ਵੇਲਾਂ ਵਾਲੀਆਂ ਫਸਲਾਂ ਨੂੰ ਲਾਲ ਭੂੰਡੀ ਤੋਂ ਕਿਵੇਂ ਬਚਾਈਏ ਵਰਤ ਕੇ ਦੇਖੋ ਇਹ ਦੇਸੀ ਫ਼ਾਰਮੂਲਾ

แชร์
ฝัง
  • เผยแพร่เมื่อ 29 ส.ค. 2024
  • ਵੇਲਾਂ ਵਾਲੀਆਂ ਫਸਲਾਂ ਨੂੰ ਲਾਲ ਭੂੰਡੀ ਤੋਂ ਕਿਵੇਂ ਬਚਾਈਏ ਵਰਤ ਕੇ ਦੇਖੋ ਇਹ ਦੇਸੀ ਫ਼ਾਰਮੂਲਾ #cucmber #farming # red bettle

ความคิดเห็น • 19

  • @ravindersingh-kl8bl
    @ravindersingh-kl8bl 4 หลายเดือนก่อน +2

    ਬਾਈ ਜੀ ਏ ਬਹੁਤ ਭੈੜੀ ਭੂੰਡੀ ਹੈਗੀ ਏ ਤਾਂ ਸਵਾਹ ਪੋਣ ਦੇ ਬਾਵਜੂਦ ਪੱਤਿਆਂ ਦੇ ਹੇਠਲੇ ਹਿੱਸੇ ਤੇ ਬੈਠ ਕੇ ਪਤੇ ਖਾ ਜਾਂਦੀ ਏ ਹੱਥ ਨਾਲ ਕਿਨੀ ਕੂ ਮਾਰੇ ਬੰਦਾ

  • @inderpreetsingh6145
    @inderpreetsingh6145 4 หลายเดือนก่อน +2

    ਦੋ ਵੱਟਾਂ ਛੋਲੇ ਲਾਏ ਹੋਏ ਨੇ ਕਿਤੇ ਕਿਤੇ ਫਲੀਆਂ ਚ ਮੋਰੀ ਕਰਕੇ ਛੋਲੇ ਖਾਦੀ ਆ ਕਿਹੜੀ ਸਪਰੇਅ ਕਰ ਸਕਦੇ ਆ ਔਰਗੈਨਿਕ

  • @PremSingh-ld2um
    @PremSingh-ld2um 4 หลายเดือนก่อน +1

    Y ji tindo di fasl ta full video bnao

  • @HarryD1565
    @HarryD1565 4 หลายเดือนก่อน

    bhut vadia jankari ji.

  • @parminderbrar5932
    @parminderbrar5932 4 หลายเดือนก่อน

    Good bro

  • @buntysekhon1
    @buntysekhon1 4 หลายเดือนก่อน

    ਵੀਰ ਜੀ ਅਸੀ ਘਰ ਵਿਚ ਕੱਦੂ ਦੀਆਂ ਵੱਲਾਂ ਲਾਈਆਂ ਹਨ ,ਲਾਲ ਭੂੰਡੀ ਤੋਂ ਬਚਾਓ ਲਈ Bayer jump insecticide ਦਾ ਸਪਰੇਅ ਕਰ ਸਕਦੇ ਹਾਂ ਯਾ ਫਿਰ alanto ਹੀ ਵਰਤੀਏ, ਕਿਰਪਾ ਕਰਕੇ ਦਸੋ

  • @karamjitDhillonKarm-zk9md
    @karamjitDhillonKarm-zk9md 4 หลายเดือนก่อน

    Alanto best a veer g

  • @user-lz5qe2hz1n
    @user-lz5qe2hz1n 4 หลายเดือนก่อน

    ਜਿਹਨਾ ਘਰ ਦੇ ਆੰਦਰ ਕਿਸੇ ਵੱਡੇ ਗਮਲੇ ਵਿੱਚ ਵੇਲਾਂ ਲਾਈਆਂ ਹਨ ਉਹ ਕੀ ਕਰਨ ਉਹ ਤੇ ਸਪਰੇਅ ਹੀ ਕਰ ਸਕਦੇ ਹਨ

  • @mandeepatwal2402
    @mandeepatwal2402 4 หลายเดือนก่อน

    Purani lassi di spray kmm kardi aa g k nahi??

  • @Servetogod.
    @Servetogod. 4 หลายเดือนก่อน +1

    Mai roof te bail lgai aa. Mai organic hi vegitable blai aa ... Kya neem oil best rahega

    • @ManpreetSingh-vy2jq
      @ManpreetSingh-vy2jq 4 หลายเดือนก่อน +1

      Nahi kaam karta

    • @user-lz5qe2hz1n
      @user-lz5qe2hz1n 4 หลายเดือนก่อน

      ਜੀ ਨਿੰਮ ਦਾ ਤੇਲ ਬਹੁਤ ਵਧੀਆ ਹੈ ਅਸੀ ਵੀ ਵੇਲਾ ਤੇ ਨਿੰਮ ਦੇ ਤੇਲ ਦੀ ਸਪਰੇਅ ਕੀਤੀ ਹੈ

    • @buntysekhon1
      @buntysekhon1 2 วันที่ผ่านมา

      ਮੈਂ ਨਿੰਮ ਦਾ ਤੇਲ ਵਰਤਿਆ ਹੈ, ਕੋਈ ਵੀ ਫਰਕ ਨਹੀਂ , ਕੈਮੀਕਲ ਦਵਾਈ ਦੀ ਇਕ ਸਪਰੇ ਨਾਲ ਹੀ ਲਾਲ ਭੂੰਡੀਆ ਅਤੇ ਚਿੱਟਾ ਹਰਾ ਮੱਛਰ ਵੀ ਮਰ ਗਿਆ

    • @Servetogod.
      @Servetogod. 2 วันที่ผ่านมา

      @@buntysekhon1 prava mai organic khana ... ... Baki kao chemical sanu ki ... ... Mai kosish krta jina ho sake organic khaya jave...

    • @buntysekhon1
      @buntysekhon1 วันที่ผ่านมา

      ​@@Servetogod.ਮਾਰੀ ਚੱਲ ਟੱਕਰਾਂ, ਔਰਗੈਨਿਕ ਤਾਂ ਮ ਵੀ ਵਰਤਦਾ,hair oil, soap, shampoo enev ke sab kuch,

  • @japneetkaur6715
    @japneetkaur6715 4 หลายเดือนก่อน

    Veer ji Alanto da use anar upr tela piya kar skde ha