ਇੱਕ ਵੱਲ ਤੋ 100 ਦੇ ਹਿਸਾਬ ਨਾਲ ਕੱਦੂ ਤੋੜਨੇ ਹਨ ਤਾਂ ਵਰਤੋ ਇਹ ਦੇਸੀ ਫਾਰਮੂਲਾ ਅਤੇ ਤਰੀਕਾ

แชร์
ฝัง
  • เผยแพร่เมื่อ 29 ส.ค. 2024

ความคิดเห็น • 12

  • @amriksingh8506
    @amriksingh8506 2 หลายเดือนก่อน

    ਚੰਗੀ ਜਾਣਕਾਰੀ

  • @har.preet.s.ingh.
    @har.preet.s.ingh. 2 หลายเดือนก่อน

    ਬਾਈ ਜੀ ਚੱਪਣ ਕੱਦੂ ਸੁੱਕ ਸੁੱਕ ਕੇ ਡਿੱਗ ਰਹੇ ਨੇ ਜਾ ਫਿਰ ਵਿੱਚੋ ਗਲ ਜਾਂਦੇ ਨੇ ਕੋਈ ਹੱਲ ਦੱਸੋ

  • @BhupinderSingh-cu3us
    @BhupinderSingh-cu3us 2 หลายเดือนก่อน

    ਵੀਰ ਜੀ ਤਾਂਬਾ ਤੇ ਲੱਸੀ ਦੋ ਮਹੀਨੇ ਪਹਿਲਾਂ ਦੀ ਪੲਈ ਆ ਖਰਾਬ ਤਾਂ ਨਹੀਂ ਹੋਈ ਹੋਣੀ,ਸਪਰੇ ਕਰ ਸਕਦੇ ਹਾਂ ਕਿ ਨਹੀ

  • @JagtarSingh-bd8dr
    @JagtarSingh-bd8dr 2 หลายเดือนก่อน

    ਹੁਣ ਤਾ ਲੋਕ ਸਿਆਣੇ ਹੋਗੇ ਪਹਿਲਾ ਨਿਕੀ ਕੁੜੀ ਨੇ ਤੋੜਤੀ ਵੱਲ ਸਿਰੇ ਓਹਨੂੰ ਕੁਟੀ

  • @shagangaming9499
    @shagangaming9499 2 หลายเดือนก่อน

    Bai female flower suk rhe a kddu de ki chakkar ho skda oda kaddu lg vi rhe a pr vich suki jande a

    • @modernagriculture567
      @modernagriculture567  2 หลายเดือนก่อน

      ਵੀਰ ਜੀ ਕੋਈ ਫੰਗੀ ਸਾਈਡ ਸਪਰੇ ਕਰ ਦੋ ਵੀਡੀਓ ਵਿੱਚ ਇਹ ਨੁਕਤੇ ਦੱਸੇ ਹਨ

  • @Sainidishinfo
    @Sainidishinfo 2 หลายเดือนก่อน

    Arey yeh to hamarey Pandey ji hai

  • @Jatt673
    @Jatt673 2 หลายเดือนก่อน

    Mere kol 3 bel kaddo te Loki diea koi full ni pai rehe pehla pye si hun ni😊

    • @modernagriculture567
      @modernagriculture567  2 หลายเดือนก่อน +1

      ਜ਼ਿਆਦਾਤਰ ਜਿਹੜੀ ਜਗ੍ਹਾ ਤੇ ਛਾਂ ਰਹਿੰਦੀ ਹੈ ਉਸ ਜਗ੍ਹਾ ਤੇ ਇਹ ਸਮੱਸਿਆ ਆਉਂਦੀ ਹੈ ਕੋਸ਼ਿਸ਼ ਕਰੋ ਕਿ ਉਥੇ ਧੁੱਪ ਪੂਰੀ ਰਵੇ ਅਤੇ ਇੱਕ ਵਾਰ ਪਾਣੀ ਬੰਦ ਕਰਕੇ ਕੁਝ ਦਿਨ ਪਾਣੀ ਰੋਕ ਕੇ ਦੁਬਾਰਾ ਪਾਣੀ ਲਾਓ

    • @modernagriculture567
      @modernagriculture567  2 หลายเดือนก่อน +1

      ਦੁਬਾਰਾ ਜਦੋਂ ਵੀ ਪਾਣੀ ਦੇਣਾ ਹੈ ਬਹੁਤ ਹਲਕੀ ਮਾਤਰਾ ਵਿੱਚ ਦੇਣਾ ਹੈ ਅਤੇ ਸ਼ਾਮ ਵੇਲੇ ਲਗਾਉਣਾ ਹੈ।

    • @Jatt673
      @Jatt673 2 หลายเดือนก่อน

      Thik veer g

  • @har.preet.s.ingh.
    @har.preet.s.ingh. 2 หลายเดือนก่อน

    ਹਰੀਅਾ ਮਿਰਚਾ ਨੂੰ ਫਲ ਨਹੀ ਅਾ ਰਿਹਾ