SGPC ਦੇ ਸਿੱਖਭੇਖ ਚ ਉਹ ਮਸੰਦ ਜੋ ਧੀਆਂ ਭੈਣਾਂ ਦੀਆਂ ਪੱਤਾਂ ਲੁਟਦੇ ਨੇ ਤੇ ਗੁਰੂ ਦੀਆਂ ਜ਼ਮੀਨ ਵੇਚਦੇ ਨੇ Preet S Saini

แชร์
ฝัง
  • เผยแพร่เมื่อ 23 ม.ค. 2025

ความคิดเห็น • 645

  • @gurdipsingh8628
    @gurdipsingh8628 ปีที่แล้ว +76

    ਪ੍ਰੀਤ ਸਿੰਘ ਸੈਣੀ ਜੀ ਆਪ ਜੀ ਦੇ ਧੰਨਵਾਦੀ ਹਾਂ। ਆਪ ਨਿਤ ਨਵੇਂ ਘੁਟਾਲੇ SGPC ਦੇ ਜਨਤਾ ਦੇ ਅੱਗੇ ਲਿਆ ਕੇ ਰੱਖ ਰਹੇ ਹੋ।
    ਧਾਮੀ, ਕਿਉਂ ਕਰੀ ਜਾਂਦਾ ਏਨੀ ਬੇਈਮਾਨੀ।
    ਅੰਤ ਸਮੇਂ ਜਾਨ ਬੜੀ ਔਖੀ ਨਿਕਲਣੀ ਆ।

    • @sahibdilsingh4681
      @sahibdilsingh4681 ปีที่แล้ว +2

      Ana nu Bahar karna chahida veer sangt nu sochan da sama a chukey

  • @PappuDhillon-v6k
    @PappuDhillon-v6k ปีที่แล้ว +2

    ਗੁਰੂ ਰਾਮਦਾਸ ਸਾਹਿਬ ਜੀ ਪ੍ਰੀਤਸਿੰਘ, ਸੈਣੀ,ਵੀਰ, ਤੇ,ਮੇਹਰ,ਭਰਿਆ,ਹੱਥ, ਰੱਖ

  • @gotasingh3500
    @gotasingh3500 ปีที่แล้ว +58

    ਪੱਤਰਕਾਰ ਅਜਿਹੇ ਹੀ ਚਾਹੀਦੈ ਨੇ ਜਿਹੜੇ ਵਾਲ ਦੀ ਖੱਲ ਉਧੇੜ ਕੇ ਰੱਖ ਦੇਣ ਸੈਨੀ ਭਰਾ ਜੀ ਗੁਰੂ ਮਹਾਰਾਜ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ

    • @DarshansinghSingh-s1l
      @DarshansinghSingh-s1l หลายเดือนก่อน

      ਸਿੱਖ ਕਹਿੰਦੀਆਂ ਸਰਮ ਅਬਦੀ ਇੰਨਾ ਚੋਰਾ ਨੂੰ

  • @balbirbir3079
    @balbirbir3079 ปีที่แล้ว +58

    ਧੰਨ ਗੁਰੂ ਰਾਮਦਾਸ ਜੀ ਤੁਸੀਂ ਹੀ ਕਿਰਪਾ ਕਰੋ ਇਹਨਾਂ ਮਸੰਦਾਂ ਤੋਂ ਗੁਰੂ ਘਰਾਂ ਤੋਂ ਬਾਹਰ ਕਰ ਸਕੀਏ ਤੇ ਸੈਣੀ ਸਾਹਿਬ ਤੇ ਮੇਹਰ ਕਰਨਾ

  • @ranjitsingh-yb5ys
    @ranjitsingh-yb5ys 4 หลายเดือนก่อน +1

    ਵਾਹ ਪ੍ਰੀਤ ਸਿੰਘ ਜੀ ਬਹੁਤ ਵਧੀਆ ਤੁਹਾਡੇ ਵਰਗੇ ਪਤਰਕਾਰ ਹੋਣੇ ਚਾਹੀਦੇ ਹਨ

  • @SatnamSingh-yj6kp
    @SatnamSingh-yj6kp ปีที่แล้ว +59

    ਸੈਣੀ ਸਾਬ ਜੀ ਗੁਰੂ ਰਾਮਦਾਸ ਜੀ ਆਪ ਦੇ ਉਪਰ ਮਿਹਰ ਭਰਿਆ ਹੱਥ ਰੱਖਣ ਆਪ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਆਪ ਦੀ ਸਿਹਤ ਠੀਕ ਠਾਕ ਹੈ ਆਪ ਦਾ ਪਰਿਵਾਰ ਠੀਕ ਰਹੈ ਅਤੇ ਆਪ ਨੂੰ ਤੱਤੀ ਵਾ ਵੀ ਨਾ ਲੱਗਾGod bless you i salute your braveful courage

  • @vanshdeepsingh9438
    @vanshdeepsingh9438 ปีที่แล้ว +9

    ਸੈਣੀ ਸਾਹਿਬ ਜੀ ਤੁਹਾਡੇ ਪੈਰੀਂ ਪੈਣ ਨੀ ਇਨਾਂ ਅਕਾਲੀਆਂ ਨੂੰ ਆਪ ਸੱਜਰੇ ਸ਼ਰੀਕ ਬਣ ਕੇ ਟਕਰੇ ਹੋ ਪ੍ਰਮਾਤਮਾ ਤੁਹਾਨੂੰ ਮੇਰੀ ਉਮਰ ਵੀ ਲੱਗ ਜਾਵੇ ਤੇ ਸੱਦਾ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ

  • @harwinderkaur620
    @harwinderkaur620 ปีที่แล้ว +18

    ਸੈਣੀ ਸਾਹਿਬ ਦੇਖਦੇ ਰਹਿਣਾ ਇਹਨਾਂ ਦਾ ਹਾਲ ਵੀ ਮੱਸੇ ਰੰਘੜ ਵਰਗਾ ਹੋਵੇਗਾ ਬੱਸ ਤੁਸੀਂ ਆਪਣਾ ਕੰਮ ਜਾਰੀ ਰੱਖੋ ਜਨਤਾ ਤੁਹਾਡੇ ਨਾਲ ਹੈ 🎉🎉

  • @premjitbrar6454
    @premjitbrar6454 10 หลายเดือนก่อน +1

    ਵਾਹ ਜੀ ਵਾਹ ਸੈਣੀ ਸਾਹਿਬ ਜੀ ਨੂੰ ਮੈ ਸਲਿਉਟ ਕਰਦਾ ਹਾਂ ਜੀ।

  • @baljeetmander4012
    @baljeetmander4012 ปีที่แล้ว +26

    ਜਿਹੜਾ ਅੱਜ ਪੰਥ ਵਣਿਆ ਫਿਰਦਾ ਦੇਖ ਕੇ ਦਿਲ ਬਹੁਤ ਰੋਦਾ ਹੈ ਵੀਰ ਜੀ

  • @BhupinderSingh-c9s
    @BhupinderSingh-c9s 11 หลายเดือนก่อน +2

    ਧਾਮੀ ਦੇ ਜਵਾਬ ਹਣ ਇਹਨੇ ਦੀਆਂ ਗੱਲਾਂ ਦਾ

  • @NirmallSingh-yu8bq
    @NirmallSingh-yu8bq ปีที่แล้ว +1

    ਵੀਰ ਜੀ ਸਾਡੀਆਂ ਵੋਟਾਂ ਜਰੂਰ ਬਣਵਾੇ ਸਾਰੇ ਸਿੱਖ ਪਰਿਵਾਰਾਂ ਦੀਆਂ

  • @gurmeetaujla4617
    @gurmeetaujla4617 ปีที่แล้ว +23

    ਸਤਿਨਾਮ ਸੀ੍ ਵਾਹਿਗੁਰੂ ਜੀ ਪੀ੍ਤ ਵੀਰ ਤੁਹਾਡੀ ਹਰ ਇੱਕ ਗੱਲ ਬੜੇ ਧਿਆਨ ਨਾਲ ਸੁਣਦੇ ਹਾ ਇਹ ਸਭ ਕੁੱਝ ਸੁਣਕੇ ਬਹੁਤ ਦੁੱਖ ਲਗਦਾ ਐ ਸੋਚ ਦੇ ਹਾ ਵੀ ਸਾਡੇ ਗੁਰੂਘਰਾ ਨਾਲ ਇਹ ਕੀ ਹੋ ਰਹੀਆ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾ ਵੀ ਸਾਰੇ ਇਕੱਠੇ ਹੋ ਕੇ ਇਹ ਸਾਰੇ ਸਵਾਲਾ ਦੇ ਜਵਾਬ S G P C ਤੋ ਪੁੱਛੇ ਜਾਣ ਜਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾ ਕੀ ਇਹਨਾ ਦਾ ਕੋਈ ਹੱਲ ਕੀਤਾ ਜਾਵੇ ਧੰਨਵਾਦ ਜੀ

  • @triloksingh7552
    @triloksingh7552 ปีที่แล้ว +51

    ਬਹੁਤ ਬਹੁਤ ਧੰਨਵਾਦ ਛੋਟੇ ਵੀਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjeetsingh3869
    @amarjeetsingh3869 ปีที่แล้ว +1

    ਬਾਈ ਜੀ ਜੋ ਤੁਸੀਂ ਕਿਹਾ ਸੈਣੀ ਬਾਰੇ ਉਹ ਵਾਹਿਗੁਰੂ ਬਿਲਕੁਲ ਗਲਤ ਹੈ ਜੇਕਰ ਹਿੰਮਤ ਹੈ ਤਾਂ ਸੱਚ ਬੋਲਣ ਅਤੇ ਸੱਚ ਸਹਿਣ ਦੀ ਸਮੱਰਥਾ ਵੀ ਰੱਖੋ ਐਵੇਂ ਬਿੱਲੀਆਂ ਵਾਗੂੰ ਮਿਆਉ ਮਿਆਉ ਕਰਣ ਦਾ ਕੋਈ ਫਾਇਦਾ ਨਹੀਂ ਜੋ ਸੈਣੀ ਵੀਰ ਸੁਆਲ ਪੁਛਦਾ ਉਸ ਦਾ ਜੁਆਬ ਦਿੳ ਜੈ ਕਰ ਹਿੰਮਤ ਹੈ ਤਾਂ ਪਰ ਜੁਆਬ ਤਾਂ ਉਹ ਹੀ ਦਿਊ ਜੋ ਸੱਚਾ ਹੈ ਜਿਹਨਾਂ ਨੇ ਜੂਠ ਨੀ ਛੱਡੀ ਉਹ ਜੁਆਬ ਕੀ ਦੇਣਗੇ ਸ਼ਾਕੀ ਰੱਬ ਜਾਣਦੇ ਪਰ ਜਿਹੜੇ ਉੱਤੋਂ ਹੋਰ ਵਿੱਚੋ ਹੋਰ ਉਹ ਕੀ ਜੁਆਬ ਦੇਣ ਗੇ ਬਾਕੀ ਉਸਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @NarinderKumar-g8m
    @NarinderKumar-g8m ปีที่แล้ว +1

    Good very good 👍👌👌
    Thanks
    God bless you my dear

  • @jagjeetkhalsa6920
    @jagjeetkhalsa6920 ปีที่แล้ว +35

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੈਣੀ ਵੀਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਜੀ

  • @harjindersingh-sg4cv
    @harjindersingh-sg4cv ปีที่แล้ว +59

    ਵਾਹਿਗੁਰੂ ਤੁਹਾਨੂੰ ਹੋਰ ਬਲ ਅਝੇ ਬੁੱਧੀ ਬਖਸ਼ਣ ਹਮੇਸ਼ਾਂ ਚੜਦੀ ਕਲਾ ਵਿੱਚ ਰਹੋ

    • @BalkarSigh19
      @BalkarSigh19 ปีที่แล้ว +2

      Very good

    • @JeetSingh-l4l
      @JeetSingh-l4l ปีที่แล้ว +1

      ❤¹PP ❤

    • @GagandeepSingh-yb8gj
      @GagandeepSingh-yb8gj ปีที่แล้ว

      ਮੁੰਡਿਆ ਮੈਥੋਂ ਤੇਰਾ ਚੈਨਲ ਖੁੰਝ ਗਿਆ ਸੀ ਅੱਜ ਮਿਲਿਆ,ਹੁਣ ਹਰ ਰੋਜ਼ ਸੁਣਿਆ ਕਰਾਂਗਾ

  • @NarinderPal-ul8id
    @NarinderPal-ul8id 6 หลายเดือนก่อน +1

    ਗਲ਼ ਵੈਸੇ ਸੋਚਣ ਵਾਲੀ ਜਦੋਂ ਗੁਰੂਆਂ ਦਾ ਗੁਰਪੁਰਬ ਆਉਂਦਾ ਸੰਗਤਾਂ ਵੱਧ ਤੋਂ ਵੱਧ ਚੜਕੇ ਸੇਵਾ ਕਰਦੀਆਂ ਸਾਰਾ ਖ਼ਰਚਾ ਕਰਨ ਤੋਂ ਬਾਅਦ ਮਾਇਆ ਫਿਰ ਬਚ ਜਾਂਦੀ ਗੋਲਕਾਂ ਦੀ ਮਾਇਆ ਹਜ਼ੇ ਸੇਫ ਕਮੇਟੀ ਨੂੰ ਚਾਹੀਦਾ ਜ਼ੋ ਗੁਰ ਸਿੱਖਾਂ ਹਾਲਤ ਤਰਸਯੋਗ ਉਹਨਾਂ ਦੀ ਮਦੱਦ ਕਰਨ

  • @charanjitsingh4388
    @charanjitsingh4388 ปีที่แล้ว +21

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਸੈਣੀ ਸਾਹਿਬ ਨੂੰ ਚੜ੍ਹਦੀਕਲਾ ਬਖਸ਼ੋ ਜੀ । ਅੰਗ ਸੰਗ ਸਹਾਈ ਹੋ ਜੀ । ਸ਼੍ਰੋਮਣੀ ਕਮੇਟੀ ਕਿਸੇ ਵੀ ਗਰੀਬ ਮੁਲਾਜ਼ਮ ਦੀ ਮਦਦ ਨਹੀ ਕਰ ਦੀ ।

  • @balwindercheema4917
    @balwindercheema4917 ปีที่แล้ว +39

    ਬਹੁਤ ਵਧੀਆ ਕਰ ਰਹੇ ਹੋ

  • @BalkarsinghSindhar-ls7ul
    @BalkarsinghSindhar-ls7ul ปีที่แล้ว +45

    ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

  • @butasingh-xk4gv
    @butasingh-xk4gv ปีที่แล้ว +19

    Sardar Preet Singh saini a Honest reporter and fearless parson

  • @randhawa__saab__13_13
    @randhawa__saab__13_13 ปีที่แล้ว +1

    ਸੈਣੀ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ

  • @surjeetsinghguliani3601
    @surjeetsinghguliani3601 ปีที่แล้ว +19

    ਸੈਣੀ ਸਾਹਿਬ ਤੁਹਾਡੇ ਸਿਰ ਤੇ ਗੁਰੂ ਰਾਮ ਦਾਸ ਜੀ ਦਾ ਹੱਥ ਹੈ ।ਤੁਸੀ ਅਪਣਾ ਕੰਮ ਜਾਰੀ ਰੱਖੋ ।

  • @mohankaur7556
    @mohankaur7556 5 หลายเดือนก่อน +1

    Very good Saini sahib

  • @sukhjinderkaur1417
    @sukhjinderkaur1417 ปีที่แล้ว +1

    ਸਾਰੇ ਇਸ ਬੇਟੇ ਦਾ ਸਾਥ ਦਿਊ ਇਹ ਟਾਇਮ ਸਹੀ ਹੈ

  • @hardialsingh5972
    @hardialsingh5972 ปีที่แล้ว +26

    ਵਾਹਿਗੁਰੂ ਜੀ, ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਅਤੇ ਇਸੇ ਤਰ੍ਹਾਂ ਹੋਰ ਵੀ ਸੱਚ ਬੋਲਣ ਦਾ ਬਲ ਬਖਸ਼ੇ

  • @Sukh-co1mb
    @Sukh-co1mb ปีที่แล้ว +33

    ਬਹੁਤ ਵਧੀਆ ਵੀਡਿਓ ਆ ਬਈ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ❤❤

    • @rashpalmalik432
      @rashpalmalik432 ปีที่แล้ว

      ਬਹੁਤ ਵਧੀਆ ਵੀਡੀਓ ਆ ਬਈ ਜੀ ਬਹੁਤ ਕੁੱਝ ਸਿੱਖਿਆ ਨੂੰ ਮਿਲਿਆ

  • @baldevhayer1473
    @baldevhayer1473 ปีที่แล้ว +13

    ਬਹੁਤ ਵਧੀਆ ਪੇਸ਼ਕਾਰੀ ਕਰ ਰਹੇ ਹੋ । ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦੇਣ ਵਾਲੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਹੀ ਸੋਚ ਹੁੰਦੀ ਹੈ ।

  • @nitpalsharma3805
    @nitpalsharma3805 ปีที่แล้ว +34

    Saini sahib you have become hero of our society by exposing all corrupt persons. Take care. Government should give him security.

  • @harchetbrar2740
    @harchetbrar2740 ปีที่แล้ว +32

    ਵਾਹਿਗੁਰੂ ਜੀ ਇਨ੍ਹਾਂ ਨੂੰ ਸਮੱਤ ਬਖਸ਼ੇ

    • @Angel-bf8nc
      @Angel-bf8nc ปีที่แล้ว

      Doing anything to run the channel ..apna kapra chakke te apna hee shareer nanga hunda.....tu case v kar sakda c Shanti naal...tenu publicity chaheedi c channel ton paise banaun lai....I'm sure u will delete this comment too.....u only keep fake comments.....

    • @amritpaldhanoa6391
      @amritpaldhanoa6391 ปีที่แล้ว

      ​@@Angel-bf8ncਤੂੰ ਦੱਸ ਦੇ ਸਹੀ ਹੁੰਦਾ ਕੀ ਹੈ ਸ੍ਰੋਮਣੀ ਕਮੇਟੀ ਵਿੱਚ। ਜਿਆਦਾ ਚਵਲ ਨਹੀਂ ਮਾਰੀ ਦਾ।

    • @Angel-bf8nc
      @Angel-bf8nc ปีที่แล้ว

      @@amritpaldhanoa6391 j eh Teri bhain ya kuri dee harkat Hove fer v tu TH-cam te video pake dassega dunia nu

  • @ManjeetKaur-e8y3e
    @ManjeetKaur-e8y3e 6 หลายเดือนก่อน +1

    ਏਨਾ ਸੋਹਣਾ ਬੱਚਾ ਸੱਚ ਬੋਲਦਾ ਸੀ ਇਹਨਾਂ ਦੀਆਂ ਕਰਤੂਤਾਂ ਦਸਦਾ ਸੀ ਮਗਰ ਪੈ ਕੇ ਖਤਮ ਕਰਕੇ ਸਾਹ ਲਿਆ

  • @amarjitsinghpadda5952
    @amarjitsinghpadda5952 ปีที่แล้ว +6

    ਸ਼ੈਣੀ ਸਾਹਿਬ ਚੜ੍ਹਦੀ ਕਲਾ ਵਿਚ ਰਹੋ ਗੁਰੂ ਰਾਮਦਾਸ ਸਾਹਿਬ ਤੁਹਾਡੀ ਰਖਿਆ ਕਰੇ

  • @narvairsingh8868
    @narvairsingh8868 3 หลายเดือนก่อน +1

    Very good sany saibe g

  • @rakeshaggarwal3348
    @rakeshaggarwal3348 ปีที่แล้ว +1

    Sacha sikh h yeh vaheguru mehar kare, saini ji de uper, sach ta sach h

  • @jagjeetkhalsa6920
    @jagjeetkhalsa6920 ปีที่แล้ว +7

    ਪ੍ਹੀਤ ਸਿੰਘ ਸੈਣੀ ਜੀ ਬਹੁਤ ਵਧੀਆ ਵਿਚਾਰ ਨੇ ਵੀਰ ਜੀ 🙏🙏🙏🙏🙏

  • @karamjitsinghsidhu3420
    @karamjitsinghsidhu3420 4 หลายเดือนก่อน +1

    ਬਾਈ ਜੀ ਤਹਾਨੂੰ ਜਾਦਾ ਸੱਚ ਲਏ ਕੇ ਬੈਠ ਗਿਆ ਵੀਰ ਤੇਰੀ ਕਮੀ ਨੀ ਪੂਰੀ ਹੋਣੀ ਕਦੇ ਵੀ ਸਾਡੇ ਸਿੱਖ ਵੀ ਸੁੱਤੇ ਪਏ ਆ ਏਨਾ ਨੂੰ ਕੁਝ ਨੀ ਦਿਸ ਦਾ ਪਿਆ ਅੰਨੇ ਹੋ ਗਏ ਅੱਜ ਦੇ ਸਿੱਖ ਬਿਲਕੁਲ

  • @HarbansSingh-im8nm
    @HarbansSingh-im8nm 11 หลายเดือนก่อน +1

    Very Very Good Beta Ji.

  • @singhparamjit7396
    @singhparamjit7396 ปีที่แล้ว +18

    ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ
    ਞੀਰ ਜੀ ਇਕ ਇਕ ਗੱਲ ਠੀਕ ਹੈ

  • @Sarbat_da_phla
    @Sarbat_da_phla ปีที่แล้ว +9

    ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰਖੇ

  • @sanjeevrahi2651
    @sanjeevrahi2651 ปีที่แล้ว

    Saini sahab ji..parmatma tuhanu hamesha chardi kla vich rakhe ji

  • @ramsinghkalsan8585
    @ramsinghkalsan8585 ปีที่แล้ว +1

    V good preet singh ji

  • @pritpalkaurnarang2824
    @pritpalkaurnarang2824 ปีที่แล้ว +6

    ਧੰਨ ਗੁਰੂ ਰਾਮਦਾਸ ਜੀ ਸਿੱਖ ਕੌਮ ਨੂੰ ਸਿੱਖੀ ਘਾਣ ਤੋਂ ਬਚਾਉਣ ਤੇ ਕਲਗੀਧਰ ਦੀਆ ਕੁਰਬਾਨੀਆਂ ਨੂੰ ਯਾਦ ਕਰਨ

  • @gotasingh3500
    @gotasingh3500 ปีที่แล้ว +9

    ਚੰਗੇ ਇਨਸਾਨ ਬਹੁਤ ਨੇ ਸਿੱਖ ਭਾਈਚਾਰੇ ਵਿੱਚ ਕੁੱਝ ਗੰਧਲੇ ਇਨਸਾਨ ਉਨ੍ਹਾਂ ਦੀ ਪੇਸ ਨਹੀਂ ਜਾਣ ਦਿੰਦੇ, ਸੰਘਰਸ਼ੀ ਯੋਧਿਆਂ ਦੇ ਪਰਿਵਾਰ ਬਹੁਤ ਨੇ ਜਿਹੜੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਅਸੀਂ ਅਜੈਬ ਸਿੰਘ ਮੰਡੇਰ ਸਾਬਕਾ ਖਾੜਕੂ ਨੂੰ ਚਾਰ ਕ ਸਾਲ ਪਹਿਲਾਂ ਮਿਲ਼ੇ ਸੀ ਉਹ ਵਿਚਾਰਾ ਮੌੜ ਮੰਡੀ ਆਪਣੀ ਭਤੀਜੀ ਕੋਲ ਰਹਿੰਦਾ ਸੀ ਉਹ ਲੈਟਰੀਨ ਬਾਥਰੂਮ ਦੀ ਮੰਗ ਕਰਦਾ ਕਰਦਾ ਸਰੀਰ ਛੱਡ ਗਿਆ ਉਸ ਖਾੜਕੂ ਦੀ ਪੈਸੇ ਦੀ ਮੱਦਦ ਨੀ ਕੀਤੀ ਸਾਡੀ ਕਮੇਟੀ ਨੇ ਹਾਂ ਵੀਰ ਬਲਵਿੰਦਰ ਸਿੰਘ ਪੱਖੋਕੇ ਜ਼ਰੂਰ ਮੱਦਦ ਕਰਕੇ ਗਿਆ ਸੀ

  • @bhullarsahib69
    @bhullarsahib69 ปีที่แล้ว +35

    ਸੈਣੀ ਸਾਹਿਬ ਜਦੋਂ ਤੁਸੀ ਧਾਮੀ ਸਾਹਿਬ ਬੋਲਦੇ ਹੋ ਨਾ,ਉਹ ਸੁਨਣ ਨੂੰ ਚੰਗਾ ਨਹੀ ਲਗਦਾ। ਐਸਜੀਪੀਸੀ ਦੇ ਗੁਰਦੁਆਰਾ ਸਾਹਿਬ ਪਿੱਛਲੇ ਚਾਲੀ ਸਾਲਾਂ ਤੋਂ ਗੰਦ ਦੀ ਯਾਦ ਆ ਜਾਂਦੀ ਹੈ। ਹੁਣ ਯਾਦ ਆਂਉਦਾ ਹੈ 👍🙏🚩

  • @JaskaranSingh-oy9wg
    @JaskaranSingh-oy9wg ปีที่แล้ว +70

    ਸੰਗਤਾਂ ਨੂੰ ਇਕੱਠੇ ਹੋ ਕੇ ਇਹਨਾਂ ਦੁਸ਼ਟਾ ਨੂੰ ਇਹ ਕਰਤੂਤਾਂ ਬਾਰੇ ਪੁੱਛਣਾ ਚਾਹੀਦਾ ਹੈ।

    • @Cherry-wg6hr
      @Cherry-wg6hr ปีที่แล้ว

      Hanji aam sikh ekhthe hon.......koi tan hal Niklo......

    • @harjinderkaur8841
      @harjinderkaur8841 ปีที่แล้ว

      ਸੱਹੀ,ਕੇਹਰੱਹੇ,ਹੋ

    • @sewasingh1087
      @sewasingh1087 ปีที่แล้ว

      Sab to phala en MASANDA da safaia karna chaida hai.

  • @ChanchalSingh-pj1jd
    @ChanchalSingh-pj1jd ปีที่แล้ว +4

    ਜੁਗੋ ਜੁਗ ਜੀ ਸੈਣੀ ਸਹਿਬ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ।ਤਾਕਿ ਤੁਸੀ ਹਮੇਸਾ ਸਚ ਦੁਨੀਆ ਦੇ ਸਨ ਮੁਖ ਰਖਦੇ ਰਹੋ ।ਅਜ ਦੇ ਮਸਦਾ ਤੋ ਲੋਕਾ ਨੂੰ ਜਾਗ ਰੁਕ ਕਰਵਾਉਦੇ ਰਹੋ

  • @inderjit1900
    @inderjit1900 ปีที่แล้ว +48

    ਯਾਰ ਹੱਦ ਹੋਈ ਪਈ ਇਨ੍ਹਾਂ ਅਖੌਤੀ SGPC ਪ੍ਰਬੰਧਕਾਂ ਦੀ 18-1800 ਕਰੋੜ ਦਾ ਸਾਲ ਦਾ ਬਜਟ ਆ SGPC ਦਾ ਤੇ ਪੈਸਾ ਜਾਂਦਾ ਕਿਥੇ ਆ। ਇਹ ਚਾਹੁਣ ਤਾਂ ਪੰਜਾਬ ਦੇ ਹਰ ਇਕ ਬੱਚੇ ਨੂੰ ਫ੍ਰੀ ਪੜ੍ਹਾਈ ਕਰਵਾ ਸਕਦੇ ਨੇ

  • @waheguruji3281
    @waheguruji3281 ปีที่แล้ว +8

    ਜਿਵੇਂ ਨਰੈਣੂ ਮਹੰਤ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਸੀ ਹੁਣ ਸ਼੍ਰੋਮਣੀ ਕਮੇਟੀ ਤੋਂ ਅਜ਼ਾਦ ਕਰਵਾਉਣੇਂ ਪੈਣੇਂ ਹਨ। ਵਾਹਿਗੁਰੂ ਜੀ ਕਿਰਪਾ ਕਰਨ ਆਪਣੇ ਸਿੱਖਾਂ ਤੋਂ ਇਹ ਸੇਵਾ ਗੁਰੂ ਸਾਹਿਬ ਆਪ ਕਰਵਾਉਣਗੇ।

  • @GurumeetSingh-yj1lp
    @GurumeetSingh-yj1lp ปีที่แล้ว +12

    ਧੰਨਵਾਦ ਸੈਨੀ ਵੀਰ ਜੀ

  • @devindernimana4317
    @devindernimana4317 ปีที่แล้ว +1

    Dhami saab sikh koum de sir ch tuhade mulajim doshi kumbe ne bahut kessar pua dita. Tuhadi kul naas ho jaye. Tuhadia bachian bache ukat bibia warge hi Sare tuhade parivaar ban jaan

  • @bhullarsahib69
    @bhullarsahib69 ปีที่แล้ว +15

    ਸੈਣੀ ਸਾਹਿਬ ਕੱਚੇ ਭਰਤੀ ਕਰਨੀ ਹੋਵੇ ਤਾਂ ਮੈਂਬਰ ਐਸਜੀਪੀਸੀ ਤੇ ਜੇ ਇਲਾਕੇ ਦਾ ਅਕਾਲੀ ਐਮ ਐਲ ਏ ਤੋਂ ਸਿਫਾਰਸ਼ ਜ਼ਰੂਰੀ ਹੈ,ਤੇ ਵੋਟਾਂ ਅਕਾਲੀ ਦਲ ਨੂੰ ਪਾਉਣੀਆਂ ਜ਼ਰੂਰੀ ਹੈ, ਕਰਿੰਦੇ ਬਣਾਉਂਦੇ ਹਨ 👍🙏🚩

  • @user-ep6yy8dk7h
    @user-ep6yy8dk7h ปีที่แล้ว +26

    keep it up Preet singh ji ,we all are with you God bless you 👏👍👍👌

  • @amarjitsinghpadda5952
    @amarjitsinghpadda5952 ปีที่แล้ว +2

    ਧਾਮੀ ਸਾਹਿਬ ਦਿਉਂ ਸ਼ੈਣੀ ਸਾਹਿਬ ਦੇ ਸਵਾਲਾਂ ਦਾ ਜਵਾਬ

  • @VikramSingh-qm5hc
    @VikramSingh-qm5hc ปีที่แล้ว +48

    ਸੰਗਤ ਗੋਲਕਾੰ ਵਿਚ ਪੈਸੈ ਪੌਣੌ ਅਜੇ ਨੰਹੀ ਹੱਟਦੇ ਕੀ ਕੀਤਾ ਜਾਵੇ
    ਯਾਦ ਰੱਖੋ ਭੁਗਤੋਗੇ ।

    • @amitsinghamit1534
      @amitsinghamit1534 ปีที่แล้ว

      ਜਦੋਂ ਮਾਨ ਸਾਬ ਏਹ ਗੱਲ ਕਹੀ ਸੀ ਕਿ ਸੰਗਤ ਨੂੰ ਗੋਲਕਾਂ ਵਿੱਚ ਪੈਸੇ ਨਹੀਂ ਪਾਉਣੇ ਚਾਹੀਦੇ ਤਾਂ ਏਨਾ ਪ੍ਰਧਾਨਾ ਨੂੰ ਮਿਰਚਾਂ ਲੱਗੀਆਂ ਸੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +4

    ਵਾਹਿਗੁਰੂ 🌴🌴🌴 ਮੇਹਰ ਕਰੇ 🥀🥀 ਤੁਹਾਡੇ ਉੱਤੇ

  • @jaswindersinghsingh513
    @jaswindersinghsingh513 ปีที่แล้ว +9

    ਸੈਣੀ ਸਾਹਬ ਤੁਸੀਂ ਬਹੁਤ ਵਧੀਅਾ ਕੰਮ ਕਰ ਰਹੇ ਹੋ
    ਬਹੁਤ ਹਿੰਮਤ ਤੇ ਹੌਸਲੇ ਵਾਲਾ ਕੰਮ ਹੈ
    ਪਰ ਲੋਕਾਂ ਤੇ ਕੋੲੀ ਅਸਰ ਨਹੀਂ
    ਫੇਰ ੲਿਹਨਾਂ ਗੂੰਡਿਅਾਂ ਸਲੂਟ ਮਾਰਦੇ ਨੇ

  • @desijatt3696
    @desijatt3696 ปีที่แล้ว

    Bhut vdea veer ji saini ji
    God bless you

  • @silversinghsilver2961
    @silversinghsilver2961 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਸੈਣੀ ਸਾਹਿਬ ਇਹਨਾਂ ਬਾਦਲ ਧਾਮੀ ਗਰੇਵਾਲ ਮਹਿਤਾ ਚਾਵਲਾ ਜੁੰਡਲੀ ਦੇ ਪੋਤੜੇ ਫਰੋਲਣ ਲਈ

  • @jasveersinghgill23023
    @jasveersinghgill23023 ปีที่แล้ว +9

    ਵਾਹ ਜੀ ਵਾਹ ਸੈਣੀ ਸਾਹਿਬ

  • @gurmejsingh6256
    @gurmejsingh6256 ปีที่แล้ว +1

    Veer ji eh v ek kurbani he g aap g te guru kripa bharia hath rankhen

  • @sarabjitsingh8827
    @sarabjitsingh8827 ปีที่แล้ว +5

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤ ਲੰਮੀਆਂ ਉਮਰਾਂ ਚੜਦੀ ਕਲਾ ਵਿੱਚ ਰੱਖਣ

  • @gurchransinghaujla6472
    @gurchransinghaujla6472 ปีที่แล้ว

    Bahut vadiya ji saini sahib

  • @gurmeetsinghgurmeetsingh2599
    @gurmeetsinghgurmeetsingh2599 ปีที่แล้ว +16

    ਸੈਣੀ ਸਾਬ ਤੁਸੀਂ ਦੇਖੀ ਜਾਇਓ। ਗੁਰੂ ਦਾ ਪੈਸਾ ਖਾਣ ਵਾਲਿਆਂ ਦੀਆ ਕੁੱਲਾ ਨਾਸ ਹੋਣਗੀਆਂ

  • @RajwantKaur-ir8cu
    @RajwantKaur-ir8cu 3 หลายเดือนก่อน +1

    ਸੈਣੀ ਬਾਈ ਜੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਗੇ ਆਉ ਜਿਸ ਦਿਨ ਅਸੀਂ ਬਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਰਿਹਾਅ ਕਰਵਾ ਲਿਆ ਉਸ ਦਿਨ ਇਹ ਬੇਈਮਾਨ ਤੇ ਨਖਿੱਦ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਵੇਂ ਛੱਡ ਕੇ ਭੱਜਣਗੇ ਪਰ ਅਸੀਂ ਸ਼ੈਣੀ ਬਾਈ ਅਸੀਂ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਇੱਕਠੇ ਹੋਣਾ ਨਹੀਂ ਚਾਹੁੰਦੇ

  • @gillshavinder9790
    @gillshavinder9790 ปีที่แล้ว +5

    ਸਹੀ ਗੱਲ ਹੈ ਗੁਰੂ ਸਾਹਿਬ ਜਾਣਦੇ ਸਨ ਕੇ ਗੁਰੂ ਘਰਾਂ ਵਿੱਚ ਮਸੰਦ ਰਹਿਣਗੇ ਇਸ ਲਈ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਨਾ ਕਿਸੇ ਵਿਅਕਤੀ ਦੇ

  • @simratkaur9679
    @simratkaur9679 ปีที่แล้ว +5

    ਬੇਨਤੀ ਹੈ sangat ਜੀ ਉਠੀਏ ਹਭਲਾ ਮਾਰੀਏ ਸੈਣੀ ਜੀ ਨੇ ਬਹੁਤ ਕੁਝ ਦਸ ਦਿੱਤਾ

  • @sunnydhaliwal2536
    @sunnydhaliwal2536 ปีที่แล้ว

    thanks sanny doo goud jobe

  • @RanjitKaur-me8hi
    @RanjitKaur-me8hi ปีที่แล้ว +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

    • @harpreetaulakh9713
      @harpreetaulakh9713 ปีที่แล้ว

      ਵਾਹਿਗੁਰੂ ਜੀ ਮੇਹਰ ਕਰਨਾਂ

  • @simarpreetsingh7654
    @simarpreetsingh7654 ปีที่แล้ว +6

    ਗੁਰੂ ਭਲਾ ਕਰੇਗਾ 🙏👍🙏

  • @sukhsandhu380
    @sukhsandhu380 ปีที่แล้ว

    God bless you vir ji

  • @SatnamSingh-su3kq
    @SatnamSingh-su3kq ปีที่แล้ว +9

    Very good Sani ji

  • @jagjeetkhalsa6920
    @jagjeetkhalsa6920 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balvirsinghbrar1089
    @balvirsinghbrar1089 ปีที่แล้ว

    Very.good. job. Ji.sir. 💚💚💚💚🙏🙏🙏🙏🙏👍👍👌👌✌️✌️😛🙏💚❤️💚❤️🙏🙏

  • @mohinderpalsharma7575
    @mohinderpalsharma7575 ปีที่แล้ว

    🙏🙏God bless you🙏🙏

  • @navneetkaurkaler5507
    @navneetkaurkaler5507 ปีที่แล้ว +6

    ਧੰਨ ਤੂੰ ਏ ਪੁਤਰਾ ਦੇ ਦਾਨੀ ਖਾਲਸਾ, ਧੰਨ ਤੂੰ ਧੰਨ ਕੁਰਬਾਨੀ ਖਾਲਸਾ ।।

  • @sardar769gillsaab
    @sardar769gillsaab ปีที่แล้ว +4

    ਗੁਰੂ ਰਾਮਦਾਸ ਜੀ ਸੰਗਤ ਦੇ ਪੈਸੇ ਨਾਲ ਆਪਨੇ ਪਰਿਵਾਰਾਂ ਦੇ ਇਲਾਜ ਕਰਵਾਉਣ । ਗੁਰੂ ਰਾਮਦਾਸ ਜੀ ਇਹਨਾਂ ਦੇ ਜਿਉਦੇ ਜੀ ਦਿਖਾਉ ਇਹਨਾਂ ਦੇ ਕੀਤੇ ਗਲਤ ਕੰਮੇ ਦੇ। ਸੁਣੋ ਅਰਦਾਸ ਗੁਰੂ ਰਾਮਦਾਸ ਜੀ 😢😢😢

  • @RamanjeetKaur-w5s
    @RamanjeetKaur-w5s ปีที่แล้ว +5

    Mr Saini you are real hero salute

  • @paramjitsingh769
    @paramjitsingh769 ปีที่แล้ว +2

    ਤੇਰਾ ਅਸਰ ਹੋਰ ਜਿਆਦਾ ਹੋਵੇਗਾ ਜੇਕਰ ਤੇਰੀ ਭਾਸ਼ਾ ਸੱਭਿਅਕ ਹੋਵੇ ਕੋਈ ਬੰਦਾ ਕਿੰਨਾ ਵੀ ਮਾੜਾ ਕਿਉ ਨਾ ਹੋਵੇ ਭਾਸ਼ਾ ਦੀ ਮਰਿਆਦਾ ਜ਼ਰੂਰੀ ਹੈ

  • @surinderbrom4088
    @surinderbrom4088 10 หลายเดือนก่อน

    Ena de jan ve turf turf nekelne ja eh estra bayimani karda ta thank you tusi mara pindar da ho wahaguru chardi kla vich rakhen 🙏🙏🙏🙏🙏

  • @bholadas5908
    @bholadas5908 ปีที่แล้ว +4

    ਧੰਨਵਾਦ ਸੈਣੀ ਸਾਹਿਬ ਧਨੰਵਾਦ

  • @sukhdeepmangat9979
    @sukhdeepmangat9979 ปีที่แล้ว +1

    ਸਾਡੇ ਕਟਾਣਾ ਸਹਿਬ ਆਲੇ ਦੀ ਫੋਟੋ ਲ਼ਾਉ ਬਹੁਤਾ ਗੰਦਾ ਅਤੇ ਦੱਲਾ ਬੰਦਾ

  • @parmindersingh8633
    @parmindersingh8633 ปีที่แล้ว +5

    Waheguru ji Preet Singh Saini ute mehar bna k rakio.

  • @davinderkaurkaur3548
    @davinderkaurkaur3548 11 หลายเดือนก่อน

    Waheguru Ji kirpa karo ji

  • @JassaSingh-n9b
    @JassaSingh-n9b ปีที่แล้ว +4

    ਵੀਰ ਜੀ ਇੰਨਾ ਦੱਲਿਆਂ ਨੂੰ ਵਾਹਿਗੁਰੂ ਜੀ ਦਾ ਡਰ ਭੈ ਨਹੀਂ ਹੁੰਦਾ ਜੀ ਵਾਹਿਗੁਰੂ ਇੰਨਾ ਸਜ਼ਾ ਨੀ ਦਿੰਦਾ

  • @balvirsinghbrar1089
    @balvirsinghbrar1089 ปีที่แล้ว +1

    Very nice. Ji.sir. Since.sib.ji.viere.good.Ji.sir ❤❤❤💚💚💚✌️✌️✌️👌👌👌👍👍👍🙏🙏🙏🙏🙏🙏

  • @sandeepmahal1574
    @sandeepmahal1574 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਇਹਨਾਂ ਗੁੰਡਿਆ ਦੀ ਜਾਣਕਾਰੀ ਦੇਣ ਲਈ

  • @JarnailSingh-vn2xp
    @JarnailSingh-vn2xp ปีที่แล้ว +5

    Saini sahab waheguru ji ka Khalsa waheguru ji ki Fateh ajj tuhadia Galla sunke Rona aa gia😢

  • @rajbirsingh631
    @rajbirsingh631 ปีที่แล้ว +18

    ਬਹੁਤ ਵਧੀਆ ਬਾਈ ਜੀ ।

  • @SurjitSingh-rd1ih
    @SurjitSingh-rd1ih ปีที่แล้ว +17

    ਇਹ ਇਹਨਾਂ ਵਾਸਤੇ ਵੱਡੀ ਗੱਲ ਨਹੀਂ ਸਾਡੇ ਕੀਰਤਪੁਰ ਸਾਹਿਬ ਵੀ ਇਹ ਵਾਕਾ ਵੀਤ ਚੁਕਾਂ ਹੈ ਜੀ ਇਹ ਕਮੇਟੀ ਨਹੀਂ ਜ਼ਲਾਦ ਨੇ ਵਾਹਿਗੁਰੂ ਜੀ

  • @JagdevSinghPannu-zx9dm
    @JagdevSinghPannu-zx9dm ปีที่แล้ว +2

    Waheguru ji waheguru ji waheguru ji waheguru ji waheguru ji very nice ji

  • @GurmeetSingh-oc1sn
    @GurmeetSingh-oc1sn ปีที่แล้ว +24

    ਸੈਣੀ ਸਾਬ ਜਦੋਂ ਤੱਕ ਇਹਨਾਂ ਨਰਾਇਣੂ ਮਹੰਤਾਂ ਦੀਆਂ ਜੜਾਂ ਨੂੰ ਨਹੀਂ ਪੁਟਿਆ ਜਾਂਦਾ ਯਾਨੀ ਇਹਨਾਂ ਦਾ ਵਜੀਦਾ ਪਾਪੀ ਸੁੱਖਾ ਰੰਗੜ ਦਾ ਸੋਧਾਂ ਨਹੀਂ ਲੱਗਦਾ ਉੱਦੋਂ ਤੱਕ ਕਿਸੇ ਵੀ ਸਰਕਾਰ ਕਿਸੇ ਵੀ ਧਾਰਮਿਕ ਸੰਸਥਾ ਵਿੱਚ ਦਮ ਨਹੀਂ ਹੈਗਾ ਇਹਨਾਂ ਮੁਗਲਾਂ ਦਾ ਅੰਤ ਹੋਏ 😳😳ਜਾਂ ਫਿਰ ਅਕਾਲ ਪੁਰਖ ਪਰਮੇਸ਼ੁਰ

  • @DaljeetSingh-bn6vi
    @DaljeetSingh-bn6vi ปีที่แล้ว +1

    Waheguru ji ka khalsa
    Waheguru ji ki fateh
    very good preet veer ji
    Aapna dhian rakhna veer ji eh masand bahut khatarnaak han
    Waheguru ji chardikala rakhn ji

  • @JaspalSingh-fo9hh
    @JaspalSingh-fo9hh ปีที่แล้ว +8

    Waheguru ji ka Khalsa WaheGuru Ji ki Fateh ❤❤❤

  • @baldevSingh-lc1in
    @baldevSingh-lc1in 11 หลายเดือนก่อน

    U long live veer ji

  • @RavinderSingh-or7eh
    @RavinderSingh-or7eh ปีที่แล้ว +6

    Good good Saini sahib

  • @HarbansSingh-im8nm
    @HarbansSingh-im8nm 11 หลายเดือนก่อน

    All Right Ji

  • @JagdishSingh-sg8cs
    @JagdishSingh-sg8cs ปีที่แล้ว +4

    Preet Ji Gallan Sun ke Dill Dukhi Hunda Hai Guru Ji Maff Nahi Krega Ji

  • @premsharma8762
    @premsharma8762 ปีที่แล้ว +5

    God bless you Saini beta 🎉