ਘਰ ਬੈਠੇ ਗੋਡਿਆਂ-ਗਿੱਟਿਆਂ ਦੇ ਦਰਦ ਦਾ ਇਲਾਜ ਕਰਨ ਵਾਲੀ ਇਸ ਵੈਦ ਧੜਾਧੜ ਆ ਰਹੇ ਔਰਤਾਂ ਦੇ ਫੋਨ

แชร์
ฝัง
  • เผยแพร่เมื่อ 26 ธ.ค. 2024

ความคิดเห็น • 524

  • @kaurreview2293
    @kaurreview2293 4 ปีที่แล้ว +17

    ਬਹੁਤ ਖ਼ੂਬ ਅਸੀਂ ਛੋਟੇ ਹੁੰਦੇ ਕਦੇ ਵੀ ਡਾਕਟਰ ਦੇ ਨਹੀ ਗਏ
    ਘਰ ਵਿੱਚ ਹੀ ਮਾਤਾ ਜੀ ਨੇ ਸਭ ਕਾਸੇ ਦਾ ਇਲਾਜ ਕਰ ਦਿੰਦੇ ਸੀ
    ਸਿਰ ਢੱਕਣਾਂ ਬਹੁਤ ਚੰਗਾ ਲੱਗਿਆ ਜੀ
    ਸਿਰ ਢੱਕਣ ਦੇ ਵਿੱਚ ਬਹੁਤ ਵੱਡਾ ਰਾਜ ਹੈ
    ਜੋ ਸਮਝ ਗਿਆ ਬਹੁਤ ਆਮੀਰ ਹੈ

  • @dalbirkaur3554
    @dalbirkaur3554 3 ปีที่แล้ว +7

    ਸਿਰ ਤੇ ਚੁੰਨੀ ਲੈ ਕੇ ਔਰਤ ਬੇਹੱਦ ਖੂਬਸੂਰਤ ਲਗਦੀ ਹੈ ਪਰ ਅਫਸੋਸ ਕਿ ਇਕ ਖੂਬਸੂਰਤੀ ਕਿਸੇ ਵਿਰਲੀ ਔਰਤ ਦੇ ਕਿਸੇ ਆਉਂਦੀ ਹੈ

  • @rapinderkaurgill1968
    @rapinderkaurgill1968 2 ปีที่แล้ว +3

    ਮੇਰੇ ਮੰਮੀ ਜੀ ਠੀਕ ਹੋਏ ਨੇ ਬਹੁਤ ਬਹੁਤ ਧੰਨਵਾਦ ਬਹੁਤ ਵਿਧਿਆ ਨੁਸਖਾ ਏ। 🙏🙏🙏🙏🙏🙏👌👌🌹

  • @allcolourofmylife
    @allcolourofmylife 2 ปีที่แล้ว +2

    ਬਹੁਤ ਵਧੀਆ ਬੇਅੰਤ ਭੈਣ ਜੀ ਮੈਂ ਕੁਲਦੀਪ ਕੌਰ ਚੱਠਾ

  • @rajwinder1968
    @rajwinder1968 6 หลายเดือนก่อน +2

    ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਵੀਚਾਰ ਸਾਝੇ ਕਰਨ ਲੲਈ ਸਰਦਾਰਨੀ ਭੈਣ

  • @harvinderkaur542
    @harvinderkaur542 9 หลายเดือนก่อน +2

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @nachhattarkaur4165
    @nachhattarkaur4165 2 ปีที่แล้ว +2

    Very good information

  • @Sawarngrewal
    @Sawarngrewal 3 ปีที่แล้ว +13

    ਵਾਹ ਭਾਬੀ ਜੀ ! ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ! ਖ਼ਾਸ ਕਰ ਕੇ ਵਹਿਮਾਂ ਭਰਮਾਂ ਸਬੰਧੀ ਕੀਤੀ ਗੱਲ ਬਹੁਤ ਚੰਗੀ ਲੱਗੀ !

  • @nihalsinghbhullar6508
    @nihalsinghbhullar6508 2 ปีที่แล้ว +1

    Very Very nice information ji

  • @jaswanthayer7045
    @jaswanthayer7045 9 หลายเดือนก่อน +1

    Thanks bhanji ❤

  • @mohie0082
    @mohie0082 2 ปีที่แล้ว +1

    Bohat vdia sis gbu love you

  • @JaswinderKaur-df7ps
    @JaswinderKaur-df7ps 2 ปีที่แล้ว +2

    Waheguru ji Waheguru ji Waheguru ji God bless you phanji very nice advice thanks ji

  • @karamjitkaur8733
    @karamjitkaur8733 4 ปีที่แล้ว +4

    ਧੰਨਵਾਦ ਦੀਦੀ ਜੀ ਬਹੁਤ ਬਹੁਤ ਅਸੀ ਇਸ ਨੁਕਤੇ ਨੂੰ ਵਰਤਿਆ ਹੈ ਮੇਰੀ ਭੈਣ ਨੂੰ ਬਹੁਤ ਫਾਇਦਾ ਹੋਇਆ ਹੈ ਕਰਮਜੀਤ ਕੌਰ ਪੰਜਗਰਾਈਂ ਫਰੀਦਕੋਟ

    • @mamtagulati1031
      @mamtagulati1031 4 ปีที่แล้ว

      Madam eh dwayi tuhanu garmi ta ni kiti

    • @lvynsui3261
      @lvynsui3261 ปีที่แล้ว

      Sis ਓਹਨਾਂ ਨੂੰ ਕੀ problem ਸੀ

  • @sukhjitkaur6552
    @sukhjitkaur6552 4 ปีที่แล้ว +13

    ਸਿਮਰੋ ਸਿਮਰ ਸਿਮਰ ਸੂਖ ਪਾਵਉ ਕਲ ਕਲੇਸ਼ ਤਨ ਮੇ ਮਟਾਵਉ ਵਾਹ ਜੀ ਵਾਹ ਭੈਣ ਜੀ ਮਨ ਖੁਸ਼ ਹੋਗਿਆ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਰੱਖਣ

  • @manjitmanjit4198
    @manjitmanjit4198 4 ปีที่แล้ว +6

    Bahut pyari sakhshiar well mannered stay blessed

  • @MSGaminG-cc4dz
    @MSGaminG-cc4dz 3 ปีที่แล้ว +2

    Very good g

  • @ManjitKaur-em6lq
    @ManjitKaur-em6lq 6 หลายเดือนก่อน +1

    God bless you

  • @karamjitkaur7764
    @karamjitkaur7764 4 ปีที่แล้ว +6

    Sooooooooo good thanks g god bless you

  • @surindersharma9935
    @surindersharma9935 ปีที่แล้ว

    Good work ji

  • @harparkashsingh7660
    @harparkashsingh7660 3 ปีที่แล้ว +3

    Waheguru Sahib Jio. Very good.

  • @rockblade9559
    @rockblade9559 3 ปีที่แล้ว +10

    ਬਹੁਤ ਵਧੀਆ ਮੈਮ ਧੰਨਵਾਦ ਜੀ ਤੁਹਾਡੇ ਵਿਚਾਰ ਸੁਣ ਕੇ ਸਾਨੂੰ ਇੱਕ ਤਰ੍ਹਾਂ ਦੀ ਏਨਰਜੀ ਮਿਲੀ ।

  • @charanjeetkaur9877
    @charanjeetkaur9877 2 ปีที่แล้ว +2

    ਬਹੁਤ ਵਧੀਆ ਵਿਚਾਰ ਭੈਣ ਜੀ

  • @pinderjitkaur1410
    @pinderjitkaur1410 4 ปีที่แล้ว +4

    Very nice ji
    God bless you

  • @deepsingh-jw5kh
    @deepsingh-jw5kh 2 ปีที่แล้ว +1

    You are really proud of punjab

  • @JatinderKaur1956
    @JatinderKaur1956 4 ปีที่แล้ว +3

    Thanks ji Beyant kaur ji.

  • @triptarani341
    @triptarani341 4 ปีที่แล้ว +4

    Thanku madm

  • @balwantsinghbalwantsingh3165
    @balwantsinghbalwantsingh3165 4 ปีที่แล้ว +68

    ਭੈਣ ਜੀ ਦਾ ਧੰਨਵਾਦ ਸਿਰ ਤੋ ਚੁੰਨੀ ਨਹੀ ਲੈਣ ਦਿੱਤੀ

    • @j.skundi7791
      @j.skundi7791 4 ปีที่แล้ว +2

      ਚੁੰਨੀ ਲਹਿਣ ਹੈ ਲੈਣ ਗਲਤ ਹੈ ਲਿਖਿਆ ਹੈ

    • @j.skundi7791
      @j.skundi7791 4 ปีที่แล้ว +7

      ਬਲਵੰਤ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੋ ਚੁੰਨੀ ਬਾਰੇ ਕਿਹਾ ਹੈ,ਧੰਨਵਾਦ

    • @gurdialsingh6843
      @gurdialsingh6843 2 ปีที่แล้ว +1

      ਤੇ ਪੱਤਰਕਾਰਨੀ ਵੀਚਾਰੀ ਭੂੰਡੋ ਹੀ ਆ 😂😂😂😂😂

    • @simisaini1366
      @simisaini1366 2 ปีที่แล้ว

      5

    • @simisaini1366
      @simisaini1366 2 ปีที่แล้ว

      @@j.skundi7791 ws

  • @balbir2798
    @balbir2798 2 ปีที่แล้ว

    vary good ji🙏🙏🙏🙏🙏

  • @dmann9072
    @dmann9072 ปีที่แล้ว

    Buhat badeya ji God blass you

  • @simarbrar2464
    @simarbrar2464 4 ปีที่แล้ว +3

    ਬਹੁਤ ਵਧੀਆਂ ਵਿਚਾਰ ਨੇ ਜੀ

  • @gurlabhsra1998
    @gurlabhsra1998 4 ปีที่แล้ว +15

    ਭੈਣ ਜੀ ਨੇ ਸੱਚ ਕਿਹਾ ਬਹੁਤ ਵਧੀਆ ਲੱਗਿਆ ਜੀ ਸਿਮਰਨ ਕਰਨ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀ ਆ ਜੀ

    • @harneksingh4908
      @harneksingh4908 4 ปีที่แล้ว

      Kiven kariye . Menu Psoriasis hai. Bahut preshan Han skin problem ton.

  • @bholiverma46
    @bholiverma46 4 ปีที่แล้ว +12

    ਬਿਲਕੁਲ ਸਹੀ ਏ ਇਨੰ ਨੰਬਰ ਲੈ ਲੈਣ ਅਚੰਬਾ ਲਗਦਾ ਏ।ਪਹਿਲਾਂ ਇਹ ਕੁਝ ਨਹੀ਼ ਸੀ।ਬੱਚੇ ਬਹੁਤ ਮਿਹਨਤੀ ਹੁੰਦਾ ਨੰਬਰ੬੦%ਹ

  • @sahibsingh681
    @sahibsingh681 3 ปีที่แล้ว +2

    ਵਰਤਨ ਤੋਂ ਬਾਦ ਧੰਨਵਾਦ ਕਰਾਗੇ

  • @ramneekghuman5830
    @ramneekghuman5830 4 ปีที่แล้ว +3

    ਬਹੁਤ ਵਧੀਆ ਵਾਹਿਗੁਰੂ ਜੀ 🙏🙏👌👌👍👍

    • @bhupinderkaur109
      @bhupinderkaur109 4 ปีที่แล้ว

      Madam ji please contact no deo ji

    • @gurmeetkaur-lj6el
      @gurmeetkaur-lj6el 4 ปีที่แล้ว

      ਭੈਣ ਜੀ ਇਹ ਗਰਮੀ ਵਿਚ ਪੀਨਾ ਜਾ ਸਰਦੀ ਵਿਚ ਲੈ ਸਕਦੇਹਾਂ

  • @charanjitkaur7015
    @charanjitkaur7015 4 ปีที่แล้ว +6

    Thanks de very good information iam ck kharar punjab India say ap kay leyea 🐈🌹🌹🌹🌹👍

    • @satwantkaur5370
      @satwantkaur5370 4 ปีที่แล้ว

      Bahuat vadyia homemade medicine ji

  • @RajinderKaur-fu2mz
    @RajinderKaur-fu2mz 4 ปีที่แล้ว +2

    Very nice.

  • @harmailsingh4720
    @harmailsingh4720 4 ปีที่แล้ว +2

    Very nice ji great

  • @sushilranga5015
    @sushilranga5015 2 ปีที่แล้ว +2

    बहन जी सत श्री अकाल, आपके विचार बहुत अच्छे हैं। आज कल देश की नारी शक्ति देश के हर क्षेत्र में बहुत आगे हैं। आसमान की बुलंदियों को छू रही है। ये संविधान की वजह से है।

  • @jeetsingh4775
    @jeetsingh4775 4 ปีที่แล้ว +1

    V NYC g.God bless u

  • @baljindersingh1184
    @baljindersingh1184 4 ปีที่แล้ว +9

    ਬਹੁਤ ਵਧੀਆ ਲੱਗੀਆਂ ਹਨ ਇਸ ਬੇਟੀ ਦੀਆਂ ਗੱਲਾਂ ।ਬਹੁਤ ਸੁਲਝੇ ਹੋਏ ਹਨ ।ਬੇਟੀ ਜੇ ਕਿਸੇ ਹੋਰ ਦਵਾਈ ਬਾਰੇ ਕੋਈ ਜਾਣਕਾਰੀ ਹੈ ਤਾਂ ਜਰੂਰ ਵੀਡੀਓ ਬਣਾ ਕੇ ਯੂ ਟਿਊਬ ਤੇ ਪਾ ਦੇਣਾ ਜੀ ।ਵਾਹਿਗੁਰੂ ਖੁਸੀਆ ਬਖਸ਼ੇ ਜੀ ।।

  • @harjindkaurvlogs
    @harjindkaurvlogs 4 ปีที่แล้ว +8

    ਬਹੁਤ ਖੂਬ

  • @jagjitsinghbenipal5481
    @jagjitsinghbenipal5481 2 ปีที่แล้ว +1

    SSA sister ji
    Congratulations ji 🙏🌹🌹🙏

  • @pawanjitsingh1809
    @pawanjitsingh1809 4 ปีที่แล้ว +6

    ਬਹੁਤ ਵਧੀਆ ਵਿਚਾਰ

  • @harbhinderbrar3214
    @harbhinderbrar3214 2 ปีที่แล้ว +1

    ਮੈਡਮ ਜੀ ,
    ਧੰਨਵਾਦ ਜੀ ।
    ਮੈਡਮ ਜੀ ,
    ਜਿਹੜੇ ਸਤਿਕਾਰ ਯੋਗ ਵੀਰਾ ਦੀ ਸੋਚ ਅਜੇ ਤਕ
    " ਚੁੰਨੀ " ਤਕ ਰੁਕ ਗਈ ਜੀ ।
    ਕਿਰਪਾ ਕਰਕੇ ਉਹਨਾ ਬਾਰੇ ਕੋਈ ਦਵਾਈ ਦਸੋ ਜੀ ।
    ਪਰਮਜੀਤ ਵਿਦਿਆਰਥੀ ਜੀਰਾ ।

  • @kkpunjabpolice89
    @kkpunjabpolice89 4 ปีที่แล้ว +2

    Thanku di

  • @dilbagsian1541
    @dilbagsian1541 2 ปีที่แล้ว +1

    Pls. confirm the use of this drink for knee pain.

  • @baljitkaur8016
    @baljitkaur8016 4 ปีที่แล้ว +2

    Very Good information madam bhut vdhiya hn

  • @harbanskhattra584
    @harbanskhattra584 4 ปีที่แล้ว +2

    Very nice ji

  • @HarvinderKaur-o3j
    @HarvinderKaur-o3j ปีที่แล้ว

    SSA sab nu tusi bhut cute ho

  • @deeprataindia1170
    @deeprataindia1170 4 ปีที่แล้ว +3

    Thanks sister ji badhia jankari diti es dard nal kafi bhaina juj rahia hn.
    ,,,ballu ratainda,,,

  • @kamaljit-9811
    @kamaljit-9811 4 ปีที่แล้ว +9

    A lot of thanks Good information waheguru ji mehar rakhan ji

  • @ravinderpalkaur5720
    @ravinderpalkaur5720 4 ปีที่แล้ว +2

    Please let me know something for border level diabetes

  • @surjitdhillon9654
    @surjitdhillon9654 4 ปีที่แล้ว +3

    Very good Nice lady doing good work

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว +1

    Nice 👍

  • @dimpysohi1326
    @dimpysohi1326 4 ปีที่แล้ว +2

    Good sister

  • @santoshchumber9622
    @santoshchumber9622 4 ปีที่แล้ว +13

    Sir te chunni bar bar DHAKKNA bahut nice 👍👏 very GOOD

    • @dharampaul2721
      @dharampaul2721 4 ปีที่แล้ว

      Mam please send me your phone no

    • @j.skundi7791
      @j.skundi7791 4 ปีที่แล้ว

      👍👍👍👍👌👌👌👌🙏🙏🙏🙏

    • @agamvirkaur5896
      @agamvirkaur5896 2 ปีที่แล้ว

      Very nice video

  • @JaspalSingh-ih6xd
    @JaspalSingh-ih6xd 9 หลายเดือนก่อน

    ਮੈਡਮ ਜੀ ਅਗਰ ਸਰੀਰ ਦੀ ਇਕ ਸਾਈਡ ਸੁੰਨ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ

  • @parshotamdass4947
    @parshotamdass4947 4 ปีที่แล้ว +2

    Very nice

  • @surinderkaurkaur2920
    @surinderkaurkaur2920 4 ปีที่แล้ว +4

    very good

  • @jagjeetkaler2590
    @jagjeetkaler2590 4 ปีที่แล้ว +12

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨ ਵਾਦ ਜੀ ਵਾਹਿਗੁਰੂ ਗੁਰੂ ਜੀ ਤਹਾਨੂੰ ਤਦਰੁਸਤੀ ਅਤੇ ਲੰਬੀ ਉਮਰ ਬਖਸ਼ੇ

  • @amarjitkaur7074
    @amarjitkaur7074 3 ปีที่แล้ว

    Good job mam

  • @gurvirkhakh8457
    @gurvirkhakh8457 2 ปีที่แล้ว +1

    Eh bottle ch bna k asi store Krke freez ch rkh skde aa ?

  • @kkgill6119
    @kkgill6119 4 ปีที่แล้ว +6

    Bahut vadia lagia Didi.Iam proud of you.God bless you every time and every day and every where my dear Didi ji.

  • @khushmeetgill
    @khushmeetgill 2 ปีที่แล้ว

    ਭੈਣ ਜੀ ਸਾਡੇ ਮਾਤਾ ਜੀ ਨੇ ਤੁਹਾਡੀ ਵਿਡੀਉ ਵੇਖ ਕੇ ਅਮਲ ਕੀਤਾ ਸੀ। ਪਰ ਛੇ ਮਹੀਨੇ ਐਮਰਜੈਸੀ ਵਿੱਚ ਰਹੇ ਹਨ ਬੜੀ ਮੁਸ਼ਕਿਲ ਨਾਲ ਜਾਣ ਬਚੀ ਹੈ ਜੀ।

  • @swaransingh1465
    @swaransingh1465 3 ปีที่แล้ว +1

    Hlo mam plz dasyo kk frij ch bottle rakh sakda aa ja ni
    Plz tell me ..

  • @ekamsoni2343
    @ekamsoni2343 3 หลายเดือนก่อน

    ਫੋਨ ਨੰ ਤਾਂ ਦਿਓ ਗੱਲ ਕਿਵੇਂ ਕਰੀਏ

  • @harbanskaur180
    @harbanskaur180 4 ปีที่แล้ว +9

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਜੀ

  • @bluepen215
    @bluepen215 3 ปีที่แล้ว +1

    God bless

  • @HindiStoryTime01
    @HindiStoryTime01 4 ปีที่แล้ว

    Bhut bhut dhanvad ji

    • @sarbjitsingh612
      @sarbjitsingh612 3 ปีที่แล้ว

      🙏🙏🙏🙏❤❤❤❤🌹🌹🌹🌹🌹

  • @gurandittasinghsandhu5238
    @gurandittasinghsandhu5238 3 ปีที่แล้ว

    ਬੇਟੀ ਬੇਅੰਤ ਕੋਰ ਗਿੱਲ ਬਹੁਪੱਖੀ ਸ਼ਖਸੀਅਤ ਜੁਗ ਜੁਗ ਜੀਓ

  • @RajwinderKaur-fs6hj
    @RajwinderKaur-fs6hj 2 ปีที่แล้ว

    ਵੈਰੀ ਗੁੱਡ ਜੀ ਮੈਂਨੂ ‌ਅਪਨਾ। ਕਨਟੈਕਟ ਨੂੰ। ਦਿਓ ‌ਜੀ

  • @RajwinderKaur-fs6hj
    @RajwinderKaur-fs6hj 2 ปีที่แล้ว

    ਮੈਂਨੂ ‌ ਵੀ। ਗਠੀਆ ਹੈ ਜੀ ‌‌ ਬੀਪੀ ਵੀ ਹਾਈ ‌ਰਹਿਦਾ। ਜੀ ‌ਸੂਗਰ। ਵੀ ‌ਹੈ। ‌ਮੈ ‌ਵੀ। ਯੂ। ਐਸ ‌‌ਏ ‌ ਰਹਿਦੀ। ਹਾ

  • @SandeepSharma-wi9bb
    @SandeepSharma-wi9bb 4 ปีที่แล้ว +1

    V nice

  • @AmarjitSingh-cn1nm
    @AmarjitSingh-cn1nm 4 ปีที่แล้ว +3

    Jankari bhut vadhia hai dii ji.🙏🙏🙏🙏🙏🙏🙏

  • @JaswantSingh-lj1dk
    @JaswantSingh-lj1dk 4 ปีที่แล้ว +3

    ਬੇਅੰਤ ਹੈ ਹੀ ਬੇਅੰਤ ਜੀ ਭੈਣ ਜੀ ਦਾ ਨਾਂ ਬਿਲਕੁਲ ਹੀ ਮੇਲ ਖਾਂਦਾ ਹੈ

  • @SurjeetSingh-hv2cu
    @SurjeetSingh-hv2cu 4 ปีที่แล้ว +6

    ਵਾਹਿਗੁਰੂ ਜੀ ਸੁੱਕੀ ਖਾਰਸ਼ ਵਾਸਤੇ ਕੋਈ ਨੁਸਖਾ ਦੱਸੋ ਲੱਤਾਂ ਬਾਹਵਾਂ ਅਤੇ ਪਿੰਡੇ ਤੇ ਬਹੁਤ ਹੀ ਖਾਰਸ਼ ਹੁੰਦੀ ਹੈ

    • @billasingh4875
      @billasingh4875 3 ปีที่แล้ว

      Kharsh lai ÇLOP G TUBE A OF VARIOUS JI

  • @karnvirsingh9460
    @karnvirsingh9460 4 ปีที่แล้ว +2

    Thanks a lot i had same problem after my baby.
    I wasn’t also sure about amba haldi. Can we buy any haldi? I want to try this as soon as possible. Please reply. I will try to find other ingredients in Australia. Having knee pain from last six months. Tried lot of different medisons didn’t work.

    • @ashwanianand1
      @ashwanianand1 3 ปีที่แล้ว

      Madam ki tusi try kita hai? Aur ki result Riha ji, plz zaroor dass dena, thanks

  • @jarmanaulakh991
    @jarmanaulakh991 3 ปีที่แล้ว +3

    👌👌👌

  • @ManjeetKaur-vo3io
    @ManjeetKaur-vo3io 2 ปีที่แล้ว

    ਨਫ਼ਰ। ਤਾਂ।ਲੳਉ। ਜੀ। ਕਿਰਪਾ। ਕਰਕੇ।ਅਜੀ

  • @SarbjitKaur-zw1xb
    @SarbjitKaur-zw1xb 7 หลายเดือนก่อน

    ਸੁੰਢ, ਅਸ਼ਵਗੰਧਾ ਤੇ ਅੰਬਾ ਹਲਦੀ ਦਾ ਪਾਊਡਰ ਸਪਰਾਈਟ ਵਿਚ ਪਾ ਕੇ ਪੀਣਾ
    ਵਧੀਆ ਜਾਣਕਾਰੀ ਦਿੱਤੀ ਭੈਣ ਜੀ

  • @jagjitsinghsidhu3807
    @jagjitsinghsidhu3807 4 ปีที่แล้ว +3

    Thanks

  • @AjitSingh-uz5il
    @AjitSingh-uz5il 4 ปีที่แล้ว +2

    WaheGuruji

  • @j.skundi7791
    @j.skundi7791 4 ปีที่แล้ว +6

    ਪੱਤਰਕਾਰ ਨੂੰ ਬੇਨਤੀ ਅੱਧਾ ਕੰਮ ਨਾ ਕਰਿਆ ਕਰੋ ਕੰਮ ਸੇ ਕੰਮ ਭੈਣ ਜੀ ਦਾ ਫੋਨ ਜਾਂ ਈ ਮੇਲ ਤਾਂ ਦੇ ਦਿੰਦੇ ਕੰਮ ਸੇ ਕੰਮ ਕੋਈ ਸਵਾਲ ਪੁੱਛਣਾ ਹੋਵੇ ਤਾਂ ਕਿਸ ਤਰਾਂ ਪੁੱਛੀਏ,ਅੱਗੇ ਤੋਂ ਧਿਆਨ ਦਿਓ।✍✍✍✍🙏🙏🙏🙏🙏

  • @jitparamkaurbrar8564
    @jitparamkaurbrar8564 4 ปีที่แล้ว +4

    Congratulations Beant kaur ji WHEGRU HER SUPANA POORA KRE 👌👌

  • @suritkaur2718
    @suritkaur2718 4 ปีที่แล้ว +8

    ਭੈਣ ਜੀ ਬਿਅੰਤ ਕੌਰ ਜੀ ਕੀ ਇਹ ਦਵਾਈ ਆਪਾਂ ਫਰਿਜ ਵਿਚ ਰਖ ਸਕਦੇ ਹਾਂ
    ਔਰ ਇਸ ਦੇ ਖਾਣ ਵਿਚ ਕੋਈ ਪਰਹੇਜ ਜਰੂਰੀ ਦਸਣਾ ਜੀ ਬਹੁਤ ਮਿਹਰਬਾਨੀ ਹੋਵੇਗੀ

  • @simerjittoor4531
    @simerjittoor4531 2 ปีที่แล้ว

    Nce🙏

  • @davindersingh7843
    @davindersingh7843 4 ปีที่แล้ว +2

    Good

  • @UshaGoyal-ct2mb
    @UshaGoyal-ct2mb 4 ปีที่แล้ว +2

    acidity dii problem hove tai vi eh dwai la sakde hai

  • @chamkaursinghbrar6009
    @chamkaursinghbrar6009 4 ปีที่แล้ว +4

    OK Ji

  • @pargatgrewal8906
    @pargatgrewal8906 4 ปีที่แล้ว +2

    Very good didi 👌

  • @sukhchopra9772
    @sukhchopra9772 4 ปีที่แล้ว +3

    Mam plz mnu v gahtya g, m v bhut Madison la rhi a, Madison da bhut side-effect hai g, bhut gussa aunda 'bhut painful bimari hai g,

  • @kulwantbasi9912
    @kulwantbasi9912 4 ปีที่แล้ว +4

    Bhanji is this good for back pain 🙏thanks ji

  • @baljinderkaurdhillon9101
    @baljinderkaurdhillon9101 4 ปีที่แล้ว +2

    nice

  • @anjukukreja775
    @anjukukreja775 2 ปีที่แล้ว

    👍👍👌👌

  • @krk6424
    @krk6424 2 ปีที่แล้ว

    Hlo mam . We used your sprite amba haldi Sund ashvagnda formula... ehde nal koi perhaij hega d khan peen da ? Please reply mam !

  • @kanwalsahni7425
    @kanwalsahni7425 2 ปีที่แล้ว

    Amba haldi 2 tsp
    Ashes gandha 2 tsp
    Saunth 2 tsp
    Sprite 750 rs 40
    Mix in bottle n release gas
    Drink 4_5 times or more or less in 2_3, days
    2_3 bottles n then leave . Repeat wen needed

  • @varindersingh9539
    @varindersingh9539 4 ปีที่แล้ว +11

    ਭੈਣ ਜੀ ਅਾਪਣਾ ਫੋਨ ਨੰਬਰ ਜਰੂਰ ਦੱਸੋ ਜੀ🙏🙏🙏

  • @rupinderdhaliwal9871
    @rupinderdhaliwal9871 4 ปีที่แล้ว +2

    Nice ji

  • @balwinderkaur6442
    @balwinderkaur6442 2 ปีที่แล้ว +1

    Balwinder kaur

  • @sumitrakamboj3363
    @sumitrakamboj3363 6 หลายเดือนก่อน

    ਅਸ਼ਵਗੰਧਾ ਦਾ ਬੂਟਾ ਸਾਡੇ ਖੇਤ ਵਿਚ ਲੱਗਿਆ ਏ ਇਹਦੀਆ ਡੋਡੀਆਂ ਲੈਣੀਆਂ ਜਾ ਪੱਤੇ ਲੈਣੇ ਜਾਂ ਇਹਦੀਆਂ ਲੱਕੜਾਂ ਲੈਣੀਆਂ ਇਹ ਦੱਸੋ