ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਹੱਥ ਜੋੜ ਕੇ ਇਨਾਮ ਫੜਦਾ ਕਿਨੀ ਨਰਮਾਈ ਸੀ ਚਮਕੀਲੇ ਵਿਚ ਬਹੁਤ ਗਲਤ ਕੀਤਾ ਮਾਰਨ ਵਾਲਿਆਂ ਨੇ
Ameer Kalakara and loka ne hatya karti
ਵੀਰ ਜੀ ਇਹ ਗਰੀਬ ਘਰ ਤੋਂ ਸੀ, ਪੈਸੇ ਦੀ ਕੀਮਤ ਜਾਣਦਾ ਸੀ 🙏 ਪਰ ਆਪਣੇ ਕੰਮ ਚ ਮਿਹਨਤੀ ਬਹੁਤ ਸੀ ਇਹ ਦੋਨੋ 🙏
@@sultansingh7138 9
@@sultansingh7138 qq
@@sultansingh71381w uhli
ਵੀਰ ਚਮਕੀਲ਼ੇ , ਤੇਰੇ ਗਾਣੇ ਸੁਣਦਿਅਾ ਨਾਲੇ ਰੋਦੇ ਅਾ
ਇਹ ਪੰਜਾਬ ਦਾ ਸਾਡੀ ਪੰਜਾਬਿਅਤ ਦਾ ਨੁਕਸਾਨ ਹੈ।ਕਦੇ ਵੀ ਭਰਪਾਈ ਨਹੀਂ ਹੋਣੀ।ਬਹੁਤ ਵੱਡਾ ਨੁਕਸਾਨ
.
Right
@@makhankhalsa1851ਡਭਘੲਸਸਾ
😊❤
ਸ਼ਹੀਦ ਬੀਬੀ ਅਮਰ ਜੋਤ ਅਮਰ ਸਿੰਘ ਚਮਕੀਲਾ ਇਹਨਾਂ ਸ਼ਹੀਦਾਂ ਨੂੰ ਪ੍ਨਾਮ ਹੈ ਜੀ
9
ਚਮਕੀਲਾ ਸਾਬ ਨੂੰ ਮਾਣ ਬਖਸ਼ ਹੈ ਜੀ ਪੰਜਾਬ ਦਾ ਸਭ ਤੋਂ ਵੱਡਾ ਕਲਾਕਾਰ ਹੋਣ ਦਾ।
ਉਸਤਾਦ ਚਮਕੀਲਾ ਜੀ ਵਰਗੀ ਸਟੇਜ ਪਰਫਾਰਮੈਂਸ ਮੈਂ ਅੱਜ ਤੱਕ ਨਹੀਂ ਦੇਖੀ ਕਿਸੇ ਵੀ ਕਲਾਕਾਰ ਦੀ ਬਾਕੀ ਚਮਕੀਲਾ ਜੀ ਸਟੇਜ ਦਾ ਧੰਨੀ ਸੀ ਕਿਸੇ ਪਾਸਿਓ ਵੀ ਕੋਈ ਵੀ ਕਮੀ ਨਹੀਂ ਸੀ
ਚਮਕੀਲੇ ਵਰਗਾ ਕੋਈ ਹੋਰ ਕਲਾਕਾਰ ਨਹੀਂ ਹੋ ਸਕਦਾ
ਬਹੁਤ ਵਧੀਆ ਜੋੜੀ ਸੀ ਬਹੁਤ ਧੱਕਾ ਕੀਤਾ ਗਿਆ ਪਾਪੀਆ ਨੂੰ ਜਰਾ ਵੀ ਤਰਸ ਨਹੀਂ ਆਇਆ
ਹਿੰਕ ਦੇ ਜੋਰ ਨਾਲ ਗਾਉਂਦਾ ਸੀ ਚਮਕੀਲਾ ਤੇ ਅਮਰਜੋਤ
TH-cam ਦਾ ਬਹੁਤ ਜਿਆਦਾ ਤਨਵਾਦ ਜੋ ਚਮਕੀਲਾ ਜੀ ਦਾ ਕੰਟੇਂਟ ਦੇਖਣ ਨੂੰ ਮਿਲਿਆ.🙏🙏🙏❤️❤️❤️ real legends 😭😭😭
Right I agree
ਜੋੜੀ ਹਮੇਸ਼ਾ ਅਮਰ ਰਹੂਗੀ ਦੁਨੀਆ ਵਿਚ ਵੀ ਤੇ ਸਾਡੇ ਦਿਲਾ ਵਿਚ ਵੀ
ਜੋੜੀ ਨੂੰ ਮਾਰਨਾਂਜ਼ੁਲਮ ਦੀ ਹੱਦਹੱਦ ਨਾਲੋਂ ਵੱਧ ਵੱਧ ਤੋਂ ਵੀ ਵੱਧ ❤️😭🙏
Úhhúuj⁵🔥
😢😢😢😢😢
Veer ji kalje bich dhoo pandi
ਤੁਹਾਡੇ ਦੋਨਾਂ ਤੋਂ ਉੱਚਾ ਕੋਈ ਵੀ ਕਲਾਕਾਰ ਜੋੜੀ ਨਹੀਂ ਹੋਣੀ। ਤੁਸੀਂ ਜਾਤ ਦੀ ਬਲੀ ਚੜ੍ਹੇ, ਤੁਹਾਡੇ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਨ੍ਹਾਂ ਦੇ ਪੈਰ ਚੁੰਮਣੇ ਸੀ। ਕਲਾ ਦਾ ਕੋਈ ਮੁੱਲ ਨਹੀਂ ਪੈਂਦਾ, ਜਾਤ ਦਾ ਪੈਂਦਾ
ਉਸ ਸਮੇਂ ਇਹੋ ਜਿਹੇ ਹਿੱਟ ਕਲਾਕਾਰਾਂ ਨੂੰ ਸੁਰਖਿਆ ਦੇਣੀ ਚਾਹੀਦੀ ਸੀ
Sahi gal ji
ਬਿਲਕੁਲ
@@sukhwantsingh7429 ਧੰਨਵਾਦ
ਪੰਜਾਬੀ ਸੰਗੀਤ ਦਾ ਹੀਰਾ ਸੀ ਚਮਕੀਲਾ ਬਾਈ
ਨਾ ਕੋਈ ਸਟੇਜ ਤੇ ਹੋਕਰੇ ਮਾਰਨ ਵਾਲਿਆਂ ਦੀ ਭੀੜ, ਨਾ ਕੋਈ ਵਧੀਆ ਟੈਂਟ, ਨਾ ਕੋਈ ਵਧੀਆ ਸਾਊਂਡ ਸਿਸਟਮ, ਨਾ ਕੋਈ ਨਾਲ ਗੰਨਮੈਨਇਹ ਹੈ ਲੋਕਾਂ ਦਾ ਅਸਲੀ ਲੋਕ ਗਾਇਕ ਹਿੱਕ ਦੇ ਜ਼ੋਰ ਨਾਲ ਸਰੋਤਿਆਂ ਨੂੰ ਕੲੀ ਕੲੀ ਘੰਟੇ ਕੀਲ੍ਹਣ ਵਾਲਾ ਫਨਕਾਰ
राइट
Vishnu
@@lakhnbhai8955 e3
@@lakhnbhai8955 Ź😮😮😮
@@lakhnbhai8955 #--○○○○☆
ਚਮਕੀਲਾ ਅਮਰਜੋਤ ਦੇ ਦੋਗਾਣੇ ਸੁਣੀ ਜਾਨੇ ਆ ਨਾਲ ਨਾਲ ਰੋੲੀ ਜਾਨੇਆ
ਨਬਜ਼ ਸਮਝ ਕੇ ਦੁਨੀਆਂ ਦੀ.. ਚਮਕੀਲੇ ਵਰਗਾ ਲਿਖਣਾ ਔਖਾ।ਮੈਂ ਚਮਕੀਲਾ ਜੀ ਨੂੰ ਬਹੁਤ ਪਸੰਦ ਕਰਦਾ ਹਾਂ, ਜਦੋਂ ਵੀ ਲੁਧਿਆਣਾ ਵਲ ਜਾਵਾਂ ਚਮਕੀਲਾ ਜੀ ਜੀ ਦੀ ਸਮਾਧ ਤੇ ਜ਼ਰੂਰ ਜਾਕੇ ਆਉਂਦਾ ਹਾਂ ਓਥੇ ਹਰ ਵਾਰ ਕੋਈ ਨਾ ਕੋਈ ਬਜ਼ੁਰਗ ਮਿਲ ਜਾਂਦੇ ਹਨ ਓਹਨਾ ਕੋਲੋਂ ਉਸ ਸਮੇਂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆਬਜ਼ੁਰਗ। I love chamkila ji 🙏😘
Wah
Ma
@@RealPunjabiMusic 💇a@
आपकी बात सुनकर आंखें भर आई भाई 😭😭
22 mea v emotional ho giea teri gll sun k
ਅੱਜ ਦੇ ਗਾਇਕ ਮੂਹਰੇ ਕਾਪੀ ਰੱਖ ਕੇ ਗਾਉਂਦੇ ਨੇ ਬੱਸ ਚਮਕੀਲਾ ਵੀਰ ਜੋ ਬਿਨਾਂ ਵੇਖੇ ਗਾਉਂਦਾ ਸੀ ਅਤੇ ਅਮਰਜੋਤ 🙏🙏🙏🙏
T
,nice singer and west writer salam aaa bi nu
😂
Miss you
ਇਹ ਸੀ ਅਸਲ ਗੀਤਾਂ ਦੀ ਮਸ਼ੀਨ , ਪਤੰਦਰ ਦੋ ਵੀਲੇ੍ ਫੀਟਰ ਆਗੂੰ ਗੇੜਾ ਬੰਨ੍ਹ ਦਿੰਦਾ ਸੀ
ਵੱਡਾ ਕਲਾਕਾਰ ਸੀ ਚਮਕੀਲਾ ਸਮਾਂ ਬੰਨ ਦਿੰਦਾ ਸੀ ਅੱਜ ਵੀ ਓਨ੍ਹਾਂ ਹੀ ਸੁਣਿਆ ਜਾਂਦਾ ਇਸ ਤੋਂ ਪਹਿਲਾਂ ਵੀ ਬਹੁਤ ਗੱਵੀਏ ਹੋਏ ਅਤੇ ਬਾਅਦ ਵੀ ਓਦੋਂ ਅਸੀਂ ਕਹਿਣਾ ਇਹ ਪਤਾ ਨਹੀਂ ਕਿੰਨੇ ਕੁ ਗੀਤ ਲਿੱਖੀ ਬੈਠਾ ਇਹ ਰੱਬ ਨੂੰ ਪਤਾ ਸੀ ਤਾਂ ਹੀ ਸਾਡਾ ਵੀਰ ਕਾਹਲੀ ਕਰ ਗਿਆ ਆਮੀਨ
ਅਮਰ ਹੋ ਗਈ ਜੋੜੀ ਮਰਨਾ ਤੇ ਸਾਰਿਆ ਨੇ
Foodu bndeya ajj v vdaa klakaar aaa ustaad amar aaa rehdi duniya tkk raho sune koi na sune fir chmkeele ustaad Varga paida ni houna verr ehy gaayki dovaara ni milni hun ....chmkeele ustaad Varga kdy paida ni houna odiya glla smg ke dokho kena vdeya punjabi calcher aaa
ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲਾਕਾਰ ਹੈ ਚਮਕੀਲਾ ਜੀ।
Un😊
@@SukhwinderSingh-ty8yt😢😂
ਚਮਕੀਲਾ ਬਾਈ ਜੀ ਅਤੇ ਅਮਰਜੋਤ ਜੀ ਕੋਈ ਨਹੀਂ ਬਣ ਸਕਦਾ ।
Good 22 just. From army
ਸੱਚੀਆ ਗੱਲਾ ਕਰ ਗਿਆ 22 ਚਮਕੀਲਾ 👌
ਐਨੀ ਪਿਆਰੀ ਆਵਾਜ਼ ਕਿਸੇ ਦੀ ਨਹੀਂ ਹੋਣੀ ❤❤❤❤
ਅਸ਼ੋਕ ਲੇਲਟ ਵਾਂਗੂੰ ਮੋਸ਼ਣ ਤੋੜਦਾ ਹੀ ਨਹੀਂ ਸੀ ✔️👌🎶❤️
ਅਵਾਜ ਵੀ ਬਹੁਤ ਸੁਰ ਤਾਲ ਵੀ ਵਧੀਆ।ਜੋਰ ਵੀ ਪੂਰਾ ਲਾਉਦੇ ਸਨ।ਇਹ ਸੀ ਕਲਾ।
Ona time vich chamkila hi chamkila hondi si 22 g jado v Lagge pinda vich onda si sare Lok munde apna kam nabehr k chamkila dekhan jaror jande si 22 Rang ban dinda si
ਨਜਾਰਾ ਆ ਗਿਆ ਵੀਰ ਨਹੀਂ ਰੀਸਾਂ ੲਿਹ ਨੂੰ ਕਹਿਦੇ ਨੇ ਅਖਾੜਾ। 👍🙏❤
ਜੀ
ਕਿਥੋਂ ਲੱਭ ਕੇ ਲਿਆਈਏ ਚਮਕੀਲੇ ਨੂੰ।ਬੜੀ ਹੀ ਯਾਦ ਆਉਂਦੀ ਹੈ। ਨਹੀਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ।
bilkul ji
ਇਹ 1988 ਦਾ ਅਖਾੜਾ ਵੇਖ ਲਵੋ ਸਾਰੇ ਬੰਦਿਆਂ ਦੇ ਪੱਗ ਤੇ ਪਰਨਾਂ ਸਾਰੇ ਵੀਰਾਂ ਦੇ ਨੇ ਕਿੰਨੇ ਪਿਆਰ ਨਾਲ ਸੁਣਦੇ ਸੀ ਵਿਚ ਹੀ ਗਾਂ ਤੇ ਮੱਝ ਵੀ ਸੁਣੀ ਜਾਂਦੀ
I was 20 years in 1988
ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਮਹਾਨ ਲੇਖਕ ਗਾਇਕ ਸੀ। ਸਾਜੀਸ ਤਹਿਤ ਇਹਨਾ ਦਾ ਕਤਲ ਹੋਈਆ। ਮਹਾਨ ਗਾਈਕ ਲੇਖਕ ਸੀ
ਬਹੁਤ ਹੀ ਭਾਵੁਕ ਗੀਤ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲੀ ਹੋਣੀ।ਮਾਰਨ ਵਾਲਾ ਬਾਅਦ ਵਿੱਚ ਪਛਤਾਇਆ ਬਹੁਤ ਸੀ ਕਹਿੰਦਾ ਸੀ ਗਰੀਬ ਮਾਰ ਕਰਵਾਤੀ ।ਓਹਨਾਂ ਨੂੰ ਭੜਕਾ ਹੀ ਬਹੁਤ ਦਿੱਤਾ ਸੀ।
ਕਿੰਨਾ ਨੇ ਭੜਕਾਇਆ ਸੀ ਵੀਰੇ ਤੇ ਕਿਸ ਨੂੰ ਭੜਕਾਇਆ ਸੀ?🙏
ਤੁੰਬੀ ਹੱਥ ਵਿੱਚ ਕਿਮੇ ਨੱਚਦੀ ਆ ਅਸਤਾਦ ਦੇ 🙏🙏ਬਹੁਤ ਗਲਤ ਕੀਤਾ ਸੀ ਇਹਨਾ ਰੱਬੀ ਰੂਹਾਂ ਨਾਲ 😭😭😂😂
ਇਕੋ ਜਿਹੇ ਗਾਣੇ ਤੋੜ ਮਰੋੜ ਕੇ ਚਮਕੀਲੇ ਦੇ ਨਾ ਤੇ ਪੈਸੇ ਅੱਜ ਵੀ ਕਾਮਾਈ ਜਾਦੇਂ ਨੇ।
ਅਜ ਦੇ ਗਾਇਕ ਅਾਪਣੇ ਨਾਮ ਨਾਲ िਸੰਘ ਲਾੳੁਣ ਤੇ ਅਾਪਣੀ ਤੌਹੀਨ ਸਮਝਦੇ ਨੇ ਪਰ ਇਕ ਚਮਕੀਲਾ ਜੀ ਸਨ ਜੋ ਅਾਪਣੇ ਨਾਮ ਨਾਲ िਸੰਘ ਲਾੳੁਦੇ ਸਨ ਲਖ ਲਖ ਪ੍ਣਾਮ ਇਸ ਮਹਾਨ ਗਾਇਕ ਨੂੰ ਇਸ ਮਹਾਨ ਗੀਤਕਾਰ ਨੂੰ ਇਸ ਮਹਾਨ ਸੰਗੀਤਕਾਰ ਨੂੰ ਇਸ ਮਹਾਨ ਤਰਜਕਾਰ ਨੂੰ ਸਟੇਜ ਦੇ ਧਨੀ ਸੀ੍ਮਾਨ ਸੀ੍ ਧਨੀ ਰਾਮ ਜੀ ਅਤੇ ਬੀਬਾ ਅਮਰਜੋਤ ਜੀ ਨੂੰ ਲਖ ਲਖ ਪ੍ਣਾਮ
ਧੱਕੜ ਕਲਕਾਰ ਸੀ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਨੇ ਦੁਨੀਆਂ ਦੇ ਨਾਮ ਕਮਾਇਆ ਅੱਜਕਲ ਕਲਾਕਾਰਾ ਵਾਗੂੰ ਟਪੂਸੀਆਂ ਨੀ mariya ਹਿੱਕ ਦੇ ਜ਼ੋਰ ਨਾਲ ਗਾਇਆ ਤਾਂ ਅੱਜ ਵੀ ਪੰਜਾਬੀ ਗਾਇਕੀ ਨਾਮ ਹੈ 👍💪💪💪
ਜਿਹੜੇ ਚਮਕੀਲਾ ਨੂੰ ਮਾੜਾ ਬੋਲਦੇ ਉਨ੍ਹਾਂ ਦੀ ਮਾ ਦੀ ਲੱਨ 😊😊😊
ਕੋਈ ਰੀਸ ਨਹੀਂ ਕਰ ਸਕਦਾ ਬਾਈ ਅਮਰ ਸਿੰਘ ਚਮਕੀਲੇ ਦੀ ਸਦਾ ਬਹਾਰ ਅਮਰ ਗਾਇਕ ਜੋੜੀ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰ ਜੋਤਰਹਿਦੀ ਦੁਨੀਆ ਤੱਕ ਅਮਰ ਰਹਿਣਗੇ
Zoo
ਵੀਰ ਅੱਜ ਵੀ ਅੱਜ ਅੱਖ਼ਾ ਤਰਸਦੀਆ ਚਮਕੀਲਾ ਦੇਖ਼ਣ ਨੂੰ ਤੇ ਕੰਨ ਸੁਣਨ ਨੂੰ
Ryt veer ji😒
ਸਾਡੇ ਪਿੰਡ ਚਮਕੀਲਾ ਦੀ ਵੀਡਿਓ ਐਲਬਮ ਬਨੀ ਸੀ,,ਬੁਹਤ ਸਾਫ ਵੀਡਿਓ ਐਲਬਮ ਹੈ 😍😍
Khde pind bhai
ਕਿਆ ਬਾਤ ਹੈ ਜੀ ਬਹੁਤ ਹੀ ਵਧੀਆ ਜੀ
ਅਮਰ ਚਮਕੀਲੇ ਵਰਗਾ ਹੋਰ ਨਹੀਂ ਬਣ ਸਕਦਾ ਸਦਾ ਅਮਰ ਰਹੇਗੀ ਜੋੜੀ
ਲੋਕਾਂ ਚ ਨਾ ਹਿਲਜੁਲ ਨਾ ਹੀ ਕੋਈ ਹਲਚਲ ਇਹ ਇਕ ਵਧੀਆ ਕਲਾਕਾਰ ਦੀ ਪਹਿਚਾਣ ਹੁੰਦੀ ਆ ਜੋ ਸਾਤ ਬੈਠ ਕੇ ਸੁਣਦੇ ਆ
ਬਹੁਤ ਵਧੀਆ ਨਰਮ ਦਿਲ ਬੰਦਾ ਸੀ ਚਮਕੀਲਾ ਅੱਜ ਦੇ ਕਲਾਕਾਰ ਦੋ ਢੋਲਕੀਆਂ ਤੇ ਅਖਾੜਾ ਨੀ ਬੰਨ ਸਕਦੇ ਉਦੋਂ ਬਾਲਟੀ ਆਲੇ ਸਪੀਕਰ ਹੁੰਦੇ ਸੀ ਹੁਣ ਤਾਂ ਲੱਖਾਂ ਦਾ ਸਾਉਡ ਲਾਉਂਦੇ ਆ
ਬਹੁਤ ਵਧੀਆ ਸੀ ਚਮਕੀਲਾ ਤੇ ਬੀਬਾ ਅਮਰਜੋਤ ਸੁਪਰ ਹਿਟ ਜੌੜੀ ਅਮਰ ਰਹੇ ਹਮੇਸ਼ਾ
ਚਮਕੀਲੇ ਦੇ ਕਤਲ ਨਾਲ ਪੰਜਾਬੀ ਮਾਂ ਬੋਲੀ ,ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਚਮਕੀਲੇ ਤੇ ਅਮਰਜੋਤ ਦੀ ਕੋਈ ਵੀ ਨੀ ਰੀਸ ਕਰ ਸਕਦਾ ਘੈਂਟ ਪੰਜਾਬੀ ਜੋੜੀ
ਬਹੁਤ ਵਧੀਆ ਗਾਣਾ ਬਈ ਚਮਕੀਲੇ ਦਾ ਡਾ ਨਰਿੰਦਰ ਝਬੇਲਵਾਲੀ
ਪੰਜਾਬੀ ਇਤਿਹਾਸ ਵਿੱਚ ਸਭ ਤੋ ਵੱਧ ਵਿਕਣ ਵਾਲਾ ਗਾਇਕ ਅਮਰ ਸਿੰਘ ਚਮਕੀਲਾ
P
😊
@@Satpal-bl3oqq by mi mi nu by QA de de mi ok by by ਦਾ ਗਏ ਕਟਕ ਪੜ੍ਹ ਪੜ੍ਹ ਨਹੀਂ ਦਾ, Hun❤😂⁵ exec fr TV by Dede ki😊
One of the top most singer
ਸੜਕ ਤੇ ਪਏ ਕੱਚ ਵਾਂਗ ਚਮਕਦਾ ਰਹਿਣਾ ਚਮਕੀਲਾ।
ਚਮਕੀਲੇ ਵਰਗਾ ਲਿਖਾਰੀ ਤੇ ਗਾਇਕ ਵਾਰ ਵਾਰ ਨੀ ❤️ ਜੰਮਣਾ,👍🤗🤗
❤❤❤
ਬਹੁਤ ਵਧੀਆ ਗਾਣੇ ਦਿਲ ਕਰਦਾ ਸੁਣੀ ਜਾਈਏ
ਬਹੁਤ ਵਧੀਆ ਕਲਾਂ ਕਾਰ ਸੀ ਵੀਰ ਚਮਕੀਲਾ ਅਤੇ ਅਮਰਜੋਤ ਜੀ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ
Hi
Facebook id
ਵਿਰਕ,ਅਾਲਮ ਵਾਲਾ....
Aap v sadaa time daa ho ase v bahht chamkila daa khaadaa sundaa c
I like v much this song. From Dasuya Hoshiarpur
ਜਦ ਤਕ ਚਮਕੀਲਾ ਰਿਹਾ ਕੋਈ ਗਾਇਕ ਖੰਗ ਨਾ ਸਕਿਆ
sinda.di.par.k.laki
ਰੱਬ ਕਰਕੇ ਇਹ ਸਤਿਕਾਰ ਯੋਗ ਜੋੜੀ ਦੂਬਾਰਾ ਜ਼ਨਮ ਲੈਣ ਕਿ ਜਲਦੀ ਸਾਡੇ ❤ ਕੋਲ ਆ ਜਾਵੇ
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
ਵਾਹ ਜੀ ਵਾਹ ਗੀਤ ਸੁਣਕੇ ,ਚਮਕੀਲੇ ਦੀ ਯਾਦ ਆ ਜਾਂਦੀ ਹੈ ਬਾਈ,ਬੋਹੁਤ ਵਧੀਆ ਅਖਾੜਾ ਜੀ
ਕਿੰਨੀ ਸ਼ਰਮ ਦੀ ਗੱਲ ਏ ਕਿ ਸਾਡਾ ਖੁਫੀਆ ਤੰਤਰ ਪ੍ਰਸਾਸਨ ਸਾਰੇ ਬੇਕਾਰ ਰਹੇ ਚਮਕੀਲੇ ਜੋੜੀ ਦੇ ਕਾਤਿਲਾਂ ਨੂੰ ਲੱਭਣ ਲਈ
ਬਿਲਕੁਲ ਸਹੀ ਗੱਲ ਆ ਜੀ
Police ne khud hi marvaya si
Bir जी kiyon ke oh ik am grib घर da मुंडा सी उस sme सब दुश्मन बन गए सी chamkila जी de बहुत हद तक कलाकार भी ईस बीच कोई छक नहीं
15:57 16:07
Jdo srkara ghtia hon ta ajihe km hunde ne.
ਚੌਹਾਨ ਸਵੀਟਸ ਚਮਕੀਲੇ ਦੇ ਫੈਨ
Very good chauhan sahib ji 🙏🙏
🙏🙏🙏
ਪਾਪੀਆਂ ਨੇ ਹੀਰਾ 💎ਖੋਅ ਲਿਆ ਲੋਕੋ
ਮੈ ਚਮਕੀਲੇ ਨੂੰ ਬਹੁਤ ਪਿਆਰ ਕਰਦਾ ਸੀ 7 ਕੈਸਟਾਂ ਸੋਲੋ ਗੀਤਾ ਦੀਆ ਅਤੇ 3 ਰੀਲਾ ਧਰਮਿਕ ਆਈਆਂ 10 ਦੀਆ 10 ਰੀਲਾਂ ਸਾਡੇ ਕੋਲ ਸੀ
ਸੱਤ ਕੈਸਟਾਂ ਸੋਲੋ ਨਹੀਂ ਵੀਰ ਦੋਗਾਣੇ ਦੀਆਂ ਹਨ
ਊਗਗ
ਸੁਪਰ ਸਟਾਰ ਸਦਾ ਅਮਰ ਰਹਿਣ ਵਾਲੀ ਪਿਆਰੀ ਤੇ ਸਤਿਕਾਰਿਤ ਜੋੜੀ
ਅੱਜ ਦੇ ਯੁੱਗ ਤੇ ਅਖਾੜੇ ਵਾਲੇ ਯੁੱਗ ਨੂੰ ਧਿਆਨ ਨਾਲ ਵੇਖੋ ਕਿਨਾਂ ਸਾਦਾ ਪਣ ਸੀ ਜੋ ਅਸੀਂ ਅੱਖੀਂ ਵੇਖ ਸਕੇ ਸੀ, ਅੱਜ ਦੇ ਕਲਾਕਾਰਾਂ ਨਾਲ਼ 30ਬੰਦਿਆ ਦੀ ਟੀਮ ਹੂੰਦੀ ਹੈ ਤੇ ਉਸ ਵੇਲ੍ਹੇ ਇੱਕ ਕਾਰ 5 ਸੀਟਰ ਵਿੱਚ ਸਾਰੇ ਆਉਂਦੇ ਸੀ
Very nice
🙏🙏🙏🙏 ਸੂਰਜ ਜੋ ਡੁੱਬ ਕੇ ਵੀ ਸਦੀਆਂ ਤੱਕ ਚਮਕੇਗਾ ( ਚਮਕੀਲਾ)
ਚਮਕੀਲੇ ਨੂੰ ਸਾਰਾ ਪੰਜਾਬ ਹੀ ਨਹੀਂ ਬਲ ਕਿ ਪੰਜਾਬ ਤੋਂ ਬਾਹਰ ਵੀ ਪਿਆਰ ਕਰਦੇ ਸਨ ।
I I Fmo mm on. I o
@@balrajbinepal4588 ਬਲਰਾਜ ਬੇਨੀਪਾਲ ਜੀ ਮੈਂ ਇੰਗਲਿਸ਼ ਨਹੀਂ ਜਾਣਦਾ?
ਕਦੇ ਪਾਣੀ ਵੀ ਪੀਂਦੇ ਨਹੀਂ ਦੇਖਿਆ ਸਟੇਜ ਤੇ ਚਮਕੀਲਾ ਸਾਬ ਨੂੰ All Time Favourite Chamkila Saab 🌿🌷💐🌹🌿🌷💐🌹🌿🌷💐🌹🙏🙏🙏🙏🙏🇮🇳🇮🇳
ਬਹੁਤ ਵਧੀਆ ਕਿੰਨਾ ਕ ਗੰਦ ਗਾਉਂਦਾ ਸੀ ਚਮਕੀਲਾ ਹੁਣ ਥੋੜ੍ਹਾ ਗੰਦ ਪਾਇਆ ਨੈਟ ਤੇ ਉਹ ਵੀ ਕੁੜੀਆਂ ਨੇ ਸਾਡੇ ਟਾਈਮ ਚਮਕੀਲਾ ਭਾਵੇਂ ਸਪੀਕਰਾਂ ਚ ਵਜਦਾ ਸੀ ਪਰ ਕੁੜੀਆਂ ਚ ਲੱਜਾ ਹੁੰਦੀ ਸੀ ਆਹ ਕੁਝ ਨੀ ਕਰਦੀਆਂ ਸੀ ਜਦੋਂ ਅੱਜ ਦੀਆਂ ਕਰੀ ਜਾਂਦੀਆਂ ਨੇ ਅਸੀਂ ਚਮਕੀਲਾ ਸੁਣਦੇ ਸੀ ਜਿੰਨੀ ਜੀਹਨੂੰ ਸਮਝ ਲੈਂਦਾ ਸੀ ਨਾਲੇ ਸਾਡੇ ਟਾਈਮ ਦੀਆਂ ਕੁੜੀਆਂ ਮਨੋਰੰਜਨ ਸਮਝਦੀਆਂ ਸੀ ਨਾ ਕਿ ਸੀਰੀਅਸ ਨੀ ਲੈਂਦੀਆਂ ਸਨ
ਅੱਜ ਦੇ ਕੀੜੇ ਮਕੌੜੇ ਕੁਛ ਵੀ ਨਹੀਂ , ਵੱਢੇ ਬਾਈ ਅਗੇ
Bai sira kra dinda c
ਸਿਰਫ ਪੰਜ ਜਮਾਤਾਂ ਪਾਸ ਹੋਣ ਦੇ ਬਾਵਜੂਦ ਵੀ ਬਾਈ ਚਮਕੀਲੇ ਨੇ ਅਪਣੇ ਗੀਤਾਂ ਚ ਮੁਹਾਵਰੇ ਵਰਤਣ ਵਾਲਾ ਇੱਕੋ ਇੱਕ ਸਿੰਗਰ ਸੀ ਕਿਉਂਕਿ ehna ਘੱਟ ਪੜ੍ਹਾਈ ਕਰਨ ਦੇ ਬਾਵਜੂਦ ਵੀ ਮੁਹਾਵਰੇ ਵਰਤਣਾ ਕੋਈ ਅੱਜ ਦੇ ਗੀਤ ਕਾਰ ਜਾ ਕੋਈ ਪੁਰਾਣੇ ਗੀਤਕਾਰ ਆ ਸਭ ਦੇ ਬੱਸ ਦੀ ਗੱਲ ਨੀ ਨਾਲ ਨਾਲ ਤੂੰਬੀ ਦਾ ਬਾਦਸ਼ਾਹ ਕਾਮੇਡੀ ਕਰਨਾ ਇੱਕ ਵੱਖਰੇ ਤਰੀਕੇ ਨਾਲ ਐਕਟਿੰਗ ਕਰਨਾ ਇੱਕ ਵੱਡਾ ਗੀਤਕਾਰ ਮੁਹਾਵਰੇ ਵਰਤਣ ਵਾਲਾ ਅਪਣੇ ਗੀਤਾਂ ਦੀਆ tarja ਆਪ ਤਿਆਰ ਕਰਨਾ ਸਾਰੇ ਕਲਾਕਾਰਾਂ ਨੂੰ ਘਰੇ ਵਿਹਲੇ ਕਰ ਬਿਠਾਉਣ ਵਾਲਾ ਸਿੰਗਰ ਪੰਡਿਤਾਂ ਦੀ ਛੁੱਟੀ ਕਰ ਦਿੱਤੀ ਸੀ ਕਿਉਂਕਿ ਲੋਕ ਚਮਕੀਲੇ ਨੂੰ ਪੁੱਛ ਕੇ ਵਿਆਹ ਧਰ ਦੇ c ਕਿਹੋ ਦੋ ਬਾਈ ਸਾਡੀ ਵਿਆਹ ਦੀ ਛਾਈ ਤੱਕ ਅਖਾੜਾ lauga ਐਵੇ ਤਾਂ ਨੀ ਕਿਸੇ ਨੇ ਕਿਹਾ ਕਿ 16 ਕਲਾਂ spann c bai ਚਮਕੀਲੇ ਚ ਜਿਹੜਾ ਇੱਕ ਵਾਰੀ ਬਾਈ ਚਮਕੀਲੇ ਦਾ mureed ਹੋ ਗਿਆ ਸਾਰੀ ਉਮਰ ਚਮਕੀਲੇ ਨੂੰ ਸੁਣਦੇ ਆ ਮੇਰੇ ਵਾਂਗੂ
ਸਹੀ ਕਿਹਾ ਵੀਰ
Sahi kiha Bhai Sahib ji
Sahi gall a bai
True Bhai ji
Main b fan ha ji chamkila bai ji da.aj b pehla jina hi sunde aa chamkila ji nu..................
ਐਸੀ ਅਮਰ। ਜੋੜੀ ਫੇਰ ਨਹੀਂ ਆਉਣੀ। ਦੁਨੀਆਂ ਵਿੱਚ
ਅਖਾੜੇ ਵਿੱਚ ਲੋਕ ਚੁੱਪ ਚਾਪ ਬੇਠੇ ਹਨ ਕਿਆ ਬਾਤ ਆ
Bilkul sahi gal hai JiAram nal chup kar k chamkila Ji di gayaki da Anand Maan rahe ne Ji
ਕੋਈ ਜਬਾਵ ਨਹੀਂ ਹੈ ਬਾਈ ਜੀ ਦਾਜੋੜੀ ਦਾ ਜਬਾਵ ਕੀ ਹੋ ਸਕਦਾ ਹੈ 🙏♥️
ਵਾਹ ਵਾਹ ਕਮਾਲ ਕਰਤੀ
ਵਾਹ ਬਾਬਾ ਜੀ ਪੁਰਾਣੇ ਜ਼ਮਾਨੇ ਦਿਆਂ ਹੱਸੀਆਂ ਖੇਡੀਆਂ ਨੇ ਦਿਲ ਖੁਸ਼ ਕਰਤਾ😀😀🙏🙏🙏 thanks 🥰💐💕
ਅਮਰ ਸਿੰਘ ਅਤੇ ਅਮਰਜੋਤ ਕੌਰ ਅਨਮੋਲ ਸੀ
ਨਹੀਂ ਕਲਾ ਮਿਲਣੀ ਕਿਸੇ ਵੀ ਕਲਾਕਾਰ ਕੋਲੋਂ ਸਾਬਾਸ਼,, ਬਾਈ ਚਮਕੀਲਾ ਜੀ ਤਾਂ ਹੀ ਅੱਜ ਦੁਨੀਆ ਯਾਦ ਕਰਦੀ ਆ ❤❤❤
ਚਮਕੀਲਾ ਹਰੇਕ ਨੂੰ ਬਾਈ ਕਹਿ ਕੇ ਬੁਲਾਉਂਦਾ ਸੀ, ਹੁਣ ਆਲੇ ਉਏ ਤੋਂ ਬਿਨਾਂ ਗੱਲ ਨੀ ਕਰਦੇ
Ee ta Chamkila hameshaa hi challu...jdo tak hege aw odo tak sunde hi rhena ❤️❤️❤️❤️❤️❤️bas sira ... koi tod ni Chamkile da 🔥🔥🔥💪💪💪💪
ਮੈਂ ਇਹਨਾਂ ਨੂੰ ਸੁਣਦੀ ਵੀ ਜ਼ਰੂਰ ਹਾਂ ਨਾਲੇ ਰੋਂਦੀ ਰਹਿੰਦੀ ਹਾਂ ❤️🙏🏻😭
I know. But are you any takeing please..... Respected ji.
@@kulbhushanpuri524 🙏🏻🙏🏻
Bahut khoob sunita Rani Ji parmatma hamesha hi tuhanu khush te tandrust rakhe
@@kuldeepsomalsomal8120 🙏🏻🙏🏻❤️❤️🙏🏻🙏🏻
🙏🙏🙏🙏🙏🙏🙏🙏🙏 ਵਾਹਿ ਗੁਰੂ ਜੀ ਜੋੜੀ ਦਾ ਸਵਰਗਾਂ ਵਿੱਚ ਵਾਸ ਕਰਨ ਤੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ 🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਜੋੜੀ ਸੀ ਵਾਹ ਵਾਹ ਕਰਵਾ ਕੇ ਰੱਖੀ ਸੀ ਚਮਕੀਲੇ ਨੇ
ਬੜੀ ਯਾਦ ਆਉਂਦੀ ਹੈ ਚਮਕੀਲਾ ਸਾਬ ਜੀ ਦੀ
ਰੂਹ ਨਾਲ ਮੇਲ ਕਰਾ ਤਾਂ ਧਨਵਾਦ ਇਹੋ ਜਿਹੀ ਵੀਡਿਉ ਸਾਂਭਣ ਲਈ
Your welcome bro
L
@@RealPunjabiMusic6xdfkjop
ਕਦੇ ਕਿਸੇ ਸੰਤ ਨੂੰ ਵੀ ਨਹੀਂ ਸੁਣਿਆ ਹੋਣਾ ਏਕਣ
Sehi gall veer ji
सन्ता ने ता बेड़ा गर्क करता कॉम नु मानसिक गुलाम बना दिता
ਬਹੁਤ ਹੀ ਵਧੀਆ ਗਾਇਕ ਸਨ ਦੋਵੇਂ
ji
ਮੂਸਾ ਜੱਟ ਅਤੇ ਚਮਕੀਲਾ ਸਦਾ ਅਮਰ ਰਹਿਣਗੇ ਵੀਰਾਂ ਤੈਨੂੰ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਭੈਣਾਂ ਨੂੰ
Home co Hz
Tera moose ala kehnda c toombi chhad rakha 315 sidhu moose ala chamkila thodi aa😂😂😂 dogle pn di hadd hundi
Muse wala kitho rees kar lu
ਬਹੁਤ ਵਧੀਆ ਗਾਣੇ ਸੀ ਚਮੰਕੀਲੇ ਜੀ ਦੇ
ਬਹੁਤ ਵਧੀਆ ਤੇ ਸੋਹਣੀ ਜੋੜੀ ਸੀ 🙏🏻🙏🏻🙏🏻
ਜੋ ਇਸ ਆਖਾੜਾ ਸੁਣ ਰਿਹਾ ੳਹ ਕਹੇ ਇਸ ਜੋੜੀ ਨੂੰ ਮਾਰਣੇ ਵਾਲਿੳ ਤੁਹਣੁ ਨਰਕਾ ਵਿਚ ਵਾਸਾ ਹੋਵੇ
Wah g wah kya baat aa rhi chamkila te Amarjot di jhodi ❤️❤️
ਅੱਜ ਆਲ਼ੇ 40,, 50 ਤਾਂ ਕਾਲ਼ੇ ਕਪੜਿਆਂ ਵਾਲਿਆਂ ਨੂੰ ਲਈ ਫਿਰਦੇ ਨੇ ਨਾਲ। ਜਿਨ੍ਹਾਂ ਦੇ ਸਿਰ ਤੇ ਚੜ੍ਹਦੇ ਨੇਂ ਓਨਾਂ ਨੂੰ ਚੱਜ ਨਾਲ ਮਿਲ਼ਦੇ ਵੀ ਨਹੀਂ ਝਾਕਦੇ ਵੀ ਨਹੀਂ।
Chamkila is king of Punjabi world
ਸਾਰੇ,,ਗਇਕਾ,,ਦਾ,,ਬਾਪੂ,,22,,,ਚਮਕੀਲਾ
ਜੋ ਗਾੲਿਆ ਚਮਕੀਲੇ ਅਮਰਜੋਤ ਸੱਚ ਗਾੲਿਆ
ਕਿਆ ਬਾਤਾਂ ਜੀ ਚਮਕੀਲਾ ਕੋਈ ਨਹੀਂ ਬਣ ਸਕਦਾ 🙏🙏
Bahut vadiya lagya amarjot ji ne sir cover kita 🙏🙏🙏
ਬਹੁਤ ਗਲਤ ਕੀਤਾ ਬਹੁਤ ਵਧੀਆ ਕਲਾਕਾਰ ਸੀ
ਹੀਰਾ ਕਲਾਕਾਰ
ਨਹੀਂ ਰੀਸਾਂ ਇਸ ਮਹਾਨ ਜੋੜੀ ਦੀਆਂ 88- ਵਾਲੇ ਵੇਲੇ ਅੱਜ ਵਰਗਾ ਕੋਈ ਸਾਜ਼ ਵੀ ਨਹੀਂ ਸੀ
ਮਾੜੀ souch ਦੇ malka ne ina ਹਿੱਟ ਕਲਾਕਾਰਾ.ਮਾਰ ਦਿੱਤਾ narkan ਨੂੰ ਜਾਣਗੇ
ਹੁਣ ਤਾਂ ਸਰੋਤੇ ਵੀ ਵਿਚਾਰੇ ਬਹੁਤ ਜਹਾਨੋਂ ਤੁਰ ਗਏ ਹੋਣਗੇ, ਤਰ ਸਭ ਨੇ ਜਾਣਾ ਪਰ ਯਾਦਾ ਤਾਜੀਆਂ ਰਹਿੰਦੀਆਂ ਨੇ
Most clear audio and video of live performance .
ਹੱਥ ਜੋੜ ਕੇ ਇਨਾਮ ਫੜਦਾ ਕਿਨੀ ਨਰਮਾਈ ਸੀ ਚਮਕੀਲੇ ਵਿਚ ਬਹੁਤ ਗਲਤ ਕੀਤਾ ਮਾਰਨ ਵਾਲਿਆਂ ਨੇ
Ameer Kalakara and loka ne hatya karti
ਵੀਰ ਜੀ ਇਹ ਗਰੀਬ ਘਰ ਤੋਂ ਸੀ, ਪੈਸੇ ਦੀ ਕੀਮਤ ਜਾਣਦਾ ਸੀ 🙏 ਪਰ ਆਪਣੇ ਕੰਮ ਚ ਮਿਹਨਤੀ ਬਹੁਤ ਸੀ ਇਹ ਦੋਨੋ 🙏
@@sultansingh7138 9
@@sultansingh7138 qq
@@sultansingh71381w uhli
ਵੀਰ ਚਮਕੀਲ਼ੇ , ਤੇਰੇ ਗਾਣੇ ਸੁਣਦਿਅਾ ਨਾਲੇ ਰੋਦੇ ਅਾ
ਇਹ ਪੰਜਾਬ ਦਾ ਸਾਡੀ ਪੰਜਾਬਿਅਤ ਦਾ ਨੁਕਸਾਨ ਹੈ।ਕਦੇ ਵੀ ਭਰਪਾਈ ਨਹੀਂ ਹੋਣੀ।ਬਹੁਤ ਵੱਡਾ ਨੁਕਸਾਨ
.
Right
@@makhankhalsa1851ਡਭਘੲਸਸਾ
😊❤
ਸ਼ਹੀਦ ਬੀਬੀ ਅਮਰ ਜੋਤ ਅਮਰ ਸਿੰਘ ਚਮਕੀਲਾ
ਇਹਨਾਂ ਸ਼ਹੀਦਾਂ ਨੂੰ ਪ੍ਨਾਮ ਹੈ ਜੀ
9
ਚਮਕੀਲਾ ਸਾਬ ਨੂੰ ਮਾਣ ਬਖਸ਼ ਹੈ ਜੀ ਪੰਜਾਬ ਦਾ ਸਭ ਤੋਂ ਵੱਡਾ ਕਲਾਕਾਰ ਹੋਣ ਦਾ।
ਉਸਤਾਦ ਚਮਕੀਲਾ ਜੀ ਵਰਗੀ ਸਟੇਜ ਪਰਫਾਰਮੈਂਸ ਮੈਂ ਅੱਜ ਤੱਕ ਨਹੀਂ ਦੇਖੀ ਕਿਸੇ ਵੀ ਕਲਾਕਾਰ ਦੀ ਬਾਕੀ ਚਮਕੀਲਾ ਜੀ ਸਟੇਜ ਦਾ ਧੰਨੀ ਸੀ ਕਿਸੇ ਪਾਸਿਓ ਵੀ ਕੋਈ ਵੀ ਕਮੀ ਨਹੀਂ ਸੀ
ਚਮਕੀਲੇ ਵਰਗਾ ਕੋਈ ਹੋਰ ਕਲਾਕਾਰ ਨਹੀਂ ਹੋ ਸਕਦਾ
ਬਹੁਤ ਵਧੀਆ ਜੋੜੀ ਸੀ ਬਹੁਤ ਧੱਕਾ ਕੀਤਾ ਗਿਆ ਪਾਪੀਆ ਨੂੰ ਜਰਾ ਵੀ ਤਰਸ ਨਹੀਂ ਆਇਆ
ਹਿੰਕ ਦੇ ਜੋਰ ਨਾਲ ਗਾਉਂਦਾ ਸੀ ਚਮਕੀਲਾ ਤੇ ਅਮਰਜੋਤ
TH-cam ਦਾ ਬਹੁਤ ਜਿਆਦਾ ਤਨਵਾਦ ਜੋ ਚਮਕੀਲਾ ਜੀ ਦਾ ਕੰਟੇਂਟ ਦੇਖਣ ਨੂੰ ਮਿਲਿਆ.🙏🙏🙏❤️❤️❤️ real legends 😭😭😭
Right I agree
ਜੋੜੀ ਹਮੇਸ਼ਾ ਅਮਰ ਰਹੂਗੀ ਦੁਨੀਆ ਵਿਚ ਵੀ ਤੇ ਸਾਡੇ ਦਿਲਾ ਵਿਚ ਵੀ
ਜੋੜੀ ਨੂੰ ਮਾਰਨਾਂ
ਜ਼ੁਲਮ ਦੀ ਹੱਦ
ਹੱਦ ਨਾਲੋਂ ਵੱਧ
ਵੱਧ ਤੋਂ ਵੀ ਵੱਧ ❤️😭
🙏
Úhhúuj⁵🔥
😢😢😢😢😢
Veer ji kalje bich dhoo pandi
ਤੁਹਾਡੇ ਦੋਨਾਂ ਤੋਂ ਉੱਚਾ ਕੋਈ ਵੀ ਕਲਾਕਾਰ ਜੋੜੀ ਨਹੀਂ ਹੋਣੀ।
ਤੁਸੀਂ ਜਾਤ ਦੀ ਬਲੀ ਚੜ੍ਹੇ, ਤੁਹਾਡੇ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਨ੍ਹਾਂ ਦੇ ਪੈਰ ਚੁੰਮਣੇ ਸੀ।
ਕਲਾ ਦਾ ਕੋਈ ਮੁੱਲ ਨਹੀਂ ਪੈਂਦਾ, ਜਾਤ ਦਾ ਪੈਂਦਾ
ਉਸ ਸਮੇਂ ਇਹੋ ਜਿਹੇ ਹਿੱਟ ਕਲਾਕਾਰਾਂ ਨੂੰ ਸੁਰਖਿਆ ਦੇਣੀ ਚਾਹੀਦੀ ਸੀ
Sahi gal ji
ਬਿਲਕੁਲ
@@sukhwantsingh7429 ਧੰਨਵਾਦ
ਪੰਜਾਬੀ ਸੰਗੀਤ ਦਾ ਹੀਰਾ ਸੀ ਚਮਕੀਲਾ ਬਾਈ
ਨਾ ਕੋਈ ਸਟੇਜ ਤੇ ਹੋਕਰੇ ਮਾਰਨ ਵਾਲਿਆਂ ਦੀ ਭੀੜ, ਨਾ ਕੋਈ ਵਧੀਆ ਟੈਂਟ, ਨਾ ਕੋਈ ਵਧੀਆ ਸਾਊਂਡ ਸਿਸਟਮ, ਨਾ ਕੋਈ ਨਾਲ ਗੰਨਮੈਨ
ਇਹ ਹੈ ਲੋਕਾਂ ਦਾ ਅਸਲੀ ਲੋਕ ਗਾਇਕ ਹਿੱਕ ਦੇ ਜ਼ੋਰ ਨਾਲ ਸਰੋਤਿਆਂ ਨੂੰ ਕੲੀ ਕੲੀ ਘੰਟੇ ਕੀਲ੍ਹਣ ਵਾਲਾ ਫਨਕਾਰ
राइट
Vishnu
@@lakhnbhai8955 e3
@@lakhnbhai8955 Ź😮😮😮
@@lakhnbhai8955 #--○○○○☆
ਚਮਕੀਲਾ ਅਮਰਜੋਤ ਦੇ ਦੋਗਾਣੇ ਸੁਣੀ ਜਾਨੇ ਆ ਨਾਲ ਨਾਲ ਰੋੲੀ ਜਾਨੇਆ
ਨਬਜ਼ ਸਮਝ ਕੇ ਦੁਨੀਆਂ ਦੀ.. ਚਮਕੀਲੇ ਵਰਗਾ ਲਿਖਣਾ ਔਖਾ।
ਮੈਂ ਚਮਕੀਲਾ ਜੀ ਨੂੰ ਬਹੁਤ ਪਸੰਦ ਕਰਦਾ ਹਾਂ, ਜਦੋਂ ਵੀ ਲੁਧਿਆਣਾ ਵਲ ਜਾਵਾਂ ਚਮਕੀਲਾ ਜੀ ਜੀ ਦੀ ਸਮਾਧ ਤੇ ਜ਼ਰੂਰ ਜਾਕੇ ਆਉਂਦਾ ਹਾਂ ਓਥੇ ਹਰ ਵਾਰ ਕੋਈ ਨਾ ਕੋਈ ਬਜ਼ੁਰਗ ਮਿਲ ਜਾਂਦੇ ਹਨ ਓਹਨਾ ਕੋਲੋਂ ਉਸ ਸਮੇਂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆਬਜ਼ੁਰਗ। I love chamkila ji 🙏😘
Wah
Ma
@@RealPunjabiMusic 💇a@
आपकी बात सुनकर आंखें भर आई भाई 😭😭
22 mea v emotional ho giea teri gll sun k
ਅੱਜ ਦੇ ਗਾਇਕ ਮੂਹਰੇ ਕਾਪੀ ਰੱਖ ਕੇ ਗਾਉਂਦੇ ਨੇ ਬੱਸ ਚਮਕੀਲਾ ਵੀਰ ਜੋ ਬਿਨਾਂ ਵੇਖੇ ਗਾਉਂਦਾ ਸੀ ਅਤੇ ਅਮਰਜੋਤ 🙏🙏🙏🙏
T
,nice singer and west writer salam aaa bi nu
😂
Miss you
ਇਹ ਸੀ ਅਸਲ ਗੀਤਾਂ ਦੀ ਮਸ਼ੀਨ , ਪਤੰਦਰ ਦੋ ਵੀਲੇ੍ ਫੀਟਰ ਆਗੂੰ ਗੇੜਾ ਬੰਨ੍ਹ ਦਿੰਦਾ ਸੀ
ਵੱਡਾ ਕਲਾਕਾਰ ਸੀ ਚਮਕੀਲਾ ਸਮਾਂ ਬੰਨ ਦਿੰਦਾ ਸੀ ਅੱਜ ਵੀ ਓਨ੍ਹਾਂ ਹੀ ਸੁਣਿਆ ਜਾਂਦਾ ਇਸ ਤੋਂ ਪਹਿਲਾਂ ਵੀ ਬਹੁਤ ਗੱਵੀਏ ਹੋਏ ਅਤੇ ਬਾਅਦ ਵੀ ਓਦੋਂ ਅਸੀਂ ਕਹਿਣਾ ਇਹ ਪਤਾ ਨਹੀਂ ਕਿੰਨੇ ਕੁ ਗੀਤ ਲਿੱਖੀ ਬੈਠਾ ਇਹ ਰੱਬ ਨੂੰ ਪਤਾ ਸੀ ਤਾਂ ਹੀ ਸਾਡਾ ਵੀਰ ਕਾਹਲੀ ਕਰ ਗਿਆ ਆਮੀਨ
ਅਮਰ ਹੋ ਗਈ ਜੋੜੀ ਮਰਨਾ ਤੇ ਸਾਰਿਆ ਨੇ
Foodu bndeya ajj v vdaa klakaar aaa ustaad amar aaa rehdi duniya tkk raho sune koi na sune fir chmkeele ustaad Varga paida ni houna verr ehy gaayki dovaara ni milni hun ....chmkeele ustaad Varga kdy paida ni houna odiya glla smg ke dokho kena vdeya punjabi calcher aaa
ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲਾਕਾਰ ਹੈ ਚਮਕੀਲਾ ਜੀ।
Un😊
@@SukhwinderSingh-ty8yt😢😂
ਚਮਕੀਲਾ ਬਾਈ ਜੀ ਅਤੇ ਅਮਰਜੋਤ ਜੀ ਕੋਈ ਨਹੀਂ ਬਣ ਸਕਦਾ ।
Good 22 just. From army
ਸੱਚੀਆ ਗੱਲਾ ਕਰ ਗਿਆ 22 ਚਮਕੀਲਾ 👌
ਐਨੀ ਪਿਆਰੀ ਆਵਾਜ਼ ਕਿਸੇ ਦੀ ਨਹੀਂ ਹੋਣੀ ❤❤❤❤
ਅਸ਼ੋਕ ਲੇਲਟ ਵਾਂਗੂੰ ਮੋਸ਼ਣ ਤੋੜਦਾ ਹੀ ਨਹੀਂ ਸੀ ✔️👌🎶❤️
ਅਵਾਜ ਵੀ ਬਹੁਤ ਸੁਰ ਤਾਲ ਵੀ ਵਧੀਆ।ਜੋਰ ਵੀ ਪੂਰਾ ਲਾਉਦੇ ਸਨ।ਇਹ ਸੀ ਕਲਾ।
Ona time vich chamkila hi chamkila hondi si 22 g jado v Lagge pinda vich onda si sare Lok munde apna kam nabehr k chamkila dekhan jaror jande si 22 Rang ban dinda si
ਨਜਾਰਾ ਆ ਗਿਆ ਵੀਰ ਨਹੀਂ ਰੀਸਾਂ ੲਿਹ ਨੂੰ ਕਹਿਦੇ ਨੇ ਅਖਾੜਾ। 👍🙏❤
ਜੀ
ਕਿਥੋਂ ਲੱਭ ਕੇ ਲਿਆਈਏ ਚਮਕੀਲੇ ਨੂੰ।ਬੜੀ ਹੀ ਯਾਦ ਆਉਂਦੀ ਹੈ। ਨਹੀਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ।
bilkul ji
ਇਹ 1988 ਦਾ ਅਖਾੜਾ ਵੇਖ ਲਵੋ ਸਾਰੇ ਬੰਦਿਆਂ ਦੇ ਪੱਗ ਤੇ ਪਰਨਾਂ ਸਾਰੇ ਵੀਰਾਂ ਦੇ ਨੇ ਕਿੰਨੇ ਪਿਆਰ ਨਾਲ ਸੁਣਦੇ ਸੀ ਵਿਚ ਹੀ ਗਾਂ ਤੇ ਮੱਝ ਵੀ ਸੁਣੀ ਜਾਂਦੀ
I was 20 years in 1988
ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਮਹਾਨ ਲੇਖਕ ਗਾਇਕ ਸੀ। ਸਾਜੀਸ ਤਹਿਤ ਇਹਨਾ ਦਾ ਕਤਲ ਹੋਈਆ।
ਮਹਾਨ ਗਾਈਕ ਲੇਖਕ ਸੀ
ਬਹੁਤ ਹੀ ਭਾਵੁਕ ਗੀਤ
ਇਹਨਾਂ ਨੂੰ ਮਾਰਨ ਵਾਲਿਆਂ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲੀ ਹੋਣੀ।
ਮਾਰਨ ਵਾਲਾ ਬਾਅਦ ਵਿੱਚ ਪਛਤਾਇਆ ਬਹੁਤ ਸੀ ਕਹਿੰਦਾ ਸੀ ਗਰੀਬ ਮਾਰ ਕਰਵਾਤੀ ।ਓਹਨਾਂ ਨੂੰ ਭੜਕਾ ਹੀ ਬਹੁਤ ਦਿੱਤਾ ਸੀ।
ਕਿੰਨਾ ਨੇ ਭੜਕਾਇਆ ਸੀ ਵੀਰੇ ਤੇ ਕਿਸ ਨੂੰ ਭੜਕਾਇਆ ਸੀ?🙏
ਤੁੰਬੀ ਹੱਥ ਵਿੱਚ ਕਿਮੇ ਨੱਚਦੀ ਆ ਅਸਤਾਦ ਦੇ 🙏🙏ਬਹੁਤ ਗਲਤ ਕੀਤਾ ਸੀ ਇਹਨਾ ਰੱਬੀ ਰੂਹਾਂ ਨਾਲ 😭😭😂😂
ਇਕੋ ਜਿਹੇ ਗਾਣੇ ਤੋੜ ਮਰੋੜ ਕੇ ਚਮਕੀਲੇ ਦੇ ਨਾ ਤੇ ਪੈਸੇ ਅੱਜ ਵੀ ਕਾਮਾਈ ਜਾਦੇਂ ਨੇ।
ਅਜ ਦੇ ਗਾਇਕ ਅਾਪਣੇ ਨਾਮ ਨਾਲ िਸੰਘ ਲਾੳੁਣ ਤੇ ਅਾਪਣੀ ਤੌਹੀਨ ਸਮਝਦੇ ਨੇ ਪਰ ਇਕ ਚਮਕੀਲਾ ਜੀ ਸਨ ਜੋ ਅਾਪਣੇ ਨਾਮ ਨਾਲ िਸੰਘ ਲਾੳੁਦੇ ਸਨ ਲਖ ਲਖ ਪ੍ਣਾਮ ਇਸ ਮਹਾਨ ਗਾਇਕ ਨੂੰ ਇਸ ਮਹਾਨ ਗੀਤਕਾਰ ਨੂੰ ਇਸ ਮਹਾਨ ਸੰਗੀਤਕਾਰ ਨੂੰ ਇਸ ਮਹਾਨ ਤਰਜਕਾਰ ਨੂੰ ਸਟੇਜ ਦੇ ਧਨੀ ਸੀ੍ਮਾਨ ਸੀ੍ ਧਨੀ ਰਾਮ ਜੀ ਅਤੇ ਬੀਬਾ ਅਮਰਜੋਤ ਜੀ ਨੂੰ ਲਖ ਲਖ ਪ੍ਣਾਮ
ਧੱਕੜ ਕਲਕਾਰ ਸੀ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਨੇ ਦੁਨੀਆਂ ਦੇ ਨਾਮ ਕਮਾਇਆ ਅੱਜਕਲ ਕਲਾਕਾਰਾ ਵਾਗੂੰ ਟਪੂਸੀਆਂ ਨੀ mariya ਹਿੱਕ ਦੇ ਜ਼ੋਰ ਨਾਲ ਗਾਇਆ ਤਾਂ ਅੱਜ ਵੀ ਪੰਜਾਬੀ ਗਾਇਕੀ ਨਾਮ ਹੈ 👍💪💪💪
ਜਿਹੜੇ ਚਮਕੀਲਾ ਨੂੰ ਮਾੜਾ ਬੋਲਦੇ ਉਨ੍ਹਾਂ ਦੀ ਮਾ ਦੀ ਲੱਨ 😊😊😊
ਕੋਈ ਰੀਸ ਨਹੀਂ ਕਰ ਸਕਦਾ ਬਾਈ ਅਮਰ ਸਿੰਘ ਚਮਕੀਲੇ ਦੀ ਸਦਾ ਬਹਾਰ ਅਮਰ ਗਾਇਕ ਜੋੜੀ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰ ਜੋਤ
ਰਹਿਦੀ ਦੁਨੀਆ ਤੱਕ ਅਮਰ ਰਹਿਣਗੇ
Zoo
ਵੀਰ ਅੱਜ ਵੀ ਅੱਜ ਅੱਖ਼ਾ ਤਰਸਦੀਆ ਚਮਕੀਲਾ ਦੇਖ਼ਣ ਨੂੰ ਤੇ ਕੰਨ ਸੁਣਨ ਨੂੰ
Ryt veer ji😒
ਸਾਡੇ ਪਿੰਡ ਚਮਕੀਲਾ ਦੀ ਵੀਡਿਓ ਐਲਬਮ ਬਨੀ ਸੀ,,ਬੁਹਤ ਸਾਫ ਵੀਡਿਓ ਐਲਬਮ ਹੈ 😍😍
Khde pind bhai
ਕਿਆ ਬਾਤ ਹੈ ਜੀ ਬਹੁਤ ਹੀ ਵਧੀਆ ਜੀ
ਅਮਰ ਚਮਕੀਲੇ ਵਰਗਾ ਹੋਰ ਨਹੀਂ ਬਣ ਸਕਦਾ ਸਦਾ ਅਮਰ ਰਹੇਗੀ ਜੋੜੀ
ਲੋਕਾਂ ਚ ਨਾ ਹਿਲਜੁਲ ਨਾ ਹੀ ਕੋਈ ਹਲਚਲ ਇਹ ਇਕ ਵਧੀਆ ਕਲਾਕਾਰ ਦੀ ਪਹਿਚਾਣ ਹੁੰਦੀ ਆ
ਜੋ ਸਾਤ ਬੈਠ ਕੇ ਸੁਣਦੇ ਆ
ਬਹੁਤ ਵਧੀਆ ਨਰਮ ਦਿਲ ਬੰਦਾ ਸੀ ਚਮਕੀਲਾ ਅੱਜ ਦੇ ਕਲਾਕਾਰ ਦੋ ਢੋਲਕੀਆਂ ਤੇ ਅਖਾੜਾ ਨੀ ਬੰਨ ਸਕਦੇ ਉਦੋਂ ਬਾਲਟੀ ਆਲੇ ਸਪੀਕਰ ਹੁੰਦੇ ਸੀ ਹੁਣ ਤਾਂ ਲੱਖਾਂ ਦਾ ਸਾਉਡ ਲਾਉਂਦੇ ਆ
ਬਹੁਤ ਵਧੀਆ ਸੀ ਚਮਕੀਲਾ ਤੇ ਬੀਬਾ ਅਮਰਜੋਤ ਸੁਪਰ ਹਿਟ ਜੌੜੀ ਅਮਰ ਰਹੇ ਹਮੇਸ਼ਾ
ਚਮਕੀਲੇ ਦੇ ਕਤਲ ਨਾਲ ਪੰਜਾਬੀ ਮਾਂ ਬੋਲੀ ,ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਚਮਕੀਲੇ ਤੇ ਅਮਰਜੋਤ ਦੀ ਕੋਈ ਵੀ ਨੀ ਰੀਸ ਕਰ ਸਕਦਾ ਘੈਂਟ ਪੰਜਾਬੀ ਜੋੜੀ
ਬਹੁਤ ਵਧੀਆ ਗਾਣਾ ਬਈ ਚਮਕੀਲੇ ਦਾ ਡਾ ਨਰਿੰਦਰ ਝਬੇਲਵਾਲੀ
ਪੰਜਾਬੀ ਇਤਿਹਾਸ ਵਿੱਚ ਸਭ ਤੋ ਵੱਧ ਵਿਕਣ ਵਾਲਾ ਗਾਇਕ ਅਮਰ ਸਿੰਘ ਚਮਕੀਲਾ
P
😊
😊
@@Satpal-bl3oqq by mi mi nu by QA de de mi ok by by ਦਾ ਗਏ ਕਟਕ ਪੜ੍ਹ ਪੜ੍ਹ ਨਹੀਂ ਦਾ
, Hun❤😂⁵ exec fr TV by Dede ki😊
One of the top most singer
ਸੜਕ ਤੇ ਪਏ ਕੱਚ ਵਾਂਗ ਚਮਕਦਾ ਰਹਿਣਾ ਚਮਕੀਲਾ।
ਚਮਕੀਲੇ ਵਰਗਾ ਲਿਖਾਰੀ ਤੇ ਗਾਇਕ ਵਾਰ ਵਾਰ ਨੀ ❤️ ਜੰਮਣਾ,👍🤗🤗
❤❤❤
ਬਹੁਤ ਵਧੀਆ ਗਾਣੇ ਦਿਲ ਕਰਦਾ ਸੁਣੀ ਜਾਈਏ
ਬਹੁਤ ਵਧੀਆ ਕਲਾਂ ਕਾਰ ਸੀ ਵੀਰ ਚਮਕੀਲਾ ਅਤੇ ਅਮਰਜੋਤ ਜੀ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ
Hi
Facebook id
ਵਿਰਕ,ਅਾਲਮ ਵਾਲਾ....
Aap v sadaa time daa ho ase v bahht chamkila daa khaadaa sundaa c
I like v much this song. From Dasuya Hoshiarpur
ਜਦ ਤਕ ਚਮਕੀਲਾ ਰਿਹਾ ਕੋਈ ਗਾਇਕ ਖੰਗ ਨਾ ਸਕਿਆ
sinda.di.par.k.laki
ਰੱਬ ਕਰਕੇ ਇਹ ਸਤਿਕਾਰ ਯੋਗ ਜੋੜੀ ਦੂਬਾਰਾ ਜ਼ਨਮ ਲੈਣ ਕਿ ਜਲਦੀ ਸਾਡੇ ❤ ਕੋਲ ਆ ਜਾਵੇ
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
ਵਾਹ ਜੀ ਵਾਹ ਗੀਤ ਸੁਣਕੇ ,ਚਮਕੀਲੇ ਦੀ ਯਾਦ ਆ ਜਾਂਦੀ ਹੈ ਬਾਈ,ਬੋਹੁਤ ਵਧੀਆ ਅਖਾੜਾ ਜੀ
ਕਿੰਨੀ ਸ਼ਰਮ ਦੀ ਗੱਲ ਏ ਕਿ ਸਾਡਾ ਖੁਫੀਆ ਤੰਤਰ ਪ੍ਰਸਾਸਨ ਸਾਰੇ ਬੇਕਾਰ ਰਹੇ ਚਮਕੀਲੇ ਜੋੜੀ ਦੇ ਕਾਤਿਲਾਂ ਨੂੰ ਲੱਭਣ ਲਈ
ਬਿਲਕੁਲ ਸਹੀ ਗੱਲ ਆ ਜੀ
Police ne khud hi marvaya si
Bir जी kiyon ke oh ik am grib घर da मुंडा सी उस sme सब दुश्मन बन गए सी chamkila जी de बहुत हद तक कलाकार भी ईस बीच कोई छक नहीं
15:57 16:07
Jdo srkara ghtia hon ta ajihe km hunde ne.
ਚੌਹਾਨ ਸਵੀਟਸ ਚਮਕੀਲੇ ਦੇ ਫੈਨ
Very good chauhan sahib ji
🙏🙏
🙏🙏🙏
ਪਾਪੀਆਂ ਨੇ ਹੀਰਾ 💎ਖੋਅ ਲਿਆ ਲੋਕੋ
ਮੈ ਚਮਕੀਲੇ ਨੂੰ ਬਹੁਤ ਪਿਆਰ ਕਰਦਾ ਸੀ 7 ਕੈਸਟਾਂ ਸੋਲੋ ਗੀਤਾ ਦੀਆ ਅਤੇ 3 ਰੀਲਾ ਧਰਮਿਕ ਆਈਆਂ 10 ਦੀਆ 10 ਰੀਲਾਂ ਸਾਡੇ ਕੋਲ ਸੀ
ਸੱਤ ਕੈਸਟਾਂ ਸੋਲੋ ਨਹੀਂ ਵੀਰ ਦੋਗਾਣੇ ਦੀਆਂ ਹਨ
🙏🙏🙏
ਊਗਗ
ਸੁਪਰ ਸਟਾਰ ਸਦਾ ਅਮਰ ਰਹਿਣ ਵਾਲੀ ਪਿਆਰੀ ਤੇ ਸਤਿਕਾਰਿਤ ਜੋੜੀ
ਅੱਜ ਦੇ ਯੁੱਗ ਤੇ ਅਖਾੜੇ ਵਾਲੇ ਯੁੱਗ ਨੂੰ ਧਿਆਨ ਨਾਲ ਵੇਖੋ ਕਿਨਾਂ ਸਾਦਾ ਪਣ ਸੀ ਜੋ ਅਸੀਂ ਅੱਖੀਂ ਵੇਖ ਸਕੇ ਸੀ, ਅੱਜ ਦੇ ਕਲਾਕਾਰਾਂ ਨਾਲ਼ 30ਬੰਦਿਆ ਦੀ ਟੀਮ ਹੂੰਦੀ ਹੈ ਤੇ ਉਸ ਵੇਲ੍ਹੇ ਇੱਕ ਕਾਰ 5 ਸੀਟਰ ਵਿੱਚ ਸਾਰੇ ਆਉਂਦੇ ਸੀ
Very nice
🙏🙏🙏🙏 ਸੂਰਜ ਜੋ ਡੁੱਬ ਕੇ ਵੀ ਸਦੀਆਂ ਤੱਕ ਚਮਕੇਗਾ ( ਚਮਕੀਲਾ)
ਚਮਕੀਲੇ ਨੂੰ ਸਾਰਾ ਪੰਜਾਬ ਹੀ ਨਹੀਂ ਬਲ ਕਿ ਪੰਜਾਬ ਤੋਂ ਬਾਹਰ ਵੀ ਪਿਆਰ ਕਰਦੇ ਸਨ ।
I I
Fmo mm on. I
o
@@balrajbinepal4588 ਬਲਰਾਜ ਬੇਨੀਪਾਲ ਜੀ ਮੈਂ ਇੰਗਲਿਸ਼ ਨਹੀਂ ਜਾਣਦਾ?
ਕਦੇ ਪਾਣੀ ਵੀ ਪੀਂਦੇ ਨਹੀਂ ਦੇਖਿਆ ਸਟੇਜ ਤੇ ਚਮਕੀਲਾ ਸਾਬ ਨੂੰ All Time Favourite Chamkila Saab 🌿🌷💐🌹🌿🌷💐🌹🌿🌷💐🌹🙏🙏🙏🙏🙏🇮🇳🇮🇳
ਬਹੁਤ ਵਧੀਆ ਕਿੰਨਾ ਕ ਗੰਦ ਗਾਉਂਦਾ ਸੀ ਚਮਕੀਲਾ ਹੁਣ ਥੋੜ੍ਹਾ ਗੰਦ ਪਾਇਆ ਨੈਟ ਤੇ ਉਹ ਵੀ ਕੁੜੀਆਂ ਨੇ ਸਾਡੇ ਟਾਈਮ ਚਮਕੀਲਾ ਭਾਵੇਂ ਸਪੀਕਰਾਂ ਚ ਵਜਦਾ ਸੀ ਪਰ ਕੁੜੀਆਂ ਚ ਲੱਜਾ ਹੁੰਦੀ ਸੀ ਆਹ ਕੁਝ ਨੀ ਕਰਦੀਆਂ ਸੀ ਜਦੋਂ ਅੱਜ ਦੀਆਂ ਕਰੀ ਜਾਂਦੀਆਂ ਨੇ ਅਸੀਂ ਚਮਕੀਲਾ ਸੁਣਦੇ ਸੀ ਜਿੰਨੀ ਜੀਹਨੂੰ ਸਮਝ ਲੈਂਦਾ ਸੀ ਨਾਲੇ ਸਾਡੇ ਟਾਈਮ ਦੀਆਂ ਕੁੜੀਆਂ ਮਨੋਰੰਜਨ ਸਮਝਦੀਆਂ ਸੀ ਨਾ ਕਿ ਸੀਰੀਅਸ ਨੀ ਲੈਂਦੀਆਂ ਸਨ
ਅੱਜ ਦੇ ਕੀੜੇ ਮਕੌੜੇ ਕੁਛ ਵੀ ਨਹੀਂ , ਵੱਢੇ ਬਾਈ ਅਗੇ
Bai sira kra dinda c
ਸਿਰਫ ਪੰਜ ਜਮਾਤਾਂ ਪਾਸ ਹੋਣ ਦੇ ਬਾਵਜੂਦ ਵੀ ਬਾਈ ਚਮਕੀਲੇ ਨੇ ਅਪਣੇ ਗੀਤਾਂ ਚ ਮੁਹਾਵਰੇ ਵਰਤਣ ਵਾਲਾ ਇੱਕੋ ਇੱਕ ਸਿੰਗਰ ਸੀ ਕਿਉਂਕਿ ehna ਘੱਟ ਪੜ੍ਹਾਈ ਕਰਨ ਦੇ ਬਾਵਜੂਦ ਵੀ ਮੁਹਾਵਰੇ ਵਰਤਣਾ ਕੋਈ ਅੱਜ ਦੇ ਗੀਤ ਕਾਰ ਜਾ ਕੋਈ ਪੁਰਾਣੇ ਗੀਤਕਾਰ ਆ ਸਭ ਦੇ ਬੱਸ ਦੀ ਗੱਲ ਨੀ ਨਾਲ ਨਾਲ ਤੂੰਬੀ ਦਾ ਬਾਦਸ਼ਾਹ ਕਾਮੇਡੀ ਕਰਨਾ ਇੱਕ ਵੱਖਰੇ ਤਰੀਕੇ ਨਾਲ ਐਕਟਿੰਗ ਕਰਨਾ ਇੱਕ ਵੱਡਾ ਗੀਤਕਾਰ ਮੁਹਾਵਰੇ ਵਰਤਣ ਵਾਲਾ ਅਪਣੇ ਗੀਤਾਂ ਦੀਆ tarja ਆਪ ਤਿਆਰ ਕਰਨਾ ਸਾਰੇ ਕਲਾਕਾਰਾਂ ਨੂੰ ਘਰੇ ਵਿਹਲੇ ਕਰ ਬਿਠਾਉਣ ਵਾਲਾ ਸਿੰਗਰ ਪੰਡਿਤਾਂ ਦੀ ਛੁੱਟੀ ਕਰ ਦਿੱਤੀ ਸੀ ਕਿਉਂਕਿ ਲੋਕ ਚਮਕੀਲੇ ਨੂੰ ਪੁੱਛ ਕੇ ਵਿਆਹ ਧਰ ਦੇ c ਕਿਹੋ ਦੋ ਬਾਈ ਸਾਡੀ ਵਿਆਹ ਦੀ ਛਾਈ ਤੱਕ ਅਖਾੜਾ lauga ਐਵੇ ਤਾਂ ਨੀ ਕਿਸੇ ਨੇ ਕਿਹਾ ਕਿ 16 ਕਲਾਂ spann c bai ਚਮਕੀਲੇ ਚ ਜਿਹੜਾ ਇੱਕ ਵਾਰੀ ਬਾਈ ਚਮਕੀਲੇ ਦਾ mureed ਹੋ ਗਿਆ ਸਾਰੀ ਉਮਰ ਚਮਕੀਲੇ ਨੂੰ ਸੁਣਦੇ ਆ ਮੇਰੇ ਵਾਂਗੂ
ਸਹੀ ਕਿਹਾ ਵੀਰ
Sahi kiha Bhai Sahib ji
Sahi gall a bai
True Bhai ji
Main b fan ha ji chamkila bai ji da.aj b pehla jina hi sunde aa chamkila ji nu..................
ਐਸੀ ਅਮਰ। ਜੋੜੀ ਫੇਰ ਨਹੀਂ ਆਉਣੀ। ਦੁਨੀਆਂ ਵਿੱਚ
ਅਖਾੜੇ ਵਿੱਚ ਲੋਕ ਚੁੱਪ ਚਾਪ ਬੇਠੇ ਹਨ ਕਿਆ ਬਾਤ ਆ
Bilkul sahi gal hai Ji
Aram nal chup kar k chamkila Ji di gayaki da Anand Maan rahe ne Ji
ਕੋਈ ਜਬਾਵ ਨਹੀਂ ਹੈ ਬਾਈ ਜੀ ਦਾ
ਜੋੜੀ ਦਾ ਜਬਾਵ ਕੀ ਹੋ ਸਕਦਾ ਹੈ 🙏♥️
ਵਾਹ ਵਾਹ ਕਮਾਲ ਕਰਤੀ
ਵਾਹ ਬਾਬਾ ਜੀ ਪੁਰਾਣੇ ਜ਼ਮਾਨੇ ਦਿਆਂ ਹੱਸੀਆਂ ਖੇਡੀਆਂ ਨੇ ਦਿਲ ਖੁਸ਼ ਕਰਤਾ😀😀🙏🙏🙏 thanks 🥰💐💕
ਅਮਰ ਸਿੰਘ ਅਤੇ ਅਮਰਜੋਤ ਕੌਰ ਅਨਮੋਲ ਸੀ
ਨਹੀਂ ਕਲਾ ਮਿਲਣੀ ਕਿਸੇ ਵੀ ਕਲਾਕਾਰ ਕੋਲੋਂ ਸਾਬਾਸ਼,, ਬਾਈ ਚਮਕੀਲਾ ਜੀ ਤਾਂ ਹੀ ਅੱਜ ਦੁਨੀਆ ਯਾਦ ਕਰਦੀ ਆ ❤❤❤
ਚਮਕੀਲਾ ਹਰੇਕ ਨੂੰ ਬਾਈ ਕਹਿ ਕੇ ਬੁਲਾਉਂਦਾ ਸੀ, ਹੁਣ ਆਲੇ ਉਏ ਤੋਂ ਬਿਨਾਂ ਗੱਲ ਨੀ ਕਰਦੇ
Ee ta Chamkila hameshaa hi challu...jdo tak hege aw odo tak sunde hi rhena ❤️❤️❤️❤️❤️❤️bas sira ... koi tod ni Chamkile da 🔥🔥🔥💪💪💪💪
ਮੈਂ ਇਹਨਾਂ ਨੂੰ ਸੁਣਦੀ ਵੀ ਜ਼ਰੂਰ ਹਾਂ ਨਾਲੇ ਰੋਂਦੀ ਰਹਿੰਦੀ ਹਾਂ ❤️🙏🏻😭
I know. But are you any takeing please..... Respected ji.
@@kulbhushanpuri524 🙏🏻🙏🏻
Bahut khoob sunita Rani Ji parmatma hamesha hi tuhanu khush te tandrust rakhe
@@kuldeepsomalsomal8120 🙏🏻🙏🏻❤️❤️🙏🏻🙏🏻
🙏🙏🙏🙏🙏🙏🙏🙏🙏 ਵਾਹਿ ਗੁਰੂ ਜੀ ਜੋੜੀ ਦਾ ਸਵਰਗਾਂ ਵਿੱਚ ਵਾਸ ਕਰਨ ਤੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ 🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਜੋੜੀ ਸੀ ਵਾਹ ਵਾਹ ਕਰਵਾ ਕੇ ਰੱਖੀ ਸੀ ਚਮਕੀਲੇ ਨੇ
ਬੜੀ ਯਾਦ ਆਉਂਦੀ ਹੈ ਚਮਕੀਲਾ ਸਾਬ ਜੀ ਦੀ
ਰੂਹ ਨਾਲ ਮੇਲ ਕਰਾ ਤਾਂ ਧਨਵਾਦ ਇਹੋ ਜਿਹੀ ਵੀਡਿਉ ਸਾਂਭਣ ਲਈ
Your welcome bro
L
@@RealPunjabiMusic6xdfkjop
ਕਦੇ ਕਿਸੇ ਸੰਤ ਨੂੰ ਵੀ ਨਹੀਂ ਸੁਣਿਆ ਹੋਣਾ ਏਕਣ
Sehi gall veer ji
सन्ता ने ता बेड़ा गर्क करता कॉम नु मानसिक गुलाम बना दिता
ਬਹੁਤ ਹੀ ਵਧੀਆ ਗਾਇਕ ਸਨ ਦੋਵੇਂ
ji
ਮੂਸਾ ਜੱਟ ਅਤੇ ਚਮਕੀਲਾ ਸਦਾ ਅਮਰ ਰਹਿਣਗੇ ਵੀਰਾਂ ਤੈਨੂੰ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਭੈਣਾਂ ਨੂੰ
Home co Hz
Tera moose ala kehnda c toombi chhad rakha 315 sidhu moose ala chamkila thodi aa😂😂😂 dogle pn di hadd hundi
Muse wala kitho rees kar lu
ਬਹੁਤ ਵਧੀਆ ਗਾਣੇ ਸੀ ਚਮੰਕੀਲੇ ਜੀ ਦੇ
ਬਹੁਤ ਵਧੀਆ ਤੇ ਸੋਹਣੀ ਜੋੜੀ ਸੀ 🙏🏻🙏🏻🙏🏻
ਜੋ ਇਸ ਆਖਾੜਾ ਸੁਣ ਰਿਹਾ ੳਹ ਕਹੇ ਇਸ ਜੋੜੀ ਨੂੰ ਮਾਰਣੇ ਵਾਲਿੳ ਤੁਹਣੁ ਨਰਕਾ ਵਿਚ ਵਾਸਾ ਹੋਵੇ
Wah g wah kya baat aa rhi chamkila te Amarjot di jhodi ❤️❤️
ਅੱਜ ਆਲ਼ੇ 40,, 50 ਤਾਂ ਕਾਲ਼ੇ ਕਪੜਿਆਂ ਵਾਲਿਆਂ ਨੂੰ ਲਈ ਫਿਰਦੇ ਨੇ ਨਾਲ। ਜਿਨ੍ਹਾਂ ਦੇ ਸਿਰ ਤੇ ਚੜ੍ਹਦੇ ਨੇਂ ਓਨਾਂ ਨੂੰ ਚੱਜ ਨਾਲ ਮਿਲ਼ਦੇ ਵੀ ਨਹੀਂ ਝਾਕਦੇ ਵੀ ਨਹੀਂ।
Chamkila is king of Punjabi world
ਸਾਰੇ,,ਗਇਕਾ,,ਦਾ,,ਬਾਪੂ,,22,,,ਚਮਕੀਲਾ
ਜੋ ਗਾੲਿਆ ਚਮਕੀਲੇ ਅਮਰਜੋਤ ਸੱਚ ਗਾੲਿਆ
ਕਿਆ ਬਾਤਾਂ ਜੀ
ਚਮਕੀਲਾ ਕੋਈ ਨਹੀਂ ਬਣ ਸਕਦਾ 🙏🙏