SGPC ਮੁਲਾਜ਼ਮ ਰੋ ਪਿਆ ਦਰਬਾਰ ਸਾਹਿਬ ਦੇ ਅੰਦਰਦੀਆਂ ਇਹਨਾਂ ਮਸੰਦਾਂ ਦੀਆਂ ਕਰਤੂਤਾਂ ਦੱਸਦਾ ਦੱਸਦਾ | Preet Singh Saini

แชร์
ฝัง
  • เผยแพร่เมื่อ 2 ก.พ. 2025

ความคิดเห็น • 572

  • @GursewakSidhu-bt5bn
    @GursewakSidhu-bt5bn ปีที่แล้ว +48

    ਭਗਵੰਤ ਮਾਨ ਸਾਹਿਬ ਲੋਕਾਂ ਨੇ ਤੁਹਾਨੂੰ ਇੱਕ ਮੌਕਾ ਦਿੱਤਾ ਹੈ।ਸੈਣੀ ਸਾਹਬ ਦੀਆਂ ਗੱਲਾਂ ਵੱਲ ਧਿਆਨ ਦੇਣ ਲੋੜ ਹੈ ।ਮੌਕਾ ਵਾਰ ਵਾਰ ਨਹੀਂ ਆਉਂਦਾ ਹੈ।

  • @inderjit1900
    @inderjit1900 ปีที่แล้ว +42

    ਸਹੀ ਕਿਹਾ ਸੈਣੀ ਵੀਰ ਜੀ ਇਮਾਨਦਾਰ ਸਿੰਘ ਸੇਵਾਦਾਰਾਂ ਨੂੰ ਇਨ੍ਹਾਂ ਮਸੰਦਾਂ ਦੇ ਜੁੱਤੀਆਂ ਮਾਰਨੀਆਂ ਸ਼ੁਰੂ ਕਰਨੀਆਂ ਪੈਣੀਆਂ ਤਾਂ ਇਹ ਗੰਦੀਆਂ ਕਰਤੂਤਾਂ ਕਰਨੀਆਂ ਬੰਦ ਕਰਨਗੇ

  • @sukhwantsingh6001
    @sukhwantsingh6001 ปีที่แล้ว +16

    Very good ਫੋਜੀ ਸਾਬ ਤੁਹਾਡੀ ਹਿੰਮਤ ਨੂੰ ਸਲਾਮ

  • @SatnamSingh-gw1qw
    @SatnamSingh-gw1qw ปีที่แล้ว +20

    ਪ੍ਰੀਤ ਸਿੰਘ ਸੈਣੀ ਜੀ ਹੁਣ ਜਾਗਦੀਆਂ ਜਾਮੀਰਾ ਵਾਲਿਆ ਨੂੰ ਤੁਹਾਡੀਆਂ ਬੇਨਤੀਆਂ ਸੁਣ ਲੈਂਈਆ ਹਨ ਸੈਣੀ ਸਾਹਿਬ ਅਸੀਂ ਦਿਲ ਤੋਂ ਤੁਹਾਡੇ ਨਾਲ ਹਾਂ ਮੈਂ ਤੁਹਾਡੀ ਹਰਿਕ ਵੀਡੀਓ। ਨੂੰ CM ਭਗਵੰਤ ਸਿੰਘ ਮਾਨ ਭੇਜਦਾ ਹਾਂ ਹੋਰਨਾਂ ‌ ਨੂੰ ਦੱਬਕੇ ਸ਼ੇਅਰ ਕਰਦਾਂ ਹਾਂ ਗੂਰੂ ਰਾਮਦਾਸ ਜੀ ਸਾਹਿਬ ਸਭ ਨੂੰ ਸੁਮੱਤ ਬਖ਼ਸ਼ੇ ਹੁਣ ਇਨ੍ਹਾਂ ਚੋਰਾਂ ਦੇ ਦਿਨ ਬਹੁਤ ਥੋੜ੍ਹੇ ਰਿਹੈ ਗੈਂਗ ਨੇ 🙏🙏🙏🙏🙏🙏🙏🙏🙏🙏🙏🙏🙏🙏

  • @surjitsingh7032
    @surjitsingh7032 ปีที่แล้ว +8

    ਸੈਣੀ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਜੀ 🍇💯💐👍👍

  • @GurnekSingh-xc6ux
    @GurnekSingh-xc6ux ปีที่แล้ว +30

    ਪ੍ਰੀਤ ਸੈਣੀ ਵੀਰ, ਆਪ ਜੀ ❤ਸੈਲੂਟ ਤਾਂ ਹੈ ਹੀ,ਪਰ ਫੌਜੀ ਵੀਰ ਜੀ ਸਚਾਈ ਜਾਹਰ ਕਰਕੇ ਤਾਂ ਅਖਾਂ ਖੋਲਤੀਆਂ।🙏🙏 ਸਿਰੀ ਗੁਰੂ ਰਾਮਦਾਸ ਜੀ ਦਾ ਕੋਈ ਡਰ ਨਹੀਂ, 👍👌🏿👌🏿💚 ਵਲੋਂ ਐਡਵੋਕੇਟ ਜੀ ਐਸ ਖਹਿਰਾ ਲਧਿਆਣਾ। 🙏

  • @baljitsinghcheema-bo1cw
    @baljitsinghcheema-bo1cw ปีที่แล้ว +3

    ਪਿਆਰੇ ਵੀਰ ਜੀ ਤੁਹਾਡੀਆ ਗੱਲਾਂ ਬਿਲਕੁਲ ਠੀਕ ਐਨੇ ਅਰਬ ਦਾ ਬੱਜਟਆਉਦਾਵਾ ਤੇ ਸੇਵਾਦਾਰਾਂ ਦੀ ਤਨਖਾਹਾਂ ਛੇ ਹਜਰ ਬਾਰਾ ਹਜ਼ਾਰ ਹੱਦ ਹੋਗਈਆ ਭਾਈ ਜੀ ਸਰੀ ਉਮਰ ਨੱਗ ਗਈਆ ਪਰ ਸੀਡੀ ਦਿਹਾੜੀ ਐਨੀ ਘੱਟ ਆਗੁਰੂ ਰਾਮਦਾਸ ਜੀ ਅਸੀਂ ਧੀਆਂ ਵੀ ਵਿਹਾਉਣੀਈ ਨੇ ਅਸੀਂ ਕਿਧਰ ਨੂੰ ਜਾਈਏ
    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏

  • @sadhusingh6215
    @sadhusingh6215 ปีที่แล้ว +26

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਿ੍ਪਾ ਕਰਕੇ ਸ਼ਿਰੋਮਣੀ ਕਮੇਟੀ ਦਾ ਆਡਿਟ ਕਰਵਾਉਣ ਦੀ ਬਹੁਤ ਵੱਡੀ ਲੋੜ ਹੈ। ਤੁਹਾਨੂੰ ੲਿਸ ਕੰਮ ਕਰਨ ਕਰਕੇ ਸਾਰੇ ਜਾਗਦੀ ਜ਼ਮੀਰ ਵਾਲੇ ਸਿੱਖ ਯਾਦ ਕਰਨਗੇ।

    • @MrChsingh
      @MrChsingh ปีที่แล้ว

      ਸੁਤੰਤਰ ਬਾਡੀ ਹੋਣ ਕਾਰਨ ਮਾਨ ਨਹੀਂ ਕਰਵਾ ਸੱਕਦਾ।ਨਵੀਆਂ ਚੋਣਾਂ ਵਿੱਚ ਕੁੱਝ ਮਾਪਦੰਡ ਸਿਰਜੋ ਕੇ ਜਿਹੜ੍ਹੇ ਸ਼੍ਰੋਮਣੀ ਕਮੇਟੀ ਮੈਂਬਰ ਨੀਚ ਹਰਕਤਾਂ ਕਰਦੇ ਪਾਏ ਗਏ ਉਹ ਤੁਰੰਤ ਪਦ ਅਤੇ ਪੰਥ ਚੋਂ ਬਾਹਰ ਅਤੇ ਰਿਕਵਰੀ ਹੋਏਗੀ।

    • @harbhajansingh4281
      @harbhajansingh4281 ปีที่แล้ว +1

      Ki Gurudwara Act 1925 ehna masanda nu chori te lutt da adhikar dinda hai ? Eh kis tarah keh rahe han ki SGPC ch koidakhal andazi nahi kar sakda? Maan saab jis tarah saini saab 3 membari committee bare keh rahe han ehna te karwayi karo please.

    • @HarbhajanSingh-x6z
      @HarbhajanSingh-x6z 11 หลายเดือนก่อน +1

      KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot

  • @harmeghsingh2399
    @harmeghsingh2399 ปีที่แล้ว +21

    ਬਾਬਾ ਬਲਵੀਰ ਸਿੰਘ ਜੀ ਤੁਸੀਂ ਇਨਾਂ ਗੁੰਡਿਆਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਜੀ

    • @VPJSC
      @VPJSC ปีที่แล้ว +3

      ਇਹਨਾਂ ਦਾ ਹੀ ਬੰਦਾ ਹੈ ਬਲਬੀਰ

    • @HarbhajanSingh-x6z
      @HarbhajanSingh-x6z 11 หลายเดือนก่อน +1

      HarbhjnsinghsoSudagursinghVpoSandhhanwal and Harpreetdavgun and sakinder JassielctrinicUttamNagerNawadhaNewDelhi

  • @harwindersingh979
    @harwindersingh979 ปีที่แล้ว +13

    ਵਾਹਿਗੁਰੂ ਮੇਹਰ ਕਰਨ
    ਮਸੰਦਾਂ ਤੋਂ ਗੁਰਦਵਾਰੇ ਅਜ਼ਾਦ ਕਰਵਾਓ

  • @amarjeetsingh3869
    @amarjeetsingh3869 ปีที่แล้ว +3

    ਫੌਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੈਣੀ ਵੀਰ ਜੀ ਧਾਮੀ ਨੂੰ ਪੁੱਛਿਆ ਜਾਵੇ ਕੇ 50 ਨੰਬਰ ਕਮਰਾ ਬੱਸ ਇਸੇ ਵਾਸਤੇ ਰੱਖਿਆ ਉਹ ਕੈਮਰੇ ਵਾਲੇ ਕਤੀੜਾ ਆਹ ਸੁਣ ਲੈ

  • @gobindamann7531
    @gobindamann7531 ปีที่แล้ว +34

    ਵੀਰ ਜੀ ਰਾਮਦਾਸ ਗੁਰੂ ਜੀ ਤਹਾਨੂੰ ਲੰਬੀ ਉਮਰ ਤੇ ਸਦਾ ਹੀ ਖੁਸ ਰੱਖੇ

  • @HarpreetKaur-vy9ki
    @HarpreetKaur-vy9ki ปีที่แล้ว +10

    ਸੈਣੀ ਸਾਹਿਬ ਜੀ ਕਿੱਥੇ ਭਲਾ ਹੋਉ ਇਹਨਾਂ ਪਾਪੀਆਂ ਦਾ ਤੁਹਾਨੂ ਲੱਗਦਾ ਹੈ ਇੰਨਸਾਫ ਮਿਲੂ ਵਾਹਿਗੁਰੂ

  • @HarjinderSingh-ju4rv
    @HarjinderSingh-ju4rv ปีที่แล้ว +8

    ਦੁਰ ਲਾਹਨਤਾਂ ਐਹੋ ਜਹੀ ਮੈਨੇਜਰਾਂ ਜਿਹੜੇ ਗੁਰਦੁਆਰਿਆਂ ਵਿੱਚ ਨਸ਼ੇ ਵੜਨ ਦੇ ਰਹੇ ਆ।

  • @gurmukhsingh6988
    @gurmukhsingh6988 ปีที่แล้ว +8

    ਸਤਿ ਸ਼੍ਰੀ ਆਕਾਲ ਜੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚਾੜ੍ਹਦੀਆਂ ਕਲਾਂ ਵਿੱਚ ਰੱਖਣ

  • @SinghSingh-p2s
    @SinghSingh-p2s ปีที่แล้ว +21

    ਬਿਲਕੁਲ ਸਚਾਈ ਹੈ ਵੀਰ ਦੀਆ ਗੱਲਾ ਵਿੱਚ

  • @gurindergrewal5450
    @gurindergrewal5450 ปีที่แล้ว +9

    ਬਾਬਾ ਨਾਨਕ ਜੀ ਮੇਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲ੍ਹਾ ਤੇ ਤੰਦਰੁਸਤ ਰਹੋ

  • @bhulanasidhu7747
    @bhulanasidhu7747 ปีที่แล้ว +8

    ਭਾਈ ਗੁਰਜਿੰਦਰ ਸਿੰਘ ਜੀ ਸ਼ੁਰੂ ਤੋਂ ਤੁਸੀਂ ਜਾਗਦੀ ਜ਼ਮੀਰ ਵਾਲੇ ਹੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ।

  • @mukhtiarsingh6532
    @mukhtiarsingh6532 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @kamaljitkaur4160
    @kamaljitkaur4160 ปีที่แล้ว +11

    ਵੀਰੋ 🙏🙏
    ਤੁਹਾਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ ।ਚੜਦੀਆਂ ਕਲਾ ਬਖ਼ਸ਼ਣ ।

  • @pindbutahri982
    @pindbutahri982 ปีที่แล้ว +29

    ਜਿੱਸ ਇਨਸਾਨ ਦੇ ਅੱਖ ਵਿਚ ਅੱਥਰੂ ਨਈ ਆਏ ਇਹ ਵੀਡਿਓ ਦੇਖਕੇ , ਓਹ ਸਮਝ ਲਵੇ , ਓਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਨਈ ਆ

  • @majorsingh4648
    @majorsingh4648 ปีที่แล้ว +26

    ਸੈਣੀ ਸਾਹਿਬ ਤੱਕ ਦੋ ਫੱਟੇ ਸੰਗਤ ਤੁਹਾਡੇ ਨਾਲ ਹੈ

    • @MrChsingh
      @MrChsingh ปีที่แล้ว

      ਦਿਸਦੀ ਤਾਂ ਨਹੀਂ ਨਾਲ

  • @GurjeetSingh-ux4dx
    @GurjeetSingh-ux4dx ปีที่แล้ว +6

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਗੇ ਆਪ ਸਹਾਈ ਹੋਣਗੇੇ ਵਾਹਿਗੁਰੂ

  • @laddiguru8074
    @laddiguru8074 ปีที่แล้ว +7

    ਵਾਹਿਗੁਰੂ ਵਾਹਿਗੁਰੂ ਜੀ ਸੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਇਹੇ ਮਰਦ ਵੀਰ ਪਤਰਕਾਰ ਸੈਣੀ ਹੈ ਇਨਾਂ ਕੋਲ ਸਚਾਈ ਹੈ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੇ ਤਹਾਡੇ ਸਟਾਪ ਨੂੰ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ

  • @HarjinderSingh-ju4rv
    @HarjinderSingh-ju4rv ปีที่แล้ว +1

    ਸ੍ਰ ਪਰੀਤ ਸਿੰਘ ਜੀ ਸੈਣੀ ਸਾਹਿਬ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਹਿਬ ਧਰਮੀ ਹੀਰੋ ਜਿਹੜੇ ਜਿਹੜੇ ਗੁਰਦੁਆਰਿਆਂ ਦੀ ਪਵਿੱਤਰਤਾ ਵਾਸਤੇ ਜੂਝ ਰਹੇ ਆ ਏਹੀ ਧਰਮ ਨਿਭਾਉਣ ਦਾ ਸਮਾ ਹੈ। ਮਸੰਦਾਂ ਨੂੰ ਗੁਰੂ ਨਾਨਕ ਜੀ ਦੇ ਘਰਾਂ ਵਿਚੋਂ ਬਾਹਰ ਕੱਢਣ ਦਾ ਵੇਲਾ ਆ ਗਿਆ।

  • @RajinderKaur-hs6xm
    @RajinderKaur-hs6xm ปีที่แล้ว +4

    ਵੀਰ ਜੀ ਇਸ ਸਿੰਘ ਵੀਰ ਦੀ ਜਰੂਰ ਮਦਦ ਕਰਨੀ। ਬਹੁਤ ਸਚਾਈ ਬੋਲ ਗਿਆ

  • @harjinderkaur8841
    @harjinderkaur8841 ปีที่แล้ว +18

    ਵਾਹਸੈਨੀਪੁੱਤ,ਜਿਉਦਾ,ਰੇਹ,ਲੱਮੀਆ,ਉਮੱਰਾ,ਹੋਣ,ਤੇਰੀਆ,

  • @balbirbir3079
    @balbirbir3079 ปีที่แล้ว +13

    ਸਿੱਖ ਵੀਰੋ ਜੇਕਰ ਅੱਜ ਵੀ ਇਕੱਠੇ ਹੋ ਗਏ ਨਾਂ ਹੋਏ ਇਹਨਾਂ ਮਸੰਦਾਂ ਨੇ ਧਰਮ ਦਾ ਬੇੜਾ ਗ਼ਰਕ ਕਰ ਦਿੱਤਾ ਅਤੇ ਕਰ ਰਹੇ ਹਨ ਰਲਕੇ ਸੋਧਾਂ ਲਾਓ

  • @baldevsinghriar4830
    @baldevsinghriar4830 ปีที่แล้ว +2

    ਗੁਰੂ ਨਾਨਕ ਦੇਵ ਸਾਹਿਬ ਜੀ ਵੇਲੇ ਇੱਕ ਸੱਜਣ ਠੱਗ ਸੀ ਹੁਣ ਸਾਡੇ ਗੁਰੂ ਘਰਾਂ ਵਿੱਚ ਸਾਰੇ ਸੱਜਣ ਠੱਗ ਹੀ ਹੋ ਗਏ ਇਨ੍ਹਾਂ ਕਦੋਂ ਗੁਰੂ ਸਾਹਿਬ ਜੀ ਸਿਧਾ ਕਰਨਗੇ ਬੜਾ ਦੁੱਖ ਹੋਇਆ ਕਿ ਇਸ ਤਰ੍ਹਾਂ ਕਰ ਰਹੇ ਹਨ ਦੁਸ਼ਟ

  • @chanchalsinghbhathal7573
    @chanchalsinghbhathal7573 ปีที่แล้ว +13

    ਸੈਣੀ ਸਾਹਬ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਤੇ ਮੇਹਰ ਰੱਖੇ

  • @kashmirkaur8478
    @kashmirkaur8478 ปีที่แล้ว +8

    ਗੱਲਾਂ ਸੁਣ ਕੇ ਇਸ ਤਰ੍ਹਾਂ ਲੱਗਦਾ ਵੀ ਦਰਬਾਰ ਸਾਹਿਬ ਨਹੀਂ ਉਹ ਤਾਂ ਪੇਸ਼ਾ ਖ਼ਾਨਾ ਬਣੀਆਂ ਹੋਈਆਂ ਲਾਹਨਤ ਇਹੋ ਜਿਹੀਆ ਜਨਾਨੀਆ ਦੇ ਸੱਭ ਵੱਡੀ ਲਾਹਨਤ ਇਸ ਤਰ੍ਹਾਂ ਦੇ ਮੈਂਬਰਾਂ ਦੇ ਬਕਸ਼ੇ ਪ੍ਰਮਾਤਮਾ ਇਹੋ ਜਿਹੇ ਲੋਕਾਂ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ

  • @bakshishkaur8574
    @bakshishkaur8574 ปีที่แล้ว +15

    ਵਾਹੇਗੁਰੁ ਜੀ ਚੜਦੀ ਕਲਾ ਬਖਸ਼ੇ ਵਾਹੇਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ

  • @BalwinderKaur-mu9zb
    @BalwinderKaur-mu9zb ปีที่แล้ว +2

    ਪ੍ਰੀਤ ਵੀਰੇ ਹਰੇਕ ਵੀਡੀਓ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਕਿ ਬਹੁਤ ਕੁੱਝ ਗਲਤ ਹੋ ਰਿਹਾ ਹੈ ਸਾਡੇ ਗੁਰੂਦੂਵਾਰਿਆਂ ਵਿੱਚ 😢

  • @gurdevkaur4691
    @gurdevkaur4691 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਦਾਸ ਜੀ ਧੰਨ ਗਰੁ ਕੇ ਪਿਆਰੇ, ਤੁਹਾਡੀ ਵੀ ਸੇਵਾ ਗੁਰੁ ਸਾਹਿਬ ਪਰਵਾਨ ਏਹ ਸੱਚ ਪ੍ਰਗਟ ਕਰਨਾ ਬੜੀ ਵੱਢੀ ਸੇਵਾ ਆਪ ਹੀ ਮੇਰੇ ਸਾਹਿਬ ਪਿਤਾ ਆਪ ਹੀ ਕਰ ਰਹੇ ਹੋ ਲੱਗੇ ਰਹੋ, ਛੇਤੀ ਮਸਲਾ ਹਲ ਹੋਵੇਗਾ

    • @MrChsingh
      @MrChsingh ปีที่แล้ว

      ਲਾਸ਼ਾਂ ਨਹੀਂ ਬੋਲਦੀਆਂ ਹੁੰਦੀਆਂ

  • @sukhwantsingh6001
    @sukhwantsingh6001 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @RajinderSingh-xy2jh
    @RajinderSingh-xy2jh ปีที่แล้ว +1

    ਸੈਣੀ ਸਾਹਿਬ ਜੀ ਸੰਗਤ ਵਿੱਚ ਸਾਰੇ ਲੋਕ ਡਾਂਗ ਸੋਟਾ ਫੇਰਨ ਵਾਲੇ ਨਹੀਂ ਹੁੰਦੇ ਸਗੋਂ ਜਦੋਂ ਸੰਘਰਸ਼ ਚਲਦਾ ਹੈ ਤਾਂ ਉਸ ਵੇਲੇ ਹਰ ਤਰਾਂ ਦੇ ਬੰਦੇ ਦੀ ਲੋੜ ਹੁੰਦੀ ਹੈ ਸੋ ਸਾਰੀ ਸੰਗਤ ਇੱਕ ਬਾਰ ਹੰਬਲਾ ਮਾਰ ਕੇ ਇਹਨਾਂ ਮਸੰਦਾਂ ਤੋਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਓ।ਤਾਂ ਹੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ।ਵਾਹਿਗੁਰੂ ਜੀ।

  • @harbanslal1628
    @harbanslal1628 ปีที่แล้ว +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @baljindersingh1184
    @baljindersingh1184 ปีที่แล้ว +2

    ਨਾ ਝਟਕਾ ਅਤੇ ਨਾ ਸ਼ਰਾਬ ਦੋਵੇਂ ਸਿੱਖਾਂ ਲਈ ਮਨਾ ਹੈ। ਤੁਸੀਂ ਗਲਤ ਨਾ ਕਹੋ ਪ੍ਰੀਤ ਜੀ। ਸਭਮੇਂ ਏਕ ਖੁਦਾਇ ਬਸਤ ਹੈ ਤਉ ਕਿਉਂ ਮੁਰਗੀ ਮਾਰੇ ।ਇਹ ਲੋਕ ਸਿੱਖੀ ਤੇ ਕਲੰਕ ਹਨ ।

  • @nachatarsingh8376
    @nachatarsingh8376 ปีที่แล้ว +12

    ਸੈਣੀ ਜੀ ਕੋਈ ਫਿਕਰ ਨਹੀ ਕਰਨਾ ਆਸੀ 84 ਵਾਲੈ ਹਾ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ❤❤

  • @baldevsinghriar4830
    @baldevsinghriar4830 ปีที่แล้ว +1

    ਬਿਲਕੁਲ ਸਹੀ ਹੈ ਸ਼ਰਾਬ ਪੀਣ ਦੀ ਕਿਸੇ ਨੂੰ ਆਗਿਆ ਨਹੀਂ ਹੈ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਬਹੁਤ ਗ਼ਲਤ ਹੈ ਵਾਹਿਗੁਰੂ ਜੀ ਸੈਣੀ ਸਾਬ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ

  • @gurmeetgill1898
    @gurmeetgill1898 ปีที่แล้ว +31

    ਖਾਲਸਾ ਜੀ ਨੇ ਬੜੀ ਦਲੇਰੀ ਕੀਤੀ ਹੈ।ਇਸ ਤਰ੍ਹਾਂ ਸਟੂਡੀਓ ਦੇ ਵਿੱਚ ਬਹਿ ਕੇ ਗੱਲਾਂ ਦੱਸਣੀਆਂ ਕਿਤੇ ਨਿੱਕੀ ਜਿਹੀ ਗੱਲ ਹੈ।ਇਸ ਵਿਚਾਰੇ ਨੂੰ ਕੀ ਪਤਾ ਹੁਣ ਕੀ ਕੀ ਕੁਝ ਭੁਗਤਣਾ ਪਵੇਗਾ।।

  • @silversinghsilver2961
    @silversinghsilver2961 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਸੈਣੀ ਸਾਹਿਬ ਜੀ ਗੋਲਕ ਚੋਰਾਂ ਦੇ ਪੋਤੜੇ ਫਰੋਲਣ ਲਈ

  • @GurpreetkaurLidher
    @GurpreetkaurLidher ปีที่แล้ว +1

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ ਕੀ ਬਾਣੀ

  • @JasmeetSinghGosal
    @JasmeetSinghGosal ปีที่แล้ว +1

    ਸੈਣੀ ਜੀ ਇਹੋ ਜਿਹੇ ਬਚਿੱਆਂ ਨੂੰ ਨੌਕਰੀਆਂ ਦਿਓ ਇਹ ਪੱਕੇ ਸਿੱੱਖ ਹਨ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਸਾਨੂੰ ਤੁਸੀਂ ਸਿੱਖਾਂ ਦੀਆਂ ਹਰਕਤਾਂ ਦਛੀਆਂ

  • @jasveersingh9413
    @jasveersingh9413 ปีที่แล้ว +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonyfotofashion42
    @sonyfotofashion42 ปีที่แล้ว +7

    ਸੈਣੀ ਜੀ ਦਸ਼ਮੇਸ਼ ਪਿਤਾ ਜੀ ਚੜਦੀਕਲਾ ਬਖਸ਼ਣ ਜੀ

  • @gurbaxsingh4615
    @gurbaxsingh4615 ปีที่แล้ว +8

    ਸੈਣੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਿੱਥੇ ਸਵੇਰੇ ਸਵਈਏ ਪੜ੍ਹਦੇ ਹਨ ,ਉਥੇ ਵੀ ਸ਼ਾਮ ਨੂੰ ਕੁਝ ਚੁਣੇ ਹੋਏ ਬੰਦੇ ਹੀ ਹਰ ਰੋਜ਼ ਬੈਠਦੇ ਹਨ, ਪਰ ਜਿਹੜੇ ਸ਼ਰਧਾਲੂ ਆਉਂਦੇ ਹਨ, ਉਨ੍ਹਾਂ ਨੂੰ ਬੈਠਣ ਨਹੀਂ ਦਿੱਤਾ ਜਾਂਦਾ।ਇਸ ਬਾਰੇ ਵੀ ਕਮੇਟੀ ਨੂੰ ਸੁਚੇਤ ਕਰਨ ਦੀ ਲੋੜ ਹੈ।

  • @GurdeepSingh-pq9mf
    @GurdeepSingh-pq9mf ปีที่แล้ว +1

    ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ, ਵਧੀਆ ਜਾਣਕਾਰੀ ਦੇਣ ਲਈ।

  • @charanjitsingh4388
    @charanjitsingh4388 ปีที่แล้ว +48

    ਵਾਹਿਗੁਰੂ ਜੀ ਮੇਹਰ ਕਰੋ ਜੀ । ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਇਸ ਤਰ੍ਹਾਂ ਦੇ ਹਨ ਬਹੁਤ ਅਫਸੋਸ ਹੈ । ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਅਸਥਾਨ ਤੇ ਕੀ ਹੋ ਰਿਹਾ ਹੈ । ਵਾਹਿਗੁਰੂ ਜੀ ਮੇਹਰ ਕਰੋ ਜੀ । ਸ਼੍ਰੋਮਣੀ ਕਮੇਟੀ ਨੂੰ ਸਮੱਤ ਬਖਸ਼ੋ ਜੀ ।

    • @Bal1313
      @Bal1313 ปีที่แล้ว +1

      ❤❤❤ਵਾਹਿਗੁਰੂ 🎉🎉🎉🎉🎉ਸਤਿਨਾਮ 🎉🎉🎉❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @HarvinderSingh-yf4eg
      @HarvinderSingh-yf4eg ปีที่แล้ว

      Veer di gal sun ky man bahut dukhi ho reha hai. Kardey aa enada entzam.

    • @MrChsingh
      @MrChsingh ปีที่แล้ว

      @@Bal1313 ਇੰਝ ਸਰ ਜਾਉ

  • @gurpreetbains6492
    @gurpreetbains6492 ปีที่แล้ว +10

    ਵਾਹਿਗੁਰੂ ਜੀ ਸੈਣੀ ਵੀਰ ਨੂੰ ਬਲ ਬਖਸ਼ੋ

  • @gurus1213
    @gurus1213 ปีที่แล้ว +8

    ਧੰਨਵਾਦ ਜੀ।Waheguru ji mehar krre to all

  • @SagarPreet-m1p
    @SagarPreet-m1p ปีที่แล้ว +3

    ਭਿੰਡਰਾਂਵਾਲੇ, ਤੇਰੀ,ਕੋਮ,ਨੀ, ਬਹੁਤ ਹੀ ਜ਼ਰੂਰਤ, ਹੈ

  • @paramjitkaur4712
    @paramjitkaur4712 ปีที่แล้ว +4

    Saini g tuhadi himmat nu salam bht dukh hunda h sab sun k waheguru tuhadi lammi umer bhakshe ang sang shai hove

  • @kashmirsinghbhullar-kn6ce
    @kashmirsinghbhullar-kn6ce ปีที่แล้ว +27

    ਬਹੁਤ ਵਧੀਆ ਸ਼ੈਣੀ ਜੀ

  • @ReshamKaur-j7f
    @ReshamKaur-j7f ปีที่แล้ว +13

    ਕੇਹਦੇ ਨੇ ਕਿ ਰਬ ਦੇ ਘਰ ਦੇਰ ਐ ਹਨੇਰ ਨੀ ਪਰ ਦੇਖੀਂ ਰਬਾ ਹੋਰ ਦੇਰ ਨਾ ਕਰੀ ਇਹਨਾ ਪਾਪੀਆਂ ਨੂੰ ਜਿਨਾ ਛੇਤੀ ਹੋ ਸਕੇ ਸਖਤ ਤੌਂ ਸਖਤ ਸਜਾ ਦਿਓ ਜੀ

  • @RanjitKumar-jw4gi
    @RanjitKumar-jw4gi ปีที่แล้ว +8

    ਇਸ ਵੀਰ ਸਿੰਘ ਦੀਆ ਗਲਾਂ ਸੁਣ ਕੇ ਇਹ ਸਿੱਧ ਹੋ ਗਿਆ ਜੋ ਭਗਵੰਤ ਮਾਨ ਸਾਬ ਜੋ ਕਰ ਰਹੇ ਹਨ ੳਹ ਬਿਲਕੁੱਲ ਠੀਕ ਕਰ ਰਹੇ। ਕਿੳ ਕੇ ਬਾਦਲਾਂ ਤੋ ਛੁਟਕਾਰਾ ਪਾਉਣ ਲਈ। ਲੌਹਾ ਹੀ ਲੌਹੇ ਨੂੰ ਕਟ ਸਕਦਾ। ਵਾਹਿਗੁਰੂ ਸਾਹਿਬ ਭਲੀ ਕਰਨ ।

  • @kiranjitsidhu7938
    @kiranjitsidhu7938 ปีที่แล้ว +19

    ਸੈਣੀ ਸਾਬ ਮਸਤੂਆਣਾ ਸਹਿਬ ਮੈਡੀਕਲ ਕਾਲਜ ਲਈ ਜਮੀਨ ਦਾ ਰੋਲਾ ਪਾਇਆ Sgpc ਨੇ ਸੰਗਤ ਨੇ ਇੰਨਾ ਦੇ ਛਿੱਤਰਾ ਦਾ ਹਾਰ ਪਾਇਆ ਨਾਲੇ ਸੁੱਖੇ ਗਪੀ ਦੇ

  • @chamkaursandhu6603
    @chamkaursandhu6603 ปีที่แล้ว +34

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰਾ ਭਰਿਆ ਹੱਥ ਰਖੇ ।

    • @MrChsingh
      @MrChsingh ปีที่แล้ว +1

      ਸੈਣੀ ਲੜ੍ਹੇ ਕਿਉਂ ਕੇ ਮਸਲਾ ਵੀ ਉਹਦਾ ਇੱਕਲੇ ਦਾ ਏ

  • @lssidhu1062
    @lssidhu1062 ปีที่แล้ว +25

    ਮਸੰਦਾਂ ਤੋਂ ਐਸਜੀਪੀਸੀ ਨੂੰ ਅਜ਼ਾਦ ਕਰਵਾਓ ਸੰਗਤ ਜੀ ਸੈਣੀ ਵੀਰ ਦਾ ਸਾਥ ਦਿਓ ਜੀ।

  • @surinderkaur6175
    @surinderkaur6175 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਸਬ ਕਮੇਟੀ ਦੇ ਪ੍ਰਧਾਨ ਜਥੇਦਾਰ ਆਪ ਕਰਵਾਨਦੇ ਨੇ

  • @jagjitsingh5223
    @jagjitsingh5223 ปีที่แล้ว +1

    Satnam waheguru ji 🙏👋

  • @gotasingh3500
    @gotasingh3500 ปีที่แล้ว +13

    ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂ,ਸੁਖਣਾ ਸੁਖੋ ਪੀਰ ਲਈ ਟਲ ਜਾਣ ਬੁਲਾਮਾ

    • @MrChsingh
      @MrChsingh ปีที่แล้ว

      ਬੱਸ ਮੀਢੀਆ ਤੇ ਸੁਖਣਾ ਨਾਲ਼ ਕੁੱਝ ਨਹੀਂ ਹੋਣਾ

  • @HarmeshSingh-uf2hj
    @HarmeshSingh-uf2hj ปีที่แล้ว +6

    ਸੈਣੀ ਜੀ ਗੁਰਜਿੰਦਰ ਵੀਰ ਸੱਚ ਬੋਲਦਾ ਏਦਾਂ ਹੀ ਹੁੰਦਾ ਦਰਬਾਰ ਸਾਹਿਬ ਵਿਚ

  • @Parmjit-d5t
    @Parmjit-d5t ปีที่แล้ว +13

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਹੋਣ ਜਿਹੜਾ ਕਾਲਜ ਆੰਰਭ ਕੀਤਾ ਗੁਰੂ ਘਰਾਂ ਦੀ ਸਫ਼ਾਈ ਦਾ ਧੰਨ ਗੁਰੂ ਰਾਮਦਾਸ ਜੀ ਆਪ ਸਹਾਈ ਹੋਣਗੇ ।

  • @ranjitsingh7993
    @ranjitsingh7993 ปีที่แล้ว +11

    🌴🌷💐ਵਹਿਗੁਰੂ ਜੀ 💐🌷🌴

  • @kawaljitsingh1883
    @kawaljitsingh1883 ปีที่แล้ว +8

    ਵਾਹਿਗੁਰੂ ਜੀ

  • @BaljeetSingh-mt5im
    @BaljeetSingh-mt5im 6 หลายเดือนก่อน +1

    Saini bhi bohat vadhiya kam kar reha. Daabi auona kam nu

  • @swaransingh6306
    @swaransingh6306 ปีที่แล้ว +2

    ਸੈਣੀ ਸਾਹਿਬ ਦਿਲੋ ਸਲੂਟ ਕਰਦਿਆ ਤਹਾਨੂੰ ਸਾਰੀਆ ਸਂਚੀਆ ਗਂਲਾ ਕਹਿੰਦੇ ਹੋ ਤੁਸੀ ਮਾਨ ਸਾਹਿਬ ਤੁਸੀ ਵੀ ਧਿਆਨ ਦਿਉ ਬਹੁਤ ਜਰੂਰੀ ਆ ਇਨਾ ਨੇ ਗੁਰੂਦੁਆਰਾ ਸਾਹਿਬ ਬਹੁਤ ਗੰਦ ਪਾਇਆ ਹੋਇਆ

  • @sanjeevbehal9131
    @sanjeevbehal9131 ปีที่แล้ว +13

    Waheguru g meher Karan g. 🙏🙏🙏🙏

  • @harmeshsingh2017
    @harmeshsingh2017 ปีที่แล้ว +4

    Very good veerji waheguru ji Mehar Karna ji 🙏

  • @ajaibsingh8440
    @ajaibsingh8440 ปีที่แล้ว +1

    Waheguru.ji.ka..khlsa.wahguru.ji.ki.fhta.ji

  • @sukhvindersinghsaini44de33
    @sukhvindersinghsaini44de33 ปีที่แล้ว +13

    saini you're Garat ਵਚ ਕੇ ਰਹਿਣਾ ਕੋਲੋ ਇਹ ਸਪ ਵਾਗ ਵਿਸ ਘੋਲ ਰਹੇ ਪੰਜਾਬ ਸਰਕਾਰ ਜਿਦਾਬਾਦ

  • @KamalSingh-dl6yc
    @KamalSingh-dl6yc ปีที่แล้ว +8

    ਵਾਹਿਗੁਰੂ ਜੀ ਮਿਹਰ ਕਰਿਆ ਜੋ ਵੀਰ ਤੇ ਜਿਸ ਨੇ ਕੌਮ ਨੂੰ ਸਚ ਦਸਣ ਦੀ ਜੂਰਤ ਵਿਖਾਈ।

  • @harmeetsingh881
    @harmeetsingh881 ปีที่แล้ว +9

    Waheyguru ji iss veer te mehar karn

  • @AvtarSingh-xx4if
    @AvtarSingh-xx4if ปีที่แล้ว +27

    ਲੱਖ ਦੀ ਲਾਹਣਤ ਹੈ ਧਾਮੀ ਉਤੇ ਜਿਹੜਾ ਬੇ ਸ਼ਰਮ ਹੋਕੇ ਸੁਣੀਂ ਜਾਂਦਾ

    • @kartarsingh8350
      @kartarsingh8350 ปีที่แล้ว +1

      Basarma de muh Mae ne band kite Han masand

  • @Khalsa921
    @Khalsa921 ปีที่แล้ว +1

    ਭਾਈ ਗੁਰਜਿੰਦਰ ਸਿੰਘ ਜੀ ਤੁਹਾਨੂੰ ਸਲੂਟ ਹੈ

  • @gurnamsingh6163
    @gurnamsingh6163 ปีที่แล้ว +1

    ਓਡੱਟ ਜਰੂਰੀ ਹੈ ਭਾਈ ਰਣਜੀਤ ਸਿੰਘ ਜਥੇਦਾਰ ਸਾਬਕਾ ਦੀ ਸਪੋਟ ਕਰੋ ਬਾਹਰ ਆਓ ਸਿੰਘੋ

  • @RAJWINDERSINGH-yp6iq
    @RAJWINDERSINGH-yp6iq ปีที่แล้ว +5

    Waheguru kirpa karo saini brother te

  • @saabdhillodhillosaab9737
    @saabdhillodhillosaab9737 ปีที่แล้ว +5

    ਸਤਨਾਮ ਵਾਹਿਗੁਰੂ ਜੀ

  • @tarsamsingh9746
    @tarsamsingh9746 ปีที่แล้ว +1

    ਦੁਰ ਲਾਹਨਤ ਇਹੋ ਜਿਹੇ ਕਰੈਪਤ ਮੁਲਾਜ਼ਮਾਂ ਦਾ ਕਿਉ ਨੋਕਰੀ ਛੱਡਣੀ ਨਹੀਂ ਜਿਹੜੇ ਲੋਕ ਮਾੜੇ ਕੰਮ ਦਰਬਾਰ ਸਾਹਿਬ ਵਿੱਚ ਕਰਦੇ ਹਨ ਕਿਸੇ ਆਉਧੇ ਤੇ ਹਨ ਇਹਨਾਂ ਨੂੰ ਢਾਹੁਣਾ ਚਾਹੀਦਾ ਹੈ

  • @butasingh-xk4gv
    @butasingh-xk4gv ปีที่แล้ว +7

    Preet Singh saini sir Satguru aapji di Chad di kala banaai rakkhaan

  • @balkitsinghpesi1616
    @balkitsinghpesi1616 ปีที่แล้ว +1

    ਪ੍ਰੀਤ ਸਿੰਘ ਸੈਣੀ ਜੀ-ਸਤਿ ਸ੍ਰੀ ਅਕਾਲ-ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਅਤੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ।ਕਾਸ਼ ਸ਼ਬਦਾਂ ਨੂੰ ਤਾੜੀਆਂ ਮਾਰਨ ਦੀ ਸਮਰੱਥਾ ਬਖਸ਼ੀ ਹੁੰਦੀ।ਦਿਲ ਖੋਲ੍ਹ ਕੇ ਆਪ ਜੀ ਦੀ ਬੇਬਾਕ ਅਦਾਇਗੀ ਅਤੇ ਹੌਸਲੇ ਲਈ ਸ਼ਬਦਾਂ ਰਾਹੀਂ ਤਾੜੀਆਂ ਮਾਰਦਾ ਕਿ ਸ਼ਬਦ ਵੀ ਵਾਹ ਵਾਹ ਕਰ ਉਠਦੇ।ਅਜ ਦੇ ਅਖੌਤੀ ਖਾਲਸੇ ਦਾ ਕਿਰਦਾਰ ਉਜਾਗਰ ਕਰਨ ਲਈ ਆਪ ਜੀ
    ਦਾ ਹਾਰਦਿਕ ਧਨਵਾਦ ਹੈ।ਇਸ ਕਿਰਦਾਰ ਦਾ ਡਿੱਗਿਆ ਤਾਂ ਉਦੋਂ ਹੀ ਮੁਢ ਬਝ ਗਿਆ ਸੀ ਜਦੋਂ ਕੌਮ ਆਪਣਾ ਘਰ ਛੱਡ ਸਾਲਾਨਾ ਇਜਲਾਸ ਕਦੀ ਸ਼ਿਮਲਾ ਦੀ ਰਮਣੀਕ ਪਹਾੜੀਆਂ ਵਿਚ ਅਤੇ ਕਦੀ ਗੋਆ ਦੇ ਸਮੁੰਦਰੀ ਕਿਨਾਰਿਆਂ ਤੇ ਕੌਮ ਦੇ ਅਗਾਂਹ ਵਧੂ ਸਰਦਾਰਾਂ ਨੇ ਕੌਮ ਨੂੰ ਨਵੀਂ ਸੇਧ ਦਿਤੀ।ਅਖਬਾਰਾਂ ਵਿਚ ਨਵੇਂ ਸਰਦਾਰ ਦੀ ਸ਼ਲਾਘਾ ਹੋਈ ਤੇ ਕੌਮ ਦੀ ਗਿਰਾਵਟ ਦਾ ਆਰੰਭ। ਅਤੇ ਨਵੇ ਸਾਹਿਬ ਨੇ ਸ੍ਰੀ ਅੰਮ੍ਰਿਤਸਰ ਦੀ ਦਹਿਲੀਜ਼ ਤੋਂ ਬਾਹਰ ਜਾਕੇ ਇਜਲਾਸ ਕਰਨ ਲਈ ਨਵਾਂ ਇਤਿਹਾਸ ਸਿਰਜਿਆ ਹੈ।ਉਥੇ ਜ ਕੇ ਹੋਰ ਵੀ ਕਈ ਕੁਝ ਸਿਰਜਿਆ ਗਿਆ। ਪਰ ਅਗੇ ਜਾਕੇ ਜਿਸ ਸਟੇਜ ਤੇ ਢਾਡੀ ਵਾਰਾਂ ਰਾਹੀਂ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ, ਨੰਗੇ ਨਾਚ ਹੋਣ ਲਗੇ।
    ਕੌਮ ਨੂੰ ਵਿਲਾਸਤਾ ਦੀ ਨੀਂਦ ਸੁਆ ਕੇ ਆਗੂ ਮਨਮਾਨੀਆਂ ਕਰਨ ਲਗ ਪਏ ਤੇ ਹਾਲਾਤ ਸਭ ਦੇ ਸਾਹਮਣੇ ਹੈ।ਸੈਣੀ ਜੀ ਤੁਸਾਂ ਅਗ ਵਿਚ ਨਹੀਂ ਭਖਦੇ ਅੰਗਿਆਰਾਂ ਵਿਚ ਹਥ ਪਾਇਆ ਹੈ।ਧਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @mandeepbaghi6581
    @mandeepbaghi6581 ปีที่แล้ว +61

    ਮਾਨ ਸਾਬ੍ਹ ਧਿਆਨ ਦਿਓ, ਵੀਰ ਦੀਆਂ ਗੱਲਾਂ ਚ ਸਚਾਈ ਨਜ਼ਰ ਆਉਂਦੀ ਹੈ।

    • @laddiguru8074
      @laddiguru8074 ปีที่แล้ว +1

      ਵਾਹਿਗੁਰੂ ਜੀ ਤੁਸੀਂ ਧੰਨ ਹੋ ਸ਼ੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਇਹਨਾਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ

  • @VPJSC
    @VPJSC ปีที่แล้ว +1

    ਗੁਰੂ ਸਾਹਿਬ ਜੀ ਦੀਆਂ ਹੋ ਰਹੀ ਬੇਅਦਬੀ ਕਰਕੇ ਹਿਰਦਾ ਵਲੂੰਧਰਿਆ ਜਾਂਦਾ ਹੈ ਪਰ ਗੁਰੂ ਸਾਹਿਬ ਜੀ ਦੇ ਘ, SGPC ਊਚੇ ਓਹਦਿਆ ਤੇ ਨੌਕਰੀਆਂ ਕਰਨ ਵਾਲੇ ਗਦਾਰਾਂ ਕਰਕੇ ਹਿਰਦਾ ਵਲੂੰਧਰਿਆ ਜਾਂਦਾ ਹੈ ਗੁਰੂ ਸਾਹਿਬ ਇਹਨਾਂ ਦਾ ਲੇਖਾਂ ਜੋਖਾ ਜ਼ਰੂਰ ਕਰਨਗੇ ਮਨ ਬਹੁਤ ਦੁਖੀ ਹੋਇਆ ਇਨਟਰਵਇਊ ਸੁਣ ਕੇ

  • @silversinghsilver2961
    @silversinghsilver2961 ปีที่แล้ว

    ਭਗਵੰਤ ਸਿੰਘ ਮਾਨ ਸਾਹਿਬ ਜੀ ਕਮੇਟੀ ਮੈਂਬਰਾਂ ਦੀਆ ਚੋਣਾਂ ਕਰਵਾਉਣ ਲਈ ਕਾਰਵਾਈ ਕੀਤੀ ਜਾਵੇ ਜੀ

  • @HarpreetSingh-dl4sw
    @HarpreetSingh-dl4sw ปีที่แล้ว +50

    ਵਾਹਿਗੁਰੂ ਜੀ ਮੇਹਰ ਕਰੋ

    • @MrChsingh
      @MrChsingh ปีที่แล้ว

      ਵਾਹਿਗੁਰੂ ਨੂੰ ਮਿਹਰ ਕਰਨ ਲਈ ਭਾਂਡਾ ਵੀ ਚਾਹੀਦਾ ਪਰ ਅਸੀਂ ਭਾਂਡੇ ਮੂਧੇ ਮਾਰੀ ਬੇਠੈ ਹਾਂ।ਉਸਦੀ ਕ੍ਰਿਪਾ ਸਦਾ ਵਰਸ ਰਹੀ ਏ

    • @Gurnamsingh-de1yn
      @Gurnamsingh-de1yn ปีที่แล้ว

      ​@@MrChsinghlllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll😅😊

  • @JagdeepSingh-rq3qh
    @JagdeepSingh-rq3qh ปีที่แล้ว +6

    ਵਾਹਿਗੁਰੂ ਜੀ 😊

  • @JagdeepSingh-rq3qh
    @JagdeepSingh-rq3qh ปีที่แล้ว +5

    ਬਿਲਕੁਲ ਸਹੀ ਗੱਲ ਹੈ ਸੈਣੀ ਸਾਹਿਬ ਜੀ ਇਹ ਨਿੰਹਗ ਬਹੁਤ ਮਾੜੇ ਕੰਮ ਕਰਦੇ ਹਨ

  • @kulwantsingh3183
    @kulwantsingh3183 ปีที่แล้ว

    ਖਾਲਸਾ ਜੀ ਸੈਣੀ ਜੀ ਦਾ ਸੱਚ ਤਾਂ ਇੰਝ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਸੈਣੀ ਦੀ ਡਿਊਟੀ ਆਪ ਹੀ ਲਗਾ ਦਿੱਤੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @inderjeetkohli
    @inderjeetkohli ปีที่แล้ว +1

    Waheguru ji saini aap jaisa koi nai dekha waheguru ji kirpa karen ji aap te ji 🙏🏼🙏🏼

  • @ranjitkaursandhu7846
    @ranjitkaursandhu7846 ปีที่แล้ว +8

    ਸਹੀ ਗੱਲਾਂ 🙏🏽👏

  • @babaJaspalsinghji
    @babaJaspalsinghji ปีที่แล้ว +5

    ਸਾਡੇ ਜੀਰੇ ਹਲਕੇ ਤੋ ਬਾਪੂ ਦਾਰਾ ਸਿੰਘ ਮੈਬਰ

  • @singhranjitsinghsingh4718
    @singhranjitsinghsingh4718 ปีที่แล้ว +1

    ਸਾਰੇ ਇੱਕੋ ਆ y ਜੀ ਜਿਹਨੂੰ ਮਰਜੀ ਬੇਨਤੀ ਕਰੀ ਜਾਓ

  • @RAMINDERJITSINGH-hj3eb
    @RAMINDERJITSINGH-hj3eb ปีที่แล้ว +1

    ਜਿਉਂਦਾ ਰਹੇ ਵੀਰ ਇਹ ਗੰਦ ਸਾਫ਼ ਪਰਮਾਤਮਾ ਆਪ ਕਰੇਗਾ

  • @manjitkaur5642
    @manjitkaur5642 ปีที่แล้ว +3

    Wahe guru ji❤❤❤❤❤❤❤❤❤❤

  • @DalbaraSingh-u2x
    @DalbaraSingh-u2x ปีที่แล้ว +28

    ਸੱਚੇ ਪਾਤਸ਼ਾਹ ਕਿਰਪਾ ਕਰਨ, ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੀ ਥਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਹੱਥ ਹੋਵੇ। ਫਿਰ ਦੇਖਿਓ ਬੇਅਦਬੀਆਂ ਕਿਵੇਂ ਰੁਕਦੀਆਂ। ਮੱਸੇ ਰੰਗੜ ਆਲੀਆਂ ਕਰਤੂਤਾਂ ਕਿਵੇਂ ਰੁਕਦੀਆਂ। ਮਸੰਦਾਂ ਨੂੰ ਸੁਕਣੇ ਕਿਵੇਂ ਪਾਇਆ ਜਾਂਦੈ।ਇਹ ਲੋਕ ਗੱਲਾਂ ਨਾਲ ਨੀ, ਜੁਤੀਆਂ ਨਾਲ ਸੂਤ ਆਉਣੇ ਨੇ।ਬਾਕੀ ਪਰੀਤ ਬੇਟਾ ਸੰਭਲ ਕੇ ਚੱਲੀਂ ਚੱਲੀਂ ਕਿਊਂਕਿ ਗੁੰਡੀ ਰੰਨ ਪ੍ਰਧਾਨ ਦੇ ਯਾਰ ਬਹੁਤ ਹੁੰਦੇ ਨੇ। ਵਾਹਿਗੁਰੂ ਤੇਰੇ ਸਦਾ ਅੰਗ ਸੰਗ ਸਹਾਈ ਹੋਵੇਗਾ

  • @samindersingh8748
    @samindersingh8748 ปีที่แล้ว +7

    Thank you saini sahib God bless you SGPC is fully currupted.

  • @gagandeepkaur9888
    @gagandeepkaur9888 ปีที่แล้ว +10

    Waheguru Ji meher karo 🙏🙏🙏🙏

  • @RajinderSingh-dc2xr
    @RajinderSingh-dc2xr ปีที่แล้ว +2

    Veer Ji You Doing Very Good Job
    Waheguru Ji AAP Ji Nu Chardi Klaa Bakhshish Karn Ji
    Thanks For Your Good Job
    Rajinder Singh California

  • @luckytravels4718
    @luckytravels4718 ปีที่แล้ว +3

    SAINI SAHAB..🙏👏👏🙏 .TUSI.. GREAT..HO..VEER.JI...