ਤੁਰਨ ਦਾ ਢੰਗ ਬਦਲੋ, ਰੀੜ ਦੀ ਹੱਡੀ ਦਾ ਦਰਦ ਹੋਜੂ ਗਾਇਬ! Akhar
ฝัง
- เผยแพร่เมื่อ 30 ก.ย. 2024
- PART 1 : • Backpain Treatment : ਨ...
PART 2 ::
ਤੁਰਨ ਦਾ ਢੰਗ ਬਦਲੋ, ਰੀੜ ਦੀ ਹੱਡੀ ਦਾ ਦਰਦ ਹੋਜੂ ਗਾਇਬ! Akhar
ਬੈਠਣ ਦਾ ਢੰਗ ਬਦਲ ਲੈਣ ਤੋਂ ਇਲਾਵਾ ਕੁਝ ਆਦਤਾਂ 'ਚ ਸੁਧਾਰ ਕੀਤਾ ਜਾਵੇ ਤਾਂ ਰੀੜ ਦੀ ਹੱਡੀ ਤੰਦਰੁਸਤ ਰਹੇਗੀ ਜਿਸ ਨਾਲ ਧੋਣ, ਪਿੱਠ ਤੇ ਲੱਕ ਦੇ ਦਰਦ ਤੋਂ ਬਚਿਆ ਜਾ ਸਕਦਾ ਹੈ। ਡਾਕਟਰ ਤੋਂ ਜਾਣੋ ਕਿਹੜੀ Exercise ਕਰਨ ਦਾ ਕੀ ਲਾਭ ਹੋਵੇਗਾ। ਜਾਣੋ ਇਸ ਦਰਦ ਤੋਂ ਬਚਣ ਲਈ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ।
-------
Backpain treatment : ਨਹੀਂ ਹੋਵੇਗਾ ਪਿੱਠ, ਧੋਣ ਤੇ ਲੱਕ ਦਾ ਦਰਦ | Akhar
#backPain #NeckPain #Relief #Treatment #Yoga #Exercises #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
Special thanks to mixkit.co/
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, Back Pain Relief Exercises & Stretches, middle back pain relief exercises and stretches, Yoga Poses to Relieve Lower Back Pain, back pain relief exercises, back pain yoga, back pain relief, पीठ में दर्द का इलाज, पीठ में दर्द का उपाय, neck pain relief exercise, neck pain relief, neck pain sleeping position, back pain treatment in india, ਕਮਰ ਦਰਦ ਦਾ ਦੇਸੀ ਇਲਾਜ, ਕਮਰ ਦਰਦ ਦਾ ਇਲਾਜ, ਕਮਰ ਦਰਦ ਦੀ ਦਵਾਈ, ਪਿੱਠ ਦਰਦ, ਗਰਦਨ ਦੇ ਦਰਦ ਦਾ ਇਲਾਜ, ਗਰਦਨ ਦਾ ਦਰਦ, गर्दन दर्द के कारण, गर्दन दर्द के लिए एक्सरसाइज, गर्दन दर्द के लिए योग, कंधे दर्द का कारण, कंधे दर्द का इलाज, कंधे दर्द का एक्सरसाइज, ਮੋਢੇ ਦਾ ਦਰਦ, backbone pain treatment, backbone pain relief exercises, backbone pain exercises
ਡਾਕਟਰ ਸਾਹਿਬ ਦੇ ਬਹੁਤ ਵਧੀਆ ਢੰਗ ਹਨ
ਗਠੀਏ ਅਤੇ ਜੋੜਾ ਦੇ ਦਰਦ ਤੇ ਜਰੂਰ ਵੀਡੀਓ ਬਣਾੳ ਜੀ ਬੇਨਤੀ ਆ ਜੀ
Dr sahib dA ph no te adress v likhiya karo please
Hlo sir ager ceaserian krk back pain howe ta ki kre
Plz provide Doctor Sahab Numbre & address
ਪਾਠ ਪੁਠ ਨੀ ਹੁੰਦਾ ਡਾਕਟਰ ਸਾਹਿਬ
ਬਸ ੲਿਕੋ ਗਲਤੀ ਦਸਣ ਲੲੀ ਅਾੲੇ.
Dr ਸਾਹਿਬ ਮੈ ਜਦੋਂ ਚਲਦਾ ਹਾਂ ਸਜੇ ਪੈਰ ਪੁੱਟਦਾ ਹਾਂ ਤਾਂ ਸੱਜੀ ਲਤ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਜਦੋਂ ਕਮਰ ਨੀਵੀਂ ਕਰਕੇ ਚਲਦਾ ਹਾਂ ਤਾਂ ਦਰਦ ਘਟ ਜਾਂਦਾ ਹੈ
ਵੀਰ ਜੀ ਨੰਬਰ ਵੀ ਵੀਡੀਓ ਵਿਚ ਦੋ ਜਉ ਡਾਕਟਰ ਦਾ ਜੀ
👁️ ਅੱਖਾਂ ਬਾਰੇ ਵੀ ਕੁੱਝ ਦੱਸੋਂ ਜੀ👁️
ਸਪੈਸ਼ਲ ਵੀਡੀੳੁ ਪਾੲੀ ਅਾ ੳੁਹ ਵੇਖ ਲੈਣਾ ਜੀ
Address
Back pain lye consult karna hai
Dr. Ji eh hot water and cold water wala sake kina time kr skde hn ja daily 1-2 din kr lyiye?
Please doctor ji da Phn number dasdo Ji 🙏🙏
ਡਾਕਟਰ ਸਾਹਿਬ ਜੀ ਜਦੋ ਪਿਛੇ ਵੱਲ ਤੁਰਨਾ ਹੈ ਤਦ ਵੀ ਸੱਜਾ ਪੈਰ ਪਹਿਲਾਂ ਚੱਕਣਾ ਹੈ ਜੀ
ਖਬਾ
Vakya ee ik ik akhr da lakh lakh mul ae g .ze koi pave tan .Ok
Thanks again sir sanu sariya nu is tra hi guide krde reho
From- Kamal Shukla
Mandi gobindgarh city,
Dist.fatehgarh sahib
Punjab
Make a video on weight loss
very meaningful vedeo. Thanks a lot pl send me contact
ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ
Dr ji da number daddo veerji
ਸ਼੍ਰੀ ਮਾਨ ਜੀ ਕਿਸੇ ਵੀਰ ਨੂੰ ਡਾਕਟਰ ਸਾਹਿਬ ਜੀ ਦਾ ਮੋਬਾਈਲ ਨੰਬਰ ਦਿਓ ਜੀ
Dr. Sahib pls vericose vein ke liye vedio banaye diet bhi bataye yoga bhi thanks
Docter sahib meri lat vich bhut darad hunda aw sir elaj dssu
Sir mari back pain bhut hundi ha sir raply kar k dso
Dr saab nu milna hova koi helpline no mil skda a
Knee pain kerde a es da dso ji
ਸੁਣਨ ਚ ਬਹੁਤ ਪ੍ਰਾਬਲਮ ਆ ਰਹੀ ਕੋਈ ਇਲਾਜ ਜਾਂ ਐਡਰੈੱਸ ਦੱਸ ਦੋ
Adress dso plz Dr Saab da ja koi contact plz plz
Vary good very nice think you
Sir contact number doctor saab da ki a jo net te number chkda ni koi
koi logical gallan ni.. sabh mangharhat ne..
ਵੀਰ ਜੀ ਬਹੁਤ ਵਧੀਆਂ 👌👍
Plz add jeroor daso ji & coll no plz
10:03 te 😃😃😂
Muscles strong krn laee v video share kro ji
mai 6 mahine cho 5 mahine dhup ch rehna aa par mere b dard hundi aa kamar ch
ਕੁਝ ਟਾੲਿਮ ਨੰਗੇ ਪਿੰਡੇ ੳੁਹ ਵੀ ਸਵੇਰੇ
Thanks so mush Dr Sahib
Sr Suhkrana ji i
Veer thnku so much
Akhar channel is the best
U r doing social work along with providing knowledge
God bless u
Thanks for information 🙏🙏
ਮੁੰਹ।ਤੋ
ਅਣਚਾਹੇ।ਵਾਲ।ਕਿਵੇ।ਹਟਾਇਐ
Motopaa, bare vee veere video bnao
ਥੌਨ ਰੀੜ ੳੁਗਲਾ ਿਵਚ ਕੜਕ ਕੜਕ ਦੀ ਅਵਾਜ ਅੳੁਦੀ ਹੈ ੲਿਸ ਬਾਰੇ ਦੱਸੋ Plz
Koi contact no hai
Vera liver bara video pao
DR SAAB diya gla vich haqiqat di sachai e
Jo saanu AKHAR CHENNAL DAI RAAJI MILI HAI
Ki dr da no mil sakde
Manjit Kaur
Ssa veer ji weight loss lyi jaroor video bna ke daso.plzzzz
ਫਾਈਬਰ ਸ਼ਾਮਿਲ ਕਰੋ ਡਾਇਟ ਚ ਕੋਸਾ ਪਾਣੀ ਪੀਓ ਪਾਣੀ 4ਲਿਟਰ ਇਕ ਦਿਨ ਚ ਫਰੂਟ ਸਲਾਦ ਦਲੀਆ ਖਿਚੜੀ
Sir sciatica pain te varicose veins lyi jrur dso plsss
Address please
Meriya ve do ne , legs, don't mind be happy
Due to cracking bone of hands sft5
Due to cracking bone of hands after opening plaster what method apply to remove swllao from defected areas
bai ji ajj kll clastrol v bhut jyada vdh rhe aa ehde vaare v doctor saab nal gll kro
ਰਾਤ ਨੂ ਕੋਸਾ ਪਾਣੀ ਤੇ ਸਵੇਰੇ ਨਿਰਨੇ ਕਾਲਜੇ ਪਾਣੀ
ਤੇ ਰੋਟੀ ਖਾਣ ਤੋ ਪੰਜਤਾਲੀ ਮਿੰਟ ਮਗਰੋ ਪਾਣੀ
ਤਲਿਅਾ ਸਭ ਕੁਝ ਬੰਦ
Bro eh hosp kithe aa g
y6
Uric acid kive theek ho sakde aa ji please dsyeo
ਸ਼ਿਮਲਾ ਮਿਰਚ ਤੇ ਅਧੀ ਗੰਢੀ ਕਚੀ ਹਲਦੀ ਦੀ ਸਵੇਰ ਸ਼ਾਮ ਨਿਰਨੇ ਕਾਲਜੇ ਖਾੳੁ
Disk ch problem aa doctor ne oprasion da keha plz advise
Sir plz sciatica pain de li kuj dso..menu Dr ne operation suggest kr dita aa 🙏🙏🙏plz suggest me
Doctor sahab pair dukhte ne Pani barf bada lena hai ya simple Pani lena hai
हर एक फोर्स मे सब से पहले बाया (खबा ) पैर ही निकला जाता है और वह फिट रहते है
TB or thyroad te ban Dio plz
ਅੱਖਾਂ ਬਾਰੇ ਵੀ ਦਸੋ ਡਾਕਟਰ ਸਾਹਿਬ
Sir phone no send karo g
Sir l4 . L5 bulge problem da solutions dso please
Sat shri Akal dr saab meri umar 58 hai ji meri high bp di dwai chaldi aa godiya di v takleef hai mera weight 75 c ajj di date vich 68 hai me do month vich ena ghat kita hai but sir ji me jado v yoga ja paranyam kadi ha ta mere sirr vich eni darad shuru hojandi 2 3 din bad normal hunda hai pls pls sir ji menu urjent reply dena ji menu ki karna chahida tusi iss topic te video banao ji bhut bhut Dhanwad ji
Sciatica nerve dr Saab jaro btya
Bahut vadia veer g..vadia knowledge dian gallen
Dr sahil SSA g mere feet ch bhut which painfully hai ki ilaj dsso
ਡਾਕਟਰ ਸਾਹਿਬ ਜੀ ਬਹੁਤ ਵਧੀਆ ਜੀ
Bhut wadia doctor ji, You have great knowledge
Very meaningful video Dr sahib lot of thanks
Ph number de do veer ji
Dr Saab numbers send karo
Ssa doctor sahib. Meri age 34 yrs a. M 4 yrs ton L4 s1 slipped disc spondylitis problem ch han. Meri disc tear ho k fluid leak ho gea c. Boht back pain te numbness a pairan ch. Ki eh problem theek ho skdi a?
Thank you doctor sabb
ਡਕਟਰ ਸਹਿਬ ਜੀ ਸੰਦਰਹਿਣੀ ਬਾਰੇ ਜਰੂਰ ਦੱਸੋ ਜ਼ੀ ਬਹੁਤ ਤਕਲੀਫ ਹੈ
Thanks Dr shab 👍👍👍👍
Sir meri Umer 30 sall a mere feet bhu Jada dukhde rehnde anckle pain hundi rehndi thake rehnde a swelling bhi hundi khd ni skde bhi dwai khadi a PGI tk bt koi aram ni koi video jrur bnao pls pls
Ok haa asi ta sachi saap samj liya ASR
Veer g sir g bollito nice laghdi ah g thank s so much g waheguru g sab ta mahar karna g
Thanks sir
Dr sahib eh hospital kado open hoyega
🙏
Sir da address kithe aa ji je aauna howe kehri citi aa ji plz tell me
22 ji doc da address please
Thyroid uper jaroor video pao ji
Very good Virk sahib tuhadi video sun ke dekh ke asi tuhande vecharan nu fallow krn lag gye ha thanks ji
Very nice information thanku🙏🙏🌺🌺
Thanks for informition
Sir mery chot lugi hoi ha Reed de hundi ch aa .dso ji
Plz sir pragnacy concive karne k liye tips par video upload karo
ਬੁਹਤ ਬਹੁਤ ਸ਼ੁਕਰੀਆ
Sciatica bra btya
bahot vadia veer ji
Ik mint lyi mainu eda hi lgeya k asal vich j sap lad jave tan eda kita jana chahida hai😅
Right side leg pain btya sciatica
How much is cost
Ehe dr. Da contact mil sakda
Plz es de video jaroor dekhana