ਬੰਗਲਾਦੇਸ਼ ਵਿੱਚ ਗੁਰਦੁਆਰਾ ਸਾਹਿਬ Gurdwara Nanak Shahi Dhaka | Punjabi Travel Couple | Ripan Khushi

แชร์
ฝัง
  • เผยแพร่เมื่อ 4 พ.ย. 2024

ความคิดเห็น • 829

  • @jagmeetsinghgill6619
    @jagmeetsinghgill6619 ปีที่แล้ว +63

    ਗੁਰਦੁਆਰਾ ਸਾਹਿਬ ਵਿਖੇ ਸਿੰਘ ਸਾਹਿਬ ਜੀ ਦੀ ਨਿਮਰਤਾ ਅਤੇ ਸਤਿਕਾਰ ..
    ਵਾਹਿਗੁਰੂ ਜੀ ਦੀ ਬਖਸ਼ਿਸ਼ ਬਾਕਮਾਲ...
    ਜੁਗ ਜੁਗ ਜਿਓਂ ਰਿਪਨ ਖੁਸ਼ੀ ਵੀਰੇ...

  • @MandeepSingh-tx8xd
    @MandeepSingh-tx8xd ปีที่แล้ว +33

    ਵਾਹਿਗੁਰੂ ਲੰਬੀ ਉਮਰ ਕਰੇ ਤੁਹਾਡੇ ਦੋਨਾਂ ਦੀ ਜਿਨ੍ਹਾਂ ਨੇ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਕਰਾਏ🙏🏻♥️

  • @b.s.dhillon7515
    @b.s.dhillon7515 ปีที่แล้ว +54

    ਬਾਬਾ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ,ਤੁਸੀ ਸਾਨੂੰ ਘਰ ਬੈਠਿਆਂ ਨੂੰ ਗੁਰੂਦੁਆਰੇ ਦੇ ਦਰਸ਼ਨ ਕਰਾ ਦਿੱਤੇ ।🙏

  • @malwakhabarnama
    @malwakhabarnama ปีที่แล้ว +95

    ਧੰਨ ਗੁਰੂ ਨਾਨਕ ਦੇਵ ਜੀ। ਬਾਬਾ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖੇ।

    • @uv285
      @uv285 ปีที่แล้ว +6

      Waheguru ji ka khalsa waheguru ji ke fatha

    • @JaswinderSingh-bs9lm
      @JaswinderSingh-bs9lm ปีที่แล้ว +5

      Waheguru kirpa banyi rakhan veer ajj main v aa raha hain

    • @surindersinghcheema4595
      @surindersinghcheema4595 ปีที่แล้ว +2

      Srilamka ch guru nanak ji Raja kamalnabh nu Milan gei c

  • @9xpendu
    @9xpendu ปีที่แล้ว +2

    bohot vdia ਸੇਵਾ ਕਰ ਰਹੇ ਨੇ ਲੰਗਰ ਦੀ ਅਤੇ ਗੁਰਦਵਾਰਾ ਸਾਹਿਬ ਦੀ 🙏🏼

  • @Gurmeetsingh-cl3cd
    @Gurmeetsingh-cl3cd ปีที่แล้ว +11

    ਧੰਨਵਾਦ ਜੀ ਰਿਪਨ ਤੇ ਸਾਡੀ ਧੀ ਖੁਸ਼ੀ ਦਾ। ਗੁਰੂਘਰ ਦੇ ਦਰਸ਼ਨ ਕਰਵਾਉਣ ਦੇ।
    ਮਾਸਟਰ ਗੁਰਮੀਤ ਸਿੰਘ ਖੇਤਲਾ🙏🙏

  • @MOR.BHULLAR-PB05
    @MOR.BHULLAR-PB05 ปีที่แล้ว +4

    ਗੁਰਦੁਆਰਾ ਨਾਨਕ ਸਾਹੀ ਢਾਕਾਂ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੁਤ ਖੂਬ ਜੀ

  • @kanwarjeetsingh3495
    @kanwarjeetsingh3495 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ। ਅਜ ਬਹੁਤ ਹੀ ਵਧੀਆ ਜਾਣਕਾਰੀ ਮਿਲੀ।

  • @nonicheema214
    @nonicheema214 ปีที่แล้ว +13

    ਧੰਨ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ

  • @GurmeetSingh-gz3fc
    @GurmeetSingh-gz3fc ปีที่แล้ว +8

    ਰਿਪਨ+ਖੁਸ਼ੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਗੁਰੂ ਪਾਤਸਾਹ ਜੀ ਦੇ ਚਰਨਛੋਹ ਅਸਥਾਨਾਂ ਦੇ ਦਰਸ਼ਣ ਦੀਦਾਰੇ ਕਰਵਾ ਰਹੇ ਹੋ, ਧੰਨਵਾਦ ਜੀ

  • @principaldhillon
    @principaldhillon ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਬੰਗਲਾ ਦੇਸ਼ ਵਿੱਚ ਪੰਜਾਬੀਆਂ ਬਾਰੇ ਜਾਣਕਾਰੀ ਦੇਣ ਬਾਬਤ ।

  • @JagdishSingh-hl6zd
    @JagdishSingh-hl6zd ปีที่แล้ว +2

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਹਨ
    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @jasmersinghjassbrar3673
    @jasmersinghjassbrar3673 ปีที่แล้ว +9

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ te ਧੰਨਵਾਦੀ ਹੋ ਤੁਸੀ ਭਰਾਵੋ ਜੋ ਏਨੀ ਹਿੰਮਤ ਤੇ ਮੇਹਨਤ ਨਾਲ ਏਨਾ ਕੁਸ਼ ਵਿਖਓਂਦੇ ਹੋ.

  • @jintusidhu8026
    @jintusidhu8026 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ 🙏
    ਵਾਹਿਗੁਰੂ ਜੀ ਕੀ ਫਤਿਹ 🙏
    ਬਹੁਤ ਹੀ ਸੋਹਣੀ ਜੋੜੀ,ਵਾਹਿਗੁਰੂ ਮੇਹਰ ਕਰਨ
    ਰਿਪਨ ਵੀਰ ਸੁਰੂਆਤ ਚ ਜਦੋ ਬਾਬਾ ਜੀ ਨੇ ਦੱਸਿਆ ਕਿ ਤੁਹਾਡੀ ਉਡੀਕ ਕਰ ਰਹੇ,ਤੁਹਾਨੂੰ ਆਪਣੇ ਪੰਜਾਬੀ ਲੋਕ ਦੇਖਦੇ ਨੇ ਤੇ ਪਿਆਰ ਦਿੰਦੇ ਆ,ਇਹ ਸੁਣ ਕੇ ਤੁਹਾਨੂੰ ਤਾ ਖੁਸੀ ਹੋਣੀ ਆ,ਨਾਲ ਸਾਡੇ ਚਿਹਰੇ ਤੇ ਵੀ ਖੁਸੀ ਆ ਜਾਦੀ ਆ,ਇੱਕ ਸਕੂਨ ਮਿਲਦਾ 😇❤️
    ਪੰਜਾਬ ਪੰਜਾਬੀਆਂ ਦੀ ਸਾਨ
    ਰਿਪਨ ਖੁਸੀ ਬੰਗਲਾਦੇਸ਼ ਚ ਮਹਿਮਾਣ
    ਸਾਨੂੰ ਬੜਾ ਮਾਣ 😂❤️
    ਵਾਹ ਵਾਹ ਵਾਹ 💃
    ਹੱਸਦੇ ਵੱਸਦੇ ਰਹੋ 🙏❤️

  • @kaurjass111
    @kaurjass111 ปีที่แล้ว +6

    ਵੀਰੇ ਤੇ ਭਾਬੀ ਜੀ ਬਹੁਤ ਸਾਰਾ ਪਿਆਰ ਅਤੇ ਸਤਿਕਾਰ

  • @manajoban3734
    @manajoban3734 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ
    Wmk

  • @amritpalkaur1822
    @amritpalkaur1822 ปีที่แล้ว

    ਧੰਨਵਾਦ ਪੁੱਤ ਏਨੀਂ ਵਧੀਆ ਜਗ੍ਹਾ ਦਿਖਾਉਣ ਲਈ ਪੁੱਤਰੋ 💐💐🙏🙏👍👍❤️❤️

  • @dharampal3864
    @dharampal3864 ปีที่แล้ว

    ਬਹੁਤ ਵਧੀਆ ਵਲੋਗ, ਅਕਾਲ ਪੁਰਖ ਰਿਪਨ ਖੁਸ਼ੀ ਨੂੰ ਤੰਦਰੁਸਤ ਰੱਖਣ ਤੇ ਚੜਦੀ ਕਲਾ ਬਖਸਿਸ਼ ਕਰਨ।

  • @nothing-nk5pj
    @nothing-nk5pj ปีที่แล้ว +9

    🙏🙏 ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਤੇ ਤੁਹਾਡੇ ਸਿਰ ਮਹਿਰ ਭਰਿਆ ਵਿੱਚ ਰੱਖਣ । ਤੁਸੀ ਸਾਨੂੰ ਘਰ ਬੇਠੇ ਗੁਰੂਦੁਆਰਾ ਸਾਹਿਬ ਦੇ ਦਰਸ਼ਣ ਕਰਵਾਏ ਜੀ।🙏🙏🌺🌺

  • @sukhwinderharry4674
    @sukhwinderharry4674 ปีที่แล้ว +1

    ਬਹੁਤ ਵਧੀਆ ਵਲੌਗ। ਬਹੁਤ ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ , ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ।🙏🙏

  • @harbhajansingh8872
    @harbhajansingh8872 ปีที่แล้ว +17

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @Harjeet_Kaur_Ladwa
    @Harjeet_Kaur_Ladwa ปีที่แล้ว

    ਮੈਨੂੰ ਬਹੁਤ ਖੁਸ਼ੀ ਹੋਈ ਸਿੱਖੀ ਬੰਗਲਾਦੇਸ਼ ਵਿੱਚ ਬਰਕਰਾਰ ਹੈ 👌🙏

  • @prabhjotPandher493
    @prabhjotPandher493 ปีที่แล้ว +9

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ।

  • @jassgill6393
    @jassgill6393 ปีที่แล้ว +1

    ਬਹੁਤ ਬਹੁਤ ਧੰਨਵਾਦ ਦੋਸਤ ਵਾਹਿਗੁਰੂ ਖੁਸੀਆਂ ਬਖਸ਼ੇ🙏🙏🙏🙏

  • @jasbeerkaur5006
    @jasbeerkaur5006 ปีที่แล้ว +2

    ਗੁਰਦਵਾਰਾ ਢਾਕਾ ਦੇ ਦਰਸਨ ਕਰਵਾਏ ਬਹੁਤ ਧੰਨਵਾਦ

  • @BsPunjabiTravel
    @BsPunjabiTravel ปีที่แล้ว +11

    ਧੰਨ ਨਾਨਕ ਤੇਰੀ ਵੱਡੀ ਕਮਾਈ👏

  • @nishansinghdhillon1034
    @nishansinghdhillon1034 ปีที่แล้ว +15

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @gamingguru4617
    @gamingguru4617 ปีที่แล้ว +1

    ਜਿਉਂਦੇ ਰਹੋ ਸਤਿਗੁਰੂ ਨਾਨਕ ਪਾਤਿਸ਼ਾਹ ਤੁਹਾਨੂੰ ਚੜਦੀਕਲਾ ਵਿਚ ਰੱਖਣ

  • @marjana_preet
    @marjana_preet ปีที่แล้ว +11

    ਸਤਿ ਸ੍ਰੀ ਆਕਾਲ ਵੀਰ ਜੀ 🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏ਅੱਜ ਸੱਚੀ ਰੂਹ ਖੁਸ਼ ਹੋਗੀ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ❤️❤️ ਤੁਹਾਡਾ ਉਪਰਾਲਾ ਬਹੁਤ ਹੀ ਸ਼ਲਘਾਯੋਗ ਹੈ ਜੀ 🤗🤗🤗 ਵਾਹਿਗੁਰੂ ਜੀ ਏਦਾ ਹੀ ਤੁਹਾਡੇ ਦੋਵਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ❤️❤️ ਹਮੇਸ਼ਾ ਹੱਸਦੇ ਵਸਦੇ ਰਹੋ ਜੀ ❤️❤️next vlogs ਦਾ ਬਹੁਤ ਬੇਸਬਰੀ ਨਾਲ ਉਡੀਕ ਰਹੇ ਗਈ ਜੀ 🙏🙏🙏

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurrajchahal402
    @gurrajchahal402 ปีที่แล้ว +2

    ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kuldeepmaan7817
    @kuldeepmaan7817 ปีที่แล้ว +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ।।

    • @jogabassi659
      @jogabassi659 ปีที่แล้ว +1

      Dhan Dhan Shri Guru Nanak Dev ji

  • @sahibsingh898
    @sahibsingh898 ปีที่แล้ว +1

    ਬਹੁਤ ਵਧੀਆ ਕਿੱਤਾ ਤੁਸੀਂ ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕੇ ਅਸੀਂ ਵੀ ਵਾਹਿਗੁਰੂ ਆਪ ਜੀ ਨੂੰ ਅਸੀਸਾਂ ਬਖਸ਼ਣ ਜੀ ।। ਧਨੋਵਾਦ ਆਪ ਜੀ ਦਾ 😂👌

  • @mohindersingh8893
    @mohindersingh8893 ปีที่แล้ว

    ਵਾਹਿਗੁਰੂ ਤੁਹਾਡੀ ਜੋੜੀ ਸਲਾਮਤ ਰਖੇ ਏਸੇ।ਤਰਾਹ ਨਵੇਂ ਨਵੇਂ ਸਥਾਨਾ ਦੇ ਦਰਸਨ ਕਰਦੇ ਰਵੋ ਅਤੇ ਸਾਨੂੰ ਦਰਸ਼ਨ ਕਰਾਂਦੇ ਰਵੋ ਬਹੁਤ ਬਹੁਤ ਧੰਨਵਾਦ ਰੱਬ ਰਖਾ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +2

    ਵਾਹਿਗੁਰੂ ਜੀ। ਬਹੁਤ ਵਧੀਆ ਜੀ ਆਪਨੇ ਦਰਸ਼ਨ ਕਰਵਾਏ ਜੀ।

  • @dalbirsinghsingh8144
    @dalbirsinghsingh8144 ปีที่แล้ว

    ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਕ੍ਰਿਪਾ ਆ ਵਾਹਿਗੂਰ ਮੇਅਰ ਕਰੀਓ

  • @ravindermattu4036
    @ravindermattu4036 ปีที่แล้ว

    ਰਿਪੁਨ ਵੀਰ ਤੁਹਾਡੇ ਕਰਕੇ ਦਰਸਨ ਹੋ ਗਏ ਗੁਰਦੁਆਰਾ ਸਾਹਿਬ ਦੇ ਬਹੁਤ ਧੰਨਵਾਦ ਵੀਰ ਦਾ

  • @jagdeepsidhudeep5576
    @jagdeepsidhudeep5576 ปีที่แล้ว +4

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਜੀ

  • @gurbhejsingh714
    @gurbhejsingh714 ปีที่แล้ว +14

    Dhan Dhan Shri Guru Nanak Dev Ji

  • @Jasbir55
    @Jasbir55 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਤੇ ਤੁਹਾਡੀਆਂ ਵੀਡਿਓ ਬਹੁਤ ਹੀ ਵਧੀਆ ਹੁੰਦੀਆ ਨੇ ਤੁਹਾਡੇ ਨਾਲ ਅਸੀ ਵੀ ਬਾਂਗਲਾ ਦੇਸ਼ ਦੀ ਸੈਰ ਕਰ ਰਹੇ ਹਾਂ🙏

  • @dalbirsinghsingh8144
    @dalbirsinghsingh8144 ปีที่แล้ว

    ਬਾਬੇ ਨਾਨਕ ਦੇਵ ਜੀ ਦੀ ਕ੍ਰਿਪਾ ਹੈ ਵਾਹਿਗੂਰ ਲੰਬੀਆ ਉਮਰਾ ਕਰੀਓ

  • @dalwindersinghsekhon3687
    @dalwindersinghsekhon3687 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌼🌼🌼🌼🌼🌺🌺🌺🌺🌺🌳🌳🌳🌳🌳🌳🌳🌷🌷🌷🌷🌷🌷🌷🌴🌵🌾🏵️💐🍁🍁

  • @harwindersingh1175
    @harwindersingh1175 ปีที่แล้ว +1

    ਇਹ ਹਨ ਰਾਜ ਦੀਆ ਪਾਵਰਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

  • @Robert_oppenheimer2
    @Robert_oppenheimer2 ปีที่แล้ว +1

    Love from Bangladesh🇧🇩
    I respect all Sikh brothers❤️

  • @nayyarsons
    @nayyarsons ปีที่แล้ว +6

    Ripan & Khushi, You are creating History.... You will be immortal in future....Lagey Raho, ਵਧਦੇ ਰਹੋ....

  • @KamalSingh-dl6yc
    @KamalSingh-dl6yc ปีที่แล้ว +1

    ਬਹੁਤ ਹੀ ਸੋਹਣੀ ਜੋੜੀ,ਵਾਹਿਗੁਰੂ ਮੇਹਰ ਕਰਨ ,,KAMAL CHANDIGARH TO

  • @MannatandAshmeet0911
    @MannatandAshmeet0911 ปีที่แล้ว +7

    ਧਨੰ ਧੰਨ ਮੇਰਾ ਬਾਬਾ ਨਾਨਕ ਦੇਵ ਜੀ
    ਵਾਹਿਗੁਰੂ ਜੀ🙏🙏🙏🙏🙏

  • @surjitkaur6768
    @surjitkaur6768 ปีที่แล้ว +1

    Waheguru ji Thanks khushi and Rippen brother gurdwara sahib ji dey darshan krone dey 🙏🏻

  • @jagatkamboj9975
    @jagatkamboj9975 ปีที่แล้ว +1

    ਨੇਪਾਲ ਚ ਵੀ ਹੈ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਨਾਨਕ ਜੀ ਨੇ ਆਪਣੇ ਚਰਨ ਪਾਏ ਜੀ
    ਉਥੇ ਦੀ ਸੇਵਾ ਸੰਭਾਲ ਮਹੰਤਾਂ ਦਾ ਪਰਿਵਾਰ 500 ਸਾਲ ਤੋ ਕਰ ਰਹੇ ਹਨ 🙏🙏ਵਾਹਿਗੁਰੂ ਜੀ

  • @bhupinderkaursagoo496
    @bhupinderkaursagoo496 ปีที่แล้ว +2

    ਬਹੁਤ ਬਹੁਤ ਧੰਨਵਾਦ 🙏u both r so lucky 🙏👍❤ Guru ji🙏 de ਧਰਤੀ ਦੇ ਦਰਸ਼ਨ ਕਰਦੇ ਤੇ ਸਾਨੂੰ ਵੀ ਕਰਵਾ ਰਹੇ 🙏ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ 🙏🇰🇪

  • @jagmeetsingh0166
    @jagmeetsingh0166 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ । ਸਾਨੂੰ ਘਰ ਬੈਠੇਆ ਨੂੰ ਦਰਸਨ ਕਰਵਾਉਣ ਲਈ਼ .ਪ੍ਮਾਤਮਾ ਤੁਹਾਨੂੰ ਚੜਦੀ ਕਲ੍ਹਾ ਵਿੱਚ ਰਖੇ....

  • @RajinderKaur-hd4sz
    @RajinderKaur-hd4sz ปีที่แล้ว

    ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਰਿਪਨ ਵੀਰੇ ਅਤੇ ਖੁਸ਼ੀ ਜੀ ਤੁਸੀਂ ਬਹੁਤ ਪਿਆਰੀ ਜੋੜੀ ਹੋ ਅਤੇ ਬਾਬਾ ਜੀ ਦਾ ਸੁਭਾਅ ਵੀ ਬਹੁਤ ਵਧੀਆ ਲੱਗਿਆ ਜੋ ਸਿੰਘ ਸਾਹਿਬ ਨੇ

  • @HarpreetSingh-co4yd
    @HarpreetSingh-co4yd ปีที่แล้ว +1

    ਧੰਨ ਗੁਰੂ ਨਾਨਕ ਪਾਤਸ਼ਾਹ ਜੀ 🙏
    ਬਹੁਤ ਸੋਹਣਾ ਬਲੌਗ

  • @gurdevsingh7684
    @gurdevsingh7684 ปีที่แล้ว

    ਵਾਹਿਗੁਰੂ ਜੀ ਹਮੇਸ਼ਾਂ ਵੀਰ ਜੀ ਤੁਹਾਡੇ ਮੇਹਰ ਰੱਖਣ

  • @principaldhillon
    @principaldhillon ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।।

  • @singhharpreet9570
    @singhharpreet9570 ปีที่แล้ว +1

    Boht zada rooh khush hoi pehle guru patsha ji de ghr de darshan krke 🙏🏻 boht boht dhanwaad veer

  • @ਸੁਖਪਾਲਸਿੰਘ-ਨ8ਛ
    @ਸੁਖਪਾਲਸਿੰਘ-ਨ8ਛ ปีที่แล้ว

    ਬਾਈ ਜੀ ਬੋਹਤ ਬੰਦੀਆ ਸੇਵਾ ਹੈ ਬਾਈ ਜੀ ਤੇਰੀਆਂ ਸੇਵਾ ਕਮੈਟੀ ਨਾਲੋ ਜਾਦਾ ਹੈ ਬਾਈ ਜੀ ਬੋਹਤ ਖੁਸ਼ੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nirmalsinghmallhi9773
    @nirmalsinghmallhi9773 ปีที่แล้ว

    ਧੰਨ ਧੰਨ ਗੁਰੂ ਨਾਨਕ ਦੇਵ ਜੀ
    Thanks Ripan & Khushi

  • @atmasingh5736
    @atmasingh5736 ปีที่แล้ว

    ਰਿਪਨਬੇਟਾ ਬਹੁਤ ਖੁਸ਼ੀ ਹੋਵੇਗੀ ਤੁਹਾਡੇ ਮੇਹਨਤ ਸਦਕਾਂ ਬੰਗਲਾ ਦੇਸ਼ ਦਿਖਾਤਾ

  • @JagjitSingh-it8gz
    @JagjitSingh-it8gz ปีที่แล้ว

    ਬਹੁਤ ਬਹੁਤ ਧੰਨਵਾਦ ਦੋਸਤੋ ਵਹਿਗੁਰੂ ਖੁਸ਼ੀਆਂ ਬਖਸ਼ੇ।

  • @tarlochanrai6339
    @tarlochanrai6339 ปีที่แล้ว

    ਗੁਰੂ ਨਾਨਕ ਦੇਵ ਜੀ ਇਨ੍ਹਾਂ ਬੱਚਿਆਂ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣਾ 🙏👍❤️

  • @bangerbinder6653
    @bangerbinder6653 ปีที่แล้ว

    ਯਾਰ ਛੇਤੀ ਖਤਮ ਕਰ ਦਿੰਦੇ ਹੋ ਬਲੋਗ
    ਬੁਹਤ ਹੀ ਵਧੀਆ ਵੀਰ
    ਮਜਾ ਆ ਗਿਆ
    ਵਾਹਿਗੂਰ ਚੜਦੀ ਕਲਾਂ ਰੱਖੇ

  • @rajindersaini6529
    @rajindersaini6529 ปีที่แล้ว +1

    Thank from the bottom of my heart to all those who are whole heartedly maintaining this beautiful gurudwara sahib. May Almighty Akaal Purakh give them good health and long life.

  • @9xpendu
    @9xpendu ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏼
    ਬੁਹਤ ਧੰਨਵਾਦ ਗੁਰਦਵਾਰਾ ਸਾਹਿਬ ਦਰਸ਼ਨ ਕਰਵੋਣ ਲਈ 🙏🏼

  • @dilbaggajjanwala2569
    @dilbaggajjanwala2569 ปีที่แล้ว

    ਬਹੁਤ ਵਧੀਆ ਉਪਰਾਲਾ ਤੁਹਾਡਾ ਜੀ ❤️❤️❤️❤️... ਬਹੁਤ ਬਹੁਤ ਧੰਨਵਾਦ ਜੀ ਇਸ ਪਾਵਨ ਗੁਰੂਘਰ ਦੇ ਦਰਸ਼ਨ ਦੀਦਾਰ ਕਰਵਾਉਣ ਲਈ.... ਜੁੱਗ ਜੁੱਗ ਜੀਓ, ਜਿਉਂਦੇ ਵੱਸਦੇ ਰਹੋ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ... ❤️❤️❤️❤️💓💓💓💓💓👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻

  • @punjabivloggarsimar
    @punjabivloggarsimar ปีที่แล้ว

    Saadi sikh kom aisi kom h jo duniya de kone kone vich chaai hoi h🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhchainsingh5788
    @sukhchainsingh5788 ปีที่แล้ว +5

    ਸਤਿਨਾਮ ਵਾਹਿਗੁਰੂ ਜੀ,, ਮੰਨ ਖੁਸ਼ ਹੋ ਗਿਆ ਦਰਸ਼ਨ ਕਰਕੇ,, ਜਿਉਂਦੇ ਵਸਦੇ ਹੱਸਦੇ ਰਹੋ,, ਵਾਹਿਗੁਰੂ ਲੰਬੀ ਉਮਰ ਕਰੇ ਦੋਨਾਂ ਦੀ,,

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +1

    ਵਾਹਿਗੁਰੂ ਵਾਹਿਗੁਰੂ ਧਨ ਧਨ ਗੁਰੂ Nanak dev Sahib ਜੀ. Kotan ਕੋਟ ਕੋਟ ਪ੍ਰਣਾਮ 🙏 🙏 ਸਭ ਤੇ ਮੇਹਰ ਦਾ ਹੱਥ ਰੱਖੀ ਮਾਲਕਾ. ਬਹੁਤ ਹੀ ਆਨੰਦ ਆ ਗਿਆ ਜੀ Darsn ਕਰ ਕੇ # ਬਹੁਤ ਹੀ Thanks ਆ ਤੁਹਾਡਾ ਵੀਰ ਜੀ ਔਰ ਸਿਸਟਰ ਖੁਸ਼ੀ ਜੀ. ਰੱਬ ਮੇਹਰ ਦਾ ਹੱਥ ਰੱਖਣ ਤੁਹਾਡੇ ਓਪਰ 🙏🙏🙏

  • @hssingh1051
    @hssingh1051 ปีที่แล้ว +1

    ਵਾਹਿਗੁਰੂ ਜੀ ਮੇਰੀ ਦਿਲੀ ਤਮੰਨਾਂ ਪੂਰੀ ਹੋਈਮੈਂ ਤਕਰੀਬਨ 20 ਕੁ ਸਾਲ ਪਹਿਲਾਂ ਅਖਬਾਰ ਚ ਲੇਖ ਪੜਿਆ ਬੰਗਲਾਦੇਸ਼ ਫੇਰੀ ਕਲਕੱਤੇ ਤੋਂ ਬੱਸਾਂ ਜਾਂਦੀਆਂ ਓਸ ਟਾਈਮ ਤੋਂ ਲੈ ਕੇ ਮੇਰੇ ਮਨ ਕਰਦਾ ਸੀ ਬਾਬੇ ਨਾਨਕ ਦਾਘਰ ਚਰਨ ਛੋਹ ਪ੍ਰਾਪਤ ਅਸਥਾਨ ਦੇ ਦਰਸ਼ਨ ਕਰਨ ਨੂੰ ਦਿਲ ਕਰਦਾ ਸੀ

  • @guramritpalsingh8412
    @guramritpalsingh8412 ปีที่แล้ว

    Sab tu wada satguru Nanak. Billa Leel Pakhowal lud 🙏🏻🌹🌷🌷🥀🥀🌷🌷🥀🥀🌷🌷

  • @ranjeetsinghsingh9248
    @ranjeetsinghsingh9248 ปีที่แล้ว

    ਵਾਹਿਗੁਰੂ ਜੀ ਮਹਿਰ ਕਰੇ ਜਿਉਂਦੇ ਵੱਸਦੇ ਰਹੋ

  • @JaspalSingh-ku3vl
    @JaspalSingh-ku3vl ปีที่แล้ว +3

    ਵਾਹਿਗੁਰੂ ਖ਼ੁਸ਼ੀਆਂ ਬਖਸ਼ੇ

  • @ParamjitSingh-ff6hh
    @ParamjitSingh-ff6hh ปีที่แล้ว +1

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ,
    ਰਿਪਨ ਅਤੇ ਖੁਸ਼ੀ
    ਸਤਿ ਸ੍ਰੀ ਅਕਾਲ ਜੀਓ
    ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
    ਬਹੁਤ ਵਧੀਆ ਕੰਮ ਕੰਮ ਕਰ ਰਹੇ ਹੋ
    ਸਾਡੀਆਂ ਆਸੀਸ਼ਾ ਤੁਹਾਡੇ ਨਾਲ ਹਮੇਸ਼ਾ ਚੜਦੀ ਕਲਾ ਰਹੇ
    ਢਾਕੇ ਦੀ ਮਲਮਲ ਬੜੀ ਮਸ਼ਹੂਰ ਹੁੰਦੀ ਸੀ ,ਕੀ ਅੱਜ ਞੀ ਹੈ।
    ਪਰਮਜੀਤ ਬਰਾੜ 🙏🙏🙏

  • @meetokaur6000
    @meetokaur6000 ปีที่แล้ว

    ਬੇਟਾ ਤੁਹਾਡੇ ਦੋਨੋ ਦਾ thanks very nice 🌹🙏👌

  • @GurmeetSingh-gz3fc
    @GurmeetSingh-gz3fc ปีที่แล้ว +1

    ਆਪ ਜੀ ਪਰ ਗੁਰੂ ਪਾਤਸ਼ਾਹ ਜੀ ਹਮੇਸ਼ਾ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitkaur691
    @baljitkaur691 ปีที่แล้ว

    ਬਹੁਤ ਵਧੀਆ ਕੰਮ ਕਰ ਰਹਿ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @indianmanuinusamds8832
    @indianmanuinusamds8832 ปีที่แล้ว +1

    700-800 Hindu log aunde ne te bahut sona kirtan karde ne har friday! Good to know

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ ปีที่แล้ว +2

    ਧੰਨ ਗੁਰੂ ਨਾਨਕ ਦੇਵ ਜੀ ਤੂੰ ਹੀ ਨਿੰਰਕਾਰ

  • @harjitsinghtalwar8251
    @harjitsinghtalwar8251 ปีที่แล้ว

    ਢਾਕੇ ਦੀ ਮਲਮਲ ਬਹੁਤ ਮਸ਼ਹੂਰ ਹੈ

  • @dr.sukhdevsinghkhalsamakhu970
    @dr.sukhdevsinghkhalsamakhu970 ปีที่แล้ว

    ਵਾਹਿਗੁਰੂ ਜੀ ਤੁਹਾਡੀਆਂ ਉਮਰਾ ਲਬੀਆ ਕਰੇ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ। ਜਹਾ ਜਹਾ ਖਾਲਸਾ ਜੀ ਜਾਏ,ਤਹਾ ਤਹਾ ਹੀ ਸਹਾਏ

  • @BhupinderSingh-lf2bn
    @BhupinderSingh-lf2bn ปีที่แล้ว

    God bless you ever.
    You have shown me the Dacka gurdawara hithaas.
    Waheguru ji ka Khalsa waheguru ji ki Fateh.

  • @avtarcheema3253
    @avtarcheema3253 ปีที่แล้ว +2

    ਵਾਹਿਗੁਰੂ ਜੀ 🙏🙏
    ਬਹੁਤ ਵਧੀਆ ਜੀ 👍👍

  • @sahibsingh898
    @sahibsingh898 ปีที่แล้ว

    ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਆਪ ਜੀ ਨੂੰ ਅਸੀਸਾਂ ਬਖਸ਼ਣ ਬਾਈ ਜੀ

  • @komalkhinda2361
    @komalkhinda2361 ปีที่แล้ว

    ਬਹੁਤ ਵਧੀਆਂ ਉਪਰਾਲਾ ਵਾਹਿਗੁਰੂ ਜੀ🙇🙏🙇🙏🙇🙏🙇🙏🙇🙏

  • @DaljitSingh-mn7fh
    @DaljitSingh-mn7fh ปีที่แล้ว +1

    Thank u ਵੀਰੇ ਸਾਰੀ ਦੁਨੀਆਂ ਘੁਮਾਉਣ ਲਈ

  • @amarjodhsinghvirk3851
    @amarjodhsinghvirk3851 ปีที่แล้ว +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻🙏🏻

  • @mandeepkaur12529
    @mandeepkaur12529 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ.
    thanku ਵੀਰ ਜੀ
    ਬਾਕੀ ਮੇਰੇ ਕੋਲ ਤਾ ਸ਼ਬਦ ਹੀ ਨਹੀਂ ਹੁੰਦੇ ਵੀ ਤੁਹਾਡਾ ਧੰਨਵਾਦ ਕਿਵੇਂ ਕਰੀਏ
    ਤੁਹਾਡੇ ਵਲੌਗ ਸਾਰੇ ਹੀ ਬਹੁਤ ਵਧੀਆ ਹੁੰਦੇ ਨੇ
    ਨੇ । so thanku veer ji 😊👌🏻😊

  • @thankyoutube2826
    @thankyoutube2826 ปีที่แล้ว

    ਆ ਹੁੰਦੇ ਬਲੌਗ ਪਿਛੜੀਆਂ ਇਤਿਹਾਸਿਕ ਥਾਵਾਂ ਦਿਖੋਣਾ 🥳🥳🥳🥳🥳🥳🥳

  • @SimranKaur-vw3bw
    @SimranKaur-vw3bw ปีที่แล้ว +4

    ਧੰਨ ਧੰਨ ਗੂਰੁ ਨਾਨਕ ਦੇਵ ਜੀ

  • @NirmalSingh-ln2po
    @NirmalSingh-ln2po ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌺🌺

  • @MakhanSingh-zv4gx
    @MakhanSingh-zv4gx ปีที่แล้ว

    ਸਾਰੀ ਦੁਨੀਆਂ ਚ ਲਾਉਂਦਾ ਏ ਲੰਗਰ ਖਾਲਸਾ

  • @jagatkamboj9975
    @jagatkamboj9975 ปีที่แล้ว +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ੴ ਸਤਿਨਾਮੁ ਵਾਹਿਗੁਰੂ ਮੇਹਰ ਕਰੇ

  • @GurpreetSingh-ln2fg
    @GurpreetSingh-ln2fg ปีที่แล้ว

    ਗੁਰਦੁਆਰਾ ਮਸਤੂਆਣਾ ਸਾਹਿਬ ਦੀ ਇਮਾਰਤ ਇਸੇ ਤਰਾ ਦੀ ਬਣੀ ਹੋਈ ਹੈ।

  • @harpreet3736
    @harpreet3736 ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।
    Os time guru Nanak dev ji ne bina kise travel facility to door door tak udasia kriaa 🙏

  • @sukhjitsingh9590
    @sukhjitsingh9590 ปีที่แล้ว +1

    ਵੀਰ ਜੀ ਧੰਨਵਾਦ। ਵੀਰ ਜੀ ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੌਰਾਨ ਉਥੋਂ ਦੇ ਇਤਿਹਾਸ ਦੀ ਜਾਣਕਾਰੀ ਜਰੂਰ ਦਿਉ ਜੀ,ਤਾਂ ਜੋ ਉਥੋਂ ਦੇ ਇਤਿਹਾਸ ਦਾ ਪਤਾ ਲੱਗ ਸਕੇ।ਧੰਨਵਾਦ

  • @kaurjasbir2758
    @kaurjasbir2758 ปีที่แล้ว +4

    Sat shri akal ji veere te Bhabi 🙏 Thanku so much for darshan of gurudwara sahib ji
    Waheguru ji 🙏

    • @kaurjasbir2758
      @kaurjasbir2758 ปีที่แล้ว

      Veere kal Mainu ek comnt aya thadi 6 month wali hemkunt sahib ji wali vid te koi maan kr k id c khenda ki explan kita es vid ch es ne ticket dsi janda view lene ne ohne ,, suchi veere bhut mood off hoya eh comnt dekh k 😞 Tuci te guru ghr de darshan krwa rhe c 🙏

  • @watansingh7659
    @watansingh7659 ปีที่แล้ว +2

    ਵੀਰੇ ਰਿਪਨ ਬਹੁਤ ਬਹੁਤ LOVE YOU ❤️

  • @fankulvirjattanede2276
    @fankulvirjattanede2276 ปีที่แล้ว

    Y ji ki kehne u de bhut khusi hundi a guru ghr nl bhut pyar dekh k

  • @Surinder833
    @Surinder833 ปีที่แล้ว

    ਸ਼ੁਕਰੀਆ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ

  • @captainsparrowww
    @captainsparrowww ปีที่แล้ว +4

    ਸਤਿ ਸ੍ਰੀ ਅਕਾਲ ਵੀਰ ਜੀ🙏 ਤੁਹਾਡਾ ਦਿਲੋ ਧੰਨਵਾਦ ਕਰਦੇ ਹਾਂ ਜੋ ਤੁਸੀ ਇਸ ਇਤਹਾਸਕ
    ਗੁਰੁਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ