ਸ਼੍ਰੀ ਦਰਬਾਰ ਸਾਹਿਬ ਵਾਪਰਿਆ ਕੌਤਕ ਜਦੋ SGPC ਵਾਲਿਆਂ ਨੇ ਜਲੀਲ ਕੀਤਾ ਫੇਰ ਗੁਰੂ ਰਾਮਦਾਸ ਨੇ ਦਿੱਤੇ ਦਰਸ਼ਨ | Preet S S

แชร์
ฝัง
  • เผยแพร่เมื่อ 29 ก.ย. 2024
  • #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    www.facebook.c...

ความคิดเห็น • 1.2K

  • @Vir_Ramgarhia
    @Vir_Ramgarhia 7 หลายเดือนก่อน +29

    ਮਾਵਾਂ ਠੰਡੀਆਂ ਛਾਵਾਂ। ਮਾਵਾਂ, ਮਾਵਾਂ ਹੀ ਹੁੰਦੀਆਂ।

  • @farmarfarming3846
    @farmarfarming3846 7 หลายเดือนก่อน +17

    ਇਨ੍ਹਾਂ ਤੋਂ ਅਰਦਾਸ ਨਾ ਕਰਾਓ ਆਪ ਅਰਦਾਸ ਕਰੋ ਇਨ੍ਹਾਂ ਦੀਆਂ ਗੋਲਕਾਂ ਨਾ ਭਰੋ

  • @shubegsingh8394
    @shubegsingh8394 7 หลายเดือนก่อน +3

    ਸੈਣੀ ਸਾਹਿਬ ਮੈ ਖੁਦ ਸਿਹਾ ਮੈਨੂੰ ਕਿਹਾ ਕਮਰੇ ਤਾ ਖਾਲੀ ਹਨ ਪਰ ਦੇ ਨਹੀ ਸਕਦੇ ਖਾਸ ਲੋਕਾਂ ਲਈ ਹਨ ਦਿਲ਼ ਟੁਟ ਗਿਆ ਪਰਬੰਧ ਦੇਖ ਕੇ ਐਨਾ ਪੈਸਾ ਜਾਦਾ ਕਿਥੇ ਸਾਡੀ ਸਿਖਾ ਦੀ ਸੰਸਥਾ ਸਿਖ ਰੁਲਦੇ ਹਨ

  • @gurdevkaur4691
    @gurdevkaur4691 7 หลายเดือนก่อน +39

    ਐਸਜੀਪੀਸੀ ਆਪਣੇ ਕੋਲੋ ਕੋਈ ਪੈਸਾ ਨਹੀਂ ਖਰਚਦੀ, ਸੰਗਤ ਦੇ ਪੈੱਸੇ ਨਾਲ ਇਕ ਕੰਮ ਕਰਕੇ ਆਪਣੀ ਵਡਿਆਈ ਦਿਖਾ ਦਿੰਦੀ ਹੈ

  • @baldevsinghriar4830
    @baldevsinghriar4830 7 หลายเดือนก่อน +6

    ਛੋਟੇ ਵੀਰ ਜੀ ਪ੍ਰੀਤ ਸਿੰਘ ਸੈਣੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਸੱਚ ਤੇ ਚਲਦੇ ਰਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਇਹ ਬਹੁਤ ਗਿਰ ਗਏ ਸ਼੍ਰੋਮਣੀ ਕਮੇਟੀ ਵਾਲੇ ਸ਼ਰਮ ਆਉਣੀ ਚਾਹੀਦੀ ਹੈ ਕਿ ਇੱਕ ਦੁੱਖੀ ਬੰਦਾ ਗੁਰੂ ਸਾਹਿਬ ਜੀ ਚਰਨਾਂ ਵਿੱਚ ਆਪਣਾ ਦੁੱਖੜਾ ਸੁਣਾਉਣ ਲਈ ਆਏ ਤੇ ਇਸ ਤਰ੍ਹਾਂ ਧੱਕਾ ਕੀਤਾ ਹੈ ਬਹੁਤ ਹੀ ਘਿਨਾਉਣੀ ਹਰਕਤ ਕੀਤੀ ਹੈ ਇਨ੍ਹਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਦੇ ਵੀ ਬਖਸ਼ਣਗੇ ਨਹੀ ਜੋ ਆਈਆਂ ਸੰਗਤਾਂ ਨਾਲ ਕਰ ਰਹੇ ਦਾਸ ਪਿੱਛੇ ਜਹੇ ਗਏ ਸੀ ਨਾਲ ਮੇਰੀ ਬੇਟੀ ਛੋਟੀ ਜਿਹੀ ਮੇਰੀ ਦੋਧੀ ਸੀ ਨਾਲ ਮੇਰਾ ਭਰਾ ਸੀ ਦਾਸ ਦੇ ਸੱਟ ਲੱਗੀ ਜ਼ਿਆਦਾ ਨਾ ਖਲੋ ਸਕਦੇ ਨਾ ਤੁਰ ਸਕਦੇ ਕਮਰਾ ਨਹੀ ਦਿੱਤਾ ਫਿਰ ਕਿਸੇ ਦੀ ਫਰਮਾਇਸ਼ ਪਾਈ ਫਿਰ ਕਮਰਾ ਤਾ ਦੇ ਦਿੱਤਾ ਤੇ ਕਿਰਾਇਆ ਇੱਕ ਦਿਨ ਦਾ ਪੰਜ ਸੌ ਰੁਪਏ ਅਸੀ ਸਾਡੇ ਕੋਲ ਏਨੇ ਪੈਸੇ ਨਹੀ ਅਸੀ ਨਹੀ ਦੇ ਸਕਦੇ ਫਿਰ ਕਹਿੰਦੇ ਜੇ ਲੈਟਰੰਗ ਬੂਥ ਬਾਹਰ ਜਾਣਾ ਤਾਂ ਤਿੰਨ ਸੌ ਰੁਪਈਆ ਲੱਗੇ ਜੇ ਅੰਦਰ ਜਾਣਾ ਫਿਰ ਪੰਜ ਸੌ ਰੁਪਏ ਹੀ ਲੱਗਣਗੇ ਫਿਰ ਅਸੀ ਛੋਟੀ ਜਿਹੀ ਬੱਚੀ ਨੂੰ ਲੈ ਕੇ ਮੰਜੀ ਹਾਲ ਸਾਹਿਬ ਜੀ ਲੰਮੇ ਪੈ ਕੇ ਟਾਇਮ ਪਾਸ ਕੀਤਾ ਇਸ ਭੈਣ ਜੀ ਜੋ ਦੱਸਿਆ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਇਸ ਭੈਣ ਜੀ ਸਿਰ ਦੇ ਉਤੇ ਇਨ੍ਹਾਂ ਦੁਸ਼ਟਾ ਦਾ ਨਾਸ ਕਰੇਉ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @kittu.k
    @kittu.k 7 หลายเดือนก่อน +19

    ਸੈਣੀ ਵੀਰ ਅੱਜ ਤੇ ਸੱਚੀ ਦਿਲ ਜਿੱਤ ਲਿਆ ਤੁਸੀਂ

  • @amritbuttar2046
    @amritbuttar2046 7 หลายเดือนก่อน +191

    ਐਨ ਆਰ ਆਈ ਵੀਰੋ ਠੱਗਾਂ ਨੂੰ ਪੈਸਾ ਨਾ ਦਿਓ ਆਪਣੇ ਸਿੱਖ ਗਰੀਬ ਪਰਿਵਾਰਾਂ ਨੂੰ ਦਿਓ ਉਹਨਾਂ ਨੂੰ ਉਪਰ ਚਕੋ ਗਰੀਬੀ ਵਿੱਚੋਂ ਕੱਢੋ❤

    • @sandipkaur32-cg3kz
      @sandipkaur32-cg3kz 7 หลายเดือนก่อน +6

      bilkul 100%shi kiha tusi grib de ghr bhar bna den

    • @you_really_nice
      @you_really_nice 7 หลายเดือนก่อน +5

      Bilkul sahi gi

    • @SukhwinderKaurBhatti-p6y
      @SukhwinderKaurBhatti-p6y 7 หลายเดือนก่อน +6

      ਐਨਰਾਈ ਪਾਕਿਸਤਾਨ ਦੇ ਆਪਣੇ ਗਰੀਬ ਲੋਕਾਂ ਨੂੰ ਘਰ ਚ ਨਲਕਾ ਜਾ ਦੁਕਾਨ ਜਾ ਰੇਹੜੀ ਲਵਾ ਦਿੰਦੇ ਨੇ ਇਹ ਵੀ ਰੱਬ ਨੂੰ ਖਸ਼ੀ ਦੇਣ ਵਾਲੀ ਗੱਲ ਹੈ।

    • @lovesran6124
      @lovesran6124 7 หลายเดือนก่อน

      Qqqa ji​@@you_really_nice

    • @gurmailkaur6157
      @gurmailkaur6157 7 หลายเดือนก่อน

      00000000000 15:12 ​@@sandipkaur32-cg3kz

  • @veerpalkaur2517
    @veerpalkaur2517 7 หลายเดือนก่อน +1

    Waheguru Sahib Ji🙏♥️🙏

  • @rachsaysvainday9872
    @rachsaysvainday9872 7 หลายเดือนก่อน +7

    :ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਸਭਨਾਂ ਨੂੰ ਸੁਮੱਤ ਬਖ਼ਸ਼ਣ ।
    ਜਸਵੀਰ ਕੌਰ NZ

    • @Karm3572
      @Karm3572 7 หลายเดือนก่อน

      🙏🙏🙏🙏🙏🙏

  • @palak3757
    @palak3757 7 หลายเดือนก่อน +1

    ਵੀਰ ਜੀ ਇਹ ਤਾਂ ਵਿਦੇਸ਼ਾ ਤੋਂ ਪੰਜਾਬ ਵਿੱਚ ਗਰੀਬ ਲੋਕਾਂ ਦੀਆਂ ਧੀਆ ਦੇ ਵਿਆਹਾਂ ਦੇ ਨਾਂ ਤੇ ਨਾਲੇ 1984 ਦੇ ਪੀਰਤ ਪਰਿਵਾਰਾਂ ਦੇ ਘਰ ਬਣਾਕੇ ਦੇਨ ਦੇ ਨਾਂ ਤੇ ਪੈਸਾ ਮੰਗਵਾਉਂਦੇ ਪਰਿਵਾਰਾਂ ਤੱਕ ਪਉਚਦਾ ਨਹੀਂ ਪੂਰਾ

  • @jaspalkaur8561
    @jaspalkaur8561 7 หลายเดือนก่อน

    Dhan Dhan Dhan Waheguru ji

  • @luckygrewal4421
    @luckygrewal4421 7 หลายเดือนก่อน +1

    Waheguru ji

  • @harbhajansingh4281
    @harbhajansingh4281 7 หลายเดือนก่อน

    Saini saab jis tarah tusi mataji da swagat keeta hai te jis tarah mataji ne tuhanu piyar ditta hai bahut hi slaagayog hai. Tuhada dhanwad

  • @jpsb6802
    @jpsb6802 7 หลายเดือนก่อน +1

    Exactly same thing happened to us many years back

  • @jagjiwankaur3938
    @jagjiwankaur3938 7 หลายเดือนก่อน +1

    Wahaguru ji

  • @baidwanbolda609
    @baidwanbolda609 7 หลายเดือนก่อน

    ਇਹ ਕਹਿੰਦੇ ਨੇ ਅਸੀਂ ਦਾੜ੍ਹਾ ਪ੍ਰਕਾਸ਼ ਕਰ ਲਿਆ ਸਾਨੂੰ ਹੱਕ ਹੈ ਲੁੱਟਣ ਦਾ । ਵਾਹਿਗੁਰੂ ਮੈਂ ਸਰਬਤ ਦਾ ਭਲਾ ਮੰਗਣ ਵਾਲਾ ਇਹ ਮਸੰਦਾਂ ਦਾ ਨਾਸ਼ ਮੰਗਦਾ

  • @narinderkaur-n6s
    @narinderkaur-n6s 7 หลายเดือนก่อน

    ਗੁਰਮੁਖਿ ਪਿਆਰਿਉ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਆਪਾਂ ਭਰੋਸਾ ਕਰੀਏ ਇਹਨਾਂ ਮਸੰਦਾਂ ਤੋਂ ਬਚੋ ਜੀ ਵਾਹਿਗੁਰੂ ਅੰਗ ਸੰਗ ਹੈ ਜੀ

  • @kkaur3561
    @kkaur3561 7 หลายเดือนก่อน

    eh sub true heh ji !!

  • @PunjabiKitchenvlogs1313
    @PunjabiKitchenvlogs1313 7 หลายเดือนก่อน

    ਆਮ ਲੋਕਾਂ ਨੂੰ ਵੀ ਕਮਰਾ ਨਹੀਂ ਦਿੰਦੇ ਸਰਾਂ ਵਿਚ ਠਹਿਰਣ ਲਈ

  • @SarabjitSinghKohli-i4w
    @SarabjitSinghKohli-i4w 7 หลายเดือนก่อน +1

    Bhai g main sal ch 11 vari darbar sahib janda c matha takan pr s.g.p.c de gundagardi dekh ke ana he band karta mere ap nal gundagardi hoyi hai ina sewadara nu sangat nal bolan tameez nhi hai.

  • @gagankaur4209
    @gagankaur4209 7 หลายเดือนก่อน +160

    ਬਿਲਕੁਲ ਠੀਕ ਆ ਗੋਲਕ ਮਹਿਗੀਆਂ ਗੱਡੀਆਂ ਵੋਟਾਂ ਚ ਗੋਲਕ ਰੋੜਨੀ ਏਹੀ ਕਾਰਜ ਆ sgpc ਦਾ ਧਰਮ ਪੱਖੋਂ ਬਿਲਕੁਲ ਫੇਲ ਆ sgpc

    • @harbhajansingh4281
      @harbhajansingh4281 7 หลายเดือนก่อน +4

      Sangat ji eh paise badal chona ch istemal karde han te loka ne shrab vande han. Bibi Jagir Kaur crora rupees badala nu guru di golak cho chona layi dindi rahi hai. Es layi paie ehna golka ch na payo.

  • @manpreetsingh1971
    @manpreetsingh1971 7 หลายเดือนก่อน +262

    ਅਰਦਾਸ ਕਰੋ ਉਹ ਵੀ ਆਪ ਕਰੋ ਕਿਸੇ ਤੋਂ ਨਾ ਕਰਿਓ ❤️👍👍

    • @SinghBh-mu8wv
      @SinghBh-mu8wv 7 หลายเดือนก่อน +6

      ਚੋਰਾਂ ਨੂੰ ਇਥੋਂ ਸਮਝ ਲੈ ਲੈਣੀ ਚਾਹੀਦੀ ਹੈ

    • @palwindersingh3731
      @palwindersingh3731 7 หลายเดือนก่อน +3

      Saini VEERE BHUT VARI LOKKAN NU KIHA NA PAWO GOLKAN VICH PASSE
      PER LOKKAN NU PATTA NAHI KADON AKAL AWEGI.

    • @talwindersingh463
      @talwindersingh463 7 หลายเดือนก่อน

      🙏. So. Sad😭😭

    • @Ranjeet-ec8md
      @Ranjeet-ec8md 7 หลายเดือนก่อน +3

      ਇਸ ਚਿੱਟੀ ਸਿਉਂਕ ਤੋਂ ਕੀ ਭਾਲਦੇ ਐਂ ਲੋਕੋ

  • @balbirbir3079
    @balbirbir3079 8 หลายเดือนก่อน +215

    ਬੀਬੀ ਜੀ ਇਹ ਲੋਕ ਉਨ੍ਹਾਂ ਲੋਕਾਂ ਨੂੰ ਕਮਰੇ ਦਿੰਦੇ ਹਨ ਜੋ ਨਸ਼ੇ ਵੇਚ ਦੇ ਨੇ ਬਾਦਲ ਧਾਮੀ ਟੋਲੀ ਦਾ ਗੁਰੂ ਰਾਮਦਾਸ ਜੀ ਬੇੜਾ ਗ਼ਰਕ ਜ਼ਰੂਰ ਕਰਨਗੇ

    • @rajwinderkaur8905
      @rajwinderkaur8905 8 หลายเดือนก่อน +4

      🙏🙏🙏🙏🙏

    • @Majorsingh-d1o
      @Majorsingh-d1o 7 หลายเดือนก่อน

      ​@@rajwinderkaur8905BILKUL SAHI BETI JI.

  • @SatwantSinghSandhu0067
    @SatwantSinghSandhu0067 7 หลายเดือนก่อน +94

    ਵਾਹਿਗੁਰੂ ਜੀ ਸੁੱਮਤ ਬੱਖਸੋ ਇਨਾ ਮਸੰਦਾਂ ਨੂੰ ਜੋ ਗੁਰੂ ਘਰਾਂ ਨੂੰ ਆਪਣੀ ਪਰੋਪਟੀ ਸਮਝ ਦੇ ਆ

  • @tejinderpalsingh3312
    @tejinderpalsingh3312 7 หลายเดือนก่อน +156

    ਹਰ ਸਿੱਖ ਇਕ ਲੋੜ੍ਹਵੰਦ ਬੱਚੇ ਦੀ ਮੱਦਦ ਕਰੇ ਪੈਰਾਂ ਤੇ ਖੜ੍ਹੇ ਹੋਣ ਤਕ।

  • @dalbarasingh7216
    @dalbarasingh7216 7 หลายเดือนก่อน +159

    ਸੈਣੀ ਵੀਰ ਜੀ ਹਮੇਸ਼ਾ ਸੱਚ ਬੋਲਣ ਲਈ ਅਸੀ ਧੰਨਵਾਦੀ ਆ ਪਰਮਾਤਮਾ ਤੁਹਾਡੇ ਤੇ ਮਿਹਰ ਕਰਨ

    • @dharamkaur806
      @dharamkaur806 7 หลายเดือนก่อน +3

      God bless you Sani veer ji 🙏🙏

  • @zaildarcheema106
    @zaildarcheema106 7 หลายเดือนก่อน +196

    ਐਨ ਆਰ ਆਈ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਲਈ ਜਰੂਰ ਜਾਓ ਪਰ ਗੋਲਕਾਂ ਵਿੱਚ ਮਾਇਆ ਬਿਲਕੁੱਲ ਨਾਂ ਪਾਓ

    • @pooperitaliano5454
      @pooperitaliano5454 7 หลายเดือนก่อน +1

      You're right sir ji

    • @pooperitaliano5454
      @pooperitaliano5454 7 หลายเดือนก่อน +1

      Ok ji Thanks

    • @Ranjeet-ec8md
      @Ranjeet-ec8md 7 หลายเดือนก่อน +7

      ਕਿਸੇ ਲੋੜਵੰਦ ਨੂੰ ਸਿੱਧੇ ਪੈਸੇ ਦਿਓ ਗੋਲਕਾਂ ਵਿੱਚ ਨਾ ਪਾਓ

    • @kashyapsingh9527
      @kashyapsingh9527 7 หลายเดือนก่อน

      Kewal NRI hi kyun guru ghar diyan khushian lain ton vanjha rahe

    • @kahlonji-lz2oz
      @kahlonji-lz2oz 7 หลายเดือนก่อน +2

      uh bharava kive di soch aa tuhadi othe roj lager rehesh hor parbandh da kharcha nhi disda tenu na golak ch paoge uh guru de Langer eda e chalde rehne

  • @ParminderKaur-vz2wd
    @ParminderKaur-vz2wd 7 หลายเดือนก่อน +12

    ਅੱਖਾ ਭਰ ਆਈਆ ਸਹੀ ਗਲ ਐ ਹਿੰਦੂ ਵਿਚਾਰੇ ਡਰਦੇ ਡਰਦੇ ਜਾਂਦੇ ਨੇ

  • @nirmalsingh864
    @nirmalsingh864 7 หลายเดือนก่อน +107

    ਮਾਤਾ ਜੀ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤।।

  • @sukhjinderkaur1417
    @sukhjinderkaur1417 7 หลายเดือนก่อน +37

    ਜਿਉਦੀ ਰਹਿ ਭੈਣੇ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਸਚ ਬੋਲਣ ਲਈ

  • @MalkeetSingh-d3f6k
    @MalkeetSingh-d3f6k 7 หลายเดือนก่อน +65

    N R I ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਜਦੋ ਸ੍ਰੋਮਣੀ ਕਮੇਟੀ ਦੇ ਮੈਂਬਰ ਬਾਹਰ ਜਾਦੇ ਤਾਂ ਇਹਨਾਂ ਨੂੰ ਪੈਸੇ ਨਾ ਦਿੱਤੇ ਜਾਣ

  • @Nishantsibgh
    @Nishantsibgh 7 หลายเดือนก่อน +72

    ਗਰੀਬ ਸਿੱਖਾਂ ਤੇ ਲੋੜਵੰਦ ਸਿੱਖਾਂ ਦੀ ਅਮੀਰ ਸਿੱਖਾਂ ਨੂੰ ਮਦਦ ਕਰਨੀ ਚਾਹੀਦੀ ਹੈ

    • @karnailsandhu4719
      @karnailsandhu4719 7 หลายเดือนก่อน

      Dhan Dhan Baba Ramdash ji khalsa panta Maher kro

  • @BhupinderSingh-c9s
    @BhupinderSingh-c9s 8 หลายเดือนก่อน +30

    ਸੰਗਤ ਗੁਰੂ ਘਰ ਜਾਵੇ ਤੇ ਨਾ ਦੇਗ ਕਰਉ ਤੇ ਨਾ ਗੋਲਕ ਵਿੱਚ ਪੈਸੇ ਪਾਉ ਜੀ ਤਾ ਇਹ ਮਾਸਦਾ ਨੂੰ ਪਤਾ ਲੱਗੂ

  • @rkhalsa74
    @rkhalsa74 7 หลายเดือนก่อน +83

    ਸਰਾਵਾਂ ਖਾਲੀ ਪਈਆਂ ਸੰਗਤਾਂ ਰੁਲ ਰਹੀਆਂ, ਪ੍ਰਬੰਧ ਵਿਚ ਸੁਧਾਰ ਬਹੁਤ ਜਿਆਦਾ ਹੋਣ ਵਾਲਾ

  • @sukhwindersinghnoorpuri5008
    @sukhwindersinghnoorpuri5008 7 หลายเดือนก่อน +86

    ਧੰਨ ਸੀ੍ ਗੁਰੂ ਰਾਮਦਾਸ ਜੀ ਇਹਨਾਂ ਮਸੱਦਾਂ ਨੂੰ ਜਰੂਰ ਸਜਾ ਦੇਣਗੇ ਜਿਹੜੇ ਪਾਪ ਕਮਾ ਰਹੇ ਹਨ

  • @harmeshlalkataria1505
    @harmeshlalkataria1505 8 หลายเดือนก่อน +42

    ਗੁਰੂ ਦੇ ਪਿਆਰ ਲਈ ਲੋਕ ਗੁਰੂ ਘਰ ਮੱਥਾ ਟੇਕਣ ਜਾਂਦੇ ਹਨ ਜਿਹੜਾ ਗੁਰੂ ਘਰ ਗਿਆ ਉਹ ਗੁਰੂ ਦਾ ਪਿਆਰਾ ਬੱਚਾ ਹੈ

  • @jagjitsingh2267
    @jagjitsingh2267 7 หลายเดือนก่อน +19

    ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਅਮਰੀਕਾ ਵਿਚ ਗੁਰਦੁਆਰੇ ਨਿਊਯਾਰਕ ਵਿੱਚ ਜਾਂ ਹੋਰਾਂ ਗੁਰੂ ਘਰਾਂ ਵਿੱਚ ਜਦੋਂ ਕੋਈ ਇੰਡੀਆ ਤੋਂ ਕੋਈ ਬੰਦਾ ਜਾਵੇ ਜਾਂ ਪ੍ਰੀਵਾਰ ਨਾਲ ਹੋਵੇ ਗੁਰਦੁਆਰੇ ਵਿੱਚ ਕਮਰਾ ਦੇ ਦਿੰਦੇ ਹਨ, ਜਿੰਨਾ ਦਾ ਕੋਈ ਅਮਰੀਕਾ ਵਿਚ ਨਹੀਂ ਹੁੰਦਾ , ਵਿਚਾਰੇ ਪੈਸੇ ਘੱਟ ਵਾਲੇ ਹੁੰਦੇ ਹਨ ਹੋਟਲ ਵਿੱਚ ਰਹਿ ਨਹੀਂ ਸਕਦੇ ਮਹੀਨਾ, ਜੋ visit visa ਤੇ ਜਾਂਦੇ ਹਨ ਮਹੀਨੇ ਲਈ,, ਧੰਨ ਹੈ ਅਮਰੀਕਾ ਗੁਰਦਵਾਰਿਆਂ ਵਾਲੇ ਧੰਨ ਹੋ ਤੁਸੀਂ ਜੀ,, ਤੁਸੀਂ ਗ਼ਰੀਬ ਬੰਦੇ ਨੂੰ ਵੀ ਆਪਣੇ ਗਲ ਲਾ ਲੈਂਦੇ ਹੋ, ਤੁਹਾਡੀ ਸਿਫ਼ਤ ਸ਼ਲਾਘਾ ਨਹੀਂ ਕੀਤੀ ਜਾ ਸਕਦੀ,,, ਧੰਨ ਹੋ ਧੰਨ ਹੋ,,,

  • @SahibSingh-fg8ur
    @SahibSingh-fg8ur 7 หลายเดือนก่อน +22

    ਸੰਗਤਾਂ ਨੂੰ ਬੇਨਤੀ ਹੈ ਜੀ ਗੋਲਕਾਂ ਵਿੱਚ ਦਾਨ ਪਾਉਂਣਾ ਬੰਦ ਕੀਤਾ ਜਾਵੇ ਗੋਲਕਾਂ ਦਾ ਪੈਸਾ ਇਹ ਚੋਰ ਲੋਕ ਖਾਈਂ ਜਾਂਦੇ ਨੇ ਗੁਰੂ ਜੀ ਨੇ ਗੁਰੂ ਦੀ ਗੋਲਕ ਗਰੀਬਾਂ ਖਾਤਰ ਕਿਹਾ ਸੀ ਗੋਲਕ ਨੂੰ ਬਾਦਲ ਪਰਿਵਾਰ ਤੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੇਜਰ ਖਾਈਂ ਜਾਂਦੇ ਨੇ

  • @vajindersingh88268
    @vajindersingh88268 7 หลายเดือนก่อน +26

    ਸਤਿਕਾਰ ਯੋਗ ਮਾਤਾ ਤੁਸੀਂ ਪ੍ਰੀਤ ਸੈਣੀ ਲਈ ਅਰਦਾਸ ਕੀਤੀ ਧੰਨਵਾਦ ਹੁਣ ਗੱਲ ਦਰਵਾਰ ਸਾਹਿਬ ਕਮਰਾ ਜਾ ਵੱਖਰੇ ਰਸਤੇ ਮੱਥਾ ਟੇਕਣ ਦੀ।
    ਉਹ ਰਸਤਾ ਵੱਡੇ ਲੀਡਰਾਂ ਫਿਲਮ ਐਕਟਰਾਂ ਅਕਾਲੀ ਬਾਦਲ ਦੇ ਲੀਡਰਾਂ ਵਰਕਰਾਂ ਮੋਟੀਆਂ ਕਰਮਾਂ ਦੇਣ ਵਾਲਿਆਂ ਵਾਸਤੇ ਹਨ ।
    ਸ਼ਰਧਾਵਾਨ ਸੰਗਤਾਂ ਬਿਮਾਰ ਬਜ਼ੁਰਗ ਵਾਸਤੇ ਨਹੀਂ ਤਹਾਨੂੰ ਇਹਨਾਂ ਦੇ ਆਪੇ ਬਣਾਏ ਨਿਯਮਾਂ ਵਾਰੇ ਪਤਾ ਨਹੀਂ ਸੀ।

  • @gurdevsinghrandhawa5630
    @gurdevsinghrandhawa5630 7 หลายเดือนก่อน +2

    SGBC ਦੇ ਮੈਂਬਰ, ਧਾਮੀ ,,ਇਹ ਬੀਬੀ ਦੀ ਗੱਲਬਾਤ ਸੁਣ ਕੇ ,ਤੁਹਾਡੇ ਲਈ ਲਫਜ ਨਹੀ ਹੈਗੇ, ਜਿਸ ਨਾਲ ਤੁਹਾਡੀ ਨਿੰਦਿਆ ਕੀਤੀ ਜਾ ਸਕੇ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 7 หลายเดือนก่อน +17

    ਮੇਰੇ ਕੋਲ ਕੇਰਲਾ ਤੋਂ ਪਰਿਵਾਰ ਆਇਆਂ ਦਰਬਾਰ ਸਾਹਿਬ,,, ਉਹਨਾਂ ਬੜਾ ਚਾ ਸੀ ਦਰਬਾਰ ਸਾਹਿਬ ਦੇਖਣ ਦਾ ਪਰ ਇਹਨਾਂ ਕੰਜਰਾਂ ਕਮਰਾ ਨਹੀਂ ਦਿੱਤਾ ਉਹਨਾਂ ਨਾਲ ਬੱਚੇ ਵੀ ਸੀ,, ਫਿਰ ਫੂਨ ਕਰਵਾਇਆ ਅਗਲੇ ਦਿਨ ਭਾਈ ਮਨਜੀਤ ਸਿੰਘ ਜੀ ਦਾ ਅਗਲੇ ਦਿਨ 4ਕਮਰੇ ਦੇ ਦਿੱਤੇ,,,,

  • @HarpreetKaur-om5nh
    @HarpreetKaur-om5nh 7 หลายเดือนก่อน +4

    ਜੁਲਾਈ 2023 ਦੀ ਗੱਲ ਹੈ ਅਸੀ ਇੰਗਲੈਂਡ ਤੋਂ ਆਏ ਸੀ । ਦਰਬਾਰ ਸਾਹਿਬ ਗਏ । ਇਸ਼ਨਾਨ ਕੀਤਾ। ਦਰਸ਼ਨ ਕਰਨ ਗਏ । ਪਹਿਲਾਂ ਚਾਰ ਘੰਟੇ ਇੰਤਜ਼ਾਰ ਕੀਤੀ ਸੰਗਤ ਬਹੁਤ ਸੀ । ਜਦ ਦਰਬਾਰ ਸਾਹਿਬ ਦੇ ਅੰਦਰ ਜਾਣਾਂ ਸੀ ਸੇਵਾ ਦਾਰ ਕਹਿੰਦੇ ਸੱਜੇ ਪਾਸੇ ਵੱਲੋ ਦੀ ਜਾਉ ਤੇ ਪਿੱਛੇ ਮੱਥਾ ਟੇਕ ਕੇ ਵਾਪਸ ਆ ਜਾਉਂ ।
    ਮੈਂ ਇੱਕ ਵੀਰ ਨੂੰ ਕਿਹਾ ਹੁਣ ਆਏ ਹਾਂ ਫਿਰ ਦਾ ਪਤਾ ਨਹੀ । ਤੁਸੀਂ ਪੂਰੀਆਂ ਪਰਕਰਮਾਂ ਵੀ ਨਹੀਂ ਕਰਨ ਦਿੰਦੇ । ਇਹ ਕਿਥੋ ਦਾ ਅਸੂਲ ਹੈ । ਅਸੀ ਸਾਹਮਣੇ ਵਾਲੇ ਦਰਸਨੀ ਦਰਵਾਜ਼ੇ ਤੋਂ ਦਰਸ਼ਨ ਕਰਨੇ ਹਨ ।
    ਬੜਾ ਰੂਡ ਵਿਵਹਾਰ ਸੀ ਸੇਵਾ ਦਾਰਾਂ ਦਾ । ਮੇਰਾ ਰੋਣ ਨਿਕਲ ਗਿਆ । ਮੈਂ ਕਿਹਾ ਤੁਸੀ ਸੇਵਾ ਨਹੀ ਕਰ ਰਹੇ । ਤਨਖਾਹੀਏ ਹੋ । ਤੁਹਾਡੀ ਸੇਵਾ ਮੇਰੇ ਸਾਹਿਬ ਨੂੰ ਪ੍ਰਵਾਨ ਨਹੀਂ ਹੋਣੀ ।
    ਤੁਹਾਨੂੰ ਕੀ ਪਤਾ ਕੌਣ ਕੀ ਸ਼ਰਧਾ ਦੇਫੁੱਲ਼ ਭੇਟ ਕਰਨ ਆਇਆ ਆਪਣੇ ਗੁਰੂ ਪਿਤਾ ਨੂੰ । ਵਿਰਾਗ ਇੰਨਾਂ ਵੱਧ ਗਿਆ ਕੇ ਆਵਾਜ ਹਟਕੋਰਿਆਂ ਵਿੱਚ ਬਦਲ ਗਈ । ਗੱਲ ਨਹੀ ਸੀ ਹੋ ਰਹੀ ਮੇਰੇਚਕੋਲੋ ।
    ਗੋਡੇ ਨਹੀ ਸੀ ਚਕਦੇ । ਝੁਕਿਆ ਨਹੀ ਸੀ ਜਾਂਦਾ। ਮੇਰੇ ਸਤਿਗੁਰੂ ਜੀ ਨੇ ਉਸ ਵੀਰ ਦੇ ਮਨ ਵਿੱਚ ਰਹਿਮ ਭਰਿਆ ਉਹ ਕਹਿੰਦਾ ਆਉਂਦਾ ਮੈਂ ਦਰਸ਼ਨ ਕਰਾਵਾਂ ਤੁਹਾਨੂੰ ।
    ਉਸ ਨੇ ਆਪਣੇ ਦੂਜੇ ਸਿੰਘ ਨੂੰ ਕਿਹਾ ਇਹਨਾਂ ਨੂੰ ਜਾਣ ਦੇਵੋ । ਉਸ ਵੀਰ ਨੇ ਸੰਗਤ ਨੂੰ ਰੋਕਿਆ ਤੇ ਮੈਨੂੰ ਕਿਹਾ ਜੀ ਭਰ ਕੇ ਦਰਸ਼ਨ ਕਰ ਲਵੋ ।
    ਮੈਂ ਨਮਸਕਾਰ ਕੀਤੀ । ਉੱਠ ਵੀ ਗਈ । ਪਤਾ ਹੀ ਨਹੀਂ ਕਿ ਗੋਡਿਆਂ ਦੀ ਦਰਦ ਕਿੱਥੇ ਗਈ । ਹੁਣ ਨਾਂ ਗਿਟੇ ਦੁਖਦੇ ਹਨ ਨਾਂ ਗੋਡੇ ।
    ਸਤਿਗੁਰ ਗੁਰ ਰਾਮਦਾਸ ਜੀ ਆਪਣੇ ਬੱਚਿਆਂ ਦੀ ਭਾਵਨਾਂ ਦੇ ਭੁੱਖੇ ਹਨ । ਜਿਹੜਾ ਆਤਮਾਂ ਤੇ ਪ੍ਰਮਾਤਮਾ ਦੇ ਮਿਲਾਪ ਲਈ ਜਾਂਦਾ ਹੈ । ਸਤਿਗੁਰ ਜੀਵਉਹਦੀਆਂ ਝੋਲੀਆਂ ਭਰ ਕੇ ਤੋਰਦੇ ਹਨ ।
    ਲਾਸਟ ਮੈਂ ਇਹੀ ਕਹਿਣਾਂ ਚਾਹੁੰਦੀ ਹਾਂ ਕਿ ਸੇਵਾਦਾਰਾਂ ਦਾ ਵਿਵਹਾਰ ਕੋਈ ਵਧੀਆ ਨਹੀ ਹੈ । ਉਹਨਾਂ ਨੂੰ ਸੰਗਤ ਨਾਲ ਇਹੋ ਜਿਹਾ ਵਿਵਹਾਰ ਨਹੀ ਕਰਨਾਂ ਚਾਹੀਦਾ । ਕਿ ਗੁਰੂ ਦੇ ਦਰ ਤੇ ਜਾ ਕੇ ਵੀ ਕੋਈ ਦਰਸਨਾਂ ਤੋ ਵਾਂਝਾ ਰਹ ਜਾਵੇ ।

  • @amarjeetkaur2927
    @amarjeetkaur2927 8 หลายเดือนก่อน +61

    ਇੰਨਾ ਨੂੰ ਗੁਰੂ ਰਾਮਦਾਸ ਸਾਹਿਬ ਅਕਲ ਬਖਸ਼ਣ ਅਸੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਕੇ ਹੀ ਗਏ ਸੀ

    • @gur590
      @gur590 7 หลายเดือนก่อน

      ਅਸੀਂ ਵੀ ਲਾਈਨਾਂ ਵਿੱਚ ਖੜਨ ਜੋਗੇ ਨਹੀਂ। ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਆਂਦੇ ਹਾਂ।

  • @harjantbrar8638
    @harjantbrar8638 7 หลายเดือนก่อน +113

    ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣਾ SGPC ਤੱਕ ਜ਼ਰੂਰਤ ਨਾ ਪਵੇ ਬਹੁਤ ਹੀ ਅੱਛੀ ਤਰ੍ਹਾਂ ਇੰਟਰਵਿਉ ਲੈਣ ਲਈ ਧੰਨਵਾਦ

  • @santsingh5004
    @santsingh5004 7 หลายเดือนก่อน +99

    ਬਹੁਤ ਮਨ ਭਰਿਆ । ਧੰਨ ਗੁਰੂ ਰਾਮ ਦਾਸ ਜੀ ।

  • @AmandeepkaurGurm
    @AmandeepkaurGurm 7 หลายเดือนก่อน +20

    ਸਾਨੂੰ ਵੀ ਕਮਰੇ ਲਈ ਬਹੁਤ ਗਲਤ ਬੋਲੇ ਸੀ ਉਥੇ ਦੇ ਸੇਵਾਦਾਰ...ਇਹਨਾਂ ਨੇ ਤਾਂ ਗੁਰੂ ਘਰ ਨੂੰ ਆਪਣੀ ਜਾਇਦਾਦ ਬਣਾ ਲਿਆ

  • @manpreetsingh1971
    @manpreetsingh1971 7 หลายเดือนก่อน +77

    🙏🙏ਧਨਵਾਦ ਸੈਣੀ ਸਾਬ sgpc ਸਾਰੇ ਗੁੰਡਾ ਪਾਰਟੀ ਕਮਿਸ਼ਨ ਬਾਦਲ ਦਾ ਹੈ 🎉1🙏❤️❤️

  • @SatnamSingh-nn1sw
    @SatnamSingh-nn1sw 7 หลายเดือนก่อน +50

    ਤੁਸੀਂ ਤਾਂ ਵਡਭਾਗੀ ਹੋ ਤਿੰਨ ਵਾਰ ਦਰਸ਼ਨ ਧੰਨ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਦਿਤੇ। ਕਿਸਮਤ ਚੰਗੀ ਆਪਜੀ ਦੀ।ਆਪਜੀ ਦੀ ਤੇ ਕਿਰਪਾ ਹੋ ਗਈ

    • @harbhajansingh4281
      @harbhajansingh4281 7 หลายเดือนก่อน +4

      Bibi ji nu 3 vaar chamatkar dikhaye han. Guru Ramdas ji da kotin kot shukar hai. Dhan Guru Ramdas ji.

  • @dharmindersingh6169
    @dharmindersingh6169 7 หลายเดือนก่อน +13

    ਬਾਦਲ ਨੂੰ ਕੱਡੋ ਕਮੇਟੀ ਚੋ ਚਮਚੇ ਹਟਾਉ ਗੁਰੂ ਦੇ ਸਿੰਘ ਜਥੇਦਾਰ ਤੇ ਪ੍ਰਧਾਨ ਲਾਉ ਨਾ ਕਿ ਖਾਕੀ ਨਿੱਕਰਾ ਆਲੇ ਹੈਪੀ ਧਾਮੀ ਤੇ ਹੁਣ ਆਲੇ ਦੇ ਥੱਲੇ ਖਾਕੀ ਪਾਏ ਆ

  • @pracharlehar
    @pracharlehar 7 หลายเดือนก่อน +7

    ਅਸੀਂ ਕਮਰਾ ਲਿਆ ਸੀ ਸੇਵਾ ਲਈ ਗਏ ਸੀ ਅਗਲੇ ਦਿਨ 12:20 ਕੁ ਤੇ ਕਮਰਾ ਖਾਲੀ ਕਰ ਦਿੱਤਾ ਤੇ ਇਹਨਾਂ ਨੇ 500 ਰੁਪਏ ਪੂਰਾ ਕਿਰਾਇਆ ਲਿਆ। ਹੋਟਲ ਵਾਲੇ ਤਾਂ ਛੱਡ ਸਕਦੇ 500 ਰੁਪਏ ਬੀ ਚਲੋ ਕੋਈ ਗੱਲ ਨਹੀਂ ਥੋੜਾ ਲੇਟ ਹੋ ਗਏ ਪਰ ਇਹ ਮਸੰਦ ਨਹੀਂ ਛੱਡ ਸਕਦੇ।

  • @dilawarjhally4156
    @dilawarjhally4156 7 หลายเดือนก่อน +83

    🙏❤️🙏 ਬੇਟਾ ਜੀਓ ਪਰਮਾਤਮਾ ਜੀਓ ਤੁਹਾਨੂੰ ਚੜਦੀ ਕਲਾ ਅਤੇ ਲੰਬੀ ਉਮਰ ਬਖਸ਼ਣ ਜੀਓ 🙏❤️🙏

    • @palwindersingh3731
      @palwindersingh3731 7 หลายเดือนก่อน +1

      Loko jaggo sharomani comnetty BAADAALA GUNDIA DI HAI BAND KARRO PASSA CHARRNNA. GOLKAN VICH NA PAWO , NA PAWO. RABB DE BASTE.

  • @paramjeetkaur4230
    @paramjeetkaur4230 7 หลายเดือนก่อน +36

    ਵਾਹਿਗੁਰੂ ਜੀ ਮਾਂ ਬੇਟੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bhupinderkaur8236
    @bhupinderkaur8236 8 หลายเดือนก่อน +32

    ਪੁੱਤਰ ਲੰਗਰ ਵਿੱਚ ਗੁਰੂ ਸਾਹਿਬ ਆਪ ਵਰਤਦੇ ਨੇ🙏❤️🙏

  • @HarcharanjeetKaur-t5f
    @HarcharanjeetKaur-t5f 7 หลายเดือนก่อน +18

    ਮਾਤਾ ਜੀ ਆਪ ਨੂੰ ਔਖੇ ਸਮੇਂ ਵੀ 40 ਦਿਨ ਦੀ ਸੇਵਾ ਪੂਰੀ ਕਰਕੇ ਆਉਣਾ ਚਾਹੀਦਾ ਸੀ। ਸੇਵਾ ਦਾ ਫਲ ਜ਼ਰੂਰ ਮਿਲਦਾ ਹੈ।

  • @bahadursingh2645
    @bahadursingh2645 7 หลายเดือนก่อน +13

    ਗੁਰੂ ਮਹਾਰਾਜ ਸਹਿਬ ਪੈਸੇ ਦੇ ਭੇਟਾ ਨਹੀਂ ਮੰਗਦੇ ਪਿਆਰ ਬਾਣੀ ਦੇਇਆ, ਨਾਲ ਪ੍ਰਸ਼ਨ,ਖੁਸ਼,ਹੋਂਦੇ,ਗੋਲਕ,ਦਾਨ,ਨਾ, ਕਰੋ ਮੲਇਆ, ਕਮੇਟੀ ਖਾ,ਜਾਦੀ,ਲੋੜ, ਵਾਲੇ ਮਦਦ ਨਹੀਂ ਕਰ ਦੇ, ਬਾਦਲਾਂ ਤੋਂ ਬਚੋ, ਬੇਨਤੀ,,,,,,ਦਾਸ, ਦੀ

  • @kushwindersinghkhazangill5624
    @kushwindersinghkhazangill5624 7 หลายเดือนก่อน +5

    ਮਨ ਵਿੱਚ ਸ਼ਰਦਾ ਹੋਣੀ ਚਾਹੀਦੀ ਹੈ ਨਾ ਕਿ ਸਹੂਲਤ ਲਈ ਬਦਨਾਮ ਕੀਤਾ ਚਾਵੇ

  • @avtarsinghsandhu9338
    @avtarsinghsandhu9338 7 หลายเดือนก่อน +6

    ਬਿਲਕੁੱਲ ਅਸਲੀਅਤ ਸਚਾਈ ਗੱਲ ਏ, ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਕਮਰਾ ਲੈਣਾ ,ਬਹੁਤ ਮੁਸ਼ਕਿਲ ਗੱਲ ਏ ਜੀ ,ਪਰ ਸਟਾਫ ਮੈਂਬਰ ਜੀ ਕੁੱਝ ਸੋਚਣ ਦੀ ਲੋੜ ਹੈ ਜੀ ।।

  • @KawalSandhu490
    @KawalSandhu490 7 หลายเดือนก่อน +41

    ਸਤਿ ਸ਼੍ਰੀ ਅਕਾਲ ਸੈਣੀ ਵੀਰ ਜੀ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰਖਣਾ ਵੀਰ ਜੀ ਨੂੰ 🙏🙏

  • @jacksparrow-k4x
    @jacksparrow-k4x 7 หลายเดือนก่อน +25

    ਸੈਣੀ ਸਾਹਿਬ ਸੱਚ ਸੰਗਤਾਂ ਦੇ ਅੱਗੇ ਲਿਓਣ ਲਈ ਬਹੁਤ ਬਹੁਤ ਧੰਨਵਾਦ ਜੀ

  • @sukhdevkaur9697
    @sukhdevkaur9697 7 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌹🌷💕❤️🌻❤️💕🌷🙏🙏

  • @farmarfarming3846
    @farmarfarming3846 7 หลายเดือนก่อน +39

    ਅੱਜ ਬਹੁਤ ਮਨ ਦੁਖੀ ਹੋਇਆ ਕਰਤੂਤਾਂ ਸੁਣ ਕੇ 😢😢

  • @KLM2220
    @KLM2220 7 หลายเดือนก่อน +14

    ਇੱਕ ਸੌ ਇੱਕ %ਸੱਚ ਹੈ ਜੀ ਕੌਤਕ ਹੁੰਦੇ ਹਨ ਜੀ। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ (ਪੰਜਾਬ)ਸੈਣੀ ਸਾਹਿਬ ਜੀ ,ਹਰ ਇੱਕ ਤੁਹਾਡੀ ਗੱਲ ਕੀਮਤੀ ਹੈ ਜੀ, ਸੱਚੇ ਪਾਤਸ਼ਾਹ ਜੀ ਹੇਮਕੁੰਟ ਸਾਹਿਬ ਜੀ ਵਿਖੇ ਵਾਪਰਿਆ ਸੀ ਜੀ।

  • @neeta34
    @neeta34 7 หลายเดือนก่อน +13

    ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ😢🙏🏽 ਦਰਬਾਰ ਸਾਹਿਬ ਤਾਂ ਛੱਡੋ ਛੋਟੇ ਛੋਟੇ ਗੁਰਦੁਆਰਿਆਂ ਵਿੱਚ ਇਹੋ ਜਿਹੇ ਹਾਲ ਤਾਂ 80ਵੇਂ 92ਵੇ ਵਿੱਚ ਹੀ ਸਨ ਜਦੋ ਅਸੀਂ ਛੋਟੇ ਹੁੰਦੇ ਸੀ ਆਪਣੇ ਹੱਡੀ ਹੰਡਾਇਆ ਹੋਇਆ ਹੈ ਗੁਰਦੁਆਰੇ ਵਿਚ ਗ੍ਰੰਥੀ ਤੇ ਸੇਵਾਦਾਰ ਹੀ ਨਹੀਂ ਮਾਨ ਹੁੰਦੇ 😢

  • @GurpreetSingh-q7s6p
    @GurpreetSingh-q7s6p 8 หลายเดือนก่อน +43

    ਵੀਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurinderKaur-md8pb
    @SurinderKaur-md8pb 7 หลายเดือนก่อน +31

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇੰਨਾ ਮਸੰਦਾਂ ਨੂੰ ਸਜ਼ਾ ਦੇਣਗੇ ਕਮਰੇ ਤਾਂ ਬਹੁਤ ਨੇ ਪਰ ਸੰਗਤਾਂ ਵਾਸਤੇ ਨਹੀਂ

  • @lamberram1036
    @lamberram1036 7 หลายเดือนก่อน +19

    ਸੰਗਤ ਜੀ ਗੋਲਕਾਂ ਵਿੱਚ ਮਾਇਆ ਦਾ ਚੜ੍ਹਾਵਾ ਬੰਦ ਕਰ ਦਿਓ ਲੰਗਰਾਂ ਵਾਸਤੇ ਸਮਾਨ ਦੇ ਦਿੱਤਾ ਜਾਵੇ

  • @MastanSinghDulai
    @MastanSinghDulai 7 หลายเดือนก่อน +22

    ਬੀਬਾ ਜੀ ਜਦੋ ਬਚਨ ਕਰ ਰਹੇ ਸਨ ਅਤੇ ਇਹਨਾਂ ਨਾਲ ਦਰਬਾਰ ਸਾਹਿਬ ਅੰਦਰ ਜੋ ਕੌਤਕ ਹੋਇਆ ਗੁਰੂ ਸਾਹਿਬ ਜੀ ਦੇ ਦਰਸ਼ਣ ਹੋਏ ਸਨ। ਉਸ ਸਮੇਂ ਦਾਸ ਨੇ ਵੀ ਆਪਣੀ ਸੁਰਤ ਨਾਲ ਦਰਬਾਰ ਸਾਹਿਬ ਜੀ ਦੇ ਦਰਸ਼ਣ ਕੀਤੇ ਅਤੇ ਮਹਾਰਾਜ ਜੀ ਨੇ ਅੱਖਾਂ ਵਿੱਚ ਅੰਸੂ ਲਿਆਤੇ ।ਵਾਹਿਗੁਰੂ ਬੀਬਾ ਜੀ ਤੇ ਅਤੇ ਪਰਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ। ਪ੍ਰੀਤ ਸਿੰਘ ਜੀ ਜੋ ਤੁਸੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਉਹਨਾਂ ਦੇ ਸਿਸਟਮ ਬਾਰੇ ਵਿਚਾਰ ਕੀਤੇ ਹਨ ਉਹ ਤਾਂ ਇਹ ਲੋਕ ਧਰਮ ਤੋਂ ਹੀਣੇ ਹਨ ਇਹ ਤਾਂ ਸਿਰਫ ਪੇਸ਼ੇ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਇਹ ਸ਼ਰਧਾਹੀਣ ਲੋਕ ਹਨ। ਸੱਭ ਤੋ ਮਾੜੀ ਗੱਲ ਹੈ ਕਿ ਮਹੰਤ ਨਰੈਣੂ ਬਾਦਲਾਂ ਦਾ ਪ੍ਰਬੰਧ ਤੇ ਕਬਜ਼ਾ ਹੈ। ਬਾਦਲ ਹੀ ਪ੍ਰਧਾਨ ਨੂੰ ਹੁਕਮ ਕਰਦੇ ਹਨ ਅਤੇ ਜਥੇਦਾਰ ਨੂੰ ਵੀ ਬਾਦਲਾਂ ਦੇ ਹੁਕਮ ਥੱਲੇ ਚੱਲਣਾ ਪੈ ਰਿਹਾ ਹੈ। ਪੰਜਾਬ ਦੇ ਤਮਾਮ ਗੁਰੂ ਪੰਥ ਦਰਦੀਆ ਨੂੰ ਇਕੱਠੇ ਹੋ ਕੇ ਮਹੰਤ ਨਰੈਣੂ ਦੇ ਵਾਰਿਸ ਬਾਦਲ ਪਰਵਾਰ, ਮਜੀਠੀਆ ਪਰਵਾਰ ਅਤੇ ਹੋਰ ਇਹਨਾ ਦੇ ਨਜਦੀਕੀਆ ਨੂੰ ਇਕੱਠੇ ਹੋ ਕੇ ਪਰ੍ਹੇ ਕਰਨਾ ਚਾਹੀਦਾ ਹੈ।ਤਾਂ ਗੁਰੂ ਪੰਥ ਦੇ ਖ਼ਾਲਸੇ ਦੀ ਚੜ੍ਹਦੀ ਕਲਾ ਹੋਵੇਗੀ।

  • @sukhwantsingh1820
    @sukhwantsingh1820 7 หลายเดือนก่อน +26

    ਵਾਕਿਆ ਹੀ ਵੀਰ ਮਾਤਾ ਦੀਆਂ ਗੱਲਾਂ 100/:ਸਹੀ ਉਥੇ ਜਿਨੇਂ ਵੀ ਨੇ ਗੁਰੂ ਘਰ ਦੇ ਮਾਲਕ ਬਣੇ ਹੋਏ ਹਨ

  • @pindbutahri982
    @pindbutahri982 7 หลายเดือนก่อน +15

    ਧੰਨ ਗੁਰੂ ਰਾਮਦਾਸ ਜੀ ਤੋਹਾਡੇ ਅੰਗਸੰਗ ਆ ਪ੍ਰੀਤ ਸਿੰਘ ਵੀਰ। ਇਹ ਖੁਦ ਅਕਾਲ ਪੁਰਖ ਜੀ ਤੁਹਾਡੀ ਸੇਵਾ ਪਰਵਾਨ ਕੀਤੀ ਆ। ਤੇ ਮਾ ਦੇ ਰੂਪ ਵਿੱਚ ਤੋਹਾਨੂ ਪਿਆਰ ਦਿੱਤਾ

  • @budhsinghhalwai8322
    @budhsinghhalwai8322 7 หลายเดือนก่อน +16

    ਸੈਣੀ ਸਾਹਿਬ ,ਮਾਤਾ ਜੀ ਨੇ ਤੁਹਾਡੇ ਚੈਨਲ ਉਪਰ ਆਪਣਾ ਦੁੱਖ ਸਾਝਾ ਕੀਤਾ ਹੈ. ਮਸੱਦਾ ਨੂੰ ਸਰਮ ਨਹੀ ਆਉਦੀ ਹੈ.ਗੁਰੂ ਸਾਹਿਬ ਦੀ ਸੰਗਤ ਦਾ ਸਤਕਾਰ ਕਰਨਾ ਹੇ.ਇਹ ਸਭ ਕੁਝ ਭੁੱਲ ਗੲਏ ਹਨ. ਗੁਰੂ ਸਾਹਿਬ ਸੀ੍ ਦਰਬਾਰ ਸਾਹਿਬ ਅਮਿ੍ੰਤਸਰ ,ਹਰਮਿੰਦਰ ਸਾਹਿਬ ਹਾਜਰ ਨਾਜਰ ਹਨ ਇਹਨਾਂ ਦੀਆਂ ਚੰਗਿਆਈਆਂ ਬੁਰਿਆਈਆਂ ਵਾਚ ਰਹੇ ਹਨ ਇਹਨਾਂ ਪਾਪ ਦਾ ਭਾਂਡਾ ਭਰ ਗਿਆਂ ਹੈ.ਸਜਾ ਮਿਲੇ ਗੀ ਜਰੂਰ. ਧੰਨਵਾਦ.

  • @KulwantSingh-wi6ou
    @KulwantSingh-wi6ou 7 หลายเดือนก่อน +5

    ਇੱਥੇ ਓਨਾ ਨੂੰ ਕਮਰੇ ਦਿਤੇ ਜਾਂਦੇ ਨੇ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਵੀ ਨਈ ਆਂਧਰਾ ਤੋਂ ਆਏ ਮੰਤਰੀਆਂ ਨੂੰ ਸੁਖਬੀਰ ਬਾਦਲ ਤੇ ਕਹਿਣ ਤੇ ਕਮਰੇ ਦਿਤੇ ਜਾਂਦੇ ਨੇ

  • @RajinderSingh-cp5gg
    @RajinderSingh-cp5gg 7 หลายเดือนก่อน +45

    ਮਾਤਾ ਜੀ ਜਿਹਨਾਂ ਨੇ ਗੁਰਦਵਾਰਾ ਸਾਹਿਬ ਵਿੱਚ ਤੁਹਾਡੇ ਨਾਲ ਬਦਸਲੂਕ ਕੀਤਾ ਓਹਨਾਂ ਦਾ ਬੇੜਾ ਗਰਕ ਹੋ ਜਾਵੇ । ਵਾਹਿਗੁਰੂ ਜੀ 🙏

  • @jaimalsingh36
    @jaimalsingh36 7 หลายเดือนก่อน +14

    ਵਾਹਿਗੁਰੂ ਜੀ ਇਹਨਾ ਐੱਸਜੀਪੀਸੀ ਦੇ ਨੁਮਾਇੰਦਿਆਂ ਨੂੰ ਬੁੱਧੀ ਬੈਕਸੋ ਤਾ ਜੋ ਦੂਰ ਦੁਰਾਡਿਓਂ ਆਏ ਸਰਧਲੂਆਂ ਪ੍ਰਤੀ ਸਤਕਾਰਿਤਾ ਸਹਿਤ ਵਰਤਾਵ ਕੀਤਾ ਜਾਏ । ਐੱਸਜੀਪੀਸੀ ਨੂੰ ਪਤਾ ਨਹੀਂ ਕਿਓਂ ਅਪਣੇ ਆਪ ਪ੍ਰਤੀ ਵਖਰੇਵਾਂ ਪ੍ਰਤਖ ਦਿਖਾਉਣ ਲਈ ਉਤਸੁਕਤਾ ਹੋਣ ਲੱਗੀ ਹੈ ।ਐਕਚੂਅਲੀ ਐਸਜੀਪੀਸੀ ਦਾ ਵੀ ਕਸੂਰ ਨਹੀਂ ਕਿਉਂਕਿ ਇਹ ਕਿਸੇ ਖਾਸ ਬੰਦਿਆਂ ਦੀ ਸਹਿ ਹੇਠ ਏ, ਹੋਰ ਕੋਈ ਕਾਰਣ ਨਹੀਂ ਹੋ ਸਕਦਾ ।

  • @bhupinderkaur8236
    @bhupinderkaur8236 7 หลายเดือนก่อน +10

    ਸਾਨੂੰ ਪੁੱਤਰ ਕਦੇ ਕਮਰਾ ਹੀ ਨਹੀਂ ਮਿਲਦਾ ਬੱਚੇ ਬਾਹਰੋਂ ਆਉਂਦੇ ਨੇ ਰਾਤ ਨੂੰ12 ਵਜੇ ਚੰਡੀਗੜਤੋ ਚੱਲਦੇ ਹਾਂ ਤੇ ਦਰਸ਼ਨ ਕਰਕੇ ਵਾਪਿਸ ਘਰ ਆਉਂਦੇ ਹਾਂ

    • @user67125
      @user67125 7 หลายเดือนก่อน

      Kde v room nhi milda ji

  • @amarjothans5349
    @amarjothans5349 7 หลายเดือนก่อน +3

    ਇਹਨਾ ਮਸੰਦਾਂ ਨੂੰ ਸਿਰੀ ਦਰਬਾਰ ਸਹਿਬ ਵਿੱਚੋ ਕੱਢਣੇ ਚਾਹੀਦੇ ਹਨ ਇਨਾ ਨੇ ਦਰਬਾਰ ਸਾਹਿਬ ਵਿਖੇ ਬਹੁਤ ਗੰਦ ਪਾਇਆ ਹੋਇਆ ਮਸੰਦਾਨੇ।।

  • @GurpreetSingh-ir1sf
    @GurpreetSingh-ir1sf 7 หลายเดือนก่อน +15

    ਪ੍ਰੀਤ ਵੀਰ ਜੀ ਅੱਜ ਦਾ ਪ੍ਰੋਗਰਾਮ ਬਹੁਤ ਖਾਸ ਪ੍ਰੋਗਰਾਮ ਹੈ ,ਵਾਹਿਗੁਰੂ ਜੀ ਕਿਰਪਾ ਕਰਨ

  • @BalvirSingh-js2nd
    @BalvirSingh-js2nd 7 หลายเดือนก่อน +17

    ਸੈਣੀ ਵਾਲੇ ਸਾਡਾ ਅਸ਼ੀਰਵਾਦ ‌ਤੁਹਾਡੇ ਨਾਲ ਏ ਕਰਮਾਂ ਵਾਲੇ ਨੇ ਮਾਤਾ ਜੀ ਜਿਨਾਂਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਸਨ‌ ਹੋਏ ਹਨ ‌

  • @mohinderpalsingh4113
    @mohinderpalsingh4113 7 หลายเดือนก่อน +37

    SGPC ਬਾਦਲਾਂ ਦੀ ਹੈ ਸੰਗਤ ਨੂੰ ਅਪੀਲ ਹੈ ਕਿ ਇਥੇ ਕੋਈ ਵੀ ਗੋਲਕ ਵਿੱਚ ਪੈਸੇ ਨਾ ਪਾਇਆ ਕਰੋ ਕਿਉਂਕਿ ਗੁਰੁ ਘਰ ਦਾ ਸਾਰਾ ਪੈਸਾ ਇਹ ਮਸੰਦ ਖਾ ਜਾਂਦੇ ਹਨ

    • @harbhajansingh4281
      @harbhajansingh4281 7 หลายเดือนก่อน +1

      Sukha amli beiman chor luttera har maheene golak da crora rupees lai ke janda hai quonki oh kehnda mai siro munni kali dal da pardhan ha.

  • @ChamailSingh-l8z
    @ChamailSingh-l8z 7 หลายเดือนก่อน +26

    ਆਕਾਲ ਪੁਰਖ ਵਾਹਿਗੁਰੂ ਜੀ ਮੇਹਰ ਭਰਿਆ ਹਥ ਹਮੇਸ਼ਾ ਸਿਰ🎉ਉਤੇ ਰੱਖਣ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @herpinderkaur1579
    @herpinderkaur1579 7 หลายเดือนก่อน +10

    ਵੀਰ ਜੀ ਤੁਸੀ ਸਵੇਰੇ ਵੇਖੋ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਾ ਨੂੰ ਲਿਉਂਦੇ ਹਨ ,ਕੁਛ ਲੋਕ ਪਾਲਕੀ ਸਾਹਿਬ ਦੇ ਥੱਲੋਂ ਨਿਕਲਦੇ ਹਨ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਧੱਕੇ ਮਾਰਦੇ ਹਨ ,ਆਰਾਮ ਨਾਲ ਵੀ ਲੰਗਿਆ ਜਾ ਸਕਦਾ ਹੈ ,ਤੁਸੀ ਉੱਨੇ ਹੀ ਬੰਦਿਆ ਨੂੰ ਲੰਗਾਓ ਜਿੰਨੇ ਆਰਾਮ ਨਾਲ ਜਾ ਸਕਦੇ ਹਨ ,ਬਹੁਤ ਹੀ ਬੁਰਾ ਲਗਦਾ ਹੈ ਉਨ੍ਹਾਂ ਵਾਸਤੇ , ਕੁਛ ਗਲਤ ਲਿਖਿਆ ਗਿਆ ਹੋਵੇ ਤਾਂ ਮੇਰੇ ਗੁਰੂ ਰਾਮਦਾਸ ਜੀ ਤੁਹਾਡੇ ਚਰਨਾਂ ਵਿਚ ਮਾਫ਼ੀ ਮੰਗਦੀ ਹਾਂ ਜੀ 🙏🙏

    • @bhullarpp
      @bhullarpp 7 หลายเดือนก่อน

      ਜੀ ਬਿਲਕੁਲ ਸਹੀ, ਇਸ ਤਰ੍ਹਾਂ ਧੋਣਾਂ ਤੋਂ ਫੜ ਕੇ ਪਾਲਕੀ ਸਾਹਿਬ ਨੂੰ ਮੋਡੇ ਦਿਵਾਉਣਾ ਸੋਹਣਾ ਨਹੀ ਲੱਗਦਾ ਹੈ ਜੀ

  • @MoharSingh-mx8vu
    @MoharSingh-mx8vu 7 หลายเดือนก่อน +3

    ਆਮ ਬੰਦੇ ਨੂੰ ਇਹ ਕੁਛ ਨਹੀ ਸਮਜਦੇ ਕਮਰੇ ਖ਼ਾਲੀ ਹੋਣ ਦੇ ਬਾਵਜੂਦ ਵੀ ਨਹੀਂ ਦੇਂਦੇ ਸਾਰੇ ਆਗੂ ਜਾਨਦੇ ਨੇ ਇਸ ਗੱਲ ਨੂੰ !!

  • @gurdevkaur4691
    @gurdevkaur4691 7 หลายเดือนก่อน +13

    ਧੰਨੁ ਗੁਰੂ ਰਾਮਦਸ ਜੀ ਸਭ ਨੂੰ ਚੰਗੀ ਤਰਾਂ ਵੇਖ਼ ਸੁਣ ਰਹੇ ਹਨ ਕੌਣ ਸ਼ਰਦਾ ਵਾਲ਼ਾ ਅਤੇ ਕੌਣ ਸ਼ਰਦਾ ਰਹਿਤ ਹੈ ਜਿਹਨਾਂ ਨੇ ਇਸ ਬੀਬੀ ਦੀ ਸ਼ਰਧਾ ਨੂੰ ਠੇਸ ਲਾਈ, ਗੂਰੂ ਸਾਹਿਬ ਵਡੇ ਨਰਕ ਨੂੰ ਭੇਜਣਗੇ, ਗੂਰੂ ਘਰ ਜਾਣ ਵਾਲੀ ਸਭ ਸੰਗਤ ਕਿਰਪਾ ਕਰਕੇ ਮਾਇਆ ਅਤੇ ਕੀਮਤੀ ਚੀਜ਼ ਭੇਟ ਕਰਨਾ ਬੰਦ ਕਰਨ, ਲੋੜਵੰਦ ਦੀ ਮਦਤ ਅਤੇ ਪ੍ਰੀਤ ਚੈਨਲ ਦੀ ਮੱਦਤ ਕਰਨ, ਸੱਚ ਦੇ ਚੈਨਲ ਦੀ ਚੜਦੀ ਕਲਾ ਹੋਵੇ

  • @raspalsingh5024
    @raspalsingh5024 7 หลายเดือนก่อน +2

    ਵੀਰ ਜੀ,
    ਸਿਰਫ਼ ਐਨ ਆਰ ਆਈ ਹੀ ਨਹੀਂ, ਹਿੰਦੁਸਤਾਨ ਦੇ ਕਿਸੀ ਵੀ ਕੋਨੇ ਤੋਂ ਆਣ ਵਾਲਿਆਂ ਐਸੇ ਤਰੀਕ਼ੇ ਨਾਲ ਪੇਸ਼ ਆਂਦੇ ਨੇ, ਸੇਵਾਦਾਰਾਂ ਦਾ ਵਯੋਵਹਾਰ ਬਹੁਤ ਗੰਦਾ ਹੈ ਜੀ, ਕਮਰੇ ਖ਼ਾਲੀ ਹੋਣ ਦੇ ਬਾਵਜੂਦ ਨਹੀ ਦੇਂਦੇ।

  • @SukhwinderSingh-lm1jh
    @SukhwinderSingh-lm1jh 7 หลายเดือนก่อน +47

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।

  • @swaransingh1659
    @swaransingh1659 7 หลายเดือนก่อน +57

    ਮਾਤਾ ਜੀ ਨੂੰ ਪਰਣਾਮ ❤❤❤❤

  • @shangarasingh2018
    @shangarasingh2018 7 หลายเดือนก่อน +101

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @rkaur7649
    @rkaur7649 7 หลายเดือนก่อน +15

    ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਿਮਰਤਾ, ਸੇਵਾ ਤੇ ਸੰਜਮ ਦੇ ਪੁੰਜ ਹਨ ਪਰ ਇਹਨਾਂ ਪ੍ਰਬੰਧਕਾਂ ਦੇ ਬੋਲ ਸੰਗਤ ਲਈ ਅਕਸਰ ਬਹੁਤ ਰੁੱਖੇ ਹੁੰਦੇ ਹਨ। ਬੰਦਾ ਸਾਰਾ ਦਿਨ ਕੰਮ ਕਰਦੇ ਗੁਰਬਾਣੀ ਕੀਰਤਨ ਸੁਣੇ ਸ੍ਰੀ ਦਰਬਾਰ ਸਾਹਿਬ ਵਿੱਚ ਤੇ ਗੱਲਾਂ ਵਿੱਚ ਕੋਈ ਮਿਠਾਸ ਨਾ ਹੋਵੇ, ਇਹ ਕਿਵੇਂ? ਪਿਛਲੇ ਸਾਲ ਸਾਨੂੰ ਵੀ ਪਤਾ ਲੱਗਿਆ ਵੀ ਕਮਰਾ ਲੈਣਾ ਬਹੁਤ ਮੁਸ਼ਕਲ ਹੈ ਸੋ ਸਾਨੂੰ Complex ਦੇ ਨੇੜੇ ਇੱਕ ਹੋਟਲ ਜਿਸਦੀ ਦਸ਼ਾ ਬਹੁਤ ਬਹੁਤ ਮਾੜੀ ਸੀ ਵਿੱਚ ਮਜਬੂਰਨ ਠਹਿਰਣਾ ਪਿਆ। ਐਨੇ ਥੱਕੇ ਹੋਣ ਦੇ ਬਾਵਜੂਦ ਵੀ ਕੋਈ ਸੌਂ ਨਹੀਂ ਸਕਿਆ

  • @harjitkaur9884
    @harjitkaur9884 7 หลายเดือนก่อน +3

    ਬਿਲਕੁਲ ਸਹੀ ਕਮਰਾ ਤਾਂ ਸਿਰਫ਼ ਅਪਣੇ ਰਿਸ਼ਤੇਦਾਰan ਨੂੰ ਦਿੰਦੇ ਹਨ

  • @karamjitkaur-yu6ib
    @karamjitkaur-yu6ib 7 หลายเดือนก่อน +1

    ਸਹੀ ਗਲ ਆ ਘੜੰਮ ਚੌਧਰੀ ਦਵੱਲੇ ਜਾਣ ਸਭ ਨਾਲ ਇਦਾ ਹੀ ਕਰਦੇ ਨੇ ਮੱਥਾ ਟੇਕਣ ਵਾਲੇ ਬਿਮਾਰ ਸੰਗਤ ਨਾਲ ਨਹੀਂ ਇਦਾ ਕਰਨਾ ਚਾਹੀਦਾ ਇਹਦਾ ਹਲ ਵੀ ਕੱਢੋ। ਮਾਤਾ ਸਚ ਬੋਲਦੇ ਨੇ ਇਹਨਾਂ ਦੇ ਬੋਲ ਵਿਚ ਪਿਆਰ ਸਤਿਕਾਰ ਹੈ ਗੁਰੂ ਪ੍ਰਤੀ ਘੜੰਮ ਚੌਧਰੀਆਂ ਤੇ ਤਨਖ਼ਾਹੀਏ ਸਿੰਘ ਸੁਧਾਰੇ ਜਾਣ ਲੋਕੋ ਬੋਲਿਆ ਕਰੋ ਸਾਡਾ ਫਰਜ਼ ਆ

  • @ranjitbrar2449
    @ranjitbrar2449 7 หลายเดือนก่อน +11

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹਨਾਂ ਨੂੰ ਗੁਰੂ ਰਾਮਦਾਸ ਹੀਂ ਸਵਾਰਨ ਮੇਰੇਇਹੋ ਕੁੱਝ ਬਹੁਤ ਸੰਗਤ ਨਾਲ ਹੁੰਦਾ ਹੈ ਇਹਨਾਂ ਨਾਲ ਦੋਹਥਖੜੇਕਰਨੇਪੈਦੇ ਹਨ

  • @sandhu1689
    @sandhu1689 7 หลายเดือนก่อน +11

    ਬਹੁਤ ਗਲਤ ਕਰ ਰਹੇ ਆ ਇੰਨੇ ਵੱਡੇ ਦਰ ਤੇ ਰਹਿਕੇ ਇਹਨਾਂ ਨੂੰ ਪਰਮਾਤਮਾ ਦਾ ਡਰ ਨਹੀਂ ਵਾਹਿਗੁਰੂ ਜੀ ਤਾਂ ਦੇਖਦੇ ਨੇ

  • @dkkhalsa1551
    @dkkhalsa1551 7 หลายเดือนก่อน +6

    ਮੈਂ ਵੀ ਇੱਕ ਵਾਰ ਉਲਟੀਆਂ ਆ ਰਹੀਆਂ ਸੀ ਤੇ ਰਾਤ ਨੂੰ ਇਹਨਾਂ ਨੇ ਕੋਈ ਕੰਬਲ ਨੂੰ ਦਿੱਤਾ ਸਾਨੂੰ ਪਤਾ ਨੀ ਸੀ ਫਿਰ ਬਾਹਰ ਜਾ ਕੇ ਇੱਕ ਰਿਕਸ਼ੇ ਤੇ ਸੁੱਤੇ ਹੋਏ ਬੰਦੇ ਨੇ ਗੰਦਾ ਫਟਿਆ ਕੰਬਲ ਸਾਨੂੰ ਦਿੱਤਾ,ਜਿਹੜਾ ਇੱਕ ਸਾਲ ਦੇ ਬੱਚੇ ਤੇ ਹੀ ਅ ਸਕਦਾ ਸੀ ਅਸੀਂ ਰਾਤ ਕੱਟੀ ਬਾਹਰ ਠੰਡ ਚ ਤੇ ਸਵੇਰੇ 4ਵਜੇ ਚਲੇ ਗਏ

    • @gurbirsingh1415
      @gurbirsingh1415 7 หลายเดือนก่อน +2

      ਬਹੁਤ ਹੀ ਦੁੱਖ ਦੀ ਗੱਲ ਹੈ ਤੁਹਾਡੇ ਨਾਲ ਜੋ ਬੀਤਿਆ, ਉਹ ਵੀ ਗੁਰੂ ਘਰ ਵਿੱਚ।ਇਨ੍ਹਾਂ ਦਾ ਕੱਖ ਨਹੀਂ ਰਹਿਣਾ, ਖਾਲਸਾ ਜੀ।

    • @pooperitaliano5454
      @pooperitaliano5454 7 หลายเดือนก่อน

      Waheguru ji

  • @dhalvindersingh6501
    @dhalvindersingh6501 7 หลายเดือนก่อน +20

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵੀਰ ਵਾਹਿਗੁਰੂ ਤੈਨੂੰ ਚੜਦੀ ਉਲਾ ਵਿੱਚ ਰੱਖੇ
    ਸ਼੍ਰ ਧਲਵਿੰਦਰ ਸਿੰਘ ਖਾਲਸਾ ਸਰਪੰਚ ਠੱਕਰਕੀ

  • @taranjitkaur4690
    @taranjitkaur4690 7 หลายเดือนก่อน +6

    ਅਸੀ N R I ਹੀ ਬੇਵਕੂਫ ਹਾ ਜਿਹੜੇ ਇਹਨਾ ਨੂੰ ਪੈਸੇ ਭੇਜਦੇ ਹਾ ਹੁਣ N R I ਵਾਲੀਉ ਅਕਲ ਕਰ ਲਉ

  • @baljeetkaur6961
    @baljeetkaur6961 7 หลายเดือนก่อน +1

    ਮੇਰੀ ਭੈਣ ਨੂੰ ਵੀ ਕੈਸ਼ਰ ਸੀ ਅਸੀ ਬੇਨਤੀ ਕਰੀ ਸੀ ਲੱਗਣ ਲਈ ਸੇਵਾਦਾਰ ਕਹਿੰਦੇ ਬਹੁਤ ਅਉਦੇ ਨੇ ਕੀਮੋ ਲਗਦੇ ਸੀ ਪੈਰਾ ਤੇ ਜਖਮ ਸੀ ਉਨਾਦੇ ਜਾਣਪਛਣ ਵਾਲੇ ਲੰਗਰਹੇ ਸੀ

  • @tencomplustwo
    @tencomplustwo 7 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਬੇਨਤੀ ਹੈ ਜੀ ਸਰਬੱਤ ਸੰਗਤਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀਓ ਦੀ ਦਰਸ਼ਨੀ ਭੇਟਾ ਦੱਸ ਰੁਪਏ ਗੋਲਕਾਂ ਵਿੱਚ ਪਾਇਆ ਜਾਣ ਜੀ ਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਸਿਧਾਂਤ ਅਪਣਾਈਏ ਜੀ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜੀ

  • @shubegsingh8394
    @shubegsingh8394 7 หลายเดือนก่อน +1

    ਸ ਜੀ ਪੀ ਸੀ ਦਾ ਪ੍ਰਬੰਧ ਬਿਲਕੁਲ ਵੀ ਸਹੀ ਨਹੀ ਲੋੜਵੰਦਾ ਲਈ ਕੋਈ ਕਮਰਾ ਨਹੀ ਮਿਲਦਾ ਪਰ ਮੁਲਾਜਮ ਦਲਾਲੀ ਕਰਕੇ ਕਿਰਾਏ ਤੇ ਕਮਰੇ ਦਿਵਾ ਦਿੰਦੇ ਹਨ ਮਾੜੇ ਕਿਸੇ ਮੈਬਰ ਦੇ ਫੋਨ ਤੇ ਵੀ ਕੁਝ ਨੀ ਅਸਰ ਕਰਦੇ ਬੇਈਮਾਨ ਪਰਬੰਧਾ ਦਾ ਸਖਤੀ ਨਾਲ ਖਾਤਮਾ ਹੋਣਾ ਜਰੂਰੀ ਇਹ ਘਟੀਆ ਲੋਕ ਕੌਮ ਦਾ ਕੀ ਸੰਵਾਰਨਗੇ ਕੌਮ ਧਿਆਨ ਦੇਵੇ

  • @BalkarSigh19
    @BalkarSigh19 7 หลายเดือนก่อน +10

    ਵਾਹਿਗੁਰੂ ਸਭ ਦਾ ਭਲਾ ਕਰੇ ਸ੍ਰੋਮਣੀ ਕਮੇਟੀ ਦੇ ਵਿਚ ਤਾਂ ਗੰਦ ਭਰਿਆ ਪਿਆ ਹੈ

  • @rajwantkaur9639
    @rajwantkaur9639 7 หลายเดือนก่อน +2

    ਭਾਈ ਅੰਮਿਖਤਪਾਲ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਬੱਚਿਆ ਨੂੰ ਜੋੜਨਾ, ਉਹਨਾ ਨੂੰ ਪੰਜਾਬ ਪੁਲਿਸ ਨੇ ਝੂਠੇ ਪਰਚੇ ਦਰਜ ਕਰ ਤੇ ਜੇਲ ਵਿੱਚ, ਕਿਹੜਾ ਅੱਗੇ ਲੱਗਦਾ ਉਹਨੂੰ ਹੀ ਜੇਲ ਵਿੱਚ ਸੁੱਟ ਦਿੰਦੇ, ਫਿਰ ਪੰਜਾਬ ਸਾਰੇ ਇੱਕਠੇ ਹੋ ਕੇ ਆਪਣੀ ਆਵਾਜ਼ ਚੁੱਕਣ, ਤਾਂ ਕੀ ਕੋਈ ਅੱਗੇ ਲੱਗ ਕੇ ਬੱਚਿਆਂ ਨੂੰ ਸਹੀ ਰਸਤੇ ਤੇ ਰੱਖ ਸਕਣ🙏

  • @GurmeetSingh-rw3ct
    @GurmeetSingh-rw3ct 7 หลายเดือนก่อน +17

    ਰੱਬ ਕਿਸੇ ਖਾਸ ਜਗ੍ਹਾ ਤੇ ਨਹੀਂ ਰਹਿੰਦਾ ਰੱਬ ਤੁਹਾਡੀ ਸਰਦਾ ਅਤੇ ਵਿਸ਼ਵਾਸ ਵਿੱਚ ਹੈ