Dunia de sare vlogrs ton sabh ton vadhia vlog aa veer Amritpal singh ji da puratan guru granth sahib ji de darshan karvae ne ji wmk ji from nangal dam pb
Very true. I remember 20 years back when we were in Uganda Kampala, some nanaksar sant were there, and he performed ਸਸਕਾਰ of some pothian in Entebbe Gurughar.
ਜੇ ਘੁੱਦਾ ਸਿੰਘ ਤੂੰ ਨਾ ਨੈਰੋਬੀ ਜਾਂਦਾ ਤਾਂ ਸਾਨੂੰ ਕਿਸ ਨੇ ਪੁਰਾਣੇ ਸਰੂਪ ਬਾਰੇ ਕਿਸ ਨੇ ਜਾਣਕਾਰੀ ਦੇਣੀ ਸੀ
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਸਰੂਪ ਨੂੰ ਸੰਭਾਲ ਕੇ ਰੱਖਿਆ।
ਅੰਮ੍ਰਿਤਪਾਲ ਪੁੱਤਰਾ ਤੇਰਾ ਦੇਣ ਕਿੱਥੇ ਦਿਆਂਗੇ। ਪੁਰਾਤਨ ਸਰੂਪ ਦੇ ਦਰਸ਼ਨ ਦੀਦਾਰੇ ਕਰਕੇ ਅਸੀਂ ਧੰਨ ਧੰਨ ਹੋ ਗਏ। ਗੁਰੂ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਘੁੱਦੇ ਵੀਰ ਬਹੁਤ ਬਹੁਤ ਧੰਨਵਾਦ ਤੁਸੀਂ ਅਤੇ ਬਾਬਾ ਗੋਬਿੰਦ ਸਿੰਘ ਨੇ ਪੁਰਾਤਨ ਸਰੂਪ ਦੇ ਦਰਸ਼ਨ ਦੀਦਾਰੇ ਕਰਵਾ ਕੇ ਨਿਹਾਲ ਨਿਹਾਲ ਕੀਤਾ ਹੈ 🙏 ਚੜ੍ਹਦੀ ਕਲਾ ਵਿੱਚ ਰਹੋ ਜੀ
ਵਾਹਿਗੁਰੂ ਜੀ 🙏 ਅੱਜ ਪੰਜਾਬ ਵਿੱਚ ਤਾਰੀਖ ਤਿੰਨ ਨਵੰਬਰ ਦੋ ਹਜ਼ਾਰ ਚੌਵੀ ਹੈ ਤੇ ਇਤਿਹਾਸਕ ਦਿਹਾੜਾ ਗੁਰਿਆਈ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ 🙏🙏 ਕਿੰਨਾ ਸੋਹਣਾ ਇਤਫ਼ਾਕ ਹੈ , ਗੁਰੂ ਸਰੂਪ ਦੇ ਦਰਸ਼ਨਾਂ ਦਾ ।
🙏
Sachi bahanji Maharaj ji de darshan karke dil nu bot sakun milya akal sahye
ਸਤਿ ਸ੍ਰੀ ਆਕਾਲ ਜੀ ਸਾਡੇ ਚੰਗੇ ਭਾਗ ਨੇ ਜੀ ਸਿਰੀ ਗੁਰੂ ਗ੍ਰੰਥ ਸਹਿਬ ਜੀ ਦੇ ਪੁਰਾਤਨ ਸਰੂਪ ਦੇ ਦਰਸ਼ਨ ਕਰਨ ਨੂੰ ਮਿਲੇ ਚੜ੍ਹਦੀ ਕਲਾ ਵਿੱਚ ਰਹੋ
ਵਾਹਿਗੁਰੂ ਜੀ
ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਮਨ ਖੁਸ਼ੀ ਹੋਈ
ਧੰਨਵਾਦ ਘੁਦੇ ਵੀਰ ਤੇਰਾ ਅਤੇ ਨੇਰੋਬੀ ਵਾਲੇ ਸਿੱਖ ਵੀਰਾਂ ਦਾ ਜਿਹਨਾ ਏਨੀ ਕਿਮਤੀ ਜਾਣਕਾਰੀ ਦਿੱਤੀ ਹੇ ।ਸਿਹਾਈ ਦੀ ਬਣਤਰ ਬਾਰੇ ਜਾਨਕੇ ਬਹੁਤ ਹੇਰਾਨੀ ਹੋਈ
ਗੁਰੂ ਗ੍ਰੰਥ ਸਾਹਿਬ ਬਾਰੇ ਬੁਹਤ ਵੱਡੀ ਜਾਣਕਾਰੀ ਹੈ
ਘੁੱਦਾ ਸਿੰਘ ਜੀ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਹੈ ਤੇ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਹੱਥ ਲਿਖਤ ਸਰੂਪ ਦੇ ਦਰਸ਼ਨ ਕਰਵਾ ਕੇ ਅਨੰਦ ਮੰਗਲ ਕਰਾ ਦਿਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🏻
ਧੰਨਵਾਦ ਨੈਰੋਬੀ ਵਾਲੇ ਵੀਰਾਂ ਦਾ ਜਿੰਨਾ ਨੇ ਪੁਰਾਤਨ ਸਰੂਪ ਦੇ ਦਰਸ਼ਨ ਕਰਵਾਏ ਬਹੁਤ ਹੀ ਵਧੀਆ ਲੱਗਿਆ
ਅਸੀਂ ਭਾਗਾ। ਵਾਲੇ ਹਾਂ ਜੋ ਇਸ ਅਨਮੋਲ ਸਰੂਪ। ਦੇ ਦਰਸ਼ਨ ਕਰ ਰਹੇ ਹਾਂ🙏🙏ਆਪ ਜੀ ਬਹੁਤ ਬਹੁਤ ਧੰਨਵਾਦ 🙏🙏
ਸਜਦਾ ਇਨ੍ਹਾਂ ਸਿੱਖਾਂ ਨੂੰ ਜੋ ਵਡਮੁੱਲੀ ਜਾਣਕਾਰੀ ਰੱਖਦੇ ਹਨ ਗੁਰੂ ਗ੍ਰੰਥ ਸਾਹਿਬ ਜੇ ਦੇ ਪੁਰਾਤਣ ਸਰੂਪ ਦੇ ਦਰਸ਼ਣ ਕਰਕੇ ਮਨ ਬਹੁਤ ਤ੍ਰਿਪਤ ਹੋਇਆ ਬਹੁਤ ਬਹੁਤ ਸ਼ੁਕਰਾਨੇ ਵੀਰ
ਅੱਜ ਗੁਰੂ ਗ੍ਰੰਥ ਸਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਤੇ ਦਰਸ਼ਨ ਕਰਾਉਣ ਤੇ ਬਹੁਤ ਬਹੁਤ ਧੰਨਵਾਦ
ਗੁਰੂ ਗ੍ਰੰਥ ਸਾਹਿਬ ਜੀ ਦੇ ੨੫੦ ਸਾਲ ਪੁਰਾਤਨ ਸਰੂਪ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ 🙏
ਗ੍ਰੰਥੀ ਸਿੰਘ ਡਾਕਟਰ ਗੋਬਿੰਦ ਸਿੰਘ ਜੀ ਨੂੰ ਬਹੁਤ ਵਧੀਆ ਗਿਆਨ ਹੈ। ਸ਼ਲਾਘਾ ਕਰਨੀ ਬਣਦੀ ਹੈ।🙏
ਭਾਗਾਂ ਵਾਲੇ ਆ ਵੀਰ। ਸੰਪੂਰਣ ਹੱਥ ਲਿਖਤ ਪੁਰਾਤਨ ਗੂਰੂ ਸਾਹਿਬ ਜੀ ਦੇ ਦਰਸ਼ਨ ਹੋਏ। ਐਸ ਕਮੈਟ ਤੋ ਪਹਿਲਾਂ ਮੈ ਕੰਮ ਤੇ ਬੈਠਾ ਸੀ ਤੇ ਵੀਡੀਓ ਦੇਖ ਰਿਹਾ ਸੀ ਸਿਰ ਤੇ ਰੁਮਾਲ ਲੀਆ ਹੋਇਆ ਸੀ ਤੇ ਲੋਕ ਮੇਰੇ ਵੱਲ ਦੇਖ ਦੇਖ਼ ਲੰਘ ਰਹੇ ਸੀ। ਤੇ ਮੈ ਹੱਥ ਜੋੜੀ ਬੈਠਾ ਸੀ 🙏 ਇਕ ਵਾਰ ਫੇਰ ਦਿਲੋ ਸਤਿਕਾਰ ਵੀਰ।
ਪੀ. ਬੀ. ਉਨੱਤੀ ਵਾਲੇ ਵਾਹਿਗੁਰੂ ਜੀ ਕਿਰਪਾ ਕਰਨ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਨੈਰੋਬੀ ਦੇ ਸਿਖਾਂ ਨੇ ਮਿਹਨਤ ਕਰਕੇ ਆਪਣਾਂ ਅਕਸ ਬਣਾਇਆ ਹੈ।
ਬਾਈ ਅਸਲ ਸਿੱਖੀ ਤਾ ਪੰਜਾਬ ਤੋ ਬਾਹਰ ਹੈ ਅਸੀ ਤਾ ਵਿਸਰ ਗਏ ਗੁਰੂ ਨੂੰ ਬਹੁਤ ਸਰਧਾ ਸਾਡੇ ਇੰਨਾ ਲੋਕਾ ਚ ਗੁਰੂ ਪ੍ਰਤੀ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏
ਧੰਨ ਧੰਨ ਬਾਬਾ ਨਾਨਕ ਜੀ ਦੀਆਂ ਅਤਿਅੰਤ ਮੇਹਰਾਂ ਹਨ ਇਨ੍ਹਾਂ ਸਿੱਖਾਂ ਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਾਉਣ ਲਈ ਬਾਈ ਘੁਦਾ ਜੀ ਤੁਹਾਡਾ ਧੰਨਵਾਦ।ਇਨ੍ਹਾਂ ਮਹਾਨ ਸਿੱਖਾਂ ਤੇ ਸਾਰੇ ਸਿੱਖਾਂ ਨੂੰ ਫਖਰ ਹੋਣਾ ਚਾਹੀਦਾ ਹੈ।
ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਸਿਰਫ ਤੇ ਸਿਰਫ 73 ਸਾਲ ਬਾਅਦ ਲਿਖੇ ਗਏ ਹਨ ਜਿਸ ਵਿੱਚ ਰਾਗਮਾਲਾ ਹੈ ਤੇ ਫਿਰ ਮੈਨੂੰ ਸਮਝ ਨਹੀਂ ਆ ਰਹੀ ਰਾਗ ਮਾਲਾ ਤੇ ਕਿੰਤੂ ਕਿਉਂ ਹੋ ਰਿਹਾ ਹੈ ਰਾਗਮਾਲਾ ਬਾਣੀ ਹੈ ਇਹ ਸਰੂਪ ਸਿੱਧ ਕਰਦਾ ਹੈ ਤੇ ਪੜਨੀ ਚਾਹੀਦੀ ਹੈ ਕਈ ਸੰਪਰਦਾਵਾਂ ਰਾਗ ਮਾਲਾ ਨਹੀਂ ਪੜਦੀਆਂ ਬਿਲਕੁਲ ਗਲਤ ਗੱਲ ਹੈ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਮਰਿਤਪਾਲ ਸਿੰਘ ਵੀਰ ਬਹੁਤ ਬਹੁਤ ਧੰਨਵਾਦ ਤੇਰਾ ਸਾਡੇ ਕਿਥੇ ਏਨੇ ਕਰਮ ਸੀ ਕੇ ਅਸੀ ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰਦੇ ਵੀਰ ਦਿਲੋ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਿ ਤੁਸੀ ਸਫਰ ਵਿੱਚ ਚੜਦੀ ਕਲਾ ਵਿੱਚ ਰਹੋ ਸਤਿਗੁਰੂ ਸਦਾ ਹੀ ਆਪ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ
ਬਲੋਗ ਤਾਂ ਬਹੁੁਤ ਦੇਖ਼ਦੇਂ ਹਾਂ ਪਰ ਅੱਜ ਤੁਸੀਂ ਜੋ ਪੁਰਾਤਨ ਸਰੁਪ ਦੇ ਦਰਸ਼ਨ ਕਰਵਾਏ ਹਨ ਕਾਬਲੇਤਰੀਫ਼ ਨੇ ਵਾਹਿਗੁਰੂ ਆਪਨੂ ਚੜਦੀਕਲਾ ਵਿਚ ਰੱਖਣ ਵਾਹਿਗੁਰੂੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤੇਹ
ਬਹੁਤ ਵਧੀਆ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਜਿਹੜਾ ਤੁਸੀਂ ਮਹਾਰਾਜ ਦੇ ਸਰੂਪ ਦਿਖਾਏ ਹਨ ਬਹੁਤ ਪੁਰਾਣੇ ਇਹਨਾਂ ਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਤੇ ਇਹਨਾਂ ਦੀ ਜਾਣਕਾਰੀ ਕਿਤੇ ਆਰਐਸਐਸ ਨੂੰ ਨਾ ਪਤਾ ਲੱਗ ਜਾਵੇ ਤੇ ਉਹਨਾਂ ਨੇ ਇੱਥੋਂ ਚੱਕ ਕੇ ਲੈ ਜਾਣੇ ਹਨ ਇਹ ਇਹਨਾਂ ਨੂੰ ਦੱਸ ਦਿਓ ਤੇ ਇਹਨਾਂ ਵੀਰਾਂ ਨੂੰ ਦੱਸ ਦਿਓ ਤੁਸੀਂ ਸਾਰੀ ਇਹ ਮਹਾਰਾਜ ਦੇ ਸਰੂਪ ਕਿਸੇ ਹੋਰ ਆਮ ਬੰਦੇ ਨੂੰ ਨਾ ਦਿਖਾਏ ਜਾਣ ਜਿਹੜਾ ਕਿ ਇਹਦੀ ਜਾਣਕਾਰੀ ਕਿਤੇ ਗਲਤ ਬੰਦਿਆਂ ਨੂੰ ਦੇ ਕੇ ਇਥੋਂ ਇੰਡੀਆ ਗੋਰਮੈਂਟ ਨਾ ਲੈ ਜਾਵੇ
ਅਮ੍ਰਿਤਪਾਲ ਸਿੰਘ ਬਾਈ ਬਹੂਤ ਬਹੂਤ ਧੰਨਵਾਦ
ਪੁਰਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ
ਨੰਹੀ ਤਾਂ ਪੱਤਾ ਹੀ ਨੰਹੀ ਸੀ ❤🎉 ਲਾਭ ਬਰਾੜ ਗੰਗਾਨਗਰ ਰਾਜਸਥਾਨ ❤🎉
Wahiguru bai ji me be Shri Ganga Nagar hu ji.
ਬਾਈ ਘੁੱਦੇ ਕਿਹੜੇ ਸ਼ਬਦਾਂ ਨਾਲ ਆਪਜੀ ਦਾ ਧੰਨਵਾਦ ਕਰੀਏ ਕੋਈ ਸ਼ਬਦ ਨਹੀਂ ਸਾਡੇ ਕੋਲ ਵੈਸੇ ਤਾਂ ਸਾਰੇ ਬਲੋਗ ਵਧੀਆ ਹੁੰਦੇ ਨੇ ਆਪਜੀ ਦੇ ਪਰ ਅੱਜ ਦਾ ਬਲੋਗ ਸਾਰਿਆਂ ਬਲੋਗਾ ਤੋ ਵੱਖ ਹੈ 250 ਸਾਲ ਪੁਰਾਣੇ ਸਤਿਗੁਰੂ ਜੀ ਦੇ ਸਰੂਪ ਦੇ ਦਰਸ਼ਨ ਕਰਵਾਏ ਦੁਆਰਾ ਫੇਰ ਧੰਨਵਾਦ ਜੀ
ਬਾਈ ਘੁੱਦਾ ਸਿੰਘ ਅੱਜ ਵਾਲੇ ਵਲੌਗ ਨੂੰ ਵੇਖ ਕੇ ਤਾਂ ਰੂਹ ਖੁਸ਼ ਹੋਗੀ ,ਪੁਰਾਤਨ ਸਰੂਪ ਦੇ ਦਰਸ਼ਨ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏👍
ਬਾਈ ਗੋਬਿੰਦ ਸਿੰਘ ਨੇ ਵੀ ਬੜੇ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ
ਬਹੁਤ ਬਹੁਤ ਧੰਨਵਾਦ 🙏💕👍👍
ਉੱਥੇ ਤਾਂ ਸੱਭ ਕੁੱਝ ਪ੍ਰਾਨੇ ਹਿਸਾਬ ਨਾਲ ਚਲਦਾ ਕਿਉ ਕੇ ਓਥੇ ਸਿੱਖ ਸਿੱਖ ਨਾਲ ਵਰਤ ਦੇ ਤੇ ਆਪਣਾ ਸੱਭ ਕੁੱਝ ਸਾਬ ਕੇ ਬੈਠੇ ਆਪਣੇ ਇੱਥੇ ਵਿੱਚ ਗਲਤ ਇਨਸਾਨ ਸਿੱਖ ਬਣਕੇ ਆ ਗਏ ਸਭ ਕੁੱਝ ਗਲਤ ਕਰ ਰਹੇ
ਇਹ ਵੀਡਿਓ ਦੇਖ ਕੇ ਬਹੁਤ ਖੁਸ਼ੀ ਹੋਈ ਕਿਉੰਕਿ ਸਾਨੂੰ ਇੰਨੇ ਪੁਰਾਤਨ ਸਰੂਪ ਦੇ ਦਰਸ਼ਨ ਹੋਏ। ਬਹੁਤ ਵਧੀਆ ਜਾਣਕਾਰੀ ਮਿਲੀ।🙏
ਬਹੁਤ ਬਹੁਤ ਧੰਨਵਾਦ ਜੀ ।ਇਹ ਗੁਰੂ ਮਹਾਰਾਜ ਜੀ ਦਾ ਸਰੂਪ ੧੮੩੭ ਸਮਤ ਦਾ ਲਿਖਿਆ ਹੋਈਆ ਜੋ ਕੀ ੧੭੮੦ ਈਸਵੀ ਬਣਦਾ ਹੈ ।ਕਿਸੇ ਰਾਜੇ ਬਿਕ੍ਰਮਾਦਿਤ ਨੇ ਸੇਵਾ ਨਹੀ ਕਰਵਾਈ । ਇਹ ਜੋ ਸਮਤ ਵਿੱਚ ਸਾਲ ਲਿਖਿਆ ਜਾਂਦਾ ਹੈ ਇਹ ਕਲੈਡਰ ਰਾਜੇ ਬਿਕ੍ਰਮਾਦਿਤ ਤੋ ਸ਼ੁਰੂ ਹੋਇਆ ਹੈ ।ਬਹੁਤ ਬਹੁਤ ਧੰਨਵਾਦ ਜੀ ।
ok v well
ਜੀ ਬਹੁਤ ਵਧੀਆ। ਨਾਲੇ ਪੰਜਾਬੀ ਹੀ ਨਹੀਂ, ਹਰ ਭਾਸ਼ਾ ਪਹਿਲਾਂ ਲੜੀਵਾਰ ਹੀ ਲਿਖੀ ਜਾਂਦੀ ਸੀ। ਪੁਰਾਣੇ ਜਿਤਨੇ ਵੀ ਗ੍ਰੰਥ ਹਨ ਓਹ ਵੀ। ਬਾਕੀ ਮਹਿਲਾ 10ਵਾਂ ਬਾਦ ਵਿੱਚ ਹਸਤ ਲਿਖਤ ਸਰੂਪਾਂ ਵਿੱਚ ਲਿਖਿਆ ਮਿਲਦਾ ਹੈ। ਜਦ ਇਹ ਕਹਾਣੀ ਪ੍ਰਚਲਿਤ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ ਹੈ। ਬਹੁਤ ਪੁਰਾਣੇ ਸਰੂਪਾਂ ਵਿੱਚ ਇਹ ਲਿਖਿਆ ਮੈਨੂੰ ਨਹੀਂ ਮਿਲਿਆ
ਸ਼ੁਕਰ ਆ ਪ੍ਰਮਾਤਮਾ ਦਾ' ਇਹ ਸਰੂਪ ਸਾਡੇ ਦੇਸ਼ ਤੋਂ ਤੇ ਸ਼੍ਰੋਮਣੀ ਕਮੇਟੀ ਦੀ ਪਹੁੰਚ ਤੋਂ ਬਾਹਰ ਆ ਨਹੀਂ ਤਾਂ ਇਹ ਵੀ ਸਾਡੇ ਦੂਸਰੇ ਹੱਥ ਲਿਖਤ ਪੁਰਾਤਨ ਸਰੂਪਾਂ ਵਾਂਗ ਗਾਇਬ ਹੋ ਜਾਣਾ ਸੀ ਜੱਥੇਦਾਰ ਰਣਜੀਤ ਸਿੰਘ ਸਹੀ ਕਹਿੰਦਾ ਕੀ ਸ਼੍ਰੋਮਣੀ ਕਮੇਟੀ ਉਪਰ RSS ਦਾ ਕਬਜ਼ਾ ਹੈ ਪੁਰਾਤਨ ਸਰੂਪਾਂ ਤੋਂ ਹੀ ਭਵਿੱਖ ਚ ਨਵੇਂ ਸਰੂਪਾਂ ਵਿਚ ਹੋਣ ਵਾਲੀਆਂ ਗਲਤੀਆਂ ਦੀ ਸੁਧਾਈ ਹੋਣੀ ਹੁੰਦੀ ਤੇ ਉਨ੍ਹਾਂ ਬਾਰੇ ਕਮੇਟੀ ਕੁਝ ਦੱਸ ਨਹੀਂ ਰਹੀ
Es vich raagmala likhi hoi aa fir eh raula hun koi pai Jande ne k eh bani nhi
Thanks for uploading
Waheguru
❤❤❤❤❤
ਬੇਟਾ ਜੀ ਗੁਰੂ ਸਾਹਿਬ ਤਹਾਨੂੰ ਬਖਸ਼ਿਸ਼ਾਂ ਕਰਨ ਸਾਰੇ ਮੁਲਕਾਂ ਦਾ ਦੌਰਾ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਸੰਸਾਰ ਭਰ ਬਾਰੇ ਸੇਧ ਜ਼ਰੂਰ ਦੇਣ ਦੀ ਸੇਵਾ ਜ਼ਰੂਰ ਕਰਨਾ ਗੁਰੂ ਗੋਬਿੰਦ ਸਿੰਘ ਜੀ ਤਹਾਨੂੰ ਬਖਸ਼ਿਸ਼ਾਂ ਕਰਨ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਤਾ ਗੰਦੀ ਦਿਞਸ ਦੀਆ ਲੱਖ ਲੱਖ ਵਧਾਈ ਹੋਏ ਜੀ
ਗੁਰੂਤਾ ਗੰਦੀ ਨਹੀਂ ਗੂਰਤਾ ਗਦੀ ਹੁੰਦਾ ਇਸ ਨੂੰ ਸਹੀ ਢੰਗ ਨਾਲ ਲਿਖੋ ਜੀ
ਗੁਰੂਤਾ ਗੰਦੀ ਨਹੀਂ ਗੂਰਤਾ ਗਦੀ ਹੁੰਦਾ ਹੈ ਜੀ
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜਿਨਾਂ ਨੇ ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਏ। ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਵਧੀਆ ਢੰਗ ਨਾਲ ਬਿਆਨ ਕੀਤਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ❤️🙏 ਅਮ੍ਰਿਤਪਾਲ ਸਿੰਘ ਘੁੱਦਾ ਵੀਰ ਅੱਜ ਦੇ ਦਿਨ 250 ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਵਾਉਣ ਲਈ ❤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਤੇ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਇਆ ਜਾਂਦਾ ਸੀ ਜਾਣ ਕੇ ਬਹੁਤ ਹੈਰਾਨੀ ਹੋਇ ਅਜਕਲ ਤਾਂ ਬਹੁਤ ਸਿੱਖ ਵਿਦਵਾਨ ਤਿਲਕ ਨੂੰ ਲੇ ਕੇ ਨਫਰਤ ਹੀ ਫੈਲਾ ਰਹੇ ਨੇ
ਇਹ ਕਈ ਸਰੂਪ ਜਿਹੜੇ ਨਿਰਮਲੇ ਸਾਧੂਆ ਕੋਲ ਸਨ, ਉਹ ਫਿਰ ਇਹੋ ਜਿਹਈਆ ਵਿਧੀਆ ਅਪਨਉਦੇ ਸਨ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌻🌼🌷🌹🌺💐🌸💐
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਵੀਰ ਅੰਮ੍ਰਿਤ ਪਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 244 ਸਾਲ ਪੁਰਾਣੇ ਹੱਥ ਲਿਖਤ ਬੀੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਇਹ ਅਨਮੋਲ ਖਜ਼ਾਨਾ
ਮਾਨਯੋਗ ਗ੍ਰੰਥੀ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤੀ ਬਾਰੇ, ਸਿਆਹੀ ਸਬੰਧੀ ਬੀੜ ਵਿਚ ਲਿਖਿਆ ਫਾਰਮੁੱਲਾ ਅਤੇ ਸਿਆਹੀ ਬਣਾਉਣ ਦੀ ਵਿਧੀ ਸਬੰਧੀ ਵੀ ਪੂਰੀ ਜਾਣਕਾਰੀ ਹੈ। ਧੰਨਵਾਦ ਹੈ ਜੀ।
ਬਾਈ ਜੀ ਪੁਰਾਤਨ ਸਰੂਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਗੋਬਿੰਦ ਸਿੰਘ ਬਾਈ ਜੀ ਦਾ ਬਹੁਤ ਧੰਨਵਾਦ
Dunia de sare vlogrs ton sabh ton vadhia vlog aa veer Amritpal singh ji da puratan guru granth sahib ji de darshan karvae ne ji wmk ji from nangal dam pb
ਇਹ ਇੱਕ ਬਹੁਤ ਵੱਡੀ ਸੱਚਾਈ ਆ ਜਦੋਂ ਪੂਰੀ ਦੁਨੀਆਂ ਨੂੰ ਸਮਝ ਪਏਗੀ ਨਾ ਇੱਕੋ ਇੱਕ ਗ੍ਰੰਥ ਸਾਰਿਆਂ ਦਾ ਉਹ ਹੋਊਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਜੇ ਦੁਨੀਆਂ ਨਾ, ਦੂਸਰੀ ਗੱਲ ਸਿੱਖਾਂ ਨੇ ਤਾਂ ਕੀ ਅੰਮ੍ਰਿਤ ਛਕਣਾ ਇੱਕ ਦਿਨ ਆਉਗਾ ਜਦ ਸਾਰੀ ਦੁਨੀਆ ਅੰਮ੍ਰਿਤਧਾਰੀ ਹੋਊਗੀ ਇੱਕ ਦਿਨ ਜਰੂਰ ਆਉਗਾ
ਧੰਨ ਧੰਨ ਸ਼੍ਰੀ ਗੂਰੁ ਗ੍ਰੰਥ ਸਾਹਿਬ ਮਹਾਰਾਜ਼ ਜੀ 🙏🙏
ਵਾ ਬੇਟਾ ਜੋ ਨੈਰੋਬੀ ਪੰਹਚ ਜੋ ਸਰੂਪ ਦੇ ਦੱਰਸਨ ਕਰਵਾਏਅੱਸੀ ਧੰਨ ਹੋ ਗਏ❤❤❤
ਬਹੁਤ ਹੀ ਮਹੱਤਵਪੂਰਨ ਜਾਣਕਾਰੀ❤❤❤
ਬਹੁਤ ਵਧੀਆ ਸਤਿਕਾਰ ਨਾਲ ਗੁਰੂ ਸਾਹਿਬ ਦਾ ਪ੍ਕਾਸ਼ ਕੀਤਾ, ਚੜ੍ਦੀ ਕਲਾ
❤ ਬਹੁਤੇ ਪੁਰਾਣਾ ਇਤਿਹਾਸ ਸਾਂਭੀ ਬੈਠੇ ਆ ਕਿੰਨਿਆਂ ਵਾਲੇ ਸਰਦਾਰ ਪੰਜਾਬ ਵਿੱਚ ਤਾਂ ਕਦੋਂ ਦਾ ਕਾਰ ਸੇਵਾ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਵੀ ਬਦਲ ਦੇਣਾ ਸੀ ਕਿੰਨਿਆਂ ਦੇ ਸਿੱਖਾਂ ਨੇ ਆਪਣਾ ਇਤਿਹਾਸ ਸਾਂਭ ਕੇ ਰੱਖਿਆ ਸਦੀਆਂ ਪੁਰਾਣਾ❤❤❤❤
ਘੁੱਦਾ ਸਿੰਹਾਂ ਰੂਹ ਖੁਸ਼ ਕਰਤੀ ਗੁਰੂ ਭਲਾ ਕਰੇ ਗਰੰਥੀ ਸਿੰਘ ਸਾਹਿਬ ਵੀ ਧੰਨਤਾ ਦੇ ਯੋਗ ਹਨ ਅਜਿਹੇ ਸਿੰਘਾਂ ਦੀ ਪੰਥ ਨੂੰ ਬੜੀ ਲੋੜ ਹੈ ਧੰਨਵਾਦ ਵੀਰੇ
ਵਾਹਿਗੁਰੂ ਜੀ 🙏ਅੱਜ ਪੁਰਾਤਨ ਸਰੂਪ ਦੇ ਦਰਸ਼ਨ ਹੋਏ ਤੇ ਸਰੂਪ ਬਾਰੇ ਬਹੁਤ ਵਧੀਆ ਜਾਣਕਾਰੀ ਮਿਲੀ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਕੇ ਬਹੁਤ ਹੀ ਆਨੰਦ ਆਇਆ ਅਤੇ ਬਾਬਾ ਜੀ ਨੇ ਪੁਰਾਤਨ ਸਰੂਪ ਬਾਰੇ ਬੜੀ ਸੋਹਣੀ ਜਾਣਕਾਰੀ ਦਿੱਤੀ ।
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ
ਸਤਿ ਸ੍ਰੀ ਆਕਾਲ ਬਾਈ ਜੀ, ਬਹੁਤ ਬਹੁਤ ਧੰਨਵਾਦ ਘੁੱਦੇ ਬਾਈ ਏਨੇ ਪੁਰਾਣੇ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ❤❤
ਵਾਹਿਗੁਰੂ ਵਾਹਿਗੁਰੂ ਜੀ ❤ ਸਤਿ ਸ੍ਰੀ ਆਕਾਲ ਜੀ ਪਿਆਰੇਓ 👍👌🙏🙏
ਬਹੁਤ ਵਧੀਆ ਨਰੋਬੀ ਦੀਆ ਸੰਗਤਾਂ ਬਹੁਤ ਸੂਝਵਾਨ ਹਨ
ਸਤਿ ਸ੍ਰੀ ਅਕਾਲ ਬਾਈ ਜੀ । ਰੱਬ ਚੜਦੀ ਕੱਲਾ ਰੱਖੇ ❤️❤️❤️❤️❤️❤️💐💐💐💐💐💐
ਬਹੁਤ ਜਾਣਕਾਰੀ ਪ੍ਰਾਪਤ ਹੋਈ ਇਹ ਏਨੀ ਬਰੀਕੀ ਨਾਲ ਕੋਈ ਵਿਰਲਾ ਹੀ ਦੱਸਦਾ ਹੈ।
ਪੁਰਾਤਨ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਪ੍ਰਸੰਨ ਹੋ ਗਿਆ ਧੰਨ ਭਾਗ ਹੋ ਗਏ, ਜੀ,, ਭਾਈ ਗੋਬਿੰਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ,, ਏਨੀ ਨਿਮਰਤਾ ਐਨਾ ਸਤਿਕਾਰ ਗੁਰੂ ਸਾਹਿਬ ਜੀ ਦਾ,, ਅੰਮ੍ਰਿਤ ਵੀਰ, ਤੇ ਵੀਰ ਹਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ,, ਸੱਚੇ ਪਾਤਸ਼ਾਹ ਜੀ, ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣ ਜੀ
ਬਹੁਤ ਵਧੀਆ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਏ ਭਾਈ ਸਾਹਿਬ ਭਾਈ ਡਾ: ਗੋਬਿੰਦ ਸਿੰਘ ਜੀ ਨੇ ਸਹਿਜ ਨਾਲ ਜਾਣਕਾਰੀ ਦਿੱਤੀ ਉਹਨਾਂ ਦਾ ਬਹੁਤ ੨ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥🙏
❤ਚੰਗਾ ਸੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਬਾਰੇ ਜਿਵੋ 1780ਈ ਲਿਖਿਆ ਹੈ ਅਤੇ ਬਿਕਰਮਾਜੀਤ ਵਲੋ ਦਸਿਆ ਇਸ ਬਾਰੇ ਖੁਲ ਕੇ ਵਿਆਖਿਆ ਹੋ ਜਾਂਦੀ
ਬਿਕਰਮਾਜੀਤ ਨਹੀਂ ਬਿਕਰਮਾਦਿਤ
ਬਹੁਤ ਹੀ ਵਧੀਆ ਵੀਡੀਓ ਸੀ ਅੱਜ ਵਾਲੀ ਬਹੁਤ ਜਾਣਕਾਰੀ ਵਧੀਆ ਤਰੀਕੇ ਨਾਲ ਦਿੱਤੀ ਸਿੰਘ ਸਾਬ ਨੇ
ਧੰਨਵਾਦ ਘੁੱਦੇ ਵੀਰ। Love from Toronto ❤❤
ਬਹੁਤ ਬਹੁਤ ਧੰਨਵਾਦ ਬਾਈ ਜੀ ਪਿਆਰ ਤੇ ਸਤਿਕਾਰ 🙏
ਭਾਈ ਸਾਹਿਬ ਜੀ ਸਰੂਪ ਵੇਖ ਕੇ ਦਿਲ ਖੁਸ਼ ਹੋ ਗਿਆ🙏🙏
ਸਾਰੇ ਵੀਰਾਂ ਦਾ ਧੰਨਵਾਦ ਜੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੀ ਭਗਤਾਂ ਦੀ ਬਾਣੀ ਲਿਖਵਾਈ ਗਈ ਸੀ
❤❤❤❤❤❤❤❤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਧੰਨਵਾਦ ਵੀਰ ਵੀਰ ਜੀ
ਕਮਾਲ ਹੈ ।ਘੁੰਦਾ ਸਿੰਘ ਜੀ ਇਹ ਤੁਹਾਡੀ ਇਤਿਹਾਸਕ ਪ੍ਰਾਪਤੀ ਹੈ।
ਪੁਰਾਣੇ,ਇਤਿਹਾਸਕ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ, ਬਿਰਧ ਸਰੂਪਾਂ ਦੇ ਸਸਕਾਰ ਦੇ ਨਾਮ ਤੇ , ਕੁੱਝ ਲੋਕ ਨਸ਼ਟ ਕਰ ਰਹੇ ਹਨ। ਇਸ ਬਿਰਧ ਸਰੂਪ ਨੂੰ ਸੰਭਾਲ ਕੇ ਰੱਖਿਆ ਜਾਵੇ। ਕੋਈ ਵੀ ਵਿਅਕਤੀ/ਗਰੁੱਪ ਇਤਿਹਾਸਕ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ, ਸਸਕਾਰ ਕਰਨ ਦੇ ਨਾਮ ਤੇ ਨਸ਼ਟ ਹੋਣ ਤੋਂ ਬਚਾਇਆ ਜਾਵੇ ਜੀ 🙏 ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਕਰਨ ਲਈ, ਸਾਜ਼ਿਸ਼ ਤਹਿਤ, ਕੋਈ ਪੁਰਾਤਨ ਸਰੂਪਾਂ ਨੂੰ ਨਸ਼ਟ ਕਰਨ ਦੀ ਸਾਜ਼ਿਸ਼ ਕਰ ਰਿਹਾ ਹੋਵੇ 🙏 ਭੁੱਲ ਲਈ ਖ਼ਿਮਾ 🙏
Very true. I remember 20 years back when we were in Uganda Kampala, some nanaksar sant were there, and he performed ਸਸਕਾਰ of some pothian in Entebbe Gurughar.
ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਵੀਰੋ
ਚਾਚਾ ਜੀ ਸਤਿ ਸ਼੍ਰੀ ਅਕਾਲ 🙏🙏
ਸਾਨੂੰ ਦੁਨੀਆ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਹੌਂਸਲੇ ਨੂੰ ਸਲਾਮ।👏👏
ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ। 🙏❤️
ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਰੂਹ ਧੰਨ ਧੰਨ ਹੋ ਗਈ, ਬਾਕੀ ਪਾਠੀ ਸਿੰਘ ਜਾਣਕਾਰੀ ਬਹੂਤ ਸੋਹਣੀ ਰਖਦੇ ਆ
Satnam waheguru ji❤❤
ਬਹੁਤ ਬਹੁਤ ਧੰਨਵਾਦ ਵੀਰ ਪੁਰਾਤਨ ਸਰੂਪ ਦੇ ਦਰਸ਼ਨ ਕਰਾਏ ਤੁਸੀਂ ਮਾਲਕ ਚੜਦੀ ਕਲਾ ਰੱਖਣ 🙏🙏🙏
ਬਹੁਤ ਵਧੀਆ ਨਵੀਂ ਚੀਜ਼ ਦੇਖਣ ਨੂੰ ਮਿਲੀ।
ਅੰਮ੍ਰਿਤ ਪਾਲ ਜੀ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿੰਨਾ ਨੇ ਪੁਰਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ ਅਤੇ ਉਨ੍ਹਾਂ ਸਿੰਘ ਸਾਹਿਬਾਨਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸੁੰਦਰ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਹੈ ਜੀ
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਭੂਰ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏
ਵਾਹ ਜੀ ਵਾਹ ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਇਹ ਵੀ ਸਬੱਬ ਹੀ ਬਣ ਗਿਆ। ਬਹੁਤ ਬਹੁਤ ਧੰਨਵਾਦ ਘੁੱਦੇ ਵੀਰ। ਅਨਮੋਲ ਖਜਾਨਾ ਸਾਂਭਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀਓ
ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦੇ ਪੁਰਾਣੇ ਸਰੂਪ ਜੀ ਦੇ ਦਰਸ਼ਨ ਕਰਵਾਉਣ ਲਈ। ❤ ਵਾਹਿਗੁਰੂ ਜੀ ਤੁਹਾਨੂੰ ਤੇ ਪਰਿਵਾਰ ਨੂੰ ਚੜਦੀਆਂ ਕਲਾਂ ਵਿਚ ਰੱਖਣ।
ਤੁਹਾਡਾ ਬਹੁਤ - ਬਹੁਤ ਧੰਨਵਾਦ ਕੀਨੀਆ ਚ ਰਹਿੰਦੇ ਸਿੱਖਾਂ ਦੇ ਵਿਆਹ ਅੱਤੇ ਅਨੰਦ ਕਾਰਜ਼ ਦਖੌਣ ਬਹੁਤ ਹੀ ਸੋਹਣਾ Arranjment ਲਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ।
Thanks Amritpal bro waheguru ji hamesha khush rakhe
ਬਾਈ ਜੀ ਸਤਿ ਸ੍ਰੀ ਅਕਾਲ ਸਰਨਾਵੀਆ ਬਹੁਤ ਵਧੀਆ ਵੱਡਮੁੱਲੀ ਜਾਣਕਾਰੀ ਦਿੱਤੀ ਹ ਆਪਣੇ ਪਹਿਲੇ ਵੀ ਪੰਜਾਬ ਤੋਂ ਕਈ ਬਲੋਗਰ ਗਏ ਆ ਆਪਣਾ ਘੁੰਮਣਾ ਫਿਰਨਾ ਇਹ ਬਹਾਨੇ ਜਾਂਦੇ ਸੀ ਤੇ ਬਲੋਗ ਬਣਾਉਂਦੇ ਸਨ ਕੋਟੀ ਕੋਟ ਵੀਰੇ ਧੰਨਵਾਦ ਚਪੇੜ ਹੈ ਉਹਨਾਂ ਬਲੋਗਰ ਦੇ ਜਿਹੜੇ ਆਪਣੇ ਜਨਾਨੀਆਂ ਨਾਲ ਲੈ ਕੇ ਤੁਰਦੇ ਰਹਿੰਦੇ ਆ ਧੰਨਵਾਦ❤❤❤ ਦਿਲ ਦੀ ਗਹਿਰਾਈਆਂ ਤੋਂ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਦੀ ਜਾਣਕਾਰੀ ਲਈ ਧੰਨਵਾਦ ਵੀਰ ਜੀ!
ਪੁਰਾਤਨ ਸਰੂਪ ਦੀ ਜਾਣਕਾਰੀ ਵਧੀਆ ਆ ਪਰ ਅਖੰਡ ਪਾਠ ਤੋਂ ਬਾਅਦ ਟਿੱਕਾ ਲਾਉਣਾ ਤੇ ਸਵਾਸਤਿਕ ਦਾ ਚਿੰਨ੍ਹ ਓੰਵੇੰ ਆ ਜਿਵੇਂ ਕਿਸੇ ਸਮੇਂ ਦਰਬਾਰ ਸਾਹਿਬ ਵਿਚ ਮੂਰਤੀਆਂ ਰੱਖੀਆਂ ਗਈਆਂ ਸਨ ਪਰ ਉਸ ਸਮੇਂ ਕੋਈ ਅਖੌਤੀ ਸੰਤ ਬੋਲਿਆ ਨਹੀਂ ਸੀ , ਜੇਕਰ ਗਿਆਨੀ ਦਿੱਤ ਸਿੰਘ ਵਰਗੇ ਲੋਕ ਨਾਂ ਉਨ੍ਹਾ ਮੂਰਤੀਆਂ ਨੂੰ ਚੱਕਦੇ ਤਾਂ ਸ਼ਾਇਦ ਉਹ ਅੱਜ ਵੀ ਪਰਿਕਰਮਾ ਵਿੱਚ ਪਈਆਂ ਹੁੰਦੀਆਂ।
ਅਨਮੋਲ ਖਜਾਨੇ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉
ਦਿਲੋਂ ਧੰਨਵਾਦ ਬਾਈ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਵਾਉਂਣ ਲਈ
ਬੇਟਾ ਜੀ ਬਲੋਗ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਬਹੁਤ ਮਨ ਨੂੰ ਸਕੂਨ ਮਿਲਿਆ ਧੰਨਵਾਦ। ਜਿਵੇਂ ਪਹਿਲਾਂ ਕਿਸੇ ਭਰਾ ਨੇ ਪੜਾਈ ਬਾਰੇ ਕਿਹਾ ਸੀ ਤੁਹਾਡੀ ਬੋਲੀ ਠੇਠ ਮਲਵਈ ਪੰਜਾਬੀ ਬਹੁਤ ਚੰਗੀ ਲੱਗਦੀ ਹੈ carry on Jatta
ਧੰਨਵਾਦ ਵੀਰ ਦਰਸ਼ਨ ਕਰਾਉਣ ਲਈ ਚੜ੍ਹਦੀ ਕਲਾ ❤
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਸ਼ੁਕਰ ਹੈ ਗੁਰੂ ਦਾ ਭਾਈ ਸਾਹਿਬ ਜੀ ਨੂੰ ਵੀ ਗੁਰੂ ਸਾਹਿਬ ਜੀ
ਚੜਦੀ ਕਲਾ ਰੱਖਣ ਜੀ
ਧੰਨ ਧੰਨ ਬਾਬਾ ਨੰਦ ਸਿੰਘ ਜੀ
Rooh nu sukoon miliya. Waheguru. Waheguru
Tera Bahut Bahut shukriya guru sahib de darshan karwaye n details provide kiti. Thanks 🙏🏻
Waheguru Waheguru Waheguru Waheguru Waheguru Waheguru ਸਤਿ ਸ੍ਰੀ ਅਕਾਲ ਵੀਰ ਜੀ 🎉🎉🎉❤❤❤
ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਵੀਰ ਨੇਂ।
ਧੰਨ ਗੂਰੁ ਮਹਾਰਾਜ ਪਾਤਸ਼ਾਹ ਜੀ🙏🙏🙏🙏🙏🙏
@ghudasingh ji ਤੂਹਾਨੂੰ ਪਤਾ ਨਈ ਤੁਸੀਂ ਕਿੰਨਾ ਮਹਾਨ ਕਾਰਜ ਕੀਤਾ ਹੈ, ਵਾਹਿਗੁਰੂ ਚੜ੍ਹਦੀ ਚ ਰੱਖਣ
ਪੁਰਾਤਨ ਪਾਵਨ ਗੁਰੂ ਗ੍ਰੰਥ ਸਾਹਿਬ ਸਰੂਪ ਜੀ ਦੇ ਦਰਸ਼ਨ ਅੱਜ ਦਾ ਵੀਡੀਓ ਲਾਜਵਾਬ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ🙏
ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ ।ਬਾਈ ਜੀ ਤੁਹਾਡੇ ਉਪਰਾਲੇ ਨਾਲ ਨਿਮਾਣੇ ਨੇ ਵੀ ਪੁਰਾਤਣ ਗੁਰੂ ਸਰੂਪ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸਵੱਗ ਬਣਿਆ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਬਹੁਤ ਬਹੁਤ ਪਿਆਰ ਸਤਿਕਾਰ 🙏🏻
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਦੁਨੀਆ ਦਿਖਾਉਂਦੇ ਰਹੋ🤙🫶🏻🙏
ਤਿਲੱਕ ਵਾਲਾ ਕੰਮ ਬਹੁਤ ਸਾਰੇ ਪੁਰਾਤਨ ਸਰੂਪ ਚ ਨਹੀ ਹੈ। ਸਵਾਤਿਕ ਨਿਸਾਨ ਇਹ ਦਸਦਾ ਹੈ ਕਿ ਇਹ ਸਰੂਪ ਨਿਰਮਲਾ, ਉਦਾਸੀਆ ਕੋਲੋ ਆਇ ਨੇ। ਬਹੁਤ ਸਾਰੇ ਪੁਰਾਤਨ ਸਰੂਪ ਇਹਨਾ ਨੇ ਸੰਭਾਲ ਕਰ ਅਾਪੋ ਆਪਨੀ ਆਸਤਾ ਅਨੁਸਾਰ ਮਨ ਮਰਜੀ ਕਰ ਲੈਂਦੇ ਸੀ।
ਨਾਲੇ ਮਹਿਲਾ 10ਵਾਂ ਬਾਦ ਵਿੱਚ ਹਸਤ ਲਿਖਤ ਸਰੂਪਾਂ ਵਿੱਚ ਲਿਖਿਆ ਮਿਲਦਾ ਹੈ। ਜਦ ਇਹ ਕਹਾਣੀ ਪ੍ਰਚਲਿਤ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ ਹੈ। ਬਹੁਤ ਪੁਰਾਣੇ ਸਰੂਪਾਂ ਵਿੱਚ ਇਹ ਲਿਖਿਆ ਮੈਨੂੰ ਨਹੀਂ ਮਿਲਿਆ।
ਬਹੁਤ ਬਹੁਤ ਧੰਨਵਾਦ ਆਪ ਨੇ ਇੰਨੇ ਪੁਰਾਤਨ ਸਰੂਪ ਦੇ ਦਰਸ਼ਨ ਕਰਵਾਏ। ਇਹ ਇਕ ਖੋਜ ਹੈਂ.।