Thank you dr sahib meri to back bone bilkul khraab hai mera to iik manka develop hi nahi hua do se teen manke jur ke tede hai back bone left side tilet ho gai hai kya main puthi tur ke thik ho sakti hun plz mera marg darshan karo1
Doc sahib ssa gi mere lak ch dard rahenda he puthi tudi ha tur lendi ha par fir bhi dard nahi hatdi he akhar fir bhi dard nahi hatdi he lak nu khich pande he Umar 70 he
It's wrong information that sun and moon moves in opposite directions Both moon and sun moves in the same direction sun completes it's circle around the earth in 24 hours where as moon completes it's circle around the earth in more than 24 hours therefore its remains behind the sun and it's appears that moon is moving in the opposite direction but actually not
ਕਾਫੀ ਹੱਦ ਤੱਕ ਠੀਕ ਹੈ, ਪੁੱਠਾ ਚਲਣ ਨਾਲ ਪਿਲੀਆਂ ਤੇ ਪੱਟਾਂ ਦੇ back ਮਸਲ ਮਜ਼ਬੂਤ ਹੁੰਦੇ ਹਨ ਤੇ ਬੁਢਾਪੇ ਵਿੱਚ ਸਰੀਰ ਨੂੰ balance ਰੱਖਣ ਵਿੱਚ ਮੱਦਤ ਮਿਲਦੀ ਹੈ,ਪੁੱਠਾ ਚਲਦੇ ਜੇ ਡਿੱਗ ਪਵੇ ਤਾਂ ਰੀੜ ਦੀ ਹੱਡੀ ਦਾ ਨੁਕਸਾਨ ਹੁੰਦਾ ਹੈ ਸੋ ਸੰਭਲ ਕੇ practice ਕਰੋ, i am 76 but i can walk and run easily back for some distance.
ਡਾਕਟਰ ਸਾਹਿਬ ਤੁਸੀਂ ਬਹੁਤ ਵੱਡੇ ਕੁਦਰਤ ਦੇ ਡਾਕਟਰ ਹੋ ਪਰ ਤੁਹਾਡਾ ਪਹਿਰਾਵਾ ਨੇਚਰ ਨਾਲ ਮੇਲ ਨਹੀਂ ਕਰਦਾ ਕਿੰਨਾ ਚੰਗਾ ਹੋਵੇ ਜੇਕਰ ਸਿੱਖ ਹੋਣ ਦੇ ਨਾਤੇ ਦਾਹੜਾ ਵੀ ਸੁਸੋਭਤ ਹੋਵੇ ।ਧੰਨਵਾਦ ।
ਹਕੀਕਤ ਟੀ ਵੀ ਦੀ ਟੀਮ, ਅਤੇ ਮੈਂਬਰ ਕਾਸਿਮ ਫਾਰੂਕੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਅੱਜ ਦੀ ਵੀਡੀਓ ਡਾ ਗੁਰਮੇਲ ਸਿੰਘ ਜੀ ਉਹਨਾਂ ਨਾਲ ਬਣਾ ਕੇ ਸਰੀਰ ਦੀ ਤੰਦਰੁਤੀ ਜਾਂ ਸਰੀਰ ਦੇ ਰੋਗਾਂ ਤੋਂ ਛੁਟਕਾਰਾ ਪਾਉਂਣ ਸਬੰਧੀ ਬਣਾਈ ਹੈ, ਇਹ ਵੀਡੀਓ ਬਹੁਤ ਹੀ ਵਧੀਆ ਹੈ।ਅੱਗੇ ਤੋਂ ਵੀ ਡਾ ਗੂਰਮੇਲ ਸਿੰਘ ਜੀ ਦੀਆਂ ਬੇਬਾਕ ਗੱਲਾਂ ਨਾਲ ਹੋਰ ਜਾਣਕਾਰੀ ਹਾਸਿਲ ਕਰਨੁ ਜੀ।
00
Ok.j
ਕਿਆ ਬਾਤ ਹੈ , ਡਾਕਟਰ ਸਾਹਿਬ ਨੇ ਬੜੀ ਨਿਵੇਕਲੀ ਜਹੀ ਜਾਨਕਾਰੀ ਰੋਜ਼ਮਰ੍ਹਾ ਵਿੱਚ ਇਸਤੇਮਾਲ ਹੋਣ ਵਾਲੇ ਸਧਾਰਨ ਜਿਹੇ ਲਫਜ਼ਾਂ ਵਿੱਚ ਸਮਝਾਇਆ ਹੈ ।
ਬਹੁਤ ਬਹੁਤ ਧੰਨਵਾਦ ,
ਚੈਨਲ ਔਰ ਡਾਕਟਰ ਸਾਹਿਬ ਦਾ ।
ਬਹੁਤ ਵਧੀਆ ਡਾਕਟਰ ਸਾਹਿਬ ਜੀ
Dr. Sahib ji you are great, and you area providing a great service to humanity. Thanks for all these guidelines. God bless you and Farooqi Sahib.
ਡਾਕਟਰ ਸ੍ ਗੁਰਮੇਲ ਸਿੰਘ ਵਿਰਕ ਸਾਹਿਬ ਅਤੇ ਫਰੂਕੀ ਸਾਹਿਬ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ ਜੀ।
Bhut vadhia jankari dr sahib ji
Shuriya dr sahib ji important jankari vaste
ਬਹੁਤ ਵਧੀਆ ਜਾਣਕਾਰੀ ਦਿੱਤੀ
Thankyou dr sahib very informative video
ਜੇ ਅਚਾਨਕ ਅੱਖ ਚ ਮਛਰ ਪੈ ਜਾਵੇ ਪੁੱਠਾ ਤੁਰੋ ਮੱਛਰ ਅਪਣੇ ਆਪ ਨਿਕਲ ਜਾਵੇਗਾ ਬਿਨਾਂ ਹੱਥ ਲਾਇਆ ਸ਼ਰਤੀਆ
😂😂😂
ਜੇ ਪੁੱਠਾ ਤੁਰਾਂਗੇ ਤਾਂ ਅੱਖਾਂ ਵਿੱਚ ਮੱਛਰ ਪਊਗਾ ਹੀ ਨਹੀਂ ਕਿਉਂਕਿ ਅੱਖਾਂ ਤਾਂ ਪਿੱਛੇ ਨੂੰ ਹੋਣਗੀਆਂ।
Dr SAHIB GOOD INFORMATION FOR HEALTH👌
Faruqui sahb agar interview Karan Wale harek Dr sahb di digree v publish Karo ta baht accha hovega
Thanku Dr sahib naal gal karke bahut changa lagga
Veryniceiformationji
Thanks Dr. Saab
Waheguru kirpa krea
ਮਹਾਨ ਤੇ ਸੱਚੀ ਡਾਕਟਰ ਹਨ ਪੰਜਾਬ ਵਿਚ ਅੰਗਰੇਜ਼ੀ ਦਵਾਈਆਂ ਖਵਾ ਕੇ ਪੰਜਾਬ ਦੀ ਧਰਤੀ ਦੀ ਸਵਾਲ ਕਰ ਰਹੇ ਨੇ ਕਿਉਂਕਿ ਲੋਕਾਂ ਨੂੰ ਵੋਟ ਪਾਉਣ ਦਾ ਘੱਟ ਲੱਗੀਆਂ ਪਤਾ ਡਾਕਟਰ ਦਾ ਕੀ ਲੱਗਣਾ
Dr. Sahib ji thanks a lot.I have too much pain in my left side leg(sciatica)
Thxxs Dr shaib ji 🙏
Bhut vadhia lagea God bless you
ਗੋਡੇ ਦੁਖਣੋਂ ਤਾਂ ਹੱਟ ਜਾਂਦੇ ਨੇ ਜੀ ਸਿਰਫ਼ ਪੁੱਠਾ ਤੁਰਨ ਨਾਲ ਹੀ 👍
Hanji hat jande aa
Thanks dr sahib 🙏🙏
ਘਬਰਾਹਟ ਡਰ tension depression te video bna do veer ji
Good job 👍
👍 vedio
Informative 🙏🏼🙏🏼
Waheguru ji 💐🙏💐
Dr sab Kideny. De prablome te video bnao
ਬਿਲਕੁਲ ਗੱਪ ਐਵੇਂ ਦੀਆਂ ਫਜੂਲ ਗੱਲਾਂ
ਬਹੁਤ ਵਧੀਆ ਜਾਣਕਾਰੀ
❤GOOD JOB ❤
Very nice information
Hji ryt g
Thankyou doctor sahb ji
Doctor ਸਾਹਿਬ ਸਿਆਟਿਕਾ ਹੋਵੇ ਤਾਂ ਖ਼ਬਾ ਪੈਰ ਪਹਿਲਾ ਰਖਣਾ ਹੈ
Dhanwad dr sahib
👍
ਸਤਿ ਸ੍ਰੀ ਅਕਾਲ ਜੀ 🙏🙏🙏
Very.very.good.ji
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ । ਮੇਰੀ ਉਮਰ 70 ਸਾਲ ਦੀ ਹੈ ਮੇਰਾ ਵਜ਼ਨ 90 ਕਿਲੋ ਹੈ ਨੇ ਵਜ਼ਨ ਘਟੋਨ ਲਈ ਪਿੱਛੇ ਤੁਰਨ ਲਈ ਪਹਿਲਾਂ ਖਬਾ ਪੈਰ ਪਹਿਲਾਂ ਚਕਨਾ ਹੈ ਦਸਮ ਦੀ ਕਿਰਪਾ ਕਰਨਾ ਜੀ
। ਬਹੁਤ ਬਹੁਤ ਧੰਨਵਾਦ ਜੀ ।
Very.good
Thanks Kasim farooqe ji and Dr Gurmail Singh ji for best knowledge for better health.
Bahut vadhia lga he
Physical therapy teaches to build up abdominal muscle, core strengthening training to walk back ward .
Wehrguruji❤❤❤❤❤
Ki kise ne es doctor ton treatment lya... Plz tell
ਤੁਰ ਕੇ ਦੇਖ ਲਓ ਕਿਹੜਾ ਮੁਲ ਲਗਦੈ
Very nice 👍
OMG 🙏
Weight loss te v video pl
👌👌🙏
Good vedio
ਕੀ ਕਹੀ ਏ ਇਨ੍ਹਾਂ ਮਹਾਂ ਪੁਰਸ਼ਾ ਨੂੰ।
👌🙏👌
Sir sat shee akal sir puthe turde turde jado jga khatm ho je fr dubara fr outho gumke suro kre fr ja ouna sida ture sanje nhi 80fut jga Sade ghre lami kiweture😊
Good
Akh ch Kan pai jae tan pichhe turn nal bahar apne aap aa janda.
Thank you dr sahib meri to back bone bilkul khraab hai mera to iik manka develop hi nahi hua do se teen manke jur ke tede hai back bone left side tilet ho gai hai kya main puthi tur ke thik ho sakti hun plz mera marg darshan karo1
ਵੀਰ ਜੀ ਪੱਤਰਕਾਰ ਤੁਸੀਂ ਵੀ ਪੁੱਠਾ ਤੁਰ ਕੇ ਆਪਣਾ ਵੈਟ ਘਟਾਓ ਲੳਓ
V nice
Doc sahib ssa gi mere lak ch dard rahenda he puthi tudi ha tur lendi ha par fir bhi dard nahi hatdi he akhar fir bhi dard nahi hatdi he lak nu khich pande he Umar 70 he
ਕਿਤੇ ਸੜਕ ਤੇ ਨਾ ਪੁੱਠੇ ਤੁਰਿਓ
Baby calcium Karte Hain
Dr ji ah tooti ji lah dia kro
Number Apna bhejo video
Sir ਤੁਸੀ video ਬਣਾਓ ਕਿ ਦੰਦਾਂ ਦੀ ਸਫਾਈ ਸੰਭਾਲ ਅਤੇ ਕੀੜਾ ਨਾ ਲੱਗੇ ਯੇ ਲੱਗ ਗਿਆ ਤਾਂ ਕਿ ਕਰੀਏ ਵੀਡੀਓ ਬਣਾਓ ਦਰਦ ਵੀ ਹੈ ਦੰਦਾਂ ਵਿਚ ਜਾਡਾ ਵਿਚ ਵੀ ਦਰਦ ਹੈ ਕਿ ਕਰੀਏ ਵੀਡੀਓ ਬਣਾਓ
Saare kam puthe karo sab Thik hoe ga😅🤭🤙🤗😅😄😘😗👍
Bill kull tik gall kiti
Knee. Pien. Banefit. Ha. Ja. Nahi
It's wrong information that sun and moon moves in opposite directions Both moon and sun moves in the same direction sun completes it's circle around the earth in 24 hours where as moon completes it's circle around the earth in more than 24 hours therefore its remains behind the sun and it's appears that moon is moving in the opposite direction but actually not
ਪੁੱਠਾ ਕੰਮ ਨਾ ਕਰੋ
Bai faruki mnn ya na mnn
Je tu ina chkra ch pea reha
Jld he amritsar hospital jan de tiyari rakh
ਕਾਫੀ ਹੱਦ ਤੱਕ ਠੀਕ ਹੈ, ਪੁੱਠਾ ਚਲਣ ਨਾਲ ਪਿਲੀਆਂ ਤੇ ਪੱਟਾਂ ਦੇ back ਮਸਲ ਮਜ਼ਬੂਤ ਹੁੰਦੇ ਹਨ ਤੇ ਬੁਢਾਪੇ ਵਿੱਚ ਸਰੀਰ ਨੂੰ balance ਰੱਖਣ ਵਿੱਚ ਮੱਦਤ ਮਿਲਦੀ ਹੈ,ਪੁੱਠਾ ਚਲਦੇ ਜੇ ਡਿੱਗ ਪਵੇ ਤਾਂ ਰੀੜ ਦੀ ਹੱਡੀ ਦਾ ਨੁਕਸਾਨ ਹੁੰਦਾ ਹੈ ਸੋ ਸੰਭਲ ਕੇ practice ਕਰੋ, i am 76 but i can walk and run easily back for some distance.
Do carefully some risk ha
@@darshanadevi1203 Thanks for your advice and experience.
ਅਗਰ ਸਿਰ ਪਰਨੇ ਤੁਰੋ ਤਾਂ ਹੋਰ ਜ਼ਿਆਦਾ ਫ਼ਾਇਦੇ ਹੁੰਦੇ ਹਨ!
ਵੀਰ ਵਾਧੂ ਗੱਲ ਏ ਪੱਠਾ ਤੁਰਨ ਨਾਲ ਕੁਝ ਨਹੀ ਹੁੰਦਾ ਇਉ ਡਾਂ ਤਾ ਘਰੇਬੈਠ ਜਾਣ
negetive thinking
ਇਸਡਾਕਟਰ ਦੀਆਂ ਘਟੀਆ ਗੱਲਾਂ ਹੀ ਮਰੀਜਾਂ ਨੂੰ ਫਸਾਉਦੇ ਹਨ
PUTHA TURAN NAL KUJ NAHI HUNDA AH SAB JHUTH HAI ,,FIR TE DOCTOR DE PAS KAUN JAN GE ,
Doctor sahab bol botal badi
ਕੋਈ ਕੌਮ ਦਾ ਮਸਲਾ ਨਾ ਚੁਕਿਓ ਪੁੱਠੇ ਤੁਰਨਾ ਸਿਖਾਈ ਜਾਓ
ਕੌਮ ਦੇ ਮਸਲੇ ਤਾਂ ਸਾਡੇ ਸਿਆਸੀ ਤੇ ਧਾਰਮਿਕ ਆਗੂਆਂ ਨੇ ਹਲ਼ ਕਰ ਦਿੱਤੇ ਹਨ
Thnx Dr sahib ji
👍