ਸਾਰਾ ਸਾਲ ਕਰੇਲੇ ਦੀ ਫਸਲ ਚਲਾਉਣ ਲਈ ਜਾਲ ਕਿਵੇਂ ਬਣਾਈਏ?

แชร์
ฝัง
  • เผยแพร่เมื่อ 29 ส.ค. 2024
  • ਕਰੇਲੇ ਦਾ ਜਾਲ ਕਿਵੇ ਬਣਾਈਏ ? #bittergourd #farming #punjabi #agriculturelife ‪@modernagriculture567‬

ความคิดเห็น • 38

  • @amriksingh8506
    @amriksingh8506 4 หลายเดือนก่อน +3

    ਵਧੀਆ ਜਾਣਕਾਰੀ ਜੀ

  • @KakaSingh-od6yi
    @KakaSingh-od6yi 3 หลายเดือนก่อน +1

    Thik

  • @gillvikramjitsingh427
    @gillvikramjitsingh427 3 หลายเดือนก่อน

    ਬਹੁਤ ਹੀ ਜਿਆਦਾ ਵਧੀਆ ਕੀਮਤੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜਦੀ ਕਲਾ ਤੰਦਰੁਸਤੀ ਬਖਸ਼ਣ❤

  • @SukhpalSingh-xy8pg
    @SukhpalSingh-xy8pg 4 หลายเดือนก่อน +1

    Very nice ji

  • @Mehakdeepsingh283
    @Mehakdeepsingh283 4 หลายเดือนก่อน +1

    ਆੱਪ ਤਿਆਰ ਕੀਤਾ ਇਸ ਸਾਲ ਅਸੀ,, ਖਰਚਾ ਬਹੁਤ ਥੋੜ੍ਹਾ ਆਇਆ,,,235ਫੀਟ ਬੈਡ ਤੇ 2ਕਿਲੋ 300ਗ੍ਰਾਮ ਤਗਾ ਲੱਗਾ, ਜੋ 170ਰੁਪਏ da❤ਬਣਦਾ

    • @thewebsky321
      @thewebsky321 4 หลายเดือนก่อน

      baans kis tarah lagaaye?

  • @KakaSingh-od6yi
    @KakaSingh-od6yi 3 หลายเดือนก่อน

    Thik ji

  • @kulwantsinghbrar1220
    @kulwantsinghbrar1220 4 หลายเดือนก่อน

    Very nice video

  • @navdeepsingh1931
    @navdeepsingh1931 4 หลายเดือนก่อน

    Informative

  • @surinderkaur1233
    @surinderkaur1233 4 หลายเดือนก่อน

    Good

  • @Jatt673
    @Jatt673 4 หลายเดือนก่อน

    Dhanwaad

  • @jarnailsandhu1838
    @jarnailsandhu1838 4 หลายเดือนก่อน

    ❤❤

  • @SukhwinderSingh-gu5gp
    @SukhwinderSingh-gu5gp 4 หลายเดือนก่อน

    wonderful

  • @paramjeetsidhu5652
    @paramjeetsidhu5652 3 หลายเดือนก่อน

    ਵੀਰ ਜੀ ਕਰੇਲੇ ਅਤੇ ਬੈਂਗਣ ਦੀ ਮੱਖੀ ਦਾ ਇਲਾਜ ਦੱਸੋ plz

  • @singhbindi9806
    @singhbindi9806 4 หลายเดือนก่อน

    👍🙏

  • @gurbhullar492
    @gurbhullar492 4 หลายเดือนก่อน

    👍👍

  • @bikramjitsingh3855
    @bikramjitsingh3855 4 หลายเดือนก่อน +2

    ਵੀਰ ਜੀ ਤੁਸੀਂ ਸਰੋਂ ਦੇ ਝਾੜ ਦੀ ਵੀਡੀਓ ਨੀਂ ਪਾਈ

  • @karamjitDhillonKarm-zk9md
    @karamjitDhillonKarm-zk9md 4 หลายเดือนก่อน

    👍🏻👍🏻👍🏻

  • @judge8985
    @judge8985 4 หลายเดือนก่อน

    Thanks

  • @kambojdanju4308
    @kambojdanju4308 4 หลายเดือนก่อน +1

    Veer ji April ch lagan Vali vegitable te seads di video ba nao

  • @SansarSingh-ou8sr
    @SansarSingh-ou8sr 3 หลายเดือนก่อน

    ਭਾਊ ਜੀ ਮੲਈਕਰੋ ਮੀਟਰ ਦੀ ਲੋ ਤਂ ਨ੍ਹੀ !

  • @paramjeetsingh3483
    @paramjeetsingh3483 3 หลายเดือนก่อน +1

    ਵੀਰ ਜੀ ਤੂਹਾਡੇ ਵਾਂਸਾਂ ਦੀ ਹਾਈਟ ਵੀ ਘਟ ਆ ਊਪਰ ਤਾਰ ਪਾਉਣ ਨਾਲ ਗਲ ਬਣਦੀ ਵੇਲਾਂ ਦੇ ਵਜ਼ਨ ਨਾਲ ਢਿਲੇ ਹੋਣ ਜਾਣੇ ਆ ਊਪਰ ਵਾਂਸ ਬੰਨੋ ਢਿੱਲੇ ਨੀ ਹੋਣਗੇ ਲੋਹੇ ਦੀ ਤਾਰ ਜਦੋਂ ਗਰਮ ਹੂੰਦੀ ਆ ਵੇਲ ਸੜਦੀ ਆ ਫੂਲ ਫਲ ਝੜ ਜਾਂਦੇ ਆ ਡਿਸਕੋ ਰਸੀ ਦਾ ਪਿੰਨਾਂ 40 Rs ਦਾ ਲੈ ਕੇ ਵਾਸਾ ਨਾਲ ਗੇਡ ਤੇ ਲਪੇਟੋ ਇਹ ਤੂਹਾਡਾ ਨੂਸਕਾ ਫੇਲ ਆ

  • @husanveersingh8693
    @husanveersingh8693 2 หลายเดือนก่อน

    Jall magbon lai link Bhejdo ji koi samj nahi lagi rate jada pyea othe

  • @hardeepsingh-hy7cj
    @hardeepsingh-hy7cj 4 หลายเดือนก่อน +1

    Kaddu vaaste jaal use kar sakde ha

  • @KamalKumar-yd7ut
    @KamalKumar-yd7ut 3 หลายเดือนก่อน

    Sir ji fruit fly se bchab kese kare

  • @rinku7835
    @rinku7835 4 หลายเดือนก่อน

    Kehdi variety ha bahi

  • @dimpagrewal282
    @dimpagrewal282 4 หลายเดือนก่อน

    Online ta mehnga e bht aa g eh net 5*10 feet wala net e 200 ton ghat nai haiga..

  • @singhsandeep1483
    @singhsandeep1483 13 วันที่ผ่านมา

    Koi veer jankari dy skda is month August ch ja next month karela lga skde market sale lyi 🙏🙏 mera mind buhat tension vich a samaj ni aundi gobi la da dar lagda ohi 2 rupees kilo na vike mohre koi veer salah dedo ji 1 kila lana ja 2🙏🙏😌😌😌🤔🤔

    • @modernagriculture567
      @modernagriculture567  7 วันที่ผ่านมา

      ਨਹੀਂ ਵੀਰ ਜੀ ਹੁਣ ਕਰੇਲਾ ਲਾਇਆ ਤਿਆਰ ਨਹੀਂ ਹੋਣਾ। ਠੰਡ ਵਿੱਚ ਕਰੇਲਾ ਫਲ ਨਹੀਂ ਦਿੰਦਾ

    • @modernagriculture567
      @modernagriculture567  7 วันที่ผ่านมา

      ਬ੍ਰਦਰ ਵੰਡ ਵੰਡ ਕੇ ਫਸਲਾਂ ਲਾਓ ਕਦੀ ਵੀ ਤੁਹਾਨੂੰ ਘਾਟਾ ਨਹੀਂ ਪਾਉਣਗੀਆਂ ਇਸ ਵਿਸ਼ੇ ਤੇ ਸਪੈਸ਼ਲ ਗੱਲਬਾਤ ਕਰਾਂਗੇ ਕੁਝ ਦਿਨਾਂ ਤੱਕ ਫਰੀ ਹੋ ਕੇ

    • @singhsandeep1483
      @singhsandeep1483 7 วันที่ผ่านมา

      @@modernagriculture567 hanji main lai c sari RAlmi sabji 2 2 kanal krke 2 khet laye c vadiya munafa dy gye ji hun ene option hai ni gobi ta ji lag gyi thoda dhaniya la dena sochda ji baki MERI hor kheti a ji sade hoshiarpur area ch syal nu aloo or mater d mukh kheti hundi ena time v ni milna sabji thodan da so gobi bej ti waheguru da nam lai k🙏🙏🙏

  • @krishanduggal4030
    @krishanduggal4030 4 หลายเดือนก่อน

    Y g to aapa kit leti c bahut wadyiya seed ne to a lot

  • @everythinghere.855
    @everythinghere.855 4 หลายเดือนก่อน

    Veer lohe da jaal aw ki eh ? J lohe da fr garm ni hunda

  • @manjindersingh7809
    @manjindersingh7809 4 หลายเดือนก่อน

    22 g mai a sab koh sikhna hai tohade kolo koi address te kini fee lende ho ji

  • @OmParkash-oz4iw
    @OmParkash-oz4iw 4 หลายเดือนก่อน

    Bai ji Amazon to mil javu

  • @MajorSingh-ti5fj
    @MajorSingh-ti5fj 4 หลายเดือนก่อน

    Online net da Naam dasyo

  • @ManjitSingh-zi3lz
    @ManjitSingh-zi3lz 4 หลายเดือนก่อน

    ਬਾਈ ਜੀ ਕਰੇਲੇ ਹੁਣ ਲੱਗ ਸਕਦਾ ਹੈ ਜਰੂਰ ਦੱਸਣਾ