ਸੈਣੀ ਹੁਣ ਬਚ ਕੇ SGPC,ਧਾਮੀ ਸਾਬ ਦੇ ਖਿਲਾਫ ਬੋਲਣਾ ਬੰਦ ਕਰ ਦੇ ਨਹੀਂ ਠੋਕ ਦੇਣਾ ਤੈਨੂੰ ਅਸੀਂ | Preet Singh Saini

แชร์
ฝัง
  • เผยแพร่เมื่อ 29 ก.ย. 2024
  • #Preetsinghsaini #Sikh #sikhism #sgpc #bhagwantmaan #harjindersinghdhami
    Join this channel to get access to perks:
    / @preetsinghsaini
    www.facebook.c...

ความคิดเห็น • 1.7K

  • @kiranjitsidhu7938
    @kiranjitsidhu7938 ปีที่แล้ว +71

    ਸੈਣੀ ਵੀਰ ਸੰਗਤ ਤੁਹਾਡੇ ਨਾਲ ਹੈ ਗੁਰੂ ਰਾਮਦਾਸ ਜੀ ਵੀ ਨਾਲ ਨੇ

    • @gurcharansingh5534
      @gurcharansingh5534 ปีที่แล้ว +2

      Ikk vaar sangat nu kaal kro preet Singh ji , gl guru dee beadbi dee hai .

  • @giansinghkulwant9999
    @giansinghkulwant9999 ปีที่แล้ว +49

    ਸੈਣੀ ਸਾਹਿਬ ਕਿਉਂ ਨਾ ਆਪਾਂ ਜੇਹੜੇ ਆਪਣੇ ਨਿੱਕੇ ਨਿੱਕੇ ਸਟਾਲ ਲਾ ਕੇ ਆਪਣਾਂ ਪਰਿਵਾਰ ਪਾਲ ਰਹੇ ਹਨ ਉਨ੍ਹਾਂ ਦੀ ਸਪੋਟ ਆਪਾਂ ਆਪਣੇ ਪੱਧਰ ਕਰੀਏ ਅਸੀਂ ਚਾਹੁੰਦੇ ਹਾਂ ਕਿ ਸਾਡੀ ਡਿਊਟੀ ਇਹਨਾਂ ਰੇੜੀ ਫੜੀ ਵਾਲਿਆਂ ਨਾਲ ਲਗਾਓ

  • @pargatsinghsandhu9445
    @pargatsinghsandhu9445 8 หลายเดือนก่อน +7

    ਸੈਣੀ ਸਾਬ ਆਪ ਇਸ ਕੰਮ ਨੂੰ ਇਸ ਤਰ੍ਹਾਂ ਹੀ ਜਾਰੀ ਰੱਖੋ ਸਾਰੀ ਸਿੱਖ ਕੌਮ ਤੁਹਾਡੇ ਨਾਲ ਖੜੇਗੀ। ਮੁਖਮੰਤਰੀ ਮਾਨ ਸਾਹਬ ਬੇਨਤੀ ਹੈ ਕਿ ਇਸ ਸਾਰੇ ਕੰਮਾਂ ਵਿੱਚ ਸਾਥ ਦੇਵੋ ਜੀ ਤੇ ਸਇਕਓਰਟ ਵੀ ਸੈਣੀ ਸਾਬ ਨੂੰ

  • @Jaggi-ln6xd
    @Jaggi-ln6xd ปีที่แล้ว +214

    ਜਦੋਂ ਬੰਦੇ ਦਾ ਝੂਠ ਫੜਿਆ ਜਾਵੇ ਤੇ ਕੋਈ ਜੁਆਬ ਨਾ ਹੋਵੇ ਫਿਰ ਬੰਦਾ ਗਾਲ਼ਾਂ ਹੀ ਕੱਢ ਦਾ ਓਹੀ ਹਾਲ ਏਨਾ ਦਾ ਬਾਕੀ ਸੰਗਤਾਂ ਨੂੰ ਪਤਾ ਲੱਗ ਗਿਆ ਏਨਾ ਦੀ ਔਕਾਤ ਦਾ

    • @dkmetcalf14598
      @dkmetcalf14598 6 หลายเดือนก่อน

      Es tran galan nahi kadania chahidaian.Saini sahib sach keh rahe ne.

    • @shivinderbrar3414
      @shivinderbrar3414 6 หลายเดือนก่อน

      QQQQQQQQQ00k8😊😅😢🎉😂😂 6:06 6:06 😂​@@dkmetcalf14598

    • @GurdeepSingh-sl7ub
      @GurdeepSingh-sl7ub 2 หลายเดือนก่อน

      ਹਾਰੇਆ ਜੁਆਰੀ ਇੰਜ ਹੀ ਚੀਕਦਾ ਹੁੰਦਾ ਹੈ,

    • @SandeepSingh-sm9xy
      @SandeepSingh-sm9xy 2 หลายเดือนก่อน

      😢😮

  • @DelightfulRoadCar-vp8zc
    @DelightfulRoadCar-vp8zc 8 หลายเดือนก่อน +26

    ਸਾਰੀ ਸਿੱਖ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਆ ਜੀ ਕਿ ਇਹ ਮਹੰਤਾਂ ਦੇ ਕਬਜ਼ੇ ਵਿੱਚੋ ਬਾਹਰ ਕਢਿਆ ਜਾਣਾ ਚਾਹੀਦਾ ਜੀ

  • @KamalSingh-dl6yc
    @KamalSingh-dl6yc ปีที่แล้ว +15

    haryana vala veero thanks ji.dil to sat shree akal ji

  • @user-ep6yy8dk7h
    @user-ep6yy8dk7h ปีที่แล้ว +7

    Dont worry bro, barking dog seldom bites, Preet Singh ji you are under punjab police secret protection no body can touch you 👏👍👌

  • @suminderjeetsingh6767
    @suminderjeetsingh6767 ปีที่แล้ว +12

    Don't care about anyone like these stupids. All Sikh world standing behind your back. Proud of your journalism. Sardar Preet Singh Saini Zindabaad.

  • @GurpreetSingh-oi5zr
    @GurpreetSingh-oi5zr 10 หลายเดือนก่อน +48

    ਅਸੀਂ ਸਾਰੇ ਸੈਣੀ ਸਾਹਿਬ ਨਾਲ ਸਹਿਮਤ ਹਾਂ ਰਾਣੇ ਤੂੰ ਪ੍ਰਿੰਸੀਪਲ ਹੈਂ ਕਾਲਜ ਦਾ ਅਕਲ ਤੁਹਾਨੂੰ ਗਧੇ ਨਾਲ਼ੋਂ ਵੀ ਘੱਟ ਹੈ

  • @kpsindustry7410
    @kpsindustry7410 ปีที่แล้ว +219

    ਪਿਆਰੀ ਸੰਗਤ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ।ਗੁਰ ਸੰਗਤ ਜੀਉ ਜਾਗੋ ਹੁਣ ਵੇਲਾ ਜਾਗਣ ਦਾ ਮੰਸਦਾ ਵਲੋਂ ਸ਼ਰੇਆਮ ਧਮਕੀਆਂ ਹਮਲਾ ਮਾਰੋ ਹੋਵੇ ਇਕੱਠੇ ਗੁਰਦੁਆਰਿਆਂ ਨੂੰ ਕਰਾਉ ਆਜਾਦ ।

    • @ronkeyramronkey9390
      @ronkeyramronkey9390 ปีที่แล้ว

      Tu kuta rania to kuta tu kafe badia tu put ta

    • @SukhdevSingh-pt7ig
      @SukhdevSingh-pt7ig ปีที่แล้ว

      😅😅😅😅😅😅😅😅😅😅😅😅😅😅😅😅😊😅😊😅😅😊😅😅😅😅😊😊😅😅😅😅😅😅😅😅😅😅😊
      😊😊😊l

    • @amriksingh3065
      @amriksingh3065 ปีที่แล้ว +7

      SGPC ਵਾਲਿਆ ਸੰਚ ਨਹੀ ਸੁਣ ਸਕਦੇ ਆਪਣੇ ਬੰਦੇ ਦੀ ਕਰਤੂਤ ਸੁਣ ਲੳ

    • @ramanjeetkaur3227
      @ramanjeetkaur3227 ปีที่แล้ว

      qa1@1q

  • @narinderpalsingh4086
    @narinderpalsingh4086 ปีที่แล้ว +34

    ਸੈਣੀ ਸਾਬ ਅਜਿਹੇ ਦੱਲਿਆ ਦੀ ਪਰਵਾਹ ਨਾ ਕਰੋ। ਆਪਣਾ ਕੰਮ ਜਾਰੀ ਰੱਖੋ।

  • @MrChsingh
    @MrChsingh ปีที่แล้ว +195

    ਸੈਣੀ ਸਾਹਿਬ ਜ਼ਿੰਦਾਬਾਦ।ਇਹ੍ਹ ਬੰਦੇ ਦੀ ਬੋਲੀ ਵੇਖੋ।ਕਲਗੀਧਰ ਪਾਤਸ਼ਾਹ ਸੈਣੀ ਸਾਹਿਬ ਦੇ ਨਾਲ ਹਨ।ਇਹ ਸ਼ਰ੍ਹੇਆਮ ਸ਼ਰਾਬ ਪੀ ਕੇ ਬਕਵਾਸ ਕਰ ਰਿਹਾ।

    • @jaswantsingh-li5lf
      @jaswantsingh-li5lf ปีที่แล้ว +2

      ਜਿਹੜੇ ਬੰਦੇ ਨੂੰ ਆਪਣੇ ਅੰਦਰ ਡਰ ਹੁੰਦਾ ਉਹੀ ਸਰਾਬ ਪੀਕੇ ਇਹੋ ਜਿਹੀ ਭਾਸ਼ਾ ਵਿੱਚ ਗੱਲ ਕਰਦੇ ਹਨ ਜਿਸ ਤਰ੍ਹਾਂ ਇਹ ਕੁੱਤਾ ਬੌਕਣ ਲੱਗਿਆ ਹੋਇਆ ਹੈ ਇਹ ਕੋਈ ਗੱਲ ਕਰਨ ਦਾ ਤਰੀਕਾ ਹੈ ਇਸ ਗੱਲ ਤੋ ਪਤਾ ਲਗਦਾ ਹੈ ਕਿ ਕਿੰਨੇ ਵੱਡੇ ਚੋਰ ਹਨ ਇਹ ਲੋਕ ਹੁਣ ਕੋਈ ਵੀ ਸੱਕ ਨਹੀਂ ਰਹਿ ਗਿਆ ਹੁਣ ਕੱਲੇ ਸੇਣੀ ਦਾ ਮਸਲੇ ਨਹੀਂ ਹਨ ਹੁਣ ਸੰਗਤ ਫੈਸਲਾ ਕਰੇ ਕਿ ਕੀ ਕਰਨਾ ਹੈ ਇੰਨਾ ਲੋਕਾਂ ਦਾ ਜੋ ਸਰਿਆਮ ਗਾਲ੍ਹਾਂ ਕੱਢੀ ਜਾਦਾ ਹੈ ਬਾਕੀ ਸਰਕਾਰ ਨੂੰ ਵੀ ਇਸ ਬੰਦੇ ਉਪਰ ਕਾਰਵਾਈ ਕਰਨੀ ਚਾਹੀਦੀ ਹੈ

    • @Majorsingh-d1o
      @Majorsingh-d1o ปีที่แล้ว +1

      Saini ji file FIR AGAINST THIS PERSON.

  • @gurmukhsingh6988
    @gurmukhsingh6988 ปีที่แล้ว +37

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸੈਣੀ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚਾੜ੍ਹਦੀਆਂ ਕਲਾਂ ਵਿੱਚ ਰੱਖਣ ਜੀ

  • @GurpreetSingh-ir1sf
    @GurpreetSingh-ir1sf ปีที่แล้ว +80

    ਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਪ੍ਰੀਤ ਜੀ ਏਹ ਪਾਗਲ ਹੋ ਗਿਆ ਤੇ ਚੀਕਾਂ ਮਾਰ ਰਿਹਾ

  • @gurbhejsingh5703
    @gurbhejsingh5703 8 หลายเดือนก่อน +25

    ਵਾਹਿਗੁਰੂ ਮੇਹਰ ਕਰੇ ਬਾਦਲ ਦੇ ਦੱਲਿਆਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਲਈ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਸੱਚੇ ਸੁੱਚੇ ਕੌਮ ਦਰਦੀ ਸਿੱਖਾਂ ਨੂੰ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਕੰਮ ਬਖਸ਼ਣ

  • @jagtarkhalsa6956
    @jagtarkhalsa6956 ปีที่แล้ว +233

    ਸ਼੍ਰੋਮਣੀ ਕਮੇਟੀ ਵਿੱਚ ਬਹੁਤ ਗੰਦੇ ਬੰਦੇ ਹਨ , ਵੀਰੇ ਡਰੀਂ ਨਾ ਖਿੱਚ ਕੇ ਰੱਖੀਂ ਚੋਰਾਂ ਨੂੰ ਭਜਾ ਕੇ ਰੱਖੀਂ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੀ ਬੋਲੀ ਵੇਖ ਲਵੋ ਛਿੱਤਰਾਂ ਖੁਣੋਂ ਕੱਚੇ

    • @sukhdevsinghsandhu2257
      @sukhdevsinghsandhu2257 ปีที่แล้ว +5

      ih Dhami nu Dafa karo ih dhami sukhbir da chancha he is sakas ne Sikh kaum da bera garak kar dita he ih gande shakos Sikh kaum te reham Karo quoke tuhadi tukarh bochan di jameer mar chuki he oh 21vee sadi de nasandon Sikh kaum te reham karo

    • @sikandersingh7611
      @sikandersingh7611 8 หลายเดือนก่อน

      ਸਹੀ ਗੱਲ ਹੈ

    • @SurjeetSingh-pw2ew
      @SurjeetSingh-pw2ew 8 หลายเดือนก่อน

      Djdhdu

    • @NirmalSingh-z8o
      @NirmalSingh-z8o 6 หลายเดือนก่อน

      Hun bolo veer hogya Bs kush

    • @NirmalSingh-z8o
      @NirmalSingh-z8o 6 หลายเดือนก่อน

      Agle ny apni jan dy ky kimat chuki hun khado nal veer dy

  • @satgurmarahar566
    @satgurmarahar566 ปีที่แล้ว +24

    ਸੈਣੀ ਵੀਰ ਡਰਨ ਦੀ ਲੋੜ ਨਹੀ ਇਹੋ ਜਿਹੇ ਕੁੱਤੇ ਭੁੱਕਣ ਵਾਲੇ ਨੇ। ਅਸੀ ਸਭ ਤੇਰੇ ਨਾਲ ਹਾਂ ਜਦੋ ਯਾਦ ਕਰੇਗਾਂ ਉਸ ਟਾਈਮ ਤੇਰੇ ਕੋਲ ਹਾਂ।

  • @laddiguru8074
    @laddiguru8074 ปีที่แล้ว +102

    ਸੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਧੰਨ ਗੁਰੂ ਰਾਮਦਾਸ ਦਾਸ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ❤❤❤❤❤❤

  • @BaldevKaur-x1z
    @BaldevKaur-x1z ปีที่แล้ว +90

    ਜਿਹੜੇ ਸੱਚੇ ਸਿੱਖ ਨੇ ਸਾਰੇ ਇਕੱਠੇ ਹੋ ਕੇ ਇਹਨਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉ

  • @ksbrar4893
    @ksbrar4893 ปีที่แล้ว +247

    ਸ਼ਾਬਾਸ਼, ਬਹੁਤ ਮਾਣ ਹੈ ਤੁਹਾਡੇ ਉਂਪਰ, ਕੁਤਿਆਂ ਨੂੰ ਭੌਂਕਣ ਦਿਓ,ਆਪਣਾ ਕੰਮ ਜਾਰੀ ਰੱਖੋ।

    • @harbhajansingh4281
      @harbhajansingh4281 ปีที่แล้ว +3

      Guru Ramdas saab ji es puttar te mehar bhariya hath rakhan. Es sache bete nu kuj na howe.

    • @Makhansingh-it5ln
      @Makhansingh-it5ln 8 หลายเดือนก่อน

    • @jatindertoor4536
      @jatindertoor4536 6 หลายเดือนก่อน

      Yaar... Maar ta greeb....

  • @DiljeetKhaira-b3b
    @DiljeetKhaira-b3b ปีที่แล้ว +18

    ਸਚ ਦੀ ਅਵਾਜ ਕਦੇ ਨੀ ਮਰਦੀ ਹੁੰਦੀ ਸਾਰੀ ਦੁਨੀਆਂ ਸੈਣੀ ਦੇ ਨਾਲ ਹੈ ਸੈਣੀ ਸੇਰ ਆ ਗਿਦੜ ਨੀ

  • @ravinderkaur3837
    @ravinderkaur3837 ปีที่แล้ว +94

    🙏🏻 ਵਾਹਿਗੁਰੂ ਵਾਹਿਗੁਰੂ ਕਿਨੇਂ ਗੰਦੇ ਹਰਾਮੀ ਮੈਂਬਰ ਸੱਚੇ ਪਾਤਸ਼ਾਹ ਕੀੜੇ ਪੈਣ ਇਨ੍ਹਾਂ ਦੇ ਮੂੰਹ ਵਿੱਚ

  • @sukhdevgill9424
    @sukhdevgill9424 ปีที่แล้ว +76

    ਵਾਹਿਗੁਰੂ ਜੀ ਸੈਣੀ ਸਾਬ ਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ ਸੈਣੀ ਸਾਬ ਸਿੱਖ ਕੌਮ ਦੇ ਵਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਵਾਹਿਗੁਰੂ ਜੀ ਹਮੇਸ਼ਾ ਹੀ ਮੇਹਰ ਰੱਖਣ

  • @inderjeetsingh741
    @inderjeetsingh741 ปีที่แล้ว +177

    ਜਿਸਦਾ ‌ਸਾਹਿਬ‌ ਡਾਢਾ ਹੋਏ ‌ਤਿਸਨੂ ਮਾਰ ‌ਨਾ‌ ਸਾਕੈ ‌ਕੋਇ।। ਸੈਣੀ ਵੀਰ ਜੀ ਧੰਨ ਧੰਨ ਸ਼੍ਰੀ ਗੁਰੂ ‌ਰਾਮ‌ਦਾਸ‌‌ ਜੀ ‌ਤੁਹਾਡੇ ਅੰਗ ਸੰਗ ‌ਨੇ ਜੀ ।। ਵਾਹਿਗੁਰੂ ਜੀ ਮੇਹਰ ਕਰਨ।

  • @silversinghsilver2961
    @silversinghsilver2961 ปีที่แล้ว +16

    ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਗੋਲਕ ਚੋਰ ਬਾਦਲਾ ਦੇ ਏਜੰਟ ਧਾਮੀ ਗਰੇਵਾਲ ਮਹਿਤਾ ਚਾਵਲਾ ਰਘਬੀਰ ਜੁੰਡਲੀ ਦੇ ਪੋਤੜੇ ਫਰੋਲਣ ਲਈ

  • @lssidhu1062
    @lssidhu1062 ปีที่แล้ว +58

    ਸੰਗਤ ਜੀ ਪ੍ਰੀਤ ਵੀਰ ਦਾ ਸਾਥ ਦਿਓ ਮਸੰਦਾਂ ਤੋਂ ਐਸਜੀਪੀਸੀ ਨੂੰ ਅਜ਼ਾਦ ਕਰਵਾਓ ਜੀ।

  • @IsharSingh-k8r
    @IsharSingh-k8r ปีที่แล้ว +14

    ਵੀ ਡੀ ਓ ਦੀ ਭਾਸ਼ਾ ਸੁਣ ਕੇ ਮਨ ਲੀਰੋ ਲੀਰ ਹੋ ਗਿਆ। ਪਰਮਾਤਮਾ ਬਚਾਵੇ।

  • @harbanssingh7870
    @harbanssingh7870 ปีที่แล้ว +61

    ਸੈਣੀ ਸਾਹਿਬ ਇਨਾਂ ਕੁੱਤਿਆਂ ਦੀ ਪਰਵਾਹ ਨਾ ਕਰੋ। ਵਾਹਿਗੁਰੂ ਤੁਹਾਡੇ ਨਾਲ ਹੈ

  • @GurnamSingh-er3db
    @GurnamSingh-er3db ปีที่แล้ว +17

    ਪ੍ਰੀਤ ਸਿੰਘ ਸ਼ੈਣੀ ਜਿੰਦਾਬਾਦ ਖਿੱਚ ਕੇ ਰਖੋ ਵੀਰ।

  • @ranjitkang739
    @ranjitkang739 ปีที่แล้ว +158

    ਸੈਣੀ ਸਾਬ ਪੂਰੀ ਸਿੱਖ ਕੌਮ ਤੁਹਾਡੇ ਨਾਲ ਆ ਤੁਸੀ ਇਕ ਵਾਰ ਕਾਲ ਦਵੋ ਫਿਰ ਇਨਾਂ ਦੱਲਿਆਂ ਨੂੰ ਸਿੱਖ ਕੌਮ ਦੱਸੇਗੀ ਰਾਣੇ ਵਰਗੇ ਦੱਲਿਆਂ ਦੇ ਮੂੰਹ ਕਾਲੇ ਕਰਕੇ ਗਧੇ ਉਪਰ ਬਿਠਾ ਕੇ ਜਲੂਸ ਕੱਢਾਂਗੇ।

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮਣਦਾ ਤੇ ਸੱਚ ਬੋਲਦਾ ੳਹਦੀ ਕਦੇ ਹਾਰ ਨਹੀਂ ਹੁੰਦੀ‌

  • @baltejsingh8550
    @baltejsingh8550 ปีที่แล้ว +41

    ਧੰਮੀ ਜੀ ਸੰਗਤ ਦੇ ਪੈਸੇ ਨੇ ਸੰਗਤ ਵਿਚੋਂ ਕੋਈ ਵੀ ਹਿਸਾਬ ਮੰਗ ਸਕਦਾ ਹੈ।ਸੈਣੀ ਨੇ ਸੰਗਤ ਦੇ ਪੈਸੇ ਦਾ ਹਿਸਾਬ ਮੰਗਿਆ ਹੈ।ਅਸੀਂ ਸੈਣੀ ਦੇ ਨਾਲ ਹਾਂ। ਸੈਣੀ ਧਾਮੀ ਕਿਹਾ ਹੈ ਕੋਈ ਗਾਲ ਤਾਂ ਨਹੀਂ ਕੱਢੀ,ਜੇ ਨਾਲ ਸਾਬ ਲਾਵਣਾ ਹੈ ਤਾਂ ਉਸ ਤਰ੍ਹਾਂ ਦੇ ਕੰਮ ਵੀ ਕਰੋ।ਪਰ ਇਹ ਜਿਹੜ੍ਹਾ ਗੰਦ ਤੁਹਾਡੇ ਰਾਣਾ ਵਰਗੇ ਪਾਈ ਜਾਂਦੇ ਨੇ ਤੁਹਾਡੇ ਸਾਬ ਛੱਡ ਕੁਸ਼ ਹੋਰ ਹੀ ਕਹਾਉਣ ਵਾਲੇ ਕੰਮ ਨੇ ।ਕੌਮ ਤੇ ਪਹਿਲਾ ਹੀ ਬਹੁਤ ਵਿਪਤਵਾ ਨੇ ,ਕੌਮ ਦੀ ਬੇਜ਼ਤੀ ਨਾ ਕਰਵਾਓ । ਇਹੋ ਜਿਹੀ ਜੁਬਾਨ ਤੇ ਤਾਲਾ ਲਓ ।ਹੱਥ ਬੰਨ ਕੇ ਬੇਨਤੀ ਹੈ,ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਨੂੰ ਮੌਕਾ ਦਿੱਤਾ ਹੈ,ਜਿਨਾ ਹੋ ਸਕੇ ਸੁਧਾਰ ਕਰੋ। ਸਤਿ ਸ੍ਰੀ ਆਕਾਲ

  • @HarjinderSINGH-gh6hr
    @HarjinderSINGH-gh6hr 8 หลายเดือนก่อน +15

    ਏਹੋ ਜਿਹੇ ਸ਼ਬਦ ਤਾਂ ਇੱਕ ਗਸਤੀ ਦਾ ਪੁੱਤ ਹੀ ਬੋਲ ਸਕਦਾ! ਏਸੇ ਗੁੰਡਾਗਰਦੀ ਕਰਕੇ ਸੰਗਤ ਨੇ ਥੁੱਕ ਦਿੱਤਾ ਇਹਨਾਂ ਗੰਦਾ ਨੂੰ! ਸੈਣੀ ਸਾਹਿਬ ਦੀਆਂ ਸਾਰੀਆਂ ਗੱਲਾਂ ਤੇ ਸੱਚ ਦੀ ਮੋਹਰ ਲੱਗ ਗਈ ਹੈ!
    🦁🦁🦁🦁🦁

  • @Karmjitkaur-gk1xq
    @Karmjitkaur-gk1xq ปีที่แล้ว +26

    ਧੰਨਵਾਦ ਹਰਿਆਣੇ ਵਾਲੇ ਵੀਰਾਂ ਦਾ 🎉🎉🎉🎉❤❤

  • @davindertv4045
    @davindertv4045 ปีที่แล้ว +250

    ਸੈਣੀ ਸਾਹਿਬ,
    ਏਹਨਾਂ ਕੁੱਤਿਆ ਚਵਲ ਆਹ ਦੀ ਪ੍ਰਵਾਹ ਨਾ ਕਰਿਓ, ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਮੇਸ਼ਾਂ ਹੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤🎉❤❤❤🎉

    • @gurbindersingh6364
      @gurbindersingh6364 8 หลายเดือนก่อน +1

      ਪਰ ਵਿਸਾਹ ਨ੍ਹੀ ਖਾਣਾ ਸੈਣੀ ਸਾਹਬ ਅੰਮ੍ਰਿਤ ਛਕਣ ਤੋਂ ਬਾਅਦ ਸਾਰੇ ਡਰ ਖ਼ਤਮ ਹੋ ਜਾਂਦੇ ਹਨ 🙏

    • @najarsingh3234
      @najarsingh3234 8 หลายเดือนก่อน

      Bilkulsach 100persent

    • @SaabDildag
      @SaabDildag 7 หลายเดือนก่อน

      ਹਾਂ ਜੀ ਵੀਰ ਜੀ ਕੀ ਹਾਲ ਚਾਲ ਜੀ ਸੈਨੀ ਸਾਬ ਜੀ ਠੀਕ-ਠਾਕ ਹੋ ਹੁਣ ਵੀਰ ਜੀ ਧਾਮੀ ਸਾਹਿਬ ਵੀ ਨਹੀਂ ਕਹਿਣਾ ਇਕੱਲਾ ਧਾਮੀ ਧਾਮੀ ਕਹਿਨਾ ਜੋ ਉਹਨਾਂ ਨੇ ਗੰਦ ਪਾਇਆ ਇਹਨਾਂ ਦਰਬਾਰ ਸਾਹਿਬ ਨਾ ਕਿਸੇ ਨੂੰ ਕਮਰਾ ਦਿੰਦੇ ਆ ਨਾ ਲੈਣਾ ਨਾ ਦੇਣਾ ਇਹ ਬਣੇ ਕੀ ਫਿਰਦਿਆ ਇਸੇ ਤਰ੍ਹਾਂ ਸੱਚ ਬੋਲੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆਂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

  • @inderjitjhutty7746
    @inderjitjhutty7746 ปีที่แล้ว +2

    ਪ੍ਰੀਤ ਸਿੰਘ ਸੈਣੀ ਸਹੀ ਜਗਾ ਚੂੰਡਿ ਵੱਡੀ ਆ ਚੀਕਾ ਕੱਢਾ ਦਿੱਤੀਆ ਮਸੰਦਾਂ ਦੀਆ

  • @gurcharansingh1359
    @gurcharansingh1359 ปีที่แล้ว +69

    ਚੰਗਾ ਹੋ ਗਿਆ ਸੈਣੀ ਸਾਹਿਬ ਜੀ ਇਨਾਂ ਨੇ ਸ਼ਰਾਬ ਪੀ ਕੇ ਗਾਲ੍ਹਾਂ ਕਢਾ ਕੇ ਸਾਬਤ ਕਰਤਾ ਆਪਣੀ ਕਰਤੂਤ ਜਾਹਰ ਕਰਤੀ ਆਪੇ ਜਿਨ੍ਹਾਂ ਪੰਗਾ ਲੈਣਗੇ ਓਨੇ ਫਸਦੇ ਜਾਣਗੇ

  • @harjeetkaur7704
    @harjeetkaur7704 ปีที่แล้ว +19

    ਸੈਣੀ ਵੀਰ ਜੀ ਵਹਿਗੂਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏🙏

  • @paramjeetkaur4230
    @paramjeetkaur4230 ปีที่แล้ว +33

    ਜਿਹੜੀਆਂ ਨੂੰ ਪਤਾ ਹੁੰਦਾ ਆਪਣੀਆਂ ਕਰਤੂਤਾਂ ਦਾ ਉਹ ਕੁੱਤੇ ਐਵੇਂ ਹੀ ਭੌਂਕਦੇ ਹੁੰਦੇ ਨਏਸਐਣਈ ਵੀਰ ਜੀ ਹਾਥੀ ਮਸਤ ਚਲੇ ਗਏ ਕੁੱਤੇ ਭੌਂਕਦੇ ਰਹੇ ਵੀਰ ਪ੍ਰਵਾਹ ਨਾਂ ਕਰੀਂ ਸਿਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਹਮੇਸ਼ਾਂ ਹੀ ਅੰਗ ਸੰਗ ਸਹਾਈ ਨੇ ਜਿਸ ਦਾ ਸਾਹਿਬ ਡਾਢਾ ਹੋਇ ਉਸ ਨੂੰ ਮਾਰ ਨਾ ਸਕੇ ਕੋਈ ਬਾਕੀ ਸਾਰੀ ਸੰਗਤ ਦੀਆਂ ਅਰਦਾਸਾਂ ਤੁਹਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਚੜਦੀਕਲਾ ਵਿਚ ਰਖਣ ਗਏ ਜੀ

  • @balkitsinghpesi1616
    @balkitsinghpesi1616 ปีที่แล้ว +11

    ਪ੍ਰੀਤ ਸਿੰਘ ਸੈਣੀ ਜੀ- ਸਤਿ ਸ੍ਰੀ ਅਕਾਲ- ਆਪ ਜੀ ਸਚਾਈ ਜਗ ਜਾਹਿਰ ਕਰ ਰਹੇ ਹੋ।ਸਚ ਕਹਿਣਾ ਵੀ ਬਹੁਤ ਔਖਾ ਤੇ ਸਚ ਸੁਣਨਾ ਵੀ ਬਹੁਤ ਔਖਾ।ਸਚ ਕਹਿਣ ਅਤੇ ਸੁਣਨ ਲਈ ਹੌਂਸਲੇ ਤੇ ਦਲੇਰੀ ਚਾਹੀਦੀ ਹੈ।ਆਪ ਜੀ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਧਨ ਧਨ ਸ੍ਰੀ ਗੁਰੂ ਰਾਮਦਾਸ ਜੀ ਆਪ ਜੀ ਦੇ ਸਿਰ ਉਪਰ ਮੇਹਰ ਭਰਿਆ ਹੱਥ ਰੱਖਣ। ਫਿਰ ਵੀ ਸੁਚੇਤ ਰਹਿਣ ਦੀ ਲੋੜ ਹੈ ਜੀ।ਗੁਰੂ ਜੀ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਜਿਹੜੇ ਗੁਰੂ ਧਾਮਾਂ ਵਿਖੇ ਮਰਯਾਦਾ ਦੇ ਉਲਟ ਇਤਰਾਜ਼ਯੋਗ ਕੋਈ ਵੀ ਕੰਮ ਹੁੰਦਾ ਹੈ, ਇਸ ਸਬੰਧ ਵਿਚ ਗੁਰੂ ਪਰੇਮੀਆਂ ਦੀ ਕਮੇਟੀ ਬਣਾ ਕੇ ਆਵਾਜ ਉਠਾਉਣੀ ਚਾਹੀਦੀ ਹੈ।ਮੰਤਵ ਕੇਵਲ ਹਲ ਖੋਜ ਨਿਪਟਾਰਾ ਕਰਨਾ।ਲੜਾਈ ਬਿਲਕੁਲ ਨਹੀਂ ਕੇਵਲ ਦਲੀਲ ਨਾਲ ਗੁਰੂ ਘਰ ਦੀ ਮਰਿਯਾਦਾ ਬਹਾਲ ਕਰਨੀ।ਲੋੜ ਪੈਣ ਤੇ ਸੰਗਤਾਂ ਦਾ ਇਕੱਠ। ਹਰ ਦਿਆਲੂ ਪ੍ਰੇਮੀ ਸ਼ਰਧਾਵਾਨ ਸੈਣੀ ਜੀ ਨੂੰ ਹੌਂਸਲਾ ਦੇ ਰਿਹਾ ਹੈ ਕਿ " ਅਸੀਂ ਤੁਹਾਡੇ ਨਾਲ ਹਾਂ" । ਕੀ ਲੋੜ ਪੈਣ ਤੇ ਅਸੀਂ ਸਾਰੇ ਇਕੱਠੇ ਹੋ ਸਕਾਂਗੇ।ਲੋੜ ਵੇਲੇ ਕਮੇਟੀ ਹੋ ਸਕੇਗੀ। ਮੇਰੇ ਤੋਂ ਕਿਤੇ ਵਧ ਬਹੁਤ ਸੂਝਵਾਨ ਸਿਆਣੇ ਸ਼ਰਧਾਵਾਨ ਵੀ ਹਨ।ਲੜਾਈ ਵਿਚਾਰਾਂ ਨਾਲ ਹਥਿਆਰਾਂ ਨਾਲ ਨਹੀਂ।ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @jassjaspal466
    @jassjaspal466 ปีที่แล้ว +39

    ਪੱਤਰਕਾਰ ।ਪ੍ਰੀਤ ।ਸੈਣੀ ।ਪੰਜਾਬ ।ਦਾ।ਓਹ ।ਸੇਰ ।ਜਿਹੜਾ।ਜੱਖਮੀ।ਕਿਤੇ ।ਤੋ।ਵੱਧ।ਗਰਜੋ।

    • @sukhdevsinghsandhu2257
      @sukhdevsinghsandhu2257 ปีที่แล้ว +1

      CM Sahib aap jee nu benti he ke Saini veer da sath devo ate 21vee sadi de masandon to Sikh kaum nu ajad karao CM sahib jekar aap jee ne ajiha kar dita ta aap jee nu votan mangan di lorh nahi peni

    • @hindokaur7203
      @hindokaur7203 ปีที่แล้ว +2

      Maan sahib saine veer nal kharo

  • @kuljinderpalsingh4054
    @kuljinderpalsingh4054 9 หลายเดือนก่อน +14

    ਪ੍ਰੀਤ ਸਿੰਘ ਸੈਣੀ ਜੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।

  • @sukhmandersingh5447
    @sukhmandersingh5447 ปีที่แล้ว +168

    ਸੈਣੀ ਸਾਹਬ ਜੀ ਆਪਣਾ ਧਿਆਨ ਤੁਹਾਡੇ ਵਰਗੇ ਬੰਦਿਆਂ ਦੀ ਬਹੁਤ ਲੋੜ ਹੈ ਸਿੱਖਾਂ ਨੂੰ

  • @gurmitsingh2445
    @gurmitsingh2445 ปีที่แล้ว +21

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ

  • @bskhara3331
    @bskhara3331 ปีที่แล้ว +35

    ਨੌਜਵਾਨ ਵਰਗ ਨੂੰ ਸੱਚ ਨਾਲ ਖੜਨ ਕਮੇਟੀ ਚ ਚੋਰ ਗਿਰੋਹ ਏ ਬਾਦਲ ਲਾਣਾ ਪਰ ਲੋਕ ਸੈਣੀ ਨਾਲ ਨੇ ਧੰਨਵਾਦ ਹੋਰ ਨਾਲ ਜੋੜੋ

  • @simranjot7027
    @simranjot7027 8 หลายเดือนก่อน +17

    ਵਾਹਿਗੁਰੂ ਜੀ ਸੈਣੀ ਪੁੱਤਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਹ ਜਥੇਦਾਰ ਦੀ ਬੋਲੀ

  • @ranjitkang739
    @ranjitkang739 ปีที่แล้ว +43

    ਸੈਣੀ ਸਾਬ ਇਹ ਰਾਣਾ ਵੀ ਦੱਲਾ ਆ ਤੇ ਪੁੱਤ ਰਾਣੇ ਦੱਲੇ ਤੇਰੀ ਇਹੋ ਜਿਹੀ ਮੰਜੀ ਠੋਕਾਗੇ ਚੇਤੇ ਰੱਖੇਗਾ ਸਾਰੀ ਉਮਰ।

    • @ManjitKaur-xs2np
      @ManjitKaur-xs2np ปีที่แล้ว +1

      ਵਾਹਿਗੁਰੂ seeni ਵੀਰ khus rukhi

  • @KulwinderSingh-cm5nj
    @KulwinderSingh-cm5nj ปีที่แล้ว +13

    ਮੁੱਖਮੰਤਰੀ ਸ਼ਾਬ ਸ਼ਕਿਉਰਿਟੀ ਜਰੂਰ ਹੋਣੀ ਬਹੁਤ ਜਰੂਰੀ ਹੈ

  • @jarnailbenipal5668
    @jarnailbenipal5668 ปีที่แล้ว +36

    ਸੈਣੀ ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਇਹ ਕੁੱਤੇਆ ਨੂੰ ਭੌਕੀ ਜਾਣਾ ਛੋਟੇ ਭਾਈ ਵਾਹਿਗੁਰੂ ਜੀ

  • @SatnamSingh-nn1sw
    @SatnamSingh-nn1sw ปีที่แล้ว +8

    ਓ ਪੰਜਾਬੀਓ ਸਿੱਖ ਕੌਮ ਦੇ ਦਰਦੀਓ , ਤੁਸੀਂ ਸੜਕ ਤੇ ਚੋਰਾਂ ਦੇ ਖਿਲਾਫ ਕਦੋਂ ਜਲੂਸ ਕਢੋਗੇ। ਪਰੀਤ ਸਿੰਘ ਸੈਣੀ ਦਾ ਸਾਥ ਦੇ ਕੇ ਚੋਰਾਂ ਨੂੰ ਦਸ ਦਿਓ ਕਿ ਤੁਸੀਂ ਸੱਚ ਦੇ ਜਾਲ ਵਿੱਚ ਬੰਦ ਹੋ ਗਏ ਹੋ। ਸੁਧਾਰ ਲਿਆ ਕੇ ਸਾਫ ਸੁਥਰਾ sgpc ਨੂੰ ਰਖਣਾ ਹੈ।ਬਚਾ ਲਓ ਰਲਕੇ।

  • @sadhusingh6215
    @sadhusingh6215 ปีที่แล้ว +24

    ਭਗਵੰਤ ਸਿੰਘ ਮਾਨ ਜੀ , ਸਚੇ ਸਿੱਖ ਬਣਕੇ ਵਿਚਰੋ, ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਦੇ ਘਰ ਵਿਚੋਂ ਮਸੰਦਾਂ ਨੂੰ ਨੰਗੇ ਕਰਕੇ ਬਾਹਰ ਕੱਢਣ ਲਈ ਸ਼ਿਰੋਮਣੀ ਕਮੇਟੀ ਦਾ ਆਡਿਟ ਕਰਨ ਦੀ ਲੋੜ ਹੈ।

  • @sarbjithero1308
    @sarbjithero1308 ปีที่แล้ว +20

    ਪ੍ਰੀਤ ਸੈਣੀ ਜਿੰਦਾਂ ਬਾਦ, ਸਚਾਈ ਜ਼ਹਿਰ ਹੁੰਦੀ ਹੈ,ਦਾਸ ਵੀ ਜਲਦੀ ਆਪ ਜੀ ਨੂੰ ਮਿਲਣਾਂ ਚਾਹੀਦਾ ਹਾਂ

  • @ghumanAmrik
    @ghumanAmrik ปีที่แล้ว +111

    ਸੈਣੀ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਨਾਲ ਹਨ

  • @gurmailkaur3547
    @gurmailkaur3547 ปีที่แล้ว +10

    ਪ੍ਰੀਤ ਬੇਟੇ ਨੂੰ ਵਾਹਿਗੁਰੂ ਲੰਬੀ ਉਮਰ ਬਖ਼ਸ਼ੇ ਤਾ ਕਿ ਸਚ ਬੋਲ ਦੇ ਰਹਿਣ

  • @jassjaspal466
    @jassjaspal466 ปีที่แล้ว +142

    ਪ੍ਰੀਤ।ਸਿੰਘ ।ਸੈਣੀ ।ਜਿੰਦਾ ।ਵਾਦ

    • @mohgrewal9601
      @mohgrewal9601 ปีที่แล้ว +7

      This is not a principal may be animal principal. I think thami is this Rana jeja

    • @sukhdevsinghsandhu2257
      @sukhdevsinghsandhu2257 ปีที่แล้ว

      Ih kuta he kaun jihra Dhami jaise chor dee vakalat karda oh kutiya sharam kar tu Sikh da dna nahi hega

    • @Gurdas-ys3mc
      @Gurdas-ys3mc ปีที่แล้ว +1

      Gweaygood

    • @GianSingh-wh9yi
      @GianSingh-wh9yi ปีที่แล้ว

      ​@@mohgrewal9601😊

    • @balwantsinghmultani5696
      @balwantsinghmultani5696 ปีที่แล้ว

      ​@@mohgrewal9601XM XM FC

  • @RanjitKumar-y7w6n
    @RanjitKumar-y7w6n ปีที่แล้ว +33

    ਇਸ ਬੰਦੇ ਨੂੰ ਧਾਮੀ ਸਾਹਿਬ ਨੇ ਬਹੁਤ ਵਧੀਆ ਗਿਆਨ ਦਿੱਤਾ ਬੋਲਣ ਦਾ ਵਾਹੇ ਗੁਰੂ ਇਸ ਨੂੰ ਹੋਰ ਵਧੀਆ ਬੋਲਣ ਦੀ ਸੁਮੱਧ ਦੇਵੇ ਇਸ ਨੂੰ ਅਕਾਲੀ ਦਲ ਦੀ ਸਪੋਟ ਹੈ ।

  • @BhupinderSinghBhupinderSinghSi
    @BhupinderSinghBhupinderSinghSi ปีที่แล้ว +32

    ਸੰਗਤ ਜੀ ਵੇਲਾ ਹੈ ਜਾਗਰੂਕ ਹੋਣ ਦਾ ਇਹਨਾਂ ਮਸੰਦਾਂ ਕੋਲੋਂ ਗੁਰੂ ਘਰ ਅਜਾਦ ਕਰਵਾਉਣੇ ਚਾਹੀਦੇ ਆ ਇਹ ਗੰਦਾ ਲਾਣਾ ਸਾਫ ਹੋਣਾ ਚਾਹੀਦਾ ਹੈ ਜੀ ਸੱਚ ਉਜਾਗਰ ਕਰਨ ਲਈ ਵੀਰ ਦੇ ਤਹਿ ਦਿਲੋਂ ਧੰਨਵਾਦੀ ਆਂ ਲੱਗੇ ਰਹੋ ਗੁਰੂ ਰਾਮਦਾਸ ਜੀ ਥੋਡੇ ਅੰਗ ਸੰਗ ਰਹਿਣਗੇ ਮਿਹਰਬਾਨੀ ਜੀ 🙏

  • @jagdeepsinghsodhi9321
    @jagdeepsinghsodhi9321 8 หลายเดือนก่อน +12

    ਮਾਨ ਸਾਬ ਸੈਣੀ ਵੀਰ ਬਹੁਤ ਵਧੀਆ ਇਨਸਾਨ ਹੈ ਏਨਾ ਨੂੰ ਸਕੌਰਟੀ ਦੇਵੋ

  • @balbirbir3079
    @balbirbir3079 ปีที่แล้ว +55

    ਧਾਮੀ ਆਉਣ ਵਾਲੇ ਸਮੇਂ ਵਿੱਚ ਪੰਥ ਨੇ ਤੁਹਾਨੂੰ ਮਸੰਦਾਂ ਦੇ ਨਾਂ ਨਾਲ ਜਾਣਿਆ ਜਾਵੇਗਾ

  • @gurdevsingh3957
    @gurdevsingh3957 ปีที่แล้ว +10

    ਬਿਲਕੁਲ ਸਹੀ ਧਰਮ ਦੇ ਨਾਂ ਉਤੇ ਗੁੰਡਿਆਂ ਦੇ ਗਰੁੱਪ ਸੱਚ ਬੋਲਣ ਵਾਲ਼ਿਆਂ ਦੇ ਵਿਰੁੱਧ ਬੋਲਦੇ ਹਨ ਤੇ ਗਾਲਾਂ ਅਤੇ ਧਮਕੀਆਂ ਦਿੰਦੇ ਹਨ ਸੈਣੀ ਵੀਰਾ

  • @gurus1213
    @gurus1213 ปีที่แล้ว +33

    Waheguru ji mehar krre to SGPC. ਇਹ ਨਸ਼ੇੜੀ ਚੀਕਾ ਬਹੁਤੀਆਂ ਮਾਰਦਾ ਹੈ, ਨਾਂ ਤਾਂ ਇਹ ਪ੍ਰਿਸੀਪਲ ਲੱਗਦਾ ਹੈ ਤੇ ਨਾ ਹੀ ਡਾਕਟਰ ।ਜਿਵੇ ਇਸ ਦੀ ਬੋਲੀ ਹੈ ਇਹੋ ਜੇਹੀ ਸਿਖਿਆ ਦਿੰਦਾ ਹੋਵੇਗਾ ।

  • @nanaksingh6311
    @nanaksingh6311 ปีที่แล้ว +11

    ਖਾਲਸਾ ਜੀ ,ਵਾਹਿਗੁਰੂ ਜੀ ਕਾ ਕਾਲੀਆ ਵਾਹਿਗੁਰੂ ਜੀ ਕੀ ਫਤਿਹ,ਪ੍ਰੀਤ ਸਿੰਘ ਸੈਣੀ ਜਿੰਦਾਬਾਦ

  • @sherrywahla5237
    @sherrywahla5237 ปีที่แล้ว +33

    ਇਹੋ ਜਿਹੇ ਦਲੇ ਆਪਣੇ ਪਿਓ ਦੇ ਨਹੀਂ ਹੁੰਦੇ, ਹਰਾਮ ਦੇ ਹੁੰਦੇ ਹਨ ।

  • @DalbaraSingh-u2x
    @DalbaraSingh-u2x ปีที่แล้ว +6

    ਕੁੱਤੇ ਦੀ ਪੂਛ ਤੇ ਪੈਰ ਰੱਖਿਆ ਗਿਆ ਹੈ ਸੈਣੀ ਸਾਬ, ਕੁੱਤੇ ਵੀ ਮਾਲਕ ਦੇ ਵਫ਼ਾਦਾਰ ਹੁੰਦੇ ਨੇ,ਇਸਨੇ ਤਾਂ ਵਫਾਦਾਰੀ ਦੀ ਮਿਸਾਲ ਪੇਸ਼ ਕਰਤੀ।ਇਹੋ ਜਿਹੇ ਗੰਦੇ ਆਂਡੇ ਨੂੰ ਪ੍ਰਿੰਸੀਪਲ ਤਾਂ ਕੀ ਝਾੜੂ ਬਰਦਾਰ ਵੀ ਨਾ ਰੱਖੇਂ ਕੋਈ।ਇਸਤੇ ਪਰਚਾ ਦਰਜ ਹੋਣਾ ਚਾਹੀਦਾ ਹੈ

  • @inderjit1900
    @inderjit1900 ปีที่แล้ว +80

    ਆਹ ਚਵਲ ਰਾਣੇ ਰੂਣੇ ਜਿਹੇ ਨੇ ਸਾਬਤ ਕਰ ਦਿੱਤਾ ਕਿ ਇਹ ਕਿਸੇ ਇਕ ਕੁੱਤੇ ਪਿਓ ਦੀ ਮਾਰ ਨਹੀਂ ਇਹ ਇਨਸਾਨ ਨਹੀਂ ਕਈ ਕੁੱਤਿਆਂ ਦੀ ਮਾਰ ਆ ਇਹ ਕਤੀੜ ਰਾਣਾ। ਵੀਰ ਪ੍ਰੀਤ ਸਿੰਘ ਸੈਣੀ ਸਾਬ ਤੇ ਸੱਚੇ ਪਾਤਸ਼ਾਹ ਹਮੇਸ਼ਾ ਆਪਣਾ ਮੇਹਰ ਦਾ ਹੱਥ ਰੱਖੇਗਾ। 🙏🙏🙏

  • @bhawrasatti3407
    @bhawrasatti3407 8 หลายเดือนก่อน +14

    ਸੈਣੀ ਸਾਬ ਤੁਸੀਂ ਇਸ ਤਰ੍ਹਾਂ ਦੇ ਬੰਦੇ ਦੀ ਪਰਵਾਹ ਨਹੀਂ ਕਰਨੀ ਅਸੀਂ ਤੁਹਾਡੇ ਨਾਲ ਹੈ

  • @lashker9181
    @lashker9181 ปีที่แล้ว +15

    ਅਜਿਹੇ ਮੂਰਖਾਂ ਕਰਕੇ ਹੀ ਐਸ ਜੀ ਪੀ ਸੀ ਦਾ ਭੱਠਾ ਬੈਠਾ ਹੈ ਜੀ।

  • @thamansingh8716
    @thamansingh8716 8 หลายเดือนก่อน +7

    ਟਾਈਮ ਆਉਣ ਦੇ ਧਾਮੀ ਦੀ ਵੀ ਇਹੋ ਜਿਹੀ ਇੱਜ਼ਤ ਹੋਣੀ ਹੈ ਜਿਹੋ ਜਿਹੀ ਇਹ ਜਥੇਦਾਰ ਗੁਰਦੇਵ ਸਿੰਘ ਦੀ ਕਰਦੇ ਨੇ।

  • @niranjansinghsandhu1520
    @niranjansinghsandhu1520 ปีที่แล้ว +21

    ਵਾਹਿਗੁਰੂ ਜੀ ਮੇਹਰਾ ਕਰਨ ਗੁਰੂ ਰਾਮਦਾਸ ਜੀ ਤੁਹਾਡੀ ਗੱਲ ਕਰਨ ਵਾਲੇ ਤੇ ਧਾਮੀ ਡਾਕੂ ਦੇ ਰਾਣੇ ਵਰਗੇ 48 ਸਾਲ ਤੋ ਹਲਕੇ ਕੁੱਤੇ ਕਾਲਜਾਂ ਵਿੱਚ ਜੌਬ ਕਰਦੇ ਹਨ ਜਵਾਬ ਦਿਉ

  • @gurmeet389
    @gurmeet389 ปีที่แล้ว +15

    ਪ੍ਰੀਤ ਸਿੰਘ ਸੈਣੀ ਬਹੁਤ ਵਧੀਆ ਕੰਮ ਕਰ ਰਹੇ

  • @bhaimohindersingh7839
    @bhaimohindersingh7839 ปีที่แล้ว +55

    ਜਾ ਓਏ ਕਮੀਨਿਆ, ਇਕ ਵਿਧਵਾ ਨਾਲ ਅਜਿਹਾ ਸਲੂਕ, ਜਾ ਓਏ ਤੇਰਾ ਕੱਖ ਨਾ ਰਹੇ।ਪਰਮਾਤਮਾ ਤੈਨੂੰ ਕਿਸੇ ਪਾਸੇ ਦਾ ਵੀ ਨਾਂ ਛੱਡੇ। ਗੁਰੂ ਨਾਨਕ ਦੇ ਘਰ ਵਿੱਚ ਅਜਿਹਾ ਵਰਤਾਰਾ ----ਕਦੇ ਸੋਚਿਆ ਵੀ ਨਹੀਂ ਸੀ

    • @AmarjitSingh-lh3xc
      @AmarjitSingh-lh3xc ปีที่แล้ว

      ਇਹਕੇਟਾ ਗਿਰੀਆ S G P C ਵਧੀਆ ਵਾ ਤੁਸੀ ਦੋਵੇ ਹੀ ਪਾਗਲ ਜੋ ਸਿਖਕੋਮ ਨੂੰ ਵਧੀਆ ਸਰੋਪਾ ਪਾ ਰਹੇ ਹੋ ਇਹਨਾ ਦੀਆ ਗੱਲਾ ਤੇ ਇਤਬਾਰ ਨਾ ਕਰੋ ਕਿਓ ਇਹ ਦੋਵੇ ਸਿਖ ਕੌਮ ਦੇ ਗਿਦਾਰ ਹਨ

  • @dalbirsingh5890
    @dalbirsingh5890 ปีที่แล้ว +4

    ਚਲੋ ਸ਼ੁਕਰ ਹੈ ਕੁੱਤੇ ਭੌਂਕਣ ਤਾਂ ਲੱਗੇਂ

  • @premdevgan9040
    @premdevgan9040 ปีที่แล้ว +77

    ਬਹੁਤ ਧੰਨਵਾਦ ਆ ਵੀਰ ਜੀ, ਤੁਸੀਂ ਵੀ ਇਹਨਾਂ ਦਾ ਸਾਥ ਪੂਰਾਦਿਉ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਧ ਸੰਗਤ ਜੀ ਇਹਨਾਂ ਦਾ ਸਾਥ ਵੱਧ ਕੇ ਦਿਓ।

  • @mohiniberi2269
    @mohiniberi2269 10 หลายเดือนก่อน +1

    Ehsare rane mane dhamesame sikh bhes vichgunde han eho jehe loka nu Rab draunda hai te fer eh kise gall joge nhi reh jande. Waheguru ji sangat di sunange mahanta di nhi sunde.

  • @singh17karnail
    @singh17karnail ปีที่แล้ว +50

    ਮੇਰੀ ਸਮੂਹ ਪੱਤਰਕਾਰ ਭਾਈ ਚਾਰੇ ਨੂੰ ਬੇਨਤੀ ਹੈ ਕਿ ਇਕੱਠੇ ਹੋ ਕੇ ਇਨ੍ਹਾਂ ਮਹੰਤਾਂ ਦਾ ਵਿਰੋਧ ਕਰੋ।

  • @punjabitone5765
    @punjabitone5765 ปีที่แล้ว +2

    ਿੲਹਨਾ ਮਸੰਦਾ ਤੌ ਕੀ ਡਰਨੈ ਕੌਮ ਦੇ ਗਦਾਰ

  • @avtarsingh4168
    @avtarsingh4168 ปีที่แล้ว +119

    ਸੱਚ ਬੰਦੇ ਨਾਲ ਵਾਹਿਗੁਰੂ ਜੀ ਆਪ ਹੀ ਖੜ ਜਾਏ ਗਾ ਜੀ
    ਵਾਹਿਗੁਰੂ ਜੀ ਸੈਨੀ ਸਾਹਿਬ ਨੂੰ ਤੰਦਰੁਸਤੀ ਬਖ਼ਸ਼ਦੇ ਰਹੇ।

  • @mann-kg4pg
    @mann-kg4pg ปีที่แล้ว +3

    ਲੁੱਟਾਂ ਖੋਹਾਂ ਦਾ ਐਕਸਪੀਰੀਐਂਸ ਆ ਮਸੰਦਾਂ ਦਾ। ਬਹੁਤ ਪੁਰਾਣਾ।

  • @amarjeetsingh7734
    @amarjeetsingh7734 ปีที่แล้ว +22

    ਮੁਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਸ ਹੋ ਰਹੇ ਸ਼੍ਰੋਮਣੀ ਗੋਲਕ ਲੁੱਟਣ ਕਮੇਟੀ ਦੀਆਂ ਪੋਲਾਂ ਖੋਲਨ ਵਾਲੀ ਇਸ ਸੰਸਥਾ ਦਾ ਧਿਆਨ .(ਰਾਖੀ )ਕਰਨੀ ਜਰੂਰੀ ਕਿਉਂਕਿ ਸੇਵਾਸੰਸਥਾ ਨੂੰ ਕੋਈ ਨੁਕਸ਼ਾਨ ਨਾ ਕਰੇ

  • @HimmatSingh-qp4up
    @HimmatSingh-qp4up ปีที่แล้ว +2

    ena gal da asr na kro sani g jindabad

  • @vajindersingh88268
    @vajindersingh88268 ปีที่แล้ว +41

    ਸਰਕਾਰ ਸੈਣੀ ਵੀਰ ਦੀ ਸਰੁਖਿਆ ਕਰੇ

  • @sukhvindersingh2167
    @sukhvindersingh2167 ปีที่แล้ว +7

    ਵਾਹਿਗੁਰੂ ਜੀ ਤੁਸੀ ਇਹਨਾਂ ਮਸੰਦਾਂ ਦੀ ਅਸਲੀਅਤ ਦੱਸੀ ਹੈ। ਇਹਨਾਂ ਮਸੰਦਾਂ ਨੂੰ ਕਹੋ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨਾਲ ਡਿਬੇਟ ਕਰੋ।

  • @SukhwinderSingh-fr1uy
    @SukhwinderSingh-fr1uy ปีที่แล้ว +38

    ਸ਼ੈਣੀ ਸਾਹਿਬ ਇਹ ਸੰਗਤਾਂ ਤੁਹਾਡੇ ਨਾਲ। ਹਨ

  • @NirmalSingh-r9c1q
    @NirmalSingh-r9c1q 8 หลายเดือนก่อน +8

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਰਖੇਂ ❤ ❤

  • @surinderkaur1469
    @surinderkaur1469 ปีที่แล้ว +106

    ਪਰਮਾਤਮਾ ਚੜਦੀ ਕਲਾਬਖਸ਼ੇ🙏

    • @DaljinderSarpanch
      @DaljinderSarpanch 8 หลายเดือนก่อน

      ਸੇਣੀਬ। ਸਾਬ ਜਿੰਦਾਬਾਦ ਜੀ ਵਾਹਿਗੁਰੂ ਮੇਹਰ ਕਰਨ ਜੀ

  • @majorsingh9252
    @majorsingh9252 ปีที่แล้ว +13

    ਸਾਰੀ ਸੰਗਤ ਦਾ ਫ਼ਰਜ਼ ਬਣਦਾ ਹੈ ਕਿ ਵੀਰੇ ਦਾ ਹਰ ਪੱਖੋ ਧਿਆਨ ਰੱਖਿਆਂ ਜਾਵੇ ਅਗਰ ਜੇ ਇਹ ਵੀਰ ਦਾ ਨੁਕਸਾਨ ਕਰ ਦਿੰਦੇ ਹਨ ਤਾਂ ਅਸੀ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀ ਰਹਿਣੇ

  • @GurbaniAtteSikhItihaas
    @GurbaniAtteSikhItihaas ปีที่แล้ว +55

    ਸੰਗਤ ਜੀ ਸਾਰੇ ਇਕੱਠੇ ਹੋ ਕਿ ਜਿਸ ਸਕੂਲ ਦਾ ਪ੍ਰਿੰਸੀਪਲ ਹੈ ਉਥੇ ਪਹੁੰਚਣਾ ਚਾਹੀਦਾ

  • @sandhulcdcaremansa6779
    @sandhulcdcaremansa6779 ปีที่แล้ว +2

    ਭਗਵੰਤ ਮਾਨ ਜੀ
    ਜੋ ਇਹ ਕੁੱਤਾ ਭੋਂਕ ਰਿਹਾ
    ਸੈਣੀ ਸਾਹਿਬ ਨੂੰ ਗਾਲ ਮੰਦਾ ਬੋਲ ਰਿਹਾ
    ਇਸ ਤੇ ਕਨੂੰਨੀ ਕਾਰਵਾਈ
    ਜਰੂਰ ਹੋਂਣੀ ਚਾਹੀਦੀ ਹੈ

  • @PSS32B
    @PSS32B ปีที่แล้ว +14

    ਇਹੋ ਜਿਹੇ ਕਾਲਜ ਦੇ ਪ੍ਰਿੰਸੀਪਲ ਹੋਣਗੇ ਤਾਂ students ਵਿਚਾਰੇ ਕੀ ਕਗਣਗੇ

  • @balvirslnghsahokesingh7446
    @balvirslnghsahokesingh7446 8 หลายเดือนก่อน +7

    ਕਮੇਟੀ ਵਾਲਿਆਂ ਨੂੰ ਹੇਠਾਂ ਕਮੈਂਟਸ ਪੜ੍ਹ ਲੈਣੇ ਚਾਹੀਦੇ ਨੇ ਕਿ ਆਮ ਸੰਗਤਾਂ ਕਿੰਨੀ ਕੁੱਤੇਖਾਣੀ ਕਰ ਰਹੀ ਹੈ ਜੀ। ਇਹ ਸਭ ਲਗਾੜੇ ਗ਼ਦਾਰ ਹੜੁੱਤ ਮਸੰਦ ਰਲੇ ਹੋਏ ਨੇ ਜੀ। ਇਸ ਵੱਡੇ ਡਾਕਟਰ ਪ੍ਰਿੰਸੀਪਲ ਗਿਆਨੀ ਜੀ ਦੀ ਜ਼ੁਬਾਨ ਫਿਸਲ ਰਹੀ ਏ। ਸੈਣੀ ਜੀ ਸੰਗਤਾਂ ਤੁਹਾਡੇ ਨਾਲ ਨੇ ਜੀ। ਇਹਨਾਂ ਦੱਲਿਆਂ ਵਿਹਲੜ ਗਦਾਰਾਂ ਤੋਂ ਬਚਕੇ ਰਿਹਾ ਕਰੋ ਜੀ।

  • @sunnysodhi7319
    @sunnysodhi7319 ปีที่แล้ว +41

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸੈਣੀ ਸਾਬ ❤

  • @harbhajansinghharbhajansin6781
    @harbhajansinghharbhajansin6781 ปีที่แล้ว +9

    ਸੰਗਤ ਜੀ ਸੈਣੀ ਕਿਤੇ ਇਕੱਲਾ ਨਾ ਰਹਿ ਜਾਵੇ ਪੂਰਾ ਸਾਥ ਦੇਣਾ ਚਾਹੀਦਾ ਹੈ

  • @jasveersingh9413
    @jasveersingh9413 ปีที่แล้ว +70

    ਸੈਣੀ ਵੀਰ ਬਹੁਤ ਵਧੀਆ ਰਿਪੋਰਟਰ ਪਰਮਾਤਮਾ ਮੈਹਰ ਭਰਿਆ ਹੱਥ ਰੱਖੇ ਵੀਰ ਜੀ ਤੇ ਸਮੁੱਚੇ ਪਰਿਵਾਰ ਤੇ

  • @mohinderpurewal9701
    @mohinderpurewal9701 10 หลายเดือนก่อน +3

    Preet,, Singh,, Sainy,, jindabad

  • @balbirbir3079
    @balbirbir3079 ปีที่แล้ว +24

    ਸੈਣੀ ਸਾਹਿਬ ਸਤਿ ਸ੍ਰੀ ਆਕਾਲ ਜੀ ਇਹ ਸਾਰੇ ਧਾਮੀ ਬਾਦਲ ਗਰੁੱਪ ਦਾ ਅਸਲ ਚਿਹਰਾ ਨੰਗਾ ਹੋਗਿਆ ਆਹ ਜਿਹੜਾ ਡਾਕਟਰ ਹੈ ਇਹ ਬੰਦਾ ਜੁਤੀਆਂ ਤੇ ਮੂੰਹ ਕਾਲ਼ਾ ਕਰਨਾ ਚਾਹੀਦਾ ਹੈ ਸੰਗਤ ਜੀ

  • @DiljeetKhaira-b3b
    @DiljeetKhaira-b3b ปีที่แล้ว +7

    ਸੈਣੀ ਸਾਹਿਬ ਇਹੋ ਜਿਹੇ ਦਲਿਆਂ ਕੋਲ ਆਹੁਦੇ ਕਾਹਦੇ ਹੁੰਦੇ ਨੇ ਇਹ ਤਾਂ ਚਮਚੇ ਨੇ

  • @JaswinderSingh-eh8ve
    @JaswinderSingh-eh8ve ปีที่แล้ว +27

    ਪ੍ਰੀਤ ਵੀਰ ਆਪਣਾ ਧਿਆਨ ਰੱਖਿਉ ਇਹ ਦੱਲੇ ਕਿਸੇ ਵੀ ਹੱਦ ਤੱਕ ਜਾ ਸਕਦੇ

  • @balwinderkoharh3897
    @balwinderkoharh3897 ปีที่แล้ว +16

    ਪੁੱਤ ਪ੍ਰੀਤ ਸਿੰਘ ਅਸੀ ਤੇ ਰੇ ਨਾਲ ਹਾਂ ਵਾਹਿਗੁਰੂ ਮੇਹਰ, ਕਰਨ

  • @virendersingh9928
    @virendersingh9928 ปีที่แล้ว +28

    ਲਖਲਾਨਤ ਰਾਣਾ ਤੇ ਧਾਮੀ ਦੂਰ ਲਾਹਨਤ ਤੇਰੀ ਜਮਣ ਵਾਲੀ ਤੇ

  • @ShamsherSingh-ff5jg
    @ShamsherSingh-ff5jg ปีที่แล้ว +1

    ਸੈਣੀ ਸਾਬ ਤੁਸੀਂ ਸੂਰਮੇ ਵਾਲਾ ਕੰਮ ਕਰ ਰਹੇ ਹੋ