ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹਿਗੁਰੂ ਜੀ..ਫਿਟਿੰਗ ਤੇ ਸਮਾਨ. ਸਾਈਜ ਵੇਖ ਕੇ .ਅਤੇ ਤੁਹਾਡੀਆਂ ਗੱਲਾਂ ਸੁਣਕੇ. ਮੈ ਸੋਚਿਆ ਕੰਧਾ ਹਿਲਣਗੀਆਂ..ਪਰ ਇਸ ਦਾ ਤਾ ਪਤਾ ਨਹੀ ਲੱਗਿਆ...
Veer pipe de lenth kinne a te masale da ke nam a
Msale da nam carbide a bai
ਅਵਾਜ਼ ਨਹੀਂ ਆਈ
ਵੀਰ ਚੂਹੇ ਮਾਰਨ ਦਾ ਹੱਲ ਦੱਸੋ
Panchi bache kithe aaa sare ta aapa marr dite
ਸ਼ਰਮ ਕਰ ਤੈਨੂੰ ਕੀ ਕਹਾ ਹੁਣ ਵੱਡੇ ਵੀਰ। ਬਾਕੀ ਜੀਵ ਪੰਛੀ ਓਨਾਂ ਦਾ ਤਾਂ ਕੋਈ ਕਸੂਰ ਨੀ । ਖਾ ਲੈਣ ਦੋ ਕਿੰਨਾ ਕ ਕੁਜ ਘਟ ਜੂ।
ਹੈਲੋ 5 6 ਕਿਲੇ ਜਮੀਨ ਲੈ ਕੇ ਬਾਗ ਲਾ ਅਗੰਰਾ ਦਾ ਅਮਰੂਦਾਂ ਦਾ ਤੋਤੇ ਚਿੜੀਆਂ ਦੇ ਖਾਣ ਲਈ। ਕਿਸੇ ਗਰੀਬ ਕੋਲ ਕਿਲਾ ਦੋ ਕਿਲੇ ਜਮੀਨ ਹੋਵੇ ਫਸਲ ਕਿਵੇ ਜਾਨਵਰਾਂ ਨੂੰ ਖਾਨ ਦੇਵੇ।. ਆਪ ਭਾਵੇ ਸ਼ਾਮ ਨੂੰ ਮੁਰਗੇ ਨਾਲ ਰੋਟੀ ਖਾਦਾ ਹੋਵੇ
@@rajindersingh5220 ਦੋ ਵਿੱਘੇ ਫਲਾਂ ਦੇ ਹੀ ਬੂਟੇ ਲਾਏ ਨੇ ਸਿਰਫ ਪੰਛੀਆਂ ਜਾ ਤੇਰੇ ਵਰਗੇ ਭੁੱਖੇ ਲੋਕਾਂ ਲਈ। ਦੋ ਕਿੱਲੇ ਆਲਾ ਗਰੀਬ ਤਾਂ ਨੀ ਹੁੰਦਾ ਵੱਡੇ ਵੀਰ। ਨਾਲੇ ਦੋ ਕਿੱਲਿਆ ਨੂੰ ਤਾਂ ਤਾਰ ਵੀ ਬਲਣੀਂ ਕੋਈ ਔਖੀ ਨੀ। ਪਰ ਨਾ ਤੇਰੇ ਵਰਗੇ ਨੂੰ ਕੁਦਰਤ ਨਾਲ ਲਗਾਵ ਹੋਵੇ ਤਾਂ ਹੀ ਤੂੰ ਸਮਜ ਸਕਦਾ। ਕਿਉ ਆਪਦੀਆਂ ਪੀੜੀਆਂ ਖਤਮ ਕਰਨ ਤੇ ਲੱਗੇ ਹੋ ਤੁਸੀਂ ਲੋਕ। ਜੇ ਜਾਨਵਰ ਪੰਛੀ ਕੁਜ ਨੀ ਖਾਣਗੇਂ ਫੇਰ ਓਹ ਜੀਉਂਦੇ ਕਿਵੇਂ ਰਹਿਣਗੇਂ। ਕੁਦਰਤ ਤੇ ਫਾਲਤੂ ਕੁਜ ਵੀ ਨੀ ਹੁੰਦਾ ^ ਹਰ ਜੀਵ ਹਰ ਪੇੜ ਪੋਦਾ ਇੱਕ ਦੂਜੇ ਨਾਲ ਜੁੜਿਆ ਹੋਇਆ। ਤਾਂ ਹੀ ਬਾਹਰਲੇ ਦੇਸ ਅੱਗੇ ਨੇ। ਉਹ ਲੋਕਾਂ ਤੋ ਵੱਧ ਕੁਦਰਤ ਤੇ ਜਾਨਵਰ ਪੰਛੀਆਂ ਨਾਲ ਪਿਆਰ ਕਰਦੇ ਆ। ਧੰਨਵਾਦ ਵੀਰ 🙏🏻
ਕਿਊ ਘੂਸੇ ਬਣਾਉਦਾ ਏ ਯਾਰ ਨਾ ਖੜਾਕ ਕੱਲੀ ਫੁੱਸ ਸੁਣੀ ਏ ?