ਨਹੀਂ ਹੋਵੇਗਾ ਗੋਡਿਆਂ ਦਾ ਦਰਦ। Knees Pain treatment | Exercise | Akhar

แชร์
ฝัง
  • เผยแพร่เมื่อ 30 ก.ย. 2024
  • 5 Exercises ਕਰੋ, ਗੋਡਿਆਂ ਦਾ ਦਰਦ ਛੇਤੀ ਹੱਟਜੂ
    • 5 Exercises ਕਰੋ, ਗੋਡਿਆ...
    ਗੋਡਿਆਂ ਦਾ ਦਰਦ ਅੱਜਕੱਲ ਆਮ ਹੀ ਹੁੰਦਾ ਜਾ ਰਿਹਾ। ਗੋਡਿਆਂ 'ਚੋਂ ਗਰੀਸ ਦਾ ਮੁੱਕਣਾ, ਗੋਡਾ ਬਦਲਾਉਣ, ਗੋਡੇ ਜਾਮ ਹੋਣਾ- ਇਹ ਗੱਲਾਂ ਅਸੀਂ ਆਮ ਹੀ ਸੁਣਦੇ ਹਾਂ। ਇਸਦਾ ਇਲਾਜ ਵੀ ਕਾਫੀ ਮਹਿੰਗਾ ਹੈ। ਇਸ ਬਿਮਾਰੀ ਨੂੰ ਕਾਬੂ ਕਰਨ ਲਈ ਡਾਕਟਰ ਕੀ ਸਲਾਹ ਦਿੰਦੇ ਨੇ, ਇਸ ਇੰਟਰਵਿਊ 'ਚ ਸੁਣੋ....
    ------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ---------
    ਨਹੀਂ ਹੋਵੇਗਾ ਗੋਡਿਆਂ ਦਾ ਦਰਦ। Knees Pain treatment | Exercise | Akhar
    knees pain exercise in hindi, exercises for joint pain in knees, exercise to reduce pain in knees, knees pain after exercise, knees pain home remedies, knees pain treatment, knees pain treatment at home, knees pain relief exercise, strong knees workout, strong knees exercises, strong knees yoga, yoga knees pain, knees ligament, knee operation exercise, knock knees doctor, ਗੋਡੇ ਦਾ ਦਰਦ, ਗੋਡਿਆਂ ਦੇ ਦਰਦ ਦਾ ਇਲਾਜ, ਗੋਡਿਆਂ ਦੇ ਦਰਦ ਦਾ ਦੇਸੀ ਇਲਾਜ਼ (desi treatment for joint pain, ਗੋਡਿਆਂ ਦਾ ਦਰਦ, ਗੋਡਿਆਂ ਦਾ ਇਲਾਜ, ਗੋਡਿਆਂ ਦੀ ਗਰੀਸ, ਗੋਡਿਆਂ ਦੇ ਦਰਦ ਦੀ ਦਵਾਈ, ਗੋਡਿਆਂ ਦੀ ਦਵਾਈ, घुटने के दर्द को करें जड़ से खत्म, घुटने का दर्द का घरेलू उपाय, घुटने की एक्सरसाइज, घुटने की दर्द का घरेलू उपचार, घुटने में कट कट की आवाज, घुटने में सूजन और दर्द का इलाज, घुटने का दर्द, घुटने के दर्द की एक्सरसाइज, घुटने में पानी भरने का कारण, घुटने पर चोट लगने का इलाज, घुटने के नीचे पैर में दर्द क्यों होता है, घुटने की चिकनाई, घुटने के दर्द के लिए योग, घुटने के दर्द को करें जड़ से खत्म बाबा रामदेव ,joint pain home remedies,joint pain treatment,joint pain relief,joint pain home remedies in hindi,knee pain causes and home remedies,knee pain causes and treatment
    #KneePain #Treatment #JointPain #Exercise #DocterAdvice #Akhar

ความคิดเห็น • 1K

  • @MittiYt
    @MittiYt  4 ปีที่แล้ว +106

    5 Exercises ਕਰੋ, ਗੋਡਿਆਂ ਦਾ ਦਰਦ ਛੇਤੀ ਹੱਟਜੂ 🤗
    th-cam.com/video/4XULIMS1q5c/w-d-xo.html

  • @RandhirSingh-yi4lu
    @RandhirSingh-yi4lu 4 ปีที่แล้ว +7

    ਨਵਰੀਤ ਜੀ ਡਾਕਟਰ ਗੁਰਮੇਲ ਸਿੰਘ ਜੀ ਦਾ ਫੋਨ ਨੰਬਰ ਅਤੇ ਐਡਰੈੱਸ ਦੱਸੋ ਜੀ

  • @baljitkuar1126
    @baljitkuar1126 หลายเดือนก่อน +1

    Sir Ji 🙏 ਮੇਰੀ ਉਮਰ 41 ਦੀ ਮੇਰਾ ਇੱਕ ਗੋਡਾ ਵਿਚ ਦਰਦ ਹੁੰਦਾ ਆ ਤਾਂ ਸੋਜ ਵੀ ਆ ਉਸ ਲਈ ਕੀ ਕਰਾਂ

  • @Kiran09deep
    @Kiran09deep 4 ปีที่แล้ว +26

    ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਡਾਕਟਰ ਸਾਹਿਬ ਨੇ ਬਿਲਕੁਲ ਸਹੀ ਦੱਸਿਆ ਹੈ....

    • @reshamsingh1703
      @reshamsingh1703 3 ปีที่แล้ว

      Jeeta

    • @o9681
      @o9681 11 หลายเดือนก่อน +1

      Tuhanu koi prblm c godyea di dear ?

  • @SukhmaanSingh-hy8pq
    @SukhmaanSingh-hy8pq ปีที่แล้ว +4

    ਡਾਕਟਰ ਸਾਹਿਬ ਜੀ 🙏🙏 ਨਮਸਕਾਰ ਜੀ ਡਾਕਟਰ ਸਾਹਿਬ ਜੀ ਮੇਰੇ ਗਲੇ ਵਿੱਚ ਚਾਰ ਮਹੀਨੇ ਪਹਿਲਾਂ ਟਰੌਕੌਸਮੀ ਲੱਗੀ ਹੋਈ ਸੀ ਪਰ ਹੁਣ ਨਹੀਂ ਲੱਗੀ ਹੁਣ ਮੈਂ ਠੀਕ ਹਾਂ ਪਰ ਹੁਣ ਤੁਰਿਆ ਘੱਟ ਜਾਂਦਾ ਹੈ । ਅਤੇ ਹੁਣ ਮੇਰੀ ਆਵਾਜ਼ ਘੱਟ ਨਿਕਲਦੀ ਹੈ ਮੈਂ ਹੁਣ ਸਹਾਰੇ ਨਾਲ ਤੁਰਦੀ ਹਾਂ 🙏🙏 ਮੈਨੂੰ ਕੀ ਕਰਨਾ ਚਾਹੀਦਾ ਹੈ।🙏🙏

  • @prempauljoshi1666
    @prempauljoshi1666 4 ปีที่แล้ว +49

    ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਹੀ ਵਧੀਆਜਾਣਕਾਰੀ ਦਿੱਤੀ ਗਈ ਹੈ

  • @virgaming2467
    @virgaming2467 4 ปีที่แล้ว +13

    ਵੀਰ ਜੀ ਤੁਸੀ ਹੱਸਦੇ ਹੋਏ ਬਹੁਤ ਵਧੀਆ ਲੱਗਦੇ ਹੋ

  • @JoginderSingh-si3wh
    @JoginderSingh-si3wh 4 ปีที่แล้ว +5

    ਡਾਕਟਰ ਸਾਹਿਬ ਜੀ ਬਹੁਤ ਵਦੀਆ ਤਰੀਕੇ ਨਾਲ ਸਮਝਾਇਆ ਹੈ ਬਹੁਤ ਬਹਤ ਧੰਨਵਾਦ ਜੀ

  • @anjanasharma3010
    @anjanasharma3010 4 ปีที่แล้ว +11

    ਨਵਰੀਤ ਬਹੁਤ ਚੰਗਾ ਕੰਮ ਤੇ ਤੁਹਾਡੀ ਪੰਜਾਬੀ ਕਮਾਲ ਹੈ!!

  • @parameterkaur384
    @parameterkaur384 4 ปีที่แล้ว +17

    ਵੀਰ ਜੀ ਡਾ ਦਾ ਨੰਬਰ ਦੱਸੋ

    • @btsjimin8591
      @btsjimin8591 4 ปีที่แล้ว +2

      9815974381, 8725822111 Dr. Gurmail Singh barnala bhaduar

    • @preetsandhu949
      @preetsandhu949 4 ปีที่แล้ว +2

      @@btsjimin8591 thanku

  • @pawandipkour4232
    @pawandipkour4232 3 ปีที่แล้ว

    ਜੇਕਰ ਕਿਸੇ ਦੇ ਗੋਡੇ ਮੋਢੇ ਜੋੜ ਦਰਦ ਜਾ ਗਠੀਆ ਹੋਵੇ ਤਾ ਮੇਰੇ ਨਾਲ ਸੰਪਰਕ ਕਰੋ ਜੀ ਫੁੱਲ ਗਰੰਟੀ ਦੇਸੀ ਦਵਾਈ ਨਾਲ ❤💕💟💓💞💜💝💛💘💚💗💙💖💜💔

  • @RajinderKaur.7604
    @RajinderKaur.7604 3 ปีที่แล้ว +5

    ਡਾਕਟਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ 👍🙏🙏

  • @baldev4692
    @baldev4692 2 ปีที่แล้ว

    ਅਾਮ िਵਅਕਤੀ ਦੇ ਵॅਸ ਦੀ ਗॅਲ ਨਹੀ ਬਹੁਤ ਮिਹਗਾ ਦੁਆਈਅਾ ਤੋ िਬਨਾ ਸਾਲ ਸਾਲ ਵੀ ਠੀਕ ਨੀ ਹੁੰਦਾ िਜਸ ਤੇ ਪੈਦੀ ਹੈ ਪਤਾ ਲਗਦਾ ਗॅਲਾ ਕਰਨੀ ਲੋਕਾ ਨੁ ਭਰਮਾੳਣਾ ਹੈ

  • @kiratgill1196
    @kiratgill1196 4 ปีที่แล้ว +9

    ਡਾਕਟਰ ਸਾਹਿਬ ਅਪਣਾ ਨੰਬਰ ਦਸਣਾ

    • @Ongoing-x5p
      @Ongoing-x5p 4 ปีที่แล้ว +2

      Dr sahib da number haini bai ?

  • @bhupindernijjar2472
    @bhupindernijjar2472 ปีที่แล้ว +1

    My wife nu problems he godea di godea da dard giav Karo ji thanks God

  • @abubakerart8876
    @abubakerart8876 4 ปีที่แล้ว +21

    ਵੀਰ ਜੀ
    ਗੁਰਦੇ ਦੀ ਪਥਰੀ ਬਾਰੇ ਵਿਡੀਓ ਬਣਾ ਦਿਓ
    ਧਨਵਾਦ

    • @AvtarSingh-bu9kc
      @AvtarSingh-bu9kc 4 ปีที่แล้ว +2

      R27 homeopathic medicine leo, ya barberis valgeris

    • @harrysurja6473
      @harrysurja6473 4 ปีที่แล้ว

      Call me 7009744003 for solutions

    • @Raj_dosanjh
      @Raj_dosanjh 4 ปีที่แล้ว

      Namaskar friends
      Agar koi bhi bhai behen mata old age person
      kisi bhi critical illness se effected h jiska
      treatment lene par bhi thk nhi ho rhi ya jab tak
      medicine lete h thk rahta h fr wahi hal ho jata
      h to tension na le agar koi bhai nasha chodna
      chahta h wah bhi nasha chod skte h bina kisi
      takleef ke contact me
      Sexual problem,
      Infertility,
      Cancer
      Heart disease,
      Paralysis,
      Psoriasis,
      Ringworm,
      Hiv/aids,
      Seizures,
      TB,
      Thelecemia,
      ( Kideny stone )
      Agar aapko bhi es type ki disease h to contact Me 9653434291

    • @dkkhalsa1551
      @dkkhalsa1551 4 ปีที่แล้ว

      Vr g kidney stone hai ta ikk kulthi di dal le k raat nu pani ch rkhdeo ikk muthh te svere khali pet pani pee lao je dal kha skde ho ta khalo bhu jldi araam aajaega.

  • @preetiverma2881
    @preetiverma2881 3 ปีที่แล้ว +2

    Sir meri age 26 A ..mnu R.A fatr aa ...gudeeyaa ch bht dard aa

  • @arjansingh8146
    @arjansingh8146 4 ปีที่แล้ว +4

    Navreet Sivia ji, you should have allowed Dr Gurumail Singh ji Virk to personally demonstrate the exercises. You didn’t allow it, and that’s bad. Everyone wants to see the expert to demonstrate. Good information by doctor Sahib. Thank you.

  • @gurdeepkaur8721
    @gurdeepkaur8721 3 ปีที่แล้ว +1

    Sir meri age 57year hai
    Mai Zab kar di ha mere knee theek c
    ਜਦੋ ਦੀ ਮੈਂ scooti chaloni ਸ਼ੁਰੂ ਕੀਤੀ ਹੁਣ ਦਰਦ ਹੋਣ ਲੱਗ ਪਈ ਮੈਂ ਕਿਹੜਾ ਕੰਮ ਕਰਾ ਕੇ ਮੈਂ ਠੀਕ ਰਹਾ

    • @dilpreetsingh8072
      @dilpreetsingh8072 3 ปีที่แล้ว

      Ko

    • @birhanavjotbirhanavjot9197
      @birhanavjotbirhanavjot9197 2 ปีที่แล้ว

      Mam sade kol suppliment ne bht vdiya ..tsi o try kr skde a. ..bht vdiya natural product ne ..try kro ik vr ..koe sideeffect v ni

  • @Bliss79831
    @Bliss79831 4 ปีที่แล้ว +19

    Camera man should be quick enough as we missed first part how to walk specifically as shown by doctor

  • @amarpalvirdi4677
    @amarpalvirdi4677 4 ปีที่แล้ว

    Doctor ji mere Hip joint 85% kharab hn 18 saal to operate nai kraya bs ayurved di kite kite dwai khadi h jive Swami ram dev to t hor ayurvedic doctors to pr koi theek nai kr sakia thuadi video dekhi kuch umeed jagi h tusi mera hip joint regenerate kr donge m Jalandar distt nu belong krda h mera mobile 9815703563 h waiting your reply

  • @JagdevSingh-fd9gp
    @JagdevSingh-fd9gp 3 ปีที่แล้ว +5

    I realy suffer & myself solve the problem as Dr Sahib describe.

  • @satti4109
    @satti4109 4 ปีที่แล้ว +1

    ਡਾਕਟਰ ਜੀ ਤੁਹਾਡਾ ਨੰਬਰ ਦਿਓ ਜੀ

  • @sach_in
    @sach_in 4 ปีที่แล้ว +14

    Carry on the good work.... Common person need this

    • @KuldeepSingh-re9kc
      @KuldeepSingh-re9kc 4 ปีที่แล้ว

      D

    • @SukhdevSingh-yb5dm
      @SukhdevSingh-yb5dm 4 ปีที่แล้ว +1

      ਵੀਰ ਜੀ ਡਾਕਟਰ ਸ਼ਾਹਿਬ ਦਾ ਮੁਬਾਇਲ ਨੰਬਰ ਜਰੂਰ ਦਂਸਿਉ ਵੀਰ ਜੀ

    • @rani2291
      @rani2291 3 ปีที่แล้ว

      Sir Dr sahib da p contact jarror deo ji

  • @manjitkaur7039
    @manjitkaur7039 ปีที่แล้ว

    Dr saab ਜੀ mera right side da goda bauth ਦਰਦ hai ji swelling ve ho gey hai and full leg vich pain hai ji menu koi treatments dasu ji Waheguru ji

  • @sukhveer663
    @sukhveer663 4 ปีที่แล้ว +3

    ਸਤਿ ਸ੍ਰੀ ਅਕਾਲ ਵੀਰ ਜੀ ਅੱਡੀਆ ਦੁੱਖਦੀਆ ਵਾਸਤੇ ਦੱਸੇ

  • @avneetkaur6275
    @avneetkaur6275 3 ปีที่แล้ว

    Please send the address Aasi appointment kive le sakdh

  • @sarbjeetkaur2524
    @sarbjeetkaur2524 4 ปีที่แล้ว +29

    Navreet veer di tone baut sohni aa
    & Dr. Saab very soft spoken person 👌👌👌👌

  • @manindesingh8633
    @manindesingh8633 3 ปีที่แล้ว +1

    ਡਾ ਸਾਹਿਬ ਜੀ ਮੇਰਾ ਗੋਡਾ ਪਟਾਕਾ ਮਾਰ ਗਿਆ ਹੈ
    ਮੈ ਕੀ ਕਰਾ ਵੇਟ ਲਿਫਟਿੰਗ ਕਰਦਾ ਸੀ

  • @bhupinderkaur6754
    @bhupinderkaur6754 4 ปีที่แล้ว +3

    🙏
    Doctor sahib, eh gajar khira and beetroot da juice bnan da method dsso
    Mere right knee ch baithne lgya pain hunda

  • @yuvrajsinghclass10clarerol98
    @yuvrajsinghclass10clarerol98 3 ปีที่แล้ว

    Dr. 🙏 tuci jaankari bahut badiya diti per apna address and phone no send kar do please

  • @khurshidgujjar311
    @khurshidgujjar311 4 ปีที่แล้ว +13

    BHT acha kr rhy veer ji. Dr. Sahib nu. Bar bar ly k ay. Sab vedio BHT achi Hundi. Dr. Sahib nal gal krwa do plz. Bro

    • @Raj_dosanjh
      @Raj_dosanjh 4 ปีที่แล้ว

      Namaskar friends
      Agar koi bhi bhai behen mata old age person
      kisi bhi critical illness se effected h jiska
      treatment lene par bhi thk nhi ho rhi ya jab tak
      medicine lete h thk rahta h fr wahi hal ho jata
      h to tension na le agar koi bhai nasha chodna
      chahta h wah bhi nasha chod skte h bina kisi
      takleef ke contact me
      Sexual problem,
      Infertility,
      Cancer
      Heart disease,
      Paralysis,
      Psoriasis,
      Ringworm,
      Hiv/aids,
      Seizures,
      TB,
      Thelecemia,
      ( Kideny stone )
      Agar aapko bhi es type ki disease h to contact me 9653434291

  • @gurmeetsaddal5350
    @gurmeetsaddal5350 4 ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ ਅਪਣਾ ਫੌਨ ਨੰਬਰ ਦਸੋ ਜੀ,ਹੋਸਪੀਟਲ ਦਾਖਲ ਹੋਣ ਲੲੀ ਰੋਜ ਦਾ ਕੀ ਖਰਚਾ ਹ ਜਰੂਰ ਦਸਣਾ ਜੀ

  • @pratipalkaur4415
    @pratipalkaur4415 4 ปีที่แล้ว +4

    SSA G. Is their any Naturopathy clinic in west Delhi

  • @baldev4692
    @baldev4692 2 ปีที่แล้ว

    ਲੋਕਾ ਨੁ ਭਰਮਾੳਦਾ ਹੈ ਕॅਖ ਨੀ ਫਾਇਦਾ ਹੁਦਾ

  • @ssssingh2351
    @ssssingh2351 4 ปีที่แล้ว +4

    Akhar kindly share contact and address deatails of this doctor as shown in video

    • @Raj_dosanjh
      @Raj_dosanjh 4 ปีที่แล้ว

      Namaskar friends
      Agar koi bhi bhai behen mata old age person
      kisi bhi critical illness se effected h jiska
      treatment lene par bhi thk nhi ho rhi ya jab tak
      medicine lete h thk rahta h fr wahi hal ho jata
      h to tension na le agar koi bhai nasha chodna
      chahta h wah bhi nasha chod skte h bina kisi
      takleef ke contact me
      Sexual problem,
      Infertility,
      Cancer
      Heart disease,
      Paralysis,
      Psoriasis,
      Ringworm,
      Hiv/aids,
      Seizures,
      TB,
      Thelecemia,
      ( Kideny stone )
      Agar aapko bhi es type ki disease h to contact Me 9653434291

  • @ranbirsinghbuhawakkr1713
    @ranbirsinghbuhawakkr1713 2 ปีที่แล้ว

    Dr ji कोई भी व्यक्ति कोर्स करना चाहते है तो वह क्या करे

  • @SukhdevSingh-zc2od
    @SukhdevSingh-zc2od 4 ปีที่แล้ว +8

    R A factor da diet plan te exercise dso te iss da proper ilaj dseo

  • @vishalnayyar3944
    @vishalnayyar3944 5 หลายเดือนก่อน

    Dr.saab tusi apna contact no. Deo ji..

  • @kailashkaur3469
    @kailashkaur3469 4 ปีที่แล้ว +20

    ਸੁਕਰੀਆ ਡਾਕਟਰ ਸਾਹਿਬ ਜੀ।

  • @azadwindersingh7879
    @azadwindersingh7879 4 ปีที่แล้ว

    Fudi kt maro fr ni dukhde 😀😀😀😀

  • @GurpreetSingh-jg1lz
    @GurpreetSingh-jg1lz 3 ปีที่แล้ว +6

    ਗੋਡਿਆਂ ਵਿੱਚੋ ਟਕ ਟਕ ਦੀ ਅਵਾਜ ਕਿਉ ਆਉਂਦੀ ਹੈ ਡਾ ਸਾਹਿਬ?

  • @ManjeetKaur-fp8ij
    @ManjeetKaur-fp8ij 2 ปีที่แล้ว

    Ghat sunan the ilaj hai( Deafness) Apna phone No please daso g

  • @JasvirKaur-xe8ks
    @JasvirKaur-xe8ks 4 ปีที่แล้ว +2

    Dr. Saab ssa... Pahli baar aap g di video dekhi. Bahut Sohna samjhaya tussi. Dr. Saab menu vi godeyan di pblm hai. Mein aap g nu mil ke dikhana chaundi haan. Apna address dass dio plz...

  • @RoyalBhatti.videosatus.punjabi
    @RoyalBhatti.videosatus.punjabi 4 ปีที่แล้ว +19

    ਵੀਰ ਜਿਹੜੇ ਲੋਕਾਂ ਨੂੰ ਤੇਜ਼ਾਬ ਬਣਦਾ ਇਕ ਵੀਡੀਓ ਉਹਦੇ ਤੇ ਬਣਾ ਦਿਊ

    • @AmandeepKaur-pb9wb
      @AmandeepKaur-pb9wb 4 ปีที่แล้ว +1

      Royal sir🙏 oh ਖਰਬੂਜਾ khaooo ji tahnu bahut araam milega

    • @harrysurja6473
      @harrysurja6473 4 ปีที่แล้ว

      7009744003 call me sir

    • @toxichunter8054
      @toxichunter8054 4 ปีที่แล้ว

      @@AmandeepKaur-pb9wb mainu ta aaraam nhi aaiaa kharbooje naal

    • @AmandeepKaur-pb9wb
      @AmandeepKaur-pb9wb 4 ปีที่แล้ว

      Toxic Hunter manu te aaa geya seee

    • @harrysurja6473
      @harrysurja6473 4 ปีที่แล้ว

      @@toxichunter8054 call me

  • @jattgaming9661
    @jattgaming9661 ปีที่แล้ว

    docter sahib chokarhi mar ke bedhaya nahi janda es bare vidio banao

  • @SukhwinderSingh-mv7rd
    @SukhwinderSingh-mv7rd 4 ปีที่แล้ว +5

    Good work

  • @karansarao3473
    @karansarao3473 2 ปีที่แล้ว

    Bhai ye hospital kaha per h meri mummy da bura hal h godya ch

  • @sukhbirkaur8441
    @sukhbirkaur8441 4 ปีที่แล้ว +20

    Bahot vadeaa Dr sahib

  • @kulwinderkaurmann3771
    @kulwinderkaurmann3771 3 ปีที่แล้ว +1

    ਸਾਈਆਂ ਦਾ ਇਲਾਜ plz tell doctor sahib

  • @Kamaljitkaur-ll2bh
    @Kamaljitkaur-ll2bh 3 ปีที่แล้ว +6

    ਬਹੁਤ ਵਧੀਆ ਨਵਰੀਤ ad ਡਾਕਟਰ ਜੀ ਏਨੀਆ ਸਾਰੀਆ ਜਾਣਕਾਰੀਆ ਦੇਣ ਲਈ ਬਹੁਤ ਬਹੁਤ ਧੰਨਵਾਦ

  • @pargatbains6618
    @pargatbains6618 4 ปีที่แล้ว +1

    ਸਤਿ ਸ਼੍ਰੀ ਅਕਾਲ ਜੀ
    ਜਲੰਧਰ ਵਿਚ ਤੁਹਾਡਾ ਨੇਚਰਪੈਥੀ ਦਾ ਡਾਕਟਰ ਸਾਹਿਬ ਹੈ ਜਿਸ ਨੂੰ ਮਿਲਿਆ ਜਾ ਸਕੇ ਜੀ

  • @ShyamSundar-yf5qk
    @ShyamSundar-yf5qk 4 ปีที่แล้ว +3

    Dr. Ji cervicl pan ka ilaj daso ji dis ka bi ilaj 5 manke ile ge

    • @Raj_dosanjh
      @Raj_dosanjh 4 ปีที่แล้ว

      Namaskar friends
      Agar koi bhi bhai behen mata old age person
      kisi bhi critical illness se effected h jiska
      treatment lene par bhi thk nhi ho rhi ya jab tak
      medicine lete h thk rahta h fr wahi hal ho jata
      h to tension na le agar koi bhai nasha chodna
      chahta h wah bhi nasha chod skte h bina kisi
      takleef ke contact me
      Sexual problem,
      Infertility,
      Cancer
      Heart disease,
      Paralysis,
      Psoriasis,
      Ringworm,
      Hiv/aids,
      Seizures,
      TB,
      Thelecemia,
      ( Kideny stone )
      Agar aapko bhi es type ki disease h to contact Me 9653434291

  • @gursewaksinghsingh2236
    @gursewaksinghsingh2236 2 ปีที่แล้ว

    ਸ੍ਰ ਅਗਰ ਪੇਟ ਮੇਂ ਗੈਸ ਜਾ ਢਿੱਡ ਵਿਚ ਗੋਲਾ ਬਣਦਾ ਹੋਵੇ ਤਾਂ ਧੁੰਨੀ ਵਿਚ ਕਿਹੜਾ ਤੇਲ ਪਾਉਣ ਨਾਲ ਠੀਕ ਹੋਵੇ

  • @Samopgaming007
    @Samopgaming007 4 ปีที่แล้ว +3

    Thank you sir
    Pls tell about pain in waist at the age of 65.drs says that her any nerves got pressed in this age. Pls tell any natural remedy

    • @preetsandhu949
      @preetsandhu949 4 ปีที่แล้ว

      Right

    • @drprabhjotsingh8478
      @drprabhjotsingh8478 3 ปีที่แล้ว

      Pls contact me will guide you about the exercises.
      Sandhu Physiotherapy clinic
      8566941168

  • @kuldipgoraya6101
    @kuldipgoraya6101 4 ปีที่แล้ว +2

    RA Rhemotoide Athoritis bare v jroor jankari devo ji. Dhanvadi hovange.

  • @thevoiceofstrugglers5739
    @thevoiceofstrugglers5739 4 ปีที่แล้ว +12

    Dr ਸਾਹਿਬ ਜੀ ਤੇ ਚੈਨਲ ਦਾ ਬਹੁਤ ਧੰਨਵਾਦ ਇਸ ਭਰਪੂਰ ਜਾਣਕਾਰੀ ਲਈ

  • @kirandeepkaur8727
    @kirandeepkaur8727 ปีที่แล้ว

    Doctor saheb sanu kithe mill skde ne

  • @JaswinderKaur-wk3rl
    @JaswinderKaur-wk3rl 4 ปีที่แล้ว +4

    Thanks sir for very informative

  • @jattijaswinderkaur5jaswind288
    @jattijaswinderkaur5jaswind288 2 ปีที่แล้ว

    ਸਾਰੇ ਬੀਮਾਰੀਆਂ ਹਲ ਦੱਸਿਆ ਜਾਵੇ ਕੋਈ ਫਲ ਦੱਸਿਆ ਜਾਵੇ ਗੋਡਿਆਂ ਵਾਸਤੇ ਇੱਕ ਖੀਰਾ ਵੀਧੀਆ ਦੱਸਿਆ ਹੋਰ ਵੀ ਫਲ ਦੱਸਿਆ ਜਿਸ ਸੇ ਸ਼ੂਗਰ ਬਚਿਆ ਜਾਵੇ ਅਤੇ ਇੱਕ ਤੁਸੀਂ ਇਹ ਕਿਹਿਦਾ ਤਿੜਕੇ ਛੱਡ ਦਿਉਗੇ

  • @mukhrajsinghtoor1114
    @mukhrajsinghtoor1114 4 ปีที่แล้ว +21

    Veera eye sight improve karn da treatment daso ik din doctor saab to

    • @Raj_dosanjh
      @Raj_dosanjh 4 ปีที่แล้ว

      Namaskar friends
      Agar koi bhi bhai behen mata old age person
      kisi bhi critical illness se effected h jiska
      treatment lene par bhi thk nhi ho rhi ya jab tak
      medicine lete h thk rahta h fr wahi hal ho jata
      h to tension na le agar koi bhai nasha chodna
      chahta h wah bhi nasha chod skte h bina kisi
      takleef ke contact me
      Sexual problem,
      Infertility,
      Cancer
      Heart disease,
      Paralysis,
      Psoriasis,
      Ringworm,
      Hiv/aids,
      Seizures,
      TB,
      Thelecemia,
      ( Kideny stone )
      Agar aapko bhi es type ki disease h to contact Me 9653434291

  • @HARDEEPSINGH-gj6so
    @HARDEEPSINGH-gj6so 3 ปีที่แล้ว

    Doctor saab da number te address mil sakda ji

  • @sndp00
    @sndp00 4 ปีที่แล้ว +3

    Doctor sahib knee uper filter da pani effect karda?

  • @satwinderkaur336
    @satwinderkaur336 3 ปีที่แล้ว

    Novrit bhdorh da distic kihrha hai kis tra aci a sukde a

  • @surjitsingh-xx2yu
    @surjitsingh-xx2yu 4 ปีที่แล้ว +10

    Veer ji tuhada a uprala bahut vdia aa. Keep make these type of episode more

  • @sonuhanda3235
    @sonuhanda3235 3 ปีที่แล้ว

    plzz no send kro apna mere mummy ji nu problem aaa

  • @kulukaur3135
    @kulukaur3135 4 ปีที่แล้ว +3

    Thanks so much really nice

  • @janaksingh8154
    @janaksingh8154 6 หลายเดือนก่อน

    Sir video karvauni aa ji Chanel da no send karo ji

  • @harnoorpunia7707
    @harnoorpunia7707 4 ปีที่แล้ว +7

    yr navreet veer roj request kr rhea hr video pr comnt krke v doctor saab nu stone(pathari) vare pucho v kive theak ho skde ae

  • @kulwantvirk4755
    @kulwantvirk4755 2 ปีที่แล้ว

    Punjlamfine
    abi

  • @balwinderchhawla5737
    @balwinderchhawla5737 4 ปีที่แล้ว +5

    Apne kimte time vicho kuj time kad ke iss bimari de loka nu cycle chalana chida hai. Best exercise hai cycle gittaa te goddaa di.

  • @mandertaouri9588
    @mandertaouri9588 4 ปีที่แล้ว +12

    ਵੀਰ ਮੇਰਿਆ ਜਾ ਤਾ ਡਾਕਟਰ ਦਾ ਨੰਬਰ ਦੇ ਨਹੀਂ ਸੋਰਸ ਧਾਤ ਦਾ ਪੱਕਾ ਹੱਲ ਨੀ ਇਲਾਜ ਦੱਸਨਹੀਂ ਤਾਂ ਵੀਡੀਓ ਬਣਾ ਬੇਨਤੀ ਆ ਮੇਰੀ

  • @harpreetdhaliwal2296
    @harpreetdhaliwal2296 2 ปีที่แล้ว

    Dr. Saab Da mobile number chahida ji

  • @6003
    @6003 4 ปีที่แล้ว +4

    Lower back L3, L4,L5, S1, S2, slip disk barey v pucho bro doctor sahib to, So many peoples are suffering from this disease, I hope u do understand and upload for this , thanks bro, Akhar channel

  • @dalbirkaur3557
    @dalbirkaur3557 3 ปีที่แล้ว

    ਡਾਕਟਰ ਵੀਰ ਜੀ ਮੇਰੇ ਗੋਡੇ ਦੀ ਚੱਪਣੀ ਜਾਮ ਹੈ....ਇਸ ਲਈ ਕਿਹੜੀ exercise ਹੈ

  • @arshdeepSingh-mj9ex
    @arshdeepSingh-mj9ex 4 ปีที่แล้ว +9

    Y ji acidity and kabj da ilaj puccho please

  • @jashandeepsingh8388
    @jashandeepsingh8388 2 ปีที่แล้ว

    Sir ji tusi kitho ho aapna ph no deo vedio vich g

  • @avtarsachdeva8544
    @avtarsachdeva8544 4 ปีที่แล้ว +7

    Doctor ek rumitid athletic waste naturopathy ilaj daso

    • @parteekbajwa1826
      @parteekbajwa1826 4 ปีที่แล้ว

      RA specific diet and Alternate Hot Cold therapy.

  • @jagnoorsingh5813
    @jagnoorsingh5813 4 ปีที่แล้ว +7

    Navreet ji eyesight lyi program kro

  • @jijag9683
    @jijag9683 2 ปีที่แล้ว

    Jiadatar bimaria vegeterians nu ne eho jahia

  • @RaviSingh-gw1hz
    @RaviSingh-gw1hz 4 ปีที่แล้ว +3

    Craaa bro

  • @jorawarsingh7965
    @jorawarsingh7965 หลายเดือนก่อน

    Dental treatment in ayarvdic

  • @hardipkaur4235
    @hardipkaur4235 4 ปีที่แล้ว +9

    God job 🙂

  • @ranjitkaur6237
    @ranjitkaur6237 3 ปีที่แล้ว +1

    Dr sahib mai delhi tu mere hasband di heel pain hai pl kuchh daso pl 3 sal ho gye koi aaram nhi

  • @mannibrar9727
    @mannibrar9727 4 ปีที่แล้ว +4

    Good job sir ji

  • @GurpreetKaur-ip8ky
    @GurpreetKaur-ip8ky 3 ปีที่แล้ว

    Gud afternoon Sir....mere pain ਗੋਡਿਅਾ ਦੇ ਪਿਛਲੇ ਪਾਸੇ ਹੁੰਦੀ ਮੈ ਕੀ ਕਰਾ

  • @preetains1171
    @preetains1171 4 ปีที่แล้ว +5

    Very good job doctor Saab ji 🙏

  • @gurjantsinghsingh6971
    @gurjantsinghsingh6971 4 ปีที่แล้ว +1

    Mobile number dei

    • @Raj_dosanjh
      @Raj_dosanjh 4 ปีที่แล้ว

      Namaskar friends
      Agar koi bhi bhai behen mata old age person
      kisi bhi critical illness se effected h jiska
      treatment lene par bhi thk nhi ho rhi ya jab tak
      medicine lete h thk rahta h fr wahi hal ho jata
      h to tension na le agar koi bhai nasha chodna
      chahta h wah bhi nasha chod skte h bina kisi
      takleef ke contact me
      Sexual problem,
      Infertility,
      Cancer
      Heart disease,
      Paralysis,
      Psoriasis,
      Ringworm,
      Hiv/aids,
      Seizures,
      TB,
      Thelecemia,
      ( Kideny stone )
      Agar aapko bhi es type ki disease h to contact me 9653434291

  • @kiranjitkaur5578
    @kiranjitkaur5578 4 ปีที่แล้ว +4

    Dr sahib dasan lage c exercise, rok kio ditta

  • @palmaan2633
    @palmaan2633 2 ปีที่แล้ว

    Y g Dr. Sahib da address

  • @premlata9714
    @premlata9714 4 ปีที่แล้ว +5

    Thank you Dr. Sahib

  • @kuldeep_798
    @kuldeep_798 25 วันที่ผ่านมา

    address v ਦੱਸੋ

  • @ravinderindia4107
    @ravinderindia4107 4 ปีที่แล้ว +3

    Veer kana vich (ears) resha jamia hove.te sa sa di awaz kana vich aundi hove.Uus de ilaz bare Dr sahib kolo pucho please.

  • @raminderkaursethi3035
    @raminderkaursethi3035 3 ปีที่แล้ว

    bearroot..cucumbercrrot

  • @shivambansal3042
    @shivambansal3042 4 ปีที่แล้ว +4

    Make program on eyesight.

  • @AnilThakur-zb8nj
    @AnilThakur-zb8nj 2 ปีที่แล้ว

    Dr. Shaib Bhdur kithe painda hai

  • @narindersinghakkarpta3306
    @narindersinghakkarpta3306 4 ปีที่แล้ว +6

    Sir pls reply , can ligaments be regained ?
    ਕੀ ਪਾਟੇ ਹੋਏ ਜਾਂ ਪੂਰੇ ਟੁਟੇ ਹੋਏ ਲੀਗਾਮੈਂਟਸ ਦੁਆਰਾ ਆਪਣੇ ਆਪ ਪੈਦਾ ਹੋ ਜਾਂਦੇ ਹਨ ?

    • @rajankumarkumar8408
      @rajankumarkumar8408 4 ปีที่แล้ว +1

      ਬਾਈ ਮੈ ਵੀ ਇਸ ਬਮਾਰੀ ਨਾਲ ਝੂਜ िਰਹਾ ਹਾ ਬਹੁਤ ਅੋਖਾ ਾਈ

    • @lakhwinderSingh-zv5tp
      @lakhwinderSingh-zv5tp 4 ปีที่แล้ว

      Mara vi aea hall a Gode da

    • @ravneetkaur6032
      @ravneetkaur6032 4 ปีที่แล้ว

      No . Agr pura tear heh tah answer is no.

    • @roopbajwa9972
      @roopbajwa9972 4 ปีที่แล้ว

      @@lakhwinderSingh-zv5tp Dr mnu Bora dheli toh bhott khidari theek hoe ohtho hareyane de .Dr da No 8826565585 .

    • @gurpeersaini5834
      @gurpeersaini5834 4 ปีที่แล้ว

      Mera b acl ligament fully tear h

  • @harbhajank7331
    @harbhajank7331 4 ปีที่แล้ว +2

    Sir Nak di Allergy Bare daso chhika bare plz 🙏🙏

  • @parmviraujla3640
    @parmviraujla3640 4 ปีที่แล้ว +6

    Very nice advice👌🏼leg pain( pinched nerve) sciatica da ilaaj daso ji🙏🏽

  • @karansarao3473
    @karansarao3473 2 ปีที่แล้ว

    Please sanu daso please