ਸਹੀ ਕਿਹਾ ਸੀ ਸਿੱਧੂ ਮੂਸੇਵਾਲੇ ਨੇ ਸੱਚ ਬੋਲੇਂਗਾ ਤਾਂ ਮਿਲੋ 295A ਪਰ ਬੇਅਦਬੀ ਸੈਣੀ ਕਰਦਾ ਜਾਂ SGPC | Preet S Saini

แชร์
ฝัง
  • เผยแพร่เมื่อ 17 พ.ย. 2024

ความคิดเห็น • 734

  • @SatnamSingh-nn1sw
    @SatnamSingh-nn1sw ปีที่แล้ว +35

    ਇਮਾਨਦਾਰੀ ਸਭ ਤੋਂ ਚੰਗੀ ਹੈ।ਸੱਚ ਦੀ ਹਮੇਸ਼ਾਂ ਜਿੱਤ। honesty is the best policy.
    Truth is ever green .
    ਪਤਰਕਾਰ ਜੀ ਦੇਸ਼ ਤੇ ਵਿਦੇਸ਼ ਦੀ ਸਿੱਖ ਕੌਮ ਤੇਰੇ ਨਾਲ

  • @harmeghsingh2399
    @harmeghsingh2399 ปีที่แล้ว +54

    ਲਖਲਹਣਤ ਇਨ੍ਹਾਂ ਮਸੰਦਾਂ ਨੂੰ ਸੱਚ ਦੀ ਆਵਾਜ਼ ਬੁਲੰਦ ਕਰਨ ਤੇ ਤਹਾਡਾ ਦਿਲੋਂ ਧੰਨਵਾਦ ਜੀ

    • @singhsodhi
      @singhsodhi ปีที่แล้ว +1

      🎉

    • @singhsodhi
      @singhsodhi ปีที่แล้ว +1

      ਇਕ ਇਕ ਨਾਲ ਹੇਸਵ ਕਰਨਾ 🎉

    • @KuldeepSingh-qq6zr
      @KuldeepSingh-qq6zr ปีที่แล้ว

      ​@@singhsodhiਏ

      ,ਤਤਪ😊

    • @gurdeepsinghsmagh8575
      @gurdeepsinghsmagh8575 9 หลายเดือนก่อน

      ​@@KuldeepSingh-qq6zr😊

  • @gurdipsingh8628
    @gurdipsingh8628 ปีที่แล้ว +70

    ਪ੍ਰੀਤ ਸਿੰਘ ਸੈਣੀ ਜੀ ਆਪ ਜੀ ਵਲੋਂ SGPC ਮੈਂਬਰਾਂ ਦੇ ਮਰਿਆਦਾ ਨੂੰ ਤੋੜਨ ਵਾਲੇ ਮੁੱਦਿਆਂ ਨੂੰ ਲੋਕਾਈ ਵਿਚ ਉਭਾਰਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ
    ✨ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ✨
    ਆਪ ਨੂੰ ਚੜ੍ਹਦੀ ਕਲ੍ਹਾ ਅਤੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ।🙏🙏🙏🙏🙏

    • @harjinderkaur8841
      @harjinderkaur8841 ปีที่แล้ว +2

      ਧੰਨਵਾਦ,ਹੀਨਾਕੱਰੋਵੀਰ,ਹੁੰਨ,ਤਾਂ,ਬਾਰ,ਬਾਰ,ਸੰਮਨ,ਆਰੱਹਏ,ਨੇ,ਹੁੰਨ,ਤਾਂ,ਜਾਗੋ,ਭਰਾਵੋ,,ਕੱਲੇ,ਸੈਨੀ,ਨੇ,ਕੁੱਝਨੱਹੀ,ਲੈਣਾ,ਉਹ,ਧੱਰਮ,ਵਾਸਤੇ,ਬੋਲ,ਲਿਆ,ਹੁੰਨਟੇਮ,ਹੈ,ਉਠਖੱੜੇ,ਹੋ,ਜਾਉ,,ਤੁਹਾਡੀ,ਵਾਰੀਆ

    • @SukhwinderSingh-hc3mp
      @SukhwinderSingh-hc3mp ปีที่แล้ว

      ​@harjinderkaur8841 you are bhagwant maan's IT Cell jihda kudi da naam vart ke comment kr riha hain. Sharm kr coward.

  • @jarnailbenipal5668
    @jarnailbenipal5668 ปีที่แล้ว +67

    ਛੋਟੇ ਭਾਈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੁ ਕੋਈ ਗਲ ਨਹੀ ਬਾਬਾ ਨਾਨਕ ਜੀ ਕਿਰਪਾ ਕਰੂ

  • @sukhgill5913
    @sukhgill5913 ปีที่แล้ว +46

    ਬੇਟਾ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਬੇਟਾ ਜੀ ਤੇ ਮੇਹਰ ਰਖੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @Kulwinder_681
    @Kulwinder_681 ปีที่แล้ว +53

    ਵਾਹਿਗੁਰੂ ਜੀ ਸੈਣੀ ਵੀਰ ਜੀ ਨੂੰ ਚੱੜਦੀ ਕਲਾ ਵਿੱਚ ਰੱਖਣਾ ਲੰਮੀ ਉਮਰ ਬਖਸ਼ੇ ਗੁਰੂ ਰਾਮਦਾਸ ਸਾਹਿਬ ਜੀ ਪਾਪ ਦਾ ਘੜਾ ਭਰ ਗਿਆ ਹੁਣ ਤਾ ਪਾਪੀਆਂ ਦਾ ਨਾਸ਼ ਕਰ ਦਿਓ ਗੁਰੂ ਰਾਮਦਾਸ ਸਾਹਿਬ ਜੀਓ 🙏🙏

  • @inderjitsingh5453
    @inderjitsingh5453 ปีที่แล้ว +102

    ਇਹ ਹੋਰ ਕਰ ਵੀ ਕੀ ਸਕਦੇ ਆ,, ਪਰਚੇ ਈ ਕਰਾ ਸਕਦੇ ਆ,,, ਨੀਂਦਾਂ ਉੱਡ ਗਈਆਂ ਨੇ ਇਹਨਾਂ ਦੀਆਂ

  • @buttamantri6087
    @buttamantri6087 ปีที่แล้ว +16

    ਸੈਣੀ ਸਾਬ ਪ੍ਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ god bless you 🙏🙏🙏

  • @harwindersingh979
    @harwindersingh979 ปีที่แล้ว +59

    ਸਾਧਸੰਗਤ ਜੀ ਜਦੋਂ ਵੀ ਸੈਣੀ ਸਾਬ ਅੰਮ੍ਰਿਤਸਰ ਆਉਂਦੇ ਹਨ ਤਾਂ ਪੂਰਾ ਪੰਜਾਬ ਹੁਮ ਹੰਮਾ ਕੇ ਅੰਮ੍ਰਿਤਸਰ ਪਹੁੰਚੋ ਏਹ ਚੋਰ ਇਕੱਠੇ ਹੋਇ ਨੇ
    ਮਸੰਦ ਬਾਦਲਾਂ ਦਾ ਟੋਲ਼ਾ ਹੈ

  • @RajinderSingh-cp5gg
    @RajinderSingh-cp5gg ปีที่แล้ว +57

    ਸੈਣੀ ਜੀ ਨੂੰ ਸਰਕਾਰ ਞਲੋਂ ਸਿਕਿਉਰਿਟੀ ਦਿੱਤੀ ਜਾਵੇ । ਵਾਹਿਗੁਰੂ ਭਲਾ ਕਰਨ 🙏

    • @jsingh-io4xp
      @jsingh-io4xp ปีที่แล้ว

      ❤]

    • @VindaArora-g1s
      @VindaArora-g1s หลายเดือนก่อน

      0000000000⁰0000000000000000000⁰⁰00000000000❤❤❤❤❤❤❤❤❤❤❤❤❤❤​@@jsingh-io4xp

  • @charanjitsingh4388
    @charanjitsingh4388 ปีที่แล้ว +129

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਸੈਣੀ ਸਾਹਿਬ ਘਬਰਾਣਾ ਨਹੀਂ ਸੰਗਤਾਂ ਤੁਹਾਡੇ ਨਾਲ ਹਨ । ਸੰਗਤ ਜੀ ਆਉ ਇਕਠੇ ਹੋਕੇ ਜ਼ੋਰ ਪਾਈਏ ਮਾੜੇ ਬੰਦੇ ਗੁਰੂ ਘਰਾਂ ਵਿਚੋਂ ਕੱਡੀਏ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ ।

    • @oprinderkaurmaan4714
      @oprinderkaurmaan4714 ปีที่แล้ว +5

      Right ! Je ajj na khade hoye tah kise ne ni bolna ! Ajj saini veer da sath dio

    • @JaswinderKaur-yf6uf
      @JaswinderKaur-yf6uf ปีที่แล้ว +3

      ​@@oprinderkaurmaan4714bilkul ji protest start krn de lod h ji s g p c de against

    • @ruldasingh2077
      @ruldasingh2077 ปีที่แล้ว

      ​@@oprinderkaurmaan4714í nu

    • @jaswinderrekhi9614
      @jaswinderrekhi9614 ปีที่แล้ว +2

      Sare Preet da sath dewo ji

    • @patialacombinedistrict4490
      @patialacombinedistrict4490 ปีที่แล้ว +1

      ਕਿਹੜੀ ਜਗਾ ਤੇ ਆਉਣਾ ਜੀ ..

  • @ManjitSingh-cl6qy
    @ManjitSingh-cl6qy ปีที่แล้ว +61

    ਲਖ ਲਾਹਨਤਾ ਇਹਨਾਂ ਕੰਜਰਾਂ ਦਲਿਆਂ ਨੂੰ ਜਿਹੜੇ ਸੱਚ ਨੂੰ ਦਬਾਉਣਾ ਚਾਹੁੰਦੇ ਹਨ

  • @malkitsidhu8098
    @malkitsidhu8098 ปีที่แล้ว +48

    ਸੈਣੀ ਸਾਬ ਬਹੁਤ ਵਧੀਆ,ਜਾਰੀ ਰੱਖੋ ਸੰਘਰਸ਼

  • @gurpritamsingh8050
    @gurpritamsingh8050 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
    ਸੰਗਤ ਜੀ ਆਉ ਹੁਣ ਅਸੀਂ ਸਾਰੇ ਸੈਣੀ ਪੱਤਰਕਾਰ ਵੀਰੇ ਨਾਲ ਖੜ੍ਹੇ ਹੋਈਏ। ਇਹਨਾਂ ਮਸੰਦਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੱਢ ਕੇ ਗੁਰੂ ਘਰਾਂ ਨੂੰ ਅਜ਼ਾਦ ਕਰਵਾਈਏ ਅਤੇ ਇਹਨਾਂ ਕੰਜਰਾਂ, ਬਲਾਤਕਾਰੀ, ਠੱਗਾਂ, ਚੋਰਾਂ ਨੂੰ ਸਜ਼ਾ ਦਿਵਾਈਏ।

  • @JaswantSingh-sw9qi
    @JaswantSingh-sw9qi ปีที่แล้ว +12

    ਆਉ ਸੈਣੀ ਸਾਹਿਬ ਦਾ ਸਾਥ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਜੁੱਤੀ ਚਂਟ ਚੌਧਰੀਆਂ ਦੇ ਚੁੰਗਲ ਚੋਂ ਅਜਾਦ ਕਰਵਾਈਏ।

  • @zaildarcheema106
    @zaildarcheema106 ปีที่แล้ว +107

    ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਾਂ ਦਾ ਕਬਜਾ ਹੈ ਉਨਾਂ ਚਿਰ ਕੁੱਝ ਨਹੀਂ ਹੋਣਾ ਸਿੱਖ ਕੌਮ ਦਾ

  • @RajinderSingh-cp5gg
    @RajinderSingh-cp5gg ปีที่แล้ว +41

    ਸੱਤ ਕਰੋੜ ਦੇ ਕਿੱਤੇ ਦਰਵਾਜੇ ਤਾਂ ਨੀ ਵੇਚ ਦਿੱਤੇ ਇਹਨਾਂ ਨੇ । ਵਾਹਿਗੁਰੂ ਜੀ 🙏 ਇਤਿਹਾਸ ਵਿੱਚ ਹੁਣ ਤਾਂ ਅਸੀਂ ਕਹਿ ਵੀ ਨਹੀਂ ਸਕਦੇ ਕਿ ਸਿੱਖਾਂ ਨੇ ਗਜਨੀ ਤੋਂ ਦਰਵਾਜੇ ਲਿਆਂਦੇ ਸੀ 😭😭

    • @deep_dhaliwall
      @deep_dhaliwall ปีที่แล้ว +3

      ਕਦੇ ਦਰਬਾਰ ਸਾਹਿਬ ਜਾਕੇ ਵੇਖਿਆ ਹੋਵੇ ਤਾਂ ਪਤਾ ਲੱਗੇ ਦਰਵਾਜੇ ਕਿੱਥੇ ਹਨ, ਘਰ ਬੈਠੇ ਸੈਣੀ ਇਲਜਾਮ ਲਈ ਜਾਂਦਾ, ਤੁਸੀ ਲੋਕ ਬਿਨਾ ਤੱਥ ਵੇਖਿਆ ਅੱਖਾਂ ਬੰਦ ਕਰਕੇ ਆਪਣੇ ਹੀ ਗੁਰੂਘਰਾਂ ਨੂੰ ਬਦਨਾਮ ਕਰ ਰਹੇ ਹੋ,

  • @swaransingh6306
    @swaransingh6306 ปีที่แล้ว +25

    ਸੈਣੀ ਸਾਹਿਬ ਅਸੀ ਸਭ ਤੁਹਾਡੇ ਨਾਲ ਆ ਵੁਹਿਗੁਰੂ ਜੀ ਮਿਹਰ ਕਰਿਉ ਸੈਣੀ ਵੀਰ ਤੇ

  • @gurpritamsingh8050
    @gurpritamsingh8050 ปีที่แล้ว +14

    ਵਾਹਿਗੁਰੂ ਜੀ ਇਸ ਵੀਰੇ ਦੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖ ਕੇ ਅੰਗ ਸੰਗ ਸਹਾਈ ਹੋਵੋ ਜੀ ਅਤੇ ਇਹਨਾਂ ਝੂਠੇ ਕੰਜਰ ਬਲਾਤਕਾਰੀ ਚੋਰਾਂ ਤੇ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰਵਾ ਕੇ ਗੁਰੂ ਘਰਾਂ ਨੂੰ ਅਜ਼ਾਦ ਕਰਵਾਓ ਜੀ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਜੀ ਅੱਗੇ ਸਾਰੇ ਸਿੱਖ ਜਗਤ ਦੀ ਅਰਦਾਸ ਹੈ। ਦਾਸਰਾ ਕੈਪਟਨ ਗੁਰਪ੍ਰੀਤਮ ਸਿੰਘ......... ਸਾਹਿਬ।

  • @sukhwantsingh6610
    @sukhwantsingh6610 ปีที่แล้ว +21

    ਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਤੁਸੀਂ ਫਿਕਰ ਨਾ ਕਰੋ ਗੁਰੂ ਰਾਮਦਾਸ ਜੀ ਤੁਹਾਡੇ ਤੇ ਕਿਰਪਾ ਕਰਨਗੇ ਕਿਉਂਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ 295 a ਇਹਨਾਂ ਤੇ ਲੱਗਣੀ ਚਾਹੀਦੀ ਹੈ 328 ਸਰੂਪ ਗਾਇਬ ਕਰਨ ਵਾਲਿਆਂ ਤੇ 295 a ਕਿਉਂ ਨਹੀਂ ਲੱਗੀ

  • @parmindersinghdhanoa5102
    @parmindersinghdhanoa5102 ปีที่แล้ว +5

    ਸਾਬ ਜੀ ਜਦੋ ਲੋੜ ਪਈ ਆਵਾਜ਼ ਜਰੂਰ ਮਾਰਿਓ ਸਭ ਨੂੰ ਐਥੇ ਸਭ ਬੋਲੀ ਜਾਂਦੇ ਨਾਲ ਆ ਏਹਦਾ ਕਰਦਾ ਗੇ ਓਹਦਾ ਕਰਦਾ ਗੇ ਕੋਈ ਨਹੀਂ ਜੇ ਖਲਾਉਂਦਾ ਨਾਲ ਸੈਣੀ ਸਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਸੱਚ ਬੋਲਣ ਲਈ ਜੀ ❤❤❤❤❤

  • @balbirbir3079
    @balbirbir3079 ปีที่แล้ว +32

    ਧਾਮੀ ਪਰਚੇ ਨਾਂ ਦਿਓ ਸੈਣੀ ਦੇ ਸਵਾਲਾਂ ਦੇ ਜਵਾਬ ਕਿਉ ਨਹੀ ਦਿੰਦੇ ਇਸ ਦਾ ਮਤਲਬ ਦਾਲ ਹੀ ਕਾਲੀ ਹੈ

  • @joginderkaur4703
    @joginderkaur4703 ปีที่แล้ว +11

    ਸਭ ਗੁਰੂ ਨੂੰ ਪਿਆਰ ਕਰਨ ਵਾਲੀ ਸੰਗਤ ਸੀਰੀਅਸ ਹੋਕੇ ਸੋਚੇ ਕੇ ਹੁਣ ਸੱਚ ਦਾ ਸਾਥ ਕਿਵੇਂ ਦੇਣਾ ??? ਪ੍ਰੀਤ ਸਿੰਘ ਦਾ ਸਾਥ ਦੇਈਏ , ਆ ਜੋ ਬਾਹਰ ਘਰਾਂ ਤੋ 👌

    • @JaswinderKaur-yf6uf
      @JaswinderKaur-yf6uf ปีที่แล้ว

      Bilkul ji protest start kro against s g p c

    • @GurwindersinghChohan
      @GurwindersinghChohan ปีที่แล้ว

      Joginder sister ji assi v tuhade naal aa ji

    • @SatnamSingh-nn1sw
      @SatnamSingh-nn1sw ปีที่แล้ว

      ਸਿੱਖ ਕੌਮ ਦੇ ਪੰਥਕ ਦਰਦੀਓ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਲਈ ਨਾ ਧਰਨੇ ਲਾਏ, ਨਾ ਪ੍ਰੋਟੈਸਟ ਕੀਤਾ ਇਸ ਲਈ ਉਸਨੂੰ ਪੰਜਾਬੋ ਬਾਹਰ ਜੇਲ ਭੇਜ ਦਿੱਤਾ। ਹੁਣ ਪਰੀਤ ਸਿੰਘ ਸੈਣੀ ਦੀ ਮਦਤ ਲਈ ਹੁਣ ਤੋਂ ਹੀ ਆਵਾਜ ਚੁੱਕ ਲਓ। ਇੰਤਜਾਰ ਨਾ ਕਰੋ ਮਾੜੀ ਹਰਕਤ ਦੀ। ਜਾਗੋ ਸਿੰਘੋ ਜਾਗੋ।

  • @phulelsingh5642
    @phulelsingh5642 ปีที่แล้ว +42

    ਇਹਨਾਂ ਕੀਤਿਆਂ ਤੋ ਡਰਨ ਦੀ ਲੋੜ ਨਹੀ। ਇਹਨਾਂ ਨੂੰ ਪੁਛੋ ਬਰਗਾੜੀ ਕੇਸ ਵਾਲਿਆ ਦਾ ਕੀਤਾ। ਸੈਣੀ ਬੇਟਾ ਅਸੀ ਸਾਰੇ ਆਪਣੀ ਦੇ ਨਾਲ ਹਾ

  • @singhparamjit7396
    @singhparamjit7396 ปีที่แล้ว +45

    ਞੀਰ ਜੀ ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ 🙏🙏

  • @ranjitkaursandhu7846
    @ranjitkaursandhu7846 ปีที่แล้ว +28

    ਸੱਚ ਦੀ ਹਮੇਸ਼ਾ ਜਿੱਤ ਹੋਵੇਗੀ ਬੇਟਾ🙏

    • @harpreetaulakh9713
      @harpreetaulakh9713 ปีที่แล้ว +1

      ਜੀ ਬਿਲਕੁਲ ਠੀਕ ਕਿਹਾ ਤੁਸੀਂ ਸਤਿ ਸ਼੍ਰੀ ਆਕਾਲ ❤❤

  • @joginderkaur4703
    @joginderkaur4703 ปีที่แล้ว +7

    ਜਦੋ ਸਭ ਧਰਮਾ ਦੇ ਲੋਕ ਹਰਿਮੰਦਰ ਸਾਹਿਬ ਆਉਂਦੇ ਐ ਜਾ ਆ ਸਕਦੇ ਐ ਤਾਂ ਅਸੀਂ ਵੀ ਕਿਸੇ ਧਰਮ ਅਸਥਾਨ ਯਾਨੀ ਮੰਦਰ ਮਸਜਿਦ ਜਾਂ ਚਰਚ ਚ ਜਾ ਸਕਦੇ ਆ ਕਿਉ ਕੇ ਸਾਡਾ ਧਰਮ ਸਿਖਾਉਂਦਾ ਐ ਤੇ ਪਰਮਾਤਮਾ ਹਰ ਜਗਾ ਐ ਤੇ ਮਜਬ ਨਹੀ ਸਿਖਾਉਂਦਾ ਕਿਸੀ ਸੇ ਬੈਰ ਰੱਖਣਾ , SGPC ਵਾਲਿਉ ਤੁਸੀ ਸੁਧਰਨ ਦੀ ਬਜਾਏ ਹੁਣ ਸੱਚ ਦਾ ਮੂੰਹ ਬੰਦ ਕਰਨ ਲਈ FIR ਭੇਜਣ ਲੱਗ ਗਏ , ਬਹੁਤ ਮਾੜੀ ਗੱਲ ਐ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ ปีที่แล้ว +61

    ਲਾਹਨਤਾਂ ਧਾਮੀ ਹੁਣਾਂ ਤੇ

  • @dalwinderpalsamra3475
    @dalwinderpalsamra3475 ปีที่แล้ว +2

    The Excellent? ! To keep walking / struggle for Justice & peace . Thanks . DALWINDERPAL S SAMRA MD USA

  • @JagjitSingh-lf2og
    @JagjitSingh-lf2og ปีที่แล้ว +62

    ਵਾਹਿਗੁਰੂ ਜੀ ਮੇਹਰ ਰੱਖੀ ਮੇਰੇ ਸੈਣੀ ਵੀਰ ਉਪਰ

  • @rsrai2749
    @rsrai2749 ปีที่แล้ว +39

    Wheguru ji. Truth always win, hard, please keep up good work, we all with you.

  • @SherSingh-qf9lc
    @SherSingh-qf9lc ปีที่แล้ว +5

    295A ਧਾਰਾ ਤਾਂ ਇਨ੍ਹ ਲੁਟੇਰਿਆਂ ਤੇ ਲਗਣੀ ਚਾਹੀਦੀ ਹੈ। ਕਿਉਂਕਿ ਜਿੰਨੀ ਬੇਅਦਬੀ ਇੰਨ੍ਹਾਂ ਨੇ ਕੀਤੀ ਹੈ ਹੋਰ ਕਿਸੇ ਨੇ ਨਹੀਂ ਕੀਤੀ।

  • @gurdevhayer4520
    @gurdevhayer4520 ปีที่แล้ว +8

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @chhinderpal5112
    @chhinderpal5112 ปีที่แล้ว +26

    ਸੈਣੀ ਸਾਹਿਬ ਜੀ ਬਹੁਤ ਵਧੀਆ ਉੱਦਮ

  • @gkour6618
    @gkour6618 ปีที่แล้ว

    ਪਰੀਤ ਸਿਘ ਸੈਣੀ ਬੇਟੇ ਦਾ ਬਹੁਤ ਬਹੁਤ ਧੰਨਵਾਦ, ਅਜ-ਤਕ live ਇਨਾ ਨੂੰ ਕੋਈ ਟਕਰਿਆ ਨਹੀ ਸੀ ਸੁਕਰ ਹੈ social media ਦਾ, ਬੁਢੇਪਾ ਦੇਖਕੇ ਹਰ-ਇਕ ਤੇ ਤਰਸ ਨਹੀ ਕਦੀ ਨਹੀ ਖਾਣਾ ਚਾਹੀਦਾ ਬੁਢਾ ਸੇਰ ਹੋ ਜਾਏ ਮਾਸ ਖਾਣਾ ਛਡ ਦੇਵੇਗਾ ! ਨਹੀ ਕਦੀ ਨਹੀ, ਪਕੜ ਢਿਲੀ ਹੋ ਜਾਦੀ ਹੈ ਮਲ ਦਲ ਕੇ ਖਾਏਗਾ ਹੀ ਖਾਏਗਾ। ਇਕ ਦਿਨ ਕਾਲੀਆ ਕਰਤੂਤਾ ਸਾਹਮਣੇ ਆਉਦੀਆ ਹਨ, ਗੁਰਬਾਣੀ ਚ ਆਉਦਾ ਹੈ ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪਛੋਤਾਈਆ, ਹੁਣ ਇਨਾ ਲੋਕਾ ਨੂੰ ਕਾਫੀ ਸਮਾ ਹੋ ਗਿਆ, ਹੜਪ ਲਿਆ ਸਭ-ਕੁਝ, ਹੁਣ ਛਡਕੇ ਚਲੇ ਜਾਣਾ ਚਾਹੀਦਾ ਹੈ ਗੁਰੂ -ਘਰ, ਫਿਰ ਵਧੀਆ ਪਤਰਕਾਰੀ ਲੲਈ ਪਰੀਤ ਸਿਘ ਸੈਣੀ ਤੇ ਉਸਦੀ ਟੀਮ ਦਾ ਧੰਨਵਾਦ

  • @GurwinderSandhutl9tp
    @GurwinderSandhutl9tp ปีที่แล้ว +5

    ਅਸੀਂ ਤੇਰੇ ਨਾਲ ਹਾਂ ਸੈਣੀ ਸਾਬ। ਬਹੁਤ ਵਧੀਆ ਕੰਮ ਕਰ ਰਹੇ ਹੋ।

  • @gotasingh3500
    @gotasingh3500 ปีที่แล้ว +18

    ਕਦੇ ਕਦੇ ਲਗਦਾ ਵੀ ਰੱਬ ਹੈ ਹੀ ਨਹੀਂ ਜੇਕਰ ਹੁੰਦਾ ਕੰਜਰਾ ਦੇ ਕੋਹੜ ਕਿਉਂ ਨਹੀਂ ਪਾਉਂਦਾ ਸ਼ਰਧਾ ਵਾਲੇ ਲੋਕ ਅਤਿ ਗਰੀਬ ਹੋ ਰਹੇ ਨੇ ਇਨ੍ਹਾਂ ਕੰਜਰਾ ਦੇ ਢਿੱਡ ਜੋਗੀ ਦੀਆਂ ਬੀਨਾ ਵਰਗੇ ਹੋਈ ਜਾਂਦੇ ਨੇ

  • @silversinghsilver2961
    @silversinghsilver2961 ปีที่แล้ว +5

    ਵੀਰੋ ਇੱਕਠੇ ਹੋ ਕੇ ਸੈਣੀ ਸਾਹਿਬ ਜੀ ਦੇ ਹੱਕ ਵਿੱਚ ਰੈਲੀਆ ਕੀਤੀਆਂ ਜਾਣ ਜਾਗੋ ਵੀਰੋ ਬਾਦਲ ਗੋਲਕ ਚੋਰ ਦੇ ਧਾਮੀ ਹਰਾਮਖੋਰੁ ਨਰੈਣੂ ਮਹੰਤ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇ

  • @samindersingh8748
    @samindersingh8748 ปีที่แล้ว +27

    Preet singh ji you are absolutely right but currupted people are crying. Preet ji God bless you

  • @narajansingh959
    @narajansingh959 ปีที่แล้ว +2

    ਸੈਣੀ ਸਾਹਿਬ ਜੀ ਜੋ ਭੇਤ ਖੋਲਣੇ ਸੀ ਖੋਲ ਦਿੱਤੇ ਹੁਣ ਵਾਰੀ ਸਾਡੀ ਹੈ ਉੁੱਠ ਕੇ ਤੁਰੋ ਨਾਲ।ਆਹੀ ਕੁਝ ਕਰ ਸਕਦੇ ਨੇ ਦੱਲੇੇ। ਸੈਣੀ ਨੂੰ ਚੁੱਪ ਕਰਾਉਣਾ ਸੌਖਾ ਨੀ। ਸੰਗਤ ਜਾਗ ਗਈ ਹੈ। ਸਾਡੇ ਵਰਗਿਆ ਨੂੰ ਵੀ ਪਤਾ ਲੱਗ ਗਿਆ ਤੁਹਾਡੀਆਂ ਕਰਤੂਤਾਂ ਦਾ। ਅਸੀਂ ਸਾਰੇ ਸੈਣੀ ਸਾਹਿਬ ਜੀ ਦੇ ਨਾਲ ਹਾਂ ਜੇਕਰ ਗਿ੍ਫ਼ਤਾਰੀ ਹੋਈ ਤਾਂ ਬਹੁਤ ਬੁਰੀ ਗੱਲ ਹੋਵੇਗੀ। ਤੇ ਜੇਕਰ ਸੈਣੀ ਸਾਹਿਬ ਜੀ ਦੇ ਪਰਿਵਾਰ ਤੇ ਨੁਕਸਾਨ ਹੋਇਆ ਤਾਂ ਸਿੱਧੇ ਤੌਰ ਤੇ ਸ਼ਰੋਮਣੀ ਕਮੇਟੀ ਜੁੰਮੇਵਾਰ ਹੋਵੇਗੀ।

  • @ANKHI_SARDARZZ
    @ANKHI_SARDARZZ ปีที่แล้ว +2

    ਸਰਕਾਰ ਨੂੰ ਵਿਚ ਆਉਣਾ ਚਾਹੀਦਾ ਹੈ ਇਹ ਵੀਰ ਇਕਲਾ ਕੀ ਕੁਛ ਕਰਲੁ, ਭਗਵੰਤ ਮਾਣ ਨੂੰ ਹਨੇਰੀ ਲਿਆਉਣੀ ਚਾਹੀਦੀ ਹੈ ਸਾਰੇ ਸਰਕਾਰ ਤੇ ਪ੍ਰੇਸ਼ਰ ਬਣਾਓ , ਮਿਲੋ ਚਿਠੀਆਂ ਦਵੋ , ਐਵੇਂ ਤੇ ਪਰਚੇ ਪਾਉਂਦੇ ਰਹਿਣਗੇ ਝੂਠੇ , ਤੇ ਸੱਚ ਨੂੰ ਦਬਾਉਂਦੇ ਰਹਿਣਗੇ , ਹਰਾਮਜ਼ਾਦਗੀ ਜਿੱਤਦੀ ਰਹੇਗੀ

  • @inderjit1900
    @inderjit1900 ปีที่แล้ว +7

    SGPC ਵਿਚ ਬੈਠੀਓ ਕਤੀੜੋ ਸ਼ਰਮ ਕਰੋ ਸ਼ਰਮ ਤੁਹਾਨੂੰ ਸਭ ਪਤਾ ਕਿਸਨੇ ਕੀ ਕੀ ਕਿਥੇ ਕਿਥੇ ਗੰਦ ਪਾਇਆ ਤੇ 295A ਤੁਹਾਡੇ ਤੇ ਲੱਗਣੀ ਚਾਹੀਦੀ ਆ । ਸੈਣੀ ਸਾਬ ਤੇ ਨਹੀਂ, ਸੈਣੀ ਵੀਰ ਤਾਂ ਤੁਹਾਡੀਆਂ ਗੰਦੀਆਂ ਕਰਤੂਤਾਂ ਕੌਮ ਦੇ ਸਾਹਮਣੇ ਪੇਸ਼ ਕਰ ਰਿਹਾ ਹੈ। ਸੈਣੀ ਵੀਰ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @kanwaljitsingh3248
    @kanwaljitsingh3248 ปีที่แล้ว +15

    All please support his effort and his voice against corruption

  • @gurpreetbains6492
    @gurpreetbains6492 ปีที่แล้ว +12

    ਵਾਹਿਗੁਰੂ ਜੀ ਮਿਹਰ ਕਰਿਉ

  • @devinderkaur8477
    @devinderkaur8477 ปีที่แล้ว +1

    ਥੋਥਾ ਚਨਾ ਵਜੇ ਘਣਾ ਇਹ ਹਾਲ ਏ ਇਨ੍ਹਾਂ ਚਿੱਟੇ ਬਾਣਿਆਂ ਦਾ ਪ੍ਰਮਾਤਮਾ ਹੀ ਮਿਹਰ ਕਰੇ

  • @jaswinderkaurdhillon6832
    @jaswinderkaurdhillon6832 ปีที่แล้ว +22

    ਖੁਸ਼ ਕਰ ਦਿਤਾ ਸੈਣੀ ਜੀ ਵਾਹਿਗੁਰੂ ਕਰੇ ਆਪਣੇ ਆਪ ਇਹ ਮਸੰਦ ਸਭ ਕੁਝ ਛਡ ਕੇ ਭਜ ਜਾਣ

    • @harpreetaulakh9713
      @harpreetaulakh9713 ปีที่แล้ว +1

      ਬਿਲਕੁਲ ਠੀਕ ਹੈ 🎉

    • @kuldeepsinghdhiman2759
      @kuldeepsinghdhiman2759 ปีที่แล้ว

      ਖੂਨ ਪੀਣੀਆਂ ਜੋਕਾਂ ਆਪਣੇ ਆਪ ਨਹੀਂ ਛੱਡਦੀਆਂ ਹੁੰਦੀਆਂ, ਉਹਨਾਂ ਉਤੇ ਲੂਣ ਪਾਉਣਾ ਪੈਂਦਾ ਹੈ

  • @eastandwestpunjabisbest2382
    @eastandwestpunjabisbest2382 ปีที่แล้ว +26

    🌹All Honest Punjabi And Honest Punjabi Leaders Zindabad 🙏

  • @hardevbadali
    @hardevbadali ปีที่แล้ว +27

    ਸੈਣੀ ਸਾਹਿਬ ਜੀ ਆਪ ਦੇ ਵਿਰੁੱਧ ਵਿੱਚ ਕੂਮੈਂਟ ਪੜੇ ਆਪ ਵਿਰੁੱਧ ਬਹੁਤ ਗਲਤ ਕੀਤੇ ਹਨ ਪਰ ਤੁਸੀਂ ਸੱਚ ਬੋਲਣ ਵਿੱਚ ਸਹੀ ਹੋ ਅਸੀਂ ਆਪਦੇ ਨਾਲ ਹਾਂ

  • @triloksingh7552
    @triloksingh7552 ปีที่แล้ว +28

    ਪਰੀਤ ਜੀ ਬੰਦਾ ਜ਼ਿੰਦਗੀ ਵਿੱਚ ਬਹੁਤ ਕੁੱਝ ਕਰਦਾ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਮਾੜਾ ਕੰਮ ਨਾਂ ਕਰੇ

  • @BaljinderSingh-ng5gz
    @BaljinderSingh-ng5gz ปีที่แล้ว +5

    ਵਾਹਿਗ਼ੁਰੂ ਜੀ ਮੇਹਰ ਕਰੋ ਜੀ ਸੈਣੀ ਸਾਹਿਬ ਘਬਰਾਣਾ ਨਹੀ ਸੰਗਤਾ ਤੁਹਾਡੇ ਨਾਲ ਹਨ

  • @ramangrewal6053
    @ramangrewal6053 ปีที่แล้ว +4

    Preet veer sach bolan te lagi 295 WAHEGURU ji sach da Saath dena veer nu chardikala bakhshan 🙏🙏❤️

  • @joginderkaur4703
    @joginderkaur4703 ปีที่แล้ว +3

    ਪ੍ਰੀਤ ਸਿੰਘਜੀ ਆ ਪਤੇ ਦੀ ਗੱਲ ਕੀਤੀ ਐ 👌👌👌👍👍👍ਸੱਚੀ ਬਹੁਤ ਲੋਕ ਇਹ ਹੀ ਕਹਿ ਸੋਚ ਰਹੇ ਐ ਕੇ ਇਹ ਜੋ ਬੇਅਦਬੀਆਂ ਦਾ ਮਾਮਲਾ ਚੱਲ ਰਿਹਾ ਐ ਜਾਂ ਮਾਰ ਮਰਾਈਂ ਜਾ ਨਸ਼ੇ ਦਾ ਕਾਰੋਬਾਰ ਹੋਵੇ ਜਾ ਫਿਰੌਤੀਆ ਦਾ ਮਾਮਲਾ ਹੋਵੇ ਇਹ ਸਿਰਫ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਬਾਦਲ ਐਡ ਪਾਰਟੀ ਵੱਲੋ ਬਹੁਤ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋ ਰਹਿਆ ਐ ਕਿਉ ਕੇ ਪ੍ਰਧਾਨ ਜੀ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਸੋ ਮਰਦਾ ਕੀ ਨਹੀ ਕਰਦਾ ਵਾਲੀ ਹਾਲਤ ਹੋਈ ਪਈ ਐ ਇੰਨਾ ਬਾਦਲ ਤੇ ਧਰਮ ਦੇ ਠੇਕੇਦਾਰਾਂ ਦੀ ਸਾਜ਼ਿਸ਼ ਹੀ ਹੈ ਇਹ ਸਭ

  • @harnamsinghsran80
    @harnamsinghsran80 ปีที่แล้ว +1

    ਸੈਣੀ ਸਾਹਿਬ ਜੀ ਤੁਸੀ ਇੱਕ ਆਵਾਜ ਦਿਓ ਸਾਰਾ ਪੰਜਾਬ ਇਕੱਠਾ ਹੋਵੇਗਾ ਇਨ੍ਹਾਂ ੍ਬੁੱਚੜਾ ਦੇ ਖਿਲਾਫ ਤੁਹਾਡੇ ਨਾਲ ਖੜੇ ਹੋਵਾਗੇ ਅਸੀ

  • @GurumeetSingh-yj1lp
    @GurumeetSingh-yj1lp ปีที่แล้ว +1

    ਆਪ ਜੀ ਦੀ ਲਗਣ ਨੂੰ ਸਲੂਟ ਹੈ ਮੇਰੇ ਕੋਲ ਕੋਈ ਵੀਚਾਰ ਨਹੀ ਇਹਨਾਂ ਨੂੰ ਕੀਦੇ ਨਾਲ ਤੁਲਣਾ ਕੀਤੀ ਜਾਵੇ ਵੀਰ ਜੀ ਸੰਗਤਾ ਤਕ ਵੀਚਾਰ ਪਹੁੰਚਣ। ਚਾਹੀਦਾ ਕਿ S g p c ਡੇੜ ਸੌ ਸਾਲਾ ਸਿੰਘ ਸਭਾ ਦਿਨ ਮਨੌਣ ਜਾ ਰਹੀ ਹੈ ਸੰਗਤ ਦੇ ਨਾਲ ਵੀਚਾਰ ਕੀਤੀ ਜਾਵੇ ਕਿੳ ਕਿ ਇਹ ਸਨਾਤਨੀ ਨਾਲ ਸਬੰਧਤ ਸਨ ਤੇ ਗਿਆਨੀ ਦਿਤ ਸਿੰਘ ਤੇ ਪ੍ਰੋਫੈਸਰ ਗੁਰਮੁੱਖ ਸਿੰਘ ਜੀ ਦੇ ਖਿਲਾਫ ਸਨ ਵੀਚਾਰ ਤੋ ਬਾਅਦ ਹੀ ਕੋਈ ਕਦਮ ਚੁੱਕਿਆ ਜਾਵੇ

  • @AvtarSingh-bj2vm
    @AvtarSingh-bj2vm ปีที่แล้ว +3

    ਸੈਣੀ ਸਾਹਿਬ ਤੁਸੀਂ ਨਿਸ਼ਚਿੰਤ ਰਹੋ ਸੰਗਤ ਨੇ ਖ਼ੁਦ ਹੀ ਇਹਨਾਂ ਗੋਲਕ ਲੁੱਟ ਮਸੰਦਾਂ ਨੂੰ ਗੁਰੂ ਘਰਾਂ ਤੋਂ ਬਹੁਤ ਜਲਦੀ ਬਾਹਰ ਕੱਢ ਦੇਣਾ ਹੈ ਜੀ ਇਹਨਾਂ ਦੇ ਪਾਪਾਂ ਵਾਲ਼ਾ ਘੜਾ ਭਰ ਚੁੱਕਿਆ ਹੈ ਜੀ

  • @jagdevbrar6100
    @jagdevbrar6100 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੈਣੀ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @shangarasingh2018
    @shangarasingh2018 6 หลายเดือนก่อน

    ਸੈਣੀ ਵੀਰ ਜੀ ਸਿੱਖ ਕੌਮ ਲਈ ਸ਼ਹੀਦ ਹੋਏ ਹਨ ਸੈਣੀ ਵੀਰ ਜੀ ਜ਼ਿੰਦਾਬਾਦ ਹਨ ਅਤੇ ਸਦਾ ਜ਼ਿੰਦਾਬਾਦ ਰਹਿਣਗੇ

  • @Jaggi-ln6xd
    @Jaggi-ln6xd ปีที่แล้ว +2

    ਸੈਣੀ ਸਾਹਿਬ ਪ੍ਰਵਾਹ ਨਾ ਕਰੋ ਸਾਰੀ ਸੰਗਤ ਥੋਡੇ ਨਾਲ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ

  • @GURPREETSINGH-bs8pp
    @GURPREETSINGH-bs8pp ปีที่แล้ว +4

    295 ਤਾਂ ਇਨ੍ਹਾਂ ਉਤੇ ਲੱਗਣੀ ਚਾਹਦੀ ਆ ਜਿੰਨਾ ਨੇ ਦਰਬਾਰ ਸਾਹਿਬ ਵਿਚੋਂ ਗੁਰਬਾਣੀ ਦੀ ਸੰਥਿਆ ਬੰਦ ਕਰਾ ਦਿੱਤੀ ਤੇ ਗੁਰਬਾਣੀ ਦੀ ਸੰਥਿਆ ਕਰੌਣ ਵਾਲਿਆ ਨੂੰ ਗੁਰੂ ਘਰ ਵਿੱਚ ਵੜਨ ਨੀ ਦਿੱਤਾ ਗਿਆ । 250 ਜਾ 300 ਦੇ ਕਰੀਬ ਸਿੰਘ ਸੀ ਜਿਹੜੇ ਇਨਾ ਨੇ ਗੁਰਬਾਣੀ ਦੀ ਸੰਥਿਆ ਤੋਂ ਤੋੜ ਦਿੱਤੇ ਗਏ ।

  • @harwinderkaur620
    @harwinderkaur620 ปีที่แล้ว +8

    Don,t worry brother.Waheguruji tuhade naal hai

  • @GurdeepSinghBilla555
    @GurdeepSinghBilla555 ปีที่แล้ว +33

    Sgpc ਮੁਰਦਾਬਾਦ

    • @ksdhaliwal3670
      @ksdhaliwal3670 ปีที่แล้ว

      ਪ੍ਰਬੰਧਕ ਮਾੜ੍ਹੇ ਹੋ ਸਕਦੇ ਹਨ। ਸ਼੍ਰੋਮਣੀ
      ਨਹੀਂ।

  • @kalyanpurwalahoney3402
    @kalyanpurwalahoney3402 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ

  • @vickysinghvicky2618
    @vickysinghvicky2618 ปีที่แล้ว +2

    ਤਾਂ ਹੀ ਇਨ੍ਹਾਂ ਸਾਰਿਆਂ ਗਦਾਰਾਂ ਨੇ ਰਲ਼ ਕੇ ਮੂਸੇ ਵਾਲਾ ਤੇ ਕਈ ਹੋਰ ਸੱਚ ਬੋਲਣ ਤੇ ਲਿਖਣ ਵਾਲੇ ਮਰਵਾ ਦਿੱਤੇ

  • @AvtarSingh-cj4tq
    @AvtarSingh-cj4tq ปีที่แล้ว +7

    ਪਰੀਤ,ਸਿੰਘ,ਏਨਾਂ,ਨੂ,ਨੰਗਾ,ਕਾਰਨਾ,ਬਹੂਤ,ਜਰੂਰੀ,ਹੈ,

  • @didarsingh7599
    @didarsingh7599 ปีที่แล้ว +28

    295A should be registered against SGPC for disrespecting the holy places by their employees alongwith
    Proofs produced by their own retired/serving employees.

    • @parveenkumar1496
      @parveenkumar1496 ปีที่แล้ว +2

      As a student of law, I would say, you have not insulted any religion or any religious faith under section 295A,
      So in my opinion IPC 295A is not applicable on you.
      You only said about management and managers of the Sikh temples.

    • @RanbirsinghSweety-is8hk
      @RanbirsinghSweety-is8hk ปีที่แล้ว +1

      Didar ji I appreciate your comment please right more dill chalni ho gya mara sade naal bhi Hoya si waheguru ji ka khalsa waheguru ji ki fateh bulaogi

    • @sukhdevsinghsandhu2257
      @sukhdevsinghsandhu2257 ปีที่แล้ว

      SGPC ik masandan da tola he até sare Badal Dal chamche han

    • @gurmeetkaur8509
      @gurmeetkaur8509 ปีที่แล้ว

      Dhami bnsl he milya hoa. Sara eko thali da chatta aa

    • @gurmeetkaur8509
      @gurmeetkaur8509 ปีที่แล้ว

      (Khate he vadd nu khaa rhee aa

  • @jarnailsingh9374
    @jarnailsingh9374 ปีที่แล้ว +1

    ਸੈਣੀ ਸਾਹਿਬ ਤੁਸੀਂ ਸਬੂਤਾਂ ਸਮੇਤ ਇਹਨਾਂ ਦੀਆ ਚੀਖ ਕੱਢੀ ਹੈ ,ਗੁਰੂ ਘਰਾਂ ਦੀ ਮਰਿਆਦਾ ਭੰਗ ਤਾਂ ਇਹ ਕਰ ਰਹੇ ਹਨ

  • @darshinsidhu6718
    @darshinsidhu6718 ปีที่แล้ว +8

    Very good job shani sab waheguru ji Maher Rakhni

  • @DavinderSingh-qx2zm
    @DavinderSingh-qx2zm ปีที่แล้ว +1

    ਦੁਰਲਾਹਨਤਾ ਇਹੋ ਜਿਹੇ ਮੁਲਾਜਮਾ ਤੇ ਇਹਨਾਂ ਦਾ ਵਾਕੇ ਹੀ ਮੁਹ ਕਾਲਾ ਕਰਨਾ ਹੀ ਚਾਹੀਦਾ ਜੋ ਗੁਰੂ ਘਰਾ ਖਾ ਰਹੇ ਹਨ

  • @user-ep6yy8dk7h
    @user-ep6yy8dk7h ปีที่แล้ว +2

    well replied Preet singh ji,keep it up God bless you 👏👍👍👌

  • @BabdilAjiz
    @BabdilAjiz ปีที่แล้ว +1

    Veer ji. Bilkul Dro Na. Asi Sare Tuhade Nal HAN. Hor Mere Vallon Maya dee Seva Chahidee Hove ta Dasna . God bless you Veer ji.

  • @Balwindersingh-dq7fe
    @Balwindersingh-dq7fe ปีที่แล้ว +16

    ਸੱਚ ਬੋਲਣਾ ਵੀ ਗੁਨਾਹ ਹੈ ਜੀ

  • @pritpalchahal8633
    @pritpalchahal8633 ปีที่แล้ว +4

    Good job young man, we hope you succeed in your mission 👍God bless you 🌹

  • @RanjitSingh-ul4gc
    @RanjitSingh-ul4gc ปีที่แล้ว

    ਸੈਣੀ ਸਾਹਿਬ ਸਚ ਜਿਹਾ ਤਪ ਨਹੀਂ ਝੂਠ ਜਿਹਾ ਪਾਪ ਨਹੀ ਤਕੜੇ ਹੋ ਕੇ ਕਢੋ ਮਸੰਦਾਂ ਨੂੰ ਵਾਹਰ ਸੰਗਤ ਆਪ ਜੀ ਨਾਲ ਹੈ

  • @harbhajankaur8434
    @harbhajankaur8434 ปีที่แล้ว +3

    ਵਾਹਿਗੁਰੂ ਚੜਦੀ ਕਲਾ ਰੱਖੇ

  • @GurjeetSingh-ux4dx
    @GurjeetSingh-ux4dx ปีที่แล้ว +3

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮੇਹਰ ਕਰਨਾ ਜੀ

  • @jagdevbrar6100
    @jagdevbrar6100 ปีที่แล้ว

    ਗ਼ੈਰਤ ਤਾਂ ਇਹਨਾਂ ਦੀ ਲਾਹ ਕੇ ਟੰਗੀ ਹੋਈ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਨੂੰ ਸਜ਼ਾ ਜ਼ਰੂਰ ਦੇਣ ਗੇ

  • @gonugill10
    @gonugill10 ปีที่แล้ว

    ਸੈਣੀ ਜੀ ਬਹੁਤ ਵਧੀਆ ਗੱਲ ਹੁੰਦੀ ਆ ਜਿਹਨਾਂ ਨੇ ਗੁਰੂ ਘਰ ਲੁੱਟਿਆ ਗੁਰੂ ਆਪੇ ਫੈਸਲਾ ਕਰੇਗਾ

  • @SahibSingh-fg8ur
    @SahibSingh-fg8ur ปีที่แล้ว

    ਸੈਣੀ ਸਾਬ ਤੁਹਾਡੀ ਇੱਕ ਇੱਕ ਗੱਲ ਸਹੀ ਹੈ ਜੀ ਇਸੇ ਤਰ੍ਹਾਂ ਡੱਟੇ ਰਹੋ

  • @multanimsingh4039
    @multanimsingh4039 7 หลายเดือนก่อน

    ਸੈਣੀ ਸਾਹਬ ਇਹ ਤੁਹਾਨੂੰ ਸਰੀਰਕ ਤੌਰਤੇ ਖਤਮ ਕਰਕੇ ਬਚ ਨਹੀਂ ਸਕਣਗੇ ਤੁਹਾਡਾ ਕੰਮ ਕੌਮ ਦਾ ਬਹੁਤ ਭਲਾ ਕਰੇਗਾ ਪਰਮਾਤਮਾ ਚਰਨਾ ਚ ਨਿਵਾਸ ਦੇਣ ਹੁਣ ਸੰਗਤ ਜੀ ਜਿਹੜਾ ਵੀ ਜੋ ਕਰ ਸਕਦਾ ਹੈ ਪਿੱਛੇ ਨ ਹਟੇ

  • @amardeenamardeen3745
    @amardeenamardeen3745 ปีที่แล้ว

    ਵਾਹਿਗੁਰੂ ਜੀ ਸੈਣੀ ਵੀਰ,ਜੀ, ਨੂੰ ਚੜ੍ਹਦੀ ਕਲਾ ਵਿਚ ਰਹਿਣ

  • @artandcraftwithdeep7529
    @artandcraftwithdeep7529 ปีที่แล้ว +22

    ਇਹਨਾਂ,,ਨੂੰ,,ਸਭ,ਕੁਝ,,ਮਾਫ਼,ਹੈ,,ਸੈਣੀ,ਸਾਬ

  • @jaspalcheema5592
    @jaspalcheema5592 ปีที่แล้ว

    ਧਾਮੀ ਪਰਚੇ ਨਾ ਕਰਾ ਜੇ ਸਚਾ ੲੈ ਤਾ ਸੈਣੀ ਸਾਹਿਬ ਦੀਆ ਗਲਾ ਦਾ ਜਵਾਬ ਦੇ

  • @surjeetsinghguliani3601
    @surjeetsinghguliani3601 ปีที่แล้ว

    ਸੈਣੀ ਸਾਹਿਬ ਸੰਗਤਾਂ ਤੁਹਾਡੇ ਨਾਲ ਹਨ ਘਬਰਾੳਣਾ ਨਹੀਂ ।ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ । ਧਾਮੀ ਸਾਹਿਬ ਅਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਅਤੇ ਬੁਰੇ ਕੰਮਾਂ ਨੂੰ ਛੁਪਾਉਣ ਲਈ ਸਭ ਕੁਝ ਕਰ ਰਿਹਾ ਹੈ ।

  • @BalwinderSingh-lb7fs
    @BalwinderSingh-lb7fs ปีที่แล้ว +3

    ਜੇ SGPC ਦੇ ਥੱਲੇ ਦੇ ਮੁਲਾਜ਼ਮ
    ਐਨੇ ਭ੍ਰਿਸ਼ਟ ਹਨ ਤਾਂ ਇਨ੍ਹਾ ਦੇ ਉਪਰਲੇ ਆਕਾਵਾਂ ਦਾ ਕੀ ਹਾਲ ਹੋਵੇਗਾ ਜੀ ।

  • @gurmeetkaur7869
    @gurmeetkaur7869 ปีที่แล้ว +1

    ਚੜਦੀ ਕਲਾ

  • @AvtarSingh-cj4tq
    @AvtarSingh-cj4tq ปีที่แล้ว +8

    ਪਰੀਤ,ਸਿੰਘ,ਪੰਜਾਬ,ਦੁ,ਅਸੀ,ਪਰਸੈਟ,ਜਾਨਤਾ,ਤੇਰੇ ,ਨਾਲ,ਹੈ,🎉

  • @baldevsinghriar4830
    @baldevsinghriar4830 ปีที่แล้ว

    ਸੈਣੀ ਸਾਬ ਸੱਚ ਨੂੰ ਕਈ ਮੁਸ਼ਕਲਾਂ ਆਉਂਦੀਆਂ ਪਰ ਸੱਚ ਦੇ ਨਾਲ ਉਹ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਖੜ੍ਹੇ ਹਨ ਵਾਹਿਗੁਰੂ ਜੀ ਆਪ ਜੀ ਨੂੰ ਤੱਤੀ ਵਾਅ ਲੱਗਣ ਦੇਣਗੇ ਆਪ ਜੀ ਦੀ ਹਰ ਪ੍ਰਕਾਰ ਦੀ ਰੱਖਿਆ ਕਰਨਗੇ ਵਾਹਿਗੁਰੂ ਜੀ ਝੂਠੇ ਨੂੰ ਸੱਚ ਚੁੱਭਦਾ ਹੁੰਦਾ ਹੈ ਤੇ ਝੂਠੇ ਹੀ ਝਗੜਦੇ ਹੁੰਦੈ ਸੱਚ ਕਿਸੇ ਤੋਂ ਨਹੀ ਡਰਦਾ ਤੇ ਨਾ ਡਰੇਗਾ ਸੱਚ ਨਾਲ ਪਰਮਾਤਮਾ ਸਦਾ ਖੜ੍ਹਾ ਹੁੰਦਾ ਹੈ

  • @gurmeetgill1898
    @gurmeetgill1898 ปีที่แล้ว +3

    ਸੈਣੀ ਸਾਹਿਬ ਜੀ ਬੜੀ ਦਲੇਰੀ ਆ ਤੇਰੀ ਤੁਸੀਂ ਭਰਾਵਾਂ ਦੋ ਤਿੰਨ ਗੰਨ ਮੈਨ ਲਓ।। ਕਿਤੇ ਤੇਰਾ ਕੋਈ ਨੁਕਸਾਨ ਹੀ ਨਾ ਕਰ ਦੇਵੇ।। ਸੱਚ ਬਹੁਤ ਕੌੜਾ ਹੁੰਦਾ ਜੀ।। ਬੁਲਾਉਣ ਵਾਲਾ ਅਕਾਲ ਪੁਰਖ ਆਪ ਹੀ ਹੈ ਜੀ।ਹੁਣ ਜਦੋਂ ਵੋਟਾਂ ਪੈਣ ਗੀਆ ਸਾਰਾ ਤਖ਼ਤ ਹੀ ਬਦਲ ਜਾਵੇਗਾ ਜੀ।।

  • @ParamjitSingh-zl1rj
    @ParamjitSingh-zl1rj ปีที่แล้ว +1

    ਬਾਈ ਸੈਣੀ ਜੀ ਸੱਤਿ ਸ੍ਰੀ ਅਕਾਲ
    ਆਪ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਸੱਚ ਤੇ ਚੱਲ ਰਹੇ ਹੋ
    ਇਨਾਂ ਮੁਸੰਦਾ ਦੇ ਪੋਤੜੇ ਖੋਲ ਦੇ ਰਹੋ

  • @gurpreetsaran1556
    @gurpreetsaran1556 ปีที่แล้ว

    Proud of you Son.
    .Watching you from Canada every time. Keep it up. God bless you and your family.

  • @KamalSingh-dl6yc
    @KamalSingh-dl6yc ปีที่แล้ว

    ਸੈਣੀ ਜੀ ਨੂੰ ਸਰਕਾਰ ਞਲੋਂ ਸਿਕਿਉਰਿਟੀ ਦਿੱਤੀ ਜਾਵੇ

  • @harbanslal1628
    @harbanslal1628 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਕਾਲ ਪੁਰਖ ਦੀ ਆਪ,ਤੇ,ਕਿਰਪਾ, ਹੋਵੇਗੀ

  • @BalwinderSingh-mc1lq
    @BalwinderSingh-mc1lq ปีที่แล้ว +2

    Preet saab tussi gursikh ho waheguru ji thuhade nal han . Ih gunde lok thuhada kush vi nahi vighad sakde thanks

  • @pavitarsingh486
    @pavitarsingh486 ปีที่แล้ว

    Saini shaib please continue your struggle agsinst SGPC we are all punjab with you we will stand with you always truth jindabad

  • @jagjeetsingh279
    @jagjeetsingh279 ปีที่แล้ว +1

    ਸੈਣੀ ਸਾਬ ਘਬਰਾਉਣਾ ਨਹੀਂ ਸਭ ਸੰਗਤ ਪੰਹੁਚੇਗੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਫ਼ਤਿਹਗੜ ਸਾਹਿਬ ਇੰਨਾਂ ਕੁਛ ਹੋ ਰਿਹਾ ਹੈ ਪਰ ਉਥੇ ਦੇ ਜਥੇਦਾਰ ਗਿਆਨੀ ਹਰਪਾਲ ਸਿੰਘ ਕਿ ਗਿਆਨੀ ਹਰਪ੍ਰੀਤ ਸਿੰਘ ਹਨ ਉਹ ਤਾਂ ਬਹੁਤ ਇਮਾਨਦਾਰ ਸ਼ਖ਼ਸ ਹਨ ਉਹ ਕਿਉਂ ਨਹੀਂ ਇੰਨਾਂ ਖ਼ਿਲਾਫ਼ ਕੁਛ ਬੋਲਦੇ ਬਾਕੀ ਕਲਗ਼ੀਧਰ ਪਾਤਸ਼ਾਹ ਨੂੰ ਪਤਾ 🙏🙏🙏

  • @kiratmaan0017
    @kiratmaan0017 ปีที่แล้ว +5

    Saini saab waheguru thade nal aa .thanu charrdi kla ch rakhe

  • @rajwantkaur1408
    @rajwantkaur1408 ปีที่แล้ว +4

    ਹੋਰ ਏਨਾ ਮਸੰਦਾ ਦੇ ਪੱਲੇ ਕੀ ਆ ਸੱਚ ਬੋਲਣ ਵਾਲੇ ਜਾ ਪਰਦਾ ਫਾਸ਼ ਕਰਨ ਵਾਲੇ ਨੂੰ ਜਾ ਤੇ ਡਾਗ ਜਾ ਜੇਲ ਭੇਜਦੇ ਨੇ ਤਾਂ ਕੀ ਏਨਾ ਦਾ ਕੋਈ ਪਰਦਾ ਫਾਸ਼ ਨਾ ਕਰ ਸਕੇ ਵਾਹਿਗੁਰੂ ਜੀ ਸੈਣੀ ਸਾਹਬ ਦੇ ਨਾਲ ਨੇ ਜੋ ਸੱਚ ਆ ਓ ਸਬ ਦੇ ਸਾਹਮਣੇ ਬੋਲਦਾ ਪਿਆ ਜੇ ਸੱਚੇ ਜੇ ਤਾ ਜਵਾਬ ਦਿਓ ਸਾਹਮਣੇ ਆ ਕੇ

  • @AmrikSingh-ec8ge
    @AmrikSingh-ec8ge ปีที่แล้ว +3

    ਵੀਰ ਜੀ ਇਹ ਧਾਮੀ ਬਹੁਤ ਕਮੀਣਾ ਬੰਦਾ ਹੈ ਸਿੱਖਾਂ ਦਾ ਪੈਸਾ ਇਹ ਕਮੀਣਾਂ ਆਪ ਅਤੇ ਬਾਦਲਾਂ ਨੂੰ ਖੁਆ ਰਿਹਾ ਹੈ।

    • @kuldeepsinghdhiman2759
      @kuldeepsinghdhiman2759 ปีที่แล้ว

      ਚੋਰ ਨੂੰ ਨਹੀਂ ਚੋਰ ਜੰਮਣ ਵਾਲੀ ਮਾਂ ਨੂੰ ਖ਼ਤਮ ਕਰਨਾ ਪਵੇਗਾ, ਨਹੀਂ ਤਾਂ ਇਹੋ ਜਿਹੇ ਆਉਂਦੇ ਰਹੇ ਹਨ ਤੇ ਆਉਂਦੇ ਰਹਿਣਗੇ।

  • @daljitlitt9625
    @daljitlitt9625 ปีที่แล้ว +1

    ਵਾਹਿਗੁਰੂ ਜੀ ਇਨ੍ਹਾਂ ਨੂੰ ਮੁਆਫ ਨਹੀ ਕਰਨਗੇ।

  • @darasingh7471
    @darasingh7471 ปีที่แล้ว +3

    ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋ ਬਾਅਦ ਅਗਲਾ ਨਿਸ਼ਾਨਾ ਅਕਾਲ ਤਖ਼ਤ ਤੇ ਸਹਿਜਧਾਰੀ ਨੂੰ ਕੌਮ ਦਾ ਆਗੂ ਬਣਾਉਣ ਦਾ
    ਪਰਮਾਤਮਾ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ

    • @deep_dhaliwall
      @deep_dhaliwall ปีที่แล้ว +1

      ਬਿਲਕੁਲ ਜੀ, ਇਸੇ ਕਰਕੇ ਤਾਂ ਝੰਡਾ ਅਮਲੀ ਆਵਦੇ ਵਿਕਾਊ ਪੱਤਰਕਾਰਾਂ ਤੋਂ ਹਮਲੇ ਕਰਵਾ ਰਿਹਾ ਹੈ

    • @JaswinderKaur-yf6uf
      @JaswinderKaur-yf6uf ปีที่แล้ว +1

      ​@@deep_dhaliwallkihra jhanda amli mean sukha amli & chita smugler majitha ya 84 de dungea de time terrorist wale sikha de mukbri krn wala case laden de bhane dhami ya afeem wala partap manager amli nu kahina aa

    • @deep_dhaliwall
      @deep_dhaliwall ปีที่แล้ว +2

      @@JaswinderKaur-yf6uf ਕਿਸਨੂੰ ਖਾਂਦੇ ਵੇਖਿਆ ਇਹਨਾਂ ਚੋ ? ਤੁਹਾਡਾ ਭਾਪਾ ਝੰਡਾ ਤਾਂ ਜਹਾਜ਼ ਚੋ ਉਤਾਰ ਦਿੱਤਾ ਸੀ ਵੱਧ ਪੀਤੀ ਹੋਣ ਕਰਕੇ, ਮਰਜੋ ਸ਼ਰਮ ਨਾਲ ਭਗਤੋ😀