Good veer amritpal singh gudha sanu ghar bait nu kinya dikha dita ha sikh veera bhana n apna jawaka nu sikhi nal jodi k rakhi sikhi salamat rakhi dhanwad hun mera dil nu yaken ho gye ki sikhi rahdi dunya tak kaim rahu wah baja wala guru gobind singh ji sikh kaum jindabad punjab Punjabi jindabad
Wahaguru ji Chardikala Rekha ji 🙏🪯🚩💫 very proud to see our Sikh brothers and sisters carrying on with the Guru Nanak and Guru GOBIND SINGH JI MAHARAJ mission overseas 🙏🧡🇬🇧 I was born in Nairobi 1960. 😂🇰🇪
Shandar sangat ( log ) te shandar gurudwara saheb ji de darshan , aapki aur aapke camere kaa kamaal , ❤ aankhe num ho gai , ki dunia kaha kaha bassi hui h aur itna kaam ho raha h guruo ki yaad k lie , bahut bahut shuqria n sat Sri Akal , saariya sangta nu peri hath Lana ji ❤❤❤❤❤🎉🎉🎉🎉🎉🎉
ਅਫਰੀਕਾ ਦੇ ਸਿੱਖਾਂ ਦੀ ਭਾਵੇ ਅਬਾਦੀ ਘੱਟ ਹੈ ਪਰ ਗੁਰੂਘਰ ਬਹੁਤ ਸ਼ਾਨਦਾਰ ਬਨਾਏ ਹਨ ਬਹੁਤ ਵਧੀਆ ਬਲੋਗ ਹੈ ਘੁੱਦਾ ਸਿੱਘ ਦਾ ਗਰੇਟ
ਅਫਰੀਕਾ ਰਹਿੰਦੇ ਸਿੱਖ ਭਾਈਚਾਰੇ ਵਲੋਂ ਬਣਾਇਆ ਗਿਆ ਗੁਰੂ ਘਰ ਬਹੁਤ ਹੀ ਸੁੰਦਰ ਬਣਾਇਆ ਹੈ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਪੰਜਾਬੀ ਪੜਾਈ ਜਾਣਾ ਬਹੁਤ ਹੀ ਚੰਗੀ ਗੱਲ ਹੈ ।
Har mandir eh sareer hai ghan rutan pergit hoy manmukh mool na jani mans harmandir hoy
❤ 💕 ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ 💕 ❤ 🙏 ਅਫਰੀਕਾ ਰਹਿੰਦੀਆਂ ਸੰਗਤਾਂ ਤੇ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ ਜੋ ਏਨੀ 💕 ਇਮਾਰਤ ਬਣਾਈ ਹੋਈ ਹੈ ਤੇ ਬੱਚਿਆਂ ਨੂੰ ਗੁਰਮਤਿ ਗਿਆਨ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
🙏
ਮਨ ਭਰ ਆਇਆ ਅੱਜ ਤੇ.. ਪਤਾ ਨਈ ਕਿਓਂ.. 😔ਕਿਥੇ ਕਿਥੇ ਜਾ ਕੇ ਵਸੇ ਹੋਏ ਆ ਪੰਜਾਬੀ. ਦੂਜੀ ਗਲ ਸਿੱਖੀ ਨਾਲ ਜੁੜੇ ਹੋਏ ਆ.. 🙏ਵਾਹਿਗੁਰੂ ਮੇਹਰ ਕਰੀ ਸਭ ਤੇ 🙏🙏
ਅਸਲੀ ਸਿੱਖੀ ਤੇ ਵੱਰਾਸਤ ਤਾਂ ਕੀਨੀਆ ਵਾਲੇ ਸਾਬੀ ਬੇਠੇ ਨੇ ਜੀ ਇੱਥੋਂਦੇ ਸਿੱਖਾ ਦਾ ਗੁੱਰੂ ਬਾਰੇ ਪਿਆਰ ਦੇਖ ਬੱਹੁਤ ਖੋਸੀ ਹੋਈ ਸਿੱਖ ਵੱਰਸਾਤ ਸਾਬਣ ਤੇ ਧੰਨਵਾਦਜੀ❤❤❤
ਰਾਮਗੜੀਆ ਭਾਈਚਾਰੇ ਨੇ ਸਿੱਖ ਧਰਮ ਨੂੰ ਪੂਰੀ ਸ਼ਿਦਤ ਨਾਲ ਸਾਂਭ ਕੇ ਰੱਖੀ ਹੈ, ਸਾਰੇ ਪੂਰਨ ਗੁਰਸਿੱਖ ਹਨ। ਵਾਹਿਗੁਰੂ ਮਿਹਰ ਬਣਾਈ ਰੱਖੇ।
ਰੂਹ ਖੁਸ਼ਹਾਲ ਹੋ ਗਈ 🎉
ਬਹੁਤ ਖੁਸ਼ੀ ਹੋਈ ਦੇਖਕੇ ਬਾਹਰ ਦੇਸ਼ਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਬਹੁਤ ਵੱਧ ਫੁੱਲ ਰਹੀ ਹੈ ਸਤਿਗੁਰੂ ਜੀ ਕਿਰਪਾ ਸਦਕਾ ਅੱਜ ਬਹੁਤ ਦੇਸ਼ਾਂ ਵਿੱਚ ਸਿੱਖ ਵੱਸਦੇ ਹਨ।🙏🙏
ਕੀਨਿਆਂ ਵਿੱਚ ਸਭ ਦੇ ਪੱਗੜੀ ਹੈ 🙏🙏🙏🙏🙏
ਮਨ ਗਦਗਦ ਹੋ ਗਿਆ ਬਾਈ ਕਿਆ ਗੁਰਦੁਆਰਾ ਸਾਹਿਬ ਬਣਾਏ ਐ ਯਰ ਕਮਾਲ ਈ ਕੀਤੀ ਪਈ ਐ ਸ਼ਾਨਦਾਰ ਬਿਲਡਿਗਾਂ ਬਣੀਆਂ ਹੋਈਆਂ,ਬਾਕੀ ਸਾਡੇ ਪਿੰਡ ਭਾਈ ਰੂਪੇ ਦੀ ਕੁੜੀ ਨੂੰ ਦੇਖਕੇ ਵੀ ਖੁਸ਼ੀ ਹੋਈ, ਜਿਉਂਦਾ ਵਸਦਾ ਰਹਿ ਅਮ੍ਰਿਤ ਪਾਲ ਸਿੰਘ ਘੁੱਦਾ ਵੀਰ ❤
ਬਾਈ ਜੀ ਬਿਲਕੁਲ ਠੀਕ ਕਿਹਾ ਇੱਥੋਂ ਦੇ ਸਿੱਖਾਂ ਦੀ ਅਗਲੀ ਪੀੜੀ ਵੀ ਸਿੱਖੀ ਨਾਲ ਅਤੇ ਪੰਜਾਬੀ ਨਾਲ ਪਿਆਰ ਕਰਦੀ ਹੈ
ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਘੁਦਾ ਜੀ, ਇਹ ਹੈ ਸਿੱਖੀ ਦਾ ਪ੍ਰਚਾਰ,,,,,
ਬਾਈ ਜੀ ਇਹ ਬਲੋਗ ਦੇਖ ਕੇ ਮਾਨ ਬਹੁਤ ਖੁਸ਼ ਹੋਇਆ ਗੁਰੂ ਘਰਾਂ ਦੀ ਸਾਭ ਸੰਭਾਲ ਅਤੇ ਨਵੀਂ ਪੀੜੀ ਵੱਲੋਂ ਪੱਗ ਦੀ ਸੰਭਾਲ ਕਮਾਲ ਦੀਆਂ ਗੱਲਾਂ ਬਾਤਾਂ ਹਨ
ਆਪ ਜੀ ਦੀ ਇਸ ਤੋ ਪਹਿਲੀ ਦੀ ਵੀਡੀਓ ਵੇਖ ਕਿ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਹੁੱਣ ਸਿੱਖਾ ਦੀ ਜਨਮ ਭੁਮੀ ਹਿੰਦੋਸਤਾਨ ਤੋ ਵਗੈਰ ਹੋਰ ਬਹੁਤ ਸਾਰੇ ਦੇਸ਼ ਬਣ ਗਏ ਹਨ ਕੱਲ ਦਾ ਕੁਝ ਸਿੱਖ ਵੀਰਾ ਵੱਲੋ ਆਪਣੀ ਜਨਮ ਭੂਮੀ ਕਿਨੀਆ ਵਿਚ ਵਿਆਹ ਕਰਨਾ ਇਹ ਦਰਸਾਉਦਾ ਹੈ ਜੋ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਆਪ ਜੀ ਦੀ ਯਾਤਰਾ ਇਤਹਾਸ ਦੇ ਪੰਨਿਆਂ ਨੂੰ ਕਦੇ ਕਲਮ ਬੰਦ ਜਰੂਰ ਕਰੇਗੀ ।
Sanu 100 sal ho chala Kenya ta UK wich, GURUMAAT insaar 🙏🪯🧡
ਸਲੂਟ ਹੈ ਵੀਰੇ ਤੁਹਾਨੂੰ ਬਲੌਗਰ ਤਾਂ ਅਫਰੀਕਾ ਬਹੁਤ ਗਏ ਪਰ ਤੁਸੀ ਤਾਂ ਸਿਰਾ ਹੀ ਕਰ ਦਿੱਤਾ ਇੰਨੀ ਜਾਣਕਾਰੀ ਇੰਨੇ ਵਡੇਰੀ ਉਮਰ ਦੇ ਬਜ਼ੁਰਗ ਅਤੇ ਉਨ੍ਹਾਂ ਦੀਆ ਪ੍ਰਾਪਤੀਆਂ ਦੀ ਜਾਣਕਾਰੀ ਦੇਖ਼ ਕੇ ਲਗਦਾ ਕਿ ਇਹ ਕੋਈ ਦੂਸਰੀ ਦੁਨੀਆ ਦੀ ਗੱਲ ਹੈ ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
ਵਾਹਿਗੁਰੂ ਦੀ ਕਿਰਪਾ ਨਾਲ ਰਾਮਗੜ੍ਹੀਆ ਬਰਾਦਰੀ ਦੇ ਬੱਚੇ ਜਨਮ ਲੈਂਦੇ ਸਾਰ ਹੀ ਇੰਜਨੀਅਰ ਹੁੰਦੇ ਹਨ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਗੁਰੂ ਸਾਹਿਬ ਸਾਰੇ ਸਿੰਘਾਂ ਨੂੰ ਸਿੰਘਣੀਆ ਭੁਝੰਗੀਆ ਨੂੰ ਚੜ੍ਹਦੀਆ ਕਲਾ ਬਖਸ਼ਣ
ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਭਰਾ ਨੈਰੋਬੀ ਦੇ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਬਹੁਤ ਹੀ ਸੁੰਦਰ ਬਣਾਇਆ ਗਿਆ ਅਤੇ ਸਿੱਖੀ ਨੂੰ ਪੂਰਾ ਸੰਭਾਲ ਕੇ ਰੱਖਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,, ਕੀਨੀਆ ਤੇ ਬਾਕੀ ਸਾਰੇ ਗੁਰੂ ਪਿਆਰਿਆਂ ਨੂੰ,, ਕੀਨੀਆ ਦੇ ਵਿੱਚ ਸਿੱਖੀ,ਦੀ ਚੜ੍ਹਦੀ ਕਲ੍ਹਾ ਤੇ ਸਾਂਭ ਸੰਭਾਲ,ਬਾਕਮਾਲ ਹੈ,, ਕੀਰਤਨ, ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ ਜੋ ਸਾਡੇ ਪੰਜਾਬ ਦੀਆਂ ਕਮੇਟੀਆਂ ਨਾਲੋਂ ਅੱਗੇ ਵਧ ਕੇ ਕਾਰਜ਼ ਕਿਤੇ ਜਾ ਰਹੇ ਹਨ। ਕੀਨੀਆ ਦੇ ਵੀਰਾਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਹੋਵੇ, ਸਾਡੀਆਂ ਕਮੇਟੀਆਂ ਵੀ ਸਿਖਿਆ ਲੈਂਣ ,, ਏਸੇ ਕਲਯੁਗ ਦੇ ਘੋਰ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਹੀ, ਇਸ ਪਾਪ ਦੀ ਚਲ ਰਹੀ ਅੰਧੇਰੀ ਤੋਂ ਬਚਿਆ ਜਾ ਸਕਦਾ ਹੈ,,ਦੋ ਦਿਨ ਨਿਰੋਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੱਢ ਕੇ ਸ਼ਲਾਘਾਯੋਗ ਉਪਰਾਲਾ ਕੀਤਾ,, ਧਨਵਾਦ ਬਾਈ ਜੀ ਦਾ,, ਵਾਹਿਗੁਰੂ ਜੀ ਚੜਦੀਕਲਾ ਕਰਨ, ਅੰਗਸੰਗ ਵਰਤਨ ਇਹੀ ਅਰਦਾਸ ਬੇਨਤੀ ਹੈ,, ਭੁਲਾ ਦੀ ਮਾਫ਼ੀ, ਪਟਿਆਲਾ ਤੋਂ।।
ਇਹ ਬਹੁਤ ਵਧੀਆ ਵੀਲੌਗ ਸੀ ਅਤੇ ਗੁਰਦੁਆਰਾ ਵੀ ਬਹੁਤ ਵਧੀਆ ਸੀ ❤❤❤❤
ਬੱਚੇ ਵੇਖ ਕਿ ਬੜਾ ਵਧੀਆ ਲੱਗਾ ਬਾਈ ਬਹੁਤ ਵਧੀਆ ਚੜ੍ਹਦੀ ਕਲਾ ❤
ਛੋਟੇ ਵੀਰ ਘੁੱਦਾ ਕੀਨੀਆ ਦੇਸ਼ ਵਿੱਚ ਬਹੁਤ ਸੋਹਣੇ ਗੁਰਦਵਾਰਾ ਸਾਹਿਬ ਤੁਸੀਂ ਦੇਖਿਏ , ਸਿੱਖ ਵੀਰਾ ਨੇ ਗੁਰਸਿੱਖੀ, ਪੰਜਾਬੀਅਤ ਸਾਂਭ ਕੇ ਰੱਖੀ ਹੈ, ਧੰਨਵਾਦ
ਗੁਰਪਾਲ ਸਿੰਘ ਗੁਰਦਾਸਪੁਰ
ਬਾਈ ਘੁੱਦੇ ਇੱਕ ਗੱਲ ਹੋਰ ਦੂਸਰੇ ਦੇਸ਼ਾਂ ਦੇ ਮੁਕਾਬਲੇ ਕੀਨੀ ਦੇਸ਼ ਵਿਚ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਪਹਿਰਾਵਾ ਸਾਫ਼ ਸੁਥਰਾ ਇਹ ਵੀ ਦੱਸ ਦਿਉਂ ❤❤❤❤ ਪੰਜਾਬ ਨਾਲੋਂ ਵੀ ❤❤
Right veer
ਸਤਿ ਸ੍ਰੀ ਅਕਾਲ ਅੰਮ੍ਰਿਤ ਪਾਲ ਵੀਰ।
ਮੈਂ ਕਮਲਪ੍ਰੀਤ ਕੌਰ ਕੈਲਗਰੀ ਤੋਂ।
ਅੱਜ ਵਾਲੀ ਵੀਡੀਓ ਵੀ ਬਹੁਤ ਬਖੂਬੀ ਸੀ। ਤੁਹਾਡੀ ਵੀਡੀਓ ਦੀ ਸਦਕਾ ਅਸੀਂ ਕੀਨੀਆ ਵਿੱਚ ਝੂਲਦੇ ਨਿਸ਼ਾਨ ਸਥਾਪਿਤ ਗੁਰਦੁਆਰਾ ਸਾਹਿਬ ਅਤੇ ਪੰਜਾਬੀਆਂ ਦੇ ਬੱਚਿਆਂ ਨੂੰ ਜੋ ਪੰਜਾਬੀ ਸਿਖਾਉਣ ਵਾਲਾ ਸ਼ਲਾਂਗਾਯੋਗ ਕਾਰਜਾਂ ਆਦਿ ਸਥਾਨਾਂ ਦੇ ਅਸੀਂ ਦਰਸ਼ਨ ਦੀਦਾਰੇ ਕੀਤੇ।
ਕੀਨਿਆ ਵਿੱਚ ਵੱਸਦੇ ਸਿੱਖਾਂ ਦੀਆਂ ਪਗੜੀਆਂ ਸਜਾਉਣ ਦਾ ਢੰਗ ਹੀ ਨੇ ਵੱਖਰਾ ਬਲਕਿ ਉਹਨਾਂ ਦਾ ਰਹਿਣ ਸਹਿਣ ਦਾ ਅਤੇ ਗੁਰਦੁਆਰਿਆਂ ਨੂੰ ਸਥਾਪਿਤ ਕਰਨ ਅਤੇ ਉਹਨਾਂ ਦੀ ਸਾਂਭ ਸੰਭਾਲ ਦਾ ਜੋ ਕਾਰਜ ਹੈ ਉਹ ਵੀ ਬਹੁਤ ਵੱਖਰੇ ਹਨ।
ਇਹਨਾਂ ਸਾਰੇ ਪੰਜਾਬੀਆਂ ਨੂੰ ਮੈਂ ਸਲਾਮ ਕਰਦੀ ਆਂ।
ਕਿਉਂਕਿ ਇਹਨਾਂ ਦਾ ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਜੋ ਕਾਰਜ ਆ ਉਹ ਬਹੁਤ ਹੀ ਨਿਰਾਲਾ ਹ ਕਿਉਂਕਿ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਆਈਆਂ ਕਿ ਪੰਜਾਬ ਵਾਂਗ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੀ ਜੋ ਕਮੇਟੀ ਹੁੰਦੀ ਆ ਉਹਨਾਂ ਦੇ ਵਿੱਚ ਕਾਫੀ ਮਤਭੇਦ ਜਾਂ ਮਨਭੇਦ ਪਾਏ ਜਾਂਦੇ ਆ ਉਹ ਕੈਨੇਡਾ ਦੇ ਵਿੱਚ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਂਦੀਆਂ ਹਨ ਪਰ ਕੀਨੀਆ ਦੇ ਸਿੱਖ ਇਹਨਾਂ ਚੀਜ਼ਾਂ ਤੋਂ ਕਿਤੇ ਦੂਰ ਹਨ।
ਅੰਮ੍ਰਿਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਿਰਫ ਇੱਥੋਂ ਦੇ ਰਹਿੰਦੇ ਹੋਏ ਪੰਜਾਬੀਆਂ ਨੂੰ ਨਹੀਂ ਦਿਖਾ ਰਹੇ ਬਲਕਿ ਤੁਸੀਂ ਇੱਥੇ ਰਹਿੰਦੇ ਹੋਏ ਕੀਨੀਆ ਦੇ ਨਿਵਾਸੀ ਅਤੇ ਪੰਜਾਬੀਆਂ ਦੀ ਜੋ ਸੱਭਿਆਚਾਰ ਸੁਮੇਲ ਆ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਖਾਸ ਤੌਰ ਕੇ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਇਹ ਇੱਕ ਅਮੀਰ ਸੱਭਿਆਚਾਰ ਦੀ ਨਿਸ਼ਾਨੀ ਵੀ ਹੈ।
ਵੀਰ ਤੈਨੂੰ ਦਿਲੋਂ ਦੁਆਵਾਂ ਏ ਕਿ ਤੂੰ ਇਸ ਉਪਰਾਲੇ ਦੇ ਵਿੱਚ ਸਿਰਮੌਰ ਹੈ।
ਬਹੁਤ ਹੀ ਸਤਿਕਾਰ ਸਹਿਤ
ਕਮਲ ਕੌਰ ਸਰਾਵਾਲੀ
ਕੈਲਗਰੀ ਤੋਂ
Very well said respect from Philippines
ਬਾਈ ਲੱਗਦਾ ਬਾਬਿਆ ਦੇ ਗੋਡੇ ਨਹੀ ਦੁਖਦੇ ਸੱਭ ਠੀਕ ਲੱਗਦੇ ਹੇ ਕਿਉ ਕਿ ਹਵਾ ਪਾਣੀ ਤੇ ਖਰਾਕ ਸਭ ਚੀਜਾ ਬਿਨਾ ਮਿਲਾਵਟ ਦੇ ਹਨ ਬੇਈਮਾਨੀ ਆਪਣੇ ਨਾਲੋ ਘੱਟ ਲੱਗਦੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦਿਆਂ ਰਹਿਣਗੀਆਂ ਵਾਹਿਗੁਰੂ ਜੀ
ਹੱਦਾ ਸਰਹੱਦਾਂ ਤੋਂ ਪਾਰ ਸਾਡਾ ਅੰਮ੍ਰਿਤਪਾਲ ਰੱਬ ਹਮੇਸ਼ਾ ਤੁਹਾਡੇ ਨਾਲ ਤੁਸੀਂ ਸਾਨੂੰ ਓਹ ਦੁਨੀਆ ਦਿਖਾਈ ਜਿਸਦੀ ਅਸੀਂ ਕਲਪਨਾ ਹੀ ਕਰ ਸਕਦੇ ਸੀ
ਅੱਜ ਦਾ ਤੇ ਕੱਲ ਦਾ ਬਲੌਗ ਤਾਂ ਜਮਾਂ ਕਮਾਲ ਦਾ ਬਾਈ। ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ। ਅਤੇ ਗੁਰੂ ਘਰ ਬਹੁਤ ਸੋਹਣੇ ਜੀ
ਕਿਸੇ ਪ੍ਰਾਪਤੀ ਲਈ
ਹਿੰਮਤ ਦੀ ਜ਼ਰੂਰਤ ਹੁੰਦੀ ਹੈ। ਜੋ ਤੁਸੀਂ ਬਾਖੂਬੀ ਕਰ ਰਹੇ ਹੋ।
ਅੰਮ੍ਰਿਤ ਬੇਟਾ ਬਹੁਤ ਵਧੀਆ ਜਾਣਕਰੀ ਲਈ ਤੁਹਾਡਾ ਤੇ ਸਿੱਖ ਸੰਗਤ ਦਾ ਧੰਨਵਾਦ🎉
ਸਤਿ ਸ੍ਰੀ ਅਕਾਲ ਬਾਈ ਜੀ । ਕੀਨਿਆਂ ਨੇ ਬਹੁਤ ਖ਼ਜ਼ਾਨਾ ਸਾਂਭ ਕੇ ਰੱਖਿਆ ਹੋਇਆ । ਸਿੱਖੀ ਦਾ ❤️❤️❤️❤️❤️💐💐💐💐💐💐
ਬਹੁਤ ਵਧੀਆ ਲੋਕ ਨੇ ਯਾਰ ਆਪਣੇ ਜਿਹੜੇ ਇਹ ਦੇਸ਼ਾ ਵਿੱਚ ਰਹਿ ਕੇ ਇੰਨੇ ਵਧੀਆ ਗੁਰੂ ਘਰ ਬਣਾਏ ਹੋਏ ਨੇ
ਗੁਰੂ ਪਾਤਸ਼ਾਹ ਸਦਾ ਖੁਸ਼ੀਆਂ ਤੇ ਤਰੱਕੀਆਂ ਬਖਸਣ ਘੁੱਦੇ ਵੀਰ ਨੂੰ
ਕੀਨੀਆ ਵਿੱਚ ਵਸਦੇ ਸਾਡੇ ਗੁਰੂ ਦੇ ਸਿੱਖ ਕਿੰਨੀ ਨਿਮਰਤਾ ਨਾਲ ਮਿਲੇ। ਕਿੰਨੀਆਂ ਹੀ ਕੀਮਤੀ ਗੱਲਾਂ ਬਾਤਾਂ ਦੱਸੀਆਂ। ਜਿੰਨੀਆਂ ਵੀ ਕੀਨੀਆ ਵਾਲੇ ਬਾਈਆਂ ਨੇ ਗੱਲਾਂ ਦੱਸੀਆਂ ਬਹੁਤ ਧਿਆਨ ਨਾਲ ਸੁਣੀਆ। ਮਨ ਬਹੁਤ ਹੀ ਖੁਸ਼ ਹੋਇਆ। ਮਾਣ ਹੈ ਸਾਨੂੰ ਇਹਨਾਂ ਤੇ , ਦੇਖੋ ਕਿਵੇਂ ਅਪਣਾ ਕਲਚਰ ਸਾਂਭ ਕੇ ਰੱਖਿਆ ਹੈ। ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਹਾਂ ਕਿ ਲੰਗਰ ਕੀਨੀਆ ਵਿੱਚ ਗੁਰੂਦੁਆਰਾ ਸਹਿਬ ਤੋਂ ਬਾਹਰ ਮੱਦਦ ਸਮੇਂ ਕੀਨੀਆ ਦੇ ਮੂਲ ਨਿਵਾਸੀਆਂ ਨੂੰ ਵੀ ਛਕਾਇਆ ਜਾਂਦਾ ਹੈ। ਜਿਵੇਂ ਕਰੋਨਾ ਕਾਲ ਸਮੇਂ। ਪਰਮੇਸ਼ੁਰ ਇਨ੍ਹਾਂ ਨੂੰ ਚੜਦੀ ਕਲਾ ਵਿੱਚ ਰੱਖੇ।
ਉਹ ਲੰਗਰ ਬਹੁਤ ਘੱਟ ਖਾਂਦੇ ਹਨ ਮਾਸ ਖਾਂਦੇ ਦੋਨੋ ਟਾਈਮ ਦਾਲ ਸਬਜ਼ੀ ਓਦੋਂ ਖਾਂਦੇ ਜਦੋਂ ਬਿਮਾਰ ਹੋਣ 😂❤
ਬੇਟੇ ਅਮ੍ਰਿਤ ਬਹੁਤ ਬਹੁਤ ਪਿਆਰ ਬਹੁਤ ਪਿਆਰੇ ਲਗਦੇ ਨੇ ਰੰਗ ਵੀ ਗੋਰਾ ਹੋ ਗਿਆ ਛੋਟਾ ਬੱਚਾ ਸਾਹਿਬ ਵੀਪਿਆਰਾ ਲੱਗਿਆ ਪੰਜਾਬੀ ਬਹੁੱਤ ਵਧੀਆ ਬੋਲਦਾ ਪ੍ਰਮਾਤਮਾ ਉਸ ਨੂੰ ਤੇ ਆਪ ਨੂੰ ਤਰੱਕੀ ਬਖਸੇ ਚੜਦੀ ਕਲਾ🙏🙏❤️❤️❤️
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ🙏🙏🙏
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤❤ਭਵਾਨੀਗੜ੍ਹ ਕਾਕੜੇ ਤੋ
ਅਮ੍ਰਿਤਪਾਲ ਸਿੰਘ ਵੀਰ ਤੁਹਾਡਾ ਬਹੁਤ ਬਹੁਤ ਸੁਕਰੀਅ ਸਾਨੂੰ ਘਰ ਬੇਠਿਅ ਨੂੰ ਬਹੁਤ ਕੁਝ ਦਿਖਾ ਰਹੇ ਹੋ ਜੋ ਸਿੱਖ ਬਹਾਰ ਕੀਨੀਆ ਦੇਸਾ ਵਿਚ ਬੇਠੇ ਹਨ ੳਉਨਾ ਵੀਰਾ ਨੇ ਸਿਖੀ ਸਮਾਲੀ ਹੋੲਈ ਹੈ
ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਵੀਰ ਜੀ, ਕੀਨੀਆ ਨੂੰ ਦਿਖਾਉਣ ਲਈ
ਬਹੁਤ ਸ਼ਾਨਦਾਰ ਸਫ਼ਰ ਵੀਰੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਤੇ ਸ਼ਾਨਦਾਰ ਗੁਰੂ ਘਰਾਂ ਦੀ ਸੇਵਾ ਅਤੇ ਸ਼ਰਧਾ ਇੱਕ ਇੱਕ ਚੀਜ਼ ਬਹੁਤ ਸੋਚ ਵਿਚਾਰ ਨਾਲ ਤਿਆਰ ਕੀਤੀ ਹੋਈ ਹੈ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਵੀ ਸੇਵਾ ਭਾਵਨਾ ਅਤੇ ਸਿੱਖੀ ਪ੍ਰਚਾਰ ਜੜ੍ਹਾਂ ਨਾਲ ਜੁੜੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜ ਕੇ ਰੱਖੀਆਂ ਹੋਈਆਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
ਵੀਰ ਘੁੱਦਾ ਸਿੰਘ ਉਰਫ਼ ਕਾਲਾ ਸਿੰਘੇ ਸਤਿ ਸ੍ਰੀ ਅਕਾਲ। ਵੀਰ ਬਹੁਤ ਵਧੀਆ ਕੰਮ ਕਰ ਰਹੇ ਓ, ਅਫਰੀਕਾ ਵਿਚ ਸਿੱਖ ਪਰਿਵਾਰਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ।ਇਹ ਬਹੁਤ ਮਿਲਣਸਾਰ ਹਨ, ਮਿਹਨਤੀ ਵੀ ਬਹੁਤ ਹਨ। ਬਹੁਤ ਸਾਰੇ ਬਲੌਗਰਾਂ ਦੇ ਬਲੌਗ ਦੇਖੇ ਹਨ ਪਰ ਉਹ ਤੁਹਾਡੇ ਵਾਂਗ ਇੰਨਾ ਨੇੜੇ ਤੋਂ ਲੋਕਾਂ ਨੂੰ ਨਹੀਂ ਮਿਲਦੇ ਸਿਰਫ ਅਪਨੇ ਮਤਲਬ ਤਕ ਹੀ ਵੀਡੀਓ ਬਣਾਉਦੇਂ ਹਨ। ਵੀਰ ਤੁਹਾਡਾ ਅੰਦਾਜ ਬਿਲਕੁਲ ਵੱਖਰਾ, ਇਹ ਅੰਦਾਜ ਤੁਹਾਨੂੰ ਹੋਰਾਂ ਨਾਲੋ ਖਾਸ ਬਣਾਉਂਦਾ। ਨਹੀਂ ਰੀਸਾਂ ਜੱਟਾ ਤੇਰੀਆਂ। ਪਰਮਾਤਮਾ ਤੈਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇਵੇ। ਸ਼ੁਕਰਾਨ। ਮਿਹਰਬਾਨ।
ਬਹੁਤ ਵਧੀਆ ਵੀਡੀਓ ਗੁਰਦੁਆਰਾ ਸਾਹਿਬ ਬਹੁਤ ਖੂਬਸੂਰਤ ਬਣਾਏ ਗਏ ਹਨ।
ਰਾਮਗੜ੍ਹੀਆ ਸਿੱਖ ਭਾਈਚਾਰੇ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਸਿੱਖੀ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਬਾਈ ਜੀ ਆਪ ਜੀ ਦਾ ਸੁਕਰੀਆ ਜੋ ਮਹਾਨ ਸਖਸ਼ੀਅਤਾਂ ਨੂੰ ਮਿਲਾਇਆ।
ਵੀਰੇ ਸਦਾ ਦਿਲੋਂ ਸਲਾਮ ਮੰਡੀ ਗੋਵਿੰਦਗੜ੍ਹ ਨੂੰ
ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਿਖਾ ਰਹੇ ਹੋ ਵੀਰ ਜੀ keep it up bro
ਅੰਮ੍ਰਿਤ ਬੇਟਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕੀਨੀਆਈ ਸਿੱਖ ਭਰਾਵਾਂ ਨਾਲ ਗੱਲਬਾਤ ਕਰਕੇ ਉੱਥੇ ਦੀ ਜਾਣਕਾਰੀ ਦਿੰਦੇ ਹੋ। ਧੰਨਵਾਦ ਸਹਿਤ।
ਬਹੁਤ ਸੋਹਣੇ ਗੁਰਦੁਆਰਾ ਸਾਹਿਬ ਬਣੇ ਹੋਏ ਆ
Good veer amritpal singh gudha sanu ghar bait nu kinya dikha dita ha sikh veera bhana n apna jawaka nu sikhi nal jodi k rakhi sikhi salamat rakhi dhanwad hun mera dil nu yaken ho gye ki sikhi rahdi dunya tak kaim rahu wah baja wala guru gobind singh ji sikh kaum jindabad punjab Punjabi jindabad
ਤੁਹਾਡਾ ਬਹੁਤ - ਬਹੁਤ ਧੰਨਵਾਦ ਬਾਈ ਜੀ ਕੀਨੀਆ ਚ ਰਹਿੰਦੇ ਪੰਜਾਬੀਆਂ ਅੱਤੇ ਸਿਖਾਂ ਦੇ ਪੰਜਾਬੀ ਇਤਿਹਾਸ ਸੰਬੰਧੀ ਨਵੇਂ ਚੀਜ਼ਾਂ ਦੀ ਜਾਣਕਾਰੀ ਦੇਣ ਲਈ । ਵਾਹਿਗੁਰੂ ਸੱਬ ਨੂੰ ਤੰਦਰੁਸਤ ਰੱਖੇ ।
ਬਹੁਤ ਸੋਹਣਾ ਗੁਰੂਘਰ ਹੈ ਜੀ
Good progress in all over the world great going chardikla vich raho singo
ਵਾਹ ਜੀ ਵਾਹ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਗਦ ਗਦ ਹੋ ਗਿਆ, ਵਾਹਿਗੁਰੂ ਜੀ।
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਗੁਰੂਦੁਆਰਾ ਸਾਹਿਬ ਬਹੁਤ ਸੋਹਣਾ❤ਧੰਨਵਾਦ ਵੀਰੇ ਖੁਸ਼ ਰਹੋ😀
ਅੰਮ੍ਰਿਤਪਾਲ ਸਿੰਘ ਤੁਹਾਡੇ ਹੁਣਤੱਕ ਦੇ ਅਫਰੀਕਾ ਦੇਸ਼ ਦੇ blog ਬਹੁੱਤ ਵੱਧੀਆ ਸਨ ਪਰ ਇਸ ਦੇਸ਼ ਕੀਨੀਆ ਚ ਆਪਣੇ ਲੋਗ ਖੇਤੀਬਾੜੀ ਵੀ ਵਧੀਆ ਕਰਦੇ ਹਨ ਜੇ ਹੋ ਸਕੇ ਤਾਂ ਇਸ ਵਰਗ ਨੂੰ ਭੀ ਕਬਰ ਕਰਨ ਦੀ ਕੋਸ਼ਿਸ਼ ਕਰਨੀ 🙏
ਕਬਰ ਨਹੀਂ ਕਬਰ ਤਾਂ Tomb ਹੁੰਦੀ ਹੈ ਕਵਰ ਹੁੰਦਾ ਹੈ
ਬਹੁਤ ਖੂਬਸੂਰਤ 🙏🙏🙏 ਵਾਹਿਗੁਰੂ ਜੀ 🙏🙏🙏
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਸਿਖੀ ਦੀ ਫੁਲਵਾੜੀ ਦੁਨੀਆਂ ਦੇ ਹਰ ਕੋਨੇ ਵਿਚ ਭਾਗ ਲਾਈ ਬੈਠੇ ਹਨ
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਸ ਸਹਿਰ ਵਿੱਚ ਜਿਆਦਾਤਰ ਰਾਮਗੜ੍ਹੀਆ ਸਿੱਖ ਪਰਿਵਾਰ ਹਨ ਜੀ 🙏🙏
ਪੰਜਾਬ ਤੋ ਵਧੀਆ ਤਰੀਕਿਆਂ ਨਾਲ ਗੁਰੂ ਘਰਾਂ ਨੂੰ ਸੰਭਾਲਿਆ ਹੋਇਆਂ...ਨਮਸਕਾਰ ਆ ਅਫ਼ਰੀਕਾ ਦੇ ਪੰਜਾਬੀਆਂ ਨੂੰ ਸਿੱਖਾਂ ਨੂੰ
ਮੰਨ ਖੁਸ਼ ਹੋ ਗਿਆ ਦਰਸ਼ਨ ਕਰ ਕੇ ਘੂਦੇ ਸੇਰਾ ਇਕ ਗੱਲ ਹੈ ਕੀ ਜਦੋ ਗੁਰੂਘਰ ਵਿੱਚ ਦੇਗ ਲੀਏ ਤਾ ਬੈਠਕੇ ਛੱਕਿਆ ਜੀ ਧੰਨਵਾਦ
❤ ਸਤਿ ਸ੍ਰੀ ਆਕਾਲ ਘੁੱਦਾ ਵੀਰ
ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ।
ਧੰਨਵਾਦ ਵੀਰੇ ਤੇਰਾ ਇਨ੍ਹਾਂ ਸੱਚੀਆਂ ਰੂਹਾਂ ਦੇ ਦਰਸ਼ਨ ਕਰਵਾਉਣ ਲਈ ਜਿਹੜੇ ਪੰਜਾਬੋਂ ਸਦੀ ਪਹਿਲਾਂ ਨਿਕਲ ਕਿ ਲੱਖਾਂ ਕਰੋੜਾਂ ਦੇ ਮਾਲਕੀ ਦੇ ਧੰਦੇ ਕਰਦਿਆਂ ਵੀ ਆਪਣੀਆਂ ਜੜ੍ਹਾਂ ਨਹੀਂ ਭੁੱਲੇ ਧੰਨ ਇਹ ਆਪ ਤੇ ਧੰਨ ਇਨ੍ਹਾਂ ਦੇ ਬੱਚੇ ਜੋ ਅੱਜ ਵੀ ਇਨ੍ਹੀਂ ਸਿਆਣਪ ਲਈ ਬੈਠੇ ਨੇ!
ਇਸ ਗੁਰੂਦੁਆਰਾ ਸਾਹਿਬ ਦੀ ਇਮਾਰਤ ਤੇ ਇੱਥੋਂ ਦੀ ਪਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੇਖ ਰੂਹ ਖੁਸ਼ ਹੋ ਗਈ❤
ਚੜ੍ਹਦੀ ਕਲਾ
ਸਤਿਨਾਮ ਸਿੰਘ ਜੀ ਜੋ ਕੰਮ ਕਰਦੇ ਨੇ ਦਿਲੋ ਹੀ ਕਰਦੇ ਨੇ ਜੀ ਸਾਡੇ ਵੀ ਸਾਰਾ ਕੰਮ ਉਨ੍ਹਾ ਨੇ ਹੀ ਕੀਤਾ 👍👍👍👍👍👍👍
ਬੱਚਾ ਬਹੁਤ ਪਿਆਰਾ ਬਾਈ😇ਪੰਜਾਬੀ ਬਹੁਤ ਸੋਹਣੀ ਬੋਲੀ । ਮਾਮਾ ਬੀ ਘੈਂਟ ਸੀ ਜਿਹਦੇ ਤੋਂ ਹਾਂਥੀ ਘੋੜੇ ਲਏ ਪੂਰੇ ਘੈਂਟ ਨੇਂ ਕਾਲੇ ਹੋਣੀ💙wmk ਸਭ ਤੇ
ਵਾਹਿਗੁਰੂ ਜੀ 🙏 ਦਾਸ ਵੱਲੇ ਫਤਹਿ ਪ੍ਰਵਾਨ ਕਰਨੀ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌 👍 🌺 💞 💖 🌹 ਕੀਨੀਆ ਵਾਲੀ ਸਿੱਖ ਸੰਗਤ ਛੋਟੇ ਵੱਡੇ ਭੈਣ ਭਰਾਵਾ ਬੱਚੇ ਬੱਚੀਆਂ ਆਦਿ ਬਹੁਤ ਬਹੁਤ ਧੰਨਵਾਦ ਜੀ 🙏 ❤ ਸਿੱਖੀ ਨੂੰ ਸਭਾਲ ਕੇ ਰੱਖਿਆ ਹੈ ਜੀ 🙏 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 🪯 🙏 ਹੋਰ ਦੇਸ਼ਾ ਵਿੱਚ ਜਾਕੇ ਕਈ ਆਪਣੇ ਸਿੱਖੀ ਸਰੂਪ ਨੂੰ ਖਤਮ ਹੀ ਕਰ ਦੇਦੇ ਨੇ
ਇਕ ਗੱਲ ਹੋਰ ਤੇਰੀ ਹਿੰਮਤ ਤੋਂ ਬਹੁਤ ਪ੍ਰਭਾਵਿਤ ਹੋਇਆ ਮੈਂ ।ਵੀਰ ਤੁਹਾਡੇ ਬਲੌਗ ਤਾਂ ਬਹੁਤ ਟਾਈਮ ਦਾ ਦੇਖਦਾ ਗਾ ਮੈਂ ,ਭਾਰਤ ਵਿੱਚ ਸਾਇਕਲ ਟੂਰ ਸਾਰੇ ਵੇਖੇ ਆ ਬਲੌਗ ਪਰ ਵੀਰ ਜਿਹੜਾ ਤੂੰ ਇਹ ਸਾਇਕਲ ਟੂਰ ਕਰ ਰਿਹਾ ਖਾਸ ਕਰ ਭਾਰਤ ਤੋਂ ਬਾਹਰ ,ਕਹਿਣ ਨੂੰ ਕੋਈ ਕੁੱਝ ਮਰਜੀ ਕਹੀ ਜਾਵੇ ਪਰ ਬਾਈ ਬਹੁਤ ਦਲੇਰੀ ਦਾ ਕੰਮ ਆ ।ਬਹੁਤ ਮੋਟੀਵੇਸ਼ਨ ਮਿਲਦੀ ਆ ।ਨਵੀਂ ਜੈਨਰੇਸ਼ਨ ਵਾਸਤੇ ਵਧੀਆ ਜੇ ਕੋਈ ਦੇਖ ਕੇ ਇਹ ਸਾਇਕਲ ਚਲਾਉਣ ਦੀ ਆਦਤ ਪਾ ਲਵੇ ।ਬਹੁਤ ਪੁੰਨ ਦਾ ਕੰਮ ਆ ਵੀਰ ਪਰ ਜਿਹੜੇ ਅੱਜ ਕੱਲ ਦੇ ਬਲੌਗਰ ਆ ਥੋੜੇ ਜੇ ਮਸ਼ਹੂਰ ਹੁੰਦੇ ਈ ਜਨਤਾ ਨੂੰ ਗੁੰਮਰਾਹ ਕਰਨ ਲੱਗ ਜਾਂਦੇ ਹਨ ,ਮਹਿੰਗੇ ਮੋਟਰਸਾਈਕਲਾਂ ,ਕਾਰਾਂ ਹੋਰ ਪਤਾ ਨੀ ਕਿਹੜੀਆ ਵੱਡੀਆ-ਵੱਡੀਆ ਕੰਪਨੀਆ ਦੀਆ ਮਸ਼ਹੂਰੀਆਂ ਕਰਨ ਲੱਗ ਜਾਂਦੇ ਹਨ ,ਲੱਖ ਦੀ ਲਾਹਨਤ ਆ ਉਨ੍ਹਾਂ ਤੇ ਪਰ ਵੀਰ ਮੈਨੂੰ ਮਾਣ ਆ ਤੇਰੇ ਤੇ ਇਦਾ ਈ ਲੱਗਿਆ ਰਹਿ ਰੱਬ ਤੇਰੀ ਮਿਹਨਤ ਨੂੰ ਤੇ ਜਨੂੰਨ ਨੂੰ ਜ਼ਰੂਰ ਰੰਗ ਭਾਗ ਲਾਵੇ ।ਬਹੁਤ-ਬਹੁਤ ਧੰਨਵਾਦ ਵੀਰ ।:03
Waheguru ji AAP Ji nu hamisha chardi Kala vich rakhe 🙏😊
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
ਰਣੀਕੇ ਵਾਲਾ ਭਾਅ ਸਾਡੇ ਗੁਆਂਢੀ ਪਿੰਡ ਤੌਂ ਹੈ ਬਹੁਤ ਵਧੀਆ ਸਫਰ ਜਾ ਰਿਹਾ❤
ਬਿਲਕੁੱਲ ਜੀ ਸਾਡੇ ਵੀ ਜ਼ਿਲ੍ਹੇ ਦਾ ਹੈ, ਜੀ,, ਰਣੀਕੇ,,
ਤੁਸੀਂ ਕਿਥੋ ਹੋ
ਸੋਹਣੀ ਗੱਲ ਬਾਤ 🙌🙌🙌🙏🙏❤️❤️
ਮਿਤਰਾ ਕੀ ਸਲਾਈਇ ਬਹੁਤ ਮੇਹਰਬਾਨੀ ਸ਼ੁਕਰੀਆ ❤❤❤❤❤❤❤❤❤
ਮੈਂ ਵੀ ਬਾਈ ਜੀ ਬਾਹਰ ਆ ਕੇ ਕੇਸ ਦਾੜਾ ਰੱਖਿਆ ਤੇ ਮੈਂ ਤਹਾਨੂੰ ਅਰਬ ਚ ਮਿਲਿਆ ਸੀ ਨਵਰਤਨ ਹੋਟਲ ਤੇ ਮਰਾਸੀ ਮਾਲ ਚ ਸ਼ਾਇਦ ਤਹਾਨੂੰ ਯਾਦ ਹੋਵੇ
ਧੰਨ ਗੁਰੂ ਨਾਨਕ ਸਾਹਿਬ ❤❤❤❤❤
ਕੀਨੀਆ, ਰਿਹਾ ਦੀਆਸਗੰਤਾ ਨੂੰ ਬਹੁਤ ਬਹੁਤ ਵਧੀਆ ਜਾਣਕਾਰੀ ਦਿੰਦਿਆਂ ਪੰਜਾਬ ਦੀ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ ਵੀ ਰਜੀਸੀਤਸੀ੍ਆਕਲ
ਘੁੱਦੇ ਵੀਰ 2 ਪੰਜਾਬੀ vloger ਪਹਿਲਾਂ ਦੇਖੇ ਅਫਰੀਕਾ ਵਾਲੀ ਵੀਡੀਓ ਟੂਰ, ਪੰਜਾਬੀ ਟ੍ਰੈਵਲ ਕਪਲ ਖੁਸ਼ੀ ਰਿਪਨ ਤੇ ਨਵਦੀਪ ਬਰਾੜ ਪਰ ਤੁਸੀ ਜਿਨੀ ਡੁੰਗੀ ਜਾਣਕਾਰੀ ਦਿੱਤੀ ਉਹਨਾਂ ਤੋਂ ਨਹੀਂ ਸੁਣੀ ਧੰਨਵਾਦ ਵੀਰ
ਬਾਬਾ ਜੀ ਦੇ ਇੱਕ ਬਚਨ ਉਜੜ ਜਾਓ ਦਾ ਮਹੱਤਵ ਮੈਨੂੰ ਤਾਂ ਘੁੱਦਿਆ ਵੀਰਾ ਅੱਜ ਸਮਝ ਆਇਆ ਹੈ ਮਿੱਤਰਾ
ਪ੍ਰਧਾਨ ਘੰੜਿਅਾਲ ਸਾਬ੍ਹ ਦਾ ਪੰਜਾਬ ਦਾ ਪਿਛੋਕੜ ਜਰੂਰ ਦੱਸਿਓ...
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਅੰਮ੍ਰਿਤ ਜੇ ਤੁਸੀਂ ਨਾ ਜਾਂਦੇ ਤਾਂ ਬਹੁਤ ਕੁਝ ਲੁਕਿਆ ਰਹਿ ਜਾਣਾ ਸੀ ਇਹ ਜਾਣਕਾਰੀ ਕਿਸੇ ਪੰਜਾਬੀ ਅਖਬਾਰ ਚ ਲੇਖਾਂ ਦੇ ਰੂਪ ਵਿੱਚ ਛਪੇ ਤਾਂ ਬਹੁਤ ਵਧੀਆ
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ ਖਾਲਸਾ ਪੰਥ ਜਿੰਦਾ ਬਾਦ
ਸਤਿ ਸ੍ਰੀ ਅਕਾਲ ਬਾਈ ਜੀ 🙏❤
ਵਾਹਿਗੁਰੂ ਮੇਹਰ ਕਰੇ ੨੨ਜੀ
ਅਸਲੀ ਸਿੱਖ਼ੀ ਤਾ ਇਹਨਾਂ ਦੇ ਕੋਲ ਹੈ ਪੰਜਾਬ ਤੋਂ ਜ਼ਿਆਦਾ
ਕੀਨੀਆ ਵਾਲੇ ਵੀਰਾ ਨੂੰ ਇੱਕ ਬੇਨਤੀ ਹੋਰ ਹੈ ਕੀ ਨਵੇ ਬੱਚਿਆ ਨੂੰ ਪੰਜਾਬੀ ਲਿਖਣੀ ਤੇ ਸਮਝਣੀ ਜਰੂਰ ਸਿਖਾਉ ਤਾ ਜੋ ਆਪਣੀ ਪਹਿਚਾਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਵੀ ਬਚੀ ਰਹੇ
ਚੜਦੀ ਕਲਾ।
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਤੁਹਾਡੇ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤05 11 2024
Hello m ealwal tu gopi vinder zonu da mama da munda
Dhandoli Dirba
ਘੁੱਦਾ ਸਾਹਿਬ ਬਹੁਤ ਵਧੀਆ ਵਿਲੋਗ ਧੰਨਵਾਦ ਜੀ
ਘੁੱਦਾ ਜੀ ਸਰਾਵਾਂ ਵਾਲਾ ਵੀਰ ਮੇਰੇ ਪਿੰਡ ਕੋਟਕਪੂਰੇ ਦਾ ਗੁਆਂਢੀ ਹੈ ਬਹੁਤ ਵਧੀਆ
ਗੁਰੂਦਵਾਰਾ ਸਾਹਿਬ ਬਹੁਤ ਸੋਹਣੇ ਆ ਪਰ ਵੀਰੇ ਲੰਗਰ ਹਾਲ ਵਿਚ ਜੁੱਤੀਆਂ ਪਾ ਕੇ ਲੰਗਰ ਕਿਉਂ ਵਰਤਾਂਦੇ ਹੈ ਅਤੇ ਮਹਾਰਾਜ ਦੇ ਪ੍ਰਕਾਸ਼ ਕੋਲ ਵੀ ਜਰਾਬਾ ਪਾਂ ਕੇ ਜਾਂਦੇ ਹੈ
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏
Wahaguru ji Chardikala Rekha ji 🙏🪯🚩💫 very proud to see our Sikh brothers and sisters carrying on with the Guru Nanak and Guru GOBIND SINGH JI MAHARAJ mission overseas 🙏🧡🇬🇧 I was born in Nairobi 1960. 😂🇰🇪
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਬਹੁਤ ਵਧੀਆ ਲੱਗਿਆ ਪੁੱਤਰ ਜੀ
Shandar sangat ( log ) te shandar gurudwara saheb ji de darshan , aapki aur aapke camere kaa kamaal , ❤ aankhe num ho gai , ki dunia kaha kaha bassi hui h aur itna kaam ho raha h guruo ki yaad k lie , bahut bahut shuqria n sat Sri Akal , saariya sangta nu peri hath Lana ji ❤❤❤❤❤🎉🎉🎉🎉🎉🎉
ਵਾਹਿਗੁਰੂ ਜੀ 🙏♥️
ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਹੋਰਨਾਂ ਥਾਵਾਂ ਤੇ ਪੈਰਾਂ ਤੋ ਜੋੜੇਂ ਉਤਾਰ ਕੇ ਮਰਯਾਦਾ ਅਨੁਸਾਰ ਇਹਨਾਂ ਸਿੰਘਾਂ ਨੂੰ ਵਿਚਰਨਾ ਚਾਹੀਦਾ 🙏,, ਗੱਤਕਾ ਤੇ ਸ਼ਹੀਦ ਸਿੰਘਾਂ ਬਾਰੇ ਵੀ ਜਾਣਕਾਰੀ ਲਵੋ,, ਕੀ ਇਹ ਸਿੱਖ ਯੋਧਿਆਂ ਬਾਰੇ ਇਤਿਹਾਸ ਪੜਾਉਂਦੇ ਨੇ? ਜ਼ਰੂਰ ਦੱਸਣਾ 😊
🙏ਸਤਿ ਸ੍ਰੀ ਆਕਾਲ ਜੀ 🙏 ਗੁਰਦੁਆਰਾ ਸਾਹਿਬ ਸਾਊਥ ਸੀ ਰੇਲਵੇ ਦੇ ਦਰਸ਼ਨ ਕਰਵਾਉਣ ਲਈ ਬਾਈ ਜੀ 🙏 ਦਿਲੋਂ ਧੰਨਵਾਦ ਜੀ 🙏
ਵਧੀਆ ਉਪਰਾਲਾ ਭਰਾ ਘੁੱਦੇ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਬਹੁਤ ਵਧੀਅਾ ਵੀਰ
ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )
Waheguru ji Sikh com nu hamisha chardi Kala vich rakhe 🙏❤😊
❤ ਘੁੱਦੇ ਵੀਰ ਇਥੇ ਇਕ ਪਰਿਵਾਰ ਮਲੇਰਕੋਟਲਾ ਈਸਾਪੁਰ ਲੰਡਾ ਭੂੰਦਨ ਦਾ ਪੰਜਾਬੀ ਟਰੈਵਲ ਰਿਪਨ ਤੇ ਖੁਸ਼ੀ ਉਹਨਾਂ ਨੂੰ ਮਿਲ਼ੇ ਸੀ ਉਹਨਾਂ ਕੋਲ ਖੇਤੀ 10 ਹਜ਼ਾਰ ਏਕੜ ਆ ਹੁਣ ਉਹ ਟ੍ਰਾਂਸਪੋਰਟ ਦਾ ਕੰਮ ਕਰਦਾ ਆ ਰਿਪਨ ਖੁਸ਼ੀ ਦਾ ਕੀਨੇ ਦਾ ਟੂਰ ਦੇਖਣਾਂ ਉਹ ਉਹਨਾਂ ਕੋਲ ਗਏ ਸੀ ਤੂੰ ਵੀ ਜਰੂਰ ਜਾਣਾ ਉਹਨਾਂ ਕੋਲੋਂ ਖੇਤੀਬਾੜੀ ਦੇ ਸੰਦ ਅਮਰੀਕਾ ਤੋਂ ਆਏ ਹੋਏ ਨੇ❤❤❤❤