Saini is the real Sikh salute to u saini g pehla koi nahi c bolda aj saini nu deakh ke hor v sikhi da dard rakhn vale agy a reha ne full support to u Sikh quam valu
Waheguru waheguru. Guru Ramdass ji aap hi apni shakti naal inan da kalian chheti ton chheti krn te nvin spurdgari bne ate sikh community chardikla vich hove.
Dear Saini BaiJi, Gur Fateh Ji, I like your program. Your accusations are always loaded with probes, facts and proofs. I just wanted to bring up something logical about the security deposited by the Granthi Sevadaars. Lawfully, Every individual’s deposit has to be kept in an independent Trust Account (not the SGPC trust). Each paisa of interest accrued on that money is the SOLE property of the depositor (Granthi). Absolutely No other person or corporation has the right to keep that money. The interest accrued on that deposit also CANNOT be used on any other cause.
🙏ਭਗਵਤ ਮਾਨ ਜੀ ਕਮੇਡੀ ਕਰ ਸਬ ਦੇ ਪੋਤੜੇ ਖੋਲਦੇ ਸੀ ਹੁਣ ਤਾਂ ਰੱਬ ਨੇ ਤੁਹਾਨੂੰ ਮੋਕਾ ਦਿੱਤਾ ਏ ਹੁਣ ਗੁਰੂ ਘਰਾ ਤੇ ਕਾਰਵਾਈ ਕਰ ਕੇ ਗੁਰੂ ਘਰਾਂ ਦੀ ਸਫ਼ਾਈ ਕਰਵਾਓ ਧਨਵਾਦ
ਸੈਣੀ ਸਾਹਬ ਬੱਬਰ ਸ਼ੇਰ
@@harbhajankaur8434 r
@@GurjantSingh-nw2dw😊😊😊😊😊
Sani Saab 🦁🦁🦁 lion ne
@@harbhajankaur8434a 😮😮
ਬੇਬਾਕੀ ਨਾਲ ਬੋਲਣ ਅਤੇ ਇਹਨਾਂ ਦੀਆਂ ਕਰਤੂਤਾਂ ਉਜਾਗਰ ਕਰਨ ਲਈ ਤਹਿ ਦਿਲੋਂ। ਧੰਨਵਾਦ ❤
ਸੈਣੀ ਸਾਹਿਬ ਜੀ ਤਹਿ ਦਿਲੋਂ ਸੈਲੂਟ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੈਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦੀਆਂ ਧਾਂਦਲੀਆਂ ਉਜਾਗਰ ਕਰਨ ਲਈ।
ਇਹਨਾਂ ਦੀਆ ਕਰਤੂਤਾਂ ਸੁਣ ਕੇ ਨੀਂਦ ਹੀ ਉਡ ਜਾਂਦੀ ਹੈਂ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਜੀ ਸੈਣੀ ਸਾਹਿਬ ਧਾਮੀ ਜੁੰਡਲੀ ਦੇ ਪੋਤੜੇ ਫਰੋਲਣ ਲਈ
ਬੇਟਾ ਜੀ,ਵਾਹਿਗੁਰੂ ਜੀ ਨੇ ਤੁਹਾਡੇ ਜ਼ਿੰਮੇ ਬਹੁਤ ਸਖਤ ਸੇਵਾ ਲਾ ਦਿੱਤੀ ਹੈ।ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਤੁਹਾਡੇ ਸਿਰ ਤੇ ਹੱਥ ਰੱਖ ਕੇ ਇਹ ਸੇਵਾ ਲੈਣਗੇ।ਵਾਹਿਗੁਰੂ ਜੀ ਚੜਦੀ ਕਲਾ ਤੇ ਤੰਦਰੁਸਤੀ ਬਖਸੑਿਉ ਬੇਟੇ ਨੂੰ,ਵਾਹਿਗੁਰੂ ਵਾਹਿਗੁਰੂ।
ਸੈਣੀ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮਹਾਰਾਜ, ਤੁਹਾਨੂੰ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸੈਣੀ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ।
ਸੰਗਤ ਬਿਲਕੁਲ ਸਹੀ ਫੈਸਲੇ ਲਵੇਗੀ।
ਕਿੳਂਕਿ ਸਿੱਖ ਧਰਮ,ਸਿੱਖ ਇਤਿਹਾਸ, ਸਿੱਖ ਕੌਮ, ਦਾ ਗ,ਪ,ਕ ਨੇ ਬਹੁਤ ਨੁਕਸਾਨ ਕਰ ਦਿੱਤਾ ਹੈ।
ਗ,ਪ,ਕ, ਦੇ ਮਾੜੇ ਕਾਰਨਾਵੇ ,ਸੈਣੀ ਸਾਹਿਬ ਸਬੂਤ ਸਮੇਤ ਪੇਸ਼ ਕਰ ਰਹੇ ਹਨ।
ਗੁਰੂ ਦੀ ਗੋਲਕ ਵਪਾਰ ਲਈ ਵਰਤਣਾ ਠੀਕ ਨਹੀਂ ਹੈ।
ਵੁਹਿਗੁਰੂ ਜੀ ਮਿਹਰ ਕਰਿਉ ਸਭ ਤੇ ਵਾਹਿਗੁਰੂ ਜੀ ਸੈਣੀ ਸਾਹਿਬ ਅਸੀ ਸਭ ਤੁਹਾਡੇ ਨਾਲ ਆ ਦਿਲੋ
ਸੈਣੀ ਸਾਹਿਬ ਲਗੇ ਰਹੋ ਮੁੰਨਾ ਭਾਈ ਜੀ 😂😂
👍👍👍👍👍👍👍👍👍👍👍👍
ਇਨ੍ਹਾਂ ਦੇ ਪੋਤੜੇ ਫਰੋਲਣ ਲਈ ਇਨ੍ਹਾਂ ਨੇ ਬਹੁਤ ਗੰਦ
ਪਾ ਦਿੱਤਾ ਏ 👌👌👌👌👌👌👌👌👌
ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਬਖਸ਼ੇ।
ਸੈਣੀ ਸਾਬ ਸੰਗਤ ਤੁਹਾਡੇ ਨਾਲ ਹੈ ਇਹ ਗੰਦ ਗੁਰੂਘਰਾ ਵਿੱਚੋ ਕਢਣਾ ਪੈਣਾ
ਸੈਣੀ ਸਾਹਿਬ ਸਤਿ ਸ੍ਰੀ ਆਕਾਲ ਜੀ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੇਵਾ ਲਾਈ ਹੈ ਉਹ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਗੁਰੂ ਜੀ ਤੁਹਾਡੇ ਨਾਲ ਹਨ
ਧੰਨ ਗੁਰੂ ਰਾਮਦਾਸ ਜੀ ਸਾਡੇ ਵੀਰ ਜੀ ਪ੍ਰੀਤ ਸੈਣੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਸਦਾ ਬਣਾਈ ਰੱਖਣ ਵੀਰ ਪ੍ਰੀਤ ਸਿੰਘ ਸੈਣੀ ਜੀ ਤੇ ਵਹਿਗੁਰੂ ਜੀ
ਵੀਰ ਜੀ ਵਹਿਗੁਰੂ ਜੀ ਇੰਨਾ ਨੂੰ ਸਮੱਤ ਬਖਸ਼ੇ।
ਵਾਹਿਗੁਰੂ ਜੀ ਮੇਹਰ ਕਰੋ ਜੀ । ਦੁਸ਼ਟਾ ਕਲੇਸਾ਼ ਦਾ ਨਾਸ਼ ਕਰੋਂ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ ।
ਸ਼ਾਬਾਸ਼, ਜਿਸ ਤਰ੍ਹਾਂ ਸਿੱਖ ਧਰਮ ਦੀਆਂ ਕਮੇਟੀਆਂ ਮਗਰ ਲੱਗੇ ਹੋ, ਉਸ ਤਰ੍ਹਾਂ ਪੰਜਾਬ ਵਿੱਚ ਨਸ਼ੇ ਰੋਕਣ ਲਈ ਵੀ ਉਦਮ ਕਰਨਾ ਚਾਹੀਦਾ ਹੈ। ਤਾਂ ਜੋ ਪੰਜਾਬ ਦਾ ਵੀ ਸੁਧਾਰ ਹੋ ਸਕੇ।
ਵੀਰੇ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ , ਲੰਮੀਆਂ ਉਮਰਾਂ ਬਖਸ਼ਿਸ਼ ਕਰਨ ❤
ਸੈਣੀ ਸਾਹਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ।
ਸੈਣੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਿਚਾਰ ਦੇ ਰਹੇ ਹੋ ਤੁਸੀਂ ਤਾਂ ਅੱਜ ਇਕੱਲੇ ਇਕੱਲੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੇ ਵੀਰ ਜੀ ਇਹ ਮੱਸੇ ਰੰਗੜ ਦੀਆਂ ਔਲਾਦਾਂ ਨੇ
ਸੈਣੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ- ਧਨ ਧਨ ਸ੍ਰੀ ਗੁਰੂ ਰਾਮਦਾਸ ਦਾਸ ਜੀ ਦੀ ਛਤਰ ਛਾਇਆ ਹੇਠ ਰਹਿ ਕੇ ਆਪ ਜੀ ਜੋ ਵਰਤ ਰਿਹਾ ਝੂਠ ਪਸਾਰਾ ਗੁਰੂ ਕੀ ਸੰਗਤ ਸਾਹਮਣੇ ਲਿਆ ਰਹੇ ਹੋ, ਬਹੁਤ ਬਹੁਤ ਬਹੁਤ ਧਨਵਾਦ ਵੀ ਹੈ ਤੇ ਆਪ ਦੇ ਹੌਸਲੇ ਦੀ ਵੀ ਸ਼ਲਾਘਾ ਕਰਦੇ ਹਾਂ।ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ।ਸੈਣੀ ਜੀ ਇਕ ਸਵਾਲ ਬਾਰ ਬਾਰ ਅੱਗੇ ਆ ਰਿਹਾ ਹੈ, ਆਪਣੀ ਪੁਰਾਣੀ ਅਰਦਾਸ ਵਿਚ ਇਕ ਬੇਨਤੀ ਹੁੰਦੀ ਸੀ- (ਪਹਿਲਾਂ ਮਾਫੀ ਮੰਗ ਲਵਾਂ ਜੇਕਰ ਦਾਸ ਗਲਤ ਹੋਵੇ)-- ਸਿਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ-- ਜੋ ਕਿ ਹੁਣ (ਪਤ) ਵਾਲਾ ਸ਼ਬਦ ਨਹੀਂ ਲਿਆ ਜਾਂਦਾ।ਕੀ ਗੁਰ ਸਿਖ ਪੁਰਾਤਨ ਸਮਿਆਂ ਵਿਚ ਧੀਆਂ ਭੈਣਾਂ ਦੀ ਰਖਿਆ ਲਈ ਆਪਣਾ ਆਪ ਨਹੀਂ ਵਾਰਦੇ ਰਹੇ? ਹੁਣ ਇਹ ਸ਼ਬਦ ਹਟਾ ਦੇਣ ਦਾ ਕਾਰਣ?ਕੀ ਇਹ ਮੌਜੂਦਾ ਹਾਲਾਤ ਤੇ ਪੜਦਾ ਪਾਉਣ ਲਈ ਹੈ? ਘੋਖ ਕਰਕੇ ਦਸਣਾ ਜੀ
ਬਹੁਤ ਬਹੁਤ ਧਨਵਾਦ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਐਨੇ ਘੱਟੀਆ ਕਰਦਾਰਾ ਦੇ ਨੇ ਇਹ ਲੋਕ ਧੰਨਵਾਦ ਸੈਣੀ ਵੀਰ
ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ 🙏ਪ੍ਰਮਾਤਮਾ ਭਲਾ ਕਰੇ 🙏🙏🙏🙏🙏🌹🌹🌹🌹🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੈਣੀ ਸਾਹਬ ਜੀ।
ਵਾਹਿਗੁਰੂ ਜੀ ਇਹਨਾਂ ਚੋਰ ਮਸੰਦ ਕੰਜਰਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੱਢੋ ਜੀ। ਮਾਨ ਸਾਹਿਬ ਜੀ ਜਲਦੀ ਤੋਂ ਜਲਦੀ ਸਾਰੇ ਗੁਰੂ ਘਰਾਂ ਦਾ ਆਡਿਟ ਕਰਵਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
🎉🎉 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੱੜਦੀ ਕਲਾ ਵਿਚ ਰੱਖੀ ਭਾਈ ਸਾਹਿਬ ਪ੍ਰੀਤਸਿੰਘ ਹੈ ਜੀ ਨੂੰ ਵਾਹਿਗੁਰੂ ਜੀ ❤🎉🎉🎉🎉🎉
ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏 ਸੈਣੀ ਸਾਬ ਵੀਰ ਮੁਲਾਜਮਾਂ ਦੀ ਸੁਣਵਾਈ ਸਿਰਫ ਤੁਸੀ ਹੀ ਕਰ ਰਹੇ ਨੇ ਧੰਨਵਾਦ ਜੀ ਵਾਹਿਗੁਰੂ ਤੁਹਾਡੀ ਚੱੜਦੀ ਕੱਲਾ ਕਰੇ ਸਾਡੀਆ ਤਨਾਵਾ ਨੂੰ ਵਧਵ੍ਉ ਮਹਿੰਗਾਈ ਬੜੀ ਹੋ ਗਈਆ ਸਾਨੂੰ ਵੀਹ ਵੀਹ ਸਾਲ ਹੋਗਏ ਨੇ ਤਨਖਾਹਾ ਬਹੁਤ ਘੱਟ ਵੀਰ ਜੀ ਕੁਝ ਕਰੋ 🌹🙏🙏🙏🙏🙏🙏🙏🙏🙏🙏🌹
Ok veer g
ਮੈਂ ਉਹਨਾਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੀ ਹਾਂ ਜੋ ਮੈਨੇਜਰ ਅਤੇ ਸਕੱਤਰਾਂ ਦੇ ਪਰਿਵਾਰ ਵਿੱਚ ਹਨ ਕਿਰਪਾ ਕਰਕੇ ਤੁਸੀਂ ਮਾਈ ਭਾਗੋ ਜੈਸੀਆਂ ਬਣਕੇ ਆਪਣੇ ਘਰ ਅਤੇ ਗੁਰੂ ਘਰ ਦੀ ਸੇਵਾ ਕਰ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਲੳਉ ਗਲਤ ਬੰਦੇ ਅੰਦਰੋਂ ਹਮੇਸ਼ਾਂ ਕਮਜ਼ੋਰ ਹੁੰਦਾ ਹਨ ਕਿਰਪਾ ਕਰਕੇ ਤੁਸੀਂ ਹੁਸ਼ਿਆਰ ਬਣਕੇ ਗੁਰੂ ਘਰਾਂ ਵਿੱਚ ਪੲਏ ਗੰਦ ਮਿਟਾਉਣ ਲਈ ਹੰਭਲਾ ਮਾਰੋ
ਸੈਣੀ ਸਾਹਬ ਜਿਨੀਆਂ ਪੋਲਾਂ ਇਹਨਾ ਦੀਆਂ ਤੁਸੀਂ ਖੋਲ ਦਿੱਤੀਆਂ ਇਹ ਇਨਸਾਨ ਹੁੰਦੇ ਤਾਂ ਸਮਝ ਜਾਂਦੇ ਪਰ ਇਹ ਮਸੰਦ ਬੇ ਸਮਝ ਨੇ
Saini is the real Sikh salute to u saini g pehla koi nahi c bolda aj saini nu deakh ke hor v sikhi da dard rakhn vale agy a reha ne full support to u Sikh quam valu
ਵਾਹਿਗੁਰੂ ਭਲੀ ਕਰੇ ਸਿੰਘ ਸਾਹਿਬ ਜੀ
ਵਹਿਗੁਰ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਿਹ ਸੈਨੀ ਜੀ
ਵਾਹਿਗੁਰੂ ਜੀ ਸੈਣੀ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਦਾਸ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਜੀ ਮੇਰੇ ਪਿਆਰੇ ਵੀਰ ਜੀ ਜ਼ਿੰਦਾਬਾਦ ਜ਼ਿੰਦਾਬਾਦ ❤❤❤❤
Thanks Preet singh Ji u are giving us the light of SGPC .s working what is going on there
ਵਾਹਿਗੁਰੂ ਸਤਿਨਾਮ ਧੰਨਵਾਦ
Well done Preet Singh ji God bless you 👏👍👍👌
ਮਾਨ ਸਾਹਿਬ ਜਰੂਰ ਧਿਆਨ ਦਿਓ ਸੈਣੀ ਸਾਹਿਬ ਦੇ ਸਵਾਲਾਂ ਤੇ। ਸੈਣੀ ਸਾਹਿਬ ਵਾਂਗ ਤੁਸੀਂ ਵੀ ਸਿੱਖ ਧਰਮ ਲਈ ਹਿੱਸਾ ਪਾਓ।
May God bless Saini Sahib with long happy life Thanks Saini Sahib
ਦੁਰ ਲਾਹਨਤਾਂ ਇਹੋ ਜਿਹੇ ਪ੍ਰਧਾਨਾ ਨੂੰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਧੰਨ ਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵੇ 35, ਸਾਲ ਹੋ ਇੱਥੇ ਰੱਖੇ ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਸੀਂ ਧੰਨ ਹੋ
ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਜੀ ਇਸ ਪਾਸੇ ਜ਼ਰੂਰ ਧਿਆਨ ਦੇਵੋ ਜੀ ਇਹਨਾਂ ਚਿੱਟਕਪੜੀਏ ਬਗਲਿਆਂ ਗੁਰੂ ਘਰਾਂ ਨੂੰ ਅਤੇ ਸਿੱਖੀ ਬਦਨਾਮ ਕਰਕੇ ਦੁਨੀਆ ਵਿੱਚ ਨਫ਼ਰਤ ਦੇ ਪਾਤਰ ਬਣਾ ਦਿੱਤਾ ਹੈ ਜੀ।
ਜਿਉਂਦਾ,ਰੱਸੇ,ਸੈਨੀ,ਪੁੱਤ
ਸੈਣੀ ਸਾਬ ਸਤਿ ਸ੍ਰੀ ਅਕਾਲ ਜੀ। ਬਾਈ ਜੀ ਮੈਂ ਤੁਹਾਡੀ ਪਹਿਲੀ ਵੀਡੀਓ ਵੀ ਸੁਣੀ ਸੀ ਸ਼ਹੀਦ ਬਲਵੀਰ ਵਾਰੇ। ਤੁਸੀਂ ਉਸ ਕੁੜੀ ਨੂੰ ਬੇਟੀ ਸ਼ਬਦ ਵਰਤਿਆ ਸੀ। ਮੈ ਉਦੋਂ ਕਿਸੇ ਕਾਰਨ ਨਹੀਂ ਲਿੱਖ ਸਕਿਆ ਸੀ। ਪਰ ਅੱਜ ਦੁਆਰਾ ਸੁਣੀ ਤਾਂ ਲਿੱਖਣ ਲਈ ਮਜਬੂਰ ਹੋ ਗਿਆ। ਵੀਰਨਾ ਉਹ ਕੁੜੀ ਯੂ. ਪੀ. ਚੋਂ ਲਿਆਂਦੀ ਸੀ ਸਿਰਫ ਰੰਗ ਰੱਲੀਆਂ ਲਈ। ਅਸਲ ਗੱਲ ਜੋ ਮੈਂ ਦਸਣੀ ਚਾਹੁੰਦਾਂ ਕਿ ਉਸ ਗੁੰਡੇ ਦੀਆਂ ਅੰਤਮ ਰਸਮਾਂ ਸਿਰੋੰਮੁੰਨੀ ਕਾਲੀ ਕਮੇਟੀ ਨੇ ਆਪਣੇ ਖਰਚੇ ਤੇ ਨਿਭਾਈਆਂ ਤੇ ਭੋਗ ਤੇ ਉਸਨੂੰ "ਸ਼ਹੀਦ" ਦਾ ਦਰਜਾ ਦਿੱਤਾ ਸੀ। ਇਹ ਇੱਥੇ ਹੀ ਨਹੀਂ ਰੁਕੇ। ਉਸਦੇ ਪਿੰਡ ਬਣੇ ਸਟੇਡੀਅਮ ਜੋ ਕਿਸੇ "ਬਬਰ" ਦੇ ਨਾਂ ਬਣਿਆ ਹੋਇਆ ਸੀ ਉਸਦਾ ਨਾਂ ਕੱਟਕੇ ਇਸ ਗੁੰਡੇ ਦਾ ਨਾ ਲਿੱਖ ਦਿੱਤਾ। ਫਿਰ ਜਦ ਰੋਲਾ ਪਿਆ ਤਾਂ ਉਥੇ ਬੀ ਐਸ ਯਾਦਗਾਰੀ ਸਟੈਡੀਅਮ ਲਿੱਖ ਦਿਤਾ। ਉਦੋਂ ਮੇਰੇ ਮਨ ਚ ਸਵਾਲ ਪੈਦਾ ਹੋਇਆ ਸੀ ਕਿ ਜੇ ਪੰਨੂ ਸ਼ਹੀਦ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਕਿੱਥੇ ਕਿਸ ਸਤਿਕਾਰ ਨਾਲ ਬੁਲਾਓਗੇ। ਸੋ ਇਸ ਸਿਰੋੰਮੁੰਨੀ ਕਾਲੀ ਕਮੇਟੀ ਦੇ ਜੋ ਕਾਰਨਾਮੇ ਦੱਸ ਰਹੇ ਹੋ ਬਹੁਤ ਘੱਟ ਹਨ। ਬਾਕੀ ਅਗਲੇ ਐਪੀਸੋਡ ਤੋਂ ਬਾਅਦ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
I wish I could come back. ਮੇਰਾ ਨਾਮ ਹੀ ਕਾਫੀ ਹੈ, ਤਾਰੀਫ਼ ਪੁਰਾਣੇ ਦੱਸ ਦੇਣਗੇ।
ਅਭੀਨਾਸ਼ੀ ਸਿੰਘ
ਇਹਨਾ ਗੱਲਾਂ ਨਾਲ ਇਹਨਾ ਨੂੰ ਕੁਸ਼ ਫ਼ਰਕ ਨਹੀ ਪੈਂਦਾ,ਇਹਨਾ ਨੂੰ ਤਾਂ ਬੱਸ ਪੈਸੇ ਨਾਲ ਜੀ ਮੱਤਲਬ ਆ ,ਇਹ ਕਤੀੜਾ ਲੀਡਰਾਂ ਨੇ ਹੀ ਤਾਂ ਸਭ ਤੋਂ ਵੱਧ ਬੇਅਦਬੀ ਕਰਵਾਈ ਆ ਸ਼ੀ ਗੁਰੂ ਗ੍ਰੰਥ ਸਾਹਿਬ ਮਾਹਰਾਜ ਜੀ ਦੀ।ਵਾਹਿਗੁਰੂ ਜੀ ਮੇਹਰ ਕਰਨ ਸਿੱਖ ਪੰਥ ਤੇ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
Very gud saini sahb ji
ਵਾਹੂਗੁਰੂ,ਵਾਹੇਗੁਰੂਵਾਹੇਗੁਰੂ,ਜੀ,ਇਨੇ,ਪਾਪੀ,ਉਦਾਤਾ,ਦਾਦੁਵਾਲ,ਬੱਹੋਤ,ਗੱਲਾ,ਕੱਰਦਾ,ਵਾਹੇਗੁਰੂ,ਭੱਲਾ,ਕੱਰਿਉ,ਉਨਾਵੀਰਾ,ਦਾ,ਜਿਨਾ,ਮੇਰੇਗੁੱਰੂਜੀ,ਦੀ,ਦੇਖਭਾਲ,ਕੀਤੀ
ਸੈਣੀ ਸਾਹਿਬ ਦੋ ਕੂ ਘੰਟੇ ਸਮਾਂ ਕੱਢ ਕੇ ਇਕ ਬਾਬਾ ਏ ਉਹਦੀ ਦੀ ਵੀ ਖੱਬਰ ਲਵੋ ਉਸ ਨੇ ਵੀ ਸੇਵਾ ਦੇ ਨਾਂ ਤੇ ਕਬਜ਼ੇ ਕਰਨਾ ਹੈ
ਹਰ ਸ਼ਬਦ ਤੋਂ ਬਾਅਦ ਕੋਮਾ ਲਗਾਉਣਾ ਵਿਆਕਰਣ ਦੇ ਹਿਸਾਬ ਨਾਲ ਬਹੁਤ ਗ਼ਲਤ ਹੈ |
🌷🌴ਵਹਿਗੁਰੂ 🌴🌷🌻🌻
Saini saab eh v guru saab di lai seva tade lai 🙏🙏🙏kirpa rakahan🙏🙏
ਸਤਿ ਸ੍ਰੀ ਅਕਾਲ ਪ੍ਰੀਤ ਸਿੰਘ ਸੈਣੀ ਜੀ
ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੈਣੀ ਸਾਹਬ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਜੇੜੇ ਗੁਰੂ ਘਰ ਨੂੰ ਲੁੱਟਣ ਵਾਲੇ ਮਸੰਦਾ ਲੁਟੇਰਿਆਂ ਨੂੰ ਨੰਗੇ ਕਰਦੇ ਪਏ ਜੇ ਬਹੂਤ ਵਧੀਆ ਕੀਤਾ ਜੇ
Preet Ji Satsri Akal Ji Ahna Bare Sun,Sun Ke Dil Dukhi Hunda Hai Guru Ramdas Ji Ahna Nu Saja Denge Ji
ਵਾਹਿਗੁਰੂ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,
🙏ਪਰਮਾਤਮਾ ਸਭ ਦਾ ਭਲਾ ਕਰੇ🙏
good waheguru app ta mehar kara
ਵਾਹਿਗੁਰੂ ਜੀ ਕਿਰਪਾ ਕਰਨ ਸੈਣੀ ਸਾਹਿਬ
Saini is very informative I have started hating sgpc akalidal even akaltakhat jathedar
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।ਵੀਰੋ ਜਿਨੇ ਵੀਰ ਸੈਣੀ ਸੱਚ ਨਾਲ ਜੁੜੇ ਹਨ । ਹਰ ਆਦਮੀ 5ਪਾਠ ਚੋਪਈ ਦੇ ਕਰ ਅਰਦਾਸ ਕਰੋ ਦਾਸ ਹਰ ਰੋਜ ਦੋ ਵਾਰ ਕਰਦਾ ਹੈ।
ਜੇਕਰ ਗੁਰਦੁਆਰਾ ਸਾਹਿਬ ਵਿਚ ਝੰਡ (ਵਾਲ,ਕੇਸ ਕੱਟਨੇ)ਕੀਤੀ ਜਾਂਦੀ ਹੈ ਤਾਂ ਇਸ ਤੋਂ ਵੱਡੀ ਨਿਰਾਦਰੀ ਨਹੀ ਹੋ ਸਕਦੀ ਹੈ 🙏🚩
ਵੀਰ ਜੀ ਇਹ ਕਿਸ ਜਗ੍ਹਾ ਤੇ
ਵਾਹਿਗੁਰੂ ਜੀ ਸੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਧਾਮੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
Waheguru ji Waheguru ji Waheguru ji dhanbad ji 🙏 ❤❤❤❤❤🎉
Very good job Shani sab waheguru ji Maher Rakhni
Waheguru ji mehar krre to SGPC.ਬਾਦਲ ਦਲੀਏ ਤਾਂ ਹਨ ਹੀ ਵਿਪਾਰੀ ਲੋਕ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sat Sri Akal ji
Waheguru waheguru 😮
Bata waheguru tuhanu Chardy kla which rakhay
ਸਹੀ ਗੱਲ ਹੈ ਸੈਣੀ ਵੀਰ ਜੀ ਮੈਂ ਰਾਗੀ ਸਿੰਘ ਹਾਂ ਮੈਂਨੂੰ ਸ਼ਰੋਮਣੀ ਕਮੇਟੀ ਦੇ ਗੁਰਦੁਆਰਾ ਵਿਚ ਕੀਰਤਨ ਕਰਦੇ ਨੂੰ 11 ਸਾਲ ਹੋ ਚੁੱਕੇ ਹਨ ਮੈਂ ਨੂੰ ਸਿਰਫ 5100 ਤਨਖ਼ਾਹ ਦਿੰਦੇ ਹਨ ਨਾਲ ਹੀ ਸੇਵਾਦਾਰ ਦੀ ਡਿਊਟੀ ਲੈਂਦੇ ਹਨ ਕੀਰਤਨ ਕਰਦੇ ਸਮੇਂ ਜੋ ਹਾਰਮੋਨੀਅਮ ਅੱਗੇ ਸੰਗਤ ਪੈਸੇ ਰੱਖਦੀ ਹੈ ਉਹ ਵੀ ਗੋਲਕ ਵਿੱਚ ਮੈਨੇਜਰ ਸਾਬ ਪਾ ਦਿੰਦੇ ਹਨ ਇੰਨੀ ਮਹਿੰਗਾਈ ਵਿੱਚ ਘਰ ਚਲਾਉਣਾ ਬਹੁਤ ਮੁਸ਼ਕਲ ਹੈ ਪਰ ਮੈਂ ਮਜਬੂਰ ਹਾਂ
Sani sahb salute ai.Bhut vdhya blhar ha tuhadi khoj te.
Good good Saini sahib
ਵਾਹਿਗੁਰੂ ਮੇਹਰ ਕਰੇ ਜੀ
Good beta ji
Preet Singh ji waheguru ji Mehar karn AAP ji te dab ke rakho ji
Waheguru ji ki banne ga sade sikhi da
Preet beta parmatma chardi kala ch rakhe god bless with my umar aswell you are god gift for humans ❤love you son
ਸੈਣੀ ਸੱਚ ਵਿੱਚ ਸਿੱਖਾਂ ਨੂੰ ਇਸ ਤਰ੍ਹਾਂ ਹੋ ਰਹੀ ਗੁਰੂ ਘਰ ਦੀ ਗੋਲਕ ਨੂੰ ਲੁੱਟਿਆ ਜਾ ਰਿਹਾ ਹੈ 🙏🚩ਦੀ ਜਾਣਕਾਰੀ ਨਹੀ ਹੈ 👍🙏🚩
Waheguru waheguru. Guru Ramdass ji aap hi apni shakti naal inan da kalian chheti ton chheti krn te nvin spurdgari bne ate sikh community chardikla vich hove.
Wahe guru ji
Waheguru ji
Good veer g aap shi ho
Very good keep going thanks
Ji Waheguru Waheguru Ji Sat Shri Akal Ji Very Good Job Ji ❤❤❤❤❤
ਸੈਣੀ ਸਾਹਿਬ ਧੰਨਵਾਦ ਇਹਨਾ ਕੋਲੋ ਵਚ ਕੇ ਰਹਿਣਾ
ਹਰ ਗੁਰੂ ਘਰ business ਦੁਕਾਨ ਦਾਰੀ ਹੈ
India USA Canada etc ਸਬ ਜਗ੍ਹਾ
ਵਾਹਿਗੁਰੂ ਅੰਗ ਸੰਗ ਰਹੇ
Waheguru ji mehre kre
GOOD JOB JI
waheguru waheguru waheguru ji
Good veer g
ਸੈਣੀ ਸਾਬ ਜੀ ਸਤਿ ਸ੍ਰੀ ਆਕਾਲ ਜੀ
ਸਰਮ ਧਰਮ ਕਾ ਢੇਰਾ ਦੂਰ ਨਾਨਕ ਕੂੜ ਰਿਹਾ ਭਰਭੂਰ
Waheguru ji🙏🙏🎂🙏
ਧੰਨਵਾਦ ਬਾਈ ਜੀ ❤️❤️❤️🙏🙏
Dear Saini BaiJi, Gur Fateh Ji, I like your program. Your accusations are always loaded with probes, facts and proofs. I just wanted to bring up something logical about the security deposited by the Granthi Sevadaars. Lawfully, Every individual’s deposit has to be kept in an independent Trust Account (not the SGPC trust). Each paisa of interest accrued on that money is the SOLE property of the depositor (Granthi). Absolutely No other person or corporation has the right to keep that money. The interest accrued on that deposit also CANNOT be used on any other cause.
Saini veer ji sat sahri akal thanks 🙏🙏🙏 new information li wmk
Waheguru Waheguru Waheguru bakhshin waheguru
ਇਹ ਸ਼੍ਰੋਮਣੀ ਕਮੇਟੀ ਬਣੀ ਜ਼ਰੂਰ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਦੀਆਂ ਕੁਰਬਾਨੀਆਂ ਤੋ ਸੀ। ਪਰ ਜੇਕਰ ਅੱਜ ਦੀ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹਾ ਤਾ ਸ਼ਰਮ ਆਉਂਦੀ ਆ। ਗੁਰੂ ਘਰ ਦਾ ਖਾਧਾ ਪੈਸਾ ਇਹਨਾਂ ਦੇ ਪਰਿਵਾਰਾਂ ਨੂੰ ਗ਼ਰਕ ਕਰ ਦੇਵੇਗਾ।
Saini ji dhan ha my god