Ihna nu apna home studio kholna chahida hai. Ek ID 14 MKII audio interface, GTZ U 87 condenser microphone, ek purana i5 laptop ya 12600K, 5600X wala computer PC naal home studio kholo. Baad vich UAD 1176 LN compressor, CL2 baad vich lai laina. Betiyan nu sound production da course karvao. You tube ton ghar baithay he 10-12 lakh/ month de income ho javaygee.
Amanjot ji,main tuhanu Ushtad Chamkila ji di Barsi te pehli bar dekhiya, par jo Stage te hoiya oh galat si.Galti tan vaise Gharu di vi hai. Garam geet gauna si fir ga lainda tushi kehra pehlan nah kiti si,par ush nu tuhada sath dena chahida si.oh vi fukra hi lagda hai. Ushdi Chamkila ji nal thori Sakal mildi hai, par Akal nehi.
Baaki madam di bachi bahut sohna goundi aa MA music aa industry nu tan lorh aa eho jhe bachean di .......Amanjot ji tusi ehna te concentrate kro ....chado gharuan nu
Aman tuhanu yaad hai tudsi mera likhiaa song gayaa c munda chan warga bra sohna gayaa.c main tuhade ghare v reh ke geyaa c tusi sadi bri Sewa kiti c tusi fir ton ek ho jawo if possible
Medam ji ap hi apne Bacho nu nal le ke Singer Mr Avtar Chamk ji de Ghar ja,o ji.Mr Avtar ji 100% ap ji de nal na aa gai tho dekh lena. Mr Avtar Chamk ji bahut hi sug bug vala ensaan hai ji.
Yaar interview karde phone wal dhayan den lag jane hon... Gahaan Bill Clinton hain jehra phone dekhe bina reha ni janda.. eh kai janyaan nu dekh lita .. interview karde phone wal dekhde bahut bure lagde hon... Tahin interview vich questions v fuddu jehe kari jana .. yaar eh bahut serious job hai... Proper tayari karke pher interview karya karo.
Maut tan oh apni mariya,kisi di Maut nehi mariya.par marwaiya giya.Aime hi honi si.keon ki oh ne top de singer apni kala nal khunje la dite si,jo ajj vi Lage hoa ne.
Beta Main Chamkile nu Gaunde suniya te dekhiya vi.Chamkila ji to pehlan kai top de kalakaran ne gande Geet Gaye.Jime Hik te lait ke rehna ajj Deor tere ne( Didar Sandhu) Ran botal wargi, chuk lo rub da nau lai ke ( Ramla). Baga Safri ta nihra gand gaunda.ohde bare ki kahoge. Darasal Chamkila Bahu hit kalakaran di akh bich Rarkan lug giya si,jo ushdi maut da asal Karan baniya.
ਚਮਕੀਲੇ ਵਰਗਾ ਗਾਇਕ ਨਾ ਕੋਈ ਹੋਇਆ ਤੇ ਨਾ ਹੋਣਾ ਬਹੁਤ ਵਧੀਆ ਗਾਣੇ ਧਾਰਮਿਕ ਵੀ ਗਾਏ ਨੇ ਅਜੇ ਤੱਕ ਹਿੱਟ ਨੇ ਬਾਕੀ ਚਮਕ ਜੋੜੀ ਦਾ ਗਾਣਾ ਬਹੁਤ ਹਿੱਟ ਸੀ ਜੋੜੀ ਤੁਰ ਗੀ ਦੁਨੀਆਂ ਤੋ
Teri kehri ma wale dharmik song usde
@@mahbirsingh9368 th-cam.com/video/OMBZrO3BixY/w-d-xo.html
ਭਰਾਵਾ ਬੰਦਾ ਕੋਈ ਵੀ ਕਿਸੇ ਵਰਗਾ ਦੁਬਾਰਾ ਨੀ ਪੈਦਾ ਹੁੰਦਾ ਗਾਇਕ ਨੀਟੂ ,ਸਟਰਾ ਹਰਮਨ ਚੀ ਮਾ ਲਾਭ ਹੀਰਾ ਧਰਮਪਰੀਤ ਮੂਸੇਵਾਲਾ ਧਰਮਪਰੀਤ ਬੱਬੂ ਮਾਨ ਵਰਗਾ ਵੀ ਦੁਬਾਰਾ ਪੈਦਾ ਨੀ ਹੁੰਦਾ ਤੂ ਚਮਕੀਲੇ ਦੀ ਬੁੰਡ ਚ ਵੜਿਆ
@@mahbirsingh9368 ਬੰਦੇ ਨੂੰ ਪੂਰੀ ਤਰ੍ਹਾਂ ਸਰਚ ਕਰਕੇ ਕੁਮੈਂਟ ਕਰਨੇ ਚਾਹੀਦੇ ਆ
@@mahbirsingh9368 l😭
pp
ਜੇਕਰ ਇਹਨਾ ਦੀ ਜੋੜੀ ਬਰਕਰਾਰ ਰਹਿੰਦੀ ਤਾਂ ਇਹਨਾ ਦਾ ਦੌਰ ਕਦੇ ਨਹੀਂ ਸੀ ਖਤਮ ਹੋ ਸਕਦਾ,
ਇਹਨਾ ਦੀ ਪਛਾਣ ਇੱਕ ਦੂਜੇ ਕਰਕੇ ਹੀ ਸੀ,
ਵੱਖ ਵੱਖ ਹੋ ਕੇ ਨੁਕਸਾਨ ਇਹਨਾਂ ਦੋਵਾਂ ਦ ਹੀ ਹੋਈਆ,
ਇਹਨਾ ਨੇ ਆਪਣੀ ਪਹਿਚਾਣ ਗਵਾ ਲਈ
ਬਾਈ ਚਮਕੀਲਾ ਜ਼ਿੰਦਾਬਾਦ ਏਂ ਏਨਾਂ ਨੇ ਬਾਈ ਦਾ ਮੈਟਰ ਚੋਰੀ ਕੀਤਾ ਸੀ
Jaan ton baad taan chalay matter vart sakday han.
ਅਮਰ ਸਿੰਘ ਚਮਕੀਲਾ ਜਿੰਦਾਬਾਦ
ਬਹੁਤ ਵਧੀਆ ਅਵਾਜ਼ ਹੈ ਭੈਣੋ ਮੇਰੀਉ ਵਾਹਿਗੁਰੂ ਜੀ🙏 ਤੁਹਾਨੂੰ ਤਰੱਕੀਆਂ ਦੇਣ ਜੀ
ਸਿੰਗਰ ਬੀਬੀ ਨੂੰ ਸਲਾਹ ਹੈ ਕਿ ਦੋਨਾਂ ਕੁੜੀਆਂ ਦੀ ਗਾਇਕ ਜੋੜੀ ਬਣਾ ਦੇਵੇ ਬਹੁਤ ਵਧੀਆ ਹੋਵੇਗਾ। ਜੇ ਨਹੀਂ ਧਾਰਮਿਕ ਸਾਈਡ ਵਲ ਜੋੜ ਦੇਵੇ ਗੁਰੂ ਘਰਾਂ ਚ ਧਾਰਮਿਕ ਤੇ ਗੁਰਬਾਣੀ ਵਲ ਨੂੰ ਜੀਵਨ ਜਿੰਦਗੀ ਬਤੀਤ ਕਰਨ ਕਦੇ ਨਮੋਸ਼ੀ ਘਾਟਾ ਦਾ ਦੌਰ ਸਮਾਂ ਦੇਖਣਾ ਨਈ ਪੈਣਾ। ਧੰਨਵਾਦ।
ਧੀਆਂ ਨੂੰ ਸਰਕਾਰ ਨੌਕਰੀ ਜਰੂਰ ਦੇਵੇ ਇਹਨਾਂ ਦਾ ਟੈਮ ਪਾਸ ਹੋ ਜਾਵੇ
Ihna nu fer gauna shuru karna chahida hai. Dharmik geet he ga lain.
Chamkila ji very nice💯💯💯💯❤❤❤❤❤❤❤
ਚਮਕੀਲਾ ❤❤
Legend,ਚਮਕੀਲਾ
th-cam.com/video/OMBZrO3BixY/w-d-xo.html
ਯਾਰ ਬਾਈ ਜੀ ਇਹ ਬਕਵਾਸ ਮਾਰਦੀ ਇਹ ਨੇ ਤਾ ਚਮਕੀਲਾ ਸਹਿਬ ਤੋ ਬਹੁਤ ਗੱਦਾ ਗਾਈਆ ਚਮਕੀਲਾ ਸਹਿਬ ਨੇ ਤਾ ਗੱਦਾ ਗਾਈਆ ਹੀ ਨਹੀ ਇਹ ਲੇਡੀ
ਚਮਕੀਲਾ ਸਹਿਬ ਦੀ ਬੇਚਤੀ ਕੀਤੀ
ਚਮਕ ਤੇ ਅਮਨਜੋਤ ਦੀ ਸਾਡੇ ਟਾਈਮ ਪੂਰੀ ਚੜ੍ਹਾਈ ਸੀ
ਬਿਲਕੁਲ ਹਾਰ ਗਈ ਹੈ
Haari nahin jung pad rahi hai.
ਅਸੀ ਵੀ ਟਰੈਕਟਰਾਂ ਤੇ ਇਹਨਾਂ ਦੇ ਗਾਣੇ ਬਹੁਤ ਸੁਣੇ ਹਨ ਜੇਲ ਵਿੱਚ ਵੀ ਲੁਧਿਆਣਾ ਵਿੱਚ ਇਹਨਾਂ ਦੇ ਗਾਣੇ ਬਹੁਤ ਚਲਦੇ ਸੀ ਇਹਨਾਂ ਦੇ ਚਮਕੀਲੇ ਸਾਹਿਬ ਦੇ ਗਾਣੇ ਤਾਕਤ ਅਤੇ ਦਲੇਰੀ ਦਿੰਦੇ ਸੀ
th-cam.com/video/OMBZrO3BixY/w-d-xo.html
ਕੁੜੀਆਂ ਦੀ ਆਵਾਜ਼ gaint ਆ ❤
Bilkul. Dono vadiya singer banangian.
ਹੁਣ ਕਹਿੰਦੀ ਚੱਕਮੇ ਨੀ ਗਉਣੇ ਸਾਲੀ ਦੀ ਜਵਾਨੀ ਜੀਜਾ ਉਡਜੂ ਉਡਜੂ ਕਰਦੀ ਇਹ ਤੇਰਾ ਹੀ ਹੈ
ਚਮਕੀਲਾ ਕੋੲੀ ਨਹੀ ਬਣ ਸਕਦਾ। ੳੁਸ ਨੇ ਗਾਣਿਅਾਂ ਚ ਮੁਹਾਵਰੇ ਿੲਸ ਤਰਾਂ ਫਿਟ ਕੀਤੇ ਸਨ ਜਿਵੇ ਮਾਲਾ ਚ ਮਣਕੇ। ਜੋੜੀ ਖੂਬਦੁਰਤ ਸੀ। ਪੂਰੇ ਰਿਧਮ ਚ ਸੁਰ ਤਾਲ ਚ ਪੂਰੀ ਹਿੱਕ ਦੇ ਜੋਰ ਨਾਲ ਗਾੳੁਦੇ ਸਨ। ਿੲਨਾ ਅਖਾੜੇ ਚ ਬਜੁਰਗ ਬੰਦੇ ਬਜੁਰਗ ਮਾਤਾਵਾਂ ਜਵਾਨ ਕੁਭੀਅਾਂ ਵੀ ਵੇਖਣ ਨੂੰ ਮਿਲਦੀਅਾਂ ਹਨ। ਦੋ ਢਾੲੀ ਘੰਟੇ ਸਰੋਤੇ ਬਰਫ ਵਾਂਗ ਜੰਮੇ ਰਹਿੰਦੇ ਸਨ। ਹਜਾਰਾਂ ਦੀ ਗਿਣਤੀ ਨੂੰ ਖੜੇ ਹੀ ਰਹਿਣਾ ਪੈਦਾਂ ਸੀ। ਸੁਭਾਅ ਵਧੀਅਾ ਸੀ॥
ਛੱਡ ਯਾਰ ਿੲਹਨੂੰ । ਅੰਬਾਂ ਦਾ ਸੁਅਾਦ ਅਬੰਕੜੀਅਾਂ ਚੋ ਭਾਲਦੈਂ।
ਚਮਕ ਸੱਚਾ ਬੰਦਾ ਉਸ ਨੇ ਆਪਣੇ ਬੱਚਿਆਂ ਲਈ ਸਭ ਕੁਝ ਛੱਡ ਦਿੱਤਾ ਸੀ ਪਰ ਇਹ ਬੀਬੀ ਇੱਕਲੀ ਗਾਉਂਣ ਲੱਗ ਪਈ ਅਤੇ ਘੱਟੋ ਘੱਟ 20 ਕਸੈਟਾ ਇੱਕਲੀ ਨੇ ਕੀਤੀਆਂ ਜਿਸ ਵਿੱਚ ਇਸ ਦਾ ਸਾਰਾ ਪੈਸਾ ਚੱਲਾ ਗਿਆ ਪਰ ਇਹ ਬੀਬੀ ਭਾਵੇਂ ਸੁਭਾਅ ਦੀ ਗਰਮ ਹੈ ਪਰ ਇੱਜ਼ਤ ਦੀ ਦਾਨੀ ਮਾਨੀ ਭਾਵ ਚੰਗੀ ਔਰਤ ਹੈ
Bilkul vadiya aurat hai.
ਉਹ ਬੰਦਾ ਕਦੇ ਵੀ ਸਹੀ ਨਹੀ ਹੁੰਦਾ ਜਿਹੜਾ ਆਵਦੀਆਂ ਧੀਆਂ ਛੱਡ ਦੇ।
@@KuldeepSingh-gp5sr ਬਾਈ ਕੁਲਦੀਪ ਜੀ ਮੈ ਇਹ ਟਿੱਪਣੀ ਇਵੇ ਯਕ ਮਾਰਨ ਲਈ ਨਹੀ ਹੈ ਮੈ ਉਹਨਾ ਬੰਦੇਆ ਨੂੰ ਵੀ ਜਾਣਦਾ ਜਿੰਨਾ ਨੇ ਇਹਨਾ ਦੇ ਗਾਇਕ ਜੋੜੀ ਹੁੰਦੇ ਆ ਨਾਲ ਕੰਮ ਕੀਤਾ ਸੀ ਦੂਜੀ ਗੱਲ ਜਦੋ ਬੰਦਾ ਸੀਰਤ ਦੀ ਥਾ ਸੂਰਤ ਦਾ ਰੋਲਾ ਪੈ ਜਾਵੇ ਫੇਰ ਉਥੇ ਅਲੱਗ ਹੋਣ ਵਿੱਚ ਹੀ ਫਾਇਦਾ ਹੁੰਦਾ ਹੈ ਬਾਕੀ ਬਹੁਤ ਕੁੱਝ ਪੈਸਾ ਜਾਇਦਾਦ ਆਵਦੇ ਪਰਿਵਾਰ ਨੂੰ ਛੱਡ ਕੇ ਆਈਆ ਸੀ ਚਮਕ ਜਦੋ ਅਮਨਜੋਤ ਇੱਕਲੀ ਨੇ ਗਾਉਣਾ ਸੁਰੂ ਕੀਤਾ 20 ਕੈਸੇਟ ਕਰਵਾਈਆ ਸੋਚ ਕੇ ਵੇਖੋ ਗੁਲਾਬ ਸਿੱਧੂ ਦੇ ਦੋ ਤਿੰਨ ਗਾਣੇ ਰਿਕਾਰਡ ਕਰਾਉਣ ਵਿੱਚ ਸਾਡੇ ਤਿੰਨ ਕਿੱਲੇ ਵਿਕ ਗਏ ਸੀ ਜੇ ਕੋਈ ਬੰਦਾ ਕਹੇ ਪਰਿਵਾਰ ਦੀ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਮੈ ਕਰ ਦਿੱਤਾ ਹੈ ਹੁਣ ਮੈ ਸਾਧੂ ਬਣਨਾ ਹੈ ਇਸ ਗੱਲ ਨੂੰ ਜਾਇਜ ਮੰਨਿਆ ਜਾਉਗਾ ਜਾ ਨਜਾਇਜ ਉਸੇ ਤਰਾ ਇਸ ਗਾਇਕ ਨੇ ਕੀਤਾ ਸੀ
ਬਹੁਤ ਵਧੀਆ ਜੋੜੀ ਸੀ ਅਵਤਾਰ ਚਮਕ ਤੇ ਅਮਨਜੋਤ ਦੀ ਹੁਣ ਗਾਣੇ ਨਵੇ ਕਰਿਆ ਕਰੋ
30:22 ਤੇ ਕੁੜੀ ਨੇ ਅਕਲ ਟਿਕਾਣੇ ਲਿਆ ਤੀ ਉਹਨਾ ਮੁੰਡਿਆਂ ਦੀ ਜਿਹੜੇ ਕੁੜੀਆਂ ਤੋਂ ਪੈਸੇ ਖਾਂਦੇ।
Chamkila 22 ji ❤
Amar Singh chamkila jindabad
ਲੜਕੀਆਂ ਦੀ ਆਵਾਜ਼ ਬਹੁਤ ਵਧੀਆ।
ਪੀ ਟੀ ਸੀ ਤੇ ਕੰਪੀਟੀਸ਼ਨ ਕਰਵਾਓ।
ਪੈਸੇ ਲਗਾਉਣ ਤੋਂ ਬਿਨਾਂ ਵੀ ਅੱਗੇ ਆਉਣ ਦੇ ਚਾਨਸ ਹਨ।
Ihna nu apna home studio kholna chahida hai. Ek ID 14 MKII audio interface, GTZ U 87 condenser microphone, ek purana i5 laptop ya 12600K, 5600X wala computer PC naal home studio kholo. Baad vich UAD 1176 LN compressor, CL2 baad vich lai laina. Betiyan nu sound production da course karvao. You tube ton ghar baithay he 10-12 lakh/ month de income ho javaygee.
ਚਮਕ ਅਤੇ ਮੈਡਮ ਇਸ ਤਰਾਂ ਲੱਗਦਾ ਭਾਡਾਂ ਛੋਟਾ ਸੀ ਸਮਾਣ ਜਾਂਦਾ ਪੈ ਗਿਆ ਪੈਰ ਛੱਡ ਗਏ ਹਾਂ ਨੁਕਸ ਦੋਵੇ ਵਿੱਚ ਹੋਵੇ ਗਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਸਿਆਣੇ ਬੱਚੇ ਤਾਂ ਰਾਜ਼ੀਨਾਮਾ ਕਰਵਾ ਦੇਣ ਦੋਵਾਂ ਦਾ ਫਾਇਦਾ ਹੈ
th-cam.com/video/OMBZrO3BixY/w-d-xo.html
ਰੋਜ ਕੀ।ਪੁਸ਼ਨਾ ਸਮੇ ਦੀ ਗੱਲ ਬਾਈ
Bahut vadia awaj aa bachi dee
ਬਹੁਤ ਵਧੀਆ ਆਵਾਜ਼ ਹੈ
ਅਵਤਾਰ ਚਮਕ ਅਮਨਜੋਤ ਦੀ ਜੋੜੀ ਤੋ ਹਾਕਮ ਬਖਤੜੀ ਦਲਜੀਤ ਕੌਰ ਥਰ ਥਰ ਕੰਬਦੇ ਸੀ
ਕਿਉ ਕੰਮ ਦੇ। ਸੀ
ਅਵਾਜ ਅੱਛੀ ਹੈ ਭੈਣ ਜੀ ਦੀ
Duji Amarjot Kaur he han.
God bless
ਉਹ ਕੁੜੀ ਕਹਿੰਦੀ ਜਦੋ ਚਮਕੀਲੇ ਹੁਣੀ ਦੁਨੀਆ ਤੋ ਚਲੇ ਗਏ ਅਸੀ ਊਦੋ ਗੋਣਾ ਸਟਾਰਟ ਕੀਤਾ ਖਬਰ ਕੋਈ ਆ ਪਤਰਕਾਰ ਆਪਣੇ ਨੰਬਰ ਬਣੋਣ ਤੇ ਹੋਇਆ ਹੈ ਸਭ ਝੂਠ ਬੋਲੀ ਜਾਦਾ
ਬਾਈ ਹੁਣ ਤਾਂ ਗੱਲਾਂ ਨੇ
ਪੱਤਰਕਾਰ ਖਾੜਕੂ ਨਹੀ ਸੀ ੳਹਤਾਂ ਇਨਾਮ ਦੇਦੇ ਸ਼ੀ ਕਲਾਕਾਰਾਂ ਹੀ ਚਿਠੀਆਂ ਪਾਕੇ ਟੌਰਚਰ ਕਰਦੇ ਸ਼ੀ ਅੰਤ ਮਰਵਾਹਾ ਦਿੰਦੇ ਸ਼ੀ ਸ਼ੋ ਚ ਕੇ ਬੋਲਿਆ ਕਰੋ
ਇਹ ਵੀ ਲੱਗਦਾ ਪੈਰ ਛੱਡ ਗਈ ਲੱਗਦੀ ਹੈ ਚੁੱਪ ਕਰ ਕੇ ਦੋਵੇ ਜੀ ਆਪਸ ਵਿੱਚ ਰਲ ਮਿਲ ਜਾਵੋ ਨਹੀ ਤਾਂ ਤੁਸੀਂ ਇਸ ਤਰ੍ਹਾਂ ਹੀ ਮਰ ਜਾਣਾ ਝੜਾਈ ਚੜਤ ਕਿਸੇ ਕਿਸੇ ਨੂੰ ਹੀ ਪੱਚਦੀ ਹੈ ਆਖ ਦਿੱਤਾ ਜਾਵੇ ਹਜ਼ਮਾਂ ਖਰਬ ਹੋ ਜਾਂਦਾ ਸਭ ਤੋਂ ਪਹਿਲਾਂ ਗੀਤ ਛੱਡ ਗੁਣ ਦਾ ਕੀ ਚਮਕੀਲਾ
ਸਾਰੇ ਪਾਸੇ ਔਰਤਾਂ ਲਈ ਹੀ ਔਖਾ ਹੈ ਬੰਦੇ ਤਾ ਵਿਗੜਨ ਲੱਗੇ ਕਝ ਨਹੀ ਦੇਖਦੇ ਔਰਤ ਤੇ ਇਲਜ਼ਾਮ ਲਗਾਉਣ ਲੱਗੇ ਕੁਝ ਨਹੀ ਦੇਖਦੇ ਬੰਦੇ ਘਰ ਖਰਾਬ ਕਰਦੇ 🙏🏼
ਸਾਰੇ ਗਾਉਂਦੇ ਸੀ ਲੋਕ ਸੁਣਦੇ ਤਾਂ ਹੀ ਗਾਉਂਦੇ ਸੀ
ਜਨਤਾ ਸੁਣਦੀ ਸੀ ਤਾਂ ਗਾਉਂਦੇ ਹੁਣ ਮਾੜਾ ਕੀ ਹੈ
ਕੋਈ ਨਵਾਂ ਸਵਾਲ ਵੀ ਪੁੱਛ ਲੈ ਯਾਰ
Avtar chamak Amanjot bahut vadiya jodi c
Bahut vdi gal kahi madam ne jihne bache pale ne Gents ton bina..... Oh galat ni ho sakdi
ਪੱਤਰਕਾਰ ਉਲੂ ਆ ਸਾਰੀ ਦੁਨੀਆ ਨੂੰ ਕਹਾਣੀ ਦਾ ਪਤਾ ਆ ਕੋਈ ਚੰਜ ਦੀ ਗੱਲ ਕਰਦਾ ਨਹੀ
Waheguru ji
th-cam.com/video/OMBZrO3BixY/w-d-xo.html
Chamkila jaisa koi nahi hona
ਮੈਡਮ ਤੁਸੀ ਦੁਬਾਰਾ ਚੱਕ ਲੋ ਕੰਮ ਨੂੰ ਕਿਸੇ ਲੋਟ ਮਨਾ ਲਵੋ ਅਵਤਾਰ ਚਮਕ ਨੂੰ ਤੁਸੀ ਦੁਬਾਰਾ ਕੰਮ ਚੱਕ ਸਕਦੇ ਹੋ ਬੜੀ ਗਿਲ ਨੀ ਹੈਗੀ ਅਗਰ ਦੋਨੋ ਇਕੱਠੇ ਹੋਵੋ
Very nice video ❤🎉
Sirra awaz a bai. Ehna sath dio ji sura di janch poori a halp them . madam good luck
ਪੈਸੇ ਤਾਂ ਇਸ ਤਰ੍ਹਾਂ ਲੱਗ ਰਹੀਆਂ ਹੈ ਮੈਡਮ ਕੋਲ ਹੁੰਦੇ ਹੋਣ ਗੇ ਸੁੱਕੀ ਆਕੜ ਛੱਡ ਕੇ ਰਾਜ਼ੀਨਾਮਾ ਕਰੋ ਅਤੇ ਸਾਨੂੰ ਗਾਣੇ ਦੇਵੋ ਜੀ ਹੋਲੀ ਹੋਲੀ ਤੁਹਾਡੇ ਸਰੋਤੇ ਮਰ ਜਾਣ ਗੇ ਫੇਰ ਤੁਸੀ ਵੀ ਚਲੇ ਜਾਣਾ ਦੋਵੇ ਰਾਜ਼ੀਨਾਮਾ ਕਰੋ
बच्चे नू छडना बहुत वडा पांप है जी वाहेगुरु जी मेहर करन सभी ते
ਅਵਤਾਰ ਚਮਕ ਅਮਨਜੋਤ ਦੀ ਗਾੲਿਕ ਜੋੜੀ ਨੂੰ, ਹਾਕਮ ਬਖਤੜੀ ਦਲਜੀਤ ਕੌਰ ਗੱਪੀ ਗਦਾਰ ਦੀ ਨਜਰਲੱਗੀ
Dadar kive a .o
Bht sohni awaz a kudi god bless you
th-cam.com/video/OMBZrO3BixY/w-d-xo.html
ਚਮਕੀਲਾ ਤਾਂ ਕੀਤਾ ਹੀ ਸੀ
ਅਮਰਜੋਤ ਦੀਆ ਗੱਲਾਂ ਚ ਸੱਚ ਝਲਕਦਾ
Chamkila amrjot bargi jodi na koi hoi aw te na hove
Very nice singer aman jot❤❤❤❤❤
Weheguruji
ਕਰਾਏ ਦੇ ਮਕਾਨ ਵਿਚ ਰੈਹਕੇ ਬੱਚੇ ਪਾਲਣੇ ਬਾਕੀਆ ਬਹੁਤ ਔਖਾ ਕੰਮ ਆ ਅਵਤਾਰ ਵੀਰ ਨੂੰ ਭੈਂਣ ਨਾਲ ਗਾਉਣਾ ਚਾਹੀਦਾ ਸਾਰੇ ਗੂੱਸੇ ਗਿਲੇ ਦੂਰ ਕਰ ਦੇਣੇ ਚਾਹੀਦੇ ਆ ਕਿਉਕੀ ਪਰਿਵਾਰ ਤਾਂ ਪਰਿਵਾਰ ਹੀ ਹੂੰਦਾ
ਇਨਾਮ ਤਾਂ ਸਾਰੇ ਜੇਬ ਵਿੱਚ ਪਾਈ ਜਾਂਦਾ ਸੀ ਨਾਲੇ ਪੈਸੇ ਹੈ ਨੀ ਬੀਬਾ ਨੂੰ ਬਦਨਾਮ ਕਰਦਾ
Bhai chamkila chamkila se❤❤
nice
Good luck.
❤chamkila baki Sab foudu
Bilkul hundred percent shi
Camkila da name le k awtar chamak😂😂😂😂
Jade vadiya awaz a ji. Ehna da sath dio baio. Madam keep it up. Fekr nott
ਇਹ ਹੋਣਾ ਸੀ ਤੁਸੀਂ ਲੋਕ ਝੂਠੇ ਹੋ
Amanjot ji,main tuhanu Ushtad Chamkila ji di Barsi te pehli bar dekhiya, par jo Stage te hoiya oh galat si.Galti tan vaise Gharu di vi hai. Garam geet gauna si fir ga lainda tushi kehra pehlan nah kiti si,par ush nu tuhada sath dena chahida si.oh vi fukra hi lagda hai. Ushdi Chamkila ji nal thori Sakal mildi hai, par Akal nehi.
Baaki madam di bachi bahut sohna goundi aa MA music aa industry nu tan lorh aa eho jhe bachean di .......Amanjot ji tusi ehna te concentrate kro ....chado gharuan nu
Aman tuhanu yaad hai tudsi mera likhiaa song gayaa c munda chan warga bra sohna gayaa.c main tuhade ghare v reh ke geyaa c tusi sadi bri Sewa kiti c tusi fir ton ek ho jawo if possible
The interviewer is very disrespect. If she's divorced then the relationship has ended. End of.
Chamak is good and true man
Avtar chamk ji aap di jagaha sahi hai
Lok sunde ce chamkila gunda ce
Bai ji j chamkila gand paunda c tan lok ajj tak chamkile nu sunde aa
Amanjot ji tusi gharu vrgean nal na jayea kro ji bevakoof bnda oh
Madam di akad hun jake down hoi aaa. Chamk da sath nahi dita madam ne. Awartar is good man
galti ni manni ni
Hun ta bht kehnge
Medam ji ap hi apne Bacho nu nal le ke Singer Mr Avtar Chamk ji de Ghar ja,o ji.Mr Avtar ji 100% ap ji de nal na aa gai tho dekh lena.
Mr Avtar Chamk ji bahut hi sug bug vala ensaan hai ji.
Yaar interview karde phone wal dhayan den lag jane hon... Gahaan Bill Clinton hain jehra phone dekhe bina reha ni janda.. eh kai janyaan nu dekh lita .. interview karde phone wal dekhde bahut bure lagde hon... Tahin interview vich questions v fuddu jehe kari jana .. yaar eh bahut serious job hai... Proper tayari karke pher interview karya karo.
Roop gharu amli da Sara kasur si usne dode kha laye si
kudi vidya gaaondi aa
ਚਮਕੀਲਾ ਆਪਣੀ ਮੌਤ ਆਪ ਮਾਰਿਆ
Maut tan oh apni mariya,kisi di Maut nehi mariya.par marwaiya giya.Aime hi honi si.keon ki oh ne top de singer apni kala nal khunje la dite si,jo ajj vi Lage hoa ne.
ਸਾਰੇ ਆਪਣੀ ਮੌਤ ਆਪ ਹੀ ਮਰਦੇ ਹਨ ਪਰੰਤੂ ਚਮਕੀਲਾ ਅਮਰਜੋਤ ਦੀ ਜੋੜੀ ਨੂੰ ਵਿਰੋਧੀ ਕਲਾਕਾਰਾਂ ਨੇ ਮਰਵਾਇਆ ਸੀ ਜਿਨ੍ਹਾਂ ਦੇ ਪ੍ਰੋਗਰਾਮ ਨਹੀਂ ਲੱਗਦੇ ਸਨ
ਭਾਈ ਦੀਪਾ ਜਿਸ ਨੇ ਇਸ ਨੂੰ ਗੱਡੀ ਚਾੜਿਆ ਖਾੜਕੂ ਸਿੰਘ ਗੰਦ ਪਾਇਆ ਸੀ ਇਸ ਨੇ ਸਿੰਘਾਂ ਦਾ ਝੂਠਾ ਨਾਮ ਲੇ ਕਹਿੰਦਾ ਇਨਾ ਨੇ ਮੇਰੇ ਕੋਲ ਪੈਸੇ ਖਾਦੇ ਫਿਰ ਮੈਨੂੰ ਛੱਡ ਤਾਂ । ਕਈ ਇਸ ਨੂੰ ਆਪਣਾ ਬਾਪ ਮੰਨਦੇ ਦੇ ਆ ਆਪਣਿਆਂ ਹੀ ਭੈਣਾਂ ਨਾਲ dj te ਗਾਣੇ ਲਾ ਕੇ ਨੱਚਦੇ ਦਸ ਦੇ ਸਾਡਾ ਉਸਤਾਦਆ
. No
Chamkile ne kahra apne app goli mar lai bakbas kari janda
Khasam nu khani
ਕੂੜੀ ਦੀ ਆਵਾਜ਼ ਕੀਨੀ ਵਦੲਈ ਹੈ
Gharu ta sala amli a
ਚਮਕੀਲੇ ਵਰਗੇ ਗਾਇਕਾਂ ਨੇ ਬਹੁਤ ਗੰਦ ਗਾਇਆਂ ਹੈ।
Beta Main Chamkile nu Gaunde suniya te dekhiya vi.Chamkila ji to pehlan kai top de kalakaran ne gande Geet Gaye.Jime Hik te lait ke rehna ajj Deor tere ne( Didar Sandhu) Ran botal wargi, chuk lo rub da nau lai ke ( Ramla). Baga Safri ta nihra gand gaunda.ohde bare ki kahoge. Darasal Chamkila Bahu hit kalakaran di akh bich Rarkan lug giya si,jo ushdi maut da asal Karan baniya.
Aahho hun de kalakar teinu buhat versha sunade ne only one ande one chamkila
@@HarjinderSingh-ez6ur tere dimaag nu punchar laggan wala a'😢
@@ShamsherSingh-j2i tu bhonkda bhonki ja Tera bura muuh
@@HarjinderSingh-ez6ur bhen deya khasma bhonk tu reha ay ya asi' kham kha bhen da rishta leke awaaza dinda firday'🤨
Sokhey waly nal se tan sikhey waly ve nal reh .
Banda kive zar luo janani galat nu
Mere kol 1 mahina rih ke gia..a janani jhooth boldi a
Mai nahi darta kisi ke baap se
Good luck.