INDIA DE ECONOMY TO BAD ECONOMY H B.DESH DE.TE KAI INDIANS N APNI NAGRIKTA SHADKE BANGLADESH DE LAE .TE SANKDE LOG MBBS KRN INDIA TO BANGLADESH ZANDE HN
Rabb meri khushi bhen nu tandrusti bakshe bahut hi punn kita meri bhen sanu babe nanak de asthan de darshan krwaon ehni ijjat wali kuri hai veer ji jdo tuc pak nhi b gye pr khushi ne ardass likhaun lge tuada name hi likhaya I was so proud of her.waheguru always bless you all.
Veer ji Bangladesh de bande bhut he mehanti hunde ne .. mere nal b Dubai ch nal hunde c Bangladesh tu bhut he nice c.. pyar nal ehna nu bandu bolde ne 🙏🙏
Thanks Ripan bete for showing Bangladesh places without Khushi it looks incomplete but you giving knowledge to us without spending money lots of thanks long live❤️❤️I wish Khushi ‘s speediest recovery ❤️
ਵਾਹਿਗੁਰੂ ਜੀ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਸਾਨੂੰ ਪੰਜਾਬ ਦੀ ਧਰਤੀ ਨਸੀਬ ਹੋਈ ਹੈ.....💖💖😍😍👏👏
ਬਹੁਤ ਵਧੀਆ ਕਿਹਾ ਜੀ 🙏🙏🙏
ਬਿਲਕੁਲ ਸਹੀ ਕਿਹਾ ਜੀ ਤੁਸੀ
Bilkul Sahi Keha Ji 🙏❤🙏
Asi lok punjab nu fir ni saf rakhd a fir v plastik da liffyaa da gand pyi janda aa
Desh bhut chota hai te papulation bhut jyada hai jisda a karan hai
🙏 ਵਾਹਿਗੁਰੂ ਜੀ ਖੁਸ਼ੀ ਨੂੰ ਚੰਗੀ ਸੇਹਤ ਦੀ ਦਾਤ ਬਖ਼ਸ਼ਣ 🙏
ਪਾਜੀ ਤੁਸੀ ਪਹਿਲੇ ਪੰਜਾਬੀ ਹੋ ਜਿਹਨਾ ਨੂੰ 27 ਦੇਸਾਂ ਦੀ ਭਾਸ਼ਾ ਆਉਂਦੀ
Love u paji
Ripan apna khial rakhna. Khush betta all the best. Get well soon
ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਵਹਿਗੁਰੂ ਜੀ ਸਦਾ ਖੁਸ਼ ਰੱਖੇ। ਏਸੇ ਤਰਾਂ ਦੁਨੀਆਂ ਨੂੰ ਦੁਨੀਆਂ ਦਿਖਾਉਂਦੇ ਰਹੋ ਜੀ, ਅਸੀਂ ਸਾਰਾ ਟੱਬਰ ਦੇਖ ਰਹੇ ਹਾਂ ਇਹ ਵੀਡਿਓ ਤੇ ਬਾਅਦ ਚ ਯਾਨੀ ਕਿ ਗਿਆਰਾਂ ਵਜੇ ਤੱਕ ਪਿਛਲ਼ੇ ਸਾਰੇ vlog ਦੇਖ ਕੇ ਸੋਂਵਾਂਗੇ। ਨਵੇਂ vlog ਦੀ ਬਹੁਤ ਇੰਤਜਾਰ ਰਹਿੰਦੀ ਹੈ ਜੀ। ਸਲਾਮਤ ਰਹੋ, ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ, ਸਾਡੀ ਖੁਸ਼ੀ ਭੈਣ ਹਮੇਸ਼ਾ ਖ਼ੁਸ਼ੀਆਂ ਬਖੇਰਦੀ ਰਹੇ।
ਵਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰ ਆ ਕਿ ਵਹਿਗੁਰੂ ਨੇ ਸਾਨੂੰ ਪੰਜਾਬ ਵਰਗੀ ਧਰਤੀ ਤੇ ਪੈਦਾ ਕੀਤਾ ਹੈ।🙏🙏🙏🙏🙏🙏🙏🙏
..❤
ਗਰੀਬੀ,ਅਣਪੜ੍ਹਤਾ,ਬੇਰੋਜ਼ਗਾਰੀ ਅਤੇ ਮਹਿੰਗਾਈ ਕਾਰਣ ਬੰਗਲਾਦੇਸ਼ ਦੇ ਲੋਕਾਂ ਦੀ ਅਸਲ ਜ਼ਿੰਦਗੀ ਹੈ।ਅਮੀਰ ਗਰੀਬ ਲੋਕਾਂ ਦੀ ਜ਼ਿੰਦਗੀ ਵਿਚਕਾਰ ਬਹੁਤ ਵੱਡਾ ਫਰਕ ਹੈ।
ਪੰਜਾਬ ਤਾ ਵਿਰੇ ਲੱਖਾ ਗੁਣਾ ਚੰਗਾ ਇਸ ਨਾਲੋ ਵਾਹਿਗੁਰੂ ਮਹਿਰ ਕਰੇ ਸਾਰਿਆ ਤੇ
ਜਿਉ ਰਬ ਰੱਖੇ ਰਹਿਣਾ ਪੈਦਾ ਖੁਸ਼ੀ ਬੇਟਾ ਜੀ ਸਿਹਤ ਦਾ ਖਿਆਲ ਰਂਖੌ ਅਜੇ ਬਹੁਤ ਸੈਰ ਬਾਕੀ ਹੈ ਵਾਹਿਗੁਰੂ ਮਿਹਰ ਕਰਨ ਤੰਦਰੁਸਤੀ ਦੇਣ ਜੀ🙏🙏
ਰੱਬ ਦੇ ਰੰਗ ਨੇ ਹਰ ਪਾਸੇ ਅੱਲਗ ਅੱਲਗ ਲੋਕ ਦੇਖਣ ਨੂ ਮਿਲਦੇ, ਵਾਹਿਗੁਰੂ ਮਿਹਰ ਕਰਨ ਤੁਹਾਡੇ ਦੋਵਾ ਤੇ
ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀਆਂ ਕਲਾ ਖੁਸ਼ੀਆਂ ਤਰੱਕੀਆਂ, ਲੰਮੀਆਂ ਉਮਰਾਂ ਬਖਸ਼ੇ। ਪੁੱਤਰ ਅਮੀਰੀ ਗਰੀਬੀ ਹਰ ਮੁਲਕ ਵਿਚ ਹੈ ਕੁਦਰਤ ਦੇ ਰੰਗ ਹਨ।
ਵਾਹਿਗੁਰੂ ਜੀ ਖੁਸ਼ੀ ਨੂੰ ਜਲਦੀ ਠੀਕ ਕਰ ਦੇਣਗੇ❤️🙏🏻
🤔🤔🤔🤔
ਗੰਦੀ city
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਵੀਰ ਜੀ ਭਾਬੀ ਜੀ 🙏🙏
ਰਿੰਪਨ ਵੀਰੇ ਇੱਕ ਵਿਲੋਗ ਦੇਖ ਲਈਦਾ ਏ,ਫਿਰ ਨਵੇਂ ਵਿਲੋਗ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ।
ਰਿਪਨ ਵੀਰੇ ਮੇਰੇ ਇਸ ਮੈਸੇਜ ਨੂੰ ਜਰੂਰ ਪੜ੍ਹਨਾ, ਬਹੁਤ ਆਸ ਹੈ ਕਿ ਤੁਸੀਂ ਪੰਜਾਬੀ ਮਾਂ-ਬੋਲੀ ਲਈ ਪਿਆਰ ਰੱਖਦੇ ਹੋ ਤੇ ਇਸ ਮੈਸੇਜ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਵਿੱਚ ਨੌਜਵਾਨਾਂ ਦੀ ਮਦਦ ਕਰੋਗੇ 🙏❣️
Wsheguru.mehar.karan
ਰਿੰਪਨ ਬਾਈ ਲੋਕਾ ਦੀ ਅਸਲ ਜਿਂਦਗੀ ਦਖਾਈ਼਼਼਼ਧੰਨਵਾਦ।
ਸਵਰਨ ਸਿੰਘ ਪਾਤੜਾ
ਰਿਪਨ ਜੀ ਖੁਸ਼ੀ ਜੀ ਸਦਾ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ
INDIA DE ECONOMY TO BAD ECONOMY H B.DESH DE.TE KAI INDIANS N APNI NAGRIKTA SHADKE BANGLADESH DE LAE .TE SANKDE LOG MBBS KRN INDIA TO BANGLADESH ZANDE HN
@@dyalsaraswati3915 11¹11111¹1111111111111111¹¹.
ਸਾਨੂੰ ਪੰਜਾਬ ਵਿੱਚ ਰਹਿਣਾ ਨਸੀਬ ਹੋਇਆ ਹੈ ਪ੍ਰਮਾਤਮਾ ਦਾ ਬਹੁਤ ਧੰਨਵਾਦ ਜੀ 🙏🙏
ਅਸੀਂ ਸਾਰੀ ਫੈਮਲੀ ਬੈਠ ਕੇ ਤਹਾਡੇ ਸਾਰੇ ਬਲੌਕ ਦੇਖ ਦੇ ਆ, ਰੀਪਨ ਤੇ ਖੁਸ਼ੀ ਤੁਸੀਂ ਚੜਦੀ ਕਲਾ ਵਿਚ ਰਵੋ
ਤੁਹਾਡੇ ਜਰੀਏ ਸਾਨੂੰ ਵੱਖ ਵੱਖ ਮੁਲਕਾਂ ਚ ਘੁੰਮਣ ਨੂੰ ਮਿਲਦਾ ਹੈ ਸੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ........... 🙏🙏🙏🙏🙏🙏
ਸਭ ਤੋਂ ਵੱਡੇ ਭਾਗਾਂ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਪੰਜਾਬ ਵਿੱਚ ਜਨਮ ਲੈਣ ਵਾਲੇ। ਸਾਡੇ ਪੰਜਾਬ ਸਾਰੀ ਦੁਨੀਆਂ ਤੋਂ ਸੋਹਣਾ।ਨਹੀਂ ਤਾਂ ਕਿਸੇ ਦੇਸ਼ ਵਿੱਚ ਕਿਤੇ ਬਰਫ ਹੀ ਬਰਫ਼, ਕਿਤੇ ਅੱਗ,ਕਿਤੇ ਪੀਣ ਲਈ ਪਾਣੀ ਨਹੀਂ। ਸਾਡੇ ਜੀ ਵਾਹਿਗੁਰੂ ਜੀ ਰੰਗ ਲਾ ਰੱਖੇ ਨੇ। ਸਾਥੋਂ ਤਾਂ ਬਹੁਤ ਲੋਕ ਨਰਕ ਦੀ ਜਿੰਦਗੀ ਵਿੱਚ ਰਹਿ ਰਹੇ ਨੇ। ਇੰਨਾ ਦੀਆਂ ਵੀਡੀਓ ਵਿੱਚ ਲੋਕਾਂ ਦੀਆਂ ਮੁਸੀਬਤਾਂ ਵੇਖ ਕੇ ਵਾਹਿਗੁਰੂ ਜੀ ਦਾ ਸ਼ੁਕਰ ਕਰੀਏ ਕਿ ਸਾਨੂੰ ਤਾਂ ਬਹੁਤ ਸਾਰੀਆਂ ਖੁਸ਼ੀਆਂ ਨਾਲ ਨਿਵਾਜਿਆ ਜੀ ਗੁਰੂ ਸਾਹਿਬ ਜੀ ਨੇ 🙏🙏🙏🙏🙏🙏🙏🙏🙏।
Rabb meri khushi bhen nu tandrusti bakshe bahut hi punn kita meri bhen sanu babe nanak de asthan de darshan krwaon ehni ijjat wali kuri hai veer ji jdo tuc pak nhi b gye pr khushi ne ardass likhaun lge tuada name hi likhaya I was so proud of her.waheguru always bless you all.
Lv y Ripan bhji thuhde sare blog dekhda main tusi bhut honest te humble ho Dono
Get well soon khushi bhabi ❤️ waheguru ji mehar krn gye jaldi he tuc thik ho jao 🤗🤗
ਪੰਜਾਬ ਜਿਹੇ ਧਰਤੀ ਵਰਗਾ ਆਨੰਦ ਹੋਰ ਕੀਤੇ ਵੀ ਨਹੀਂ ਮਿਲਿਆ ਜਾ ਸਕਦਾ ਵੀਰ ਜੀ. ਲੱਖ America Canada ਚਲ ਜੋ ਪਰ I miss you ਪੰਜਾਬ # ਇਕ money ਆ ਬੱਸ ਔਰ ਕੁਝ ਨਹੀਂ. 🙏🙏💗🎂
ਸਰਦਾਰ ਜੀ ਪਹਿਲਾਂ ਤਾਂ ਬਿਹਾਰ ਆਇਆ ਪੰਜਾਬ ਵਿੱਚ ਇੱਥੇ ਹੁਣ ਬੰਗਲਾਦੇਸ਼ੀਆਂ ਨੂੰ ਵੀ ਲੈ ਆਉ ,, ਫੇਰ ਅੱਖਾਂ ਖੁੱਲਣੀਆਂ
ਵੀਰ ਜੀ ਕਦੇ ਵਿਡੀਉ ਵਿੱਚ ਸਾਡਾ ਵੀ ਨਾਮ ਲੈ ਦੋ ਪਤਾ ਲੱਗਜੇ ਕੇ ਤੁਸੀਂ ਵੀ ਸਾਡੇ ਕੁਮੈਂਟ ਦੇਖ ਦੇ ਹੋ। ਧੰਨਵਾਦ ਜੀ
ਰਿਪਨ ਬਹੁਤ ਵਧੀਆ ਵਿਖਾਇਆ ਹੈ ਹੁਣ ਖੁਸ਼ੀ ਦਵਾਈ ਦਿਵਾਉ ਅਤੇ ਚੜਦੀ ਕਲਾ ਵਿੱਚ ਰਹੋ ਧੰਨਵਾਦ
ਬਹੁਤ ਵੱਡੀ ਗੱਲ ਕਹਤੀ ਵੀਰੇ ਆਪਣਾ ਦੇਸ਼ ਆਪਣਾ ਹੀ ਹੁੰਦਾ
ਵਾਹ!ਰਿਪਨ ਇਹੋ ਜਿਹੀਆਂ ਥਾਵਾਂ ਵਿਖਾਈਆਂ ਜੋ ਕੋਈ ਵੀ utuber ਨਹੀਂ ਵਿਖਾ ਸਕਦਾ. ਨਾ ਹੀ ਵੇਖਣ ਆਉਂਦਾ ਅਜੇਹੀਆਂ ਥਾਵਾਂ. ਧੰਨਵਾਦ ਤੇਰਾ. ਹੁਣ ਖੁਸ਼ੀ ਨੂੰ ਕੋਈ ਦਵਾਈ ਦੀਵਾ ਦੇ ਜਾਕੇ ਤਾਂ ਕੇ ਕੱਲ ਨੂੰ ਵਿਚਾਰੀ ਠੀਕ ਹੋ ਕੇ ਉਹ ਵੀ ਸੱਭ ਨਾਲ ਮਿਲਕੇ ਆਨੰਦ ਉਠਾ ਸਕੇ.
, ਰੀਪਨ ਤੇ ਖੁਸ਼ੀ ਤੁਸੀਂ ਚੜਦੀ ਕਲਾ ਵਿਚ ਰਵੋ
20lakh la ke bahar jan nu majburi da nam dita janda💯
ਰਿੱਪਣ ਬਾਈ ਅੱਜ ਵਲੋਗ ਚ ਖੁਸ਼ੀ ਭੈਣ ਆਈ ਨੀ.. ਬਲੌਗ ਅੱਜ ਅਧੂਰਾ ਅਧੂਰਾ ਜਾ ਲੱਗ ਰਿਹਾ ਦੋਵੇਂ ਕੱਠੇ ਰਿਹਾ ਕਰੋ ਬਾਈ ਸੋਹਣੇ ਲੱਗਦੇ ਓ ਤੇ ਰੌਣਕਾਂ ਜਿਆਦਾ ਹੁੰਦੀਆਂ ਨੇ ਬਲੌਗ ਚ .. ਥੋਡਾ ਗਵਾਂਢੀ ਈ ਆ ਬਾਈ 😅 ਬਰਨਾਲੇ ਤੋਂ ❤
ਬਾਈ ਇਹ ਦੁਨੀਆਂ ਵੀ ਅਜੀਵ ਹੈ ਜੋ ਪੰਜਾਬ ਪਹਿਲਾਂ ਸੀ ਹੁਣ ਨਹੀਂ ਪਰ ਬਾਂਗਲਾਦੇਸ਼ ਇਕ ਝਲਕ ਮਾਰਦਾ ਗਰੀਬ ਦੁਨੀਆਂ ਤੇ ਅਮੀਰ ਇਨਸਾਨ ਦੀ ਭਾਮੇ ਗਰੀਬ ਨੇ ਚੰਗੇ ਇਨਸਾਨ ਨੇ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਸਵੇਰੇ ਚਾਹ ਦੇ ਗਿਲਾਸ ਨਾਲ਼ ਰਿਪਨ ਤੇ ਖੁਸ਼ੀ ਦੇ vlog ਦੀ ਗੱਲ ਹੀ ਹੋਰ ਆ
ਰਿਪਨ ਬੇਟੇ ਤੂੰ ਯਾਰ ਦਿਲ ਲਾਈ ਗਈ ਰੱਖਦਾ।
ਪਰਮਾਤਮਾ ਦਾ ਸ਼ੁਕਰੀਆ ਕਰਿਆ ਕਰੋ, ਜੋ ਪੰਜਾਬ ਚ ਜਨਮ ਦਿੱਤਾ। ਪੰਜਾਬ ਦੀ ਜਿੰਦਗੀ ਬਹੁਤ ਵਧੀਆ ਹੈ ।
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਰੱਖਣ ਜੀ 🙏
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।
Khushi nu Waheguru jaldi tandrust karn 🙌🙌
Paji Dil khush kr dinde ho inj lgda ki sachi asi v ghum aaye
Love from Ptk, Punjab
ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਜਿਵੇ ਨਦੀਆਂ ਦਰਿਆ ਵਗੈਰਾ ਨੂੰ ਇਨਸਾਨ ਗੰਦਾ ਕਰ ਰਿਹਾ ਜਿਸ ਦਾ ਖਮਿਆਜਾ ਸਾਨੂੰ ਭੁਗਤਨਾ ਪੈਦਾ ਫਿਰ ਆਪਾਂ ਰੱਬ ਨੂੰ ਦੋਸ਼ ਦਿੰਦੇ ਹਾਂ ਬਾਕੀ ਇਹ ਸਭ ਦਿਖੌਣ ਲਈ ਰਿਪਨ ਵੀਰ ਧੰਨਵਾਦ 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਕੀ ਗੱਲ ਹੋਗੀ ਖੁਸ਼ੀ ਨੂੰ 🙏🏻🙏🏻🙏🏻🙏🏻
ਧੰਨ ਓ ਤੁਸੀਂ ਸਿਉਂਨੇਂਓ।
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
ਰਿਪਨ ਵੀਰ ਖੁਸੀ ਭੈਣ ਸਦਾ ਖੁਸ ਰਹੋ
ਖੁਸ਼ੀ ਨੂੰ ਵਾਹਿਗੁਰੂ ਜਲਦੀ ਤੰਦਰੁਸਤ ਕਰੇ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਮੈ ਜਦੋ ਦੁਨੀਆ ਤੇ ਆਵਾ ਮੇਰਾ ਦੇਸ਼ ਹੋਵੇ ਪੰਜਾਬ।
ਬੰਗਲਾਦੇਸ਼ ਵਿਚ ਸਿਰਫ ਗੁਰਦਵਾਰਾ ਸਾਹਿਬ ਤੋ ਬਿਨਾ ਕੁਸ਼ vi jagah vadia nai laga।। Realty dekhai hai tusi bahut vadia sanu ghar bathe pata laga dunia bare । God bless you।। from Amritsar
Get well soon bhabi ji 🙏May Nirankar bless you always
ਬੋ ਹਤ ਵਧੀਆ ਬਲੌਗ
ਭੈਣ ਜੀ ਖੁਸ਼ੀ ਜਲਦੀ ਠੀਕ ਹੋਣ
ਵਾਹਿਗੁਰੂ ਜੀ ਮੇਹਰ ਕਰਨ
Ripan khusi sat Sri akal mera beta aap da bara fan hai
Veer ji Bangladesh de bande bhut he mehanti hunde ne .. mere nal b Dubai ch nal hunde c Bangladesh tu bhut he nice c.. pyar nal ehna nu bandu bolde ne 🙏🙏
ਵਾਹਿਗੁਰੂ Chardi ਕਲਾ baksan ਵੀਰ ਜੀ ਤੁਹਾਨੂੰ ਔਰ ਸਿਸਟਰ ਖੁਸ਼ੀ ਜੀ ਨੂੰ. ਬਹੁਤ ਹੀ Great Great Valog 👍 👌 ♥️
Hope get well soon dear khushi Bhabi ji. Plzzz take care both of you guys. Rab rakha 🙏
Sadi sister Khushi get well soon ..AJ Pura bar paje tery uty love From Pakistan
ਮੈਨੂੰ ਪਹਿਲਾ ਹੀ ਲੱਗ ਰਿਹਾ ਸੀ ਵੀ ਖੁਸ਼ੀ ਬਿਮਾਰ ਹੋਏਗੀ ਚਲੋ ਬਾਬਾ ਨਾਨਕ ਜੀ ਮੇਹਰ ਕਰਨ ਗੇ
ਰਿਪਨ ਅਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ' ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅਸੀਂ ਪੰਜਾਬ ਦੇ ਲੋਕ ਇੰਨਾ ਤੋ ਕਈ ਗੁਣਾ ਵਧੀਆ ਜੀਵਨ ਗੁਜਾਰ ਰਹੇ ਹਾਂ। ਪ੍ਰੰਤੂ ਫਿਰ ਵੀ ਅਸੀਂ ਖੁਸ਼ ਨਹੀਂ ।
ਗਰੀਬੀ ਦੀ ਤਸਵੀਰ ਬੰਗਲਾਦੇਸ਼, ,,,,ਉਫ਼
Jaldi theek ho jao Khushi didi💟Get well soon⚘️Missed your smiling face today Lots of love❤️
ਗਲਤ ਕੀਤਾ ਰਿਪਨ ਜਦ ਖੁਸੀ ਬਿਮਾਰ ਸੀ ਤਾਂ ਆਪਾਂ ਨੂੰ ਕੋਈ ਜਰੂਰੀ ਨਹੀਂ ਵੀਡੀੳ ਬਣਾਊਣੀ ਜਾਕੇ ਖੁਸੀ ਨੂੰ ਦਵਾਈਦਵਾਊ ਜਲਦੀ ਸਿਹਤਯਾਬ ਹੋਵੇ
ਵਾਹਿਗੁਰੂ ਖੁਸੀ।ਠੀਕ ਕਰੇ ਵਹਿਗੁਰੂਤੁਹਾਡੀ।ਸਫਰ ਸਹੀ।ਸਲਮਨਤ।ਕਰੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguruji mehar brya hath rakhe lot’s of love 💗 💕 from Canada 🇨🇦
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਪਰ ਸਹਿਰ ਹੀ ਇਸ ਤਰਾ ਹਨ ਬਾਕੀ ਤੁਸੀ ਸੱਚ ਦਿਖਾਇਆ ਹੈ ਢਾਕਾ ਤੇਰਾ ਰੱਬ ਹੀ ਰਾਖਾ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੋੜੀ ਦਾ ਜੀ 🙏🙏👌👌👍👍👏👏
ਸਤਿ ਸ਼੍ਰੀ ਅਕਾਲ ਰਿਪਨ
ਵਾਹਿਗੁਰੂ ਮੇਹਰ ਬਣਾਈ ਰੱਖਣ।
Ripan putar g bhut changa work tusi kr rhe ho 👍👍👍👍👍👍❤️❤️❤️❤️👏👌👌
Thanks Ripan bete for showing Bangladesh places without Khushi it looks incomplete but you giving knowledge to us without spending money lots of thanks long live❤️❤️I wish Khushi ‘s speediest recovery ❤️
ਰੱਬ ਹੀ ਰਾਖਾ ਹੈ ਦੁਨੀਆਂ ਦਾ
Waheguru ji khush rakhna sari faimly nu
ਰਿਪਨ ਇੱਥੇ ਨਦੀ ਵਿੱਚ ਖੇਤੀ ਵੀ ਕਰਦੇ ਨੇ ਪਤਾ ਕਰੀਂ ਉਹ ਵੀ ਦਿਖਾਈਂ ਕੀ ਹਿਸਾਬ ਕਿਤਾਬ ਆ 🙏
Vese aaj khushi di nu miss kita🙂
ਖੁਸ਼ੀ ਨੂੰ ਜਲਦੀ ਠੀਕ ਕਰੋ ਵੀਰ ਜੀ
Waheguru Waheguru !ਬੜਾ ਗੰਦਾ ਪਾਣੀ।ਥਾਈਲੈਂਡ ਵਿੱਚ ਵੇਖਿਆ ਸੀ ਗੰਦੇ ਪਾਣੀ ਵਿੱਚ ਰਹਿੰਦੇ ਲੋਕ ਪਰ ਉਹ ਐਹੋ ਜਿਹਾ ਗੰਦਾ ਨਹੀਂ ਸੀ।
God bless you Ripan & Khushi puttar ji
ਵਾਹਿਗੁਰੂ ਜੀ ਖੁਸ਼ੀ ਦੇ ਸਿਰ ਤੇ ਮੇਹਰ ਭਰਿਆ ਹਥ ਰਖਨ ਜੀ🙏 ਖੁਸ਼ੀ ਹੈ ਹੀ ਬੜੀ ਮਾਸੁਮ ਜਹੀ🥰🥰😇
ਭਾਜੀ ਆਪਣੇ ਵੀ ਸਤਲੁਜ ਦਾ ਇਹੀ ਹਾਲ ਹੈ
ਪੰਜਾਬੀ ਲੋਕਾਂ ਦੇ ਖੂਨ ਵਿੱਚ ਅਕਸਰ ਦੋ ਗੱਲਾਂ ਮਿਹਨਤ ਨਾਲ਼ ਪੈਸਾ ਕਮਾਉਣਾ, ਤੇ ਪੈਸੇ ਨਾਲ਼ ਸਹੂਲਤਾਂ ਭਰੀ ਜਿੰਦਗੀ ਜਿਊਣਾ। ਅਮਰੀਕਾ ਦੇ ਵੈਨਕੂਵਰ (ਵਾਸ਼ਿੰਗਟਨ) ਨਿਵਾਸੀ ਯੂਟਿਊਬਰ ਤੋਂ ਉਪਲੱਭਦ ਜਾਣਕਾਰੀ ਅਨੁਸਾਰ ਅਮਰੀਕਾ ਸਰਕਾਰ ਅਪਣੇ ਦੇਸ਼ ਵਿੱਚ ਰਹਿੰਦੇ ਲੋਕਾਂ ਨੂੰ ਅਪਣੇ (ਸਰਕਾਰ)ਵਲੋ ਕੋਈ ਸਹੂਲਤ ਨਹੀਂ ਦੇਂਦੀ, ਸਗੋਂ ਲੋਕਾਂ ਵਲੋਂ ਅਦਾ ਕੀਤਾ ਟੈਕਸ ਹੀ ਪੈਨਸ਼ਨ ਜਾਂ ਹੋਰ ਸਹੂਲਤਾਂ ਮੁਹਈਆ ਕਰਵਾਉਦਾ ਹੈ। ਜਿੰਨੀ ਉਮਰ ਤੱਕ ਬੰਦੇ ਦਾ ਸਰੀਰ job ਕਰ ਸਕਦਾ, ਉੰਨੀ ਦੇਰ ਤੱਕ ਬੰਦੇ ਕੰਮ ਕਰ ਦੇ ਹਨ। ਜਦੋਂ ਕੰਮ ਕਰਨ ਤੋਂ ਅਸਮਰਥ ਹੋ ਜਾਂਦਾ ਤਾਂ old age home ਵਿੱਚ ਬਿਤਾਉਂਦਾ ਹੈ ਜਿਸ ਦਾ ਸਾਰਾ ਖਰਚਾ ਸਰਕਾਰ ਚੁੱਕਦੀ ਹੈ, ਅੰਤ ਵਿੱਚ ਜਦੋਂ Death ਹੋ ਜਾਂਦੀ ਹੈ ਤਾਂ ਸਰਕਾਰ ਮਿਰਤਕ ਦੀ Property ਵੇਚ ਕੇ ਮਿਰਤਕ ਤੇ ਕੀਤੇ ਗਏ ਖਰਚੇ ਦੀ ਭਰਪਾਈ ਕਰ ਲੈਂਦੀ ਹੈ, ਬਚੀ ਖੁਚੀ ਰਕਮ ਕਾਨੂੰਨ ਮੁਤਾਬਕ ਵਾਰਸਾਂ ਵਿੱਚ ਵੰਡ ਦਿੰਦੀ ਹੈਜਾਂ ਮਿਰਤਕ ਵਲੋਂ ਲਿਖੀ ਵਸੀਹਤ ਅਨੁਸਾਰ ਦੇ ਦਿੰਦੀ ਹੈ, ਇਸ ਤੋਂ ਬਹੁਤ ਸਾਰੇ ਪ੍ਰਵਾਸੀ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਐਵੇਂ ਲੋਕੀਂ ਜਾਨ ਨੂੰ ਜੋਖਿਮ ਵਿੱਚ ਪਾ ਕੇ ਮੈਕਸੀਕੋ ਦੀ ਕੰਧ ਜਾਂ illigal Border crossing ਕਰੀ ਜਾਂਦੇ ਹਨ । ਅਮਰੀਕਾ ਵਿੱਚ ਬੰਦਾ ਮਰਿਆ ਬੈਂਕ ਬੈਲੇਂਸ/ਜਾਇਦਾਦ ਖਤਮ ਅੱਗੇ ਵੰਸ਼ ਵੀ ਲੀਕ ਖਤਮ ਹੋ ਜਾਂਦਾ ਹੈ। ਆਪਣੀ ਜੜ੍ਹ ਆਪ ਹੀ ਖਤਮ ਕਰਨ ਵਾਲੀ ਅਸਲ ਕੌੜੀ ਸਚਾਈ ਹੈ। ਅਪਣੀ ਇੱਥੇ ਵੀ ਜਾਇਦਾਦ ਵੇਚਕੇ ਤਾਂ ਅਪਣਿਆਂ ਵਿੱਚ ਰਹਿ ਕੇ ਸ਼ਾਇਦ ਜੀਵਨ ਲਈ ਲੋੜੀਂਦੀਆਂ ਸਹੂਲਤਾਂ ਦਾ ਆਨੰਦ ਮਾਣ ਸਕਦਾ ਹੈ।
ਵਾਹਿਗੁਰੂ ਜੀ ਖੁਸ਼ੀ ਨੂ ਜਲਦੀ ਠੀਕ
ਕਰ ਦੇਣਾਂ
bai y tuc book likh skda o v kis desh ch kida da lok ne ki hal a
ਵੀਰੇ ਤੇਰੀਆਂ ਬਣਾਈਆਂ ਵੀਡੀਓ ਦੇਖ ਕੇ ਅਕਲ ਆ ਗਈ ਵੀ ਇੰਡੀਆ ਪੰਜਾਬ ਈ ਘੈਂਟ ਆ।
nise brother india is best but pinjab is all the best🔊🔊🔊🔊
@@ekamjeet8199haryana jada best h 😊
ਵਾਹਿਗੁਰੂ ਭਲੀ ਕਰੇ
ਬਹੁਤ ਪੋਲੁਸ਼ਨ ਆ ਰਿਪਨ ਵੀਰ ਜੀ 🛶🛶🛶
ਵਹਿਗੁਰੂ ਜੀ ਸਭ ਠੀਕ ਕਰਨਗੇ ਵੀਰੇ
ਬਹੁਤ ਵਧੀਆ vloh ਜੀ ਵਾਹਿਗੁਰੂ ਚੜਦੀਆ ਕਲਾਂ ਬਖਸ਼ਣ 🙏🙏
Rippan don't ask them hindi ask if they know little Urdu. Urdu and Hindi similar in talking. Best wishes to Khushi. Stay safe and healthy.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Punjabi travel couple
ਆਪ ਜੀ ਦੇ ਸਾਰੇ vlog ਦੇਖਦਾ ਹਾਂ
Ssa ripan te khushi.sda khush rho te Sanu v sohne vlogs dikhande rho.gbu putr.
ਰਿਪਨ ਬੇਟਾ ਘਰ ਬੇਠੇ ਹੀ ਬੰਗਲਾ ਦੇਸ਼ ਦਿਖਾਤਾ ਵਾਹ ਭਾੲੀ ਵਾਹ
weheguru ji 🙏🏼 shukar aa apa punjab vich janam liya
ਸਤਿ ਸ਼੍ਰੀ ਅਕਾਲ ਵੀਰ ਜੀ
ਹੂਪੜੇ 😂😂😂 17 :41 ਮਿੰਟ ਤੇ
ਬਾਈ ਧੰਨ ਹੋ ਤੁਸੀ ਸਾਡੀ ਖਾਤਰ ਕਿੱਥੇ ਕਿੱਥੇ ਜਾਂਦੇ ਹੋ
Maan aa punjabi hon te ❤
Sach hi punjab bhut 😢hi sag suthra hey baba ji bless you
Bohat Bohat badiya c
Vlog g. Jiyunde raho
Amar jeet Ambala wale
Bangla Desh da Parliament House bhi dekho.❤👌🙏get well Khushi.
I appreciate India 🇮🇳 lot more now.