ਝੋਨੇ ਦੀ ਪਨੀਰੀ ਬੀਜ ਰਹੇ ਹੋ ਤਾਂ ਇਹ ਸਾਵਧਾਨੀਆਂ ਜਰੂਰ ਵਰਤੋਂ ਨਹੀਂ ਤਾਂ ਨੁਕਸਾਨ ਹੋ ਸਕਦਾ
ฝัง
- เผยแพร่เมื่อ 29 ส.ค. 2024
- ਝੋਨੇ ਦੀ ਪਨੀਰੀ ਬੀਜ ਰਹੇ ਹੋ ਤਾਂ ਇਹ ਸਾਵਧਾਨੀਆਂ ਜਰੂਰ ਵਰਤੋਂ ਨਹੀਂ ਤਾਂ ਨੁਕਸਾਨ ਹੋ ਸਕਦਾ #paddyblb #paddy #paddyfield #farming #bakanae #rotroot #modernagriculture #agriculture #farm
vr ji paneri pilli pe rah a ji hall dso
वीर जी राम राम
मै राजस्थान के हनुमानगढ़ जिले से हू
मैनै पिछली साल 1692 धान लगाया था ओर वह 15 किवन्टल 1बीघा मे निकला
लेकिन जीरी मै हरियाणा से लेकर आया था
अबकी बार मे खुद पनीरी तैयार करने कि सोच रहा हु
कुछ भाई कहते ह पनीरी 22/25 दिन मे खेत मे लग जाणी चाहिए
सुखे मे तैयार करते ह तो 22/25 दिन मे तो पनीरी तैयार नही होती
बीज को पानी मे भीगो कर हो सकती ह
Virre poly sulphate da result kve a jhone ch ki fark dekhya jithe pya jithe nhi pya mehnga product aa dsyo plz reply asi use krna plz dsyo
Very good
Dhanwaad jiii
ਵੀਰ ਜੀ ਦੁਕਾਨ ਵਾਲਾ ਆਖਦਾ ਕਿ ਬੀਜ ਨੂੰ ਦਵਾਈ ਪਹਿਲਾਂ ਤੋਂ ਹੀ ਲੱਗੀ ਹੈ ਲੋੜ ਨਹੀਂ
ਜਿਹੜੀ ਦਵਾਈ ਬੀਜ ਨੂੰ ਲੱਗੀ ਹੁੰਦੀ ਹੈ ਉਹ ਬੀਜ ਦੀ ਉੱਗਣ ਸ਼ਕਤੀ ਨੂੰ ਵਧਾਉਣ ਵਾਸਤੇ ਹੁੰਦੀ ਹੈ। ਪਾਵਰ ਵਧਾਉਣ ਵਾਸਤੇ ਬਿਮਾਰੀਆਂ ਤੋਂ ਬਚਾਉਣ ਲਈ ਦਵਾਈ ਬਹੁਤ ਘੱਟ ਲੋਕ ਲਾਉਂਦੇ ਹਨ ਉਹ ਆਪਾਂ ਨੂੰ ਦੁਬਾਰਾ ਤਸੱਲੀ ਆਪਣੀ ਕਰਨੀ ਪਵੇਗੀ ਨਹੀਂ ਤਾਂ ਖੇਤ ਵਿੱਚ ਜੇ ਬਿਮਾਰੀ ਆ ਜਾਵੇ ਤਾਂ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਬਿਨਾਂ ਫੰਗੀ ਸਾਈਡ ਟ੍ਰੀਟਮੈਂਟ ਤੋਂ ਕਦੀ ਵੀ ਪਨੀਰੀ ਨਹੀਂ ਬੀਜਣੀ
❤
0 drill kida bij sakda ha