- 593
- 2 870 606
MODERN AGRICULTURE
India
เข้าร่วมเมื่อ 12 ก.ค. 2019
ਅਸੀ ਖੇਤੀ ਵਿਚ ਆਪਣੇ ਮੁਨਾਫੇ ਨੂੰ ਕਿਵੇ ਵਧਾ ਸਕਦੇ ਹਾਂ
ਡਰਿਪ ਇਰੀਗੇਸ਼ਨ ਇਸ ਦਾ ਇਕ ਵਧੀਆ ਵਿਕਲਪ ਹੈ ਇਸ ਨਾਲ ਅਸੀ ਆਪਣੀ ਫਸਲ ਦੇ ਝਾੜ ਨੂੰ ਤਿੰਨ ਗੁਣਾ ਤੱਕ ਵਧਾ ਸਕਦੇ ਹਾਂ ਜਿਸ ਨਾਲ ਸਾਡੀ ਕਮਾਈ ਵਿਚ ਕਾਫੀ ਵਾਧਾ ਹੁੰਦਾਂ ਹੈ
ਮੇਰੇ ਖੇਤਾਂ ਵਿਚ ਦੋ ਏਕੜ ਵਿਚ ਡਰਿਪ ਇਰੀਗੇਸ਼ਨ ਨਾਲ ਸਬਜੀਆਂ ਦੀ ਬਿਜਾਈ ਹੁੰਦੀ ਹੈ ਜਿਸ ਨਾਲ ਮੇਰੇ ਖੇਤਾਂ ਵਿਚ ਖਾਦਾਂ ਅਤੇ ਕੀਟਨਾਸ਼ਕਾਂ ਦਾਂ ਖਰਚਾ ਪਹਿਲਾਂ ਦੇ ਮੁਕਾਬਲੇ ਹੁਣ 90 ਘੱਟ ਪ੍ਰਤੀਸ਼ਤ ਹੈ ਖੇਤੀਬਾੜੀ ਵਿਚ ਮੁਨਾਫਾ ਵਧਾਉਣ ਅਤੇ ਖਰਚਿਆਂ ਨੂੰ ਘਟਾਉਣ ਲਈ ਅਸੀਂ ਫਾਰਮ ਵਿਚ ਹਰ ਕਿਸਮ ਦੀਆਂ ਸਬਜ਼ੀਆਂ ਦੇ ਬੂਟੇ ਬਣਾਉਂਦੇ ਹਾਂ
How can we increase our profits in the field?
Drip irrigation is a great option so we can increase our crop yields by three times, which greatly increases our earnings.
Two acres of my farm sows vegetables with drip irrigation, so the cost of fertilizers and pesticides in my fields is now 90 percent less than before. to increase profit in agriculture and decrease expenses we make all type vegetables seedlings at my on farm

ਝੋਨੇ ਵਿੱਚ ਕਿਹੜੀ ਜ਼ਿੰਕ ਸਭ ਤੋਂ ਵਧੀਆ ਰਹੇਗੀ। ਜੋ ਮਾੜੇ ਪਾਣੀ ਅਤੇ ਮਾੜੀਆਂ ਜਮੀਨਾਂ ਵਿੱਚ ਵੀ ਵਧੀਆ ਕੰਮ ਕਰੇ
ਝੋਨੇ ਵਿੱਚ ਕਿਹੜੀ ਜ਼ਿੰਕ ਸਭ ਤੋਂ ਵਧੀਆ ਰਹੇਗੀ। ਜੋ ਮਾੜੇ ਪਾਣੀ ਅਤੇ ਮਾੜੀਆਂ ਜਮੀਨਾਂ ਵਿੱਚ ਵੀ ਵਧੀਆ ਕੰਮ ਕਰੇ
มุมมอง: 1 585
วีดีโอ
ਜਿਆਦਾ ਪਾਣੀ ਨਾਲ ਨੁਕਸਾਨ ਹੋਣ ਤੋਂ ਇਵੇਂ ਬਚਾਓ ਸਬਜ਼ੀਆਂ ਅਤੇ ਬੂਟੇ
มุมมอง 1.6Kวันที่ผ่านมา
ਜਿਆਦਾ ਪਾਣੀ ਨਾਲ ਨੁਕਸਾਨ ਹੋਣ ਤੋਂ ਇਵੇਂ ਬਚਾਓ ਸਬਜ਼ੀਆਂ ਅਤੇ ਬੂਟੇ
ਜੁਲਾਈ ਵਿੱਚ ਲਗਾਓ ਇਹ ਸਬਜ਼ੀਆਂ ਵਧੀਆ ਮੁਨਾਫਾ ਦੇ ਸਕਦੀਆਂ ਹਨ
มุมมอง 1.5K14 วันที่ผ่านมา
ਜੁਲਾਈ ਵਿੱਚ ਲਗਾਓ ਇਹ ਸਬਜ਼ੀਆਂ ਵਧੀਆ ਮੁਨਾਫਾ ਦੇ ਸਕਦੀਆਂ ਹਨ
ਰੁਕੇ ਹੋਏ ਝੋਨੇ ਨੂੰ ਚਲਾਉਣ ਲਈ ਅਤੇ ਗਰੋਥ ਕਰਾਉਣ ਤੇ ਬੂਟਾ ਬਣਾਉਣ ਲਈ ਤਿਆਰ ਕਰੋ ਇਹ ਫਾਰਮੂਲਾ 100% ਰਿਜਲਟ ਮਿਲੂ
มุมมอง 2.7K14 วันที่ผ่านมา
ਰੁਕੇ ਹੋਏ ਝੋਨੇ ਨੂੰ ਚਲਾਉਣ ਲਈ ਅਤੇ ਗਰੋਥ ਕਰਾਉਣ ਤੇ ਬੂਟਾ ਬਣਾਉਣ ਲਈ ਤਿਆਰ ਕਰੋ ਇਹ ਫਾਰਮੂਲਾ 100% ਰਿਜਲਟ ਮਿਲੂ
ਅਵਾਰਾ ਜਾਨਵਰਾਂ ਨੂੰ ਭਜਾਉਣ ਲਈ ਘਰ ਵਿੱਚ ਤਿਆਰ ਕਰੋ ਦੇਸੀ ਜੁਗਾੜ ਮੀਲ ਤੱਕ ਸੁਣੂ ਗੀ ਆਵਾਜ਼
มุมมอง 3.8K14 วันที่ผ่านมา
ਅਵਾਰਾ ਜਾਨਵਰਾਂ ਨੂੰ ਭਜਾਉਣ ਲਈ ਘਰ ਵਿੱਚ ਤਿਆਰ ਕਰੋ ਦੇਸੀ ਜੁਗਾੜ ਮੀਲ ਤੱਕ ਸੁਣੂ ਗੀ ਆਵਾਜ਼
ਝੋਨੇ ਦਾ ਬੂਟਾ ਗਰੋਥ ਨਹੀਂ ਕਰ ਰਿਹਾ ਪੀਲਾ ਪੈ ਰਿਹਾ ਤਾਂ ਵਰਤੋ ਇਹ ਤਰੀਕਾ ਨੀਮਾਟੋਡ ਦਾ ਹੱਲ treetment of nimatod
มุมมอง 94014 วันที่ผ่านมา
ਝੋਨੇ ਵਾਲੇ ਖੇਤਾਂ ਵਿੱਚ ਨੀਮਾਟੋਡ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਇਹ ਸਮੱਸਿਆ ਹੌਲੀ ਹੌਲੀ ਅੱਗੇ ਵੱਧ ਰਹੀ ਹੈ ਜੇ ਇਸ ਨੂੰ ਕੰਟਰੋਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਜਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਕੀੜੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਇਸ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਹਨ ਝੋਨੇ ਦੇ ਖੇਤਾਂ ਵਿੱਚ ਇਸ ਦਾ ਹਮਲਾ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਦੇਖਿਆ ਗਿਆ ਹੈ। ਇਹ ਸਬਜ਼ੀਆਂ ਦੀ ਖੇਤੀ ਨੂੰ ਵੀ ਬਹੁਤ ਜਿਆਦਾ ਪ੍ਰਭਾਵਿਤ ਕਰਦਾ ਹੈ ਇਸ ਨੂੰ ਕੰਟਰੋਲ ਕਰਨ ਦੇ...
ਬਿਨਾਂ ਕੋਈ ਪੈਸਾ ਖਰਚੇ ਝੋਨੇ ਦਾ ਝਾੜ ਕਿਵੇਂ ਵਧਾਇਆ ਜਾਵੇ
มุมมอง 3.9K14 วันที่ผ่านมา
How to increase the yield of paddy without spending any money ਬਿਨਾਂ ਕੋਈ ਪੈਸਾ ਖਰਚੇ ਝੋਨੇ ਦਾ ਝਾੜ ਕਿਵੇਂ ਵਧਾਇਆ ਜਾਵੇ ਝੋਨੇ ਦਾ ਝਾੜ ਘੱਟ ਕਿਉਂ ਨਿਕਲਦਾ ਹੈ ਬਿਨਾਂ ਕਿਸੇ ਖਰਚੇ ਤੋਂ ਝੋਨੇ ਦਾ ਝਾੜ ਕਿਵੇਂ ਵਧਾਈਏ ਇਸ ਵੀਡੀਓ ਵਿੱਚ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਹੈ ਉਸ ਬਾਰੇ ਬਹੁਤੇ ਕਿਸਾਨ ਵੀਰ ਨਹੀਂ ਜਾਣਦੇ ਪਲਾਂਟ ਪਾਪੂਲੇਸ਼ਨ ਬਾਰੇ ਇਸ ਵੀਡੀਓ ਵਿੱਚ ਗੱਲ ਕੀਤੀ ਗਈ ਹੈ ਕਿ ਇੱਕ ਏਕੜ ਵਿੱਚ ਕਿੰਨੇ ਪਲਾਂਟ ਜਰੂਰੀ ਨੇ ਤੇ ਉਹਨਾਂ ਦੀ ਗਿਣਤੀ ਮਿਣਤੀ ਆਪਾਂ ਕਿਵੇਂ ਕਰਨੀ ਹੈ ਤੁਸੀ...
ਇੱਕ ਵੱਲ ਤੋ 100 ਦੇ ਹਿਸਾਬ ਨਾਲ ਕੱਦੂ ਤੋੜਨੇ ਹਨ ਤਾਂ ਵਰਤੋ ਇਹ ਦੇਸੀ ਫਾਰਮੂਲਾ ਅਤੇ ਤਰੀਕਾ
มุมมอง 2.3Kหลายเดือนก่อน
ਇੱਕ ਵੱਲ ਤੋ 100 ਦੇ ਹਿਸਾਬ ਨਾਲ ਕੱਦੂ ਤੋੜਨੇ ਹਨ ਤਾਂ ਵਰਤੋ ਇਹ ਦੇਸੀ ਫਾਰਮੂਲਾ ਅਤੇ ਤਰੀਕਾ
ਕਰੇਲੇ ਦਾ ਫਲ ਪੀਲਾ ਪੈਂਦਾ ਝਾੜ ਘੱਟ ਹੈ ਤਾਂ ਦੇਖੋ ਇਹ ਵੀਡੀਓ
มุมมอง 1.1Kหลายเดือนก่อน
ਕਰੇਲੇ ਦਾ ਫਲ ਪੀਲਾ ਪੈਂਦਾ ਝਾੜ ਘੱਟ ਹੈ ਤਾਂ ਦੇਖੋ ਇਹ ਵੀਡੀਓ
ਹਾਈਬਰੈਡ ਭਿੰਡੀ ਦੀ ਬਿਜਾਈ ਅਤੇ ਸਾਂਭ ਸੰਭਾਲ ਕਿਵੇਂ ਕਰੀਏ
มุมมอง 717หลายเดือนก่อน
ਹਾਈਬਰੈਡ ਭਿੰਡੀ ਦੀ ਬਿਜਾਈ ਅਤੇ ਸਾਂਭ ਸੰਭਾਲ ਕਿਵੇਂ ਕਰੀਏ
25 ਦਿਨਾਂ ਵਿੱਚ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਪਹਿਲੀ ਖਾਦ ਵਿੱਚ ਕੀ ਪਾਈ
มุมมอง 1.2Kหลายเดือนก่อน
25 ਦਿਨਾਂ ਵਿੱਚ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਪਹਿਲੀ ਖਾਦ ਵਿੱਚ ਕੀ ਪਾਈ
ਝੋਨੇ ਦੀ ਪਨੀਰੀ ਪੀਲੀ ਪੈਣ ਦਾ ਕਾਰਨ ਅਤੇ ਇਲਾਜ ਫਰੀ ਵਿੱਚ ਠੀਕ ਕਰੋ ਪਨੀਰੀ
มุมมอง 2.7Kหลายเดือนก่อน
ਝੋਨੇ ਦੀ ਪਨੀਰੀ ਪੀਲੀ ਪੈਣ ਦਾ ਕਾਰਨ ਅਤੇ ਇਲਾਜ ਫਰੀ ਵਿੱਚ ਠੀਕ ਕਰੋ ਪਨੀਰੀ
ਭਿੰਡੀ ਦਾ ਝਾੜ ਘੱਟ ਹੈ ਪੱਤੇ ਪੀਲੇ ਪੈ ਰਹੇ ਹਨ ਬੂਟੇ ਸੁੱਕਦੇ ਹਨ ਤਾਂ ਕੀ ਹੱਲ ਕਰੀਏ #farming #agri #farm #okra
มุมมอง 995หลายเดือนก่อน
ਭਿੰਡੀ ਦਾ ਝਾੜ ਘੱਟ ਹੈ ਪੱਤੇ ਪੀਲੇ ਪੈ ਰਹੇ ਹਨ ਬੂਟੇ ਸੁੱਕਦੇ ਹਨ ਤਾਂ ਕੀ ਹੱਲ ਕਰੀਏ #farming #agri #farm #okra
ਝੋਨੇ ਦੀ ਪਨੀਰੀ ਬੀਜ ਰਹੇ ਹੋ ਤਾਂ ਇਹ ਸਾਵਧਾਨੀਆਂ ਜਰੂਰ ਵਰਤੋਂ ਨਹੀਂ ਤਾਂ ਨੁਕਸਾਨ ਹੋ ਸਕਦਾ
มุมมอง 1.4Kหลายเดือนก่อน
ਝੋਨੇ ਦੀ ਪਨੀਰੀ ਬੀਜ ਰਹੇ ਹੋ ਤਾਂ ਇਹ ਸਾਵਧਾਨੀਆਂ ਜਰੂਰ ਵਰਤੋਂ ਨਹੀਂ ਤਾਂ ਨੁਕਸਾਨ ਹੋ ਸਕਦਾ
ਬਾਸਮਤੀ ਵਿਚ ਝੰਡਾ ਰੋਗ,ਜੜਾਂ ਦੇ ਗਾਲੇ,ਝੋਨੇ ਵਿੱਚ ਬਲਾਈਟ,ਬੈਕਟੀਰੀਅਲ ਰੋਗਾਂ ਤੋਂ ਬਚਾ ਲਈ ਬੀਜ ਨੂੰ ਕਿਹੜੀ ਦਵਾਈ ਲਗਾਈਏ
มุมมอง 1Kหลายเดือนก่อน
ਬਾਸਮਤੀ ਵਿਚ ਝੰਡਾ ਰੋਗ,ਜੜਾਂ ਦੇ ਗਾਲੇ,ਝੋਨੇ ਵਿੱਚ ਬਲਾਈਟ,ਬੈਕਟੀਰੀਅਲ ਰੋਗਾਂ ਤੋਂ ਬਚਾ ਲਈ ਬੀਜ ਨੂੰ ਕਿਹੜੀ ਦਵਾਈ ਲਗਾਈਏ
ਝੋਨੇ ਦੀ ਪਨੀਰੀ ਤਿਆਰ ਕਰਨ ਵੇਲੇ ਵਰਤੋ ਇਹ ਖਾਦਾਂ ਟੋਪ ਦੀ ਪਨੀਰੀ ਹੋਏਗੀ ਤਿਆਰ
มุมมอง 4.1Kหลายเดือนก่อน
ਝੋਨੇ ਦੀ ਪਨੀਰੀ ਤਿਆਰ ਕਰਨ ਵੇਲੇ ਵਰਤੋ ਇਹ ਖਾਦਾਂ ਟੋਪ ਦੀ ਪਨੀਰੀ ਹੋਏਗੀ ਤਿਆਰ
ਕੁਆਲਟੀ ਚੈਕ ਕਰੋ ਜੀ #farming #watermelon #jannat
มุมมอง 1.7K2 หลายเดือนก่อน
ਕੁਆਲਟੀ ਚੈਕ ਕਰੋ ਜੀ #farming #watermelon #jannat
ਦੇਸੀ ਟਿੰਡੋ ਦੀ ਬਜਾਈ ਅਤੇ ਸਾਂਭ ਸੰਭਾਲ ਕਿਵੇਂ ਕਰੀਏ ਕਿਹੜਾ ਬੀਜ ਸਭ ਤੋਂ ਵਧੀਆ ਹੈ
มุมมอง 2.9K2 หลายเดือนก่อน
ਦੇਸੀ ਟਿੰਡੋ ਦੀ ਬਜਾਈ ਅਤੇ ਸਾਂਭ ਸੰਭਾਲ ਕਿਵੇਂ ਕਰੀਏ ਕਿਹੜਾ ਬੀਜ ਸਭ ਤੋਂ ਵਧੀਆ ਹੈ
ਸਬਜ਼ੀਆਂ ਨੂੰ ਖਾਦ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਜੇ ਇਹ ਚੀਜ਼ ਨੂੰ ਸਮਝ ਲਿਆ ਤਾਂ ਝਾੜ ਬਹੁਤ ਵਧੀਆ ਨਿਕਲੂ
มุมมอง 2K2 หลายเดือนก่อน
ਸਬਜ਼ੀਆਂ ਨੂੰ ਖਾਦ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਜੇ ਇਹ ਚੀਜ਼ ਨੂੰ ਸਮਝ ਲਿਆ ਤਾਂ ਝਾੜ ਬਹੁਤ ਵਧੀਆ ਨਿਕਲੂ
ਫਲ ਲੱਗਣ ਵੇਲੇ ਕੱਦੂ ਦੀਆਂ ਵੇਲਾਂ ਕਿਉਂ ਸੁੱਕਦੀਆਂ ਹਨ ਕਾਰਨ ਅਤੇ ਇਲਾਜ
มุมมอง 2.4K2 หลายเดือนก่อน
ਫਲ ਲੱਗਣ ਵੇਲੇ ਕੱਦੂ ਦੀਆਂ ਵੇਲਾਂ ਕਿਉਂ ਸੁੱਕਦੀਆਂ ਹਨ ਕਾਰਨ ਅਤੇ ਇਲਾਜ
ਕਰੇਲੇ ਦੀ ਤੁੜਾਈ ਕਿੱਥੇ ਕਿੱਥੇ ਸ਼ੁਰੂ ਹੋ ਚੁੱਕੀ ਹੈ ਜੀ ਜਰੂਰ ਦੱਸਿਓ
มุมมอง 5892 หลายเดือนก่อน
ਕਰੇਲੇ ਦੀ ਤੁੜਾਈ ਕਿੱਥੇ ਕਿੱਥੇ ਸ਼ੁਰੂ ਹੋ ਚੁੱਕੀ ਹੈ ਜੀ ਜਰੂਰ ਦੱਸਿਓ
ਟਮਾਟਰ ਦੀ ਕਿਹੜੀ ਲੇਟ ਵਰਾਇਟੀ ਲਗਾ ਸਕਦੇ ਹਾਂ ਕਾਮਯਾਬ ਰਹੂ ਕਿ ਨਹੀਂ @everyone #tomato #cucmber #farming
มุมมอง 9712 หลายเดือนก่อน
ਟਮਾਟਰ ਦੀ ਕਿਹੜੀ ਲੇਟ ਵਰਾਇਟੀ ਲਗਾ ਸਕਦੇ ਹਾਂ ਕਾਮਯਾਬ ਰਹੂ ਕਿ ਨਹੀਂ @everyone #tomato #cucmber #farming
ਟਮਾਟਰ ਦੀ ਖੇਤੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਨਾਂ ਦਾ ਹੱਲ
มุมมอง 1.6K2 หลายเดือนก่อน
ਟਮਾਟਰ ਦੀ ਖੇਤੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਨਾਂ ਦਾ ਹੱਲ
ਹਦਵਾਣਾ (ਤਰਬੂਜ) ਦੀ ਫਸਲ ਬਾਰੇ ਪੂਰੀ ਕੰਪਲੀਟ ਜਾਣਕਾਰੀ
มุมมอง 1.3K3 หลายเดือนก่อน
ਹਦਵਾਣਾ (ਤਰਬੂਜ) ਦੀ ਫਸਲ ਬਾਰੇ ਪੂਰੀ ਕੰਪਲੀਟ ਜਾਣਕਾਰੀ
ਸਾਰਾ ਸਾਲ ਕਰੇਲੇ ਦੀ ਫਸਲ ਚਲਾਉਣ ਲਈ ਜਾਲ ਕਿਵੇਂ ਬਣਾਈਏ?
มุมมอง 35K3 หลายเดือนก่อน
ਸਾਰਾ ਸਾਲ ਕਰੇਲੇ ਦੀ ਫਸਲ ਚਲਾਉਣ ਲਈ ਜਾਲ ਕਿਵੇਂ ਬਣਾਈਏ?
ਵੇਲਾਂ ਵਾਲੀਆਂ ਫਸਲਾਂ ਦੇ ਫੁੱਲ ਕਿਉਂ ਡਿਗਦੇ ਹਨ
มุมมอง 2.8K3 หลายเดือนก่อน
ਵੇਲਾਂ ਵਾਲੀਆਂ ਫਸਲਾਂ ਦੇ ਫੁੱਲ ਕਿਉਂ ਡਿਗਦੇ ਹਨ
ਵੇਲਾਂ ਵਾਲੀਆਂ ਫਸਲਾਂ ਨੂੰ ਲਾਲ ਭੂੰਡੀ ਤੋਂ ਕਿਵੇਂ ਬਚਾਈਏ ਵਰਤ ਕੇ ਦੇਖੋ ਇਹ ਦੇਸੀ ਫ਼ਾਰਮੂਲਾ
มุมมอง 6K3 หลายเดือนก่อน
ਵੇਲਾਂ ਵਾਲੀਆਂ ਫਸਲਾਂ ਨੂੰ ਲਾਲ ਭੂੰਡੀ ਤੋਂ ਕਿਵੇਂ ਬਚਾਈਏ ਵਰਤ ਕੇ ਦੇਖੋ ਇਹ ਦੇਸੀ ਫ਼ਾਰਮੂਲਾ
Veer thoda phn number send kreyo m jankari leni a kuj matra bare
Veer ji beej mangwane ne tuhade kolo kitchen garden lyi. Kiwe samprak kr skde aa ?
Bai g poly sulphate paa sakde aa 10-15 din hoo gye aw jhona lagge nu
bai ji asi 15 ਹਾੜ vich pneeri tyar kr lai c. 5.7 Years pehla sawan to pehla la diti c par pani aun karke dub gyi
Bai meriya beela da rang peela ho gya ki karea
ਬਹੁਤ ਵਧੀਆ ਜੀ
Ok sir
ਕਿਸਾਨ ਕੀ ਬਾਤ ਬਹੁਤ ਵਧੀਆ ਬਾਈ ਜੀ ਫ਼ਾਜ਼ਿਲਕਾ
Veere mycorrhizal kado pona madam Pani apni
Bahut badiya jankari bahi ji
ਕਿਸੇ ਵੀਰ ਨੇ ਜ਼ਮੀਨ ਦੇ ਪਾਣੀ ਘੱਟ ਪੀਣ ਬਾਰੇ ਪੁੱਛਿਆ ਸੀ। ਵੀਰ ਮੇਰਾ ਆਪਣਾ ਤਜਰਬਾ ਹੈ ਸਿੰਗਲ ਹਲ਼ ਨਾਲ ਜ਼ਮੀਨ ਵਾਹ ਦੇਵੋ ਲੀਹੇ ਨਾਲ ਲੀਹਾ ਰੱਖ ਕੇ ।
Ph ec oc paani test krao
Siron ok
Ok
Bai ji mustard khal bare v daseo
Bahut hi ghat awaaz
Awaj nahi aa rahi hai
ਬਹੁਤ ਘੱਟ ਆਵਾਜ਼ ਹੈ
ਮਾੜੇ ਪਾਣੀ ਵਿਚ ਪੋਟਾਸ਼ ਕੇੜ੍ਹੀ ਪਾਈ ਜਾਵੇ
ਖਾਰੇ ਪਾਣੀ ਵਾਲੀਆਂ ਜ਼ਮੀਨਾਂ ਵਿਚ 39.5 ਵਾਲੀ ਜ਼ਿੰਕ ਪਹਿਲੇ ਯੂਰੀਆ ਨਾਲ ਮਿਕਸ ਕਰਕੇ ਪਾ ਸਕਦੇ ਜਾ ਫਿਰ ਸਪਰੇਅ ਕਿੰਨੀ ਮਾਤਰਾ ,ਦੂਜੀ ਯੂਰੀਆ ਨਾਲ ਵੀ 39.5 ਮਿਕਸ ਕਰਕੇ ਪਾਂ ਸਕਦੇ ਜਾ ਸਪਰੇਅ 21 ਦਿਨ ਦਾ
ਜਿਸਮ ਨਾਲ ਮਿਕਸ ਕਰਕੇ ਜਿੰਕ ਪਾ ਸਕਦੇ ਹਾਂ
Spray de result top with loha kli
Babio result 21 da top par koi top company da nam das skde o uttam shreeram tata 33 mildi tuci 21 kehri use krde o reply deo
Double deer , takdi marka
Good 👍 information 💯 ji
Good information g❤❤❤❤
Zinda zinc. Oxide formulation ali da result jyada ke. Tata da naya zinc dsyo plz
Hlo y Pani 3.5number a bote sukh dea laun tm solution dasso
Sir 12%edta wala chelated ta 150 gm ee bahut aaa sir... adha killo baala na hoju ir . Daseo?
ਬਹੁਤ ਫਧੀਆ ਜਾਣਕਾਰੀ ਵੀਰ ਜੀ
Good information 👍
ਸਤਿ ਸ਼੍ਰੀ ਅਕਾਲ ਜੀ। ਇੰਨੀ ਕੁ ਵਧੀਆ ਜਾਣਕਾਰੀ ਦਿੱਤੀ ਹੈ ਕਿ ਕਾਫੀ ਹੱਦ ਤਕ ਸਮਝ ਲਗ ਗਈ। ਤੁਹਾਡੀ ਵੀਡੀਓ ਬਹੂਤ ਜਾਣਕਾਰੀ ਵਾਲੀ ਹੁੰਦੀ ਹੈ। ਤੁਸੀ ਤਾ ਬਾੜੀ ਤਰੀਕੇ ਨਾਲ ਸਮਝਾਇਆ। ਬਹੁਤ ਸ਼ੁਕਗੁਜ਼ਾਰ ਹਾਂ ਵੀਰ ਜੀ ਥੋਡੇ। ❤
22 ਦਿਨ ਤੱਕ ਪਿਆ ਜਾ ਸਕਦਾ ਜ਼ਿੰਕ
❤
👍👍👍
Bhai 39% nu uriaa naal pa sakde ha ji matra kini
400 ml kille di
❤❤❤
👍💥
Vr chona jina virla hova ona shona chona huna
ਬਾਈ ਜੀ ਕੌੜੀ ਮਿਰਚ ਨੂ ਬਾਰਿਸ਼ ਤੋ ਬਾਂਅਦ ਬੂਟੇ ਸੁਕਣ ਦੀਦਿਕਤ ਬਹੁਤ ਆ ਰਹੀ ਇਨਾ ਦੀ ਸਪਰੇ ਅ ਕਰ ਸਕਦੇ ਹਾ
Veer g plz muli di kehti di a To z dsna
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫੁੱਸੀ ਵੱਜੀ
eh jhone nu kacha krdi a ji spray??
❤❤❤❤❤❤❤ ਬਹੁਤ ਵਧੀਆ ਜਾਣਕਾਰੀਆਂ ਵੀਰ ਜੀ ਨੇ ਦਿੱਤੀਆਂ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਭਜਨ ਲਾਲ ਕੰਬੋਜ ਪਿੰਡ ਸੜੀਆਂ ਤੇ ਅਸੀਂ ਵੀ ਜਲਾਲਾਬਾਦ ਜਿਲਾ ਫਾਜਲਿਕਾ
❤❤❤❤❤
Good keep sharing
July vich v lga skde aa veer?
Veerji eh jhone vich vi urea naal pa sakse haa
Panchi bache kithe aaa sare ta aapa marr dite
ਵਾਹਿਗੁਰੂ ਜੀ..ਫਿਟਿੰਗ ਤੇ ਸਮਾਨ. ਸਾਈਜ ਵੇਖ ਕੇ .ਅਤੇ ਤੁਹਾਡੀਆਂ ਗੱਲਾਂ ਸੁਣਕੇ. ਮੈ ਸੋਚਿਆ ਕੰਧਾ ਹਿਲਣਗੀਆਂ..ਪਰ ਇਸ ਦਾ ਤਾ ਪਤਾ ਨਹੀ ਲੱਗਿਆ...
Chona lawai ki rate chl rahi daseo verr😊