ਮੌ*ਤ ਤੋਂ ਆਖਿਰੀ ਰਾਤ 1 ਵਜੇ ਜਿਗਰੀ ਯਾਰ ਨੂੰ ਕੀ ਕਹਿ ਗਿਆ ਸੀ ਚਮਕੀਲਾ | Pro Punjab Tv
ฝัง
- เผยแพร่เมื่อ 4 ธ.ค. 2024
- ਮੌ*ਤ ਤੋਂ ਆਖਿਰੀ ਰਾਤ 1 ਵਜੇ ਜਿਗਰੀ ਯਾਰ ਨੂੰ ਕੀ ਕਹਿ ਗਿਆ ਸੀ ਚਮਕੀਲਾ
ਇਸ ਕਲਾਕਾਰ ਨਾਲ ਸ਼ੁਰੂ ਕੀਤਾ ਸੀ ਗੀਤਕਾਰੀ ਦਾ ਸਫ਼ਰ
ਧਨੀਰਾਮ ਤੋਂ ਕਿਵੇਂ ਬਣਿਆ ਅਮਰ ਸਿੰਘ ਚਮਕੀਲਾ,ਸੁਣੋ ਹਾਕਮਬਖਤੜੀ ਵਾਲੇ ਦਾ ਪਹਿਲਾ ਇੰਟਰਵਿਊ
ਚਮਕੀਲੇ ਦੀ ਫ਼ਿਲਮ 'ਚ ਵੀ ਨਹੀਂ ਹੋਣਗੀਆਂ ਇਹ ਗੱਲ੍ਹਾਂ
#HakamBakhtariwala #Friend #AmanSinghChamkila #AmarjotKaur #House #Ludhiana #Punjab #PunjabiSong #PunjabiSinger #Canada #NewMovie #Chamkila #DiljitDosanjh #ParineetiChopra #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਬਹੁਤ ਮਾੜੀ ਗੱਲ ਆ ਬਾਈ,ਬੀੜੀ ਸੰਤਰਾਂ,ਚਮਕੀਲੇ ਦੇ ਨਾਮ ਨਾਲ ਜੋੜਨਾਂ ਬਹੁਤ ਮਾੜੀ ਗੱਲ ਆ,4-4 ਘੰਟੇ ਦੀ ਸਟੇਜ ਚ ਕਿਸੇ ਨੇ ਵੇਖਿਆ ਬੀੜੀ ਪੀਂਦਾ ਚਮਕੀਲੇ ਨੂੰ,ਚਮਕੀਲਾ ਚਮਕੀਲਾ ਈ ਸੀ ਉਸ ਤੋਂ ਬਾਦ ਮੂਸੇ ਵਾਲਾ ਸਿੱਧੂ ਬਸ
Ho sakda hai bidi peenda hove
Sharab peenda hove lekin
Kise kole koi photo haigi hai...
ਅੱਜ 100% ਯਕੀਨ ਹੋ ਗਿਆ ਕੇ ਚਮਕੀਲਾ ਸਿੰਗਰਾਂ ਨੇ ਹੀ ਮਰਵਾਇਆ
How ? Explain please!
ਹਾਕਮ ਬਖਤੜੀ ਵਾਲੇ ਦਾ ਹੱਥ ਸੀ
ਬੱਸ ਕਰ ਓਏ ਚਮਕੀਲਾ ਜੀ ਦੇ ਤਾਂ ਤੂੰ ਅੱਜ ਵੀ ਆਸ ਪਾਸ ਨਹੀਂ ਏ। ਮੈਨੂੰ ਤਾਂ ਲੱਗਦਾ ਚਮਕੀਲਾ ਮਰਵਾਇਆ ਹੀ ਤੇਰੇ ਵਰਗੇ ਨੇ ਆ। ਸੋਨੇ ਦੇ ਭਾਂਡੇ ਤੋਂ ਤੇਰਾ ਕੀ ਮਤਲਬ ਉਏ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਏ। ਸਾਲਿਆ ਚਮਕੀਲਾ ਕੱਲ ਵੀ ਹੀਰਾ ਸੀ ਅੱਜ ਵੀ ਹੀਰਾ ਏ। ਤੈਨੂੰ ਕੌਣ ਜਾਣਦਾ ਏ। ਨਾਲੇ ਵੇਖਲਾਗੇ ਤੇਰੇ ਤੇ ਫਿਲਮ ਬਣਦੀ ਨੂੰ।
ਤੇਰੇ ਤੇ ਵੀ ਦੇਖਲਾਗੇ ਫਿਲਮਾਂ ਕਿੰਨੀਆ ਫਿਲਮਾਂ ਬਣਦੀਆ, ਏਨੇ ਸਾਲਾਂ ਬਾਅਦ ਅੱਜ ਵੀ ਏਨਾ ਕ੍ਰੇਜ ਆ ਓਹਦਾ ।ਇਹ ਚਮਕੀਲੇ ਨੂੰ ਆਵਦੇ ਬਰਾਬਰ ਤੋਲੀ ਜਾਂਦਾ ,ਉਸਤਾਦ ਇੰਟਰਵਿਊ ਤੇਰੀ ਨੀ ਚਮਕੀਲੇ ਦੀ ਆ ।
Right
ਚਮਕੀਲਾ ਬਾਈ ਬੁੱਕਲ ਚ ਬੈਠੇ ਹੋਏ ਸਪਾਂ ਨੂੰ ਪਛਾਣ ਨਹੀਂ ਸਕਿਆ,ਚਮਕੀਲੇ ਨੂੰ ਸਰਾਹੁਣ ਦੀ ਥਜਾਏ ਇਹ ਤਾਂ ਆਪਣੀਆ ਸਿਫਤਾਂ ਆਪ ਹੀ ਕਰੀ ਜਾ ਰਿਹਾ ਹੈ
ਇਸ ਚ ਹਕਾਰ ਆ ਵਾਈ ਜੀ ਉਹ ਬੋਲਦਾ ਮੈ ਐ ਕਿੱਤਾ ਮੈ ਉਹ ਕਿੱਤਾ
Janj ove hi same hi Sidhu mueale naal hoya hai.sade punjabi gandjale ne te Sidhu te chamkila vi punjabiya ne hi marvaya hai
Bilkul sahi gall bai jee
ਹਾਕਮ ਬਖਤੜੀ ਵਾਲਾ ਗੱਪੀ
Naqli haasa
Asli kamina pan....
ਲੇਜੇਂਡ ♥️ਕਿੰਗ ਚਮਕੀਲਾ ਸਾਹਿਬ ਜਿੰਦਾਬਾਦ
ਇਹ ਸੰਗਤ ਲਾਉਂਦੇ ਸੀ ਸਾਰੇ ਓਹਨੇ ਘਰੇ ਬਠਾ ਦਿੱਤੇ ਸੀ ਉਹਦੇ ਮਰਨ ਤੋਂ ਬਾਅਦ ਇਹਨਾਂ ਨੇ ਭਾਵੇਂ ਕਿੰਨੀਆਂ ਮਰਜ਼ੀ ਸਾਲਾਂ ਮਾਰਲੀਆਂ ਜਿਉਂਦੇ ਜੀਅ ਉਹਨੇ ਕੰਨ ਨਹੀਂ ਸੀ ਚੁੱਕਣ ਦਿੱਤਾ ਇਹਨਾਂ ਨੂੰ , ਇਹਦੇ ਵਿਚ ਹਉਂਮੇ ਬਹੁਤ ਹੈ ਜੋ ਚਮਕੀਲੇ ਵਿਚ ਇਕ %ਵੀ ਨਹੀਂ ਸੀ ਭਾਵੇਂ ਕੁਝ ਵੀ ਸੀ ਪਰ ਉਸਤੋਂ ਸਾਰੇ ਥੱਲੇ ਸੀ ਹਾਕਮ ਹੋਰੀ ਉਹਤੋਂ ਥੱਲੇ ਹੀ ਰਹਿਣਗੇ, ਗੱਲ ਮੁੱਕੀ ਮਰਕੇ ਵੀ ਚਮਕੀਲਾ ਜੀ ਨੇ ਇਹਨਾਂ ਨੂੰ ਆਪਣੇ ਬਰਾਬਰ ਨਹੀਂ ਆਉਣ ਦਿੱਤਾ ,ਅੱਜ ਪਤਾ ਲੱਗਿਆ ਉਹਨੂੰ ਗੁਰੂ ਦੇ ਸਿੰਘਾਂ ਨੇ ਨਹੀਂ ਕਲਾਕਾਰਾਂ ਨੇ ਮਰਵਾਇਆ ਸੀ
Veerje 👍 guru de singh nich kam kde ne krde
Eh saara karnama singra sa ha
😭😭🙏 miss you chamkila veer
Ena Sapa nu pachan ne paya oh bahot bhole sabha da se sada veer
ਧਾਰਮਿਕ ਗੀਤ ਚਮਕੀਲਾ ਜੀ ਦੇ
1 ਨਨਕਾਣਾ
2 ਤਲਵਾਰ ਮੇ ਕਲਗੀਧਰ ਦੀ
3 ਧੰਨ ਧੰਨ ਬਾਬਾ ਬੁੱਢਾ ਜੀ
4 ਹੋਨੀ ਤੇ ਬਾਬਾ ਦੀਪ ਸਿੰਘ ਜੀ
5ਤਾਇੳ ਅੱਜ ਸੋਂਹਦੀਆਂ ਦਸਤਾਰਾ ਕੇਸਰੀ
6 ਪਟਨੇ ਸ਼ਹਿਰ ਵਿਚ ਚੰਨ ਚੜਿਆ
7ਕਾਲਜੇ ਜੇ ਚੀਸ ਪੈ ਗਈ ,
8, ਤਾਰਿਆ ਦੀ ਲੋਏ ਲੋਏ ਜਾਦੇ ਦਸਮੇਸ਼ ਦੇ
9, ਨੀ ਤੂੰ ਨਰਕਾਂ ਨੂੰ ਜਾਵੇਂ ,,
ਮੈ ਅੱਜ ਪਹਿਲੀ ਵਾਰ ਤੁਹਾਨੂੰ ਦੇਖਿਆ ਪਰ ਚਮਕੀਲਾ ਨੂੰ ਮੈਂ ਬਚਪਨ ਤੋਂ ਜਾਣਦਾ, ਤੂੰ ਖੁਦ ਨੂੰ ਹੀ ਵੱਡਾ ਦਸੀ ਜਾਨਾ, ਹਾਕਮ ਬਖਤੜੀਵਾਲਾ ਜਦੋਂ ਇਹ ਕਹਿ ਰਿਹਾਂ ਟਾ ਮੈਂ ਚਲਦੀ ਵੀਡਿਓ ਵਿਚ ਸਰਚ ਕਰਕੇ ਦੇਖਿਆ ਕੇ ਕੋਂ ਆ ਹਾਕਮ ਬਕਤਦੀਵਾਲਾਂ ਜਿਸਦੇ ਬਾਰੇ ਹੈ ਕਹੀ ਜਾ ਰਿਹਾ।
ਗਲਤ ਬੋਲ ਰਿਹਾ ਹਾਕਮ
ਹਾਕਮ ਬਖਤੜੀ ਵਾਲਾ ਗੱਪੀ
ਕਦੇ ਕਹਿਦਾ ਚਮਕੀਲਾ ਮੇਰੇ ਨਾਲ ਵਰਤਦਾ ਸੀ ਕਦੇ ਕਹਿਦਾ ਕਿਸੇ ਨਾਲ ਵਰਤਦਾ ਨਹੀਂ ਸੀ ਇਹਨਾਂ ਨੂੰ ਕਹਿੰਦੇ ਹਨ ਹਾਕਮ ਗੱਪੀ
ਇਹ ਟੱਟੂ ਦਾ ਯਾਰ ਆ ਤਰੀਫ ਨਾਲੋ ਜਿਆਦਾ ਬਦਨਾਮੀ ਕਰ ਰਿਹਾ ਧਿਆਨ ਨਾਲ ਸੁਣੋ
Sahi gl hai bhai
ਸਹੀ ਗੱਲ ਆ ਬਾਈ
ਸਹੀ ਗੱਲ ਆ
Bilkul bhra eh ta gappi te hankaari aa ikk apna naam aap hi layi janda aa
ਸਹੀ ਗੱਲ ਕੀਤੀ ਬਾਈ ਜੀ
ਸੱਚ ਕਿਹਾ ਸੀ ਕਿਸੇ ਨੇ ਕਿ ਕਲਾਕਾਰ ਦੀ ਕੋਈ ਜਾਤ ਧਰਮ ਮਜਹਬ ਨਹੀ ਹੁੰਦਾ..ਦਿਲਜੀਤ ਨੇ ਸਾਬਤ ਕਰਤਾ …ਚਮਕੀਲਾ ਕਹਿੰਦਾ ਹੁੰਦਾ ਸੀ ਸਟੇਜ ਤੇ ਸੰਗੀਤ ਕੀ ਆ ਵੀਰੇ “ਨਾਨਕ ਦੁਖਿਆ ਸਭਿ ਸੰਸਾਰ”
ਸੰਗੀਤ ਸੁਣ ਮੰਨ ਹਲਕਾ ਤੇ ਖੁਸ਼ ਹੋ ਜਾਂਦਾ
ਸੰਗੀਤ ਦਾ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਠਹਿਰਾ ਵਾ
ਸਾਡਾ ਕੰਮ ਆਹੀ ਦਾ ਲੋਕਾ ਦੀ ਸੇਵਾ ਕਰਨੀ
ਲੋਕ ਬਹੁਤ ਕੁਝ ਕਹਿਣ ਤੇਰੇ ਵਾਰੇ ਪਰ ਪਰਵਾਹ ਨਹੀ ਕਰਨੀ ਇੱਥੇ ਸਾਰੇ ਈ ਠੇਕੇਦਾਰ ਬਣਦੇ ਆ ਕੋਈ ਇੰਨਾ ਕ ਰੱਬ ਦੇ ਨੇੜੇ ਆ ਉਸ ਇਨਸਾਨ ਨੂੰ ਹੀ ਪਤਾ ਜਾ ਉਸ ਇੱਕ ਨੂੰ
ਜੀਂਦੀ ਜਿੰਨੀ ਵਿਦਨਾਮੀ ਹੁੰਦੀ ਹੈ ਰੱਬ ਉੱਨੀ ਹੀ ਇੱਜਤ ਬਖਸਦਾ
ਤੂੰ ਆਪਣਾ ਫੱਰਿਜ ਨਵਾ ਛੱਡਿਆ .ਇੱਕ ਚੰਗੇ ਸੰਗੀਤਕਾਰ ਹੋਣ ਦੇ ਨਾਤੇ .ਇੱਕ struggle singer ਹੀ ਸਮਝ ਸਕਦਾ ਦੂਜੇ singer ਦੀ condition ਪਰਿਵਾਰ ਜਿੰਮੇਵਾਰੀਆ ਗੀਤਾ ਦੀਆਂ ਫਿਰਮੇਸ਼ਾ
ਧਮਕੀਆ ..
ਤੇਰੀ ਇਹ ਫ਼ਿਲਮ ਪੰਜਾਬੀ ਗੀਤ ਫ਼ਿਲਮ industry ਨੂੰ ਸਮਪਰਪਤ ਹੈ ….ਅੱਜ ਜੋ ਪੰਜਾਬੀ singer ਜਾਂ ਐਕਟਰ ਗਾ ਰਿਹਾ ਜਾ ਅਜਾਦੀ ਲਿਖ ਜਾ ਵੀਡੀਉ ਬਣਾ ਰਿਹੇ ਆ ਤਾਂ (ਚਮਕੀਲੇ) ਦੇਣ ਜਾਂ ਯੋਗਦਾਨ ਹੈ।
ਲੋਕਾ ਨੂੰ ਤਾ ਬਸ ਇੱਕ ਤਰਫ਼ਾਂ ਹੀ ਪਤਾ ਫ਼ਿਲਮ ਦੇਖ ਸੋਚ ਤਾਂ ਬਦਲੋ ।
ਕਿਸੇ ਦੀ ਜ਼ਿੰਦਗੀ ਦੀਆਂ ਪੀੜਾਂ ਔਕੜਾਂ ਕੱਠਨਾਈਆ ਦਾ ਪਤਾ ਲੱਗੋ
ਜ਼ਿੰਦਗੀ ਵਿੱਚ ਨਾਮ ਕਮਾਉਣ ਲਈ ਕੀ ਕੀ ਕਰਨਾ ਪੈਦਾ .ਫਿਰ ਵੀ ਲੋਕਾ ਦੇ ਅੰਦਰ ਈਰਖਾ ਨਹੀ ਜਾਂਦੀ .
(ਪਰ ਘਰ ਘਰ ਪੁੱਤ ਜੰਮਦੇ ਨਹੀ ਜੰਮਣਾ ਚਮਕੀਲਾ ਨਹੀ ਜੰਮਣਾ ਦਿਲਜੀਤ)
ਇੱਕ ਬੇਨਤੀ ਫ਼ਿਲਮ ਪੰਜਾਬੀ (ਤੇਲਗੂ ਬੰਗਾਲੀ English,etc)ਵਿੱਚ ਵੀ ਡੱਬ ਕਰ ਦਿਉ। ਸਾਰੀ ਦੁਨੀਆ ਨੂੰ ਪਤਾ ਲੱਗੇ ਸੱਚ ।
ਦਿਲਜੀਤ real actress .full spot gbu
ਚਮਕੀਲੇ ਦੇ ਮੁੰਡੇ ਬਾਰੇ ਬੋਲਣ ਤੋਂ ਪਹਿਲਾਂ ਇਸ ਬੰਦੇ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਉਹ ਬੇਚਾਰਾ ਬਿਨਾਂ ਮਾਂ ਬਾਪ ਤੋਂ ਪਲਿਆ ਹੈ। ਬਿਨਾਂ ਮਾਂ ਬਾਪ ਤੋਂ ਬੱਚਾ ਕੁਝ ਨਹੀਂ ਕਰ ਸਕਦਾ
ਸਹੀ ਗੱਲ ਆ ਓਹਨੂੰ ਸਹੀ ਰਸਤਾ ਦਿਖੋਂਣ ਵਾਲਾ ਨੀ ਮਿਲਿਆ ਬਾਕੀ ਚਮਕੀਲਾ ਤਾਂ ਉਹ ਵੀ ਨੀ ਬਣ ਸਕਦਾ,ਲੋਕ ਓਹੀ ਚੀਜ ਭਾਲਦੇ ਸੀ। ਓਹਦਾ ਰਿਆਜ਼ ਘੱਟ ਸੀ ਬਾਕੀ ਆਵਦੀ ਆਵਦੀ ਕਿਸਮਤ ਹੁੰਦੀ ਆ।ਪਰ ਇਹਨੂੰ ਬੋਲਣਾ ਨੀ ਚਾਹੀਦਾ ਸੀ ਇਹ ਗੱਲ।
Zinna ehda na suneya c
a unna hi khachh nikliya
Chamkile de munde baare
Ehnu boln da haq ta c je
Chamkile de jaan to baad
Sambhya hunda talim ditti
Hundi . baaki hor v jee karda
Likhan nu par ki fayda landu
Pishe shabad te dimaag kharab karan da...
ਹਾਕਮ ਬਖਤੜੀ ਵਾਲੇ ਨੂੰ ਅੱਜ ਤੱਕ ਮੈਂ ਬਹੁਤ ਵਧੀਆ ਬੰਦਾ ਸਮਝਦਾ ਸੀ ਅੱਜ ਇਹਨੀਆ ਗੱਲਾਂ ਤੋਂ ਪਤਾ ਲੱਗਿਆ ਬਹੁਤ ਨੀਚ ਬੰਦਾ ਹੈ
ਇਹ ਇੰਟਰਵਿਊ ਦੇਖ ਕੇ ਪੱਕਾ ਹੋ ਗਿਆ ਕੇ ਇਹੀ ਚਮਕੀਲੇ ਨੂੰ ਸੱਭ ਤੋਂ ਵੱਧ ਨਫ਼ਰਤ ਕਰਦਾ ਸੀ, ਰਾਤ ਇਹਨੂੰ ਮਿਲੀਏ , ਦਿਨ ਵੇਲੇ ਮਰਿਆ ਗਿਆ।
ਚਮਕੀਲਾ ਅਮਰਜੋਤ ਸ਼ਹੀਦ ਹੋਏ ਤਾਂ ਹਾਕਮ ਨੂੰ ਅਖਾੜੇ ਮਿਲ਼ਣ ਲੱਗੇ
@@BharpoorSingh-ds6ef ਵੀਰ ਜੀ ਸਾਫ ਸਾਫ ਪਤਾ ਲਗ ਰਿਹਾ ਕੇ ਕਿੰਨਾ ਕੁ ਚੰਗਾ ਚਮਕੀਲੇ ਨਾਲ ਇਹ , ਕੁਲਦੀਪ ਮਾਣਕ ਦਾ ਨਾਮ ਲਗਦਾ, ਪਰ ਸ਼ਾਯਦ ਇਹਦੇ ਕਰਕੇ ਲਗਦਾ ਹੋਵੇ ਕਿਉਕਿ ਇਹ ਚੇਲਾ ਸੀ ਉਹਦਾ। ਕੀਤਾ ਚੇਲੇ ਨੇ, ਨਾਮ ਉਸਤਾਦ ਦਾ ਵਾਲਾ ਹਿਸਾਬ।
ਚਮਕੀਲੇ ਤੇ ਫਿਲਮ ਆ ਰਹੀ ਆ ਇਸਨੂੰ ਮਿਰਚਾਂ ਲਗਦੀਆਂ ਵੀ ਸਾਨੂੰ ਕੋਈ ਪੁੱਛਦਾ ਨਹੀਂ 😂😂😂
this is the only truth,burning with jealousy
ਬਾਈ ਜੀ ਗੁਸਤਾਖੀ ਮਾਫ
ਜਿਹੜੇ ਤੇਰੇ ਦੁਜੇ ਕਲਾਕਾਰਾਂ ਨੇ ਗੀਤ ਗਾਏ ਸਾਰੇ ਗੀਤ ਹਿੱਟ ਰਹੇ ਤੁਹਾਡੇ ਆਪਣੇ ਗਾਏ ਗੀਤ ਉਨੇ ਹਿੱਟ ਨਹੀਂ ਹੋਏ ।
ਬਾਕੀ ਚਮਕੀਲੇ ਨੂੰ ਕਿਸੇ ਖਾੜਕੂ ਨੇ ਨਹੀਂ ਮਾਰਿਆ ਓਸ ਵਕ਼ਤ ਇੱਕ ਰਸਾਲਾ ਛਪਦਾ ਸੀ ਸੰਤ ਸਿਪਾਹੀ, ਓਹਦੇ ਵਿੱਚ ਇੱਕ ਕਾਲਮ ਚ,ਮੈਂ ਖੁਦ ਪੜਿਆ (ਮੇਰੇ ਤੋਂ ਬਹੁਤ ਵਾਰੀ ਪੇਸੈ ਲੈਗੇ ਕਦੇ ਪੰਜ ਹਜਾਰ ਕਦੇ ਚਾਰ ਹਜਾਰ ਕਦੋਂ ਤੱਕ ਪੈਸੇ ਦਵਾਂਗੇ ਜਿਹੜੀ ਗੋਲੀ਼ ਮਾਰਨੀ ਮਾਰਲੋ) ਤੁਸੀਂ ਕਹਿੰਦੇ ਖਾੜਕੂਆਂ ਨੇ ਮਾਰਿਆ ।
ਉਹ ਬੰਦਾ ਸੋਲਾਂ ਕਲਾਂ ਸਪੂਰਨ ਸੀ ਉਹ ਇੱਕ ਰੱਬੀ ਰੂਹ ਸੀ ਚਮਕੀਲਾ ਦੁਵਾਰੇ ਪੈਦਾ ਨਹੀਂ ਹੋ ਸਕਦਾ ।
ਬੁੜੈਲ ਰਾਮਲੀਲਾ ਚ,ਜਦੋਂ ਚਮਕੀਲੇ ਦਾ ਨਾ ਰੱਖਿਆ ਮੈਂ ਉਥੇ ਹੀ ਸੀ ਮੇਰਾ ਪਿੰਡ ਮਨੌਲੀ ਐ ਬੁੜੈਲ ਤੋਂ ਸੱਤ ਅੱਠ ਕਿਲੋ ਮੀਟਰ ਦੂਰ।
ਤੁਸੀਂ ਕਹਿੰਦੇ ਕਲਾਕਾਰਾਂ ਨੇ ਨਹੀਂ ਮਰਵਾਇਆ ਹੋਰ ਆਮ ਪਬਲੀਕ ਨੂੰ ਕੀ ਤਕਲੀਫ ਸੀ ,ਵੀਰ ਮੇਰੇ ਕੁੱਤਾ ਕੁੱਤੇ ਦਾ ਵੈਰੀ ਹੁੰਦੈ ਅਸੋਕ ਭੌਰੇ ਦੀ ਕਿਤਾਬ ਪੜ੍ਹ ਕੇ ਦੇਖਿਓ ਮਾਣਕ ਚਮਕੀਲੇ ਤੋਂ ਕਿੰਨਾ ਜਲ਼ਦਾ ਸੀ ।ਇਹ ਸਭ ਕਲਾਕਾਰਾਂ ਦੀ ਹੀ ਗੇਮ ਸੀ ।( ਸੱਚ ਸੱਚੀਂ ਨੂੰ ਕੌੜਾ ਹੁੰਦਾ) 😂
ਸੱਚਮੁੱਚ ਹੀ ਚਮਕੀਲਾ ਤੇ ਅਮਰਜੋਤ ਜੀ ਅਮਰ ਨੇ,, ਨਮਨ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
ਤਹਾਡੇ ਵਰਗੇ ਬੁੱਕਲ ਦੇ ਸੱਪਾ ਨੂੰ ਪਹਿਚਾਣ ਨਾ ਸਕਿਆ ਬਾਈ ਚਮਕੀਲਾ
💯
ਹਾਕਮ ਬਖਤੜੀ ਵਾਲਾ ਆਪਣੀ ਜਾਤ ਲੁਕਾਉਂਦਾ ਕਹਿਦਾ ਮੈਂ ਜੱਟ ਹਾ ਹੈ ਤਾਂ ਥੋਰੀ
ਚਮਕੀਲਾ ਮਰ ਵੀ ਗਿਆ ਪਰ ਰੀਸ ਕਿੰਨੇ ਕਰਨੀ ਆਪਣੇ ਦੌਰ ਦਾ ਮਹਾਰਾਜਾ ਸੀ। ਆ ਹਾਕਮ ਕਹਿ ਰਿਹਾ ਮੈਂ ਚਮਕੀਲੇ ਨੂੰ ਸਮਝਾਉਂਦਾ ਰਿਹਾਂ ਇਹਨੂੰ ਪੁਛਦਾ ਕੌਣ,, ਅਸੀਂ ਇਹਦਾ ਅੱਜ ਤੱਕ ਇੱਕ ਗੀਤ ਨਹੀਂ ਸੁਣਿਆ। ਚਮਕੀਲੇ ਮਰੇ ਨੂੰ 36 ਸਾਲ ਹੋ ਗਏ ਅਸੀਂ ਰੋਜ਼ ਗੀਤ ਸੁਣਦੇ ਹਾਂ। ਚਮਕੀਲਾ ਤੇ ਮਰਿਆ ਵੀ ਅਮਰ ਹੋ ਗਿਆ। ਹਾਕਮ ਜਿਉਂਦਾ ਵੀ ਮਰਿਆ।
ਪੰਜਾਬੀ ਦੇ ਮਸ਼ਹੂਰ ਗਾਇਕ ਹਾਕਮ ਦੇ ਗੀਤਾਂ ਕਰਕੇ ਹੀ ਮਸ਼ਹੂਰ ਹੋਏ??
🙏🙏🙏
Loda hoye tere varge fuddu fudua nu sun de ne 😂😂@@NirmalSingh-bz3si
ਜੇ ਲੱਚਰਤਾ ਕਰਕੇ ਮਾਰਿਆ ਹੁੰਦਾ ਤਾਂ ਕਰਤਾਰ ਰਮਲਾ ਅਤੇ ਹੋਰ ਵੀ ਕਈ ਵੀ ਮਾਰੇ ਜਾਂਦੇ
Radio. Virsa te sach sunno.chamkila ta fakar banda si.te sirfr peseya krke marta
22je onde chadat enato Zari ne
ਅੱਜ ਵੀ ਚਮਕੀਲਾ ਚਮਕੀਲਾ ਹੋਈ ਪਈ ਹੈ ਚਾਰੇ ਪਾਸੇ
ਇਹ ਦੁਗਲਾ ਲੱਗਦਾ।ਬੇਸੇ ਤਾਂ ਸਾਡੇ ਪਿੰਡਾਂ ਵਾਲਾਂ ਹੈ।ਇਸ ਦੇ ਵਸਤੇ ਬਹੁਤ ਗਲਤ ਹੈ।
ਹਾਕਮ ਬਖਤੜੀ ਮਿਠਾ ਲੂਚਾ
ਇਹਨਾਂ ਸਾਰੇ ਕਲਾਕਾਰਾਂ ਨੇ ਮਰਵਾ ਦਿੱਤਾ ਚਮਕੀਲਾ
ਇਹ ਬੰਦਾ ਆਪਣੇ ਆਪ ਨੂੰ ਚਮਕੀਲੇ ਦਾ ਸਭ ਤੋਂ ਕਰੀਬੀ ਵੀ ਕਹਿ ਰਿਹਾ ਤੇ ਚਮਕੀਲੇ ਨੂੰ ਮਾੜਾ ਆਖੀ ਜਾ ਰਿਹਾ।
ਸਹੀ ਕਿਹਾ ਵਾਈ ਜੀ ਤੁਸੀ
ਹਾਜੀ
😂😂 ਏਹ ਯਾਰ ਨੀ ਹੋ ਸਕਦਾ । ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ।
ਚਮਕੀਲਾ ਮਰੇ ਨੂੰ 36 ਸਾਲ ਹੋਗੇ ਏਹਦੀ ਤਾਂ ਅੱਜ ਪਾਟੀ ਪਈ ਐ ਉਦੋਂ ਕੀ ਕਰਦਾ ਹੋਉ ਏਹ ਜਿਉਦੇ ਨਾਲ । ਏਹ ਕਹੂ ਵੀ ਸੱਚ ਨੀ ਸੁਣੇਆ ਜਾਂਦਾ ,ੳ ਮਾਮਾ ਸੱਚ ਸੁਨਣਯੋਗ ਵੀ ਹੋਵੇ ਨਿਰੇ ਗੱਪ ਮਾਰੀ ਜਾਂਦਾ
ਇਹ ਲੋਕ ਉਸ ਸਮੇਂ ਚਮਕੀਲੇ ਦੇ ਪੈਰਾਂ ਦੀ ਜੁੱਤੀ ਵਰਗੇ ਵੀ ਨਹੀਂ ਸੀ। ਮਾਰਦਾ ਗੱਲਾਂ
ਫਿਰ ਤੂੰ ਆਪਣੀ ਸਾਲ਼ੀ ਦੇ ਦੇਣੀ ਸੀ ਜਿਦਾ ਉਹ ਗਾਣੇ ਗਾਉਂਦਾ ਸੀ ਵੱਡਾ ਚਮਕੀਲੇ ਦਾ ਫੈਨ
ਇੰਟਰਵਿਊ ਉਸ ਮਹਾਨ ਕਲਾਕਾਰ ਤੇ ਦਰਵੇਸ਼ ਬੰਦੇ ਅਮਰ ਸਿੰਘ ਚਮਕੀਲੇ ਦੀ ਹੋ ਰਹੀ ਹੈ ਤੇ ਇਹ ਆਵਦੇ ਆਪ ਨੂੰ ਹੀ ਤਾਨਸੈਨ ਸਿੱਧ ਕਰਨ ਤੇ ਲੱਗਾ ਹੋਇਆ ਹੈ। ਇਹਦੀਆਂ ਗੱਲਾਂ ਧਿਆਨ ਨਾਲ ਸੁਣੋ, ਸਾਰਾ ਕੁਝ ਸਾਫ ਹੋਈ ਜਾਂਦਾ ਹੈ। ਜੇਕਰ ਇਹੋ ਜਿਹੇ ਬੰਦੇ ਦੇ ਮਿੱਤਰ ਹੋਣ ਤਾਂ ਕੀ ਦੁਸ਼ਮਣਾਂ ਦੀ ਲੋੜ ਹੁੰਦੀ ਹੈ। ਇਸਨੂੰ ਹੁਣ ਤੱਕ ਏਸ ਗੱਲਾਂ ਦਾ ਰੰਜ ਹੈ ਕਿ ਇਹਦਾ ਕੋਈ ਨਾਂ ਨਹੀਂ ਲੈਂਦਾ।
ਸਹੀ ਗੱਲ ਕੀਤੀ ਬਾਈ ਜੀ
ਚਲਣੇ ਗੰਡਾਸੇ ਹੋਣੇ ਫਾਇਰ ਮਿੱਤਰਾ ਵੇ ਦੰਗੇ ਹੋਣਗੇ ਫਸਾਦ ਇਹ ਤੇਰਾ ਗੀਤ ਆ ਹੁਣ ਸਿਖਿਆ ਦੇ ਈ ਜਾਨਾ
ਹਾਕਮ ਬਖਤੜੀ ਵਾਲਾ ਕਹਿੰਦਾ ਬਾਈ ਜੀ ਕੇ ਚਮਕੀਲੇ ਕੋਈ ਮਿੱਤਰ ਨਹੀਂ ਬਣਾਇਆ ਉਹਦੇ ਕੋਲ ਟਾਈਮ ਹੀ ਨਹੀਂ ਸੀ ਦੋ ਦੋ ਤਾ ਪ੍ਰੋਗਰਾਮ ਹੁੰਦੇ ਇੱਕ ਦਿਨ ਚ ਮਰਵਾਇਆ ਹੀ ਕਲਾਕਾਰਾਂ ਨੇ ਆ ਸਾਰੇ ਤਾਂ ਵੇਹਲੇ ਕਰ ਦਿੱਤੇ ਸੀ ਨਾਲੇ ਸਵਰਨ ਸੀਵੀਆ ਕਹਿੰਦਾ ਹੁੰਦਾ ਸੀ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਸਾਰੇ ਖੁਲਾਸੇ ਕਰੂੰਗਾ ਕਿਹੜੇ ਕਲਾਕਾਰ ਨੇ ਮਰਵਾਇਆ ਹੁਣ ਉਹਦੇ ਪਰਿਵਾਰ ਨੂੰ ਚਾਹੀਦਾ ਕਿ ਉਹਦੀ ਕਿਤਾਬ ਜਿਹੜੀ ਉਹਨੇ ਲਿਖੀ ਸੀ ਉਸਨੂੰ ਛੁਪਾਇਆ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਚਮਕੀਲੇ ਦੀ ਮੌਤ ਦਾ
ਹਾਕਮ ਤੂ ਚਮਕੀਲਾ ਵਰਗਾ ਨਹੀਂ ਗਾ ਸਕਦਾ
ਜਾ ਆਵਦਾ ਕੰਮ ਕਰ ਤੂੰ ,ਮੇਲਾ ਕਰਾ ਕੇ ਫਿਰ ਕਿ ਫਨੂੰ ਖੋ ਤਾਂ ਤੂੰ, ਏਹਨਾ ਨੂੰ ਇਹ ਦੁੱਖ ਕੇ ਸਾਨੂੰ ਕੋਈ ਪੂਸ਼ਦਾ ਨੀ , ਇਹ ਆਪ ਹੀ ਮਹਾਨ ਬਨੀ ਜਾਂਦਾ ।
ਜੇਲਸੀ
Jaher Halay bhi Dil ch Dikh Raha hai
🙏🙏🙏
ਪਤਰਕਾਰ ਵੀਰ ਨੂੰ ਬੇਨਤੀ ਕਰਦਿਆ ਹਾਕਮ ਬਖਤੜੀ ਵਾਲੇ ਦੀ ਕਿਸੇ ਵੀ ਗੱਲ ਤੇ ਯਕੀਨ ਨਾ ਕਰੋ ਅਸੀਂ ੲਇਹਦੇ ਨਾਲ 12=ਸਾਲ ਆਉਣ ਜਾਣ ਰੱਖਿਆ ਇਕ ਨੰਬਰ ਦਾ ਗੱਪੀ ਬੰਦਾ
ਤੂੰ ਤਾਂ ਸਾਰਾ ਧਾਰਮਿਕ ਈ ਗਾਇਆ ਐ,,,,,ਇਹ ਸਾਰਾ ਕੁੱਝ ਝੂਠ ਐ ।
ਓਹਦੇ ਵਰਗੀਆਂ ਕੰਮਪੋਜੀਸ਼ਨਸ, ਸਿੰਗਿੰਗ ਕੋਈ ਨੀ ਕਰ ਸਕਿਆ ਥੋਡੇ ਚੋ, ਕੀ ਚੇਲੇ ਉਸਤਾਦ ਤੋ ਅੱਗੇ ਨੀ ਨਿਕਲ ਸਕਦੇ ,ਸ਼ਿੰਦੇ ਦੇ ਵੀ 4-5 ਗਾਣੇ ਹੀ ਆ , ਚਮਕੀਲੇ ਦੀ ਰੀਸ ਕੌਣ ਕਰਲੂ ਹਾ ਮਾਣਕ ਤੇ ਸਦੀਕ ਦੀ ਵੀ ਚੜਾਈ ਹੁੰਦੀ ਸੀ ਆਵਦੀ ਥਾਂ ਪਰ ਇਹ ਜਿਹੜਾ ਬੋਲ ਰਿਹਾ ਇਹੋ ਤਾਂ ਬੁੱਕਲ ਦੇ ਸੱਪ ਸੀ।ਸਾਰਿਆ ਨੂੰ ਪਤਾ ਤਾਂ ਹੈ ਕਿ ਦਾਰੂ ,ਬੀੜੀ ਪੀਂਦਾ ਸੀ ਕਿ ਤੂੰ ਸਾਰੀ ਉਮਰ ਕਦੇ ਹੱਥ ਨੀ ਲਾਇਆ।ਏਹਨਾ ਨੂੰ ਅੰਦਰੋ ਜਲਨ ਹੀ ਰਹੀ ਆ ਜੀ ਏਨੇ ਸਲਾ ਬਾਅਦ ਵੀ ਫਿਲਮਾਂ ਬਣ ਰਹੀਆ ਨੇ ਸਾਨੂੰ ਕੁਤੀ ਨੀ ਪੁਸਦੀ ।
ਇਹਦਾ ਪਹਿਰਾਵਾ ਹੀ ਰਾਜਨੀਤੀ ਵਾਲਾ ਹੈ ਕਿੱਥੋਂ ਸੱਚ ਬੋਲੁਗਾ ਸਭ ਆਪਣਾ ਉੱਲੂ ਸਿੱਧਾ ਕਰਦੇ ਨੇ
ਇਮੇ ਛੱਡੀ ਜਾਦਾ ਇਹਨੂੰ ਕੌਣ ਪੁੱਛਦਾ ਉਦੀ ਰੀਸ ਨੀ ਕਰ ਸਕਦਾ ਕੋਈ ਇਨਾ ਨੇ ਤਾ ਮਰਵਾਇਆ ਇਹ ਤਾ ਖੁਸ ਨੇ ਅੰਦਰੋ
ਬਿਲਕੁਲ ਝੂਠ ਬੋਲ ਰਿਹਾ ਹੈ ਇਸ ਦੀਆਂ ਗੱਲਾਂ ਤੋਂ ਹੀ ਜਾਪ ਰਿਹਾ ਮੀਆਂ ਮਿੱਠੂ ਜੀ
ਸਹੀ ਗੱਲ ਕੀਤੀ ਬਾਈ ਜੀ
ਜੇ ਕੋਈ ਤੇਰਾ ਨਾਂ ਨਹੀਂ ਲੈਂਦਾ ਮੇਲੇ ਕਰਕੇ ਤਾਂ ਕਮੀ ਤੇਰੇ ਚ ਹੋਵੇਗੀ
ਅੱਜ ਗੀਤ ਹਾਕਮ ਦਾ ਜਾ ਦੀਦਾਰ ਦਾ ਵਜਾ ਕੇ ਪੁੱਛੋ ਕੇ ਕੌਣ ਗੋਂਦਾ ਹਰ ਇਕ ਨਹੀਂ ਦੱਸ ਸਕਦਾ ਪਰ ਚਮਕੀਲੇ ਨੂੰ ਹਰ ਇਕ ਦੱਸ ਸਕਦਾ ਤਜਰਬਾ ਕਰ ਲਓ
ਹਾਕਮ ਬਖਤੜੀਵਾਲਾ ਜੀ ਜੇਕਰ ਤੁਸੀਂ ਚਮਕੀਲੇ ਦੇ ਸਭ ਤੋਂ ਨੇੜੇ ਦੇ ਦੋਸਤ ਸੀ ਤਾਂ ਤੁਸੀ ਚਮਕੀਲੇ ਨੂੰ ਕਿਉ ਨਹੀ ਕੋਈ ਵਧੀਆ ਸਲਾਹ ਦਿੱਤੀ। ਹਾਕਮ ਬਖਤੜੀਵਾਲਾ ਚਮਕੀਲੇ ਦੇ ਮਰਨ ਦਾ ਕਾਰਣ ਉਸ ਦੇ ਵਧੀਆ ਦੋਸਤ ਨਾ ਹੋਣਾ ਦੱਸ ਰਹੇ ਹਨ ਕਿ ਚਮਕੀਲੇ ਨੂੰ ਕਿਸੇ ਦੋਸਤ ਨੇ ਵਧੀਆ ਸਲਾਹ ਨਹੀ ਦਿੱਤੀ।
ਤੁਸੀ ਦੋਸਤ ਸੀ ਤੁਸੀ ਕੀ ਕੀਤਾ।
ਯਾਰ ਕਦੇ ਅਣਗੁਣ ਨਹੀ ਫਰੋਲਦੇ ਯਾਰ ਦੇ ਤੂੰ ਕਾਦਾ ਯਾਰ ਆਪਣੀ ਸਿਫਤਾ ਆਪ ਕਰੀ ਜਾਦਾ
ਚਮਕੀਲਾ ਜੀ❤❤❤❤
ਤੈਨੂੰ ਚਮਕੀਲਾ ਦਾ ਯਾਰ ਨਹੀਂ ਗਦਾਰ ਆ
ਵੱਡਾ ਬਣਿਆ ਹਾਕਮ
ਆਪਣੇ ਮੂੰਹੋਂ ਮਿਆ ਮਿੱਠੂ ਬਣੀ ਜਾਂਦਾ
ਹੱਸਣ ਵਾਲੀ ਕਿਹੜੀ ਗੱਲ ਹੈ ਜੀ
Panjabi Singer Super Star King 👑 Amar Singh Chamkila ❤❤❤❤
ਇਹ ਸਾਰੇ ਝੂਠ ਬੋਲਣ ਵਿੱਚ ਕੋਈ ਸ਼ੱਕ ਨਹੀਂ ਛਡਿਆ ਇਹ ਵੀ ਬੁੱਕਲ ਦੇ ਸੱਪ ਹਨ ਹੋਰ ਕੁਝ ਨਹੀਂ ਲਿਖਣ ਦੀ ਜ਼ਰੂਰਤ ਇਹ ਸਾਰੇ ਬੁੱਕਲ ਦੇ ਸੱਪ ਹਨ
ਜੋ ਲੋਕ ਸੁਣਦੇ ਸੀ ਉਹਹੀ ਚਮਕੀਲਾ ਗਾਉਂਦਾ ਸੀ
ਵੀਰ ਸਭ ਉਸ ਤੋ ਜਲਦੇ ਸੀ ਕਿਉਂਕਿ ਕਿ ਉਸ ਨੇ ਸਭ ਘਰੇ ਬੈਠਾ ਦਿੱਤੇ ਸੀ
ਬਕਬਾਸ ਬੰਦ ਕਰ
ਹਾਕਮ ਨੇ ਚਮਕੀਲਾ ਅਮਰਜੋਤ ਦੇ ਵਾਧੂ ਪੈਸਾ ਖਾਦਾ
ਜੈਲਿਸ ਹੁਣ ਵੀ ਦਿਖ ਰਹੀ ਆ । ਗੱਲਾਂ ਲਪੇਟਣੀਆਂ ਸਿੱਖੋ । ਏਕੇ 47 ਦੇਖ ਚਾਦਰਾ ਪੀਲਾ ਹੋ ਜਾਂਦਾ । ਨਾਲਦਿਆ ਨੂੰ ਵੀ ਮਾੜਾ । ਹਵਾ ਚ ਪੈਰ ਨੀਂ ਸੀ ਲੱਗਦੇ ਇਹ ਕੀ ....
ਬਖਤੜੀਵਾਲਾ ਸਾਬ ਤੁਸੀਂ ਕਾਫੀ ਚਿਰ ਪਹਿਲਾਂ ਦੂਰਦਰਸ਼ਨ ਦੀ ਇੰਟਰਵਿਊ ਤੇ ਕਿਹਾ ਸੀ ਕਿ ਮੌਤ ਤੋਂ ਇੱਕ ਰਾਤ ਪਹਿਲਾਂ ਚਮਕੀਲਾ ਸਾਡੇ ਘਰ ਸੀ ਤੇ ਉਹ ਕਾਫੀ ਪ੍ਰੇਸ਼ਾਨ ਸੀ । ਅਮਰਜੋਤ ਡਰੀ ਹੋਈ ਸੀ ਤੇ ਕਹਿ ਰਹੀ ਸੀ ਕਿ ਪਤਾ ਨਹੀਂ ਕਦੋਂ ਕੋਈ ਗੋਲੀ ਮਾਰ ਦੇਵੇ। ਚਮਕੀਲਾ ਕਹਿ ਰਿਹਾ ਸੀ ਕਿ ਮੈਂ ਹੁਣ ਧਾਰਮਿਕ ਗੀਤ ਵੀ ਬੋਲੇ ਆ, ਦਰਬਾਰ ਸਾਹਿਬ ਜਾਕੇ ਖਾੜਕੂਆਂ ਕੋਲੋਂ ਮਾਫੀ ਵੀ ਮੰਗੀ ਹੈ ਪਰ ਫਿਰ ਵੀ ਧਮਕੀਆਂ ਆਉਣੋਂ ਨਹੀਂ ਹਟ ਰਹੀਆਂ। ਹੁਣ ਤੁਸੀਂ ਕਹਿੰਦੇ ਹੋ ਕਿ ਉਹ ਇੱਕ ਰਾਤ ਪਹਿਲਾਂ ਮੈਨੂੰ ਕਹਿੰਦਾ ਕਿ ਤੂੰ ਵੀ ਗਰਮ ਲਿਖਿਆ ਕਰ। ਹੁਣ ਸੱਚ ਕਹਿ ਰਹੇ ਓ ਕਿ ਓਦੋਂ ਸੱਚ ਕਿਹਾ ਸੀ।
Eh Banda v kite n kite chamkile
Ton sarda c nahi ta eh ne bhut
Zyada maara kehta ..
Maari gall hai yaar Dost nu
Maran ton baad bhandna
Hakam Saab jehra sach sach
Te zor laya usnu kite n kite
Zelsi v kehnde han...
ਸਿਰੈ ਦਾ ਝੂਠਾ ਇਹ ਬੰਦਾ
ਇਹਨੂੰ ਹਾਕਮ ਬਖਤੜੀ ਵਾਲਾ ਗੱਪੀ ਲਟੇਰਾ ਕਹਿੰਦੇ ਨੇ
ਹੱਸਣ ਵਾਲੀ ਕਿਹੜੀ ਗੱਲ ਆ..😢😂
ਉਹ ਤੂ ਬੜਾ ਘਟੀਆਂ ਬੰਦਾ ਤੂ ਕਿਹੜਾ ਗੋਣ ਵਾਲਾ ਉਏ ਨਾਲੇ ਦੋਸਤ ਕਿਹਨਾਂ ਨਾਲੇ ਬਦਨਾਮੀ ਕਰਦਾ। 22/2/1988 ਦਾ ਅਖਾੜਾ ਵੀ ਨੈਟ ਤੇ ਪਿਆ ਅਮਰਜੋਤ ਨਾਲ
ਹਾਕਮ ਬਖਤੜੀ ਵਾਲਾ ਗੱਪੀ
ਚਮਕੀਲੇ ਦੇ ਜਿੰਨੇ ਵੀ ਨਜਦੀਕੀ ਸਾਥੀਆਂ ਜਾਂ ਸਾਜੀਆਂ ਨੇ ਇੰਟਰਵਿਊਆਂ ਕੀਤੀਆਂ ਨੇ ਕਿਸੇ ਇਕ ਨੇ ਵੀ ਅੱਜ ਤੱਕ ਇਸ ਗਪੌੜੀ ਬੰਦੇ ਦਾ ਜਿਕਰ ਤੱਕ ਨਹੀਂ ਕੀਤਾ, ਪਰ ਇਹ ਆਪਣੇ ਆਪ ਨੂੰ ਕਿੰਵੇ ਪੇਸ਼ ਕਰ ਰਿਹਾ ਕਿ ਚਮਕੀਲੇ ਦੇ ਸਭ ਤੋਂ ਵੱਧ ਨੇੜੇ ਇਹੀ ਗੱਪਾਂ ਦਾ ਡਰੰਮ ਹੀ ਸੀ।
ਦੁਸ਼ਮਣ ਮਰੇ ਤਾਂ ਖੁਸ਼ ਨਾ ਹੋਈਏ ,ਸੱਜਣਾਂ ਵੀ ਮਰ ਜਾਣਾ
ਗੱਡੀ 6 ਸਲੰਡਰ ਦੀ ਗੀਤ ਪਾਲੀ ਦੇਤਵਾਲੀਆ ਦਾ ਲਿਖਿਆ | ਉਸ ਰਿਕਾਰਡ ਚ ਗੀਤ 'ਦੁੱਧ ਵਾਂਗੂੰ ਤੂੰ ਫਟ ਗਈ ' ਚਮਕੀਲੇ ਦਾ ਲਿਖਿਆ ਸੀ
ਮੇਰੇ ਸਾਹਮਣੇ ਹਾਕਮ ਬਖਤੜੀ ਵਾਲਾ ਗੱਪੀ ਚਵਲ ਚਮਕੀਲਾ ਅਮਰਜੋਤ ਦੀ ਨਿੰਦਿਆ ਬਹੁਤ ਕਰਦਾ ਸੀ
ਸੱਚ ਤਾਂ ਇਹ ਹੈ ਕਿ ਚਮਕੀਲਾ ਜੀ ਦੇ 4,5 ਗਾਣੇ ਹੀ ਮਾੜੇ ਆ। ਇਹਨਾਂ ਤੋਂ ਗੰਦੇ ਗਾਣੇ ਗਾਉਣ ਵਾਲੇ, ਬੱਗਾ ਸਫਰੀ, ਅਮਰਜੀਤ ਨਗੀਨਾ ਤੇ ਯਮਲੇ ਵਰਗੇ ਵਿਸਕੀ ਦੀ ਬੋਤਲ, ਸਦੀਕ ਭਾਫਾ ਛੱਡੇ ਸਰੀਰ, ਸੁਰਿੰਦਰ ਸਿੰਦਾ, ਮਾਣਕ। ਹੋਰ ਵੀ ਬਹੁਤ ਕਲਾਕਾਰ ਏ ਜਿਨਾਂ ਨੇ ਆਪਣੀ ਸ਼ੁਰੂਆਤ ਵਿੱਚ ਬਹੁਤ ਗੰਦੇ ਗੀਤ ਗਾਏ ਆ। ਜੋ ਸੁਣੇ ਨੀ ਜਾ ਸਕਦੇ ਸੀ। ਚਮਕੀਲਾ ਜੀ ਦੇ ਗੀਤ ਤਾਂ ਇਹਨਾਂ ਮੂਹਰੇ ਕੁੱਝ ਵੀ ਗੰਦੇ ਨਹੀਂ ਬਹੁਤ ਕਲਾਕਾਰ ਏ ਜਿੰਨਾਂ ਨੇ ਕੁੜੀਆਂ ਦਾ ਕੋਈ ਅੰਗ ਨਹੀਂ ਛੱਡਿਆ। ਤੇਰੇ ਵਰਗੇ ਗੰਦੇ ਦੋਸਤਾਂ ਤੇ ਕਲਾਕਾਰਾਂ ਨੇ ਮਰਵਾਇਆ ਏ। ਕਿਉਂਕਿ ਤੇਰੇ ਵਰਗਿਆ ਦੇ ਚੁੱਲ੍ਹੇ ਬੰਦ ਹੋ ਗਏ ਸੀ।
22-2-1988 ਅਮਰਜੋਤ ਤੇ ਚਮਕੀਲਾ ਜੀ ਦਾ ਆਖਾੜਾ ਹੈ ,,,🎉🎉🎉🎉🎉
ਲੱਗਦਾ ਏਹੋ ਜੇਹੇ ਬੰਦੀਆਂ ਨੇ। ਕਰਾਈਆਂ ਕੰਮ। ਲਗਦਾ। 😮😮
ਬਿਲਕੁਲ ਸਹੀ ਗੱਲ ਕੀਤੀ ਬਾਈ ਜੀ
ਸਿਰਫ਼ ਪੰਜ ਛੇ ਗੀਤ ਈ ਇਤਰਾਜ ਯੋਗ ਸੀ,,, ਇਹ ਸਾਰੇ ਇਕ ਰੱਸੇ ਈ ਬੰਨ੍ਹੀ ਜਾਂਦਾ ਐ।
ਬਾਈ ਜੀ ਬਦ ਨਾਲੋਂ ਬਦਨਾਮ ਬੁਰਾ ਹੁੰਦਾ। ਚਮਕੀਲਾ ਦਾ ਵੀ ਓਨਾਂ ਦੋਸ਼ ਨਹੀਂ ਸੀ ਜਿੰਨਾ ਰੌਲਾ ਮੱਚ ਗਿਆ। ਜਿਸ ਨੂੰ ਬਾਬਾ ਬੋਹੜ ਕਹਿੰਦੇ ਆ ਯਮਲੇ ਨੂੰ,ਉਸ ਨੇ ਵੀ ਗੰਦੇ ਗੀਤ ਬੋਲੇ ਆ ਜਿਵੇਂ "ਪੇਂਜਿਆ ਰੂੰ ਪਿੰਜ ਦੇ" ਪਰ ਉਸਨੂੰ ਸਾਰੇ ਸਿਫ਼ਤਾਂ ਕਰਦੇ ਆ। ਦੇ ਬਜ਼ੁਰਗਾਂ ਨੇ ਵੀ ਦੱਸਿਆ ਕਿ ਉਸ ਵੇਲੇ ਤਕਰੀਬਨ ਸਾਰੇ ਗਾਇਕ ਨਰਿੰਦਰ ਬੀਬਾ, ਰਣਜੀਤ ਕੌਰ,ਸਦੀਕ, ਮਾਣਕ, ਸ਼ਿੰਦਾ ਆਦਿ, ਇੱਥੋਂ ਤੱਕ ਕਿ ਜਿਸਨੂੰ ਪੰਜਾਬ ਦੀ ਕੋਇਲ ਕਿਹਾ ਸੁਰਿੰਦਰ ਕੌਰ ਨੇ ਵੀ ਗੰਦੇ ਗੀਤ ਬੋਲੇ ਆ ਪਰ ਤੋਹਮਤ ਇਕੱਲੇ ਚਮਕੀਲੇ ਤੇ।ਇਹ ਜਿਹੜਾ ਇੰਟਰਵਿਊ ਦੇ ਰਿਹਾ ਇਸਨੇ ਕਿਹੜਾ ਘੱਟ ਕੀਤੀ ਆ। ਬਾਕੀ ਜਿਹੜਾ ਫੜਿਆ ਜਾਵੇ ਉਹ ਚੋਰ ਤੇ ਜਿਹੜਾ ਨਾਂ ਫੜਿਆ ਜਾਵੇ ਉਹ ਸਾਧ
😅
Ehde shabad byan krde ne ki eh Chamkila ji da kina k sacha dost si. Oh 22 tenu tan oh hun v chen ni aoun dinda odon ki haal hou eh sirf Rab hi jannda . Baki sari interview apne muh mian mithu
ਬਾਈ ਜੇ ਕੋਈ ਹੋਰ ਝੂਠ ਰਹਿ ਗਿਆ ਤਾਂ ਉਹ ਵੀ ਬੋਲਦੇ
Bidi vala jama gap aa chalo je koi abb hove vi ta vi koi asle da banda miti ni putda
ਸਹੀ ਗੱਲ ਕੀਤੀ ਬਾਈ
ਫੇਰ ਤਾਂ ਤੂੰ ਸਦੀਕ ਤੋਂ ਵੀ ਵੱਧ ਸਮਾਂ ਗਾ ਗਿਆ
Great e rehana chamkila
ਖੱਚ ਆਵਦੀਆ ਤਰੀਫਾ ਆਪ ਹੀ ਕਰੀ ਜਾਦਾ 😂😂ਹੈ
ਹਾਕਮ ਬਖਤੜੀ ਵਾਲਾ ਗੱਪੀ
ਹਾਕਮ ਬਖਤੜੀ ਵਾਲਾ ਗੱਪੀ ਕਹਿਦਾ ਅਮਰਜੋਤ ਨੇ ਜਨੇਪੇ ਤੋਂ ਬਾਅਦ ਪਹਿਲੇ ਦਿਨ ਅਖਾੜਾ ਲਾਉਣ ਜਾਣਾ ਸੀ 6=3=1988=ਬੁਢਲਾਡਾ ਮੰਡੀ ਲਾਇਆ ਸੀ ਇਹਨੂੰ ਕਹਿੰਦੇ ਆ ਹਾਕਮ ਬਖਤੜੀ ਵਾਲਾ ਗੱਪੀ
Gapi Banda Chamkila De Ress Kardda
ਇਸ ਬੁਲਾਡੇ ਵਾਲੇ ਅਖਾੜੇ ਚ ਲਾਭ ਹੀਰਾ ਚਮਕੀਲੇ ਨੂੰ ਮਿਲਿਆ ਸੀ ਲਾਭ ਹੀਰੇ ਨੂੰ ਚਮਕੀਲੇ ਨੇ ਅਖਾੜਾ ਲਾਉਣ ਤੋਂ ਪਹਿਲਾਂ ਟਾਈਮ ਦਿਤਾ ਸੀ ਹੁਣ ਲਾਭ ਹੀਰਾ ਇਸ ਗੱਲ ਦਾ ਗਵਾਹ ਹੈ
Bai ji tuhade song ajj kaun sunda chamkila ajj ve chalda.
Sahi gl hai bhai
ਸਹੀ ਗੱਲ ਆ ਬਾਈ
ਦਿਲਬਾਗ ਰਾਣਾ ਤੇ ਊਸ਼ਾ ਰਾਣਾ ਕਲਕਾਰ ਆ,ਚਮਕੀਲੇ ਨਾਲ ਕੱਠਿਆਂ ਸਟਰਗਲ ਕੀਤੀ ਆ,ਇਕਠੇ ਰਹੇ ਨੇ,ਰਾਣਾ ਫਾਜਿਲਕਾ ਆ ਗਿਆ ,ਕਮਰੇ ਚ ਮਿਲਣ ਵੀ ਆਇਆ ਚਮਕੀਲਾ ਫਾਜਿਲਕਾ,ਪਰ ਰਾਣਾ ਪਰੋਗਰਾਮ ਤੇ ਸੀ ,ਕੇਲੇ ਖਾਕੇ ਛਿਲੜ ਬਾਰੀ ਚੋ ਸਿਟ ਗਏ,ਉਡੀਕ ਨਈ ਕਰ ਸਕਦਾ ਸੀ ਸਟਾਰ ਬਣ ਚੁਕਾ ਸੀ,ਅਜ ਵੀ ਰਾਣਾ ਜਿਉਦਾਂ ਬਠਿੰਡੇ ਰਹਿਦਾਂ ,ਕੋਈ ਗਲ ਕਰਨਾ ਚਾਹੁੰਦਾ ਹੋਵੇ ਤਾਂ,
ਸਹੀ ਗੱਲ
ਬਖਤੜੀ। ਕੋਈ ਸਬੂਤ ਤਾ ਦਿੳ ਨਹੀ। ਤਾ ਮਾਰਨ ਞਿਚ। ਤੁ. ਞੀ। ਨਾਲ ਸੀ
ਬਿੱਲਕੁਲ ਸਹੀ ਸੱਚ ਆ ਬਾਈ
ਹਾਕਮ ਬਖਤੜੀ ਵਾਲਾ ਗੱਪੀ ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਰੋਧੀ
ਹਾਕਮ ਬਖਤੜੀ ਵਾਲੇ ਦਾ ਪੂਰਾ ਹੱਥ ਸੀ
Bi g eh taa bhot purani gll aa sidhu naal jo munde c jo jakhmi hoe lok ohna nu gaggar khende c oh munda jakhmi ho k ghar baapu g nu phone krda c le lok khende c k oh gangsters nu phone krda c tusi duso k kon sahi c
Chamkela great singer c
ਇਹ ਬੁਹਤ ਖੁੱਸ਼ ਹੋਇਆ ਹੋਣਾ ਜਿੱਦਣ ਮਰਿਆ ਹੋਣਾ
Ehde ghron hee giya c ik raat pehlan.
Eh v ho sakda k ehne hee informer hove
ਇਕ ਨੰਬਰ ਦਾ ਗੱਪੀ ਹਾਕਮ ਬਖਤੜੀ ਵਾਲਾ ਲਟੇਰਾ
ਸਾਰੇ ਹੀ ਗਾਇਕ ਮਚਦੇ ਸੀ ਉਸ ਤੋ ਸਮੇਤਹਾਕਮ ਦੇ।ਚਮਕੀਲੇ ਤੋ ਪਹਿਲਾਂ ਗਾਣਾ( ਕੈਰੀਅਰ🎉 ਸੁਰੂ ਕਰਨ ਵਾਲ਼ੇ ਕੁਝ ਕੂ ਨੂੰ ਛਡਕੇ ਸਾਰੇ ਵੇਲੇ ਬੈਠ ਗਏ ਸਨ ਜਿਹੜੇ ਉਸਦੇ ਸਮਕਾਲੀ ਸਨ ਓਹਨਾ ਨੂੰ ਕੋਈ ਨਹੀਂ ਸੀ ਪੁੱਛਦਾ ਸਮੇਤ ਹਾਕਮ ਦੇ। ਤਵਿਆ ਦੇ ਜ਼ਮਾਨੇ ਵਿਚ ਤਾਂ ਇਹਦੇ ਗੀਤ ਹੀ 4 5 ਆਏ ਸਨ ਇਹਨੇ ਤਾਂ ਉਹਦਾ ਮਕਾਬਲਾ ਹੀ ਕਿ ਕਰਨਾ ਸੀ।ਅਪਣੇ ਮੂੰਹੋਂ ਮੀਆ ਮਿੱਠੂ ਬਣੀ ਜਾਂਦਾ ਹੈ।ਮਨਿਆ ਕਿ ਉਸ ਵੇਲੇ ਨਾਮਵਰ ਕਲਾਕਾਰ ਜਿਵੇਂ ਸਦੀਕ ਸਾਹਿਬ ਮਾਣਕ ਰਮਲਾ ਦੀਦਾਰ ਛਿੰਦਾ ਆਦਿ ਦੇ ਪ੍ਰੋਗਰਾਮ ਘਟ ਹੋਣ ਦੇ ਬਾਵਜੂਦ ਕੁਝ ਲੱਗੀ ਜਾਂਦੇ ਸਨ ਪਰ ਉਸ ਵੇਲੇ ਹਾਕਮ ਦਾ ਨਾਮ ਇਕ ਗੀਤਕਾਰ ਤੋ ਵੱਧ ਕੁਛ ਵੀ ਨਹੀਂ ਸੀ । ਐਸੇ ਕਲਾਕਾਰ ਨੂੰ ਤਾਂ ਓਹ ਪ੍ਰੋਗਰਾਮ****ਵਿਰਲਾ ਟਾਵਾਂ****ਜੋਂ ਚਮਕੀਲੇ ਵਰਗੇ ਛਡ ਦਿੰਦੇ ਸਨ ਓਹ ਮਿਲਦੇ ਸੀ।ਕਿਉਕਿ ਲੋਕਾ ਦਾ ਚਾਅ ਹੁੰਦਾ ਸੀ ਕਿ ਸਿੰਗਰ ਲਵਾਉਣਾ ਫੇਰ ਜਦੋਂ ਸ ਚਮਕੀਲੇ ਵਰਗਿਆ ਕੋਲ ਟਾਈਮ ਨਹੀਂ ਸੀ ਹੁੰਦਾ ਤਾਂ ਇਹਨਾ ਨੂੰ ਮਜਬੂਰੀ ਵਸ ਬੁੱਕ ਕਰਨਾ ਪੈਂਦਾ ਸੀ।ਇਹ ਆਪਣੇ ਆਪ ਨੂੰ ਐਵੇ ਫਨੇ ਖਾਂ ਦਸੀ ਜਾਂਦਾ ।ਐਵੇ ਬਣਾਉਟੀ ਹਾਸੀ ਹਸੀ ਜਾਂਦਾ ਜੋਂ ਭੈੜੀ ਲਗਦੀ ਹੈ।ਹੈ ਇਕ ਗਲ ਸੱਚ ਹੋ ਸਕਦੀ ਹੈ ਕਿ ਉਸ ਰਾਤ ਨੂੰ ਚਮਕੀਲਾ ਇਹਦੇ ਕੋਲ ਗਿਆ ਹੋਵੇ।ਓਹ ਵੀ ਨੀਤੂ ਨੂੰ ਪ੍ਰੋਗਰਾਮ ਤੇ ਨਾਲ ਨਾ ਲਿਜਾਣ ਬਾਰੇ ਦਸਣ ਬਾਕੀ ਇਹ ਯੂਟਿਊਬ ਤੋਂ ਅਤੇ ਟਿਕੀ ਵਰਗਿਆ ਤੋ ਸੁਣੀ ਸੁਣਾਈ ਗਲਾਂ ਆਖੀ ਜਾ ਰਿਹਾ ਹੈ।ਇਹਨੇ ਵੀ ਬਹੁਤ ਜੋਰ ਲਾਇਆ ਤਤੇ ਗੀਤ ਗਾ ਕੇ ਹਿਟ ਹੋਣ ਵਾਸਤੇ , ਪਰ ਇਹਦੇ ਵਿੱਚ ਚਮਕੀਲੇ ਵਾਲ਼ੀ ਕੁਆਲਟੀ ਬਿਲਕੁਲ ਨਹੀਂ ਸੀ ਤੇ ਨਾ ਹੈ ਨਾ ਹੋ ਸਕਦੀ ਹੈ।
ਸਭ ਤੋਂ ਵੱਧ ਘੱਟੀਆ ਗਾਉਣ ਵਾਲਾ ਹਾਕਮ ਆ
ਏਨੂੰ ਸਾਲੇ ਨੂੰ ਗੱਪੀ ਫੁਕਰੇ ਨੂੰ ਫਿਲਮਾ ਚ ਕੰਮ ਕਰਨਾ ਚਾਹੀਦਾ,,ਦੱਲੇ ਦੋਸਤ ਏਧਾ ਦੇ ਹੁੰਦੇ ਨੇ,,ਮੁਕਦੀ ਗਲ ਲੱਖ ਦੀ ਲਾਹਣਤ ਇਸ ਕਲਾਕਾਰ ਤੇ💯👈
ਇਹ ਗੱਪੀ ਦਾ ਸਾਰਾ ਜੋਰ ਆਪਣੀ ਵਡਿਆਈ ਕਰਨ ਤੇ ਲੱਗਿਆ ਹੈ ਤੇਚਮਕੀਲੇ ਦੀ ਬਦਨਾਮੀ ਕਰੀ ਜਾ ਰਿਹਾ ਏ ਬੁੜੈਲ ਰਾਮ ਲੀਲਾ ਵਾਲੀ ਗੱਲਬਾਤ ਕੇਸਰ ਸਿੰਘ ਟਿੱਕੀ ਦਸ ਸਾਲ ਪਹਿਲਾ ਦੱਸ ਦਿੱਤੀ ਸੀ ਟਿੱਕੀ ਹੀ ਲੈਕਿ ਗਿਆ ਸੀ ਅਸ਼ੋਕ ਭੌਰਾ ਕਹਿੰਦਾ ਚਮਕੀਲਾ ਮੈਥੋ ਪੁੱਛ ਕਿ ਸਾਹ ਲੈਦਾ ਸੀ ਮੈ ਸੈਟ ਬਣਾ ਕਿ ਦਿੱਤਾ ਇਹ ਵਾਰ ਵਾਰ ਕਹੀ ਜਾਂਦਾ ਮੈ ਉਹਨਾ ਨੂੰ ਖਾਣਾ ਖਵਾਉਂਦਾ ਸੀ 25 ਪੇਸੈ ਦਾ ਜਦ ਕਿ ਟਿੱਕੀ ਤੇ ਚਮਕੀਲਾ 10 ਰੁਪੈ ਲੈ ਕਿ ਪੋਹਲੀ ਨਾਲ ਛਿੰਦੇ ਨਾਲ ਜਾਂਦੇ ਸੀ1978 ਤੋ ਲੈਕਿ ਚਮਕੀਲਾ ਕੇਸਰ ਸਿੰਘ ਟਿੱਕੀ ਨਾਲ ਰਿਹਾ ਚਮਕੀਲੇ ਨੂੰ ਸਥਾਪਿਤ ਕਰਨ ਵਾਲਾ ਟਿੱਕੀ ਹੈ ਪੱਤਰਕਾਰ ਲੱਚਰ ਲੱਚਰ ਕਰੀ ਜਾਦਾ ਅਜਿਹੇ ਗੀਤਸਾਰਿਆ ਨੇ ਗਾਏ ਨੇ
ਹਾਕਮ ਕਹਿੰਦਾ ਪੈਸਾ ਕੀ ਕਰਣਾ ਕਰੋਨਾ ਦੇ ਬਖਤ ਹਾਕਮ ਨੇ ਵਾਧੂ ਪੈਸੇ ਅਕੱਠਾ ਕੀਤਾ
ਉਹ ਹਾਕਮਾਂ ਤੂੰ ਵੀ ਮਰਨਾ ਹੈ।ਪਰ ਤੇਰੀ ਫ਼ਿਲਮ ਨਹੀ ਬਣਾਉਣੀ ਕਿਸੇ ਨੂੰ ਤੂੰ ਉਸ ਨੂੰ ਭੱਡ ਰਹੀਆਂ ਹੈਂ।
ਲੱਚਰ ਗਾਣੇ ਤਾਂ ਹਾਕਮ ਬਖਤੜੀ ਦਲਜੀਤ ਕੌਰ ਨੇ ਗਾਏ ===ਗੱਡੀ ਉਪਰੀ ਚਲਾਉਣੀ ਛੱਡਤੀ===ਛੋਟੀ ਸਾਲੀ ਨੂੰ ਪਰਦੇ ਨਾਲ ਹੰਢਾ==ਰੱਖ ਸਾਂਢੂ ਨਾਲ ਬਣਾਕੇ ਦੇ ਨੀ ਦਿਲ, ਲਗਦਾ
ਚਮਕੀਲਾ ਅਮਰਜੋਤ ਜ਼ਿੰਦਾਬਾਦ
ਹਾਕਮ ਬਖਤੜੀ ਵਾਲਾ ਗੱਪੀ ਮੇਰੇ ਸਾਮ੍ਹਣੇ ਚਮਕੀਲਾ ਅਮਰਜੋਤ ਨੂੰ ਬਹੁਤ ਨਿੰਦਦਾ ਸੀ
Mainu ta Aaj v lagda eh jelsi karda chamkile ton 😂😅
ਹਾਕਮ ਬਖਤੜੀ ਦਲਜੀਤ ਕੌਰ 1984=ਚ ਦਿੱਲੀ ਗੱਡੀ ਉਪਰੀ ਚਲਾਉਣੀ ਛੱਡਤੀ ਲੱਚਰ ਗੀਤ ਰਿਕਾਰਡ ਕਰਵਾਏ ਇਕ ਪਾਸੇ ਦਿੱਲੀ ਸਿੱਖਾ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ
78 ਵਿੱਚ 300ਥੋੜਾ ਮਜ਼ਦੂਰ ਦੀ ਦਿਹਾੜੀ 5ਰੁਪੲਏ ਹੁੰਦੀ ਸੀ
ਜੋ ਬੰਦਾ ਅਮਰ ਹੋ ਜਾਵੇ ਉਸੇ ਤੇ ਹੀ ਫ਼ਿਲਮਾਂ ਬਣਦੀਆ ਹਨ
ਸ਼ਹੀਦ ਚਮਕੀਲਾ ਅਮਰਜੋਤ ਵਿਸ਼ਵ ਦੇ ਕਲਾਕਾਰ ਸੀ ਹਾਕਮ ਬਖਤੜੀ ਵਾਲਾ ਦਲਜੀਤ ਕੌਰ ਬਠਿੰਡਾ ਮਾਨਸਾ ਦੇ
ਹਾਕਮ ਆਪ ਦੀ ਸਿਫਤ ਆਪ ਕਰਦਾ
Taahi ta ennu edi gali da kutta vi ni jaanda
ਪਵਿੱਤਰ ਗੁਰਬਾਣੀ ਸੁਣੋ ਜਿੰਦਗੀ ਸਵਰ ਜਾਵੇਗੀ ਨਾਲ ਫੈਮਿਲੀ ਨਾਲ ਸਮਾਜ ਜੇ ਗੰਦੇ ਗੀਤ ਗੰਦੇ ਗਾਇਕਾ ਨੂੰ ਸੁਣੋਗੇ ਤਾਂ ਅਸ਼ਾਂਤੀ ਮਿਲੇਗੀ 🙏🙏
ਚਮਕੀਲੇ ਦੀ ਤਰੀਫ ਇਹਤੋਂ ਜਰੀ ਨਹੀਂ ਜਾਂਦੀ ਫਿਰ ਜਰੇ ਕਿਵੇਂ ਇਹਵੀ ਤਾਂ ਉਹ ਦੇ ਗੀਤ ਮੂਹਰੇ ਇਹਦੇ ਗੀਤ ਘਟ ਚਲੇ ਦੇ ਸੀ ਤਾਂਹੀ ਇਹ ਮੰਨੀ ਜਾਂਦਾ ਹੁਣ ਆਪਣੇ ਨੰਬਰ ਬਣਾਉਂਦਾ
ਚਮਕੀਲਾ ਜੀ ਦੀ ਸ਼ਾਨ ਵਿਚ ਤੁਸੀਂ ਜੇਹਰ ਕਿਉ ਉਗਲਣ ਦਏ ਜੋ ਹਾਕਮ ਜੀ ,,
ਤੁਸੀਂ ਇੱਜਤ ਕਰ ਰਹੇ ਯਾ ਚਮਕੀਲਾ ਜੀ ਨੂੰ ਬਦਨਾਮ ਕਰ ਰਹੇ ,,,
ਚਮਕੀਲਾ ਜੀ ਦਾ ਸੱਚਾ ਦੋਸਤ ਹੈ ਸਿਵੀਆ ਜੀ ,,❤❤❤❤❤❤❤❤❤
ਹਾਕਮ ਬਖਤੜੀ ਵਾਲਾ ਗੱਪੀ ਲਟੇਰਾ ਕਹਿਣਾ ਪੈਸੇ ਕੀ ਕਰਨਾ ਹਾਕਮ ਬਖਤੜੀ ਵਾਲੇ ਨੇ ਵਾਧੂ ਠੱਗੀ ਆ ਮਾਹੀ ਆ
ਭਰਾਵਾ ਗੱਡੀ ਤਾਂ ਪਿੱਛੇ ਕੋਈ ਵਧੀਆ ਜਿਹੀ ਖੜੀ੍ ਕਲ ਲੈਂਦੇ ਹਾਕਮ ਬਖਤੜੀਵਾਲਾ ਸਹਿਬ ਜੀ ਤੁਹਾਡੇ ਦੋ ਅਖਾੜੇ ਵੇਖੇ ਐ ਮੈਂ ਆਪਣੇ ਪਿੰਡ ਡੋਡ ਵਾਂਦਰ ਜਿਲਾ੍ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਾਜਾਖਾਨਾ ਗਾਣਾ ਨਵਾਂ ਨਵਾਂ ਆਇਆ ਸੀ ਸੱਸ ਨੇ ਕਮਾਲ ਕਰਤੀ 😂
ਇਹਨੂੰ ਕਿਹੜਾ ਪੁੱਛਦਾ ਹਣ ਜਹਿਰ ਘੋਲੀ ਜਾਦਾ ਚਮਕੀਲਾ ਸਾਹਬ ਬਾਰੇ
ਆਪਣੀ ਤਾਰੀਫਾਂ ਕਰੀ ਜਾਂਦਾ,
ਇਹ ਚਮਕੀਲੇ ਬਾਰੇ ਇੰਟਰਵਿਊ ਕਰ ਰਹੇ ਹੋ ਯ ਦੁਨੀਆ ਦਾ ਮਹਾਨ ਕਲਾਕਾਰ ਹਾਕਮ ਬਖਤੜੀਵਾਲਾ ਦੀ ਮਸ਼ਹੂਰੀ।😂
Bai chamkile warga na koi jameya na koi jamna. Miss you Bai ji 😢😢😢😢😢
ਕਿਸੇ ਨੂੰ ਨਹੀ ਪਤਾ ਸੀ ਕਿ ਚਮਕੀਲੇ ਦੀ ਉਮਰ ਥੋੜੀ ਹੈ। ਚਮਕੀਲੇ ਦੇ ਮੁਕਾਬਲੇ ਅੱਜ ਤੱਕ ਕਿਸੇ ਵੀ ਕਲਾਕਾਰ ਦਾ ਨਾਮ ਨਹੀ ਸੀ ਅਤੇ ਨਾ ਹੈ ਭਾਵੇਂ ਉਹ ਹਾਕਮ ਹੋਵੇ ਜਾ ਦੀਦਾਰ ਸੰਧੂ। ਕੋਣ ਜਾਣਦਾ ਦੀਦਾਰ ਸੰਧੂ ਨੂੰ। ਚਮਕੀਲਾ ਚਮਕੀਲਾ ਹੀ ਸੀ ਤਾਂ ਹੀ ਬਾਲੀਵੁੱਡ ਦੀਆਂ ਫਿਲਮਾਂ ਬਣਦੀਆਂ ਹਨ।