ਪਾਕਿਸਤਾਨ ਦੀਆਂ ਰੇਲ ਗੱਡੀਆਂ । Nankana to Panja Sahib | Punjabi Travel Couple Ripan Khushi Pakistan Tour

แชร์
ฝัง
  • เผยแพร่เมื่อ 5 ก.ย. 2024
  • In this video you can see Sri Nankana Sahib to Panja Sahib.
    its a train journey in Pakistan Railways(Pakistan Train).
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #nankanasahib #punjabitravelcouple
    #Punjab #RipanKhushi #PunjabiCouple #PunjabiCoupleVlogsIn this video you can see Sri Nankana Sahib. it is birth place of first sikh Guru Nanak Dev Ji.
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #nankanasahib #punjabitravelcouple
    #Punjab #RipanKhushi #PunjabiCouple #PunjabiCoupleVlogs

ความคิดเห็น • 992

  • @ripandeepsinghchahal1016
    @ripandeepsinghchahal1016 ปีที่แล้ว +161

    ਖੁਸ਼ੀ ਜੀ, ਤੁਸੀਂ ਕਿੰਨੇ ਸੋਹਣੇ ਬੋਲਦੇ ਓ
    ਲਹਿੰਦੇ ਤੇ ਚੜਦੇ ਪੰਜਾਬ ਦੀ ਪਿਆਰੀ ਜਿਹੀ ਧੀ
    ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ, ਜਿਉਂਦੇ ਵਸਦੇ ਰਹੋ
    Your husband is so lucky 🍀 🥰

    • @safepureliving6464
      @safepureliving6464 ปีที่แล้ว +8

      ਖੁਸ਼ੀ ਦੀ ਬਲੌਗਿਗ ਦਿਨੋ ਦਿਨ ਨਿੱਖਰਦੀ ਜਾ ਰਹੀ ਹੈ

    • @preetinderkaur8904
      @preetinderkaur8904 ปีที่แล้ว +6

      Hanji veer ji tusi bhut lucky ooo

    • @reshamchahal985
      @reshamchahal985 ปีที่แล้ว +2

      Bilkul sahi ji

    • @jagtarsarao7998
      @jagtarsarao7998 ปีที่แล้ว

      ਰਿਪਨ ਪੁੱਤਰ ਜੀ ਅਪਣਾ ਨੰਬਰ ਦੇ ਦਿਓ ਜੀ

    • @sidhusardarsidhusardar829
      @sidhusardarsidhusardar829 ปีที่แล้ว +1

      Tempo 😂😂😂 oye

  • @jaswindersingh7832
    @jaswindersingh7832 ปีที่แล้ว +142

    ਯਾਰ ਖੁਸੀ ਨੇ ਤਾ ਰਿਕਾਡ ਤੋੜ ਤੇ ਵਿਲੋਗ ਬਣਾ ਬਣਾ ਕੇ ਬਹੁਤ ਮਨ ਖ਼ੁਸ਼ ਹੁੰਦਾ ਹੈ

    • @Azmatkhan-xe1mr
      @Azmatkhan-xe1mr ปีที่แล้ว +6

      Love from UK

    • @tirathsingh6539
      @tirathsingh6539 ปีที่แล้ว +3

      ਆਹੋ😂😂

    • @gagan8157
      @gagan8157 ปีที่แล้ว +1

      Shi gl aa

    • @desitractorvlog9643
      @desitractorvlog9643 ปีที่แล้ว +1

      ਰਿੰਪਨ ਨੂੰ ਪਿੱਛੇ ਛੱਡ ਦਿੱਤਾ ਖੁਸ਼ੀ ਭੈਣ ਮਹਿਤਾ ਚੌਂਕ ਵੀਡੀਓ ਬਣਾਈ ਪਰ ਅੱਪਲੋਡ ਨਹੀਂ ਕੀਤੀ ਸਾਡੀ

    • @mumtazjavid7211
      @mumtazjavid7211 ปีที่แล้ว +1

      ❤️❤️❤️❤️❤️❤️❤️❤️❤️🥰🥰🥰🥰🥰

  • @nonaboys8249
    @nonaboys8249 ปีที่แล้ว +40

    ਭੈਣ ਜੀ ਕਿਸ ਤਰ੍ਹਾਂ ਆਪਸੀ ਦਾ ਧੰਨਵਾਦ ਕਰਾਂ, ਤੁਸੀਂ ਤਾਂ ਸਾਨੂੰ ਹੱਥ ਫੜ ਕੇ ਆਪਣੇ ਨਾਲ ਲਈ ਫਿਰਦੇ ਹੋ ਸਾਨੂੰ ਇਝ ਹੀ ਮਹਿਸੂਸ ਹੁੰਦਾ।
    ਵਾਹਿਗੁਰੂ ਭਲੀ ਕਰੇ।

  • @AmarjitSingh-xw5ec
    @AmarjitSingh-xw5ec ปีที่แล้ว +7

    ਬਹੁਤ ਵਧੀਆ ਦਰਸ਼ਨ ਕਰਵਾਏ ਖੁਸੀ਼ ਭੈਣ ਨੇ। ਦਿਲੀ ਤਮੰਨਾ ਆਪਣੇ ਦਾਦੇ ਪੜਦਾਦੇਆ ਦੇ ਪਿੰਡ ਦੇਖਣ ਦੀ ਅਤੇ ਗੁਰੂ ਧਾਮਾ ਦੇ ਦਰਸ਼ਨ ਕਰਨ ਦੀ।ਧੰਨ ਗੁਰੂ ਨਾਨਕ ਜੀ ਮੇਹਰ ਕਰਨ ਅਸੀ ਵੀ ਗੁਰੂ ਧਾਮਾ ਦੇ ਦਰਸ਼ਨ ਕਰ ਸਕੀਏ

  • @Sk-hw1rt
    @Sk-hw1rt ปีที่แล้ว +9

    ਅਸਲ ਵਿੱਚ ਦੋਵਾਂ ਪੰਜਾਬਾਂ ਦੇ ਲੋਕਾਂ ਦੇ ਪਿਆਰ ਦੀ ਵੱਡੀ ਵਜ੍ਹਾ ਸਰਹੱਦ ਹੈ ਜੋ ਸ਼ਾਇਦ ਵੰਡ ਦੇ ਪਹਿਲੇ ਸਮੇਂ ਤੋਂ ਵੀ ਵੱਧ ਹੈ। ਵਾਹਿਗਰੂ ਜੀ ਕਰਨ ਇਹ ਸਰਹੱਦਾਂ ਵਿਚਲੀ ਦੂਰੀ ਮਿਟ ਜਾਵੇ ਯੂਰਪ ਵਾਂਗ ਬਿਨ੍ਹਾਂ ਕਿਸੇ ਡਰ ਫ਼ਿਕਰ ਦੇ ਸਾਰੇ ਇੱਕ ਦੂਜੇ ਨੂੰ ਮਿਲ ਸਕਣ।

    • @lovepreetsinghgill517
      @lovepreetsinghgill517 9 หลายเดือนก่อน

      ਯੂਰਪ ਵਾਲਿਆਂ ਨੇ ਜਿਵੇਂ ਸ਼ੈਨਗਨ ਸਮਝੌਤਾ ਕਰਕੇ ਲੋਕਾਂ ਲਈ ਆਉਣ ਜਾਣ ਖੁੱਲਾ ਕਰ ਦਿੱਤਾ ਸਾਨੂੰ ਵੀ ਸਰਕਾਰਾਂ ਤੇ ਜੋਰ ਪਾ ਕੇ ਇਸੇ ਤਰਾਂ ਕਰਨਾ ਚਾਹੀਦਾ ਹੈ।

  • @gopi2bhatti
    @gopi2bhatti ปีที่แล้ว +15

    ਨਾਸਿਰ ਢਿੱਲੋਂ ਸਾਬ ਤੁਹਾਡਾ ਬਹੁਤ ਧੰਨਵਾਦ ਖੁਸ਼ੀ ਦਾ ਧਿਆਨ ਰੱਖਣ ਲਈ

    • @jaswindersingh7832
      @jaswindersingh7832 ปีที่แล้ว

      ਸ੍ਰੀ ਨਾਸਿਰ ਢਿਲੋ ਸਾਹਬ ਜੀ ਤੁਹਾਡਾ ਬਹੁਤ ਬਹੁਤ ਦਿਲੋ ਧੰਨਵਾਦ ਜੀ ਜੋ ਤੁਸੀਂ ਸਾਡੀ ਧੀ ਰਾਣੀ ਦਾ ਵਧੀਆ ਤੋ ਪਦਾਰਥ ਮੁਹੀਆ ਕੀਤੇ ਜਾ ਕਰਵਾਏ ਅਤੇ ਖਿਆਲ ਰੱਖਿਆ ਜੀ ਪ੍ਰਮਾਤਮਾ ਤੁਹਾਡੀ ਲੰਬੀ ੳਮਰ ਕਰੇ ਜੀ ਅੱਲਾ ਪਾਕ ਤੁਹਾਨੂੰ ਹਰ ਖੁਸ਼ੀ ਦੇਵੇ ਜੀ

  • @bhagatsingh8892
    @bhagatsingh8892 ปีที่แล้ว +7

    Pura talent dikhayea khusi sister ne eh sabit kr dita ki kuria kise nalo ghtt ni vry proud of you salute your parents ehni kabil dhee ohna di

  • @daljeetparmar6303
    @daljeetparmar6303 ปีที่แล้ว +33

    I thank all the Pakistani people people for showing so, much hospitality love and care during seasonal visits to all Punjabi families! May Wahe guru ji bless you all always! USA

    • @yuvisingh7759
      @yuvisingh7759 ปีที่แล้ว

      Pakistani are jihadists training center

    • @daljeetparmar6303
      @daljeetparmar6303 ปีที่แล้ว +2

      I can’t wait to visit Pakistan myself ! Always looking forward to visit Pakistan!!!

    • @yuvisingh7759
      @yuvisingh7759 ปีที่แล้ว

      Jihadists country Pakistan terrorists training center

    • @yuvisingh7759
      @yuvisingh7759 ปีที่แล้ว

      I hate Pakistani n am glad no Pakistani player in IPL

    • @javedsultani
      @javedsultani ปีที่แล้ว

      welcome bai ji
      Khalistan zindabad

  • @kalpeshrathod305
    @kalpeshrathod305 ปีที่แล้ว +16

    I Am From Gujarat India
    I love guru nanak
    I love sikhism..I would like to go Nankana sahib

    • @chaudhary2085
      @chaudhary2085 ปีที่แล้ว

      I am froM Gujarat Pakistan
      Welcome brother... ❤😇

    • @shahidmahmood4048
      @shahidmahmood4048 ปีที่แล้ว

      Welcome Nankana Sahib

  • @chuharsinghgill7615
    @chuharsinghgill7615 ปีที่แล้ว +1

    ਖੁਸ਼ੀ ਭੈਣ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🎉🎉🎉ਪਿੰਡ ਬਰੇਹ ਸਾਹਿਬ ਮਾਨਸਾ

  • @ramangrewal6053
    @ramangrewal6053 ปีที่แล้ว +9

    Pakistani veeran da dilo dhanwad waheguru ji chardikala bakhshan khushi beta God bless u 🙏🙏❤️

  • @gurpreetsingh-yj6np
    @gurpreetsingh-yj6np ปีที่แล้ว +19

    ਬਹੁਤ ਵਧੀਆ ਮੇਰੀ ਭੈਣੇ । ਰੱਬ ਤੇਰੀ ਵੱਡੀ ਉਮਰ ਕਰੇ । ਤੁਸੀ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਰਹੇ । ਘਰ ਬੇਠੈ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਵੀ ਤੁਹਾਡੇ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਾਂ । ਵਾਹਿਗੁਰੂ ਜੀ ।🙏🙏🙏🙏🙏

  • @fiazahmed2170
    @fiazahmed2170 ปีที่แล้ว +7

    Dono Punjab Zindabad i am form Gujrat Punjab Pakistan 🇵🇰 ♥

  • @angrejsingh-kt2ki
    @angrejsingh-kt2ki ปีที่แล้ว +5

    ਯਾਤਰਾ ਰਿੱਪਨ ਤੋ ਬਿਨਾਂ ਸੁਨੀ ਹੈ,,।🌹🌹🙏🙏🌹🌹🌹

  • @KuldeepSingh-cx2iq
    @KuldeepSingh-cx2iq ปีที่แล้ว +4

    ਖੁਸ਼ੀ ਧੀ ਰਾਣੀ ਨੇ ਸਾਨੂੰ ਪਾਕਿਸਤਾਨ ਦੀ ਸਾਰੀ ਯਾਤਰਾ ਕਰਾਈ ਬੇਟਾ ਜੀ ਧੰਨਵਾਦ ਬਹੁਤ ਬਹੁਤ ਸਾਡੀ ਵੀ ਅਰਦਾਸ ਕਰਿਉ ਅਸੀਂ ਵੀ ਅਰਦਾਸ ਕਰਦੇ ਹਾਂ ਅਸੀਂ ਵੀ ਦਰਸ਼ਨ ਕਰੀਏ ਵਾਹਿਗੁਰੂ ਜੀ ਮੇਹਰ ਕਰਨ । ਮੋਗਾ ਪਿੰਡ ਦੋਸਾਂਝ। ।

  • @azharnawazchatha6160
    @azharnawazchatha6160 ปีที่แล้ว +2

    Welcom to Pakistan, bhout khushi howi k ap pakistan ay sath khushia ly k ay

  • @khalsafauj4205
    @khalsafauj4205 ปีที่แล้ว +3

    Punjab vand dita papia ne par Sade Dil ni vand sake te na hi dila cho pyar khtam howega sada rehnde dunyia tak dowe Punjab sade ne oh v Sade brah ne

  • @gursharnsingh1180
    @gursharnsingh1180 ปีที่แล้ว +35

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @mandeepkaur12529
    @mandeepkaur12529 ปีที่แล้ว +6

    ਬਹੁਤ ਵਧੀਆ ਖੁਸ਼ੀ ਜੀ । ਅੱਜ ਤੁਹਾਡੇ ਕਰ ਕੇ ਅਸੀਂ ਵੀ ਪਾਕਿਸਤਾਨ ਦੇਖ ਰਹੇ ਜੀ।ਬਹੁਤ ਬਹੁਤ ਧੰਨਵਾਦ ਜੀ।🙂

  • @kaurgr.4085
    @kaurgr.4085 ปีที่แล้ว +5

    Dear khushi tuhada roz pakistan da trip dekh k dil khush ho geya ...pakistani lok bahot change ne...pehla main comment kita c tusi Pakistan na jawo alone but Pakistan is very safe for Us ........enjoy your trip and love to all pakistanis

  • @sukhmanpreetkaur5802
    @sukhmanpreetkaur5802 ปีที่แล้ว +1

    ਹੱਸਦਾ ਵੱਸਦਾ ਰਹੇ ਸਾ਼ਥੋਂ ਵਿਛੜੇਆ ਪੰਜਾਬ ਭਾਵ ਪਾਕਿਸਥਾਨ

  • @varindersingh6181
    @varindersingh6181 ปีที่แล้ว +4

    ਹਿੰਦੁਸਤਾਨ ਪਾਕਿਸਤਾਨ ਦੋ ਜਾਣੇ ਇੱਕਠੇ ਹੋ
    ਜਾਣ ਮੂਹਰੇ ਲਾ ਲੈਣ ਜੱਗ ਸਾਰਾ ❣️❣️❣️

  • @saleembutt1399
    @saleembutt1399 ปีที่แล้ว

    Khushi puttar tussi sada sikh veeran lai sada piyar sikh veeran tak pahuncha ditta .... Shukriya

  • @sumanrandhawa8977
    @sumanrandhawa8977 ปีที่แล้ว +4

    ਬਹੁਤ ਹੀ ਵਧੀਆ ਵਲੋਂਗ ਬਣਾਇਆ ਖੁਸ਼ੀ ਭੈਣ ਨੇ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ 👌

  • @janjua.2937
    @janjua.2937 ปีที่แล้ว +2

    Behan buhat hi acha velog benya hai ap ny buhat hi achi tera pakistan k beray main ap beta rahi hai Allah pak ap ko kuash abad rakhy 🇵🇰🤲 ap sab ko hafezat kary

  • @mfpunjabireaction6147
    @mfpunjabireaction6147 ปีที่แล้ว +9

    Thanks sister g🙏🙏🙏 welcome to Pakistan 🇵🇰

  • @varindersingh6181
    @varindersingh6181 ปีที่แล้ว +3

    ਖ਼ੁਸ਼ੀ ਜੀ ਬਹੁਤ ਖੁਸ਼ੀ ਹੋਈ ਬਾਬੇ ਨਾਨਕ ਸਾਹਿਬ ਦੀ ਨਗਰੀ ਦੇਖ ਕੇ 💞❣️❣️❣️❣️🙏 ਪੰਜਾਬੀ ਬੜੀ ਸੋਹਣੀ ਬੋਲਦੇ ਓ ❣️❣️💞

  • @faheemqurashi901
    @faheemqurashi901 ปีที่แล้ว +59

    Welcome to Pakistan Khusi Sis , hope you had a great tour , and this is also your home you can come whenever you want , Thank you for showing the positive face of Pakistan to other people, Stay always blessed 🇵🇰🤝🇮🇳

    • @sharanjitkaur8127
      @sharanjitkaur8127 ปีที่แล้ว +5

      u too wellcome in charda punjab

    • @yasirshahani2544
      @yasirshahani2544 ปีที่แล้ว +4

      🚩🤝🇵🇰 🥰❤️🙏

    • @vipulsingh648
      @vipulsingh648 ปีที่แล้ว +1

      Hello Bro,we Hindustani or Pakstani opposed
      everytime on media.but when we meet the curiosity is over load to talking happily.Then we all forget the enemy & welcome eachother.
      How we curse the birthplace of our forfathers.we see tears in our all Grand parent who's left their birth place unwantedly. Every one loved his/her
      Home. (Birth place) That's identity. Circumstances snached away home, but never kill the attachment & spirits of anyone.
      God bless you all people.Thanks.
      🍫🍫💐

  • @lovepreetsinghgill517
    @lovepreetsinghgill517 9 หลายเดือนก่อน +1

    ਦੇਸ ਦੀ ਆਜਾਦੀ ਵਿੱਚ ਪੰਜਾਬ ਅਤੇ ਬੰਗਾਲ ਨੇ ਸਭ ਤੋਂ ਜਿਆਦਾ ਯੋਗਦਾਨ ਪਾਇਆ, ਇੰਨਾਂ ਦੋਹਾਂ ਸਟੇਟਾਂ ਨੂੰ ਅੱਧ ਵਿੱਚੋਂ ਕੱਟ ਦਿੱਤਾ।

  • @Gurwindervlogs
    @Gurwindervlogs ปีที่แล้ว +4

    ਖੁਲੇ ਦਰਸ਼ਨ ਦੀਦਾਰ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਸੱਚਾ ਸੌਦਾ ਵਾਹਿਗੁਰੂ ਜੀ

  • @dilbagsingh245
    @dilbagsingh245 ปีที่แล้ว +2

    ਸਾਡਾ ਜਿਲਾ ਲਾਇਲਪੁਰ ਹੁਣ ਫੈਸਲਾਬਾਦ ਬੜਾ ਜੀ ਕਰਦਾ ਜਾਣ ਨੂੰ

  • @SukhwinderSingh-wq5ip
    @SukhwinderSingh-wq5ip ปีที่แล้ว +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @db42dilbagsinghbuttar41
    @db42dilbagsinghbuttar41 ปีที่แล้ว +1

    Ripan de nal hundiya khushi bahut ghatt bolde ne...
    Pehli war khushi nu bolde suniya. Bahut saleeke nal bol rahe ne...
    Mashalla salamat rahe 👍

  • @janjua.2937
    @janjua.2937 ปีที่แล้ว +9

    Allah pak ap sab ko apni pana m rakhy behan . 🤲🇵🇰👍

    • @desiqueen695
      @desiqueen695 ปีที่แล้ว

      Kya aoka Pakistan Asli me itna clean h like video

    • @MahboobAlam-et8je
      @MahboobAlam-et8je ปีที่แล้ว

      @@desiqueen695 JI HAAN.... MANY BEAUTIFUL CITIES IN PAKISTAN, EG. ISLAMABAD, QUETTA, LAHORE, KARACHI, GILGIT, PESHAWAR, MUZAFFARABAD..... ALSO OTHERS LIKE ABBOTABAD (5*), SWAT(5*), SKARDU(5*), GWADAR(DEEP SEA PORT), SIALKOT AND BHAWALPUR (HISTORICAL), KHUZDAR (DATE PALM AND FRUITS GARDEN), MIRPUR( MINI LONDON), THARPAKAR( SAND DUNES)....THANKS !

  • @parmjeetkaur8473
    @parmjeetkaur8473 ปีที่แล้ว +1

    Punjab da Mann punjab de loving Beti Shane punjab Khushi 🙏🏻🙏🏻

  • @Saneh_chhina2409
    @Saneh_chhina2409 ปีที่แล้ว +11

    ਖੁਸ਼ੀ dii ਤੁਸੀ ਤਾਂ ਸਾਨੂੰ ਸਾਰਾ ਪਾਕਿਸਤਾਨ ਘੁਮਾ ਦਿਤਾ। ਮੈਂ ਤਾਂ ਬਹੁਤ ਖੁਸ਼ ਹਾਂ। ਧੰਨਵਾਦ ਤੁਹਾਡਾ vlog ਬਨਾਉਣ ਲਈ। ਮੈਂ ਹਮੇਸ਼ਾ ਤੁਹਾਡੇ vlog ਦਾ ਇੰਤਜ਼ਾਰ ਕਰਦੀ ਰਹਿੰਦੀ ਹਾਂ।

  • @dharmindersekhon9680
    @dharmindersekhon9680 ปีที่แล้ว +1

    ਬਹੁਤ ਵਧੀਆ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਲਈ

  • @DamanBagri
    @DamanBagri ปีที่แล้ว +5

    ਸੋਹਣੀਆਂ ਨੇ ਰੇਲ ਗੱਡੀਆਂ ਤੇ ਮੁਲਕ ਵੀ ਸੋਹਣਾ ❤❤

  • @kuldeepsinghkhurmi
    @kuldeepsinghkhurmi ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Kartoon260
    @Kartoon260 ปีที่แล้ว +1

    ਟੂੱਟ ਜਾਣ ਹੱਦਾਂ,ਬੰਨੇ ਗੱਡੀ ਜਾਵੇ ਸ਼ੂਕਦੀ , ਵੇਚਦੀਏ ਤੋਪਾਂ ਲੋੜ ਪਵੇ ਨਾ ਬੰਦੂਕ ਦੀ,,,ਬਾਈ ਕਮਾਲ ਸ਼ੂਟ, ਬਲਬੀਰ ਸਿੰਘ ਚੈਨਲ ਖੁੰਢ ਪੰਜਾਬ ਦੇ ਤੌ ਸਪੈਸ਼ਲ ਧੰਨਵਾਦ ਜੀ

  • @Surmel460
    @Surmel460 ปีที่แล้ว +4

    ਧੰਨਵਾਦ ਪਾਕਿਸਤਾਨ ਵਾਲਿਆਂ ਦਾ ਬੁਹੁਤ ਪਿਆਰ ਨਾਲ ਹੈਂਡਲ ਕਰਦੇ ਹਨ

  • @bakshishsingh4015
    @bakshishsingh4015 ปีที่แล้ว +4

    Love pak panjbio🌹🙏🏾🤝🇮🇳🇵🇰💝

  • @ravindergupta6451
    @ravindergupta6451 ปีที่แล้ว +1

    bahut pyar mileya!!!! thode din Gurdware to baher Pakistan witch reh ke dekho phir asli pata chalu. Eh pyar ta Gurdware to milleya.

  • @ramantoor9316
    @ramantoor9316 ปีที่แล้ว +2

    Station wal dekh ke 1947 di yadd ah gaiiii pain full story

  • @meharmahsheikh408
    @meharmahsheikh408 ปีที่แล้ว +4

    ur always welcome in Pakistan we respect sikh all over the world

  • @robinsingh-vk9zb
    @robinsingh-vk9zb ปีที่แล้ว +1

    frist time the break record ....indian girl in pakistan .... non stop vlog .... good khushi diii ... get up ...🙏🏻🙏🏻🙏🏻💪🏻👩🏼

  • @daljeetparmar6303
    @daljeetparmar6303 ปีที่แล้ว +7

    Thank you Khushi for showing us beautiful places in Pakistan and all the Gurdwara! God bless you and lots of love!USA

  • @deeprataindia1170
    @deeprataindia1170 ปีที่แล้ว +1

    ਧੰਨਵਾਦ ਖੁਸ਼ੀ ਭੈਣਜੀ ਦਰਸ਼ਣ ਬਹੁਤ ਸੋਹਣੇ ਹੋ ਰਹੇ ਹਨ ਜੀ।
    ,,Ballu ਰਟੈਂਡਾ,,

  • @maninderkaursodhi149
    @maninderkaursodhi149 ปีที่แล้ว +18

    Thanks Khushi for your efforts. I always watch ur vlogs. This time u bring tears in my eyes reason is that it refreshed my memories when In 1984 October I visited this holy place with my parents and younger sister who is no more. Sister Di yaad aa gayee. Though I was just 4 year old at that time but few memories r there in my mind. Vaise I m blessed with a daughter whose fortunatly name is also Khushi. Stay blessed always both of you. Lots of love and blessings.

  • @AsimkhanAttock
    @AsimkhanAttock ปีที่แล้ว +2

    Main ap se milla tha Baba Wali Kandharri pe HasanAbdal .love you behn g 🇵🇰from Asim khan police officer

  • @SandeepKaur-ps3kc
    @SandeepKaur-ps3kc ปีที่แล้ว +14

    ਖੁਸ਼ੀ ਦੀ ਆਵਾਜ਼ ਤੋਂ ਲੱਗਦਾ ਠੰਡ ਲੱਗ ਗਈ। ਧਿਆਨ ਰੱਖੋ ਭੈਣ ਜੀ। ਬਹੁਤ ਸੋਹਣਾ vlog। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjindersingh4232
    @manjindersingh4232 ปีที่แล้ว

    ਭਾਈ, ਖੁਸ਼ੀ, ਬਹੁਤ, ਧਨਵਾਦ, ਮੈ,ਤੁਹਾਡੇ, ਹੋਰ, ਰੋਜਬਲੋਗ,ਦੇਖ, ਦੀ, ਹਾਂ, ਮੈ,ਤੇ ਰੇ,ਨੇੜਿਓ, ਪਿੰਡ, ਬਦਰਾ, ਤੌਂ, ਹਾਂ,ਪੁੱਤਰ, ਸਾਨੂੰ, ਵਿਸਾਖੀ ਤੇ,ਲੈ, ਜਾੲਈ,

  • @sushilgarggarg1478
    @sushilgarggarg1478 ปีที่แล้ว +7

    Dhan-Dhan guru Nanak dev ji.....! pehli patshahi

  • @bhupinderkaur8380
    @bhupinderkaur8380 ปีที่แล้ว +1

    ਖੁਸ਼ੀ ਰੇਲਵੇ ਸਟੇਸ਼ਨ ਸ਼ਾਹਦਰਾ ਹੋਵੇਗਾ।

  • @user-mw3fh5qs3q
    @user-mw3fh5qs3q ปีที่แล้ว +3

    ਬਹੁਤ ਵਧੀਆ ਦਰਸ਼ਨ ਕਰਾਏ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @harmeetkaur1158
    @harmeetkaur1158 ปีที่แล้ว +1

    ਧੰਨ ਗੁਰੂ ਨਾਨਕ ਜੀ 🙏🎊🎉ਗੁਰੂ ਨਾਨਕ ਤੈਨੂੰ ਹਮੇਸ਼ਾਂ ਖੁਸ਼ ਰੱਖਣ ਖੁਸ਼ੀ ਬੇਟਾ 👍

  • @ranaabduljabbar6058
    @ranaabduljabbar6058 ปีที่แล้ว +10

    So nice, your roadmap trains are old style however on long root like Lahore Karachi trains are high speeds about 150 phr. Enjoy the Pak Yatra. God bless

  • @thankyoutube2826
    @thankyoutube2826 ปีที่แล้ว +2

    ਵਾਹ-ਵਾਹ ਕਿਆ ਮਹਿਮਾਨ ਨਿਵਾਜੀ ਲਹਿੰਦੇ ਪੰਜਾਬਾ ਤੇਰੀ ,
    ਕਦੇ ਸਾਨੂੰ ਵੀ ਮੌਕਾ ਦੇਵੀ ,ਪਲਕਾ ਤੇ ਬੇਠਾਵਾ ਸੱਤ ਪਕਵਾਨ ਖਿਲਵਾ ਜ਼ਰਾ ਟਾਹ ਕੇ ਆਜਾ ਸਰਹੱਦਾ ਵਾਲੀ ਢੇਰੀ ,🥳😍😘🥀🥀🥀🥀🥳🥳🥳⭐⭐⭐😘😘

  • @sukhmanbhinder2243
    @sukhmanbhinder2243 ปีที่แล้ว +15

    ਵਾਹਿਗੁਰੂ ਜੀ🙏🙏

  • @ovepreetkaurhahal2918
    @ovepreetkaurhahal2918 ปีที่แล้ว +2

    Safai bhaut c railway station ch te sohne vi bahut c❣️🌸

  • @ParmjitKaur-mj8pu
    @ParmjitKaur-mj8pu ปีที่แล้ว +4

    Khushi beta thank you so much darshan krvan vaste. Lagda c ki main v tuhade naal e darshan kar rhi han. Bahut e vadhiya lagya. Eh v apne e lok ne. Kina pyar te satkar karde ne. Guru nanak dev ji Maharaj sanu v lai ke jaan pakistan darshan karn vaste. trains bahut saaf ne te buses v bahut sohnian ne. Thank you so much to our brothers and sisters in pakistan and lots and lots of love from charda punjab. ❤❤❤❤❤

  • @Kartoon260
    @Kartoon260 ปีที่แล้ว

    ਧੰਨਵਾਦ ਭੈਣ ਜੀ, ਅਹਿਮ ਜਾਣਕਾਰੀ ਦਿੱਤੀ

  • @kkaur5881
    @kkaur5881 ปีที่แล้ว +2

    Khushi, hun ਕਹਿ ਸਕਦੇ ਆ now u r best vlogger and real and sincere student of Rippan🥰🌹🙏🌹🥰 ਗੁਰੂ ਸਾਹਿਬ ਜੀ ਦੀ full ਕਿਰਪਾ 🤗🎉🎊🎉🎊🎉🎉

  • @ovepreetkaurhahal2918
    @ovepreetkaurhahal2918 ปีที่แล้ว +3

    Khushi tussi te kamaal krti..bahut zyada sohna vlog c.. waheguru ji mehar krn te eh border khatam hi ho jaan sab ikathe ho jaan .lots of Love to our Pakistani brother sisters...🙏❣️

  • @parwinderkaur5436
    @parwinderkaur5436 ปีที่แล้ว +1

    ਬਹੁਰ ਸੌਖੀ ਹੈ ਉਰਦੂ, ਮੈ ਵੀ ਸਿੱਖ ਲਿਆ ਹੈ ਪੜ੍ਹਨਾ

  • @zeeshanqayyum3044
    @zeeshanqayyum3044 ปีที่แล้ว +6

    Ma Sha Allah. Bht achy vlogs hoty hain Ap k.
    Enjoy the trip.

  • @punjabilazami9713
    @punjabilazami9713 ปีที่แล้ว +2

    Waheguru g. Apne lok Appnee zubaan sada e piar banea rave..

  • @kuldeeppawar3987
    @kuldeeppawar3987 ปีที่แล้ว +4

    ਸਾਡਾ ਜੱਦੀ ਘਰ ਲਾਹੌਰ

  • @GurmeetSingh-rl9fd
    @GurmeetSingh-rl9fd ปีที่แล้ว +1

    WAHEGURU MEHER KARN PAKISTANI PUNJAB DA CULTURE TE BHASHA BILKUL INDIA DE PUNJAB NAL MILDI JULDI LAGDI HAI REGARDS

  • @harmeetkaur1583
    @harmeetkaur1583 ปีที่แล้ว +12

    Dhan dhan Guru Nanak Dev ji 🙏🙏🙏 Mehar kero baba ji 🙏🙏

  • @SkillGyan
    @SkillGyan ปีที่แล้ว

    ਜੇ ਰਿਪਨ ਸੇਰ ਆ ਤਾ ਖੁਸ਼ੀ ਸਵਾ ਸੇਰ ਆ , ਬਹੁਤ ਵਧੀਆ ਵਲੋਗ ਬਣਾਏ ਖੁਸ਼ੀ ਨੇ

  • @BalwinderSingh-sw2vk
    @BalwinderSingh-sw2vk ปีที่แล้ว +5

    ਸਾਕਾ ਪੰਜਾ ਸਾਹਿਬ ਦੇ ਇਤਿਹਾਸ ਬਾਰੇ ਵੀ ਰੇਲਵੇ ਸਟੇਸ਼ਨ ਤੇ ਹੋ ਰਹੇ ਜਾਪ ਬਾਰੇ ਸ਼ਾਇਦ ਦੱਸਿਆ ਜਾਣਾ ਚਾਹੀਦਾ ਸੀ।,,,,,

  • @amanbadsha331
    @amanbadsha331 ปีที่แล้ว

    Bhane video dekh ke ewe feel ho reha main pakistan ghum lya.khush reh bhane.

  • @ankitkumar-jp3fr
    @ankitkumar-jp3fr ปีที่แล้ว +4

    Mai Patna sab to satnam Sri waheguru ji

  • @amreekkaur4136
    @amreekkaur4136 ปีที่แล้ว

    ਖੁਸ਼ੀ ਬੇਟਾ ਬਹੁਤ ਵਧੀਆ ਬਲੌਗ ਬਣਾ ਰਹੀ ॥

  • @Lovepreet_kaur412
    @Lovepreet_kaur412 ปีที่แล้ว +15

    Dhan guru nanak dev ji 🙏 waheguru ji 🙏

  • @chsunobhatti4153
    @chsunobhatti4153 ปีที่แล้ว

    i love all sab behano ko aur bhayon ko allah paak ap sab ko bhut khoshyan ataa krye ji ameen 7naam 7naam 7naam sheri wahye guru jo bolye so nihal 7 sari akal

  • @sahilkapoor200
    @sahilkapoor200 ปีที่แล้ว +2

    Waheguru mehar kare yahi darshan ho gyee hatts of khushi ji ....... memorable moments

  • @makhanbhikhi6068
    @makhanbhikhi6068 ปีที่แล้ว +1

    ਬਹੁਤ ਬਹੁਤ ਧੰਨਵਾਦ ਭੈਣ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤੁਹਾਨੂੰ

  • @FaraattaTv
    @FaraattaTv ปีที่แล้ว +4

    Good job khushi , dhanwad bhena bahut vadia Darshan karva raheo tusi sab nu .

  • @sukhwindersingh2162
    @sukhwindersingh2162 ปีที่แล้ว

    ਭੈਣ ਜੀ ਨੇਂ ਨਾਲ ਹੀ ਜਬਾਬ ਦੇ ਦਿੱਤਾ ਜਿਵੇਂ ਸਾਡੇ ਪੰਜਾਬੀ ਟਰੱਕ ਸਬਾਲ ਕੇ ਰੱਖਦੇ ਨੇ ਸੂਣ ਕੇ ਬੁਹਤ ਵਧੀਆ ਲੱਗ ਭੈਣ ਜੀ

  • @gurdeepsinghgill3588
    @gurdeepsinghgill3588 ปีที่แล้ว

    ਖੁਸ਼ੀ ਬਹੁਤ ਬਹੁਤ ਵਧਾਈਆਂ ਦਰਸਨ ਕਰਵਾਉਣ ਲਈ

  • @HemRaj-cn7di
    @HemRaj-cn7di ปีที่แล้ว +3

    God job meri pyari sister ji je sardar ji bi tubade nal hunde ta gl bakhri honi si waheguru ji aap dono te kirpa bna ke rakhe ji

  • @rickysingh3156
    @rickysingh3156 ปีที่แล้ว +2

    Very nice vlog... Thanks🙏🙏🙏... Sare videos dekhe tuhade....

  • @inderjitsivia6315
    @inderjitsivia6315 ปีที่แล้ว +4

    Khushi ji .. tuci note kitta hona k..Pak railway di dabbe vich windows de rod ( grills ) nahi laggia hundia ate door ton baad toilet bne hunde ne .jad k apnia trains vich seats te tollets de vichale door hundi hai .. hanji uthe Urdu nahi Punjabi shamukhi script vich ਨਨਕਾਣਾ ਸਾਹਿਬ,, ننکانہ صاحب nankana sahib hi likhya c .

  • @indersidhulehra2603
    @indersidhulehra2603 ปีที่แล้ว

    ਖੁਸੀ ਜੀ ਤੁਸੀ ਆਪਣੇ ਲਹਿੰਦਿਆ ਪੰਜਾਬ ਵਾਲਿਆ ਦਾ ਮਨ ਤੋੜਿਆ ਤੁਸੀ ਉਹਨਾ ਨੂੰ ਮੈਚ ਜਿੱਤਣ ਦਾ ਹੌਸਲਾ ਦੇਣਾ ਸੀ

  • @arshadrana6782
    @arshadrana6782 ปีที่แล้ว +1

    Arshad Rana leyton London UK Mirpuri good morning again i love your vlog beautiful Allah bless you and have a nice vist in Pakistan

  • @khawarsaeedqurashi
    @khawarsaeedqurashi ปีที่แล้ว +54

    Nankana Sahib to Hasan Abdal is a journey of about 480 km which takes 7 to 8 hours.
    Our railway track is a little old, so it takes more time. Second, from Lahore to Peshawar, the track is single. From Lahore to Karachi on the other side, the railway track is double.

    • @jagdeepbrar5782
      @jagdeepbrar5782 ปีที่แล้ว +3

      India me e loco or bhut achi speed h new llhb coach ki sir

    • @RupinderKaur-hd4sn
      @RupinderKaur-hd4sn ปีที่แล้ว +2

      🙏🙏🙏🙏

    • @afmtrans4441
      @afmtrans4441 ปีที่แล้ว +2

      Sir Doesn’t Matter
      Bottom line is People are so humble and down to earth in Pakistan and I am saying this because I notice all this in all videos from different bloggers from all around the world.

    • @alijawwad8649
      @alijawwad8649 ปีที่แล้ว

      @Gandhara MUSLIM☪️ what's wrong with you? Besharam insan

    • @tkp5839
      @tkp5839 ปีที่แล้ว +1

      Indian Railway has Good Infra , They have electrified 80% Tracks with automatic signal systems and Light weight Coaches , It results covering 300 Kms in 3 to 4 hours

  • @Ranjitji2494
    @Ranjitji2494 ปีที่แล้ว

    ਜੱਥਾ ਹਰ ਵਾਰ ਜਾਂਦਾ ਸੀ ਮੈ ਪਿਛਲੇ 20 ਸਾਲਾਂ ਤੋ ਜੱਥੇ ਬਾਰੇ ਨਿਊਜ਼ ਪੇਪਰ ਵਿਚ ਪੜ੍ਹਦਾ ਰਿਹਾ ਹਾਂ ਯਾਤਰਾ ਦਾ ਹਾਲ ਵਾਰਣਨ ਆਖਾ( eyes) ਨਾਲ ਵੇਖਣ ਦਾ ਮੌਕਾ ਪਹਿਲੀ ਵਾਰ ਖੁਸੀ ਕਰਕੇ ਮਿਲਿਆ ਹੈ । our Great and brave punjabi girl' and my nearest villager (my village SHADIHARI )and our harika great sister khusi go forward always

  • @HarjeetSingh-s3r
    @HarjeetSingh-s3r ปีที่แล้ว +6

    ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਸੀ ਵੀ ਤੁਹਾਡੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪਕਿਸਤਾਨ ਗਏ ਆ 🙏🙏🙏🙏

  • @ajitmann4815
    @ajitmann4815 ปีที่แล้ว

    Khushi bhen ji tusi Sanu Pakistan de gurudham dhikhe tuhada bahut thanks.god bless you sister.

  • @guri_thepunjabiexplorer3270
    @guri_thepunjabiexplorer3270 ปีที่แล้ว +5

    ਖੁਸ਼ੀ ਭੈਣ ਜਦੋ ਤੁਸੀਂ ਆ ਗਏ....ਤਾਂ ਪਾਕਿਸਤਾਨ ਦਾ ਪਿਆਰ ਵਿਖਾਉਣ ਲਈ ਤੇ ਖਾਸ ਕਰ ਗੁਰੂ ਦੇ ਦਰਸ਼ਨ ਕਰਵਾਓਣ ਲਈ ਤੁਹਾਡਾ ਧੰਨਵਾਦ ਕਰਨ ਜ਼ਰੂਰ ਆਵਾਂਗੇ!

  • @sajnan4564
    @sajnan4564 ปีที่แล้ว +2

    Aj da vlog bohat achcha ay. Hun mainu Lahore dy vlog da wait ay . love from Lahore Pakistan 🇵🇰🇵🇰❤

  • @harjitgil66
    @harjitgil66 ปีที่แล้ว +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @tajinderpalsingh4197
    @tajinderpalsingh4197 ปีที่แล้ว +2

    ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ !!

  • @vipulsingh648
    @vipulsingh648 ปีที่แล้ว +3

    Really sis, your voice is very impressive.Also saw your blog for the 1st time & not stop for last.
    I am very happy to see Gurdwara Nankana sahib whichThe Holy BirthPlace of 🎊 Guru Nanak Dev Ji👣🌹🌹🌹🌹🌹🌹🌹🙏🙏🙏🙏🙏🙏🙏
    I enjoy the journey & saw Pakistan with you.
    God bless you all.
    Thanks a lot 💐🍫🍫🍬🍬🙏

  • @kulwindersinghninda375
    @kulwindersinghninda375 ปีที่แล้ว

    ਰੇਲ,ਤਾਂ,ਹੋਲੀ,ਹੀ,ਚਾਹੀਦੀ,ਆ,ਚੰਗੀ,ਤਰਾਂ,ਦੇਖਾਤਾਂ ਹੋ ਜਾਂਦਾ 🙏

  • @amarjodhsinghvirk3851
    @amarjodhsinghvirk3851 ปีที่แล้ว +5

    ਵਾਹਿਗੁਰੂ ਜੀ🙏🏻🙏🏻

    • @sodhiturbans7178
      @sodhiturbans7178 ปีที่แล้ว

      Khushi tuhade vlogs bhut hi vadhia hn.tusi Sanu v nankana Sahib de darshan krva dite.thanks khushi beta.gbu

  • @F.S._Sidhu
    @F.S._Sidhu ปีที่แล้ว +1

    ਸਤਿਕਰਤਾਰ ਸਤਿਕਰਤਾਰ ਸਤਿਕਰਤਾਰ ਸਤਿਕਰਤਾਰ ਸਤਿਕਰਤਾਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ

  • @nezabazi4390
    @nezabazi4390 ปีที่แล้ว

    Love from hasan abdal ty train tan kar k holi chaldi a jy nal abadi hondi aa lokan dy ghar honda a ty duja tanu nazara kraya jay pakistan da