ਇਹੋ ਜਿਹਾ ਸੀ 1986 ਦਾ ਸੋਹਣਾ ਪੰਜਾਬ, ਅਤੇ ਨਾਲ Chamkila Amarjot ਦਾ ਨਵਾਂ HD ਅਖਾੜਾ

แชร์
ฝัง
  • เผยแพร่เมื่อ 8 ธ.ค. 2024

ความคิดเห็น • 229

  • @NirmalSingh-bz3si
    @NirmalSingh-bz3si 2 หลายเดือนก่อน +71

    ਕਿਡਾ ਸੋਹਣਾ ਦ੍ਰਿਸ਼ ਆ ਯਾਰ ਦਸ ਬਾਰਾਂ ਕਾਰਾਂ ਚਮਕੀਲਾ ਸਾਹਿਬ ਦਾ ਆਖਾੜਾ ਕੋਈ ਮੰਨਿਆ ਹੋਇਆ ਘਰ ਆ ,,ਚੜਦੀ ਕਲਾ ਵਿੱਚ ਰਹੇ ਇਹ ਪਰਿਵਾਰ,,,

    • @sardarji2598
      @sardarji2598 28 วันที่ผ่านมา +2

      😢😢😢😢😢

  • @jitendargill6749
    @jitendargill6749 2 หลายเดือนก่อน +76

    ਜਿੰਨਾ ਪਿਆਰ ਇਸ ਜੋੜੀ ਨੂੰ ਮਿਲਿਆ ਦੁਨੀਆ ਵਿਚ ਅੱਜ ਤੱਕ ਪੈਦਾ ਨਹੀਂ ਹੋਇਆ ਲੋਕ ਚਮਕੀਲੇ ਤੇ ਪੀ ਐਚ ਡੀ ਕਰਦੇ ਨੇ ਮਹਾਨ ਜੋੜੀ ਨੂੰ ਲੱਖਾਂ ਵਾਰ ਸਲਾਮ❤❤❤❤

    • @InderjitSingj-e4n
      @InderjitSingj-e4n 2 หลายเดือนก่อน +2

      Goli mouth mili

    • @tajrai4123
      @tajrai4123 2 หลายเดือนก่อน +1

      Sal,2001,vich,meri,v,brat,mruti,car,singari,c,vaina,vich,gai,c, Manjit,singh,pind,daule,vala,mayer,jila,moga,techil,dhramkot,dakkhana,kot,ise,khan,

    • @tajrai4123
      @tajrai4123 2 หลายเดือนก่อน +1

      20:13 20:14

  • @ravinderpourh564
    @ravinderpourh564 2 หลายเดือนก่อน +30

    ਬਹੁਤ ਵਧੀਆ ਮਾਹੌਲ ਸੀ ਪੁਰਾਣੇ ਸਮਿਆਂ ਵਿੱਚ ਬੈਠ ਕੇ ਪ੍ਰੋਗਰਾਮ ਦੇਖਣ ਦਾ ਸਾਰਿਆਂ ਨੇ ਪੰਗਾ ਬੰਨੀਆਂ ਹੋਈਆਂ ਨੇ ਹੁਣ ਦੇ ਸਮੇਂ ਵਿੱਚ ਸਾਰਿਆਂ ਦੇ ਹੱਥਾਂ ਵਿੱਚ ਮੋਬਾਇਲ ਹੁੰਦਾ ਐ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @Bhupi218
      @Bhupi218 2 หลายเดือนก่อน +3

      ਬਲਾਚੌਰ ਵੀ ਆਏ ਸੀ ਚਮਕੀਲਾ ਤੇ ਅਮਰਜੋਤ।

    • @ravinderpourh564
      @ravinderpourh564 2 หลายเดือนก่อน +2

      @@Bhupi218 ਸ਼ਾਯਦ ਗੜ੍ਹੀ ਕਾਨੂੰਗੋਆ ਆਏ ਸੀ

    • @majorsinghkhaira2137
      @majorsinghkhaira2137 2 หลายเดือนก่อน +3

      ਓਹ ਸਮਾਂ ਮੁੜਕੇ ਨਹੀਂ ਆਉਣੈ
      ਆਹ ਤਾਂ ਬੇਕਾਰ ਸਮਾਂ ਆ
      ਸਿਰਫ਼ ਵਿਖਾਵਾ ਅਤੇ ਫੁੱਕਰਪੁਣਾ ਈ ਆ ਸਭ ਪਾਸੇ

  • @PremSingh-rj6pv
    @PremSingh-rj6pv 2 หลายเดือนก่อน +59

    ਪੰਜਾਬੀ ਭਾਸ਼ਾ ਦੇ ਬਹੁਤ ਵਧੀਆ ਕਲਾਕਾਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਸਦਾ ਲਈ ਅਮਰ ਹੋ ਗਏ ਹਨ। ਜੈ ਭੀਮ ਜੈ ਭਾਰਤ ਜੈ ਸੰਵਿਧਾਨ

    • @Arsh-sr7mx
      @Arsh-sr7mx 2 หลายเดือนก่อน

      Attwadi murdabad

    • @SarwanDass-qp1pi
      @SarwanDass-qp1pi 2 หลายเดือนก่อน +3

      Very nice super top fantastic intresting songs not now days God bless him Swarg and enjoying in the last Life I hope 🙏🙏🙏🙏🙏

    • @ManavMahajan-x8u
      @ManavMahajan-x8u 2 หลายเดือนก่อน +2

      Jai shree ram

    • @jsranajsrana5263
      @jsranajsrana5263 2 หลายเดือนก่อน

      ਕਲਾਕਾਰ ਨੂੰ ਧਰਮ ਤੇ ਜਾਤਾਂ ਵਿੱਚ ਨਾ ਵੰਡੋ, ਬਹੁਤ ਬੇਵਕੂਫ ਲੋਗੇ ਕਹਿੰਦੇ ਹਨ ਕਿ ਚਮਕੀਲਾ ਦਲਿਤ ਭਾਈ ਚਾਰੇ ਵਿੱਚੋ ਸੀ ਇਸ ਲਈ ਉਸ ਨੂੰ ਮਾਰ ਦਿੱਤਾ, ਜੋ ਕਿ ਨੀਵੀਂ ਤੇ ਘਟੀਆ ਸੋਚ ਦੇ ਮਾਲਕ ਹੀ ਸੋਚ ਸਕਦੇ,, ਹਨ,
      ਚਮਕੀਲੇ ਦੇ 95 %ਅਖਾੜੇ ਜੱਟ ਭਾਈਚਾਰੇ ਦੇ ਵਿਆਹਾਂ ਵਿੱਚ ਲਗਦੇ ਸੀ.

    • @Avtar.Bhangu.AvtarAvtar
      @Avtar.Bhangu.AvtarAvtar 21 ชั่วโมงที่ผ่านมา

      Right. Ji. Right. Ji. Jio.

  • @SandeepShmi-qg5sj
    @SandeepShmi-qg5sj 2 หลายเดือนก่อน +16

    ਮੇਰੇ ਵੀ ਡੈਡੀ ਜੀ ਦੇ ਵਿਆਹ ਤੇ ਆਇਆ ਸੀ ਚਮਕੀਲਾ ਅਤੇ ਅਮਰਜੋਤ ਅਸੀਂ ਹੁਣ ਵੀ ਸਾਰਾ ਪਰਿਵਾਰ ਸਾਲ ਚ ਇੱਕ ਵਾਰ ਬੈਠ ਕੇ ਵਿਆਹ ਦੀ ਮੂਵੀ ਤੇ ਚਮਕੀਲਾ ਜੀ ਦਾ ਅਖਾੜਾ ਦੇਖਦੇ ਆ ਰੂਹ ਖੁਸ਼ ਹੋ ਜਾਂਦੀ ਸੱਭ ਦੀ ਚਮਕੀਲਾ ਜੀ ਦਾ ਅਖਾੜਾ ਦੇਖ ਕੇ ❤️❤️💯💯

    • @sardarji2598
      @sardarji2598 28 วันที่ผ่านมา

      😢😢😢😢😊

    • @sardarji2598
      @sardarji2598 28 วันที่ผ่านมา +2

      Please bo muvi net par chara do my dear son please 🙏🏻

    • @sardarji2598
      @sardarji2598 8 วันที่ผ่านมา

      😢😢😢😢

    • @CarpenterSingh-s6t
      @CarpenterSingh-s6t 11 ชั่วโมงที่ผ่านมา

      Loye❤❤❤❤❤you❤❤❤❤❤punjab❤❤❤❤❤❤satnam❤❤❤❤❤singh❤❤❤❤❤uae❤❤❤❤❤ Dubai ❤❤❤❤barnala❤❤❤❤❤❤to❤❤❤❤❤ Sharjah ❤❤❤❤

  • @premchand115
    @premchand115 2 หลายเดือนก่อน +36

    ਬਹੁਤ ਬਹੁਤ ਧੰਨਵਾਦ ਬਾਦ ਜੀ ਚਮਕੀਲਾ ਐਂਡ ਪਾਰਟੀ ਨੂੰ ਪਿਆਰ ਕਰਨ ਵਾਲਿਆ ਨੂੰ ❤❤❤❤❤

  • @PritamSingh-gw1iq
    @PritamSingh-gw1iq 2 หลายเดือนก่อน +25

    ਪੰਜਾਬ ਬੱਬਰ ਸ਼ੇਰ ਸਿੰਗਰ ਅਮਰ ਸਿੰਘ ਚਮਕੀਲਾ ਜੇਹੜਾ ਮਰਨ ਤੋ ਨੀ ਡਰਿਆ ਸਾਰੀ ਦੁਨੀਆ ਤੇ ਨਾਮ ਕਰ ਗਿਆ

  • @darshanchahal5911
    @darshanchahal5911 2 หลายเดือนก่อน +22

    ਰੱਬ ਕਰੇ ਇਹ ਪੱਗਾ ਵਾਲਾ ਪੰਜਾਬ ਤੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੁਬਾਰਾ ਆ ਜਾਣ ਮੈ ਮੂਹਰੇ ਥੱਲੇ ਬੈਠ ਕੇ ਅਖਾੜਾ ਦੇਖ ❤ ਚਮਕੀਲਾ and ਪਾਰਟੀ ਜ਼ਿੰਦਾਬਾਦ ❤ ਚਾਹਲ ਮਰਜਾਨਾ ਬਰੇਟਾ ❤

  • @sultansingh7138
    @sultansingh7138 2 หลายเดือนก่อน +17

    ਚਮਕੀਲਾ ਵੀਰ ਦੀ ਦੁਗਾਣਾ ਜੋੜੀ ਤੇ ਕਲਮ ਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਕਰ ਸਕਿਆ 👍💪💪💪💪❤️

    • @Flavour_Fusion2907
      @Flavour_Fusion2907 2 หลายเดือนก่อน

      Baba nanakana song nu te 2,3 hor song nu chadke sare fudu gane hi kade kadi likhat maa bhena nu gnda bolda c eh likhat c usdi fudu bnde nu fudu hi vdya lgne aw

    • @KuldeepSomal-eh2lh
      @KuldeepSomal-eh2lh 2 หลายเดือนก่อน +1

      ਤੇ ਅੱਜ ਦੇ ਬਾਰੇ ਕੀ ਖ਼ਿਆਲ ਆ ਜਿਹੜੀਆਂ ਜਮਾਂ ਸ਼ਰੇਆਮ ਅੱਧ ਨੰਗੀਆਂ ਟੀਵੀ ਤੇ ਵੀਡਿਓ ਚ ਤੇ ਫਿਲਮਾਂ ਚ ਨਚਾ ਰਹੇ ਆ ਕੀ ਇਹ ਸਭ ਕੁਝ ਵਧੀਆ chamkile ਦੇ ਗੀਤਾਂ ਨਾਲੋ chamkile ਦੇ ਗੀਤ ਅੱਜ ਦੇ ਗੰਦੇ ਦੌਰ ਨਾਲੋਂ ਕਿਤੇ ਚੰਗੇ ਨੇ ਅੱਜ ਕੱਲ੍ਹ ਦੇ ਗੀਤਾਂ ਚ ਸ਼ਰੇਆਮ ਅੱਧ ਨੰਗੀਆਂ ਕੁੜੀਆਂ ਦੀਆਂ ਵੀਡਿਓ ਬਣਾ ਬਣਾ ਕੇ ਦਿਖਾ ਰਹੇ ਆ,,​@@Flavour_Fusion2907

  • @surjitsingh3440
    @surjitsingh3440 2 หลายเดือนก่อน +28

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਪੰਜਾਬ ਦੀ ਉਹ ਮਹਾਨ ਕਲਾਕਾਰ ਹੋਏ ਨੇ। ਉਨਾਂ ਦੀ ਜਗ੍ਹਾ ਕੋਈ ਵੀ ਕਲਾਕਾਰ ਨਹੀਂ ਲੈ ਸਕਦਾ ਉਹ ਹਮੇਸ਼ਾ ਅਮਰ ਰਹਿਣਗੇ ਰਹਿਦੀ ਦੁਨੀਆਂ ਤੱਕ।

  • @mrlaadi27133
    @mrlaadi27133 2 หลายเดือนก่อน +10

    ਕਿੰਨਾ ਸੋਹਣਾ ਵਕਤ ਸੀ,,,ਕਾਸ਼ ਵਾਹਿਗੁਰੂ ਜੀ ਸਾਨੂੰ ਇਹ ਵਕਤ ਵਾਪਿਸ ਦੇ ਦੇਵੇ❤❤❤

  • @Punjabtv76
    @Punjabtv76 หลายเดือนก่อน +2

    ਬਹੁਤ ਹਿੱਟ ਜੋੜੀ ਸੀ ਚਮਕੀਲਾ ਤੇ ਬੀਬਾ ਅਮਰਜੋਤ ਦੀ ਉਸ ਵਕ਼ਤ ਮੈ 10 ਸਾਲ ਦਾ ਸੀ।ਹੋਰ ਤਾਂ ਹੋਰ ਅੱਜ ਕੱਲ ਦੀ ਟਰੈਫਿਕ ਨਾਲੋਂ ਉਹ ਸਮਾ ਬਹੁਤ ਵਧੀਆ ਸੀ। ਹੁਣ ਤਾਂ ਉਹ ਪੰਜਾਬ ਕਿੱਥੋਂ ਲੱਭਣਾ ਟਿਵਾਣਾ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਫੁੱਲ ਅਖਾੜਾ ਦਿਖਾਉਣ ਲਈ।ਅਕਬਰ ਮਹਿਬੂਬ

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 2 หลายเดือนก่อน +32

    ਬੁਹਤ ਸੋਹਣਾ ਸਮਾਂ ਸੀ ਜਦੋਂ ਦੀ ਇਹ ਵੀਡੀਓ ਹੈ, ਸਾਦਾ ਸੁਭਾਅ , ਸਾਦਾ ਰਹਿਣ ਸਹਿਣ, ਖਾਣਾ ਵੀ ਸਾਦਾ ਸੀ ਮੱਖਣ, ਦੁੱਧ,ਦੇਸੀ ਘਿਉ,ਦੇਸੀ ਪਹਿਰਾਵਾ ਗੀਤ ਵੀ ਦੇਸੀ ਸਾਜਾ ਵਾਲੇ ਸੀ,,❤
    ਕਾਸ਼,,,,,,,,? 😢
    ❤ਟਿਵਾਣਾ ਵੀਰ ਜੀ ❤ ਓ ਧੰਨਵਾਦ ,,❤

  • @jaggiguru3127
    @jaggiguru3127 2 หลายเดือนก่อน +20

    ਗੱਡੀਆਂ ਦੇਖ ਕੇ ਮਨ ਖੁਸ਼ ਹੋ ਗਿਆ ਚਮਕੀਲਾ ਕਿੰਨੇ ਅਮੀਰ ਘਰਾਂ ਦੇ ਅਖਾੜਾ ਲਾਉਂਦਾ ਸੀ

  • @parwindersinghpunjawa5016
    @parwindersinghpunjawa5016 2 หลายเดือนก่อน +32

    ਖੁਸ਼ ਕਿਸਮਤ ਸਨ ਉਹ ਲੋਕ ਜਿਨ੍ਹਾਂ ਚਮਕੀਲੇ ਦਾ ਖਾੜਾ ਵੇਖਿਆ ਬਾਕੀ ਚਮਕੀਲਾ ਨਹੀਂ ਕਿਸੇ ਬਣ ਜਾਣਾ ਘਰ ਘਰ ਪੁੱਤ ਜੱਮਦੇ

    • @SuchaSingh-jw4ss
      @SuchaSingh-jw4ss 2 หลายเดือนก่อน +1

      ਮੈਂ ਚਮਕੀਲੇ ਦਾ ਅਖਾੜਾ ਸੁਣਿਆ ਹੈ ਸੰਨ 1980,81 ਦੇ ਕਰੀਬ ਬਲਾਚੌਰ ਚੋਧਰੀ ਤੁਲਸੀ ਰਾਮ ਚੋਹਾਨ MLA ਨੇ ਬੁਲਾਇਆ ਸੀ ਬਹੁਤ ਹੀ ਵਧੀਆ ਸਮਾਂ ਸੀ

  • @surinderbhullar3442
    @surinderbhullar3442 2 หลายเดือนก่อน +9

    ਮੈਨੂੰ ਨੀ ਲੱਗਦਾ ਇਕ ਸ਼ਹਿਰ ਵਿੱਚ ਇੰਨੀਆ ਕਾਰਾ ਉਸ ਵੇਲੇ ਮਿਲ ਜਾਂਦੀ ਆ ਹੋਣ ਗਈ. ਪੂਰਾ ਸਰਦਾ ਘਰ ਆ .ਸਵਾਦ ਆ ਗਿਆ ਰੂਹ ਖੂਸ਼ ਹੋ ਗਈ

  • @satnam_bhangu.1915
    @satnam_bhangu.1915 2 หลายเดือนก่อน +20

    ਚਮਕੀਲੇ ਵਰਗੇ ਰੋਜ ਨਹੀਂ ਜੰਮਦੇ ਮਹਾਨ ਕਲਾਕਾਰ ❤❤

  • @Virkkabaddi08
    @Virkkabaddi08 2 หลายเดือนก่อน +8

    ਵਾਹ ਜੀ ਪੁਰਾਣਾ ਸਮਾਂ ਯਾਦ ਆ ਗਿਆ,, ਵੀਰ ਆਹੀ ਦੇਬੂ ਸੀ ਜੋ ਨਾਲ ਹਾਸਾ ਮਜਾਕ ਕਰਦਾ ਚੁੰਨੀ ਲੈ ਕੇ 😊

    • @kulwantuppal2964
      @kulwantuppal2964 2 หลายเดือนก่อน

      Gandera pind vala

    • @TiwanaMusicEvolution
      @TiwanaMusicEvolution  2 หลายเดือนก่อน

      ਚੁੰਨੀਂ ਵਾਲਾ ਪ੍ਰਿਥੀਪਾਲ ਢੱਕਣ ਹੈ ਜੀ ਕਾਮੇਡੀਅਨ, ਦੇਬੂ ਤਾਂ ਸੱਜੇ ਪਾਸੇ ਚਿੱਟੀ ਢੋਲਕ 'ਤੇ ਹੁੰਦਾ ਸੀ ਧੰਨਵਾਦ।

    • @Virkkabaddi08
      @Virkkabaddi08 2 หลายเดือนก่อน

      @@TiwanaMusicEvolution ਫਿਰ ਤਾਂ ਵੀਰ ਜੀ ਦੇਬੂ ਦੀ ਡੈੱਥ ਹੋਈ ਹੋਣੀ,, ਢੱਕਣ ਹੈ ਹੁਣ ਵੀਰਾ ਜੀ

  • @JaggaSingh-ow4ow
    @JaggaSingh-ow4ow 2 หลายเดือนก่อน +6

    ਪੰਜਾਬੀਆਂ ਦਾ ਬਹੁਤ ਬਹੁਤ ਹਰਮਨ ਪਿਆਰਾ ਕਲਾਕਾਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਮਰ ਰਹੇ।।।।।।।।।।।।।।।। ਜੈ ਭੀਮ ਜੈ ਭਾਰਤ ਜੈ ਸਵਿਧਾਨ

  • @shivanisharma5562
    @shivanisharma5562 4 วันที่ผ่านมา +2

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਬੀਜੇਪੀ ਲੀਡਰ ਤੋਂ,

  • @sukhmeetbajwa730
    @sukhmeetbajwa730 2 หลายเดือนก่อน +4

    ਕਿੰਨਾ ਸੋਹਣਾ ਸੀ ਉਸ ਟਾਈਮ ਦਾ ਪੰਜਾਬ ਸਰਦਾਰਾਂ ਨੂੰ ਦੇਖ ਮੰਨ ਖੁੰਹਦ ਗਿਆ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਪੰਜਾਬ

  • @gurpreetgill8922
    @gurpreetgill8922 2 หลายเดือนก่อน +6

    ਰੂਹ ਖੁਸ਼ ਹੋ ਗਈ

  • @Gurwinderkhurod585
    @Gurwinderkhurod585 2 หลายเดือนก่อน +10

    Sada v Bappu da ਵਿਆਹ ਵਿੱਚ ਆਇਆ ਸੀ ਚਮਕੀਲੇ ਦਾ ਅਖਾੜਾ 3800 ਰੁਪਏ ਵਿੱਚ ਬਹੁਤ ਵਧੀਆ ਅਖਾੜਾ ਲਾਇਆ ਸੀ

    • @sukhjeet8485
      @sukhjeet8485 2 หลายเดือนก่อน

      ਕਿਹੜੇ ਪਿੰਡੋਂ ਜੀ ਤੁਸੀ ਤੇ ਜਿਲ੍ਹਾਂ?

    • @TiwanaMusicEvolution
      @TiwanaMusicEvolution  2 หลายเดือนก่อน +1

      @@Gurwinderkhurod585 ਕਿਹੜਾ ਪਿੰਡ ਹੈ ਜੀ ਆਪ ਜੀ ਦਾ, ਕਿਰਪਾ ਕਰਕੇ ਇਸ ਨੰਬਰ 'ਤੇ ਇਕ ਵਾਰ ਸਾਡੇ ਨਾਲ ਸੰਪਰਕ ਜਰੂਰ ਕਰਿਓ 9855424000 (ਪ੍ਰਭਜੋਤ ਸਿੰਘ ਟਿਵਾਣਾ)

    • @jaspalkhroudkharod5469
      @jaspalkhroudkharod5469 2 หลายเดือนก่อน

      Me v dekhea c bai ji Rurrki aea c

    • @jaspalkhroudkharod5469
      @jaspalkhroudkharod5469 2 หลายเดือนก่อน

      Me v dekhea c Rurrki pind aea c deepe de brother di merrij c

    • @jaskaranrandhawa5051
      @jaskaranrandhawa5051 2 หลายเดือนก่อน

      ​@@jaspalkhroudkharod5469uchhi Rurki,?

  • @ManpreetSingh-ko5rb
    @ManpreetSingh-ko5rb วันที่ผ่านมา

    ਕਿਨ੍ਹਾਂ ਸੋਹਣਾ ਪੰਜਾਬ ਸੀ ਸਾਰਿਆਂ ਦੇ ਦਸਤਾਰਾਂ ਬੰਨੀਆਂ ਹੋਈਆਂ ਨੇ ❤❤

  • @harbhamjansingh3103
    @harbhamjansingh3103 2 หลายเดือนก่อน +1

    ਮਨ ਨੂੰ ਸਕੂਨ ਮਿਲਿਆ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ❤❤❤❤❤❤

  • @rajindersingh6060
    @rajindersingh6060 2 หลายเดือนก่อน +16

    Ik viah te duja chamkila & party….loka nu dugna chaa charh janda hona 🎉❤

  • @JaswinderSingh-gf7xk
    @JaswinderSingh-gf7xk 2 หลายเดือนก่อน +6

    es same de viwah dekh k dil nu sakoon a janda hai.

  • @pardeepkumarsarangal1843
    @pardeepkumarsarangal1843 หลายเดือนก่อน +1

    ਪੰਜਾਬ ਦੀ ਰੌਣਕ ਸੀ ਇਹ ਅਮਰ ਜੋੜੀ

  • @MD-gi6li
    @MD-gi6li หลายเดือนก่อน +2

    ਇਹ ਹੁੰਦਾ ਸੀ ਅਸਲੀ ਪੰਜਾਬ, ਹੁਣ ਆਲਾ ਪੰਜਾਬ ਤਾਂ ਮਿਕਸ ਜਿਹਾ ਹੋਗਿਆ

  • @JarnealJally
    @JarnealJally 2 หลายเดือนก่อน +1

    ਤਾੜੀ ਲਾਈ ਹੈ ਬਹੁਤ ਬਹੁਤ ਵਧੀਆਂ

  • @sidhurureke
    @sidhurureke 2 หลายเดือนก่อน +24

    ਕਾਸ਼ ਇਹ ਸਮਾਂ ਇਕ ਵਾਰ ਫਿਰ ਆ ਜਾਵੇ

    • @jzkskeeklnxkdkeke
      @jzkskeeklnxkdkeke 8 วันที่ผ่านมา +1

      ਬਾਈ ਜੀ ਚਮਕੀਲੇ ਦਾ ਸਕਾਂ ਭਰਾ ਤਾਰੀ ਜਿਉਂਦਾ ਪਰ ਉਸ ਨੂੰ ਬੱਸ ਬਰਸੀਂ ਵਾਲੇ ਦਿਨ ਹੀ ਕੱਪੜੇ ਪਾਉਣ ਨੂੰ ਮਿਲਦੇ ਬਾਕੀ ਦਿਨ ਬੱਸ ਕਮਲਾ ਕੀਤਾ ਪਿਆ ਉਸ ਵਿੱਚ ਵੀ ਗੁਣ ਬਹੁਤ ਨੇ ਸਭ ਕੁਸ ਚਮਕੀਲੇ ਵਰਗਾ ਉ ਗਾਉਂਦਾ ਵੀ ਵਧੀਆ ਪਰ ਹਲਾਤਾਂ ਕਰਕੇ ਉਸ ਨੇ ਬਿੜੀਆ ਪੀ ਆਪਣਾਂ ਸਰੀਰ ਖਰਾਬ ਕੀਤਾ ਸਭ ਸੈਟ ਹੋ ਜਾਉ ਜੇ ਕਰਨਾ ਹੋਵੇ ਪਰ ਉਸ ਨੂੰ ਜੋਕਾ ਵਾਲਾ ਕੰਮ ਹੋਈਆ ਪਿਆ

  • @BalwantSingh-cw8dz
    @BalwantSingh-cw8dz 2 หลายเดือนก่อน +17

    Old is gold

  • @tirathsingh6539
    @tirathsingh6539 2 หลายเดือนก่อน +1

    ਸੱਚੀ ਦਿਲ ਜਿੱਤ ਲਿਆ ❤❤❤
    ਅਮਰ ਚਮਕੀਲਾ ਜੋੜੀ ਨੇ

  • @RanjitSingh-dj3pm
    @RanjitSingh-dj3pm 2 หลายเดือนก่อน +6

    ਚਮਕੀਲਾ. ਸਾਬ.ਤੇ.ਮਾਤਾ.ਅਮਰਜੋਤ.ਜੀ.ਜਿੰਦਾਬਾਦ..ਸਦਾ.ਵਾਸਤੇ.ਅਮਰ.ਹੋ.ਗੇ😂🎉😢❤😮😅😊

  • @bittughotrasingh1883
    @bittughotrasingh1883 2 หลายเดือนก่อน +3

    ਕਿੱਨੇ ਸੋਹਣੇ ਦਿਨ ਸੀ ਸੋਵਾਂਦ ਆਗਿਆ ❤❤❤❤

    • @TiwanaMusicEvolution
      @TiwanaMusicEvolution  2 หลายเดือนก่อน

      ਸ਼ੇਅਰ ਜਰੂਰ ਕਰ ਦਿਓ ਜੀ।

  • @sarbbrar4173
    @sarbbrar4173 หลายเดือนก่อน +1

    ਸਾਡਾ ਸਮਾਂ ਸੀ ਮਰਦਾਂ ਦਾ ਰਾਜ ਸੀ ਘੁੱਗੀ ਪਰ ਨਹੀਂ ਮਾਰ ਸੀ ਲੋਕ ਬਹੁਤ ਸੁਖੀ ਜੀਵਨ ਬਤੀਤ ਕਰ ਦੇ ਸੀ

  • @mohitsangar0013
    @mohitsangar0013 2 หลายเดือนก่อน +1

    Buhat hi badiya laga ji chamkila ji and amarjot ji zindabad zindabad zindabad zindabad zindabad zindabad zindabad zindabad

  • @keystone7264
    @keystone7264 2 หลายเดือนก่อน +4

    eh time movie ch dekhan nu hi vdai lgda but 1984- 95 tk kala dor ch punjab ch lok azadi nal ghum nhi skde c boht mada time c eh . 1980 to pehla wala time boht vdia c

  • @jagdeepsingh6540
    @jagdeepsingh6540 2 หลายเดือนก่อน +4

    Bahut javerdest akhada laea legend ne gard kdti

  • @DarshanMoga-g7x
    @DarshanMoga-g7x 2 หลายเดือนก่อน +10

    Chamkila Zandabad ❤

  • @niranjansinghjhinjer1370
    @niranjansinghjhinjer1370 2 หลายเดือนก่อน +2

    Jionde raho bhai ji 🙏
    Bda mann dukhi hunda h sonha akhara dekh ke

  • @satnam_bhangu.1915
    @satnam_bhangu.1915 2 หลายเดือนก่อน +5

    ਕਾਸ ਇਹੇ ਅਣਮੁੱਲੇ ਸਮੇਂ ਵਾਪਸ ਆ ਜਾਣ ਹੁਣ ਵਾਲੇ ਨਕਲੀ ਵਿਆਹ ਤੇ ਨਕਲੀ ਲੋਕ ਵਧੀਆ ਨਹੀਂ ਲੱਗਦੇ 😢😢😢

    • @kamalsingh4523
      @kamalsingh4523 2 หลายเดือนก่อน

      Sehi kiha veer ji

  • @vickuk1313
    @vickuk1313 2 หลายเดือนก่อน +2

    Bahut bahut dhanwaad tiwana saab...love from England

  • @AvtarSingh-ls1ux
    @AvtarSingh-ls1ux หลายเดือนก่อน

    Ik gal vadia lagi wakh k rukh 🌳 bout n hun bout kaat g pun j

  • @jotphotophotography7756
    @jotphotophotography7756 2 หลายเดือนก่อน +3

    ਪੱਗਾਂ ਹੀ ਪੱਗਾਂ ਦਿਖਦੀਆਂ ਹਨ ਵਿਆਹ ਵਿੱਚ ਕਿੰਨਾ ਵਧੀਆ ਲਗਦੇ ਪੰਜਾਬੀ

  • @anmolsingh1416
    @anmolsingh1416 2 หลายเดือนก่อน +2

    Asi dekhea1986 da punjab bahot he sohna or shaant se pardushan v nhi se na dhove da na shor da.

  • @harvinderpattar
    @harvinderpattar 2 หลายเดือนก่อน +4

    Kina golden time c aj di chamk dmk toh pre saauuu jye lok c

  • @HarmeshSPAIN
    @HarmeshSPAIN 2 หลายเดือนก่อน +2

    ਉਸ ਟਾਇਮ ਲੋਕ ਟੇਪ ਰਿਕਾਰਡਰ ਵੀ ਨਾਲ ਹੀ ਚੁੱਕ ਲੈ ਜਾਂਦੇ ਸੀ ਚਮਕੀਲੇ ਦੇ ਗੀਤ ਰਿਕਾਰਡ ਕਰਨ ਲਈ, ਪੰਜਾਬ ਚ ਕਲਾਕਾਰੀ ਚ ਡੰਕਾ ਵੱਜਦਾ ਸੀ ਚਮਕੀਲੇ ਅਮਰਜੋਤ ਦਾ

  • @kamalsingh4523
    @kamalsingh4523 2 หลายเดือนก่อน +1

    Supar duper hit Jodi amar Singh Chamkila ji and amar jot ji 💖💖💖💖💖💚💚💚💚💙💙💙💙

  • @BalwinderSingh-x2d
    @BalwinderSingh-x2d 2 หลายเดือนก่อน +3

    Very good chamkila Amarjot ji 🙏🙏❤️🎉❤🍨❤🎉🎉🎉🎉🙏🙏🙏🙏

  • @kuldeeprajput7276
    @kuldeeprajput7276 2 หลายเดือนก่อน +2

    सुनहरी यादें ❤❤

  • @balbirsinghjmajra2523
    @balbirsinghjmajra2523 2 หลายเดือนก่อน +2

    Najjer Lugg gai mere Sohne des Punjab noo oh din kde mur aune Rabba nachiz di okatt ki Smme te mehar karin

  • @baldevkumar1104
    @baldevkumar1104 2 หลายเดือนก่อน +3

    Namrata Wali jodi. Waheguru ji da Khalsa waheguru ji di Fateh.

  • @DaljeetSingh-c8d
    @DaljeetSingh-c8d หลายเดือนก่อน

    Miss you 1986 year te chamkila amarjot ji

  • @sukhwantsingh8772
    @sukhwantsingh8772 2 หลายเดือนก่อน +2

    ❤❤❤Bahut vadhia sma c❤❤

  • @birsingh4200
    @birsingh4200 หลายเดือนก่อน

    ਬਿਲਕੁਲ ਸਾਦਾ ਪਹਿਰਾਵਾ।

  • @jagrajsinghjagga3609
    @jagrajsinghjagga3609 2 หลายเดือนก่อน +25

    ਚਮਕੀਲਾ ਚਮਕੀਲਾ ਸੀ ❤❤❤❤❤❤❤

  • @arshpeetmlk5283
    @arshpeetmlk5283 2 หลายเดือนก่อน +2

    Very Nice Live Tiwana Ji Mukhtiar Manvi ❤ ❤ ❤🎉

  • @gurvindersingh-ht6sx
    @gurvindersingh-ht6sx 2 หลายเดือนก่อน +4

    Very nice 👍

  • @AvtarSingh-lf1gz
    @AvtarSingh-lf1gz หลายเดือนก่อน +1

    Amar Jodi Chamkila & Amarjot

  • @AryanKumar-fg7rc
    @AryanKumar-fg7rc 2 หลายเดือนก่อน +4

    5 ਕੁਇਟਲ ਗੁੜ ਲੱਗ ਗਿਆ ਹੋਣਾ ਜਿਹੜੇ ਹਿਸਾਬ ਨਾਲ ਖਦਰ ਦੇ ਗਿਲਾਸ ਵਿੱਚ ਚਲਦੀ ਆ ਸ਼ਰਾਬ ਕਿਸੇ ਵਧੀਆ ਘਰ ਵਿਆਹ ਆ 1986 ਵਿੱਚ ਪੈਂਟ ਕੋਟ ਪਾਇਆ ਵਿਆਦੜ੍ਹ ਨੇ

  • @AmrikSingh-yf8nc
    @AmrikSingh-yf8nc 2 หลายเดือนก่อน +1

    Bahut badhiya samachar Suna de Punjabi

  • @InderjitDhaliwal-t1p
    @InderjitDhaliwal-t1p 2 หลายเดือนก่อน +1

    Veer good

  • @parmindersingh9448
    @parmindersingh9448 2 หลายเดือนก่อน +4

    Very nice

  • @RanjitBajwa-dd6pp
    @RanjitBajwa-dd6pp 2 หลายเดือนก่อน +1

    Very nice chamkila and party'

  • @jeetmujaidia6364
    @jeetmujaidia6364 2 หลายเดือนก่อน

    ਸਦਾਬਹਾਰ ਗੀਤ ਅਮਰ ਸਿੰਘ ਚਮਕੀਲਾ ਅਮਰ ਜੋੜੀਂ

  • @billaphulluwaladod6212
    @billaphulluwaladod6212 2 หลายเดือนก่อน

    1986 vele de geet boht ghaint jodi rhi aaa sirra galbat

  • @dawinderjagraon9591
    @dawinderjagraon9591 2 หลายเดือนก่อน +1

    ਕਿੰਨਾ ਪਿਆਰਾ ਪੰਜਾਬ ਸੀ, ਪੱਗਾਂ, ਟੇਪ ਰਿਕਾਰਡ ਹੱਥਾਂ ਚ ਫੜ੍ਹੇ ਹੋਏ, ਸਿਰਾ

  • @dalbirkumar1006
    @dalbirkumar1006 2 หลายเดือนก่อน +4

    Chamkila never forget

  • @balwinderdass9048
    @balwinderdass9048 2 หลายเดือนก่อน +2

    Verry,nice

  • @farmer-pb1976
    @farmer-pb1976 2 หลายเดือนก่อน

    ਬਹੁਤ ਬੱਧੀਆਂ🎉

  • @amarjeetsinghamar7197
    @amarjeetsinghamar7197 2 หลายเดือนก่อน +1

    👍ਮੁੜ ਨਹੀਂ ਆਉਣਾ ਉਹ ਸਮਾਂ

  • @avtarsinghavtarsingh7983
    @avtarsinghavtarsingh7983 2 หลายเดือนก่อน +1

    Kya baat👏👏💐💐

  • @BalvirSingh-bv8cd
    @BalvirSingh-bv8cd 2 หลายเดือนก่อน

    Very nice super duper hit jodi c, hai,rhugi hamesha.

  • @amanbidlanofficial
    @amanbidlanofficial 2 หลายเดือนก่อน +2

    Miss you 😢😢😢😢😢😢😢ustaaz ji 😢😢😢😢😢😢😢😢😢😢

  • @baldevkumar1104
    @baldevkumar1104 2 หลายเดือนก่อน +3

    Koi nahi reesh kar sakda Baba ji di 1986 vich m 2 sala da c ji . Par menu duniya vich ena to Vada kalakar nahi mileya ji .

  • @DarshanMoga-g7x
    @DarshanMoga-g7x 2 หลายเดือนก่อน +7

    Amar Singh Chamkila G Zandabad

  • @Wetrioz
    @Wetrioz 2 หลายเดือนก่อน +1

    ਇਹ ਮੁੰਡਾ ਲਾੜਾ ਹੁਣ ਕਿੱਥੇ ਆ ਕੂਮੈਂਟ ਕਰੇ ਆ ਕੇ😂❤🎉

  • @surjitsingh7789
    @surjitsingh7789 2 หลายเดือนก่อน +2

    ਚਮਕੀਲਾ ਨਹੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @jzkskeeklnxkdkeke
    @jzkskeeklnxkdkeke 8 วันที่ผ่านมา

    ਚਮਕੀਲੇ ਦੇ ਸਕੇ ਭਰਾ ਤਾਰੀ ਨੂੰ ਜੇ ਗਾਉਣ ਲਈ ਤਿਆਰ ਕਰ ਲਿਆ ਜਾਵੇ ਜਵੇ ਚਮਕੀਲੇ ਦੀ ਅਸਲੀ ਕਾਪੀ ਆ ਉਸ ਨੂੰ ਖੁਰਾਕ ਤੇ ਹੌਸਲਾ ਦੇਕੇ ਤਿਆਰ ਕਰਨਾ ਚਾਹੀਦਾ

  • @kamaljitsingh8542
    @kamaljitsingh8542 2 หลายเดือนก่อน

    ਮੇਰੇ ਪਿਤਾ ਜੀ ਵੀ ਡਰਾਇਵਰ ਸੀ ❤ ਸਾਡੇ ਕੋਲ ਵੀ ਇੱਕ ਅਮਬੇਸਡਰ ਕਾਰ ਅਤੇ ਇੱਕ ਫੀਏਟ ਪਦਮਿਨੀ ❤ ਕਾਰ ਹੁੰਦੀ ਸੀ 1978-to --1993

  • @JASMAAN20
    @JASMAAN20 2 หลายเดือนก่อน +4

    Amar jodi

  • @MalkitSingh-gz6zb
    @MalkitSingh-gz6zb หลายเดือนก่อน

    Chamkila Bahut Vadhiya Kalakar C

  • @GurpreetSingh-wj8ch
    @GurpreetSingh-wj8ch 2 หลายเดือนก่อน +1

    Old Punjab gold

  • @nardokhkumar3483
    @nardokhkumar3483 2 หลายเดือนก่อน +4

    Good Jore Very Nice

  • @kamaljitsingh8542
    @kamaljitsingh8542 2 หลายเดือนก่อน

    Kina Vadhia Laga Saria Ambassador Car Ik Fiat Padmini ❤❤1986

  • @BabaFarid-x9u
    @BabaFarid-x9u 2 หลายเดือนก่อน +8

    Chamkila

  • @gurpreetvirdi4879
    @gurpreetvirdi4879 4 ชั่วโมงที่ผ่านมา

    Yaar Mai Tah Haran Ho Gia Aaj To 37 38 Sal Pehla Viyah Ch 1 Bus 12 Ja 13 Gaddiya Lei Ke Jana Koi Shoti Gal Ni Si Teh Fer Uto Di Akhada V Os Time De Super Star ✨⭐ Singer Jodi Amar Singh Chamkila Teh Biba Amarjot Ji Famous Dogana Jodi Wah Ji Wah 🙏

  • @Kuldeepsingh-gt1dj
    @Kuldeepsingh-gt1dj 2 หลายเดือนก่อน

    ❤, Hmv, ਦਾ ਦਾਦਾ ਦਾਦੀ ❤,1986❤

  • @SunilKumar-cu8nk
    @SunilKumar-cu8nk 2 หลายเดือนก่อน +2

    Bhought Khouab Ji

  • @BalwinderSingh-i4o
    @BalwinderSingh-i4o วันที่ผ่านมา

    ❤❤❤❤❤❤ nice 👍 👍 👍 👍

  • @PritamSingh-gw1iq
    @PritamSingh-gw1iq 2 หลายเดือนก่อน +1

    ਅਮਰ ਸ਼ਹੀਦ ਜੋੜੀ ਜੀਂਦਾ ਬਾਦ

  • @jagtarsingh1578
    @jagtarsingh1578 2 หลายเดือนก่อน +2

    ਚਮਕੀਲਾ

  • @harbhajansoomal4709
    @harbhajansoomal4709 หลายเดือนก่อน

    Top jori in the world 🌍❤

  • @shammurari4081
    @shammurari4081 หลายเดือนก่อน +1

    Chamkila Amarjot Amar Rahuga

  • @SohnaSingh-d3b
    @SohnaSingh-d3b 4 วันที่ผ่านมา

    ਤਕਰੀਬਨ 98% ਪੱਗਾ ਆਲੇ ਨੇ❤❤❤🎉🎉🎉🎉

  • @BakhshishSingh-c4h
    @BakhshishSingh-c4h 2 หลายเดือนก่อน +1

    CHAMKILA THETH. PUNJABI. BOLDA SI

  • @SewakSidhu-z2r
    @SewakSidhu-z2r 2 หลายเดือนก่อน

    ਹੁਣ ਤਾਂ ਖਤਮ ਹੋ ਗਈ ਸਿਖੀ

  • @rampal7616
    @rampal7616 2 หลายเดือนก่อน

    Chamkila great

  • @user-dt7no8dw3o
    @user-dt7no8dw3o หลายเดือนก่อน

    Golden time c