ਅਮਰੀਕਾ ਦੇ ਡਾਕਟਰ ਦੀ ਮੰਨੋ ਸਲਾਹ, ਨਾ ਦੁਖਣਗੇ ਗੋਡੇ ਨਾ ਖਤਮ ਹੋਊ ਗਰੀਸ | Akhar

แชร์
ฝัง
  • เผยแพร่เมื่อ 26 ธ.ค. 2024

ความคิดเห็น • 513

  • @gurlalsinghjawanda7699
    @gurlalsinghjawanda7699 3 ปีที่แล้ว +16

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਡਾਕਟਰ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @jarnailsinghbal3709
    @jarnailsinghbal3709 3 ปีที่แล้ว +111

    ਬਿਲਾ ਦਾ ਪਤਾ ਨਹੀਂ । ਡਾਕਟਰ ਸਾਹਿਬ ਦੀ ਸੇਵਾ ਸਫਲ ਹੋ ਜਾਏਗੀ🌷🌷🌷🌷🌷

  • @gurnamkaurdulat3883
    @gurnamkaurdulat3883 3 ปีที่แล้ว +3

    ਨਵਰੀਤ ਸਿਵੀਆ ਬੇਟੇ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦੀਆਂ ਅਣਮੁੱਲੀਆਂ ਗੱਲਾਂ ਸਾਂਝੀਆਂ ਕਰਨ ਲਈ।

  • @gurpreetkaur-fn2gn
    @gurpreetkaur-fn2gn 3 ปีที่แล้ว +44

    ਸਲੂਟ ਐ ਜੀ ਡਾਕਟਰ ਸਾਹਿਬ ਨੂੰ ✊ਸਿੰਘੂ ਬਾਡਰ ਤੇ ਮੇਰਾ ਪੂਰਾ ਪਰਿਵਾਰ ਆ ਕੇ ਗਿਆ ਜੀ ਤੇ ਇਹ ਸਾਰਿਆਂ ਦਾ ਫਰਜ ਐ ਅਸੀਂ ਕਾਨੂੰਨ ਵਾਪਸ ਕਰਾ ਸਕੀਏ। ਨਵਰੀਤ ਇੱਕ ਬੇਨਤੀ ਐ ਡਾਕਟਰ ਸਾਹਿਬ ਦੀ ਇੱਕ ਵੀਡੀਓ ਗੋਡਿਆਂ ਦੀ ਐਕਸਰਸਾਈਜ਼ ਦੀ ਜਰੂਰ ਬਣਾਓ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ 🙏👍✊✊

    • @romisingh6453
      @romisingh6453 3 ปีที่แล้ว +5

      Godeya di exercises lyi tusi sister TH-cam te search kar skde ho

    • @rampalhans2329
      @rampalhans2329 3 ปีที่แล้ว +1

      @@romisingh6453 ਸਰ ਬੇਠਣ ਦਾ ਤਰੀਕਾ ਦਸੋ

  • @darshanbapu932
    @darshanbapu932 3 ปีที่แล้ว +1

    ਨਵਨੀਤ ਪੁਤਰਾ ਡਿਸਕ ਵਾਰੇ ਭੀ ਕਿਸੇ ਦਿਨ ਜਾਣਕਾਰੀ ਦਿਉ ਬਹੁਤ ਵਧੀਆ ਸੇਵਾ ਕਰਦੇ ਹੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ

  • @harpreetkaur5022
    @harpreetkaur5022 3 ปีที่แล้ว +70

    ਡਾਕਟਰ ਸਾਹਿਬ ਅਮਰੀਕਾ ਦੀ ਸੁੱਖ ਸੁਵਿਧਾ ਛੱਡ ਕੇ ਸੇਵਾ ਕਰ ਰਹੇ ਹਨ ਸ਼ਬਦ ਨਹੀਂ ਹਨ ਧੰਨਵਾਦ ਲਈ 🙏🙏🙏🙏🙏

    • @ekamgill5886
      @ekamgill5886 2 ปีที่แล้ว +1

      Ous prmaatma di kirpa nahi te moh maaya kon shadd da bhut rabbi roh ne doctor sahib🙏🏻🙏🏻🙏🏻

    • @santoshmalhotra6204
      @santoshmalhotra6204 ปีที่แล้ว

      Zm6oko

    • @harmohansingh4592
      @harmohansingh4592 ปีที่แล้ว

      ​@@ekamgill5886 aaaaaaaaaaaa1à11

  • @abal677
    @abal677 3 ปีที่แล้ว +177

    ਨਵਰੀਤ ਬਾੲੀ ਜਦੋ ਤੁਸੀ ਿੲਟਰਵਿੳੂ ਕਰਦੇ ਹੋ ਤਾ ਤੁਹਾਡੀ ਆਵਾਜ ਅੈਨੀ ਪਿਆਰੀ ਹੈ ਕੀ ਤੁਹਾਡੀ ਿੲਟਰਵਿੳੂ ਸਰੂ ਮਗਰੋ ਹੁਦੀ ਤੇ ਖਤਮ ਪਹਿਲਾ ਹੋ ਜਾਦੀ ਹੈ ਬਾੲੀ ਤੁਹਾਡਾ ਚੈਨਲ ਦਿਨ ਦੁਗਣੀ ਰਾਤ ਚੋਗਣੀ ਤਰਕੀ ਕਰੇ👏🙏💪👳🏻‍♂️🚜🌾🐅

  • @atarsingh9960
    @atarsingh9960 3 ปีที่แล้ว +13

    ਡਾਕਟਰ ਸਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਡਾਕਟਰ ਸੁਵੇਮਾਨ ਸਿੰਘ ਅਮੇਰਕਾ ਵਾਲੇ

  • @HarjitSingh-uh8vn
    @HarjitSingh-uh8vn 3 ปีที่แล้ว +55

    ਬਹੁਤ ਵਧੀਆ ਨਵਰੀਤ ਬੇਟਾ । ਬਹੁਤ ਵਧੀਆ ਕਵਰੇਜ ਕਰਦੇ ਹੋ। ਤੁਹਾਡੀ ਬਹੁਤ ਮਿੱਠੀ ਤੇ ਦਿਲ ਨੂੰ ਛੂਹ ਵਾਲੀ ਬੋਲੀ ਹੈ।

  • @ManjitKaur-xc2do
    @ManjitKaur-xc2do 3 ปีที่แล้ว +40

    ਬਹੁਤ ਵਧੀਆਂ ਡਾਂ: ਸਾਹਿਬ ਦੇ ਸੁਝਾਵ।

  • @paramjeetkaur4688
    @paramjeetkaur4688 3 ปีที่แล้ว +60

    ਨਵਰੀਤ ਵੀਰ ਬਹੁਤ ਸੋਹਣੀ ਬੋਲੀ ਪੰਜਾਬੀ ਬੋਲਦੇ ਹੋ

  • @harminderbal3496
    @harminderbal3496 3 ปีที่แล้ว +15

    ਧੰਨਵਾਦ ਵੀਰ ਜੀ ।ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੈ। thanks again

  • @tsgill502
    @tsgill502 3 ปีที่แล้ว

    ਅ ਵਾਲੇ ਵੀਰ ਬਹੁਤ ਵਧੀਆ
    ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ
    ਕਿਸਾਨ ਏਕਤਾ ਜਿੰਦਾਬਾਦ ਬੀਜੇਪੀ ਸਰਕਾਰ ਮੁਰਦਾਵਾਦ ਮੋਦੀ ਦੱਲਾ ਮੁਰਦਾਵਾਦ

  • @ਸਿਧੂਬਰਾੜਕੇ
    @ਸਿਧੂਬਰਾੜਕੇ 3 ปีที่แล้ว +33

    ਗੱਲ ਮੁੱਕਦੀ ਹੈ ਵੀਰ ਜੀ ਅਸੀਂ ਕੰਮਕਾਜ ਛੱਡ ਗਏ। ਸਾਨੂੰ ਘੱਟੋ ਘੱਟ 40 ਸਾਲ ਪਿੱਛੇ ਜਾਣਾ ਪੈਣਾ।

    • @karmjeetsingh7436
      @karmjeetsingh7436 3 ปีที่แล้ว +2

      Nice a ji 6239116699.C m

    • @ranamalhi9739
      @ranamalhi9739 3 ปีที่แล้ว

      Mein km v krdi a Bhut godiya ch fe v gapp ho gya

  • @anjanasharma3010
    @anjanasharma3010 3 ปีที่แล้ว +6

    ਬਹੁਤ ਵਧੀਆ ਨਵਰੀਤ... ਦੁਆਵਾਂ ਵੀਰੇ

  • @balwinderbrar3739
    @balwinderbrar3739 3 ปีที่แล้ว +14

    ਧੰਨਵਾਦ ਜੀ ਦੋਵੇਂ ਵੀਰਾਂ ਦਾ

  • @hardeepsinghcheema429
    @hardeepsinghcheema429 3 ปีที่แล้ว +34

    ਇਹ ਡਾਕਟਰ ਨਹੀਂ ਡਾਕਟਰ ਦੇ ਰੂਪ ਵਿਚ ਰੱਬ ਏ ਇਹ ਵੀਰ।

  • @rock5586
    @rock5586 3 ปีที่แล้ว +1

    ਡਾਕਟਰ ਸਾਹਬ ਲੋਕਾ ਨੂੰ ਮਿਹਨਤ ਕਰਨ ਦੀ ਲੋੜ ਹੈ , ਲੋਕ ਵਿਹਲੇ ਰਹਿੰਦੇ ਇਸ ਕਰਕੇ ਗੋਡੇ ਦਰਦ ਹੈ , ਮਜਦੂਰੀ ਕਰਨ ਵਾਲਾ ਇਕ ਵੀ ਬੰਦਾ ਗੋਡੇ ਦਰਦ ਵਾਲਾ ਨਹੀਂ ਮਿਲਦਾ , ਬਹੁਤ ਹੀ ਘੱਟ ਹੋ ਸਕਦਾ ਕਿ ਕੋਈ ਹੋਏ

  • @Zindiable
    @Zindiable 3 ปีที่แล้ว +42

    Thank you Dr Sahib Sri Waheguru Nanak Dev ji Aap ji nu atey Aap ji dey pariwar nu chardian kala chey rakhan ji

  • @jsdhot4578
    @jsdhot4578 3 ปีที่แล้ว +49

    ਸਲੂਟ ਆ ਜੀ ਤੁਹਾਨੂੰ ਜੀ

  • @ParamjitKaurDhesi
    @ParamjitKaurDhesi 3 ปีที่แล้ว +17

    ਡਾਕਟਰ ਸਾਹਿਬ ਤੇ ਨਵਰੀਤ ਸਿਵਿਆ ਜੀ ਦਾ ਧੰਨਵਾਦ। ਪਰ ਦਿਲੀ ਆਉਣਾ ਪੈਣਾ

  • @ggn_1
    @ggn_1 3 ปีที่แล้ว +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏

  • @kajaljaswal418
    @kajaljaswal418 3 ปีที่แล้ว +14

    ਵਾਹਿਗੁਰੂ ਮਿਹਰ ਕਰੇ 🙏🙏

  • @punjabidesinukte6405
    @punjabidesinukte6405 3 ปีที่แล้ว

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਸਲਾਹ ਦਿੱਤੀ ਹੈ

  • @inderjits3427
    @inderjits3427 3 ปีที่แล้ว +15

    Navreet ji thank you for such an important information. Thank you doctor sahib ji for this. Akhar is bringing interesting guests and we appreciate this a lot. God bless you. 🙏🙏🙏

  • @paramjeetsidhu6504
    @paramjeetsidhu6504 3 ปีที่แล้ว +3

    Thanks Dr sahab and thanks to Navreet ji

  • @ParmodKumar-pc9oh
    @ParmodKumar-pc9oh 3 ปีที่แล้ว +2

    ਧੰਨਵਾਦ
    ਕੁਝ ਗਿਆਨ ਪ੍ਰਾਪਤ ਹੋਇਆ

  • @harmailsingh2611
    @harmailsingh2611 3 ปีที่แล้ว +1

    ਮਜਦੂਰ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @anamikakaurkapoor6192
    @anamikakaurkapoor6192 3 ปีที่แล้ว +10

    Navreet pra tyadi way of taking 👌👌❤️
    Waheguru ji bless you

  • @kiddotainment7463
    @kiddotainment7463 3 ปีที่แล้ว +23

    God bless you both 🙏🏼

  • @rupinderdhaliwal4258
    @rupinderdhaliwal4258 8 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੇ ਵੀਰ ਨੂੰ ਵਹਿਗੁਰੂ ਜੀ

  • @BalwinderSingh-ug9fe
    @BalwinderSingh-ug9fe 3 ปีที่แล้ว

    ਸਾਧਾਰਨ ਤਖਤਿਆਂ ਦੀ ਜੋੜੀ ਨੂੰ 3,3ਕਬਜੇ ਲਾਉਂਦਾ ਹੈ ਮਿਸਤਰੀ ਸਿੰਘ ।ਜੇ ਜੋੜੀ ਦਾ ਵਜਨ ਜਿਆਦਾ ਹੋਵੇ ਤਾਂ ਫਿਰ ਮਿਸਤਰੀ ਸਿੰਘ 4,4ਕਬਜੇ ਲਾਉਂਦਾ ਹੈ ।ਭਾਰ ਦੇ ਅਨੁਸਾਰ ।ਪਰ ਅਸੀਂ ਆਪਣਾ ਭਾਰ ਵਧਾਈ ਜਾਂਦੇ ਹਾਂ ।ਪਰ ਸਾਡੇ ਕਬਜੇ ਦੋ ਹੀ ਹੁੰਦੇ ਹਨ ।

  • @rahulbal8364
    @rahulbal8364 3 ปีที่แล้ว +16

    ਤੁਹਾਡੀ ਅਵਾਜ਼ ਬਹੁਤ ਮਿੱਠੀ ਹੈ ਬਹੁਤ ਵਧੀਆ ਬੋਲ ਦੇ ਹੋ ਬਾਈ ਜੀ 👏👍

  • @NarinderSingh-ge1ft
    @NarinderSingh-ge1ft 3 ปีที่แล้ว

    NAVPREET jee doctor Saab jee ssa Ji bhut vadia program ji

  • @ramanpreetramanpreet258
    @ramanpreetramanpreet258 3 ปีที่แล้ว +21

    Well done👍👍👍good job akhar team👍👍👍🙏🙏🙏

  • @harindervirk3810
    @harindervirk3810 3 ปีที่แล้ว +32

    Bless you doctor. Thank you. We appreciate you for sharing healthy facts 🙏

  • @niranjankhurana7636
    @niranjankhurana7636 2 ปีที่แล้ว +1

    ਬਹੁਤ ਬਹੁਤ ਵਧੀਆ ਕੰਮ ਹੈ 👌👌👌👌

  • @gulzarsinghmathauda1151
    @gulzarsinghmathauda1151 2 ปีที่แล้ว

    Dr. Swaiman Singh Ji Sat Sri Akal Ji. Thanks for Nice Advice.
    Regards

  • @JashSinghBal
    @JashSinghBal 3 ปีที่แล้ว

    Dr sahib tusi jug jug jio tusi jini sewa kar rahy ho kisan morcha tuhanu bahut shukria krda

  • @harbanskhehra4444
    @harbanskhehra4444 2 ปีที่แล้ว +1

    So good doctor shaib je

  • @harmindersinghsingh2373
    @harmindersinghsingh2373 4 หลายเดือนก่อน

    Dhanbad veer ji

  • @santokhsinghbenipal8592
    @santokhsinghbenipal8592 9 หลายเดือนก่อน

    ਸਲਾਮ ਹੈ ਡਾਕਟਰ ਸਾਹਿਬ ਜੀ

  • @hardevsingh1537
    @hardevsingh1537 3 ปีที่แล้ว +5

    Thank you 😊😊 doctor swaiman Singh ji

  • @gurjotilvero1232
    @gurjotilvero1232 3 ปีที่แล้ว +2

    Dr.saab di dasi cha main bnai bht vadia lgi.bht time eda bnai a. Aj di video v bht vadia aa thanks a lot

  • @binderkaur8706
    @binderkaur8706 3 ปีที่แล้ว +4

    Very very nice job BORTHER God blsse u

  • @user-ij9il3kp9s
    @user-ij9il3kp9s 3 ปีที่แล้ว +3

    Really Appreciate this man.Swai Man singh...

  • @HarjotsinghgurmGurm
    @HarjotsinghgurmGurm 3 ปีที่แล้ว

    ਬਹੁਤ ਬਹੁਤ ਬਦੀਆਂ ਜੀ ਧੰਨਵਾਦ ਜੀ

  • @karamjeetkaur3470
    @karamjeetkaur3470 3 ปีที่แล้ว +4

    Veerji thanks god bless you

  • @preetsomal9483
    @preetsomal9483 3 ปีที่แล้ว +8

    We are proud of these kind of doctors he is working for common man God bless

  • @gaganjotsingh2460
    @gaganjotsingh2460 3 ปีที่แล้ว +1

    Bahut vadia brother

  • @Hapee23
    @Hapee23 3 ปีที่แล้ว +5

    Bht hi vadia gal-bat. dr Saab. 🙏🙏🙏

  • @Brinzdhillon
    @Brinzdhillon 3 ปีที่แล้ว +11

    Thank you so much Doctor 🙏

  • @h.s.dhaliwal1826
    @h.s.dhaliwal1826 3 ปีที่แล้ว +1

    ਧੰਨਵਾਦ ਜੀ

  • @jasssidhu5752
    @jasssidhu5752 3 ปีที่แล้ว +10

    Great setting of logo . Simran Singh Sandhu and navreet veera good job .

  • @drmaninderpalsingh1
    @drmaninderpalsingh1 3 ปีที่แล้ว +37

    Well done Dr Saab 🌹🙏👍

  • @InderjeetSingh-eq3kq
    @InderjeetSingh-eq3kq ปีที่แล้ว +1

    Proud of Punjabi sardar ji jindabad

  • @anmolkaur640
    @anmolkaur640 3 ปีที่แล้ว +7

    Very good information diti bhaji God bless you 🙏🏻🙏🏻🙏🏻

  • @parminderdhillon5518
    @parminderdhillon5518 3 ปีที่แล้ว +16

    Thanks beta for helping all and sewa all the people god bless you I pray for that 👏👏

  • @narinderkour4905
    @narinderkour4905 3 ปีที่แล้ว +2

    Bahut wadiya veerji

  • @harbhajansinghhabal6825
    @harbhajansinghhabal6825 3 ปีที่แล้ว +8

    Thanks dr sab for tnis information Gpd bless you

  • @joginderchani7185
    @joginderchani7185 ปีที่แล้ว +1

    Bohat asha suja dita hae godiea bare waheguru ji sub da bhala kare

  • @sukhbirkaur1857
    @sukhbirkaur1857 3 ปีที่แล้ว +12

    SPREAD LOVE everywhere YOU GO LET NO ONE EVER COME TO You without LEAVING HAPPIER.

  • @Beantbrar781
    @Beantbrar781 3 ปีที่แล้ว +37

    Es vedio vich unlike vali ki gl c kida de lok aa ਚੰਗੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦੇ

    • @harpreetkaur5022
      @harpreetkaur5022 3 ปีที่แล้ว +2

      Yes you are right there is nothing to dislike

    • @rock5586
      @rock5586 3 ปีที่แล้ว +1

      ਮੋਦੀ ਭਗਤ

  • @AmanDeep-lo3zx
    @AmanDeep-lo3zx 5 หลายเดือนก่อน

    ਵਾਹ ਜੀ ਵਾਹ ❤❤❤😊

  • @narinderhundal2260
    @narinderhundal2260 3 ปีที่แล้ว +3

    Thanks Bhaji very good information god bless you and your family waiting for next video good luck 🤞🙏🙏

  • @mamtakapoor6857
    @mamtakapoor6857 3 ปีที่แล้ว +6

    Thnxxxxx 🙏 v nice video 👌 exilent 👍 keep it up putt

  • @JagjitSingh-yu5sn
    @JagjitSingh-yu5sn 3 ปีที่แล้ว +13

    Good job akhar team

  • @arvindersingh3538
    @arvindersingh3538 3 ปีที่แล้ว +6

    ਇੰਟਵਰਵਿਊ ਦਾ ਦੂਜਾ ਭਾਗ ਵੀ ਕਰੋ ਵੀਰ ਜੀ🙏🏻

  • @kapildhawan6999
    @kapildhawan6999 3 ปีที่แล้ว +6

    Sivia bhai good job. May God bless to doctor

  • @jogindersingh-uj8rv
    @jogindersingh-uj8rv 3 ปีที่แล้ว

    Bahut shandar, bahut umda uprala

  • @gajinderchawla
    @gajinderchawla 3 ปีที่แล้ว +8

    Thank you to doctor Saab and aakhar channel for such valuable information

  • @BalrajSingh-vk8of
    @BalrajSingh-vk8of 3 ปีที่แล้ว

    Very nice Dr sab Ji Dhanvad 🙏💯👍

  • @JarnailSingh-zs9rc
    @JarnailSingh-zs9rc 3 ปีที่แล้ว +18

    ਮੋਦੀ ਦੇ ਚੇਲੇ unlike ਕਰਦੇ ਨੇ

  • @surendrapalbhatia5407
    @surendrapalbhatia5407 3 ปีที่แล้ว +5

    Thanks doctor God bless you always 🙏

  • @gmsrasoolpurferozepur8879
    @gmsrasoolpurferozepur8879 3 ปีที่แล้ว

    ਵੀਰ ਜੀ ਮੈਂ ਜਦੋਂ ਵੀ ਚੋਕੜੀ ਮਾਰ ਕੇ ਬੇਠਦੀ ਹਾਂ ਤਾਂ ਮੇਰੇ ਗੋਡੇ ਚ ਬਹੁਤ ਪੀੜ ਹੋਣ ਲੱਗ ਪੈਂਦੀ ਹੈ
    ਮੇਰੀ ਖੱਬੀ ਲੱਤ ਤੇ ਪੋਲੀਉ ਹੈ। ਪਰ ਚੱਲਣ ਫਿਰਨ ਕੋਈ ਦਿਕੱਤ ਨਹੀਂ ਹੈ । ਕਿਰਪਾ ਕਰਕੇ ਕੋਈ ਹੱਲ ਦੱਸੋ

  • @jagvinderkaur1769
    @jagvinderkaur1769 3 ปีที่แล้ว

    Bhut vadia jankari

  • @BaljitKaur-co1py
    @BaljitKaur-co1py 3 ปีที่แล้ว +10

    Navreet ji nyc video 🎥 nd ur voice... Carry on u r spreading good knowledge

  • @nimratschannel2100
    @nimratschannel2100 3 ปีที่แล้ว +4

    salute to Dr sahib

  • @dalbirkaur4948
    @dalbirkaur4948 3 ปีที่แล้ว +9

    Waheguru ji 🙏🙏

  • @jaskaransinghsingh1662
    @jaskaransinghsingh1662 3 ปีที่แล้ว +5

    God bless you

  • @jaskaransinghsingh1662
    @jaskaransinghsingh1662 3 ปีที่แล้ว +6

    Waheguru ji

  • @thesimilitude
    @thesimilitude 3 ปีที่แล้ว +10

    Nice suggestions by the doctor.

  • @JaspreetSingh-yg4hg
    @JaspreetSingh-yg4hg 3 ปีที่แล้ว +10

    ❤️five star Dr. Saab nu

  • @gurukibani6192
    @gurukibani6192 3 ปีที่แล้ว +1

    ਬਹੁਤ ਹੀ ਵਧੀਆ

  • @onkarsingh5678
    @onkarsingh5678 3 ปีที่แล้ว

    Great jankari 🙏

  • @kanwaljeetkaur3340
    @kanwaljeetkaur3340 3 ปีที่แล้ว +4

    Good counciling👍👍

  • @thepreetmahi
    @thepreetmahi 3 ปีที่แล้ว +9

    I 💖 ਅ

  • @RajpalSingh-lh9uw
    @RajpalSingh-lh9uw 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ

  • @Armansaab5208
    @Armansaab5208 3 ปีที่แล้ว +58

    Dr ji tusi Kisana di madad kar rye o tuhada danvad

  • @chitranjansingh274
    @chitranjansingh274 2 ปีที่แล้ว

    So nice interview ji

  • @Bill-lo3pe
    @Bill-lo3pe ปีที่แล้ว

    Nice video thanks

  • @BalwinderKaur-jn1pu
    @BalwinderKaur-jn1pu 3 ปีที่แล้ว +4

    Gud job dr.sahib nice video

  • @varamjeetsingh3040
    @varamjeetsingh3040 3 ปีที่แล้ว +1

    ਬਹੁਤ ਵਧੀਆ ਜੀ 👍🏼

  • @pahulpreet4584
    @pahulpreet4584 8 หลายเดือนก่อน

    Thank you so much doctor

  • @charanjitkaur2734
    @charanjitkaur2734 3 ปีที่แล้ว +3

    very usefull vdo

  • @sukhdialsingh7881
    @sukhdialsingh7881 3 ปีที่แล้ว

    thanks dr. saab

  • @prabhdeepkaurgrewal3737
    @prabhdeepkaurgrewal3737 3 ปีที่แล้ว +5

    Salute aa Dr sahib g

  • @gurmeetgill2749
    @gurmeetgill2749 3 ปีที่แล้ว +2

    Thanks ji 🙏🙏🙏🙏🙏🙏🙏🙏

  • @pankajkundra355
    @pankajkundra355 2 ปีที่แล้ว

    Thank you 🙏

  • @harpreetkaur9651
    @harpreetkaur9651 3 ปีที่แล้ว

    GOD BLESS DR SAHIB ND NAVREET VEER JI