SGPC ਗੁੰਡਾ ਫੋਰਸ ਦੇ ਮਨੇਜਰ ਬਾਜਬਾ ਤੇ ਐਡਵੋਕੇਟ ਬੇਦੀ ਨੇ ਦੇਖੋ ਕਿੱਦਾਂ ਮਰਵਾਇਆ ਅਖੰਡ ਪਾਠੀ ਸਿੰਘ | Preet S Singh

แชร์
ฝัง
  • เผยแพร่เมื่อ 29 ก.ย. 2024
  • #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    www.facebook.c...

ความคิดเห็น • 588

  • @silversinghsilver2961
    @silversinghsilver2961 ปีที่แล้ว +38

    ਮਾਨ ਸਾਹਿਬ ਜੀ ਸੈਣੀ ਸਾਹਿਬ ਜੀ ਦੀ ਬੇਨਤੀਆਂ ਸੁਣੋ ਜੀ

    • @KashmirsinghMahal-dj1ij
      @KashmirsinghMahal-dj1ij ปีที่แล้ว +2

      Sainy.sahib.good.km.kr.rahe.o

    • @amarhoshairpuramar5358
      @amarhoshairpuramar5358 ปีที่แล้ว

      ​@@KashmirsinghMahal-dj1ij😊

    • @harpreetSinghhappy733
      @harpreetSinghhappy733 ปีที่แล้ว

      Bhagwant Maan Aap kejriwal nu ghuman vich lga hoyea hai jado ohna ne kuch galat krta Saini Bhai naal Fer ehna ne agge auna

    • @divjottv4698
      @divjottv4698 11 หลายเดือนก่อน

      @@KashmirsinghMahal-dj1ij hnhu

    • @charanjeetsingh179
      @charanjeetsingh179 10 หลายเดือนก่อน

      Maan v Anna ho gya hai

  • @AvtarSingh-xx4if
    @AvtarSingh-xx4if ปีที่แล้ว +38

    ਤੁਹਾਡਾ ਦਿਲੋਂ ਧੰਨਵਾਦ ਭਾਈ ਸਾਬ ਜੀ ਪਰ ਲੱਖ ਦੀ ਲਾਹਣਤ ਹੈ ਸ਼ਿਰੋਮਣੀ ਕਮੇਟੀ ਨੂੰ

  • @hardevbadali
    @hardevbadali ปีที่แล้ว +22

    ਸੈਣੀ ਸਾਹਿਬ ਆਪ ਇੰਨੀਆਂ ਵੀਡੀਓ ਪਾਉਂਦੇ ਹੋ ਕੀ ਇਹ ਸੁਣਦੇ ਹੀ ਨਹੀਂ ਜਾ ਇੰਨਾ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਆਮ ਸੰਗਤ ਵਿੱਚ ਆਪਦੀਆ ਵੀਡੀਓ ਦੇਖ ਕੇ ਪੂਰਾ ਖੂਨ ਖੌਲਦਾ ਹੈ ਇੰਨਾ ਨੂੰ ਡੁੱਬ ਮਰ ਜਾਣਾ ਚਾਹੀਦਾ ਹੈ ਆਮ ਕੰਮ ਖਿੱਚ ਕੇ ਰੱਖੋ ਸੰਗਤਾਂ ਆਪ ਦੇ ਨਾਲ ਹਨ ਜਿਉਂਦਾ ਰਹਿ ਵੀਰ ਮੇਰੇ ਪਰਮਾਤਮਾ ਆਪਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @pswalia7653
    @pswalia7653 ปีที่แล้ว

    Very good veer ji🙏🙏

  • @govindersingh9230
    @govindersingh9230 ปีที่แล้ว

    ਗੁਰਨਾਮ ਸਿਆਂ ਆਪਣਾ ਜਵਾਬ ਦੇਹ ਹੁਣ 50000 ਹਜਾਰ ਦੀ ਭੀਖ ਕਿਉਂ ਮੰਗੀ ਸੀ

  • @balwindersingh2865
    @balwindersingh2865 ปีที่แล้ว +2

    Bakhshi mere waheguru ji

  • @nutritionmindset
    @nutritionmindset ปีที่แล้ว

    ਜੇ ਅਸੀਂ ਕਦੇ ਕਿਸੇ ਸੇਵਾਦਾਰ ਨੂੰ ਕੁਝ ਬੋਲਿਆ ਹੋਵੇ ਤਾਂ ਮਾਫ ਕਰਨਾ ਗੁਰੂ ਰਾਮ ਦਾਸ ਜੀ 🎉

  • @jaswindersingh6019
    @jaswindersingh6019 ปีที่แล้ว

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਾਲੇ ਚਾਹੀਦੇ ਨੇ ਦੋ ਮੋਟਰਸਾਈਕਲ ਵਾਲੇ ਜਾਣ ਵਖੀ ਵਿਚੋਂ ਦੀ ਬਾਕੀ ਤੁਸੀਂ ਸਮਝ ਗਏ ਜੇ

  • @JasbirSingh-s8u
    @JasbirSingh-s8u ปีที่แล้ว

    Waheguru Ji Mahar kara

  • @majorsinghsingh2145
    @majorsinghsingh2145 11 หลายเดือนก่อน

    ਅਕਾਲੀ ਦਲ ਨੂੰ ਕੋਈ ਵੋਟ ਨਾ ਪਾਓ ਇਹ ਸਿੱਖ ਕੌਮ ਦੇ ਗਦਾਰ ਹਨ

  • @HarishKumar-ky9nj
    @HarishKumar-ky9nj ปีที่แล้ว +1

    24:19

  • @sadhusingh6215
    @sadhusingh6215 ปีที่แล้ว +61

    ਭਗਵੰਤ ਸਿੰਘ ਮਾਨ ਜੀ ਪੀ੍ਤ ਸਿੰਘ ਸੈਣੀ ਵੀਰ ਦੀਆਂ ਬੇਨਤੀਆਂ ੳੁਪਰ ਧਿਆਨ ਦੇ ਕੇ ਸਿੱਖ ਪੰਥ ਦੇ ਹਿੱਤਾਂ ਦੀ ਪੂਰਤੀ ਦੀ ਰਾਖੀ ਲਈ ਜ਼ਰੂਰੀ ਕਾਰਵਾਈ ਦੀ ਲੋੜ ਹੈ।

  • @mrskaur539
    @mrskaur539 ปีที่แล้ว +44

    ਵਾਹਿਗੁਰੂ ਜੀ ਪਰੀਤੀ ਸੈਣੀ ਸਾਹਿਬ ਜੀ ਹਰੇਕ ਪਿੰਡ ਵਿੱਚ ਗੁਰੂ ਘਰ ਇੱਕ ਹੀ ਹੋੰਣਾ ਚਾਹੀਦਾ ਹੈ ਇਹ ਬੇਨਤੀ ਸੰਗਤਾਂ ਨੂੰ ਜਰੂਰੀ ਕਰਵਾਓ🙏🏽🙏🏽

    • @sukhmindersingh4843
      @sukhmindersingh4843 ปีที่แล้ว +1

      ਗੁਰਦੁਆਰਾ ਸਾਹਿਬ ਤਾਂ ਪਿੰਡ ਵਿੱਚ ਇੱਕ ਹੀ ਹੋਣਾ ਚਾਹੀਦਾ ਹੈ ਪਰ ਸਭ ਤੋਂ ਪਹਿਲਾਂ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੇ ਜੂਲੇ ਹੇਠੋਂ ਬਾਹਰ ਨਿਕਲਣਾ ਹੋਵੇਗਾ, ਘੜੰਮ ਚੌਧਰੀਆਂ ਤੋਂ ਅੱਕੇ ਹੋਏ ਲੋਕਾਂ ਨੇ ਆਪੋ ਆਪਣੀ ਜਾਤ ਗੋਤ ਦੇ ਨਾਮ ਤੇ ਗੁਰੂ ਘਰ ਉਸਾਰ ਲਏ

  • @inderjitjhutty7746
    @inderjitjhutty7746 ปีที่แล้ว +63

    ਪ੍ਰੀਤ ਸਿੰਘ ਬੋਹਿਤ ਗੁੱਸਾ ਆਉਂਦਾ ਏਨਾ ਮਸੰਦਾਂ ਤੇ ਜਦ ਤਕ ਸ਼੍ਰੋਮਣੀ ਕਮੇਟੀ ਆਜ਼ਾਦ ਨੀ ਹੁੰਦੀ ਇਹ ਕਮ ਇਦਾ ਨੀ ਰੁਕਣਾ

  • @kuljinderdhaliwal3241
    @kuljinderdhaliwal3241 ปีที่แล้ว +82

    ਗੁਰੂ ਰਾਮਦਾਸ ਜੀ ਇੱਹਨਾ ਵੀਰਾ ਤੇ ਮੇਹਰ ਦਾ ਹੱਥ ਰੱਖਣਾ ਜੀ ਸੈਣੀ ਵੀਰ ਜੀ ਗੁਰੂ ਜੀ ਦੀ ਕਿਰਪਾ ਆਪ ਤੇ ਬਣੀ ਰਹੇ

  • @jarnailsingh9374
    @jarnailsingh9374 ปีที่แล้ว +17

    ਸੰਗਤ ਸੁੱਤੀ ਪਈ ਜਾਪਦੀ ਹੈ, ਇਹ ਗੰਦ ਪਾਈ ਜਾ ਰਹੇ ਨੇ, ਇੱਕਲੇ ਸੈਣੀ ਨੇ ਕੁੱਝ ਨਹੀਂ ਕਰਨਾ ਇਹ ਤੁਹਾਨੂੰ ਕਰਨਾ ਪੈਣਾ ਹੈ ਜੀ ਸੰਗਤ ਜੀ

  • @gurdipsingh8628
    @gurdipsingh8628 ปีที่แล้ว +21

    ਪ੍ਰੀਤ ਸਿੰਘ ਸੈਣੀ ਜੀ ਧੰਨਵਾਦ ਜੀ 🙏
    ਇਹਨਾਂ ਮਸੰਦਾਂ ਦਾ ਕਰੋ ਕਿਸੇ ਨਾ ਕਿਸੇ ਤਰ੍ਹਾਂ ਬੇੜਾ ਗ਼ਰਕ।🙏🙏🙏

  • @sukhmandersingh890
    @sukhmandersingh890 ปีที่แล้ว +33

    ਸੈਣੀ ਜੀ ਵਾਹਿਗੁਰੂ ਭਲੀ ਕਰਨਗੇ ਧੰਨਵਾਦ 😊

  • @mojoone5578
    @mojoone5578 ปีที่แล้ว +18

    SGPC ਦੇ ਕੰਮ ਦੀ ਸੱਚਾਈ ਦਾ ਪਰਦਾਫਾਸ਼ ਕਰਨ ਤੋਂ ਬਾਅਦ.
    ਅਸੀਂ ਪੰਥ, ਹੁਣ ਸੁੱਤੇ ਨਹੀਂ। ਅਸੀਂ ਸਾਧਾਰਨ ਸਿੱਖ ਨਕਲੀ ਅਖੌਤੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨਾਲੋਂ ਵੱਧ ਜਾਗਰੂਕ ਹਾਂ।
    ਪੰਥ SGPC ਦੇ ਲਗਾਤਾਰ ਝੂਠਾਂ ਤੋਂ ਤੰਗ ਆ ਚੁੱਕਾ ਹੈ, ਆਮ ਸਿੱਖ ਪਹਿਲਾਂ ਨਾਲੋਂ ਜ਼ਖਮੀ ਅਤੇ ਵਿਦਰੋਹੀ ਹੈ। ਪਰ ਸਾਰੇ ਸਿੱਖ SGPC ਦੀ ਸੱਚਾਈ ਜਾਣਨ ਤੋਂ ਨਿਰਾਸ਼, ਨਿਰਾਸ਼ ਅਤੇ ਨਿਰਾਸ਼ ਹਨ। ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਪੰਥ ਨਹੀਂ ਹਨ।
    ਸੁਆਲ ਇਹ ਹੈ ਅਸੀਂ ਇੱਥੋਂ ਕਿੱਥੇ ਜਾਈਏ? ਇਹ ਉਹ ਥਾਂ ਨਹੀਂ ਜਿੱਥੇ ਪੰਥ ਹੋਣਾ ਚਾਹੀਦਾ ਸੀ।
    ਸ਼੍ਰੋਮਣੀ ਕਮੇਟੀ ਵੱਲੋਂ ਗ੍ਰੰਥ ਅਤੇ ਪੰਥ ਦੇ ਸੰਕਲਪ ਨੂੰ ਤਬਾਹ ਕਰ ਦਿੱਤਾ ਗਿਆ ਹੈ। 328 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਇਬ ਕਰਨਾ ਅਤੇ ਵਿੱਤੀ ਧੋਖਾਧੜੀ।
    ਜੋ ਅਸੀਂ ਜਾਣਦੇ ਹਾਂ ਉਸ ਨਾਲ ਅਸੀਂ ਕੀ ਕਰੀਏ? ਅਸੀਂ ਅੱਗੇ ਕਿਵੇਂ ਵੰਦਨਾ ਹੈ? ਅਸੀਂ ਇਸ ਸਥਿਤੀ ਨੂੰ ਕਿਵੇਂ ਬਦਲ ਸਕਦੇ ਹਾਂ? ਹੱਲ ਕੀ ਹੈ? ਜਵਾਬ ਕੀ ਹੈ?
    *ਸੱਚ ਨੂੰ ਜਾਣਨ ਤੋਂ ਬਾਅਦ, ਇਹ ਨਿਜੀ ਸਿੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਇੱਕ ਪੰਥ ਦੇ ਰੂਪ ਵਿੱਚ ਇਕੱਠੇ ਹੋ ਕੇ ਇਹ ਯਕੀਨੀ ਬਣਾਉਣ ਕਿ ਇਹਨਾਂ ਮੌਜੂਦਾ ਭ੍ਰਿਸ਼ਟ ਨਕਲੀ ਸਿੱਖਾਂ ਅਤੇ ਉਨ੍ਹਾ ਦੇ ਸਹਿਯੋਗੀਆਂ ਨੂੰ ਬਾਹਰ ਸੁੱਟ ਦਿਓ ਅਤੇ ਨਵੀਂ ਜ਼ਿੰਦਗੀ ਭਰੋ।*

    • @JasveerSingh-ji4sl
      @JasveerSingh-ji4sl ปีที่แล้ว

      ਬਾਈ ਜੀ ਕੁਝ ਨਹੀਂ ਹੋਣਾ ਜਦੋਂ ਤੱਕ ਸਾਡਾ ਸੋਹਣਾ ਦੇਸ਼ ਪੰਜਾਬ ਇੰਡੀਅਨ ਸਟੇਟ ਕੋਲੋਂ ਅਜ਼ਾਦ ਨਹੀਂ ਹੁੰਦਾ
      ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਹੀ ਹੈ

  • @jagjitsidhu2137
    @jagjitsidhu2137 ปีที่แล้ว +24

    ਵੋਟਾਂ ਪੈਣ ਸਿੱਖਾਂ ਸੰਗਤ ਸਜ਼ਾ ਦਿਊ

  • @devinderkaur8477
    @devinderkaur8477 ปีที่แล้ว +11

    ਇਨ੍ਹਾਂ ਮਸੰਦਾਂ ਨੂੰ ਬਾਹਰ ਕੱਢ ਕੇ ਇਹੋ ਜਿਹੇ ਗੁਰਸਿੱਖ ਪਿਆਰਿਆਂ ਨੂੰ ਲਿਆਉਣਾ ਚਾਹੀਦਾ ਏ
    ਬਾਦਲ ਐਂਡ ਕੰਪਨੀ ਦਾ ਹੁਣ ਅੰਤ ਆ ਗਿਆ ਭ੍ਰਿਸ਼ਟ ਬੰਦਾ ਇੱਕ ਵੀ ਨਹੀਂ ਬਖਸ਼ਿਆ ਜਾਣਾ ਚਾਹੀਦਾ

  • @satwantkaur7093
    @satwantkaur7093 ปีที่แล้ว +15

    ਧਾਮੀ ਸੋਚਦਾ ਮੇਰੇ ਆਕਾ ਸੁਖਬੀਰ ਬਾਦਲ ਨੇ ਬਚਾ ਲੈਣਾ। ਤਾਂ ਹੀ ਇਹ ਬਦਮਾਸ਼ ਰਖੇ ਹੋਏ ਹਨ। ਤੁਸੀਂ ਵੀ ਬਚ ਕੇ ਰਹਿਣਾ।

  • @bhaimohindersingh7839
    @bhaimohindersingh7839 ปีที่แล้ว +12

    ਲੱਖ ਦੀ ਲਾਹਨਤ ਅਜਿਹੇ ਪਰਬੰਧਕਾਂ ਦੇ ਜੋ ਸਿਰਮੌਰ ਸੰਸਥਾ ਨੂੰ ਬਦਨਾਮ ਕਰ ਰਹੇ ਹਨ

  • @kulwindersingh-du6lt
    @kulwindersingh-du6lt ปีที่แล้ว +12

    ਜਿੰਨਾ ਚਿਰ ਸੰਗਤ ਚੜਾਵੇ ਬੰਦ ਨਹੀ ਕਰਦੀ ਹਾਲਤ ਬਿਲਕੁੱਲ ਨਹੀ ਸੁਧਰ ਸਕਦੀ।

  • @tarsemsingh810
    @tarsemsingh810 ปีที่แล้ว +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਘਰ ਦੀ ਮਾਇਆ ਖ਼ਾਕੇ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ਜੀ

  • @sukhdevsinghgaggarbhanakav3381
    @sukhdevsinghgaggarbhanakav3381 ปีที่แล้ว +16

    ਬਿਲਕੁਲ ਸਚਾਈ ਬਿਆਨ ਕੀਤੀ ਆ ਜੀ ਦਾਸ ਸੁਖਦੇਵ ਸਿੰਘ ਗੱਗੜਭਾਣਾ

    • @palwindersingh3731
      @palwindersingh3731 ปีที่แล้ว

      Bhut dukh hunda veere ehna gundia dia jarha bhut lamia ne kaun ehna nu kadega centre ehna naal ralli hoi hai.

  • @SherSingh-qf9lc
    @SherSingh-qf9lc ปีที่แล้ว +3

    ਸੈਣੀ ਸਾਹਿਬ ਤੁਹਾਡਾ ਇਹ ਪ੍ਰੋਗਰਾਮ ਸੁਣ ਕੇ ਪਤਾ ਲੱਗਿਆ ਕਿ ਸੇਵਾਦਾਰਾਂ ਤੋਂ ਉਪਰਲੀ ਪੋਸਟਾਂ ਤੇ ਬੈਠੇ ਹਨ ਉਹ ਤਾਂ ਮਾਹਾਂਕੰਜਰਾਂ ਦਾ ਲਾਣਾ ਹੀ ਲਗਦੈ। ਇੰਨ੍ਹਾਂ ਦੇ ਕੀੜੇ ਜਰੂਰ ਪੈਣਗੇ। ਆਹ ਟੇਢਾ ਤੁਰਨ ਵਾਲਾ ਪ੍ਰਧਾਨ ਸੌ ਮਲੰਗਾਂ ਦਾ ਮਲੰਗ ਹੀ ਲਗਦੈ। ਇੰਨ੍ਹਾਂ ਨੂੰ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ।

  • @paramjeetkaur4230
    @paramjeetkaur4230 ปีที่แล้ว +9

    ਵਾਹਿਗੁਰੂ ਜੀ ਇਨ੍ਹਾਂ ਮਸੰਦਾਂ ਦਾ ਖਾਤਮਾ ਕਰੋ ਜੀ ਵੀਰ ਜੀ ਪ੍ਰੀਤ ਸਿੰਘ ਸੈਨੀ ਜੀ ਨੂੰ ਵਾਹਿਗੁਰੂ ਜੀ ਦਿਨ ਦੇਨੀ ਰਾਤ ਚੌਗਣੀ ਰਾਤ ਚੌਗਣੀ ਅੱਠ ਗੁਣਾ ਤਰੱਕੀਆਂ ਬਕਸੋ਼ ਜੀ

  • @tarsamsingh9746
    @tarsamsingh9746 ปีที่แล้ว +6

    ਸੈਣੀ ਵੀਰ ਜੀ ਇਹ ਕਰੱਪਟ ਲੋਕਾਂ ਨੂੰ ਅਕਾਲੀ ਦਲ ਦੇ ਸਾਰੇ ਐਮ ਐਲ ਏ ਤੇ ਐਮ ਪੀ ਬਾਦਲ ਸੁਖਬੀਰ ਦੀ ਸਰਪ੍ਰਸਤੀ ਹੇਠ ਹੀ ਗੁੰਡਾ ਰਾਜ ਦਰਬਾਰ ਸਾਹਿਬ ਵਿੱਚ ਹੋ ਰਿਹਾ ਹੈ ਅਸੀਂ ਸੁਲਤਾਨਪੁਰ ਲੋਧੀ ਤੋਂ ਤੁਹਾਡੇ ਨਾਲ ਹਾਂ

  • @kulwantsingh3183
    @kulwantsingh3183 ปีที่แล้ว +3

    ਖਾਲਸਾ ਜੀ ਇਹ ਅਸੈਂਬਲੀ ਚੋਣਾਂ ਕਮੇਟੀ ਦੀਆਂ ਚੋਣਾਂ ਵੀ ਅਫੀਮ ਸ਼ਰਾਬਾਂ ਵੰਡ ਕੇ ਜਿਤਦੇ ਹਨ ਤਾਂ ਕੰਮ ਵੀ ਗੰਦੇ ਹੀ ਹੋਣੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @hardialsingh5972
    @hardialsingh5972 ปีที่แล้ว +6

    ਸੈਣੀ ਸਾਹਿਬ ਬਾਦਲ ਐਂਡ ਜੁੰਡਲੀ ਗੁਰੁਦਵਾਰਿਆਂ ਦੀ ਆਮਦਨ ਦਾ 80-90 ਪ੍ਰਤੀਸ਼ਤ ਖਾਂਦੇ ਹਨ,ਪਰ ਜੇਕਰ 10-20 ਪ੍ਰਤੀਸ਼ਤ ਖਾਂਦਾ ਜਾਵੇ ਤਾਂ ਬਾਕੀ ਆਮਦਨ ਭਾਰਤ ਵਿੱਚ ਵਸਦੇ ਸਾਰੇ ਸਿੱਖ ਬੱਚਿਆਂ ਨੂੰ ਮੁਢਲੀ ਅਤੇ ਉਚੇਰੀ ਸਿੱਖਿਆ ਫਰੀ ਕਰਵਾ ਸਕਦੇ ਹਨ ਅਤੇ ਪੰਜਾਬ ਦੀ ਤਰੱਕੀ ਵੀ ਹੋ ਸਕਦੀ ਹੈ

  • @singhparamjit7396
    @singhparamjit7396 ปีที่แล้ว +59

    ਪ੍ਰੀਤ ਸਿੰਘ ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ 🙏🙏

  • @balvirslnghsahokesingh7446
    @balvirslnghsahokesingh7446 ปีที่แล้ว +5

    ਸੈਣੀ ਜੀ,,,, ਜੇਕਰ ਆਤਮਹੱਤਿਆ ਕਰਨ ਵਾਲੇ ਸਿੰਘ ਨੋ ਦੋ ਮਸੰਦਾਂ ਦੇ ਨਾਮ ਨਾਮਜ਼ਦ ਕੀਤੇ ਗਏ ਹਨ,, ਫਿਰ ਉਹਨਾਂ ਤੇ ਕ਼ਾਨੂਨੀ ਕਾਰਵਾਈ ਕਰਕੇ ਹੁਣ ਤੱਕ ਅੰਦਰ ਬੰਦ ਕਿਉਂ ਨਹੀਂ ਕੀਤਾ ਗਿਆ। ਇਹ ਤੇ ਮੁੱਦਾ ਹੀ ਬੜਾ ਗੰਭੀਰ ਹੈ ਜੀ।ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦੱਲਿਆਂ ਨੂੰ ਅੰਦਰ ਕਰਵੲਉਣ ਲਈ ਸਿੰਘ ਦੇ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ। ਧਨਵਾਦ ਮਿਹਰਬਾਨੀ।

  • @SanjuSanju-bs8ux
    @SanjuSanju-bs8ux ปีที่แล้ว +14

    Waheguru ji papa da ghara bhar gea

  • @harbanskaur1042
    @harbanskaur1042 ปีที่แล้ว +24

    ਸੈਣੀ ਸਾਹਿਬ,ਬਹੁਤ ਵਧੀਆ ਕਰ ਰਹੇ ਹੋ,ਇਨਾਂ ਦੀ ਸਚਾਈ ਨਿਕਲ ਰਹੀ!

  • @bakshishkaur8574
    @bakshishkaur8574 ปีที่แล้ว +29

    ਵਾਹੇਗੁਰੁ ਜੀ ਸੈਣੀ ਵੀਰ ਤੇ ਮੇਹਰ ਭਰਿਆ ਹਥ ਰਖੀਂ 🙏🙏

  • @swaransingh3985
    @swaransingh3985 ปีที่แล้ว +4

    ਵੀਰ ਜੀ ਤੇਰੀ ਸੌਚ ਨੂੰ ਗੁਰੂ ਰਾਮਦਾਸ ਮਹਾਰਾਜ ਜੀਕਾਮਯਾਬੀ ਬਖਸਣ ਤੇਚੜਦੀ ਕਲਾ ਦੀ ਦਾਤ ਬਖਸਣ। ਇਹ ਪੰਥ ਦੀ ਪ੍ਰਮੁਖ ਮਹਾਨ ਸੇਵਾ ਹੈ
    ਧੰਨਵਾਦੀ ਸਵਰਨ ਸਿੰਘ। ਸਤਿਸ਼੍ਰੀ ਅਕਾਲ ਜੀ।

  • @neksingh5307
    @neksingh5307 ปีที่แล้ว +4

    ਬਿਲਕੁਲ ਸੱਚੀਆਂ ਗੱਲਾਂ ਕਰਦੇ ਹਨ ਸੈਨੀ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਧੰਨਵਾਦ ਕਰਦੇ ਹਾਂ ਜੀ

  • @simarpreetsingh7654
    @simarpreetsingh7654 ปีที่แล้ว +4

    ਧਨਬਾਦ ਸੈਣੀ ਸਾਹਿਬ ਇਨ੍ਹਾਂ ਗੁਰਦੁਆਰਿਆਂ ਵਿੱਚ ਜੋ ਹੋ ਰਿਹਾ ਉਨ੍ਹਾਂ ਦੀ ਸਚਾਈ ਉਜਾਗਰ ਕਰਨ ਵਾਸਤੇ ਸਾਨੂੰ ਤਾਂ ਹੁਣ ਪਤਾ ਲੱਗਾ ਆ ਕੁਝ ਵੀ ਹੁੰਦਾ ਏ ਗੁਰੂ ਘਰਾ ਵਿੱਚ 🙏👍🌹

  • @inderjitjhutty7746
    @inderjitjhutty7746 ปีที่แล้ว +47

    ਪ੍ਰੀਤ ਸਿੰਘ ਸੈਣੀ ਫਤਿਹ ਪ੍ਰਵਾਨ ਕਰੋ .ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

    • @baldevsingh1705
      @baldevsingh1705 ปีที่แล้ว +2

      ਸੈਨੀਜੀ ਠੀਕਹੈ

  • @kashmirsinghbhullar-kn6ce
    @kashmirsinghbhullar-kn6ce ปีที่แล้ว +11

    ਬਹੁਤ ਵਧੀਆ ਸ਼ੈਣੀ ਸਾਬ ਜੀ

  • @ankemeier33
    @ankemeier33 ปีที่แล้ว +19

    Waheguru ji kirpa karo

  • @nskandhalvi5305
    @nskandhalvi5305 ปีที่แล้ว +4

    ਵਾਹ ਜੀ ਵਾਹ ਸੈਣੀ ਸਾਬ। ਕੋਈ ਤਾਂ ਸੂਰਮਾ ਜੰਮਿਆਂ।

  • @SohanSingh-yt2pn
    @SohanSingh-yt2pn ปีที่แล้ว +4

    ਸੈਣੀ ਸਾਹਬ ਬਚ ਬਚਆ ਕੇ ਰਹੋ ਧਿਆਨ ਨਾਲ ਜ਼ਰੂਰੀ ਬੇਨਤੀ ਆ ਵੀਰ ਜੀ ਧੰਨਵਾਦ ਜੀ। ਸੱਚ ਕੌੜਾ ਬਹੁਤ ਆ। ਦਿਲੋਂ ਸਤਿਕਾਰ ਸਹਿਤ ਸਤਸ਼੍ਰੀ ਅਕਾਲ।

  • @gurbajsingh6609
    @gurbajsingh6609 ปีที่แล้ว +4

    ਵੀਰ ਇਨ੍ਹਾਂ ਨੂੰ ਅਕਾਲੀ ਕਿਉਂ ਕਹਿੰਦੇ ਹੋ ਬਾਦਲ ਦੱਲੇ ਕਿਹਾ ਕਰੋ ਅਕਾਲੀ ਤਾਂ ਫੂਲਾ ਸਿੰਘ ਜੀ ਸਨ ਕੱਖ ਨਹੀਂ ਰਹਿਣਾ ਬਾਦਲ ਦਲਿਆਂ ਦਾ

    • @dkaur6471
      @dkaur6471 ปีที่แล้ว

      ਬਿਲਕੁਲ ਸਹੀ ਕਿਹਾ ਤੁਸੀਂ ਵੀਰ

  • @parveensharma270
    @parveensharma270 ปีที่แล้ว +13

    Saini sab, sat sri akal g, veer, tusi kamm buhat vada kar rahe ho, per apni safety v rakhna g, waheguru g, aap g nu chardi kalan bakshan g❤

  • @gillpassanger
    @gillpassanger ปีที่แล้ว +2

    ਏਨਾ ਬਾਦਲਾਂ ਦਾ ਬੇੜਾ ਰੱਬ ਆਪ ਬਠਾਵੇਗਾ ,ਗੁਰੂਘਰਾ ਵਿੱਚ ਵੀ ਬਾਦਲ ਦੇ ਥੋੜੇ ਹੀ ਦਿਨ ਨੇ ,ਚੋਣਾਂ ਆਉਣ ਵਾਲੀਆਂ ਨੇ ,

  • @sukhmindersingh4843
    @sukhmindersingh4843 ปีที่แล้ว +3

    ਇੰਨਾ ਮਸੰਦਾਂ ਦਾ ਸਿੱਖ ਕੌਮ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ

  • @adarshdeepsingh7628
    @adarshdeepsingh7628 ปีที่แล้ว +13

    Waheguru ji mehar karo

  • @baldevsingh-bi7wz
    @baldevsingh-bi7wz ปีที่แล้ว +3

    ਤੋਬਾ ਤੋਬਾ ਇਨੇ ਗੰਦੇ ਨੇ ਇਹ ਧਾਰਮਿਕ ਦੇ ਜਾਮੇ ਵਿਚ ਇਹ ਲੋਕ॥

  • @nirmalkaur9697
    @nirmalkaur9697 ปีที่แล้ว +7

    ਸਚ ਬੋਲਣਾ ਕੋਈ ਸੋਖਾ ਨ🙏🏻🙏🏻🙏🏻🙏🏻🙏🏻🙏🏻

  • @bikkersingh6266
    @bikkersingh6266 ปีที่แล้ว +12

    Salute to saini veer ji for reality

    • @palwindersingh3731
      @palwindersingh3731 ปีที่แล้ว

      Loko Golkaana vich passe panne band karro plse.

  • @charanjitsingh4388
    @charanjitsingh4388 ปีที่แล้ว +4

    ਭਾਈ ਸਾਹਿਬ ਸ਼੍ਰੋਮਣੀ ਕਮੇਟੀ ਦਾ ਇਨ੍ਹਾਂ ਮਾੜਾ ਹਾਲ ਹੋਗਿਆ । ਸੁਣ ਕੇ ਸ਼ਰਮ ਆਉਂਦੀ ਹੈ। ਗੁਰਦੁਆਰਿਆਂ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਇਸ ਤਰਾਂ ਨਹੀ ਹੁਣਾ ਚਾਹਿਦਾ। ਵਾਹਿਗੁਰੂ ਜੀ ਮੇਹਰ ਕਰੋ ਜੀ । ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਸਮੱਤ ਬਖਸ਼ੋ ਜੀ ।

  • @deep_2113
    @deep_2113 ปีที่แล้ว +5

    Hun dar lagda Paya sgpc Day Loka tho pura Gand Paya Hoya hai Punjab Veche Jada tar BJP RSS Day esarey Tey sailand plan kar Sikh com nu barbadh karne lagey hoi Ney 🤬🤬😮😢

  • @GurvinderSingh-x4b
    @GurvinderSingh-x4b ปีที่แล้ว +2

    ਇਹਨਾਂ ਬੁੱਚੜਾਂ ਤੋਂ ਕੀ ਇਨਸਾਫ ਚਾਹੁੰਦੇ ਹਾਂ ਜਿਹੜਿਆਂ ਨੇ ਆਪਣੀਆਂ ਧੀਆਂ ਨੀਂ ਛੱਡੀਆਂ ? ਚਲੋ ਕਿਸੇ ਦੀ ਜ਼ਮੀਰ ਤਾਂ ਜਾਗੀ !

  • @kanwaljitsingh3248
    @kanwaljitsingh3248 ปีที่แล้ว +7

    Saini saab. Thank you so much.

  • @amanjotsingh2345
    @amanjotsingh2345 ปีที่แล้ว +1

    ਸੈਣੀ ਸਾਹਿਬ ਆਪ ਵਰਗੇ ਸੁਚੇਤ ਤੇ ਸੁਹਿਰਦ ਪਤਰਕਾਰ ਹੋਣੇ ਜ਼ਰੂਰੀ ਨੇ ਜੋ ਕਮੀਨੇ ਪਣ ਨੂੰ ਸੰਗਤਾਂ ਸਾਹਮਣੇ ਰੱਖਣਾ ਦਾ ਆਪਣਾ ਫਰਜ਼ ਸਮਝਦੇ ਨੇ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਧੰਨਵਾਦ ਸਹਿਤ 6:15 8:03

  • @dalersingh5082
    @dalersingh5082 ปีที่แล้ว +3

    ਇੱਕ ਪਿੰਡ ਵਿੱਚ , ਇੱਕ ਹੀ ਗੁਰੂ ਘਰ ਹੋਣਾ ਚਾਹੀਦਾ ਹੈ। ਸਾਰੇ ਪਿੰਡ ਦਾ , ਸਾਰੀਆਂ ਜਾਤਾਂ ਦਾ ਸਾਂਝਾ , ਇੱਕ ਗੁਰੂ ਘਰ ਹੋਣਾ ਚਾਹੀਦਾ ਹੈ।।

  • @Kiranjeetkaur59843
    @Kiranjeetkaur59843 ปีที่แล้ว +2

    ਜਿਸ ਨੇ ਸੂਸਾਈਡ ਕੀਤਾ ਉਹ ਗੁਰੂ ਦਾ ਸਿੰਘ ਨਹੀਂ ਹੋ ਸਕਦਾ, 😡😡

  • @gurdevcheema7775
    @gurdevcheema7775 ปีที่แล้ว +10

    Waheguru ji❤

  • @HardeepSingh-ng4vp
    @HardeepSingh-ng4vp ปีที่แล้ว +8

    Sat Sri Akal ji

  • @manjeetsinghuppal5980
    @manjeetsinghuppal5980 ปีที่แล้ว +3

    ਬਾਦਲ ਦੇ ਘਰ ਵਾਲੀ ਦੇ ਭੋਗ ਤੇ ਵੀ ਲੰਗਰ ਦਰਬਾਰ ਸਾਹਿਬ ਤੋ ਹੀ ਬਣਾ ਕੇ ਗਿਆ ਬਾਦਲ ਕਿਆ ਨੇ ਬੇੜਾ ਗਰਕ ਕੀਤਾ ਪਰ ਗੁਰੂ ਸਾਹਿਬ ਦੇਖਦਿਆ ਅੱਗੇ ਅੱਗੇ ਕੀ ਹੁਦਾ

  • @balwinderrainu1718
    @balwinderrainu1718 ปีที่แล้ว +6

    Sikh kaum bil+kul sutti pyi h......jaag jao Dosto.....jaag jawo 😮😮😮😮

    • @gigachad_6862
      @gigachad_6862 ปีที่แล้ว

      Lassi pi ke sau gae a sabh😅 saley sarey gand Gurudwarian te kabza kar ke bethey aa😅

  • @rajinderkang4071
    @rajinderkang4071 ปีที่แล้ว +2

    ਸਰਕਾਰ ਨੂੰ ਨਵਾਂ ਜੁਡੀਸ਼ੀਅਲ ਕਮਿਸ਼ਨ ਬਣਾਉਣਾ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ।

  • @deep_2113
    @deep_2113 ปีที่แล้ว +2

    Guru Ghar Jane wale savdhaan raho please aapneya gharah Deya jananeyah beyteya Na Jan do Jay Jana hai Tey nal javo please sgpc Day guru Ghar Veche 😮😢😮😢😮😮

  • @JagdishSingh-dg9kp
    @JagdishSingh-dg9kp ปีที่แล้ว +2

    Very nice saini ji

  • @harveersingh8367
    @harveersingh8367 ปีที่แล้ว +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸੈਣੀ ਵੀਰ ਤੇ🙏🌹🙏

  • @gurcharansingh1359
    @gurcharansingh1359 ปีที่แล้ว +4

    Sgpc ਕੋਲੋ ਗੁਰੂ ਘਰ ਅਜਾਦ ਕਰਵਾਓ

  • @harjinderkaur8841
    @harjinderkaur8841 ปีที่แล้ว +1

    ਇਹੋਜੱਹੇ,ਬੱਚੇਹੀ,ਗੁਰੂ,ਘੱਰਨੁੰ,ਸਾਭਸੱਕਦੇਨੇ,ਇਨਾ,ਬਿਨਾ,ਕੁੱਝਨੱਹੀ,ਹੋਣਾ,,ਨਾਲੇ,ਸੈਨੀ,ਪਿੰਡਾਵਿਚ,ਲੋਸਮਿੰਟ,ਕੱਰਵਾਉ,ਕੀ,ਦੱਰਬਾਰ,ਸਹਿਬ,ਹਾਲਦੀ,ਘੱੜੀ,ਪੇਸਾਨਾ,ਚੱੜੋਨ,,ਇਸ,ਮੁੰਡੇ,ਸੱਵਗੱਲਾ,ਸੱਚ,ਕੱਹੀਆ,ਨੇ,ਸਾਨੁੰ,ਵੀ,ਹੁੰਨ,ਪੱਤਾਲੱਗਾ,ਕੀ,ਇਹ,ਸੇਵਾਦਾਰ,ਮੱਜਬੁਂਰ,ਸੀ,ਉਤੱਲਿਆ,ਤੋ,ਡੱਰਦੇਸੀ,,

  • @ravdeepsingh
    @ravdeepsingh ปีที่แล้ว +2

    ਬਈ ਜੀ ਆਪਣਾ ਖ਼ਿਆਲ ਰਖਿਓ ਇਹ ਗੰਦੇ ਅੰਡੇ ਕਿਸੇ ਹੱਦ ਤੱਕ ਜਾ ਸਕਦੇ ਆ

  • @Jitamaja
    @Jitamaja ปีที่แล้ว +2

    ਵੀਰ ਜੀ sgpc ਸੇਵਾਦਾਰਾਂ ਸੰਬੰਧੀ ਇੱਕ ਕਿਤਾਬ ਹੈ ਉਸ ਵਿੱਚ ਮੁਲਜ਼ਮਾਂ ਦੇ ਹਿੱਤਾਂ ਪ੍ਰਤੀ ਕਾਨੂੰਨ ਲਿਖੇ ਹਨ ਦੇ ਆਪ ਨੂੰ ਮਿਲਦੀ ਹੈ ਕਾਨੂੰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇ

  • @satnammalhi4980
    @satnammalhi4980 ปีที่แล้ว +5

    ਸਹੀ ਕਿਹਾ ਜੀ ❤❤

  • @balwindersinghbhullar9415
    @balwindersinghbhullar9415 ปีที่แล้ว +2

    Preet putt Waheguru ji tuhanu sda chardi kla bakhse

  • @bhaimohindersingh7839
    @bhaimohindersingh7839 ปีที่แล้ว +3

    ਜੋ ਸੇਵਾ ਲਾਓ ਗੇ ਅਸੀਂ ਤੁਹਾਡੇ ਹੁਕਮ ਦੀ ਉਡੀਕ ਵਿੱਚ ਹਾਂ

  • @jagjeetaulakh4308
    @jagjeetaulakh4308 ปีที่แล้ว +2

    Waheguru ji kirpa karo .
    Sahi sevadara nu seva baksho
    Dushta nu hatao

  • @SukhwinderSingh-fr1uy
    @SukhwinderSingh-fr1uy ปีที่แล้ว +3

    ਸ਼ੈਣੀ ਸਾਹਿਬ ਸੰਗਤ ਇਕ ਰੁਪਏ ਦਾ ਮਥਾ ਟੇਕਣ

    • @harwinderkaur620
      @harwinderkaur620 ปีที่แล้ว

      ਇੱਕ ਰੁਪਏ ਦਾ ਮੱਥਾ ਟੇਕਣ ਨਾਲ ਵੀ ਬਹੁਤ ਰੁਪਏ ਇਕੱਠੇ ਹੋ ਜਾਂਦੇ ਹਨ ਇਸ ਲਈ ਪੈਸਿਆਂ ਦਾ ਮੱਥਾ ਬਿਲਕੁੱਲ ਨਾ ਟੇਕਿਆ ਜਾਵੇ ਮੈਂ ਤਾਂ ਬਿਲਕੁਲ ਖਾਲੀ ਹੱਥ ਮੱਥਾ ਟੇਕਦੀ ਹਾਂ ਕਿਸੇ ਗਰੀਬ ਦੀ ਮਦਦ ਕਰ ਦੇਇਦੀ ਹੈ

  • @kuldeepkaur8730
    @kuldeepkaur8730 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤

  • @gurnamsinghmutti5802
    @gurnamsinghmutti5802 ปีที่แล้ว +2

    ਇਹ ਸ਼ਰੋਮਣੀ ਕਮੇਟੀ ਵਾਲੇ ਗੁੰਡਿਆਂ ਨੂੰ ਨਹੀਂ ਕੱਢ ਸਕਦੇ ਹਨ ਕਿਉਂਕਿ ਜੇ ਉਸਨੂੰ ਕੱਢਣਗੇ ਤਾਂ ਉਹ ਇਹਨਾਂ ਦੇ ਭੇਤ ਖੋਲ ਦੇਣਗੇ

  • @HarjinderSingh-ju4rv
    @HarjinderSingh-ju4rv ปีที่แล้ว +1

    ਵਾਹ ਵੲਈ ਵਾਹ ਅਜੇ ਨੀਲੀਆਂ ਵਾਲੇ ਕਹਿੰਦੇ ਆ ਕਿ ਸਾਡਾ ਕੋਈ ਰਾਜਨੀਤਕ ਦਖਲ ਨਹੀਂ ਸ੍ਰ ਕਮੇਟੀ ਵਿਚ। ਬੇੜਾ ਗ਼ਰਕ ਕਰਤਾ। ਕੁਝ ਨਹੀਂ ਬਣਨਾਂ ਧਾਢਾ ਦੁਸਟੋ ਗੁਰੂ ਰਾਮ ਦਾਸ ਜੀ ਤੋਂ ਡਰੋਂ ਭਾਈ। ਚੰਗੇ ਰਹੋਗੇ।

  • @charanjitsingh9943
    @charanjitsingh9943 ปีที่แล้ว +2

    Masando sharm Kro. Sun lo hun. Guru Ram Dass ji ehna nu Na chhadio. Eh masand ne.

  • @SatnamSingh-su3kq
    @SatnamSingh-su3kq ปีที่แล้ว +5

    Very good Sani ji

  • @DavinderSingh-qx2zm
    @DavinderSingh-qx2zm ปีที่แล้ว +1

    ਸੈਣੀ ਸਾਹਿਬ ਮਾਨ ਸਾਹਿਬ ਨੂੰ ਆਪਣੇ ਨਾਲ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਨਾਲ ਗੱਲਬਾਤ ਕਰਨ ਕਿਉਂਕਿ ਉਨ੍ਹਾਂ ਦੀਆ ਇੰਟਰਵਿਊ ਸਹੀ ਹਨ SGPC ਦੇ ਬਾਰੇ ਵਿੱਚ

  • @ਸੁੱਖਚੈਂਨਲ
    @ਸੁੱਖਚੈਂਨਲ ปีที่แล้ว +1

    ਸੈਣੀ ਸਾਹਿਬ ਪਿੰਡਾਂ ਵਿੱਚ ਵੋਟਾਂ ਬਣਾਉ ਐਸ ਜੀ ਪੀ ਸੀ ਦੇ ਵੋਟਰਾਂ ਦੀਆਂ।
    ਮੈਂ 56 ਸਾਲ ਦਾ ਹੋ ਗਿਆ ਹਾਂ ਮੇਰੀ ਵੋਟ ਨਹੀ ਬਣੀ।ਇਹ ਵੋਟ ਵੀ ਆਪਨੇ ਭਰੋਸੇਮੰਦ ਲੋਕਾਂ ਦੀਆਂ ਹੀ ਬਣਾਉਂਦੇ ਹਨ।ਜਿਹਨਾਂ ਨੂੰ ਵੋਟਾਂ ਵੇਲੇ ਫੜ ਕੇ ਵੋਟਾਂ ਪਵਾ ਲੈਂਦੇ ਹਨ।

  • @SukhwinderSingh-rx6bn
    @SukhwinderSingh-rx6bn ปีที่แล้ว +2

    ਗੁਰੂ ਰਾਮਦਾਸ ਜੀ ਦੇ ਦਰਬਾਰ ਜੀ ਨੂੰ ਗੁੰਡਿਆਂ ਤੋਂ ਆਜ਼ਾਦ ਕਰਵਾਉਣ ਦੀ ਬਹੁਤ ਬਹੁਤ ਜਲਦੀ ਲੋੜ ਹੈ, ਸਿੱਖ ਸੰਗਤਾਂ ਨੂੰ ਬੇਨਤੀ ਹੈ ਇਕੱਠੇ ਹੋ ਕੇ ਸੈਣੀ ਵੀਰ ਜੀ ਦਾ ਸਾਥ ਦਿਓ ਜੀ।

  • @mewasinghjhajj6262
    @mewasinghjhajj6262 ปีที่แล้ว +1

    ਪ੍ਰੀਤ ਸਿੰਘ ਸੈਣੀ ਜੀ ਇੰਨਾ ਬਾਦਲ ਪਰਿਵਾਰ ਨੇ ਸਿੱਖੀ ਦਾ ਇੰਨਾ ਘਾਣ ਕੀਤਾ ਰੱਬ ਨੇ ਭੀ ਨਹੀਂ ਭਕਸਣਾ ਨਾਲ ਮਜੀਠੀਆ ਖਾਲੀ ਪੀਪਾ ਵਲਟੋਹਾ ਬੀਬਾ ਜਾਗੀਰ ਕੌਰ ਲੁਧਿਆਣਾ ਵਾਲਾ ਪਾਪਾ ਅਤੇ ਹੁਣ ਵਾਲਾ ਧਾਮੀ ਪਾਪੀ

  • @gurdevpurewal2504
    @gurdevpurewal2504 ปีที่แล้ว +2

    ਵਾਹਿਗੁਰੂ ਕਿਰਪਾ ਕਰਨ ਸੈਣੀ ਸਾਹਬ ਇਹ ਗੰਦ ਸਾਫ ਹੋ ਜਾਵੇਗਾ

  • @Kiranjeetkaur59843
    @Kiranjeetkaur59843 ปีที่แล้ว +1

    ਪਹਿਲਾਂ ਤਾਂ ਤੂੰ ਆਪਣੇ ਆਪ ਨੂੰ ਸੁਧਾਰ,, ਆਨੰਦਪੁਰ ਸਾਹਿਬ ਜੀ ਨੂੰ ਤੂੰ ਨੰਦਪੁਰ ਬੋਲ ਰਿਹਾ 😡

  • @kishanektazindabad8818
    @kishanektazindabad8818 ปีที่แล้ว +5

    Nice vichar

  • @GurjeetSingh-ux4dx
    @GurjeetSingh-ux4dx ปีที่แล้ว +1

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @gurbhullar492
    @gurbhullar492 ปีที่แล้ว +3

    ਧੰਨ ਵਾਦ ਵੀਰ ਜੀ 🙏🙏

  • @BalvirSingh-gv1il
    @BalvirSingh-gv1il ปีที่แล้ว +1

    ਵੀਰੇ ਅੈਸ ਜੀ ਪੀ ਸੀ ਵਾਲੇ ਤਾਂ ਬਹੁੱਤ ਨਿੱਕੇ ਨਿੱਕੇ ਗੁੰਡੇ ਅਾ ੲਿਹਨਾਂ ਦਾ ਸਭ ਤੋਂ ਵੱਡਾ ਗੁੰਡਾ ਤਾਂ ਬਾਦਲ ਪਰਿਵਾਰ ਹੈ ਜਿੱਨੁਾਂ ਦੇ ਕਹਿਣੇ ਤੇ ੲਿਹ ਸਾਰੀ ਗੁੰਡਗਰਦੀ ਹੋ ਰਹੀ ਹੈ ਜੀ ਬਾੲੀ ਜੀ ੲਿਹ ਜੋ ਗੁੰਡਾਗਰਦੀ ਕਰ ਰਹੇ ਨੇ ੲਿਹਨਾਂ ਵਾਸਤੇ ੲਿਹ ਕੋੲੀ ਬਹੁੱਤੀ ਵੱਡੀ ਗੱਲ ਨਹੀਂ ਕਿੳੂਕਿ ਬਾਦਲਾਂ ਕੁੱਤਿਅਾਂ ਨੇ ਤਾਂ ਕਹਿੰਦੀਅਾਂ ਕਹੌਦੀਅਾਂ ਸਖਸੀਅਤਾਂ ਨੂੰ ਨੀ ਬਖਸਿਅਾ । ਦੇਸ ਦੀ ਪਰਧਾਨ ਮੰਤਰੀ ੲਿੰਦਰਾ ਗਾਂਧੀ ਨੂੰ ਮਰਵਾ ਸਕਦਾ ਜਿਹੜਾ ਬੰਦਾ ੳੁਹ ਹੋਰ ਕੀ ਨੀ ਕਰ ਸਕਦਾ

  • @BalwinderSingh-mc1lq
    @BalwinderSingh-mc1lq ปีที่แล้ว +2

    Preet Saab ❤❤❤❤❤ zindabad. Thanks

  • @sulakhanmaan4415
    @sulakhanmaan4415 ปีที่แล้ว +3

    ਏਨੇ ਗੰਦੇ ਬੰਦੇ ਰੱਬਾ ਰੱਬਾ 🙏

  • @harbanslal1628
    @harbanslal1628 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singhsaan8735
    @singhsaan8735 ปีที่แล้ว +2

    ਸੱਚ ਬੋਲਣਾ ਸੌਖਾ ਨਹੀਂ 🙏🙏

  • @virsran4511
    @virsran4511 ปีที่แล้ว +5

    Waheguru Ji

  • @sandeepbajwu2506
    @sandeepbajwu2506 ปีที่แล้ว +3

    ਸੈਣੀ ਸਾਹਿਬ ਸਤਿ ਸੀ੍ ਅਕਾਲ ਜੀ। 🙏

  • @surindersingh3330
    @surindersingh3330 ปีที่แล้ว +3

    Saini sahib Great almigty God bless highlights very true situation 🙏 but all gurdwara commeti working under pressure badal family.

  • @deep_2113
    @deep_2113 ปีที่แล้ว +1

    Union AAP hee Bana rahey Ney lagda Loka nu gumrah karne laye plaineng kar rahe Ney 😡😮😢

  • @paramjitghuman9017
    @paramjitghuman9017 ปีที่แล้ว +2

    Guru’s blessings to you and keep it up