Jado chmkila g is duniya to chle gye c us time ta mera birth be nhi hoya c but aj di date ch main sach vich chmkile bai da bht bada fan han. Chmkila bai de acoding koi be interview hove ya kuj be main jaror dek da. Jodi movie be deki c te hun 12 Tarik nu diljeet bai di jo chmkila g de upar movie aa rahi oh be dekne lyi bht jada udeek ha. Main eh dasna chenda ke deko chmkila bai hemsha chmk da Rhea ga . Eh sab kuj hasil chmkila g ne kita ke una de Jane to bad Jo bad ch sade vrge ver ya koi be is duniya ch aye oh be chmkila g de fan ne. Eh ik bht badi gal ha .miss u ji..
ਇੱਕ ਵਧੀਆ ਅਤੇ ਮਿਆਰੀ ਇੰਟਰਵਿਊ ਕਰਨ ਵਾਸਤੇ ਬਿੱਟੂ ਚੱਕ ਵਾਲਾ ਸ਼ਾਬਾਸ਼ ਹੱਕਦਾਰ ਹੈ। ਧੰਨਵਾਦ ਛੋਟੇ ਬਾਈ😊
ਲੇਜੇਂਡ ਕਿੰਗ❤♥️ ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🌹🙏
👌👌💯💯❤
ਬਿੱਟੂ ਬਾਈ ਬਹੁਤ ਸੋਹਣੀ ਪੱਤਰਕਾਰੀ ਦਾ ਮਾਲਕ ਵਾਹਿਗੁਰੂ ਮੇਹਰ ਰੱਖੀ ਭਰਾ ਤੇ ਬਿੱਟੂ ਬਾਈ ਨਵੇ ਕਬੱਡੀ ਪਲੇਅਰਾ ਦੀਆਂ ਵੀ ਇੰਟਰਵਿਊ ਲੈਕੇ ਆਉ ਤਾ ਜੋ ਮਿਹਨਤ ਕਰਕੇ ਅਗਲੇ ਸਾਲ ਹੋਰ ਤਕੜੇ ਖੇਡਣ ਧੰਨਵਾਦ
ਬਿੱਟੂ ਬਾਈ ਤੁਹਾਡੀ ਕੀਤੀ ਇੰਟਰਵੀਊ ਸੁਣਕੇ ਸਵਾਦ ਆ ਜਾਂਦਾ ਹੈ ਸਾਹਮਣੇ ਚਾਹੇ ਜਿੰਨਾਂ ਮਰਜ਼ੀ ਮਹਾਤੜ ਬੰਦਾ ਹੋਵੇ ਤੁਸੀਂ ਗੱਲਬਾਤ ਹੀ ਹੋਰ ਬਣਾ ਦਿੰਦੇ ਹੋ, ਕੋਈ ਗੁੰਜਾਇਸ਼ ਵਾਲਾ ਜਰੂਰ ਕੁੱਕੀ ਦੀ ਬਾਂਹ ਫੜੇ,ਬਾਕੀ ਬਥੇਰਿਆਂ ਨੇ ਚਮਕੀਲੇ ਦੇ ਨਾਂ ਤੇ ਕਰੋੜਾਂ ਬਣਾ ਲਏ ਇਸ ਸਾਧ ਬੰਦੇ ਦੀ ਵੀ ਬਾਂਹ ਫੜੋ,
ਬਹੁਤ ਅੱਛੀ ਇੰਟਰਵਿਊ ਲੱਗੀ। ਕੁਲਵਿੰਦਰ ਸਿੰਘ ਕੁਕੀ ਨੇਕ ਇਨਸਾਨ ਹਨ। ਬਿੱਟੂ ਵੀਰ ਜੀ ਧੰਨਵਾਦ ਜੀਤੁਹਾਡਾ ";ਵਧੀਆ ਇੰਟਰਵਿਊ ਕੀਤੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ।
Par Asha bhaji ne dil dukha ta
@@parminderkaur5273😊😊😊😊😊😊😊😊😊😊😊😊
सोज🎉
1
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਿਟੂ ਚੱਕ ਵਾਲੇ ਦਾ ਅਤੇ ਕੱਲਵਿੰਦਰ ਕੁੱਕੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
ਬਹੁਤ ਵਧੀਆ ਬਿੱਟੂ ਜੀ ਵਾਹਿਗੁਰੂ ਮਿਹਰ ਕਰੇ ਜੀ ਆਪ ਤੇ
ਸਵ ਤੋ ਵਧੀਆ ਇੰਟਰਵਿਊ ਏ ਹੈ ਜੀ ਏ ਗਲਾਂ ਪੇਹ੍ਲਾਂ ਨਹੀਂ ਮਿਲੀਆ ਬਿਟੂ ਬਾਈ ਕੁਕੀ ਬਾਈ ਬਹੁਤ ਬਹੁਤ ਧੰਨਵਾਦ ਜੀ 🌺🌺🌺
ਚਮਕੀਲਾ ਇੱਕ ਦੁਨੀਆਂ ਤੇ ਚਮਕਨ ਵਾਲਾ 🌟ਤਾਰਾ ਸੀ, ਜੋ ਦੁਸ਼ਮਣਾਂ ਨੇ ਖੋਹ ਲਿਆ ਰੈਹਦੀ ਦੁਨੀਆਂ ਤੱਕ ਅਮਰ ਰੈਹਣ ਗੇ,
ਬਹੁਤ ਵਧੀਆ ਮੁਲਾਕਾਤ। ਬਿੱਟੂ ਜੀ।ਅਮਰ ਸਿੰਘ ਚਮਕੀਲੇ ਨੂੰ ਅੱਜ ਵੀ ਦੁਨੀਆਂ ਸੁਣਦੀ ਹੈ, ਤੇ ਫਿਲਮਾਂ ਬਣਨ ਲੱਗ ਪਈਆਂ,ਨਾਮ ਵੀ ਅਮਰ ਸਿੰਘ ਤੇ ਹੋ ਵੀ ਅਮਰ ਗਿਆ।
ਬਿੱਟੂ ਜੀ ਇੰਟਰ ਵਿਊ ਬਹੁਤ ਵਧੀਆ ਲੱਗੀ
ਜੀ❤❤❤ ਮੱਖਣ ਧਨੇਰ
ਬਿੱਟੂ ਯਾਰ ਤੇਰਾ ਧੰਨਵਾਦ
ਤੁਸੀਂ ਇਹਨਾਂ ਕਮਾਲ ਦੇ ਪਾਤਰਾਂ ਨੂੰ ਪੇਸ਼ ਕਰਕੇ ਬਹੁਤ ਚੰਗਾ ਕੰਮ ਕੀਤਾ
ਕਲਾਕਾਰੋ ਇਸਦੀ ਮਦਦ ਕਰੋ
ਇਹ ਗੱਲਾਂ ਬਹੁਤ ਜਾਣਿਆ ਕੋਲੋਂ ਸੁਣਿਆ ਸਚਿਆਈ ਵੀ ਇਹੀ ਲੱਗ ਰਹੀ ਹੈ ਧਮਕੀਆਂ ਸਿਰਫ਼ ਲੰਡੂ ਬੰਦੇ ਹੀ ਦੇਣ ਆਉਂਦੇ ਸਨ ਜਾਂ ਪੈਸਿਆਂ ਦੀ ਖਾਤਰ ਜਿਹੜੇ ਸਹੀ ਖਾੜਕੂ ਯੋਧੇ ਸਨ ਓਹਨਾਂ ਨੇ ਚਮਕੀਲੇ ਨੂੰ ਸਿਰਫ਼ ਸਮਝਾਇਆ ਨਾ ਕੀ ਚਮਕੀਲੇ ਨੂੰ ਧਮਕਾਇਆ ਓਹਨਾਂ ਇਹੀ ਕਿਹਾ ਸੀ ਕਿ ਧਾਰਮਿਕ ਗੀਤ ਗਾਇਆ ਕਰ
ਬਹੁਤ ਵਧੀਆ ਇਨਸਾਨ ਹੈ ਕੂਲਵਿਦਰ ਸਿੰਘ ਕੂਕੀ ਸਾਬ ਬਹੁਤ ਨੇਕ ਇਨਸਾਨ ਹੈ
ਮੇਰੇ ਸਾਹਮਣੇ ਹਾਕਮ ਬਖਤੜੀ ਵਾਲਾ ਗੱਪੀ ਸ਼ਹੀਦ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਬਹੁਤ ਨਿੰਦਦਾ ਸੀ
Yaar awe gapp Mari jnda oh ta
ਬਹੁਤ ਹੀ ਵਧੀਆ ਇੰਟਰਵਿਊ । ਪਰ ਇਸਦਾ ਸਿਰਲੇਖ “ਨਹੀਂ ਮਾਰਿਆ ਚਮਕੀਲੇ ਨੂੰ ਖਾੜਕੂਆ ਨੇ” ਹੋਣਾ ਚਾਹੀਦਾ ਸੀ ।
ਖਾੜਕੂਆ ਨੇ ਹੀ ਮਾਰਿਆ ਸੀ ਦੀਪਾ ਹੇਰਾ ਵਾਲਾ
@sukhpalkaur2429 ਵਧੀਆ ਨਾਵਾਂ ਨਾਲ ਪੁਕਾਰਨ ਨਾਲ ਉਨਾਂ ਦੇ ਕਿਰਦਾਰ ਨਹੀਂ ਬਦਲਦੇ। ਕਥਿਤ ਖਾੜਕੂ ਵੀ ਹਥਿਆਰ ਚੁੱਕੀ ਫਿਰਦੇ ਸੀ, ਲੁਟੇਰੇ ਵੀ ਉਹੀ ਹਥਿਆਰ ਚੁੱਕੀ ਫਿਰਦੇ ਸਨ। ਦੋਵੇਂ ਨਿਰਦੋਸ਼ ਲੋਕਾਂ ਨੂੰ ਮਾਰਦੇ ਸਨ। ਕੋਈ ਫਰਕ ਨਹੀਂ ਸੀ।
@@P.Babrah58wrong
Sardar ajmer singh ne last week apni video ch es di pusti kr deti ki ehnu kharku singha ne hi maria
ਬਿਲਕੁੱਲ ਠੀਕ ਸਚਾਈ ਹੈ ਕਿ ਹਰਮੰਦਿਰ ਸਾਹਿਬ ਅੰਮ੍ਰਿਤਸਰ ,ਚਮਕੀਲਾ ਸਾਹਿਬ ਅਤੇ ਸ੍ਰ ਸਵਰਣ ਸਿੰਘ ਸਿਵੀਆ ਗੀਤਕਾਰ ਗਏ ਸਨ, ਅਤੇ ਸਿੰਘਾਂ ਨੇ ਕਿਹਾ ਸੀ ਕਿ ਧਾਰਮਿਕ ਗੀਤ ਗਾਇਆ ਕਰੋ ਅਤੇ ਕਿਹਾ ਕਿ ਸ਼ੇਰ ਵਰਗੀ ਦਹਾਡ਼ ਆਵਾਜ਼ ਦਾ ਮਾਲਕ ਹੈ ਚਮਕੀਲਾ, ਸਿੰਘਾਂ ਨੇ ਕਦੇ ਨਿਹੱਥੇ ਅਤੇ ਮਾਵਾਂ ਧੀਆਂ ਭੈਣਾਂ 'ਤੇ ਕਦੇ ਵਾਰ ਨਹੀਂ ਕੀਤਾ ❤ 🌹👍 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ਪੰਜਾਬ ❤
ਬਹੁਤ ਖੁਸੀ ਹੋਈ ਗੱਲ ਬਾਤ ਸਣਕੇ ਚਮਕੀਲਾ ਦਿਲ ਦਾ ਅਮੀਰ ਆਦਮੀ🎉🎉
ਬਿੱਟੂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਇੰਟਰਵਿਊ
ਬਹੁਤ ਗ਼ਲਤ ਕੰਮ ਕੀਤੇ ਨੇ ਖਾਲਿਸਤਾਨੀ ਬੰਦਿਆਂ ਨੇ, ਬਹੁਤ ਨਜਾਇਜ਼ ਲੋਕਾਂ ਨੂੰ ਮਾਰਿਆ । ਸਕੂਲ ਦੇ ਮਾਸਟਰ ਮਾਰੇ, ਮਾਸਟਰ ਕਿਹੜਾ ਗੰਦੇ ਗੀਤ ਗਾਉਂਦੇ ਸੀ ?
ਜਦ ਪੰਜਾਬ ਵਿੱਚ ਚਮਕੀਲੇ ਦੀ ਚੜ੍ਹਾਈ ਸੀ ਓਦੋਂ ਹੀ ਬੰਦੂਕਾਂ ਵਾਲਿਆਂ ਦਾ ਜ਼ੋਰ ਸੀ , ਲਗਭਗ 1978-88 ਦੇ ਵਿਚਾਲੇ। ਖਾੜਕੂਆਂ ਨੂੰ ਉਸ ਵੱਲੋਂ ਗਾਏ ਜਾਂਦੇ ਗਾਣਿਆਂ ਦੇ ਵਿਸਾ਼ ਵਸਤੂ ਤੇ ਉਜ਼ਰ ਸੀ ਅਤੇ ਉਹ ਸਮਾਜ ਦੀ ਭਲਾਈ ਵਾਸਤੇ ਉਸ ਨੂੰ ਅਜਿਹਾ ਕਰਨੋਂ ਵਰਜਦੇ ਸੀ।ਬਾਜ ਨਾ ਆਉਣ ਕਾਰਨ ਚਮਕੀਲੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ। ਇੱਥੋਂ ਤੱਕ ਗੱਲ ਸਮਝ ਆ ਗਈ।
ਪਰ ਇਹ ਨਹੀਂ ਸਮਝ ਆਈ ਕਿ ਲੱਚਰ ਗਾਉਣ ਵਾਲਿਆਂ ਨੂੰ ਤਾਂ ਵਰਜਿਆ/ਧਮਕਾਇਆ ਜਾਂਦਾ ਰਿਹਾ ਪਰ ਲੱਚਰ ਸੁਣਨ ਵਾਲਿਆਂ ਨੂੰ ਕਿਸੇ ਨਹੀਂ ਘੂਰਿਆ।ਯਾਦ ਰਹੇ ਉਹਨੀਂ ਦਿਨੀਂ ਖਾੜਕੂਆਂ ਦੀ ਇੱਕ ਘੁਰਕੀ ਨਾਲ਼ ਬਰਾਤਾਂ ਦੀ ਗਿਣਤੀ ਤੈਅ ਹੋ ਜਾਂਦੀ ਸੀ,ਸਕੂਲੀ ਵਰਦੀਆਂ ਦੇ ਰੰਗ ਬਦਲ ਜਾਂਦੇ ਸੀ, ਗੱਡੀਆਂ ਦੀਆਂ ਪਲੇਟਾਂ ਦਾ ਲਿੱਪੀਆਂਤਰ ਹੋ ਜਾਂਦਾ ਸੀ, ਖਾਸ ਅਖ਼ਬਾਰਾਂ ਦੀ ਵਿਕਰੀ ਬੰਦ ਹੋ ਜਾਂਦੀ ਸੀ ਆਦਿ ਆਦਿ। ਲਿਹਾਜ਼ਾ ਅਜਿਹੇ ਮਾਹੌਲ ਵਿੱਚ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਜਾਰੀ ਇੱਕੋ ਸਖ਼ਤ ਜਿਹਾ ਫ਼ਰਮਾਨ ਕਾਫੀ ਸੀ ਚਮਕੀਲੇ ਵਰਗੀ ਵਹਿਬਤ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ।ਮਜਾਲ ਆ ਮੁੜਕੇ ਕੋਈ ਉਹਦੇ ਖਾੜੇ ਵਿਚ ਜਾਣਾਂ ਤਾਂ ਦੂਰ ਉਹਦੀ ਰ੍ਹੀਲ ਵੀ ਖਰੀਦ ਜਾਂਦਾ। ਪਰ ਹੈਰਾਨੀਜਨਕ ਤੌਰ ਤੇ ਵ੍ਹਰਦੀ ਅੱਗ ਵਿੱਚ ਚਮਕੀਲੇ ਦੇ ਖਾੜੇ ਮਾਝੇ ਮਾਲਵੇ ਦੁਆਬੇ,ਧੁਰ ਪੁਆਧ ਤੱਕ ਲੱਗਦੇ ਰਹੇ ਉਹ ਵੀ ਸਾਲ ਦੇ ਤਿੰਨ ਸੌ ਛਿਆਹਟ! ਪੰਜਾਬ ਦੀਆਂ ਸੁੰਨ-ਮਸਾਣ ਸੜਕਾਂ ਤੋਂ ਦੀ ਹੁੰਦੀ ਚਮਕੀਲੇ ਦੀ ਅੰਬੈਸਡਰ ਗੱਡੀ ਅੱਧੀ ਅੱਧੀ ਰਾਤ ਲੁਦੇਹਾਣੇ ਮੁੜਦੀ।ਤਵੇ ਉਹਦੇ ਅੱਡ ਰਕਾੜ ਤੋੜੀ ਜਾਂਦੇ ਸੀ । ਤਾਂ ਫਿਰ ਕੀ ਇਹ ਮੰਨ ਲਈਏ ਕਿ ਉਹਦੇ ਸਰੋਤੇ ਉਸਦੇ ਏਨੇ ਸ਼ੈਦਾਈ ਸੀ ਤੇ ਚਮਕੀਲਾ ਏਨਾਂ ਦਲੇਰ ਸੀ ਬਈ ਦੋਨਾਂ ਨੂੰ ਈ ਗੋਲ਼ੀ ਦਾ ਡਰ ਨੀ ਸੀ ਰਿਹਾ? ਜਾਂ ਖਾੜਕੂਆਂ ਨੂੰ ਚਮਕੀਲੇ ਦੇ ਟੱਬਰਾਂ ਦੇ ਤੋਰੀ ਫੁਲਕੇ ਦਾ ਏਨਾ ਫ਼ਿਕਰ ਸੀ ਜਿਹੜਾ ਉਹਨੂੰ ਖ੍ਹੁਲ ਦਈ ਰੱਖੀ। ਕਿਤੇ ਐਂ ਤਾਂ ਨੀ ਕਿ ਚਮਕੀਲੇ ਦੇ ਨਿਰਵਿਘਨ ਅਖਾੜੇ ਲੱਗਣ ਤੇ ਤਵੇ ਵੱਜਣ ਨਾਲ਼ ਹੀ ਜੱਥੇਬੰਦੀਆਂ ਨੂੰ 'ਲਾਭ' ਹੁੰਦਾ ਹੋਵੇ? ਜਾਂ ਸਿੱਧੇ ਲਫ਼ਜ਼ਾਂ ਵਿੱਚ, ਚਮਕੀਲਾ ਸੰਘਰਸ਼ ਵਿੱਚ ਮਾਲੀ ਯੋਗਦਾਨ ਪਾਉਂਦਾ ਰਿਹਾ ਤੇ ਮਰਜੀ ਦਾ ਗਾਉਂਦਾ ਰਿਹਾ।
ਭਿੰਡਰਾਂਵਾਲਿਆਂ ਨੇ ਕਿਉੰ ਨੀ ਮਰਵਾਇਆ ਚਮਕੀਲਾ
Jado chmkila g is duniya to chle gye c us time ta mera birth be nhi hoya c but aj di date ch main sach vich chmkile bai da bht bada fan han. Chmkila bai de acoding koi be interview hove ya kuj be main jaror dek da. Jodi movie be deki c te hun 12 Tarik nu diljeet bai di jo chmkila g de upar movie aa rahi oh be dekne lyi bht jada udeek ha. Main eh dasna chenda ke deko chmkila bai hemsha chmk da Rhea ga . Eh sab kuj hasil chmkila g ne kita ke una de Jane to bad Jo bad ch sade vrge ver ya koi be is duniya ch aye oh be chmkila g de fan ne. Eh ik bht badi gal ha .miss u ji..
ਬਹੁਤ ਵਧੀਆ ਲੱਗੀਆਂ ਬਾਪੂ ਚਮਕੀਲਾ ਤੇ ਬੇਬੇ ਅਮਰਜੋਤ ਜੀ ਦੇ ਬਾਰੇ ਬਾਪੂ ਕੁੱਕੀ ਜੀ ਦੇ ਮੂੰਹ ਸੁਣਕੇ ਬਹੁਤ ਬਹੁਤ ਧੰਨਵਾਦ 🙏 ਬਿੱਟੂ ਵੀਰ ਤੇ ਬਾਪੂ ਕੁੱਕੀ ਜੀਆ ਦਾ
ਮੇਰਾ ਜਨਮ 8 ਮਾਰਚ 1988 ਦਾ ਹੈ। ਦਿਨ ਮਗਲਵਾਰ, ਮੈ ਦੇਖ ਤਾਂ ਨਹੀ ਸਕੇਆ ਪਰ ਮੇਰਾ ਪਸੰਦੀ ਦਾ ਸਿੰਗਰ ਹੈ। So legend never die 🎲
ਮੈਂ ਚਮਕੀਲਾ ਸਾਹਿਬ ਨੂੰ ਮਿਲਿਆ ਹੋਇਆ??ਜਿਸ ਦਿਨ ਚਮਕੀਲਾ ਸਾਹਿਬ ਮਾਰਿਆ ਸ਼ਾਮ ਨੂੰ ਸਾਢੇ ਸੱਤ ਵਾਲੀਆਂ ਦੂਰਦਰਸ਼ਨ ਤੇ ਐਂਕਰ ਰਮਨ ਕੁਮਾਰ ਨੇ ਦੱਸਿਆ ਕਿ ( ਪਿੰਡ ਮਹਿਸ਼ਮਪੁਰ ਵਿੱਚ ਅਤਵਾਦੀਆਂ ਪ੍ਰਸਿੱਧ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਹੱਤਿਆ) ਇਸ ਖਬਰ ਤੋਂ ਬਾਅਦ ਵਿਚ ਮੈ ਦੇਖਿਆ ਕਿ ਪੰਜਾਬ ਵਿਚ ਸੰਨਾਟਾ ਪਸਰ ਗਿਆ ਸੀ??
@@NirmalSingh-bz3si paji kida di roh da insaan c oh veer ji
ਕਿਹੜਾ ਪਿੰਡ ਬਾਈ ਤੇਰਾ
@@ankushgoyal3592Haripur bhaini
@@ankushgoyal3592maishopur pind toh paji bs 10km hai
ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ
ਇਹ ਜੋੜੀ ਆਪਣੀ ਮੌਤ ਨਾਲ ਨਹੀਂ ਮਰੇ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਹੈ ਪਰ ਅੱਜ ਵੀ ਉਹਨਾਂ ਦੇ ਬੋਲ ਸਾਡੇ ਕੰਨਾਂ ਵਿੱਚ ਗੂੰਜ ਰਹੇ ਹਨ।
🙏♥️🙏♥️🙏♥️🙏♥️🙏♥️🙏♥️🙏♥️🙏
ਚਮਕੀਲੇ ਦੀ ਮੌਤ ਤੋਂ ਬਾਅਦ ਛੱਠ ਲੱਖ ਰੁਪਏ ਬੈਂਕ ਵਿੱਚ ਰਹਿ ਗਿਆ ਸੀ ਉਸ ਦਾ ਕਾਰਨ ਇਹ ਸੀ ਟੈਕਸ ਨਾ ਭਰਨਾ ਹੁਣ ਇਹ ਬੰਦਾ ਮਾਣ ਨਾਲ ਕਹਿ ਰਿਹਾ ਹੈ ਮੈ ਸਿਰਾਣੇ ਬੋਤਲ ਰੱਖਦਾ ਹੁੰਦਾ ਸੀ ਇਹ ਚਮਕੀਲੇ ਦਾ ਕਲਰਕ ਸੀ ਇਸ ਦੀ ਜੁਮੇਵਾਰੀ ਬਣਦੀ ਸੀ ਜੁਮੇਵਾਰੀ ਨਾਲ ਟੈਕਸ ਭਰਦਾ ਸਾਰੀ ਦੁਨੀਆਂ ਜਾਣਦੀ ਹੈ ਚਮਕੀਲਾ ਇਹਨਾਂ ਪ੍ਰੜਿਆ ਲਿਖਿਆ ਨਹੀ ਸੀ ਟੈਕਸ ਨਾ ਭਰਨਾ ਚਮਕੀਲੇ ਦੇ ਪਰਿਵਾਰ ਨੂੰ ਇੱਕ ਰੁਪਾਈਆ ਨਾ ਮਿਲਣ ਪਿੱਛੇ ਇਹ ਬੰਦਾ ਜੁਮੇਵਾਰ ਹੈ
Tax tan 22 g bad ch interest nel bhar k jdo marji paise nikalwa lo
@@canadianpbi2169 ਲੱਗਦਾ ਕੁੱਝ ਦੱਸਣ ਲਈ ਟਿੱਪਣੀ ਕੀਤੀ ਹੋਵੇਗੀ ਪਰ ਮੈਂ ਮਜਬੂਰ ਹਾ ਮੈਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ ਹੈ ਕਿਉਂਕਿ ਮੈ ਬਾਈ ਜੀ ਸਰਕਾਰੀ ਸਕੂਲ ਵਿੱਚ ਪੰਜਾਬੀ ਤੀਕ ਪੜਿਆ ਹਾ ਤੁਸੀਂ ਮੇਹਰਬਾਨੀ ਕਰਕੇ ਜੇ ਦੁਵਾਰਾ ਪੰਜਾਬੀ ਭਾਸ਼ਾ ਵਿੱਚ ਟਿੱਪਣੀ ਕਰੋ ਤੁਹਾਡੀ ਬੜੀ ਮੇਹਰਬਾਨੀ ਹੋਵੇਗੀ
ਜਦੋਂ ਤੱਕ ਪੰਜਾਬੀ ਫਿਲਮ ਇੰਡਸਟਰੀ ਅਤੇ ਸੰਗੀਤ ਇੰਡਸਟਰੀ ਰਹੇਗੀ ਉਦੋਂ ਤੱਕ ਅਮਰਜੋਤ ਕੌਰ ਅਤੇ ਚਮਕੀਲੇ ਦਾ ਨਾਮ ਤਾਂ ਲਿਆ ਹੀ ਜਾਏਗਾ ਉਸਨੂੰ ਨਾ ਕੋਈ ਮਿਟਾ ਸਕਦਾ ਨਾ ਮਿਟੀਆ
Chamkila most talented artist in every way , his music is everlasting and now a film to remember his legacy ❤
Bhot vdia lga ji thadiya glla sunke mera dady bhot bda fan c chamkila ji da ❤❤❤
❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤
ਕੂੱਕੀ ਸਾਬ। ਚਮਕੀਲੇ ਨੂੰ ਮਰਾਨ ਵਾਲੇ। ਕਲਾਕਾਰਾ। ਦੇ। ਨਾਮ। ਤਾਂ ਲੇ ਲਿੰਦਾਂ
Bai ji dasi tan janda ke chamkila saab ton parda rakhde si ki dhamkia aundia
😢
ਇਹ ਜੋ ਕਲਾਕਾਰਾਂ ਨਾਲ ਰਹੇ ਨੇ ਜਾਂ ਖੁਦ ਕਲਾਕਾਰ ਜ਼ਿਆਦਾਤਰ ਦਾਰੂ ਨੂੰ ਬੜਾ ਪ੍ਰਮੋਟ ਕਰਦੇ ਆ ਬੜੇ ਮਾਣ ਨਾਲ ਦੱਸਦੇ ਨੇ ਬਈ ਤਿੰਨ ਤਿੰਨ ਬੋਤਲਾਂ ਪੀ ਜਾਂਦੇ ਸੀ। ਇਹਨਾਂ ਨੂੰ ਇਹ ਨਹੀਂ ਸਮਝ ਬਈ ਦਾਰੂ ਨੇ ਬੜੇ ਮਹਾਨ ਕਲਾਕਾਰ ਸਾਡੇ ਤੋਂ ਖੋਹ ਲਏ।
ਬਾਈ ਗੱਲ ਇਹ ਆ ਕੇ ਦਿਨ ਰਾਤ ਕੰਮ ਕਰਨਾ ਨਾ ਦਿਨ ਦੇਖਣਾ ਨਾ ਰਾਤ ਬਸ ਕੰਮ ਹੀ ਕੰਮ
ਫੇਰ ਦਾਰੂ ਹੀ ਅਖੀਰ ਚ ਸਹਾਰਾ ਬਣਦੀ ਹੈ ਜਿਦੇ ਨਾਲ ਥਕੇਵਾਂ ਲਹਿ ਜਾਂਦਾ ਹੈ
ਬਾਕੀ ਇਹ ਗੱਲ ਤੁਹਾਡੀ ਜਵਾ ਸੱਚੀ ਆ ਵੀ ਦਾਰੂ ਨੇ ਚੋਟੀ ਦੇ ਕਲਾਕਾਰ ਸਾਡੇ ਤੋਂ ਖੋਹ ਲਏ
bittu g ajj ta sirra latta .
ਚਮਕੀਲਾ ਅਮਰਜੋਤ ਜ਼ਿੰਦਾਬਾਦ
❤ ਬਹੁਤ ਵਧੀਆ ਜੀ ❤❤
ਸਭ ਤੋਂ ਵੱਧ ਗੱਲ-ਬਾਤ ਚੰਗੀ ਲੱਗੀ ਤੁਹਾਡੀਆਂ ਗੱਲਾ ਸੱਚੀਆਂ ਲੱਗੀਆਂ ਪਰ ਗੁਰਮੇਲ ਕੋਰ ਨੇ ਨਿੱਕੇ ਬੱਿਚਆ ਨਾਲ ਦੁੱਖ ਭੋਗਿਆ ਹੋਵੇਗਾ ਜਦੋਂ ਪਤੀ ਧੋਖਾ। ਕਰੇ ਔਰਤ ਦੀ ਿਜੰਦਗੀ ਖਰਾਬ ਹੋ ਜਾਂਦੀ ਹਾਅ ਤਾ ਲੱਗਣੀ ਸੀ ਿਬਹਨਾ ਕੋਈ ਵੀ ਬਣੇ 🙏🏼🙏🏼
ਬੇੜਾ ਗਰਕ ਕਰ ਦੇਵੇ ਅਤੇ ਜੱਗ 'ਤੇ ਕੋਈ ਨਾਂ ਲੈਣ ਵਾਲਿਆਂ ਚੋਂ ਵੀ ਨਾ ਰਹੇ ਜਿੰਨਾਂ ਨੇ 50 ਹਜਾਰ ਰੁਪਏ ਪਿੱਛੇ ਅਨਮੁਲੀ ਹੀਰਿਆਂ ਦੀ ਜੋੜੀ ਅਤੇ ਲੋਕਾਂ ਦੇ ਯਾਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ, ਕੱਖ ਨਾ ਰਹੇ ਨਰਕਾਂ ਵਿੱਚ ਢੋਈ ਨਾ ਮਿਲੇ ਦੁਸ਼ਟੋ
Bittu Sirrrra krunda y ❤🎉
Very nice interview thanks kuki and bittu ji
Very nice questions by bittu chak wala.
ਵਾਹਿਗੁਰੂ ਜੀ 🙏
WAHEGURU JI .
ਚੰਗਾ ਹੋਇਆ ਗੰਦ ਮੁਕਾ ਦਿੱਤਾ ਸਿੰਘਾਂ ਨੇ ਨਹੀਂ ਤਾਂ ਚਮਕੀਲੇ ਹ ਰਾਮੀ ਨੇ ਸਟੇਜ ਤੇ ਦੂਜਾ ਕੰਮ ਵੀ ਕਰ ਕੇ ਦਿਖਾ ਦੇਣਾ ਸੀ।
Love you Chamkila 22 G ❤
ਬਹੁਤ ਕਲਾਕਾਰ ਨਾਮ ਦੇ ਅੱਜ ਵੀ ਗੰਦ ਗਾ ਰਹੇ ਹਨ,
I miss you chamkila ji and amar jot ji ❤❤
ਇਹ ਤਾਂ ਧੰਨਵਾਦ ਬਣਦਾ ਆ KPS ਗਿੱਲ ਵਰਗੇ ਯੋਧੇ ਦਾ, ਜਿਹਨੇ ਗੁੰਡਾ ਬਣਕੇ ਇਨ੍ਹਾਂ ਧਾਰਮਿਕ ਗੁੰਡਿਆ ਦਾ ਖਾਤਮਾ ਕੀਤਾ ਆ,
ਨਹੀਂ ਤਾਂ ਇਨ੍ਹਾਂ ਗੁੰਡਿਆ ਨੇ ਲੋਕਾਂ ਦਾ ਜੀਣਾ ਦੁੱਬਰ ਕੀਤਾ ਪਿਆ ਸੀ
ਹੁਣ ਫਿਲਮਾਂ ਵਿੱਚ ਜਿਵੇਂ ਮਰਜੀ ਦਿਖਾਈ ਜਾਂਦੇ ਕਿ ਚਮਕੀਲੇ ਨੂੰ ਮਾਰਨ ਵਿੱਚ ਅੱਤਵਾਦੀਆਂ ਦਾ ਕੋਈ ਹੱਥ ਨਹੀਂ ਸੀ, ਪਰ ਪਤਾ ਸਬ ਨੂੰ ਆ ਕਿ ਦੀਪਾ ਇੱਕ ਅੱਤਵਾਦੀ ਸੀ ਤੇ ਓਹਦਾ ਇੱਕ ਯਾਰ ਜਿਹੜਾ ਅਜੇ ਵੀ ਜਿਊਂਦਾ ਬੈਠਾ ਆ ਇੰਗਲੈਂਡ ਵਿੱਚ, ਚਮਕੀਲੇ ਦੇ ਦਫਤਰ ਜਾ ਕਿ ਪੈਸੇ ਲੈਂਦਾ ਰਿਹਾ ਆ ਹਥਿਆਰਾਂ ਦੀ ਨੋਕ ਤੇ,
ਅਤੇ ਜਦੋਂ ਅਗਲੇ ਨੇ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਇਨ੍ਹਾਂ ਕੰਜਰਾਂ ਨੇ ਕਤਲ ਕਰ ਦਿੱਤਾ ਇੱਕ ਗਰੀਬ ਮਾਂ-ਪਿਓ ਦੇ ਪੁੱਤ ਦਾ ਤੇ ਵਧੀਆ ਸਿੰਗਰ ਦਾ..
ਮੇਰੇ ਵੱਲੋਂ ਲੱਖ-ਲੱਖ ਲਾਹਨਤਾਂ ਤੇ 👞🩴👞🩴👞🩴👞🩴👞🩴👞🩴👞🩴👞🩴👞🩴👞🩴👞🩴👞🩴👞🩴👞🩴👞🩴 ਇਹਨਾਂ ਅੱਤਵਾਦੀਆਂ ਨੂੰ
Sali chwal KPS di ulad
Sahi gall pese bahut launde sir nakli singh kehra koi brahman to theke te jameen lainda si ohnu vi dhamkiya dende si te pese launde si atmgvadi
ਪਿਓ ਦਾ ਧੰਨਵਾਦ ਤੇ ਕਰਨਾ ਬਣਦਾ ਤੇਰਾ ਦੱਲਿਆ ਮਾਂ ਕੱਲੇ ਗਿੱਲ ਥੱਲੇ ਪੈਂਦੀ ਰਹੀ ਕਿ ਸੈਣੀ ਨਾਲ ਸਾਂਝੀ ਸੀ ਓਏ ਭੈਣਦੇ ਗਰਦਿਆਂ ਚ ਲੱਨਲੈਣੀ ਦਿਆ
KPS 🐕🐕🐕
@@BalwinderSingh-mz4ze waheguru waheguru 🙏🙏🙏🙏🙏sharm kro ainea gndia galan oh v Maa bhen nu
Love u Amar Singh chamkila
ਸਿੰਘਾਂ ਨੇ ਨਹੀਂ ਮਾਰਿਆ ਸੀ ਚਮਕੀਲਾ,, ਸਿੰਗਰਾਂ ਨੇ ਮਰਵਾਇਆ ਸੀ,, ਫਿਰੋਤੀ ਦੇ ਕੇ ਲੁਟਾਰੇ ਸੀ ਉਹ ਸਿੰਘ ਨਹੀਂ ਸੀ,,, ok ਬਾਈ
Amar Singh Chamkila G Zandabad ❤
ChamkiLa ji saab V biba amarjot kour ji miss you ❤️🌹🌹🌹🌹
Very good interview kuki ji❤❤❤❤❤
ਜਿਥੇ ਚਮਕੀਲਾ ਮਾਰਿਆ ਉਹ ਜਗਾ ਖਰੀਦ ਕੇ ਕਿਸੇ ਨੇ ਵੀ ਯਾਦਗਾਰ ਬਣਾਉਣ ਵਾਰੇ ਨਹੀ ਸੋਚਿਆ ,ਕਿਉਂ
ਤੁਸੀ ਬਣਾ ਲਵੋ
Support karo yar iss bande ki❤
Mein khabar 7.30pm tv doordarshan te dekhi c Raman Kumar ne khabar diti c
ਕੇਸਰ ਸਿੰਘ ਟਿੱਕੀ ਦਾ ਫਗਵਾੜੇ ਨੇੜੇ ਕਿਹੜਾ ਪਿੰਡ ਆ ਕੋਈ ਦੱਸ ਸਕਦਾ ?
Waheguru ji kirpa kro ji 🙏🙏
ਅਸੀ ਚਮਕੀਲੇ ਦਾ ਖਾੜਾ ਬੁੱਕ ਕਰਵਾਉਣ ਗੇ ਸੀ ਪਰਟੈਇਮ ਨਹੀ ਸੀ ਤਰੀਕਾਂ ਬੁੱਕ ਸਨ ਫੇਰ ਕਿੱਕਰ ਡਾਲੇ ਵਾਲਾ ਬੁੱਕ ਕੀਤਾ ਸੀ ਰਾਜਸਥਾਨ ਲਈ ਬਰਾਤ ਨਾਲ
JAI MATA DI .
बिटू बाई बहुत वदीया तरीके नाल गल बात करदा है
Bolan de tameez ni
ਅਮਰ ਸਿੰਘ ਚਮਕੀਲਾ ❤
Chamkila y miss you❤❤❤❤
Ptrkar ji thudea krode bar thank you.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
25:02 ਫੁਕਰੀ ਘੱਟ ਮਾਰ
👍👏Good coverage veer ji
ਮੈ ਸਤਨਾਮ ਸਿਵੀਆ ਭੁਪਿੰਦਰ ਸਿੱਧੂ ਜੌਹਲਾਂ ਕੁੱਕੀ ਵੀ ਸਾਡੇ ਮਿੱਤਰ ਸੀ ਸੁਰਤਾਲ ਕੈਸਟ ਸਾਡੀ ਕੈਸਟ ਕੰਪਨੀ ਸੀ
Bittu your interview is exceptional from all other channels
You are the best
You know how to connect with people and ask questions.
Good job🙏♥️
ਕੋਈ nri ਵੀਰ ਕੁਕੀ ਜੀ ਦੀ ਮੱਦਦ ਕਰੋ ਜੀ ਪੁੰਨ ਦਾ ਕੰਮ ਹੋਊ 😢
Legend never die ❤❤❤
ਸਿੰਦੇ ਨੇ ਮਰਵਾਇਆ ਸੀ ਚਮਕੀਲਾ ਖਾੜਕੂਆਂ ਨੇ ਨਹੀਂ ਮਾਰਿਆ ਸੀ
Thanks bittu bai love chamkila ❤
sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਆਖਿਰੀ ਅਖਾੜਾ ਚਮਕੀਲੇ ਦਾ ਬੁਢਲਾਡਾ (ਮਾਨਸਾ) ਵਿਖੇ ਸੀ
Sahi aa Kai war histery rapet hundi aa Sudhu moose wale nal ve aahi kuj hoeya lokan tion Taraki Bardash ne hoi 😓 Legend never Dai 💯💯💯💯💯
🙏🙏
Very nice job Bittu Bai g
ਬਾਈ ਨਵੇ ਕਬੱਡੀ ਪਲੇਅਰਾ ਦੀਆ ਇੰਟਰਵਿਊਆ ਲੈਕੇ ਆਉ ਦਰਸਕਾ ਸਾਹਮਣੇ
Wehguru wehguru wehguru
wehguru.
Waheguru Waheguru Waheguru Waheguru Waheguru ji
ਕੁਕੀ ਜੀ ਤੁਸੀ ਕਦੇ ਪਟਿਆਲਾ,ਸਮਾਣਾ,ਪਿੰਡ ਕੁਲਬਰਸਾ ਪਿੰਡ 22 ਚਮਕੀਲਾ ਆਇਆ c❤
ਸਾਰੇ ਚੈਨਲ ਵਾਲੀਆਂ ਨੂੰ ਪੈਸੇ ਦਿੱਤੇ ਵੀ ਚਮਕੀਲਾ ਚੰਗਾ ਸੀ ਸਿੰਘ ਮਾੜੇ ਸੀ ਫ਼ਿਲਮ ਜੋ ਹਿੱਟ ਕਰਨੀ ਆ ਹੁਣ ਸਾਰੇ ਹੀ ਉੱਠ ਖੜੇ ਹੋ ਗਏ ਜਦੋਂ ਫ਼ਿਲਮ ਆ ਰਹੀ ਆ
CHAMKILA JI TE BIBI AMA
RJOT JI SADAA WAASTE AMAR HO GAE JI JAI CHAMKILA
👍👍👍
Bahut Vadhia interview ❤
Good job Bottu and kukkiji
Bhut hi ashi interview. Thanks very much
Sachai.pesh karan lay
Purani chamkila movie dekho real aa sari❤
Very good
Bahut vadhia interview Bittu bai ji
CHAMKILA LEGEND NEVER DIE.
SIDHU MOOSEWALA LEGEND NEVER DIE.
ਗਾਣੇ ਬਹੁਤ ਵਧੀਆ ਸੀ ਤੇਰੀ ਬੇਬੇ ਦੀ ਤਲਾਸ਼ੀ ਤੋੜਦੂ ਪਾਵਾ ਮੰਜੀ ਦਾ ਹੋਰ ਬਹੁਤ ਗਾਣੇ ਐਟਰ ਬੂ ਦੇਨ ਵਾਲੇ ਨੂੰ ਕਹੋ ਮਾ ਨੂੰ ਤੇ ਭੈਣ ਨੂੰ ਕੋਲੇ ਬਠਾਕੇ ਇਹ ਗਾਣੇ ਲਾ ਲਵੇ ਫੇਰ ਦੱਸੇ
ਜਦ ਤੂੰ ਸੁਣੇ ਬੇਬੇ ਤੇ ਭੈਣ ਕੋਲ ਬੈਠ k ਸੁਣੇ ਸੀ
Nyc bro😂😂@@canadavaly167
❤
Very nice comments kukki ji and reporter sahib ❤❤
ਕਹਾਣੀ ਦਰਦ ਭਰੀ ਦਾਸਤਾਨ ਹੈ ਜੀ ਪਰ ਇਹ ਗੱਲ ਵੀ ਹੈ ਕਿ ਕੁੱਕੀ ਨੇ ਕਿਹਾ ਕਿ ਮੈਂ ਬੋਤਲ ਸਿਰਾਹਣੇ ਕੋਲ ਰੱਖਦਾ ਸੀ ਇਸ ਲਈ ਹੀ ਕੋਈ ਨੇੜੇ ਨਹੀਂ ਸੀ ਆ ਸਕਦਾ ਪਰ ਕੀ ਬੋਤਲ ਹੀ ਏ ਕੇ ਸੰਤਾਲੀ ਹੁੰਦੀ ਸੀ
Oh time ch kine di lyi c bai
Good bai g
Legend Never Die
Sat Sri akal bai ji ❤❤❤
ਪਾਜੀ ਸੋਚ ਕੇ ਦੇਖੋ ਉਸ ਟਾਈਮ ਦੇ 50 ਹਜਾਰ ਅੱਜ ਦੇ 50 ਲੱਖ ਜਾ ਕਰੋੜ ਆ, ਚਮਕੀਲੇ ਦੀ value ਇਸ ਗੱਲ ਤੋਂ ਪਤਾ ਲਗਦੀ
ਜੇ ਚਮਕੀਲਾ ਹੁੰਦਾ ਤਾਂ ਸ਼ਾਇਦ ਕੁਲਵਿੰਦਰ ਕੁੱਕੀ ਦੇ ਹਾਲਾਤ ਹੋਰ ਹੋਣੇ ਸੀ
Chamkila aasi bht sun de c khet night ❤️
Chamkila saab n Biba Amarjot the legend evergreen Miss you