65 ਲੱਖ ਦਾ ਚਿੱਟਾ ਪੀਣ ਵਾਲੇ ਨੌਜਵਾਨ ਨੇ ਨਰਕ ਭਰੀ ਜ਼ਿੰਦਗੀ ਦੀ ਦੱਸੀ ਦਾਸਤਾਨ | Punjab Story - Hamdard Tv |

แชร์
ฝัง
  • เผยแพร่เมื่อ 4 ธ.ค. 2024

ความคิดเห็น • 133

  • @rajbirdhaliwal2707
    @rajbirdhaliwal2707 2 ปีที่แล้ว +7

    ਬਾਈ ਤੇਰੀ ਆਵਾਜ਼ ਤੋਂ ਸਾਫ਼ ਪਤਾ ਚਲਦਾ ਕੇ ਹੁਣ ਤੂੰ ਕੁਝ ਨਹੀਂ ਖਾਂਦਾ☺️

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 4 ปีที่แล้ว +38

    ਨਸ਼ਾ ਗੁਰਬਾਣੀ ਦਾ ਕਰੋ ਜਿਹੜਾ☬
    ਸਿਰ ਲੱਥਣ ਤੋਂ ਬਾਅਦ ਵੀ ਨਹੀਂ ਉਤਰਦਾ

  • @varinderrai855
    @varinderrai855 4 หลายเดือนก่อน

    ਵਾਹਿਗੁਰੂ ਜੀ ਪੰਜਾਬ ਦੀ ਨੌਜੁਆਨੀ ਨੂੰ ਮੱਤ ਬਖਸੋ਼🙏❤️🚩

  • @angelspy7300
    @angelspy7300 4 ปีที่แล้ว +4

    Very True...GOD BLESS U.

  • @jyotibala5444
    @jyotibala5444 2 ปีที่แล้ว +1

    Thnku sir...bahut motivated videos bnate ho...

  • @billasingh3573
    @billasingh3573 3 ปีที่แล้ว +8

    Well done brother 3 months not long time. Take care bro.

  • @kbalbal1481
    @kbalbal1481 4 ปีที่แล้ว +2

    Nice Veera gud very gud

  • @avtarsingh2531
    @avtarsingh2531 2 ปีที่แล้ว +2

    ਇਹ ਸਭ ਸਰਕਾਰਾਂ ਅਤੇ ਲੀਡਰਾਂ ਦੀ ਦੇਣ ਹੈ ਸਸਤੀ ਸ਼ਰਾਬ ਅਤੇ ਚਿੱਟੇ ਨੂੰ ਪ੍ਰਫੁੱਲਿਤ ਕਰਨ ਲਈ ਹੀ ਸਰਕਾਰ ਨੇ ਅਫੀਮ ਭੁੱਕੀ ਨੂੰ ਬੰਦ ਕਰ ਰਖਿਆ ਹੈ।

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 ปีที่แล้ว +2

    Gbu veer

  • @harjinderkaur9940
    @harjinderkaur9940 2 ปีที่แล้ว +2

    ਲਾਹਨਤ ਏਦਾ ਦੇ ਨਸ਼ੇ ਦੇ ਜਿਸ ਨਸ਼ੇ ਨਾਲ ਮਾ ਬਾਪ ਭੂਣ ਪਤਨੀ ਵਰਗੇ ਰਿਸ਼ਤੇ ਭੁਲ ਜਾਦੇ ਨਸ਼ੇ ਕਾਰਨ ਸਾਰੇ ਉਸ ਪਰਿਵਾਰ ਤੋ ਦੁਰ ਹੋ ਜਾਦੇ ਬਾਕੀਆ ਦਾ ਕੀ ਕਸੁਰ ਨਸ਼ੇੜੀ ਤਾ ਕਰੋੜਾ ਦਾ ਚਿੱਟਾ ਪੀ ਜਾਦੇ ਇਕ ਮਾ ਰੋਦੀ ਲਾਹਨਤ ਇਨਾ ਦੇ ਸਭ ਕੁਝ ਗੁਆ ਕਿ😭

  • @navkarangill8971
    @navkarangill8971 2 ปีที่แล้ว +1

    Bhaut, sohna,, kam,, kita,, bai, ji,, ,, 65,,lakh,, kha,, ke,,, good,,,, bai, ji,,

    • @kandolaguri374
      @kandolaguri374 2 ปีที่แล้ว +2

      bai a agg pta ni apne ghar a jani so kise nu majak ni kari da

  • @ManpreetKaur-cm6qy
    @ManpreetKaur-cm6qy 4 ปีที่แล้ว +8

    ਨਸੇ ਦਾ ਕੋਹੜ ਵੱਡੋ ਤੇ ਆਪਣੇ ਮਾ ਬਾਪ ਤੇ ਭੈਣ ਭਰਾਵਾ ਵੱਲ ਵੇਖੋ ਚਿੱਟੇ ਦੇ ਨਸੇ ਖਾਣ ਵਾਲ਼ਿਆਂ ਨੁ ਤੇ ਹੋਰ ਕੁਸ ਨਹੀ ਦਿਸਦਾ ਬਗੇਰ ਚਿੱਟੇ ਦੇ ਨਸੇ ਤੋ ਇਕ ਘਰ ਬਰਬਾਦ ਦੁਜਾ ਜਾਨ ਦਾ ਖਤਰਾ ਗੁਰੁ ਦੇ ਲੜ ਲੱਗੁ ਆਪਣੇ ਮਾਪੇ ਸਾਬੋ ਇਹ ਸਰਕਾਰਾ ਨੇ ਤੇ ਕੁਸ ਨਹੀ ਕਰਨਾ ਜਿਹੜਾ ਕੋਈ ਬੰਦਾ ਕਿਸੇ ਨੁੱ ਨਸੇ ਤੇ ਲਉਦਾ ਹੇ ਉਸ ਨੁੱ ਫਾਸੀ ਹੋਣੀ ਚਹਿਦੀ ਹੇ ਮਾਵਾ ਤੇ ਭੈਣਾ ਤੇ ਪਤਨੀਆ ਰੋਦਿਆ ਨਹੀ ਵੇਖਿਆ ਜਾਦਿਆ ਸਰਕਾਰਾ ਤੇ ਮਰ ਗਇਆ ਨੇ ਨਸੇ ਨੁੱ ਖੁਲ ਦਿੱਤੀ ਹੋਈ ਹੇ ਰੱਬ ਦੀ ਮੇਹਰ ਹੋਵੇ ਤੇ ਲੀਡਰਾ ਦੇ ਤੇ। ਮੰਤਰੀਆ ਦੇ ਬੱਚੇ ਨਸੇ ਖਾਣ ਤੇ ਫਿਰ ਪਤਾ ਲੱਗੇ ਇਨਾ ਨੁੱ ਸਿੱਖਾ ਦੇ ਉਤੇ ਤੇ ਝੂਠੇ ਕੇਸ ਪਾਉਦੇ ਨੇ ਪਰ ਇਨਾਤੇ ਕਿਉਂ ਨਹੀ ਪਉਦੇ ਜੋ ਨਸੇ ਵੇਚਦੇ ਨੇ ਇਨਾ ਖੁਲ ਮਿਲੀ ਹੋਈ ਹੇ ਲੇਕਣ ਪੁਲਸ ਵੀ ਕੁਸ ਨਹੀ ਕਰਦੀ ਇਨਾ ਨੁੱ ਫਰਨ ਨੁੱ

    • @rguru446
      @rguru446 4 ปีที่แล้ว

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @rohitchhouda762
      @rohitchhouda762 3 ปีที่แล้ว

      🙏🙏🙏🙏

  • @rishuroy3655
    @rishuroy3655 2 ปีที่แล้ว +7

    Bire mai v aj 7 din hoe chd ta Mai 1lkh 70 hjaar da chita p gya 8month pita paji bhve bnda 8saal pive ja 8,din tod same h bire bs mlk sahi kre sarea nu 🙏

    • @harjindersidhu3610
      @harjindersidhu3610 2 ปีที่แล้ว

      Eh nhi shadya jnda bai ehdi hamesha yaad aundi a ke hun shad dina fer lva ge jdo koi diwali ja festival hoya

    • @ashugill4275
      @ashugill4275 ปีที่แล้ว +1

      @@harjindersidhu3610Sab kuch chdeya jnda bai pr bnda tere wrga negative ni hona chahida.. tere wrga negative bnda chitta ki coolip v ni chad skda

  • @kulvirsinghaulakh556
    @kulvirsinghaulakh556 4 ปีที่แล้ว +10

    ਤਿੰਨ ਮਹੀਨੇ ਕੋਈ ਜ਼ਿਆਦਾ ਟਾਈਮ ਨਾ ਹੋਇਆ,ਅਡਨੌਕ ਕਿੰਨੀਆ ਖਾ ਲੈਨਾ ਬਾਈ ਇਹ ਵੀ ਦੱਸ

    • @rguru446
      @rguru446 4 ปีที่แล้ว +1

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @jaspreetsingh7236
      @jaspreetsingh7236 2 ปีที่แล้ว +3

      Jine adnok medicine leni originally not dublicat cintact me

    • @jaspreetsingh7236
      @jaspreetsingh7236 2 ปีที่แล้ว +2

      Dso kine ptay chahide

    • @Deosiwelding
      @Deosiwelding 2 ปีที่แล้ว

      @@jaspreetsingh7236 kina price

    • @jaspreetsingh7236
      @jaspreetsingh7236 2 ปีที่แล้ว

      @@Deosiwelding 500

  • @rosegrewal7622
    @rosegrewal7622 4 ปีที่แล้ว +3

    Waheguru di mehar hove har maa da putt eh nsha chad jave bs ehi ardas a .22 Hun nA javi Es nshey wal Hun jee kyu k zindagi bohat sohni a ik baar mili a raj ke bina nshey to jee ke jao ik baar mili a life esnu jee ke jao maa baap li jio apdey li jeo

    • @rguru446
      @rguru446 4 ปีที่แล้ว

      *ਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਨਸ਼ਾ ਦਾ ਛੱਡਵਾਉਣਾ ਚਾਹੁੰਦਾ ਹੋ । ਜਿਵੇਂ ਕਿ ਚਿੱਟਾ, ਅਫੀਮ, ਭੁੱਕੀ,ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਵਾਰ ਗੱਲ ਜਰੂਰ ਕਰੋ ਤੇ ਅੱਗੇ ਵੀ ਦੱਸੋ ਤੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। 8195959302*

    • @rguru446
      @rguru446 4 ปีที่แล้ว

      Daso verr ji
      ja koi person ho ta daso jo jur ji

  • @jaskaransingh4110
    @jaskaransingh4110 3 ปีที่แล้ว +1

    Very good 👍👍👍👍👍😊 bhi

  • @sharanjitsinghgill7181
    @sharanjitsinghgill7181 2 ปีที่แล้ว +1

    God bliss you veer

  • @abidjamil8920
    @abidjamil8920 4 ปีที่แล้ว +2

    Chita ni chotda bai g mere kol nasvar ni choti10 sal vich bai chita chadan di gl karda chalo fer vi Allah pak reham kare

  • @starkabaddidea5226
    @starkabaddidea5226 3 ปีที่แล้ว +2

    Hjy ve gal tutan nahi deh reha hjy nahi chadiya 22 ji hjy 3 month hoie hai ty interview ve dehn lag paiya

  • @HappywarisDholbeatsuk
    @HappywarisDholbeatsuk 6 หลายเดือนก่อน

    Right pajii ma ap as nasha Di Dal dal cha fasa gya c ajj mnu 2 sal ho ga chda nu ta ajj ma uk🇬🇧 vich set aa

  • @AmarjitKaur-gy3kg
    @AmarjitKaur-gy3kg 4 ปีที่แล้ว +4

    GBU

  • @harmanchoongh2235
    @harmanchoongh2235 4 ปีที่แล้ว +5

    bro very good.. but tusi hor jo peenda na ohna nu es rah too kadan laye help kro plz 🙏🙏🙏

  • @ramukabadi292
    @ramukabadi292 4 ปีที่แล้ว +2

    Gud br

  • @daljitsingh1288
    @daljitsingh1288 4 ปีที่แล้ว +6

    Patarkar v kamal da akhe jado behos ho jande c dar unda c jado behos ho gea fer dar kewe una a

  • @MandeepKumar-ui2xf
    @MandeepKumar-ui2xf 3 ปีที่แล้ว +1

    Good luck 22

  • @sardarsingh3809
    @sardarsingh3809 ปีที่แล้ว

    Good

  • @KD-zd1ly
    @KD-zd1ly 4 ปีที่แล้ว +6

    Police changi hundi te aaj nasha na punjab vich failda
    Assi te sochdey punjab police nu pejo boarder te army nu lagayo punjab vich

    • @harjindersidhu3610
      @harjindersidhu3610 2 ปีที่แล้ว

      Putt Punjab chad eh ta America Canada Australia arab countries vich chali jnda jdo bnda eh use, krda fer ohnu ehda hal krn lyi bechna painda

  • @saffalsaggu3511
    @saffalsaggu3511 2 ปีที่แล้ว +3

    Hun kive aa bro 1 year bad

  • @gurpalgillpaal9049
    @gurpalgillpaal9049 2 ปีที่แล้ว +1

    Ryt shi gl a mintu hga

  • @manraj513
    @manraj513 3 ปีที่แล้ว +3

    Khush kina hunda chitte di tareef krke , kehnda vahut maza aonda c laa k , hje v shadya ni ehne

  • @KD-zd1ly
    @KD-zd1ly 4 ปีที่แล้ว +2

    👍
    Gurjeet singh ji

  • @preetsingh5795
    @preetsingh5795 4 ปีที่แล้ว +1

    Good bro

  • @deepaman1523
    @deepaman1523 2 ปีที่แล้ว +1

    Bhagwant maan bhukki affem legel krde bcha le punjab

  • @laddisingh4462
    @laddisingh4462 2 ปีที่แล้ว

    Rahit gal a bro

  • @KulwinderSingh-nr4yk
    @KulwinderSingh-nr4yk 4 ปีที่แล้ว +2

    Lgda 22 hle v set aa pura

    • @jagdeepkaur8160
      @jagdeepkaur8160 4 หลายเดือนก่อน

      ਜਿਹੜੇ ਠੀਕ ਵੀ ਹੋ ਜਾਂਦੇ ਐ ਲੋਕ ਤਾਂ ਵੀ ਬਕਵਾਸ ਕਰਨੋੰ ਨਹੀਂ ਹਟਦੇ

  • @kamalkaur6227
    @kamalkaur6227 2 ปีที่แล้ว +2

    say no to drugs.As per him it does not generates energy but takes excess energy from body.

  • @gurjindersinghlail5565
    @gurjindersinghlail5565 6 หลายเดือนก่อน

    Y sahabas tere tu is narak Cho niklya ,interview ma hor v bahaut dekhi ya ne sab nu regret hunda k time paise sab kuj khrab kita but y de koi pastava ni dikh reha y interview jaldi den lag gya 3 month baad hi phir v rabb tere te ise tra mehar kr🙏

  • @kulwantsinghdhaliwal4846
    @kulwantsinghdhaliwal4846 4 ปีที่แล้ว +1

    I solute bete. Bete jindagi var var nahi mildi. Wahiguru bhali karu.

  • @kaurharjit7055
    @kaurharjit7055 4 ปีที่แล้ว +7

    brother tahanu ape bachna pena, nhi te govt ne mar dena sade vira nu

  • @jatindergoyal5828
    @jatindergoyal5828 2 ปีที่แล้ว

    2 saal purani video aa veer hun kiwe tusi??

  • @sewakrandhawaz1183
    @sewakrandhawaz1183 4 ปีที่แล้ว +6

    Kida kussa bnda reportr.....bilkul v ni gall baat krn d akal

  • @kamaljeetkaur1584
    @kamaljeetkaur1584 4 ปีที่แล้ว +3

    Koi vee nsha krn you pehlan privaar Carey jroor Soch lya kro

  • @ashwanisandhu5312
    @ashwanisandhu5312 3 ปีที่แล้ว +2

    Bro 1 grn pta v hai kina hunda aa
    1 gram da tika lana koy kehl aa

    • @jassigurdaspuria1263
      @jassigurdaspuria1263 3 ปีที่แล้ว

      Fuddu bnanda eh 1graam bond ni paar dinda majj wale teeke ch paa ke laanda c kyunki syayd graam maha fass ke bndeya wale teeke ch aa jaave

    • @gurdevhundal5913
      @gurdevhundal5913 3 ปีที่แล้ว +2

      Awwe fuddu gala krda mnu 6 saal hoge va krde no 2 lai jana sare din ch par diko war ch te gram ni lg skda vr

    • @jassigurdaspuria1263
      @jassigurdaspuria1263 3 ปีที่แล้ว +2

      @@gurdevhundal5913 ਇਹੋ ਗੱਲ ਤੇ ਮੈ ਕਹਿ ਰਿਹਾ ਮੱਜ ਵਾਲੇ ਟੀਕੇ ਚ ਪਾ ਕੇ ਲਾਂਦਾ ਹੋਣਾ ਹਾਂ ਪੰਨੀ ਤੇ ਗਰਾਮੀ ਇਕੋ ਵਾਰੀ ਲੱਗ ਸਕਦੀ ਆ ਪਰ ਇੰਜੇਕਸ਼ਨ ਨਾਲ ਨਹੀਂ bai ਫੁੱਦੂ ਬਣਾਉਦਾ ਆਪਣਾ ਇਹ

    • @dcjatt6003
      @dcjatt6003 2 ปีที่แล้ว

      Koi wdi gll ni prawa ik gram iko war ch mere chache da mundaa khud 1 garm da tikka launda mere samne laya iko war ch ik grm daa kyuki bai ehna nu nass bhut muskil nl lbdi aa ta krke iko war laa lene aa shm nu frr 25 30 mili launda oh dwara tu eh mn laa din daa 1.5 grm laa lenda oh prawa

    • @jassigurdaspuria1263
      @jassigurdaspuria1263 2 ปีที่แล้ว

      @@dcjatt6003 hun te penchod mitti miln deya

  • @rkcreations4677
    @rkcreations4677 3 ปีที่แล้ว +4

    I don't know everyone gives interview to get fame, three not long time bro

  • @instgramstar1911
    @instgramstar1911 4 ปีที่แล้ว +2

    Good bro nashe mukat ho gya

  • @gurbindersingh7253
    @gurbindersingh7253 2 ปีที่แล้ว +5

    1 grmi jhooth aa iik time ch

    • @sabasandhu9218
      @sabasandhu9218 2 ปีที่แล้ว

      Mira veer iik time ch 3 grmi da tika londa honda makhu ch sab nu pata yuvi na os da

    • @pb13records76
      @pb13records76 2 ปีที่แล้ว

      shi gll a bai

  • @mannatmannat9587
    @mannatmannat9587 2 ปีที่แล้ว +1

    Bekar Chita , pr afeem vadia aa

  • @panjabiboy4932
    @panjabiboy4932 2 ปีที่แล้ว +1

    Ehh bhra ne nhi chadeya hun mil k dekho dwara lag gea hona bai g garunty aa ena ku ta experience ho gea

    • @namankumar1043
      @namankumar1043 2 ปีที่แล้ว +1

      Shi gal h bai 3month to ni chdya janda

  • @jimmydhot8816
    @jimmydhot8816 3 ปีที่แล้ว +2

    No 3 mahine veere my exepenice not enough 3 mont

  • @pawandeepsinghbagriitaly6315
    @pawandeepsinghbagriitaly6315 4 ปีที่แล้ว +5

    Khlistn nu spirt kro

  • @omkarsingh132
    @omkarsingh132 2 ปีที่แล้ว +1

    3 months ch cheeta ni sut da veer. Sidi gall bol paise ni hage

  • @jitkulwinder4643
    @jitkulwinder4643 3 ปีที่แล้ว +1

    Punjab govt murda baad

  • @rubalchahal2354
    @rubalchahal2354 2 ปีที่แล้ว +2

    Chitta peen wale be interview nu medal🏅 he samj de ne 3 month naal kus nhi hunda ghato ghat clean hon lai 21 din lagde ne teh dimaag vicho nasha kadan lai 15 month lag he jande ne kai lok feem ja chitta wale month launde ne 2 month chad dinde ne nasha eho jehi cheez ahh chadan wale nu ghato ghat 1 saal nashe vare gal be nhi karni cahidi

  • @palimalhi4543
    @palimalhi4543 4 ปีที่แล้ว +2

    Nasha shadta changa khoon change karwala sahe hojega

  • @DeepDeep-hs8nh
    @DeepDeep-hs8nh 3 ปีที่แล้ว +1

    Chita nasha kehan Di lod ni bro sirf chittaa Mai v bohat laya te hun v la rea😭😭😭😭

  • @sonasingh2908
    @sonasingh2908 4 หลายเดือนก่อน

    Hun kehda jeeb wali goly lena

  • @jaspreetsingh7236
    @jaspreetsingh7236 2 ปีที่แล้ว +1

    Tra peo peegya 1 crod to ute te hun v kr hi rya te bechda v aa din ch 60,70 gram kd dina

    • @bgmijk7266
      @bgmijk7266 2 ปีที่แล้ว

      Hole sale Mil skta ha bro m from jammu

    • @jagdeepkaur8160
      @jagdeepkaur8160 4 หลายเดือนก่อน

      ਕਿਹੜੀ ਬਹਾਦਰੀ ਦੱਸਦੇ ਐ

  • @jpvlogs2315
    @jpvlogs2315 4 ปีที่แล้ว +6

    Nasha shado kohad vado

  • @rajuheman009
    @rajuheman009 4 ปีที่แล้ว +1

    Guppa ne 22

  • @jasssandhu2745
    @jasssandhu2745 3 ปีที่แล้ว +2

    Jinne muhh onia galan...
    Pyaar naal hi shad skda bro hor koi dunia di taakat ni shdvaa skdi...
    Money power sex these most importants words relaphs Hon di

  • @rohitchhouda762
    @rohitchhouda762 3 ปีที่แล้ว +1

    Bai ji ma v nasha chadya ma sara nasha karda c hun ma chadta ji nasha picha jail v gya

  • @bholabadian3813
    @bholabadian3813 10 หลายเดือนก่อน

    Hun fir firda rehnda

  • @jitkulwinder4643
    @jitkulwinder4643 3 ปีที่แล้ว +1

    Aukha aa

  • @nettudina6416
    @nettudina6416 4 ปีที่แล้ว +1

    G

  • @jangamanakpur8986
    @jangamanakpur8986 2 ปีที่แล้ว +1

    Fuddu bnayi janda ik grami iko time te had aw yr

    • @gurjeetsandhu1230
      @gurjeetsandhu1230 ปีที่แล้ว

      Aap Dekh Lo aap karo Ek Ram Lagta Hai Ki Nahin fuddu to banaa raha hai ki mein banaa raha hun

  • @sukhbirsinghgill6039
    @sukhbirsinghgill6039 2 ปีที่แล้ว +1

    maan ta bnna e c hun jdo sara ghar khaa lya jdo panjii ni reh jndi kol odo keh dinde ah main maan bna lya ghar baar kha k nsha chdya kada chdya oho jdo khan nu daane e na rhe ghre hun v j kise ne tainu free lva dita keh ta k aja la lai 500 k da odo bhjya jana tu raula ta paise da hun raah ni reh gya koii odo chad dinde ah

    • @jaspreetsingh7236
      @jaspreetsingh7236 2 ปีที่แล้ว +1

      Sahi gl aa bai sakal to hi fydu lgda ah

  • @manpreetmanna8672
    @manpreetmanna8672 4 ปีที่แล้ว +2

    Jhuth bol reha koi nahi shada

    • @ManjeetKaur-ic1ti
      @ManjeetKaur-ic1ti 4 ปีที่แล้ว +2

      Shd ho janda

    • @rosegrewal7622
      @rosegrewal7622 4 ปีที่แล้ว +1

      Shad skda mera cosin 11 saal peenda reha aj 6 saal hogey viah v hogeya ghar v dobara bna leya usne koi hor nsha v nhi krda bina kise dwai de chdeya ghar dobara mehnat krke building da km krk fer dobara bohat sohni life jionda eh shi kehnda jdo tuhade andro strong hovey chitta Ki kuj v bura kl chad skdey ho

    • @ManjeetKaur-ic1ti
      @ManjeetKaur-ic1ti 4 ปีที่แล้ว +3

      @@rosegrewal7622 Ryt mentally strong ho ke shd hunda te phsicaly

  • @nawaab2200
    @nawaab2200 ปีที่แล้ว

    Gram da tika