ਅੱਜ ਦੇਖੇ ਪਾਕਿਸਤਾਨ ਦੇ ਪਿੰਡ Punjabi Travel Couple | Nankana Sahib | Ripan Khushi Pakistan Tour

แชร์
ฝัง
  • เผยแพร่เมื่อ 16 ม.ค. 2025

ความคิดเห็น • 1K

  • @gurdeep9538
    @gurdeep9538 2 ปีที่แล้ว +206

    ਖੁਸ਼ੀ ਬੇਟੇ ਇਸ ਟਾਇਮ ਮੇਰੇ ਪੁਰਖਿਆਂ ਦੀ ਧਰਤੀ ਦੇ ਆਸ ਪਾਸ ਘੁੰਮ ਰਹੇ ਹੋ। ਜੀ ਕੀਤਾ ਤੁਹਾਨੂੰ ਆਵਾਜ਼ ਮਾਰਕੇ ਕਹਾਂ ਕਿ ਬੇਟੀ ਮੇਰੇ ਵੱਡਿਆਂ ਦਾ ਪਿੰਡ ਤੇ ਘਰ ਵਿਖਾ ਦਿਓ। ਪਰ ਇਹ ਸਭ ਕੁਝ ਐਨਾ ਸੌਖਾ ਨਹੀਂ। ਬੰਦਸ਼ਾਂ ਦੇ ਜਾਲ ਚਾਰੇ ਪਾਸੇ ਵਿੱਛੇ ਹੋਏ ਹਨ। ਬੇਟੇ ਤੁਸੀਂ ਮੰਡੀ ਚੂਹੜਕਾਣਾ ਨਵਾਂ ਨਾਮ ਫ਼ਰੂਖਾ ਬਾਦ ਦੇ ਦਰਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਏ ਹਨ।ਜਿਓਂਦੇ ਵਸਦੇ ਰਹੋ ਤੁਸੀਂ ਦੋਵੇਂ ਜੀ।

  • @balpreetsinghsidhu3156
    @balpreetsinghsidhu3156 2 ปีที่แล้ว +62

    ਤੁਹਾਡੇ ਸਾਰੇ ਵਲੌਗ ਬਹੁਤ ਹੀ ਵਧੀਆ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਵੇ,ਲੰਬੀਆਂ ਉਮਰਾਂ ਬਖਸ਼ੇ 🙏🙏

    • @SatnamSingh-nz5uq
      @SatnamSingh-nz5uq 2 ปีที่แล้ว

      Waheguru,, Ji, 🙏🏻🙏🏻🙏🏻👌🏻👌🏻

  • @mickytoor799
    @mickytoor799 2 ปีที่แล้ว +71

    ਖੁਸ਼ੀ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻 ਤੁਸੀਂ ਬਹੁਤ ਵਧੀਆ ਬਲੌਗ ਬਣਾਇਆ ਹੈ ,, ਜਿਉਂਦੇ ਵਸਦੇ ਰਹੋ ਜੀ

    • @rachhpalpannu6214
      @rachhpalpannu6214 2 ปีที่แล้ว +1

      ਧੰਨਵਾਦ ਬੇਟਾ ਜੀ ਤੁਹਾਡਾ ਗੁਰਦੁਆਰਾ ਸਾਹਿਬ ਸੱਚਾ ਸੌਦਾ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ
      ਤੁਹਾਡੇ ਵਲੋਂ ਕੀਤੇ ਗਏ ਇਸ ਮਹਾਨ ਉਪਰਾਲੇ ਕਰਕੇ ਅਸੀਂ ਵੀ ਚੜਦੇ ਪੰਜਾਬ ਵਿੱਚ ਘਰੇ ਬੈਠਿਆਂ ਹੀ ਗੁਰਦੁਆਰਾ ਸਾਹਿਬ ਸੱਚਾ ਸੌਦਾ ਜੀ ਦੇ ਦਰਸ਼ਨ ਗੁਰੂ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠਿਆਂ ਹੀ ਕਰ ਲੈ ਹਨ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ ਧੰਨਵਾਦ ਜੀ
      ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਧੰਨਵਾਦ ਜੀ
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurcharan1979
    @gurcharan1979 2 ปีที่แล้ว +79

    ਪੰਜਾਬੀ ਟਰੈਵਲ ਕਪਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🥰🥰🙏

  • @varindersingh6181
    @varindersingh6181 2 ปีที่แล้ว +7

    ਰਿੱਪੰਨ ਵੀਰ ਤੇ ਸਾਡੀ ਭਰਜਾਈ ਖ਼ੁਸ਼ੀ ਅਸੀਂ ਥੋਡਾ ਦੇਣ ਨੀ ਦੇ ਸਕਦੇ
    ਤੁਸੀ ਸਾਨੂੰ ਘਰ ਬੈਠੇ ਬਾਬੇ ਨਾਨਕ ਦਾ ਘਰ ਦਿਖਾਇਆ 💞❣️❣️❣️🙏
    ਥੋਡਾ ਬਹੁਤ ਬਹੁਤ ਧੰਨਵਾਦ 💞❣️❣️❣️❣️❣️❣️🙏

  • @havindersingh6486
    @havindersingh6486 2 ปีที่แล้ว +4

    ਗੁਰਦਵਾਰਾ ਸ਼੍ਰੀ ਸੱਚਾ ਸੌਦਾ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।ਗੁਰੂ ਜੀ ਦੀ ਬਹੁਤ ਕਿਰਪਾ ਹੋਈ ਹੈ।

  • @Harpreet14159
    @Harpreet14159 2 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ। ਪੁਰਖਿਆਂ ਦੀ ਧਰਤੀ ਦਿਖਾਉਣ ਲਈ

  • @balbirsinghvirk5555
    @balbirsinghvirk5555 2 ปีที่แล้ว +1

    Mere bujurag pak ton 1947 vich india aye san uh hun duniyan to ja chuke ne una da desh vekh ke bahut khushi hoyi ji

  • @Sk-hw1rt
    @Sk-hw1rt 2 ปีที่แล้ว +7

    ਖ਼ੁਸ਼ੀ ਜੀ ਸ਼ੇਖੂਪੁਰਾ ਮੇਰੇ ਦਾਦਾ ਜੀ ਅਤੇ ਨਨਕਾਣਾ ਸਾਹਿਬ ਮੇਰੇ ਨਾਨਾ ਜੀ ਦਾ ਜ਼ਿਲ੍ਹਾ ਹੈ। ਬੜਾ ਸ਼ੁਕਰੀਆ ਮੇਰੇ ਪੁਰਖਿਆਂ ਤੇ ਗੁਰੂ ਸਾਹਿਬਾਂ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ

  • @thankyoutube2826
    @thankyoutube2826 2 ปีที่แล้ว +37

    ਬੁਹਤ ਵਧੀਆ ਬਲੌਗ ਆ ਬਾਈ ਖ਼ੁਸ਼ੀ ਦੇਖਕੇ ਇੰਝ ਲਗਦੇ ਅਸੀ ਵੀ ਪਾਕਿਸਤਾਨ ਲਹਿੰਦਾ ਪੰਜਾਬ ਘੁੰਮ ਰਹੇ ਹੋਈਏ ਧੰਨਵਾਦ ਥੋੜ੍ਹਾ ਰੱਬ ਤੁਹਾਡੀ ਜੋੜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🥳🥳🥳🥰🥰👌👌👌🇮🇳

  • @hardeepsingh4113
    @hardeepsingh4113 2 ปีที่แล้ว +3

    ਬਾਬਾ ਜੀ ਦੇ ਇਸਥਾਨ ਦੇ ਦਰਸ਼ਨ ਕੀਤੇ ਬਹੁਤ ਵਧੀਆ ਲੱਗਿਆ ਮੈ ਬਾਬਾ ਦੇ ਦਰਬਾਰ ਤੇ ਦੋਵੇ ਹੱਥ ਜੋੜ ਕੇ ਅਰਦਾਸ ਕਰਦਾ ਹਾ ਕੇ ਸੰਨ 1947 ਵਾਲਾ ਪੰਜਾਬ ਫੇਰ ਦੀ ਇੱਕ ਹੋ ਜਾਵੇ ਧਰਤੀ ਤੇ ਮੰਨਾ ਵਿੱਚ ਪਏ ਹੋਏ ਪਾੜ ਖਤਮ ਹੋ ਜਾਣ ਇਕੋ ਦੇਸ਼ ਤੇ ਇਕੋ ਜੰਤਾ ਨਜਰ ਆਵੇ ਰਲ ਮਿਲ ਕੇ ਰਹੀਏ ਖੁਸ਼ ਰਹੀਏ ਭੈਣ ਖੁਸ਼ੀ ਤੁਸੀ ਸਾਨੂੰ ਘਰ ਬੈਠਿਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾ ਦਿੱਤੇ ਤੁਹਾਡਾ ਬਹੁਤ ਧੰਨਵਾਦ ਚੱੜਦਾ ਪੰਜਾਬ ਇੰਡੀਆ ।

  • @kkaur5881
    @kkaur5881 2 ปีที่แล้ว +4

    thanks Khushi, ਤੁਸੀ vlog bahut ਵਧੀਆ ਬਣਾ ਰਹੇ ਓ,Rippan ਦੇ fan ਤਾਂ pela ਹੀ ਸੀ ਹੁਣ ਤੁਸੀ v Sanu apna fan bna lya, Gurdwara sahib de drshan bahut ਵਧੀਆ ਢੰਗ ਨਾਲ ਕਰਾ ਰਹੇ ਓ ,ਸ਼ਾਬਾਸ਼ carry on dear🌹🙏🌹🙏🌹🙏🌹🙏

  • @onthetrekk
    @onthetrekk 2 ปีที่แล้ว +5

    ਇਕ ਦਿਨ ਵਿੱਚ ਲੱਖਾਂ ਦੀ ਗਿਣਤੀ ਚ ਆ ਰਹੇ views ਤੋਂ ਸਾਫ਼ ਐ ਵੀ ਖੁਸ਼ੀ ਨੇ vlogs ਬਣਾਉਣ ਦੀ ਸਮਰੱਥਾ ਦਾ ਲੋਹਾ ਮਨਵਾ ਦਿੱਤਾ। ਬਹੁਤ ਸੋਹਣੀ coverage ਕੀਤੀ ਐ। ਬਹੁਤ ਧੰਨਵਾਦ

  • @abidjatoi5481
    @abidjatoi5481 2 ปีที่แล้ว +1

    G aian noo khushi bahen Rub sacha punjab te Punjab wasian noo slamt rakhy

  • @baljeetsingh9910
    @baljeetsingh9910 2 ปีที่แล้ว +44

    🙏🏻🙏🏻ਬਾਬੇ ਨਾਨਕ ਦੇ ਵੀਹਾਂ ਦੇ ਵਿਆਜ ਨਾਲ ਸਾਰੀ ਦੁਨੀਆਂ ਤੇ ਲਾਉਂਦਾ ਏ ਲੰਗਰ ਖਾਲਸਾ ❤️
    ਧੰਨ ਨੇ ਉਹ ਨੈਣ ਜੋ ਦਰਸ਼ਣ ਦਿਦਾਰੇ ਕਰਦੇ ਆ ❤️❤️❤️🙏🏻🙏🏻
    ਅਸਲੀ ਪੰਜਾਬ ਹੀ ਲਾਹੌਰ (ਪਾਕਿਸਤਾਨ ਹੈ)🇵🇰 ਦਿਲੋਂ ਪਿਆਰ ਆ ਪਾਕਿਸਤਾਨ ਆਲਿਆਂ ਨਾਲ ਜੋ ਕਿ ਹੱਦ ਤੋਂ ਜ਼ਿਆਦਾ ਪਿਆਰ, ਸਤਿਕਾਰ ਤੇ ਸਾਂਭ ਸੰਭਾਲ ਕਰਦੇ ਆ 🙏🏻🙏🏻🙏🏻🌹❤️

  • @epicplays2015ramsinghdehla
    @epicplays2015ramsinghdehla ปีที่แล้ว +1

    ਰਿਪਨ ਖੁਸ਼ੀ ਦਿ ਵਾਲੀ ਮੁਬਾਰਕ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਅਸੀਂ ਤੁਹਾਡੇ ਰਾਹੀਂ ਬਹੁਤ ਕੁਝ ਵੇਖਿਆ ਜੋ ਸੋਚ ਵੀ ਨਹੀਂ ਸਕਦੇ ਬਹੁਤ ਬਹੁਤ ਧੰਨ ਵਾਦ ਖੁਸ਼ ਰਹੋ❤😅

  • @GurdeepSingh-tq7td
    @GurdeepSingh-tq7td 2 ปีที่แล้ว +12

    ਬਹੁਤ ਬਹੁਤ ਸ਼ੁਕਰ ਵਾਹਿਗੁਰੂ ਜੀ ਦਾ 🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ.

  • @DhanSingh-zg6cn
    @DhanSingh-zg6cn 2 ปีที่แล้ว +2

    ਬਹੁਤ ਧੰਨਵਾਦ ਜੀ ਭੈਣ ਤੁਹਾਡਾ ਜਿੰਨਾ ਨੇ ਗੁਰੂ ਸਾਹਿਬ ਜੀ ਦੀ ਚਰਨ ਛੋਹ ਧਰਤੀ ਦੇ ਦਰਸ਼ਨ ਕਰਾਏ ।

  • @kitty1124
    @kitty1124 2 ปีที่แล้ว +5

    ਬਹੁਤ ਵਧੀਆ, ਬਸ ਦਿਲ ਚੋ ਇੱਕ ਹੀ ਆਵਾਜ਼ ਆਉਂਦੀ ਧਨ ਗੁਰੂ ਨਾਨਕ ਧਨ ਗੁਰੂ ਨਾਨਕ, ਬਹੁਤ ਸ਼ੁਕਰੀਆ ਤੁਸੀਂ, ਗੁਰੂ ਦੁਆਰਾ ਸੱਚਾ ਸੋਧਾ ਦੇ ਦਰਸ਼ਨ ਕਰਵਾਏ, ਅਨੰਦ ਆ ਗਯਾ, ਸਾਨੂੰ ਤਾਂ ਐਂ ਲਗਦਾ ਅਸੀਂ ਵੀ ਉਥੇ ਪੌਹੁੰਚੇ ਹਾਂ,👍💯🙌🙏

  • @Mehravlock-lj7yy
    @Mehravlock-lj7yy 2 ปีที่แล้ว +1

    (ਸੋਹਣ ਸਿੰਘ।) ਬਹੁਤ ਵਧੀਆ ਗੁਰਦੁਆਰਾ ਨਨਕਾਣਾ ਸਾਹਿਬ ਜੀ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਨੇ‌

  • @parveen57057
    @parveen57057 2 ปีที่แล้ว +9

    ਸੱਚਾ ਸੌਦਾ ਪਿੰਡ ਮੇਰੇ ਨਾਨੀ ਜੀ ਦਾ ਪਿੰਡ ਹੈ 🙏🏻💐

  • @meharmahsheikh408
    @meharmahsheikh408 2 ปีที่แล้ว +1

    sardar je all around the world welcome to pakistan and khushi je ap ne hamare hospitality ko dekha aur ap satisfied hain 👍🇵🇰😎

  • @pawanpreetkaur4439
    @pawanpreetkaur4439 2 ปีที่แล้ว +4

    ਖੁਸ਼ੀ ਰਾਜੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਕੋਈ ਸ਼ਬਦ ਨਹੀਂ ਤੁਸੀਂ ਸਾਨੂੰ ਗੁਰਦਵਾਰਾ ਦੇ ਦਰਸ਼ਨ ਕਰਵਾਏ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਵੀਰੇ ਤੁਹਾਡਾ ਵੀ ਬਹੁਤ ਧੰਨਵਾਦ 🙏

  • @jassi.tv6860
    @jassi.tv6860 2 ปีที่แล้ว +1

    ਬਹੁਤ ਬਹੁਤ ਧੰਨਵਾਦ ਰਿਪਨ ਭਾਜੀ ਖੂਸ਼ੀ ਜੀ ਜੋ ਤੁਸੀਂ ਸਾਨੂੰ ਅਪਣੇ ਮਧਿਅਮ ਰਾਹੀਂ ਗੁਰੂ ਘਰਾ ਦੇ ਦਰਸ਼ਨ ਕਰਵਾਏ

  • @anmolfatehgariya6020
    @anmolfatehgariya6020 2 ปีที่แล้ว +4

    Khushi sister ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏

  • @jarnailsinghmanvi760
    @jarnailsinghmanvi760 2 ปีที่แล้ว

    ਖ਼ੁਸ਼ੀ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਆਪ ਜੀ ਦਾ ਜੋ ਸਾਨੂੰ ਘਰ ਬੈਠੇ ਸੱਚਾ ਸੌਦਾ ਗੂਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾਏ

  • @parampreetsinghchugh6817
    @parampreetsinghchugh6817 2 ปีที่แล้ว +12

    ਖ਼ੁਸ਼ੀ ਦੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵਰਗੇ ਪਾਪੀਆਂ ਨੂੰ ਵੀ ਦਰਸ਼ਨ ਕਰਵਾ ਦਿੱਤੇ

  • @Kartoon260
    @Kartoon260 2 ปีที่แล้ว

    ਸ਼ੁਕਰੀਆ ਪਿਆਰੇ ਭੈਣ ਜੀ,ਬੜੀ ਅਵਾਜ਼ ਐ ਮਲਵਈ ਬੋਲੀ, ਤੁਸੀਂ ਦਰਸ਼ਨ ਕਰਵਾ ਰਹੇ ਹੋ, ਬਾਬਾ ਨਾਨਕ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਬਲਬੀਰ ਸਿੰਘ ਸਰਪੰਚ ਚੈਨਲ ਖੁੰਢ ਪੰਜਾਬ ਦੇ ਤੌ

  • @simarjeetgill261
    @simarjeetgill261 2 ปีที่แล้ว +18

    That is commando security,
    We were there as a family we were in our private car they gave us same security our kids loved it , commando people are really nice too , we miss Pakistan trip . Love from Canada 🇨🇦 ❤. Doing good job Khushi ❤ have a safe trip !

  • @KarnailSingh-fi9iv
    @KarnailSingh-fi9iv 2 ปีที่แล้ว

    ਬੇਟੇ ਖੁਸ਼ੀ ਤੁਹਾਡੇ ਬਲੌਗ ਬਹੁਤ ਵਧੀਆ ਹਨ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਕਸ਼ੇ
    ਕਰਨੈਲ ਸਿੰਘ ਸਿੱਧੂ ਸਾਬਕਾ ਐਮ ਸੀ ਲੌਂਗੋਵਾਲ ਜ਼ਿਲ੍ਹਾ ਸੰਗਰੂਰ

  • @harmeetkaur1583
    @harmeetkaur1583 2 ปีที่แล้ว +26

    Dhan dhan Guru Nanak Dev Ji 🙏🙏🙏

  • @satdevsharma7039
    @satdevsharma7039 ปีที่แล้ว

    ਬਹੁਤ ਹੀ ਵਧੀਆ ਦਰਸ਼ਨ ਕਰਾਏ, ਖੁਸ਼ੀ । ਧੰਨਵਾਦ।ਖੁਸ਼ੀ ਬੇਟਾ ਤੁਸੀਂ ਸਦਾ ਹੀ ਖੁਸ਼ ਰਹੋ।👌❤🌹🇺🇸

  • @amreeksingh3622
    @amreeksingh3622 2 ปีที่แล้ว +3

    ਰੱਬ ਤੁਹਾਨੂੰ ਲੰਮੀਂ ਉਮਰ ਬਖਸ਼ੇ ਜੀ ।

  • @manjeetcommunication3859
    @manjeetcommunication3859 2 ปีที่แล้ว

    ਬਹੁਤ ਬਹੁਤ ਧੰਨਵਾਦ ਦਰਸ਼ਨ ਕਰਵਾਉਣ ਲਈ ਗੁਰਦੁਆਰਾ ਸਾਹਿਬ ਜੀ ਦੇ

  • @SurinderKaur-le8lz
    @SurinderKaur-le8lz 2 ปีที่แล้ว +4

    Heads of u kushi beta tuci sanu Guru Ghar dei darshan karr deti GBU ALWAYS

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਬਹੁਤ ਵਧੀਆ ਜੀ ਰੱਬ ਤਰੱਕੀਆਂ ਬਖਸ਼ੇ ਪਰਿਵਾਰ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @KuldeepSingh-nw1po
      @KuldeepSingh-nw1po 2 ปีที่แล้ว

      ਬਹੁਤ ਧੰਨਵਾਦ ਖੁਸ਼ੀ ਜੀ

  • @parmjitkaurwaheguruji5292
    @parmjitkaurwaheguruji5292 2 ปีที่แล้ว +4

    ਸਤਿ ਸ੍ਰੀ ਅਕਾਲ ਖੁਸ਼ੀ ਭੈਣ🥰 ਧੰਨਵਾਦ ਜੀ🙏🙏🙏💐

  • @deepdeep9903
    @deepdeep9903 2 ปีที่แล้ว +2

    ਜਿਊਂਦੀ ਰਹਿ ਖ਼ੁਸ਼ੀ ਭੇਣ ਤੈਨੂੰ ਮੇਰੀ ਵੀ ਉਮਰ ਲੱਗ ਜੇ । ਜਾ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਰਹੇ ਤੁਸੀ । ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ । ਗੂਰੂ ਰਾਮਦਾਸ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ 🙏🏻

  • @gursharanjeetkaur5469
    @gursharanjeetkaur5469 2 ปีที่แล้ว +4

    ਜਿਉਂਦੇ ਰਹੋ ਬੇਟਾ ਖੁਸ਼ੀ ਜੋੜੀ ਪਰਮਾਤਮਾ ਬਣਾਈ ਰੱਖੇ ❤❤🎉🎉

  • @sukhvindersingh1709
    @sukhvindersingh1709 2 ปีที่แล้ว +1

    ਬਹੁਤ ਬਹੁਤ ਧੰਨਵਾਦ ਫਿਲਮ ਬਣਾਉਣ ਦੀ ਲਈ ਖੁਸ਼ੀ ਕੌਰ ਜੀ ਨਾਂ ਦੇ ਨਾਲ ਕੌਰ ਜ਼ਰੂਰ ਲਾਇਆ ਕਰੋ ਮੇਰੀ ਯਾਦ ਤਾਜ਼ਾ ਕਰਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JoginderSingh-wl1du
    @JoginderSingh-wl1du 2 ปีที่แล้ว +7

    I Miss Yatra This year But thanks Punjabi Travel Khushi for making vloggs for us. Have a good jaurne of Pak.Gurdwaras.I give you 10/10 for religous covrege not easy for every body.

  • @manjitkaur8775
    @manjitkaur8775 2 ปีที่แล้ว +1

    Dil kush ho gya bhen gurudvre sahib g de darshan krke thnku sis darshan krwaun lyi

    • @gurinderbhangu12
      @gurinderbhangu12 2 ปีที่แล้ว

      8

    • @satwantkaur3636
      @satwantkaur3636 2 ปีที่แล้ว

      ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਕੇ ਨਿਹਾਲ ਕੀਤਾ ਤੁਹਾਡਾ ਬਹੁਤ ਧੰਨਵਾਦ ਜੀ

  • @VijayKumar-lp5uh
    @VijayKumar-lp5uh 2 ปีที่แล้ว +5

    Waheguru ji ka khalsa waheguru ji ki Fateh Khushi ji aap ji ne hame Sacha soudh Gurudwara ke darshan karwae aap ji ka dhanyawad 👍👍👍👍👍 from dinanagar pb India

  • @bhagatsingh8892
    @bhagatsingh8892 2 ปีที่แล้ว +1

    Ssa khushi sister ehna sohna lhnda Punjab schi kuch vi alag ni te fr lokka nu jo media dsda ja khabr suni di us to blkul alagg kina pyar te respect krde

  • @tarlochanrai6339
    @tarlochanrai6339 2 ปีที่แล้ว +4

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏👍💗

  • @shilpamehta2940
    @shilpamehta2940 2 ปีที่แล้ว +1

    Bahut vadia darshan karvai Khushi put.God bless you.sanu tere te Maan hai .

  • @dawoodgill125
    @dawoodgill125 2 ปีที่แล้ว +11

    Love from Pakistan. Stay blessed sister 😊

  • @imrana2423
    @imrana2423 2 ปีที่แล้ว +1

    Farooqa abaad meray nankay da pind a. Feeling so happy. Love and respect from Australia

  • @janjua.2937
    @janjua.2937 2 ปีที่แล้ว +3

    Masha Allah buhat acha volg tha aap ka behan ap ny tu Ripan veer sy bi acha volag bana rahi hai 🤲
    Allah pak ap sab ki hafezat kary 🇵🇰👍

  • @somsinghbanga7896
    @somsinghbanga7896 2 ปีที่แล้ว

    Kushi ji ne sab khush kar dite,bahut bariya darshan didar karwaye.Ripan huna di ghat sanu mehsoos hundi aa,Dona nu dekhan di aadat yun pai gai aa.

  • @AnilKumar-gc8ue
    @AnilKumar-gc8ue 2 ปีที่แล้ว +5

    U r top class utuber intha world keep it up Beti kyuki koi vee utuber na pura nankana nhi explore keeta u r better utuber then all bless you Beti from palwal haryana

  • @avtarsinghraunta3440
    @avtarsinghraunta3440 ปีที่แล้ว

    ਖੁਸ਼ੀ ਭੈਣ ਮਨ ਖ਼ੁਸ਼ ਹੋ ਗਿਆ ਨਨਕਾਣਾ ਸਾਹਿਬ ਜੀ ਦੇ ਵਾਹਿਗੁਰੂ ਜੀ ਮੇਹਰ ਕਰਨ

  • @deepbadesha7624
    @deepbadesha7624 2 ปีที่แล้ว +4

    ਉਹ ਪੰਜਾਬ ❤️ ਵੀ ਮੇਰਾ ਏ.. ਆਹ ਪੰਜਾਬ ❤️ਵੀ ਮੇਰਾ❤️ ਇਹ ਧਰਤ ਪੰਜਾਬ ਦੀ ਗੁਰੂਆਂ ਪੀਰਾਂ ਦੇਵਤਿਆ ਦੀਆ ਦੀ ਧਰਤ ਆ ਰੱਬ ਵਸਦਾ ਸਾਡੇ ਸਹੋਣੇ ਪੰਜਾਬ ਵਿੱਚ ❤️,... ਵਾਹਿਗੁਰੂ ਜੀ ਲਵ ਯੂ ਆ ਪੰਜ ਆਬ ਦੀ ਮਿੱਟੀ ਨਾਲ ❤️ ਮੇਰੇ ਪੰਜਾਬ ❤️ਦਾ ਰੇਤਾ ਵੀ ਖੰਡ. ਵਰਗਾ ❤️🙏🏻🙏🏻

  • @amreekkaur4136
    @amreekkaur4136 2 ปีที่แล้ว +2

    ਧੰਨ ਧਨ ਗੁਰੂ ਨਾਨਕ ਦੇਵ ਜੀ ॥ਬਹੁਤ ਵਧੀਆ ਕਵਰ ਰਹੀ ਬੇਟੇ ॥

  • @Motivational_life429
    @Motivational_life429 2 ปีที่แล้ว +13

    I only want to say that don't underestimate the power of girls, well done khushi, u nailed it 😍😍😍 lots of love and respect 🥰 ਖੁਸ਼ੀ ਬਹੁਤ ਸੋਹਣੇ ਬਲੌਗ ਬਣਾਏ ਤੁਸੀਂ, ਬਹੁਤ ਮਜਾ ਆਇਆ ਸਾਰੇ ਸਫਰ ਵਿੱਚ ❤🙏 ਏਦਾਂ ਲੱਗਾ ਅਸੀਂ ਨਾਲ ਨਾਲ ਤੁਰਦੇ ਸੀ

  • @kamaljitkaur-ri1lx
    @kamaljitkaur-ri1lx ปีที่แล้ว

    ਬਹੁਤ ਧੰਨਵਾਦ ਖੁਸ਼ੀ ਗੁਰੂ ਧਾਮ ਦੇ ਦਰਸ਼ਨ ਕਰਾਉਣ ਲਈ ਵਾਹਿਗੁਰੂ ਜੀ ਖੁਸ਼ੀਆ ਬਖ਼ਸ਼ੇ 🙏🙏❤️🌷

  • @ManjitKaur-fd1jb
    @ManjitKaur-fd1jb 2 ปีที่แล้ว +8

    Hi Khushi, you shown so much I would never have Known otherwise. You are so lucky to have visited these lovely historical gurdwaras and other places. Bless you my sister xx

  • @manmeetmann3683
    @manmeetmann3683 2 ปีที่แล้ว +2

    Thank you Khushi❤Es Tarah lagiyia jis Tarah aasae khud Gurudwara sahib vich khud Darshan kar rhae hai....Pakistan sarkar da dil to dhanvaad saadae sarae Guru Maharaj dae sathan Poorae Tarah sambhal ke rakhae hoyae nae.....Akha ch ansoo aa gya ke sirf ek laker nae Ek Vadae Dil Panjab dae Do totae ker ditae....sab khuch Eko jeha bas do desh bna dittae, siyaasat nae....Guru Sahib ji agya hoyae tain paviter nagri dae Darshan zaroor karengae
    Bahut shukriyia🙏❤

  • @daljeetparmar6303
    @daljeetparmar6303 2 ปีที่แล้ว +4

    Khushi you have done amazing job touring all the Gurdwaras ! We thank you so so much! USA

  • @ManinderSingh-rn7kd
    @ManinderSingh-rn7kd 2 ปีที่แล้ว +2

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🌹🙏🌹🙏🌹🙏🌹 ਮੇਹਰ ਕਰੀ ਦਾਤਿਆ 🙏💞💐 ਵਾਹਿਗੁਰੂ ਜੀ

  • @iBhullar13
    @iBhullar13 2 ปีที่แล้ว +5

    Khushi bhen ji aap ji da bohat bohat dhanwaad darshan kraun lyi
    Keep up the good work. Lot of ppl like me who can’t go there are paying their respect through your vlog.
    Eh v sewa hi aa 🙏🏽

  • @binderhehar9521
    @binderhehar9521 2 ปีที่แล้ว

    Sister u r lucky god bless sade sab walo jaroor guru g nu namstakk hona waheguru ji meher krn

  • @mandeepkaur12529
    @mandeepkaur12529 2 ปีที่แล้ว +5

    🙏ਖੁਸ਼ੀ ਜੀ।ਤੁਸੀਂ ਸਾਰੇ ਗੁਰਦਵਾਰਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਕਰਵਾ ਰਹੇ ਓ ਜੀ। ਧੰਨਵਾਦ ਜੀ ਵਾਹਿਗੁਰੂ ਜੀ ਮਿਹਰ ਕਰਨ 🙏🏻

  • @harjitkaurharjit6239
    @harjitkaurharjit6239 2 ปีที่แล้ว

    V good Khushi tuci ਕੱਲੇ ਇਹ ਬਲੋਗ ਬਣਾ ਰਹੇ , ਏਦਾਂ ਹੀ ਚੱਲਦੇ ਰਹੋ ਸਾਨੂੰ ਸਾਡੇ ਪੁਰਖਿਆਂ।ਦਾ ਇਤਿਹਾਸ ਦਸਦੇ ਰਹੋ l ਖੁਸ਼ ਰਹਿ ਕੇ ਸਾਰਾ ਬਲੋਗ ਘੱਟ ਸਮੇਂ ਚ ਵੀ ਖੁਸ਼ੀ ਨੇ ਬਣਾਇਆ ਧੰਨਵਾਦ ਖੁਸ਼ੀ ਜੀ, ਤੁਹਾਡੇ ਨਾਲ ਦੀ ਸੰਗਤ ਦਾ ਵੀ ਧੰਨਵਾਦ 🙏🙏👌❤️👍👍

  • @vlogswithparastish
    @vlogswithparastish 2 ปีที่แล้ว +9

    Another great vlog ✨
    From Pakistan ♥️

  • @dewanashah7412
    @dewanashah7412 2 ปีที่แล้ว

    Sadi Akha vich aye ruhaniyat de hanjua ne ...Shabad nai saday koal tuhada shukria Ada Karan vastay ........Waheguru tuhanu hoar himat deway .....tuhaday charna vich sada Salam.....thanks beti, Guru de sangat ......kot kot parnaam

  • @Farhanchadu12805
    @Farhanchadu12805 2 ปีที่แล้ว +6

    When Khushi says hanji hanji hanji, I love and respect her style.When are you going to Lahore dear Khushi?

  • @sandeepnahar7536
    @sandeepnahar7536 2 ปีที่แล้ว +2

    I can’t stopped my tears gurudwara sahib ji de darshan karke thanks soo much khushi sister tuc bohat changa kam kar rae oo

  • @amanbawa5601
    @amanbawa5601 2 ปีที่แล้ว +6

    Dhan guru nanak dev ji👏

  • @harpreetdhaliwal8751
    @harpreetdhaliwal8751 2 ปีที่แล้ว

    ਬਹੁਤ ਬਹੁਤ ਧੰਨਵਾਦ ਭੈਣੇ ।ਸਭ ਕੁਝ ਵਿਖਾਉਣ ਲਈ।

  • @sohailaslam7537
    @sohailaslam7537 2 ปีที่แล้ว +9

    Welcome to country Pakistan. I hope you all have a good time. bless you all🕋

  • @Sandhu11223
    @Sandhu11223 2 ปีที่แล้ว +2

    most welcome to lehnda punjab keep coming 💖💖💖

  • @baldishkaur9953
    @baldishkaur9953 2 ปีที่แล้ว +1

    Khushi bete meri rooh ch vasia pak mere in -laws da pak 🥰🥰

  • @harminderbinder5631
    @harminderbinder5631 2 ปีที่แล้ว +8

    ਸਤਿਨਾਮ ਵਾਹਿਗੁਰੂ ਜੀ

  • @simarjeetkaur6066
    @simarjeetkaur6066 2 ปีที่แล้ว

    Very very thanks khusi putter ji thouda guru ji de darshan kar von da

  • @jagsirsingh3898
    @jagsirsingh3898 ปีที่แล้ว +1

    Wahiguru g 🙏🙏🙏

  • @mandeepsing7730
    @mandeepsing7730 2 ปีที่แล้ว +3

    🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @luckykahlon5641
    @luckykahlon5641 2 ปีที่แล้ว

    ਖੁਸ਼ੀ ਭੈਣ ਤੁਸੀਂ ਸਾਨੂੰ ਗੁਰੂਧਾਮਾ ਦੇ ਦਰਸ਼ਨ ਕਰਵਾ ਰਹੇ ਓ ਬਹੁਤ ਬਹੁਤ ਧੰਨਵਾਦ ਤੁਹਾਡਾ ।

  • @hansaliwalapreet812
    @hansaliwalapreet812 2 ปีที่แล้ว +7

    WAHEGURU ji ka Khalsa WAHEGURU ji ki fateh ji 🙏

  • @saman2156
    @saman2156 2 ปีที่แล้ว +1

    Wahaguru ji 🤲🤲🤲🤲🤲🙏🙏🙏🙏🙏🌺🌷🌺🌷🌺🙏

  • @SurjitSingh-qw7ok
    @SurjitSingh-qw7ok 2 ปีที่แล้ว +7

    Dhan Satguru Nanak Sahib Ji🙏⛳

  • @gagandeepsinghsandhu7862
    @gagandeepsinghsandhu7862 2 ปีที่แล้ว

    Dhan guru nanak dev ji,,,,, ਬਹੁਤ ਵਧੀਆ ਖ਼ੁਸ਼ੀ ਜੀ

  • @jasbeerkaur5006
    @jasbeerkaur5006 2 ปีที่แล้ว

    ਧੰਨ।ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਬਹੁਤ ਧੰਨਵਾਦ ਖੁਸੀ ਜਿਹੜੇ ਤੁਸੀ ਸਾਨੂੰ ਦਰਸਨ ਕਰਵਾਏ

  • @ramchandersaini6362
    @ramchandersaini6362 2 ปีที่แล้ว +1

    Khusi beta ji tusi Pak. Gudhama de darshan kra rahe ho tuhade te baba Nanak mehar da hath rakhan sada

  • @amanbadsha331
    @amanbadsha331 2 ปีที่แล้ว +1

    Dil khush ho gya bhane guru ghr de darshn kr ke waheguru ji mehr bhrya hath rakhn tuhade upr te family te.

  • @tarasingh5868
    @tarasingh5868 2 ปีที่แล้ว +1

    बाहें गुरु जी का खालसा बाहें गुरु जी की फतेह

  • @gurdeepdeep9302
    @gurdeepdeep9302 2 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਤੁਸੀ ਦਰਸ਼ਨ ਕਰਾਏ ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏

  • @shivgoyal4198
    @shivgoyal4198 2 ปีที่แล้ว +1

    Bohat Sona vlog didi love you too GBU Waheguru ji

  • @iqbalsinghpawariqbalsinghp9279
    @iqbalsinghpawariqbalsinghp9279 2 ปีที่แล้ว

    ਖੁਸ਼ੀ ਬੇਟਾ ਤੁਸੀਂ ਬਹੁਤ ਚੰਗੇ ਹੋ , ਸਾਨੂੰ ਘਰ ਬੈਠਿਆਂ ਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਾਏ। ਆਪ ਦੇ ਬਲਾਗ ਦੇਖਕੇ ਉਸ ਟਾਇਮ ਇੰਜ ਲਗਦਾ ਜਿਵੇਂ ਅਸੀਂ ਜਿਵੇਂ ਖੁਦ ਸੰਗਤਾਂ ਦੇ ਨਾਲ ਹੀ ਘੁੰਮ ਰਹੇ ਹਾਂ। ਬਹੁਤ ਮਨ ਖੁਸ਼ ਹੁੰਦਾ ਹੈ ਰਿਪਨ ਤੇ ਆਪ ਦੇ ਬਲਾਗ ਦੇਖਕੇ। ਸਦਾ ਖੁਸ਼ੀਆਂ ਮਾਣੋ ਸੁੱਖੀ ਵੱਸੋ।

  • @nirmalsingh4694
    @nirmalsingh4694 2 ปีที่แล้ว +1

    ਧੰਨ ਗੁਰੂ ਨਾਨਕ ਜੀ ਤੇਰੀ ਵੱਡੀ ਕਮਾਈ। ਵੱਡੇ-ਵੱਡੇ ਭਾਗ ਸਾਡੇ ਤੇਰੇ ਘਰ ਜਨਮ ਲਿਆ।

  • @sonu_warval
    @sonu_warval 2 ปีที่แล้ว +1

    ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣ ਜੀ ਤੁਹਾਡਾ...🙏🙏🙏🙏🙏🙏🙏

  • @Davindergill1313
    @Davindergill1313 2 ปีที่แล้ว

    ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮੈਂਨੂੰ ਲੱਗਦਾ ਕੇ ਜਿੰਨੇ ਵੀ You Tuber ਨੇ ਉਹਨਾਂ ਵਿੱਚੋਂ ਤੁਸੀਂ ਪਹਿਲੇ ਹੋ ਜੋ ਪਾਕਿਸਤਾਨ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਾਹੇ ਹੋ God bless You

  • @SodiGuru-hm3kt
    @SodiGuru-hm3kt ปีที่แล้ว

    Dhan Dhan Shri Guru Nanak Dev Ji Maharaj Ji,
    Sariya Sangatan Te Kirpa Karde Rehin Ji,
    Beti ji Thanks tu sanu ghar hi Darshan kareye

  • @jagatkamboj9975
    @jagatkamboj9975 2 ปีที่แล้ว

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਵ ਯੂ ਟਰੱਕ ਭਰ ਕੇ ਪਾਕ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ

  • @pavleen2304
    @pavleen2304 2 ปีที่แล้ว

    Khushi di ਦਰਸ਼ਨ ਦੀਦਾਰੇ ਤੁਸੀਂ ਕਰ ਰਹੇ o ਤੇ ਅੱਖਾਂ ਚੋਂ ਹੰਝੂ ਮੇਰੇ aie ਜਾਂਦੇ

  • @amrituppal2444
    @amrituppal2444 2 ปีที่แล้ว

    Bhut bhut dhanyawad Khushi ji tuhada tuci bhut vdia darshan krwaey

  • @ramangrewal6053
    @ramangrewal6053 2 ปีที่แล้ว

    Guru ji meria akhiyan taras dian rehen dian ne nankana dekhen nu waheguru ji mehar karni khushi beti da dilo dhanwad 🙏🙏🌹🌹♥️

  • @sukhdevsingh287
    @sukhdevsingh287 2 ปีที่แล้ว

    ਬੀਬਾ ਜੀ ਬਹੁਤ ਵਧੀਆ ਤੁਸੀਂ ਜਿਹੜੇ ਪਾਕਿਸਤਾਨ ਨਹੀਂ ਜਾ ਸਕੇ ਤੁਸੀਂ ਸੰਗਤਾ ਨੂੰ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਾ ਦਿੱਤੇ।

  • @jashanpreetkaur3973
    @jashanpreetkaur3973 2 ปีที่แล้ว +1

    ਬਹੁਤ ਹੀ ਵਧੀਆ ਹੁੰਦੇ ਹਨ ਵਲੋਗ ਤੁਹਾਡੇ keep it up the good work khushi bhaine

  • @NadeemRazaSandhu
    @NadeemRazaSandhu 2 ปีที่แล้ว +1

    Sat Sri Akal 🙏 Bhoot Vadya Vlogs Gurru Mahraj tade Sab te apny maher karn 🙏💚