ਨਸ਼ਾ ਤਸਕਰੀ ਕਰ ਕਰੋੜਾਂ ਕਮਾਏ ਤੇ 8 ਸਾਲ ਰੱਜ ਕੇ ਨਸ਼ਾ ਕੀਤਾ,ਫਿਰ ਰੱਬ ਨੇ ਆਪ ਸਜ਼ਾ ਦਿੱਤੀ ਤਾਂ ਅੱਜ ਹਾਲਾਤ ਦੇਖੋ |

แชร์
ฝัง
  • เผยแพร่เมื่อ 5 ธ.ค. 2021
  • #RMBTelevision #RMBTelevisionInterviews #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 651

  • @harmandhaliwal3503
    @harmandhaliwal3503 2 ปีที่แล้ว +74

    ਵਾਹਿਗੁਰੂ ਭਲਾ ਬਖ਼ਸ਼ੇ ਪਰ ਲੱਗੀਆਂ ਬਦਦੁਆਵਾਂ ਪਿੱਛਾ ਨੀ ਛੱਡਦੀਆਂ ਸੱਚੀ ਗੱਲ ਨਸ਼ਾ ਤਾਂ ਨਸ਼ਾ ਹੀ ਆ ਗੋਲ਼ੀਆਂ ਦਾ ਹੋਵੇ ਜਾ ਡੋਡੇ ਦਾ ਹੋਵੇ ਜਾ ਅਫ਼ੀਮ ਹੋਵੇ ਵੀਰ ਹੁਣ ਸਿੱਧੇ ਰਾਹ ਰਹੀ ਅੱਗੇ ਵਾਹਿਗੁਰੂ ਸਾਥ ਦੇਵੇਗਾ ਤੁਹਾਡਾ

  • @amansekhon6729
    @amansekhon6729 2 ปีที่แล้ว +102

    ਬਾਈ ਉਹ ਤੇਰੇ ਦੋਸਤ ਨਹੀ ਦੁਸ਼ਮਣ ਸਨ, ਤੂੰ ਹੁਣ ਵੀ ਸਮਝ ਗਿਆ ਬਹੁਤ ਵਧੀਆ , ਗੁਰੂ ਸਾਹਿਬ ਦੀ ਸੰਗਤ ਕਰ ਗੁਰਬਾਣੀ ਨਾਲ ਜੁੜ , ਤੇ ਜਿੰਦਗੀ ਅਣਖ ਗੈਰਤ ਨਾਲ ਕੌਮ ਦੇ ਲੇਖੇ ਲੱਗੇ

    • @dragonlightgamer4251
      @dragonlightgamer4251 2 ปีที่แล้ว +3

      waheguru ji

    • @kulwantsinghkhurmi6939
      @kulwantsinghkhurmi6939 2 ปีที่แล้ว +4

      Nhi ver oho duman nhi jr ohna nu v ta kesy ny lya una nu nasa mukt keta javey ver

    • @onlytrue7990
      @onlytrue7990 2 ปีที่แล้ว +1

      Kuj lok kise wal dekh ke lagde aha kise wal te kuj ida de haram khor hunde aha joh dhake nal kise nu nasha karn lon lohnde aha

    • @RakeshKumar-ez9ts
      @RakeshKumar-ez9ts 2 หลายเดือนก่อน

      😮😮😮😢😮😮

  • @devildeol1273
    @devildeol1273 2 ปีที่แล้ว +17

    ਕੱਲੀ ਕੱਲੀ ਗੱਲ ਉੱਦੇੜ ਕੇ ਰੱਖੀ ਆ ਵੀਰ ਨੇ।ਜੋ ਓਹਦੇ ਨਾਲ ਹੋਇਆ ਉਹ ਵੀ ਦੱਸਿਆ ਤੇ ਜੋ ਓਹਦੇ ਕਰਕੇ ਕਿਸੇ ਨਾਲ ਹੋਇਆ ਉਹ ਵੀ ਦੱਸਿਆ

  • @gurcharnsandhu3458
    @gurcharnsandhu3458 2 ปีที่แล้ว +26

    ਬੇਟਾ ਤੂੰ ਸੰਤ ਬਣ ਗਿਆ ਤੂੰ ਬਹੁਤ ਤਰੱਕੀ ਕਰੇਗਾ ਪਰਮਾਤਮਾ ਤੇਰਾ ਸਾਥ ਦਿਉਗਾ ਅਰਦਾਸ

  • @navmardaynavmarday8562
    @navmardaynavmarday8562 2 ปีที่แล้ว +12

    ਆਪਾਂ ਨੂੰ ਜੋ ਰੱਬ ਨੇ ਘੱਟ ਵੱਧ ਦਿੱਤਾ ਬਹੁਤ ਆ ਰੱਬ ਨੇ ਨਸ਼ਿਆਂ ਤੋਂ ਦੂਰ ਰੱਖਿਆ ਇਸ ਤੋਂ ਵੱਡਾ ਤੋਹਫ਼ਾ ਹੋਰ ਕੋਈ ਨੀ ਜ਼ਿੰਦਗੀ ਚ,

  • @sukhveercheema4074
    @sukhveercheema4074 2 ปีที่แล้ว +31

    ਨਸ਼ੇ ਵਾਲੇ ਵੀਰਾ ਨੁੂੰ ਇਸ ਵੀਰ ਤੋ ਸਿਖਣਾ ਚਹਿੰਦਾ ਹੈ ਪੰਜਾਬ ਨੂੰ ਚੰਗੇ ਨੋਜਵਾਨਾ ਕਰਕੇ ਜਣਾਇਆਂ ਜਾਦਾ ਸੀ ਪਰ ਅੱਜ ਪੰਜਾਬ ਨਸੇ਼ ਕਰਕੇ ਜਣਾਇਆ ਜਾਦਾ ਹੇੈ ਵੀਰ ਜੀ ਪੰਜਾਬ ਲਈ ਬਹੁਤ
    ਕੁਝ ਕਰਨਾ ਵੇ ਵੀਰੋ ਨੇਸ਼ ਤੋ ਬਾਹਰ ਆਉ ਪੰਜਾਬ ਨੂੰ ਲੋੜ ਹੈ ਤੁਹਾਡੀ

  • @mangatsinghkularan2031
    @mangatsinghkularan2031 2 ปีที่แล้ว +25

    ਪ੍ਰਮਾਤਮਾ ਤੈਨੂੰ ਹਮੇਸ਼ਾ ਚੜਦੀਕਲਾ ਵਿਚ ਜੱਗੀ ਬਾਈ ਸੁਸਾਇਟੀ ਵਲੋਂ ਇਸ ਤਰਾਂ ਦੇ ਨੌਜਵਾਨਾਂ ਨੂੰ ਅਪਨਾਉਣਾ ਚਾਹੀਦਾ ਹੈ।ਇਸ ਤਰਾਂ ਦੇ ਨੌਜਵਾਨਾਂ ਨੂੰ ਜੋ ਨਸਿਆਂ ਦੀ ਗਰਿਫਤ ਵਿਚੋਂ ਬਾਹਰ ਆਉਣਾ ਚਾਹੁੰਦੇ ਹੋਣ ਇਨਸਾਨ ਨੂੰ ਹਮੇਸ਼ਾ ਠੋਕਰਾਂ ਖਾਕੇ ਹੀ ਸੁਰਤ ਆਉਦੀ ਹੈ।ਦਿਲੋਂ ਧੰਨਵਾਦ ਚੈਨਲ ਵਾਲਿਆਂ ਦਾ ਜੋ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਹੌਸਲਾ ਵਧਾਇਆ ਤੇਰੇ ਜਜਬਾਤਾਂ ਨੂੰ ਸਲੂਟ ਕੀਤਾ ਜਾ ਸਕਦਾ ਹੈ।

  • @sarajmanes4505
    @sarajmanes4505 2 ปีที่แล้ว +29

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪ ਜੀ ਗੱਲਾ ਤਾ ਸਚਿਆ ਕੀਤੀਆ ਹਨ ਹੁਣ ਦੁਬਾਰਾ ਫਿਰ ਇਸ ਰਸਤੇ ਨਾ ਜਾਵੀ ਵਾਹਿਗੁਰੂ ਜੀ ਸੁੱਮਤ ਬਖਸ਼ਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ

  • @kalerboy1873
    @kalerboy1873 2 ปีที่แล้ว +18

    ਭਾਜੀ ਤੇਰੀਆ ਗਁਲਾ ਬਹੁਤ ਸਹੀ ਆ ✅👍

  • @gurimaan1020
    @gurimaan1020 2 ปีที่แล้ว +28

    ਸਾਰਾ ਸਚ ਬੋਲ ਗਿਆ,,,ਇਹ ਮੈ ਵੀ ਭੁਗਿਤਆ ਪਰ ਮੇਰੀ wife ne bhut sath dita 🙏🙏🙏 ajj ਦੋ ਸਾਲ ਹੋ ਗਏ ਬਚ ਗਿਆ ਬਾਈ

    • @sharankaur7104
      @sharankaur7104 ปีที่แล้ว

      Vir g kida help kiti bhabi ji ne mere husband v karde aha but oo sad nhi rhe hun divorce tak gall aggi but manu samj nhi lag rhi ki kar mere husband jail vich aha ona nu police ne bina kasoor tu fad lya manu hun samj nhi lag rhi ke ona othe nassa sada ja nhi

  • @777SHARMA
    @777SHARMA 2 ปีที่แล้ว +32

    ਵੱਧ ਤੋਂ ਵੱਧ 100-50 ਘਰ ਪੱਟੇ ਹੋਣੇ ਆਂ ਬਾਈ ਨੇ, ਫੇਰ ਵੀ Guilty ਹੋ ਕੇ Regret ਕਰ ਰਿਹਾ, ਤੇ ਇੱਕ ਨੇਂ ਸਾਰਾ ਪੰਜਾਬ ਪੱਟਤਾ, ਪਰ ਫੇਰ ਵੀ ਹਜੇ ਪੈਰਾਂ ਤੇ ਪਾਣੀ ਨੀਂ ਪੈਣ ਦਿੰਦਾ ਮਾਂ ਦਾ ਪੁੱਤ, ਜੇ ਕੈਪਟਨ ਗ਼ੱਦਾਰੀ ਨਾ ਕਰਦਾ ਤੇ SIT ਆਲੇ ਹਰਪ੍ਰੀਤ ਸਿੱਧੂ ਦੀ ਰਿਪੋਰਟ ਖੋਲ੍ਹ ਦਿੰਦਾ ਤਾਂ ਅੱਜ ਨੂੰ ਜੇਲ੍ਹ ਚ ਬੈਠੇ ਦੀ ਅੱਧੀ ਦਾਹੜੀ ਚਿੱਟੀ ਹੋਈ ਹੁੰਦੀ ਪੰਜਾਬ ਸਿਓਂ ਦੇ ਸਭ ਤੋਂ ਵੱਡੇ ਦੁਸ਼ਮਣ ਦੀ

  • @p.sfarmsema5002
    @p.sfarmsema5002 2 ปีที่แล้ว +15

    ਲੋਕਾਂ ਨਾਲ ਗੱਲ ਸਾਂਝੀ ਕਰਨ ਤੇ ਧੰਨਵਾਦ ਜੀ

  • @nishansidhu4938
    @nishansidhu4938 2 ปีที่แล้ว +79

    ਬਾਈ ਸੱਚ ਬੋਲ ਰਿਹਾ ਕਿਉਂਕਿ ਇਹ ਨਰਕ ਮੈਂ ਵੀ 15 ਸਾਲ ਉਡਾਇਆ ਬਾਕੀ ਵੀਰੇ ਮਾਂਵਾਂ ਨੂੰ ਬਹੁਤ ਫਿਕਰ ਹੁੰਦਾ ਮਾਂ ਪਿਓ ਦਾ ਖਿਆਲ ਰੱਖੋ ਨਸ਼ੇ ਛੱਡੋ

    • @desideshokeen1509
      @desideshokeen1509 2 ปีที่แล้ว +7

      Oh bhrawa mai 2 saala ch e bass krati c sabh di. Pr bai rabb dushmn nu v es raah te na paawe

    • @happydhaliwal8313
      @happydhaliwal8313 2 ปีที่แล้ว

      Bai shadya kida no de yr

    • @BalvirSingh-hb6gg
      @BalvirSingh-hb6gg 2 ปีที่แล้ว

      @@happydhaliwal8313 bai NSA shdna

    • @lakhvirsingh9834
      @lakhvirsingh9834 2 ปีที่แล้ว

      Number de do ji apna plz plz

    • @jaypee8818
      @jaypee8818 2 ปีที่แล้ว

      @@lakhvirsingh9834 je chdna tah jinne shdeya udde na touch ch rho unnu pta sb kuch

  • @No_Name9046
    @No_Name9046 2 ปีที่แล้ว +42

    ਵਾਹਿਗੁਰੂ ਤੰਦਰੁਸਤੀ ਭਰਿਆ ਜੀਵਨ ਬੱਖ਼ਸ਼ੇ 🙏🏻
    ਤੇਰੇ ਵੀਚਾਰ ਬਹੁਤ ਚੰਗੇ ਆ ਵੀਰ🙏🏻 ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ🙏🏻

  • @HarjeetSingh-ej7st
    @HarjeetSingh-ej7st 2 ปีที่แล้ว +16

    RMB ਵਾਲੇ ਉ ਬੁਹਤ ਸੋਹਣੀ ਵੀਡੀਓ ਬਣਾਈ, ਐਦਾ ਦੀ ਵੀਡੀਓ ਬਣਾਇਆ ਕਰੋ ਤਾ ਕੀ ਦੇਖ ਕੇ ਹੋਰ ਵੀਰ ਵੀ ਸਿੱਧੇ ਰਾਹ ਪੈਣ, ਲੀਡਰਾਂ ਸਾਲੇਆ ਦੀ ਵੀਡੀਓ ਨਾ ਬਣਾਇਆ ਕਰੋ ਨਾ ਐਡ ਦੋ ਉਨ੍ਹਾਂ ਦੀ ਲੋਕ ਗਾਲਾਂ ਵੀ ਬੁਹਤ ਕੱਢ ਦੇ ਤੁਹਾਨੂੰ, ਅਮਲ ਕਰੇਉ ਮੈਸਜ਼ ਦਾ

  • @sandipkaur8600
    @sandipkaur8600 2 ปีที่แล้ว +3

    ਵੀਰ ਨੇ ਬਹੁਤ ਹੋਸਲਾ ਕੀਤਾ ਨਸਾ ਛੱਡਣ ਕੋਈ ਵੱਡੇ ਦਿੱਲ ਵਾਲਾ ਹੀ ਕਰ ਸਕਦਾ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @bhopersaab2600
    @bhopersaab2600 2 ปีที่แล้ว +3

    ਵੀਰ ਦੀਆ ਗੱਲਾਂ ਵਿਚ 100% ਸੱਚਾਈ ਹੈ।

  • @randybadshaw9706
    @randybadshaw9706 2 ปีที่แล้ว +16

    ਬਾਈ ਤੇਰੀ ਇਸ ਦਲੇਰੀ ਨੂੰ ਸਲਿਉਟ ਐ ਦੱਸਣ ਲਈ ਕੲੀ ਛੱਡਣਗੇ ਤੇ ਕੲੀ ਸੁਣਕੇ ਬੱਚਿਆਂ ਤੇ ਅੱਖ ਰੱਖਣਗੇ

  • @huntervibes7915
    @huntervibes7915 2 ปีที่แล้ว +16

    ਮੇਰੀ ਵੀ ਪੱਟ ਕੋਲੋ ਲੱਤ ਟੁੱਟ ਗੲੀ ਹੁਣ ੨ੲਿੰਚ ਛੋਟੀ.ਹੋ ਗੲੀ ਅਾ ਸਿਰਫ ੲਿਹ ਨਸ਼ੇ ਕਰਕੇ.ਚਿੱਟੇ ਨੇ ਬੁਰਾ ਹਾਲ ਕਰ ਦਿੱਤਾ . ਜੇ ਲੋਕੋ ਬਚਾ ਕਰਨਾ ਤਾਂ ਅਫੀਮ ਦੀ ਖੇਤੀ ਦੀ.ਮੰਗ ਕਰੋ! !
    ਜਿਹੜੇ ਲੋਕ ਨਸ਼ਾ ਨਹੀ ਕਰਦੇ ਜਾਂ ਜਿੰਨਾ ਦੇ ਘਰ ਜਵਾਕ ਛੋਟੇ.ਨੇ ਕੋੲੀ ਨਸ਼ਾ ਨਹੀ ਕਰਦੇ ੳੁਨਾ ਨੂੰ ਵਹਿਮ ਅਾ ਵੀ ਅਸੀ ਬਚੇ.ਹੋੲੇ ਅਾ । ਬਾਕੀ ਲੋਕ ਨਸ਼ਾ ਕਰਦੇ ਨੇ ਕਰੀ ਜਾਣ ਸਾਨੂੰ ਕੀ ਮਤਲਬ ਅਾ ਦੁਨਿਅਾ ਤੱਕ !! ਬਾੲੀ ੲਿਹ ਭੁਲੇਖਾ ਥੋਡਾ ਵੀ ਤੁਸੀ ਬਚੇ ਹੋੲੇ ੳੁ ! ਵੀਰੋ ਤੁਸੀ ਨਸ਼ੇੜੀਅਾ ਦਾ ਸ਼ਿਕਾਰ ਬਣ ਰਹੇ ੳੁ ਚਿੱਟਾ ਸਾਲਾ ਬਹੁਤ ਮਹਿੰਗਾ ਵਾ ਅਾਮ ਜਾ ਗਰੀਬ ਬੰਦੇ ਦੇ ਵੱਸ ਦਾ ਰੋਗ ਨਹੀ ! ਓੁਤੋ ਤੋੜ ਬਹੁਤ ਲਗਦੀ ਅਾ ਫੇਰ ਨਸ਼ਾ ਕਰਨ ਵਾਲੇ ਬਾੲੀ ਅਾਂਮ ਲੋਕਾਂ ਨੂੰ ਅਾਪਣਾ ਨਿਸ਼ਾਨਾ ਬਣਾੳੁਦੇ ਨੇ ਲੁੱਟਾ ਖੋਹਾ+ਚੋਰੀਅਾ ਕਰਦੇ ਨੇ ਸਿਰਫ ਨਸ਼ੇ ਲੲੀ!!
    ਸਾਰਾ ਪੰਜਾਬ ਅਫੀਮ ਦੀ ਖੇਤੀ ਦੀ ਮੰਗ ਕਰੋ ਤਾ ਜੋ ਨਸ਼ੇੜੀ ਤੇ ਅਾਮ ਲੋਕਾ ਨੂੰ ਫਾੲਿਦਾ ਹੋ ਸਕੇ ਤੋੜ ਵਿੱਚ ੲਿਨਸਾਨ ਪਾਗਲ ਹੋ ਜਾਦਾ ਫੇਰ ਕੁੱਝ ਨਹੀ ਦਿਖਦਾ ਲੁੱਟ ਖੋਹ ਕਰਨ ਅਾੲੇ ਨਸ਼ੇੜੀ ਕੲੀ ਵਾਰ ਗੋਲੀ ਮਾਰ ਕੇ ਬੰਦਾ ਮਾਰ ਦਿੰਦੇ ਨੇ ।
    ਚਿੱਟਾ ਚੀਜ਼ ੲੀ ੲਿਹੋ ਜਿਹੀ ਅਾ ਬੰਦਾ ਤੋੜ ਚ ਕੁਝ ਵੀ ਕਰ ਦਿੰਦਾ
    ਹੁਣ ਵੋਟਾ ਦਾ ਟਾੲਿਮ ਅਾ ਜੇ ਸਾਰੇ ਪੰਜਾਬ ਨੇ.ਅਫੀਮ ਦੀ ਖੇਤੀ ਦੀ ਮੰਗ ਕਰੇ ਸਭ ਡਾ ਭਲਾ ਹੋ ਜਾੳੁਗਾ... ਅੱਗੇ ਥੋਡੀ.ਮਰਜ਼ੀ ਅਾ ਕੱਲ ਨੂੰ ਤੁਸੀ ਵੀ ਨਸ਼ੇ ਤੇ ਲੱਗ ਸਕਦੇ ੳੁ ਜਾ ਜਿਨਾ ਦੇ.ਜਵਾਕ ਛੋਟੇ ਨੇ ੳੁਹ ਵੱਡੇ ਹੋ ਕੇ ਚਿੱਟੇ ਤੇ ਲੱਗ.ਜਾਣ ਕੁਝ ਪਤਾ ਨਹੀ ਸਮੇ ਦਾ..... ਬਾਕੀ ਰਹੀ ਗ੍ੱਲ ਨਸ਼ੇੜੀਅਾ ਦੀ ੲਿਹਨਾ ਨੇ ਤਾਂ ਸੋਫੀ ਜਾ ਅਾਮ ਨਾਗਰਿਕਾ ਨੂੰ ਅਾਪਣਾ ਸ਼ਿਕਾਰ ਬਣਾ ਹੀ ਲੈਣਗੇ ਨਸ਼ੇੜੀ ਅਾ ਨਾਲ ਜੇ.ਹੱਥੋ ਪਾੲੀ ਕਰੋਗੇ ਤਾ ਅਗਲਾ ਰਿਕ ਮਿੰਨਟ ਨਹੀ ਲਾੳੁਦਾ ਜਾਨੋ ਮਾਰਨ ਨੂੰ!
    ਬਾਕੀ ਤੁਸੀ ਹਰ ਰੋਜ਼ ਦੇਖਦੇ ਵੀ ਹੋਵੋਗੇ ਅਾਪਣਾ ਬਚਾ ਅਾਪਣੇ ਹੱਥ ਅਾ! ! ਅਫੀਮ ਦੀ ਖੇਤੀ ਦੀ ਮੰਗ ਕਰੋ plzz reqst e aw thode agge 😒🙏🏻🙏🏻

  • @onlytrue7990
    @onlytrue7990 2 ปีที่แล้ว +8

    ਜੋ ਨਸ਼ਾ ਛੱਡਕੇ ਆਉਂਦੇ ਨੇ ਸਰਕਾਰ ਨੂੰ ਉਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਹੋਰ ਵੀ ਨਸ਼ਾ ਕਰਨ ਵਾਲੇ ਨਸ਼ਾ ਛੱਡਣਗੇ

  • @777SHARMA
    @777SHARMA 2 ปีที่แล้ว +4

    ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆਉਣ ਦਾ ਸਭ ਤੋਂ ਮੇਂਨ ਕਾਰਨ ਇਹ ਸੀ ਬੀ ਬਾਈ ਚ ਕਿਤੇ ਨਾ ਕਿਤੇ ਚੰਗੇ ਸੰਸਕਾਰ ਸੀਗੇ ਫੇਰ ਵੀ, ਜਿੰਨ੍ਹਾਂ ਦੀ ਝਲਕ ਇਹਦੀ ਗੱਲਬਾਤ ਚੋਂ ਵੀ ਸਾਫ਼ ਪੈ ਰਹੀ ਏ, ਚਾਹੇ ਕਿੰਨਾਂ ਵੀ ਅੱਗੇ ਲੰਘ ਗਿਆ ਸੀ ਪਰ ਇਨਸਾਨੀਅਤ ਹਜੇ ਫੇਰ ਵੀ ਮਰੀ ਨੀਂ ਸੀ ਬੰਦੇ ਅੰਦਰ, ਤੇ ਓਸੇ ਇਨਸਾਨੀਅਤ ਨੇਂ ਮਰਨ ਨੀਂ ਦਿੱਤਾ ਇਹਨੂੰ 👍 ਜ਼ਿੰਦਗੀ ਜ਼ਿੰਦਾਬਾਦ

  • @onlytrue7990
    @onlytrue7990 2 ปีที่แล้ว +5

    ਬਿਲਕੁਲ ਸਹੀ ਗੱਲ ਹੈ ਵੀਰ ਸੈਂਟਰਾਂ ਚ ਜਾ ਕੇ ਕੋਈ ਨਸ਼ਾ ਛੱਡਦਾ ਨਹੀਂ ਨਸ਼ਾ ਹੋਰ ਕਰਨ ਲੱਗਦਾ ਹੈ। ਸ਼ੈਟਰ ਲੋਕਾਂ ਨੇ ਪੈਸੇ ਕਮਾਉਣ ਲਈ ਖੋਲੇ ਹੋਏ ਨੇ

  • @jothundal3362
    @jothundal3362 2 ปีที่แล้ว +39

    salute to u bro....real story dasna lyi v bhut wadda dil chahida....waheguru g ne mehar kiti tuhade te...waheguru lambi umar bakshnn..te sumattt baksh k rakhnn

  • @MandeepKaur-li9ey
    @MandeepKaur-li9ey 2 ปีที่แล้ว +3

    ਵਾਹਿਗੁਰੂ ਮੇਹਰ ਕਰਨ ਵੀਰ ਜੀ

  • @rajinderaustria7819
    @rajinderaustria7819 2 ปีที่แล้ว +66

    ਵਾਹਿਗੁਰੂ ਸੱਚੇਪਾਤਸਾਹ ਕੁੱਲ ਦਾ ਭਲਾ ਕਰੀਂ

  • @sukhmansanghavlogs6617
    @sukhmansanghavlogs6617 2 ปีที่แล้ว +27

    ਬਾਈ ਜੱਸ ਗਰੇਵਾਲ ਮੈਂ ਵੀ ਇਸ ਟਾਈਮ ਚਿੱਟਾ ਛੱਡ ਰਿਹਾ 1 ਮਹੀਨਾ ਹੋ ਗਿਆ ਦਵਾਈ ਲੈਂਦੇ ਨੂੰ, ਰੱਬ ਨੇ ਜੇ ਮਿਹਰ ਕੀਤੀ ਤਾਂ ਆਪਾਂ ਵੀ ਇੰਟਰਵਿਊ ਕਰਾਂਗੇ

    • @rcfkxh5909
      @rcfkxh5909 2 ปีที่แล้ว +2

      Waheguru ji shukr karna ver te ver hun na koi nasha kare

    • @JassiSingh-pm6oy
      @JassiSingh-pm6oy 2 ปีที่แล้ว +4

      Veer where u getting ur medicine plz can u send the number

    • @kuldipsingh257
      @kuldipsingh257 2 ปีที่แล้ว +1

      @@rcfkxh5909 wahaguru ji mehar Karen

    • @Dhaliwaldhinger
      @Dhaliwaldhinger 2 ปีที่แล้ว +1

      Good job

    • @varindersingh8945
      @varindersingh8945 2 ปีที่แล้ว +1

      Waheguru ji mehar karna veer uppar

  • @GurdeepSingh-oh4jo
    @GurdeepSingh-oh4jo 2 ปีที่แล้ว +13

    ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

  • @Parmjeet_sandhu
    @Parmjeet_sandhu 2 ปีที่แล้ว +3

    ਵਾਹਿਗੁਰੂ ਜੀ 🙏🏻🙏🏻 ਸਹੀ ਗੱਲ ਆ ਜੀ ਜੇ ਕੋਈ ਕਿਸੇ ਦਾ ਘਰ ਉਜਾੜੂ ਤਾਂ ਬਦਦੁਆਵਾਂ ਤਾਂ ਲੱਗਣਗੀਆਂ ਉਹ ਵੀ ਦੂਣ ਸਵਾਈਆਂ ਹੋ ਹੋ ਕੇ 😭😭ਕਿਉਂਕਿ ਪਤਾ ਨੀ ਇਹਨਾ ਦੀ ਬਜ੍ਹਾ ਨਾਲ ਅਗਲੇ ਦੇ ਕਿੰਨੇ ਕੁ ਰਿਸ਼ਤੇ ਖਤਮ ਹੁੰਦੇ ਆ 😭😭ਕਿਸੇ ਦੇ ਮਾਂ ਬਾਪ ਰੁਲਦੇ ਆ ਤੇ ਕਿਸੇ ਦੇ ਬੱਚੇ 😭ਕਿਸੇ ਦੀਆਂ ਭੈਣਾ ਰੋ ਰੋ ਕੇ ਪੱਲੇ ਅੱਡਦੀਆਂ 😭😭ਕਿਉਂਕਿ ਇਹਨਾ ਦੀ ਬਜਾ੍ਹ ਨਾਲ ਕਿੰਨੀਆਂ ਧੀਆਂ ਭੈਣਾ ਦੇ ਪੇਕਿਆਂ ਨੂੰ ਹਮੇਸ਼ਾ ਲਈ ਜਿੰਦਰੇ ਬੱਜੇ ਹੋਣੇ ਨੇ ਤਾਂ ਕਰਕੇ ਬਦਦੁਆਵਾਂ ਵੀ ਤਾਂ ਦੂਣ ਸਵਾਈਆਂ ਹੋ ਹੋ ਕੇ ਲੱਗਣਗੀਆਂ 😭😭ਜਿਹੜੇ ਇਹ ਕਮਾਈਆਂ ਕਰਦੇ ਨੇ ਉਸ ਪੈਸੇ ਨਾਲ ਪਤਾ ਨੀ ਉਹਨਾ ਦੀਆਂ ਕਿੰਨੀਆਂ ਕੁ ਪੀੜੀਆਂ ਨੇ ਰੁਲਣਾ 😭😭ਇਸ ਕਰਕੇ ਨੇੜੇ ਹੀ ਸੰਭਲ ਜਾਣਾ ਚਾਹੀਦਾ 🙏🏻🙏🏻

  • @speechlessfeelings71
    @speechlessfeelings71 2 ปีที่แล้ว +3

    ਜਮਾ ਸਹੀ ਗੱਲ ਆਖ ਰਿਹਾ ਬਾਈ ਇਹ ,ਸੱਚੀ ਭਾਗਾਂ ਆਲਾ ਹੁੰਦਾ ੳਹ ਇੰਸਾਨ ਜੋ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਜਾਂਦਾ,,ਲੱਖਾਂ ਰੁਪਏ ਲੁੱਟਾ ਕੇ
    ਮੈ ਆਪ ਭਰਾਵਾ 21 ਸਾਲ ਸੈੰਟਰ,ਜੇਲ,ਥਾਣੇ ਤੇ ਹਸਪਤਾਲ ਵੇਖ ਚੁੱਕਿਆ ਨਸ਼ੇ ਕਰਕੇ ਤੇ ਕੁੱਝ ਘਰੇਲੂ ਕਲੇਸ਼ਾਂ ਕਰਕੇ ਪਰ ਅਖੀਰ ਨੂੰ ਛੱਡੇਆ ਤਾਂ 🙏❤ ਮਾਂ ❤🙏ਦੀਆਂ ਦੁਆਵਾਂ ਨੇ ਈ ਛੱਡਾਇਆ ,16 ਸਾਲ ਦੀ ਉਮਰ ਚ ਸ਼ੁਰੂ ਕਰਕੇ 37 ਸਾਲ ਦਾ ਹੋਕੇ ਛੱਡੇਆ ਨਸ਼ਾ , ਕੁੱਝ ਅੰਗ ਮੇਰੇ ਵੀ ਅੱਧੇ ਕੰਮ ਕਰਦੇ ਆ ਪਰ ਸ਼ੁਕਰ 🙏❤ ਪਰਮਾਤਮਾ❤🙏 ਦਾ ਜੋ ਤੁਰੇਆ ਫਿਰਦਾ ਬਗੈਰ ਨਸ਼ੇ ਦੇ ਤੇ ਵਧੀਆ ਨੌਕਰੀ ਕਰ ਰਿਹਾ ਵਿਆਹ ਕਰਵਾ ਕੇ ,,ਮੁਰਗੇ ਖਾਦੇ ਆ ਤਾਂ ਬਾਈ ਬਾਂਗਾ ਵੀ ਦੇਣੀਆ ਮੈਨੂੰ ਈ ਪੈਣੀਆ ,ਹੁਣ 5-6 ਸਾਲ ਹੋ ਗਏ ਬੱਚੇ ਨੂੰ ਤਰਸਦਾ ,,ਪਹਿਲਾ ਇੱਕ ਬੱਚਾ ਹੋਕੇ ਢਾਈ ਮਹੀਨੇ ਦਾ ਮਰ ਗਿਆ ਪੇਟ ਚ ਈ ਤੇ ਹੁਣ ਉਡੀਕ ਆ ਵੀ ਹੋਰ ਹੋਜਾਵੇ ,,,ਭਰਾਵੋ ਭੈਣੋ ਬੇਨਤੀ ਆ ਹੱਥ ਜੋੜ 🙏 ਕੇ ਜਿਹੜਾ ਜਿਹੜੇ ਧਰਮ ਨੂੰ ਮੰਨਦਾ ੳਹ ਉਸ 🙏❤ਅਕਾਲ ਪੁਰਖ ❤🙏ਅੱਗੇ ਦੂਆ,ਅਰਦਾਸ,ਪਰਾਥਨਾ,pray ਜੋ ਵੀ ਕਰਦੇ ਕਰਿੳ ਜੀ ਕਿ ਸਾਡੇ ਘਰ ਵੀ ਨਿਆਣੇ ਦੀਆਂ ਕਿਲਕਾਰੀਆਂ ਸੁਣਨੇ ਨੂੰ ਮਿਲਣ ਸਾਨੂੰ ਵੀ ਬਾਕਿ ਜੋ 🙏❤ ਪਰਮ ਪਿਤਾ ਪਰਮਾਤਮਾ ਦੀ ਮਰਜ਼ੀ ਉਸ ਚ ਰਾਜ਼ੀ ਰਹਾਂਗਾ 😒।।
    🙏❤ਰੱਬ❤🙏 ਸਭ ਤੇ ਪਿਆਰ ਭਰਿਆ ਹੱਥ ਦੇਕੇ ਰੱਖੇ ।। 🙏ਧੰਨਵਾਦ ਜੀੳੰਦੇ ਵਸਦੇ ਰਹੋ ਸਭਭ ਤੇ ਨਸ਼ੇ ਤੋਬ ਦੂਰ ਰਹੋ ਜੀ ।।

    • @kandolaguri374
      @kandolaguri374 2 ปีที่แล้ว

      chadya kida verr

    • @speechlessfeelings71
      @speechlessfeelings71 2 ปีที่แล้ว

      @@kandolaguri374 ਥੌੜੀ ਬਹੁੱਤੀਆਂ ਤੋੜਾਂ ਝੱਲ ਕੇ ਵੀਰ ਤੇ ਥੌੜੀ ਬਹੁੱਤ ਦਵਾਈ ਖਾਕੇ ,,,,ਮੇਨ ਪੋਇੰਟ ਤਾਂ ਇਹੀ ਰਿਹਾ ਛੱਡਣ ਦਾ ਕੀ ੳਹ ਸ਼ਹਿਰ ਈ ਛੱਡ ਦਿੱਤਾ ਜਿੱਥੇ ਸੰਗਤ ਸਾਰੀ ਨਸ਼ੇ ਆਲੀ ਸੀ ।।

  • @bahadursingh9718
    @bahadursingh9718 10 หลายเดือนก่อน

    ਵੀਰ ਜੀ ਆਪ ਇੰਨਾਂ ਕੰਮਾਂ ਵਿੱਚ ਆਏਂ ਹੋ ਤੇ ਸੱਚੀ ਗੱਲ ਦੱਸ ਰਹੇ ਹੋ ਨਸ਼ੇ ਵਾਲਾਂ ਬੰਦਾ ਪੈਸਾਂ ਬਹੁਤ ਬਰਬਾਦ ਕਰ ਦਿੰਦਾ ਹੈ ਪਰ ਜਦੋਂ ਸੁਧਰ ਜਾਵੇ ਬਹੁਤ ਚੰਗਾ ਲਗਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @onlytrue7990
    @onlytrue7990 2 ปีที่แล้ว +2

    ਵਾਹਿਗੁਰੂ ਮਹਿਰ ਕਰੀ ਇਸ ਵੀਰ ਤੇ ਇਸ ਵੀਰ ਨੂੰ ਰੁਜ਼ਗਾਰ ਦੇਈਂ ਜੇ ਮੇਰੀ ਔਕਾਤ ਹੁੰਦੀ ਮੈਂ ਵੀਰ ਦੀ ਜਰੂਰ ਮਦਦ ਕਰਦਾ।ਪਰ ਮੈਂ ਵੀ ਇਸ ਵੀਰ ਵਰਗਾ ਹੀ ਹਾਂ ਵਾਹਿਗੁਰੂ ਮੈਨੂੰ ਹਿੰਮਤ ਦੇਵੇ ਮੈਂ ਵੀ ਨਸ਼ਾ ਛੱਡ ਸਕਾਂ।

  • @gurpreetdhandli8389
    @gurpreetdhandli8389 2 ปีที่แล้ว +60

    ਵੀਰੇ ਹੁਣ ਤੂੰ ਬਿਲਕੁਲ ਠੀਕ ਹੈ ਦੁਬਾਰਾ ਫਿਰ ਉਸ ਰਸਤੇ ਨਾ ਜਾਮੀ,, ਬੇਨਤੀ ਹੈ 🙏

    • @gurnamkaur7622
      @gurnamkaur7622 ปีที่แล้ว +2

      ਵੀਰੇ ਸਾਨੂੰ ਜਗਜੀਤ ਵੀਰੇ ਦਾ ਕਡੈਕਟ ਨੰ. ਚਾਹੀੲੇ ਅਸੀ ਵੀਰੇ ਦੇ ਨਾਲ ਖੜਾਗੇ

    • @gurpreetdhandli8389
      @gurpreetdhandli8389 ปีที่แล้ว +1

      @@gurnamkaur7622 ਇਹਨਾਂ ਨੇ ਆਪਣਾ ਨੱਬਰ ਵੀਡੀਓ ਵਿੱਚ ਬੋਲਿਆ ਵਾ ਜੀ

  • @harvindersingh7848
    @harvindersingh7848 2 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jobanpreet3319
    @jobanpreet3319 2 ปีที่แล้ว +15

    ਵਾਹਿਗੁਰੂ ਜੀ🙏

  • @gaganpreetsingh.6111
    @gaganpreetsingh.6111 2 ปีที่แล้ว +13

    Mehar kre bai tere per bohat sohne vichar tere bai .... Malak ae bakshan aalla

  • @deepmann1116
    @deepmann1116 ปีที่แล้ว +2

    ਵੀਰੇ ਦਵਾਈ ਕਿਹੜੀ ਤੇ ਕਿੱਥੋ ਖਾਦੀ ਓਹ ਵੀ ਦੱਸ ਦਿਓ,, ਹੋਰਾਂ ਦੇ ਘਰ ਵੀ ਬਚ ਜਾਣਗੇ🙏

    • @kandolaguri374
      @kandolaguri374 ปีที่แล้ว

      Mirus bi life bohat wadiea 100% results a

  • @sonumanila8638
    @sonumanila8638 2 ปีที่แล้ว +33

    22 ਜੀ ਕੇਹਰੀ ਦਵਾਈ ਖਾਦੀ ਸੀ ਤੁਸੀ ਕਿਰਪਾ ਕਰਕੇ ਦਸ 2 ਕਿਸੇ ਹੋਰ ਵੀਰ ਦਾ ਵੀ ਬਲਾ ਹੋਜਾਉਗਾ

    • @kisanbalwindersinghmoga5887
      @kisanbalwindersinghmoga5887 2 ปีที่แล้ว +1

      Plz tell us

    • @renubargujar745
      @renubargujar745 2 ปีที่แล้ว +1

      Nsa chandan Li inhna no tareeka dshu bhaji

    • @gurwinderkaur551
      @gurwinderkaur551 2 ปีที่แล้ว +1

      Guruprshadam valean di medicine v successful a ji Mere dekhan vich bahut patient thik hoge

    • @sonumanila8638
      @sonumanila8638 2 ปีที่แล้ว +1

      @@gurwinderkaur551 smaj nahi lgi

    • @kandolaguri374
      @kandolaguri374 2 ปีที่แล้ว +5

      nashe di koi dawayi ni world ch bas ik bar hosla karke hi chadya ja sakda

  • @RajwinderKaur-ft5yp
    @RajwinderKaur-ft5yp 2 ปีที่แล้ว +7

    ਬੇਟੇ ਆਪਣਾ ਫੋਨ ਨੰਬਰ ਦਿਉ ਤੇਰੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ

  • @deepakbajal3356
    @deepakbajal3356 2 ปีที่แล้ว +3

    Dil daa bada sachaa veer aae salute hai tuhadi imaandari nu Dimag b Bahut tej hai bai daa

  • @user-xd1qr5hl4m
    @user-xd1qr5hl4m 2 ปีที่แล้ว +8

    Tere to wddi misaal nai ho skdi mere veer.. Bht kuch sikhn nu milya teri vdo dekh k veer.. Jo tere past ch c o mera present aa veer bt hun mei dil nal try kru chdnn da sbkuch

  • @punjabisongwriterbazida6269
    @punjabisongwriterbazida6269 2 ปีที่แล้ว +11

    ਬਾਈ ਜਿਹੜੀ ਦਵਾਈ ਤੂੰ ਖਾਦੀ ਸੀ ਤਾਂ ਓਸ ਦਾ ਨਾਮ ਕੀ ਹੈ ਓਹ ਦੱਸ ਦੇ ਸ਼ਾਇਦ ਕਿਸੇ ਦਾ ਭਲਾ ਹੋ ਜੂ

  • @resputin8012
    @resputin8012 2 ปีที่แล้ว +19

    ਵਾਹਿਗੁਰੂ ਤੇਰੇ ਤੇ ਮੇਹਰ ਕਰੇ ਵੀਰ, ਜਦੋਂ ਜਾਗੋ ਓਦੋਂ ਸਵੇਰਾ।

  • @karamjitdhillon3715
    @karamjitdhillon3715 2 ปีที่แล้ว +11

    ਬਾਈ ਦੀ ਇੱਕ ਇੱਕ ਗੱਲ ਸੱਚ ਆ

  • @Hazelsharma
    @Hazelsharma 2 ปีที่แล้ว +2

    I am proud of you brother. Too much love and blessings from Canada.

  • @Kisan.punjab.ale1469.
    @Kisan.punjab.ale1469. 2 ปีที่แล้ว +5

    Sacha bnda eh vadiya kriya veer suder giya

  • @ranjetsinghrsk3934
    @ranjetsinghrsk3934 2 ปีที่แล้ว +9

    ਦੋਸਤ ੲਿਸ ਤੋ ਮਾੜਾ ਨਸਾ ਕੋੲੀ ਨਹੀ ਹੈ ਵੀਰ ਤੋ ਸਡ ਦਿਤਾ ਤੋ ਬਹੁਤ ਵਦੀਅਾ ਵਾਹਿਗੁਰੂ ਜੀ ਜਿੰਨੇ ਜਾਣੇ ਚਿਟੇ ਦਾ ਨਸਾ ਕਾਰਦੇ ਹਨ ਦੋਸਤੋ ਸੋਡੇ ਕੋਲ ਟਿਮ ਹੈ ਸਡ ਦਓ ਬਸ ਅਾਵਦਾ ਘਰ ਦੈਖੋ ਨਾਕੀ ਦੋਸਤ ਕੋੲੀ ਦੋਸਤ ਨੀ ਪੈਸੇ ਨਾਲ ਸਬ ਹੈ ਨਹੀ ਪੈਸਾ ਤਾ ਕੋੲੀ ਦੋਸਤ ਨਹੀ ਬਾਕੀ ਤੁੰਸੀ ਟਰਾੲੀ ਕਰਲਬੋ

  • @user-dt5vi1wf7j
    @user-dt5vi1wf7j 2 ปีที่แล้ว +11

    ਸਤਿਨਾਮ ਵਾਹਿਗੁਰੂ ਜੀ🙏 ਵਾਹਿਗੁਰੂ ਮੇਹਰ ਕਰ ਵੀਰ👍 ਵੈਰੀ ਵੈਰੀ ਗੁਡ ਵੀਰ👍

  • @deepakbajal3356
    @deepakbajal3356 2 ปีที่แล้ว +2

    Bahut vada dil aa bai daa Pahle vaar dekhya Ehna Sacha bandaa

  • @gulabdhanoa2482
    @gulabdhanoa2482 2 ปีที่แล้ว +10

    Bra ma thoda fan ho gye tusi Sach bolia a love u ❤

  • @shivamrajput2020
    @shivamrajput2020 2 ปีที่แล้ว +3

    ਸੁਧਰੋ ਜੋ ਵੀਰੋ ਤੁਹੋਡੀਆ ਫੈਮਲੀਆ ਨੂੰ ਬਹੁਤ ਲੋ ੜ ਆ ਤੁਹੋਡੀ

  • @kanwalsarab
    @kanwalsarab 2 ปีที่แล้ว +5

    Salute aa veer nu

  • @moosaveera4780
    @moosaveera4780 2 ปีที่แล้ว +3

    Sahi gal a brother de rab da sukar kar tu Chad ta brother

  • @fatehsingh153
    @fatehsingh153 2 ปีที่แล้ว +1

    Bhut sohna veera dsya tusi rab thonu lambi umar deve waheguru ji

  • @inderjitsinghbhagat1260
    @inderjitsinghbhagat1260 2 ปีที่แล้ว +7

    Rab tenu Sahi Raah Te la k jave

  • @rinkuspall6711
    @rinkuspall6711 2 ปีที่แล้ว +4

    ਅਨੈਰਜੀ ਬਹੁਤ ਹੈ ਵੀਰੇ ਬਸ ਕਿਰਪਾ ਕਰਕੇ ਸਾਂਭ ਲਈ

  • @amangill287
    @amangill287 2 ปีที่แล้ว +3

    ਵਾਹਿਗੁਰੂ ਮਹੇਰ ਕਰੇ ਸਭ ਤੇ 🙏🙏🙏🙏🙏

  • @rakeshgill8692
    @rakeshgill8692 2 ปีที่แล้ว +5

    Salute hai Bhai g tehanu tusi bahut Wade nark to nikle ho

  • @gurinderbains4013
    @gurinderbains4013 2 ปีที่แล้ว +5

    God bless you veer good decision

  • @indianyoutubergaganvlogs6109
    @indianyoutubergaganvlogs6109 2 ปีที่แล้ว +3

    Waheguru ji Mehar Karo aa veer ta

  • @balbirthind223
    @balbirthind223 2 ปีที่แล้ว +4

    ਵਾਹਿਗੁਰੂ ਜੀ

  • @SukhwinderSingh-mv7rd
    @SukhwinderSingh-mv7rd 2 ปีที่แล้ว +40

    ਵਾਹਿਗੁਰੂ ਜੀ ਮੇਹਰ ਕਰਨ 🙏

    • @gurusingh4119
      @gurusingh4119 2 ปีที่แล้ว

      Vir ji tusi bahut vadiya kita Nasha chhadj k

    • @BalwinderSingh-dr9kg
      @BalwinderSingh-dr9kg 2 ปีที่แล้ว

      @@gurusingh4119 lllllllllllllĺllllllllllllllllllllllllllllllllllllllllllll

  • @mkhangura5588
    @mkhangura5588 2 ปีที่แล้ว +6

    bhot vadia kmm krr reha oo veer interview krke

  • @pavittarbharu9274
    @pavittarbharu9274 2 ปีที่แล้ว +1

    NAshe wlb bnda dil da bht saf hunda yr .bai tere parwar te waheguru mehar karn

  • @ArshdeepSingh-qs4vy
    @ArshdeepSingh-qs4vy 2 ปีที่แล้ว +1

    Kya baat bai ❤️ dil khush ho geya Yarra teriya gallan sun k

  • @vellyveer2554
    @vellyveer2554 2 ปีที่แล้ว +5

    Unlimited experience a bai a dimag hill gya sunn k

  • @deepa12917
    @deepa12917 2 ปีที่แล้ว +16

    ਕਿਹੜੇ ਕਰੋੜਾਂ ਕਮਾਏ ਕਿਉਂ ਗ਼ਲਤ ਲਿਖਦੇ ਹੋ

  • @sukhpreetsandhu8633
    @sukhpreetsandhu8633 2 ปีที่แล้ว +3

    Salute a veere tuhanu👍

  • @ritaverma8872
    @ritaverma8872 ปีที่แล้ว +2

    I really appreciate you boy god bless you❤

  • @peetakang2335
    @peetakang2335 2 ปีที่แล้ว +3

    ਵੀਰ ਜੀ ਇਸ ਵੀਰ ਨਾਲ ਸੰਪਰਕ ਕਰਾਇਓ ਤਾਂ ਮੈਂ ਇਸ ਦੀ ਬਾਂਹ ਦੀ ਮੱਦਦ ਕਰਨੀ ਚਾਹੁੰਦਾ

    • @kamalkaurkamalkaur7019
      @kamalkaurkamalkaur7019 2 ปีที่แล้ว

      ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help plz

  • @rcfkxh5909
    @rcfkxh5909 2 ปีที่แล้ว +2

    Vera tare kali kali gall vich bahut sachie a..... Vera waheguru ji tanu hamesha kush rahkn

  • @RinkuSharma-el9xq
    @RinkuSharma-el9xq 2 ปีที่แล้ว +4

    Proud of you brother.. God bless u..te tension na lawo es gal d v es nashe krke tuhdi bhan nhi rhi... tuhde es honsle krke tuhde nal aoun vale time ch ek nhi lakha bhawa jud jani..

  • @lovejitsingh9679
    @lovejitsingh9679 2 ปีที่แล้ว +2

    Waheguru ji Mehar rakhe veer te

  • @thehits1099
    @thehits1099 2 ปีที่แล้ว +3

    ਵਾਹਿਗੁਰੂ 🙏🙏

  • @JattPB1200
    @JattPB1200 ปีที่แล้ว

    Waheguru jii mehar kree veer ❤️ sunn ke vdia lgya ❤️🙏

  • @_gurjotsingh.13
    @_gurjotsingh.13 2 ปีที่แล้ว +2

    Sukar a pra waheguru ji ne Kirpa kre rabb sb nu sozi Dwe te door rehn Drug to sb🙏

  • @mysontyson627
    @mysontyson627 ปีที่แล้ว +1

    ਮੈਂ ਖੁਦ ਚਾਰ ਸਾਲ‌ ਨਸ਼ਾ ਕਿਤਾ ਮੇਰੀ ਵੀ ਲਵ ਮੈਰਿਜ ਹੈ ਧੰਨ ਉਹ ਜਿਸਨੇ ਮੇਰੇ ਨਾਲ ਕੱਟੀ ਸਹੀ ਜੇ ਕੋਈ ਹੋਰ ਹੁੰਦੀ ਤਾਂ ਤਲਾਕ ਦੇ ਦਿੰਦੀ ਜਾਂ ਕੋਈ ਹੋਰ ਕਰਕੇ ਬੈਠ ਜਾਂਦੀ ਨਸ਼ੇੜੀ ਨੂੰ ਪਿਆਰ ਨਾਲ ਹੀ ਸਹੀ ਰਾਹ ਤੇ ਲਿਆਏਆ ਜਾਂ ਸਕਦਾ

  • @ravidhanesar2372
    @ravidhanesar2372 2 ปีที่แล้ว +2

    Bhut aaukha sach bolna salute aa bai

  • @gagankambozzz8995
    @gagankambozzz8995 2 ปีที่แล้ว +8

    🙏🙏🙏 ਵਾਹਿਗੁਰੂ ਜੀ ਹਮੇਸ਼ਾਂ ਤੁਹਾਡੇ ਸਭ ਉਪਰ ਮੇਹਰ ਬਨਾਏ ਰੱਖਣ।🙏🙏🙏ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰਿਉ।

  • @Harmindersingh-oz7uz
    @Harmindersingh-oz7uz 2 ปีที่แล้ว +4

    Waheguru Maher ਕਰੇ

  • @navjotsingh1356
    @navjotsingh1356 2 ปีที่แล้ว +2

    Waheguru mehr kre veer te ❤️❤️

  • @Attinder_dhiman
    @Attinder_dhiman ปีที่แล้ว

    Bhut honsla bai ch waheguru kirpa rakhn 🙏🙏🙏🙏

  • @amrikbassi1491
    @amrikbassi1491 2 ปีที่แล้ว +3

    Bilkul thik bol rahae ho g.

  • @avdeshaman1222
    @avdeshaman1222 2 ปีที่แล้ว

    Bhi tu sach da saath dita thanks

  • @abhishergarhia
    @abhishergarhia 2 ปีที่แล้ว +7

    Bhot khul k bolya bai avdi ਕਮਿਆ te mai avdi jindagi ch eh adopt kroga bai teri gal k avdi kami khul k dso j apa galt aa ta ❤️❤️❤️

  • @RAVIPUNJABTB
    @RAVIPUNJABTB 2 ปีที่แล้ว

    ਵਾਹਿਗੁਰੂ ਵੀਰ ਨੂੰ ਵਗਸ਼ੇ ਕਿਰਪਾ ਕਰੇ

  • @balkarsingh2108
    @balkarsingh2108 2 ปีที่แล้ว +4

    God bless you bro

  • @jagmailsingh3509
    @jagmailsingh3509 2 ปีที่แล้ว +7

    Waheguru ji

  • @rajivsharma6774
    @rajivsharma6774 2 ปีที่แล้ว

    Jiven Bai ne Duniya Sahmne sach daseya, Bari daleri hai, God Bless Him.

  • @jothundal3362
    @jothundal3362 2 ปีที่แล้ว +4

    waheguru lambi umar bakshn veeer nu....

  • @Amandeep.kharoud07
    @Amandeep.kharoud07 2 ปีที่แล้ว +2

    Salute bro

  • @managersingh1714
    @managersingh1714 2 ปีที่แล้ว

    Bai ji tusi sache Insan ho

  • @mysontyson627
    @mysontyson627 ปีที่แล้ว

    ਮੈਂ ਹੁਣ ਆਟੋ ਚਲਾਉਂਦਾ ਪਟਿਆਲਾ ਥਾਪਰ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਮੁੰਡੇ ਕੁੜੀਆਂ ਨੂੰ ਲੈਕੇ ਜਾਂਦੇ ਹਾਂ ਉਹਨਾਂ ਦਿਆਂ ਗੱਲਾਂ ਸੁਣ ਇਸ ਬਾਈ ਦੀ ਗੱਲ ਸੱਚ ਲੱਗਦੀ ਕਿ ਚੰਗੇ ਚੰਗੇ ਘਰਾਂ ਦਿਆਂ ਕੁੜੀਆਂ ਨਸ਼ਾ ਕਰੂ ।
    ਕੁੜੀਆਂ ਗੱਲਾਂ ਕਰਦੀਆਂ ਕੱਲ ਮੈਂ ਪੇਪਰ ਸੂਖਾ ਪੀ ਦਿਤਾ ਮੈਂ ਫ਼ਲਾਣੇ ਨਾਲ ਪੇਪਰ ਲੱਗਾ ਕਿ ਸੈਕਸ ਕਿਤਾ

  • @taranbajwa2849
    @taranbajwa2849 2 ปีที่แล้ว +5

    Gagi veer wahaguru ji app kirpa karn gia

  • @chanderjeetsingh2393
    @chanderjeetsingh2393 2 ปีที่แล้ว +7

    Veer ji je ta eh pra ne nasha chadd ditta aa..ta ...isdi hep karo te isdi armm lagwao ma 2000 de sewa de deoga ...sare veer joggdan karan isnu

  • @SonuSingh-kn9by
    @SonuSingh-kn9by 2 ปีที่แล้ว +1

    GOD BLESS YOU

  • @inderpalsingh1306
    @inderpalsingh1306 2 ปีที่แล้ว +3

    waheguru ji

  • @jatinjainoffical4223
    @jatinjainoffical4223 2 ปีที่แล้ว +1

    Isde warge hor loka nu agee liao,taki jagurk hor wade 😊🔥❤️

  • @nisharana2746
    @nisharana2746 7 หลายเดือนก่อน

    Ik ik gal bhai ne sahi kahi he salute he bhai nu god bless you

  • @ravimp2192
    @ravimp2192 2 ปีที่แล้ว +1

    Bhot vdya kite bai tuc yr nasha chad ta. ne bhot buri chej sla chita jor lgka v chad ne hunda vir tera ta wahaguru sab di kirpa hogi vir. Eh kirpa punjab da sara putta ta kra yr.

  • @ravnnetkaurbrar663
    @ravnnetkaurbrar663 2 ปีที่แล้ว +1

    Waheguru mhear rakhe veer te