ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ | Pro Punjab Tv

แชร์
ฝัง
  • เผยแพร่เมื่อ 30 มิ.ย. 2022
  • ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ
    ਨਸ਼ੇ 'ਚ ਆਪਣੀ ਮਾਂ, ਘਰ ਪਰਿਵਾਰ ਸਭ ਕੁਝ ਗਵਾਉਣ ਤੋਂ ਬਾਅਦ ਕਿਵੇਂ ਮੌਤ ਦੇ ਮੂੰਹ 'ਚੋਂ ਨਿੱਕਲਿਆ ਬਾਹਰ
    ਜੋ ਕਹਿੰਦੇ ਨੇ ਨਸ਼ਾ ਨਹੀਂ ਛੁੱਟ ਰਿਹਾ, ਉਹ ਦੇਖ ਲੈਣ ਇੱਕ ਵਾਰ ਇਹ INTERVIEW
    #SriMuktsarSahib #Lambi #Boy #Addicted #MotivationStory #DeAddiction #Center #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 200

  • @bittitalwandisabo5343
    @bittitalwandisabo5343 ปีที่แล้ว +22

    ਮੇਰਾ ਵੱਸਦਾ ਰਹੇ ਪੰਜਾਬ
    ਸੁੱਖ ਰੱਖੀਂ ਮਾਲਕਾ

  • @arvindersingh710
    @arvindersingh710 2 ปีที่แล้ว +30

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਤੁਹਾਡੀ ਇੰਟਰਵਿਊ ਬਹੁਤ ਲੋਕਾਂ ਲਈ ਪ੍ਰੇਰਣਾ ਹੈ

  • @buntysekhon9933
    @buntysekhon9933 11 หลายเดือนก่อน +14

    ਬਾਈ ਜੀ ਨਸ਼ੇ ਨੇ ਮਾਂ ਨੂੰ ਖਾਂ ਲਿਆ ਉਹ ਕਿੰਨਾਂ ਤੜਫੀ ਹੋਏ ਗਈ ਪਰ ਤੇਰੀ ਜ਼ਿੰਦਗੀ ਜੌਣ ਦੇ ਰਾਹਾਂ ਪਾਗਈ ਪਰਮਾਤਮਾ ਜੀ ਮੇਹਰ ਕਰੇ ਤੇਰੇ ਤੇ

  • @amritpalsinghkhalsa8112
    @amritpalsinghkhalsa8112 2 ปีที่แล้ว +19

    ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰਤਾ

  • @offlinepunjab808
    @offlinepunjab808 10 หลายเดือนก่อน +6

    ਕੋਈ ਕਿਸੇ ਨੂੰ ਨਹੀਂ ਗੰਢਦਾ ਵੀਰ ਜਿਨਾਂ ਚਿਰ ਆਪ ਦਾ ਖੁਦ ਦਾ ਇਰਾਦਾ ਨਾ ਹੋਵੇ

  • @ravikumarravikumarrawal-px7qb
    @ravikumarravikumarrawal-px7qb ปีที่แล้ว +13

    ਮੇ ਵੀ ਏਸੇ ਹਾਲ ਦੇ ਵਿੱਚ ਗੁਜਰ ਰਿਹਾ ਹਾਂ ਜੀ ਪਰ ਆਂ ਅੱਣਖ ਠੋਕਰ ਖਾ ਕੇ ਆਂਉਦੀ ਐ ਪਰ ਵੀਡਿਉ ਦੇਖ ਕੇ ਅਕਲ ਆ ਗਈ ਲਵ yu ਬਰੌ from Punjab India Bharat 🙏💝✝️

    • @kuldeepdhaliwal4731
      @kuldeepdhaliwal4731 ปีที่แล้ว

      Fr ta vadiya je ayi agi ta

    • @shamshersandhu6895
      @shamshersandhu6895 11 หลายเดือนก่อน

      ​@kuldeepdhaliwal4731 o,m ok bh

    • @gaurav5089
      @gaurav5089 6 หลายเดือนก่อน

      Veere main b shadna a😢

    • @pek1240
      @pek1240 2 หลายเดือนก่อน

      @@gaurav5089 sirf 3 din ch saf ho janda chotte veer pehle 72 ghante aukhe hunde fer sareer ni mangda dimag mangda sirf ohde layi busy hona paina kise channge passe ja fir dose ghata ke shad hona manh banauna paina koi vadi gal ni

  • @SahilSahil-ug6bz
    @SahilSahil-ug6bz ปีที่แล้ว +7

    ਬੁਹਤ ਇੰਟਰਵਿਊ ਸੁਣਿਆ ਮੈਂ ਪਰ ਸੱਚੀ ਗੱਲ ਕਹੀ 22 ਨੇ ਬੁਹਤ ਮੋਟੀਵੇਟ ਹੋਇਆ 22 ਤੇਰੇ ਤੋਹ ਰਬ ਚੜ੍ਹਦੀਕਲਾ ਚ ਰਹੇ ਹਮੇਸ਼ਾ 🙏

    • @tarndeepsinghdhaliwal5105
      @tarndeepsinghdhaliwal5105 11 หลายเดือนก่อน

      ਬਹੁਤ ਵਧੀਆ ਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ

  • @raniitsingh3915
    @raniitsingh3915 ปีที่แล้ว +6

    ਬਹੁਤ ਬਹੁਤ ਬਹੁਤ ਹੀ ਕਿਰਪਾ ਹੋਵੇ ਵਾਹਿਗੁਰੂ ਜੀ ਦੀ,, ਤਾਂ ਏ ਨਰਕ ਚੋ ਨਿਕਲਣਾ ਹੋ ਸਕਦਾ ਹੈ

  • @AmrikSingh-ic2qk
    @AmrikSingh-ic2qk 11 หลายเดือนก่อน +6

    ਬਿਲਕੁੱਲ ਸਹੀ ਗੱਲ ਆ... ਤੋੜ ਆ ਮਨ ਦੀ... ਦਿਮਾਗ ਨੂੰ ਰੱਬ ਵਾਲੇ ਪਾਸੇ ਲਾਯੋ ਜੀ postive thinking ਰੱਖੋ

    • @kulwantsingh5558
      @kulwantsingh5558 11 หลายเดือนก่อน

      🙏🏻🙏🏻

    • @savelife4932
      @savelife4932 10 หลายเดือนก่อน +1

      Koi pkke mn naal chadna chauda hai ta mere kol dwai hai tod nhi lagugi pkka ilja hai

    • @vickyrandhawa8321
      @vickyrandhawa8321 9 หลายเดือนก่อน

      ​@@savelife4932veer g mnu chidi plzzz

    • @FatehSingh-oy7bg
      @FatehSingh-oy7bg 4 หลายเดือนก่อน

      @@savelife4932 daso medicine veer ji kese da bhala hojo

  • @ruhi7865
    @ruhi7865 11 หลายเดือนก่อน +5

    ਬਹੁਤ ਵਧੀਆ ਵੀਰ ਜੀ ਨਸ਼ਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਮੇਰੇ ਦੀ ਮਾਸੀ ਦੇ ਦੋ ਮੁੰਡੇ ਹਨ ਉਨਾਂ ਹੀ ਵੱਧ ਬਰਬਾਦ ਹੋਈ ਜਾਂਦੇ ਨੇ ਇੱਕ ਦੇ ਤਿੰਨ ਬੱਚੇ ਨੇ ਪਤਾ ਨਹੀਂ ਕਦ ਪੰਜਾਬ ਦੀ ਹਾਲਤ ਸੁਧਰੇਗੀ ਅਤੇ ਨਸ਼ਾ ਬੰਦ ਹੋਵੇਗਾ ਮੇਰੇ ਮਾਸੜ ਜੀ ਹੁਣ ਨਹੀਂ ਰਿਹਾ ਹਾਂ ਕਿ ਬਹੁਤ ਪਰੇਸ਼ਾਨ ਰਹਿੰਦੀ ਉਹਨਾਂ ਕੋਲ ਤਾਂ ਏਨੇ ਪੈਸੇ ਵੀ ਨਹੀਂ ਹਨ ਕੀ ਉਹ ਨਸ਼ਾ ਮੁਕਤ ਕੇਂਦਰ ਵਿਚ ਭੇਜ ਸਕਣ

    • @monikadhiman723
      @monikadhiman723 10 หลายเดือนก่อน +1

      Ngo hone chahide aa jithe jo lok pay ni kr skde o lok ja sakan

  • @ManpreetSingh-uv8tj
    @ManpreetSingh-uv8tj ปีที่แล้ว +12

    ਪਾਜੀ ਬੋਹਤ ਮਾੜਾ ਹੋਇਆ ਪਰ ਤੁਹਾਡੀ ਮਾ ਨੇ ਤੁਹਾਨੂੰ ਬਚੋਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ

  • @Neerbrar885
    @Neerbrar885 2 ปีที่แล้ว +15

    Veere rabb tere te mehar bhariya hath rkhe

  • @inderghumman9379
    @inderghumman9379 2 ปีที่แล้ว +23

    ਵਾਹਿਗੁਰੂ ਜੀ ਵੀਰ ਤੇ ਹਮੇਸਾ ਆਪਣੀ ਕ੍ਵਿਪਾ ਬਣਾਈ ਰੱਖਿਓ 🙏🏻🙏🏻

  • @satinderpalsingh649
    @satinderpalsingh649 10 หลายเดือนก่อน +6

    It is very courageous that a person is opening his personal secrets and telling everything to improve the world.

  • @anmolbrar3391
    @anmolbrar3391 ปีที่แล้ว +9

    ਪੰਜਾਬੀ ਨੌਜਵਾਨ ਵੀਰੋ ਆਪਣੇ ਪਰਿਵਾਰ ਬਾਰੇ ਸਹੀ ਸੋਚ ਕੇ ਆਪ ਇਹ ਮਾਰੂ ਨਸ਼ਿਆ ਵਿਚ ਤਾਂ ਕਦੇ ਭੁੱਲ ਕੇ ਵੀ ਨਾ ਫਸ ਜਾਣਾ।ਫਿਰ ਹੀ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹੋ।
    ਧੰਨਵਾਦ ਜੀਉ।

  • @hardipsingh4738
    @hardipsingh4738 ปีที่แล้ว +9

    Wahe guru g mehar kro punjab di dharti te

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ

  • @buntysekhon9933
    @buntysekhon9933 11 หลายเดือนก่อน +3

    ਵਾਹਿਗੁਰੂ ਜੀ

  • @baljindervirk6087
    @baljindervirk6087 ปีที่แล้ว +3

    ਮਾਵਾਂ ਤੋਂ ਪੁੱਤ ਤੜਫਦੇ ਨਹੀ dekhe ਜਾਂਦੇ veer ਓਹ ਇਹੀ chandiya ਖੁਸ਼ ਰਿਹਣ

  • @darbarasingh1704
    @darbarasingh1704 11 หลายเดือนก่อน +2

    ਵਹਿਗੂਰੂ ਮੇਹਰ ਕਰੇ ਸਬ, ਤੇ

  • @navvikas86
    @navvikas86 7 หลายเดือนก่อน +2

    ਤੇ ਮੇਰੇ ਮਾਲਕਾ ਪੰਜਾਬ ਨੂੰ ਇਸ ਨਸ਼ਿਆਂ ਦੀ ਦਲਦਲ ਵਿੱਚੋਂ ਕੱਢੋ ਸ਼ੇਰ ਵਰਗੇ ਪੁੱਤ ਜੋ ਬਾਡਰਾਂ ਤੇ ਆਪਣੇ ਦੇਸ਼ ਲਈ ਜਾਣ ਦਿੰਦੇ ਸੀ ਅੱਜ ਚਿੱਟਾ ਪੀ ਪੀ ਕੇ ਮਰ ਰਹੇ ਨੇ😢

    • @satnamchand
      @satnamchand 7 หลายเดือนก่อน

      Afeem Punjab wich beejo.

  • @kabelsingh713
    @kabelsingh713 ปีที่แล้ว +6

    WAHEGURU JI

  • @gurchransingh5674
    @gurchransingh5674 2 ปีที่แล้ว +32

    ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਤੇਰੇ ਤੇ ਚੰਗੇ ਕੰਮ ਕਰੇ ਤਰੱਕੀਆਂ ਕਰੇ ਖੁਸ ਰਹੇ

  • @DavinderSingh-vp1zr
    @DavinderSingh-vp1zr ปีที่แล้ว +3

    Waheguru ji waheguru ji 🍀🍀

  • @malkitsingh4209
    @malkitsingh4209 ปีที่แล้ว +2

    Waheguru ji mehar karo ji

  • @harmeetsingh4610
    @harmeetsingh4610 11 หลายเดือนก่อน +3

    Waheguru ji mehar kro sub teh,,🙏🙏

  • @sonumiltry7996
    @sonumiltry7996 ปีที่แล้ว +2

    Boht ghaint onkar veeere ❤❤❤❤❤rab tuhanu chardi kaala ch rkhe te hamesha hasda vasda rakhe ❤❤

  • @singhshab8644
    @singhshab8644 10 หลายเดือนก่อน +1

    Waheguru Ji mere veer ji nu hmesha khush rakhe ❤❤

  • @raniitsingh3915
    @raniitsingh3915 ปีที่แล้ว +6

    ਬਹੁਤ ਬਹੁਤ ਬਹੁਤ ਹੀ ਵਧੀਆ ਲੱਗਿਆ ਗੱਲਾਂ ਸੁਣ ਸੁਣ! ਕੇ ,, ਮੈਂ ਖੁਦ ਨਸ਼ਿਆ ਚਂ ਫਸੇਆ ਹਾਂ,,ਪਰ ਤੇਰੀ ਹਰ ਗੱਲ ਦਿਲੋਂ ਨਿਕਲੀ ਹੈ

    • @sukhbirkaur-yw6uo
      @sukhbirkaur-yw6uo ปีที่แล้ว

      Fer ta bht vadhia gal tu nashyea ch fasyea......haze vi haat zo

  • @balwinderkumar993
    @balwinderkumar993 10 หลายเดือนก่อน +4

    ਫਤਿਹ ਹਾਸਲ ਕਰੋ ਵੀਰ ਜੀ

  • @karmsingh6636
    @karmsingh6636 ปีที่แล้ว +13

    Munde ne dil khol k sach bolta. 9th class witch yaar tu tan bacha c. Jis ne v tenu nasha shuru karaya oss ne buhat bada paap karm kita..

    • @gurpalgill7371
      @gurpalgill7371 9 หลายเดือนก่อน

      Ver ji eh dang wala baba Vaj da

  • @gurmeetgurmeet1195
    @gurmeetgurmeet1195 ปีที่แล้ว +2

    Very good Veera God bless you

  • @mavjotsingh5286
    @mavjotsingh5286 ปีที่แล้ว +2

    Tenu vekhke bhai hor loka nu vi nasha chadan vasta inspiration milu gi thanks veere ❤❤

  • @JassiSingh-cf6yw
    @JassiSingh-cf6yw ปีที่แล้ว +1

    Love u veer love uuuuuuuuuuuuuuuuuuuuuuuuuuuuuuuuuuuuuuuuuuuuuuuuuu

  • @MSGaminG-cc4dz
    @MSGaminG-cc4dz 10 หลายเดือนก่อน

    Sach Bolan te dhanvad Bro

  • @dalwinderpalsamra3475
    @dalwinderpalsamra3475 ปีที่แล้ว +4

    Most important concern is determination & there is nothing else & again nothing else , but it is willpower that matters. Thanks. DALWINDERPAL S SAMRA USA

  • @JatinderSingh-si7pr
    @JatinderSingh-si7pr ปีที่แล้ว +8

    Mere veero pehlan hi punjab nu chare passo aag laun di koshish ho rahi aa please punjab di naojwani nu bacha lo yar parmatma de lad lago

  • @user-yf5ze5mu7u
    @user-yf5ze5mu7u ปีที่แล้ว +2

    Love you bro ji

  • @user-by2kk2mb6i
    @user-by2kk2mb6i 11 หลายเดือนก่อน +2

    Wmk 🙏🙏🙏🙏🙏🙏

  • @rajinderrandhawa4571
    @rajinderrandhawa4571 ปีที่แล้ว +4

    Love u jaan maino pata tu kiwe nikalia bus rabb ne sath dita tera waheguru kirpa kare

  • @sharry7898
    @sharry7898 10 หลายเดือนก่อน

    Good bless you veer g.

  • @hunnymonga4427
    @hunnymonga4427 ปีที่แล้ว +4

    ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ

    • @bhavyas113
      @bhavyas113 ปีที่แล้ว

      Kitho mildi h

    • @gurpinderchahal2393
      @gurpinderchahal2393 ปีที่แล้ว

      No bejdi veer

    • @gurmailkaur2197
      @gurmailkaur2197 11 หลายเดือนก่อน

      PH nr veer

    • @aishmeetsahi6093
      @aishmeetsahi6093 10 หลายเดือนก่อน

      ਭਾਜੀ ਨੰਬਰ ਦਿਉ ਦੇਸੀ ਦਵਾਈ ਵਾਲਾ ਜਿਹਨਾਂ ਨੇ ਕੁਮੇਟ ਕੀਤਾ ਸੀ ਦਵਾਈ ਬਾਰੇ ਜਿਹੜੇ ਭਾਜੀ ਨੇ ਘਰੇ ਰਹਿ ਕਿ ਨਸ਼ਾ ਛਡਿਆ

    • @manjotsingh6167
      @manjotsingh6167 9 หลายเดือนก่อน

      @@gurpinderchahal2393vere eh scam krde aa lok phone te paise lai k block kr dinde aa

  • @gagansingh758
    @gagansingh758 ปีที่แล้ว +1

    👍✌🏽

  • @lakhwinderkumar8396
    @lakhwinderkumar8396 ปีที่แล้ว +3

    Ankh wala hii banda nasha shad da sahi gal aw bade veer

  • @funbreak4819
    @funbreak4819 2 ปีที่แล้ว +4

    God bless u onkar bro . Start ur new jouney of life

  • @bhupindervirk6403
    @bhupindervirk6403 ปีที่แล้ว +4

    ਔਏ ਕਲਨੌ ਧਵਾਨੂ ਨਸਾਂ ਖਾਨ ਦਾ ਪੱਤਾ ਹੀ ਨਹੀਂ ਮੇਰੀ ਊਮਰ ਛੀਆਟ ਸਾਲ ਦੀ ਹੌ ਗਯੀ ਮੇ ਵੀ ਸਾਲ ਦਾ ਸੀ ਵੀ ਰੂਪਯੇ ਹੀ ਤੌਲਾੰ ਅਫੀਮ ਔਊਦਾਂ ਸੀ ਬਸ ਫੇਰ ਕੀ ਵੀਆਂ ਸਾਲਾਂ ਦਾ ਮੇ ਅਫੀਮ ਖਾਨ ਲਗ ਗਯਾਂ ਸੀ ਫੇਰ ਅਜ ਤਕ ਨਹੀਂ ਛੰਡੀ ਕਰਮਾਵਾਲੀ ਕਯੌਂ ਮੌ ਪੰਚੀ ਏਕਂਡ ਦਾ ਮਾਲਿਕ ਸੀ ਅਜ ਮੇ ਪੈਤੀਂਸ਼ ਏਕਡ ਮਾਲਿਕ ਹਾਂ ਦਸ ਏਕਡ ਮੇ ਜਮੀਨ ਖਰੀਦੀ ਏ ਵੀ ਦਾ ਤੌਲਾੰ ਅਜ ਬਾਈ ਸ਼ੌ ਦਾ ਮੇਲਦਾ ਮੇ ਫੇਰ ਵੀ ਖੂਸ਼ੀ ਨਾਲ ਖਾੰ ਰਹਯਾੰ ਮੇਨੂੰ ਪੱਤਾ ਜੇ ਮੇ ਪੰਜਂ ਸ਼ੌ ਖਾਨੀ ਏ ਤਾ ਦੌ ਹਜਾਰ ਦਾ ਕਮ ਵੀ ਕਰਦਾ ਏਕ ਅਫੀਮ ਤੌ ਬਗੈਰ ਅਜ ਤਕ ਹੌਰ ਕੌਯੀ ਨਸ਼ਾੰ ਮੂੰਹ ਤੇ ਨਹੀਂ ਰਖਯਾੰ ਜੇ ਤੂਸਾੰ ਵੀ ਖਾਨੀ ਏ ਤਾ ਕਜਂਰੌ ਮੇਰੇ ਵਾਂਗ ਖਾਔ ਘਰਦੇ ਵੇ ਖੌਸ਼ ਰੇਹਨ

    • @HardeepSingh-xq2jh
      @HardeepSingh-xq2jh ปีที่แล้ว

      ਅਫੀਮ ਸ਼ਾਹੀ ਨਸ਼ਾ ਹੈ ਜੇ ਵਦਾ੍ ਅਪਦੀ ਸਮਝ ਕੇ ਖਾਵੇ🙏🏻

  • @balbirkaur2028
    @balbirkaur2028 6 หลายเดือนก่อน +1

    Whuguru ji 🙏

  • @gursaaj9374
    @gursaaj9374 ปีที่แล้ว

    Good luck Onkar brother

  • @gurlalsingh7970
    @gurlalsingh7970 ปีที่แล้ว

    Wmk

  • @amarjoga1695
    @amarjoga1695 ปีที่แล้ว +6

    Mere wife rus k gye hoi aa nashe kr k... But ohta mere nl gll kr lainde aa... Pr ohde ghr de kihnde v ase ta sman chkaa ge.. M Apni wife nu pyr bhut krda m maffi mng k lai k auoo ohnu hun mainu ptta mere te ki beet rheaa koi dwai nhi laiye bss nafrat ho gye nashe to bss mere wife. Mere kol aa jan agge to ih raste ni janda... Tahi kihna apne pyr de kdr kro... 😢

  • @BinderCheema-hv9jj
    @BinderCheema-hv9jj 4 หลายเดือนก่อน

    Waheguru ji mehar Karn saditi 🙏🙏🙏🙏

  • @Aarambhseantttak
    @Aarambhseantttak 5 หลายเดือนก่อน

    ਸਮਝ ਨਹੀਂ ਆਈ ਅੱਜ ਤੱਕ ਜਦੋਂ ਪਰਮਾਤਮਾ ਨੇ ਦਿਮਾਗ ਦਿਤਾ ਕੋਈ ਵੀ ਬੰਦਾ ਕਿਸੇ ਦੇ ਮੂੰਹ ਵਿੱਚ ਕੁਝ ਨਹੀਂ ਪਾਉਂਦਾ ਜਦੋਂ ਆਪ ਨੂੰ ਸ਼ੌਂਕ ਪੈ ਜਾਵੇ ਜਾਂ ਆਪਣਾ ਹੀ ਦਿਲ ਕਰਦਾ ਇਸ ਦਲਦਲ ਵਿੱਚ ਫ਼ਸਣ ਨੂੰ , ਬੱਚੋ ਯਾਰ ਮੌਤ ਸਾਹਮਣੇ ਲਭਦੀ ਕਿਉਂ ਆਪਣੇ ਆਪ ਨੂੰ ਬਰਬਾਦ ਕਰਦੇ ਕਿਉਂ ਪੰਜਾਬ ਦੀ ਜਵਾਨੀ ਆਪਣੇ ਆਪ ਮੌਤ ਨੂੰ ਜੱਫੇ ਪਾ ਰਹੀ।

  • @Dabavlogs09
    @Dabavlogs09 11 หลายเดือนก่อน

    Bai g bhut ho jnda zindgi tba kr dinda suchiyian gallan veer ji mai ap dukhi reha bhut aukha shdyian

  • @hunnymonga4427
    @hunnymonga4427 ปีที่แล้ว +3

    ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ ਹੈ

    • @JatinderSingh-sf4ru
      @JatinderSingh-sf4ru 11 หลายเดือนก่อน

      Menu v dasdo vr me boht kosas karda pr ni sadh hunda

    • @AvirajsinghBraham
      @AvirajsinghBraham 10 หลายเดือนก่อน

      Kithe veer

    • @ArshToor-rh4me
      @ArshToor-rh4me 21 วันที่ผ่านมา

      kitho mildi dwayi veer koi adress hove ja contact number

    • @damanrattol2353
      @damanrattol2353 21 วันที่ผ่านมา

      Bhra dwai da nam ta ds de mera bhra v krda yrr nasha

    • @damanrattol2353
      @damanrattol2353 21 วันที่ผ่านมา

      Comment krn da ki fyda je rplye o ni krna

  • @allgamer9744
    @allgamer9744 10 หลายเดือนก่อน +1

    👍👌👌🙏🙏

  • @subhdhraverma-dd6ri
    @subhdhraverma-dd6ri 4 หลายเดือนก่อน

    ❤l love u veer g sym story bro

  • @sukhdevsingh6078
    @sukhdevsingh6078 หลายเดือนก่อน

    ਬੇੜਾ ਗ਼ਰਕ ਹੋਜੇ ਜਿਨ੍ਹਾਂ ਤੈਨੂੰ ਨਸ਼ਾ ਲਾਇਆ

  • @gaurav5089
    @gaurav5089 6 หลายเดือนก่อน +1

    Pata nai sade wArgya de kehde maade karam c jo es nashe ch fasse a baksh de parmatma hun apne aap toh b seh nai hunda😭😭😭

  • @bhupindersandhu5373
    @bhupindersandhu5373 2 ปีที่แล้ว +2

    Waheguru ji.

  • @user-nu6er8qn9c
    @user-nu6er8qn9c 10 หลายเดือนก่อน

    Vr tu 1+1 Galla Sab Rght Dseaa 👍Vr Waheguru ji Kirpa krn tera te . Vr hun oh ⌚⌚⌚ yaad Onda Jo kuz asei Gwalea

  • @preetsahota7166
    @preetsahota7166 ปีที่แล้ว +3

    Veere bhut vdia aje b kuj ni vigrea. Ehi bhut vaddi GL ha k TUC nasha chadta. Baki rab de bhane ch rho te kirt kmai kro.

  • @MSGaminG-cc4dz
    @MSGaminG-cc4dz 10 หลายเดือนก่อน +1

    Kash Bai Man de jan to Pahile hi Chad dinda Wahiguru Ji

  • @manraj513
    @manraj513 ปีที่แล้ว +28

    ਮੈ ਸਮਜਦਾ ਸੀ ਕਿ ਮੈ ਹੀ ਆਪਣੇ ਮਾਂ ਪਿਓ ਨੂੰ ਦੁਖੀ ਕੀਤਾ ਪਰ ਤੈਨੂੰ ਦੇਖ ਕੇ ਤਾਂ ਮੈਨੂੰ ਆਪਣਾ ਆਪ ਸਰਬਣ ਪੁੱਤ ਵਰਗਾ ਲਗਦਾ ਕਿ ਮੇਰੇ ਪਾਪ ਤਾਂ ਤੇਰੇ ਸਾਹਮਣੇ ਕੁਛ ਵੀ ਨੀ

    • @navjotkatron276
      @navjotkatron276 ปีที่แล้ว +5

      veere bas rabb isss Nashe toh bachaave

    • @middlefingersaluteyankee3500
      @middlefingersaluteyankee3500 ปีที่แล้ว +1

      Sala sarvan da

    • @manraj513
      @manraj513 ปีที่แล้ว

      @@middlefingersaluteyankee3500 ਹਜੇ ਥੋੜਾ ਰੁਕ ਕੇ ਕਮੇਂਟ ਕਰੀ ਹਜੇ ਮੈ ਤੇਰੀ ਭੈਣ ਨਾਲ ਗੱਲ ਨੀ ਕਰ ਸਕਦਾ ਬਿਜੀ ਆ

    • @middlefingersaluteyankee3500
      @middlefingersaluteyankee3500 ปีที่แล้ว +1

      Bhai bhanna nal gal karde hi hunde

    • @manraj513
      @manraj513 ปีที่แล้ว +1

      @@middlefingersaluteyankee3500 ਤਾਂ ਮੇਰੇ ਨਾਲ ਆਪਣੀ ਭੈਣ ਦੀ ਗੱਲ ਕਰਵਾ ਦੇ ਮੇਰੀ ਤਾਂ ਉਹ ਮਸ਼ੂਕ ਆ

  • @laichushashajidohakvale7100
    @laichushashajidohakvale7100 10 หลายเดือนก่อน

    sem stori Sade nal mildi juldi aa

  • @simaraujla3977
    @simaraujla3977 ปีที่แล้ว +2

    Waheguru ji 🙏 Har koi vaps ajve eho jehi Gandi jidgi Cho

  • @MANPREETSINGH-fh5lh
    @MANPREETSINGH-fh5lh ปีที่แล้ว +3

    ਦੇਰੀ ਨਾਲ aae ਪਰ drusataaeverygood ਬੇਟਾ

  • @Dabavlogs09
    @Dabavlogs09 11 หลายเดือนก่อน

    😢😢😢😢

  • @sumit_khairekan
    @sumit_khairekan ปีที่แล้ว

    35:41 sahi gall hai bai Lokk Gall bnaande aa nd ghr de shakk krde aa 😢😢, 1 baar ta dhke naal centre aaleya nu chka ta c menu , fer tese krwaya ta kooch nahi aaya

  • @hardeepsingh7589
    @hardeepsingh7589 11 หลายเดือนก่อน

    Veer ji eh santer kari jga te hai ji

  • @laichushashajidohakvale7100
    @laichushashajidohakvale7100 10 หลายเดือนก่อน +1

    bai bevsi bohot vaddi cheej aa Sade nal v eda hunda

    • @savelife4932
      @savelife4932 10 หลายเดือนก่อน +1

      Mere kol pkka ilja hai vere tusi kise nu leke aao chitta chdwa dewaga ghr reh k 10 percent tod vajugi 3 din

  • @p.m.2388
    @p.m.2388 2 ปีที่แล้ว +6

    Pta nhi kithe saade lok fass gye. Eide naalo ta sarkaar naal lado jedi saanu khatam karn te lagi hoyi aa. Badala te captaina nu khatam karo.. aapne aap nu kyo maar rhe aa.

  • @paramjitkaur666
    @paramjitkaur666 3 หลายเดือนก่อน

    Uhh jagha kithe hai

  • @nirmalkaur6805
    @nirmalkaur6805 ปีที่แล้ว

    Jithe thude ghr de shad k aye c os jaga da address send kro plz

  • @SandeepSingh-0009
    @SandeepSingh-0009 2 ปีที่แล้ว +2

    🙏🙏🙏🙏🙏🙏

  • @narinderjitkaur8819
    @narinderjitkaur8819 2 ปีที่แล้ว +2

    Paji

  • @jhjk7783
    @jhjk7783 10 หลายเดือนก่อน

    onkar veer ji kehra sall si kehra son c

  • @jaspalsharma7015
    @jaspalsharma7015 ปีที่แล้ว

    Veer ji tod bahut lagdi wa

  • @harwindersingh7949
    @harwindersingh7949 ปีที่แล้ว +3

    Eh kida de bande reh gye punjab ch Jerha drug Chad de ohi hero reh gya hor koi achievement ni punjab ch

  • @user-iy3xr3yw4q
    @user-iy3xr3yw4q 10 หลายเดือนก่อน

    22 mai senter ktyea jdmai driink krkdda cc r center to wad chitta

  • @jugarijatt595
    @jugarijatt595 ปีที่แล้ว +6

    Veer nasha tah asi v butt kita 1 din cha 20 hajar dah penda c par ehni jameer ni degi c ena hosla nhi shadia jad band kita 1 dam he kita hosla butt wadi cheeg hundi ha

  • @avneetavvy
    @avneetavvy หลายเดือนก่อน

    Veer ji thinu mil sakde aa

  • @monikadhiman723
    @monikadhiman723 10 หลายเดือนก่อน +3

    Bht gndi daldal aa jide ch punjab de lok dhass re aa te bhr kdn wala koi ni aa. 😢😢😢

  • @sumit_khairekan
    @sumit_khairekan ปีที่แล้ว

    Vicky Gounder Gangster ka Gaam bhi sarwan bodla hi c

  • @Harsh_aujla_1
    @Harsh_aujla_1 9 หลายเดือนก่อน

    Mainu 2 saal pehla bhang da nasha lgaa c jo ajj tak nhi shutt ryha. Waheguru mere te v mehar kar m ajj tak bhotya layi bhala mangya meri g sun laa rabba kithe sut ta tu mnu

  • @Jaat.4093
    @Jaat.4093 ปีที่แล้ว

    Aap ki mata baba hai

  • @SatnamSingh-uw5fn
    @SatnamSingh-uw5fn ปีที่แล้ว

    ਹੈ ਨਾ ਹੈ ਨਾ ਹੈ ਨਾ ? ? ?

  • @parmjeetbhandari4596
    @parmjeetbhandari4596 ปีที่แล้ว +2

    Ja kisah nhsa Karan walya di halp karna chooda ha apna nabr dio

  • @JassaSinghphul
    @JassaSinghphul 10 หลายเดือนก่อน

    Mai shote hunde ton games bi bhut karia gym bi bhut layia mai bi nashe ch pai gya si

  • @user-nb7hi3jp1v
    @user-nb7hi3jp1v 6 หลายเดือนก่อน

    Akalpurkh mere te v krde kirpa ajj meri life da bht bura din c ajj mere mata ji te bapu ne menu nasha krde dekhya bht dukhi aw dill krda mar jawa bht dukhi aa es life es nashe to plz koi rasta dso me esto bhr awa

    • @RajeshKumar-ck5yz
      @RajeshKumar-ck5yz 4 หลายเดือนก่อน

      Bhai aap kha se ho plsss reply

  • @rakeshsharma1362
    @rakeshsharma1362 ปีที่แล้ว +7

    Sarkar ne mere Punjab nu ki bana ta aag la deni chai di hai eda di sarkara nu

  • @shyamahuja7164
    @shyamahuja7164 ปีที่แล้ว

    Bhai yaar saada tan eston vi bura hoya

  • @jattanasaab5316
    @jattanasaab5316 11 หลายเดือนก่อน

    Bai Yaar chitta milda kitho aa

  • @ajaymakhija2240
    @ajaymakhija2240 ปีที่แล้ว

    Mera Ladka bhi 10 Sal se Nashe karna hai mujhe Bhi Koi Rasta dikhao Waheguru ji

  • @amankaur7544
    @amankaur7544 10 หลายเดือนก่อน +1

    Mere husband da b bura haal a o v same lashan karde c hun ohna nu v centre ch chadeya kapurthla kacni road Bhai gurdas .dekho j ohna nu v akal aa jaye bhoot kujh barbad karta ohna ne v.tusi kehrhy dere ja k chadeya c

    • @TheHorseHub
      @TheHorseHub 6 หลายเดือนก่อน

      ਨਾ ਦਾ ਚਿਟਾ ਪਰ ਕੰਮ ਕਾਲੇ ਕਰਵਾਉਦਾ ਬੰਦੇ ਤੋ

    • @preetgill0707
      @preetgill0707 6 หลายเดือนก่อน

      Bhttt aaukha koi krma vala shd da aa

  • @RandeepSingh-fw8xv
    @RandeepSingh-fw8xv ปีที่แล้ว +3

    Plz plz requst a veer nasha na kro hath jor k benti aw

  • @Harmandijaan
    @Harmandijaan 7 หลายเดือนก่อน

    Mavi bhai esse hillat ch nag reha

  • @AmrikSingh-ic2qk
    @AmrikSingh-ic2qk 11 หลายเดือนก่อน +1

    Appa chhad gye afeem

  • @rajindersingh-qd9uh
    @rajindersingh-qd9uh ปีที่แล้ว +2

    Ewe mari jnde eh tod ni hundi tjurba ni lgda y tere gal bat to

  • @YT_Jatt
    @YT_Jatt 8 หลายเดือนก่อน

    skip first 5 minutes

  • @user-nu6er8qn9c
    @user-nu6er8qn9c 10 หลายเดือนก่อน

    Vr tera mob nbr ki wa
    Suleat wa vr 👍👍💯💯