ਰਾਵਣ ਦਾ ਸੋਨੇ ਦਾ ਮਹਿਲ Ravan Di Lanka | Punjabi Travel Couple | Ripan Khushi | Srilanka Loin Rock

แชร์
ฝัง
  • เผยแพร่เมื่อ 2 ม.ค. 2023

ความคิดเห็น • 4.6K

  • @dilvirjaura7209
    @dilvirjaura7209 7 หลายเดือนก่อน +48

    ਰਾਵਣ ਇੱਕ ਮਹਾਨ ਵਿਅਕਤੀਤਵ ਦਾ ਮਾਲਕ ਸੀ। ਮੈ ਉਸਦਾ ਫੈਨ ਹਾਂ

  • @daljitsinghaujla744
    @daljitsinghaujla744 ปีที่แล้ว +29

    ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਘਰ ਬੈਠਿਆਂ ਰਾਵਣ ਮਹੱਲ ਦੀ ਜਾਣਕਾਰੀ ਮਿਲੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।

  • @gurarpansingh3475
    @gurarpansingh3475 หลายเดือนก่อน +6

    ਵਾਹਿਗੁਰੂ ਜੀ ਚੜਦੀ ਕਲਾ ਬਖਸੇ ਰਿਪਨ ਤੇ ਖੁਸ਼ੀਆਂ ਨੂੰ

  • @harjinderkaur1290
    @harjinderkaur1290 11 หลายเดือนก่อน +121

    ਇਸ couple ਦੇ vlogs ਦਾ ਕੋਈ ਮਤਲਬ ਬਣਦਾ..ਸਾਨੂੰ ਘਰ ਬੈਠੇ ਪੂਰੀ ਦੁਨੀਆ ਦਿਖਾ ਰਹੇ…ਨਹੀਂ ਤਾਂ ਬਾਕੀ Vloggers ਐਂਵੇ ਨੱਚ ਟੱਪ ਕੇ ਹਵਾ ਜਿਹੀ ਕਰਦੇ ਰਹਿੰਦੇ..Thanks to Punjabi Travel couple 🙏🏻🙏🏻🫶🏻💕

    • @balvirkaur6617
      @balvirkaur6617 หลายเดือนก่อน

      ਬਹੁਤ ਵਧੀਆ ਜੀ

    • @manndhanoa3929
      @manndhanoa3929 15 วันที่ผ่านมา

      👌👍

  • @sidhurickey4547
    @sidhurickey4547 ปีที่แล้ว +82

    ਸਾਨੂੰ ਆਪਣੇ ਬਲੌਗਾਂ ਰਾਹੀਂ ਦੁਨੀਆ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ .. ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @JasbirSingh-vh8sl
    @JasbirSingh-vh8sl 8 หลายเดือนก่อน +8

    ਬਹੁਤ ਵਧੀਆ ਛੋਟੇ ਵੀਰ ਰਿਪਨ ਖੁਸ਼ੀ ਭੈਣ ਜਿਉਂਦੇ ਰਹੋ ਬਹੁਤ ਧਨਵਾਦ

  • @GurtejSingh-cc4hp
    @GurtejSingh-cc4hp 9 หลายเดือนก่อน +11

    ਬਹੁਤ ਵਧੀਆ ਬੇਟੇ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਮੇਸ਼ਾ ਹੀ ਰਹਿਣਾ ਗੀਆਂ

  • @manisadiq9226
    @manisadiq9226 4 หลายเดือนก่อน +11

    ਰਿੱਪਨ ਤੇ ਖੁਸ਼ੀ ❤❤ Love u Ji ❤️👌

    • @AminaKahli-sd1ct
      @AminaKahli-sd1ct 2 หลายเดือนก่อน

      Bot hi badhyia lagi3 revanche ji di lanka

  • @bsbeantsharma
    @bsbeantsharma ปีที่แล้ว +67

    ਬੱਲੇ ਸਾਡੇ ਬੱਬਰ ਸ਼ੇਰਾਂ ਦੇ.( ਰਿੱਪਨ ਅਤੇ ਖੁਸ਼ੀ)... ਸਦਕੇ ਜਾਈਏ... mind blowing... Awesome.... Superb... ਜਵਾਂ ਸਿਰੇ ਦੀ ਗੱਲ ਬਾਤ ਹੈ। ਰਾਵਣ ਦੀ ਲੰਕਾ ਦਿਖਾਉਣ ਲਈ... ਬਹੁਤ ਅਸ਼ੀਰਬਾਦ, ਤੰਦਰੁਸਤ ਰਹੋਂ,ਜਿਉਂਦੇ ਵਸਦੇ ਰਹੋਂ😘💕

    • @raj_kaur752
      @raj_kaur752 ปีที่แล้ว +1

      ਅੱਜ ਬਹੁਤ ਠੰਢ ਹੈ ਪਰੰਤੂ ਤੁਹਾਡੀ ਹੌਸਲਾ ਅਫ਼ਜ਼ਾਈ ਕਰਨ ਕਰਕੇ ਹੲਈ ਸਾਵਾ ਕਹਿ ਕਹਿ ਕੇ ਸਾਨੂੰ ਬਹੁਤ ਗਰਮੀ ਦੇ ਰਹੀ ਹੈ ਸ਼ਾਬਾਸ਼ ਬੇਟਾ ਜੀ

    • @lorddream6881
      @lorddream6881 8 หลายเดือนก่อน

      Tu saleyea ina da vichola aa ?

    • @lorddream6881
      @lorddream6881 8 หลายเดือนก่อน

      ​@@raj_kaur752saleya tu rajai laike baith janda sale to gpaa likhalo jiniya mrji nale sala tu baitha v rajai vich hona ik hth vich chaa da glass te duje hth vich Tera phone ute Teri ankha faad faad ke dekh rhiya honiya phone nu te baad ch socheyea hone ki ki likha reply mai

    • @rajkumarikumari2997
      @rajkumarikumari2997 5 หลายเดือนก่อน

      Very nice Shri Raban de Lanka you are brab ho thanku

  • @jaspalsingh3506
    @jaspalsingh3506 ปีที่แล้ว +80

    ਵੀਰ ਜੀ ਤੁਸੀਂ ਧੰਨ ਹੋ। ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਬਖਸ਼ੇ। 👏🏻👏🏻👍🏻👍🏻

    • @santkartarkaur4097
      @santkartarkaur4097 ปีที่แล้ว +2

      Bhotachalgya

    • @tejghuman852
      @tejghuman852 ปีที่แล้ว

      ➕➕🅰🅰🅰➕➕
      🍀🍀😊😊😊🍀🍀
      📖📖🙏🙏🙏📖📖

    • @surjitsingh8041
      @surjitsingh8041 ปีที่แล้ว

      Thank you so much

  • @user-mo7wx8ne9v
    @user-mo7wx8ne9v 8 หลายเดือนก่อน +2

    ਗੁਰੂ ਰਾਮਦਾਸ ਜੀ ਤੁਹਾਨੂੰ chardikla ਵਿਚ ਰੱਖਣ 🙏🏽👍👌👍👌👍👌👍👌

  • @JaswantSingh-ww5sy
    @JaswantSingh-ww5sy 11 หลายเดือนก่อน +2

    ਧੰਨ ਵਾਦ ਬੁੱਹਤ ਵੱਦੀਆ ਵੀਡਿਓ ਗੁਰਬਾਣੀ ਵਿੱਚ ਲਿਖਿਆ ਹੈ ਮੂਰਖ ਰਾਵਣ ਕੀਲੈ ਗਏ ਆ

  • @dilbagsingh5635
    @dilbagsingh5635 ปีที่แล้ว +113

    ਬਹੁਤ ਹੀ ਵਧੀਆ ਉੱਦਮ ਕਰਕੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀਆਂ ਉਹ ਦੁਰਲੱਭ ਅਜੂਬਾ ਨੁਮਾ ਥਾਵਾਂ ਦੇ ਦਰਸ਼ਨ ਕਰਾ ਦਿੰਦੇ ਹੋ ਜਿਨ੍ਹਾਂ ਥਾਵਾਂ ਤੇ ਜਾਣਾ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਦੀ ਗੱਲ ਹੈ। ਵਾਹਿਗੁਰੂ ਆਪ ਜੀ ਦੀ ਜੋੜੀ ਨੂੰ ਖੁਸ਼ਹਾਲ, ਤੰਦਰੁਸਤ ਅਤੇ ਸਲਾਮਤ ਰੱਖਣ ਜੀ।🙏🙏🙏🙏🙏।

  • @makhanbhikhi6068
    @makhanbhikhi6068 ปีที่แล้ว +1019

    ਸਹੀ ਕਿਹਾ ਵੀਰ ਜੀ ਤੁਸੀਂ ਪਹਿਲੀ ਵਾਰ ਕਿਸੇ ਪੰਜਾਬੀ ਵਲੌਗਰ ਨੇ ਦਿਖਾਇਆ ਸ੍ਰੀ ਲੰਕਾ

    • @jugindersingh4910
      @jugindersingh4910 ปีที่แล้ว +23

      ਸਤਿ ਸ੍ਰੀ ਆਕਾਲ ਜੀ

    • @GurdevSingh-th7lv
      @GurdevSingh-th7lv ปีที่แล้ว +14

      Very nice thank you

    • @varyamsingh3791
      @varyamsingh3791 ปีที่แล้ว +6

      @@GurdevSingh-th7lv realityha

    • @sukhjindersingh1119
      @sukhjindersingh1119 ปีที่แล้ว +7

      Rippen ji good view thanks in sh lanka jai sh ram

    • @AmandeepKaur-ud6kx
      @AmandeepKaur-ud6kx ปีที่แล้ว +8

      Veere par yug da farak c, hun kalyug ah, ki ah theek Rawan da mahal c, ho sakda hor Raje da mahal howe, Rab hi janda ki theek a

  • @jsgidda1955
    @jsgidda1955 10 หลายเดือนก่อน +1

    Very nice.. Hard job done by both of you. Best wishes ਪਹਿਲੀ ਵਾਰ ਵੇਖੀ ਰਾਵਣ ਦੀ ਲੰਕਾ-ਧੰਨਵਾਦ

  • @hardeepdharni8697
    @hardeepdharni8697 หลายเดือนก่อน

    ਬਹੁਤ ਹੀ ਵਧੀਆ ਬੇਟਾ ਬਹੁਤ ਹੀ ਸੋਹਣਾ ਕੰਮ ਕਰਦੇ ਓ ਪੁੱਤਰ ਜੀ❤❤❤❤🎉🎉🎉

  • @massmediaworld1024
    @massmediaworld1024 ปีที่แล้ว +71

    ਅੱਜ ਰਾਵਣ ਦੀ ਲੰਕਾ ਦੇਖਕੇ ਬਹੁਤ ਵਧੀਆ ਲੱਗਿਆ,ਰਿਪਨ ਤੇ ਖੁਸ਼ੀ ਤੁਹਾਡਾ ਕੋਟਿ ਕੋਟਿ ਧੰਨਵਾਦ,ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਹੋ,ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ, ਯੁਗ ਯੁਗ ਜੀਓ,ਢੇਰ ਸਾਰੀਆਂ ਤਰੱਕੀਆਂ ਕਰੋ🙏🙏

    • @gulwantsingh4494
      @gulwantsingh4494 ปีที่แล้ว +1

      Bahut badia

    • @jogabining4759
      @jogabining4759 ปีที่แล้ว

      Good job ,balle Balle young couple 💑

    • @manpreets7462
      @manpreets7462 ปีที่แล้ว

      Nice 👍

    • @JagroopSingh-no7xy
      @JagroopSingh-no7xy ปีที่แล้ว

      ਕਿੱਥੇ ਹੈ ਰਾਵਣ ਦੀ ਸੋਨੇ ਦੀ ਲੰਕਾ

    • @Swaransingh-jq9tw
      @Swaransingh-jq9tw ปีที่แล้ว

      S,S,Saini ,Baba, Ji Tuhade Ute Mehar Karn SDA Hi Khush Raho

  • @jaggasinghtailor2413
    @jaggasinghtailor2413 ปีที่แล้ว +40

    ਬਹੁਤ ਵਧੀਆ ਲੱਗਿਆ ਬਾਈ ਤੁਹਾਡੀ ਤਰੀਫ ਚ ਕੀ ਲਿਖੀਏ ਕੋਈ ਸਬਦ ਹੀ ਨਹੀਂ ਅਸੀਂ ਅਰਦਾਸ ਕਰਦੇ ਹਾਂ ਬਾਬਾ ਨਾਨਕ ਤਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਬਖਸ਼ੇ

  • @sonynegah9710
    @sonynegah9710 9 หลายเดือนก่อน +3

    ਬਹੁਤ ਵਧੀਆ ਵੀਰ ਜੀ

  • @SandeepsinghSandeepsinghmour
    @SandeepsinghSandeepsinghmour 4 วันที่ผ่านมา

    ਰਮਯੇਨ੍ ਸਰਸ੍ਤਿ ਕਰਤਾ ਭਗਵਾਨ ਵਲ੍ਮਿਕ੍ ਜੀ ਨੀ ਰਚੀ ਸੀ' 🙏🏻❤️

  • @garhiboyspb2367
    @garhiboyspb2367 ปีที่แล้ว +97

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਰੱਖੇ ਹਰ ਮੈਦਾਨ ਫਤਿਹ ਕਰੋ

    • @a38587
      @a38587 ปีที่แล้ว

      It’s Garuds, ravan birds feet not lion 8:15 it’s birds feet

    • @AjitSingh-lp5oo
      @AjitSingh-lp5oo ปีที่แล้ว

      ਰਿਪਨ ਵੀਰ ਹੁਣ ਤੂੰ ਵਲੋਗ ਬਣਾਉਣੇ ਛੱਡ ਤੇ ।ਭਾਬੀ ਕੋਲੋਂ ਘੱਟੋ ਘੱਟ ਚਾਰ ਬੱਚੇ ਲੈ ਲਾ ।ਹੁਣ ਮੋਸਮ ਵੀ ਵਧੀਆ ਆ ਸਿਆਲ ਦਾ

  • @pushpinderkaurtv
    @pushpinderkaurtv ปีที่แล้ว +19

    101%sahi keha Ripan,tuhade karke dekh laee Rawan di Lanka ajj sarian ne dhanwaad Ripan te Khushi da 👍👌

  • @darshanmatharoo5868
    @darshanmatharoo5868 7 หลายเดือนก่อน +1

    ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਰਾਮ,ਰਾਵਣ ਦਾ ਜਿਕਰ ਆਉਦਾ ਹੈ
    ਜਿਉਂਦੇ ਰਵੋ🎉🎉🎉🎉

  • @Jagjitsingh-bb2qd
    @Jagjitsingh-bb2qd 11 หลายเดือนก่อน

    ਧਨਵਾਦ ਬਾਈ ਜੀ।ਘਰ ਬੈਠਿਆਂ ਸੀਰੀ ਲੰਕਾਂ ਦੇ ਦਰਸ਼ਣ ਕਰ ਲਏ।ਰੱਬ ਰਾਖਾ।

  • @jannateditz418
    @jannateditz418 ปีที่แล้ว +46

    ਮੈਨੂੰ ਤਾਂ ਉਹਦਾ ਦਿਲ ਦਾ ਦੌਰਾ ਪੈ ਜੇ ਇੰਨੀ ਉਚਾਈ ਦੇਖ ਕੇ 🤣🤣🤣 ਦਿਖਾਉਣ ਤੁਸੀਂ ਦਏ ਸੀ ਹੋਲ ਮੇਰੇ ਦਿਲ ਨੂੰ ਪੈ ਰਹੇ ਸੀ ਕੀ ਪਿੱਛੇ ਹੋਜੋ 🤣🤣🤣

    • @jc4710
      @jc4710 ปีที่แล้ว +2

      ਫੋਬੀਆ ਆ ਇਹ ਮੈਂਨੂ ਵੀ ਹੈ ਜੀ ਉਚਾਈ ਤੋਂ ਮੈ ਵੀ ਨਹੀਂ ਦੇਖ ਸਕਦਾ ਤੇ ਵੀ ਵਿੱਚੋ ਹੀ ਹਟ ਗਿਆ ਤੁਸੀ ਕੁੜੀ ਹੋ ਤੁਹਾਡੇ ਦਿਲ ਨੂੰ ਹੋਲ ਪੈਂਦੇ ਆ ਤੇ ਮੈ ਮੁੰਡਾ ਮੇਰਾ ਦਿਲ ਕਾਓਮਾਓ ਕਰਦਾ

    • @kuldeepsomalsomal8120
      @kuldeepsomalsomal8120 ปีที่แล้ว +1

      @@jc4710 yaar main ta panjj mints ch vadde vadde tawer chad janna ga nale tower de ਨਾਲ ਨਾਲ ਕੋਈ ਸਪੋਟ ਨੀ ਹੁੰਦੀ ਸਿੱਧੀਆਂ ਪੌੜੀਆਂ ਜਾਂਦੀਆਂ ਨੇ ਪਹਾੜੀ ਤਾਂ ਚਹੇ ਜਿੰਨੀ ਮਰਜੀ ਉੱਚੀ ਹੋਵੇ ਕੋਈ ਡਰ ਡੁੱਕਰ ਨੀ ਲੱਗਦਾ ਕਿਉਂਕਿ ਪਹਾੜੀ ਦੇ ਨਾਲ ਨਾਲ ਹੱਥ ਪਾਉਣ ਨੂੰ ਸਪੋਟ ਬਣ ਜਾਂਦੀ ਆ

    • @Black-Mamba77
      @Black-Mamba77 ปีที่แล้ว +1

      😂😂

  • @tarlochanrai6339
    @tarlochanrai6339 ปีที่แล้ว +11

    ਰਿਪੰਨ ਤੇ ਖੁਸ਼ੀ ੍ਬੇਟਾ ਹਮੇਸ਼ਾ ਤੂਹਾਨੂੰ ਬਾਬਾ ਨਾਨਕ ਦੇਵ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਤੂਹਾਡਾ 🙏👍❤️

  • @ffgamer6058
    @ffgamer6058 8 หลายเดือนก่อน +2

    ਜੀਂਦੇ ਰਹੋ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 👍

  • @ammyvirk4517
    @ammyvirk4517 19 วันที่ผ่านมา

    ਰਾਵਣ ਮਹਾਰਾਜ ਕੀ ਜੈ
    ਰਾਵਣ ਜੀ ਜਿੰਦਾਬਾਦ

  • @gurpalsekhon5490
    @gurpalsekhon5490 ปีที่แล้ว +13

    ਬਾਈ ਇਤਿਹਾਸ ਤਾ ਇਤਿਹਾਸ ਹੀ ਹੈ ਰਾਵਣ ਤਾ ਰਾਵਣ ਹੀ ਏ ਜੀ 🙏🏻🙏🏻🙏🏻🙏🏻🌺🌺🌺🌺

  • @gurdevsingh7684
    @gurdevsingh7684 ปีที่แล้ว +2

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਕਾ ਦੇ ਮਹਿਲ ਦੀ ਟਿਕਟ ਬਹੁਤ ਮਹਿਗੀ ਆ ਰਾਵਣ ਵੀ ਇਸ ਤਰ੍ਹਾਂ ਇਹ ਪੋੜੀਆ ਚੜ ਕੇ ਆਉਂਦਾ ਹੋਣਾ

  • @SarbjitSingh-ic6yq
    @SarbjitSingh-ic6yq 11 หลายเดือนก่อน

    ਬਹੁਤ ਵਧੀਆ ਵੀਰ ਜੀ, ਬਾਬਾ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ 🙏🙏

  • @BABAL07860
    @BABAL07860 7 หลายเดือนก่อน +5

    Proud of You being aPunjabi Beta ji Waheguru Bhalla Karan &Thanks for this Video

    • @rajkumarikumari2997
      @rajkumarikumari2997 5 หลายเดือนก่อน

      Putter g meri 63 year age ho gayi first time dakaya g thank you

  • @angrejsingh-kt2ki
    @angrejsingh-kt2ki ปีที่แล้ว +13

    ਵੀਡਿਉ ਬਹੁਤ ਸੋਹਣੀ ਹੈ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਰਿੱਪਣ ਵੀਰ ਜੀ ਅਤੇ ਖੁਸ਼ੀ ਜੀ ਨੂੰ 🌹🌹🙏🙏🌹🌹🌹🌺🌲🌴🌺🌺🌹🌺🌺🌹🌹

  • @harmeetkaur1158
    @harmeetkaur1158 ปีที่แล้ว +252

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਏਦਾਂ ਹੀ ਸਾਨੂੰ ਦੁਨੀਆ ਦੀ ਸੈਰ ਕਰਾਉਂਦੇ ਰਹੋ🤗👍

    • @gurcharanjitsingh8019
      @gurcharanjitsingh8019 ปีที่แล้ว +1

      ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਇਸ ਤਰਾਂ ਹੀ ਸਾਰੀ ਦੁਨੀਆਂ ਦੇਖਣ ਦਾ ਮੁਕਾ ਮਿਲੇ

    • @guddubains9281
      @guddubains9281 ปีที่แล้ว +2

      ਆਪਾ ਕਨੇਡਾ ਕੈਲਗਿਰੀ ਤੋ ਬੂਹਤ ਬੂਹਤ ਧੰਨਵਾਦ ਤੁਹਡਾ
      ਜੀਬੂਹਤ ਸਹੋਣਾ ਲੱਗਾ ਵਾਹਿਗੁਰੂ ਜੀ ਆਪ ਨੁੰ ਤੰਦਰੁਸਤੀ
      ਤੇ ਲੰਬੀਆ ਓਮਰਾ ਬੱਖਸਣ ਸਦਾ ਚੱੜਦੀਕੱਲਾ ਵਿਚ ਰਹੋ

    • @GurmeetSingh-cg9dp
      @GurmeetSingh-cg9dp ปีที่แล้ว

      Niceji

    • @luckysingh9588
      @luckysingh9588 ปีที่แล้ว

      Aap na chale ਜਾਇਓ kite ghuman free de juhntte

    • @navneetkaur3197
      @navneetkaur3197 ปีที่แล้ว

      Thanks ji we are waiting for ur next vlogs

  • @MalkeetSingh-uf7ux
    @MalkeetSingh-uf7ux 11 หลายเดือนก่อน +1

    Rub tuhanu chardikala vich rakhe

  • @jagraajsingh3597
    @jagraajsingh3597 11 หลายเดือนก่อน

    ਬਹੁਤ ਹੀ ਵਧੀਆ ਵੀਰੇ ਦੇਖ ਕੇ ਅਨੰਦ ਅਾ ਗਿਆ ਹੈ ਜਿੳੁਦੇ ਰਹੋ 😊🎉

  • @AmarjeetSingh-dm4mj
    @AmarjeetSingh-dm4mj ปีที่แล้ว +11

    ਬਾਕਮਾਲ
    ਤਾਰੀਫ ਕਰਨੀ ਬਹੁਤ ਮੁਸ਼ਕਿਲ ਹੈ
    ਆਪਣੇ ਵੱਡ ਵਡੇਰਿਆਂ ਤੋਂ ਸੁਣਿਆ ਸੀ ਰਾਵਣ ਦੀ ਲੰਕਾ ਬਾਰੇ
    ਅੱਜ ਤੁਹਾਡੀ ਮਿਹਨਤ ਸਦਕਾ ਦੇਖ ਵੀ ਲਿਆ ਇਸ ਨੂੰ

  • @sbrecords8862
    @sbrecords8862 ปีที่แล้ว +15

    ਬਹੁਤ ਧੰਨਵਾਦ ਵੀਰ ਜੀ ਮਹਾਤਮਾ ਰਾਵਣ ਜੀ ਦੀ ਲੰਕਾ ਦਿਖਾਲਣ ਲਈ ਮੈਂ ਸਿੰਗਰ ਸਰਬਜੀਤ ਸਹੋਤਾ ਹਾਂ ਜੀ, ਮੈਂ ਜ਼ਿਆਦਾ ਕ੍ਰਾਂਤੀ ਕਾਰੀ ਗੀਤ ਹੀ ਗਾਉਦਾ ਹਾਂ ਮਹਾਤਮਾ ਰਾਵਣ ਜੀ ਬਾਰੇ ਮੈਂ ਗਾਇਆ ਹੈ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ,ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਜਿਉਂਦੇ ਵੱਸਦੇ ਰਹੋ 🙏🙏🙏🙏

    • @jatindersony2033
      @jatindersony2033 ปีที่แล้ว

      Ok mtlb tusi missionary singer ho 🙏?

  • @CopycatX01
    @CopycatX01 8 หลายเดือนก่อน

    ਸਿਰਾਂ ਕਰ ਦਿੱਤਾ ਵਾਈ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸੈਨੁ ਦੋਵੇਂ ਹੀ ਵਲੌਗਰ ਨੂੰ ਗੂਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ‌ਪਿਆਰ ਪਰੀ ਸਤਿ ਸੀ੍ ਕਾਲ

  • @Satnamkianth
    @Satnamkianth 3 หลายเดือนก่อน

    ਬਹੁਤ ਵਧੀਆ ਉਪਰਾਲਾ ਹੈ ਆਮ ਲੋਕਾਂ ਨੂੰ ਦੀਨ ਦੁਨੀਆ ਦੇ ਦਰਸ਼ਨ ਕਰਵਾ ਦਿੰਦਾ ਭਰਾ ਸਾਡੇ ਆਲ਼ਾ

  • @narindersinghbajwa5623
    @narindersinghbajwa5623 ปีที่แล้ว +8

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ,ਜੋ ਆਪ ਨੇ ਇਕ ਅਦਭੁੱਤ ਅਸਥਾਨ ਦੇ ਦਰਸ਼ਨ ਕਰਵਾਏ ਹਨ,ਵਾਹਿਗੁਰੂ ਆਪ ਦੋਹਨਾ ਨੂੰ ਚੜਦੀ ਕਲਾ ਬਖਸ਼ਣ,ਤੇ ਤੁਸੀ ਸੰਗਤ ਦੀ ਇਸ ਤਰਾਂ ਹੀ ਸੇਵਾ ਕਰਦੇ ਰਹੋ,,ਸ਼ੁਕਰੀਆ ਜੀ,,,,,

  • @Sanju1854
    @Sanju1854 ปีที่แล้ว +14

    God bless you ripan bai and khushi g 🙏❤ ਲੰਕਾ ਪਤੀ ਰਾਵਣ ਜੀ ਕੀ ਜੈ ਹੋ ❤🙏

  • @surinderkaur1233
    @surinderkaur1233 11 หลายเดือนก่อน +1

    Bhout vadia ji RajaRavan da mehal veer ji dhanvad Shri Lanka dikhan lye

  • @surinderpalsingh448
    @surinderpalsingh448 10 หลายเดือนก่อน

    ਬਹੁਤ ਖੂਬ ਜੁਆਨੋਂ , ਬਹੁਤ ਖੂਬ ਪੇਸ਼ਕਾਰੀ ਹੈ ਜੀ।

  • @MannatandAshmeet0911
    @MannatandAshmeet0911 ปีที่แล้ว +66

    ਜਿਉਂਦੇ ਰਵੋ ਜਵਾਨੀਆਂ ਮਾਨੋ 🙏🙏😇

  • @mahavirbhullar5525
    @mahavirbhullar5525 ปีที่แล้ว +6

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਇਸ ਤਰ੍ਹਾਂ ਦੀਆਂ ਸਾਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਾਉਂਦੇ ਰਹੋਂ।

  • @user-gr8mh9tz9c
    @user-gr8mh9tz9c 10 หลายเดือนก่อน

    ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ

  • @laddo___rr
    @laddo___rr 4 หลายเดือนก่อน

    ਬਹੁਤ ਖੁਸ਼ਨਸੀਬ ਸਮਜਦੀ ਆ ਆਪਣੇ ਆਪ ਨੂੰ, ਕਿ m ਭਾਰਤ ਦੇ ਵਿਚ ਜੰਮੀ ਆ, ਜਿਹਦਾ ਇਤਿਹਾਸ ਇਹਨਾਂ ਸੋਹਣਾ ਹੈ 😊😊

  • @baljeetkaur2634
    @baljeetkaur2634 ปีที่แล้ว +4

    🙏🙏💐💐👌👌 ਤੁਹਾਡੀ ਸਿਫ਼ਤ ਵਿੱਚ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ ♥️♥️ ਅਕਾਲਪੁਰਖ ਸਦਾ ਆਪਣੀ ਕਿਰਪਾ ਦਾ ਹੱਥ ਬਣਾਈ ਰੱਖਣ।

  • @makhanbhikhi6068
    @makhanbhikhi6068 ปีที่แล้ว +132

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️👍😎🤟🤘😎 ਬਾਈ ਜੀ ਹਮੇਸ਼ਾ ਉਡੀਕ ਰਹਿੰਦੀ ਹੈ ਤੁਹਾਡੇ ਵਲੌਗ ਦੀ

    • @ranjitgill5387
      @ranjitgill5387 ปีที่แล้ว +2

      Very good wark bro

    • @kewalharaj2676
      @kewalharaj2676 ปีที่แล้ว +2

      Very good

    • @maanwoodworks6444
      @maanwoodworks6444 ปีที่แล้ว +1

      Wahe guru ge mehar karo ge apne bachya te ❤very nice

    • @_ayushmehta
      @_ayushmehta ปีที่แล้ว +1

      Sikh also came from santan dharam 🔥😌

    • @dochaniasboy7570
      @dochaniasboy7570 4 หลายเดือนก่อน

      Ravan ki Lanka ❤❤❤ satya h

  • @sukhvirsinghsamrai8918
    @sukhvirsinghsamrai8918 10 หลายเดือนก่อน

    ਬਹੁਤ ਵਧੀਆ ਲੱਗਾ ਇਹ ਵੀਡੀਓ ਦੇਖ ਕੇ ਵੀਰ ਜੀਓ ਭੈਣ ਜੀਓ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਖੁਸ਼ ਰਹੋ

  • @AvanPreetSinghBains
    @AvanPreetSinghBains 5 หลายเดือนก่อน +2

    Veer g m aj pehli vaar qekhya tohada vlog bht bht bdiaa lgya. Bri icha c ravn di lnka wekhan di thx thx thx 🙏 icha poori ho gyi pehla n eh khud dekhi fr baad vi h bchya nu v wkhaee....😊

  • @dschambelchambel2605
    @dschambelchambel2605 ปีที่แล้ว +14

    ਵੀਰ। ਜੀ, ਬਹੁਤ ਬੁਹਤ, ਧਨਵਾਨ ਦਾ, ਵਾਹਿਗੁਰੂ ਜੀ ਕਿਰਪਾ ਕਰਕੇ ਤੁਹਾਨੂੰ ਖੁਸ਼ ੀ, ਰੱਖ ਜੀ

  • @harmansingh4585
    @harmansingh4585 ปีที่แล้ว +7

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @jangsinghjangsingh2531
    @jangsinghjangsingh2531 7 หลายเดือนก่อน

    ਵੀਡੀਓ ਬਹੁਤ ਹੀ ਵਧੀਆ ਸੀ ਸਾਡੀ ਪਹੁੰਚ ਇਥੇ ਤੱਕ ਪਹੁੰਚਣ ਦੀ ਨਹੀਂ ਧੰਨਵਾਦ ਦੁਨੀਆਂ ਦੀ ਸੈਰ ਕਰਵਾਉਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੰਗੇ ਰਾਸਤੇ ਲਾਈਂ ਰੱਖੇ

  • @sukhmandersingh4019
    @sukhmandersingh4019 3 หลายเดือนก่อน

    ਬਹੁਤ ਵਧੀਆ ਵੀਰੇ ਸ਼੍ਰੀ ਲੰਕਾ ਦਖਾਉਣ ਲਈ ਧੰਨਵਾਦ ਜੀ।

  • @preetbhullar4661
    @preetbhullar4661 ปีที่แล้ว +23

    ਯਰ ਵੀਰੇ ਨਜ਼ਾਰਾ ਆ ਗਿਆ blog ਦੇਖਕੇ,,, ਪ੍ਰਮਾਤਮਾ ਇਸੇ ਤਰਾਂ ਤੰਦਰੁਸਤ ਰੱਖੇ ਤੇ ਸਾਨੂੰ ਇਸੇ ਤਰਾਂ ਦੁਨੀਆ ਦਿਖਾਉਂਦੇ ਰਹੋ,,, ਜਦ ਕੱਦੇ ਵੀ ਜਿੰਦਗੀ ਚ ਸਬੱਬ ਬਣਿਆ ਮੈਂ ਏਹ੍ਹ blog ਦੇਖਕੇ ਇੱਛਾ ਰੱਖੀ ਕੇ ਮੈਂ ਵੀ ਰਾਵਣ ਦੀ ਲੰਕਾ ਦੇਖਣੀ ,, ਏਨੀ ਸੋਹਣੀ ਤੇ ਸ਼ਾਂਤ ਤੇ ਵੱਡੀ ਗੱਲ Historic ਜਗ੍ਹਾ ,, ਖੂਬ♥️

  • @jagjiwankaur3938
    @jagjiwankaur3938 ปีที่แล้ว +12

    ਰੂਹ ਖੁਸ਼ ਹੋ ਗਈ ਬਹੁਤ ਧੰਨਵਾਦ ਜੀ❤🙏

  • @nachhattarkaur3115
    @nachhattarkaur3115 26 วันที่ผ่านมา

    ਜਿਨਾਂ ਲੋਕਾਂ ਨੇ ਬਣਾਇਆ ਹੋਊ ਉਨਾਂ ਮਿਸਤਰੀਆਂ ਦਾ ਵੀ ਧੰਨਵਾਦ ਕਰੋ।

  • @yadisingh6639
    @yadisingh6639 24 วันที่ผ่านมา

    End karta Bai Jee Ravan Di Lanka Dekha Te Punjabi aa Nu Rabb Tuhanu chardikala Chh Rakhe

  • @missmani8330
    @missmani8330 ปีที่แล้ว +3

    ਬਹੁਤ ਹੀ ਵਧੀਆ ਲੱਗਾ ਵੀਰ ਤੁਸੀਂ ਸਭ ਨੂੰ ਦੁਨੀਆਂ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਹੋ।ਇਸੇ ਤਰ੍ਹਾਂ ਹੀ ਵਧੀਆ ਵਧੀਆ ਬਲੌਗ ਬਣਾਉਂਦੇ ਰਹੋ।

  • @JagjitSingh-ep3vt
    @JagjitSingh-ep3vt ปีที่แล้ว +4

    ਬੇਟਾ ਜੀ ਤੁਹਾਡਾ ਬਹੁਤ ਧੰਨਵਾਦ. ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਬੁਹਤ ਹੀ ਇਤਿਹਾਸਕ ਜਗਾ ਦੇ ਦਰਸ਼ਨ ਕਰਾ ਦਿਤੇ. 🙏

  • @faqirsingh2216
    @faqirsingh2216 11 หลายเดือนก่อน

    ਧੰਨਵਾਦ ਜੋੜੇ ਦਾ.ਰਾਵਣ ਦੀ ਲੰਕਾ िਦਖਾੳੁਣ ਲੲੀ.

  • @gurwindersohi7214
    @gurwindersohi7214 3 หลายเดือนก่อน +1

    Waheguru chardikala ch rakhe vir nu

  • @jeetmaan2038
    @jeetmaan2038 ปีที่แล้ว +196

    ਬਾਬਾ ਜੀ ਹਮੇਸ਼ਾ ਤੁਹਾਡੇ ਤੇ ਕ੍ਰਿਪਾ ਬਣਾਈ ਰੱਖਣ, ਹਮੇਸ਼ਾਂ ਚੜ੍ਹਦੀਕਲਾ ਚ ਰੱਖਣ।🙏🙏ਧੰਨ ਗੁਰੂ ਰਾਮਦਾਸ ਜੀ🙏🙏

    • @reshamkaur1718
      @reshamkaur1718 ปีที่แล้ว +2

      Nice aa ji

    • @kalers9570
      @kalers9570 ปีที่แล้ว +1

      Rippon ji thank you very Good so much you find more historical place 5500 year old history God bless all year old history show thank you Brother

    • @BALJITSINGH-ur4jy
      @BALJITSINGH-ur4jy ปีที่แล้ว

      ਬਹੁਤ ਵਧੀਆ ਕੰਮ

    • @jindersingh8875
      @jindersingh8875 ปีที่แล้ว

      Good veer 🙏

    • @kamlasharma7638
      @kamlasharma7638 ปีที่แล้ว

      Ravan ji da mehel ni hega kiya rehta kha hoga??

  • @RanjodhSingh-lh3hx
    @RanjodhSingh-lh3hx ปีที่แล้ว +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੀਰ ਜੀ ਮਿਥਹਾਸ ਨਹੀਂ ਇਤਿਹਾਸ ਹੈ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਵਰਨਣ ਕੀਤਾ ਸਹੀ ਇਤਿਹਾਸੀ ਹੈ ਰਾਵਣ ਦਾ ਮਹਿਲ ਹੈ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਰਾਵਣ ਦੀ ਲੰਕਾ ਦਿਖਾਉਣ ਲਈ ❤️❤️❤️❤️❤️❤️👌👌👌👌👌👌👌👌👌👌🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ

  • @JasbirSingh-kr2oy
    @JasbirSingh-kr2oy 2 หลายเดือนก่อน

    ਬਹੁਤ ਵਧੀਆ ਸੁਪਨਾ ਪੂਰਾ ਹੋ ਗਿਆ ਧੰਨਵਾਦ ਵੀਰ ❤

  • @BALWANTSingh-sc2xg
    @BALWANTSingh-sc2xg ปีที่แล้ว +8

    ਮਹਾਤਮਾ ਰਾਵਣ ਦੀ ਲੰਕਾ
    ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ

    • @Mr_chaudhary01
      @Mr_chaudhary01 ปีที่แล้ว

      Mahatma ravan 😂

    • @shanky_ravana
      @shanky_ravana ปีที่แล้ว

      Jai Raavana🙏🏻

    • @AtulSingh-px5wf
      @AtulSingh-px5wf ปีที่แล้ว +1

      Bheem wale rape krte hai kya Aurto ka jo ravan ko mahatma bol rhe 😂

  • @jotinderdhaliwal2921
    @jotinderdhaliwal2921 ปีที่แล้ว +4

    ਬੁਹਤ-ਬੁਹਤ ਧੰਨਵਾਦ ਵੀਰ ਰਾਵਣ ਦੀ ਸੋਨੇ ਦੀ ਲੰਕਾ ਦੀ ਵੀਡੀਉ ਦਿਖਾਉਣ ਲਈ ਬੁਹਤ ਮਿਹਨਤ ਕਰਨੀ ਪੈਂਦੀ ਹੈ ਅਸੀਂ ਘਰ ਬੈਠੇ ਦੇਖ ਰਹੇ ਹਾਂ ॥🙏🏽🙏🏽

  • @user-fq5np2tm3s
    @user-fq5np2tm3s 10 หลายเดือนก่อน

    ਵਾਹਿਗੁਰੂ ਯਾਤਰਾ ਸਫਲ ਕਰੇ ਜੋ ਅਸੀਂ ਤੁਹਾਡੇ ਨਾਲ ਕਦਮ ਮਿਲਾ ਕੇ ਆਨੰਦ ਮਹਿਸੂਸ ਕੀਤਾ। ਖੁਸ਼ ਰਹੋ ਆਬਾਦ ਰਹੋ ।

  • @pannuqueenkhalsa9038
    @pannuqueenkhalsa9038 10 หลายเดือนก่อน

    ਬਹੁਤ।ਵਧੀਆ।ਸਾਨੂ।ਘਰ।ਬੈਠੇਹੀ।ਲਕਾ।ਦਿਖਾਈ।ਹੈ

  • @jasmersinghjassbrar3673
    @jasmersinghjassbrar3673 ปีที่แล้ว +8

    ਵਾਹ!ਕਿਆ ਨਜ਼ਾਰਾ ਭਰਾਵੋ. ਪਰ ਜਦੋਂ ਤੁਸੀ ਪੌੜੀਆਂ ਤੋਂ ਥੱਲੇ ਦਾ ਦ੍ਰਿਸ਼ ਵਿਖਾਇਆ ਤਾਂ ਮੈਨੂੰ ਲਗਿਆ ਕੇ ਖੁਸ਼ੀ ਨੂੰ ਚੱਕਰ ਆਵੇਗਾ ਪਰ ਧੰਨ ਕੇ ਕੁੜੀ ਹੋਕੇ ਵੀ ਮੌਜ ਨਾਲ ਗੱਲਾਂ ਕਰਦੇ 2 ਉਤਾਂਹ ਚੜਦੇ ਗਏ. ਰੱਬ ਥੋਨੂੰ ਸਦਾ ਤੰਦਰੁਸਤੀ ਰੱਖੇ ਇਹੀ ਦੁਆ ਹੈ ਇਸ ਨਾਚੀਜ਼ ਦੀ. ਧੰਨਵਾਦ.

    • @deepkuldeep8813
      @deepkuldeep8813 ปีที่แล้ว +1

      Veere sachi bhut daler kudi khushi mai bhut sare vlog ch dekhiya

  • @sukhasinghpunjabiboy33322
    @sukhasinghpunjabiboy33322 ปีที่แล้ว +4

    ਰਿੱਪਨ ਤੇ ਖੁਸ਼ੀ ਜੀ ਤੁਸੀਂ ਆਪਣਾਂ ਦੋਵੇਂ ਜਿਣੇ ਧਿਆਨ ਰੱਖੋ ਜਦੋਂ ਪਹਾੜਾਂ ਤੇ ਮੀਂਹ ਪੈਂਦਾ ਹੈ ਤੇ ਪੱਥਰ ਵਾਲ਼ੇ ਪਹਾੜ ਤੇ ਬਹੁਤ ਫਿਸਲਨ ਹੋ ਜਾਂਦੀ ਹੈ ਬਹੁਤ ਖ਼ਤਰਨਾਕ ਥਾਂ ਤੇ ਸੀ ਉਹ ਪੌੜੀ ਜਿੱਥੇ ਤੁਸੀਂ ਚੜ ਵੀ ਰਹੇ ਸੀ ਤੇ ਨਾਲ ਨਾਲ ਸਾਨੂ ਬੋਲ ਕੇ ਦਸ ਵੀ ਰਹੇ ਸੀ ਧੰਨ ਹੋ ਤੁਸੀਂ ਦੋਵੇਂ ਜਿਹੜੇ ਇੰਨੇ ਖਤਰਨਾਕ ਥਾਂ ਖੜ ਕੇ ਵਿਡੀਓ ਬਣਾਹ ਰਹੇ ਸੀ ਮੈ ਪਹਿਲੀ ਵਾਰ ਦੇਖੀ ਰਾਵਣ ਦੀ ਲੰਕਾ ਧੰਨ ਸੀ ਰਾਵਣ ਜਿਹੜਾ ਇੰਨੀ ਉੱਚੀ ਥਾਂ ਤੇ ਰਹਿੰਦਾ ਸੀ ਇਸ ਥਾਂ ਤੇ ਚੜ੍ਹਨ ਲਈ ਹੈਲੀਕਾਪਟਰ ਚਾਹੀਦਾ ਹੈ

  • @harbhagsingh5150
    @harbhagsingh5150 10 หลายเดือนก่อน

    ਇਹ ਜੋ ਵੀ ਹੈ ਬਹੁਤ ਸੋਹਣਾ ਤੁਹਾਢੀ ਹਿੰਮਤ ਨੂ ਸਲਾਮ

  • @manisadiq9226
    @manisadiq9226 4 หลายเดือนก่อน +1

    ਜੈ ਰਾਵਣ ਜੀ

  • @seemavohra5513
    @seemavohra5513 ปีที่แล้ว +28

    Proud to be Indian... Jai Ram Ji... WAHEGURU JI. ...🇮🇳 🙏🙏🙏😇

  • @jagjitsingh1455
    @jagjitsingh1455 หลายเดือนก่อน

    ਸਤਿ ਸ੍ਰੀ ਆਕਾਲ ਜੀ
    ਜਿਹੜਾ ਸਾਨੂੰ ਤੁਸੀਂ ਸਾਨੂੰ ਰਾਵਣ ਦੀ ਲੰਕਾ ਦਿਖਾਈ ਜੀ ਼.. ਧੰਨਵਾਦ ਜੀ

  • @bestgamer4425
    @bestgamer4425 8 หลายเดือนก่อน +1

    Thnkuu both of uuu God bless ripan veer& Khushi ji

  • @jaspinderrai1805
    @jaspinderrai1805 ปีที่แล้ว +3

    ਮੈਂਨੂੰ ਇੰਝ ਲੱਗਿਆ ਜਿਵੇਂ ਮੈਂ ਖੁਦ ਲੰਕਾ ਦੇ ਪਹਾੜ ਤੇ ਚੜ੍ਹਿਆ ਹੋਵਾਂ ਼ਇਸ ਤਰ੍ਹਾਂ ਮਹਿਸੂਸ ਹੋਇਆ, ਧੰਨਵਾਦ ਤੁਹਾਡਾ

  • @KULWANTSINGH-tz1yt
    @KULWANTSINGH-tz1yt ปีที่แล้ว +2

    ਬਾਈ ਜੀ ਤੁਸੀਂ ਤੇ ਭੈਣ ਜੀ ਬਹੁਤ ਮਿਹਨਤ ਕਰਦੇ ਹੋ ਬਹੁਤ ਹੀ ਵਧੀਆ ਯਤਨ ਹੈ ਮਿਹਰਬਾਨੀ
    ਕੁਲਵੰਤ ਸਿੰਘ ਬਠਿੰਡਾ

  • @jagseerrock6835
    @jagseerrock6835 11 หลายเดือนก่อน

    ਸਹੀ ਕਿਹਾ ਵੀਰ ਰਾਜੀਅੇ ਆਲੇ❤

  • @sajanmahla4493
    @sajanmahla4493 7 หลายเดือนก่อน

    Bahut badhiya lagiya bro eda hi ravan ji da mahil dekh liya❤❤❤❤

  • @amreekkaur4136
    @amreekkaur4136 ปีที่แล้ว +4

    ਲੰਕਾ ਦਿਖਾਉਣ ਵਾਸਤੇ ਧੰਨਬਾਦ ਬੱਚਿਓ

  • @googgoog1300
    @googgoog1300 ปีที่แล้ว +4

    ਰਾਵਣ ਜੀ ਤੁਹਾਡੇ ਤੇ ਕਿਰਪਾ ਕਰਨ

  • @user-id1qi3dz4s
    @user-id1qi3dz4s 8 หลายเดือนก่อน +3

    ਜੈ ਰਾਵਨ ਦੀ 🙏🏻

  • @jagdeepsingh7642
    @jagdeepsingh7642 10 หลายเดือนก่อน

    ❤🎉ਰਾਵਣ ਬਾਬੇ ਦੀ ਸਦਾ ਜੈ🎉❤

  • @RanjitKaur-rb9bd
    @RanjitKaur-rb9bd ปีที่แล้ว +3

    ਖੁਸ਼ੀ ਤੇ ਰਿਪਨ ਵੀਰੇ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ❤❤

    • @kulwantkaur9965
      @kulwantkaur9965 ปีที่แล้ว

      waheguru ji apni kirpa banhe Rakhan very very nice👌👌💞💞💞💞💞💞💖💖💖💖💖

  • @satgurkotra2543
    @satgurkotra2543 ปีที่แล้ว +27

    ਵਾਹਿਗੁਰੂ ਤੁਹਾਨੂੰ ਖੁਸ ਰੱਖੇ 🙏

  • @dharmpreetkaur4434
    @dharmpreetkaur4434 7 หลายเดือนก่อน

    Very nice ਅਸਲ ਵਿੱਚ ਤਾ ਸ਼ੈਦ ਅਸੀਂ ਨਾ ਵੀ ਜਾਦੇ ਪਰ ਤੁਹਾਡੇ ਵਲੋਗ ਦੁਬਾਰਾ ਦੇਖ ਲਿਆ ਬਹੁਤ ਸੋਹਣਾ ਵਲੋਗ ਵਾਹਿਗੁਰੂ ਚੜਦੀ ਕਲਾ ਬਖਸ਼ੇ🙏

  • @azadanimallover4651
    @azadanimallover4651 11 หลายเดือนก่อน

    ਸੁਆਦ ਆ ਗਿਆ ਬਾਬਿਓ। ਲਵ ਯੂ ਟਰੱਕ ਭਰਕੇ ❤❤❤❤❤❤❤❤

  • @sidhusaabsidhusaab3389
    @sidhusaabsidhusaab3389 ปีที่แล้ว +3

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏

  • @avtarsinghavtar1307
    @avtarsinghavtar1307 ปีที่แล้ว +3

    Boht sohna lgeya sanu ehe sab vekh ke ty so much jo tuc sanu ghr betheya nu ena kush dkha rehe

  • @sardulsingh6150
    @sardulsingh6150 4 หลายเดือนก่อน

    ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ

  • @ranjitsingh-cg1uw
    @ranjitsingh-cg1uw 2 หลายเดือนก่อน

    ਜਿੰਨਾਂ ਸਮਾਂ ਏਹ ਦੱਸ ਰਹੇਂ ਨੇ ਉੱਸ ਦੀ ਇੱਕ ਇੱਟ ਵੀ ਨਹੀ ਮਿਲ਼ ਸਕਦੀ ਧਰਤੀ ਤੇ ਏਹ ਸਬ ਬਾਅਦ ਵਿੱਚ ਬਣਾਏਆ ਗਿਆ ਆ

  • @VijayKumar-te3ik
    @VijayKumar-te3ik ปีที่แล้ว +14

    I am 65 I have never seen these sights ever before,thanks for Rawan history
    Vijay Bhagat

  • @lakhbirdhillon8727
    @lakhbirdhillon8727 ปีที่แล้ว +6

    Excellent video. Amazing photography. Thanks for showing this historical place (Ravan di lanka) which we read in books, heard and saw in Ramayan serial. Wow great job.

  • @user-fv9eb6so1c
    @user-fv9eb6so1c 5 หลายเดือนก่อน

    ਬਹੁੱਤ ਵੱਧੀਆ ਵੀਲੌਗ ਆ ਜੀ ਦਿੱਲ ਖੁਸ਼ ਹੋ ਗਿਆ

  • @RajKumar-xi1lf
    @RajKumar-xi1lf 7 หลายเดือนก่อน

    ਬਹੁਤ ਵਧੀਆ ਵੀਡੀਓ ਦੇਖੀ ਏ ,ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ ❤❤❤

  • @parkashsingh1066
    @parkashsingh1066 ปีที่แล้ว +5

    ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣੀ ਵੀਡੀਓ ਸੋਹਣੀ ਜੋੜੀ, ਬਹੁਤ ਵਧੀਆ ਬਾਈ ਜੀ ਦਰਸ਼ਨ ਕਰਵਾਉਣ ਲਈ