ਪੰਜਾਬ ਦਾ ਮਸਹੂਰ ਗਾਇਕ 7 ਕੋਠੀਆਂ ਤੇ ਗੱਡੀਆਂ ਦਾ ਮਾਲਕ ਜੀਅ ਰਿਹਾ ਨਰਕ ਭਰੀ ਜਿੰਦਗੀ, ਹਜਾਰਾਂ ਗਾਇਕਾਂ ਨੂੰ ਬਣਾਇਆ ਸਟਾਰ
ฝัง
- เผยแพร่เมื่อ 8 ธ.ค. 2024
- ਪੰਜਾਬ ਦਾ ਮਸਹੂਰ ਗਾਇਕ 7 ਕੋਠੀਆਂ ਅਤੇ ਗੱਡੀਆਂ ਦਾ ਮਾਲਕ,
ਜੀਅ ਰਿਹਾ ਨਰਕ ਭਰੀ ਜਿੰਦਗੀ,
ਹਜਾਰਾਂ ਗਾਇਕਾਂ ਨੂੰ ਬਣਾਇਆ ਸਟਾਰ,
ਪਰ ਕਿਸੇ ਨੇ ਵੀ ਬਾਂਹ ਨਹੀਂ ਫੜੀ ਔਖੇ ਵੇਲੇ,
ਕੇਹੜੇ ਹਲਾਤਾਂ ਵਿੱਚ ਜਿੰਦਗੀ ਗੁਜ਼ਾਰ ਰਿਹਾ ਚਤਰ ਸਿੰਘ ਪਰਵਾਨਾ,
Chatar Singh Parwana,
ਨਰਕ ਵਰਗੀ ਜ਼ਿੰਦਗੀ,
ਮੌਤ ਕਿਉਂ ਮੰਗ ਰਿਹਾ ਮਸ਼ਹੂਰ ਗੀਤਕਾਰ,
ਕੋਠੀਆਂ ਦਾ ਮਾਲਿਕ ਅੱਜ ਇੱਕ ਕਮਰੇ ਨੂੰ ਵੀ ਤਰਸ ਰਿਹੈ,
ਗੀਤਕਾਰ 'Chattar Singh Parwana ਦੀ ਦਰਦ ਭਰੀ ਦਾਸਤਾਂ,
ਕੋਠੀਆਂ ਦਾ ਮਾਲਿਕ ਅੱਜ ਇੱਕ ਕਮਰੇ ਨੂੰ ਵੀ ਤਰਸ ਰਿਹੈ, ਗੀਤਕਾਰ 'Chattar Singh Parwana ਦੀ ਦਰਦ ਭਰੀ ਦਾਸਤਾਂ
#ChattarSinghParwana #punjabimusicindustry #Punjab #Latestupdate
chattar singh parwana songs,
chatar singh parwana song,
chatar singh parwana interview,
chatar singh parwana all song,
chatar singh parwana punjabi song,
chatar singh parwana devi geet
DESCRIPTION (RANGLA PUNJAB RADIO & TV)
Rangla Punjab (colourful Punjab) is Punjabi Radio Program running for the community since April 1997, with over 250,000 listeners across Ontario. Rangla Punjab is one of the most popular radio programs which is relayed 6 days in a week. This program has a vast coverage of listeners, and the segments included in this program invite the listeners to participate in religious quiz, games and by expressing their views in talk shows.
Now, Rangla Punjab brings more vibrant colours with musical entertainment, talk, news and the latest information weekday mornings from 9 to 10 am on CJMR, with "Asian Vision".
During the show, we have three news bulletins in three different languages: Punjabi, Hindi and English. We have a special segment: NA KAHU SE DOSTI, NA KAHU SE BAIR (we are friends with no one and enemies with no one) which gives the unbiased news from all over the world narrated by the host.
Entertainment Shows [Carry On Punjabio & Do Gallan Kariye - Every Sunday & Monday in Evening]
{ rangla punjab radio and tv, rangla, rangla punjab song, rangla punjab, पंजाबी रेडियो, पंजाबी रेडियो स्टेशन, punjabi radio, rang punjab }
ਵੀਰ ਜੀ ਦੇ ਗੀਤ ਬਹੁਤ ਹੀ ਵਧੀਆ ਸਨ਼ ਉਸ ਟਾਈਮ ਸੂਈਆਂ ਵਾਲੀਂ ਮਸ਼ੀਨ ਚਲ਼ਦੀ ਹੁੰਦੀਂ ਸੀ ਮਿੱਤਰਾਂ ਦਾ ਚਲੀਆਂ ਟਰੱਕ ਨੀਂ। ਇਹ ਗ਼ੀਤ ਮੁੜ ਮੁੜ ਮਸ਼ੀਨ ਤੇ ਸੂਈਂ ਰੱਖਦੇ ਸੀ ਵੀਰ ਜੀ ਦੇ ਹੋਰ ਵੀ ਬਹੁਤ ਗ਼ੀਤ ਸੀ ਵੀਰ ਜੀ ਨੂੰ ਸ਼ਤ ਸ੍ਰੀ ਆਕਾਲ ਰੱਬ ਇੰਨਾ ਨੂੰ ਖੁਸ਼ ਰਖੇਂ ਚੜ੍ਹਦੀ ਕਲ੍ਹਾ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
ਮਹਾਨ ਸ਼ਖਸੀਅਤ ਹਨ, ਪਰ ਉਸ ਸਮੇਂ ਪੈਸੇ ਨੂੰ ਪਿਆਰ ਨਹੀ ਸੀ ਕਲਾ ਨੂੰ ਪਿਆਰ ਸੀ,ਪਰ ਪੰਜਾਬੀ ਸਾਹਿਤ ਜਗਤ ਨੂੰ ਸਾਰ ਲੈਣੀ ਚਾਹੀਦੀ ਹੈ ਜੀ ।।
Waheguru mehar rakhan ji❤❤Sat Sri akal ji Chatar Singh Parvana ji
ਬਹੁਤ ਬੁਰਾ ਵਕਤ ਸਰਕਾਰ ਮੱਦਦ ਕਰੇ ਇਸ ਪਰਵਾਨੇ ਦੀ
ਵਾਹਿਗੁਰੂ ਵਾਹਿਗੁਰੂ ਇਹ।ਤਾਂ ਸਰ ਬਹੁਤ ਮਸ਼ਹੂਰ ਕਲਾਕਾਰ ਸਨ
ਪਰਵਾਨਾ ਸਤ ਸਤ ਨਮਸਕਾਰ ਹੈ ਤੈਨੂੰ
Rana bai ਜੀ bht vadiya kita kise da dukh sumjya
ਪਰਵਾਨਾ ਜੀ ਮੇਰੇ ਨਾਲ ਦੇ ਕਮਰੇ ਵਿੱਚ ਕਿਰਾਏ ਤੇ ਰਹਿੰਦੇ ਸਨ ਮਾਣਕਵਾਲ ਦੇ ਕੋਲ ਹੀ ਸੀ ਲਾਲ ਪਰੀ ਦਾ ਸ਼ੌਕੀਨ ਸੀ ਪੀਕੇ ਇੰਟਰਵਿਊ ਕੀਤੀ ਸੀ
ਵਾਹਿਗੁਰੂ ਜੀ ਬਾਪੂ ਜੀ ਨੂੰ ਸਲੂੂਟ ੲੇ
Main is mahan kalakar de Saab geet sune hai.salute hai is mahan kalakar g nu🌹🌹🙏🙏
Baba ajj vi zabardast artist .❤❤❤❤❤
Kamal kar diti parvana g
Waheguru ji waheguru ji waheguru ji waheguru ji waheguru ji
App ji di vaddi umar Hove ji
ਬੇਸ਼ਰਮੋਂ ਕਲਾਕਾਰੋ
ਹੁਣ ਕੀ ਉਡੀਕਦੇ ਹੋ
ਲਾ ਦਿਓ ਮਾਇਆ ਦੀ ਝੜੀ
ਨਹੀਂ ਤਾਂ ਤੁਸੀਂ ਨਰਕਾਂ ਨੂੰ ਜਾਓਗੇ
Itni nafrat achhi nahi hoti ..kal aap par ??
Yaar j 500 rs v 1000 ku banda pa deve bapu de khate ch bapu da Kam chall j baki kalakar v sochan es de bare ch oh kine paun gay🤔
Parbana Jai great singer at his time I was also listened his song in my childhood
He,is,great, singer ❤❤❤
ਇਹ ਦਸੇ ਕਿ ਕੋਠੀਆਂ ਕਿੱਥੇ ਗਈਆਂ।ਕਾਰਾਂ ਕਿਧਰ ਗਈਆਂ?
ਜਦੋਂ ਜਵਾਨੀ ਸਾਭਣੀ ਨੀ ਫਿਰ ਬੁਢਾਪੇ ਵਿੱਚ ਇਹੀ ਹਾਲ ਹੁੰਦਾ ਜਵਾਨੀ ਵਿੱਚ ਤਾ ਵੜ੍ਹਕਾ ਮਾਰਦੇ
Waheguru ji waheguru ji 🙏🙏🙏🙏
ਜਦੋਂ ਚੜਾਈ ਹੁੰਦੀ ਓਦੋਂ ਤਾਂ ਪੂਰੀ ਆਯਾਸ਼ੀ ਕਰਦੇ ਹਨ,ਜਦੋਂ ਸੂਰਜ ਡੁੱਬ ਜਾਂਦਾ ਤਾਂ ਪਿਟਦੇ ਹਨ ਸਰਕਾਰ ਲੋਕਾਂ ਦੇ ਪੈਸੇ ਨਾਲ ਇਹਨਾਂ ਦੀ ਮਦਦ ਕਰੇ
Waha guru ji Waha guru ji
Wah parwana ji y 30:10 ug yug jiio parana g
ਇਸ ਗਾਇਕ ਲੇਖ਼ਕਾਰ ਮੁੰਡੇ ਦੀ ਮਦਦ ਕਰਨਾ ਜ਼ਰੂਰੀ ਹੈ
One of my Papa's favourite artist
good bapu
Great songwriter
ਗਦਾਰਾਂ ਨੂੰ ਤਖਤ ਬਹਾਉਂਦੇ ਹ ਮਰਿਆਂ ਦੀਆਂ ਮੱਟੀਆਂ ਪੂਜਦੇ ਆ ਜਿਉਂਦਿਆਂ ਨੂੰ ਗਾਲਾਂ ਕੱਢਦੇ ਆ ਬੇਸੁਰਿਆਂ ਨੂੰ ਸੁਰ ਵਾਲੇ ਮੰਨਦੇ ਐ ਤੇ ਸੁਰ ਵਾਲੇ ਨੂੰ ਬੇਸੁਰਾ ਮੰਨਦੇ ਆ ਇੱਥੇ ਚੋਰਾਂ ਨੂੰ ਸਾਧ ਮੰਨਦੇ ਆ ਤੇ ਸਾਧਾਂ ਨੂੰ ਚੋਰ ਮੰਨਦੇ ਇੱਥੇ ਰੱਬ ਨੂੰ ਜਬ ਮੰਨਦੇ ਐ ਤੇ ਚੜੇਲ ਨੂੰ ਰੱਬ ਮੰਨਦੇ ਆਇਹ ਹਾਲ ਹ ਪੰਜਾਬੀਆਂ ਦੇ
Bilkul right ji
God bless you bahi
ਵਾਹਿ ਗੁਰੂ ਜੀ
ਵਹਿਗੁਰੂ ਜੀ
Waheguru ji kirpa kardo vichare te
Waheguru mehar kare
Sira ji os time de kalakar
Waheguru ji Chardikla vich rakho parwana ji nu
Sma samrath hai ji
ਵੀਰ ਪ੍ਰਵਾਨਾ ਜੀ ਏ ਸਬ ਕਿਸਮਤ ਦੇ ਚਕਰ ਹਨ। ਉਸ ਮਾਲਕ ਦਾਸ਼ੁਕਰ ਗੂਜਾਰ ਕਰੋ ।
waheguru mehar kre
ਧਾਰਮਿਕ ਗੀਤ ਕਿਹੜਾ ਸੀ
🙏🏼 🙏🏼 🙏🏼 🙏🏼 🙏🏼 🙏🏼
Mere.ta.eho.mgda.lmi.umr.hoye.hsdy.wsdy.rhan.lv❤
waheguru. ji
Parwana ji roti de ghar hernde si jujhar nagar shimla puri
ਨਵੇਂ ਕਲਾਕਾਰ ਧਿਆਨ ਦੇਣ
Very very very much
Wage Guru ji
Nice good bi
❤,,Hmv,,,ਦਾ,,ਬਾਪੂ,ਪਰਵਾਨਾ,੨੨,❤❤❤❤❤❤❤
Waheguru ji
WAHEGURU ji
Good coverage
ਬਹੁਤ ਵਧੀਆ ਗਾਇਕ
ਇਹੋ ਜਿਹੇ ਹੀਰਿਆਂ ਨੂੰ ਫਿਰ ਕਿਓਂ ਮਗਰੋਂ ਮਿੱਟੀ ਵਿਚ ਰੁਲਣਾਂ ਪੈਂਦਾ
Hai hai ahujahi heera kaiu rultha sarkari nu dhnkha banni chai thea ji
Waheguru
Very good 🙏🙏
Help karo es singer di
Meri Daljeet Dosanjh And Gippy Garewal Ji Nu Benti Hai ke Parwana Sahib Ji Di Viti Madat Kiti Jawe Ji , N.R.I Veer Vi Madad karan Ji ..
God may you live long❤
KarnailsinghVPoNall WahegurujikakhalsawahegurujikeeFateh and kulwantkour Do charnsingh VpoLatwalaSultanpurKpt and NaseebkourwoSudagursinghAndhawalShahkot pb India Pvt y HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot
Parbana,je, god,bless, you
Bhabi saag nu na jaavi tera munda rou ga,,,, durga rangeela saab ne eh geet boleya si ,,but durga saab nu hun kuj sochna chahida au,,🤔
Aa tuhade chanl ne bai jini kmayi kitti , is video rahi ki tusi ohda hisa banda dita, parvaana saab nu 🤔
WaheguruGmeharkrn
🙏🏻🙏🏻🙏🏻🙏🏻👌👌
Waheguru ji shameful our system
HMV,,ਦਾ,,ਫੂਫੜ,,ਪਰਵਾਨਾ,,1960
ਜਹਾਜ ਖਾ ਜਾਦੀਆ ਤੀਵੀਆ ਸੁੱਵਾਦ ਮਾੜਾ ਹੁੰਦਾ ਐ
Every rise has a fall.
Anyhow Waheguru sabh nu charhdian kalhan bakhshe
Waheguru ji, kirpa karo kalaran teh🙏
👍👍🙏🙏
Selut.bai.ji.thuhanu
🙏🙏🙏
ਬਾਪੂ ਬੜਾ ਤਿੱਖਾ ਰਿਹਾ
🙏
Wa Ji wa kaya jinda dili hai.
Time time did gal3 eh
WAHEGURU
Bai ede kise munde de story karo
Eh din na kise te ave
God may you live long and stay postive.❤❤❤
Age kini?
Pani de bha no e ne lede dhon de bhane aa
Pehllan,sikhia,kro,Pani,lean,nhi,ledhe,dhon,de,bhane,a,,,oh,vadhia,patarkara
Thark.bhri.ja.narak.bhri.
waqt change change di fatti poch denda.... jehda upar muh kar ke thukda ohda ehi haal hunda, neewe ho ke challo taa hi pendian barkata...akaran waleya nu rabb aiwe hi sutda thaley
Do not saying wronge
Waheguru ji
God May U Live long 🙏