ਸੌਣ ਦੇ ਸਹੀ ਤਰੀਕੇ, ਨੀਂਦ ਵੀ ਪੂਰੀ ਤੇ ਤਾਕਤ ਵੀ। Sleep Techniques | Akhar l

แชร์
ฝัง
  • เผยแพร่เมื่อ 26 ธ.ค. 2024

ความคิดเห็น • 596

  • @sudeshkumari8660
    @sudeshkumari8660 3 ปีที่แล้ว +11

    ਬਹੁਤ ਵਧੀਆ ਤਰੀਕੇ ਦਸਦੇ ਹਨ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਸਮਾਂ ਦਿਉ ਡਾਕਟਰ ਸਾਹਿਬ।

  • @harbinderrandhawa7036
    @harbinderrandhawa7036 ปีที่แล้ว +1

    ਬਹੁਤ ਵਧੀਆਂ ਡਾਕਟਰ ਸਾਹਿਬ ਧੰਨਵਾਦ ਜੀ

  • @kuljindersingh8282
    @kuljindersingh8282 7 หลายเดือนก่อน +1

    ਬਿਲਕੁਲ ਸਹੀ ਆ ਜੀ।।। ਡਾਕਟਰ ਸਾਹਿਬ ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।

  • @mumcooksweeat
    @mumcooksweeat 4 ปีที่แล้ว +45

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏🙏🙏

  • @jugnusinghsidhu3233
    @jugnusinghsidhu3233 3 ปีที่แล้ว +9

    ਜੋ ਲੋਕ 100 ਸਾਲ ਦੀ ਉਮਰ ਦੇ ਹੋ ਗਏ ਉਹ ਕਿਞੇ ਇਨੀ ਉਮਰ ਲੈ ਗਏ। ਗੱਲ ਇਥੇ ਮੁਕਦੀ ਆ ਕਿ ਜਿਨੇ ਸਾਹ ਵਾਹਿਗੁਰੂ ਨੇ ਦੇ ਤੇ ਉਨੇ ਹੀ ਸਾਹ ਆਉਣੇ ਆ

  • @sulindersingh2046
    @sulindersingh2046 ปีที่แล้ว

    ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਗੱਲ ਦਸਿਆ ਜੀ

  • @GurwinderSingh-fr8ij
    @GurwinderSingh-fr8ij 4 ปีที่แล้ว +26

    ਬਹੁਤ ਵਧੀਆ ਜਾਣਕਾਰੀ ਦਿਤੀ ਜੀ

  • @jassvlogs2380
    @jassvlogs2380 3 ปีที่แล้ว +2

    ਵੈਰੀ ਗੁਡ ਬਹੁਤ ਵਧੀਆ ਜੀ

  • @pammigill8098
    @pammigill8098 3 ปีที่แล้ว +8

    Dr Vick u r great thanks for giving such a valuable info

  • @jattsaab6550
    @jattsaab6550 4 ปีที่แล้ว +2

    ਡਾਕਟਰ ਸਾਬ ਮੈ ਫੈਕਟਰੀ🏭 ਚ ਕੰਮ
    ਕਰਦਾ ਜੀ ਸ਼ਿਫਿਟਾ ਡਿਉਟੀ ਕਰਦਾ ਜੀ
    ਕਦੇ A. B. C. Night ਲਾਕੇ ਦਿਨੇ ਸੋਦਾ
    ਕੋਈ ਨੁਕਸਾਨ ਤਾ ਨੀ ਧੰਨਵਾਦ ਜੀ

  • @rajindersingh-bm4gt
    @rajindersingh-bm4gt ปีที่แล้ว +5

    🙏 ਵਾਹਿਗੁਰੂ ਜੀ । ਡਾ: ਸਾਹਿਬ ਬਹੁਤ ਵੱਡੇ ਲੋਕ - ਸੇਵਕ ਹਨ । ਸੱਚਾ ਰੱਬ ਉਹਨਾਂ ਨੂੰ ਲੰਬੀ ਉਮਰ , ਤੰਦਰੁਸਤੀ , ਗੁਰਸਿੱਖੀ ਜੀਵਨ ਬਖਸਣ । 🙏

  • @manjindersinghsidhu1275
    @manjindersinghsidhu1275 2 ปีที่แล้ว

    ਬਹੁਤ ਵਧੀਆ ਕੰਮ ਕਰ ਰਿਹਾ ਅੱਖਰ

  • @pindasingh4730
    @pindasingh4730 3 ปีที่แล้ว

    ਬਹੁਤ ਵਧੀਆ ਤਰੀਕਾ ਦੱਸੀ ਜੀ

  • @bhupinderkaur3302
    @bhupinderkaur3302 3 ปีที่แล้ว +5

    Dr. Sahab thanks for important information about sleeping. I like your all videos by heart

  • @rashpalkaur5494
    @rashpalkaur5494 3 ปีที่แล้ว +1

    Doctor saab ji thanks

  • @pritamsingh4743
    @pritamsingh4743 3 ปีที่แล้ว +1

    ਧੰਨਵਾਦ ਵਾਦ ਜੀ

  • @lakhasingh2979
    @lakhasingh2979 3 ปีที่แล้ว +2

    ਬਹੁਤ ਹੀ ਵਧੀਆ

  • @KulwinderKaur-hk8pw
    @KulwinderKaur-hk8pw 2 ปีที่แล้ว

    ਡਾਕਟਰ ਸਾਹਿਬ ਧੰਨਵਾਦ ਜੀ

  • @jagtarcanada5578
    @jagtarcanada5578 2 ปีที่แล้ว +1

    ਪੁੱਛਿਉ ਨਾ ਇਹਨੂੰ ਲਿਆ ਕਦੇ ਆਪ ਇਹਨੇ ਇਹ ਰਸ

  • @sharngill9459
    @sharngill9459 3 ปีที่แล้ว +2

    Thank u so much doctor Saab

    • @sharngill9459
      @sharngill9459 3 ปีที่แล้ว

      😁😁😂😂😆😆😅😇😈

    • @sharngill9459
      @sharngill9459 3 ปีที่แล้ว +1

      😁😁😂😂😆😆😅😇😈

    • @sharngill9459
      @sharngill9459 3 ปีที่แล้ว

      Your monstr

  • @rajumatta7145
    @rajumatta7145 ปีที่แล้ว

    Thanku Dr sahab for a such a gud information

  • @dhillonsingh6052
    @dhillonsingh6052 ปีที่แล้ว

    ਬਹੁਤ ਵਧੀਆ

  • @VivoVivo-uq9dr
    @VivoVivo-uq9dr 3 ปีที่แล้ว +1

    Oh ese krke mera backache rhndi because manje te painn nal thank u.

  • @AmarjitSingh-ig3wp
    @AmarjitSingh-ig3wp 4 ปีที่แล้ว +5

    ਸੂਰਜ ਦੇ ਛਿਪਣ ਨਾਲ ਹੀ ਰਾਤ ਦਾ ਖਾਣਾ ਖਾ ਲਿਆ ਜਾਵੇ। ਸੱਤ ਵਜੇ ਲੇਟ ਹੈ।

  • @gurpreetsinghsingh8644
    @gurpreetsinghsingh8644 3 ปีที่แล้ว +2

    Thanks you sir information le

  • @ginnybedi5678
    @ginnybedi5678 3 ปีที่แล้ว +15

    God bless you Doctor Saheb for giving such amazing knowledge !

  • @rajvirkaur5464
    @rajvirkaur5464 4 ปีที่แล้ว +19

    Vadia Galla dssde a doctor Saab 👍👍👍

  • @balwindersingh2955
    @balwindersingh2955 3 ปีที่แล้ว +2

    ਡਾ ਸਾਹਿਬ ਜੀ ਆਪ ਜੀ ਨੇ ਬਹੁਤ ਵਧੀਆ ਸਮਝਾਇਆ ਹੈ। ਧੰਨਵਾਦ ਜੀ। ਡਾ ਸਾਹਿਬ ਜੀ ਡਾ ਨੂੰ ਇਕ ਰੱਬ ਦਾ ਰੂਪ ਮੰਨਿਆ ਗਿਆ ਹੈ।ਪਰ ਕਰੋਨਾ ਦੇ ਸਮੇਂ ਡਾਕਟਰਾਂ ਨੇ ਚੰਗੇ ਭਲੇ ਲੋਕ ਮਾਰ ਦਿਤੇ ਹਨ ਘਰ ਉਜਾੜ ਦਿੱਤੇ ਹਨ। ਕੀ ਉਹ ਡਾਕਟਰ ਰੱਬ ਹੈ ਜਾਂ ਬੁਚੜ ਹਨ। ਅਸੀਂ ਤੇ ਬਚੜ ਸਮਝਦੇ ਹਾਂ। ਤੁਸੀਂ ਕੀ ਸਮਝਦੇ ਹੋ ਜ਼ਰੂਰ ਪਤਾ ਦੇਣਾ ਜੀ

  • @KingHunter3597
    @KingHunter3597 3 ปีที่แล้ว +2

    ਵਾਹ ਜੀ🙏🏻 ਵਾਹ👌🏻
    ☘️☘️☘️☘️☘️☘️☘️☘️☘️☘️☘️☘️☘️☘️☘️☘️☘️

  • @jassarandhawa6921
    @jassarandhawa6921 3 ปีที่แล้ว

    Bahut vadhia jsnkari

  • @JatinderKaur-wp4fz
    @JatinderKaur-wp4fz 4 ปีที่แล้ว +3

    Shukria akhar da te Dr. Sahib da

  • @kamaljit3430
    @kamaljit3430 3 ปีที่แล้ว +1

    Love you sir g bhut vadiya 🙏🙏🙏🙏🙏🙏

  • @raghbirsinghmarwah7996
    @raghbirsinghmarwah7996 4 ปีที่แล้ว +2

    ਵਾਹਿਗੁਰੂ ਜੀ, ਏਕ ਪਤਿਤ , ਸਿੱਖ ਡਾਕਟਰ
    ਦੇ ਦਰਸ਼ਨ ਨ ਹੋਣ,, ਸਿੱਖ ਡਾਕਟਰ ਹੋਵੇ ਤਾਂ
    ਸਾਬਤ ਸੂਰਤ ਹੋਣ, ਸਿੱਖ ਦਾ ਸਿਰ ਉੱਚਾ ਹੋਵੇ,

    • @btownbhogpurton9395
      @btownbhogpurton9395 4 ปีที่แล้ว

      ਫੂਦੁ ਗੱਲਾਂ ਕਰਨੋ ਨਾਂ ਹੱਟੀਉ ਵਾਲਾ ਤੋਂ ਅਗਾਂਹ ਵੀ ਦੁਨੀਆ ਹੈ ਗੀ ਉਹ ਡਾਕਟਰ ਆ ਤੂਹਾਡੇ ਵਰਗਾ ਵਾਲਾ ਵਾਲਾ ਫੂਦੁ ਨਹੀਂ

    • @btownbhogpurton9395
      @btownbhogpurton9395 4 ปีที่แล้ว

      ਗਲਤੀ ਹੋ ਗਈ ਇਹ ਤਾਂ ਸਾਬਤ ਸੂਰਤ ਹੀ ਠੀਕ ਆ ਜੀ ਗਲਤੀ ਹੋ ਗਈ ਜੀ

  • @jugnusinghsidhu3233
    @jugnusinghsidhu3233 3 ปีที่แล้ว +1

    ਸਭ ਤੋ ਵਧੀਆ ਇਹ ਆ ਕਿ ਸਰੀਰ ਵੱਲ ਧਿਆਨ ਹੀ ਘੱਟ ਦਿਉ , ਫਿਰ ਸਰੀਰ ਸਹੀ ਰਹਿੰਦਾ ।

  • @iqbalsingh4890
    @iqbalsingh4890 4 ปีที่แล้ว +2

    good job dr saab tusi bahut badiya treatment karte ho ...

  • @AvtarSingh-w3f5f
    @AvtarSingh-w3f5f ปีที่แล้ว

    Bahut badhiya ji Soch hai tu h Di

  • @navneetkaurdhaliwal5322
    @navneetkaurdhaliwal5322 3 ปีที่แล้ว +2

    Nice video thanks 🙏

  • @balwinderbrar3739
    @balwinderbrar3739 4 ปีที่แล้ว +1

    ਧੰਨਵਾਦ ਜੀ

  • @mohansinghwarval6217
    @mohansinghwarval6217 3 ปีที่แล้ว

    ਡਾਕਟਰ ਸਾਬ ਤੁਹਾਡੀ ਹਰ ਗੱਲ ਕੀਮਤੀ ਹੈ

  • @karamjitkaur3975
    @karamjitkaur3975 4 ปีที่แล้ว +2

    Thanku very very much Doctor sahib .bhut vdhia g.

  • @amandeepkaur7120
    @amandeepkaur7120 2 ปีที่แล้ว

    ਸ਼ੁਕਰਾਨਾ ਜੀ ਕੀਮਤੀ ਜਾਣਕਾਰੀ ਦੇਣਲੀ

  • @gurdarshandhillon3843
    @gurdarshandhillon3843 3 ปีที่แล้ว

    ਡਾਕਟਰ ਸਾਹਿਬ ਹਰਨੀਆਂ ਦਾ ਇਲਾਜ ਦੱਸਿਉ ਜੀ ਬਹੁਤ ਧੰਨਵਾਦ ਜੀ

  • @gurcharanmalhotra6713
    @gurcharanmalhotra6713 2 ปีที่แล้ว +1

    great team work thanks so much dr sahib

  • @malkitsidhu8098
    @malkitsidhu8098 2 ปีที่แล้ว

    Good lfrmation

  • @SukhwinderSingh-ww1vc
    @SukhwinderSingh-ww1vc 3 ปีที่แล้ว +2

    Super information 👍

  • @ManpreetKaur-vt3ig
    @ManpreetKaur-vt3ig 4 ปีที่แล้ว +2

    Bht vdiya jaankari aw ..thnxxxx brother

  • @gaggurama4465
    @gaggurama4465 3 ปีที่แล้ว +3

    Thanks dr Sahib g good msg g

  • @nachhattarsingh2389
    @nachhattarsingh2389 3 ปีที่แล้ว

    Bahut bahut hi dhanbad

  • @ManjitKaur-k1y
    @ManjitKaur-k1y ปีที่แล้ว

    Think u Dr sahb g

  • @RajinderKaur.7604
    @RajinderKaur.7604 4 ปีที่แล้ว +3

    ਡਾਕਟਰ ਸਾਹਿਬ ਜੀ ਦਾ ਬਹੁਤ ਧਨਵਾਦ,ਬਹੁਤ ਵਧੀਆ ਜਾਣਕਾਰੀ ਦਿੱਤੀ👍🙏🙏

  • @kamaljitsahota9489
    @kamaljitsahota9489 4 ปีที่แล้ว +2

    ਬਹੁਤ ਵਧੀਆ ਜੀ

  • @skparmar7738
    @skparmar7738 3 ปีที่แล้ว +2

    Nice information 🙏

  • @sharandeo1659
    @sharandeo1659 4 ปีที่แล้ว +2

    Thanks very nice 🙏🏻🙏🏻👍🏻👍🏻

  • @gsantokhsinghgill8657
    @gsantokhsinghgill8657 4 ปีที่แล้ว +1

    Very good dr saab bahut wadhya jankari diti tusi thenk u

  • @bootasingh5856
    @bootasingh5856 4 ปีที่แล้ว +3

    Vadia jankari aa g

  • @kulwinderkaur6548
    @kulwinderkaur6548 4 ปีที่แล้ว +6

    Thanks ji 🙏

  • @kawaljitkaur6588
    @kawaljitkaur6588 4 ปีที่แล้ว +5

    Very precious knowledge

  • @sarbjeetkaur2816
    @sarbjeetkaur2816 4 ปีที่แล้ว +2

    Reporter and Dr sahib thanks

  • @kundanmanjitsinghraizira5334
    @kundanmanjitsinghraizira5334 ปีที่แล้ว

    Good knowledge

  • @kanwaljitkaur2936
    @kanwaljitkaur2936 3 ปีที่แล้ว +1

    Very nyc information 👌👌👌👌🙏🙏

  • @Gkaur-m8t
    @Gkaur-m8t ปีที่แล้ว

    Vary good video

  • @surjitkaur398
    @surjitkaur398 ปีที่แล้ว

    Very nice sar

  • @PargatSidhu_pb_
    @PargatSidhu_pb_ 4 ปีที่แล้ว +11

    ਦਿਨੇ ਸੌਣ ਨਾਲ ਰੰਗ ਗੋਰਾ ਹੋ ਜਾਂਦਾ ਜੀ ਦਿਨ ਦੀ ਨੀਦ ਵੀ ਆਪਣੀ ਥਾਂ ਤੇ ਮਹੱਤਵੂਰਨ ਹੈ ਜੀ

  • @bhupinderkaileysingh1108
    @bhupinderkaileysingh1108 3 ปีที่แล้ว +2

    Thanks Doctor Good Information

  • @sumitsaini2575
    @sumitsaini2575 3 ปีที่แล้ว +1

    Veer ji boht Vadiya kam rye ho👏👏..Waheguru mehar kare

  • @kefigrover8684
    @kefigrover8684 2 ปีที่แล้ว

    THANKS dr sahib🙏🙏🙏🙏🙏

  • @PritpalGhumaan
    @PritpalGhumaan ปีที่แล้ว

    Plzz sir jukam te nazle te v ik video banao ji. ..

  • @amrikamrik5278
    @amrikamrik5278 3 ปีที่แล้ว

    ਸਰਵਾਈਕਲ ਬਾਰੇ ਕੁਝ ਦੱਸੋ

  • @bhupindergrewal8734
    @bhupindergrewal8734 4 ปีที่แล้ว +2

    Thank you very much

  • @SandeepSingh-ve6bg
    @SandeepSingh-ve6bg 4 ปีที่แล้ว +1

    Bhot hi vadia ji

  • @paramjeetkaur6872
    @paramjeetkaur6872 4 ปีที่แล้ว +4

    Thank u ji

  • @ushaswan3109
    @ushaswan3109 4 ปีที่แล้ว +5

    Dr.sahib valuable information.

  • @nachhattarsingh2389
    @nachhattarsingh2389 3 ปีที่แล้ว

    Doctor SahibDa Bahut Bahut Dhanbad With vir ji Da Bahut Bahut Dhanbad

  • @Randhirjohal20
    @Randhirjohal20 4 ปีที่แล้ว +33

    ਝੁਰੜੀਆਂ ਅਤੇ ਚੇਹਰੇ ਤੇ ਵਾਲਾ ਦਾ ਕੋਈ ਇਲਾਜ ਦੱਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

    • @haibeesidhu2431
      @haibeesidhu2431 3 ปีที่แล้ว

      ਅਰਬੀ ਦੀ ਸਬਜ਼ੀ ਖਾਇਆ ਕਰੋ ਵੱਧ ਤੋਂ ਵੱਧ

  • @GurmeetSingh-lz7np
    @GurmeetSingh-lz7np 4 ปีที่แล้ว +2

    Dr sahib ਸਿਰ ਵਿੱਚ

  • @rajwinderkuwait7594
    @rajwinderkuwait7594 4 ปีที่แล้ว +2

    Sir g very good information g

  • @ItsRabaab
    @ItsRabaab 4 ปีที่แล้ว +1

    Bht bht dhanwaad Akhar da and Dr. Gurmail Singh G da...jina di videos ton inspire ho k m walk v start kiti, chah v band krti nd sugar v band krti...

  • @gurusewaksingh7599
    @gurusewaksingh7599 3 ปีที่แล้ว +1

    Thxx dr sahib ji

  • @desibynature1713
    @desibynature1713 4 ปีที่แล้ว +1

    ਵਧੀਆ ਜਾਣਕਾਰੀ

  • @krb9313
    @krb9313 4 ปีที่แล้ว +3

    Thanku sir ji
    good job

  • @reshamsandher538
    @reshamsandher538 4 ปีที่แล้ว +2

    Good job sir

  • @SukhwinderSingh-qd6fs
    @SukhwinderSingh-qd6fs 4 ปีที่แล้ว +3

    ਬਹੁਤ ਵਧੀਆ ਢੰਗ ਨਾਲ

  • @jasspreetmarahar7809
    @jasspreetmarahar7809 4 ปีที่แล้ว +7

    ਬਹੁਤ ਦਿਨਾ ਬਾਅਦ ਵੀਡਿਓ ਬਣਾਈ ਆ ਜੀ

  • @lakhirattu8192
    @lakhirattu8192 2 ปีที่แล้ว +1

    Great person dr saab ji thanks 🙏

  • @kkg8509
    @kkg8509 3 ปีที่แล้ว +1

    Yes seda sona chaya kim sbs nagar punjab.

  • @charandass7548
    @charandass7548 3 ปีที่แล้ว

    Super exellant dost good

  • @protectyoutube585
    @protectyoutube585 4 ปีที่แล้ว +19

    Thnx for giving us such kind of precious knowledge

    • @davidjayson63
      @davidjayson63 3 ปีที่แล้ว

      i dont mean to be offtopic but does someone know of a tool to log back into an Instagram account??
      I was stupid lost the account password. I would love any tricks you can offer me.

  • @baljinderkaurgill9224
    @baljinderkaurgill9224 4 ปีที่แล้ว +1

    ਬਹੁਤਵਧੀਆ🙏

  • @rajinderkumar2352
    @rajinderkumar2352 4 ปีที่แล้ว +3

    Thanks for this information

  • @Ricchi1365
    @Ricchi1365 3 ปีที่แล้ว

    Very good Dr. Saab

  • @harikekamal6015
    @harikekamal6015 4 ปีที่แล้ว +2

    Thank u dr.uncle ji

  • @sukhpreetsandhu
    @sukhpreetsandhu 4 ปีที่แล้ว +1

    ਜਿਹੜੇ ਬੰਦੇ ਫੈਕਟਰੀ ਚ ਰਾਤ ਦੀ ਸਿਫ਼ਟ ਕਰਦੇ ਨੇ ਉਹ ਕਿ ਕਰਨ ।

  • @gurwindersinghkahllon4153
    @gurwindersinghkahllon4153 4 ปีที่แล้ว +1

    Bhut soni jankari veer ji

  • @MandeepSinghKambojNaushehraPan
    @MandeepSinghKambojNaushehraPan 4 ปีที่แล้ว +3

    Sat shri akaal paji Dr Saab you are right sar 💯%✓✓✓✓✓✓°°. very nice good

  • @chandarshekharajad7773
    @chandarshekharajad7773 4 ปีที่แล้ว +19

    God bless you doctor sab.
    Please always share these crucial health knowledge. I am very inspired from you and bring changes in my life style so i feel beter than before.
    Thank you so much.

    • @AmarjeetSingh-fn4cu
      @AmarjeetSingh-fn4cu 4 ปีที่แล้ว

      000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000e aa

  • @KuldeepKaur-pp4bd
    @KuldeepKaur-pp4bd 4 ปีที่แล้ว +1

    Very good

  • @ajaykumar-ec6qs
    @ajaykumar-ec6qs 3 ปีที่แล้ว +8

    Sir What about night duty of police officers ?

  • @amandeepkaur7120
    @amandeepkaur7120 2 ปีที่แล้ว

    ਡਾਕਟਰ ਗੁਰਮੇਲ ਸਿੰਘ ਜੀ

  • @shabnamsharma5478
    @shabnamsharma5478 4 ปีที่แล้ว +5

    Thanku

  • @sahilbenipal6769
    @sahilbenipal6769 4 ปีที่แล้ว +9

    ਸਰ ਟੈਲਬੋਨ ਦੇ ਦਰਦ ਦਾ ਇਲਾਜ ਦੱਸੋ ਜੀ ਕੋਈ ਮਰੀਜ਼ ਬਹੁਤ ਦੁਖੀ ਆ,🙏🙏🙏🙏