ਬਿਨਾਂ ਕੋਈ ਪੈਸਾ ਖਰਚੇ ਝੋਨੇ ਦਾ ਝਾੜ ਕਿਵੇਂ ਵਧਾਇਆ ਜਾਵੇ

แชร์
ฝัง
  • เผยแพร่เมื่อ 29 ส.ค. 2024
  • How to increase the yield of paddy without spending any money
    ਬਿਨਾਂ ਕੋਈ ਪੈਸਾ ਖਰਚੇ ਝੋਨੇ ਦਾ ਝਾੜ ਕਿਵੇਂ ਵਧਾਇਆ ਜਾਵੇ
    ਝੋਨੇ ਦਾ ਝਾੜ ਘੱਟ ਕਿਉਂ ਨਿਕਲਦਾ ਹੈ ਬਿਨਾਂ ਕਿਸੇ ਖਰਚੇ ਤੋਂ ਝੋਨੇ ਦਾ ਝਾੜ ਕਿਵੇਂ ਵਧਾਈਏ ਇਸ ਵੀਡੀਓ ਵਿੱਚ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਹੈ ਉਸ ਬਾਰੇ ਬਹੁਤੇ ਕਿਸਾਨ ਵੀਰ ਨਹੀਂ ਜਾਣਦੇ ਪਲਾਂਟ ਪਾਪੂਲੇਸ਼ਨ ਬਾਰੇ ਇਸ ਵੀਡੀਓ ਵਿੱਚ ਗੱਲ ਕੀਤੀ ਗਈ ਹੈ ਕਿ ਇੱਕ ਏਕੜ ਵਿੱਚ ਕਿੰਨੇ ਪਲਾਂਟ ਜਰੂਰੀ ਨੇ ਤੇ ਉਹਨਾਂ ਦੀ ਗਿਣਤੀ ਮਿਣਤੀ ਆਪਾਂ ਕਿਵੇਂ ਕਰਨੀ ਹੈ ਤੁਸੀਂ ਇੱਕ ਏਕੜ ਵਿੱਚੋਂ ਚਾਰ ਪੰਜ ਕੁਇੰਟਲ ਜਿਆਦਾ ਫਸਲ ਕਿਵੇਂ ਪੈਦਾ ਕਰ ਸਕਦੇ ਹੋ ਉਹ ਵੀ ਬਿਨਾਂ ਕਿਸੇ ਖਰਚੇ ਤੋਂ ਤੁਸੀਂ ਖੇਤੀ ਵਿੱਚ ਆਪਣਾ ਮੁਨਾਫਾ ਕਿਵੇਂ ਵਧਾ ਸਕਦੇ ਹੋ ਉਹ ਵੀ ਬਿਨਾਂ ਕਿਸੇ ਖਰਚੇ ਤੋਂ ਇਸ ਵੀਡੀਓ ਵਿੱਚ ਝੋਨੇ ਦੀ ਫਸਲ ਵਿੱਚ ਬੂਟਿਆਂ ਦੀ ਗਿਣਤੀ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਉਸ ਨੂੰ ਪੂਰਾ ਕਰਨ ਤੇ ਕਿੰਨਾ ਫਰਕ ਪੈ ਸਕਦਾ ਹੈ ਫਸਲ ਦੀ ਪੈਦਾਵਾਰ ਵਿੱਚ ਉਹ ਦੱਸਿਆ ਗਿਆ ਹੈ
    Why the yield of paddy is low, how to increase the yield of paddy without any cost, most of the farmers do not know about the things mentioned in this video, plant population is talked about in this video, how many plants are necessary in one acre. And how to calculate their number. How can you produce four to five quintals more crop from one acre. That too without any cost. How can you increase your profit in agriculture. That too without any cost. Paddy crop in this video. It has been discussed about the number of plants and how much difference it can make in crop production.

ความคิดเห็น • 17

  • @harvindersinghharvindersinghsa
    @harvindersinghharvindersinghsa 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ 🙏

  • @davindermann5988
    @davindermann5988 2 หลายเดือนก่อน +1

    ਬਾਈ ਜੀ ਚੱਕਰ ਇਹ ਆ ਇੰਨਾ ਸੰਘਣਾ ਕੋਈ ਵੀ ਲੇਬਰ ਲਾਉਦੀ ਨਹੀਂ

  • @sukhrajsingh9780
    @sukhrajsingh9780 2 หลายเดือนก่อน

    God bless you

  • @randhawarajbir9088
    @randhawarajbir9088 2 หลายเดือนก่อน

    Assi tri keta last year jehre basmati wirli lai c uhdae yild29 quintal c
    Jehri sangni lai oh baris haneri nall deg pye te 20quintle nikli

  • @AjayPal-ht8lz
    @AjayPal-ht8lz 2 หลายเดือนก่อน

    Very good

  • @user-rh1wy8wk8j
    @user-rh1wy8wk8j 2 หลายเดือนก่อน

    ❤❤❤❤❤ good information brother ❤❤❤❤❤❤❤❤❤❤

  • @harkiratsingh847
    @harkiratsingh847 2 หลายเดือนก่อน

    Baiji ssa ji baiji 1kale che bee kena peya tusi

  • @balrajbali3548
    @balrajbali3548 หลายเดือนก่อน

    Vr chona jina virla hova ona shona chona huna

  • @jaswantjass6098
    @jaswantjass6098 2 หลายเดือนก่อน +3

    ਝੋਨਾ ਪੰਜਾਬ ਦੀ ਬਰਬਾਦੀ ਹੈ

  • @Indiakahania
    @Indiakahania 2 หลายเดือนก่อน

    ਭਰਾਵਾ ਅਸੀਂ ਤਾਂ ਇਹ ਕੋਹੜ ਬੀਜਣਾ ਬੰਦ ਕਰਤਾ🙏🏼

    • @DreamyOwl
      @DreamyOwl 2 หลายเดือนก่อน

      Ok. Turde firde nazar aao fer

  • @parwindersingh2838
    @parwindersingh2838 2 หลายเดือนก่อน

    ਆਮ ਜੇੜਾ ਝੋਨਾ ਲਗਦਾ 16ਤੋ22ਬੂਟੇ ਵਰਗ ਮੀਟਰ ਲੱਗ ਰਹੇ ਆ

  • @vickysidhu3293
    @vickysidhu3293 2 หลายเดือนก่อน +1

    ਵੀਰ ਜੀ ਤੁਹਾਡਾ ਵਟਸਪ ਨੰਬਰ ਕਿੰਨਾ ਹੈ ਤੁਹਾਨੂੰ ਮਿੱਟੀ ਦੀ ਰਿਪੋਰਟ ਸੈਂਡ ਕਰਨੀ ਸੀ

  • @kahlonchakrala
    @kahlonchakrala 2 หลายเดือนก่อน

    Very good