ਹੋਵੇਗੀ ਸਟੇਅ ਪੰਚਾਇਤੀ ਚੋਣ ਪੰਜਾਬ ‘ਚ ? ਵਧਗੀ ਹਲਚਲ ਪੰਥਕ ਪਾਲੇਟਿਕਸ ‘ਚ…Punjab Television

แชร์
ฝัง
  • เผยแพร่เมื่อ 17 พ.ย. 2024

ความคิดเห็น • 192

  • @GurdeepSingh-ne8jy
    @GurdeepSingh-ne8jy หลายเดือนก่อน +1

    Thanks ਜਗਤਾਰ ਸਿੰਘ ਜੀ, ਮੈ key pad ਖੋਲਿਆ ਹੀ ਸੀ ਕਿ ਇਕਦਮ ਓਹ ਬੋਲ ਪਏ।
    ਮੈਨੂੰ ਇਹ ਲਗਦਾ ਹੈ ਕਿ ਰੰਧਾਵਾ ਸਾਬ ਅੰਮ੍ਰਿਤ ਪਾਲ ਦੇ ਵੱਡੇ ਸਰਧਾਲੂ ਹਨ ਜੋਂ ਓਹਦੇ ਬਾਪ ਨੂੰ ਬਾਪੂ ਜੀ ਕਹਿ ਰਹੇ ਨੇ।ਇਕ ਚੈਨਲ ਦੇ ਐਂਕਰ ਵਜੋ ਥੋਨੂੰ ਇਹ ਗੱਲ ਸੋਭਦੀ ਨਹੀ।
    ਇਹੋ ਜਿਹੇ ਬਜੁਰਗਾ ਦੇ ਨਾਲ ਪੂਰਾ ਪੰਜਾਬ ਭਰਿਆ ਪਿਆ ਹੈ,ਨਾਲ ਕਿ ਦੇਣ ਹੈ ਪੰਜਾਬ ਦੇ ਲੋਕਾਂ ਨੂਜ ਬੰਦੇ ਦੀ ਕਿ ਤੁਸੀ ਇਹਨੂੰ ਲੋਕਾਂ ਸਾਮ੍ਹਣੇ ਇਹਨੂੰ ਇਹ ਗੈਰ ਜਰੂਰੀ ਅਦਬ ਦੇ ਰਹੇ ਹੋ

  • @Kiranpal-Singh
    @Kiranpal-Singh หลายเดือนก่อน +3

    *ਆਪਣੇ ਕਿੱਤੇ ਪ੍ਰਤੀ ਇਮਾਨਦਾਰ ਦਿਖਾਈਏ* ਸਰਪੰਚ-ਮੈਂਬਰਾਂ ਦਾ ਫਰਜ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ *ਹੰਕਾਰ-ਜਿਦਬਾਜੀ-ਆਪਸੀ ਲੜਾਈਆਂ ਨੂੰ ਤਿਆਗੀਏ* !

  • @user-ci6zp6ud9
    @user-ci6zp6ud9 หลายเดือนก่อน +45

    ਦੁਨੀਆਂ ਦਾ ਸਭ ਤੋਂ ਜ਼ਲੀਲ ਇਨਸਾਨ ਉਹ ਹੈ ਜਿਸਨੂੰ ਸੱਚ ਦਾ ਪਤਾ ਹੋਵੇ
    *ਪਰ ਫਿਰ ਵੀ ਉਹ ਝੂਠ ਦੇ ਨਾਲ ਖੜਾ ਹੋਵੇ*

    • @HardialSandhu-si7gq
      @HardialSandhu-si7gq หลายเดือนก่อน +4

      ਦੁਨੀਆ ਚਾਰ ਵਿਅਕਤੀ ਝੂਠ ਸੱਚ ਆਪਣੀ ਸੁਵਿਧਾ ਅਨੁਸਾਰ ਬੋਲਦਾ। ਕਹਿਣ ਨੂੰ ਤਾਂ ਕਿਹਾ ਜਾਂਦਾ ਹਮੇਸ਼ਾ ਸੱਚ ਬੋਲੋ ਕਦੀ ਝੂਠ ਨਾ ਬੋਲੋ। ਫਿਰ ਕੀ ਦੁਨੀਆਂ ਨੇ ਝੂਠ ਬੋਲਣਾ ਬੰਦ ਕਰ ਦਿੱਤਾ।

    • @hakamsandhu9155
      @hakamsandhu9155 หลายเดือนก่อน

      ​@@HardialSandhu-si7gqppppppppp

  • @Dosanjh84
    @Dosanjh84 หลายเดือนก่อน +6

    ਰੰਧਾਵਾ ਸਾਬ੍ਹ ਇੱਕ ਹੋਰ ਵੀਡੀਓ ਅੱਜ ਘੁੰਮ ਰਹੀ ਹੈ ਜਿਸ ਵਿੱਚ ਆਪ ਵਿਧਾਇਕ ਸਟੇਜ ਤੋਂ ਧਮਕਾ ਰਿਹਾ ਕਿ ਜਿਸਨੂੰ ਮੈਂ ਖੜਾ ਕਰ ਦਿੱਤਾ ਇਹ ਉਮੀਦਵਾਰ ਨਹੀਂ ਸਰਪੰਚ ਹੀ ਬਣਾਇਆ ਜੇ ਕੋਈ ਹੋਰ ਖੜਿਆ ਜਾਂ ਅੜਿਆ ਸਿੱਧਾ ਕਰ ਦਉਗਾ। ਇਹ ਇਸ ਵਾਰ ਕਿਹੜਾ ਕੰਮ ਚੱਲ ਪਿਆ। ਅਗਲੇ ਪ੍ਰੋਗਰਾਮ ਵਿੱਚ ਇਹ ਖ਼ਬਰ ਸ਼ਾਮਲ ਜ਼ਰੂਰ ਕਰਿਓ।

  • @user-ci6zp6ud9
    @user-ci6zp6ud9 หลายเดือนก่อน +34

    ਸਮਾਂ ਜਦੋਂ ਕੀਤੇ ਦੀ ਸਜ਼ਾ ਦਿੰਦਾ ਹੈ ‬
    ‪ ਤਾਂ ਨਾ ਕੋਈ ਵਕੀਲ ਕੰਮ ਆਉਂਦਾ ਹੈ ‬
    ‪ *ਨਾ ਕੋਈ ਦਲੀਲ, ਨਾ ਕੋਈ ਅਪੀਲ*

  • @user-ci6zp6ud9
    @user-ci6zp6ud9 หลายเดือนก่อน +11

    ਆਪਣੇ ਹੱਥੀਂ ਕਿਸਮਤ ਲਿਖ ਕੇ
    ਮੈਨੂੰ ਕਾਹਤੋਂ ਫਿਰੇ ਪਰਖਦਾ
    ਤੇਰੀ ਰਜ਼ਾ ਵਿੱਚ ਰਾਜ਼ੀ ਆ
    *ਫਿਰ ਵੀ ਸਬਰ ਕਿਓਂ ਪਰਖਦਾ*

  • @RaviSharma-kk7lp
    @RaviSharma-kk7lp หลายเดือนก่อน

    C ਹਮੀਰ ਸਿੰਘ ਸਾਹਿਬ ਤੁਹਾਡੀ ਸੋਚ ਸਹੀ ਹੈ

  • @baljitsingh6957
    @baljitsingh6957 หลายเดือนก่อน +27

    ਬੀਜੇਪੀ ਦੇ ਸਰਪੰਚ ਉਮੀਦਵਾਰ ਵੱਲੋਂ ਦੋ ਦੋ ਕਰੋੜ ਦੀ ਬੋਲੀ ਲਾਉਂਣੀ ਪੰਜਾਬ ਦੇ ਲੋਕਾਂ ਲਈ ਬਹੁਤ ਘਾਤਕ ਹੋਵੇਗਾ।ਇਹ ਸੋਚਣ ਦੀ ਗੱਲ ਹੈ। ਇਹਨਾਂ ਕੋਲ ਏਨਾ ਪੈਸਾ ਕਿੱਥੋਂ ਆ ਰਿਹਾ ਹੈ।

  • @daljitsingh-xb6bg
    @daljitsingh-xb6bg หลายเดือนก่อน +3

    23:22
    100% ਸਹਿਮਤ ਸ੍ਰ. ਜਗਤਾਰ ਸਿੰਘ ਜੀ ਨਾਲ।

  • @baljitsingh6957
    @baljitsingh6957 หลายเดือนก่อน +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @happythind6869
    @happythind6869 หลายเดือนก่อน

    ਸਹੀ ਕਿਹਾ ਸਰਦਾਰ ਹਮੀਰ ਸਿੰਘ ਜੀ

  • @Dosanjh84
    @Dosanjh84 หลายเดือนก่อน +3

    ਸਾਡੇ ਪਿੰਡ ਵੀ ਕੱਲ੍ਹ ਸਰਬਸੰਮਤੀ ਨਾਲ ਪੰਚਾਇਤ ਚੁਣੀ ਆ ਕਰੀਬ 1 ਜਾਂ 1 1/2 ਘੰਟੇ ਵਿੱਚ ਕੰਮ ਖ਼ਤਮ ਕੋਈ ਬੋਲੀ ਨਹੀਂ ਕੋਈ ਰੌਲਾ ਨਹੀਂ।

  • @mewasinghjhajj6262
    @mewasinghjhajj6262 หลายเดือนก่อน +2

    Like 2 ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ 🙏ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @daljitsingh-xb6bg
    @daljitsingh-xb6bg หลายเดือนก่อน +2

    22:19
    ਰੰਧਾਵਾ ਸਾਬ੍ਹ ਸਭ ਕੁਰਸੀਆਂ ਦਾ ਰੋਲਾ। ਵਕਤ ਜਵਾਬ ਦੇਉ।

  • @Nanak-rc1go
    @Nanak-rc1go หลายเดือนก่อน

    ਜਾਖੜ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੰਦਾ ਆ ਰਿਹਾ ਹੈ ਜੀ।

  • @jassimander3063
    @jassimander3063 หลายเดือนก่อน

    ਇਨ੍ਹਾਂ ਬੋਲੀਆਂ ਦੇਣ ਵਾਲਿਆਂ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ।ਸਤਿ ਸ੍ਰੀ ਆਕਾਲ ਜੀ ਤਿੰਨਾਂ ਸੂਝਵਾਨ ਸਰਦਾਰ ਜੀਆਂ ਨੂੰ।

  • @KaranSharma-vc5nx
    @KaranSharma-vc5nx หลายเดือนก่อน

    ਹਮੀਰ ਿਸੰਘ ਜੀ ਤੁਸੀਂ ਠੀਕ ਕਿਹਾ ਜੀ

  • @sukhdevsidhu5973
    @sukhdevsidhu5973 หลายเดือนก่อน +8

    ਬਾਪੂ ਸ਼ਬਦ ਬਿਲਕੁਲ ਢੁਕਵਾ ਨਹੀਂ ਏ ਜੀ ਸ ਜਗਤਾਰ ਜੀ ਸਹੀ ਨੈ ਜੀ

  • @GurjantSingh-eh6em
    @GurjantSingh-eh6em หลายเดือนก่อน +6

    ਰੰਧਾਵਾ ਸਾਹਿਬ ਜੀ ਅਸੀਂ ਦਿਨੋ ਦਿਨ ਡੂਗੀ ਖੱਡ ਵਿਚ ਡਿਗ ਰਹੇ ਹਾ ਕੋਈ ਸਾਨੂ ਰੋਕਣ ਵਾਲਾ ਨਜਰ ਨਹੀਂ ਆ ਰਿਹਾ।ਪ੍ਰਮਾਤਮਾ ਮੇਹਰ ਕਰੇ।

  • @patialaplant7688
    @patialaplant7688 หลายเดือนก่อน

    ਪੰਜਾਬ ਟੀ ਵੀ ਦੇ ਸੰਨਚਾਲਕਾ ਨੁ ਦਾਦ ਦੇਣੀ ਬਣਦੀ ਹੇ , ਜਿੰਨਾ ਨੇ ਰੰਧਾਵਾ ਸਹਿਬ ਸਰਦਾਰ ਹਮੀਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਵਰਗੇ ਵਿਦਵਾਨ ਅਤੇ ਬੁਧੀਮਾਨ ਵਿਅਕਤੀਆ ਨੁ ਡਿਵੇਟ ਦੀ ਜ਼ੁੰਮੇਵਾਰੀ ਲਗਾਈ ਹੇ ਇਹਨਾਂ ਦੀ ਡਿਵੇਟ ਸੁਣਕੇ ਹੋਰ ਕੋਈ ਚੇਨਲ ਚਲਾਉਣ ਨੁ ਵੀ ਮਨ ਨਹੀ ਮੰਨਦਾ ਤਿੰਨੇ ਬੰਦੇ ਬਹੁਤ ਡੁੰਗੀ ਜਾਣਕਾਰੀ ਰੱਖਦੇ ਨੇ ਬਹੁਤ ਹੰਢੇ ਹੋਏ ਨੇ, ਮੇਨੁ ਲੱਗਦਾ ਹੇ ਜੇ ਸਰਕਾਰ ਨਾ ਹੋਵੇ ਤਾਂ ਇਹ ਤਿੰਨੇ ਸਰਕਾਰ ਵੀ ਚਲਾ ਸਕਦੇ ਨੇ , ਵਾਹਿਗੁਰੂ ਜੀ ਇੰਨਾਂ ਨੁ ਤੰਦਰੁਸਤੀ ਦੇਣ ਹਿੰਮਤ ਬਖਸ਼ਣ।

  • @satindersingh9369
    @satindersingh9369 หลายเดือนก่อน +1

    ਸ ਹਮੀਰ ਸਿੰਘ ਜੀ ਆਮ ਆਦਮੀ ਪਾਰਟੀ ਧੱਕੇ ਨਾਲ ਚੋਣ ਕਰਾਉਣਾ ਚਾਹੁੰਦੀ ਹੈ ਇਮਾਨਦਾਰੀ ਨਾਲ ਨਹੀਂ ਕੋਈ ਵਾਸਤਾ ਨਹੀਂ

  • @jagirkaur7424
    @jagirkaur7424 หลายเดือนก่อน +15

    ਬੋਲੀ ਲੱਗਾ ਕਿ ਚੋਣ ਜਿੱਤਣੀ ਬਿਲਕੁਲ ਗਲਤ ਹੈ ਇਸ ਨਾਲ ਅਸੀਂ ਸਹੀ ਉਮੀਦਵਾਰ ਨਹੀਂ ਚੋਣ ਸਕਦੇ

  • @DarshanBhullar
    @DarshanBhullar หลายเดือนก่อน

    ਸਤਿ ਸ੍ਰੀ ਅਕਾਲ ਜੀ,
    ਸ੍ਰ ਜਗਤਾਰ ਸਿੰਘ ਜੀ ਨੇ ਬਿਲਕੁੱਲ ਸਹੀ ਪੋਆਇਂਟ ਆਉਟ ਕੀਤਾ ਕਿ - ਬਾਪੂ ਸ਼ਬਦ ਨਹੀ ਵਰਤਣਾ ਚਾਹੀਦਾ ।

  • @dharatdeputter
    @dharatdeputter หลายเดือนก่อน +6

    ਕਈ ਪਿੰਡ ਤੀਜੀ ਵਾਰ ਜਨਰਲ ਕੀਤੇ ਗਏ ਦਲਿਤ ਵਰਗ ਨੂੰ ਵਿਸਾਰਿਆਂ ਗਿਆ,ਕਈ ਪਿੰਡ ਤੀਜੀ ਵਾਰ ਔਰਤਾਂ ਲਈ ਹੀ ਰਾਖਵਾਂਕਰਨ ਕੀਤਾ ਗਿਆ।

    • @ShamsherSingh-k6b
      @ShamsherSingh-k6b หลายเดือนก่อน +1

      ਇਸ ਚ ਦਲਤ ਵਰਗ ਨੂੰ ਵਿਸਾਰਨ ਵਾਲੀ ਗੱਲ ਨਹੀਂ , ਸਰਕਾਰ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ। ਸਾਡੇ ਪਿੰਡ ਤਿੰਨ ਪੰਚਾਇਤਾਂ ਹਨ ,ਜਿਸ ਵਿੱਚੋਂ ਇੱਕ ਪੰਚਾਇਤ ਚੌਥੀ ਵਾਰ ਰਿਜ਼ਰਵ ਹੋਗੀ ਹਾਲਾਂਕਿ ਗਿਣਤੀ ਦੇ ਦਲਿਤ ਵੋਟਰ ਹਨ । ਜਨਰਲ ਵਰਗ ਜਾਕੇ ਰੋਇਆ ਪਿੱਟਿਆ ਤੇ ਪਿਛਲਾ ਹਵਾਲਾ ਦਿੱਤਾ ਹਲਕਾ ਇੰਚਾਰਜ ਨੂੰ ਫੇਰ ਜਨਰਲ ਹੋਈ ਆ। ਸਾਡੇ ਪਿੰਡ ਦੀ ਡੇਰਿਆਂ ਦੀ ਪੰਚਾਇਤ ਵਿਚ ਸਿਰਫ ਇੱਕ ਵੋਟ ਹਰੀਜਨ ਸੀ 2003-4 ਵਿੱਚ ਤਾਂ ਉਹ ਰਿਜ਼ਰਵ ਹੋਗੀ ਸੀ

    • @dharatdeputter
      @dharatdeputter หลายเดือนก่อน

      @@ShamsherSingh-k6b ਜਰਨਲ ਵਰਗ ਨੇ ਤਾਂ ਇਨਸਾਫ਼ ਲੈਣ ਲਿਆਂ ਦਲਿਤ ਵਰਗ ਨੂੰ ਕਦੋਂ ਮਿਲੇਗਾ। ਹੱਕਾਂ ਲਈ ਲੜਨਾ ਪੈਣਾਂ ਹੈ।

  • @gopi2bhatti
    @gopi2bhatti หลายเดือนก่อน +1

    ਪੰਚਾਇਤੀ ਜ਼ਮੀਨਾਂ ਗੁਰਦੁਆਰਾ ਸਾਹਿਬ ਨੂੰ ਪੰਜ ਪੰਜ ਸਰਬਸੰਮਤੀ ਨਾਲ ਬਨਣ ਵਾਲੇ ਸਰਪੰਚ ਦੇਣ ਦਾ ਐਲਾਨ ਕਰ ਰਹੇ ਹਨ।

  • @gursimratkaurcheema6000
    @gursimratkaurcheema6000 หลายเดือนก่อน +2

    ਮਹਾਰਾਜ ਜੀ ਪਿੰਡ ਉਸਮਾਨ ਸ਼ਹੀਦ ਦਸੂਹਾ ਵਿਖੇ 20ਸਾਲ ਪਹਿਲਾਂ ਇਕ ਕਨਾਲ ਜ਼ਮੀਨ ਪਿੰਡ ਦੇ ਵਿਚਕਾਰ ਦਿਤੀ ਗਈ ਸੀ ਸਰਪੰਚੀ ਲਈ। ਮੈ ਮਾਂਗਟ

  • @parvinderrangi5709
    @parvinderrangi5709 หลายเดือนก่อน +3

    ਮੇਰਾ ਪਿੰਡ ਤਹਿਸੀਲ ਖਰੜ ਜ਼ਿਲਾ ਮੋਹਾਲੀ ਵਿੱਚ ਪੈਂਦਾ ਹੈ ਸਿਰਫ ਇੱਕ ਪੰਚ ਆਦਮੀ ਹੈ ਬਾਕੀ ਸਾਰੀ ਪੰਚਾਇਤ ਲਈ ਬੀਬੀਆਂ ਲਈ ਸੀਟਾਂ ਰਾਖਵੀਆਂ ਕਰ ਦਿੱਤੀਆਂ ਹਨ

  • @dilbagsinghsekhon4852
    @dilbagsinghsekhon4852 หลายเดือนก่อน

    ਬਾਪੂ ਜੋਗਿੰਦਰ ਸਿੰਘ ਰਹਿ ਗਏ ਗਿਨਣ ਤੋਂ।

  • @balwantsinghdhadda2644
    @balwantsinghdhadda2644 หลายเดือนก่อน

    Very nice discussion Randhawa Ji

  • @manjitsinghmatharu
    @manjitsinghmatharu หลายเดือนก่อน +1

    🙏🙏🙏
    ਪੰਜਾਬ ਦੇ ਪਿੰਡਾਂ ਨੂੰ ਲਗਦਾ ਠੇਕੇ ਤੇ ਦੇਣਗੇ,ਰੇਟ ਕਢ ਕੇ ,ਜਮੀਨ ਦੇ ਠੇਕੇ ਵਾਂਗ ਹੋਵੇਗੀ!

  • @GurwinderSingh-z9x
    @GurwinderSingh-z9x หลายเดือนก่อน

    ਸਾਡੇ ਪਿੰਡ ਵਿੱਚ ਚਾਰ candidate ਹਨ,ਚਾਰੇ 20-20 ਲੱਖ ਖ਼ਰਚ ਕਰ ਰਹੇ ਹਨ।

  • @BalwantSingh-to7nu
    @BalwantSingh-to7nu หลายเดือนก่อน

    ਦੋ ਕਰੋੜ ਵਾਲੇ ਪਿੰਡ ਵਿੱਚ ਪੰਚਾਇਤੀ ਕੋਲ 350 ਕਿਲ਼ੇ ਜ਼ਮੀਨ ਹੈ ਜੀ ਉਹ ਦੋ ਕਰੋੜ ਲਵਾਉਂਦੀ ਹੈ

  • @KaranSharma-vc5nx
    @KaranSharma-vc5nx หลายเดือนก่อน

    ਸਾਡੇ ਲੁ ਿਧਆਣੇ ਵਿੱਚ ਲੋਕਾਂ ਨੇ ਲੜਨ ਤੋਂ ਪਹਿਲਾਂ ਹੀ ਜਬਾਬ ਦੇਤਾ ਜੀ ਕ ਿਹਦੇ ਪਹਿਲਾ ਆਪ ਵਿੱਚ ਸ਼ਾਮਲ ਹੋਜੋ ਜੀ

  • @sakattarsingh7114
    @sakattarsingh7114 หลายเดือนก่อน

    Respected team Punjab Television ji 🙏
    Thanks so much ji for this information 🙏

  • @mewadhaliwalmewasingh6732
    @mewadhaliwalmewasingh6732 หลายเดือนก่อน

    ਦੋ ਬਾਬੂ ਰਹਿ ਗਏ ਬਾਪੂ ਬਲਕੋਰ ਸਿੰਘ ਬਾਪੂ ਮਹਾਤਮਾ ਗਾਂਧੀ

  • @DavinderSingh-mm3he
    @DavinderSingh-mm3he หลายเดือนก่อน +2

    ਵੋਟਰ ਸੂਚੀਆਂ ਮੁਕੰਮਲ ਨਹੀਂ ਨਹੀ ਹੋਈਆਂ ਸਰਕਾਰ ਵੱਲੋਂ

  • @kewalsinghgill1691
    @kewalsinghgill1691 หลายเดือนก่อน +1

    ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @gurmatsangha1876
    @gurmatsangha1876 หลายเดือนก่อน

    Very interesting program.

  • @gursimratkaurcheema6000
    @gursimratkaurcheema6000 หลายเดือนก่อน

    ਵਾਹ ਰੰਧਾਵਾ ਸਾਹਿਬ

  • @krsingh2924
    @krsingh2924 หลายเดือนก่อน +3

    ਜਗਤਾਰ ਸਿੰਘ ਨੂੰ ਨਹੀਂ ਪਤਾ ਕਰੋਡ਼ ਜਾਂ ਦੋ ਕਰੋਡ਼ ਦੀ ਬੋਲੀ ਲੋਕਾਂ ਦੀ ਸਹਿਮਤੀ ਨਾਲ ਹੁੰਦੀ ਹੈ।ਇਹ ਪੈਸਾ ਪਿੰਡ ਦੇ ਸਾਂਝੇ ਕੰਮਾਂ ਤੇ ਲਾਉਂਣੇ ਹੁੰਦੇ ਹਨ।ਇਹ ਸੁਝਾ ਦੇਣ ਵਾਲੇ ਪਿੰਡ ਦੇ ਸੁਲ਼ਝੇ ਲੋਕ ਹੁੰਦੇ ਹਨ।ਮੁਕਾਬਲੇ ਚ ਪੈਸੇ ਦਾ ਖਰਚਾ ਕਰਨ ਦੀ ਥਾਂ ਪੈਸਾ ਪਿੰਡ ਦੇ ਵਿਕਾਸ ਲਈ ਲੱਗ ਜਾਵੇ ਇਸ ਚ ਬੁਰਾਈ ਕੀ ਹੈ।

  • @parkashsinghkhurmi2941
    @parkashsinghkhurmi2941 หลายเดือนก่อน +7

    ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਨਹੀਂ ਅਕਾਲੀ ਦਲ ਤੋਂ ਬਿਨਾਂ ਸਭ ਪਾਰਟੀਆਂ ਫੇਲ੍ਹ ਸਾਬਤ ਹੋਨ‌ ਗਿਆਂ

  • @HardeepSingh-fr5fx
    @HardeepSingh-fr5fx หลายเดือนก่อน +1

    5ਲੱਖ ਰੁਪਏ ਸਰਬਸੰਮਤੀਆਂ ਵਾਲੇ ਪਿੰਡਾਂ ਨੂੰ ਦੇਣਾ ਠੀਕ ਹੈ ਜਾਂ ਗਲਤ ?

  • @SukhwinderjitBahoru
    @SukhwinderjitBahoru หลายเดือนก่อน +2

    Space :::::;ਪੰਜਾਬੀ ਅਰਥ ਵੀ ਦਸਿਆ ਕਰੋ । Narrative also.

  • @shallysingh829
    @shallysingh829 หลายเดือนก่อน

    ਸਤਿਕਾਰਯੋਗ ਵੀਰਾਂ ਨੂੰ 🙏 ਜੀ 👍

  • @SukhwinderjitBahoru
    @SukhwinderjitBahoru หลายเดือนก่อน +1

    ਇਹ ਵੀ ਵਿਚਾਰਨ ਯੋਗ ਹੈ ਕਿ ਬਲਾਕ ਸੰਮਤੀ ਤੇ ਜਿਲਾ ਪ੍ਰੀਸ਼ਦ ਦੀ ਚੋਣ ਉਪਰੰਤ ਚੇਅਰਮੈਨ ਵੀ ਬਣਾ ਦਿੱਤੇ ਜਾਂਦੇ ਪਰ ਸ਼ਕਤੀਆਂ ਐਮਐਲਏ ਕੋਲ ਹੁੰਦੀਆਂ ਜਿਸ ਕਾਰਨ ਲੀਡਰਸ਼ਿਪ ਪੈਦਾ ਨਹੀ ਹੋ ਰਹੀ ।

  • @GurpalSingh-jr2sr
    @GurpalSingh-jr2sr หลายเดือนก่อน +2

    ਕਰੋੜਾਂ ਦੀ ਬੋਲੀ ਦੇਣ ਵਾਲਾ ਵੇਖਿਆ ਜਾਣਾ ਚਾਹੀਦਾ ਕਿ ਉਹ ਅੰਗੂਠਾ ਛਾਪ ਹੈ ਜਾਂ ਪੜ੍ਹਿਆ ਲਿਖਿਆ ਹੈ ,ਜੇ ਪੜਿਆ ਲਿਖਿਆ ਹੈ ਤਾਂ ਉਸ ਦੀ ਪੜਾਈ ਕਿਸੇ ਕੰਮ ਨਹੀਂ, ਅਜਿਹੀ ਚੇਤਨਾ ਵਾਲਾ ਬੰਦਾ ਹਰੇਕ ਫੈਸਲੇ ਨੂੰ ਮੁੱਲ ਦੀ ਚੀਜ਼ ਸਮਝ ਕੇ ਹੱਲ਼ ਕਰੂਗਾ, ਫੇਰ ਅਜਿਹਾ ਅਕਲੀ ਵਿਹਾਰ ਅਕਸਰ ਗਰੀਬ ਦੇ ਬਰਖਿਲਾਫ਼ ਜਾਂਦਾ।

    • @ShamsherSingh-k6b
      @ShamsherSingh-k6b หลายเดือนก่อน

      ਸਭ ਤੋਂ ਜ਼ਰੂਰੀ ਆ ਕਿ ਪੈਸਾ ਕਿੱਥੋਂ ਆਇਆ

  • @mykitchengarden58
    @mykitchengarden58 หลายเดือนก่อน +2

    Expenditure limit for sarpanch is 40000
    If a candidate offer two crore then he should be punished for more expenditure than prescribed limit

  • @JagroopSingh-fh9dp
    @JagroopSingh-fh9dp หลายเดือนก่อน +3

    ਕਈ ਥਾ ਕਿਸਾਨ ਯੂਨੀਅਨ ਨੇ ਸਰਬਸੰਮਤੀ ਨਾਲ ਬਿਨਾ ਬੋਲੀਆ ਤੋ ਮੈਂਬਰ ਸਰਪੰਚ ਚੁਣ ਲਏ ਹਨ ਬੋਲੀ ਦੇਣ ਵਾਲੇ ਸਰਪੰਚ ਅੰਦਰ ਹੋਣੇ ਚਾਹੀਦੇ ਹਨ, ਬੋਲੀ ਦੇਣਾ ਗਰੀਬਾ ਦੇ ਹੱਕਾ ਤੇ ਡਾਕਾ ਹੈ

  • @JaswantSingh-qd6ke
    @JaswantSingh-qd6ke หลายเดือนก่อน +1

    ਰੰਧਾਵਾ ਸਾਹਿਬ ਜੋ ਹਰਦੋਵਾਲ ਵਿੱਚ ਬੋਲੀ ਦੇਣ ਵਾਲਾ ਕਿਸੇ ਖਾਸ ਕਮਿਉਨਟੀ ਲਈ ਬੋਲ ਰਿਹਾ ਉਸਦਾ ਵੀ ਤੁਸੀ ਜ਼ਿਕਰ ਕਰੋ । ਅੱਤ ਨਿੰਦਣਯੋਗ ਸ਼ਬਦ ਵਰਤੇ ਗਏ ਹਨ । ਤੁਹਾਡੇ ਦੁਆਰਾ ਵੀ ਨਿੰਦਿਆ ਕਰਨੀ ਬਣਦੀ ਹੈ ।

  • @jagjitsingh5212
    @jagjitsingh5212 หลายเดือนก่อน

    Good news and views thanks Randhawa saab Hamir saab and jagtar saab ❤🙏🙏🙏

  • @SoniSingh-qm1uo
    @SoniSingh-qm1uo หลายเดือนก่อน

    ਪੰਚਾਇਤੀ ਅਦਾਰਿਆਂ ਨੂੰ ਖ਼ਤਮ ਕਰਨਾ ਚਾਹੀਦਾ ਹੈ ਸਭ ਤੋਂ ਵੱਧ ਪੈਸੇ ਦੀ ਕਰਪਸ਼ਨ ਹੁੰਦੀ ਹੈ

  • @Ranglapunjab103
    @Ranglapunjab103 หลายเดือนก่อน +3

    ਪਲੱਸ ਵਨ ਟੂਅ ਨੂੰ ਪੋਲੀਟੀਕਲ ਸਾਇੰਸ ਚ ਇਕ ਸਵਾਲ ਆਉਂਦਾ ਸੀ-ਗਰਾਮ ਪੰਚਾਇਤ ਤੇ ਗਰਾਮ ਸਭਾ ਚ ਕੀ ਅੰਤਰ ਆ? ਪੇਂਡੂ ਵਿਦਿਆਰਥੀ ਹੁੰਦੇ ਸੀ ਮੇਰੇ ਕੋਲ।ਮੈਂ ਉਹਨਾਂ ਨੂੰ ਸੌਖੇ ਤਰੀਕੇ ਨਾਲ ਪੂਰੇ ਜੋਰ ਨਾਲ ਸਮਝਾਉਣਾ ਕਿ- ਪਿੰਡ ਦੇ ਸਾਰੇ ਬਾਲਗ ਅੌਰਤਾਂ ਮਰਦ ਜਿਹਨਾਂ ਦੀ ਵੋਟ ਬਣੀ ਹੋਈ ਆ ਉਹਨਾਂ ਦੇ ਸਮੂਹ ਨੂੰ ਗਰਾਮ ਸਭਾ ਕਹਿੰਦੇ ਨੇ।ਤੇ ਹਰ ਪੰਜ ਸਾਲ ਬਾਦ ਉਹ ਆਪਣੇ ਵਿਚੋਂ ਕੁਝ ਪੰਚਾਂ ਤੇ ਇਕ ਸਰਪੰਚ ਦੀ ਚੋਣ ਕਰਦੇ ਆ, ਜਿਸਨੂੰ ਗਰਾਮ ਪੰਚਾਇਤ ਕਿਹਾ ਜਾਂਦਾ।ਦੂਜੇ ਦਿਨ PK testing ਕਰਨ ਲਈ ਉਹਨਾਂ ਨੂੰ ਜਦੋਂ ਇਹੀ ਸਵਾਲ ਦੋਵਾਰਾ ਪੁਛਣਾ ਤਾਂ ਉਹਨਾਂ ਗੂੰਗਿਆਂ ਵਾਂਗ ਮੇਰੇ ਮੂੰਹ ਵਲ ਝਾਕੀ ਜਾਣਾ।ਅੱਜ ਤੱਕ ਮੈਨੂੰ ਸਮਝ ਨਹੀਂ ਆਈ ਕਿ ਮੇਰੇ ਸਮਝਾਉਣ ਦੇ ਤਰੀਕੇ ਚ ਨੁਕਸ ਸੀ ਕਿ ਆਰਟਸ ਪੜ੍ਹਦੇ ਪੇਂਡੂ ਵਿਦਿਆਰਥੀਆਂ ਦਾ I.Q.ਹੀ ਘੱਟ ਸੀ, ਕਿਓਂਕਿ ਸਾਰੇ ਹੁਸ਼ਿਆਰ ਵਿਦਿਆਰਥੀ ਮੈਡੀਕਲ ਜਾਂ ਨਾਨ ਮੈਡੀਕਲ ਗਰੁਪ ਚ ਚਲੇ ਜਾਇਆ ਕਰਦੇ ਸਨ।

    • @gurdeepsingh1403
      @gurdeepsingh1403 หลายเดือนก่อน +1

      Art's ਵਾਲੇ ਬਚਿਆ ਦਾ I Q ਸੱਚ ਹੀ ਘੱਟ ਹੁੰਦਾ ਹੈ ਜੀ, ਮੈ ਇੱਕ ਰਿਟਾਇਰਡ ਪ੍ਰਿੰਸੀਪਲ ਹਾਂ ਜੀ, ਅੱਜ ਵੀ ਸਟੂਡੈਂਟਸ ਨੂੰ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਚ ਫ਼ਰਕ ਨਹੀ ਪਤਾ ਬਾਈ ਜੀ।

    • @Ranglapunjab103
      @Ranglapunjab103 หลายเดือนก่อน

      @@gurdeepsingh1403 Thanks g

  • @Nanak-rc1go
    @Nanak-rc1go หลายเดือนก่อน

    ਬੀਜੇਪੀ ਦੀ ਦੇਣ ਹੈ ਕਦੇ ਵੀ ਪੈਰ ਨੀ ਲਾ ਸਕਣਗੇ। ਸਭ ਉਦੇਸ਼ ਉੱਧਰੋਂ ਹੀ ਆ ਰਹੇ ਨੇ। ਲੋਕ ਸਭ ਸਮਝਦੇ ਨੇ ਜੀ।

  • @karmjitsingh2081
    @karmjitsingh2081 หลายเดือนก่อน +1

    ਜਿਸ ਬੰਦੇ ਨੇ ਪਹਿਲਾਂ ਕਦੇ ਦਵਾਨੀ ਸਾਝੇ ਕੰਮ ਵਿਚ ਨਹੀ ਦਿਤੀ ਉਹ ਹੁਣ ਕਿਵੇ ਕਰੋੜਾ ਰੁਪਏ ਦਾਨ ਕਰ ਰਹੇ ਹਨ। ਸੋਚੋ

  • @gurwindersandhu3257
    @gurwindersandhu3257 หลายเดือนก่อน +3

    ਇਹ ਤਾ ਪਹਿਲਾ ਤੋ ਹੀ ਚੱਲਦਾ ਸਰਬਸੰਮਤੀ ਲਈ ਲੋਕ 20-20 lakh ਦਿੰਦੇ ਐ

    • @Kiranpal-Singh
      @Kiranpal-Singh หลายเดือนก่อน

      ਪਰ ਗਲਤ ਹੈ

  • @gurmelcheema1740
    @gurmelcheema1740 หลายเดือนก่อน

    Good information about Gram sabha

  • @sewaksinghshamiria4488
    @sewaksinghshamiria4488 หลายเดือนก่อน +2

    ਜਦੋਂ ਬੋਲੀ ਲਾਉਣ ਵਾਲਿਆਂ ਦੇ ਗਲ਼ਾਂ 'ਚ ਹਾਕਮ ਧਿਰ ਦੇ ਪਰਨੇ ਹੋਣ , ਐਕਸ਼ਨ ਕੌਣ ਲਵੇ ।

    • @HardialSandhu-si7gq
      @HardialSandhu-si7gq หลายเดือนก่อน

      @@sewaksinghshamiria4488 ਦੋ ਕਰੋੜ ਬੋਲੀਆਂ ਲਾਉਣ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਥੇ ਰੇਤਾ ਦੀਆਂ ਖੱਡਾ ਮੜੀਆਂ ਨੇ ਚਿੱਟੇ ਦਾ ਵਪਾਰ ਵੀ ਬਹੁਤ ਚੰਗਾ ਹੁੰਦਾ ਹੈ ਇਸ ਲਈ ਦੋ ਕਰੋੜ ਦੀ ਬੋਲੀ ਲੱਗਦੀ

  • @GurnekSingh-l6c
    @GurnekSingh-l6c หลายเดือนก่อน

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯

  • @Takdir-Singh_Gill
    @Takdir-Singh_Gill หลายเดือนก่อน

    Nice discussion.

  • @Nanak-rc1go
    @Nanak-rc1go หลายเดือนก่อน

    1-1/2 % ਸਰਕਾਰੀ ਮੁਲਾਜ਼ਮ ਨੇ, 30-35% ਟੈਕਸ ਦਾ ਪੈਸਾ ਤਨਖਾਹਾਂ, ਪੈਨਸ਼ਨਾਂ ਚ ਲੈ ਜਾਂਦੇ ਨੇ। ਉਹ ਵੱਡਾ ਮਸਲਾ ਜੀ ਸਿਵਿਆਂ ਤੱਕ ਦਾ ਠੇਕਾ ਲੈਦੀ ਹੈ ਸਰਕਾਰ , ਇਹ 1-1/2 % ਸਰਕਾਰੀ ਮੁਲਾਜ਼ਮਾਂ ਦਾ।

  • @hardipsingh3624
    @hardipsingh3624 หลายเดือนก่อน

    ਬਾਪੂ ਸਰੂਪ ਸਿੰਘ ਅਕਾਲੀ

  • @gurmailsingh994
    @gurmailsingh994 หลายเดือนก่อน +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @kulwindersingh-on6mw
    @kulwindersingh-on6mw หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏🙏

  • @amanaulakh7996
    @amanaulakh7996 หลายเดือนก่อน

    👍

  • @deepkaran8264
    @deepkaran8264 หลายเดือนก่อน +1

    ਸਾਡੇ ਪਿੰਡ ਬ੍ਹੀ ਜੇ ਪੀ ਦੇ ਵਰਕਰ ਨੇ ਦੋ‌ ਲੱਖ ਦੀ ਗੁਰਦੁਆਰਾ ਸਾਹਿਬ ਨੂੰ ਦੇਣ ਸੀ ਬੋਲੀ ਪੰਜ ਲੱਖ ਤੇ ਪੁਹੰਚ ਗੲਈ

  • @baghelsinghsohi9606
    @baghelsinghsohi9606 หลายเดือนก่อน

    Good program

  • @paramjitdhamrait5185
    @paramjitdhamrait5185 หลายเดือนก่อน

    Waheguru ji bless you all. Love from Holland.

  • @sukhwinderpannu5705
    @sukhwinderpannu5705 หลายเดือนก่อน +1

    ਰੰਧਾਵਾ ਸਾਬ
    ਇਹ ਪਿੰਡ ਤੇ ਤੁਹਾਡੇ ਗੁਆਂਢ ਵਿੱਚ ਹੈ ਇਸ ਬਾਰੇ ਤਹਾਨੂੰ ਜਿਆਦਾ ਪਤਾ ਹੋਣਾ

  • @Nanak-rc1go
    @Nanak-rc1go หลายเดือนก่อน

    ਪਹਿਲਾਂ ਵੀ ਬਹੁਤੇ ਪੈਸਿਆਂ ਨਾਲ ਹੀ ਜਿੱਤਦੇ ਸੀ ਸਰਪੰਚ ।

  • @Nanak-rc1go
    @Nanak-rc1go หลายเดือนก่อน

    ਲੋਕ ਤਾਂ ਖੁਸ਼ ਨੇ ਵੋਟਾਂ ਤੇ।

  • @gurdevdhillon3694
    @gurdevdhillon3694 หลายเดือนก่อน

    ਰੰਧਾਵਾ ਸਾਬ ਬਹੁਤ ਸਮਝਦਾਰ ਇਨਸਾਨ ਨੇ ਬਾਪੂ ਕਹਿ ਦਿੱਤਾ ਕੋਈ ਗੱਲ ਨਹੀ ਪਰ ਲਫਜ਼ ਜਿੰਨੇ ਰੰਧਾਵਾ ਸਾਬ ਕੋਲ ਨੇ ਹੋਰ ਕਿਸੇ ਕੋਲ ਨਹੀਂ

  • @ramsinghsidhu8024
    @ramsinghsidhu8024 หลายเดือนก่อน

    ਸਰਪੰਚ ਲਈ ਖਰਚ ਸੀਮਾ 40000 ਰੁਪਏ ਹਨ। ਇਹਨਾਂ ਨੂੰ ਈਡੀ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ।

  • @user-ci6zp6ud9
    @user-ci6zp6ud9 หลายเดือนก่อน +13

    ਪ੍ਰਸਥਿਤੀਆਂ ਦੇ ਮਾਰੇ ਹੋਏ ਲੋਕ, ਅਕਸਰ
    *ਜ਼ੁਬਾਨ ਹੁੰਦੇ ਹੋਏ ਵੀ ਬੇਜੁਬਾਨ ਹੋ ਜਾਂਦੇ ਹਨ*

  • @Sandhutalkpb
    @Sandhutalkpb หลายเดือนก่อน +2

    ਹਾਲੇ ਰੁਕੋ ਜੀ ਸਾਡੇ ਖੇਮਕਰਨ ਹਲਕੇ ਚ ਪੰਜਾਹ ਕਰੌੜ mla ਦੀ ਟਿਕਟ ਦਾ ਰੇਟ ਵੀ ਲੱਗੇਗਾ ਭਾਜਪਾ ਵੱਲੋਂ

  • @baljitsingh6957
    @baljitsingh6957 หลายเดือนก่อน

    ਸੁਨੀਲ ਜਾਖੜ ਨੂੰ ਹੁਣ ਵੀ ਲੋਕ ਕਾਂਗਰਸੀ ਵਜੋਂ ਹੀ ਮਨਜ਼ੂਰ ਕਰ ਰਹੇ ਹਨ ਬੀਜੇਪੀ ਵਜੋਂ ਇਹਨਾਂ ਨੂੰ ਕਦੇ ਵੀ ਨਹੀਂ ਚਿਤਰਿਆ ਗਿਆ।

  • @surjeetsingh8809
    @surjeetsingh8809 หลายเดือนก่อน

    👍👍👍👌👌

  • @preetamjotkaur2332
    @preetamjotkaur2332 หลายเดือนก่อน +1

    ਸਾਡੇ ਪਿੰਡ ਵਿੱਚ ਵੀ ਭਾਜਪਾ ਨੇ ਆਪਣਾਂ ਸਰਪੰਚ ਖੜਾ ਕੀਤਾ ਜਾ ਰਿਹਾ

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @BaldevSingh-co6eq
    @BaldevSingh-co6eq หลายเดือนก่อน

    ਰੰਧਾਵਾ ਜੀ ਸਤ ਸ੍ਰੀ ਅਕਾਲ ਜੀ

  • @BalwinderSingh-lb7fs
    @BalwinderSingh-lb7fs หลายเดือนก่อน +1

    🙏🙏🙏🙏
    ਕੇਂਦਰ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਕਿਸਾਨ ਧਰਨਿਆਂ ਅਤੇ ਹੋਰ ਧਰਨਿਆਂ ਦੌਰਾਨ ਲੰਗਰ ਲਾਉਣ ਵਾਲਿਆਂ ਦੀ ਜਾਂਚ ਕਰਦੀਆਂ ਹਨ ।
    ਕੀ ਉਹ ਵੋਟਾਂ ਵਿੱਚ ਪੈਸੇ ਦੀ ਧੌਂਸ ਨਾਲ ਬੋਲੀ ਦੇ ਕੇ ਪਿੰਡਾਂ ਵਿੱਚ ਪੁਆੜੇ ਪਾ ਕੇ ਨਫ਼ਰਤ ਵਧਾ ਰਹੇ ਹਨ ਕੀ ਉਨ੍ਹਾਂ ਦੀ ਵੀ ਜਾਂਚ ਕਰਨਗੇ ਜਾਂ ਕਰਨੀ ਨਹੀਂ ਚਾਹੀਦੀ ਜੀ ?

  • @ਜਸਦੇਵਸਿੰਘਸੰਧੂ
    @ਜਸਦੇਵਸਿੰਘਸੰਧੂ หลายเดือนก่อน

    ਮਲੋਟ ਬਲਾਕ ਦੇ ਪਿੰਡ ਡੱਬਵਾਲੀ ਢਾਬ ਵਿਚ ਬਗੈਰ ਬੋਲੀ ਤੋ ਸਰਪੰਚ ਦੀ ਚੋਣ ਹੋਈ ਹੈ ।

  • @narinderpal5222
    @narinderpal5222 หลายเดือนก่อน +1

    ਬਹੁਤ ਵੱਡੀਆਂ ਧਾਂਦਲੀਆਂ ਹੀ ਹੋ ਰਹੀਆਂ ਨੇ। ਪੰਜਾਬ ਸਰਕਾਰ ਪੈਸੇ ਇਕੱਠੇ ਕਰਨ ਲਈ ਭੰਭਲਭੂਸੇ ਵਿਚ ਲੋਕਾਂ ਨੂੰ ਪਾਈ ਜਾਂਦੀ ਏ।

  • @GeneralJorawarSingh
    @GeneralJorawarSingh หลายเดือนก่อน

    29:01
    ਅਮ੍ਰਿਤਪਾਲ ਅੰਦਰ ਹੈ ਓ ਵੀ ਨਜਾਇਜ !
    ਹੁਣ ਜੇ ਬਾਪੂ ਰਾਜਨੀਤੀ ਕਰੇ ਤਕਲੀਫ ਕੀ ਹੈ ?
    ਮਤਲਬ ਤੁਸੀਂ ਇਸ ਦਾ ਵਿਰੋਧ ਕਿਓਂ ਕਰ ਰਹੇ ਓ ?
    ਸ ਜਗਤਾਰ ਸਿੰਘ ਜੀ ਏ ਗੱਲ ਜਰੂਰ ਕਲੀਅਰ ਕਰੋ

  • @Surjeet_singh.
    @Surjeet_singh. หลายเดือนก่อน +1

    ਬਾਪੂ ਮੂਸੇਵਾਲ ਜੀ ਵੀ ਹਨ ਉਹਨਾਂ ਦੀ ਵੀ ਸਾਰ ਲੈ ਲਵੋ

    • @SKl-d4m
      @SKl-d4m หลายเดือนก่อน

      Eh ekla nhi baki v people insan hn

  • @HarpreetSingh-dh1ln
    @HarpreetSingh-dh1ln หลายเดือนก่อน

    Good job Veerji 🙏🙏🙏🙏👍👍

  • @BalwinderSingh-sb3tc
    @BalwinderSingh-sb3tc หลายเดือนก่อน

    ਸਰ ਮੇਰੇ ਪਿੰਡ ਵਿਚ ਜਿਥੇਐਸ ਸੀ ਵੋਟ ਹੈ ਉਥੇ ਜਨਰਲ ਜਿਥੇ ਜਨਰਲ ਵੋਟ ਉਥੇ ਐਸੀ ਵਾਰਡ ਬਣਾ ਦਿਤੇ ਹਨ

  • @pargatbal1065
    @pargatbal1065 หลายเดือนก่อน

    🙏🙏🙏🙏👍👍👍👍❤️❤️❤️❤️ May God bless you with a safe, healthy, and joyous life everyday 🙏🙏.

  • @pritammanshahia3030
    @pritammanshahia3030 หลายเดือนก่อน

    ਹੋ ਸਕਦਾ ਦੋ ਕਰੋੜ ਪਾਲਟੀ ਦਿੰਦੀ ਹੋਵੇ ਬੀਜੇਪੀ੍ਰ ਦੇ ਪਿੰਡਾਂ ਵਿੱਚ ਪੈਰ ਨਹੀਂ ਲੱਗਦੇ ਹੋ ਸਕਦਾ ਕੇਰਾਂ ਇੱਕ ਪਿੰਡ ਪੈਰ ਲਾਈ ਫਿਰ ਹੋਲੀ ਹੋਲੀ ਦੂਜੇ ਪਿੰਡਾਂ ਵਿੱਚ ਪੈਰ ਲੱਗ ਜਾਣਗੇ ਪਿੰਡ ਵਿੱਚ ਐਨੇ ਪੈਸੇ ਕੀਦੇ ਕੋਲ ਪੈਏ ਨੇ ਇਨਾਂ ਪਰਚਾ ਜ਼ਰੂਰ ਹੋਣਾ ਚਾਹੀਦਾ ਪਾਲੀਟੀਆ ਐਦਾਂ ਕਰਨ ਲੱਗ ਗਿਈ ਫਿਰ ਪਿੰਡਾਂ ਦੇ ਲੋਕ ਦੇ ਕੀ ਹੋਉ ਫਿਰ ਪਿੰਡਾਂ ਚ ਵੀ ਲੀਡਰਾਂ ਦਾ ਰਾਜ ਹੋਜਾਉਗਾ

  • @pb30gagan
    @pb30gagan หลายเดือนก่อน

    ਵੱਡੇ ਬਾਈ ਚਿਹਰਾ ਵੇਖ ਕੇ ਪੈਸਾ ਅੰਦਾਜਨ ਲਾਈਦਾ ਹੁੰਦਾ

  • @angrejsingh-zk5lj
    @angrejsingh-zk5lj หลายเดือนก่อน

    🙏🙏👍

  • @sarjeetbains9671
    @sarjeetbains9671 หลายเดือนก่อน

    🙏🙏🙏

  • @Kirpalbal08
    @Kirpalbal08 หลายเดือนก่อน +2

    ਕਈ ਵਾਰ ਸਮੱਰਥਕ ਰਲ ਕੇ ਜਾਂ ਮਿਲ ਕੇ ਵੀ ਪੈਸਾ ਲਾ ਦਿੰਦੇ ਹਨ l

  • @hksingh27
    @hksingh27 หลายเดือนก่อน +1

    ਕਹਿੰਦੇ ਹਨ,ਇਸ ਪਿੰਡ ਦੀ ਪੰਚਾਇਤ ਦੀ ਜਮੀਨ 300ਏਕੜ ਹੈ।ਆਤਮਾਂ ਸਿੰਘ ਨੇ live interview ਚ ਕਿਹਾ ਕਿ ਪੰਚਾਇਤ ਦੀ ਆਮਦਨੀ 50-60 ਲੱਖ ₹ਹੈ।

    • @hksingh27
      @hksingh27 หลายเดือนก่อน

      ਅੰਮ੍ਰਿਤਪਾਲ ਦੇ ਬਾਪ ਦਵਾਰਾ ਚਲਾਈ ਜਾਣੀ ਪਾਰਟੀ ਦਾ ਮਕਸਦ ਸਿਰਫ ਠੂਠਾ-ਪਾਣੀ ਚਲਾਏ ਰੱਖਣ ਦੀ ਖਾਹਿਸ਼ਾਂ।

    • @hksingh27
      @hksingh27 หลายเดือนก่อน +1

      ਲੋਕਤੰਤਰ ਨੂੰ ਮਜ਼ਾਕ ਬਣਾ ਕੇ ਲੋਕਤੰਤਰ ਦੀ ਖਿੱਲੀ ਉਡਾਈ ਜਾ ਰਹੀ ਹੈ। Election commission ਨੂੰ ਕੁਛ ਦੀਂਹਦਾ ਨਹੀਂ।

  • @baljindersingh7802
    @baljindersingh7802 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @mangatsarwara8404
    @mangatsarwara8404 หลายเดือนก่อน

    Very good erosijr

  • @BalkarSingh-og4xb
    @BalkarSingh-og4xb หลายเดือนก่อน

    ਲੋਕਤੰਤਰ ਦੀ ਬੋਲੀ, ਲੋਕਤੰਤਰ ਵਿਕਾਉ ਹੈ, ਲੋਕਤੰਤਰ ਵੈਟੀਲੇਟਰ ਉਪਰ ਹੈ।

  • @Nanak-rc1go
    @Nanak-rc1go หลายเดือนก่อน

    ਸਮੇਂ ਨਾਲ ਬਦਲਾਵ ਹੈ ਹੀ। ਗੱਡਿਆਂ ਤੋਂ ਹਵਾਈ ਵੀ ਆਏ ਹੀ ਨੇ ਜੀ। ਕਿਲਾ ਵੀ ਕਰੋੜਾਂ ਚ ਵਿਕਿਆ ।

  • @RashpalSingh-f7l
    @RashpalSingh-f7l หลายเดือนก่อน

    ਹਰ।ਬਾਰਡਰ।ਦੇ।ਪੰਚ।ਨੂੰ।ਸਰਪੰਚ।ਬਣਾ।ਕੇ।ਹਰ।ਪਿੰਡ।ਅਬਾਦੀ।ਦੇ।ਹਿਸਾਬ।ਨਾਲ।ਸਰਪੰਚ।ਗਿਣਤੀ।ਨਿਸਚਿਤ।ਕਰਨੀ।।ਇਕ।ਹੱਲ।ਹੈ😊

  • @mewasingh692
    @mewasingh692 หลายเดือนก่อน +1

    Mewa singh bhame kalan ਹਰਜਿੰਦਰ ਸਿੰਘ ਰੰਧਾਵਾ ਹਮੀਰ ਸਿੰਘ ਤੇ ਜਗਤਾਰ ਸਿੰਘ ਸਤਿ ਸ੍ਰੀ ਆਕਾਲ ਜੀ ਚੋਣਾਂ ਵਿਚ ਬੋਲੀ ਲਾਉਣ ਆ ਲੋਕਤੰਤਰ ਦੀ ਹੱਤਿਆ ਹੈ

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏🙏🙏🙏🙏🙏🙏🙏🙏 to all members present at this time in program