ਮੇਰੇ ਬਾਪੂ ਦੀ ਲਾਸ਼ ਘਰੇ ਪਈ ਸੀ ਤੇ ਮੈਂ ਲੋਕਾਂ ਤੋਂ ਨਸ਼ਾ ਮੰਗ ਰਿਹਾ ਸੀ।14 ਸਾਲ ਨਸ਼ੇ ਦੀ ਦਲਦਲ ਚ ਰਹੇ ਨੌਜਵਾਨ ਦੀ ਕਹਾਣੀ

แชร์
ฝัง
  • เผยแพร่เมื่อ 3 ธ.ค. 2024

ความคิดเห็น • 218

  • @harmandhaliwal3503
    @harmandhaliwal3503 2 ปีที่แล้ว +39

    ਰੱਬ ਮੇਹਰ ਕਰੀ ਸਭ ਤੇ ਤੇ ਭਰਾਵਾਂ ਆਪਣੇ ਘਰ-ਦਿਆਂ ਨੂੰ ਪਿਆਰ ਤੇ ਸਤਿਕਾਰ ਕਰੀ ਸਭ ਕੁਝ ਭੁੱਲ ਜਾਂਦਾ ਰੱਬ ਮੇਹਰ ਕਰੇ ਤੁਹਾਡੇ ਤੇ

  • @jagroopsingh5686
    @jagroopsingh5686 2 ปีที่แล้ว +24

    ੲਿਹੋ ਜਿਹੀਅਾ ਮੁਲਾਕਾਤਾਂ ਹੋਰ ਨੌਜਵਾਨ ਵਿੱਚ ਜੋਸ ਭਰ ਦੀਅਾ .ਧੰਨਵਾਦ ਗਰੇਵਾਲ ਸਾਬ.

  • @AwsomeJaTtLiFE302
    @AwsomeJaTtLiFE302 2 ปีที่แล้ว +22

    ਵੀਰ ਬਹੁਤ interview ਦੇਖੀਆਂ ਚਿੱਟਾ ਪੀਣ ਵਾਲੀਆਂ ਦਿਆਂ ਪਰ ਪਹਿਲੀ ਵਾਰੀ ਵੀਰ ਕੋਈ interview ਦੇਖੀ ਜਿਸ ਵਿੱਚ ਇੱਕ ਇੱਕ ਗੱਲ ਵਿੱਚ ਦਮ ਹੈ ਕੋਈ ਫੁਕਰਪੁਣਾ ਨਹੀਂ

  • @sandeepkaurjawandha1418
    @sandeepkaurjawandha1418 2 ปีที่แล้ว +14

    ਧੰਨ ਜਿਗਰਾ ਚਾਚਾ ਜੀ 🙏 ਵਹਿਗੁਰੂ ਜੀ ਮਿਹਰ ਕਰੀਂ ਸਾਰੇ ਪਰਿਵਾਰ ਤੇ god bless you veere 🙏 ਹੁਣ ਤੇਰਾ ਫਰਜ਼ ਏ ਵੀਰੇ ਚਾਚਿਆਂ ਨੇ ਜ਼ਿੰਦਗੀ ਦਿੱਤੀ ਏ ਨਵੀਂ ਇਨ੍ਹਾਂ ਦੀ ਪੂਰੀ ਮਾਣ ਇੱਜ਼ਤ ਰੱਖੇ

  • @PrabhjotSingh-rc6nq
    @PrabhjotSingh-rc6nq 2 ปีที่แล้ว +10

    ਅਸੀਂ ਖੁਦਕੁਸ਼ੀ ਕਿਉਂ ਕਰਦੇ ਹਾਂ? ਇਸ ਸਵਾਲ ਦਾ ਜਵਾਬ ਆਪਣੇ ਦਿੱਲ ਤੋਂ ਮੰਗੋ

  • @harjinderkaur9940
    @harjinderkaur9940 2 ปีที่แล้ว +34

    ਜਦੋ ਅੋਲਾਦ ਨਸ਼ਾ ਕਰਦੀ ਮਾਪੇ ਜਿਉਦੇ ਜੀ ਮਰਿਉ ਹੁੰਦੇ ਧੰਨ ਹੈ ਇੰਡ ਤੱਕ ਚਾਚੇ ਨੇ ਸਾਥ ਨਹੀ ਛੱਡਿਆ🙏

  • @YadvinderBrar1412
    @YadvinderBrar1412 11 หลายเดือนก่อน +3

    ਇਸ ਚਾਚੇ ਨੂੰ ਸਲਾਮ a ਮੇਰੀ 🙏🙏

  • @makhankalas660
    @makhankalas660 2 ปีที่แล้ว +13

    ਵਾਹਿਗੁਰੂ ਜੀ ਮੇਹਰ ਕਰਿਓ ਇਸ ਵੀਰ ਵਾਂਗ ਨਸ਼ਾ ਕਰਦੇ ਸਾਰੇ ਭੈਣ ਭਰਾਵਾਂ ਜੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢੋ ਜੀ ਤੇ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @balcollection3105
      @balcollection3105 2 ปีที่แล้ว +1

      veer nasha me we karda sade Afim amm ae hor koi nasha chlda nahi tey koi karda we nahi..parr jeh eh nasha pb milda howe taan shyad bach jaan log....

  • @HarpalSingh-uv9ko
    @HarpalSingh-uv9ko 2 ปีที่แล้ว +15

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਹੋਰ ਨੌਜਵਾਨਾਂ ਤੇ।

  • @kabaddi8749
    @kabaddi8749 2 ปีที่แล้ว +27

    Gall yar chacha v ni eho ja milda aj kll
    Kalyug a chache taye ta bhalde a v lgge ta zameen dabiye proud of you both

  • @yaadofficial5275
    @yaadofficial5275 ปีที่แล้ว +5

    ਚਾਚਿਆਂ ਨੇ ਫਰਜ਼ ਨਿਭਾਏ ਆਪਣੇ❤️ਸਰੀਕੇਬਾਜੀ ਤੋ ਬਚੇ ਰਹਿਣ ਸਾਰੇ ਪਰਿਵਾਰ

  • @avtar124
    @avtar124 2 ปีที่แล้ว +19

    ਬਹੁਤ ਹੀ ਖੁਸ਼ ਦਿਲ ਇਨਸਾਨ ਆ

  • @bikram2026
    @bikram2026 2 ปีที่แล้ว +15

    salute aa es chache nu ❤❤❤

  • @SunnySingh-hf3vi
    @SunnySingh-hf3vi 2 ปีที่แล้ว +21

    He is lucky to have Chacha like him

  • @ArshDeep-em4zt
    @ArshDeep-em4zt 2 ปีที่แล้ว +16

    ਬਾਈ ਜੀ ਸੁਭਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ

  • @sinkara9067
    @sinkara9067 2 ปีที่แล้ว +3

    Mera Salute hai veer nu. Eh asli hero hai. Jis bande ch apne bache layo feelings hai te oh Etna badai sakda oh hero hee hai. thee dilo waheguru ji kolo te os sache rab kolo tutade layi sikh mängde haa te rab nu envi jeune haan ke Tusi pasha mukt duniya banaan laai sab lai Prerna bano. sabia maargdarshan tuhade walo howe. SALUTE SALUTE veer ji

  • @sangeetbhullar349
    @sangeetbhullar349 2 ปีที่แล้ว +7

    Aj kal De Jmane ch Ada Da Chacha❤️ Labna Bhaut Aukha Kaash Mera v Ada De koi Chacha Ji Hunde, Miss My Dad😭

    • @harjinderkaur9940
      @harjinderkaur9940 2 ปีที่แล้ว +1

      ਡੇਡੀ ਡੇਡੀ ਹੁੰਦੇ ਆ ਚਾਚੇ ਤਾ ਅੱਧ ਵਿਚ ਹਲਾਤ ਦੇਖ ਸਾਥ ਛੱਡ ਜਾਦੇ ਨਾਲੇ ਸਾਡੇ ਚਾਚੇ ਨੂੰ ਕੋਈ ਕਮੀ ਨਹੀ ਸਲੂਟ ਆ ਇਸ ਚਾਚੇ ਨੂ ਆਪਣੇ ਲਈ ਆਪ ਸਟਰੋਗ ਬਣੋ ਰੋਿਦਆ ਨੂ ਕੋਈ ਚੁਪ ਨਹੀ ਕਰਾਉਦਾ👋

    • @sangeetbhullar349
      @sangeetbhullar349 2 ปีที่แล้ว

      @@harjinderkaur9940 I knw ਡੇਡੀ ਵੀ ਨਾ ਹੋਣ ਜੇ ਆਪਣੇ ਫੇਰ

  • @JintderSingh
    @JintderSingh 2 หลายเดือนก่อน

    Chacha ji good na ma salute krda dilo

  • @sukhidhaliwal4665
    @sukhidhaliwal4665 2 ปีที่แล้ว +9

    ਤੇਰੇ ਚਾਚੇ ਵਰਗੇ ਵੀ ਸਾਰੇ ਚਾਚੇ ਨੀ ਹੋ ਸਕਦੇ

  • @sanjeev9969
    @sanjeev9969 11 หลายเดือนก่อน

    Yeh hai sacha parivar jahan per duniya ek dum chotti dil ki hoti hai rahi hai. Wahan per chacha jee isse help ke liye aaye jahan per sari duniya ne moh fer liya.
    Sach mein aap bahut acche insaan hai.

  • @sherapadda
    @sherapadda 2 ปีที่แล้ว +23

    Eho jhe chache taye labhde ni 22 aj kal

  • @ਭੀਮਸਿੰਘਖਾਲਸਾਸਿੰਘ
    @ਭੀਮਸਿੰਘਖਾਲਸਾਸਿੰਘ 2 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @galaxygamer734
    @galaxygamer734 2 ปีที่แล้ว +5

    Very good veer Waheguru ji mehar karo veer ta

  • @beantsingh5023
    @beantsingh5023 2 ปีที่แล้ว +4

    ਬਾਈ ਰਸਤਾ ਨੀਂ ਛੱਡੀ
    ਬਹੁਤ ਵਧੀਆ

  • @gursewakbhanotbhanot1529
    @gursewakbhanotbhanot1529 ปีที่แล้ว

    Veere hun Chacha ji da maan satkar krya kar veer nwi jindgi mili a.waheguru chardi bakhshe.

  • @hardeepsingh-cr6vr
    @hardeepsingh-cr6vr 2 ปีที่แล้ว +4

    Waheguru ji mehar karo ji

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +8

    Chachu ji great insan ne✌️❤️

  • @ankudrekeri7233
    @ankudrekeri7233 2 ปีที่แล้ว +5

    God bless u veere..... Waheguru g da khalsa waheguru g di fateh.... Jai mahakal

  • @harpalgillharpal8549
    @harpalgillharpal8549 2 ปีที่แล้ว +1

    ਧੰਨ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਕੋਈ ਘਾਟਾ ਨਹੀਂ ਮਿਲੇ ਲੈ ਕੇ ਏਅਰਪੋਰਟ ਉਪਰ ਦੇਹਧਾਰੀ ਡਰਦਾ ਬੰਦਾ ਬੰਦਾ ਕਿਉਂ ਨਹੀਂ ਬਣਦਾ

  • @Darshangurm047
    @Darshangurm047 2 ปีที่แล้ว +3

    Iss bai te ban ni chahidia Dakuaan da munda 3 j sehmat o ta like kro

  • @navtejkhosa7210
    @navtejkhosa7210 2 ปีที่แล้ว +11

    Waheguru meaher rahke sarbat te ji

    • @ArshDeep-em4zt
      @ArshDeep-em4zt 2 ปีที่แล้ว +2

      ਸੁਭਾ ਦਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ

  • @gurpreetsingh-wv2mq
    @gurpreetsingh-wv2mq 2 ปีที่แล้ว +5

    Good 22 ji 👍

  • @ajitsinghajitsingh4354
    @ajitsinghajitsingh4354 2 ปีที่แล้ว +4

    Waheguruji

  • @InderjitSingh-hl6qk
    @InderjitSingh-hl6qk 2 ปีที่แล้ว +7

    WAHEGURU mehar kare ji.

  • @jaamjo5477
    @jaamjo5477 2 ปีที่แล้ว +6

    Waheguru g

  • @deepsahotadeepsahota759
    @deepsahotadeepsahota759 2 ปีที่แล้ว +2

    Waheguru ji mher kari sab tey

  • @pardeepsinghsingh7928
    @pardeepsinghsingh7928 2 ปีที่แล้ว +9

    Waheguru ji Mehar karan 🙏🙏

  • @ilmummypapa3061
    @ilmummypapa3061 2 ปีที่แล้ว +2

    22 BHUAT BHUAT MUBARAKA WAHEGURU JI SAB NU SADBUDI DEIO

  • @ArshDeep-em4zt
    @ArshDeep-em4zt 2 ปีที่แล้ว +8

    ਇਕ ਇਕ ਕਰਕੇ ਲਾਏ ਸੀ ਬਾਈ ਜੀ ਚਾਰ ਚਾਰ ਕਰਕੇ ਛਡਵਾਉ ਬਾਈ ਜੀ ਧੰਨਵਾਦ ਹੈ ਤੁਹਾਡਾ ਲੱਖੇ ਬਾਈ ਜੀ ਦਾ ਧੰਨਵਾਦ ਹੈ ਜਦੋਂ ਕਿਸੇ ਮਾ ਦਾ ਪੁਤ ਮਰਦਾਂ ਹੈ ਉਹ ਉਥੇ ਪਹੁੰਚ ਜਾਦਾ ਇਹ

    • @manraj513
      @manraj513 ปีที่แล้ว

      ਜੇ ਚਾਰ ਚਾਰ ਜਣਿਆਂ ਦਾ ਛੁਡਵਾਈ ਜਾਂਦੇ ਹੋ , ਤਾਂ ਮੇਰਾ ਨਸ਼ਾ ਵੀ ਛੁਡਾਉਣ ਦੀ ਕਿਰਪਾ ਕਰ ਦਿਓ, ਦੋ ਸਾਲ ਹੋ ਗਏ ਭੁੱਕੀ ਖਾਂਦੇ ਨੂੰ ਬਹੁਤ ਕੋਸ਼ਿਸ਼ ਕਰਨ ਤੇ ਵੀ ਨੀ ਛੱਡ ਹੁੰਦੀ

  • @ParminderSingh-ei8vu
    @ParminderSingh-ei8vu 2 ปีที่แล้ว +2

    Waheguru ji 🙏🙏

  • @propertysearchfriend
    @propertysearchfriend 2 ปีที่แล้ว +1

    Chacha ji great hai

  • @sukhichehal2115
    @sukhichehal2115 2 ปีที่แล้ว +6

    Great veer

  • @preetbhatia6837
    @preetbhatia6837 2 ปีที่แล้ว +3

    Love you Pavitar Bai ji.
    Rinku Bhatia Amritsar

  • @rahulranarana3132
    @rahulranarana3132 ปีที่แล้ว

    ਚਲੋ ਕੋਈ ਨੀਂ ਵੀਰੇ ਮਾੜਾ ਟਾਇਮ ਸਾਰਿਆਂ ਤੇ ਆਉਂਦਾ ਨੇਂ ❤❤❤

  • @bittudhillon7443
    @bittudhillon7443 2 ปีที่แล้ว

    Waheguru ji, bht kismat wala veere, kaash kite har ik bnde nu eda hi tere wangu Chache taaea Di spot hove ,, waheguru lmmi umar kre chaache huna Di 🙏🏻

  • @vishu775
    @vishu775 2 ปีที่แล้ว +2

    God bless you brother wmk

  • @pal_sharma_jd5136
    @pal_sharma_jd5136 2 ปีที่แล้ว +1

    Blessed with great wife nd chacha ji

  • @bobbyrai1755
    @bobbyrai1755 2 ปีที่แล้ว +4

    ਬਾਈ ਪਵਿੱਤਰ ਨਸਾਂ ਮੈ ਵੀ ਬਹੁਤ ਕੀਤਾ ਤਬਾਂਕੂ ਤੋਂ ਸ਼ੁਰੂ ਕੀਤਾ ਗੋਲੀਆਂ ਪੋਸਤ ਦਾਰੂ ਅਫੀਮ ਚਿਟਾ ਚਿਟੇ ਤੋਂ ਸੈਂਟਰ ਜੰਲਧਰ ਸੈਂਟਰ ਤੋਂ ਫ਼ੇਰ ਚਿਟਾ ਕਈ ਸੈਂਟਰ ਕੱਟਣ ਤੋਂ ਬਆਦ ਵੀ ਸਾਲਾ ਚਿਟਾ ਨਹੀ ਛੁਟਿਆ ਬਾਈ ਘਰ ਦਾ ਐਂਡ ਕਰਵਾ ਲਿਆ ਕੁਝ ਨਹੀ ਛੱਡਿਆ ਬਾਪੂ ਦਾ ਕਮਾਇਆ ਘਰ ਦੇ ਦਾਣੇ ਵੇਚ ਦੇਣੇ ਡੀਜ਼ਲ ਤੇਲ ਵੇਚ ਦੇਣਾ ਘਰ ਵਿੱਚ ਕੁਝ ਵੀ ਲੱਭ ਜਾਣਾ ਵੇਚ ਕੇ ਚਿਟਾ ਲਾਉਣਾ ਇੱਕ ਗੱਲ ਬਾਈ ਜੀ ਅਮਲੀ ਦੀ ਰੱਬ ਵੀ ਸੁਣਦਾ ਹਰ ਰੋਜ਼ ਕਿਤੋਂ ਨਾ ਕਿਤੋਂ ਹੱਲ ਹੋ ਹੀ ਜਾਂਦਾ ਪਰ ਜਦੋਂ ਕੁਝ ਨਾ ਪੱਲੇ ਰਿਹਾ ਤਾਂ ਲਾਸਟ ਇੱਕ ਦਿਨ ਉਹ ਆ ਗਿਆ ਮਜ਼ਬੂਰਨ ਛੱਡਣਾ ਪਿਆ ਚਿਟਾ ਤਾਂ ਛੁਟਕਾਰਾ ਗਿਆ ਲੇਕਿਨ ਐਥਨੌਲ ਗੋਲੀ ਪੋਸਤ ਖਾਣ ਲੱਗ ਪਿਆ ਹਾਂ ਕਿਰਪਾ ਕਰਕੇ ਮੈਨੂੰ ਵੀ ਰਸਤੇ ਪਾਓ A ,To ,Z ਨਸਾਂ ਛਡਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ, ਧੰਨਵਾਦੀ ਸਹਿਤ, ਰਣਜੀਤ ਸਿੰਘ ਰਾਣਾ, ਸਿਧਵਾਂ ਬੇਟ ਲੁਧਿਆਣਾ, 142033

    • @navneetsandhu7498
      @navneetsandhu7498 2 ปีที่แล้ว

      Same here

    • @hemi_purewal
      @hemi_purewal 2 ปีที่แล้ว

      Koi na jeda kuj tu hun khana chitte nalo tn thik hi a

    • @Jangbir751
      @Jangbir751 ปีที่แล้ว

      Same 22 mai v aahi kmm

    • @tejigill8062
      @tejigill8062 ปีที่แล้ว

      Bai kuj na kr
      J jameen a kheti kr apdi mn mrji naal
      Dhyan kheti vl lage kuch vi kr
      Chae kuch vi na hove ?

    • @kandolaguri374
      @kandolaguri374 ปีที่แล้ว

      Bai mirus bi life aurdvadic madicen a ik nummer a koi tod ni phaln din toh nasha bhn 21 din ch khatm grantee dide oh b main khadi

  • @manindersidhu0786
    @manindersidhu0786 2 ปีที่แล้ว +7

    Best wishes brother 🙏

  • @manimanna5807
    @manimanna5807 2 ปีที่แล้ว +9

    Veer Hun na kri kde v Koi faida ni Sala Mai v karda c pehla but Hun Dil he ni krda Nasha Karan nu rabb di mehar Zindagi jeon da nazara ta Nashe toh Bina he aunda

  • @aishakaur7617
    @aishakaur7617 2 ปีที่แล้ว +2

    Naam kina sohna hai… Pavitar ♥️👌

  • @tigerdhada751
    @tigerdhada751 2 ปีที่แล้ว +16

    Usstad ji tuhade karke meri v zindgi leeh te a gayi

  • @SP47777
    @SP47777 2 ปีที่แล้ว +4

    Well done pavitar veere

  • @aishakaur7617
    @aishakaur7617 2 ปีที่แล้ว +2

    Motivational 👌👌

  • @propertysearchfriend
    @propertysearchfriend 2 ปีที่แล้ว +2

    Proud for u chacha ji

  • @garrysingh7078
    @garrysingh7078 2 ปีที่แล้ว +1

    luv u pavitra bai

  • @NavdeepSanghera43
    @NavdeepSanghera43 3 หลายเดือนก่อน

    Wahe guru ji mehar Karo g🙏

  • @educationpoint4308
    @educationpoint4308 2 ปีที่แล้ว +1

    Vadhiaa channel aa Eh I support you

  • @rajkaur6341
    @rajkaur6341 2 ปีที่แล้ว +1

    Waheguru meyer kri

  • @tejwindersingh7093
    @tejwindersingh7093 2 ปีที่แล้ว +3

    Uncle di sahi gl aa nashe wale bande nu smja k shadayea ja sakda dande nal banda ni smjda

  • @ritaverma8872
    @ritaverma8872 2 ปีที่แล้ว +1

    Well done boy and well done chachu ❤❤❤❤

  • @amarjeetdhillon7312
    @amarjeetdhillon7312 ปีที่แล้ว

    Chacha g nu salute ( j india aiaya ta milu ga zaroor

  • @Pendu.Indian
    @Pendu.Indian 2 ปีที่แล้ว +4

    Love you brother

  • @jagseersingh387
    @jagseersingh387 2 ปีที่แล้ว +4

    Good luck

  • @GurpreetSingh-ei1mz
    @GurpreetSingh-ei1mz 2 ปีที่แล้ว +4

    Proud of you pavitar

  • @JitSandhu_
    @JitSandhu_ 11 หลายเดือนก่อน

    Chacha jindabad

  • @darshansinghsaini694
    @darshansinghsaini694 2 ปีที่แล้ว +1

    Bai yar bhot vadea

  • @mandeepthind6527
    @mandeepthind6527 2 ปีที่แล้ว +3

    News channel beer ji dilo thanks beer ji pavitar beer da number chaheda koi ensaan bach sakda

  • @parmandevi443
    @parmandevi443 2 ปีที่แล้ว

    Proud of beta

  • @arshpreetmalesh3562
    @arshpreetmalesh3562 2 ปีที่แล้ว +5

    Nice bro🙏🙏

  • @soniasorave4202
    @soniasorave4202 ปีที่แล้ว +1

    Mai 22 jee Phillaur to mai vee aaa kohar to bahar nikal Aya bro parmatma har veer tai mahar karay

  • @godisone5932
    @godisone5932 2 ปีที่แล้ว +1

    Kya bata veer teria

  • @mannboy759
    @mannboy759 2 ปีที่แล้ว +7

    Y same life

  • @sukhdhillon8822
    @sukhdhillon8822 2 ปีที่แล้ว +6

    Proud of yuo bro 👍👍

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +2

    Wmkji 🙏🙏

  • @NOOBDA_GAMER_12
    @NOOBDA_GAMER_12 2 ปีที่แล้ว +1

    👏👏👍👍 good job veere

  • @dampythind3700
    @dampythind3700 2 ปีที่แล้ว +2

    Mai v co rex rescof to shuru hya 2009 ch chliya c ode to y chitta tre vli same story yr meri v

  • @sandhu7126
    @sandhu7126 2 ปีที่แล้ว +1

    Good

  • @randhawa7512
    @randhawa7512 2 ปีที่แล้ว

    Bai vdea kita tu nasha shd k .waheguru mehar kre tere teh .pr mere dil ch hmesha eh chij rhndi .tuhde vrge munde loka nu sikhya dein tan aunde chahe ni .pr eh full proof krde media jriye ki aapa hatt gye aa hun
    .bai mai v eho tym cho niklya tan eh gal sboot nl khna .kuj k lok duniyadari nu proof dein lg jnde haa aapa nikl gye

  • @noorproduction16
    @noorproduction16 2 ปีที่แล้ว +4

    Nice

  • @LuckySingh-yl2lp
    @LuckySingh-yl2lp 2 ปีที่แล้ว +1

    Very nice

  • @sandhuturbansandgames5372
    @sandhuturbansandgames5372 2 ปีที่แล้ว +1

    ਸਾਡੇ ਚਾਚੇ ਤਾਏ ਤਾ ਤਮਾਸ਼ਾ ਦੇਖ ਦੇ ਨੇ ਕਦੇ ਨਹੀਂ ਸਮਝਾਇਆ

  • @jagmeetsingh4413
    @jagmeetsingh4413 2 ปีที่แล้ว +2

    Good bai

  • @ManwarFitness
    @ManwarFitness 2 ปีที่แล้ว +18

    Proud of you bro 💪❤️

  • @simarjeet2046
    @simarjeet2046 2 ปีที่แล้ว

    Good job bro from Malaysia ❤️❤️❤️

  • @AmandeepSingh-pk5je
    @AmandeepSingh-pk5je 2 ปีที่แล้ว +1

    Very good bro congratulations ❤️🙏 apne life sahi kar lye yar veer bal dekho please koy v nasha na kro

  • @nirvairsinghbhullarnsb2237
    @nirvairsinghbhullarnsb2237 2 ปีที่แล้ว +1

    Os dr da no ki sa 22 g zarur dao. Mere ik dost nu dawai dwoni aa

  • @sunyarasaab4541
    @sunyarasaab4541 2 ปีที่แล้ว

    Sukh rakhe malak🙏

  • @manimanna5807
    @manimanna5807 2 ปีที่แล้ว +2

    Good bro keep it up body vdiya Teri mehnat Kar bas Hun nazare Lai

  • @sunnygill6266
    @sunnygill6266 2 ปีที่แล้ว +1

    Congratulations veer

  • @manpreetadiwal8946
    @manpreetadiwal8946 2 ปีที่แล้ว +2

    Veer meri v same story h m v hun January 2022 ch hi chadya...

  • @_.dhallvlogs
    @_.dhallvlogs 3 หลายเดือนก่อน

    Pehla banda jedaaa proper nasha chad ke interview de rihaaaa proper sofi very good brother

  • @randomthings5407
    @randomthings5407 2 ปีที่แล้ว

    Thank you @hardeep grewal 🙏

  • @gurdishkahlon7210
    @gurdishkahlon7210 2 ปีที่แล้ว +4

    👍👍👍👍

  • @lakhwinderbrar421
    @lakhwinderbrar421 2 ปีที่แล้ว +1

    Kehda pind aa bai da ...?

  • @yadwinderbrar8935
    @yadwinderbrar8935 2 ปีที่แล้ว +1

    Good job bro

  • @randhawa7512
    @randhawa7512 2 ปีที่แล้ว

    Mere ghrdya di eh soch c munda bank ch manager hove .chlo manger tan ni chlo bank da employe jrur aa .baki tuhdi gl sochn vli aa

  • @gurdishkahlon7210
    @gurdishkahlon7210 2 ปีที่แล้ว +4

    Pavitar Bali da contact number kina hai g

  • @AmritpalSingh-jg5lv
    @AmritpalSingh-jg5lv 2 ปีที่แล้ว +1

    Good veere

  • @balcollection3105
    @balcollection3105 4 หลายเดือนก่อน

    Bappu jionda keh gya..putt Afeem apne CHL de parr koi apni Faimly cho nhi khnda ..tu khan lag pya..hun 2gla yaad rakhi..
    1.Har saal 1new Trailor yaa heavy truck jarur laina..
    2.Afeem sidha yaa ke app .......ton lye ke awuni ful peor kehe nu naaa khan nu daine naa khani..kehe kol mukki howe taan jarur dyo...par punb yaa ke kehe nu sawad nhi vekhauna es nal vair pwe gaa jinha nu naa deti ...ty pb hamesha 50gm pyi rehni chahedi ...ty Bombay ..200gm ..
    AJJ BAPPU NHI PAR 16TRILOR MERE KOL NY PAR AFEEM BOHT GHAT KHAA REHA..
    ..Bas bappu de ek gl hun pta lgi punb kyo nhi afeem daine kehe nu...