ਜਦੋਂ ਚਮਕੀਲੇ ਨੂੰ ਅਖਾੜੇ 'ਚ ਜਾਣ ਤੋਂ ਰੋਕਿਆ..! 80% ਲੋਕਾਂ ਨੇ ਸੰਤਾਂ ਤੋਂ ਛਕਿਆ ਸੀ ਅੰਮ੍ਰਿਤ | Avtar Chamak

แชร์
ฝัง
  • เผยแพร่เมื่อ 8 ธ.ค. 2024

ความคิดเห็น • 87

  • @user-shama88
    @user-shama88 3 หลายเดือนก่อน +1

    ਲੋਕ ਸੁਣਦੇ ਸੀ ਤਾਂ ਹੀ ਗਾਉਂਦੇ ਸੀ ਬਾਈ ਜੀ ਕਰਮਾ ਦੀ ਗੱਲ ਹੁੰਦੀ ਹੈ

  • @ekamdeepsingh4681
    @ekamdeepsingh4681 11 หลายเดือนก่อน +5

    ਦੁਕਾਨ ਦਾਰ ਵਾਲੀ ਸਹੀ ✅ ਗੱਲ ਕੀਤੀ ਹੈ ਵੀਰ ਨੇ ਸੱਚ ਹੈ ਉਹੀ ਵੇਚਦਾ ਬੰਦਾ ਜੋ ਵਿਕਦਾ

    • @GotaSingh-gj7dq
      @GotaSingh-gj7dq 10 หลายเดือนก่อน +1

      ਸਹੀ ਗੱਲ ਹੈ ਅਸੀ ਮੇਲਿਆ ਤੇ ਦੋ ਰੁਪਏ ਵਿਚ ਲੋਹੇ ਦੀ ਕਾਰ ਵੇਚਦੇ ਹੁੰਦੇ ਸੀ 1982,83, ਵਿੱਚ ਅੱਜ ਐਟਮ ਬਦਲਗੀ ਅਸੀ ਵੀ ਬਦਲਗੇ

  • @JagtarSingh-hf4ck
    @JagtarSingh-hf4ck 10 หลายเดือนก่อน +1

    ਚਮਕੀਲਾ ਕਿਹੜੇ ਪਾਸਿਉਂ ਸਾਬ ਸੀ ਜਣਾ ਖਣਾ ਉਠ ਕੇ ਇੰਟਰਵਿਊ ਕਰਨ ਲੱਗ ਜਾਂਦਾ ਬਹੁਤ ਸੋਚ ਸਮਝ ਕੇ ਸ਼ਬਦਾਂ ਦੀ ਵਰਤੋਂ ਕਰਨੀ ਪੈਂਦੀ ਹੈ

    • @GotaSingh-gj7dq
      @GotaSingh-gj7dq 10 หลายเดือนก่อน +1

      ਚੇਲੇ ਲਈ ਗੁਰੂ ਸਾਹਿਬ ਜੀ ਹੁੰਦਾ ਹੋਰ ਕੀ ਹੁੰਦਾ ਓਹ ਖਾੜਕੂਆਂ ਨੇ ਨਹੀਂ ਮਾਰਿਆ ਉਸਤੋ ਫਿਰੌਤੀ ਮੰਗਦੇ ਸੀ ਓਸਨੇ ਨਹੀ ਦਿੱਤੀ ਮਾਰਤਾ

  • @deeprataindia1170
    @deeprataindia1170 ปีที่แล้ว +5

    ਪੂਰੀ ਬੱਲੇ ਬੱਲੇ ਸੀ ਉਸ ਟਾਈਮ ਤੇ ਚਮਕ ਜੀ ਦੀ ਅੱਜ ਵੀ ਕਿਰਪਾ ਹੋਵੇਗੀ ਅਨੀਤਾ ਸਮਾਣਾ ਜੀ ਵੀ ਸੁਪਰ ਸਟਾਰ ਹਨ ਰੱਬ ਦੋਵਾਂ ਦੀ ਜੋੜੀ ਨੂੰ ਤਰੱਕੀ ਦੇਵੇਗਾ ਜੀ।
    ,,ballu ਰਟੈਂਡਾ,,

  • @GotaSingh-gj7dq
    @GotaSingh-gj7dq 10 หลายเดือนก่อน +2

    Y ਚਮਕ ਮੇ ਨੈਬ ਸਿੰਘ ਮਨਮੋਹਨ ਦਾ ਸੋਟਾ ਭਰਾ ਓਸਦੇ ਮੁੰਡੇ ਦੇ ਜਨਮਦਿਨ ਤੇ ਤੁਸੀ ਮੇਰੇ ਘਰ ਅੱਗੇ ਰਾਤ ਨੂੰ ਪ੍ਰੋਗਰਾਮ ਕੀਤਾ ਸੀ 2013, ਵਿੱਚ

  • @sukhmanjotsingh7427
    @sukhmanjotsingh7427 ปีที่แล้ว +9

    Very good ਚਮਕ ਜੀ ਬਹੁਤ ਵਧੀਆ ਹੈ

  • @sarbjitsandhu2531
    @sarbjitsandhu2531 ปีที่แล้ว +8

    ਭਗਤਾ ਸਾਹਿਬ ਲੱਗਦਾ ਤੁਸੀਂ ਇੰਟਰਵਿਊ ਨੀਂ ਬਾਈ ਦੀ ਬੇਜ਼ਤੀ ਕਰ ਰਹੇ ਹੋ।

  • @NirmalSingh-bz3si
    @NirmalSingh-bz3si ปีที่แล้ว +5

    ਬਾਈ ਚਮਕ ਸਾਹਿਬ ਸਸਅ ਚੜਦੀ ਕਲਾ ਚ ਰਹੋ ?

  • @happysidhu9853
    @happysidhu9853 ปีที่แล้ว +33

    ਪੱਤਰਕਾਰ ਨੂੰ ਸਵਾਲ ਪੁੱਛਣ ਦਾ ਪਤਾ ਨਹੀ

    • @manjinderuppal7513
      @manjinderuppal7513 ปีที่แล้ว +1

      Akal e heni swal puchan di na swad na maza banda gal kre pta lage ki reporter a jehda vehla uthda reporter ban janda

    • @amanpreet2273
      @amanpreet2273 ปีที่แล้ว +1

      Na e puch gussa hunda bhot bai

    • @happysharma1650
      @happysharma1650 ปีที่แล้ว +1

      Bilkul bhi ji

    • @gogigurm901
      @gogigurm901 ปีที่แล้ว

      Sahi gl aa y.... Fuddu aa interview krn wala

  • @nishangill3115
    @nishangill3115 ปีที่แล้ว +10

    ਬਾਈ ਯਾਰ ਏਹਨਾਂ ਨੇ ਐਨਾ ਵੀ ਮਾੜਾ ਨੀ ਗਾਇਆ ਬਾਈ ਠੈ ਕਿਉਂ ਮੂੜ ਮੁੜ ਕੇ ਇਕੋ ਗੱਲ ਈ ਕਰੀ ਜਾਨੇ ਉ

  • @GurdeepSingh-su5ev
    @GurdeepSingh-su5ev ปีที่แล้ว +4

    ਚਮਕ ਦੀ ਪਹਿਲੀ ਗੁਰਾਇਆ ਤੋ ਲਈ ਸੀ ਯੂਪੀ ਜਾ ਕੇ ਸੁਣੀ ਸੀ ਕੈਸਟ ਬਹੁਤ ਵਧੀਆ ਸੀ ਬਾਈ ਸਾਹਿਬ ਜਨਾਨੀ ਕਿਸੇ ਨੂੰ ਹੀ ਰਾਸ ਆਉਦੀ ਆ ਇਹ ਕਿਸੇ ਦੀਆ ਵੀ ਮਿੱਤ ਨਹੀ ਬੇਪ੍ਰਵਾਹ ਹੋ ਕੇ ਆਪਣਾ ਕੰਮ ਕਰੋ ਸਮੇ ਦੇ ਹਿਸਾਬ ਚੱਲੀ ਚਲੋ। ਅਜੇ ਵੀ ਕੁਝ ਨਹੀ ਵਿਗੜਿਆ ਪੈਰਾ ਸਿਰ ਹੋ ਸਕਦੇ ਹੋ ਸੰਭਲ਼ ਕੇ ਚੱਲੋ

  • @GotaSingh-gj7dq
    @GotaSingh-gj7dq 10 หลายเดือนก่อน +1

    ਕੀ ਚਮਕੀਲਾ ਬੰਜੇਗਾ ਕੈਸਿਟ ਅਸੀ ਨਰਮਾ ਗੁੜਦੇ ਬਹੁਤ ਸੁਣਦੇ ਸੀ ਜੈ ਸੰਤਅ ਦੀ, ਠੇਕਾ ਪਿਆਰ ਦਾ ਬਹੁਤ ਸੁਣੇ ਨੇ 1990ਵਿੱਚ ਉਧਰ ਵਰਿੰਦਰ ਦੀਆਂ ਫਿਲਮਾਂ ਜੱਟ ਤੇ ਜ਼ਮੀਨ ਦੁਸ਼ਮਨੀ ਦੀ ਅੱਗ ਵੇਖਦੇ ਹੁੰਦੇ ਸੀ ਬਾਕੀ ਚਮਕੀਲਾ ਜੀ ਦੀ ਲਾਸਤ ਕੈਸਿਟ ਕਲੀ ਨੂੰ ਲੇਜਾ ਕਿਤੇ ਦੂਰ ਬਹੁਤ ਸੁਣਦੇ ਹੁੰਦੇ ਸੀ ਬਾਕੀ ਭਰਾ ਜੀ ਬੰਦੇ ਨੂੰ ਸਮੇ ਅਨੁਸਾਰ ਸਰੀਰ ਚੋ ਬਲ ਕੱਢ ਲੈਣੇ ਚਾਹੀਦੇ ਹਨ ਤੂੰ ਨੀਵੀਂ ਪਾਕੇ ਮਾਤਾ ਨੂੰ ਆਪਣੇ ਘਰ ਭਾਵ ਅਮਨਜੋਤ ਕੌਰ ਅਤੇ ਪਰਿਵਾਰ ਵਿਚ ਚਲਿਆ ਜਾ ਦੀਦੀ ਬਹੁਤ ਚੰਗੀ ਹੈ ਤੁਸੀ ਅਪਣਾ ਘਰ ਅਤੇ ਧੀਆ ਪੁਤਾ ਕੋਲ ਚਲਿਆ ਜਾ ਫਿਰ ਹਿਟ ਹੋਜੋਗੇ ਦੋਵੇਂ

  • @aryansingh2824
    @aryansingh2824 ปีที่แล้ว +8

    ਚਮਕੀਲੇ ਵਾਲੀ ਗੱਲ ਨੀ ਬਣੀ ਕਿਸੇ ਕੋਲੋਂ ਬੋਲ਼ ਚਾਹੇ ਖੜਕਵੇਂ ਸੀ ਪਰ ਮੀਨਿੰਗ ਫੁਲ ਸੀ।

  • @sonymaan331
    @sonymaan331 7 หลายเดือนก่อน

    ਜੇ ਇਹ ਬੰਦਾ ਫੁਕਰਾ ਨਾ ਹੁੰਦਾ ਹੰਕਾਰੀ ਨਾ ਹੁੰਦਾ ਤਾਂ ਅੱਜ ਸੁਖ ਪਾਉਂਦਾ

  • @premnafri981
    @premnafri981 8 หลายเดือนก่อน

    ਭਗਤਾ ਸਾਹਿਬ ਕਿਸੇ ਦੇ ਜਖਮਾ ਨਮਕ ਨਹੀਂ ਛਿੜਕੀਦਾ ਕੱਲ ਨੂੰ ਕੀ ਪਤਾ ਤੁਹਾਡੇ ਨਾਲ ਕੀ ਹੋਣਾ ?

  • @JassalHS-pd2hv
    @JassalHS-pd2hv ปีที่แล้ว +10

    ਪੱਤਰਕਾਰ ਅਜੀਬੋ-ਗਰੀਬ ਜਿਹਾ

  • @sayamlal4314
    @sayamlal4314 11 หลายเดือนก่อน +1

    ਬਾਈ ਪੱਤਰਕਾਰ ਨੂੰ ਕੀ ਪਤਾ ਕੀ ਕਰਨਾ ਪਬੇ ਟਾਈਮ ਦੀ ਗੱਲ ਹੁੰਦੀ ਹੈ

  • @Sona_Gharu
    @Sona_Gharu 6 หลายเดือนก่อน

    22,chamk,2ja,chamkila,see,and,hai❤❤❤❤❤❤❤❤❤

  • @karanveersingh2865
    @karanveersingh2865 11 หลายเดือนก่อน +1

    Avtar chmak saab chmkile da chela

  • @jasvirsinghchupka5808
    @jasvirsinghchupka5808 9 หลายเดือนก่อน

    💯💯💯💯

  • @JassDeep-sj1pv
    @JassDeep-sj1pv ปีที่แล้ว +2

    Old is gold 🥇🥇🥇 Avtar bai ji

  • @sukhjitsingh2197
    @sukhjitsingh2197 10 หลายเดือนก่อน +1

    ਪੱਤਰਕਾਰਾ ਜੋ ਕੁਸ਼ ਬ ਹੁੰਦਾ ਸਿਰਫ ਰੱਬ ਦੀ ਮਰਜ਼ੀ ਨਾਲ ਹੁੰਦਾ ਯਾਦ ਰਖੀ .
    ਬਾਕੀ ਕਿਸੇ ਦੀ ਇੱਜਤ ਕਰੋਗੇ ਤਾਂ ਤੁਹਾਨੂੰ ਫੇਰ ਹੀ ਇੱਜਤ ਮਿਲੂ
    ਨਹੀਂ ਤਾਂ ਕਮੇਂਟ ਤੂੰ ਪੜ੍ਹੇ ਹੀ ਹੋਣ ਗੇ
    ਅਕਲ ਸਿੱਖ ਗੱਲ ਕਰਨ ਦੀ

  • @jugrajsinghsidhu1551
    @jugrajsinghsidhu1551 ปีที่แล้ว +2

    ਆਸ ਪਾਸ ਤੋ ਲੋਕ ਦੱਸਦੇ ਨੇ ਚਮਕੀਲੇ ਦੀ ਧਾਰਮਿਕ ਕੈਸਟ ਆਉਣ ਤੋਂ ਬਾਅਦ ਚਮਕੀਲੇ ਦੀ ਤਰਤੀਫ ਦੇ ਵਿੱਚ ਸਤਿਕਾਰ ਯੋਗ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀ ਸੀ ਪਰ ਜਿਹੜਾ ਚਮਕੀਲੇ ਨੇ ਵਾਧਾ ਕੀਤਾ ਸੀ ਹੁਣ ਜ਼ਿਆਦਾ ਤੱਤੇ ਗੀਤ ਨਾ ਰਿਕਾਰਡ ਕਰਵਾਏਗਾ ਪਰ ਚਮਕੀਲੇ ਦੀ ਮਾੜੀ ਕਿਸਮਤ ਵਾਧਾ ਕਰਨ ਤੋਂ ਪਹਿਲਾ ਇੱਕ ਕੈਸਟ ਰਿਕਾਰਡ ਹੋਈ ਪਈ ਸੀ ਕੰਪਨੀ ਵਾਲੇ ਨਹੀ ਮੰਨੇ ਉਸ ਕੰਪਨੀ ਨੇ ਕੈਸਟ ਰਿਕਾਰਡ ਕੀਤੀ ਕਿਉਂਕਿ ਚਮਕੀਲਾ ਉਸ ਸਮੇ ਬਾਹਰਲੇ ਦੇਸ਼ ਦੇ ਟੂਰ ਤੇ ਗਿਆ ਹੋਈਆ ਸੀ

    • @harpreetsarao3094
      @harpreetsarao3094 ปีที่แล้ว +1

      ਯਾਰ ਪੱਤਰਕਾਰ ਬੁਗ ਜਾ ਸਵਾਲ ਕੇਹੋਜੇ ਪੁੱਛਦਾ ਅਵਤਾਰ ਬਾਈ ਤੇਰਾ time ਆਏਗਾ

  • @sayamlal4314
    @sayamlal4314 ปีที่แล้ว

    ਮੇਰੇ ਨਾਨਕੇ ਹੈ ਤੇਰੇ ਪਿੰਡ o p shrma s h o ਮੇਰਾ ਮਾਮਾ ਜੀ ਸੀਦਿੱਲੀ ਰਹਿੰਦੇ ਹਨ

  • @majorjohal4651
    @majorjohal4651 ปีที่แล้ว +1

    ਗਿਆ ਸਾਈ ਮੋੜਨ ਇਹ ਅਖਾੜਾ ਲਾ ਆਇਆ ਗੱਪਾ ਮਾਰੀ ਜਾਦਾ ਆਪੇ ਚਮਕ ਬਣ ਗਿਆ

    • @balvirsidhu1271
      @balvirsidhu1271 ปีที่แล้ว

      @majorjohal4651 ਬਾਈ ਸਿਰੇ ਦਾ ਗੱਪੀ ਐ ਅਮਰ ਸਿੰਘ ਚਮਕੀਲੇ ਦੇ ਤਾਂ ਕਦੇ ਮੱਥੇ ਵੀ ਨੀਂ ਲੱਗਿਆ

  • @majorjohal4651
    @majorjohal4651 ปีที่แล้ว +1

    ਹੰਕਾਰ ਮਾਰ ਗਿਆ ਕਹਿੰਦਾ ਮੈ ਗੱਡੀ ਲਿਆਉਦਾ ਸੀ ਉਹ ਤੇਰੇ ਤੋ ਬਹੁਤ ਅਮੀਰ ਬੈਠੇ ਲੋਕ

  • @ekamdeepsingh4681
    @ekamdeepsingh4681 11 หลายเดือนก่อน

    ਕਈ ਲੋਕਾਂ ਨੇ ਕਿਹਾ ਕਿ ਪੱਤਰਕਾਰ ਨੂੰ ਸਵਾਲ ਪੁਛਣ ਦੀ ਅਕਲ ਨੀ ਹਾ ਏ ਵੀ ਸੱਚ ਤਰੀਕਾ ਸਹੀ ਨਹੀਂ ਸਵਾਲ ਕਰਨ ਦਾ ਪੂਰੀ ਇੱਟਵਿਉ ਸੁਣਕੇ ਪਤਾ ਚੱਲਦਾ

  • @BaljinderSingh-yg3ij
    @BaljinderSingh-yg3ij ปีที่แล้ว

    Nice Voice c

  • @jatt.isjatt
    @jatt.isjatt 11 หลายเดือนก่อน +1

    ਰੱਦੀ ਪੱਤਰਕਾਰ,, ਮਾਸਾ ਪਤਾ ਨਹੀਂ ਕਿ ਕਿਹੜਾ ਸਵਾਲ ਕਰਨਾਂ ਐ,,🤔

  • @iamharry5671
    @iamharry5671 ปีที่แล้ว

    Journalist is very casual

  • @ekamdeepsingh4681
    @ekamdeepsingh4681 11 หลายเดือนก่อน

    ਟਾਈਮ ਟਾਈਮ ਦੀ ਗੱਲ ਕੀ ਪਤਾ ਕਿਸੇ ਨਾਲ ਕੀ ਹੋਣਾ

  • @majorsingh1124
    @majorsingh1124 11 หลายเดือนก่อน

    Old is gold

  • @mintusheron7620
    @mintusheron7620 11 หลายเดือนก่อน

    ਸਵਾਲ ਨੀ ਪੁਛਣਾ ਆਉਂਦਾ

  • @gurjeetsingh5877
    @gurjeetsingh5877 ปีที่แล้ว +3

    ਫੱਕਰ ਬੰਦਾ ਬਾਈ ਚਮਕ,,,,,,, ਪੱਤਰਕਾਰ ਨੇ ਸਵਾਲ ਸਹੀ ਨਹੀਂ ਕੀਤੇ

    • @GurdeepSingh-sp9ul
      @GurdeepSingh-sp9ul ปีที่แล้ว

      ਗੀਤ ਭਾਵੇਂ ਨਵਾ ਪ੍ਰਯਾਦ ਰੱਖਣ ਵਾਲਾ ਵੀ ਨਹੀਂ ਹੈ। ਤੈਨੂੰ ਹੋਰ ਕੋਈ subject ਨਹੀਂ ਮਿਲਿਆ ? ਲਗਦਾ ਫੇਰ ਫੇਲ ਜੋਂ ਨੂੰ ਜੀਅ ਕਰਦਾ! ਹੁਣ ਤਾਂ ਲੋਕਾਂ ਨੇ ਸੰਭਾਲ ਲਿਆ ਜੇਕਰ ਐਸੇ ਗੀਤ ਗਾਉਣੇ ਸ਼ੁਰੂ ਕਰਤੇ ਤਾਂ ਡਿਗਦੇ ਟਾਇਮ ਨਹੀਂ ਲੱਗਣਾ। ਗੀਤ ਗਰਮ ਨਾ ਗਾ, ਪਰ ਆਪਣਾ ਸਟਾਇਲ ਨਾ ਬਦਲ। ਜੀਹਦਾ ਤੂੰ ਨਾਮ ਲੈ ਰਿਹਾਂ ,ਤੂੰ ਓਹਤੋ ਵੱਡਾ ਸਟਾਰ ਸੀ।

  • @GurdeepSingh-sp9ul
    @GurdeepSingh-sp9ul ปีที่แล้ว +1

    ਬਾਕੀ ਇਹ ਇਹਦੀ ਆਪਣੀ ਮਰਜ਼ੀ ਹੈ ਕਿ ਕੁਝ ਬੋਲਣਾ ਪਰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਚਮਕੀਲੇ ਬਾਰੇ ਝੂਠ ਬੋਲਦਾ ਯਾ ਸੱਚ? ਕਿਓਕਿ ਚਮਕੀਲੇ ਨਾਲ ਦੇ ਜਿੰਨੇ ਵੀ ਸਾਥੀਆਂ ਦੀ ਮੁਲਾਕਾਤਾਂ ਦੇਖੀਆ ਕਿਸੇ ਵਿੱਚ ਵੀ ਚਮਕ ਦਾ।ਜ਼ਿਕਰ ਨਹੀਂਆਇਆ। ਜਦੋਂ ਇਹ ਚਮਕੀਲੇ ਕੋਲ ਰਿਹਾ ਹੋਣਾ ? ਟਿੱਕੀ ਤੇ ਢੱਕਣ ਸਭ ਤੋਂ ਵੱਧ ਸਮਾਂ ਰਹੇ। ਬੱਬੂ ਸਭ ਤੋਂ ਵੱਧ ਓਹਨਾ ਘਰ ਰਿਹਾ।ਓਹਨੇ ਵੀ ਕਦੇ ਗਲ ਨਹੀਂ ਕੀਤੀ? ਲਗਦਾ ਤਾਂ ਇਹ ਝੂਠ ਬੋਲ ਰਿਹਾ। ਜਾਂ ਫਿਰ ਸਾਰੇ ਬੰਦੇ ਇਹ ਦੇ ਨਾਲ ਲਗਦੇ।ਸੀ।

    • @balvirsidhu1271
      @balvirsidhu1271 ปีที่แล้ว

      @GurdeepSingh-sp9ul ਬਾਈ ਜੀ ਏਹ ਮੇਰਾ ਸਾਲਾ ਸਿਰੇ ਦਾ ਗੱਪੀ ਐ ਏਹ ਕਦੇ ਬਾਈ ਚਮਕੀਲੇ ਦੇ ਮੱਥੇ ਵੀ ਨੀਂ ਲੱਗਿਆ ਐਵੇ ਮਨਘੜਤ ਸਟੋਰੀਆਂ ਸੁਣਾਈ ਜਾਂਦੈ

  • @sayamlal4314
    @sayamlal4314 ปีที่แล้ว

    ਕਿਸੇ ਦੇ ਘਰ ਦੀ ਗੱਲ ਕਰਨੀ ਗ਼ਲਤ

  • @Bhullarboy855
    @Bhullarboy855 11 หลายเดือนก่อน +1

    Reporters odo tok dinde jdo koi dil di gall dassan lag da
    Ameeri
    Greebi aundi jandi rehndi reporters es ch jyada swaad aunda

  • @sayamlal4314
    @sayamlal4314 ปีที่แล้ว

    ਬਾਈ ਕਿਸੇ ਦੀ ਮਜਬੂਰੀ ਦਾ ਫੇਦਾ ਨਹੀ ਲੈਣਾ ਚਾਹੀਦਾ

  • @karanbaraich2300
    @karanbaraich2300 ปีที่แล้ว +1

    Avtar chamak bahut vadiya singer a

  • @Ashwani-tr8zm
    @Ashwani-tr8zm 6 หลายเดือนก่อน

    Chamak di date of birth kya hai. Aj Chamkila hi 63 saal da hona si.

  • @princemehramand2831
    @princemehramand2831 7 หลายเดือนก่อน

    Ah kehda patrkaar bani firda boln da pta ni innu 😂😂😂😂

  • @sonymaan331
    @sonymaan331 7 หลายเดือนก่อน

    ਇਹ ਬੇਵਕੂਫ ਬੰਦਾ ਲੱਚਰ ਗੀਤਾਂ ਦੇ ਦੋਸ਼ੀ ਲੋਕਾਂ ਨੂੰ ਮੰਨ ਰਿਹਾ ਗੱਡਾ ਇਹਦੀ ਅਕਲ ਦਾ ਦਿਵਾਲੀਆਪਣ

  • @jagmeetkhokhar6397
    @jagmeetkhokhar6397 ปีที่แล้ว +3

    Landu patarkar tu bhen deni a ohda personal family matter a

  • @karanveersingh2865
    @karanveersingh2865 11 หลายเดือนก่อน

    Sahi gll apne time da ameer singer c

  • @karanbaraich2300
    @karanbaraich2300 ปีที่แล้ว +3

    Patrakar nu interview len da pta ni

  • @JarnailSingh-xk7qs
    @JarnailSingh-xk7qs 11 หลายเดือนก่อน

    Parmatma hi lekhda time changa mada time tu buddu patarkara parmatma di rja tu bagar kadam nahi tur sakda

  • @arshnoorsinghsidhu4874
    @arshnoorsinghsidhu4874 11 หลายเดือนก่อน

    Patarkar nu akal henni swall krndi

  • @Bhullarboy855
    @Bhullarboy855 11 หลายเดือนก่อน

    Odo kharku da naam la dita and Sidhu moose wale te gangster da kam Sara government da

  • @pitarsyan237
    @pitarsyan237 ปีที่แล้ว

    Vir Sada Salun Aa Bhagte

  • @AryanKumar-fg7rc
    @AryanKumar-fg7rc ปีที่แล้ว

    Kash maihsampur aan to b rok dinde

  • @khosasaab3464
    @khosasaab3464 ปีที่แล้ว +4

    ਇਹ ਚੂੜੇ ਦੀ ਹਵਾ ਬਹੁਤ ਖਰਾਬ ਸੀ ਸਾਲਾ ਹਵਾ ਚ ਤੀਰ ਹੀ ਛੱਡੀ ਜਾਂਦਾ ਮਲੰਗ ਜਦੋਂ ਪੈਸਾ ਸੀ ਤੇਰੇ ਕੋਲ ਤੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ ਸੀ।

    • @NirmalSingh-bz3si
      @NirmalSingh-bz3si ปีที่แล้ว

      ਤੈਨੂੰ ਕੀ ਅਧਿਕਾਰ ਕਿ ਕਿਸੇ ਨੂੰ ਕੁਤਿਆ ਗਲਤ ਬੋਲੇ ਤੇਰੀ ਭੈਣ ਦੀ ਲੰਨ ਚਮਕ ਸਾਹਿਬ ਸਿਰਮੌਰ ਗਾਇਕ ਨੇ ਤੈਨੂੰ ਸਾਲਿਆ ਕਿਸੇ ਨੇ ਪੁੱਛਦਾ ਨੀ ਹੋਣਾ? ਤੇਰਾ ਨੰਬਰ ਦੇਹ ਤੇਰੀ ਮਾਂ ਚੋਦੀਏ ? ਭੈਣ ਚੋਦ ਲਈ ਤੇਰੀ ਗਲਤ ਬੋਲਿਆ ਚਮਕ ਸਾਹਿਬ ਨੂੰ ਕੁਤਿਆ ਤੇਰੀ ਮਾਂ ਚੋਦ ਲਈ

    • @GurdeepSingh-sp9ul
      @GurdeepSingh-sp9ul ปีที่แล้ว +1

      ਸਹੀ ਗਲ ਵੀਰੇ। ਇਹ ਗੱਲ ਮੇਰੀ ਅਖੀ ਦੇਖੀ ।ਕਿਸੇ ਨਾਲ ਹੱਥ ਤਾਂ ਕਿ ਮਿਲਾਉਣਾ,ਕਿਸੇ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ।

    • @bootawarring7005
      @bootawarring7005 ปีที่แล้ว

      Right

    • @balvirsidhu1271
      @balvirsidhu1271 ปีที่แล้ว

      @parmjeetkhosa3464 ਬਿਲਕੁਲ ਸਹੀ ਕਿਹੈ ਤੁਸੀਂ

    • @Dildeeprandhawa82
      @Dildeeprandhawa82 11 หลายเดือนก่อน +1

      ਇੱਕ ਇਹ ਇੱਕ ਅਮਰੀਕ ਤੁਫਾਨ ਉਸ ਸਮੇਂ ਰੱਬ ਨੂੰ ਟੱਪ ਸਮਝਦੇ ਸੀ।

  • @MandeepSingh-hb6bh
    @MandeepSingh-hb6bh ปีที่แล้ว

    Patarjhar singer di gal aad vichon hi kati janda

  • @jiwansinghazrot7567
    @jiwansinghazrot7567 ปีที่แล้ว

    Patarkaar da Bolan da tareekaa .Bahut hoshaa te Rukhaa jeha lagda hai.(please halèemi naal bolna) sikho)

  • @kamalpreet3283
    @kamalpreet3283 11 หลายเดือนก่อน +1

    Avtar chamk zindabaad❤❤ dhee da fuda interview len wale da Bhain da fuda interview len wale da

  • @gurcharansingh532
    @gurcharansingh532 8 หลายเดือนก่อน

    O

  • @Arsh-sr7mx
    @Arsh-sr7mx ปีที่แล้ว +2

    Ajj hatyara vale geet gaunde n oh be log sunde hai paterkar bekar hai

  • @Khanowall
    @Khanowall ปีที่แล้ว

    ਚੱੜਮ ਦੇ ਘਰਾ ਵਿੱਚ ਇਹੀ ਚੱਲਦੇ ਹੁੰਦੇ ਗਾਣੇ ਅਸੀ ਜਾਣਕੇ ਸ਼ਾਮ ਨੂੰ ਉਨਾ ਘਰ ਪੀਣ ਬਹਿੱ ਜਾਣਾ ਬੱੜੇ ਤੱਤੇ ਤੱਤੇ ਗੀਤ ਲਾਉਦੀਆ ਸੀ ਕੁੱੜੀਆ ਉਨਾ ਦੀਆ 😂

    • @nirmalsahota6052
      @nirmalsahota6052 ปีที่แล้ว

      ਤੇਰੀ ਮਾਰਿਆ ਭੈਣ ਦੀ ਲੰਨ ਸਾਲਿਆਂ ਮੇਰਿਆਂ ਤੂੰ ਆਪਣੀ ਕੁੱੜੀ ਦਾ ਰਿਸ਼ਤਾ ਦੇਣ ਗਿਆ ਸੀ

    • @nirmalsahota6052
      @nirmalsahota6052 ปีที่แล้ว

      ਤੂੰ ਮੈਨੂੰ ਲੱਗਦਾ ਹਰਾਮਦਾ ਆ ਕਿਸੇ ਉਹਨਾਂ ਦਾ ਮੁੰਡਾ ਲੱਗਦਾ ਸੀ ਆਪਣੇ ਡੈਡੀਆ ਨਾਲ ਪੀਣ ਜਾਣਾ ਸੀ ਹਰਾਮਦਿਆ ਬੀਜਾਂ

  • @MaanSaab-gy9mm
    @MaanSaab-gy9mm 7 หลายเดือนก่อน

    ਇਹ ਪੱਤਰਕਾਰ ਘੁੱਗੁ ਦਾ ਏ

  • @antercheema1
    @antercheema1 ปีที่แล้ว

    ਮੈਂਨੂੰ ਸਿੰਗਰ ਬੌਲਾ ਲੱਗਦਾ ॥ ਹੈਂ ਹੈਂ ਕਰੀ ਜਾਂਦਾ😆

  • @ManpreetSingh-gb3ng
    @ManpreetSingh-gb3ng 11 หลายเดือนก่อน

    boln di akal ni enu patarkar

  • @hardeepsingh-jw3xv
    @hardeepsingh-jw3xv ปีที่แล้ว

    ਬੇਵਕੂਫ ਰਿਪੋਟਰ ਸਾਲਾ

  • @mintusheron7620
    @mintusheron7620 11 หลายเดือนก่อน

    ਸਵਾਲ ਨੀ ਪੁਛਣਾ ਆਉਂਦਾ

  • @mintusheron7620
    @mintusheron7620 11 หลายเดือนก่อน +1

    ਸਵਾਲ ਨੀ ਪੁਛਣਾ ਆਉਂਦਾ