MAKKAR g . Bahut Wadia . You are the only and only one who introduce unknown but rarest Gem personality. ਯਕੀਨ ਹੈ ਤੁਹਾਡਾ ਇਹ ਯਤਨ ਜਰੂਰ ਰੰਗ ਲਿਆਗਾ ਕੌਮ ਨੂੰ ਉੱਪਰ ਚੁਕਣ ਚ
Yess vr ji bhai saab sade school v aye c 2013 vich nd.. Sehaj path arambb krva k gy c Sare bacchaya nu... Nd ehna di team ne gurmat da exam llya c schl vicho nd... 1 . 2..3 number te an valaya mu scolership le diti c u. K too study kharcha chukya c ehna ne students da... Meri v scolership lgi c.. Bout bout dhanvaad bhai sahib da ❤
Bhut wadiya rabbi rooh uncle ji bachyea de education de supne purre kar rahe a te ohi bache parr likh ke bache hoor loorwand bacheya di help kar rahe han daswand dena uncle ji ne sikhayea Kio ki apne guru sahib ji huna de vi ehi bachan san ajj ohi bachyea takk suneha phuncha rahe han
I am feeling speechless... What an example. ਕਾਸ਼ ਸਾਡੇ ਲੀਡਰ ਇਹਨੇ ਉਚੇ ਕਿਰਦਾਰ ਦੇ ਹੋਣ!
Wah !!!
ਸਾਡੇ ਲੀਡਰ ਤਾਂ ਹੋਰ ਹੀ ਕੰਮ ਲੱਗੇ ਹੋਏ ਨੇ। ਰਜਦੇ ਹੀ ਨਹੀਂ।
ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਸ ਜਸਵਿੰਦਰ ਸਿੰਘ ਜੀ ਖਾਲਸਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ।
ਇਹਨਾਂ ਹੀਰਿਆਂ ਨੂੰ ਵੱਧ ਤੋਂ ਵੱਧ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ, ਸੁਣ ਕੇ ਮਨ ਧਰਵਾਸ ਆਇਆ ਕਿ ਸਿੱਖ ਕੌਮ ਅੱਜ ਵੀ ਕਾਮਯਾਬ ਹੋ ਸਕਦੀ, ਤੇ ਇਸ ਤਰ੍ਹਾਂ ਦੇ ਰੱਬ ਦੇ ਪਿਆਰੇ ਇੱਕ ਦਿਨ ਕੌਮ ਨੂੰ ਬੁਲੰਦੀਆਂ ਤੇ ਜਾਰੂਰ ਲੈ ਜਾਣਗੇ, ਰੱਬ ਇਨ੍ਹਾਂ ਨੂੰ ਲੰਮੀ ਉਮਰ ਬੱਖਸਣ ਜੀ
ਦਾਨ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਲੰਗਰ ਵਿਚ ਦਾਲ ਫੁਲਕਾ ਹੋਣਾ ਚਾਹੀਦਾ ਹੈ ਬਾਕੀ ਚੰਗੇ ਸਕੂਲ ਕਾਲੇਜ ਯੁਨੀਵਰਸਿਟੀਆਂ ਹਸਪਤਾਲ ਖੋਲੋ ਗਰੀਬਾਂ ਨੂੰ ਸਸਤਾ ਇਲਾਜ ਪੜਾਈ ਮਿਲ ਸਕੇ🙏🏽❤️🙏🏽
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
right ji 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗ਼
Right vir ji kheer also
ਬਾਪੂ ਦੀ ਸੋਚ ਬਹੁਤ ਵਧੀਆ। ਅਰਬਪਤੀ ਬਣ ਕੇ ਵੀ ਰੱਬ ਨੂੰ ਯਾਦ ਰੱਖਦਾ ਗੱਲ ਗੱਲ ਵਿੱਚ ਰੱਬ ਦਾ ਧੰਨਵਾਦੀ ਜਤਾਉਂਦਾ। ਮੈਂ ਕਈ ਬੰਦੇ ਦੇਖੇ ਆ ਜੋ ਇੱਕ ਛੋਟੇ ਜਿਹੇ ਸਰਕਾਰੀ ਮੁਲਾਜ਼ਮ ਬਣ ਕੇ ਰੱਬ ਨੂੰ ਭੁੱਲ ਜਾਂਦੇ ਹਨ ਤੇ ਹਵਾ ਵਿੱਚ ਉੱਡਣ ਲਗ ਜਾਂਦੇ ਹਨ। ❤😊
ਵਾਹਿਗੁਰੂ ਸ੍ਰ ਜਸਵਿੰਦਰ ਸਿੰਘ ਜੀ ਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖ਼ਸ਼ੇ ਤੇ ਸਦਾ ਚੱੜ੍ਹਦੀ ਕਲਾ ਵਿੱਚ ਰੱਖੇ ਜੀ
ਦਿਲ ਤੋਂ ਸੁਕ੍ਰਿਆ
ਰੱਬ ਦਿਨ ਦੁੱਗਣੀ ਅਤੇ ਰਾਤ ਚਾਰ ਗੁਣਾ ਹੋਰ ਤਰੱਕੀ ਬਖਸ਼ੇ
ਇੰਨਾਂ ਨੂੰ ਮੇਰੀ ਉਮਰ ਵੀ ਲਗ ਜਾਵੇ
ਵਾਹਿਗੁਰੂ ਜੀ ਭਾਈ ਸਰਦਾਰ ਜਸਵਿੰਦਰ ਸਿੰਘ ਬਿਲ ਕੁਲ ਸੱਚ ਕਹਿ ਰਹੇ ਹਨ ਸਾਡਾ ਸਕੂਲ ਬਹੁਤ ਲੰਬੇ ਸਮੇਂ ਤੋਂ ਐਨਾ ਨਾਲ-ਨਾਲ ਜੁੜੇ ਹੋਏ ਹਾਂ 25 ਸਾਲ ਤੋਂ 25 ਤੋਂ 30 ਬੱਚੇ ਫੀਸ ਮੁਫਤ ਲੈ ਰਹੇ ਹਨ ਅਸਲੀ ਸਿੱਖ ਹਨ ਮੇਰਾ ਸਕੂਲ ਸੰਤ ਗੋਬਿੰਦ ਗੋਪਾਲ ਸੀਨੀਅਰ ਸੈਕੰਡਰੀ ਸਕੂਲ ਚਮਿਆਰੀ ਅੰਮ੍ਰਿਤਸਰ ਹੈ ਏ ਸੱਚ ਵਿੱਚ ਅਸਲੀ ਸਿੱਖ ਹਨ God bless hou
ਪੰਜਾਬ ਦੇ ਭਵਿੱਖ ਨੂੰ ਸਵਾਰਨ ਲਈ ਬਹੁਤ ਵੱਡਾ ਉਪਰਾਲਾ ਜੋ ਤੁਸੀਂ ਕੀਤਾ ਅੱਜ ਤੋਂ ਕੁਝ ਕੁ ਸਾਲ ਬਾਅਦ ਬਹੁਤ ਵੱਡਾ ਚੇਂਜ ਐਜੂਕੇਸ਼ਨ ਸਿਸਟਮ ਚ ਦੇਖਣ ਨੂੰ ਮਿਲੇਗਾ , ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਐਵੇਂ ਹੀ ਪੰਥ ਦੀ ਸੇਵਾ ਕਰਦੇ ਰਹੋ
ਮੱਕੜ ਸਾਹਿਬ ਤੁਹਾਡੀ ਹਰ ਇੱਕ ਵੀਡੀਓ ਬਹੁਤ ਹੀ ਸੋਹਣੀ ਹੁੰਦੀ ਹੈ ਅਤੇ ਸਾਡੇ ਸਰਦਾਰ ਭਰਾਵਾਂ ਦੇ ਜੋ ਕਿ ਅਰਬਾਂ ਪਤੀ ਹਨ ਉਹਨਾਂ ਦੀ ਇੰਟਰਵਿਊ ਕਰਾਈ ਜਾਂਦੀ ਹੈ ਸਾਨੂੰ ਇਹ ਸੁਣ ਕੇ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸਿੱਖ ਭਰਾ ਅਰਬਾਂਪਤੀ ਹਨ ਪਰਮਾਤਮਾ ਸਭ ਉੱਪਰ ਮਿਹਰ ਕਰੇ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਹੋ ਤੇ ਦੇਖਦੇ ਰਹੀਏ ਅਤੇ ਆਪਣੇ ਕੌਮ ਦੇ ਇਹੋ ਜਿਹੇ ਵੱਡੇ ਪੁਰਸ਼ਾਂ ਦੇ ਦਰਸ਼ਨ ਕਰਦੇ ਰਹੇ ਕਰੀਏ
ਸਿੰਘ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਸਾਬਾਸ ਜਿਊਦੇ ਰਹੋ 🙏🙏
ਵਾਹਿਗੁਰੂ ਜੀ ਸਦਾ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਭਾਈ ਜਸਵਿੰਦਰ ਸਿੰਘ ਜੀ ਅਤੇ ਸਮੁੱਚੇ educat punjab project ਟੀਮ ਨੂੰ
ਬਹੁਤ ਮੁਬਾਰਕਾਂ ਜੀ ਸਾਡੇ ਗੁਰ ਸਿੱਖ ਬੰਦੇ ਅਨੀ ਵੱਡੀ ਸੇਵਾ ਕਰਦੇ ਨੇਂ ਸਾਨੂੰ ਸੱਭ ਨੂੰ ਰਾਲ ਕੇ ਬੇਸਹਾਰਾ ਬੱਚਿਆਂ ਨੂੰ ਸਿੱਖਿਆ ਦੇਣ ਲਈ ਅੱਗੇ ਆਉਣਾ ਚਾਹੀਦਾ ਜੀ
ਬਾਬਾ ਜੀ ਬਹੁਤ ਵਧੀਆ ੳਪਰਾਲਾ ਹੈ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ ।। ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜਦੀਕਲਾ ਬਖਸ਼ੋ ਜੀ । ਲੰਗਰ ਤਾਂ ਲਾਉ ਪਰ ਸਿੱਖ ਗਰੀਬਾਂ ਦੇ ਬੱਚਿਆਂ ਨੂੰ ਸਾਬ ਲਓ ਉਨ੍ਹਾਂ ਦਾ ਉਪਰਾਲਾ ਕਰੋ ਜੀ ।
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੇ ਸਹਜ ਪਾਠ ਲੱਗ ਪੱਗ 250 ਵਿਦਿਆਰਥੀ ਪਾਠ ਕਰਨ ਲਗਾ ਦਿਤੇ ਹਨ ਚਮਿਆਰੀ ਸਕੂਲ ਸੰਤ ਗੋਬਿੰਦ ਗੋਪਾਲ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿੱਚ ਹਨ
MAKKAR g . Bahut Wadia . You are the only and only one who introduce unknown but rarest Gem personality. ਯਕੀਨ ਹੈ ਤੁਹਾਡਾ ਇਹ ਯਤਨ ਜਰੂਰ ਰੰਗ ਲਿਆਗਾ ਕੌਮ ਨੂੰ ਉੱਪਰ ਚੁਕਣ ਚ
ਸੱਚਮੁੱਚ ਮਾਣ ਨਾਲ ਕਹਿ ਸਕਦੇ ਹਾਂ ਭਾਈ ਸਾਬ ਤੁਸੀ ਗੁਰੂ ਦਾ ਥਾਪੜਾ ਲੈ ਕੇ ਇਸ ਉਮਰ ਵਿੱਚ ਵੀ .. ਅੱਣਥੱਕ .. ਮਨੁੱਖਤਾ ਦੀ ਇਹ ਸੱਚੀ ਤੇ ਸੁੱਚੀ ਸੇਵਾ ਕਰ ਰਹੇ ਹੋ। ਗੁਰੂ ਸਾਹਿਬ ਤੁਹਾਨੂੰ ਹੋਰ ਚੜਦੀਕਲਾ ਬੱਖਸ਼ਣ ਜੀ 🙏🌹🙏
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅੰਕਲ ਜੀ ਨੂੰ
ਸੱਚੀਆਂ ਗੱਲਾਂ ਸਿੰਘ ਸਾਹਿਬ ਦੀਆਂ
ਇਸ ਸਿੰਘ ਦੁਆਰਾ ਘੜਸਾਨਾ ਮੰਡੀ ਰਾਜਸਥਾਨ ਵਿੱਚ ਵੀ ਸਕੂਲ ਚਲਾਇਆ ਜਾ ਰਿਹਾ ਹੈ। ਉੱਥੇ ਉਦਘਾਟਨ ਵੇਲੇ ਮੈਂ ਇਹਨਾਂ ਨੂੰ ਸੁਣਿਆ ਸੂ।
ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਚੜਦੀ ਕਲ੍ਹਾ ਵਿੱਚ ਰੱਖੇ। 🎉🎉
ਬਹੁਤ ਵਧੀਆ ਪਰਉਪਕਾਰੀ ਸਜਣ ਵਧਾਈ ਦੇ ਪਾਤਰ ਹੋ ਵੀਰ ਜੀ
ਬਹੁਤ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ ਹਨ ਜੀ।ਇਸ ਐਨ ਆਈ ਗੁਰਸਿੱਖ ਨੂੰ ਕੋਟਿ ਕੋਟਿ ਪ੍ਰਣਾਮ ਸਲਾਮ ਗੁਰਫਤਿਹ
ਵਾਹਿਗੁਰੂ ਜੀ 🙏🙏 ਬਹੁਤ ਵਧੀਆ ਉਪਰਾਲਾ ਹੈ ਜੀ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਵੀਰ ਜੀ
ਗਿਆਨੀ ਦਿੱਤ ਸਿੰਘ ਜੀ ਨੂੰ ਸਾਡੇ ਇਕ ਫਿਸਦ ਸਿੱਖ ਹੀ ਜਾਣਦੇ ਹੋਣਗੇ ਐਨੇ ਵਿਦਵਾਨ ਸਨ ਭਾਈ ਸਾਹਿਬ ਜੀ ਉਹਨਾਂ ਦੇ ਨਾ ਤੇ ਸਿੱਖ ਕੌਮ ਸਕੂਲ ਖੋਲਣ ਲਾਇਬ੍ਰੇਰੀਆ ਖੋਲੇ ਤਾ ਸਿਖ ਕੌਮ ਨੂੰ ਭਾਈ ਸਾਹਿਬ ਜੀ ਬਾਰੇ ਗਿਆਨ ਹੋਵੇ ਵਾਹਿਗੁਰੂ ਜੀ
ਵਾਹਿਗੁਰੂ ਜੀ ❤ਧੰਨਵਾਦ ਇਸ ਸਿੱਖ ਵੀਰ ਦਾ ਵੱਡੀ ਸੋਚ ਸਿੰਘ
ਬਹੁਤ ਉਚੀ ਸੋਚ ਦੇ ਮਾਲਕ ਹੋ. J s ji ਕੋਮ ਦਾ ਦਰਦ ਹੈ ਤੁਹਾਡੇ ਦਿਲ ਵਿਚ ਵਹਿਗੁਰੂ ਵਹਿਗੁਰੂ ਵਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਜੀ
ਸ੍ਰ: ਜਸਵਿੰਦਰ ਸਿੰਘ ਜੀ ਖਾਲਸਾ ਨੂੰ ਅਸੀਂ ਫੇਸ to ਫੇਸ ਮਿਲੇ ਆਂ ਮੰਡੀ ਗੋਬਿੰਦ ਗੜ੍ਹ 2012 ਵਿੱਚ ਗੁਰਦਵਾਰਾ ਸਿੰਘ ਸਭਾ ਗੋਬਿੰਦ ਗੜ੍ਹ। ਬਹੁਤ ਵਧੀਆ ਢੰਗ ਨਾਲ ਸਿੱਖ ਬੱਚਿਆਂ ਦੀ ਸੇਵਾ ਕਰ ਰਹੇ ਨੇ।
Stayblessed
ਬਿਲਕੁੱਲ ਸਚਾਈ ਬਿਆਨ ਕਰ ਦਿਤੀ ਭਾਈ ਸਾਹਿਬ ਨੇ।ਵਾਕਿਆ ਸਿਖ ਕੌਮ ਨੂੰ ਦਾਨ ਵਾਰੇ ,ਦਸਬੰਧ ਵਾਰੇ ਸੋਧ ਕਰਨੀ ਚਾਹੀਦੀ ਹੈ।ਐਜੂਕੇਸ਼ਨ ਵਲ ਧਿਆਨ ਦੇਣ ਨਾਲ ਆਉਣ ਵਾਲੀਆਂ ਨਸਲਾਂ ਵਿੱਚ ਜਰੂਰ ਮਾਨਸਿਕ ਤਬਦੀਲੀ ਆਵੇਗੀ।ਵਹਿਮਾਂ ਭਰਮਾਂ ਤੋਂ ਖਹਿੜਾ ਛੁਡਾਉਣ ਲਈ ਵਿਦਿਆ ਸਭ ਤੋੰ ਜਰੂਰੀ ਹੈ।ਇਸ ਕਾਰਜ ਲਈ ਸਿਰ ਜੋੜ ਕੇ ਸਿਖ ਕੌਮ ਨੂੰ ਸੋਚਣਾ ਚਾਹੀਦਾ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਸੋਚ ਰਖਣ ਵਾਲੇ ਅਨਸਣ ਹਨ 🙏🙏🙏🙏🙏
ਹਰੇਕ ਅਮੀਰ ਸਿੱਖ ਦੀ ਸੋਚ ਇਨ੍ਹਾਂ ਵਰਗੀ ਹੋਣੀ ਚਾਹੀਦੀ ਹੈ
ਵਾਹਿਗੁਰੂਜੀ ਜਸਵਿੰਦਰ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ ਮੇਰੇ ਪਿਤਾ ਜੀ ਮੇਰੇ ਬੱਚੇ ਦੀ ਪੜ੍ਹਾਈ ਵਿੱਚ ਬਹੁਤ ਮਦਦ ਕਰ ਰਹੇ ਹਨ ਮੈਂ ਬਹੁਤ ਲੰਮੇ ਸਮੇਂ ਤੋਂ ਆਪਣੇ ਪਿਤਾ ਜੀ ਨੂੰ ਜਾਣਦੇ ਹਾਂ ਬਹੁਤ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰ ਰਹੇ ਹਨ ਮੇਰੇ ਪਿਤਾ ਜੀ ਸੱਚ ਬੋਲ ਰਹੇ ਹਨ
ਧੰਨ ਧੰਨ ਗੁਰੂ ਰਾਮਦਾਸ ਸੁਆਸ ਸੁਆਸ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ
ਭਾਈ ਜਸਵਿੰਦਰ ਸਿੰਘ ਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ ਵਾਹਿਗੁਰੂ ਹਮੇਸ਼ਾ ਭਾਈ ਸਾਹਿਬ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ🙏🙏
ਅਸਲ ਹੀਰੇ ਨੇ ਇਹ ਕੋਮ ਦੇ
ਜਿਹੜੇ ਰੇਜ ਆ ਕੇ ਬੇਲਦੇ ਨੇ ਸਾਨੂੰ
ਫਲ਼ਾਣਾ ਨਾਦ ਸੁਣਦਾ ਏ ਪਤਾ ਨਈ ਕੀ ਕੀ ਫ਼ੜਾਂ ਮਾਰਦੇ ਨੇ ਸ਼ਰਮ ਨਈ ਆਉਂਦੀ ਇੰਨਾ ਲੋਕਾਂ ਨ੍ੰ
ਕੁਝ ਸਿਖੋ ਪਖੰਡੀਓ
ਚੜਦੀ ਕਲਾ ਚ ਰਹੇ ਸਰਦਾਰ ਜੀ
ਜੀ ਜੀ ਜੀ ਬਿਲਕੁਲ ਬਿਲਕਲ ਬਹੁਤ ਹੀ ਵਧੀਆ ਕਿਹਾ ਤੇ ਕਰਦੇਓ ਬਹੁਤ ਹੀ ਜਰੂਰਤ ਹੈ ਅਜ ਸਿਖ਼ ਕੌਮ ਨੂੰ
ਪਿੰਡ ਖਾਰਾ,ਮਾਨਸਾ,ਪੰਜਾਬ। ਇਸ ਇਲਾਕੇ ਦੀ ਜ਼ਰੂਰ ਖ਼ਬਰ ਲਵੋ ਏਥੇ ਸਿੱਖੀ ਦੀ ਸੰਭਾਲ ਕਰੋ ਜੀ।
ਗੁਰੂ ਫਤਿਹ ਜੀ ਧੰਨ ਹੋ ਗੁਰੂ ਜੀ ਦਾ ਸਿਖ ਮਾਲਕ ਸਭ ਕੁਝ ਦਿਤਾ ਬਹੁਤ ਚੰਗਾ ਜੇ ਐਸ ਤਿਰਾ ਸਾਰੇ ਸਾਡੇ ਸਿਖ ਵੀਰ ਕਰਨ ਤਾ ਸਾਡਾ ਆਉਣ ਵਾਲਾ ਸਮਾ ਚੰਗਾ ਹੋਵੇਗਾ ਇਹ ਹੈ ਗੁਰੂ ਜੀ ਕਿਰਪਾ ਹੈ⛳️⛳️⛳️⛳️🚩🚩⚘️⚘️⚘️⚘️⚘️🙏🏻🙏🏻🙏🏻
ਮੈਨੂੰ ਯਾਦ ਹੈ ਸਾਡੇ ਸਕੂਲ ਇਹ ਅੰਕਲ ਜੀ ਆਏ ਸੀ ਤੇ ਲੈਕਚਰ ਵੀ ਦਿੱਤਾ, ਲੈਕਚਰ ਸੁਣਨ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਸੀ ਕਿ ਇਹ ਅੰਕਲ ਜੀ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਬੱਚਿਆਂ ਲਈ ਪੰਜਾਬ ਦੀ ਐਜੂਕੇਸ਼ਨ ਦੇ ਲਈ ਬਹੁਤ ਫਿਕਰਮੰਦ ਨੇ ,ਬਹੁਤ ਵਧੀਆ ਲੱਗਾ ਇਹਨਾਂ ਦਾ ਲੈਕਚਰ ਸੁਣ ਕੇ ਤੇ ਸਾਡੇ ਸਕੂਲ ਤੋਂ ਕਈ ਬੱਚੇ ਇਹਨਾਂ ਦੀ NGO ਐਜੂਕੇਟ ਪੰਜਾਬ ਪ੍ਰੋਜੈਕਟ ਤੋਂ ਸਕੋਲਰਸ਼ਿਪ ਲੈ ਕੇ ਅਗੇ ਪੜ੍ਹਾਈ ਕਰ ਰਹੇ ਨੇ
ਬਹੁਤ ਖੂਬ। ਬਹੁਤ ਵਧੀਆ ਉਪਰਾਲਾ ਹੈ ਵੀ ਰ ਜੀ ਦਾ। ਗੁਰੂ ਸਾਹਿਬ ਜੀ ਦੀ ਕਿਰਪਾ ਹੈ ਭਾਈ ਸਾਬ ਜੀ ਤੇ ।
ਵਾਹਿਗੁਰੂ ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ❤
Waheguru ji Maher rakhña ji 🙏🙏
ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਹਰ ਸਿੱਖ ਆਪਣਾ ਦਸਵੰਧ ਕੱਢੇ ਜੇ ਅੱਜ ਸਿੱਖ ਕੌਮ ਆਪਣਾ ਦਸਵੰਧ ਦੇ ਕੇ ਗਰੀਬ ਪਰਿਵਾਰਾਂ ਦੀਆਂ ਬੱਚਿਆਂ ਨੂੰ ਪੜਾ ਦਵੇ ਤਾ ਸਮਾਜ ਦੇ ਵਿੱਚ ਬਹੁਤ ਸੁਧਾਰ ਹੋ ਜਾਊ ਅੱਜ ਆਪਾਂ ਨੂੰ ਲੋੜ ਹੈ ਇਸ ਤਰ੍ਹਾਂ ਦੀਆਂ ਸੰਸਥਾਵਾਂ ਜੋ ਬੱਚਿਆਂ ਨੂੰ ਪੜਾਉਣ ਦੇ ਲਈ ਅੱਗੇ ਆ ਰਹੀਆਂ ਉਹਨਾਂ ਦੇ ਨਾਲ ਰਲ ਕੇ ਉਹ ਪਰਿਵਾਰਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਆਈਏ ਜੋ ਸੱਚ ਮੁੱਚ ਕੁਝ ਕਰਨਾ ਚਾਹੁੰਦੇ
ਲੰਗਰ ਵਿੱਚ ਪੀਜ਼ੇ, ਬਰਗਰ, ਕੁਲਫੀਆਂ ice 🍦 ਕ੍ਰੀਮਾਂ, ਇਹ ਕੋਈ ਲੰਗਰ ਨਹੀਂ। ਦਾਲ ਫੁਲਕਾ ਤੇ ਜ਼ਿਆਦਾ ਤੋਂ ਜ਼ਿਆਦਾ ਖੀਰ, ਬਾਕੀ ਕੋਈ ਮੱਤਲਬ ਨਹੀਂ।
ਗੁਰਜੀਤ ਸਿੰਘ ਜੀ ਬਿਲਕੁੱਲ ਸਹੀ ਕਿਹਾ ਤੁਸੀਂ ਗਿਆਨੀ ਦਿਤ ਸਿੰਘ ਜੀ ਨੇ ਸਿੱਖੀ ਦਾ ਪ੍ਰਚਾਰ ਨਿਸ਼ਕਾਮ ਤੌਰ ਪਿੰਡਾਂ ਵਿਚ ਜਾ ਕੇ ਕੀਤਾ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਗਿਆਨੀ ਜੀ ਤੇ ਪ੍ਰੋਫ਼ੈਸਰ ਗੁਰਮੁੱਖ ਸਿੰਘ ਜੀ ਦੀ ਦੇਣ ਹੈ ਪਰ ਅਫਸੋਸ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਅਜ ਦੇ ਕਥਾਵਾਚਕ ਬਾਹਰਲੇ ਦੇਸ਼ਾ ਨੂੰ ਦੌੜਦੇ ਹਨ ਪੈਸੇ ਦੀ ਖਾਤਰ ਵਾਹਿਗੁਰੂ ਭਲੀ ਕਰੇ
ਵੀਰ ਜੀ ਸਾਰੀ ਸੋਟਰੀ ਦੱਸਣਾ ਜੀ
ਜਨ ਪਰਉਪਕਾਰੀ ਆਏ ਭਾਈ ਸਾਹਿਬ ਜੀ ਧੰਨ ਓ
ਬੇਗੋਆਨਾ ਲੁਧਿਆਣਾ, ਬਹੁਤ ਬੱਚਿਆਂ ਨੂੰ ਵਜੀਫਾ ਆ ਚੁੱਕਿਆ ਜੀ, ਬਹੁਤ ਬੱਚਿਆਂ ਨੂੰ ਵਜੀਫਾ ਆ ਰਿਹਾ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ ।।
ਸ਼ੁਕਰ ਵਾਹਿਗੁਰੂ ਦਾ🙏🏼 ਇਹ ਸਭ ਨੂੰ ਸਮਝਣ ਦੀ ਬਹੁਤ ਲੋੜ ਹੈ। ਬਾਣੀ ਪੜੋ, ਵੀਚਾਰ, ਸਮਝੋ। 🙏🏼
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਤੰਦਰੁਤੀਆ ਬਖਸ਼ਿਸ਼ ਕਰਨ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਰਹਿਣ 🎉🎉🎉🎉🎉🎉❤
ਇਹੇ ਕੋਈ ਚੰਗੇ ਕਰਮ ਅਤੇ ਮੇਹਨਤ ਦਾ ਫਲ ਹੋਵੇਗਾ ਹਰ ਕਿਸੇ ਨੂੰ ਸਭ ਕੁੱਝ ਨਹੀਂ ਮਿਲਦਾ ਵਿਸਵਾਸ਼ ਵੀ ਉਸੇ ਦਾ ਬਣਦਾ ਜਿਸ ਨੂੰ ਨਾਲ ਦੇ ਨਾਲ ਸਭ ਕੁੱਝ ਮਿਲਦਾ ਜਾਂਦਾ। ਬਾਕੀ ਰਬ ਦੇ ਨੇੜੇ ਜੇ ਇਹੇ ਸਭ ਤੋਂ ਵਧੀਆ ਗੱਲ ਆ
Makkar Sahib ; You share excellent information 👏There are no words for your contribution towards the society .
ਮੱਕੜ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਹੋ 🙏🙏❤️
ਭਾਈ ਜਸਵਿੰਦਰ ਸਿੰਘ ਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ ਵਾਹਿਗੁਰੂ ਹਮੇਸ਼ਾ ਭਾਈ ਸਾਹਿਬ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ
ਬਹੁਤ ਵਧੀਆ ਉਪਰਾਲਾ ਕੀਤਾ ਹੈ
ਵਾਹਿਗੁਰੂ ਜੀ ਭਲੀ ਕਰੇ।
ਬਹੁਤ ਹੀ ਵਧੀਆ ਕੰਮ ਪ੍ਰਮਾਤਮਾ ਲੰਬੀ ਉਮਰ ਕਰੇ
ਬਹੁਤ ਵੱਡੀ ਸੇਵਾ ਕਰ ਰਹੇ ਹਨ
ਵਾਹਿਗੁਰੂ ਭਲੀ ਕਰੇ
ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਖਾਲਸਾ ਜੀ
ਚੜ੍ਹਦੀ ਕਲਾ ਵਾਲਾ ਸਿੰਘ 🙏🙏🙏🙏
Yess vr ji bhai saab sade school v aye c 2013 vich nd.. Sehaj path arambb krva k gy c Sare bacchaya nu... Nd ehna di team ne gurmat da exam llya c schl vicho nd... 1 . 2..3 number te an valaya mu scolership le diti c u. K too study kharcha chukya c ehna ne students da... Meri v scolership lgi c.. Bout bout dhanvaad bhai sahib da ❤
Veer ehna da koi number ha tan de dyo tohada bhut thanwad howaga
ਬਿਲਕੁੱਲ ਠੀਕ ਹੈ।
ਗੁਰੂ ਸਾਹਿਬ ਅੰਕਲ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ✨💜
ਮੱਕੜ ਸਾਬ ਪੰਜਾਬੀ ਚ ਗੱਲ ਕਰਦੇ ਸਮੇਂ ਅੰਗਰੇਜ਼ੀ ਦੇ ਸ਼ਬਦ ਘੱਟ ਤੋਂ ਘੱਟ ਵਰਤੋਗੇ ਜੇਕਰ ਤੁਸੀ ਤਾਂ ਇਹ ਵੀ ਤੁਹਾਡਾ ਬਹੁਤ ਵੱਡਾ ਸ਼ਲਾਘਾ ਯੋਗ ਕਦਮ ਹੋਏਗਾ ਜੀ।ਧੰਨਵਾਦ
ਵਾਹਿਗੁਰੂ ਦੀ ਮੇਹਰ ਐ ਜੀ ਤੁਹਾਡੇ ਤੇ
ਵਾਹਿਗੁਰੂ ਜੀ ਕੀ ਫਤਿਹ ਜੀ 🙏❤️
Bhut wadiya rabbi rooh uncle ji bachyea de education de supne purre kar rahe a te ohi bache parr likh ke bache hoor loorwand bacheya di help kar rahe han daswand dena uncle ji ne sikhayea
Kio ki apne guru sahib ji huna de vi ehi bachan san ajj ohi bachyea takk suneha phuncha rahe han
His opinions are worth consideration by all of us. Simply inspiring.
ਦੇਵੀਗੜ੍ਹ ਇਲਾਕੇ ਦੇ 350 ਤੋਂ ਵੱਧ ਬੱਚੇ ਐਜੂਕੇਟ ਪੰਜਾਬ ਪ੍ਰੋਜੈਕਟ ਰਾਹੀਂ ਪੜ੍ਹਾਈ ਕਰ ਰਹੇ ਹਨ ਵਾਹਿਗੁਰੂ ਭਾਈ ਜਸਵਿੰਦਰ ਸਿੰਘ ਖਾਲਸਾ ਨੂੰ ਚੜਦੀਕਲਾ ਵਿੱਚ ਰੱਖੇ ❤❤
ਵਾਹਿਗੁਰੂ ਜੀ
Uncle g nu mai milli aa mere ton path suniya si uncle g ne rangiya guru ghr waheguru ji 🙏 Mehr kreo uncle ji eda he sewa krde rehn
ਕੋਈ ਸ਼ੱਕ ਨਹੀ , ਧਰਮ ਇਨਸਾਨੀਅਤ ਸਿਖਾਉਂਦਾ ਹੈ, ਓਹ ਇਨਸਾਨ ਨਹੀਂ ਜੋ ਧਰਮ ਦੀ ਗੱਲ ਕਰਦਾ ਹੈ ਪਰ ਇਨਸਾਨੀਅਤ ਦੀਆਂ ਗੱਲਾਂ ਤੇ ਇਨਸਾਨੀਅਤ ਵਾਲੇ ਕੰਮ ਨਹੀ ਕਰਦਾ ॥ Dr.M.Singh🇺🇸
ਬਹੁਤ ਵਧੀਆ ਜੀ 🙏
Jaswinder singh ji khalsa very nice rabb tuhanu charhdi kalaa ch rakhe g
ਵਾਹਿਗੁਰੂ ਜੀ ਸਭਨਾ ਨੂੰ ਇਹਨੀ ਤਰੱਕੀ ਦੋ ਤਾ ਜੋ ਸੰਗਤ ਸੇਵਾ ਕਰ ਸਕੇ 🙏🏻 ਬਚਿਆ ਲਈ ਵਾਹਿਗੁਰੂ ਜੀ ☺️
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ੳਪਰਾਲਾ
I know him personally, he is really very humble person and doing real sikhi parchar, education the kids and helping so many families
ਵਿਦਿਆ ਦਾ ਦਾਨ ਉੱਤਮ ਦਾਨ ਸਰਦਾਰ ਜੀ ਸਲਿਊਟ ਹੈ ਨੇਕ ਕਾਰਜ ਲੲੀ ਵਾਹਿਗੁਰੂ
Very good discussion and information
And very good massage ji thanks 🙏🙏
ਚੰਗੇ ਕੰਮ ਵਾਹਿਗੁਰੂ ਕਰਵਾ ਰਿਹਾ ਹੈ ਤਾਂ ਕੋਟਿ ਕੋਟਿ ਸ਼ੁਕਰਾਨਾ
Bahout vaddi seva khalsa ji
ਵੀਰ ਜੀ ਨੇ ਬਹੁਤ ਵਧੀਆ ਮਿਸ਼ਨ ਚੁਣਿਆ ਹੈ। ਲੋਕਾਂ ਨੂੰ ਵੀ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ। ਮੀਡੀਆ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ ਜੋ ਕਿ ਬਹੁਤ ਹੈਲਪਫੁਲ ਸਾਬਤ ਹੋਵੇਗਾ।
Bahut hi vdia uprala uncle ji
ਅਕਾਲਪੁਰਖ ਜੀ ਦੇ ਹੁਕਮ ਉਪਦੇਸ਼ ਤੋਂ ਬਿਨਾਂ ਕੁਝ ਨਹੀਂ ਹੁੰਦਾ ਪਰ ਇਨਸਾਨ ਦਾ ਇਰਾਦਾ ਪੱਕਾ ਹੋਣਾ ਚਾਹੀਦਾ ਤਾਂ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਦੇਣ ਤਾਂ ਸਭ ਕੁਝ ਸਰਲ ਹੋ ਜਾਂਦੇ ਕਿਰਪਾ ਕਰੋ ਜੀ ਸਭਨਾਂ ਸੰਗਤਾਂ ਤੇ ਜੀ ਵਹਿਗੁਰੂ ਜੀ
ਮੱਕੜ ਸਾਬ੍ਹ ਬਹੁਤ ਵਧੀਆ ਵਿਚਾਰ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ
A great service to the community.
God bless.
ਭਾਈ ਸਾਹਿਬ ਜੀ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਸਕੂਲ ਤੇ ਹੱਸਪਤਾਲ ਚਲਾਓ ਗੁਰੂ ਜੀ ਦੇ ਨਾਮ ਤੇ ਕਿਉਂਕਿ ਮਹੱਲਾਂ ਕਲੀਨਿਕਾ ਤੋ ਲੋਕਾਂ ਨੂੰ ਸਿਹਤ ਸਹੂਲਤਾਂ ਨਹੀ ਸਿਰਫ ਮਾਯੂਸੀ ਪੱਲੈ ਪੈਦੀ ਐ
੧੦੦% right ਅਕਲੀ ਦੀਜੇ ਦਾਨ, ਸਿੱਖੀ ਦਾ ਸਿਧਾਤ ਇਹ ਹੀ ਹੈ
ਪੰਜਾਬ ਦਾਂ ਕਰਜ਼ਾ ਉਤਾਰ ਦਿਉਂ ਖੁਸ਼ਹਾਲ ਪੰਜਾਬ ਬਣ ਜਾਵੇ ਜੀ 🙏 ਪੰਜਾਬ ਦੇ ਲੋਕ, ਤੁਹਾਡੇ ਅਤੀ ਧੰਨਵਾਦੀ ਹੋਵਾਂਗੇ ਜੀ ❤
Waheguru Ji 🙏ਗੱਲ ਤਾ ਸੱਚ ਨਾਲ ਖੜਨ ਦੀ ਸੱਚ ਬੋਲਣ ਦੀ ਜੁੜਨ ਦੀ ਹੈ ਸੱਚੇ ਮੰਨ ਸ਼ਰਦਾ ਨਾਲ ਨਿੱਤਨੇਮ ਕਰਨ ਦੀ ਹੈ
ਭਾਈ ਜਸਵਿੰਦਰ ਸਿੰਘ ਜੀ ਨੂੰ ਪਰਮਾਤਮਾ ਚੜ੍ਹਦੀਕਲਾ ਅਤੇ ਤੰਦਰੁਸਤੀ ਬਖਸ਼ੇ.
ਭਾਈ ਸਾਹਿਬ ਸਿੱਖ ਪੰਥ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ, ਸਾਡੇ ਇਲਾਕੇ ਵਿੱਚ ਵੀ ਬਹੁਤ ਵਿਚਰੇ ਹਨ
ਬਿਲਕੁੱਲ ਸਹੀ ਇਹ ਸਰਦਾਰ ਜੀ 2014 ਵਿੱਚ ਸਾਡੇ ਸਕੂਲ ਵੀ ਆਏ ਸੀ....
🎉 ਵਾਹਿਗੁਰੂ ਜੀ ਵਾਹਿਗੁਰੂ ਜੀ
ਗੁੁਰੂ, ਘਰ, ਲੰਗਰ, ਸਾਦਾ ਗਰੀਬੀ, ਦਾ ੇ, ਬੱਚਿਆਂ, ਦੀ, ਪਂੜਾਾੲੀ, ਚੰਗੀ, ਸਿਹਤ ਦੀ, ਲੈੜ, ਹੈ
ਦਾਤਾ ਧੰਨ ਤੇਰੀ ਸਿੱਖੀ,
ਧੰਨ ਸਿੱਖੀ ਦਾ ਨਜ਼ਾਰਾ।
🙏🙏🙏🙏🙏
ਵਾਹਿਗੁਰੂ ਜੀ ਮਿਹਰ ਕਰੇ🙏
ਬਹੁਤ ਵਧੀਆ ਉਪਰਾਲਾ ਸਰਦਾਰ ਸਾਬ੍ਹ
Bahut hi sikhiadayk bichar han sardar sahib de.Waheguru ji.
Bahut wadiya kaam hai ji 👏👏👏🙏