ਸਮੁੰਦਰ ਵਿੱਚ ਬੇਟ ਦਵਾਰਕਾ ਟਾਪੂ ਉਤੇ ਪਿਆਰੇ ਭਾਈ ਮੋਹਕਮ ਸਿੰਘ ਜੀ ਦਾ ਘਰ ~ ਬੇੜੀ 'ਚ ਜਾਣਾ ਪੈਂਦਾ ਹੈ👣Footprints 69

แชร์
ฝัง
  • เผยแพร่เมื่อ 20 พ.ย. 2024

ความคิดเห็น • 237

  • @gurjeetboparai62
    @gurjeetboparai62 ปีที่แล้ว +12

    ਬਾਬਾ ਜੀ ਭਾਈ ਧਰਮ ਸਿੰਘ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ। ਪਿੰਡ ਸੈਫ਼ਪੁਰ ਹਸਤਨਾਪੁਰ ਮੇਰਠ ਵਿਖੇ । ਧੰਨਵਾਦ ਜੀ ਤੁਹਾਡਾ ਨਵੇ ਅਸਥਾਨ ਦੀ ਸਾਂਝ ਪਾਉਣ ਲਈ। ਦਿਲ ਵਿੱਚ ਦਰਸ਼ਨ ਕਰਨ ਦੀ ਹੋੜ ਲੱਗ ਗਈ ਹੈ। ਪ੍ਰਮਾਤਮਾ ਜਲਦੀ ਮੌਕਾ ਬਖਸ਼ੇ 🙏

  • @PreetPreet-yd4ni
    @PreetPreet-yd4ni ปีที่แล้ว +1

    ਭਾਈ ਸਾਹਿਬ ਜੀ ਖਾਲਸਾ ਜੀ ਦਾ ਜਨਮ ਦਿਹਾੜੇ ਦੀ ਤਰੀਕ ੩੦ ਮਾਰਚ ਸੀ ਅੱਜ ਆਪ ਜੀ ਦੁਆਰਾ ਪਤਾ ਲੱਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @sharanjitkaur5210
    @sharanjitkaur5210 ปีที่แล้ว +6

    ਭਾਈ ਸਾਹਿਬ ਜੀ ਤੁਸੀਂ ਆਪਣੇ ਨਾਲ ਬਹੁਤ ਸੰਗਤ ਨੂੰ ਦਰਸ਼ਨ ਕਰਵਾ ਰਹੇ ਹੋ, ਵਾਹਿਗੁਰੂ ਜੀ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @daljitkaurkaur7194
    @daljitkaurkaur7194 ปีที่แล้ว +14

    ਧੰਨ ਧੰਨ ਭਾਈ ਮੋਹਕਮ ਸਿੰਘ ਜੀ🌺🙏

  • @ParamjeetKaur-xe7bq
    @ParamjeetKaur-xe7bq ปีที่แล้ว +3

    Tusi dur ਦੁਰਾਡੇ ਗੁਰੂਦੁਆਰਿਆ ਦਾ ਦਰਸ਼ਨ ਕਰਕੇ ਬੋਤ ਵੱਡਾ ਕੰਮ ਕਰ ਰਹੇ ਹੋ। ਗੁਰੂ ਸਾਹਿਬ ਦੀ ਬਖਸ਼ਿਸ਼ ਕੇ ਰਹੇ ਹੋ। ਵਾਹਿਗੁਰੂ ਇਸੀ ਤਰਾ ਊਧਮ ਦੇਇ ਰੱਖੇ।🙏🏿🙏🏿

  • @kashmirsingh9175
    @kashmirsingh9175 ปีที่แล้ว +1

    ਬਹੁਤ ਸੋਹਣਾ ਲਗਿਆ ਗੁਰੂ ਸਥਾਨ ਦੇਖਕੇ ਆਪ ਜੀ ਦੇ ਬਹੁਤ ਸੁਕਰ ਗੁਜਾਰ ਹਾਂ ਦਰਸਨ ਕਰਵਾਏ ਹਨ ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @amritkaur389
    @amritkaur389 ปีที่แล้ว +24

    ਧੰਨਗੁਰੂ ਗੋਬਿੰਦ ਸਿੰਘ ਜੀ ਧੰਨਗੁਰੂ ਗਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ ਮਹਾਰਾਜ ਜੀ

  • @lakhasingh8571
    @lakhasingh8571 ปีที่แล้ว +3

    ਵਾਹਿਗੁਰੂ ♥️ਵਾਹਿਗੁਰੂ ❤ਵਾਹਿਗੁਰੂ 🌺ਵਾਹਿਗੁਰੂ ਵਾਹਿਗੁਰੂ 🌷ਵਾਹਿਗੁਰੂ 🌻ਵਾਹਿਗੁਰੂ 💚ਵਾਹਿਗੁਰੂ ਵਾਹਿਗੁਰੂ 💜ਵਾਹਿਗੁਰੂ 💙ਵਾਹਿਗੁਰੂ 🌸ਵਾਹਿਗੁਰੂ ਵਾਹਿਗੁਰੂ ❤️‍🩹ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ ਵਾਹਿਗੁਰੂ 🌳ਵਾਹਿਗੁਰੂ 💗ਵਾਹਿਗੁਰੂ 💖ਵਾਹਿਗੁਰੂ ਵਾਹਿਗੁਰੂ 💝ਵਾਹਿਗੁਰੂ 🌲ਵਾਹਿਗੁਰੂ 💐ਵਾਹਿਗੁਰੂ ਵਾਹਿਗੁਰੂ 💛ਵਾਹਿਗੁਰੂ 💙ਵਾਹਿਗੁਰੂ 🧡ਵਾਹਿਗੁਰੂ ਵਾਹਿਗੁਰੂ 💚ਵਾਹਿਗੁਰੂ 💜ਵਾਹਿਗੁਰੂ ♥️ਵਾਹਿਗੁਰੂ ਵਾਹਿਗੁਰੂ 🌺ਵਾਹਿਗੁਰੂ 🌹ਵਾਹਿਗੁਰੂ 💙ਵਾਹਿਗੁਰੂ ਵਾਹਿਗੁਰੂ 💜ਵਾਹਿਗੁਰੂ 💚ਵਾਹਿਗੁਰੂ 💛ਵਾਹਿਗੁਰੂ ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ ❤️ਵਾਹਿਗੁਰੂ ਵਾਹਿਗੁਰੂ 💗ਵਾਹਿਗੁਰੂ 🌳💝💓🌼💖❤️‍🩹❤️🌳🌲🤎🌸🧡💙💛💚💜🌻♥️

  • @sukhvirsingh453
    @sukhvirsingh453 ปีที่แล้ว +1

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @bhupinderkaur8236
    @bhupinderkaur8236 ปีที่แล้ว +13

    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨਵਾਦ ਧੰਨ ਧੰਨ ਪਿਆਰੇ ਮੋਹਕਮ ਸਾਹਿਬ ਦੇ ਜਨਮ ਅਸਥਾਨ ਦੇ ਦਰਸ਼ਨ ਕਰਵਾਉਣ ਲਈ 🙏👏🙏👏🙏

    • @avtarsingh9667
      @avtarsingh9667 ปีที่แล้ว

      Bohat wadhia bhai Saab ji
      Tuhade camera raahi pata lagda hai Sikhi da kheterphal kinna vishal hai. Asi isnu Punjab tk hi sametya hai.

  • @mohkamsingh3278
    @mohkamsingh3278 ปีที่แล้ว +1

    👏👏👏👏👏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੀ ਚੜ੍ਹਦੀ ਕਲਾ ਕਰਨ ਵਾਹਿਗੁਰੂ

  • @gurnamsingh6043
    @gurnamsingh6043 ปีที่แล้ว +4

    ਦਿਓੜਾ Karnal Haryana ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ਼੍ਰੀ ਗੁਰੂ gobind ਸਿੰਘ ਜੀ maharaj

  • @kavitakaur2365
    @kavitakaur2365 ปีที่แล้ว +1

    ਧੰਨ ਹੈ ਗੁਰੂ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਗੁਰੂ ਕੇ ਸਿੱਖ

  • @ajfj4891
    @ajfj4891 ปีที่แล้ว +1

    👍🙏ਵਹਿਗੁਰੂ ਧੰਨ ਹੋ ਤੁਸੀਂ 🙏❤️

  • @jassi.tv6860
    @jassi.tv6860 ปีที่แล้ว +2

    ਧੰਨ ਭਾਈ ਮੋਹਕਮ ਸਿੰਘ ਜੀ

  • @nishansinghdhillon1034
    @nishansinghdhillon1034 ปีที่แล้ว +2

    ਧਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਨ ਧਨ ਪਿਆਰੇ ਭਾਈ ਮੋਹਕਮ ਸਿੰਘ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhvirsingh453
    @sukhvirsingh453 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵ ਾਹਿਗੁਰੂ ਜੀ ਕੀ ਫ਼ਤਹਿ 🙏🙏❤❤🙏🙏

  • @parminderkaur2137
    @parminderkaur2137 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਰਬੰਸਦਾਨੀ ਕੋਟੀ ਕੋਟ ਕੋਟ ਪ੍ਰਣਾਮ ਜੀ

  • @gurudawarashridamdamasahib5803
    @gurudawarashridamdamasahib5803 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ🙏
    ਬਾਬਾ ਜੀ ਸਾਨੂੰ ਵੀ ਲੈ ਜਾਇਉ ਕਰੋ ਕਦੀ
    😀

  • @ramankaur1934
    @ramankaur1934 ปีที่แล้ว +2

    ਧੰਨ ਧੰਨ ਭਾਈ ਮੋਹਕਮ ਸਿੰਘ ਜੀ ਪਿਆਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ

  • @dgpsingh6704
    @dgpsingh6704 ปีที่แล้ว

    ਭਾਈ ਸਾਹਿਬ ਜੀ, ਭਾਈ ਮੋਹਕਮ ਸਿੰਘ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਆਪ ਜੀ ਦਾ ਕੋਟਾਨਿ ਕੋਟਿ ਧੰਨਵਾਦ ਹੈ।

  • @gurnamkaurdulat3883
    @gurnamkaurdulat3883 ปีที่แล้ว +1

    ਤੁਹਾਡੇ ਨਾਲ ਨਾਲ ਅਸੀਂ ਵੀ ਸੁਭਾਗੇ ਹੋ ਗਏ ਦਰਸ਼ਨ ਕਰਕੇ।

  • @MrUkboe
    @MrUkboe ปีที่แล้ว +1

    ਮਿਹਰ ਕੌਰ ਕੁਲਦੀਪ ਸਿੰਘ ਭਾਈ ਸਹਿਬ ਨੂੰ ਯਾਦ ਕਰਦੀ ਲਗਦੀ ਹੈ। ਤਾਹੀਓਂ ਇਹ ਘੱਟ ਬੋਲਦੀ ਹੈ।

  • @jugindersingh4910
    @jugindersingh4910 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜੀ ਕਿਰਪਾ ਕੀਤੀ ਤੁਸੀ ਧੰਨ ਧੰਨ ਭਾਈ ਮੋਹਕਮ ਸਿੰਘ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਵਾਏ ਹੈਣ

  • @sukhbeerbrar5423
    @sukhbeerbrar5423 7 หลายเดือนก่อน

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @bsingh1310
    @bsingh1310 ปีที่แล้ว +1

    ਬਹੁਤ ਵਧੀਆ ਵੀਡੀਓ ਵੀਚਾਰ ਇਤਿਹਾਸ ਸੋਹਣੀ ਸੂਰਤ ਤੇ ਦਸਤਾਰ ਸਿੱਖ ਭੁਝੰਗਣਾ ਤੇ ਭੁਝੰਗੀ ਦੀ ਵਾਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @sukhdevkaur9697
    @sukhdevkaur9697 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @harjeetkour8037
    @harjeetkour8037 ปีที่แล้ว +1

    ਭਾਈ ਜੀ ਅਸੀ ਵੀ ਦਰਸਨ ਕਰ ਚੁਕੇ ਹਾ ਬਹੁਤ ਪਿਆਰੀ ਜਗਾ ਹਾ ਪੁਰਾਣੇ ਘਰ ਵਿੱਚ ਅਸੀ 8 ਦਿਨ ਰਹੇ ਸੀ

  • @chahalchahal937
    @chahalchahal937 ปีที่แล้ว +2

    ਧੰਨ ਧੰਨ ਭਾਈ ਮੋਹਕਮ ਸਿੰਘ ਜੀ 🙏🌷🌷🙏🙏

  • @jasvirmaan2074
    @jasvirmaan2074 ปีที่แล้ว +2

    🍁🍁🍁🍀🙏ਵਾਹਿਗੁਰੂ ਜੀ🙏🍀🍁🍁🍁

  • @paramjeetghumaan
    @paramjeetghumaan ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @niranjansinghjhinjer1370
    @niranjansinghjhinjer1370 ปีที่แล้ว +6

    Waheguru ji Ka Khalsa Waheguru ji Ki Fateh 🙏
    Waheguru Chardikla Bakhshey 👏

  • @narindersinghkhalsa4135
    @narindersinghkhalsa4135 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰੇ।ਗੁਰੂ ਮਹਾਰਾਜ ਜੀ ਕਿਰਪਾ ਨਾਲ ਮੈਂ ਭੀ ੨੦੨੨ ਚ ਇਸ ਇਤਿਹਾਸ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਆਇਆ ਹਾਂ।

  • @SurinderSingh-uq1wx
    @SurinderSingh-uq1wx ปีที่แล้ว

    ਗੁਰੂ ਜੀ ਦੇ ਪਿਆਰੇ ਸਿੱਖ ਬਾਈ ਮੋਹਕਮ ਸਿੰਘ ਜੀ।

  • @gurpalsingh5609
    @gurpalsingh5609 ปีที่แล้ว +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦਾ ਭਲਾ ਕਰਨਾ ਜੀ

  • @ramankaur1934
    @ramankaur1934 ปีที่แล้ว +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਮਾਨ ਕਰ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ

  • @BhupinderSingh-wn6lk
    @BhupinderSingh-wn6lk ปีที่แล้ว

    ਬਾਬਾਜੀ ਦੀ ਮੇਹਰ ਸਦਕਾ ਅਸੀਂ ਭੀ ਦਰਸ਼ਨ ਕਰ ਚੁੱਕੇ ਆ। ਬਹੁਤ ਪਿਆਰੀ ਜਗ੍ਹਾ ਆ। 2011 ਵਿੱਚ। Waheguru Ji, ਧਨ ਧਨ ਭਾਈ ਮੋਹਕਮ ਸਿੰਘ ਜੀ, ਮਾਰਕੀਟ ਤੇ ਬਹੁਤ ਸਾਫ ਨਹੀਂ ਸੀ, ਹੁਣ ਦਾ ਪਤਾ ਨਈ। ਗੁਰੂਵਾਰਾ ਸਾਬ ਬਿਲਕੁਲ ਸਾਫ਼ ਸੁਥਰੇ ਸੀ। Sarai ban rahi si। ਸੋਹਣਾ ਲੱਗਿਆ sarai dekhke,

  • @sukhbirsingh54682
    @sukhbirsingh54682 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @jagwantsingh2030
    @jagwantsingh2030 ปีที่แล้ว

    ਹਰ ਜੀਵਾਂ ਨੂੰ ਰੋਟੀ ਦਾ ਪ੍ਰਬੰਧ ਪਰਮਾਤਮਾ ਕਰਦਾ ਹੈ

  • @ranjitkaur4948
    @ranjitkaur4948 ปีที่แล้ว

    ਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ ਆਪ ਜੀ ਦਾ ਧੰਨਵਾਦ ਹੈ ਜੀ

  • @satinderkaur4377
    @satinderkaur4377 ปีที่แล้ว +1

    Waheguru ji maher karo ji , thank you veer ji darshan karvaun lai

  • @sidhumusicsm8056
    @sidhumusicsm8056 ปีที่แล้ว

    ਬਹੁਤ ਖੂਬਸੂਰਤ ਵੀਡੀਓ ਜੀ🌷🌷⚘️⚘️🙏🙏🙏🙏

  • @jslucky259
    @jslucky259 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਧੰਨ ਧੰਨ ਭਾਈ ਮੋਹਕਮ ਸਿੰਘ ਜੀ
    # shared this video in five group

  • @mahindersinghsarari3162
    @mahindersinghsarari3162 ปีที่แล้ว

    ਧੰਨ ਧੰਨ ਬਾਬਾ ਮੋਹਕਮ ਸਿੰਘ ਜੀ ਧੰਨ ਹੋ ਜੀ ਤੁਸੀਂ ਧੰਨ ਹੋ

  • @gurjeetboparai62
    @gurjeetboparai62 ปีที่แล้ว +2

    🙏🙏 ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @RajinderSingh-xy6wt
    @RajinderSingh-xy6wt ปีที่แล้ว

    Bhai Sahib ji thanks for the great initiative of Showing Janam Asthan Gurudwara of Bhai Mohkam Singh ji 🙏🙏🙏🙏🙏

  • @HUKAM32
    @HUKAM32 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sabiagroindustries1888
    @sabiagroindustries1888 ปีที่แล้ว

    🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏

  • @sukhbeerbrar5423
    @sukhbeerbrar5423 7 หลายเดือนก่อน

    ਧੰਨ ਧੰਨ ਬਾਬਾ ਮੋਹਕਮ ਸਿੰਘ ਸਾਹਿਬ ਜੀ

  • @amrindersingh9685
    @amrindersingh9685 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @baimanjeet5674
    @baimanjeet5674 ปีที่แล้ว

    Khalsa ji bahut bahut dhanvaad app ji da tussi dardhan krvary bhai saab ji de janam asthan de

  • @balwinderkaur2508
    @balwinderkaur2508 ปีที่แล้ว

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਪੰਜ ਪਿਆਰੇ ਧੰਨ ਗੁਰੂ ਦਾ ਖਾਲਸਾ

  • @MannatandAshmeet0911
    @MannatandAshmeet0911 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @jasbirkaur7567
    @jasbirkaur7567 ปีที่แล้ว

    Dhan. Dhan. Bhai.Mohkam. Singh. . Ji

  • @gurdavsingh1952
    @gurdavsingh1952 ปีที่แล้ว

    ਬਾਬਾ ਜੀ ਬਹੁਤ ਵਧੀਆ ਉਪਰਾਲਾ ਹੈ

  • @manpreetanand1381
    @manpreetanand1381 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amritkaur389
    @amritkaur389 ปีที่แล้ว

    ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ

  • @JagdishSingh-ve4jz
    @JagdishSingh-ve4jz ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🙏 ਬਹੁਤ ਵਧੀਆ ਉਪਰਾਲਾ ਹੈ ਜੀ 👍💐🌹 ਧੰਨਵਾਦ ਜੀ 🙏🌹🙏

  • @kiranpreetkaur1370
    @kiranpreetkaur1370 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasbirkaur7567
    @jasbirkaur7567 ปีที่แล้ว

    Dhan. Bhai. Sahib. Ji. Jo. Ahna. Safar. Karke. Sangta. Nu. Darshan. Karwaounde. Ho

  • @RajwinderKaur-he5vj
    @RajwinderKaur-he5vj ปีที่แล้ว +2

    Waheguru Ji

  • @JasbirSingh-sq6uo
    @JasbirSingh-sq6uo ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @makhansinghmameka4722
    @makhansinghmameka4722 ปีที่แล้ว

    ਵਾिਹਗੁਰੂ ਜੀ ਧੰਨ ਹੋ ਬਹੁਤ ਵਧੀਅਾ ਬਹੁਤ ਖੁਸੀ िਮਲੀ.💐⛳💐

    • @pammibamrah713gmail
      @pammibamrah713gmail ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਵਾਹਿਗੁਰੂ ਜੀ

  • @gurvinderkaur5526
    @gurvinderkaur5526 ปีที่แล้ว

    Waheguru ji ka khalsa Waheguru ji ki fateh
    Guru de singh Gurdware de darshan krva k Guru de kirpa khat rahe hun

  • @tajindartajindar4025
    @tajindartajindar4025 ปีที่แล้ว

    ਧੰਨ ਸ੍ੀ ਗੁਰੂ ਨਾਨਕ ਦੇਵ ਜੀ

  • @vazirkaur3268
    @vazirkaur3268 ปีที่แล้ว +1

    Me may 2022 wich gai si bahut sohni jgah hai.gurudwara bahut sohna hai.

  • @BaljinderSingh-ri9gw
    @BaljinderSingh-ri9gw ปีที่แล้ว

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ

  • @rajeshkumar-nq8mx
    @rajeshkumar-nq8mx ปีที่แล้ว

    Sat Sri akal vir ji. Dil khush ho gya ji darshan karke ji

  • @KuldeepKaur-xb9jk
    @KuldeepKaur-xb9jk ปีที่แล้ว +1

    Waheguru ji dhann ho 🙏🏻🙏🏻🙏🏻❤️❤️👌🏻👌🏻

  • @BhaiNirpalsingh1313
    @BhaiNirpalsingh1313 ปีที่แล้ว

    Sade te v Bhai mohkam singh ji ne kirpa kiti g darshan didar bakhshe ne ji

  • @meetpal2242
    @meetpal2242 ปีที่แล้ว +1

    Dhan dhan bhai mohkam singh ji

  • @jaspalsingh9344
    @jaspalsingh9344 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਛੋਟੇ ਭਝਾੰਗੀ ਜੀ ਗਿੱਦ ਗਿੱਦ ਕਰਕੇ ਤਾ ਦਿਖਾਦੇ

  • @ManjeetKaur-zh5ze
    @ManjeetKaur-zh5ze ปีที่แล้ว

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @narinderkaur5644
    @narinderkaur5644 ปีที่แล้ว

    Kotan kot pranaam piyare bhai Mokam Singh sahib ji 🙏🏻 🙏🌺🌸🌼🌼🌸🌺🙏🙏💐💐💐💐💐👏👏

  • @parveensehgal7955
    @parveensehgal7955 ปีที่แล้ว

    Dhan Dhan Baba Todar Mal Ji

  • @GurdeepSingh-si4wm
    @GurdeepSingh-si4wm ปีที่แล้ว

    Waheguru g sanu purani virasat sambal k rkhn di lor ha ta jo asi apne bachian nu dikha skiye kar sewa wale babe sab dha ke pathr de gurudwara s.bnai jande aa sangta nu puratan emartan jo bchian ne samb sabal ly uprale krne chahidey hn.

  • @hardevkaursarow4184
    @hardevkaursarow4184 ปีที่แล้ว

    ਧੰਨ ਹੈ

  • @gurisab2327
    @gurisab2327 ปีที่แล้ว

    ਵਾਹਿਗੁਰੂ ਜੀ 🙏🙏

  • @savjitsingh8947
    @savjitsingh8947 ปีที่แล้ว

    ਵਾਹਿਗੁਰੂ ਜੀ

  • @GurpreetSingh-bx2uc
    @GurpreetSingh-bx2uc ปีที่แล้ว +1

    Waheguru ji waheguru ji waheguru ji waheguru ji waheguru ji

  • @GurwinderSingh-zi4fd
    @GurwinderSingh-zi4fd ปีที่แล้ว

    Aencar, langar aakhde han ,bhut wadhia jankari de rhe ho baba g, dhan dhan guru nanak sahib g,dhan dhan bhai mohqam singh g,waheguru waheguru waheguru waheguru waheguru g ,o,

  • @ParamjitKaur-xr2oh
    @ParamjitKaur-xr2oh ปีที่แล้ว

    Dhan dhan guru gobind singh sahib ji maharaj ji dhan dhan guru granth sahib ji maharaj ji waheguru ji kaa khaalsa Waheguru ji ki fathey ji

  • @anuragbawa7500
    @anuragbawa7500 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @dr.rasvinderkaurkhalsa7831
    @dr.rasvinderkaurkhalsa7831 ปีที่แล้ว

    Veerji,bohot sohni trh aap ji ne view kitey ne
    But we missed to accompany u
    Guru di rza🙏

  • @rajvantdhillon1425
    @rajvantdhillon1425 ปีที่แล้ว

    Waheguru ji mainu v asthan dy darshan da waheguru Ji ny moka dita c

  • @armaangorkha8028
    @armaangorkha8028 ปีที่แล้ว

    Dhan 2 baba mocame singh sahib je

  • @ManjeetSingh-uc2yt
    @ManjeetSingh-uc2yt 5 หลายเดือนก่อน

    Waheguru waheguru waheguru waheguru waheguru waheguru Ji 🙏🏼

  • @parmjitkaur731
    @parmjitkaur731 ปีที่แล้ว

    Thanks waheguru ji chardikala vich rakhan ji ap da

  • @PremSingh-yb5gr
    @PremSingh-yb5gr ปีที่แล้ว

    Dhan.dhan.bhayi.mohkam.singh.jee.

  • @Punjab-96krodpanthkhalsa
    @Punjab-96krodpanthkhalsa ปีที่แล้ว +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @ParwinderSingh-je2nk
    @ParwinderSingh-je2nk ปีที่แล้ว

    DHAN DHAN SRI GURU NANAK DEV JI MAHARAAJ JI DASMESH PITA DHAN DHAN SRI GURU GOBIND SINGH JI MAHARAAJ JI

  • @gurbachansanhotra3906
    @gurbachansanhotra3906 ปีที่แล้ว

    Sar ji waheguru ji ka khalsa waheguru ji ki fateh. Aap ji nai Gurudwara dekha. Kar barha ahesan keeta hai.shaaid main sari umar na ja sakta. Very very thanks.

  • @sukhwantsingh7372
    @sukhwantsingh7372 ปีที่แล้ว

    Vir ji bra anand aya waheguru ji🙏

  • @princekhalsa1818
    @princekhalsa1818 ปีที่แล้ว +1

    Waheguru ji ka Khalsa waheguru ji ki Fateh veer ji kiha janda 13 April 1699 nu Khalsa panth sajaia c pr tisi 30 march keh rhe ho ji

  • @tulsidevi174
    @tulsidevi174 ปีที่แล้ว

    Wahe guruji the Khalsa wahe guruji the fathea .

  • @ParwinderSingh-je2nk
    @ParwinderSingh-je2nk ปีที่แล้ว

    WAHEGURU JI KA KHALSA WAHEGURU JI KI FATEH

  • @ParwinderSingh-je2nk
    @ParwinderSingh-je2nk ปีที่แล้ว

    DHAN DHAN SRI GURU GRANTH SAHIB JI MAHARAAJ JI

  • @kamalpreetkaur4492
    @kamalpreetkaur4492 ปีที่แล้ว

    🙏 Waheguru 🌹 ji 🌹 waheguru 🙏 ji 🌹 waheguru 🌹 ji 🙏 waheguru 🌹 ji 🌹 waheguru 🙏 ji 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹

  • @sattibains4818
    @sattibains4818 ปีที่แล้ว +1

    Waheguru ji ka khalsa waheguru ji ki Fateh 🙏