5 Exercises ਕਰੋ, ਗੋਡਿਆਂ ਦਾ ਦਰਦ ਛੇਤੀ ਹੱਟਜੂ। Knees Pain Home Remedies | Akhar

แชร์
ฝัง
  • เผยแพร่เมื่อ 10 ก.ย. 2024
  • 5 Exercises ਕਰੋ, ਗੋਡਿਆਂ ਦਾ ਦਰਦ ਛੇਤੀ ਹੱਟਜੂ। Knees Pain Home Remedies | Akhar
    #KneePain #Treatment #JointPain #Exercise #DocterAdvice #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    knees pain exercise in hindi, exercises for joint pain in knees, exercise to reduce pain in knees, knees pain after exercise, knees pain home remedies, knees pain treatment, knees pain treatment at home, knees pain relief exercise, strong knees workout, strong knees exercises, strong knees yoga, yoga knees pain, knees ligament, knee operation exercise, knock knees doctor, ਗੋਡੇ ਦਾ ਦਰਦ, ਗੋਡਿਆਂ ਦੇ ਦਰਦ ਦਾ ਇਲਾਜ, ਗੋਡਿਆਂ ਦੇ ਦਰਦ ਦਾ ਦੇਸੀ ਇਲਾਜ਼ , desi treatment for joint pain, ਗੋਡਿਆਂ ਦਾ ਦਰਦ, ਗੋਡਿਆਂ ਦਾ ਇਲਾਜ, ਗੋਡਿਆਂ ਦੀ ਗਰੀਸ, ਗੋਡਿਆਂ ਦੇ ਦਰਦ ਦੀ ਦਵਾਈ, ਗੋਡਿਆਂ ਦੀ ਦਵਾਈ, घुटने के दर्द को करें जड़ से खत्म, घुटने का दर्द का घरेलू उपाय, घुटने की एक्सरसाइज, घुटने की दर्द का घरेलू उपचार, घुटने में कट कट की आवाज, घुटने में सूजन और दर्द का इलाज, घुटने का दर्द, घुटने के दर्द की एक्सरसाइज, घुटने में पानी भरने का कारण, घुटने पर चोट लगने का इलाज, घुटने के नीचे पैर में दर्द क्यों होता है, घुटने की चिकनाई, घुटने के दर्द के लिए योग, घुटने के दर्द को करें जड़ से खत्म बाबा रामदेव ,joint pain home remedies,joint pain treatment,joint pain relief,joint pain home remedies in hindi,knee pain causes and home remedies,knee pain causes and treatment

ความคิดเห็น • 398

  • @GurinderSingh-wl4lp
    @GurinderSingh-wl4lp 3 ปีที่แล้ว +10

    ਧੰਨਵਾਦ ਸਿਵੀਆ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ

  • @jagdevsingh4458
    @jagdevsingh4458 4 ปีที่แล้ว +8

    ਰਾਤ ਨੂੰ ਪੈਣ ਤੋਂ ਬਾਅਦ ਲੱਤਾਂ ਦੇ ਦਰਦ ਦੀ ਕੋਈ ਕਸਰਤ ਦੱਸੋ ਬਾਈ ਜੀ ਮੈ ਤੁਹਾਡੀਆ ਸਾਰੀਆਂ ਵੀਡੀੳ ਦੇਖਦਾ ਹਾਂ
    ਧੰਨਵਾਦ

  • @KiranDeep-p6y
    @KiranDeep-p6y 7 วันที่ผ่านมา

    Very informative vedio. Thanks

  • @rajwiderkaur1932
    @rajwiderkaur1932 2 ปีที่แล้ว +9

    ਡਾਕਟਰ ਸਾਹਿਬ ਮੇਰੀ ਉਮਰ32 ਸਾਲ ਏ ਗੋਡਿਆਂ ਵਿਚ ਬਹੁਤ ਦਰਦ ਰਹਿੰਦਾ ਹੈ

  • @harindersinghgarcha3287
    @harindersinghgarcha3287 3 ปีที่แล้ว +6

    Waheguru ji

  • @GurmeetSingh-dc6bq
    @GurmeetSingh-dc6bq 4 ปีที่แล้ว +28

    ਡਾਕਟਰ ਸਾਹਬ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੇਆ ਬਹੁਤ ਫਰਕ ਪੈਂਦਾ ਆਰਾਮ ਆਉਂਦਾ ਏਸ ਐਕਸਰਸਾਇਜ ਨਾਲ ਫਰਕ ਪਿਆ 🙏🏼🙏🏼ਧੰਨਵਾਦ ਜੀ

    • @RajinderKaur-jt6lg
      @RajinderKaur-jt6lg 2 ปีที่แล้ว

      ਕਿਨੇਂ ਚਿਰ ਬਾਅਦ ਫ਼ਰਕ ਪੈਣਾ ਸ਼ੁਰੂ ਹੋ ਗਿਆ ਸੀ

    • @manindersingh2799
      @manindersingh2799 ปีที่แล้ว

      O

  • @krishnadevi4382
    @krishnadevi4382 4 ปีที่แล้ว +10

    Thanks doctor veer. God bless you good health and long life

  • @akwinderkaur2191
    @akwinderkaur2191 3 ปีที่แล้ว +4

    ਡਾਕਟਰ ਸਾਹਿਬ ਤੁਹਾਡੀ ਠੇਠ ਪੰਜਾਬੀ ਸ਼ਬਦਾਵਲੀ ਬਹੁਤ ਵਧੀਆ ਲੱਗੀ

  • @RajdeepSingh-vv3ms
    @RajdeepSingh-vv3ms 5 หลายเดือนก่อน

    ਡਾਕਟਰ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ

  • @gobindrasingh3862
    @gobindrasingh3862 3 ปีที่แล้ว +3

    ਡਾਕਟਰ ਸਾਹਿਬ ਯੂਰਿਕ ਐਸਿਡ ਬਹੁਤ ਵਧਿਆ ਹੈ ਹਥਾਂ ਪੈਰਾਂ ਦੇਅੰਗੂਠੇ ਵਿੱਚ ਬਹੁਤ ਦਰਦ ਰਹਿੰਦਾ ਹੈ ਇਸਦਾ ਕੀ ਇਲਾਜ ਹੈ

  • @kirandeep1971
    @kirandeep1971 3 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @gurjitsyan843
    @gurjitsyan843 2 ปีที่แล้ว +4

    ਬਹੁਤ ਵਧੀਆ 🌾🌾🌾🌾🌾🌾🌾🌾

  • @kulwinderkaur6548
    @kulwinderkaur6548 4 ปีที่แล้ว +3

    Thanks Dr Sahib ji 🙏

  • @rajinderkaurbakshi4667
    @rajinderkaurbakshi4667 3 ปีที่แล้ว +1

    Beautiful Msg Zabardust ha 👍👍musst Exercise ha

  • @jasminechaudhary8317
    @jasminechaudhary8317 14 วันที่ผ่านมา

    Thanks ji

  • @sandeepkaur-zh1bb
    @sandeepkaur-zh1bb 4 ปีที่แล้ว +3

    1,ਭਾਈ ਸਾਬ ਬੋਡੀ ਸੈਲਾ ਬਾਰੇ ਜੋ ਘਟ ਜਾਦੇ ਹਨ ਉਨ੍ਹਾਂ ਬਾਰੇ ਵੀ ਦੱਸਣਾ ਜੀ।
    2 ਸਰਵਾਈਕਲ ਦਾ ਵੀ ਇਲਾਜ ਦੱਸੋ ਜੀ।
    ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ।
    ਧੰਨਵਾਦ

    • @kim_taehyungshi7
      @kim_taehyungshi7 3 ปีที่แล้ว

      Hanji doctor saaab dso body cells barai jedhe low hone celll🙏🏻🙏🏻🙏🏻

  • @prabhjotsandhu1545
    @prabhjotsandhu1545 2 ปีที่แล้ว +4

    ਡਾਕਟਰ ਸਾਹਿਬ ਗੋਡਿਆ ਵਿਚੋ ਟਕ ਟਕ ਦੀ ਆਵਾਜ ਆਉਣ ਤੇ ਕੀ ਕਰਨਾ ਚਾਹੀਦਾ ਕੈਲਸ਼ੀਅਮ ਦੀ ਕਮੀ ਕਿਵੇ ਪੂਰੀ ਹੋਵੇ

  • @mrboi6978
    @mrboi6978 4 ปีที่แล้ว +31

    ਨਾੜਾਂ ਦੀ ਬਲੋਕੇਜ ਉੱਪਰ ਕੋਈ ਵੀਡੀਓ ਬਣਾਓ ਅਸੀ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਅਤੇ ਫੋਲੋ ਵੀ
    ਕਰਦੇ ਹਾਂ ਬਹੁਤ ਫਾਇਦਾ ਮਿਲਦਾ ਹਾਂ ਬਹੁਤ ਬਹੁਤ ਧੰਨਵਾਦ ਜੀ

  • @balbiratwal8391
    @balbiratwal8391 3 ปีที่แล้ว +4

    ਬਹੁਤ ਧੰਨਵਾਦ ਜੀ 🙏🏻

  • @bhupinderkhangura3365
    @bhupinderkhangura3365 2 ปีที่แล้ว

    ਬਹੁਤ ਧੰਨਵਾਦ ਜੀ

  • @paramjitmalhi6543
    @paramjitmalhi6543 3 ปีที่แล้ว +1

    Very nice video thank you so much Dr shibe and bha ji

  • @prabhsimranjammu6221
    @prabhsimranjammu6221 3 ปีที่แล้ว +2

    Sir thanks for this video

  • @NarinderSingh-kq1lr
    @NarinderSingh-kq1lr ปีที่แล้ว

    ਧੰਨਵਾਦ ਜੀ

  • @jogasingh5654
    @jogasingh5654 4 ปีที่แล้ว +3

    Bohat vadiya ji
    Keep it up 👏🏻🙌🏻🤜🏻🤛🏻

  • @sukhwindersinghsekhasekha4038
    @sukhwindersinghsekhasekha4038 3 ปีที่แล้ว +3

    Good work

  • @singhdharam2970
    @singhdharam2970 4 ปีที่แล้ว +1

    Tks baba g

  • @baljeetkaur9253
    @baljeetkaur9253 4 ปีที่แล้ว +2

    Very nice videos ne veer ji bht vddia dsde ne dr veer ji god bless u always be happy

  • @balwinderkaur8930
    @balwinderkaur8930 ปีที่แล้ว +6

    ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਦਿੱਸਿਆ ਤੁਸੀਂ ਐਕਸਰਸਾਈਜ਼ ਕਰ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ

  • @gurmailsingh6322
    @gurmailsingh6322 3 ปีที่แล้ว +1

    Thanks

  • @harpalkaur3615
    @harpalkaur3615 4 ปีที่แล้ว +5

    ਬਹੁਤ ਵਧੀਆ ਰੈ ਦਿਤੀ ਜੀ

  • @kaladharisharma955
    @kaladharisharma955 4 ปีที่แล้ว +1

    Dr sahib sht sht Parnam ji. Dil Moh liya Apji de kehnde Dhang ne Ji. Vgm Sir.

  • @deepakrikhi7759
    @deepakrikhi7759 2 ปีที่แล้ว +3

    Doctor sahib baut hi kmal dian exercise han te labh vi ho rya. Thankyou very much for your valuable guidance.🙏🏻🙏🏻

  • @prabhkiratsingh775
    @prabhkiratsingh775 3 ปีที่แล้ว +2

    Dr sahib kasrat nal bahut aram a ji 🙏

  • @kalwindersinghsingh4778
    @kalwindersinghsingh4778 3 ปีที่แล้ว

    V good dokter ji thanky

  • @cstatla5309
    @cstatla5309 4 ปีที่แล้ว +1

    ਬਹੁਤ ਵਧੀਆ

  • @kulwanthallan3133
    @kulwanthallan3133 3 ปีที่แล้ว +2

    Satnam Shri Waheguru jioji Datiya jioji Tera lakh lakh shukar jioji te tubadasubh da shukaria jioji

  • @kamalpreetkaur6929
    @kamalpreetkaur6929 2 ปีที่แล้ว

    Bahut wadhya exercise a ji

  • @hazelamitaarthur9531
    @hazelamitaarthur9531 4 ปีที่แล้ว +1

    Thank you doc ji
    Bahut dard hai koi doc nahi chora
    Aap ki batai exercise start kartirahu

  • @jassysidhi1239
    @jassysidhi1239 4 ปีที่แล้ว +4

    Back pain di exercise di video v jrur pao g

  • @sukhdevhehar
    @sukhdevhehar 4 ปีที่แล้ว +2

    Please tell about Harnia we are watching your all post very useful thanks again

  • @paramjitmalhi6543
    @paramjitmalhi6543 4 ปีที่แล้ว +1

    Nice video thank you so much

  • @jasjitsingh1553
    @jasjitsingh1553 4 ปีที่แล้ว +2

    Very Good veer ji

  • @ramandeepkaur1051
    @ramandeepkaur1051 4 ปีที่แล้ว +19

    ਵਧੀਆ ਐ ਡਾ ਸਾਹਿਬ ਪੰਜਾਬੀ ਬੋਲੀ ਚ ਵਧੀਆ ਦੱਸਦੇ ਐ ਸੁਣ ਕੇ ਮਨ ਖੁਸ਼ ਹੋ ਜਾਦੈ ਚੰਗੀ ਜਾਣਕਾਰੀ ਲਈ ਸ਼ੁਕਰੀਆ

    • @amarjeetkaur5435
      @amarjeetkaur5435 ปีที่แล้ว +1

      ਸਹੀ ਕਿਹਾ ਜੀ ਤੁਸੀਂ, ਮਾਂ ਬੋਲੀ ਪੰਜਾਬੀ ਖੂਬਸੂਰਤ ਸੰਗ੍ਰਹਿ ਹੈ ਅੱਖਰਾਂ ਦਾ ਜਿਸਨੂੰ ਸੁਣਕੇ, ਲਿਖਕੇ ਤੇ ਬੋਲਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੀ।
      ਤੁਹਾਡਾ ਵੀ ਧੰਨਵਾਦ ਜੀ ਜੋ ਤੁਸੀਂ ਮਾਂ ਬੋਲੀ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਹੋ ਜੀ।
      ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਸਿਹਤਮੰਦ ਜ਼ਿੰਦਗੀ ਬਖਸ਼ਣ ਜੀ 🙏😊

    • @SurinderKaur-vg8db
      @SurinderKaur-vg8db ปีที่แล้ว

      ​@@amarjeetkaur5435 ❤p,❤ĺjl⁹,%0p⁸6 5vyg

    • @legendgaming2396
      @legendgaming2396 4 หลายเดือนก่อน

      ਐਮ​@@amarjeetkaur5435

  • @jaswinderkaurkaur5673
    @jaswinderkaurkaur5673 ปีที่แล้ว

    very useful tips ..Thanx dr.sahib🙏

  • @prabdeol4631
    @prabdeol4631 4 ปีที่แล้ว +21

    You guys doing amazing thank you 🙏🏻

  • @NarinderKaur-hi7nr
    @NarinderKaur-hi7nr ปีที่แล้ว

    Thanks very much

  • @RavinderSingh-my9qk
    @RavinderSingh-my9qk 4 ปีที่แล้ว +1

    Very good exsice

  • @baljitsingh8394
    @baljitsingh8394 4 ปีที่แล้ว +2

    Very nice information 👍🙏

  • @balwantsandhu8054
    @balwantsandhu8054 3 ปีที่แล้ว +1

    good

  • @harkamaljitsingh1362
    @harkamaljitsingh1362 3 ปีที่แล้ว +2

    Thanks Dr Virk. Please let me know the inflammation in the knees

  • @gurmailkapoor4241
    @gurmailkapoor4241 2 ปีที่แล้ว

    Waheguru ji bles you veerji dr sahib

  • @KuldeepSingh-ph2tu
    @KuldeepSingh-ph2tu 4 ปีที่แล้ว +1

    Very nice aa gii

  • @sandhukitchen
    @sandhukitchen ปีที่แล้ว

    Thanks very good I tried and it works for me

  • @amandeepsingh7058
    @amandeepsingh7058 4 ปีที่แล้ว +1

    Very good Dr saab

    • @roseleen2734
      @roseleen2734 ปีที่แล้ว

      ਧਨਵਾਦ ਜੀ ਡਾਕਟਰ

  • @PreetSidhu-oy3nn
    @PreetSidhu-oy3nn 4 หลายเดือนก่อน

    Ligament hll gya howe ta kehdi exercise krnii chahidi aw doctor ji

  • @darshansinghdarsha2478
    @darshansinghdarsha2478 4 ปีที่แล้ว +5

    Doctor cervical pain di exercise daso please

  • @InderjitSingh-mu5co
    @InderjitSingh-mu5co 4 ปีที่แล้ว

    Dr. Sahib dhanwaad, BABA achhi jaankari ditti ji

  • @gurwinderkaur8128
    @gurwinderkaur8128 3 ปีที่แล้ว +2

    Dr sahib godiyaw de gap and greece khatam hon da ilaaz dasso.

  • @roopgrewal674
    @roopgrewal674 4 ปีที่แล้ว +2

    ਬਹੁਤ ਵਧੀਆ ਡਾਕਟਰ ਸਾਹਿਬ ।
    ਗੋਡਿਆਂ ਨੂੰ ਬਹੁਤ ਫਰਕ ਹੈ ਪਹਿਲਾਂ ਨਾਲੋਂ, ਖੁੱਚਾਂ ਵਿੱਚ ਨਾੜ ਬਹੁਤ ਚੜ੍ਹਦੀ ਹੈ ਉਸਦਾ ਕੋਈ ਹੱਲ ਦੱਸੋ ।
    ਕਿਰਪਾ ਕਰਕੇ ਹਰਨੀਆਂ ਦੇ ਬਾਰੇ ਵੀ ਜਾਣਕਾਰੀ ਜਰੂਰ ਦਿਓ ।

  • @husanpreetkaur2722
    @husanpreetkaur2722 4 ปีที่แล้ว +3

    ਵੀਰ ਜੀ ਚੇਹਰੇ ਤੇ ਵਾਲਾ ਦਾ ਕੋਈ ਇਲਾਜ ਦੱਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @harpalkaur3218
    @harpalkaur3218 3 ปีที่แล้ว +1

    Thankhsdrsaibji

  • @jagjitsingh-xd4md
    @jagjitsingh-xd4md 4 ปีที่แล้ว

    Dr Sahib ji bahut achha sabak waheguru aap ji Di lambi bo the khushal Zindagi bakshe

  • @amarjitkaur8746
    @amarjitkaur8746 3 ปีที่แล้ว

    THANKS Dr SAHIB

  • @navdeepsingh7905
    @navdeepsingh7905 4 ปีที่แล้ว

    ਡਾਕਟਰ ਸਾਹਿਬ ਜੀ ਜੀਭ ਘੁੰਮਣ ਦਾ ਸਹੀ ਸਮਾਂ ਤੇ ਸਹੀ ਢੰਗ ਬਾਰੇ ਤੇ ਇਸ ਦੇ ਹੋਰ ਕੀ ਲਾਭ ਸਰੀਰ ਨੂੰ ਹੁੰਦਾ ਹੈ।

  • @user-hf1qj3dc1z
    @user-hf1qj3dc1z 7 หลายเดือนก่อน

    Thanks ji wahegrur ji good morning ji

  • @rani2291
    @rani2291 3 ปีที่แล้ว +1

    Sir Dr sahib ji nu kho ji sanu uric acid bare vi daso ji

  • @nagindergill5514
    @nagindergill5514 4 ปีที่แล้ว +28

    ਬਾਈ ਅ ਵਾਲਿਆ ਬਹੁੱਤ ਪੈਸੇ ਘੱਟੋ ਘੱਟ 2 ਲੱਖ ਪੱਟਤੇ ਆ ਪਰ ਕਿਸੇ ਤੋਂ ਅੱਡੀਆਂ ਦਾ ਦਰਦ ਨਹੀਂ ਹੱਟਿਆ ਕਿਰਪਾ ਕਰਕੇ ਅੱਡੀਆ ਬਾਰੇ ਜਰੂਰ ਜਾਣਕਾਰੀ ਦਿਉ

    • @sukhwantgill2868
      @sukhwantgill2868 4 ปีที่แล้ว +6

      Hlo bhaji mainu v parha vich bahut hi dard rhada. Medicine bhuat kadi pr theek nhi hundi. 😭😭

    • @aivralkumar233
      @aivralkumar233 4 ปีที่แล้ว +1

      Phone karo 9814251431

    • @orthodoc5429
      @orthodoc5429 ปีที่แล้ว

      Veer ji kithe rehnde ho
      Consult to heel specialist surgeon
      Chandigarh

    • @manindersingh-ru4nx
      @manindersingh-ru4nx 5 หลายเดือนก่อน

      😊 ​@@sukhwantgill2868

    • @AmarThind-dm5dh
      @AmarThind-dm5dh 4 หลายเดือนก่อน

      ​@@sukhwantgill2868çhhhhhhhhyh

  • @manjeetkaur7991
    @manjeetkaur7991 ปีที่แล้ว +1

    ਡਾਕਟਰ ਸਾਹਿਬ ਮੈਨੂੰ ਵੀ ਸਰਜਰੀ ਲਈ ਕਿਹਾ ਹੈ ਅਪਰੇਸ਼ਨ ਤੇ ਸਰਜਰੀ ਇਕੋਂ ਗੱਲ ਹੈ ਅਲੱਗ ਅੱਕਸੈਜ ਨਾਲ ਮੈਨੂੰ ਵੀ ਫਰਕ਼ ਪੈ ਸਕਦਾ ਹੈ ਪਲੀਜ਼ ਦੱਸਣਾ

  • @ushasadana3042
    @ushasadana3042 3 ปีที่แล้ว

    Good ukhur ji dusan lyea

  • @somarani6965
    @somarani6965 3 ปีที่แล้ว +1

    Dr.saab...kya godyaan di greese dubara ban Sakdi hai

  • @jasmailsinghgill7462
    @jasmailsinghgill7462 4 ปีที่แล้ว +10

    ਡਿਸਕ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ । ਡਿਸਕ ਕਰਕੇ ਲੱਤਾਂ ਵਿੱਚ ਦਰਦ ਹੁੰਦਾ ਹੈ।

  • @neetasidhu2131
    @neetasidhu2131 4 ปีที่แล้ว +1

    Plz Dr saab ekele pairan lyi kuchh jroor channa payo eh shugar waleyan di bhut bhari problem h plz plz

  • @reenahanda2977
    @reenahanda2977 4 ปีที่แล้ว +1

    Dr.please ITP disease k बारे मे बताओ

  • @iampinkz2627
    @iampinkz2627 9 หลายเดือนก่อน

    Very nice

  • @harpalkaur3218
    @harpalkaur3218 3 ปีที่แล้ว

    Hv
    Veyniceji

  • @sukhwindersingh-fr4kg
    @sukhwindersingh-fr4kg 2 ปีที่แล้ว

    Thank u

  • @parmeetkaur6487
    @parmeetkaur6487 3 ปีที่แล้ว +4

    🙏🏽🙏🏽

  • @harditsingh4301
    @harditsingh4301 3 ปีที่แล้ว +1

    knee wich gapp ktt gya h
    uss lyi ilazz te exercise dsso plz

  • @saranjitkaur3172
    @saranjitkaur3172 4 ปีที่แล้ว +3

    Sir tohade Saria video bahut Vadia hundea ne. Sir please cholesterol te video banao aj kal her ek nu cholesterol de problem hai

  • @narinderkaur1521
    @narinderkaur1521 4 ปีที่แล้ว +6

    Good effective exercise and panjabi speaks so good .

  • @pritamkaur4330
    @pritamkaur4330 5 หลายเดือนก่อน

    Good news Sir mere gode 5days Wich teekHo GeyJi thanks

  • @rani2291
    @rani2291 3 ปีที่แล้ว

    Thanku so much sir

  • @RanjitSingh-ep6gp
    @RanjitSingh-ep6gp 2 ปีที่แล้ว

    Good information sir 👍

  • @shaganpreetkaur8301
    @shaganpreetkaur8301 4 ปีที่แล้ว +1

    Nice ji

  • @jasspreetmarahar7809
    @jasspreetmarahar7809 4 ปีที่แล้ว +6

    ਗਠੀਏ ਵਾਰੇ ਵੀ ਵੀਡੀਓ ਬਣਾੳ ਜੀ

  • @KulwinderKaur-dx5tx
    @KulwinderKaur-dx5tx 4 ปีที่แล้ว +3

    👍

  • @pammigill8098
    @pammigill8098 3 ปีที่แล้ว +3

    Thanks dr sahib it’s such a good service to humanity

  • @surjitsingh7826
    @surjitsingh7826 2 ปีที่แล้ว

    Good ji ji

  • @gurisidhu9604
    @gurisidhu9604 4 ปีที่แล้ว +3

    Plz arm de dard lai v dasso

  • @manmohangujral3630
    @manmohangujral3630 3 ปีที่แล้ว

    Thanks a lot

  • @Funwithme2021
    @Funwithme2021 4 ปีที่แล้ว +1

    ਵੀਰੇ ਗੋਡੇ ਖੱਸਣ te v ik vedio jroor bano plz I request 🙏🙏🙏🙏🙏🙏🙏🙏🙏🙏

    • @Funwithme2021
      @Funwithme2021 4 ปีที่แล้ว

      Mainu ਗੋਡਿਆਂ de cardio ਘੱਸ rahe koi solution hai

  • @jimmydhanoa4603
    @jimmydhanoa4603 3 ปีที่แล้ว +1

    ਡਾ ਸਾਹਿਬ ਭਦੋੜ ਕਿਥੇ ਕੁ ਹੈ।

  • @user-by6qu8gr7r
    @user-by6qu8gr7r ปีที่แล้ว

    Center kase chala sakte ha

  • @navdeepsingh7905
    @navdeepsingh7905 4 ปีที่แล้ว +13

    ਡਾਕਟਰ ਸਾਹਿਬ ਜੀ ਮੋਟਾਪਾ ਘਟਾਉਣ ਲਈ ਕੁਝ ਕਸਰਤ ਦੀ ਵੀ ਜਾਣਕਾਰੀ ਦੇਣ ਜੀ

    • @bikramjitsingh3728
      @bikramjitsingh3728 4 ปีที่แล้ว +2

      Right side luck which drad ha ko exercise daso g

    • @user-he1dd6ee4b
      @user-he1dd6ee4b 4 ปีที่แล้ว

      @@bikramjitsingh3728ਸਿਸਟਰ ਦੁੱਧ ਚ ਇੱਕ ਚੁਟਕੀ ਸੁੰਢ ਇੱਕ ਚੁੱਟਕੀ ਹਲਦੀ ਪਾ ਕ ਪਿਓ ੧੦੦% ਲਾਭ ਮਿਲੁਗਾ

    • @sarabjitsingh1325
      @sarabjitsingh1325 4 ปีที่แล้ว

      Sabh

  • @bhikingx4908
    @bhikingx4908 3 ปีที่แล้ว +1

    Thanks dr g God bless you

  • @androiduser7508
    @androiduser7508 3 ปีที่แล้ว +2

    Veer ji , doctor ji nu kaho shoulders pain bare vi exercises bare dsso please🙏 thank you 🙏

  • @gurdevsingh6979
    @gurdevsingh6979 4 ปีที่แล้ว +3

    Sir please tell the proper exercises for back disk (l 4 ,l 5 ) pain .

  • @GAGANDEEPkaur-ry1io
    @GAGANDEEPkaur-ry1io 3 ปีที่แล้ว

    This is very good exercise

  • @zoramallowal6426
    @zoramallowal6426 4 ปีที่แล้ว

    Nice sir
    Thq

  • @gurmeetkaur-nc7tc
    @gurmeetkaur-nc7tc ปีที่แล้ว

    Ki cycling kr skde a ji??