June 12, 2024

แชร์
ฝัง
  • เผยแพร่เมื่อ 29 ส.ค. 2024

ความคิดเห็น • 11

  • @Amritsargrowbags
    @Amritsargrowbags 2 หลายเดือนก่อน

    ਬਹੁਤ ਵਧੀਆ ਲੱਗਦਾ ਥੋਡੀ ਫਿਲਮ ਦੇਖ ਕੇ । ਮੈਂ ਖੇਤੀ ਨਹੀਂ ਕਰਦਾ ਪਰ ਘਰੇਲੂ ਬਾਗਬਾਨੀ ਕਰਦਾ ਹਾਂ। ਓਹ ਵੀ ਫੇਲ ਆਲੀ ਬਿਨਾ ਕਾਮਯਾਬੀ ਦੀ। ਥੋੜੀ ਹੈਲਪ ਦੀ ਲੋੜ ਹੈ।

    • @modernagriculture567
      @modernagriculture567  2 หลายเดือนก่อน

      ਵੀਰ ਜੀ ਫੋਨ ਕਰਕੇ ਆ ਜਾਇਓ ਮੈਂ ਕੱਲ ਸਵੇਰੇ11 ਵਜੇ ਤੱਕ ਫਾਰਮ ਤੇ ਹਾਂ ਅਤੇ ਸ਼ਾਮ ਨੂੰ ਚਾਰ ਤੋਂ ਸੱਤ ਤੱਕ ਫਾਰਮ ਤੇ ਮਿਲਾਂਗਾ।

  • @gurjar3318
    @gurjar3318 2 หลายเดือนก่อน

    Yara complex dose per acre kitni hai bhai

  • @MadeinPanjab1699
    @MadeinPanjab1699 2 หลายเดือนก่อน

    DAP ਨਾਲ਼ੋਂ ਸੁਪਰ ਵੀ ਵਧੀਆ ਬਾਈ ਇੱਕ ਕਿਲੋ/ਮਰਲੇ ਦੀ

    • @modernagriculture567
      @modernagriculture567  2 หลายเดือนก่อน

      ਬਾਈ ਜੀ ਸੁਪਰ ਕਈਆਂ ਜਮੀਨਾਂ ਵਿੱਚ ਖੁਰਦੀ ਨਹੀਂ ਸਾਡੀਆਂ ਜਮੀਨਾਂ ਵਿੱਚ ਵੀ ਸੁਪਰ ਉਸੇ ਤਰ੍ਹਾਂ ਹੀ ਪਈ ਰਹਿੰਦੀ ਹੈ। ਇਸ ਕਰਕੇ ਅਸੀਂ ਡੀਏਪੀ ਦੀ ਵਰਤੋਂ ਕਰਦੇ ਹਾਂ

  • @GurwinderSingh-es8tk
    @GurwinderSingh-es8tk 2 หลายเดือนก่อน

    ਜਿਆਦਾ Dap ਨਾਲ ਕੀ ਹੋਵੇਗਾ ਸਾਡੇ ਗੁਆਡੀ ਨੇ 3 ਮਰਲਿਆ ਚ 10 ਕਿਲੋ ਪਾਈ ਤੇ ਪਨੀਰੀ ਦਾ ਰੰਗ ਬਹੁਤ ਹਰਾ , ਜਿਆਦਾ Dap ਦੇ ਕੀ ਨੁਕਸਾਨ ਹਨ ।

    • @modernagriculture567
      @modernagriculture567  2 หลายเดือนก่อน +1

      ਜਿਸ ਜਗ੍ਹਾ ਤੇ ਡੀਏਪੀ ਜਿਆਦਾ ਹੋਵੇ ਉਸ ਜਗ੍ਹਾ ਤੇ ਖਾਸ ਕਰਕੇ ਜਿੰਕ ਦੀ ਕਮੀ ਆ ਜਾਂਦੀ ਹੈ। ਪਨੀਰੀ ਥੋੜੀ ਜਿਹੀ ਤਿਆਰ ਹੋ ਕੇ ਬਾਅਦ ਵਿੱਚ ਪੀਲੀ ਪੈ ਜਾਂਦੀ ਹੈ ਛੇਤੀ ਰਿਕਵਰ ਨਹੀਂ ਹੁੰਦੀ ਕਿਉਂਕਿ ਉਸ ਜਗ੍ਹਾ ਤੇ ਬਹੁਤ ਜਿਆਦਾ ਸੋਲਟ ਇਕੱਠੇ ਹੋ ਜਾਂਦੇ ਹਨ

  • @vickysidhu3293
    @vickysidhu3293 2 หลายเดือนก่อน

    ਵੀਰ ਜੀ ਜਿੰਕ ਕਿਸ ਕੰਪਨੀ ਦਾ ਵਧੀਆ ਹੁੰਦਾ ਹੈ 21% ਵਾਲਾ ਕਿਹੜੀ ਕੰਪਨੀ ਦਾ ਖਰੀਦਣਾ ਚਾਹੀਦਾ ਹੈ ਝੋਨੇ ਵਿੱਚ ਪਾਉਣ ਨੂੰ

    • @modernagriculture567
      @modernagriculture567  2 หลายเดือนก่อน +1

      ਵੀਰ ਜੀ ਕਿਸੇ ਵੀ ਕੰਪਨੀ ਤੇ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਪਿਛਲੇ ਸਾਲ ਵੀ ਲਗਭਗ 11 ਕੰਪਨੀਆਂ ਦੇ ਸੈਂਪਲ ਫੇਲ ਹੋ ਗਏ ਸੀ।

    • @vickysidhu3293
      @vickysidhu3293 2 หลายเดือนก่อน

      ਵੀਰ ਜੀ ਫਿਰ ਵੀ ਮਾੜਾ ਮੋਟਾ ਤਾਂ ਦੱਸ ਦੋ ਵੀ ਇਫਕੋ ਵਾਲਿਆਂ ਦੀ ਠੀਕ ਹੁੰਦੀ ਹੈ

    • @modernagriculture567
      @modernagriculture567  2 หลายเดือนก่อน +1

      @@vickysidhu3293 ਵੀਰ ਜੀ ਮੈਂ ਕਿਸੇ ਵੀ ਕੰਪਨੀ ਦੀ ਪ੍ਰਮੋਸ਼ਨ ਨਹੀਂ ਕਰਦਾ ਇੱਕ ਦੋ ਕੰਪਨੀਆਂ ਦੱਸੂਗਾ ਉਹਨਾਂ ਵਿੱਚੋਂ ਤੁਸੀਂ ਲੈ ਸਕਦੇ ਹੋ ਮਲਟੀਪਲੈਕਸ ਜਾਂ ਐਰਜ ਆਇਸੀਅਲ ਯਾਰਾ