O veer ho gya insecure kehda bhagvaan o ikko aa tussi khalsa kive akhvonde apne aap nu khalse aali khed boho door aa boho door aa khalse aali gall ee ni tere ch kise ch vi ni haigi eh daava karna vi assi khalse aa nhi nhi eh nhi
@@jasha9sandhubaith nhi virod karn walye ,,javab de jande 1-2 debate hoiyan v but othe aa virod walye khale pe jande te gal nhi sunde te vich hi utth jande aa
I fully agree with you 💯 percent , even the top scholars like Giani Sant Singh Ji Maskeen Ji said similar points. Very good interview with Mr Sharma Ji, and looking forward for the next episode please, thanks 🙏👍🏼 🪯🚩🧡
@user-ok6hu3rk1d Bro you ever took santhya Gurbani has two different meaning One akhri arth second bhav arth All bhagat were nirgun upshak Devi devtay been rejected by bhagat bani
@user-ok6hu3rk1d Bhai Vishnu Krishna ram Chandra Parsu ram guru Nanak dev eh sare apney time de avtari pursh hoye ah Eh taan dasso ehna de naam kis context vich aye ah ??
Kini choti soch eh jdo dhee da vihah hunda eh odo v ta maa apni dhee nu smjondi eh ek dost di tra sb ,,,, rhi gal sade bapu di kalgidhar ji di oh ta khud parmeshwer si jine sanu banyea sade sare ang phir jis ne kaam banyea os bare smja v skda ah
One important thing I may add is that the beginning of the Ardas as said rightly is in the Siri Dasam GRANTH Shaib ji but more importantly our first Ardas ( as per say conventional current Ardas) was started by GURU Govind Singh Ji i.e that is the First part and the last part, and the middle part of the Ardas was added on later after GURU Govind Singh Ji passed away as history unfold after that time. 🙏
Thanks a lot to both of you. Please make more videos with him .He is very humble and nice person .Nice information is there. Make videos about Gurbani like chandi di var and ugardanti from Shri DASAM GRANTH SAHIB. God bless you.
Dasam pita di bani kırpa nal mildi ha jo bharosa karay ous nu he kirpa hundi ha samjan nu mildi ha rich bahi ha , sach khoj academy baba ji deeply samjoday hun
From my understanding is of this younger brother is right in the reason the word is sikh is a understanding and learning and that's what life is about learning and to believe is not to forget are guru's in learning and trying to understand and stop pointing fingers at each other and learn from each other in Sikhism and become the one's of are guru's and is the problem know we are pointing fingers, pls let's learn and respect 🙏 each other.
इस भाई की बातें बहुत अच्छी हैं. बहुत सी प्रैक्टिकल भी हैं। ज़रूरी है के ये भाई जगत्गुरु रविदास जी की अमृतवाणी ज़रूर पढरण और रिसर्च करें। क्योंकि जगत्गुरु रविदास जी ने ये सब बातें रिजेक्ट की हैं... या के आप सिर्फ अपनी लिमिट्स में ही रहोगे?
Je bani asleel aw fr smbog v asleel aw dimag thora kholo Tuc ena v ulj ke rehna kam to koi v nhi sakda te guru je ne uss kam nu dsseya thode galat hou example example dssge
Einy chhoti Umar vich istrah da giyan hona ,bahut badda kam h ,,baki veer Dasham Granth babat bahut kujh h ,jo sade sikh jathedar, leader ,n koum nu bahut hi confusion vich rakhia h ,eh munde diyan galan bahut sochan wali gal h ,,ainve gussa na Karia karo ,,
Je tenu bhot khuch pata hai te tu de de interview kine rokya wada gyani Banya firda commenta ch, ene granth ,kitaba tu wekhi nhi honi jini oh sambhi betha
Satnam Siri waheguru Sahib ji maharaj mehar kro waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji 🙏🥰 AkAAL
ਮੈਂ ਸਰਦਾਰ ਖਾਲਸਾ ਹੋ ਕੇ ਭਗਵਾਨਾ ਦੀ ਬਹੁਤ ਇੱਜ਼ਤ ਕਰਦਾ ਹਾਂ , ਸਬ ਅਕਾਲ ਪੁਰਖ ਜੀ ਨੇ ਬਣਾਇਆ ਹੈ । ਮੈਂ ਗਰਵ ਨਾਲ ਕਹਿਂਦਾ ਹਾਂ ਕੇ ਮੇਨੂ ਮਾਣ ਹੈ ਗੁਰੂ ਸਾਹਿਬ ਦਾ ਸਿੱਖ ਹੋਂਣ ਦਾ ਤੇ ਨਫਰਤ ਕਿਸੇ ਵੀ ਧਰਮ ਨਾਲ ਨਹੀਂ ਕਰਦਾ ।
O veer ho gya insecure kehda bhagvaan o ikko aa tussi khalsa kive akhvonde apne aap nu khalse aali khed boho door aa boho door aa khalse aali gall ee ni tere ch kise ch vi ni haigi eh daava karna vi assi khalse aa nhi nhi eh nhi
Main sardar ho ke bhagwan di izzat karda.. ki gal bani..?? Tu v insaan hi ae.. Bhagwan de sahmne ki aukaat hai insaan di ?? Pehla likhna sikh lao...
ਤੂੰ ਭਗਵਾਨਾਂ ਦੀ ਇੱਜ਼ਤ ਕਰਦਾ ਫਿਰਦਾ ਕਰੀ ਜਾ ਤੇਰੇ ਪਿਉ ਦੇ ਗੁਰਦਵਾਰਿਆਂ ਨੂੰ ਅੱਗਾਂ ਲਾਈਆਂ ਸਿੱਖ ਔਰਤਾਂ ਦਿਆਂ ਵਿਧਵਾ ਕਲੋਨੀਆਂ ਬਣਾ ਦਿੱਤੀਆਂ ਬੱਚਿਆਂ ਨੂੰ ਵਿਸ਼ੇਸ਼ ਕੈਮੀਕਲ ਛਿੜਕ ਕੇ ਅੱਗਾਂ ਲਾਈਆਂ ਭਗਵਾਨ ਵਾਲਿਆਂ ਨੇ ਤੇਰੀ ਕੋਈ ਇੱਜ਼ਤ ਨਹੀਂ ਕਿਤੀ
God bless you brother
❤😢❤😂iiokiiiiikkkkkoo8iiiiiiiiioooookooooiòimjkmjkmmmjkkmkmmmkmmkmmkkmmmmkmmmmmmmmmmkmmmmkmmmmmmmmmmkmmmmmmmmmmmmmmmmmmmmmmkmmmmmmmmmmmmmmmmmmmmjmmmmmmmmmmmmmmmmmmmmmmmmmmmmmmmmmmmjmmmmmmmmmmmmmmmmkmmmmmmmmmmmmmmmjmmmmmmmmmmmkmmmmmmmjmmmmmmmmmmmmmmmmmmmmmmmmmmmmmmmmmmjmmmmmmmmmkmkmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmkmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmjmmmmmmnm.mmm.m.mm😅 87872788888888888888828888888888888888288888887828288888888888888788888888888278888888828822882827382778277278282722882772828277287872772827388282887827782827827w82278278287882827882827828868882782782882887828288278878282882828882887888888828888288728288882788888282882888282778288882827828882878882888782888788288888287888882888828888888288888828888882888882882878828888888878828888878887888828888887888288828788888288888878828888887888888888888882878828878828888888888882888888888888882878288888882888888788888827886888788888888288788878828888828887888888888888888888288888828888888888882888888287888828888828888888888888877888277888888888888888888882888288888888828788888827888887888888888888888788888827888882887878888828887888882888888888882888828882888788887888288887828887888882888888888888888888878828828888888882888788887888878888288888888788888288888828788888888888888888888888878288828888888888888888888888288888822882828882882878888288888288888888888888888888828888888888888888888888888888828888828888888288888887888888888888288788788278888887888888888828887w878888888788877888888828782888887828828887788888888882888888898888888888878888888888888888828888888288888888888888878882888898888882888888888888828688888888888888888888888882888888888888888882888888888888888778888888888889888888888888887888888888898888888888888288888888888888888888888888888888888888888888888y8888888888888888788888888887287888882888887828288888888888888888888888888882888888888888882888288888888888887888888887882888887888888888888888888287888882888888888888788888827i88 37:54 288878888888888888888887888888887876😊😅😂😂😂❤😂😂❤😂😂😂😂😂😂😂@@Kanfused-fz4tshhhijjugxddg
Dasm granth guru kirpa wala samjh sakda hai kitabi giani nhi nice khalsa ji
ਗੁਰਮੁਖਿ ਵੀਰ ਤੁਹਾਡੇ ਉੱਪਰ ਬੜੀ ਕਿਰਪਾ ਹੈ ਸਤਿਗੁਰਾਂ ਦੀ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਹਾਡੀ ਉਮਰ ਵੀ ਥੋੜੀ ਲੱਗ ਰਹੀ ਹੈ ਛੋਟੀ ਲੱਗ ਰਹੀ ਹੈ ਪਰ ਬਹੁਤ ਕਿਰਪਾ ਅਪਾਰ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਉੱਪਰ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਰਹੇ ਚੜ੍ਹਦੀ ਕਲਾ ਰਹੇ
Asoolan ta Proper Debate Honi chahidi - Jo dasam granth de virodh ch ne, ohna nu v charcha ch bithauna chahida !
ਬਿਲਕੁਲ ਭਾਜੀ ਸਹੀ ਕਿਹਾ ਤੁਸੀਂ,,
ਸਤਿਗੁਰ ਦੀ ਕਿਰਪਾ ਬਿਨਾਂ ਸੰਭਵ ਨਹੀਂ,,
@@jasha9sandhubaith nhi virod karn walye ,,javab de jande 1-2 debate hoiyan v but othe aa virod walye khale pe jande te gal nhi sunde te vich hi utth jande aa
19:38 ਬਾਅਦ ਵਿੱਚ ਇਹ ਪੰਕਤੀ ਵੀ ਆਈ ਹੈ।
|| ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ||
" ਜਿਵੇਂ ਹੀ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਦੁਨੀਆਂ ਚਲਦੀ ਹੈ , ਅਤੇ ਇਨ੍ਹਾਂ ( ਸ਼ਿਵ, ਬ੍ਰਹਮਾ, ਬਿਸ਼ਨੂ ) ਦਾ ਕੋਈ ਜ਼ੋਰ ਨਹੀਂ ਚੱਲਦਾ,ਭਾਵ :- ਇਹ ਅਕਾਲਪੁਰਖ, ਵਾਹਿਗੁਰੂ ਸਾਹਮਣੇ ਕੁਝ ਵੀ ਨਹੀਂ ਕਰ ਸਕਦੇ "।
ਬੇਨਤੀ ਹੈ ਜੀ:- ਸਾਰੀਆਂ ਪੰਗਤੀਆਂ ਦੱਸਿਆ ਕਰੋ ਕਿਉਂਕਿ ਕਈ ਲੋਕ ਗਲਤ ਅਰਥ ਕੱਢਣ ਲੱਗ ਜਾਂਦੇ ਹਨ।
ਧੰਨਵਾਦ।
ਸਤਿ ਸ੍ਰੀ ਅਕਾਲ।
ਬਹੁਤ ਵਧੀਸ ਬੀਚਾਰ✓✓✓✓
Eka maai jugat veai,, Eh Eka maai kon? Eka maai Parmatma ni te oh kon aa?
ਬਹੁਤ ਵਧੀਆ ਜਵਾਬ ਦਿੱਤਾ ਵੈਦ ਜੀ ਪਤਾ ਸਾਰਿਆ ਨੂੰ ਆ ਪਰ ਸੱਚ ਹਜ਼ਮ ਨੀ ਹੁੰਦਾ
ਤੁਸੀ ਬਹੁਤ ਵਧੀਆ ਕਰ ਰਹੇ ਹੋ ਏਦਾ ਵਾਹਿਗੁਰੂ ਜੀ ਮੇਹਰ ਕਰੇ
ਸਹੀ ਕਿਹਾ
😊😊
ਬਹੁਤ ਹੀ ਸ਼ਲਾਘਾ ਯੋਗ ਕਾਰਜ ਕੀਤਾ ਹੈ ਜੀ ਤੁਸੀਂ ਧੰਨ ਸਤਿਗੁਰੂ ਦਸ਼ਮੇਸ ਪਿਤਾ ਜੀ ਦੇ ਪਵਿੱਤਰ ਮੁਖਾਰਬੰਦ ਦੀ ਪਵਿੱਤਰ ਰਚਨਾਂ ਗੁਰੂ ਪਿਆਰਿਆਂ ਦਾ ਮਾਰਗ ਦਰਸ਼ਕ ਕਰਦੀ ਹੈ ਦਸਮ ਬਾਣੀ।ਬਾਬਾ ਜੀ ਛੋਟੀ ਆਯੂ ਚ ਹਨ ਪਰ ਖੋਜੀ ਵਿਦਵਾਨ ਹਨ ਵਾਹਿਗੁਰੂ ਹੋਰ ਵੀ ਬਲ ਬਖਸ਼ਣ ਤੇ ਹੋਰ ਵੀ ਸੇਵਾ ਦਾ ਮੌਕਾ ਦੇਣ।
ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਆਕਾਲ ਤਖਤ ਸਾਹਿਬ ਤੇ ਹੋਣਾ ਬਹੁਤ ਜਰੂਰੀ ਹੈ ਵਾਹਿਗੁਰੂ ਜੀ
I fully agree with you 💯 percent , even the top scholars like Giani Sant Singh Ji Maskeen Ji said similar points. Very good interview with Mr Sharma Ji, and looking forward for the next episode please, thanks 🙏👍🏼 🪯🚩🧡
ਜਿਹੜਾ ਆਪਣੇ ਗੁਰੂ ਪਿਓ ਦੀ ਬਾਣੀ ਤੇ ਕਿੰਤੂ ਪਰੰਤੂ ਕਰਦਾ ਉਹ ਉਹ ਗੁਰੂ ਪਿਓ ਦਾ ਪੁੱਤ ਹੈ ਹੀ ਨਹੀਂ।🙏🏻
ਫਿੱਟੇ ਮੂੰਹ ਤੇਰਾ,,ਦਸਮ ਗ੍ਰੰਥ ਚ ਗੁਰੂ ਸਾਹਿਬ ਨੂੰ ਕਿੰਨਾ ਥੱਲੇ ਸੁੱਟ ਦਿੱਤਾ ਹੈ,,
ਕਦੀ ਪੜ੍ਹਿਆ ਗੁਰੂ ਜੀ ਦੀ ਬਾਣੀ ਨੂੰ।ਸੋਚ ਤੁਹਾਡੀ ਨੀਵੀਂ ਹੈ। ਗੁਰੂ ਸਾਹਿਬ ਤਾਂ ਹਮੇਸ਼ਾ ਸੀ, ਹੈ ਅਤੇ ਰਹਿਣਗੇ।@@rusikumari2716
@@rusikumari2716ਕਿੰਨਾ
@@rusikumari2716tu ta dasam granth padhi hi nahi honi, onda aa jande. Ki galat likhea
ਪਿਓ ਦੀ ਕਿਤਾਬ ਜੇ ਕਿਸੇ ਗਵਾਂਢੀ ਨੇ ਲਿਖੀ ਹੋਵੇ ਫੇਰ
ਬਹੁਤ ਵਧੀਆ ਵੀਚਾਰ ਚਰਚਾ ਕੀਤੀ ਆ ਵੈਦ ਜੀ ਨੇ। ਧੰਨਵਾਦ ਜੀ।
👍
ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਬਾਣ ਵਾਲੀ ਗੱਲ ਵਿਚ ਗੁਰੂ ਜੀ ਲੋਕਾਂ ਵਲੋਂ ਮੰਨੀਆਂ ਗੱਲਾਂ ਦਾ ਸਿਰਫ ਜਿਕਰ ਹੀ ਕਰਦੇ ਹਨ ਪਰ ਅਗਲੀ ਤੁਕ ਵਿੱਚ ਸਾਫ ਦੱਸਦੇ ਹਨ ਕਿ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਵਿਚ ਹੈ ਉਹੀ ਪੈਦਾ ਕਰਦਾ ਹੈ ਉਹੀ ਦੇਂਦਾ ਹੈ ਉਹੀ ਮਾਰਦਾ ਹੈ
@user-ok6hu3rk1d
Bro you ever took santhya
Gurbani has two different meaning
One akhri arth second bhav arth
All bhagat were nirgun upshak
Devi devtay been rejected by bhagat bani
@user-ok6hu3rk1d
ਸਾਰੇ ਭਗਤ ਸੱਚ ਦੇ ਉਪਾਸ਼ਕ ਸੀ,, ਸੱਚ ਸਭਨਾ ਦਾ ਖਸਮ ਹੈ ਅਤੇ ਸੱਚ ਇੱਕੋ ਹੈ,, ਨਿਰਗੁਣ-ਸਰਗੁਣ ਇੱਕ ਹੈ ਦੋ ਨਹੀਂ,,,, ਨਿਰਗੁਣ ਤੋਂ ਭਾਵ ਹੈ ਜਦੋਂ ਕੋਈ ਗੁਣ ਪ੍ਗਟ ਨਹੀਂ ਹੁੰਦਾ,, ਸੁੰਨ-ਸਮਾਧ ਨਿਰਗੁਣ ਹੈ ਜਦੋਂ ਰਚਨਾ ਨਹੀਂ ਹੁੰਦੀ,, ਸਰਗੁਣ ਜਦੋਂ ਗੁਣ ਪ੍ਗਟ ਹੁੰਦੇ ਭਾਵ ਸਹਿਜ ਵਿੱਚ ਜਦੋਂ ਉਹ ਜਾਗਿਆ ਉੱਦੋ ਸੰਸਾਰ ਦੀ ਰਚਨਾ ਹੋਈ,, ਜਦੋਂ ਜੀਵ ਸੁਪਨੇ ਵਿੱਚ ਸੁੱਤਾ ਪਿਆ ਹੁੰਦਾ ਉਹ ਬੇਹੋਸ਼ੀ ਦੀ ਹਾਲਤ ਸੁੰਨ-ਸਮਾਧ ਅਵਸਥਾ ਹੈ,, ਨਿਰਾਕਾਰ ਹੀ ਸੁੰਨ-ਸਮਾਧ ਹੈ,, ਸਹਿਜ ਹੈ,, ਨਿਰਗੁਣ-ਸਰਗੁਣ ਇੱਕ ਹੈ,, ਤੈ੍-ਗੁਣੀ ਮਾਇਆ ਤੇ ਅਵਗੁਣ ਹੈ,, ਚਿੱਤ ਕਰਕੇ ਸਰਗੁਣ ਹੈ,, ਮਨ ਕਰਕੇ ਨਿਰਗੁਣ ਹੈ,, ਮਨ ਕਰਕੇ ਜਿਹੜਾ ਦੇਹ ਦੇ ਵਿੱਚ ਨਿਰਗੁਣ ਹੈ,, ਜਿਹੜਾ ਸਾਹ ਲੈ ਰਿਹਾ ਉਹ ਗੁਣ ਉਹਦੇ ਕੋਲ ਹੈ ਸਰਗੁਣ,,ਜਦੋਂ ਤੱਕ ਨਾਮ ਨਹੀਂ ਮਿਲਦਾ ਸੁੰਨ-ਸਮਾਧ ਹੈ,, ਮਨ-ਚਿੱਤ ਇੱਕ ਹੋ ਗਿਆ ਸੁੰਨ-ਸਮਾਧ ਜਦੋਂ ਇੱਕ ਹੋ ਕੇ ਉੱਗ ਗਿਆ ਸਹਿਜ-ਸਮਾਧ ਹੈ,, ਉਹ ਜੀਵ ਆਪ ਹੀ ਹੁਕਮ ਹੋ ਜਾਂਦਾ ਹੈ।
@user-ok6hu3rk1d
Bhai Vishnu Krishna ram Chandra Parsu ram guru Nanak dev eh sare apney time de avtari pursh hoye ah
Eh taan dasso ehna de naam kis context vich aye ah ??
@user-ok6hu3rk1d
1065 Ang tay guru amardas maharaj di bani ah
@user-ok6hu3rk1d
ਓ ਵੀਰੇ
ਗੁਰਬਾਣੀ ਵਿੱਚ ਸਭ ਕੁਝ ਸਾਨੂੰ ਆਤਮਾ ਵੱਲ ਇਸ਼ਾਰਾ ਕਰਦਾ ਹੈ। ਆਤਮਾ ਅਤੇ ਪਰਮਾਤਮਾ ਇੱਕੋ ਹਨ...
ਆਤਮ ਅਤੇ ਪਰਮਾਤਮਾ ਉਹ ਸ੍ਰੋਤ ਹੈ ਜੋ ਹਰ ਚੀਜ਼ ਨੂੰ ਸਿਰਜਦਾ ਅਤੇ ਪੈਦਾ ਕਰਦਾ ਹੈ...
ਹੇਠਾਂ ਦਿੱਤੀਆਂ ਆਈਟਮਾਂ ਵਿੱਚ ਕਿਹੜੀਆਂ ਚੀਜ਼ਾਂ ਸਾਂਝੀਆਂ ਹਨ?
ਇੱਕ ਪੱਖਾ.
ਇੱਕ ਟੈਲੀਵਿਜ਼ਨ.
ਇੱਕ ਫਰਿੱਜ.
ਇੱਕ ਰੇਡੀਓ।
ਇੱਕ ਕੰਪਿਊਟਰ..?
ਇਹ ਚੀਜ਼ਾਂ ਬਿਜਲੀ ਨਾਲ ਚਲਦੀਆਂ ਹਨ। ਬਿਜਲੀ ਤੋਂ ਬਿਨਾਂ ਇਹ ਚੀਜ਼ਾਂ ਬੇਜਾਨ ਹਨ। ਇਹ ਬਿਜਲੀ ਹੈ ਜੋ ਇਹਨਾਂ ਚੀਜ਼ਾਂ ਨੂੰ ਕੰਮ ਕਰਨ ਦਾ ਕਾਰਨ ਬਣਦੀ ਹੈ ...
ਆਤਮਾ ਊਰਜਾ ਦਾ ਸਰੋਤ ਹੈ ਜੋ ਸਭ ਕੁਝ ਹੋਣ ਦਿੰਦਾ ਹੈ।
ਆਤਮਾ ਤੋਂ ਬਿਨਾਂ ਅਸੀਂ ਬੇਜਾਨ ਹਾਂ...
ਇਸ ਆਤਮਾ ਨੂੰ ਕਿਸੇ ਵੀ ਨਾਮ ਨਾਲ ਬੁਲਾਓ, ਇਸ ਆਤਮਾ ਨੂੰ ਕਿਸੇ ਹੋਰ ਨਾਮ ਨਾਲ ਬੁਲਾਓ… ਤੱਥ ਇਹ ਹੈ ਕਿ ਇਹ ਜੀਵਨ ਸ਼ਕਤੀ ਊਰਜਾ ਹੈ…
ਅਵਤਾਰੀ ਪੁਰਖਾਂ ਦਾ ਵੀ ਮਨੁੱਖਾਂ ਵਰਗਾ ਹੀ ਆਤਮਾ ਹੈ, ਪਰ ਉਹ ਅਜੇ ਵੀ ਸ੍ਰਿਸ਼ਟੀ ਦਾ ਹਿੱਸਾ ਹਨ, ਸਿਰਜਣਹਾਰ ਦਾ ਨਹੀਂ...
ਸੁਹਾਗ ਰਾਤ ਵਾਲੀ ਗੱਲ ਬਹੁਤ ਵਧੀਆ ਗੱਲ ਕੀਤੀ ਤੁਸੀਂ। ਹਰ ਬੰਦਾ ਪਹਿਲਾ ਸੰਭੋਗ ਕਰਦਾ ਫਿਰ ਬੱਚਾ ਪੈਦਾ ਹੁੰਦਾ। ਫਿਰ ਕੌਣ ਆਪਣੀ ਸੁਹਾਗ ਰਾਤ ਦੀ ਕਹਾਣੀ ਆਪਣੇ ਪੁੱਤ -ਧੀ ਨੂੰ ਸੁਣਾਉਂਦਾ ਆ। ਇਸੇ ਤਰ੍ਹਾਂ ਚਿੱਤਰੋ ਪਖਿਆਣ ਆ।
Hahahah wah wahh 😂😂😂😂 ਓਹਨੂੰ ਬਾਣੀ ਨਹੀਂ ਕਹਿੰਦਾ ਕੋਈ ਇਹ ਦਸਮ ਨੂੰ ਬਾਣੀ ਕਿਹਾ ਜਾਂਦਾ ਮੈਨੂੰ ਲਗਦਾ 😂😂😂
@@sukh_brar0001matlab tu dasam granth nu Guru Gobind Singh Maharaj di bani nahi manda??
Kini choti soch eh jdo dhee da vihah hunda eh odo v ta maa apni dhee nu smjondi eh ek dost di tra sb ,,,, rhi gal sade bapu di kalgidhar ji di oh ta khud parmeshwer si jine sanu banyea sade sare ang phir jis ne kaam banyea os bare smja v skda ah
@@AmarjitKaur-vg4heਤੂੰ ਚੰਗੀ ਤਰ੍ਹਾਂ ਸਮਝ ਗਈ ਕਾਂਮ ਸ਼ਾਸਤਰ ਕੀ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਹਨ ਨਾ ਕੇ ਦਸਮ ਗ੍ਰੰਥ ਦੇ ਕਿਉਂਕਿ ਇਹ ਸਿੱਖ ਮੱਤ ਵਿੱਚ ਵਿਦਵਾਨਾਂ ਨੇ ਵੀ ਮੰਨਿਆ ਹੈ
One important thing I may add is that the beginning of the Ardas as said rightly is in the Siri Dasam GRANTH Shaib ji but more importantly our first Ardas ( as per say conventional current Ardas) was started by GURU Govind Singh Ji i.e that is the First part and the last part, and the middle part of the Ardas was added on later after GURU Govind Singh Ji passed away as history unfold after that time. 🙏
Middle part add kita gaya si baba Banda singh Bahadur ji balo hor sikh panth balo
ਬਾਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।ਬਹੁਤ ਵਧੀਆ ਦੱਸਿਆ ਜੀ।
ਬੋਹਤ ਵਧੀਆ ਵਿਆਖਿਆ ਕੀਤੀ ਹੈ ਯੁਵਾ scholar ਜੀ ਨੇ । ਪੰਥਖਲਸਾ ਇਕ ਪੰਥ ਹੈ ਤੇ ਸਾਨੂੰ ਪਤਾ ਹੈ ਸਾਰੇ ਪੰਥ ਇਕ ਅਕਾਲ ਯ ਇਕ ਬ੍ਰਹਮ ਯ ਇਕ ਨੂਰ ਵਲ ਹੀ ਜਾਂਦੇ ਹਨ। ਸੋ ਸਾਨੂੰ ਸਾਰੇ ਧਰਮ ਪੰਥਾ ਵਿਚ ਆਏ ਦਸ਼ਮ ਗ੍ਰੰਥ ਵਰਗੇ ਸਾਂਝੇ ਵਿਚਾਰਾਂ ਨੂੰ ਜਾਣ ਕੇ ਮਨੁੱਖਤਾ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾਂ ਕੇ ਵਿਤਕਰਾ ਕਰਕੇ ਤੋੜਨ ਦੀ।
Thanks a lot to both of you. Please make more videos with him .He is very humble and nice person .Nice information is there. Make videos about Gurbani like chandi di var and ugardanti from Shri DASAM GRANTH SAHIB. God bless you.
Waheguru ji ka Khalsa waheguru ji ki Fateh
ਬਿਲਕੁੱਲ ਸਹੀ ਹੈ ਜੀ ਗੁਰੂ ਸਾਹਿਬ ਜੀ ਆਪ ਜੀ ਨੂੰ ਸਦਾ ਹੀ ਚੜਦੀਕਲਾ ਦੇ ਵਿਚ ਰੱਖਣ ਜੀ
Eh hunde ne asli singh ❤
ਜੇ ਦਸਮ ਗ੍ਰੰਥ ਅਸ਼ਲੀਲ ਨਹੀਂ ਹੈ ਤਾਂ ਆਪਣੇ ਸਾਰੇ ਪਰਿਵਾਰ ਵਿੱਚ ਬੈਠ ਕੇ ਪੜ੍ਹੋ ਤਾਂ ਕਿ ਤੁਹਾਡੇ ਪਰਿਵਾਰ ਨੂੰ ਵੀ ਗਿਆਨ ਹੋ ਸਕੇ ਕਿ ਕਿਸ ਤਰ੍ਹਾਂ ਸੰਭੋਗ ਕਿਰਿਆਵਾਂ ਕਰਨੀਆਂ ਹਨ ! ਸ਼ਰਮ ਕਰੋ ਯਾਰ ਕਿਉ ਗੁਰੂ ਸਾਹਿਬ ਨੂੰ ਇਨਾ ਨੀਵਾਂ ਸੁੱਟ ਰਹੇ ਹੋ ਕਿਸ ਗੱਲ ਦੀ ਦੁਸ਼ਮਣੀ ਕੱਢ ਰਹੇ ਹੋ ?
ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਸੰਭੋਗ ਵਾਰੇ ਲਿਖਣ ਦੀ ਕੀ ਉਸ ਤੋ ਪਹਿਲਾਂ ਸੰਭੋਗ ਨਹੀਂ ਹੁੰਦਾ ਸੀ ਕਿ ਤਾਂ ਕਰਕੇ ਗੁਰੂ ਸਾਹਿਬ ਨੂੰ ਲਿਖਣਾ ਪੈ ਗਿਆ ?
ਤੇ ਬਾਈ ਜੀ ਆਪਣੀਆ ਧੀਆ ਭੈਣਾ ਅੱਜ ਕਲ੍ਹ ਰਜਾਈ ਵਿਚ ਮੂੰਹ ਲਕੋਕੇ ਸੈਕਸੀ ਫਿਲਮ ਦੇਖਦਿਆਂ ਹਨ ਮਾ ਵੀ ਕੋਲ ਪਈ ਹੁੰਦੀ ਹੈ ਪਤਾ ਵੀ ਸਾਰਾ ਕੁਝ ਹੁੰਦਾ ਹੈ ਮਾ ਨੂੰ ਓਹ ਫਿਰ ਕੌਣ ਸਖਾ ਗਿਆ ਦਸਮ ਗ੍ਰੰਥ ਤਾਂ ਨਹੀਂ ਸੁਣਿਆ ਕੁੱੜੀ ਨੇ
ਕਿਤੇ ਲਿਖਿਆ ਹੈ ਕੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਕਰਨੀ ਹੀ ਕਰਨੀ ਹੈ? ਨਾਲੇ ਤੂੰ ਜਿਹੜੀ ਗੱਲ ਕੀਤੀ ਕੀ ਬੱਚਿਆਂ ਨੂੰ ਪੜਾਓ, ਤੂੰ ਸੈਕਸ ਵੀ ਬੱਚੇਆਂ ਲਾਗੇ ਕਰਦਾ ਹੈ ਯਾ ਪਰਦੇ ਚ? ਹਰ ਇਕ ਗੱਲ ਸਮਝਾਉਣ ਦੀ ਉਮਰ ਹੁੰਦੀ ਆ
ਹੁਣ ਤੂੰ ਦੂਸਰਾ ਪਾਸਾ ਦੇਖ. ਜੇਕਰ ਕੋਈ ਜੁਆਬ ਹੋਵੇ ਤਾਂ ਫੇਰ ਬੋਲੀ. ਜਾਪੁ ਸਾਹਿਬ ਤੋਹ ਬਿਨਾਂ 5 ਬਾਣੀਆਂ ਕਿਵੇਂ ਪੁਰੀਆ ਕਰੇਗਾ? ਚੋਪਾਈ ਸਾਹਿਬ ਕਿਥੋਂ ਅਵੇਗੀ? ਅਕਾਲ ਉਸਤਤਿ ਕਿਥੋਂ ਮਿਲੇਗੀ? 5 ਬਾਣੀਆ ਪੁਰੀਆ ਨਾ ਹੋਇਆਂ ਤਾ ਫੇਰ ਅਮ੍ਰਿਤ ਕਿਥਾਂ ਬਣੇਗਾ? ਅਮ੍ਰਿਤ ਬਣੇਗਾ ਨਹੀਂ ਤਾ ਸਿੱਖ ਨਹੀਂ ਬਣੇਗਾ? ਹੈ ਤਾ ਦਸਮ ਚ ਹੋਰ ਵੀ ਬਹੁਤ ਕੁੱਝ..... ਜਦੋ ਦਾ ਦਸਮ ਗ੍ਰੰਥ ਦਾ ਵਿਰੋਧ ਸ਼ੁਰੂ ਹੋਇਆ ਸਿੱਖ ਸ਼ੇਰਾ ਤੋਂ ਕੁੱਤੇ ਬਣ ਗਏ ਹਨ. ਦੱਖਣ ਚ 84 ਦੇ ਦੰਗੇ ਕਿਓ ਨਹੀਂ ਹੋਏ ਸੀ ਇਹ ਪਤਾ. ਯਾ ਫੇਰ ਪਹਿਲੀ ਬਾਰ ਸੁਣਿਆ ਕੀ ਹਜ਼ੂਰ ਸਾਹਿਬ ਵਿਖੇ 84 ਦਾ ਇਕ ਵੀ ਦੰਗਾ ਨਹੀਂ ਹੋਇਆ ਸੀ. ... ਅਕਾਲ ਤਖਤ ਤੇ ਵੀ ਪਹਿਲਾ ਦਸਮ ਦਾ ਪ੍ਰਕਾਸ਼ ਹੁੰਦਾ ਸੀ ਇਹ ਪਤਾ ਜਾ ਇਹ ਵੀ ਪਹਿਲੀ ਬਾਰ ਸੁਣਿਆ? ਤੁਹਾਡੇ ਵਰਗੇ ਲੋਕਾਂ ਨੇ ਸ਼ੇਰਾਂ ਦੀ ਕੌਮ ਨੂੰ ਲੰਗਰਾ ਵਾਲੀ ਕੌਮ ਬਣਾ ਦਿਤਾ....ਅੱਜ ਸਿੱਖ ਪੂਰੀ ਦੁਨੀਆ ਚ ਲੰਗਰ ਲਯੀ ਜਾਣੇ ਜਾਂਦੇ ਹੈ ਨਾ ਕੀ ਜ਼ੁਲਮ ਦੇ ਖਿਲਾਫ ਲੜਾਂਨ੍ ਵਾਲੇ......
Ryt bro god bless u y aapa smja ne skde yr
@@gurtejshing6785
Dasam pita di bani kırpa nal mildi ha jo bharosa karay ous nu he kirpa hundi ha samjan nu mildi ha rich bahi ha , sach khoj academy baba ji deeply samjoday hun
Bhai saab mere classmate rahe ne shahid pta ni ehna nu yaad v k nai bahot sohni vichaar dhara de malak ne
bhut vadia video ji .bhut thnks reporte de jine bhai sahib nu labh ke sach dasya.bhut vidhwan ne.
Waheguru ji
ਵੈਦ ਜੀ ਤੁਸੀਂ ਗਧੇ ਨੂੰ ਸਾਬਣ ਲਗਾ ਕੇ ਗਉ ਬਣਾਉਣ ਦੀ ਗਲਤ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਹੋ ਸਾਰੀਆਂ ਸੰਗਤਾਂ ਮਾਤਾਵਾਂ ਭੈਣਾਂ ਵੀ ਸੰਗਤਾਂ ਵਿੱਚ ਬੈਠ ਕੇ ਸੁਣਦੀਆਂ ਹਨ। ਓਵੇਂ ਸੁਣਾਓ ਮਾਤਾ ਭੈਣਾਂ ਨੂੰ। ਬਾਕੀ ਵੈਦ ਜੀ ਤੁਹਾਡੀ ਵਿਦਵਤਾ ਜਪੁ ਜੀ ਸਾਹਿਬ ਬਾਰੇ ਸ਼ਰੇਆਮ ਬੇਈਮਾਨੀ ਕੀਤੀ ਹੈ।
ਅਗਲੀ ਪੰਗਤੀ ਇਉਂ ਹੈ ਜੋ ਤੁਸੀਂ ਚੰਗੀ ਤਰ੍ਹਾਂ ਸਮਝ ਹੋ।
*ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।।
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।।
ਇਹਨਾਂ ਪੰਗਤੀਆਂ ਦੇ ਅਰਥ ਇਮਾਨਦਾਰੀ ਨਾਲ ਦੱਸੋ?
ਗੁਰੂ ਨਾਨਕ ਸਾਹਿਬ ਜੀ ਦਾ ਸੁਮੇਰ ਪਰਬਤ ਤੇ ਜਾਣ ਐਸੇ ਜਨਮ ਦਾ ਹੈ ਜੀ। ਮੇਰੇ ਕਲਗੀਆਂ ਵਾਲੇ ਪਿਤਾ ਦਸਮੇਸ਼ ਜੀ ਨੂੰ ਪਿਛਲੇ ਜਨਮ ਦਾ ਕਹਿਕੇ ਸੰਪੂਰਨ ਗੁਰੂ ਜੋਤਿ ਦਸਾਂ ਜਾਮਿਆ ਵਿੱਚ ਵਰਤੀ ਦੇਵੀ ਦਾ ਉਪਾਸ਼ਕ ਬਣਾ ਕੇ ਗੁਰੂ ਕੋਲ ਕੁੱਝ ਨਹੀਂ, ਗੁਰੂ ਹਿੰਦੂ ਦੇਵਤਿਆਂ ਦੇਵਤਿਆਂ ਦੇ ਮੰਗਤੇ ਬਣਾਉਣ ਤੁਲ ਹੈ। ਜੇਕਰ ਤੁਹਾਡਾ ਪੁੱਤਰ ਉਠ ਕੇ ਕਹਿਣ ਲੱਗ ਪਵੇ ਮੈਂ ਪਿਛਲੇ ਜਨਮ ਵਿੱਚ ਵੈਦ ਜੀ ਪਿਤਾ ਹਾਂ ਪੁੱਤਰ ਦੇ ਵਿਛੋੜੇ ਦੀ ਤੜਪ ਕਾਰਨ ਮੈਂ ਵੈਦ ਜੀ ਦੇ ਘਰ ਜਾਣੀ ਆਪਣੇ ਹੀ ਘਰ ਜੰਮਿਆ ਹਾਂ ਕੀ ਮੰਨ ਲਵੋਗੇ?
ਹਾਂ। ਸਾਡੇ ਸਿੱਖਾਂ ਦਾ ਅੜੀਲਪੁਣਾ ਹੀ ਮੂਰਖਤਾ ਹੈ ਇਸ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮੁਖਾਲਫਤ ਕਰਦੇ ਰਹੋ ਪੰਜਾਬ ਦਿੱਲੀ ਕਲਕੱਤਾ ਮੁੲਈ ਦੇ ਲੱਗਭਗ ਸਾਰੇ ਸਿੱਖ ਇਸਾਈ ਬਣ ਚਲੇ ਹਨ। ਗੁਰਬਾਣੀ ਗੁਰੂ ਗ੍ਰੰਥ ਨੇ ਤਾਂ ਤੇਰੇ ਦੇਵੀ ਦੇਵਤਿਆਂ ਦੀਆਂ ਧੱਜੀਆਂ ਉਡਾਈਆਂ ਹਨ।
Guru Granth sahib ji is our Guru but Dasam Granth sahib is also gurbani and Sikhs will always believe in it.
Waheguruji waheguruji 🙏🙏🙏🙏 you can learn a lot from this video 🙏🙏
From my understanding is of this younger brother is right in the reason the word is sikh is a understanding and learning and that's what life is about learning and to believe is not to forget are guru's in learning and trying to understand and stop pointing fingers at each other and learn from each other in Sikhism and become the one's of are guru's and is the problem know we are pointing fingers, pls let's learn and respect 🙏 each other.
ਬਹੁਤ ਅੱਛਾ ਲੱਗਿਆ। ਖੁਸਰੇ ਕੀ ਜਾਣਨ ਸਤਗੁਰ ਕੀਆ ਬਾਤਾਂ
Veer ਖੁਸਰੇ ਵੀ ਪਰਮਾਤਮਾ ਨੇ ਬਣਾਕੇ ਭੇਜੇ ਹਨ ਕਿਸੇ ਨੂੰ ਨੀਵੀਂ ਨਿਗ੍ਹਾ ਨਾਲ ਵੇਖਣਾ ਚੰਗੀ ਗੱਲ ਨੀ
@@DeepSingh-uz6ygਇਥੇ ਖੁਸਰਾ ਕਿਸੇ ਹੋਰ ਨੂੰ ਕਿਹਾ ਹੈ
ਕੋਈ ਗੱਲ ਨਹੀਂ ਬਾਬਾ ਜੀ ਸਮਾਂ ਆਉਣ ਦਿਓ, ਫਿਰ ਸਾਰਿਆਂ ਨੂੰ ਸਮਝ ਪੈ ਜਾਵੇਗੀ, ਗੁਰੂ ਗੋਬਿੰਦ ਸਿੰਘ ਜੀ ਜ਼ੋ ਲਿਖਿਆ ਅਸੀਂ ਅੱਜ ਕੱਲ ਦੇ ਸਿੱਖ ਉਸਨੂੰ ਪੜ ਵੀ ਨਹੀਂ ਸਕਦੇ,ਤੇ ਦਸ਼ਮ ਗ੍ਰੰਥ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਜੀਵਨ ਜਿਊਣ ਲਈ ਕਿਸ ਤਰ੍ਹਾਂ ਰਹਿਣ ਦੀ ਲੋੜ ਹੈ, ਸੂਚੇਤ ਕੀਤਾ ਹੈ ਹਰ ਸਿੱਖ ਨੂੰ ਪਰ ਕੋਈ ਪੜੇ ਤਾਂ ਹੀ ਸੁਚੇਤ ਹੋਣ,
ਆਪਣੀ ਆਪਣੀ ਵਿਚਾਰਧਾਰਾ ਹੈ। ਕਿਸੇ ਨੇ ਮੰਨਣਾ ਜਾਂ ਨਹੀਂ ਮੰਨਣਾ ਹੈ,ਤੁਸੀਂ ਕਿਸੇ ਤੇ ਆਪਣੀ ਗੱਲ ਥੋਪ ਨਹੀ ਸਕਦੇ।
ਇਸ ਬੰਦੇ ਤੋਂ ਅਧੂਰਾ ਗਿਆਨ ਹੈ, ਜੇਕਰ ਵਿਚਾਰ ਚਰਚਾ ਕਰਨੀ ਹੈ ਤਾਂ ਕਿਸੇ ਵਿਦਵਾਨ ਨਾਲ ਕਰਵਾਓ। ਸਿਰਫ ਆਪਣੀ ਗੱਲ ਹੀ ਕਰ ਰਿਹਾ ਇਸ ਨੂੰ ਉੱਤਰ ਦੇਣ ਵਾਲਾ ਕੋਈ ਨਹੀਂ ਹੈ। ਕਿਤਾਬਾਂ ਪੜ੍ਹ ਕੇ ਕੋਈ ਵਿਦਵਾਨ ਨਹੀਂ ਬਣ ਜਾਂਦਾ।
ਜਪੁਜੀ ਸਾਹਿਬ ਦੀਆ ਲਾਈਨਾਂ ਦੀ ਵੀ ਗਲਤ ਵਿਆਖਿਆ ਕਰ ਰਿਹਾ ਹੈ। ਜੇਕਰ ਬ੍ਰਹਮਾ ਬਿਸਨ ਮਹੇਸ ਹੀ ਸਭ ਕੁਛ ਚਲਾ ਰਹੇ ਹਨ ਤਾਂ ਫਿਰ ਪਰਮਾਤਮਾ ਕੀ ਕਰ ਰਿਹਾ ਹੈ।
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਵਾਲੀਆਂ ਤੁਕਾਂ ਦੀ ਵਿਆਖਿਆ ਕੁਝ ਹੋਰ ਹੈ ਤੇ ਇਹ ਕੁਝ ਹੋਰ ਸੁਣਾ ਰਿਹਾ ਹੈ।
ਗੱਲਾਂ ਤਰਕਹੀਨ ਕਰ ਰਿਹਾ ਹੈ।
Parmatma Mahavisnu roop vich hai try brahma visnu shiv roop vich barmand chala riha oh koi different nhi
ਇਹ ਗੱਲਾੰ ਤੁਹਾਨੂੰ mcsikhan ਨੂੰ ਸਮਜ ਨੀ ਆਉਨੀ ਕਿਉੰਕਿ ਤੁਹਾਨੂੰ ਜੋ ਅੰਗਰੇਜਾੰ ਨੇ ਦੱਸੇਆ ਤੁਹਾੜੇ ਲਈ ਉਹ ਹੀ ਸੱਤ ਬਚਨ ਨੇ ਬਾਕੀ ਜੋ ਸਤਗੁਰਾੰ ਨੇ ਦੱਸੇਆ ਉਹ ਤੁਹਾਨੂੰ ਠੀਕ ਨੀ ਲੱਗਦਾ
100% agree, Bilkul sahi keha o sikh hi nahi jede kintu pranto karde aa dasam granth te atte Guru Granth Sahib ji te
Salute h Giyani ji.bahut wadhia vichar ne
Waheguru ji
Dasam granth sahib di Gurbani bhut shaktishali hai
Bahut vadiyaa veer g
इस भाई की बातें बहुत अच्छी हैं.
बहुत सी प्रैक्टिकल भी हैं।
ज़रूरी है के ये भाई जगत्गुरु रविदास जी की अमृतवाणी ज़रूर पढरण और रिसर्च करें।
क्योंकि जगत्गुरु रविदास जी ने ये सब बातें रिजेक्ट की हैं... या के आप
सिर्फ अपनी लिमिट्स में ही रहोगे?
💯 Sach 🙏
Very nice talk veer ji thank you so much god bless both of you 🙏🙏🙏🙏🙏
Good 👍 ❤❤❤❤
Waheguru ji ka khalsa waheguru ji ki Fateh 🙏🚩
100% sachivalaya meherbani❤❤🎉
Bhut vadiya bai ji great knowledge to you ❤❤
Dhan dhan dasam granth ji
ਬਹੁਤ ਵਧੀਆ ਦਸਮ ਗੁਰੂ ਦੀ ਬਾਣੀ ਹੈ ਜੀ ਗੁਰੂ ਦੀ ਬਾਣੀ ਹੈ 🙏
Bhut vadia veer ji 🙏🙏🙏🙏
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਦੇ ਸ਼ਬਦਾਂ ਦੇ ਅਰਥ ਗਲਤ ਕਰ ਰਹੇ ਹੋ ਤੁਸੀ
ਏਕਾ ਮਾਈ ਦੇ ਅਰਥ ਇਕ ਮਾਤਾ ਨਹੀਂ ਹਨ ਜੀ।
ਏਕਾ ਮਾਈ- ਇਕ ਵਿਚ ਹੀ
ਜੁਗਤਿ ਵਿਆਈ -ਮਤਲਬ -ਤਰੀਕੇ ਨਾਲ ਵਸੋਣਾ
ਤਿਨਿ ਚੇਲੇ ਪਰਵਾਣੁ -ਜਿਨਾ ਨੂੰ ਲੋਕ ਉਸਨੇ ਤਿੰਨ ਅੱਲਗ ਸ਼ਕਤੀਆਂ ਮੰਨਦੇ ਸੀ ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਜੋ ਕਿ ਇਕ ਸੰਸਾਰ ਨੂੰ ਚਲੋਂਦਾ ਏ ਇਕ ਖਾਣ ਨੂੰ ਦਿੰਦਾ ਏ ਤੇ ਇਕ ਮਾਰ ਦਿੰਦਾ ਏ
ਪੂਰੇ ਸ਼ਬਦ ਦੇ ਅਰਥ ਹਨ- ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਸਮਝੋਂਦੇ ਹੋਏ ਇਹ ਗੱਲ ਸਾਫ ਕੀਤੀ ਕਿ ਇੱਥੇ ਕੋਈ ਤਿੰਨ ਸ਼ਕਤੀਆਂ ਨਹੀਂ ਹਨ ਜੋ ਸੰਸਾਰ ਨੂੰ ਚਲਾ ਰਹੀਆਂ ਹਨ
ਕੁਦਰਤ ਨੇ ਇਕ ਵਿਚ ਹੀ ਇਸ ਤਰੀਕੇ ਨਾਲ ਸਾਰੀ ਸਮਰੱਥ ਦਿੱਤੀ ਹੋਈ ਏ ਕਿ ਸੱਬ ਕੁਝ ਆਪਣੇ ਆਪ ਹੋ ਰਿਹਾ ਏ। ਗੁਰ ਨਾਨਕ ਪਾਤਸ਼ਾਹ ਜੀ ਤਾਂ ਗੱਲ ਹੀ ਇਕ ਓ ਦੀ ਕਰਦੇ ਨੇ ਤਾਂ ਫਿਰ ਤਿੰਨ ਕਿੱਦਾਂ ਮੰਨ ਲੈਣ ਗੇ .. ਪਹਿਲਾਂ ਮੇਰਾ ਵੀਰ ਆਪ studied ਕਰ ਫੇਰ ਲੋਕਾਂ ਨੂੰ ਦੱਸ ਲਿਓ..
ਸਾਹਿਬੁ ਮੇਰਾ ਏਕੋ ਹੈ ॥
ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ
ਬਾਈ ਜੀ ਬਹੁਤ ਬਹੁਤ ਧੰਨਵਾਦ ਮੂਰਖਾਂ ਨੂੰ ਮੱਤ ਦੇਣ ਵਾਸਤੇ 🙏🙏
Good 👍👍👍
ਏਨਾ ਕਿਓਂ ਜੋਰ ਲਾ ਰਿਹਾ ਹੈ ਕਿ ਦਸਮ ਗਰੰਥ ਨੂੰ ਮੰਨੋ ਹਿੰਦੂ ਗ੍ਰੰਥਾਂ ਵਿੱਚ ਹਿੰਦੂ ਦੇਵੀ ਦੇਵਤੇ ਉਪਰ ਅਸ਼ਲੀਲ ਤਰਾਂ ਦੇ ਦੋਸ਼ ਲਗੇ ਹੋਏ ਹਨ। ਉਸੇ ਤਰਾਂ ਚਲਾਕੀ ਨਾਲ ਬੰਦਿਆ ਨੇ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਸ਼ਲੀਲਪੁਣੇ ਨਾਲ ਤਿਰੀਯਾ ਚਰਿਤਰ ਲਿਖ ਕੇ ਢਾਹ ਲਾਈ ਹੈ ਜਿਵੇਂ ਹਿੰਦੂ ਦੇਵ ਦੇਵਤੇ ਬਦਨਾਮ ਹੋਏ ਨੇ ਦਸਮ ਗ੍ਰੰਥ ਨੂੰ ਹੁਣ ਦੇ ਸਮੇਂ ਵਿੱਚ ਕਿਉਂ ਖੋਜ ਕਰਦੇ ਹੋ ਚਲਾਕ ਬੰਦੇ ਸਿੱਖ ਧਰਮ ਤੇ ਗੁਰੂ ਸਾਹਿਬਾਨਾਂ ਨੂੰ ਮਾੜੀ ਅਸ਼ਲੀਲਤਾ ਨਾਲ ਜੋੜ ਕੇ ਵਿਗਾੜ ਰਹੇ ਹਨ। ਇਨਾਂ ਤੋਂ ਖਬਰਦਾਰ ਸੁਚੇਤ ਰਹੋ ।
Je bani asleel aw fr smbog v asleel aw dimag thora kholo Tuc ena v ulj ke rehna kam to koi v nhi sakda te guru je ne uss kam nu dsseya thode galat hou example example dssge
Geyan ashleel. ...wah ji jnab ..bra gnda dimag ae .apni aukat nahi k Guru Gobind Singh Sahib nu jajj kriye....wahwgueu maaf kre te sojhi bakhshe
ਵਾਹਿਗੁਰੂ ਜਿਓ
WAHEGURU JI ❤
Shi aa guru grath shibb ch hai
Good ji
ਸਾਨੂੰ ਨਹੀਂ ਲੋੜ ਤੇਰੇ ਇਤਿਹਾਸ ਦੀ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਬਹੁਤ ਆ ਸਾਨੂੰ ਐਵੇਂ ਦੀ ਗੰਦ ਦੀ ਨਹੀਂ ਲੋੜ 🙏🙏🙏
Dasam Granth tu padhi hi nahi, onda hi aa jande
❤❤sahi a g
GURU granth sahib ji nu kadi padiya है,kadi paath kitta,kadi adhyan kittan matlab naal
Koi gal nhi.. wese v tere wargya ne phla aad guru granth sahib ji di bhagat bani bhat bani ragmala etc te v ungla chukki c tuci kise de sakke nhi
Very very very very very good good good vichaaaar
ਬਹੁਤ ਵਧੀਆ ਭਾਈ ਸਾਹਿਬ ਨੇ ਦੱਸਿਆ ਜੀ ਧੰਨਵਾਦ ਜੀ
Very nice ji
ਸੰਤੋਖ ਸਿਹੁੰ ਦੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੰਗੀ, ਪੋਸਤੀ, ਸ਼ਰਾਬੀ, ਅਫੀਮਚੀ ਤੇ ਤਿੰਨ ਤਿੰਨ ਜ਼ਨਾਨੀਆਂ ਰੱਖਣ ਵਾਲ਼ਾ ਲਿਖਿਆ ਹੋਇਆ ਹੈ। ਜਿਹੜਾ ਸਿੱਖ ਆਪਣੇ ਗੁਰੂ ਬਾਰੇ ਅਜਿਹਾ ਸੋਚਦਾ, ਪੜ੍ਹਦਾ ਸਾਂ ਲਿਖਦਾ ਹੈ, ਉਹ ਗੁਰੂ ਦਾ ਨਹੀਂ, ਆਰਐਸਐਸ ਦਾ ਸਿੱਖ ਹੀ ਹੋ ਸਕਦਾ ਹੈ।
Kithe likhya gya dss vicho kdd ke dss pmagtia
..Surj Parkash ch hor kithe ???? Gand paya hai ji Santokhe ne @@shonka9358
Fer ohi gal ..jehdi chiz dimag to uto langh gai ohnu rss da tag lata pehla self study te kar lya kro murkho hawa ch tir Mari jande o
@@Himanshusingh-sz1gr ਉਪਰ ਜੋ ਕੁਝ ਲਿਖਿਆ ਹੈ ਉਹ ਉਦਾਸੀਆਂ, ਨਿਰਮਲਿਆਂ ਦਾ ਲਿਖਿਆ ਹੋਇਆ ਹੈ ਜਿਸਨੂੰ ੧੮੬੦ ਤੋਂ ਬਾਅਦ ਆਰੀਆ ਸਮਾਜ ਅਤੇ ੧੯੨੫ ਤੋਂ ਬਾਅਦ ਆਰਐਸਐਸ ਨੇ ਪ੍ਰਮੋਟ ਕੀਤਾ ਹੈ ਤੇ ਹੁਣ ਉਹ ਸਿੱਖੀ ਭੇਖ ਵਿੱਚ ੯੦% ਗੁਰਦੁਆਰਿਆਂ ਵਿੱਚ ਘੁਸਪੈਠ ਕਰ ਚੁੱਕੇ ਹਨ।
ਗਿਆਨੀ ਦਿੱਤ ਸਿੰਘ ਭਾਈ ਵੀਰ ਸਿੰਘ ਭਾਈ ਕਾਹਨ ਸਿੰਘ ਨਾਭਾ ਪ੍ਰੋਫੈਸਰ ਸਾਹਿਬ ਸਿੰਘ.. ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਪ੍ਰੋ ਤੇਜਾ ਸਿੰਘ (ਜਿਨ੍ਹਾਂ ਦੀ ਵਜਾ ਨਾਲ਼ ਗਦਰ ਲਹਿਰ ਖੜ੍ਹੀ ਹੋਈ) ਪ੍ਰਿੰਸੀਪਲ ਗੰਗਾ ਸਿੰਘ.. ਗ਼ਦਰੀ ਬਾਬੇ, ਬੱਬਰ ਅਕਾਲੀ.. 84 ਦੇ ਸਾਰੇ ਸ਼ਹੀਦ......
ਇਹਨਾਂ ਮਹਾਨ ਗੁਰਸਿੱਖਾਂ ਚੋਂ ਕੋਈ ਵੀ ਦਸਮ ਵਿਰੋਧੀ ਹੋਇਆ? ਇਹਨਾਂ ਦੀ ਤਾਂ ਐਨ ਵੱਡੀ ਦੇਣ ਆ ਪੰਥ ਨੂੰ ਤੇ ਸਾਰੇ ਦਸਮ ਨੂੰ ਮੰਨਣ ਵਾਲੇ ਹੋਏ ਨੇ
ਹੁਣ ਤੁਸੀਂ ਇਹ ਦੱਸੋ ਕਿ ਦਸਮ ਵਿਰੋਧੀਆਂ ਨੇ ਕਿਹੜਾ ਖੈਬਰ ਫਤੇਹ ਕਰਿਆ? ਕੀ ਦੇਣ ਆ ਦਸਮ ਵਿਰੋਧੀਆਂ ਦੀ ਪੰਥ ਨੂੰ... 20 ਵੀਂ ਸਦੀ ਦੇ ਇੱਕ ਸਿੱਖ ਸ਼ਹੀਦ ਦਾ ਨਾਮ ਦੱਸੋ ਜਿਹੜਾ ਦਸਮ ਵਿਰੋਧੀ ਸੀ ਜਾਂ ਫ਼ਿਰ ਇੱਕ ਦਸਮ ਵਿਰੋਧੀ ਦੱਸੋ ਜੀਹਨੇ ਸ਼ਹੀਦੀ ਦਿੱਤੀ ਹੋਵੇ
Koi h hi nhi eh dasan ge kive😅
@@Himanshusingh-sz1gr ਸਹੀ ਗੱਲ ਆ ਵੀਰ 😎😁
ਮਨੁੱਖਤਾ ਦਾ ਇੱਕ ਹੀ ਧਰਮ ਹੈ ਉਹ ਹੈ ਸਿੱਖ ਧਰਮ । ਕੋਈ ਪੀਰ ਪੈਗੰਬਰ ਗੁਰੂ ਦੇਵਤੇ ਸਭ ਕੇਸ਼ਾਧਾਰੀ ਸਿੱਖ ਹਨ ਅਤੇ ਸਭ ਮਾੜੇ ਕਰਮ ਕਰਨ ਤੋਂ ਰੋਕਦੇ ਹਨ । ਅਧਰਮੀ ਲੋਕ ਉਹ ਹਨ ਜੋ ਆਪਣੇ ਕੇਸ਼ ਕਟਾਉਦੇ ਹਨ ਅਤੇ ਗਲਤ ਕੰਮ ਕਰਦੇ ਹਨ । ਸਾਰੀ ਮਨੁੱਖਤਾ ਦੇ ਗੁਰੂ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਹਨ ।
Gyan wadhao
😂 Nile pagg vala murder cctv ch c do jnaniya Mariya Punjab Di ghtna, sale pagg BN BN shrab pinde vda scha bnda
Good job bro 🎉🎉🎉🎉🎉
ਬਾਬਾ ਜੀ, ਤੁਸੀਂ ਦਸਮ ਗ੍ਰੰਥ ਵਿੱਚ ਤਿਰਿਆ ਚਰਿੱਤਰ ਬਾਰੇ ਗੱਲ ਕਰੋ,ਸੁਣਾਉ ਅਤੇ ਅਰਥ ਵੀ ਕਰੋ
*@KISANSINGH--* ਜੀ! ਵੀਹਵੀ ਸਦੀ ਚ ਤੇਰੀਆ ਮੇਰੀਆ ਭੈਣਾ ਤੇ ਭਾਈਆ ਨੂੰ ਸਕੂਲਾ ਕੌਲਿਜਾ ਵਿਚ, ਏਡਜ ਦੇ ਰੋਗ ਬਾਰੇ ਚੰਗੀ ਤਰਾ ਖੋਲ੍ਰ ਕੇ ਸਮਝਾਇਆ ਗਿਆ ਸੀ। ਕੋਈ ਸਰਮ ਦੀ ਗੱਲ ਨਹੀ ਸੀ।
ਦਸਮ ਗ੍ਰੰਥ ਨੂੰ ਮੰਨਣਾ ਗ਼ਲਤ ਨਹੀਂ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿੱਸੇ ਗ੍ਰੰਥ ਨੂੰ ਗੁਰੂ ਜਾ ਇਸ਼ਟ ਮੰਨਣਾ ਗ਼ਲਤ ਹੈ। ਗੁਰੂ ਇਤਿਹਾਸ ਵੀ ਗ੍ਰੰਥਾ ਵਿੱਚੋ ਹੀ ਪਤਾ ਲਗਣਾ, ੧੦ਵੇਂ ਪਾਤਸ਼ਾਹ ਨੇ ਜਿਹੜੀ ਬਾਣੀ ਰਚੀ ਆ ਓਹ ਈਸਾਈਆਂ ਵਾਸਤੇ ਰਚੀ ਆ?, ਸਿੱਖ ਦੇ ਪੜਨ ਵਾਸਤੇ ਹੀ ਰਚੀ ਆ।
Sab sikhan ko hukam hai
@@kulwantsingh2986bani guru guru hai baani
@@kulwantsingh2986dasam patshah di baani ,Gurbani nhi??
ਖਾਲਸਾ ਜੀ ਬਹੁਤ ਸਹੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
ਦਸਮ ਗ੍ਰੰਥ ਵਿਚ ਚਰਿੱਤਰੋਪਖਾਣ ਇੱਕ ਚੈਪਟਰ ਹੈ ਇਸ ਇੱਕ ਚੈਪਟਰ ਨੂੰ ਛੱਡ ਕੇ ਸਾਰੇ ਦਸਮ ਗ੍ਰੰਥ ਨੂੰ ਪਰਿਵਾਰ ਵਿਚ ਬੈਠ ਕੇ ਪੜ ਸਕਦੇ ਹਾਂਚਰਿਤਰਪਖਾਣ ਨੂੰ ਪਤੀ ਪਤਨੀ ਇੱਕਠਿਆਂ ਬੈਠ ਪੜ ਸਕਦੇ ਹਨ ਜਿਵੇਂ ਕਾਮ ਨੂੰ ਪਰਿਵਾਰ ਵਿਚ ਬੈਠ ਕੇ ਪੜ ਨਹੀਂ ਸਕਦੇ ਹਾਂ ਲੋਕਾਂ ਨੂੰ ਫੋਕੀਆਂ ਗਲਾਂ ਛਡ ਕੇ ਆਪ ਖੋਜ ਕਰਨੀ ਚਾਹੀਦੀ ਹੈ
ਇਸ ਬਾਬੇ ਨੂੰ ਪੁੱਛੋ ਗੁਰੂ ਸਾਹਿਬ ਜੀ ਨੇ ਔਰਤਾਂ ਦੇ ਚਰਿੱਤਰ ਬਾਰੇ ਲਿਖਿਆ ਮਰਦਾਂ ਨੂੰ ਚੇਤੰਨ ਰਹਿਣ ਲਈ ਉਹਨਾ ਨੇ ਔਰਤਾਂ ਦੀ ਸਹੁਲਤ ਲਈ ਮਰਦਾਂ ਦੇ ਚਰਿਤਰਾ ਬਾਰੇ ਕਿਉ ਨਹੀ ਲਿਖਿਆ?, ਸਿੱਖ ਧਰਮ ਵਿੱਚ ਇਹ ਸਾਰੀਆ ਗੁੰਝਲਾਂ ਇਹਨਾਂ ਡੇਰੇਦਾਰ ਬਾਬਿਆਂ ਦੀ ਹੀ ਦੇਣ ਹਨ, ਇੰਟਰਵਿਊ ਲੈਣ ਵਾਲੇ ਨੂੰ ਵੀ ਸਬਜੈਕਟ ਬਾਰੇ ਕੋਈ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਕਿਸੇ ਨੂੰ ਡੀਬੇਟ ਲਈ ਸੱਦਣਾ ਚਾਹੀਦਾ ਹੈ, ਐਵੇਂ ਯੂ ਟਿਊਬ ਤੋਂ ਕੁਝ ਪੈਸਿਆਂ ਲਈ ਸਿੱਖਾਂ ਦੇ ਗੰਭੀਰ ਅੰਦਰੂਨੀ ਮਸਲਿਆਂ ਤੇ ਇਸ ਤਰਾਂ ਛੇੜਛਾੜ ਨਹੀਂ ਕਰਨੀ ਚਾਹੀਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋਰ ਗਰੰਥ ਦੀ ਜਰੂਰਤ ਨਹੀਂ ਜੇਕਰ ਅਸੀ ਸਿੱਖ ਅਖਵਾਉਣ ਚਾਹੁੰਦੇ ਹਾਂ, ਧੰਨਵਾਦ ਜੀ
Bandya de vi likhe a padhlo
ਸਿਰੀ ਗੁਰੂ ਗਰੰਥ ਸਾਹਿਬ ਵਿੱਚ ਕਾਮ ਤੇ ਕੲਈ ਥਾਂ ਤੇ ਲਿਖਿਆ ਹੈ। ਫਿਰ ਤਾਂ ਇਹ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਵੀ ਕਿੰਤੂ ਪਰੰਤੂ ਕਰਨਗੇ
ਜਿੰਨੇ ਮੂੰਹ ਉਨੀਆਂ ਗੱਲਾਂ ਪਰ ਸਿਆਣਪ ਇਸ ਵਿੱਚ ਹੈ ਕਿ ਜੋ ਗੱਲ ਚਾਹੇ ਉਹ ਕੋਈ ਦਸਮ ਗ੍ਰੰਥ ਹੈ ਵਿੱਚ ਲਿਖੀ ਹੋਵੇ ਜਾਂ ਸੰਤ ਬਾਬਾ ਬ੍ਰਹਮ ਗਿਆਨੀ ਕੋਈ ਵੀ ਸੁਣਾਉਂਦਾ ਹੋਵੇ ਅਜਿਹੀ ਕੋਈ ਵੀ ਗੱਲ ਜੋ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤਾਂ ਤੇ ਖਰੀ ਨਹੀਂ ਉਤਰਦੀ ਜਾਂ ਉਸ ਦੇ ਉਲਟ ਜਾਂਦੀ ਹੈ ਸਿੱਖਾਂ ਦਾ ਅਜਿਹੀ ਗੱਲ ਨਾਲ ਕੋਈ ਸਬੰਧ ਨਹੀਂ ਤੇ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ।। ਜਬ ਯਹ ਗਹੈ ਬਿਪਰਨ ਕੀ ਰੀਤ ਮੈ ਨ ਕਰਉ ਇਨ ਕੀ ਪਰਤੀਤ।। ਗੁਰੂ ਗ੍ਰੰਥ ਸਾਹਿਬ ਵਿੱਚ ਸਾਫ ਲਿਖਿਆ ਹੈ।। ਮੈਂ ਨਾ ਗਨੇਸਹ ਪ੍ਰਥਮ ਮਨਾਉ ਕ੍ਰਿਸ਼ਨ ਬਿਸ਼ਨ ਕਬਹੂ ਨਾ ਧਿਆਊ।। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕ ਨਾ ਮਾਨਿਓ।। ਪੰਡਿਤ ਮੁਲਾ ਜੋ ਲਿਖ ਦੀਆ ਛੋੜ ਦੀਆ ਹਮ ਕਿਛੂ ਨ ਲੀਆ।। ਭੁੱਲਾਂ ਲਈ ਖਿਮਾ
Bhai ji jo guru granth sahib vich jo dss rahe .. oh dasam granth sahib vich hai
Oh internet de gyani jediya panktiyan tu thalle comment ch likhiya ne oh v dasam granth g di hi aa😂
Tuci ene murakh hunde oh missionaries de chele😂😂
ਇਸ ਰਿਪੋਰਟਰ ਨੂੰ ਇਹੀ ਬੰਦਾ ਲਭਾ ਜਿਸਨੂੰ ਪਤਾ ਹੀ ਕੁੱਝ ਨਹੀਂ ਤੇ ਸੋ ਇਸ ਤਰ੍ਹਾਂ ਕਰ ਰਿਹਾ ਜਿਵੇਂ ਦੁਨੀਆਂ ਭਰ ਦਾ ਗਿਆਨ ਇਹੀ ਸੰਭਾਲੀ ਬੈਠਾ ਹੈ। ਜਪੁਜੀ ਸਾਹਿਬ ਦੀਆਂ ਅਧੂਰੀ ਤੁਕਾਂ ਪੜਕੇ ਭੰਬਲਭੂਸਾ ਪੈਦਾ ਕਰ ਰਿਹਾ ਹੈ।
Sacch koda lagda te hajaam okha😂😂😂...
Einy chhoti Umar vich istrah da giyan hona ,bahut badda kam h ,,baki veer Dasham Granth babat bahut kujh h ,jo sade sikh jathedar, leader ,n koum nu bahut hi confusion vich rakhia h ,eh munde diyan galan bahut sochan wali gal h ,,ainve gussa na Karia karo ,,
@@gurjantsingh2020.. hor ki eh Ptlu ne Gdda jorhna hai 🔥🔔
Je tenu bhot khuch pata hai te tu de de interview kine rokya wada gyani Banya firda commenta ch, ene granth ,kitaba tu wekhi nhi honi jini oh sambhi betha
Waheguru ji🙏 guru ji di vani te
Shak nahi karna ji🙏
🎇🎇🎇🎇🎇🎇
🎇VERY NICE 🎇
🎇🎇🙏🙏🎇🎇
ਵੀਰ ਜੀ ਤੁਸੀ ਬੀ ਲ ਕੁਲ ਠੀਕ ਕਿਹ ਰਹੇ ਹੋ ਪਿਹਲਾ ਤਾ ਹਾਲੇ ਸਿੱਖਾ ਨੂੰ ਗੁਰੂ ਗਰੰਥ ਸਾਹਿਬ ਜੀ ਦਾ ਪੂਰਾ ਗਿਆ ਹੀ ਨਹੀ ਹੈ ਜੇਕਰ ਉਹ ਸੱਚੇ ਮਨੋਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੀ ਵਿਆਖਿਆ ਸਮਝ ਜਾਂਦੇ ਤਾਂ ਉਹਨਾਂ ਨੂੰ ਆਪਣੇ ਆਪ ਹੀ ਇਹ ਗਿਆਨ ਹੋ ਜਾਣਾ ਸੀ ਕਿ ਸ੍ਰੀ ਗੁਰੂ ਦਸਮ ਗ੍ਰੰਥ ਜੀ ਸਾਡੇ ਗੁਰੂ ਜੀ ਦੇ ਹੀ ਗ੍ਰੰਥ ਹਨਕਿਉਂਕਿ ਗੁਰੂ ਜੀ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਉਹ ਪਿਛਲੇ ਜਨਮ ਤੱਕ ਯਾਦ ਕਰਵਾ ਸਕਦੇ ਨੇ ਤੇ ਜਿਹੜਾ ਦਸਮ ਗ੍ਰੰਥ ਸਾਡੇ ਕੋਲ ਹਾਜ਼ਰ ਨਾਜ਼ਰ ਹੈ ਉਸ ਦਾ ਕਿਉਂ ਨਹੀਂ ਗਿਆਨ ਕਰਵਾ ਸਕਦੇ ਜੇਕਰ ਬਾਣੀ ਸੱਚੇ ਦਿਲੋਂ ਹੁਕਮਨਾਮਾ ਲੈ ਕੇ ਗੁਰੂ ਜੀ ਤੋਂ ਪੁੱਛਿਆ ਜਾਵੇ ਕਿ ਦਸਮ ਗ੍ਰੰਥ ਆਪ ਜੀ ਨੇ ਹੀ ਲਿਖਿਆ ਹੈ ਤਾਂ ਉਹ ਜਰੂਰ ਜਵਾਬ ਦੇਣਗੇ ਜੇ ਸਾਰੇ ਹੁਕਮਨਾਮੇ ਤੇ ਯਕੀਨ ਕਰਦੇ ਹਨ ਤਾਂ ਉਹ ਆਪਣੇ ਪਿਤਾ ਜੀ ਨੂੰ ਖੁਦ ਹੀ ਪੁੱਛ ਲੈਣ ਕਿ ਇਹ ਬਾਣੀ ਆਪ ਜੀ ਦੀ ਹੈ ਕਿ ਨਹੀਂ ਇਹ ਸਾਰੀ ਲੜਾਈ ਹੀ ਖਤਮ ਹੋ ਜਾਏਗੀ ਮੇਰੀ ਜੇ ਕਿਸੇ ਗੱਲ ਦਾ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਮੈਨੂੰ ਮਾਫੀ ਦੇਣ ਮੈਂ ਤਾਂ ਇਸ ਵਿਵਾਦ ਨੂੰ ਖਤਮ ਕਰਨ ਲਈ ਇਹ ਸਲਾਹ ਦਿੱਤੀ ਹੈ ਜੇ ਤੁਹਾਨੂੰ ਵੀ ਮੇਰੀ ਸਲਾਹ ਪਸੰਦ ਆਈ ਤਾਂ ਕਿਰਪਾ ਕਰਕੇ ਤੁਸੀਂ ਵੀ ਆਪਣੀ ਸਲਾਹ ਦਿਓਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Rss ਦੀ ਚਾਲ ਕਿਵੇਂ ਹੋ ਸਕਦੀ ਏ ਕਿਉਂ ਕਿ rss ਤਾਂ ਬਣੀ 100 -150 ਸਾਲ ਤੋਂ ਏ ਦਸਮ ਗ੍ਰੰਥ ਲਿਖਿਆ ਗਿਆ 250 ਸਾਲ ਪਹਿਲਾਂ ਕਿਸੇ ਬੰਦੇ ਨੇ
ਭਰਾ ਤੇਰੀ ਗੱਲ ਚ ਦਮ ਹੈ
1925 ch Rss bani
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🙏
Nice khlasa ji
ਵਾਹਿਗੁਰੂ ਤਹਾਨੂੰ ਚੜ੍ਦੀ ਕਲਾ ਬਖਸੇ 🙏🏼
Bohat changa uprala hai ji dhanwad
But thori detail ch and complete ch video bano g
Jdo anand jeya aun lgda udo samapti ho jndi aa.!!
Satnam Siri waheguru Sahib ji maharaj mehar kro waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji 🙏🥰 AkAAL
ਗੁਰੂ ਨਾਨਕ ਸਾਹਿਬ ਸੁਮੇਰ ਪਰਬਤ ਗਏ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਦੇ ਹੇਮ ਕੁੰਡ ਨਹੀਂ ਗਏ, ਹੇਮ ਕੁੰਡ ਉਨ੍ਹਾਂ ਦੇ ਕਿਸੇ ਮਿਥਿਹਾਸਕ ਪਿਛਲੇ ਜਨਮ ਨਾਲ਼ ਜੋੜੀ ਗਈ ਕਹਾਣੀ ਐ; ਫੇਰ ਦੋਨਾਂ ਗੱਲਾਂ ਨੂੰ ਕਿਵੇਂ ਬਰਾਬਰ ਰੱਖ ਕੇ ਉਦਾਹਰਣ ਦਿੱਤੀ ਜਾ ਸਕਦੀ ਐ !?
ਕਹਿਣ ਦਾ ਮਤਲਬ ਕਿ ਤੁਹਾਡਾ "ਟਾਈਮ ਹਿੱਲਿਆ" ਹੋਇਐ, ਕੋਈ ਤਸੱਲੀਬਖਸ਼ ਤੱਥ ਤੁਹਾਡੇ ਪੱਲੇ ਹੈ ਨੀਂ !
❤❤❤❤❤sahi a g
ਸ਼੍ਰੀ ਦਸਮ ਗ੍ਰੰਥ ਸਾਹਿਬ ਖਾਲਸਾ ਪੰਥ ਦਾ ਅਨਮੋਲ ਖ਼ਜ਼ਾਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਦੂਜਾ ਸਤਿਕਾਰਤ ਗ੍ਰੰਥ ਹੈ ਡੰਗਰ ਲੋਕ ਨਹੀਂ ਸਮਝ ਸਕਦੇ
ਵੀਰ ਜੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਜੀਂ
ਪਰ ਖਾਲਸਾ ਜੀ ਜਪੁਜੀ ਸਾਹਿਬ ਜੀ ਦੀ ਪੂਰੀ ਤੁਕ ਪੜ੍ਹੋ।ਤਿੰਨ ਚੇਲੇ ਵਾਲੀ ਤੇ ਉਸ ਦਾ ਅਰਥ ਕਰਕੇ
ਦੱਸੋ ਜੀਂ।ਵਾਹਿਗੁਰੂ ਜੀ
Wah kya baat hai baba
Satbachan waheguru ji ❤️🙏
।।ਸਲੋਕ ਮਃ ੩ ॥
ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।।
।।ਏਕੌ ਜਪਿ ਏਕੋ ਸਾਲਾਹਿ।।
॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
।।ਜੈਸਾ ਸੇਵੈ ਤੈਸੋ ਹੋਇ ॥੪॥
ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ
ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
।।ਜੈਸਾ ਸੇਵੈ ਤੈਸੋ ਹੋਇ ॥੪॥
॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥
।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।।
ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ
।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।।
।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ
।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।।
ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
।।ਸਲੋਕ ਮਃ ੩ ॥
ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ
ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
ਜੇ ਸਿੱਖ ਸੁੱਖ ਚੁਹੱਦੇ ਆ ਤੇ
।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।।
।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।।
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ
ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
ਵਾਹਿਗੁਰੂ ❤❤❤❤❤❤
ਹਰ ਰੋਜ਼ ਹਰ ਗੁਰਦੁਆਰੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਦੇ ਸਿਰਲੇਖ ਵਿੱਚ ਟੁੰਡੇ ਆਸ ਰਾਜੇ ਦੀ ਧੁੰਨੀ ਦਾ ਵਰਨਣ ਹੈ। ਪਰ ਟੁੰਡੇ ਆਸ ਰਾਜੇ ਦੇ ਇਤਿਹਾਸ ਪੰਜੋਰ ਦੇ ਇਲਾਕੇ ਕਿਲਿਆਂ ਦੇ ਸਬੂਤ ਅਲੋਪ ਹੋ ਰਹੇ ਹਨ। ਕੀ ਆਸ ਰਾਜੇ ਦੀ ਰਾਣੀ ਜਿਸ ਨੇ ਮਤਰੇਏ ਪੁੱਤਰ ਦੇ ਇਲਜ਼ਾਮ ਨੂੰ ਵੀ ਝੂਠ ਹੀ ਕਹਿਣਗੇ। ਰੱਬ ਰਾਖਾ।
❤oh tan gurbaani a g
ਵਾਹਿਗੁਰੂ ਚੜਦੀਕਲਾ ਚ ਰੱਖੇ ਬਾਬਾ ਜੀ
ਸਹੀ ਕਿਹਾ
Lajaaabbbb
Chardikla singh saab
Good vedio ❤❤
True truth
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤💛⚔️⛳🙏🏻
ਦਰਬਾਰ ਸਾਹਿਬ ਤੇ ਆਰ ਐਸ ਐਸ ਦਾ ਕਬਜ਼ਾ ਹੈ ਪਹਿਲਾਂ ਨਰੈਣੂ ਮਹੰਤ ਦਾ ਕਬਜ਼ਾ ਅੰਗਰੇਜ਼ਾਂ ਨੇ ਕਰਵਾ ਕੇ ਸਿੱਖ ਧਰਮ ਨੂੰ ਰਲਗੱਡ ਕਰਕੇ ਢਾਹ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ
ਇਸ ਪਤਲੂ ਬਾਬੇ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਇਹ ਕਿਥੋਂ ਆ ਗਿਆ ਨਮੇਂ ਨਮੇਂ ਅਖੌਤੀ ਬਾਬੇ ਸਿੱਖ ਧਰਮ ਨੂੰ ਰਲਗੱਡ ਮਿਲਗੋਭਾ ਕਰਨ ਲਈ ਤਿਆਰ ਕਰ ਦਿੱਤਾ ਜਾਂਦੇ ਹਨ
ਇਕ ਬੰਦਾ ਸਾਰੀ ਦੁਨੀਆ ਨੂੰ ਨਹੀ ਵੇਖ ਸਕਦਾ
@@Khalsa-kf3wt ਗ੍ਰੰਥ ਸਾਹਿਬ ਇੱਕ ਬੰਦਾ ਨਹੀਂ ਹੈ
Pehli gal oh koi baba nhi h vidyarthi aa puratan grantha da, ene granth, kitaba tu kadi wekho v nhi honi jini oh sambhi betha
🙏🙏🙏❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਆਪਣੀ ਵਿਡੀਉ ਵਿਚ ਝਟਕੇ ਦੀ ਮਰਿਆਦਾ ਉਤੇ ਵਿਡੀਉ ਬਣਾਉ ਕਿਉਂਕਿ ਇਸ ਦੇ ਉਤੇ ਵੀ ਬਹੁਤ ਵੱਡਾ ਵਿਵਾਦ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਜਪੂਜੀ ਸ਼ਾਹਿਬ ਵਿੱਚ ਇਕ ਰੂਹ ਸ਼ਰੀਰ ਦੀ ਗਲ ਕੀਤੀ ਗਈ ਆ ਨਾ ਕੀ ਦੇਵੀ ਦੇਵਤਿਆਂ ਦੀ ਇਹ ਗੱਲਾ ਇੰਡੀਆ ਵਾਲਿਆ ਨੂੰ ਪਤਾ ਹੌਰ ਦੇਸ਼ਾ ਨੂੰ ਪਤਾ ਨੀ ਕਿੳ ਜਗਤ ਨੂੰ ਜਿਸ਼ ਨੇ ਬਣਾਇਆ ੳਸ਼ ਨੂੰ ਪੂਰਾ ਜਗਤ ਜਾਣਦਾ ਹੌਣਾ ਚਾਹੀਦੀ ਹੈ ਕਲਾ ਇੰਡੀਆ ਹੀ ਕਿੳ ਸ਼ਿਰਫ ਇਕ ਆਕਾਅਲ ਪੂਰਖ ਹੈ ਉਹਨਾ ਦਾ ਤਪ ਸ਼ਕਤੀਆਂ ਇਨਸ਼ਾਨ ਨੂੰ ਪਰੌਸ਼ੀਆ ਨੇ ਖਾਣ ਨੂੰ ਤੂਰਨਾ ਸ਼ੋਚਣਾ ਬਹੂਤ ਸ਼ਕਤੀਆਂ ਨੇ ਲੌਕ ਸ਼ੰਮਝ ਦੇ ਨੀ
Achaa😂. Sare dharma ch keha ki mai os parmatma da beta han bible ch islam qran ch. Te jra geeta padh layio os ch ki keha.