What was shown in the film is not the whole truth. The big revelation of Amarjot's sister.

แชร์
ฝัง
  • เผยแพร่เมื่อ 3 ธ.ค. 2024

ความคิดเห็น •

  • @karanbaraich2300
    @karanbaraich2300 ปีที่แล้ว +71

    Gurmel Kaur dia me bahut interview suniya ne ohne kade Amarjot vare kade kuj galat ni boleya

  • @baldevsingh9391
    @baldevsingh9391 7 หลายเดือนก่อน +40

    ਦੋ ਲੜਕੀਆਂ ਨੇ ਕਿਵੇਂ ਜ਼ਨਮ ਲਿਆ

  • @baldevsinghgillmarkhai5445
    @baldevsinghgillmarkhai5445 ปีที่แล้ว +53

    ਸਰਿਦਰ ਸੋਨੀਆ ਵੀ ਚੋਟੀ ਕਲਾਕਾਰ ਸੀ ਉਦੋ ਹੀ ਚਮਕੀਲਾ ਹਿਟ ਹੋਗਿਆ ਸੀ ਇਹ ਭੈਣ ਜੀ ਵੀ ਕੁਸ਼ ਹੋਰ ਹੀ ਬੋਲੀ ਜਾਦੀ ਹੈ

    • @baldevsingh9391
      @baldevsingh9391 ปีที่แล้ว +5

      ਬਿਲਕੁਲ ਸਹੀ ਗੱਲ ਕਿਤੀ ਬਾਈ ਨੇ

  • @baldevsingh9391
    @baldevsingh9391 ปีที่แล้ว +112

    ਦੋ ਬੇਟੀਆਂ ਨੇ ਜਨਮ ਲਿਆ ਗੁਰਮੇਲ ਕੌਰ ਚਮਕੀਲਾ ਨਾਲ ਵਿਆਹ ਹੋਇਆ ਬੀਬਾ ਜੀ ਗਪ ਨਾ ਮਾਰੋ ਤੁਸੀਂ ਰੱਬ ਨੂੰ ਜਾਣ ਦੇਣੀ

    • @baljinderkaur2326
      @baljinderkaur2326 7 หลายเดือนก่อน

      ਉਨਾਂ ਕਿਹੜਾ ਕਿਹਾ ਹ ਵੀ ਵਿਆਹ ਨਹੀਂ ਹੋਇਆ ਜਾਂ ਕੁੜੀਆਂ ਚਮਕੀਲੇ ਦੀਆਂ ਨਹੀਂ ਹਨ ਉਹ ਤਾਂ ਇਹ ਕਹਿ ਰਹੇ ਸੀ ਕਿ ਉਹਨਾਂ ਦਾ ਵਿਆਹ ਨਹੀਂ ਸੀ ਹੋਇਆ ਪਰ ਉਹਨਾਂ ਦੀ ਪਹਿਲੀ ਘਰਵਾਲੀ ਜੋ ਕਿ ਗੁਰਮੇਲ ਕੌਰ ਹੈ ਦੇ ਉੱਤੇ ਉਹਨਾਂ ਨੇ ਚਾਦਰ ਪਾਈ ਸੀ

    • @Anvi_Rana
      @Anvi_Rana 7 หลายเดือนก่อน

      Right 💯

  • @Mysimplegarden1
    @Mysimplegarden1 8 หลายเดือนก่อน +79

    ਚਮਕੀਲਾ ਜੀ ਦਾ ਵਿਆਹ ਸਾਡੇ ਸਾਹਮਣੇ ਹੋਇਆ ਪੱਖੋਂਵਾਲ ਦੇ ਕੋਲ ਨੰਗਲਾਂ ਪਿੰਡ ਬਰਾਤ ਆਈ ਸੀ।

    • @SandhuClassicStudio
      @SandhuClassicStudio 7 หลายเดือนก่อน +10

      ਬੀਬੀ ਪਰਸਨਲ ਰੰਜਿਸ਼ ਕੱਢ ਰਹੀ।

    • @user-rk1cb1111
      @user-rk1cb1111 7 หลายเดือนก่อน +2

      Veere kine bande aye c

    • @HDMusic1313
      @HDMusic1313 7 หลายเดือนก่อน +2

      @@user-rk1cb1111 ਤੂੰ ਬੰਦਿਆਂ ਨੂੰ ਬੁੰਡ ਦੇਣੀ ਆ ਹੁਣ ਵਿਆਹ ਹੋਇਆ ਮਤਲਬ ਵਿਆਹ ਹੋਇਆ

    • @user-rk1cb1111
      @user-rk1cb1111 7 หลายเดือนก่อน +1

      @@HDMusic1313 tu ki leina wicho tenu puchya akal nal comment kar tera ki kam c wich bonken

  • @Sanghera-pe1wu
    @Sanghera-pe1wu ปีที่แล้ว +100

    ਇਹ ਵੀ ਝੂਠ ਮਾਰਦੀ ਐ ...ਪਹਿਲੀ ਪਤਨੀ ਗੁਰਮੇਲ ਕੌਰ ਹੀ ਹੈ

  • @deeppreet2026
    @deeppreet2026 ปีที่แล้ว +56

    ਵਾਕਿਅਾ ਹੀ ਸੱਚ ਅੈ ..ਮਰਵਾੲਿਅਾ ਕਲਾਕਾਰਾਂ ਨੇ ਤੇ ਨਾਂ ਲੱਗਿਅਾ ਖਾੜਕੂ ਸਿੰਘਾਂ ਦਾ

  • @GURYASHBHAUR
    @GURYASHBHAUR 8 หลายเดือนก่อน +73

    ਸੁਰਿੰਦਰ ਸ਼ਿੰਦੇ ਉੱਪਰ ਬਹੁਤ ਲੋਕਾਂ ਨੂੰ ਸ਼ਕ ਹੈ।।

    • @virendersirsa9036
      @virendersirsa9036 8 หลายเดือนก่อน +5

      Dalle bnde da km c.... Bilkul sach aa.

    • @HarwinderHarry-bd8pr
      @HarwinderHarry-bd8pr 8 หลายเดือนก่อน +3

      Ehi.shkk.aa

    • @amansandhu_1984
      @amansandhu_1984 7 หลายเดือนก่อน +1

      Ponch gya chamkile kol fer

    • @virendersirsa9036
      @virendersirsa9036 7 หลายเดือนก่อน +1

      Dlla bnda... Shinda 👎

    • @HDMusic1313
      @HDMusic1313 7 หลายเดือนก่อน

      ਜਦੋਂ ਸ਼ਿੰਦਾ ਜਿਓੰਦਾ ਸੀ ਉਦੋਂ ਦਰਖ਼ਾਸਤ ਦੇਣੀ ਸੀ ਓਹਦੇ ਤੇ

  • @ranjit395
    @ranjit395 3 หลายเดือนก่อน +1

    Miss you chamkila ji💯💯💯💯💯 ❤❤❤❤❤❤👌❤💯💯💯💯💯😭😭😭😭

  • @TonyManila
    @TonyManila 7 หลายเดือนก่อน +9

    ਬੀਬੀ ਗੁਰਮੇਲ ਕੌਰ ਜਦ ਵੀ ਮਿਲਦੇ ਉਹਨਾਂ ਕਦੇ ਵੀ ਏਹਦੇ ਵਰਗੀ ਇੰਟਰਵਿਊ ਨੀ ਦਿੱਤੀ,, , ਬਹੁਤ ਸ਼ਾਂਤ ਸੁਭਾਅ ਦੇ ਅੰਦਰ ਬੀਬੀ ਗੁਰਮੇਲ ਕੌਰ ji

  • @lallym350
    @lallym350 8 หลายเดือนก่อน +11

    I remember Chamkila with Surinder Sonia-It was already a Superhit Jodi. Amarjot came later.

  • @sharanjeetkaur8539
    @sharanjeetkaur8539 7 หลายเดือนก่อน +44

    ਇਹਨਾਂ ਦੀਆਂ ਤਾ ਲਾਟਰੀਆਂ ਨਿਕਲ ਆਈਆਂ ਚਮਕੀਲੇ ਦਾ ਸਾਰਾ ਸਮਾਨ ਤੇ ਪੈਸਾ ਚੁੱਕ ਕੇ ਲੈ ਗਏ 😢😢

    • @JaspreetKaur-to4cf
      @JaspreetKaur-to4cf 7 หลายเดือนก่อน +1

      Kaun?

    • @seepadhillon5423
      @seepadhillon5423 7 หลายเดือนก่อน +1

      Film ch v dekhayea

    • @BeautifulQuotesUK
      @BeautifulQuotesUK 7 หลายเดือนก่อน +2

      @@JaspreetKaur-to4cf ਅਮਰਜੋਤ ਦੇ ਘਰ ਦੇ

    • @user-rk1cb1111
      @user-rk1cb1111 7 หลายเดือนก่อน +1

      Sab joth dekhya veer gee ohna ne jaiman nu haq dawaya bibi gurmail kaur ne case kita c ki main waris a chamkila di property di amarjot tan naal gaundi c phir ohna ne ago case ladia te jaiman nu haq dawaya veer proof ne ehna sab galan de main amarjot de pita gee da changa mitar ha oh D.P.R.O office ton inspector retire hoye c veer kite faridkot dogar basti ja k ohna bare pata phir pata lage bande kive de ne film ch galat dikhaya

    • @user-rk1cb1111
      @user-rk1cb1111 7 หลายเดือนก่อน +1

      Os da 3 wade bai j.E ,S.h.o c oh koi chor Nahi aaj chamkila gee hunda tan ehna nu jawab dinda bhi oh kini respect karda c sas sohre di chammile ne faridkot 11 no.gali dogar basti vich kite photo paeya veere

  • @jagsirsingh4309
    @jagsirsingh4309 7 หลายเดือนก่อน +7

    ਭੈਣ ਮੇਰੀਏ ਵਿਆਹ ਹੋਇਆ ਕਰਕੇ ਹੀ 2 ਕੁੜੀਆਂ ਦਾ ਬਾਪ ਬਣਿਆ ਉਦੋਂ ਫੋਟੋਆ ਕੋਈ ਕਰਦਾ ਨਹੀਂ ਸੀ,ਜਦੋ ਤੁਸੀਂ ਹਫ਼ਤਾ ਹਫ਼ਤਾ ਰਹਿੰਦੇ ਸੀ ਤੁਸੀਂ ਗੁਰਮੇਲ ਕੋਰ ਕੋਲ ਜਾਣ ਹੀ‌ਨੀ ਦਿੰਦੇ ਹੋਵੋਗੇ, ਤੁਸੀਂ ਆਪਦੇ ਘਰ ਕਿਓ ਨਹੀ ਸੀ ਰਹਿੰਦੇ, ਘਰ ਹੀ ਉਦੋ ਹੀ ਖਰਾਬ ਹੁੰਦਾ ਜਦੋ ਭੈਣਾ ਦਾ ਘਰ ਦਖਲ ਹੋਵੇ

  • @GURYASHBHAUR
    @GURYASHBHAUR 8 หลายเดือนก่อน +16

    ਨਹੀਂ ਭੈਣ ਜੀ ਚਮਕੀਲਾ ਬਾਈ ਜੀ ਸੋਨੀਆਂ ਜੀ ਦੇ ਨਾਲ ਗਾਣਾ ਗਾ ਕੇ ਪਹਿਲੇ ਤਵੇ ਜਾਂ ਰਿਕਾਰਡ ਨਾਲ ਹੀ ਮਸ਼ਹੂਰ ਹੋ ਗਿਆ ਸੀ ਬੀਬੀ ਅਮਰਜੋਤ ਜੀ ਬਾਅਦ ਵਿੱਚ ਨਾਲ ਗਾਉਣ ਲੱਗੇ ਹਨ ਬਾਕੀ ਇਹ ਗੱਲ ਬਿਲਕੁੱਲ ਸਹੀ ਹੈ ਕਿ ਜੋੜੀ ਚਮਕੀਲਾ ਜੀ ਅਤੇ ਬੀਬੀ ਅਮਰਜੋਤ ਜੀ ਦੀ ਜੋੜੀ ਬਹੁਤ ਮਸ਼ਹੂਰ ਹੋਈ ਹੈ ਜੋੜੀ ਨੂੰ ❤️🙏ਪ੍ਰਣਾਮ

  • @sidumoosawala6103
    @sidumoosawala6103 7 หลายเดือนก่อน +32

    ਇਹ ਜਿਆਦਾ ਤੇਜ ਬਣਦੀ ਜਨਾਨੀ ਚਵਲ ਜਨਾਨੀ ਇਹਨਾ ਨੇ ਉਹਨਾ ਦਿਨਾ ਵਿਚ ਰੱਜ ਕੇ ਖਾਦਾ ਚਮਕੀਲੇ ਜੀ ਨੂੰ ਗੁਰਮੇਲੋ ਤੋ ਦੂਰ ਕਰਤਾ

    • @indrakashmiri5367
      @indrakashmiri5367 7 หลายเดือนก่อน +2

      Tikki di interview suno ehna ne door nahi kita chamkila ne khud viah karwaya c amarjot nal shayad pasand nahi c gurmail

    • @baldevsidhu7719
      @baldevsidhu7719 7 หลายเดือนก่อน +1

      Oye fake Id . ਪਹਿਲਾ ਗੁਰਮੇਲੋ ਦੀਆ interviews ਦੇਖ ਉਹ ਆਪ ਕਹਿ ਰਹੀ ਚਮਕੀਲੇ ਨੇ ਅੋਰਤ ਨਾਲ ਹੀ ਗਾਉਨ ਬਾਰੇ ਜਿਦ ਕੀਤੀ ਜੇ ਇਹ ਨਹੀ ਤਾ ਹੋਰ ਕੋਈ

    • @user-rk1cb1111
      @user-rk1cb1111 7 หลายเดือนก่อน

      Gurmelo rab a bhi ohne keh tan sach a anpadd janani de magar lagi duniya asi chamkile de fan a gurmelo ton ki tindey leine kisi ne

  • @BaljitKaur-gg6os
    @BaljitKaur-gg6os 7 หลายเดือนก่อน +2

    ਬਹੁਤ ਚੰਗੇ ਗੀਤ ਸੀ ਪਰ ਏ ਨਹੀ ਕਿਹਾ ਕਿ ਬਹੁਤ ਚੋਦੇ ਚੋਦੇ ਗੀਤ ਜਿਆਦਾ ਸੀ

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ ปีที่แล้ว +26

    ਪਤਾ ਦੋਵਾਂ ਨੂੰ ਵੀ ਸੀ ਕੇ ਮਰ ਜਾਣਾ ਮੂਸੇ ਵਾਲ਼ੇ ਨੂੰ ਤੇ ਚਮਕੀਲੇ ਨੂੰ ਪਰ ਦਲੇਰੀ ਮਾਰ ਗਈ

    • @psart2603
      @psart2603 7 หลายเดือนก่อน +1

      Right

  • @karma573
    @karma573 ปีที่แล้ว +111

    ਜਸਵੰਤ ਭੈਣ ਬਿਲਕੁਲ ਸੱਚ ਬੋਲੀ ਐ। ਬਾਕੀ ਚਮਕੀਲਾ ਹਿੱਟ ਤਾਂ ਪਹਿਲੇ ਦੋ ਰਿਕਾਰਡਾਂ ਚ ਹੀ ਹੋ ਗਿਆ ਸੀ।ਪਰ ਅਸਲ ਪਿਆਰ ਲੋਕਾਂ ਚਮਕੀਲੇ, ਅਮਰਜੋਤ ਨੂੰ ਕੀਤਾ ਕਿਉਂਕਿ ਬਹੁਤ ਮਨਮੋਹਨੇ ਲਗਦੇ ਸੀ ਦੋਵਾਂ ਦਾ ਸੁਭਾਅ ਨਰਮ ਤੇ ਹਰ ਇਕ ਨੂੰ ਪਿਆਰ ਨਾਲ ਬੋਲਦੇ ਸੀ।ਜਿੰਦਣ ਸਾਡੇ ਪਿੰਡ ਆਏ ਸੀ ਓਦਨ ਓਹਨਾ ਨੇ ਦੋ ਅਖਾੜੇ ਲਾਏ ਸੀ। ਬਾਕੀ ਭਰਾਵਾ ਇਸ ਜੋੜੀ ਦਾ ਵਿਛੋੜਾ ਜਿਉਂਦੇ ਜਿਉਂਦੇ ਨਹੀਂ ਭੁਲਾ ਸਕਦੇ

    • @kulvirsingh2470
      @kulvirsingh2470 ปีที่แล้ว +12

      ਸਿਰ ਤੇ ਪੱਗ ਬੰਨ੍ਹੀ ਆ ਤੇਰੇ ਕੁਛ ਸ਼ਰਮ ਕਰਲਾ। ਜੇ ਬਾਹਲਾ ਦੁੱਖ ਆ ਤਾਂ ਸਵੇਰੇ ਉੱਠ ਕੇ ਓਹਦੇ ਗੰਦੇ ਗੀਤ ਸਪੀਕਰ ਤੇ ਉੱਚੀ ਕਰਕੇ ਲਾ ਦਿਆ ਕਰ ਤੇ ਆਵਦੇ ਬੱਚਿਆਂ ਨੂੰ ਵੀ ਸੁਣਾਇਆ ਕਰ ਤੇ ਉਹਨਾਂ ਨੂੰ ਸਿੱਖਿਆ ਦਿਆ ਕਰ ਕੇ ਤੁਸੀਂ ਜਿੱਦਾਂ ਚਮਕੀਲੇ ਗੀਤਾਂ ਵਿੱਚ ਗੰਦ ਗਾ ਰਿਹਾ ਓਹੋ ਜਿਹੇ ਹੋਈ ਕੰਮ ਕਰਨੇ ਆ ਜਿੰਦਗੀ ਚ।

    • @karma573
      @karma573 ปีที่แล้ว +18

      @@kulvirsingh2470 ਵੀਰ ਜੋ ਮੈਂ ਦੇਖਿਆ ਮੈਂ ਸੋ ਗੱਲ ਕੀਤੀ ਜੇ ਮੇਰੇ ਪੱਗ ਬੰਨ੍ਹੀ ਐ ਔਰਤ ਨੂੰ ਭੈਣ ਕਿਹਾ ਔਰਤ ਦੀ ਇੱਜ਼ਤ ਕੀਤੀ ਐ। । ਮੈਂ ਸਿਰਫ ਉਹਨਾਂ ਦੇ ਸੁਭਾਅ ਦੀ ਗੱਲ ਕੀਤੀ ਐ ਨਾ ਕੇ ਉਹਨਾਂ ਦੇ ਗੀਤਾਂ। ਬਾਕੀ ਹਰ ਇਕ ਬੰਦੇ ਦੀ ਇੱਜ਼ਤ ਕਰਕੇ ਖੁਸ ਹਾਂ ਅੱਜ ਤੱਕ ਨਾ ਕਿਸੇ ਨੂੰ ਗਲਤ ਕਮੈਂਟ ਕੀਤਾ ਨਾ ਕਰਨਾ ਬਾਕੀ ਭਰਾਵਾ ਜੇਕਰ ਸਾਨੂੰ ਕੋਈ ਗਲਤ ਬੋਲੁ ਉਪਰ ਪ੍ਰਮਾਤਮਾ।

    • @rajinderrattu1053
      @rajinderrattu1053 ปีที่แล้ว +1

      😭😭❤️❤️🪕

    • @kulvirsingh2470
      @kulvirsingh2470 ปีที่แล้ว +6

      @@karma573 ਮੈਂ ਤੈਨੂੰ ਕਦੋਂ ਕਿਹਾ ਕਿ ਤੂੰ ਔਰਤਾਂ ਨੂੰ ਗਲਤ ਬੋਲਦਾਂ। ਮੈਂ ਤੈਨੂੰ ਕਿਹਾ ਕਿ ਤੂੰ ਉਸ ਬੰਦੇ ਦੀਆਂ ਤਾਰੀਫਾਂ ਕਰੀਂ ਜਾ ਰਿਹਾਂ ਜਿਸਨੇ ਜੇਠ ਭਰਜਾਈ ਦੇ ਪਵਿੱਤਰ ਰਿਸ਼ਤੇ ਨੂੰ ਆਪਣੇ ਗੀਤਾਂ ਰਾਹੀਂ ਤਾਰ-ਤਾਰ ਕਰ ਦਿੱਤਾ ਸੀ ਤੇ ਨੌਜਵਾਨੀ ਨੂੰ ਲੱਚਰਤਾ ਵੱਲ ਤੋਰ ਦਿੱਤਾ ਸੀ ਉਹ ਵੀ ਉਸ ਵਖਤ ਜਦੋਂ ਪੰਥ ਆਪਣੇ ਵਜੂਦ ਦੀ ਖਾਤਿਰ ਲੜ ਰਿਹਾ ਸੀ ਤੇ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ ਤੇ ਉਸ ਬੰਦੇ ਦੇ ਤੁਹਾਡੇ ਵਰਗੇ ਲੋਕਾਂ ਨੇ ਪਿੰਡਾਂ ਅੰਦਰ ਦੋ ਦੋ ਅਖਾੜੇ ਲਗਵਾ ਕੇ ਜਵਾਨੀ ਦੀ ਜ਼ਮੀਰ ਮਾਰਨ ਦਾ ਪੂਰਾ ਪੂਰਾ ਪ੍ਰਬੰਧ ਕੀਤਾ। ਸਿੱਖਾਂ ਦੀ ਹੋ ਰਹੀ ਨਸਲਕੁਸ਼ੀ ਦੇ ਵਿਰੁੱਧ ਅਵਾਜ਼ ਚੁੱਕਣ ਦੀ ਥਾਂ ਤੁਸੀਂ ਨੌਜਵਾਨੀ ਨੂੰ ਗੰਦੇ ਗੀਤ ਗਾਉਣ ਤੇ ਸੁਣਨ ਲਈ ਪ੍ਰੇਰਿਤ ਕੀਤਾ। ਤੇ ਹੁਣ ਆਪਣੇ ਆਪ ਇਹ ਕਹਿ ਰਿਹਾਂ ਕਿ ਮੈਂ ਔਰਤ ਦੀ ਇੱਜ਼ਤ ਕਰਦਾਂ। ਜਿਹੜੇ ਬੰਦੇ ਨੇ ਆਪਣੇ ਗੀਤਾਂ ਵਿੱਚ ਆਪਣੀ ਭਰਜਾਈ ਨੂੰ ਨੰਗੀ ਕਰ ਦਿੱਤਾ ਓਸ ਬੰਦੇ ਦੇ ਪਿੰਡ ਵਿੱਚ ਤੁਸੀਂ ਦੋ ਦੋ ਅਖਾੜੇ ਲਵਾਏ ਤੇ ਉਸ ਬੰਦੇ ਸੁਭਾਅ ਤੈਨੂੰ ਬਹੁਤ ਵਧੀਆ ਲੱਗਿਆ ਪਰ ਤੁਸੀਂ ਔਰਤਾਂ ਦੀ ਇੱਜ਼ਤ ਕਰਦੇ ਓਂ ! ਵਾਹ

    • @karma573
      @karma573 ปีที่แล้ว +5

      @@kulvirsingh2470 ਚਲੋ ਬਾਈ ਉਹਦਾ ਕੰਮ ਨਿਬੜ ਗਿਆ ਹੁਣ ਅੱਗੇ ਸੋਚੋ ਧੰਨਵਾਦ ਤੇਰਾ।

  • @techreviews3318
    @techreviews3318 8 หลายเดือนก่อน +12

    background music di volume ta ghat kr dinde. sare interview di naas marati.

  • @paramjitheer4750
    @paramjitheer4750 ปีที่แล้ว +12

    ਵੀਰ ਜੀ ਜੋ ਗੱਲ ਜਸਵੰਤ ਕੌਰ ਇਹ ਗੱਲ ਕਿਹ ਰਹੀਂ ਹੈ ਕਿ ਅਮਰ ਜੋਤ ਨਾਲ ਹਿਟ ਹੋਇਆ ਇਹ ਗੱਲ ਗ਼ਲਤ ਹੈ ਇਹਨਾਂ ਗੱਲਾਂ ਦਾ ਕੋਈ ਵੀ ਮਤਲਬ ਨਹੀਂ ਹੈ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਰੇ ਬੰਦੇ ਮਿੱਟੀ ਪਲੀਤ ਨਾ ਕਰਨ ਇਹਨਾਂ ਸਾਰੀਆਂ ਨੂੰ ਮੂੰਹ ਬੰਦ ਕਰ ਲੈਣਾ ਚਾਹੀਦਾ ਹੈ ਤੁਸੀਂ ਵੀ ਬਹੁਤ ਗ਼ਲਤ ਬੋਲ ਰਿਹੈ ਹੈ ਜੇ ਸਾਡੇ ਬਾਈ ਇਸ ਟਾਇਮ ਹੁੰਦਾ ਤਾਂ ਇਹਨਾਂ ਸਾਰੀਆਂ ਨੂੰ ਤੁਨ ਕੇ ਰੱਖ ਦਿੰਦਾ ਹੋਰ੍ਹ ਲਿਖਣ ਨੂੰ ਦਿਲ ਨਹੀਂ ਕਰਦਾ ਜੈ ਭੀਮ ਜੈ ਭਾਰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਹੋਵੇ ਅਮਰ ਸਿੰਘ ਚਮਕੀਲਾ ਜੀ ਅਮਰ ਹੈ ਅਮਰ ਰਹੇ ਗਾ ਬਾਕੀ ਇਹਨਾਂ ਨੂੰ ਮੂੰਹ ਬੰਦ ਕਰ ਲੈਣਾ ਚਾਹੀਦਾ ਹੈ

  • @gurbhejsingh6377
    @gurbhejsingh6377 ปีที่แล้ว +24

    ਭਾਈ ਸਾਹਿਬ ਜੀ ਮੈਂ ਆਪ ਖੁਦ ਚਮਕੀਲਾ ਨੂੰ ਬਹੁਤ ਵਾਰੀ ਮਿਲਿਆ ਵੀ ਸੀ ਤੇ ਜਦੋਂ ਖਾੜਕੂਆਂ ਨੇ ਮੁਆਫ਼ ਕਰ ਤਾਂ ਸੀਂ ਪਰ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ ਤੇ ਕਿੰਨੇ ਪਾਗਲ ਪਨ ਚ ਹੀ ਮਾਰ ਤਾ ਚਮਕੀਲਾ ਸਾਹਿਬ ਤੇ ਅਮਰਜੋਤ ਜੀ ਨੂੰ ।ਜੋ ਬਹੁਤ ਹੀ ਮਾੜੀ ਗੱਲ ਹੈ

    • @ਜਸਵਿੰਦਰਸਿੰਘਲੇਹਲ-ਞ1ਨ
      @ਜਸਵਿੰਦਰਸਿੰਘਲੇਹਲ-ਞ1ਨ ปีที่แล้ว +3

      ਬਾਈ ਜੀ ਖਾੜਕੂਆਂ ਤਾਂ ਮਾਫ ਕਰ ਦਿਤਾ ਸੀ।ਪਰ ਐਚ ਐਮ ਵੀ। ਕੰਪਨੀ ਨੇ ਉਸ ਦਾ LP ਰਿਕਾਰਡ ਕਢ ਦਿਤਾ ਸੀ ਖਾੜਕੂਆਂ ਨੂੰ ਲਗਾ ਇਹ ਲੱਚਰ ਗੀਤ ਗਾਉਣ ਨਹੀਂ ਹਟਿਆ ਹੈ ਇਹ ਵੀ ਇਕ ਕਾਰਨ ਸੀ

  • @gurtejshing6785
    @gurtejshing6785 8 หลายเดือนก่อน +26

    ਇਹ ਬੀਬੀ ਕੇਹਂਦੀ ਅਮਰਜੋਤ ਨਾਲੋਂ ਮੈ ਵੱਡੀ ਪਰ ਬੀਬੀ ਅਕਲ ਤਾਂ ਤੇਰੀ ਛੋਟੀ ਹੈ

  • @kashmirattalan2538
    @kashmirattalan2538 ปีที่แล้ว +44

    ਜਿਹੜੇ ਘਰ ਚਮਕੀਲਾ ਬਰਾਤ ਲੈ ਕੇ ਗਿਆ ਸੀ ਉਥੋਂ ਉਹ ਗੁਰਮੇਲ ਕੌਰ ਨੂੰ ਵਿਆਹ ਕੇ ਲਿਆਇਆ ਸੀ ਪਹਿਲੀ ਪਤਨੀ ਰੱਬ ਦਾ ਰੂਪ ਹੁੰਦੀ ਹੈ ਬਾਕੀ ਗੱਲ ਜਸਵੰਤ ਕੌਰ ਜੀ ਤੁਸੀਂ ਉਸ ਵੇਲੇ ਚਮਕੀਲਾ ਜੀ ਦੇ ਖਿਲਾਫ ਸੀ ਬਾਕੀ ਸਾਲੀ ਦਾ ਕੋਈ ਹੱਕ ਨਹੀਂ ਬਣਦਾ ਚਮਕੀਲਾ ਦੇ ਜੀ ਪਰਿਵਾਰ ਨਾਲ ਬਹਿਸ ਕਰਨ ਦਾ

    • @HarjinderSingh-ez6ur
      @HarjinderSingh-ez6ur ปีที่แล้ว +3

      Jaswant kaur sach boldi aa ji ..Jaswant kaur bol sakdi aa. Kuo ki hakk aa Amarjot di bhean aa ..rista khun da ..

    • @jasbpaul364
      @jasbpaul364 7 หลายเดือนก่อน +1

      ਸਾਲ਼ੀ ਸਾਲ਼ੀ ਹੁੰਦੀਆ

    • @indrakashmiri5367
      @indrakashmiri5367 7 หลายเดือนก่อน

      Bilkul bol sakde

  • @harjinderkaur8947
    @harjinderkaur8947 8 หลายเดือนก่อน +86

    ਵਿਚਾਰੀ ਗੁਰਮੇਲ ਭੌਲੀ ਏ ਼਼ਚਮਕੀਲਾ ਹਿੱਟ ਹੋ ਗਿਆ ਗੁਰਮੇਲ ਕੌਰ ਨੂੰ ਛੱਡ ਦਿੱਤਾ ਹੋਣਾ

    • @HDMusic1313
      @HDMusic1313 7 หลายเดือนก่อน +1

      ਭੋਲੀ ਭਾਲੀ ਕੋਈ ਨਹੀਂ ਆ ਇਹ

    • @SunpreetPreet-bx4cq
      @SunpreetPreet-bx4cq 6 หลายเดือนก่อน

      Right

  • @ranjodhsingh7174
    @ranjodhsingh7174 ปีที่แล้ว +4

    ਉਸਦੇ ਕੁਲਦੀਪ ਕੌਰ ਨਾਲ ਗਾਏ ਗੀਤ ਵੀ ਹਿੱਟ ਸਨ ,ਅਮਰਜੋਤ ਵੀਹਾ ਨਾਲ ਗਾਇਆ ਕਿਸੇ ਨੂੰ ਪਤਾ ਹੀ ਨਹੀ ਉਸ ਪਹਿਲਾਂ ਗਾਇਆ ।

  • @sultansingh7138
    @sultansingh7138 8 หลายเดือนก่อน +9

    ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਦੀ ਜੋੜੀ ਦੇ ਮਕਾਬਲੇ ਵਿਚ ਅੱਜ ਤੱਕ ਕੋਈ ਜੋੜੀ ਨਹੀਂ ਆਈ ❤️❤️❤️❤️

  • @ਆਪਣਾਪੰਜਾਬਲੋਕਗੀਤ
    @ਆਪਣਾਪੰਜਾਬਲੋਕਗੀਤ 8 หลายเดือนก่อน +68

    Eh ਬੀਬੀ ਕੁਝ ਹੋਰ ਬੋਲਦੀ ਇੰਟਰਵਿਊ ਵਿਚ jamen kujh hor ਬੋਲਦਾ ਪਰ। ਪਹਿਲੀ ਘਰਵਾਲੀ ਗੁਰਮੇਲ ਕੌਰ ਈ ਆ ਰਹੀ ਗਲ ਫੋਟੋਆਂ ਦੀ ਉਸ ਟਾਈਮ ਦੇ ਸਾਰੇ ਵਿਆਹਾਂ ਦੀਆ ਫੋਟੋਆਂ ਨਹੀਂ ਹੁੰਦੀਆਂ ਸੀ ਮੇਰੇ ਮਾ ਬਾਪ ਦੇ ਵਿਆਹ ਦੀ ਵੀ ਕੋਈ ਫੋਟੋ ਨਹੀਂ

  • @damanpreetkaur8160
    @damanpreetkaur8160 7 หลายเดือนก่อน +6

    Aunty ji ik passe tusi keh rahe o k gurmail kaur nal viya ni hoya duje passe keh rahe o 3 bacheya da naam auna chahida

  • @ramandeepkaur434
    @ramandeepkaur434 7 หลายเดือนก่อน +11

    Gurmel nu matrai maa boldi aa nale khndi uhna de viaah da sboot ni

  • @satinderkaurgill4007
    @satinderkaurgill4007 7 หลายเดือนก่อน +1

    ਚਮਕੀਲਾ ਜੀ ਬਹੁਤ ਗਰੀਬ ਪਰਿਵਾਰ ਤੋਂ ਸੀ, ਉਦੋਂ ਗਰੀਬ ਲੋਕ ਵਿਆਹ ਤੇ ਫੋਟੋਗ੍ਰਾਫਰ ਦਾ ਖਰਚ ਨਹੀਂ ਉਠਾ ਸਕਦੇ ਸੀ l ਇਸ ਕਰਕੇ ਸ਼ਇਦ ਕੋਈ ਫੋਟੋ ਨਾ ਹੋਵੇ

    • @indrakashmiri5367
      @indrakashmiri5367 6 หลายเดือนก่อน

      Peinji garmelo ne interview vich keha ki mera daddy majha da vapari c te 150 banda kendi barat ch aya c garibi bas photographer wastey hi c 3 mahine mangi rahi

  • @rajinderrattu1053
    @rajinderrattu1053 ปีที่แล้ว +17

    😭😭❤️❤️🪕 ਪੰਜਾਬ ਦਾ ਬੱਬਰ ਸ਼ੇਰ ਗਾਈਕ 😭😭

    • @raghbirsingh8373
      @raghbirsingh8373 ปีที่แล้ว

      ,ਵੀਰ ਜੀ ਭੈਣਜੀ ਦੀ ਗੱਲ ਸਹੀ ਹੈ ਖਾੜਕੂ ਤਾਂ ਉਸ ਦੇਗਾਂਣੇ ਸੁਣਦੇ ਸੀਖਾੜਿਆਂ ਵਿਚ ਜਾਕੇ

    • @ReshamSingh-l9t
      @ReshamSingh-l9t 8 หลายเดือนก่อน +1

      Amar Singh chamkala and amarjot amamar rhai

  • @anitaarora1162
    @anitaarora1162 7 หลายเดือนก่อน +1

    ਬਹੁਤ ਵਧੀਆ ਗੱਲਬਾਤ

    • @Jaggaataariblog
      @Jaggaataariblog 7 หลายเดือนก่อน

      Chamkila nu kalakaar ne hi marvaya hai Singh kade aurta te baar nahi karde bakiya da ki kasoor c pr eh faroti lai ke hi Marta eh lootere ne Marya c

  • @rajwantkaur9639
    @rajwantkaur9639 7 หลายเดือนก่อน

    Correct conversation,thanks

  • @BalwinderKaur-qu9ls
    @BalwinderKaur-qu9ls 8 หลายเดือนก่อน +9

    Bibi green families kado photoes khichdei c ?

    • @premdeewani5389
      @premdeewani5389 7 หลายเดือนก่อน +1

      Exactly what I have asked. Kehra gareeb parivaar photos khichwanda si and do bachche kis tarah ho gaye?

  • @hardialsingh5813
    @hardialsingh5813 8 หลายเดือนก่อน +34

    ਭੈਣ ਜੀ ਤੁਸੀਂ ਗੱਪਾ ਨਾ ਮਾਰੋ ਚਮਕੀਲਾ ਪਹਿਲਾਂ ਹੀ ਵਿਆਹ ਹੋਇਆ ਸੀ

    • @indrakashmiri5367
      @indrakashmiri5367 7 หลายเดือนก่อน

      Tikki di interview suno khud tikki nu chamkile de pehle viah da nahi pata c amarjot nu baad vich pata laga ehna da ki kasoor pra gee

  • @RanjitSingh-yn3of
    @RanjitSingh-yn3of 7 หลายเดือนก่อน +10

    ਖਾੜਕੂ ਸਿੰਘਾਂ ਨੇ ਨਹੀਂ ਮਾਰਿਆ ਚਮਕੀਲਾ -- ਕਿਓਂ ਕਿ ਸਿੰਘ ਚਮਕੀਲਾ ਦੇ ਧਾਰਮਿਕ ਗੀਤਾਂ ਨੂੰ ਲੈਕੇ ਖੁਸ਼ ਸਨ 🙏

  • @jassisingh2885
    @jassisingh2885 ปีที่แล้ว +10

    Chamkila Saab and Biba Amarjot the legend forever miss you

  • @jagdishsingh9965
    @jagdishsingh9965 ปีที่แล้ว +10

    ਇਕ ਕਲਾਕਾਰ ਦੀ ਯਾਰੀ ਸੀ ਤੇ ਇੱਕ ਕਲਾਕਾਰ ਦੀ ਰਿਸ਼ਤੇਦਾਰੀ ਸੀ, ਖਾੜਕੂਆਂ ਦੇ ਨਾਲ,, ਓਹਨਾ ਦੋਵੇਂ ਕਲਾਕਾਰਾ ਬਾਰੇ ਯੂ ਟਿਊਬ ਤੇ ਵੀਡੀਓ ਮੋਜੂਦ ਹਨ,,

    • @kaurbrar4101
      @kaurbrar4101 7 หลายเดือนก่อน

      Video links de sakde o Tuc??

  • @gurjantaulakh1791
    @gurjantaulakh1791 ปีที่แล้ว +9

    ਅਮਰਜੋਤ ਕੌਰ ਦਾ ਪਰਿਵਾਰ ਬਹੁਤ ਵਧੀਆ ਜੀ।ਪੜੀ ਲਿਖੀ ਆ ਪਰਿਵਾਰ ਆ ਜੀ।

  • @karanbaraich2300
    @karanbaraich2300 ปีที่แล้ว +16

    Sari duniya nu pata vi Gurmel Kaur Chamkile di pehli wife a

    • @harjotkahlon5493
      @harjotkahlon5493 ปีที่แล้ว +1

      ਅਮਰ ਸਿੰਘ ਚਮਕੀਲਾ ਜੀ ਸਦਾ। ਹੀ ਅਮਰ ਰਹੇ ਗਾ

  • @SurjitSingh-zt1kl
    @SurjitSingh-zt1kl 6 หลายเดือนก่อน

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਚਮਕੀਲਾ ਸੰਗੀਤ ਦੇ ਧਨੀ ਸੀ। ਲੁਟੇਰੇ ਤੇ ਈਰਖਾ ਕਰਨ ਵਾਲਿਆਂ ਨੇ ਮਾਰਿਆ। ਅਸ਼ਲੀਲਤਾ ਦਾ ਟੈਗ ਬਹੁਤ ਵੱਡਾ ਬਣਾਕੇ ਵਿਖਾਇਆ ਤਾਂ ਜੋ ਉਹ ਲੋਕ ਆਪਣੇ ਆਪ ਨੂੰ ਸੱਚੇ ਸਾਬਤ ਕਰ ਸਕਣ।

  • @Dream18437
    @Dream18437 7 หลายเดือนก่อน +3

    Interview wale bai3next time interview leni te background music na lawi..
    Kuch pata nhi chlda gal da..
    Ehna disturb music arha piche

  • @jagdishsingh9097
    @jagdishsingh9097 8 หลายเดือนก่อน +24

    ਇਹ ਬਹੁਤ ਜ਼ਿਆਦਾ ਝੂਠ ਬੋਲ ਰਹੀ ਚਮਕੀਲਾ ਜੀ ਤਾਂ ਪਹਿਲੇ ਗੀਤ ਟਾਕੂਏ ਤੇ ਹੀ ਸੋਨੀਆਂ ਜੀ ਨਾਲ ਮਸ਼ਹੂਰ ਹੋ ਗਿਆ ਸੀ ਬਾਕੀ ਅਮਰਜੋਤ ਵੀ ਘੱਟ ਨਹੀਂ ਸੀ ਪਰ ਇਹ ਹੁਣ ਆਪਣੀ ਚਲਾ ਰਹੀ ਹੈ ਵੀ ਮੈਨੂੰ ਲੋਕ ਕਹਿਣ ਨਹੀਂ ਜੀ ਸੱਚ ਤਾਂ ਸੱਚ ਹੈ ਜੇਕਰ ਸੱਚ ਤੇ ਚੱਲੋਗੇਂ ਤਾਂ ਸਭ ਕੁਝ ਇੱਕ ਹੋ ਜਾਣਾ ਪ੍ਰਮਾਤਮਾ ਭਲਾ ਕਰੇ

  • @JaswinderKaur-gy1dd
    @JaswinderKaur-gy1dd 7 หลายเดือนก่อน +44

    ਕਿਸੇ ਨੂੰ ਦੁਖੀ ਕਰਕੇ ਕੋਈ ਸੁਖੀ ਨਹੀਂ ਵੱਸਿਆ
    ਬੀਬਾ ਗੁਰਮੇਲ ਕੌਰ ਬਹੁਤ ਸਾਫ਼ਦਿਲ ਔਰਤ ਏ

  • @amritpaldhanoa6391
    @amritpaldhanoa6391 ปีที่แล้ว +19

    ਚਮਕੀਲਾ ਬਾਈ ਹਮੇਸ਼ਾ ਅਮਰ ਰਹੇਗਾ। ❤❤❤❤❤❤❤❤❤❤❤

    • @PrabhJot-bt8cn
      @PrabhJot-bt8cn ปีที่แล้ว

      Accha apni bhabi bhain bharjai saali bacha ke rakhi

  • @HDMusic1313
    @HDMusic1313 ปีที่แล้ว +46

    ਬੀਬਾ ਜੀ ਚਮਕੀਲਾ ਹਿੱਟ ਤਾਂ ਪਹਿਲੇ ਰਿਕਾਰਡ 'ਟਕੂਏ ' ਤੋਂ ਹੀ ਹੋ ਗਿਆ ਸੀ ਫੇਰ ਦੂਜਾ ਤਵਾ ਕੁੜਤੀ ਸਤ ਰੰਗ ਦੀ ਵੀ ਹਿੱਟ ਹੋ ਗਿਆ ਸੀ | ਅਮਰਜੋਤ ਨਾਲ਼ ਪੱਕੀ ਜੋੜੀ ਯਾਨੀ ਵਿਆਹ ਹੋਣ ਕਾਰਨ ਪੱਕੇ ਤੌਰ ਤੇ ਜੁੜਨ ਕਾਰਨ ਬਹੁਤ ਜ਼ਿਆਦਾ ਮਕਬੂਲ ਹੋਏ | ਗੁਰਮੇਲ ਕੌਰ ਨਾਲ਼ ਵਿਆਹ ਵੀ ਹੋਇਆ ਹੈ ਤੁਸੀਂ ਜਿਹੜੀ ਫ਼ੋਟੋ ਦੀ ਗੱਲ ਕਰਦੇ ਓ ਉਦੋਂ ਵਿਆਹ ਚ ਫੋਟੋ ਗਰਾਫਰ ਤਾਂ ਸਰਦਾ ਪੁੱਜਦਾ ਘਰ ਹੀ ਲਿਜਾਂਦਾ ਹੁੰਦਾ ਸੀ ਚਮਕੀਲਾ ਪਰਵਾਰ ਤਾਂ ਉਹਨਾਂ ਦਿਨਾਂ ਚ ਗਰੀਬੀ ਹਾਲਤ ਚ ਸੀ ਫੋਟੋ ਕਿੱਥੋਂ ਲਹਿਣੀ ਸੀ | ਪਤਰਕਾਰਾ ਜਦੋਂ ਬਾਬੇ ਵਧਾਈ ਲੈਣ ਆਏ ਸੀ ਉਹ ਜੈਮਨ ਦੀ ਨਹੀ ਸੀ ਉਹ ਜਦੋਂ ਚਮਕੀਲੇ ਅਮਰਜੋਤ ਦਾ ਵਿਆਹ ਹੋਇਆ ਟਿੱਕੀ ਦੇ ਘਰ ਉਦੋਂ ਈ ਅਗਲੇ ਦਿਨ ਆਏ ਸੀ | ਬਾਕੀ ਤੁਸੀਂ ਕਹਿੰਦੇ ਓ ਉਹ ਸੁਰਿੰਦਰ ਸ਼ਿੰਦੇ ਦਾ ਸ਼ਗਿਰਦ ਨਹੀਂ ਸਭ ਤੋਂ ਪਹਿਲਾਂ ਉਹਦੇ ਗੀਤ ਵੀ ਸ਼ਿੰਦੇ ਨੇ ਕਿਵੇਂ ਗਾਏ ? ਜਿਹੜਾ ਟਿੱਕੀ ਉਸਤਾਦ ਕੋਲ਼ ਲੈਕੇ ਗਿਆ ਉਹ ਝੂਠ ਬੋਲਦਾ ? ਤੁਸੀਂ ਤਾਂ ਮਰਵਾਉਣ ਵਾਲਿਆਂ ਚ ਸਾਰਿਆਂ ਦੇ ਨਾਮ ਲਈ ਜਾਂਦੇ ਓ ਹੁਣ ਉਹਨਾਂ ਤੇ FIR ਕਰਵਾਓ ਪਤਾ ਲੱਗ ਜਾਊ ਸੱਚ ਝੂਠ ਦਾ | ਜੈਮਨ ਚ ਗਾਇਕੀ ਆਲ਼ੀ ਕਵਾਲਟੀ ਹੈ ਨਹੀਂ । ਉਹ ਗਾਇਕ ਨਹੀਂ ਬਣ ਸਕਦਾ ਕਦੇ ਵੀ | ਸਿੱਖਣ ਦੇ ਟਾਈਮ ਓਹਨੇ ਸਿੱਖਿਆ ਨਹੀ ਕਿਸੇ ਤੋਂ। ਉਹਦੇ ਪਿਓ ਚਮਕੀਲੇ ਆਲ਼ੀ ਕੁਆਲਟੀ ਕਿਸੇ ਕਿਸੇ ਨੂੰ ਰੱਬ ਦੇਂਦਾ ਹੈ |th-cam.com/video/fnN9AF9dWsU/w-d-xo.html

    • @indrakashmiri5367
      @indrakashmiri5367 7 หลายเดือนก่อน

      Shukar hai rab da amarjot chamkila de viah diya photos hun nahi tan loka ne nahi man na c eh viah

    • @pardeepsdg2134
      @pardeepsdg2134 7 หลายเดือนก่อน

      ਸਹੀ ਲਿਖਿਆ ਜੀ

    • @shinderkaur7216
      @shinderkaur7216 6 หลายเดือนก่อน +1

      ਘਰ ਤਾ ਰੋਟੀ ਨੀ ਸੀ ਫੋਟੋ ਗਰਾਫਰ ਕਿਥੋ ਲਿਅਆਦੇ ਗੁਰਮੇਲੋ ਨੇ ਆਵਦੀ ਰੋਟੀ ਫੜਾਤੀ ਇਸੇ ਕਰਕੇ ਤੂ ਵਿਆਹ ਨਹੀ ਮਨਦੀ

    • @indrakashmiri5367
      @indrakashmiri5367 6 หลายเดือนก่อน

      @@shinderkaur7216 koi mane na mane ki fark peinda jine muh onia galan baki ethe kise nahi bethey rehna kahdia behsa karniya j madi garmelo nal hoe tan amarjot nal kehda changi hoe lok vichari mari nu pand rahe jive aap ethe bethe rehna rab kolo ni darde lok

    • @indrakashmiri5367
      @indrakashmiri5367 6 หลายเดือนก่อน +1

      @@shinderkaur7216 150 banda barat ch gaya c bibi garmelo kedi interview vich ik photographer lae garibi c interview dekh shinder peine oh kendi viah gaj baj k hoya c

  • @sonygill1311
    @sonygill1311 ปีที่แล้ว +11

    ਏ ਬਿਲਕੁਲ ਠੀਕ ਕਿਹਾ ਏਨਾ ਨੇ 👍🙏👍🙏

  • @JASWINDER.SINGH.THOWANA
    @JASWINDER.SINGH.THOWANA ปีที่แล้ว +19

    ਚਮਕੀਲੇ ਤੇ ਅਮਰਜੋਤ ਨੂੰ ਕਲਾਕਾਰਾਂ ਨੇ ਨਹੀਂ ਮਰਵਾਇਆ ਇਹ ਬੀਬੀ ਜਿਨਾਂ ਕਲਾਕਾਰ ਦਾ ਨਾਮ ਲੈ ਰਹੀ ਹੈ ਕੀ ਉਹ ਚਮਕੀਲੇ ਨਾਲੋਂ ਘੱਟ ਸੀ ਇਨ੍ਹਾਂ ਕੋਲ ਵੀ ਕੰਮ ਬਹੁਤ ਸੀ।ਜੇ੍ ਇਨਾ ਨੇ ਮਰਵਾਇਆ ਸੀ ਫਿਰ ਤੁਸੀਂ ਰਿਪੋਰਟ ਕਿਉਂ ਨਹੀਂ ਕੀਤੀ ਪੰਜਾਬ ਦੇ ਹਲਾਤ ਖਰਾਬ ਕਰਕੇ ਕੇਈ ਕਲਾਕਾਰ ਅਖਾੜੇ ਘੱਟ ਲਾਉਂਦੇ ਸਨ ਚਮਕੀਲੇ ਅਖਾੜੇ ਲਾਉਂਦਾ ਰਿਹਾ ਸੀ ਖਾੜਕੂਆਂ ਨੇ ਦੀਦਾਰ ਸੰਧੂ ਦਾ ਅਖਾੜਾ ਵੀ ਰੋਕਿਆ ਸੀ ਤੇ ਜਸਵੰਤ ਸਦੀਲੇ‌ ਨੂੰ ਮਾਰਣ ਲੱਗੇ ਸੀ ਬਾਕੀ ਅਮਰਜੋਤ ਮਾਣਕ ਨਾਲ ਵੀ ਹਿਟ ਸੀ ਮਾਣਕ ਜ਼ਿਆਦਾ ਇਕਲਾ ਗਾਉਂਦਾ ਸੀ ਇਸ ਕਰਕੇ ਉਸ ਦੀ ਚਮਕੀਲੇ ਨਾਲ ਜੋੜੀ ਬਣ ਗਈ ਫਿਰ ਦੋਨਾਂ ਵਿਆਹ ਹੋ ਗਿਆ ਇਹ ਜੋੜੀ ਹਿਟ ਹੋ ਗਈ ਚਮਕੀਲੇ ਕੁਛ ਟਾਇਮ ਨਾ ਗਾਉਂਦਾ ਸ਼ਾਇਦ ਬਚ ਜਾਂਦਾ ਵਧੀਆ ਗਾਇਕ ਸੀ‌

    • @gurbajbrar6402
      @gurbajbrar6402 8 หลายเดือนก่อน +2

      Oh joth ahh veer fame leh layi kayi jade ahh

    • @khushidhimaan
      @khushidhimaan 8 หลายเดือนก่อน +2

      Sahi keha kalakara ne he marwaya hai Bai g,manak v machda c chimkile toh,khadku singha nu chamkile vare bharkaya c

  • @SukhdevSingh-up7ed
    @SukhdevSingh-up7ed 8 หลายเดือนก่อน +13

    ਨਰਿੰਦਰ ਬੀਬਾ ਤਾਂ ਇੱਕ ਟੌਪ ਦੀ ਕਲਾਕਾਰ ਸੀ ਭਾਈ ਬੀਬਾ ਗਲਤ ਨਾਮ ਲਿਆ ਤੁਸੀਂ ਨਰਿੰਦਰ ਬੀਬਾ ਦਾ

  • @diljeetsingh83
    @diljeetsingh83 ปีที่แล้ว +4

    ਜੋ ਸਿੰਗਰਾਂ ਦਾ ਨਾਮ ਲਿਆ ਬੀਬੀ ਨੇ ਐਸੀ ਕੁਝ ਵੀ ਨਹੀ ਹੋਇਆ

  • @gill-punjab
    @gill-punjab 7 หลายเดือนก่อน +12

    ਚਮਕੀਲੇ ਦੇ ਦੋ ਵਿਆਹ ਸੀ, ਦੋਨਾ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਸੀ

  • @devchakrohi5586
    @devchakrohi5586 8 หลายเดือนก่อน +9

    Eh bibi jhooth bol rhi h k Chamkila sirf amarjot krke hi famous hoya. Bibiji Chamkila apne aap vich bahut great singer si, tusi eho jehi gal krke amarjot di importance ghatt krwa rhe ho.

  • @gyaniadmi2347
    @gyaniadmi2347 4 หลายเดือนก่อน

    Please put English subtitles

  • @rajwantkaur9639
    @rajwantkaur9639 7 หลายเดือนก่อน +1

    ਸਹੀ ਕਹਿ ਰਹੇ ਭੈਣੇ, ਕਲਾਂਕਾਰ ਕਿੰਨੇ ਬੇਈਮਾਨ, ਜਾਨੋਂ ਹੀ ਮਰਵਾ ਦਿੰਦੇ ਤਰੱਕੀ ਕਰਨ ਵਾਲਿਆ ਨੂੰ💐

  • @sukhvirmukerian8525
    @sukhvirmukerian8525 ปีที่แล้ว +5

    jina vv filam cha onu vekh k appa te onu pyar krn lgg gey❤

  • @RamanKaler-n4t
    @RamanKaler-n4t 7 หลายเดือนก่อน +1

    ਜਿਹਦਾ ਘਰ ਟੁੱਟਦਾ ਉਹਨੂੰ ਪਤਾ ਹੁੰਦਾ

  • @ManjeetKumar-yt4xs
    @ManjeetKumar-yt4xs ปีที่แล้ว +15

    Gurmel kuar di ki galti apna pati koi tivi nhi vand sakdi oh sahi aa te oh hee ligal wife hai

  • @titumehra5482
    @titumehra5482 ปีที่แล้ว +8

    9:01= eh kehra reporter hai jinu sports hi nhi kehna aaunda. Aaj kal ta har banda hi reporter banya firda mike pakad ke.rubb rakha ehna da

  • @baldevsingh9391
    @baldevsingh9391 ปีที่แล้ว +26

    ਸਰਿਦਰ ਸੋਨੀਆ ਨਾਲ ਚਮਕੀਲਾ ਬਹੁਤ ਹਿਟ ਹੋ ਗਿਆ ਸੀ ਅਮਰ ਜੋਤ ਤਾ ਬਾਦ ਵਿੱਚ ਆਈ ਜੀ

    • @sharma614
      @sharma614 ปีที่แล้ว +2

      ਅਮਰਜੋਤ ਚਮਕੀਲੇ ਦੀ ਪਤਨੀ ਸੀ ਮਗਰੋਂ ਆੲਈ ਪਹਿਲਾਂ ਆੲਈ

  • @productionpb48wale
    @productionpb48wale 7 หลายเดือนก่อน +1

    Amarjot ❤🙏🏻

  • @mohitsangar0013
    @mohitsangar0013 8 หลายเดือนก่อน +2

    Mata amarjot bhi pura taff gauondi si dono hi mahan si

  • @ManjeetSingh-mn7sr
    @ManjeetSingh-mn7sr ปีที่แล้ว +7

    ਅਮਰ ਸਿੰਘ ਚਮਕੀਲਾ ਤੇ ਉਸ ਦਿਨ ਮਸ਼ਹੂਰ ਹੋ ਗਿਆ ਸੀ ਜਿਸ ਦਿਨ ਸੁਰਿੰਦਰ ਸੋਨੀਆ ਨਾਲ ਟਕੂਏ ਤੇ ਟਕੂਆ ਖੜਕੇ ਰਿਲੀਜ਼ ਹੋਇਆ ਸੀ ਠੀਕ ਭੈਣ ਜੀ ਦਾ ਗੁੱਸਾ ਜਾਇਜ਼ ਆ ਬੀਬਾ ਅਮਰਜੋਤ ਕੌਰ ਨਾਂ ਘੱਟ ਲੈਂਦੇ ਨੇ ਪਰ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦਾ ਨਾਮ ਹੀ ਚੱਲਦਾ ਐ ਪਰ ਜਿਹੜਾ ਕਤਲ ਹੋਇਆ ਐ ਇਹ ਲੋਕ ਵੀ ਕਲਾਕਾਰਾਂ ਦੇ ਨਾਮ ਲੈ ਰਹੇ ਨੇ ਪਰ ਇਹ ਤਾਂ ਵਾਹਿਗੁਰੂ ਜੀ ਜਾਣੇ ਕੀ ਹੋਇਆ ਐ ਕਿਸ ਨੇ ਕਤਲ ਕੀਤਾ ਐ ਹੁਣ ਬੀਬਾ ਜੀ ਨਾਮ ਲੈ ਰਹੇ ਨੇ ਇਹ ਉਸ ਵਕਤ ਲੈਂਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ

  • @glorysingh2999
    @glorysingh2999 7 หลายเดือนก่อน

    Bhut vdia mam ji

  • @GurmeetKaur-x2g
    @GurmeetKaur-x2g 7 หลายเดือนก่อน +2

    ਆਵਾਜ਼ ਵਿੱਚ ਰੌਲਾ ਪੈ ਰਿਹਾ ਮਜ਼ਾ ਨੀ ਆਇਆ ਗਲ ਸੁਣਨ ਦਾ

  • @lallisingh1739
    @lallisingh1739 ปีที่แล้ว +7

    Chamkila amarjot jodi nu sari duniya buhat sundi a amarjot g chamkila g de braber de singer hege

  • @jassukaur3029
    @jassukaur3029 7 หลายเดือนก่อน +2

    Aunty g jruri nahi ki us time vich hr kise di video ja photo hunda c marriage c

  • @jaspinderkaurinder5323
    @jaspinderkaurinder5323 7 หลายเดือนก่อน

    ਜਿੰਦਗੀ ਹਰੇਕ ਇਨਸਾਨ ਨੂੰ ਬੜੇ ਰੰਗ ਦਿਖਾਉਂਦੀ ਉਹ ਧਰਤੀ ਆਉਣ ਵੇਲੇ ਕੀ ਲੇਖ ਲਿਖਾ ਕੇ ਲਿਆਂਉਦਾ ਇਹ ਭੇਦ ਆਕਾਲ ਪੁਰਖ ਕੋਲ ਹੀ ਹੁੰਦਾ ਬਸ,ਕੋਈ ਕਿਸੇ ਦੇ ਲੇਖ ਪੜ ਨਹੀਂ ਸਕਦਾ ਵਾਹਿਗੁਰੂ ਜੀ। ਜਿੰਦਗੀ ਕਿੱਥੇ ਕੀ ਮੋੜ ਲਵੇਗੀ ਇਨਸਾਨ ਨੂੰ ਖੁਦ ਨੂੰ ਭੇਦ ਨਹੀਂ ਕਿ ਅਸੀਂ ਸਵੇਰ ਦਾ ਪ੍ਰਸ਼ਾਦਾ ਛਕਿਆ ਦੁਪਹਿਰ ਦਾ ਛਕਣਾ ਜਾਂ ਨਹੀਂ। ਸੋ ਪ੍ਰਮਾਤਮਾ ਕੋਲ ਸਭ ਦੇ ਕਰਮਾਂ ਦਾ ਲੇਖਾ ਏ, ਕਿੱਥੇ ਕਿਸਨੂੰ ਕਿਹੜੀ ਰੂਹ ਨਾਲ ਮਿਲਾਉਣਾ ਕਿਸ ਨੂੰ ਵਿਛੋੜਨਾ ਇਹ ਉਹਦੇ ਹੱਥ ਏ। ਕੋਈ ਕਿਸੇ ਨਾਲ ਮਸ਼ਹੂਰ ਨਹੀਂ ਹੁੰਦਾ ਸਭ ਦੇ ਰੱਬ ਸੰਯੋਗ ਆਪ ਜੋੜਦਾ,ਕਿਸੇ ਨਾਲ ਮਿਲਾ ਕੇ ਅਰਸ਼ ਤੇ ਚੜਾ ਦਿੰਦਾ ਕਿਸੇ ਨੂੰ ਫਰਸ਼ ਤੇ ਵੀ ਸੁੱਟ ਦਿੰਦਾ। ਕਿਹੜਾ ਮਣਕਾ ਕਿਹੜੀ ਮਾਲਾ ਚ ਫਿੱਟ ਹੋਵੇਗਾ ਇਹ ਸਭ ਕੁਦਰਤ ਦੇ ਰੰਗ ਨੇ। ਸਭ ਕੁੱਝ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਤਹਿ ਹੁੰਦਾ ਵਾਹਿਗੁਰੂ ਜੀ।❤❤❤

  • @Jatt-sata
    @Jatt-sata 8 หลายเดือนก่อน +2

    ਸੱਚ, ਕਿਹਾ

  • @miss.kavitagagat5202
    @miss.kavitagagat5202 7 หลายเดือนก่อน +2

    Gormil kour ny kbhi bhi interview m jaiman ka naam nhi liya bs apni betiyo k bary m btaya jb osny amarjot ko y kha ki mujy koi bora nhi lga ki y oski patni hai fir beta bhi to hai

  • @sidhumusewalaofficial1025
    @sidhumusewalaofficial1025 7 หลายเดือนก่อน +6

    ਚਮਕੀਲਾ ਤਾਂ ਉੱਥੋਂ ਹੀ ਹਿੱਟ ਹੋ ਗਿਆ ਸੀ ਜਦੋਂ ਉਹਦਾ ਪਹਿਲਾਂ ਹੀ ਲਿਖਿਆ ਗੀਤ ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ , ਫਿਰ ਉਹਦੇ ਸੋਨੀਆਂ ਨਾਲ ਟਕੂਏ ਤੇ ਟਕੂਆਂ ਖੜਕੇ ਤੇ ਕੁੜਤੀ ਸੱਤ ਰੰਗ ਦੀ ਦੋ ਈ ਪੀ ਰਿਕਾਰਡ ਚ ਅੱਠ ਗੀਤ ਜੋ ਹਿੱਟ ਹੋ ਗਏ । ਫਿਰ ਅਮਰਜੋਤ ਆ ਗਈ ਚਮਕੀਲੇ ਨਾਲ , ਚਮਕੀਲਾ ਤਾਂ ਕਲੀਆਂ ਗਾ ਕੇ ਵੀ ਹਿੱਟ ਰਿਹਾ ਪਰ ਬੀਬਾ ਜੀ ਤੁਸੀਂ ਇੱਥੇ ਜੇਲ੍ਹੀਂ ਵਿਖਾਈ ਕਿ ਚਮਕੀਲਾ ਅਮਰ ਜੋਤ ਕਰਕੇ ਹਿੱਟ ਸੀ ਕਿ ਅਮਰਜੋਤ ਤੋਂ ਪਹਿਲਾਂ ਚਮਕੀਲੇ ਨੂੰ ਕੋਈ ਜਾਣਦਾ ਨਹੀਂ ਇਹ ਤੁਹਾਡੀ ਗਲਤ ਸੋਚ ਆਂ ।ਬਾਕੀ ਤੁਸੀਂ ਕਹਿੰਦੇ ਹੋ ਕਿ ਗੁਰਮੇਲ ਕੌਰ ਨਾਲ ਚਮਕੀਲੇ ਦਾ ਵਿਆਹ ਨਹੀਂ ਹੋਇਆਂ ਸੀ । ਦੇ ਵਿਆਹ ਨਾ ਹੋਇਆ ਹੁੰਦਾ ਤਾਂ ਤੁਸੀਂ ਕੇਸ ਨਾ ਹਾਰ ਦੇ ,ਵਿਆਹ ਹੋਇਆ ਸੀ ਤਾਂ ਤੁਸੀਂ ਕੇਸ ਹਾਰ ਗਏ । ਚਮਕੀਲਾ ਅਮਰਜੋਤ ਦੀਆਂ ਲਾਸ਼ਾਂ ਕੋਠੀ ਵਿੱਚ ਪਈਆ ਸੀ । ਜਦੋਂ ਕੋਠੀ ਵਿੱਚੋਂ ਨਗਦੀ ਤੇ ਚਮਕੀਲੇ ਤੇ ਅਮਰਜੋਤ ਦੇ ਗਹਿਣੇ ਚੋਰੀ ਹੋ ਗਏ ਚਮਕੀਲੇ ਦੇ ਫੈਨ ਜਾਣਦੇ ਆਂ ਕਿ ਦੋਹਾਂ ਧਿਰਾਂ ਤੇ ਕਿਸ ਦੀ ਜ਼ਮੀਰ ਮਰੀ ਹੈ । ਬੀਬਾ ਬਰਸੀ ਤੇ ਤੁਹਾਡੀਆਂ ਇੰਟਰਵਿਊਆਂ ਵੇਖੀਆਂ ਤੁਸੀਂ ਨਫ,ਤੇ ਵਾਲੇ ਬੋਲ ਹੀ ਬੋਲ ਦੇ ਹੋ ।ਤੁਸੀ ਕਹਿੰਦੇ ਹੋ ਕਿ ਬਰਸੀ ਤੇ ਸਾਨੂੰ ਕੋਈ ਨਹੀ ਪੁੱਛਦਾ ਇਹ ਪਹਿਲਾ ਫਰਜ਼ ਤੁਹਾਡਾ ਬਣਦਾ ਕਿ ਗੁਰਮੇਲ ਕੌਰ ਨਾਲ ਜਾਕੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੋ ਤੁਸੀਂ ਸਾਥ ਕੀ ਦੇਣਾ ਆ ਨਫ਼ਰਤ ਦੇ ਬੋਲ ਆ ਤੁਹਾਡੇ ਬੁੱਲਾਂ ਤੇ

    • @baldevsidhu7719
      @baldevsidhu7719 7 หลายเดือนก่อน

      ਸਿਧੂ ਮੂਸੇਵਾਲਾ ਦੇ ਨਾਮ ਦੀ ID ਬਨਾ ਬਨਾ ਲਿਖਨ ਵਾਲਿੳ ਪਹਿਲਾ ਚਮਕੀਲੇ ਦੀ ਪਹਿਲਿ ਘਰਵਾਲੀ ਦਾ interview ਦੇਖੋ ਜਦੋ ਉਸ ਨੂ ਪੁਛਿਆ ਕਿ ਉਸ ਨੇ ਦੂਸਰੀ ਅੋਰਤ ਕਿਵੇ ਬਰਦਾਸਤ ਕਰ ਲਈ ਤਾ ਉਹ ਕਹਿਦੀ ਚਮਕੀਲੇ ਨੇ ਕਹਿਆ ਉਹ ਗਾਵੇਗਾ ਤਾ ਕਿਸੇ ਅੋਰਤ ਨਾਲ ਹੀ ਜੇ ਇਹ ਨਹੀ ਤਾ ਕੋਈ ਹੋਰ ਤੇ ਉਹ ਕਰ ਵੀ ਕੀ ਸਕਦੀ ਸੀ ਉਸ ਨੂ ਪੈਸਾ ਮਿਲ ਰਹਿਆ ਸੀ

    • @user-rk1cb1111
      @user-rk1cb1111 7 หลายเดือนก่อน

      Case koi v nahi harya c ohna da compromise hoya c adalat ne sab kuch barabar vandia o mere veereo kise nu mada na kaho rab ton daro pata nahi kado tur jana is duniya ton

  • @balbirsingh9071
    @balbirsingh9071 7 หลายเดือนก่อน +1

    Madam ji purane time photograph nhi c hunde

    • @neelammahey5320
      @neelammahey5320 7 หลายเดือนก่อน

      Photo na hon da bibi labb lyna chaundi a vdi klakar udo ta viah dy kilaf c jdo Paisa dekh k bhen changi lagan lag ge amarjot dy maran to bad munda v ni Massi ny sambya hun crora rupy disdy ta kivy bolde j a akara laundi a ta ga k ki ni sunya amarjot da gana

  • @sukhjitsinghdhaliwal6733
    @sukhjitsinghdhaliwal6733 ปีที่แล้ว +3

    Veer chamkela and biba amarjot har koi nahi ban sakta ❤❤

  • @GurmeetSingh-jq6mq
    @GurmeetSingh-jq6mq ปีที่แล้ว +7

    ਚਮਕੀਲਾ ਕਲਾ ਦਾ ਭੰਡਾਰ ਸੀ

  • @productionpb48wale
    @productionpb48wale 7 หลายเดือนก่อน

    Right 🙏🏻

  • @TonyManila
    @TonyManila 7 หลายเดือนก่อน +1

    ਜਦ ਚਮਕੀਲਾ ਜੀ ਦੀ ਮੌਤ ਹੋਈ ehna ਉਹਦਾ ਸਮਾਨ ਇਉਂ ekatha ਕੀਤਾ ਜਿਵੇਂ ਪਾਕਿਸਤਾਨ ਇੰਡੀਆ ਬਣਿਆ ਹੋਵੇ,, ਉਹਦਾ ਸਾਰਾ ਸਮਾਨ ਲੈ ਗਏ ਕਾਰ ਵੀ ਭੰਗ ਦੇ ਭਾੜੇ ਗਈ,, 😊😊

  • @baldevsingh9391
    @baldevsingh9391 7 หลายเดือนก่อน +1

    ਪਹਿਲਾਂ ਗੀਤ ਘਰ ਘਰ ਪਿੰਡ ਪਿੰਡ ਮ।ਰਾਜਸਥਾਨ ਦੀ ਗੱਲ ਕਿਤੀ ਅ ਪਹਿਲਾਂ ਚਮਕੀਲਾ ਸਟਾਰ ਬਣ ਚੁਕਂਆ ਸੀ

  • @pramrattujaibabedi8286
    @pramrattujaibabedi8286 7 หลายเดือนก่อน

    ਪੂਰਾ ਸੱਚ ਕੋਈ ਨਹੀਂ ਦਿਖਾ ਸਕਦਾ

  • @drpremjeetsingh7752
    @drpremjeetsingh7752 7 หลายเดือนก่อน

    Well said, I agree

  • @gill-punjab
    @gill-punjab 7 หลายเดือนก่อน +3

    ਕੇਸਰ ਸਿੰਘ ਟਿੱਕੀ ਤਾ ਕਹਿੰਦਾ ਸੀ ਕਿ ਮੈ ਚਮਕੀਲੇ ਨੂੰ ਛਿੰਦੇ ਦਾ ਸਿਗਰਦ ਬਣਵਾਇਆ ਸੀ

  • @DaljitSingh-fk3uo
    @DaljitSingh-fk3uo 7 หลายเดือนก่อน +1

    ਸਚੀ ਗਲ ਹੈ ਮਰਵਾਈਆ ਗਿਆ ਲੋਗੀ ਭੂਕੈ ਮਰਦੇ ਸੀ ਗਾਉਣ ਬਾਲੀਆਂ ਨੂੰ ਕਮ ਨਹੀਂ ਮਿਲਦਾ ਸੀ

  • @pamrandhawa4403
    @pamrandhawa4403 7 หลายเดือนก่อน +1

    Great sister

  • @shamsharmilamusic1382
    @shamsharmilamusic1382 ปีที่แล้ว +3

    Good work🎉

  • @GurmeetKaur-x2g
    @GurmeetKaur-x2g 7 หลายเดือนก่อน

    ਉਦੋਂ ਫੋਟੋ ਡਸ ਰਿਵਾਜ ਬਹੁਤ ਘਟ ਸੀ

  • @GurinderSingh-ow5wl
    @GurinderSingh-ow5wl 7 หลายเดือนก่อน +1

    WAHEGURU JI..

  • @sikandersingh1566
    @sikandersingh1566 7 หลายเดือนก่อน +1

    Amarjot chamkila was a very very great couple no doubt I love from my heart ♥️ ❤️ 💗 💜 💓

  • @RanjitSingh-lz1rx
    @RanjitSingh-lz1rx 10 หลายเดือนก่อน

    Mam kithe rende ne ji bahut vadiya

  • @Butagappy
    @Butagappy หลายเดือนก่อน

    ਏਨਾਂ ਕੂੜ ਨਿ ... ਏਸ ਮਹਾਨ ਜੋੜੀ ਲਈ ਏਨਾਂ ਕੁਫ਼ਰ ਨਿ ਇਹ ਮਹਾਨ ਜੋੜੀ ਬਣੀ ਇੱਕ ਦੂਜ਼ੇ ਲਈ ਸੀ, ਫ਼ਿਲਮ ਚ ਕੁਝ ਗ਼ਲਤ ਨਿ ਦਿਖਾਇਆ ਜੋ ਅਸੀ ਸੁਣਦੇ ਸੀ ਉਹੀ ਦਸਿਆ ਬੀਬਾ ਜੀ,

  • @davindersingh-zb5hd
    @davindersingh-zb5hd ปีที่แล้ว +1

    Bahot payri video very nice ❤❤❤ggg

  • @BaljitKaur-gg6os
    @BaljitKaur-gg6os 7 หลายเดือนก่อน +1

    ਗੀਤ ਤੇ ਚੋਦੇ ਚੋਦੇ ਸੀ ਸਾਰਿਆ ਨੂੰ ਪਤਾ ਆ

  • @jatindersingh7387
    @jatindersingh7387 7 หลายเดือนก่อน +2

    Garmail kaur nu hisaa milna chaida masii smaan vech rahi aa

  • @karangoniana7395
    @karangoniana7395 7 หลายเดือนก่อน +1

    ਮਾਤਾ ਜੀ ਗੱਪਾਂ ਨਾਲ ਫੇਮ ਨੀ ਮਿਲਦਾ
    ਮਾਤਾ ਗੁਰਮੇਲ ਕੌਰ ਜੀ ਘਰ ਵਾਲੀ ਸੀ ਤੇ ਰਹੂਗੀ ਗੱਪਾਂ ਦੀ ਪੰਡ

  • @satnamkaur9714
    @satnamkaur9714 7 หลายเดือนก่อน +3

    Legal wife tah respected gurmail kaur hi hai

  • @LakhvirSingh-le2uc
    @LakhvirSingh-le2uc ปีที่แล้ว +1

    Nice video 👍👌

  • @labhsingh4024
    @labhsingh4024 ปีที่แล้ว +2

    Kidrron aa gai eh.......ajj tak kithe si....

  • @harwinderrahul7980
    @harwinderrahul7980 7 หลายเดือนก่อน

    ਇੱਕ ਫਕੀਰ ਅਨਪੜ੍ਹ ਧਨੀ ਰਾਮ ਠੇਠ ਪੰਜਾਬੀ ਉਸ ਨੂੰ ਜਾਨ ਤੋ ਮਾਰਨਾ ਪੰਜਾਬ ਦੇ ਲੋਕ ਉਸ ਨੂੰ ਦਿਲੋ ਚਾਹੁੰਦੇ ਸਨ ਉਹ ਅਮਰ ਸੀ
    ਅਮਰ ਰਹੇਗਾ ਚਮਕੀਲਾ ਤੇ ਅਮਰ
    ਜੋਤ ਕੋਈ ਨਾ ਕਿੱਸੇ ਦਾ ਵੈਰੀ ਮਾੜੀ ਤੇਰੀ ਸੋਚ ਜਾਲਮਾ ਨੀ ਤੂੰ ਨਰਕਾਂ ਨੂੰ
    ਜਾਂਵੇ ਸਰਹੰਦ ਦੀ ਦੀਵਾਰੇ ਚਮਕ ਪੀਰਾ ਦਾ ਪੀਰ ਕੁੜੇ ਸੁੱਤਾ ਜੰਡ ਦੇ ਥੱਲੇ ਕਾਫਰ ਲੋਕ ਨਹੀ ਮੰਨਦੇ ਉਸ
    ਰੱਬ ਨੂੰ ਆਪਣੇ ਆਪ ਨੂੰ ਜੱਜ ਕਹਾਉਂਦੇ ਨੇ

  • @noorsisters6818
    @noorsisters6818 7 หลายเดือนก่อน +1

    Background bahut shor aa

  • @seematangri2176
    @seematangri2176 7 หลายเดือนก่อน +1

    Jis bande ne Gurmail ji nuu chd dita 2 bchiya paida krke ohh kive acha ho skda si😢😢😢😢😢

  • @sardajijagmohan3191
    @sardajijagmohan3191 8 หลายเดือนก่อน +9

    ਮਾਣਕ ਦਾ ਮੁੰਡਾ ਕਮਲਾ ਹੋਇਆ ਪਿਆ ਛਿੰਦੇ ਵਰਗਿਆ ਦੇ ਵੀ ਕੀੜੇ ਪੈਣਗੇ

    • @RaviKumar-qh6nt
      @RaviKumar-qh6nt 8 หลายเดือนก่อน

      Karani parani sub athy hi aa...

  • @TheAmandr
    @TheAmandr 7 หลายเดือนก่อน

    Vadhiya interview ni kiti veer ne , could have been better.Better c amarjot baare juada puchda… gal katti janda vaar vaar.

  • @jaggaghaint6539
    @jaggaghaint6539 ปีที่แล้ว +11

    ਚਮਕੀਲਾ ਤੇ ਅਮਰਜੋਤ ਨੇ ਬਹੁਤ ਲੱਚਰ ਗੀਤ ਗਾਏ ਸ਼ਰਮ ਵਾਲਾ ਪਰਿਵਾਰ ਚ ਕੀ ਆਪਾਂ ਆਪਣੀ ਪਤਨੀ ਕੋਲ ਵੀ ਨਹੀਂ ਸੁਣ ਸਕਦੇ ਗਲਤ ਕਹਿ ਰਹੀ ਐ ਸਭ ਕੁਝ

    • @rickyrai1266
      @rickyrai1266 ปีที่แล้ว +1

      Glt kh riha tu tere vrga ghr Vali de nal IH geet chaml chaml Sunday lok 20, 20 kilometre to Sunan aaunde c , bhave rakh ke tli te sir aavan aavangi jrur Mitra adhi rato rat Lang gyi , nve Chand roj hi jharhhave panchayat v bihia vich blb lvave panchayat ve IH ghr lachar nhi ta hor ki hai , sare val kd denge vs arhhab jattan de bilo paigyi lachar SB ne Gaya PR IH smaj sarmayedaran da

    • @BharpoorSingh-ds6ef
      @BharpoorSingh-ds6ef 8 หลายเดือนก่อน +2

      ਸਾਰੇ ਕਲਾਕਾਰਾਂ ਨੇ ਗਾਏ ਲੱਚਰ ਪਰ ਬਦਨਾਮ ਚਮਕੀਲਾ ਅਮਰਜੋਤ ਨੂੰ ਕੀਤਾ

    • @mazariwale1257
      @mazariwale1257 8 หลายเดือนก่อน +4

      ਸਹੀ ਕਿਹਾ ਤੁਸੀ ਤਲਵਾਤ ਮੈਂ ਕਲਗੀ ਧਰ ਦੀ ਆ, ਤੇਰਾ ਨਨਕਾਣਾ. ਹੋਲੀ ਹੋਲੀ ਚੀਰ ਸੀਸ ਨੂੰ. ਤੁਸੀ ਆਪਣੀ ਪਤਨੀ ਨਾਲ ਨਈ ਸੁਣ ਸੱਕਦੇ ਕਿਉਂਕਿ ਤੁਸੀ ਉਹ ਲੋਕ ਆ ਜੋ ਸੁਣ ਕੇ ਚਸਕੇ ਵੀ ਲੈਂਦੇ ਭੰਡਦੇ ਵੀ ਆ ਤੁਸੀ ਮਾੜਾ ਨਾ ਸੁਣੋਂ ਚੰਗਾ ਸੌਂਣੂ ਮਾੜੇ ਵਾਰੇ ਤਾਂ ਤੁਹਾਨੂੰ ਤਾਂ ਪਤਾ ਕਿਉਂਕਿ ਤੁਸੀ ਮਾੜਾ ਸੁਣਦੇ ਹੋ ਸੋਚ ਵਧੀਆ ਰੱਖੋ ਤਰੱਕੀ ਕਰੋਗੇ

    • @punjabijatti6074
      @punjabijatti6074 7 หลายเดือนก่อน +1

      Vadyaaa b bahut c ooh sun lo gharwali kol baith k baki Sara tym te oh kol ni hundi😂😂😂😂

    • @KirandeepKiran-tx7ti
      @KirandeepKiran-tx7ti 7 หลายเดือนก่อน

      Tusi kyo sondy j