25 ਦਿਨਾਂ ਵਿੱਚ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਪਹਿਲੀ ਖਾਦ ਵਿੱਚ ਕੀ ਪਾਈ

แชร์
ฝัง
  • เผยแพร่เมื่อ 29 ส.ค. 2024

ความคิดเห็น • 19

  • @JagdevSingh-fc5zc
    @JagdevSingh-fc5zc หลายเดือนก่อน

    Veerji eh jhone vich vi urea naal pa sakse haa

  • @JagtarSingh-fh1xz
    @JagtarSingh-fh1xz 2 หลายเดือนก่อน

    ਕਿੰਨੇ ਦਿਨ ਦੀ ਪਨੀਰੀ ਚ ਐਨੀ ਡੋਜ ਪਾਈ ਜੀ

  • @Ssfh1234
    @Ssfh1234 2 หลายเดือนก่อน

    Tecno z. Sulfhur mills company zinc 14./. Dsyo v thik a urea ch mila ke dsyo plz ohda

    • @modernagriculture567
      @modernagriculture567  2 หลายเดือนก่อน

      ਹਾਂਜੀ ਵੀਰ ਜੀ ਵਰਤਿਆ ਜਾ ਸਕਦਾ ਹੈ। ਪਰ ਡੋਜ ਲੋਕਲ ਦੁਕਾਨਦਾਰ ਕੋਲੋਂ ਕਨਫਰਮ ਕਰ ਲਿਓ ਮੈਂ ਖੁਦ ਕਦੀ ਨਹੀਂ ਵਰਤਿਆ ਪਰ ਕੁਝ ਮਿੱਤਰ ਬੇਲੀ ਵਰਤਦੇ ਹਨ

    • @Ssfh1234
      @Ssfh1234 2 หลายเดือนก่อน

      @@modernagriculture567 result ta vadiya ne ohde v jhone ch dozi zinc nallo oxide formulation ch a nall sulfhur mill jnda polysulphate da narm zameen ch jhad te fark painda jithe 3 4 number pani aa dsyo thoda experience virre plz tusi ta use krde rehne o jithe nhi pya ohde nallo jhone di growth da fark ja kuj dana te v kam krda plz reply

    • @modernagriculture567
      @modernagriculture567  2 หลายเดือนก่อน

      @@Ssfh1234 ਵੀਰ ਜੀ ਜਿਸ ਜਗ੍ਹਾ ਤੇ ਉਨਾਂ ਤੱਤਾਂ ਦੀ ਜਰੂਰਤ ਹੋਵੇਗੀ ਜੇ ਉਸ ਨੂੰ ਸਹੀ ਟਾਈਮ ਤੇ ਪੋਲੀ ਸਲਫੇਟ ਰਾਹੀਂ ਉਹ ਤੱਤ ਮਿਲਦੇ ਹਨ ਤਾਂ ਝਾੜ ਵਿੱਚ ਫਰਕ ਜਰੂਰ ਪਵੇਗਾ ਥੋੜੇ ਏਰੀਏ ਵਿੱਚ ਟਰਾਈ ਕਰਕੇ ਦੇਖੋ ਜੇ ਰਿਜਲਟ ਚੰਗੇ ਮਿਲਦੇ ਹਨ ਤਾਂ ਅਗਲੇ ਸਾਲ ਤੋਂ ਵਧਾ ਸਕਦੇ ਹਾਂ ਪਰ ਇਸ ਚੀਜ਼ ਦਾ ਫੈਸਲਾ ਮਿੱਟੀ ਅਤੇ ਪਾਣੀ ਟੈਸਟ ਕੀਤੇ ਤੋਂ ਬਿਨਾਂ ਨਾ ਲਿਆ ਜਾਵੇ ਤਾਂ ਵਧੀਆ ਹੈ ਥੋੜੇ ਇੱਕ ਦੋ ਏਕੜਾਂ ਵਿੱਚ ਟਰਾਈ ਕਰਕੇ ਦੇਖੋ

    • @Ssfh1234
      @Ssfh1234 2 หลายเดือนก่อน

      @@modernagriculture567 growth te fark ni paunda fhir ta ikk 2 acre ch use krla ge. Tusi har sall jhone ch use krde oo ke nhi. Pekacid use kita ehna da jhone ch

  • @fatehfunmasti
    @fatehfunmasti 2 หลายเดือนก่อน

    Mix kive karde ho ?

    • @modernagriculture567
      @modernagriculture567  2 หลายเดือนก่อน

      ਯੂਰੀਆ ਦੇ ਉੱਪਰ ਪਾ ਕੇ ਹੱਥਾਂ ਨਾਲ ਚੰਗੀ ਤਰ੍ਹਾਂ ਰਲਾ ਦਿੰਨੇ ਆ

  • @JagdevSingh-fc5zc
    @JagdevSingh-fc5zc 2 หลายเดือนก่อน

    Pehli khaad kinne Dina te pauni ha ji

  • @GursevakSingh-nw9qx
    @GursevakSingh-nw9qx 2 หลายเดือนก่อน

    33% vali zinc keo ni pa sakde

    • @modernagriculture567
      @modernagriculture567  2 หลายเดือนก่อน

      Dap nal reaction kardi hi

    • @GursevakSingh-nw9qx
      @GursevakSingh-nw9qx 2 หลายเดือนก่อน

      @@modernagriculture567 zinc ta zinc Hai, ja powder hove ja liquid, plant nu milu ta roots De throw hi, phosphorus ta Dova nu hi roku.

    • @modernagriculture567
      @modernagriculture567  2 หลายเดือนก่อน

      @@GursevakSingh-nw9qx ਵੀਰ ਜੀ ਜਿੰਕ ਦੀ ਫਾਰਮੂਲੇਸ਼ਨਸ ਚੇਂਜ ਹੋ ਜਾਂਦੀ ਹੈ ਡੀਏਪੀ ਨਾਲ ਰਿਐਕਟ ਸਿਰਫ 21 ਅਤੇ 33% ਵਾਲੀਆਂ ਜਿੰਕਾ ਕਰਦੀਆਂ ਹਨ ਚਲੇਟਡ ਅਤੇ ਅਕਸਾਈਡ ਫਾਰਮੂਲੇਸ਼ਨਸ ਨਹੀਂ

    • @GursevakSingh-nw9qx
      @GursevakSingh-nw9qx 2 หลายเดือนก่อน

      @@modernagriculture567 OK veer g ,ਬਹੁਤ ਬਹੁਤ ਧੰਨਵਾਦ.

  • @arshgillgill3345
    @arshgillgill3345 2 หลายเดือนก่อน

    Veer 🐀 boat vai sada khata vicha koi video pai doi kiva khatma hona gaya