ਹੱਡ ਪੈਰ ਦੁੱਖਦੇ ਤਾਂ ਘਰੇ ਕਰੋ ਮੁਫ਼ਤ ਇਲਾਜ, ਸੋਜ ਤੇ ਦਰਦ ਦਿਨਾਂ ਚ ਹੀ ਹੋਜੂ ਠੀਕ | Akhar

แชร์
ฝัง
  • เผยแพร่เมื่อ 30 ก.ย. 2024
  • ਹੱਡ ਪੈਰ ਦੁੱਖਦੇ ਤਾਂ ਘਰੇ ਕਰੋ ਮੁਫ਼ਤ ਇਲਾਜ
    ਸੋਜ ਤੇ ਦਰਦ ਦਿਨਾਂ ਚ ਹੀ ਹੋਜੂ ਠੀਕ
    ਪਰਹੇਜ ਕੀ ਕਰਨਾ ਇਹ ਵੀ ਸੁਣਲੋ...
    #jointspain #healthyliving #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,akhar channel punjabi,akhar viral video,joints pain,joint pain exercise,joint pain treatment,health tips,joint pain causes,navreet sivia,akhar channel interview,navreet sivia akhar,homeopathic medicine,exercise at home,akhar,best treatment for bone on bone knee,bone pain treatment,bone pain in legs,bones treatment,best exercise,best treatment,health,punjab

ความคิดเห็น • 305

  • @arvinderkler1254
    @arvinderkler1254 ปีที่แล้ว +5

    ਡਾਕਟਰ ਸਾਹਿਬ ਮੇਰੇ ਗੋਡੇ ਪਹਿਲਾਂ ਨਾਲੋ ਕਾਫੀ ਠੀਕ ਹਨ ਪਰ ਮੈਂਨੂੰ ਜ਼ਮੀਨ ਤੇ ਬੈਠ ਕੇ ਉਠਣਾ ਮੁਸ਼ਕਲ ਹੋ ਜਾਂਦਾ ਹੈ

  • @JaswinderKaur-rf8sl
    @JaswinderKaur-rf8sl ปีที่แล้ว +22

    Waheguruji waheguruji waheguruji waheguruji waheguruji waheguruji

  • @ministories_narinder_kaur
    @ministories_narinder_kaur ปีที่แล้ว +35

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੁਸੀਂ ਜੋੜਾਂ ਦੇ ਦਰਦ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਇਕ ਅਧਿਆਪਕ ਹੋਣ ਦੇ ਬਾਵਜੂਦ ਵੀ ਮੈਨੂੰ ਇਨ੍ਹਾਂ ਗੱਲਾਂ ਦਾ ਬਿਲਕੁਲ ਵੀ ਗਿਆਨ ਨਹੀਂ ਸੀ। ਮੂਲੀ ਦੇ ਪੱਤੇ ਤੇ ਸ਼ਲਗਮ ਦੇ ਪੱਤੇ ਅਸੀਂ ਸੁੱਟ ਹੀ ਦਿੰਦੇ ਹਾਂ। ਇਨ੍ਹਾਂ ਪੱਤਿਆਂ ਦੇ ਗੁਣ ਦੱਸ ਕੇ ਤੁਸੀਂ ਹੈਰਾਨ ਕਰ ਦਿੱਤਾ ਹੈ।

    • @rajindersingh-bm4gt
      @rajindersingh-bm4gt ปีที่แล้ว +4

      🙏 ਨਰਿੰਦਰ ਜੀ , ਇਹ ਪੱਤੇ ਸਲਾਦ ਰੂਪ 'ਚ ਹੀ ਕਾਫੀ ਹਨ , ਖਾਣੇ ਦਾ ਬਦਲ ਨਹੀਂ ਬਣਾਉਣਾ ਚਾਹੀਦਾ।ਜਿਗਰ ਸਬੰਧੀ ਵੀਡੀਓ ਦੇਖ ਸਕਦੇ ਹਾਂ ਜੀ । 🙏

    • @SukhwinderKaur-uk2by
      @SukhwinderKaur-uk2by 5 หลายเดือนก่อน

  • @satnamwaheguru3796
    @satnamwaheguru3796 ปีที่แล้ว +3

    ਸਤਿ ਸ੍ਰੀ ਅਕਾਲ ਵੀਰ ਜੀ ਤੁਸੀ ਬੱਚੇਦਾਨੀ ਦੀ ਰਸੌਲੀ ਦਾ ਇਲਾਜ ਵੀ ਦੱਸ ਦਿਓ ਬਹੁਤ ਧੰਨਵਾਦ ਹੈ ਤੁਹਾਡਾ 🙏🙏🙏🙏🙏🙏🙏🙏🙏🙏

  • @DarshanSingh-co5kj
    @DarshanSingh-co5kj ปีที่แล้ว +6

    ਧੰਨ ਵ੍ਹਾਦ੍ਹ ਡਾਕਟਰ ਵੀਰਜੀ ੲਹੋ ਜ੍ਹਿਹਾ ਡਾਕਟਰ ਪ੍ਹਜ੍ਹਾਬੀ ਨਹ੍ਰੀ ਹਸਣ ਵਾਲ੍ਹਆ ਤੇ ਸਪ ਵਾਲਾ ਤ੍ਹੇ ਹ੍ਰਸ੍ਹੋਣ ਵਾਲਆ

  • @arvinderkaur5280
    @arvinderkaur5280 ปีที่แล้ว +1

    🙏 ਡਾਕਟਰ ਸਾਹਿਬ ਮੇਰੀ ਖੱਬੀ ਅੱਡੀ ਚ ਦਰਦ ਹੈ ਜੀ, ਢੁਹੀ ਵੀ ਦੁਖਣ ਲੱਗ ਗੲੀ ਹੈ, 6 ਮਹੀਨੇ ਤੋਂ, Physiotherapy ਹੀ ਕਰਾੲੀ ਹੈ। ਪਰ ਕੋੲੀ ਫਰਕ ਨਹੀਂ ਪਿਅਾ। ਕੀ ਮੈਂ ਠੀਕ ਹੋ ਸਕਦੀ ਹਾਂ। ਡਾਕਟਰਾਂ ਨੇ ਕਿਹਾ ਹੈ ਕਿ ਮੇਰੀ ਨਸ ਮਣਕੇ ਤੋਂ ਦਬਦੀ ਹੈ । ੳੁਮਰ 50 ਸਾਲ ਹੈ।

    • @navjotvirha3222
      @navjotvirha3222 ปีที่แล้ว

      Collagen lao vdiya quality da bhen Msg me m thnu dsugi ada elaj ..

  • @RavinderSingh-zr1fs
    @RavinderSingh-zr1fs ปีที่แล้ว +14

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤੁਹਾਡੀਆਂ ਗੱਲਾਂ ਸੁਣੀਆਂ ਬਹੁਤ ਵਧੀਆ ਲੱਗਿਆ

  • @manjeetkaur6760
    @manjeetkaur6760 ปีที่แล้ว +3

    ਵੈਦ ਜੀ ਮੇਰੇ ਭਤੀਜੇ ਦੇ ਬਾਥਰੂਮ ਵਾਲੀ ਜਗਾ ਤੇ ਜ਼ਖਮ ਹੈ ਕੋਈ ਇਲਾਜ ਦੱਸੋ ਜੀ

    • @gurfatehsing9028
      @gurfatehsing9028 ปีที่แล้ว

      Nim de pani nal daly dhovo aram aa jao

  • @timgrewal-dj5wc
    @timgrewal-dj5wc 6 หลายเดือนก่อน +1

    ਬਹੁਤ ਵਧੀਆ ਸਰ, ਤੁਹਾਡਾ ਹਸਪਤਾਲ ਕਿਥੇ ਆ ਜਾਂ ਫੋਨ ਨੰਬਰ ਦੱਸ ਦਿਓ ਵੀਡੀਓ ਦੇ ਨਾਲ

  • @harvinderkaur542
    @harvinderkaur542 ปีที่แล้ว +7

    Doctor sahib tusin bahut Changi tarah samjaeya hai main bhi eh practice kardi rahangi tan ki jodan ch dard na hove thanku so much doctor sahib te aidda akhshar vale bete da v thanku for once again veer jio

  • @balvirsidhu343
    @balvirsidhu343 ปีที่แล้ว +6

    Very good episode.please sivia g make episode on TMJ problm.becos i suffer from 10 years but still cannot recover so make episode urgently

  • @KuldeepKaur-me7hq
    @KuldeepKaur-me7hq ปีที่แล้ว +2

    ਵੀਰ ਮੇਰੇ ਸਤਿ ਸਿਰੀ akal। ਧੁੱਪ ਸੇਕਣ। ਬਾਦ grm ਪਾਣੀ ਜਾਂ ਸਰਦ ਪਾਣੀ kini। ਦੇਰ ਰੁਕ ਕੇ ਸਰੀਰ ਤੇ pana।

  • @harphoolsingh4359
    @harphoolsingh4359 ปีที่แล้ว +3

    ਸਰ ਕਝ ਨੀ ਦਖਦਾ ਪੈਰਾ ਹੇਠ ਜਲਣ ਹਦੀ ਆ ਪਲੀਜ ੲ
    ਇਸ ਬਾਰੈ ਜਰੂਰ ਦਂਸੋ

  • @jaspreetkaur1097
    @jaspreetkaur1097 ปีที่แล้ว +13

    Very nice speech.

  • @TejaSingh-l5z
    @TejaSingh-l5z ปีที่แล้ว +5

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @saravjeetvirk7730
    @saravjeetvirk7730 ปีที่แล้ว +3

    नवरीत सिविया जी सत श्री अकाल जी, में किसान मजदूर आन्दोलन में दिल्ली में बहुत सुना और लाइक भी किया आपका चाईनैल

  • @Jk-zf8yx
    @Jk-zf8yx ปีที่แล้ว +4

    ਡਾਕਟਰ ਸਾਹਿਬ ਮੇਥੀ ਤੇ ਭਿਡੀ ਦੇ ਬੀਜਾਂ ਦੀ ਮਾਤਰਾ ਤੇ ਇਹ ਕਾਹੜਾ ਦਿਨ ਚ ਕਿਨੀ ਵਾਰੀ ਤੇ ਕਿਹੜੇ ਮੌਸਮ ਚ ਪੀ ਸਕਦੇ ਹਾਂ ਜੀ 🙏

    • @rajindersingh-bm4gt
      @rajindersingh-bm4gt ปีที่แล้ว +1

      🙏 ਜੇ ਕੇ -- ਇਹ ਚਾਹ - ਪੱਤੀ ਦੀ ਥਾਂ ਤੇ ਥੋੜੇ ਪਾ ਲਓ ਜੀ । ਚਾਹ ਪੱਤੀ ਨਹੀਂ ਪਾਉਣੀ। ਬਹੁਤ ਠੀਕ ਬਣਦੀ ਹੈ ਜੀ । ਇੱਕ ਕੱਪ ਚਾਹ 'ਚ ਥੋੜੇ ਦਾਣੇ ਹੀ ਪਾਉਣ ਦੀ ਲੋੜ ਹੈ ।

  • @kuldeepjoshi3737
    @kuldeepjoshi3737 ปีที่แล้ว +3

    Lag nahi reha Doctar sahb 87saal ki uamr h Apki

  • @gurprabhjitsidhu5792
    @gurprabhjitsidhu5792 ปีที่แล้ว +5

    D good 👍 spech good ji Whaghuru ji 🙏 Whaghuru ji 🙏

  • @tirathkaur847
    @tirathkaur847 ปีที่แล้ว +10

    ਡਾ ਸਾਹਿਬ ਮੇਰੀ ਅੱਡੀ ਵਿਚ ਪੈਰ ਦੇ ਥੱਲੇ ਦਰਦ ਹੁੰਦੀ ਹੈ🙏

    • @navjotvirha3222
      @navjotvirha3222 ปีที่แล้ว +2

      Collagen lao vdiya quality da bhen Msg me m thnu dsugi ada elaj ..

    • @tirathkaur847
      @tirathkaur847 ปีที่แล้ว

      @@navjotvirha3222 ok

  • @GURPREETSINGH-ro8zf
    @GURPREETSINGH-ro8zf ปีที่แล้ว +1

    Doctor sahib 35 year basic Yung, please upload menu, everyone lazzess,not green food। So i 🤔 upload 20to60year age man menu। from doctor Sahib

  • @kuldipkaur4220
    @kuldipkaur4220 ปีที่แล้ว +2

    Sat Siri Akal Dr Sahib
    Sitting in afternoon sun is as good as rising sun
    As rising sun is not available at my place
    Pl reply 🙏

    • @navjotvirha3222
      @navjotvirha3222 ปีที่แล้ว

      Collagen lao vdiya quality da bhen Msg me m thnu dsugi ada elaj ..

  • @gurmeetkaur3620
    @gurmeetkaur3620 ปีที่แล้ว +14

    ਮੇਰੇ ਖਿਆਲ ਵਿਚ ਗੱਲਾਂ ਸੁਣ ਕੇ ਵੀ ਅੱਧੀ ਬੀਮਾਰੀ ਦੂਰ ਹੋ ਜਾਵੇਗੀ ਧੰਨਵਾਦ

  • @BeHappy-qy3fx
    @BeHappy-qy3fx ปีที่แล้ว +3

    NERVE PAIN DE BARRE JAROOR PUCHYO NEXF TIME........JINNA DI SPINE CH PROBLEM HAI ...TE NERVES PRESS HUNDIYAN....OHNA DA KI ILAAJ HAII

  • @ParamjeetKaur-jf4rj
    @ParamjeetKaur-jf4rj ปีที่แล้ว +2

    🙏dr. Bahut time baad blog dekhia Or badi vdhyia jaankari diti thanku dr. Saab God bless you

  • @masterzvlogs400
    @masterzvlogs400 ปีที่แล้ว +6

    ਵੀਰ ਜੀ ਤੁਸੀਂ ਧਰਨ ਲਈ ਇੱਕ video ਬਨਾਉਦੋ ਜੀ

    • @lovepreetsingh9959
      @lovepreetsingh9959 ปีที่แล้ว

      Ji har roj rojana apne paira de anguthe nu khare ho k shuna suru krdo dharan aapne aap thik ho Jani ji

    • @pankajsaggarpankajsaggar5652
      @pankajsaggarpankajsaggar5652 11 หลายเดือนก่อน

      4 dahi 1spon sarso oil 💯 theek hoju Khan nal tarn

  • @GaganjotbadeshaBadesha
    @GaganjotbadeshaBadesha ปีที่แล้ว +1

    Hello doctor sahib thanks for information tuhada address mil sakda hai plz asi tuhanu milna hai plz reply

  • @roopsingh-bs3lu
    @roopsingh-bs3lu ปีที่แล้ว +1

    ਡਾਕਟਰ ਸਾਹਬ ਮੇਰੀ ਓਮਰ 57 ਸਾਲ ਹੈ ਮੇਰੇ ਸੱਜੇ ਪੈਰ ਦੀ ਅੱਡੀ 2/3 ਇੰਚ ਲਗਾਤਾਰ ਦਰਦ /ਸੁੰਨ/ ਜਲਣ ਰਹਿੰਦੀ ਹੈ ਐਕਸਰਾ ਵੀ ਠੀਕ ਹੈ ਤੁਰਕੀ ਐਸਿਡ ਵੀ ਠੀਕ ਹੈ ਕੋਈ ਦੇਸੀ ਇਲਾਜ ਦਾ ਕਸਰਤ ਦੱਸੋ ਜੀ ਧੰਨਵਾਦ

  • @manoharaulakh6983
    @manoharaulakh6983 ปีที่แล้ว +3

    Good information
    Keep up hard working

  • @jasminekaur3862
    @jasminekaur3862 ปีที่แล้ว +2

    tejab to bhut tagh cc tusi last episode wich keha cc roti kha ke pani 1ganta badh peena te m odha kardi aa 1 sal to m good aa tusi manu bacha leye thx doctor sabh ji m Moga to aa

  • @randhirrandhawa8981
    @randhirrandhawa8981 ปีที่แล้ว +1

    ਇਸ ਤੋਂ ਇੱਕ ਵੀ ਮਰੀਜ ਠੀਕ ਨਹੀ ਹੋਇਆ ਝੂਠ ਬੋਲ ਰਿਹਾ ਪਹਿਲਾਂ ਇਸ ਦੇ ਖੇਤ ਵਿਚ ਪਹਿਲਾਂ ਜਾ ਕਿ ਦੇਖ ਲੈਣਾਫਿਰ ਦੇਖ ਲੈਣਾ ਆਪਦੀ ਜੀਭ ਸਿਧੀ ਕਰ ਲੈ

  • @75Dpaul
    @75Dpaul ปีที่แล้ว +4

    Very good advice if we do these exercises.

  • @veergill2130
    @veergill2130 11 หลายเดือนก่อน +1

  • @gurmeetkaur3620
    @gurmeetkaur3620 ปีที่แล้ว +4

    ਸ੍ਰੀ ਅਕਾਲ ਜੀ।❤❤❤❤

  • @harbanskaur8146
    @harbanskaur8146 ปีที่แล้ว +6

    Very informative and helpful

  • @AmarjitKaur-gj3sh
    @AmarjitKaur-gj3sh 5 หลายเดือนก่อน +7

    ਅੱਤ ਸਿਰਾ ਜਾਣਕਾਰੀ ਚ ਵਾਧਾ ਸਿਹਤ ਸੰਭਾਲ ਲਈ ਵੱਡੇ ਵੀਰ।

  • @SukhwinderKaur-yd7qt
    @SukhwinderKaur-yd7qt 17 ชั่วโมงที่ผ่านมา

    Nice information ji waheguru ji mehar kro ji dr sahib ji thank you so much ji

  • @balwinderkaur-ly1fz
    @balwinderkaur-ly1fz ปีที่แล้ว +1

    Mere veer. Nu urick. Acid. E. Unade bahut. Pain. Hnda. E. Please. Koi.nukhsa. Daso.

  • @amanpreetkang4869
    @amanpreetkang4869 ปีที่แล้ว +9

    Very good information from dr virk and thankful to navreet makes all good videos.🙏👌🙏🇺🇸

  • @parmjitkaur7545
    @parmjitkaur7545 ปีที่แล้ว +28

    ਮੇਰੇ ਪੈਰਾਂ ਵਿਚ ਦਰਦ ਸੀ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਗਰਮ ਪਾਣੀ ਵਿਚ ਪੈਰ ਰੱਖੋ ਠੀਕ ਹੋ ਜਾਂਦਾ ਹੈ ਮੇਰਾ ਪੈਰਾਂ ਦਾ ਦਰਦ ਠੀਕ ਹੋ ਗਿਆ ਹੈ

  • @ParamjeetKaur-bx7qb
    @ParamjeetKaur-bx7qb ปีที่แล้ว +1

    Dr sab grees bhut km mara handia vich ilaz dso

  • @euphoria156
    @euphoria156 ปีที่แล้ว +1

    Doctor Saahab tez bolo, bohot frustrating ai hmeshan tuaadhi interview sun-na, ainni hauli kon bolda ai ??!!! 😮😢

  • @ranjeetsekhon765
    @ranjeetsekhon765 ปีที่แล้ว +6

    Waheguru ji

  • @GurmeetKaur-jz9lh
    @GurmeetKaur-jz9lh ปีที่แล้ว +1

    Mera infection or sojish bahut hai stomach vich pain be hunde hai koi elag das sakda ho

  • @surdipkaur5909
    @surdipkaur5909 ปีที่แล้ว +2

    Sat shri akal dr sahib buhat vadia galbat

  • @ParmjeetSingh-qi1qk
    @ParmjeetSingh-qi1qk ปีที่แล้ว +3

    Dr.sahib.g.vi.fim.khañde,làge.hn

    • @ravithind5005
      @ravithind5005 ปีที่แล้ว

      ਖਾ ਲੈਣੀ ਚਾਹੀਦੀ ਵੀਰ ਪਰਮਜੀਤ ਜੀ ਕੁੱਝ ਨੀਂ ਦੁੱਖਦਾ ਨੂੰਣ ਡਲੀ ਆਲਾ ਖਾਉ ਚੀਨੀ ਦੀ ਥਾਂ ਗੁੜ ਸ਼ੱਕਰ ਆਪਣੀ ਦੇਸੀ ਘਲਾੜੀ ਵਾਲਾ ਖਾਉ, ਕੰਮ ਕਰੋ ਗੱਡ ਕੇ ਸਭ ਠੀਕ ਠਾਕ, ਪਰ ਨਾਗਣੀ ਪਿਉਰ ਹੋਣੀਂ ਚਾਹੀਦੀ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।।

  • @prabhnoorsingh513
    @prabhnoorsingh513 11 หลายเดือนก่อน

    ਸਕੀਨ ਦੇ ਬਹੁਤ ਬਹੁਤ ਰੂਖੇ ਹੋਣ ਦਾ ਕੀ ਕਾਰਨ ਹੈ ਅਤੇ ਇਸ ਦਾ ਇਲਾਜ । ਇਸ ਦੀ ਕੋਈ ਜਾਣਕਾਰੀ ਦੇਵੋ ਡਾਕਟਰ ਜੀ।

  • @gurmeetkaur3620
    @gurmeetkaur3620 ปีที่แล้ว +15

    ਦੋਨਾਂ ਭਰਾਵਾਂ ਦਾ ਗੱਲਬਾਤ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ।

  • @guranshdeepsingh3299
    @guranshdeepsingh3299 ปีที่แล้ว +1

    Dr SAHIB disk da nichle manka slip te leg vich buhat Jada dard hunda Saji leg ji thik ho sakda ji

  • @deersingh4291
    @deersingh4291 ปีที่แล้ว +1

    Ek sal bad time ho gaya hai

  • @baldevbaring3781
    @baldevbaring3781 ปีที่แล้ว +2

    Very good information thanks 🙏

  • @MANDEEPKAUR-lh1xv
    @MANDEEPKAUR-lh1xv ปีที่แล้ว +1

    Sir mainu PAH disease diagnos hoi aaa sir anii encom niii medicine afford n kr skde sir please tell me any solution

  • @jagjitjhajj1350
    @jagjitjhajj1350 ปีที่แล้ว +1

    But i am working so hard
    6am to 2pm on job
    After job so much work at home
    Suffering so much pain

    • @navjotvirha3222
      @navjotvirha3222 ปีที่แล้ว

      Collagen lao vdiya quality da bhen Msg me m thnu dsugi ada elaj ..

  • @GurwinderSingh-zi4fd
    @GurwinderSingh-zi4fd ปีที่แล้ว +18

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ

  • @deersingh4291
    @deersingh4291 ปีที่แล้ว +1

    Mere Daddy Da Moda Kam nahin karta

  • @Gursharan-pw7jo
    @Gursharan-pw7jo ปีที่แล้ว +3

    Thank u virji

  • @baljinderkaurkaur3017
    @baljinderkaurkaur3017 ปีที่แล้ว +4

    Thanks 🙏 Dr sahib ji

  • @nachhattarkaur4165
    @nachhattarkaur4165 ปีที่แล้ว +2

    Nice information thanku🙏🙏🌷🌷🌷🌷

  • @jagdeo1988
    @jagdeo1988 ปีที่แล้ว +1

    Mere ik side te body vich dard hunda koi treatment dasso

  • @Paramjitkaur-hi4gw
    @Paramjitkaur-hi4gw ปีที่แล้ว +3

    God bless you ji Thank you

  • @kanleshkaur3829
    @kanleshkaur3829 ปีที่แล้ว +2

    Docter saab mere gode drd bhut rhnda ...

    • @navjotvirha3222
      @navjotvirha3222 ปีที่แล้ว

      Collagen lao vdiya quality da bhen Msg me m thnu dsugi ada elaj ..

  • @ravinderkaur3056
    @ravinderkaur3056 ปีที่แล้ว +15

    ਬਹੁਤ ਹੀ ਵਧੀਆ ਲੋਕਾਂ ਨੁੰ ਮੱਤ ਦਿੱਤੀ ਡਾਕਟਰ ਸਾਹਿਬ

  • @deersingh4291
    @deersingh4291 ปีที่แล้ว +1

    Koi fark nahin peh riha

  • @ravneetkaurjoura1834
    @ravneetkaurjoura1834 ปีที่แล้ว +2

    bai g corona de Vaccine de side effect ne

  • @manjeetkaur2257
    @manjeetkaur2257 ปีที่แล้ว +3

    Bahut vadia speech Dr. Sahib

  • @neerajrani9691
    @neerajrani9691 ปีที่แล้ว +5

    Bhut vadiya jankari ji.dhanvad🙏ji

  • @harjikaur6482
    @harjikaur6482 ปีที่แล้ว +5

    🙏🏻🙏🏻🙏🏻🙏🏻🙏🏻

  • @nancyverma8811
    @nancyverma8811 ปีที่แล้ว +3

    🙏🙏🙏🙏🙏🙏🙏🙏

  • @balwinderkaursembhi803
    @balwinderkaursembhi803 ปีที่แล้ว +15

    ਬਹੁਤ ਬਹੁਤ ਧੰਨਵਾਦ ਡੱਕਰ ਸਾਬ ਸਜ਼ਾਹ ਦੇਣ ਲਈ ਵਾਹਿਗੁਰੂ ਤੁਹਾਡੀ ਲੱਮੀ ਉਮਰ ਵਖਸੇ ਚੱੜਦੀ ਕਲਾ ਰੱਖੇ 🙏🙏👍👍👌👌⭐️🙏🙏

  • @Molewale
    @Molewale ปีที่แล้ว +4

    ਬਹੁਤ ਖੂਬ

  • @prabhjotsandhu1545
    @prabhjotsandhu1545 หลายเดือนก่อน

    ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ

  • @kulwantsinghbrar1220
    @kulwantsinghbrar1220 ปีที่แล้ว +4

    Very nice report

  • @baljitsandhu2223
    @baljitsandhu2223 ปีที่แล้ว +1

    Allbow tenice ma ke kari

  • @jasbirsandhu783
    @jasbirsandhu783 ปีที่แล้ว

    Dr sab allergy walia sikka da bahut treatment lia angreje vi desi vi par sikka theek nehi hoia koi ilaj daso

  • @ravinderkaur3056
    @ravinderkaur3056 ปีที่แล้ว +2

    ਧੰਨਵਾਦ ਡਾਕਟਰ ਸਾਹਿਬ

  • @satinderkaur6735
    @satinderkaur6735 ปีที่แล้ว +1

    Very very good knowledge you give us thanks it

  • @haryanakavlog7215
    @haryanakavlog7215 ปีที่แล้ว +4

    👌👌👌👍👍👍👍🥰🥰🙏🙏🙏

  • @raghbirsingh6064
    @raghbirsingh6064 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @surjitcheema6930
    @surjitcheema6930 ปีที่แล้ว +3

    Good Information Thanks

  • @AvtarSingh-by8rt
    @AvtarSingh-by8rt ปีที่แล้ว +4

    Yerry,good

  • @NarinderSingh-hx4sj
    @NarinderSingh-hx4sj 27 วันที่ผ่านมา

    Pite ch 1 Pthri 8.5 Di hai,hl dso

  • @deersingh4291
    @deersingh4291 ปีที่แล้ว +1

    Docter sir mere shutt lg gyi si

  • @SukhwinderSingh-wq5ip
    @SukhwinderSingh-wq5ip ปีที่แล้ว +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jaiveer.shorts.
    @jaiveer.shorts. 4 หลายเดือนก่อน

    Sir meri age 34year hai goade ghas ge bura hall rest karan nllta pain jiyada ho jandi a sare docter kehde ne k cool watter ch takor karo sir please koi hal dasso sir sara din pain hundi normal pain ta 7-8saal to a per hun ta koi hall ni bus maran nu dil karda 😢😢😢😢😢😢😢

  • @SukhwinderKaur-lw2qc
    @SukhwinderKaur-lw2qc ปีที่แล้ว +4

    Wonderful ji🙏

  • @simranrandhawa4190
    @simranrandhawa4190 ปีที่แล้ว +1

    Doctor saab akhan de andhrate da koi gharelu ilaj dso. Thank you

  • @jasbiryah8024
    @jasbiryah8024 5 หลายเดือนก่อน

    veer ji I start pain on left hand side under neck pain coming in my left hand arm and I feel one 2nd finger from thumb side feels sleep any video plz send

  • @inderjeetsingh-cn6gp
    @inderjeetsingh-cn6gp ปีที่แล้ว +4

    Thanku Dr sahib ji

  • @manjeetsinghuppal5980
    @manjeetsinghuppal5980 ปีที่แล้ว +2

    ਬਹੁਤ ਵਧੀਆ ਦੱਸਿਆ ਜੀ

  • @Kamal-go1du
    @Kamal-go1du ปีที่แล้ว

    ਵੀਰ ਜੀ ਧਨਵਾਦ ‌ਜਾਣਕਾਰੀਲੲਈ ਕੌਡੀ ਪੈਜਾਣੀਇਸ‌ ਬਾਰੇ ‌ੳਪਾੲਏਦਸ

  • @baljinderkaur-dl9dt
    @baljinderkaur-dl9dt ปีที่แล้ว +4

    🙏🙏👍👍👍👍 26:18

  • @jarnailsingh218
    @jarnailsingh218 ปีที่แล้ว +4

    Good massage ji.

  • @NirmalBrar-pz1gc
    @NirmalBrar-pz1gc ปีที่แล้ว +1

    Sat Shri akal Dr.saab tuhada number ja adress mil skda plz 🙏

  • @robinonroad
    @robinonroad ปีที่แล้ว +1

    Bohat Wadia video. Thanks a lot for sharing.

  • @PardeepKumar-mk7nt
    @PardeepKumar-mk7nt ปีที่แล้ว +3

    Bahut vadia jankari ji

  • @BagriGg
    @BagriGg ปีที่แล้ว +1

    Eyes bare koi video pao

  • @jeevancheema4044
    @jeevancheema4044 ปีที่แล้ว +1

    Please Sir nab(dharn)theek krn lai koe ilaj

  • @rajindersingh-bm4gt
    @rajindersingh-bm4gt ปีที่แล้ว +37

    🙏 ਬਹੁਤ - ਬਹੁਤ ਧੰਨਵਾਦ ਹੈ ਜੀ , ਡਾਕਟਰ ਸਾਹਿਬ ਜੀ , ਸਾਡੇ ਅਤਿ ਦੁਖੀ ਸਮਾਜ ਨੂੰ ਸੌਖੇ , ਸਸਤੇ ਤਰੀਕੇ ਨਾਲ ਨਿਰੋਗ ਕਰਨ ਦੀ ਮਹਾਨ ਸੇਵਾ ਕਰ ਰਹੇ ਹਨ । " ਅੱਖਰ " ਚੈਨਲ ਦਾ ਧੰਨਵਾਦ ਹੈ ਜੀ । 🙏

  • @gurnamsingh2857
    @gurnamsingh2857 5 หลายเดือนก่อน

    Labour da kam karo paisa bhi sihat bhi

  • @charanjitkaurgill8259
    @charanjitkaurgill8259 ปีที่แล้ว +1

    Sir v d keda poor kari yay mare sun already boute hundi