ਲੁਧਿਆਣਾ ਰੇਲਵੇ ਸਟੇਸ਼ਨ 'ਤੇ ਫਟੇ ਕੱਪੜੇ ਪਾ ਕੇ ਬੈਠੀ ਮਿਲੀ ਇਹ ਭੈਣ ! ਇਸ ਭੈਣ ਦੀ ਸਹੀ ਪਹਿਚਾਣ ਕਰਨ ਤੇ ਪਰਿਵਾਰ....

แชร์
ฝัง
  • เผยแพร่เมื่อ 2 ก.พ. 2025

ความคิดเห็น • 590

  • @RavikiranDhillon
    @RavikiranDhillon 3 หลายเดือนก่อน +344

    ਆਰਮੀ ਵਾਲਾ ਬੰਦਾ ਬਹੁਤ vdia ਨੇਕ ਦਿਲ ਵਾਲਾ ਨੀ ਤੇ ਏਨੀ ਸੋਹਣੀ ਕੁੜੀ ਦੇਖ ਕੇ ਕੁਜ ਵ ਗਲਤ ਹੋ ਸਕਦਾ ਸੀ ਦੁਨੀਆ ਤੇ vdia ਇਨਸਾਨ ਵ ਹੈਗੇ 🙏🙏

    • @GurbachanHans
      @GurbachanHans 3 หลายเดือนก่อน +17

      👏👏👏👏👏👏👏👏👍

    • @satnamsinghroan962
      @satnamsinghroan962 3 หลายเดือนก่อน +24

      Foji saab nu salute he ji🎉

    • @SonurajaKulwant786
      @SonurajaKulwant786 3 หลายเดือนก่อน +16

      Rab ropi bande bhot aa es dunyea te

    • @livsharankaurbutter7111
      @livsharankaurbutter7111 3 หลายเดือนก่อน +14

      bhuuut wdia kam kita fauji veere ne🙏🙏waheguru sarya di jmeer nu jgawe🙏🙏.

    • @iqbalsekhon8629
      @iqbalsekhon8629 2 หลายเดือนก่อน +15

      ਸਲੂਟ ਹੈ ਜੀ ਫੋਜੀ ਵੀਰ ਨੂੰ

  • @majorsingh5308
    @majorsingh5308 2 หลายเดือนก่อน +97

    ਸ਼ਾਬਾਸ਼ ਫ਼ੌਜੀ ਜਵਾਨ ਦੇਸ਼ ਤੇ ਪੰਜਾਬ ਦੀ ਸ਼ਾਨ
    ਬਚਾਈ ਹੈ ਜਵਾਨ ਧੀ ਦੀ ਆਨ।

  • @Army_boy_commndo
    @Army_boy_commndo 3 หลายเดือนก่อน +279

    ਵਾਹਿਗੁਰੂ ਨੇ ਮੇਰੀ ਸੇਵਾ ਲਾਈ ਸੀ ਤੇ ਮੈਂ ਕੀਤੀ ਹਮੇਸ਼ਾ ਕਰਦਾ ਰਹਾ ਗਾ ਧੰਨਵਾਦ ਗੁਰਪ੍ਰੀਤ ਵੀਰ ਦਾ🙏🏻🙏🏻🙏🏻🙏🏻🙏🏻

    • @baljitsingh6957
      @baljitsingh6957 3 หลายเดือนก่อน +10

      ਸਲਾਮ ਹੈ ਤੁਹਾਨੂੰ ਜੀ

    • @gaganmahra-vd9cr
      @gaganmahra-vd9cr 3 หลายเดือนก่อน +8

      Grand salute 🇮🇳 bro 👍

    • @sandeepdhaliwal3176
      @sandeepdhaliwal3176 3 หลายเดือนก่อน +8

      Chardikala ch rkhan baba ji thonu

    • @kulwindergill893
      @kulwindergill893 3 หลายเดือนก่อน +4

      🙏🙏🙏

    • @RandeepSinghDeepsingh
      @RandeepSinghDeepsingh 3 หลายเดือนก่อน +4

      ਗੁਰਪ੍ਰੀਤ ਬਾਈ ਦਾ ਨੰਬਰ ਦਿਓ ਬਾਈ ਜੀ

  • @sukhwinderkaur7145
    @sukhwinderkaur7145 3 หลายเดือนก่อน +172

    ਸਲੂਟ ਹੈ ਫੌਜੀ ਵੀਰ ਨੂੰ, ਪਤਾ ਨਹੀਂ ਕਿੰਨੀਆਂ ਧੀਆ ਭੈਣਾ ਰੁਲਦੀਆ ਨੇ, ਬਹੁਤ ਮਾੜਾ ਟਾਇਮ ਹੈ, ਬਾਈ ਗੁਰਪ੍ਰੀਤ ਇਸ ਦੀ ਸੰਭਾਲ ਕਰਨਗੇ

  • @JagdevBawa-b1k
    @JagdevBawa-b1k 3 หลายเดือนก่อน +201

    ਫ਼ੌਜੀ ਭਰਾ ਦਾ ਬਹੁਤ ਬਹੁਤ ਧੰਨਵਾਦ ਹੁਣ ਇਹ ਬੱਚੀ ਸਹੀ ਜਗ੍ਹਾ ਤੇ ਪਹੁੰਚ ਗਈ ਵਾਹਿਗੁਰੂ ਭਲੀ ਕਰਨਗੇ 🙏🙏

  • @JagtarSingh-qs1qh
    @JagtarSingh-qs1qh 20 วันที่ผ่านมา +2

    ਧੰਨਵਾਦ ਫੋਜ਼ੀ ਵੀਰ ਜੀ

  • @SukhpreetKaur-ew6xg
    @SukhpreetKaur-ew6xg 23 วันที่ผ่านมา +2

    Bhut vdia Veer fouji Saab

  • @HarmanpreetSingh-l4l
    @HarmanpreetSingh-l4l 3 หลายเดือนก่อน +126

    ਸਲੂਟ ਆ ਤੈਨੂੰ ਫੌਜੀ ਵੀਰ ਜੀ ❤❤❤❤❤

  • @BalkerDhanday
    @BalkerDhanday 3 หลายเดือนก่อน +112

    ਜਿਨ੍ਹਾਂ ਭਰਾਵਾਂ ਦੇ ਭੈਣਾਂ ਹਨ ਉਨ੍ਹਾਂ ਲੋਕਾਂ ਨੂੰ ਹੀ ਪਤਾ ਹੈ ਕਿ ਭੈਣਾਂ ਦੀ ਇੱਜ਼ਤ ਕੀ ਹੁੰਦੀ ਹੈ❤❤❤

    • @beantsingh7951
      @beantsingh7951 2 หลายเดือนก่อน +4

      ❤️❤️❤️❤️❤️❤️🙏🙏🙏🙏

    • @ladditalwandiwala
      @ladditalwandiwala 2 หลายเดือนก่อน

      ਬਿਲਕੁਲ ਠੀਕ ਕਿਹਾ ਵੀਰ 🙏

  • @jaswindersinghgosal1812
    @jaswindersinghgosal1812 3 หลายเดือนก่อน +101

    ਫੋਜੀ ਵਾਈ ਨੂੰ ਸਲਾਮ ਆ ਇਹ ਬੱਚੇ ਦੀ ਜ਼ਿੰਦਗੀ ਬਚਾਤੀ

    • @amarjeetkaur5353
      @amarjeetkaur5353 2 หลายเดือนก่อน +1

      Foujji veer ta. Gurpreet veer. Nu❤. 🙏

  • @BalwinderKaur-mu9zb
    @BalwinderKaur-mu9zb 3 หลายเดือนก่อน +58

    ਫੌਜੀ ਵੀਰ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਭੈਣ ਦੀ ਜ਼ਿੰਦਗੀ ਅਤੇ ਇਜੱਤ ਬੱਚ ਗਈ

  • @SurjitSingh-qq2qu
    @SurjitSingh-qq2qu 3 หลายเดือนก่อน +82

    ਸੋਨੂ ਵੀਰ ਆਰਮੀ ਮੈਨ ਜੀ ਬਹੁਤ ਬਹੁਤ ਧੰਨਵਾਦ ਜੀ ❤️🙏God bless you🙏

  • @Surinderpalkaur-rz4yw
    @Surinderpalkaur-rz4yw 3 หลายเดือนก่อน +44

    ਫੌਜੀ ਪੁਤ ਜ😊 ਜਉਦਾ ਵਸਦਾ ਰਹਿ ਤੁਪੰਜਾਬ ਦੀ ਧੀ ਦੀ ਵਿਜਤ ਬਚਾਈ❤🙏

  • @mohindersingh4067
    @mohindersingh4067 3 หลายเดือนก่อน +61

    ਪ੍ਰਮਾਤਮਾ ਬਾਈ ਗੁਰਪ੍ਰੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ ਜੀ ਅਤੇ ਲੰਮੀ ਉਮਰ ਅਤੇ ਤੰਦਰੁਸਤੀ ਬਖਸੇ।

  • @JasKaran-c3k
    @JasKaran-c3k 18 วันที่ผ่านมา +1

    Salute e foji veere❤❤

  • @harmanchahal5129
    @harmanchahal5129 3 หลายเดือนก่อน +47

    ਬਹੁਤ ਵਧੀਆ ਫੋਜੀ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ

  • @GurbaxSingh-s3n
    @GurbaxSingh-s3n 2 หลายเดือนก่อน +22

    C.R.P.Fਸਲੂਟ ਹੈ ਵੀਰ ਜੀ

  • @NikkaGill-nc8rs
    @NikkaGill-nc8rs 3 หลายเดือนก่อน +83

    ਸਾਡੇ ਪਿੰਡ ਤੋ 3 ਕਿਲੋਮੀਟਰ ਤੇ ਹੈ ਬੁਢਲਾਡਾ ਸ਼ਹਿਰ ਪਹਿਲਾਂ ਤਾ ਫੋਜੀ ਵੀਰ ਦਾ ਧੰਨਵਾਦ ਫਿਰ ਗੁਰਪ੍ਰੀਤ ਜੀ ਆਪ ਨੂੰ ਦਿਲ ਤੋ ਧੰਨਵਾਦ ਤੁਸੀਂ ਰੱਬ ਦਾ ਦੂਸਰਾ ਰੂਪ ਹੋ

    • @AmrikSingh-ve5ov
      @AmrikSingh-ve5ov 2 หลายเดือนก่อน +1

      Kerala pind aa Bai kali pur. Fluala.mallsinghwala barhe ja gurne

    • @somrajkalia3208
      @somrajkalia3208 2 หลายเดือนก่อน +1

      Ahamedpur

    • @jagpalsingh960
      @jagpalsingh960 12 วันที่ผ่านมา

      Khera pind bai da

    • @jagpalsingh960
      @jagpalsingh960 12 วันที่ผ่านมา

      MerA pind dariapur kalan

  • @SatnamSingg-j5j
    @SatnamSingg-j5j 2 หลายเดือนก่อน +20

    ਫੋਜੀ ਵੀਰ ਪੰਜਾਬੀ ਨਾ ਹੁੰਦਾ ਤਾ ਕੁੜੀ ਨੇ ਰੁਲ ਜਾਣਾ ਸੀ ਬਹੁਤ ਧੰਨਵਾਦ ਇਹਨਾ ਦਾ

  • @parmjitkaur2020
    @parmjitkaur2020 3 หลายเดือนก่อน +37

    ਵੀਰ ਜੀ ਸਤਿਸ੍ਰੀ ਅਕਾਲ ਫੋਜੀ ਵੀਰ ਨੂੰ ਸਲੂਟ ਜੀ

  • @harjeetsingh-bm1sg
    @harjeetsingh-bm1sg 23 วันที่ผ่านมา +1

    ਮਿਲਟਰੀ ਵਾਲੇ ਵੀਰ ਨੂੰ ਸਾਲੂਟ ਹੈ ।ਇਸਾਈ ਫਲ ਮਿਲਦਾ ਹੈ

  • @baliharsinghvirk8193
    @baliharsinghvirk8193 2 หลายเดือนก่อน +13

    ਬੁਢਲਾਡਾ ਸਾਡਾ ਸ਼ਹਿਰ ਹੈ, ਫ਼ੌਜੀ ਸਾਹਿਬ ਨੇ ਬਹੁਤ vadiya ਕੀਤਾ

  • @Tejinder-f9u
    @Tejinder-f9u หลายเดือนก่อน +2

    ਆਰਮੀ ਵਾਲਾ ਵੀਰ ਬਹੁਤ ਵਧੀਆ ਇਨਸਾਨ ਏ ਨਹੀ ਤਾ ਟਾਇਮ ਮਾੜਾ ਬਹੁਤ ਏ ਤੈਨੂੰ ਦਿਲ ਤੋ ਸਲੂਟ ਹੈ ਵੀਰੇ ਜੈ ਹਿੰਦ

  • @HarbajhanSingh-r7r
    @HarbajhanSingh-r7r 2 หลายเดือนก่อน +2

    ਫੋਜੀ ਵੀਰ ਤੇ ਸੇਵਾ ਸੋਸਾਇਟੀ ਵਾਲਿਆਂ ਨੂੰ ਰੱਬ ਲੰਮੀ ਉਮੀਦ ਦੇਵੇ ਤੇ ਲੋਕਾਂ ਦੇ ਸੇਵਾ ਕਰਨ ਦਾ ਵੱਲ ਦੇਵੇ

  • @jjjjj1601
    @jjjjj1601 3 หลายเดือนก่อน +13

    ਸਲੂਟ ਹੈ ਫੋਜੀ ਵੀਰ ਨੂੰ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @parvindersingh7603
    @parvindersingh7603 3 หลายเดือนก่อน +23

    ਇਨਸਾਨੀਅਤ ਅਜੇ ਜਿਉਂਦੀ ਹੈ ਫੋਜੀ ਵੀਰ ਅਤੇ ਗੁਰਪ੍ਰੀਤ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @NirmalSingh-g4h
    @NirmalSingh-g4h 23 วันที่ผ่านมา +1

    Fauje veer te manukhta de seva Karan wale veer nu salute h ji

  • @SSSGGG777
    @SSSGGG777 3 หลายเดือนก่อน +12

    Salute aa ਆਰਮੀ ਵਾਲੇ ਨੂੰ ਤੇ ਮਨੁੱਖਤਾ ਦੀ ਸੇਵਾ ਵਾਲੇ ਵੀਰ ਨੂੰ.

  • @Sharif-s7i
    @Sharif-s7i 2 หลายเดือนก่อน +8

    ਇਸ ਨੂੰ ਇਨਸਾਨੀਅਤ ਦਾ ਅਸਲੀ ਧਰਮ ਕਿਹਾ ਜਾ ਸਕਦਾ ਹੈ ਫੌਜੀ ਵੀਰ ਲਈ ਬਹੁਤ ਸਾਰੀਆਂ ਦੁਆਵਾਂ

  • @satwindersingh1121
    @satwindersingh1121 3 หลายเดือนก่อน +50

    ਸਲੂਟ ਆ ਫੋਜੀ ਵੀਰ ਨੂੰ ਜੀ 🙏🙏

  • @harbhajansingh4471
    @harbhajansingh4471 3 หลายเดือนก่อน +24

    ਇਹ ਦੁਨੀਆ ਹੀ ਕੁੱਝ ਇਹੋ ਜਿਹੇ ਲੋਕਾਂ ਦੀ ਨੇਕ ਨੀਅਤ ਨਾਲ ਹੀ ਚੱਲ ਰਹੀ ਆ। ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ।❤

  • @NishaRani-xk4tt
    @NishaRani-xk4tt 20 วันที่ผ่านมา +1

    Army bhai apko bhi or gurpreet bhai ko bhi salaam 🙏🙏🙏🙏

  • @sehzadakhan816
    @sehzadakhan816 2 หลายเดือนก่อน +2

    VERY NICE GOOD WORK ALLAH PAK AAP JASEY LOGOON KI MADED OOR HEFAZIT KARAIAN AAMEEN

  • @RanjeetSandhu-ne4wr
    @RanjeetSandhu-ne4wr 3 หลายเดือนก่อน +24

    ਫੌਜੀ ਵੀਰ ਨੂੰ ਸਲੂਟ ❤❤❤❤❤

  • @nishanbhullar9525
    @nishanbhullar9525 2 หลายเดือนก่อน +11

    ਫੋਜੀ ਵੀਰ ਨੰ ਸਲੂਟ ਐ ਮੇਰਾ ਵਾਹਿਗੁਰੂ ਜੀ ਭਲਾ ਕਰਨ ਅਤੇ ਗੁਰਪਰੀਤ ਸਿੰਘ ਜੀ ਧੰਨਵਾਦ

  • @mukeshkumardewett8427
    @mukeshkumardewett8427 2 หลายเดือนก่อน +2

    Thanks for helping helpless people. God bless you.

  • @KamalSingh-dl6yc
    @KamalSingh-dl6yc 3 หลายเดือนก่อน +9

    ਫੋਜੀ ਵਾਈ ਨੂੰ ਸਲਾਮ ਆ,, ਬਾਈ ਗੁਰਪ੍ਰੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ ਜੀ ਅਤੇ ਲੰਮੀ ਉਮਰ ਅਤੇ ਤੰਦਰੁਸਤੀ ਬਖਸੇ।

  • @anoopkumarverma8449
    @anoopkumarverma8449 3 หลายเดือนก่อน +22

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ

  • @Deepkaur729
    @Deepkaur729 หลายเดือนก่อน +1

    ਫੌਜੀ ਬਾਈ ਨੂੰ ਸਲਿਊਟ ਹੈ ਦਿਲੋ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜਦੀ ਕਲਾ ਰੱਖੇ ਬਹੁਤ ਵਧੀਆ ਫੌਜੀ ਵੀਰੇ❤❤❤❤❤❤

  • @HarjeetSingh-kj3rz
    @HarjeetSingh-kj3rz 2 หลายเดือนก่อน +2

    ਸੇਲੂਟ ਹੈ ਫੋਜੀ ਵੀਰ ਨੂੰ ਗੁਰਪ੍ਰੀਤ ਮਿੰਟੂ ਵੀਰ ਜੀ ਨੁੰ ਵਾਹਿਗੁਰੂ ਜੀ ਚੰੜਦੀ ਕਲਾ ਵਿਚ ਰੱਖਨ 🙏

  • @SukhwinderSingh-wq5ip
    @SukhwinderSingh-wq5ip 3 หลายเดือนก่อน +30

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @Palidhindsa
    @Palidhindsa 3 หลายเดือนก่อน +23

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ

  • @Surinderpalkaur-rz4yw
    @Surinderpalkaur-rz4yw 3 หลายเดือนก่อน +51

    ਜਿਉਦਾ ਵਸਦਾ ਰਿਹਾ ਫੌਜੀ ਪੁੱਤ ਤੁਸੀ ਵਾਡਰ ਤੈ ਰਾਖੀ ਕਰਦ ਹੋ

  • @BalkarSingh-dc1oq
    @BalkarSingh-dc1oq 3 หลายเดือนก่อน +26

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @balwinderkaurlally4023
    @balwinderkaurlally4023 3 หลายเดือนก่อน +11

    Armi boy is great, wish everyone likes that boy, ਫਿਰ ਇਸ ਦੁਨੀਆ ਵਿੱਚ ਹੀ ਸਵਰਗ ਹੈ।

  • @PremKumar-qp9ym
    @PremKumar-qp9ym 2 หลายเดือนก่อน +1

    ਆਰਮੀ ਵਾਲੇ ਬੇਟੇ ਨੂੰ ਦਿਲੋਂ ਸਲਾਮ ਕਰਦੇ ਹਾਂ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਨੇਕ ਦਿਲ ਇਨਸਾਨ ਚੰਗੀ ਸੋਚ ਦਾ ਮਾਲਕ ਦੇਸ਼ ਦੇ ਜਵਾਨ ਨੂੰ ਇਕ ਵਾਰ ਫਿਰ ਸਲੂਟ

  • @Ranikaur.-_1313
    @Ranikaur.-_1313 3 หลายเดือนก่อน +8

    ਵਾਹਿਗੁਰੂ ਜੀ ਫੌਜੀ ਵੀਰੇ ਨੂੰ ਤਰੱਕੀਆਂ ਬਖਸ਼ਣ ਨਾਲ ਹੀ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਵੀਰ ਜੀ ਨੂੰ ਤਰੱਕੀ ਬਖਸ਼ਣ
    🙏🙏

  • @GuddiDevi-u9i
    @GuddiDevi-u9i 3 หลายเดือนก่อน +14

    फौजी भाई साहब जी की उम्र लंबी करे भगवान ओर आप कि बी भगवान लम्बी उम्र करें ❤❤❤❤❤❤❤

  • @SameerVij-bs5ts
    @SameerVij-bs5ts 2 หลายเดือนก่อน +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਫੋਜੀ ਸਾਹਬ ਸਲੂਟ ਹੈ ਜੀ

  • @reshamsidhu6094
    @reshamsidhu6094 2 หลายเดือนก่อน +2

    Manukhta de sewa wale veer da bahut bahut dhanvad.

  • @JagroopSingh-jf5dj
    @JagroopSingh-jf5dj 3 หลายเดือนก่อน +19

    ਫੌਜੀ ਵੀਰ ਬਹੁਤ ਬਹੁਤ ਪਿਆਰ❤❤❤❤❤

  • @satnamsingh8525
    @satnamsingh8525 2 หลายเดือนก่อน +8

    Wah bye Wah Fouji Veer De. Thanks ji

  • @tusharnayyar470
    @tusharnayyar470 3 หลายเดือนก่อน +11

    ਦੁੱਖ ਦੇਖਿਆ ਨਹੀਂ ਜਾ ਰਿਹਾ ਵਾਹਿਗੁਰੂ ਜੀ ਸੇਵਾ ਦਾ ਜ਼ਿਆਦਾ ਤੋਂ ਜ਼ਿਆਦਾ ਬਲ ਬਖਸ਼ਿਸ਼ ਕਰੋ ਜੀ🙏🏻🙇‍♂️

  • @mahinderpal9404
    @mahinderpal9404 2 หลายเดือนก่อน +2

    ਮਨੁੱਖਤਾ ਦੀ ਸੇਵਾ ਸੋਸਾਇਟੀ ਸਾਡੇ ਸਮਾਜ ਵਿੱਚ ਕਾਬਲੇ ਤਾਰੀਫ਼ ਸੇਵਾ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਫੌਜੀ ਸਾਹਿਬ ਜੀ ਨੂੰ ਸਲਾਮ 🎉🎉🎉

  • @KewalSingh-tj6xi
    @KewalSingh-tj6xi 2 หลายเดือนก่อน +5

    ਫੋਜੀ। ਵੀਰ। ਤੇ। ਵਾਹਿਗੁਰੂ ਜੀ ਮੇਹਰ ਕਰਨਾ ਜੀ

  • @krishanahuja3606
    @krishanahuja3606 3 หลายเดือนก่อน +19

    Humanity is alive because of some of these types of people's. God bless you🙏🙏

  • @virdi.47
    @virdi.47 หลายเดือนก่อน +1

    Budhlada City Dd Sher Putt❤ Slute Aa 22Wmk Sbh Di Soch Shiiii Hove Rabba…🙏🏻🥺

  • @rajenderahluwalia4954
    @rajenderahluwalia4954 2 หลายเดือนก่อน +3

    Very good job Sardar Sahib & Mr Fauji sahab👍🙏

  • @simranpreetkaur0
    @simranpreetkaur0 3 หลายเดือนก่อน +21

    ਧੰਨ ਗੁਰੂ ਰਾਮਦਾਸ ਜੀ

  • @SurjitSingh-tp8im
    @SurjitSingh-tp8im 2 หลายเดือนก่อน +1

    ਫੌਜੀ ਸਾਹਿਬ ਨੂੰ ਸਾਡਾ ਸਲੂਟ ਜਿਸ ਨੇ ਇਕ ਅਜਿਹਾ ਉਚਾ ਤੇ ਸੁਚਾ ਕੰਮ ਕੀਤਾ ਦੇਖ ਸਿਰ ਝੁਕਦਾ ਅਜ ਅਜਿਹੇ ਇਨਸਾਨ ਘਟ ਮਿਲਦੇ ਨੇ ਪ੍ਰਮਾਤਮਾ ਬੜਾ ਬੇਅੰਤ ਏ ਜੋ ਇਨਸਾਨਾ ਦੈ ਰੂਪ ਵਿੱਚ ਦਰਸਨ ਦਿੰਦਾ ਹੋ।

  • @MandeepSingh-sn2ip
    @MandeepSingh-sn2ip 2 หลายเดือนก่อน +6

    ਜਿਊਂਦੇ ਰਹੋ ਵੀਰੋ, ਜਿਊਂਦੇ ਰਹੋ

  • @lakhvirgill8279
    @lakhvirgill8279 3 หลายเดือนก่อน +5

    ਦਿਲੋਂ ਸਤਿਕਾਰ ਬਾਈ ਜੀ ਤੁਹਾਡਾ ਦੋਹਾਂ ਵੀਰਾਂ ਦਾ

  • @mdaquibhaider407
    @mdaquibhaider407 3 หลายเดือนก่อน +13

    Hats off to Army Brother 👏💜

  • @ramfalsingh4523
    @ramfalsingh4523 3 หลายเดือนก่อน +9

    ਆਰਮੀ ਭਰਾ ਨੂੰ ਦਿਲੋਂ ਸਲਾਮ 🎉🎉🙏

  • @americanandpunjabilifevlog3951
    @americanandpunjabilifevlog3951 3 หลายเดือนก่อน +13

    Kind hearted Army Officer 👮‍♀️
    Salute!!

  • @BalvinderSidhu-lf6go
    @BalvinderSidhu-lf6go 3 หลายเดือนก่อน +10

    Bhot bhot thxx foji beer da
    Bhot bdiya km kita foji beer ne Waheguru ji 🙏 foji beer nu tandrustiya chdadi kla bakshe Waheguru ji 🙏

  • @ManpreetSingh-qq5de
    @ManpreetSingh-qq5de 3 หลายเดือนก่อน +6

    ਵਾਹਿਗੁਰੂ ਬਾਬਾ ਨਾਨਕ ਮੇਰੀ ਵੀ ਜਿੰਦਗੀ ਇਸ ਸੇਵਾ ਲੇਖੇ ਲਾ ਦੇ ਕਿਸੇ ਤਰੀਕੇ ਨਾਲ

  • @ajmerbrar7490
    @ajmerbrar7490 3 หลายเดือนก่อน +10

    Sat nam Shari Waheguru Waheguru ki mehar karn ge beti te Very nice and good Job di Sewa God bless you ji you Super ho Gurpreet Singh mintu beta ji Es foji Beta nu mayi 100/ Var Var Salute ji

  • @harwinderkaur9040
    @harwinderkaur9040 2 หลายเดือนก่อน +4

    Fauge veer nu Salam juoda Vanda reh veer

  • @7172karan
    @7172karan 2 หลายเดือนก่อน +1

    Waheguru ji aap ko hamesha khush rakhe❤❤❤

  • @sukhwindersukhwinder5008
    @sukhwindersukhwinder5008 3 หลายเดือนก่อน +9

    V good fouji shaib nu waheguru sda chardikla vich rakhe ji

  • @DeepKaur-i2k
    @DeepKaur-i2k 2 หลายเดือนก่อน +2

    ਸਾਡੇ ਮਾਨਸਾ ਜਿਲ੍ਹੇ ਦਾ ਮੁੰਡਾ ਬੁਢਲਾਡਾ ਤੋਂ ਆ ਬਹੁਤ ਵਧੀਆ ਮੁੰਡਾ ਫੌਜੀ ਆ

  • @AmanNagra-r3i
    @AmanNagra-r3i 3 หลายเดือนก่อน +8

    Army vale veer nu dil to salam aa bhut man mehsos hunda i love Indian army

  • @loveydv146
    @loveydv146 2 หลายเดือนก่อน +1

    Waheguru sadi umaar v tanu lgaa dva bai❤.

  • @sukhjeetsingh9049
    @sukhjeetsingh9049 2 หลายเดือนก่อน +1

    ਸੰਸਥਾ ਅਤੇ ਫੌਜੀ ਵੀਰ ਨੇ ਬਹੁਤ ਚੰਗਾ ਕੰਮ ਕੀਤਾ।

  • @NarinderKaur-lo5vv
    @NarinderKaur-lo5vv 3 หลายเดือนก่อน +10

    Army zwan ne bhut vadia kita aa.. Waheguru g veer nu tarkki bhksn g 🙏🙏

  • @ksingh2256
    @ksingh2256 3 หลายเดือนก่อน +14

    Long live indian forces

  • @gurdeepkaur6662
    @gurdeepkaur6662 3 หลายเดือนก่อน +10

    God bless u gurpreet veer ji, good luck 👍 🙏

  • @YG22G
    @YG22G 3 หลายเดือนก่อน +3

    ਪੰਜਾਬ ਦੀ ਸ਼ਾਨ, ਫੋਜ਼ੀ ਜਵਾਨ।

  • @kavindersingh5929
    @kavindersingh5929 3 หลายเดือนก่อน +10

    Salute.. Tears in eyes.

  • @bhagwandas62
    @bhagwandas62 3 หลายเดือนก่อน +4

    ਸੋਨੂੰ ਵੀਰ ਨੂੰ ਰੱਬ ਬੁਲੰਦੀਆਂ ਬਖਸ਼ੇ।

  • @amitansshu6517
    @amitansshu6517 2 หลายเดือนก่อน +1

    Sonu Singh veere ko lakh salute!

  • @baldevdhaliwal8865
    @baldevdhaliwal8865 3 หลายเดือนก่อน +4

    God bless you beta ji. Love you Army Man And Gurpreet beta

  • @ManjeetSingh-rt4kl
    @ManjeetSingh-rt4kl 2 หลายเดือนก่อน +2

    Sirji good ji

  • @CharanjitSingh-j7p
    @CharanjitSingh-j7p 2 หลายเดือนก่อน +1

    Great army man bro salute app ko 👌👌👍👍🙏🙏

  • @Svp745
    @Svp745 3 หลายเดือนก่อน +15

    Good job faoji veer

  • @Beta05-b3b
    @Beta05-b3b 2 หลายเดือนก่อน +1

    God bless you all always, i pray to God 🙏♥️🎉

  • @summitchima3158
    @summitchima3158 2 หลายเดือนก่อน

    Good ਫੌਜੀ ਸਾਬ ਤੇ ਨਾਲ਼ ਹੀ ਸਰਦਾਰ ਜੀ ਦਾ ਬੁਹਤ ਬੁਹਤ ਸ਼ੁਕਰੀਆ

  • @rashpalsingh5699
    @rashpalsingh5699 2 หลายเดือนก่อน +3

    १ਓ ਸਤਿਗੁਰ ਪ੍ਰਸਾਦਿ

  • @LaadiGill-d2l
    @LaadiGill-d2l หลายเดือนก่อน

    ਫੌਜੀ ਵੀਰ ਨੂੰ ਦਿਲੋ ਸਲਾਮ❤️

  • @D_Singh1313
    @D_Singh1313 3 หลายเดือนก่อน +8

    ਵਾਹਿਗੁਰੂ ਜੀ ਦੀ ਕਿਰਪਾ ਬਨੀ ਰਹੇ ਜੀ

  • @RamanSandhu388
    @RamanSandhu388 3 หลายเดือนก่อน +7

    God bless you bro and all family members always happy

  • @Smartboys589
    @Smartboys589 3 หลายเดือนก่อน +9

    I salute you Vire nu 🙏🏻🙏🏻💐 Jai Hind 🙏🏻 bai sade Mansa area da Fauji Bai ❤️🙏🏻🙏🏻

  • @satnam_bhangu.1915
    @satnam_bhangu.1915 2 หลายเดือนก่อน +1

    ਵਾਹਿਗੁਰੂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ 👏👏

  • @indiannorway
    @indiannorway 2 หลายเดือนก่อน +1

    raab da farishta ho mintu veer thxs sonu singh

  • @SukhwinderSingh-fl6xu
    @SukhwinderSingh-fl6xu 2 หลายเดือนก่อน +6

    ਲਵ ਮੈਰਿਜ ਵਾਲਿਆਂ ਜਿਆਦਾਤਰ ਇਸੇ ਤਰ੍ਹਾਂ ਹੀ ਹੁੰਦਾ । ਭਰਾਵੋ ਬੱਚੇ ਪਹਿਲਾਂ ਸੋਚਦੇ ਨਹੀ , ਬੱਚਿਆਂ ਨੂੰ ਜਿੰਦਗੀ ਦੇ ਕਦਮਾਂ ਨੂੰ ਸੋਚ ਕੇ ਪੁੱਟਣੇ ਚਾਹੀਦੇ ਨੇ, ਜਿੰਦਗੀ ਇਕ ਦਿਨ ਦੀ ਖੇਡ ਜਾਂ ਕੁੱਝ ਘੰਟਿਆਂ ਦੀ ਫਿਲਮ ਨਹੀਂ ।

  • @BaljinderSingh-jn7rc
    @BaljinderSingh-jn7rc 3 หลายเดือนก่อน +1

    ਧੰਨਵਾਦ ਵੀਰ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ

  • @superstition735
    @superstition735 3 หลายเดือนก่อน +13

    ਪਾਠ ਕਰਨ ਵਾਲੇ ਬਾਬੇ ਬਲਾਤਕਾਈ ਨਕਲੇ ਵਕੇ,,ਸਿਮਰਨ ਕਰਨਾ ਵੀ ਪਾਖੰਡ ਹੈ, ,ਵੀਰ ਗੁਰ ਪ੍ਰੀਤ ਅਸਲੀ ਬਾਬੇ ਨਾਨਕ ਜੀ ਦਾ ਪੁੱਤ

  • @KuldeepSingh-yp9un
    @KuldeepSingh-yp9un 3 หลายเดือนก่อน +7

    Jay🎉Jawan🎉Jay kisan Salute hy Armies Waly ko

  • @NirmalSingh-kt6ex
    @NirmalSingh-kt6ex 3 หลายเดือนก่อน +3

    Salute to the real Army person. Waheguru ji ka khalsa Waheguru ji ki fateh