ਝੋਨੇ ਦੀ ਪਨੀਰੀ ਪੀਲੀ ਪੈਣ ਦਾ ਕਾਰਨ ਅਤੇ ਇਲਾਜ ਫਰੀ ਵਿੱਚ ਠੀਕ ਕਰੋ ਪਨੀਰੀ

แชร์
ฝัง
  • เผยแพร่เมื่อ 29 ส.ค. 2024
  • ਝੋਨੇ ਦੀ ਪਨੀਰੀ ਪੀਲੀ ਪੈਣ ਦਾ ਕਾਰਨ ਅਤੇ ਇਲਾਜ ਫਰੀ ਵਿੱਚ ਠੀਕ ਕਰੋ ਪਨੀਰੀ

ความคิดเห็น • 29

  • @JagdevSingh-fc5zc
    @JagdevSingh-fc5zc 2 หลายเดือนก่อน

    Veer ji ਪਨੀਰੀ ਦੇ ਉਪਰ ਵਾਲੇ ਪੱਤੇ ਠੀਕ ਨੇ ।।ਪਰ ਥੱਲੋ ਵਾਲੀ ਸਾਈਡ ਸਾੜ ਮਨਾ ਰਹੀ ਆ ਥੱਲੇ ਵਾਲੇ ਪੱਤੇ ਸੜ ਰਹੇ ਨੇ
    ਯੂਰੀਆ ੧੨ਦਿਨ ਤੇ ਪਾਈ ਹਾਂ।।ਨਾ ਹੀ ਬਹੁਤਾ ਪਾਣੀ ਭਰਕੇ ਰੱਖਿਆ। ਕੋਈ ਹਲ ਦੱਸੋ

    • @modernagriculture567
      @modernagriculture567  2 หลายเดือนก่อน +1

      ਉਸ ਵਿੱਚੋਂ ਪਾਣੀ ਅਗਲੇ ਖੇਤ ਨੂੰ ਲੰਘਾ ਦਓ ਇੱਕ ਦੋ ਵਾਰ ਇਦਾਂ ਕਰੋ ਸਹੀ ਹੋ ਜਾਵੇਗੀ। ਕਿਸੇ ਵੇਲੇ ਯੂਰੀਆ ਦੀ ਕਮੀ ਨਾਲ ਵੀ ਇਸ ਸਮੱਸਿਆ ਆਉਂਦੀ ਹੈ

  • @balrajsinghbalraj2695
    @balrajsinghbalraj2695 2 หลายเดือนก่อน

    ਬਹੁਤ ਵਧੀਆ ਜੀ ❤❤

  • @Ramanjit-kk4lc
    @Ramanjit-kk4lc 2 หลายเดือนก่อน

    Zink da liter the photo send karo ji

  • @karanthakur313
    @karanthakur313 2 หลายเดือนก่อน

    Chiletted iron heni.. Solid form ch kini dose rakhiye

    • @modernagriculture567
      @modernagriculture567  2 หลายเดือนก่อน

      ਪੰਜ ਤੋਂ 10 ਗ੍ਰਾਮ ਇਕ ਲੀਟਰ ਪਾਣੀ ਦੀ

  • @vickygaba7910
    @vickygaba7910 2 หลายเดือนก่อน

    Chelated iron nal patte sat sakde hai ke veer g?

    • @modernagriculture567
      @modernagriculture567  2 หลายเดือนก่อน

      ਜੇ ਸਹੀ ਡੋਜ ਵਿੱਚ ਵਰਤਿਆ ਜਾਵੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਚਲੇਟਡ ਫਾਰਮੂਲੇਸਨ ਸਾਰਿਆਂ ਨਾਲੋਂ ਸੇਫ ਹੁੰਦੀ ਹੈ

    • @modernagriculture567
      @modernagriculture567  2 หลายเดือนก่อน

      ਫੈਰਸ ਸਲਫੇਟ ਨਾਲ ਪੱਤੇ ਜਿਆਦਾ ਸੜਨ ਦੀ ਸੰਭਾਵਨਾ ਹੈ।

  • @Ssfh1234
    @Ssfh1234 2 หลายเดือนก่อน

    Virre jhone ch icl poly sulphate da result lya jithe nhi vartya othe ki fark dekhya dsyo plz reply plz

    • @modernagriculture567
      @modernagriculture567  2 หลายเดือนก่อน

      ਵੀਰ ਜੀ ਇਹ ਵਾਲੀਆਂ ਖਾਦਾਂ ਉਸ ਜਗ੍ਹਾ ਤੇ ਜਿਆਦਾ ਕੰਮ ਕਰਦੀਆਂ ਹਨ ਜਿਸ ਜਗ੍ਹਾ ਤੇ ਇਹਨਾਂ ਤੱਤਾਂ ਦੀ ਘਾਟ ਹੁੰਦੀ ਹੈ। ਜਿਹੜੀ ਜਮੀਨ ਵਿੱਚ ਇਸਦੀ ਘਾਟ ਹੋਊਗੀ ਉਥੇ ਇਸ ਦੇ ਰਿਜਲਟ ਫੁਲ ਮਿਲਣਗੇ ਜਿਹੜੀ ਜਗ੍ਹਾ ਤੇ ਤੱਤਾਂ ਦੀ ਘਾਟ ਨਹੀਂ ਹੋਊਗੀ ਉਸ ਜਗਹਾ ਤੇ ਨੋਰਮਲ ਵਰਗਾ ਹੀ ਝਾੜ ਰਹੇਗਾ

    • @Ssfh1234
      @Ssfh1234 2 หลายเดือนก่อน

      @@modernagriculture567 sada thoda pani naram aa kve rhu. Nalle company kehndi aa jhad te fark pyu low ph product aa. Fhir ta spray ala product hi use kriye ikalle icl de. Dsyo plz

    • @modernagriculture567
      @modernagriculture567  2 หลายเดือนก่อน

      ਮਾੜੇ ਪਾਣੀ ਅਤੇ ਮਾੜੀ ਜ਼ਮੀਨ ਵਿੱਚ ਇਸ ਦੇ ਰਿਜ਼ਲਟ ਵਧੀਆ ਮਿਲਦੇ ਹਨ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਇੱਕ ਦੋ ਕਿੱਲਿਆਂ ਵਿੱਚ ਟਰਾਇਲ ਲਾ ਕੇ ਚੈੱਕ ਕਰੋ

    • @Ssfh1234
      @Ssfh1234 2 หลายเดือนก่อน

      @@modernagriculture567 ok gg. Spray ala product de v result kve aa jhone te oh ta jhad te fark paunde hone dsyo plz

  • @kamalbenipal9011
    @kamalbenipal9011 2 หลายเดือนก่อน

    Paddy li zinc kehra vadia g 33% ja 39 liqud

  • @user-wu4nn1wy2n
    @user-wu4nn1wy2n 2 หลายเดือนก่อน

    Paji1509 c nematodes di problem aa solution dasso

  • @navjitmaan8150
    @navjitmaan8150 2 หลายเดือนก่อน

    ਪੀ ਆਰ 126 ਦੀ ਪਨੀਰੀ ਕਿਸ ਤਰੀਕ ਨੂੰ ਬਜਾਈ ਕਰੀਏ ਕਿ 15 16 ਅਕਤੂਬਰ ਤੱਕ ਬਢਾਈ ਹੋ ਜਾਵੇ

    • @modernagriculture567
      @modernagriculture567  2 หลายเดือนก่อน

      126 ਪਨੀਰੀ ਬੀਜਣ ਤੋਂ ਲੈ ਕੇ ਕੱਟਣ ਤੱਕ ਲਗਭਗ 120 ਤੋਂ 130 ਦਿਨ ਲੈਂਦੀ ਹੈ ਉਸ ਹਿਸਾਬ ਨਾਲ ਬਜਾਈ ਕਰੋ

    • @preetbhatthal9614
      @preetbhatthal9614 2 หลายเดือนก่อน

      15 june

    • @JagtarSingh-fh1xz
      @JagtarSingh-fh1xz 2 หลายเดือนก่อน

      25ਜੂਨ

  • @ramanjeetsingh4838
    @ramanjeetsingh4838 2 หลายเดือนก่อน

    bai ji panneri de ptte lal pe rhe a ji

    • @modernagriculture567
      @modernagriculture567  2 หลายเดือนก่อน

      Phosphorus Di Kami hovegi

    • @ramanjeetsingh4838
      @ramanjeetsingh4838 2 หลายเดือนก่อน

      @@modernagriculture567 hall ki a vr ji dsso?

    • @modernagriculture567
      @modernagriculture567  2 หลายเดือนก่อน

      ਕਮੈਂਟ ਵਿੱਚ ਫੋਟੋ ਟੈਗ ਕਰਿਓ ਫਿਰ ਦੇਖਦਾ ਹਾਂ।

  • @myselfsukha8727
    @myselfsukha8727 2 หลายเดือนก่อน

    ਵੀਰ ਪੀਲੀ ਪੂਸਾ ਲੱਗੂ ਜਾ ਨਹੀ

    • @modernagriculture567
      @modernagriculture567  2 หลายเดือนก่อน

      ਉਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਵੀਰ ਜੀ ਕਿਉਂਕਿ ਸਾਡੇ ਏਰੀਏ ਵਿੱਚ ਪਹਿਲਾਂ ਹੀ ਉਸ ਦੀ ਬਜਾਈ ਨਹੀਂ ਕੀਤੀ ਜਾਂਦੀ