ਚਿੱ+ਟੇ ਦੇ 10 ਟੀਕੇ ਲਾਏ ਸੀ ਓਸ ਦਿਨ ਮੈਂ 10- 10 ਕੁੜੀਆਂ ਇਕੱਠੀਆਂ ਚਿੱ+ਟਾ ਲਾਉਂਦੀਆਂ ਸੀ ਉੱਥੇ

แชร์
ฝัง
  • เผยแพร่เมื่อ 28 ก.พ. 2023
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 102

  • @gursevaksingh497
    @gursevaksingh497 ปีที่แล้ว +6

    ਬਹੁਤ ਵਧੀਆ ਲੱਗਿਆ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਵੀਰ ਮਾਂ ਬਾਪ ਦੀ ਜ਼ਿੰਦਗੀ ਭੋਰਾ ਚੰਗੀ ਲੰਘ ਜਾਵੇ ਗੀ

  • @harpreetbhagta6550
    @harpreetbhagta6550 8 หลายเดือนก่อน +4

    ਜੱਸ ਗਰੇਵਾਲ ਮੈ 12 ਸਾਲ ਦੀ ਉਮਰ ਚ ਨਸ਼ੇ ਚ ਪਿਆ ਸੀ ਸ਼ੁਰੂਆਤ ਚ ਡਿੱਗੇ ਸੰਬਲੇ ਪਰ ਗਿਆਰਵੀਂ ਚ ਇਕ ਮਾਸਟਰ ਲਈ ਸਕੂਲ ਚ ਮਾਰਫੀਨ ਨਾਰਫਿਨ ਫਨਾਰਗਨ ਡੈਜਪਾਮ ਫੋਰਟਵਿਨ ਤੇ ਐਵਲ ਦੇ ਇੰਜੈਕਸ਼ਨ ਲਿਆਕੇ ਦਿੰਦੇ ਦਿੰਦੇ ਮਾੜੀ ਕਿਸਮਤ ਇਕ ਦਿਨ ਰਸਤੇ ਚ ਬੱਸ ਤੋ ਉਤਰਕੇ ਐਸਾ ਸਵਾਦ ਦੇਖਿਆ ਕੇ ਅਸੀ ਦੁਨੀਆ ਦੇ ਸਭਤੋਂ ਵੱਡੇ ਤੇ ਖਤਰਨਾਕ ਨਸ਼ੇ ਦੇ ਆਦੀ ਹੋ ਗਏ ਤੇ .... ਬਉਤ ਸੈਂਟਰ ਕਟਾਏ ਘਰਦਿਆਂ ਨੇ ਕੁਝ ਹੋਰ ਦੁੱਖ ਮਿਲੇ .. ਤੇ....
    ਅੰਤ 12 ਸਾਲ age ਤੋ ਸ਼ੁਰੂ ਹੋਇਆ ਲਗਾਤਾਰ 30 ਸਾਲ ਨਸ਼ਾ ਕੀਤਾ ਤੇ 42 age ਚ ਆਪਣੀ ਮਰਜੀ ਨਾਲ ਕੋਈ 17 ਵੇਂ ਸੈਂਟਰ ਚ ਦਾਖਲ ਹੋਕੇ ਛੱਡਿਆ ਅੱਜ ਸਾਲ ਭਰ ਹੋਗਿਆ ਜੀ ਨਸ਼ਾ ਦੇਖਣਾ ਵੀ ਪਸੰਦ ਨਹੀਂ ਦੇਖਿਆ ਵੀ ਨਹੀਂ ..
    #ਤੁਸੀ ਚਾਹੋ ਤਾਂ ਮੈ interview ਦੇਣ ਲਈ ਤਿਆਰ ਹਾਂ

  • @RajveerSingh-iw6yo
    @RajveerSingh-iw6yo ปีที่แล้ว +12

    ਜੱਸ ਬਾਈ ਬੰਦਾ ਨਸ਼ੇ ਦੀ ਤੋੜ ਵਿੱਚ ਕਈ ਬਾਰ ਗਲਤ ਕੰਮ ਕਰ ਬੈਠਦਾ ਜਿਵੇਂ ਮਾਂ ਨੂੰ ਜਾਂ ਬਾਪ ਨੂੰ ਧੱਕੇ ਮਾਰਨੇ ਜਾਂ ਹੱਥ ਚੱਕਿਆ ਗਿਆ ਪਰ ਬਾਈ ਉਸ ਤੋਂ ਬਾਦ ਸਾਰੀ ਉਮਰ ਬੰਦਾ ਇਹਨਾਂ ਗੱਲਾਂ ਨੂੰ ਯਾਦ ਕਰਕੇ ਬਹੁਤ ਪਛਤਾਉਂਦਾ ਤੇ ਝੂਰਦਾ ਰਹਿੰਦਾ ਹੈ ਤੇ ਉਹ ਮਾਂ ਬਾਪ ਤੋਂ ਮੁਆਫ਼ੀ ਮੰਗਣੀ ਵੀ ਚਾਹੁੰਦਾ ਪਛਚਾਤਾਪ ਵੀ ਕਰਨਾ ਚਾਹੁੰਦਾ ਪਰ ਬੋਲਿਆ ਨੀ ਜਾਂਦਾ ਤੇ ਕਹਿਣ ਨੂੰ ਜੀਅ ਕਰਦਾ ਪਰ ਕਿਹਾ ਨੀ ਜਾਂਦਾ, ਬਸ ਸਮਾਂ ਜਾਂ ਹੀ ਨਹੀਂ ਮਿਲਦਾ, ਪਰ ਬਾਈ ਅੰਦਰੋਂ ਪਛਤਾਉਂਦਾ ਬਹੁਤ ਆ ਬੰਦਾ,,,, ਉਸ ਸਮੇਂ ਉਸ ਨੂੰ ਸਮਝਣ ਵਾਲਾ ਸਮਝਾਉਣ ਵਾਲਾ ਵਿਅਕਤੀ ਚਾਹੀਦਾ ਹੈ ਨਾ ਕਿ ਕੋਈ ਤਾਹਨਾ ਮੇਹਣਾ ਮਾਰਨ ਵਾਲਾ,,,, ਜੇਕਰ ਬੰਦੇ ਨੂੰ ਤਾਹਨੇ ਵਜਦੇ ਰਹਿੰਦੇ ਨੇ ਤਾਂ ਉਹ ਛੱਡਣਾ ਚਾਹੁੰਦਾ ਹੋਇਆ ਵੀ ਛੱਡ ਨਹੀਂ ਸਕਦਾ,, ਜੇਕਰ ਕੋਈ ਨਸ਼ਾ ਛੱਡਦਾ ਹੈ ਜਾਂ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਸਦੀ ਸਪੋਰਟ ਕਰੋ ਕੋਈ ਤਾਹਨੇ ਮੇਹਣੇ ਨਾ ਮਾਰੋ ਜਾਂ ਏਦਾਂ ਨਾ ਕਹੋ ਏਹਤੋਂ ਕੁਝ ਨੀ ਹੋਣਾ, ਇਹ ਨੀ ਕੁਝ ਕਰ ਸਕਦਾ

    • @punjabson5991
      @punjabson5991 ปีที่แล้ว +1

      ਬਿਲਕੁਲ ਠੀਕ ਕਿਹਾ ਤੁਸੀਂ। ਏਹ ਵੀਰ ਕਿੱਥੋਂ ਆ ?

    • @punjabson5991
      @punjabson5991 ปีที่แล้ว

      Rajveer Singha ਬਹੁਤ ਸੋਹਣੇ ਵਿਚਾਰ ਨੇ ਤੇਰੇ ਵੀਰ
      ਕਿੱਥੋਂ ਦਾ ਵਸਨੀਕ ਹੈ ਵੀਰ ?

    • @FANofBhagatSingh-lo8vw
      @FANofBhagatSingh-lo8vw ปีที่แล้ว +1

      Kya baat ya guru , Tuc ta chaaa gye, par meri soch ehe hai bachiya de hath nasha lagn to pehla hi ohna de mann vich, nashe khilaaf ehni nafrat hove ki ohooo uss rah val hi naa jaan , hun menu dekh lavo mere Daddy daru pinde si, jiss kar mera sara bachpan aa ehe jhagde dekhde hoye te apni Maa da dukh dekhde hoye nikliya , par hun menu dekh lavo me taa ehni keh soch rakhi si bas meri Maa nu mere bappu de nashe ne bahut sataya hun meri vjah to maa nu jindgi che kaddi mere valo eho jihi koi shikayat nhi augi, meri age 26 aa menu ta kisi nashe jrrurat hi nhi pyi , kyu ki Menu pta me apni da bhudapa sukhi sukhi kadna hun

    • @channitt420
      @channitt420 ปีที่แล้ว

      ਜਮਾਂ ਸਹੀ ਕਿਹਾ ਬਾਈ ਤੂੰ ਪੂਰਨ ਤੌਰ ਤੇ ਸਹਿਮਤ ਆ, ਮੈ ਨਸ਼ਾ ਮੁਕਤੀ ਕੇਂਦਰ ਤੋਂ ਆਇਆ 8 ਮਹੀਨੇ ਲਾਕੇ ਪ੍ਰੰਤੂ ਤਾਹਨੇ ਮਿਹਣੇ ਮਾਰਨੋ ਨਹੀ ਹਟਦੇ ਲੋਕ, ਸ਼ਰੀਕਾ ਨੇ ਤਾਂ ਸੁਧਰਦਾ ਵੇਖ ਜ਼ਰਨਾ ਕੀ ਐ,ਘਰ ਵਾਲੇ ਵੀ ਨਹੀਂ ਟਲਦੇ ਟੋਂਟ ਮਾਰ ਹੀ ਦਿੰਦੇ ਹਨ, ਮੈਨੂੰ ਅੱਜ 11 ਮਹੀਨੇ ਹੋਗੇ ਕਲੀਨ ਹੋਏ ਨੂੰ ਪਰ ਬਦਕਿਸਮਤੀ ਅਜੇ ਵੀ ਨਾਲ ਨਾਲ ਚਲ ਰਹੀ ਹੈ, ਮੈਂ ਰੇਲਵੇ ਵਿਭਾਗ ਚ ਬਤੌਰ ਟੀਟੀ (TT) ਦੀ ਨੌਕਰੀ ਕਰਦਾ ਹਾਂ, ਯਰ ਮਨ ਬੜਾ ਖਰਾਬ ਹੁੰਦਾ ਵੀ ਸਾਲਾ ਜਦੋਂ ਨਸ਼ਾ ਕਰਦੇ ਸੀ ਓਦੋਂ ਵੀ ਆਹੀ ਕੁਸ਼ ਸੀ ਤੇ ਅੱਜ ਸ਼ੱਡ ਕੇ ਵੀ ਓਹੀ

    • @baljindervirk6087
      @baljindervirk6087 11 หลายเดือนก่อน

      ਇਹੀ tahne kharab krde aa

  • @AvtarSingh-pw7fv
    @AvtarSingh-pw7fv ปีที่แล้ว +30

    ਵਾਹਿਗੁਰੂ ਜੀ ਉਨਾਂ ਸੱਭ ਪਰਿਵਾਰਾਂ ਤੇ ਵੀ ਆਪਣੀ ਕਿਰਪਾ ਕਰ ਇਸ ਦਲਦਲ ਵਿਚੋਂ ਬਾਹਰ ਕੱਢੋ ਜਿਨਾਂ ਪਰਿਵਾਰਾਂ ਦਾ ਕੋਈ ਨਾ ਜੀਅ ਇਸ ਨਸ਼ੇ ਰੂਪੀ ਦਲਦਲ ( ਕੋਹੜ ) ਵਿੱਚ ਫਸਿਆ ਹੋਇਆ ਹੈ

  • @jashpalsingh1875
    @jashpalsingh1875 ปีที่แล้ว +28

    ਨਸ਼ੇ ਛੱਡੋ ਕੋਹੜ ਵੱਢੋ
    ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ

    • @pb31ala26
      @pb31ala26 ปีที่แล้ว +3

      Waheguru ji mat bakshan sbb nu

  • @makhankalas660
    @makhankalas660 ปีที่แล้ว +5

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਾਰੇ ਨਸ਼ਾ ਕਰਨ ਵਾਲੇ ਵੀਰਾ ਤੇ

  • @Bawarecordsofficial
    @Bawarecordsofficial ปีที่แล้ว +2

    ਬਹੁਤ ਵਧੀਅਾ ਵੀਰੇ ਤੁਸੀਂ ਬੁਰੀਅਾਂ ਅਲਾਮਤਾਂ ਤੋਂ ਪਿੱਛੇ ਮੁੜੇ । ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।

  • @RanjeetSingh-nu5dz
    @RanjeetSingh-nu5dz ปีที่แล้ว +5

    ਦੋ ਤਿਨ ਇੰਟਰਵਿਊ ਹੋਰ ਕਰੋ ਬਾਈ ਦੀਆ ਬਰੀਕੀ ਵਿਚ ਦੱਸੇ ਹਰ ਗੱਲ ਤਾ ਮੈ ਕਹਿਨਾ ਜੀਹਨੇ ਇੰਟਰਵਿਊ ਸੁਣਲੀਆ ਬਹੁਤ ਬੰਦੇ ਨਸ਼ਾ ਛੱਡ ਦੇਣਗੇ

  • @RanjeetSingh-nu5dz
    @RanjeetSingh-nu5dz ปีที่แล้ว +1

    ਬਾਈ ਦੀਆ ਗੱਲਾ ਵਧੀਆ ਲੱਗੀਆ ਸਾਰੀਆ ਗੱਲਾ ਚੋ ਵਧੀਆ ਗੱਲ ਕੇ ਮਾ ਬਿਆਨ ਨੀ ਕਰਦੀ ਵਿੱਚੋ ਵਿੱਚ ਝੁਰਦੀ ਰਹਿੰਦੀ

  • @Dabavlogs09
    @Dabavlogs09 ปีที่แล้ว +3

    Waheguru ji

  • @balwinderkourtaratara6980
    @balwinderkourtaratara6980 ปีที่แล้ว +3

    Waheguru tade sare pariwara te mehar karan

  • @Bik998
    @Bik998 ปีที่แล้ว +5

    Thank you Bhai sahib for speaking up about it.

  • @Hardeepcheemasirsa
    @Hardeepcheemasirsa 4 หลายเดือนก่อน

    Waheguru mehar karo sab te @ sare pariwar sukhi rahn

  • @jagjitchouchan3197
    @jagjitchouchan3197 ปีที่แล้ว

    Good job 22 G god bless you

  • @harpreet_99
    @harpreet_99 7 หลายเดือนก่อน

    Gbu

  • @ramandeepboparai6177
    @ramandeepboparai6177 ปีที่แล้ว +2

    Waheguru ji hath jod k ardaas thode age Punjab cho nashe da kohd kadd do sade sohne Punjab te mehr karo 🙏🙏🙏

  • @Bik998
    @Bik998 ปีที่แล้ว

    Bhai Sahib look so smart.

  • @SukhwinderSingh-wq5ip
    @SukhwinderSingh-wq5ip ปีที่แล้ว +9

    ਨਸ਼ਾ ਛੱਡੋ ਕੋਹੜ ਵੱਢੋ

  • @user-ln7pc7vq9j
    @user-ln7pc7vq9j 7 หลายเดือนก่อน

    Whaguru

  • @jagseersingh1492
    @jagseersingh1492 ปีที่แล้ว

    💯💯💯

  • @rashpalwararh-gc1kv
    @rashpalwararh-gc1kv ปีที่แล้ว

    Very. Good. Back home

  • @punjabitadkavlogs9955
    @punjabitadkavlogs9955 ปีที่แล้ว

    👍👍👍👍

  • @Kisan.punjab.ale1469.
    @Kisan.punjab.ale1469. ปีที่แล้ว +1

    Y bhut briki ਨਾਲ smja reha bhut lokk ta video vekh Sudarnge
    Bhut vadiya smjayea y ne

  • @punjabson5991
    @punjabson5991 ปีที่แล้ว +1

    ਛੋਟੇ ਵੀਰ ਰੱਬ ਸਾਰਿਆਂ ਨੂੰ ਸਿੱਧਾ ਰਸਤਾ ਦਿਖਾ ਦਿੰਦਾ ਹੈ ਤੇ ਤੁਰ ਵੀ ਪੈਂਦਾ ਬੰਦਾ ਬੱਸ ਹੁਣ ਮਨ ਨੂੰ ਡੋਲਣ ਨਹੀਂ ਦੇਣਾਂ ।ਗੁਰੂ ਬਹੁਤ ਬਰਕਤ ਬਖਸ਼ੀਸ ਕਰੂ ਬਾਪ ਤੋਂ ਬਾਣੀ ਪੜ੍ਹਨੀ ਪਾਠ ਕਰਨਾ ਸਿੱਖ ਤੇ ਕਰ । ਪਿੰਡ ਦੱਸੀ ਆਪਣਾ

  • @RajaSingh-dw5ve
    @RajaSingh-dw5ve 3 หลายเดือนก่อน

    Limited goliyan mariani remote agar limited 10:20 khai jave to roti khai jave kam Karen koi nuksan agar 1972 25 khaenge FIR kya nuksan

  • @Kisan.punjab.ale1469.
    @Kisan.punjab.ale1469. ปีที่แล้ว

    Y ji benti aw ਵੀਰ nu ik var ਫੇਰ la k auna interview ਲਈ bhut look sedh lenge y diya gallan tazarbiya toh

  • @gurpreetgurpreet2218
    @gurpreetgurpreet2218 28 วันที่ผ่านมา

    Eh mere pind da aw

  • @user-jb3jk1nr6z
    @user-jb3jk1nr6z 2 หลายเดือนก่อน

    Bir ji nami piri jag rahi ha thanu sunka

  • @sachindhiman96
    @sachindhiman96 9 หลายเดือนก่อน

    Bai g pgi Chandigarh 12 me free milti h jeeb Vali goli

  • @ranzodhsingh135
    @ranzodhsingh135 ปีที่แล้ว +1

    Yr punjab nu ki ho gyai .kon c aapa te ki bange .bura hal aaa nashe vich punjabia da .waheguru kirpa karo🙏🙏🙏🙏

  • @barindersingh2330
    @barindersingh2330 4 หลายเดือนก่อน

    Bai ji me vi bhut nasha kita bai ji sharam ondi bhut hun apne app te veer ji 😢😢😢😢 2 betiya meri bai ji ona nu vekh ke te apne app nu baleya bai ji me ta veer ji

  • @inderjagraon2806
    @inderjagraon2806 ปีที่แล้ว

    Veera video bnkaa paisa aap boaht kmaa la Jana ho ena di jina Diya video bnona ho ona di v help kryaa kro apna view lain nu chak ka camera bhejha firda ho

  • @sauravkharoudsaurav3024
    @sauravkharoudsaurav3024 8 หลายเดือนก่อน

    I hate drugs Punjab Mera rahe vasda love Punjab khulia khuarka khade a Sade varge palvan Nashe nu hate karde a Punjab nu badnaam na karo Punjab zindabad 💪💪

  • @RajaSingh-dw5ve
    @RajaSingh-dw5ve 3 หลายเดือนก่อน

    Vaishnav kitne baje neeli Moti devriya 10 15 ka majdur bande khane police Wale bhi jyada limited wale mein chak de niche

  • @buntymaan8412
    @buntymaan8412 ปีที่แล้ว +1

    Signature

  • @harjinderrandhawa2215
    @harjinderrandhawa2215 11 หลายเดือนก่อน

    Mera nuh put dono nsha karde ne ki kra

  • @lakhbirsidhu5271
    @lakhbirsidhu5271 ปีที่แล้ว +1

    Chat nal boght gar ogar ga.

  • @chahal0627
    @chahal0627 ปีที่แล้ว +1

    Chiita sadan da ek he tareeka apnea mind ta chiita peen vlea Jo fri oh sad do apnea ma peo val dekho ta apnea app nu smjo koi thood ne lgdi bs need ne aundi oh simple tareeka goli kho need Vali ma khuud ehda sadeya ma din vich 2 3 grm penda se din ratt penda rehnda se hun jma thik aa koi goli ne kus ne bs sirf apnea app nu smjyea bs

  • @pek1240
    @pek1240 ปีที่แล้ว +1

    bai var var nak nu hath launda eh vi ik nishani aa nashe wale bande di nashe nal nak de uparle passe khurk jaroor hundi aa mai khud mehsoos kitti aa jad mainu cancer toh vadh surgery di pain vaste pain killer dinde si odon nak te hath vajda si var var fer hor bandia te vi mai note kitta specially golian wala banda eh jaroor karda

    • @ravibrar9626
      @ravibrar9626 ปีที่แล้ว

      Cancer nashe nall hoea bai thonu ?

    • @manjotsingh6167
      @manjotsingh6167 8 หลายเดือนก่อน

      Smaan aale bande de g buht khaaj hundi

    • @manjotsingh6167
      @manjotsingh6167 8 หลายเดือนก่อน +1

      Nakk ki y tatte khurch lainda banda kyi vari j smaan teezz hove

    • @pek1240
      @pek1240 8 หลายเดือนก่อน

      @@manjotsingh6167 hahaha sahi kiha ji tusi khurk jaroor hundi hai

    • @pek1240
      @pek1240 8 หลายเดือนก่อน

      @@ravibrar9626 sorry bai ji late reply karn layi Nahi ji mai kadi vi Nasha nahi kitta zindgi ch beer tak nahi peeti kadi par eh radiation karke hoia ji thyroid da cancer si hun ta 13 sal ho gaye changge bhale aa baba ji kirpa nal

  • @moneykundra108
    @moneykundra108 ปีที่แล้ว

    Dawai wagwra jeeb thale rakhan wali goli kise kam nhi aoundi !! Me 2010 toh smack and crack peeni shuru kiti si fir 2012 ch chitta lan lag gye , us toh baad 2022 vich ja ke nasha chadeya and ekdum chad dita si bina kisi dwai and hor cheej toh !!! 1 week aoukha hunda banda baad ch normal ho jnda aa

  • @dhillonpreet2697
    @dhillonpreet2697 ปีที่แล้ว +3

    PTA ni sale pehla eh km krde aa fr vdo bnonde aa jive koi medel jitya Hove
    Nal kudiya da name badnaam bina matlab to ....y interview karni aa tan koi Punjab de study ch topper hon ohna Diya kro ta Jo youth study nal. Jud. Sake

    • @Deoljatt
      @Deoljatt ปีที่แล้ว

      Bilkul sahi gal aa

    • @fker234
      @fker234 ปีที่แล้ว

      Nasha krke chd dekh aeh koi Jung toh ghat nai.. aive bakvas mre jna. Jdo tere Ghar agg ponch ge fr pata lago

  • @sumeersehgal2432
    @sumeersehgal2432 ปีที่แล้ว

    Paaji jeeb vaali goli nahi chutdi

  • @LuciaAnwar
    @LuciaAnwar 4 หลายเดือนก่อน

    beupronorphine s acha
    Tapentadol -50mg
    Neurophyll pg
    Vasfrre-100
    Clonoflit-0.5mg
    30 days m bnda theek aghr proper course kre toh

  • @combatx3373
    @combatx3373 10 หลายเดือนก่อน

    Nasha jaddo patt denna apa hun daaru v chaddo veero sare nashe chaddo

  • @BaljeetSingh-fr3by
    @BaljeetSingh-fr3by 10 หลายเดือนก่อน

    🙏🙏🙏🙏🙏🙏

  • @JaswantSingh-sw9qi
    @JaswantSingh-sw9qi ปีที่แล้ว +2

    ਬਈ ਮੈਨੂੰ 12 ਸਾਲ ਹੋ ਗਏ ਜੀਭ ਵਾਲੀ ਗੋਲੀ ਲੈਦੇ ਨੂੰ। ਛੁੱਟ ਨਹੀਂ ਰਹੀ।ਸਾਈਡ ਇਫੈਕਟਸ ਕੋਈ ਨਹੀਂ।ਗੋਲੀਆਂ ਵੀ 2mg ਦੀਆਂ ਤਿੰਨ ਲੈ ਰਿਹਾ ਹੈ ਦਿਹਾੜੀ ਦੀਆਂ।

    • @motodamotu
      @motodamotu ปีที่แล้ว

      Main v kha reha y jeeb waliya

    • @motodamotu
      @motodamotu ปีที่แล้ว

      Saman shadd ta Hun jeeb wali ni shadd hundi

    • @nagindarjitkaur
      @nagindarjitkaur ปีที่แล้ว

      Y ji katridil lao..fr ghta k oh v chd dwoge

    • @nagindarjitkaur
      @nagindarjitkaur ปีที่แล้ว

      Main khud chdiya eda..nle hun ta 2 mg aundi aa...odo 2.5 aundi c...main 6 lemda c din vich...fr eda e katridol le k chdi main...nle eh oda e kahi jande k maadi a..bacha ni hunda...pta heni goli vare..knowldege heni salts di..suni sunaye bol jande

    • @motodamotu
      @motodamotu ปีที่แล้ว

      @@nagindarjitkaur hmm bilkul har koi doctor baneya firda

  • @ravidhanesar2372
    @ravidhanesar2372 ปีที่แล้ว

    20. 30 mili ik injection ch 🤔🤔🤔 yakin nhi aaunda

    • @chahal0627
      @chahal0627 ปีที่แล้ว +1

      Nhi y mera fri 1 Barr ch 25 30 40 milli de dose lenda kdea kdea ta 30 mili ta fr 30 10 20 mint vich launda 3 ja 4 Barr ch 1 grm la lenda

  • @lakhycheema7566
    @lakhycheema7566 ปีที่แล้ว

    Mera bhai Vee krda Sala bdaa dukhi rhnde meri maa....

    • @pek1240
      @pek1240 ปีที่แล้ว

      chotte veer ohdi help karo mano chahe na mano ik dam banda chetti nahi shad sakda ohdi tod da ilaz karo chitte nalo ta theek raho chahe bai kahi janda vi jeeb wali bahut madi goli a par chitte nalo fer vi theek a banda marda ta nahi

  • @kumarsurjit7385
    @kumarsurjit7385 7 หลายเดือนก่อน

    Nasha shado khor kado.

  • @RanjeetSingh-nu5dz
    @RanjeetSingh-nu5dz ปีที่แล้ว

    ਹਰ ਬੰਦਾ ਇਹ ਕਹਿੰਦਾ ਤੁਸੀ ਵੀ ਬਹੁਤ ਸੁਣਿਆ ਹੋਣਾ ਯੂਟਿਊਬ ਫੇਸਬੁਕ ਇਸਟਾਗਰਾਮ ਤੇ ਕੇ ਜੀਭ ਵਾਲੀ ਗੋਲੀ ਮਾੜੀ ਆ ਜੀਭ ਵਾਲੀ ਗੋਲੀ ਮਾੜੀ ਆ ਪਰ ਕਿਉ ਮਾੜੀ ਕੀ ਨੁਕਸਾਨ ਕੀ ਏਦੇ ਵਿਚ ਹੁੰਦਾ ਏਦਾ ਕੋਈ ਦਸਦਾ

    • @pek1240
      @pek1240 ปีที่แล้ว +1

      galt keh rahe ne bai chitte nalo ta theek hi aa kise karn hi banai aa ohde vich ik salt hunda jhera pehla nasha saf karda te tod toh bachaon lai nal nasha vi hunda lok tod toh darde nasha nahi shad de jeeb wali goli chitte nalo 100 guna changi aa eh ave ik doje pichhe lag kahi jande ne mai ethe canada de doctors nal vi gal kitti aa sare kehnde ne vi ik dum nahi shadna chahida

    • @nagindarjitkaur
      @nagindarjitkaur ปีที่แล้ว

      ​@@pek1240 hani bro jma sahi keha tusi..well exolain...d tox kr k 3 din toh baad 1 goli nl v sar janda

    • @nagindarjitkaur
      @nagindarjitkaur ปีที่แล้ว

      India cho odo ayi ni c..2010 ch main italy toh mngwai c

    • @KulwinderSingh-hy8xe
      @KulwinderSingh-hy8xe ปีที่แล้ว

      Jagdeep nakayi bhut funny banda y number de sakda koyi jagdeep da

  • @official__Jatt.307
    @official__Jatt.307 ปีที่แล้ว

    ਸਵਾਦ ਸਵਾਦ ਚ ਹੀ ਬੰਦਾ ਪੱਕਾ ਨਸ਼ਾ ਕਰਨ ਲੱਗ ਜਾਂਦਾ ਪੇਲਾ ਪੇਲਾ ਬੰਦਾ ਸੋਚਦਾ ਵੀ ਆਪਾ ਕੇਰਾ ਰੋਜ ਰੋਜ ਪੀਂਦੇ ਆ ਤੇ ਆਪਾ ਕੇਰਾ ਪੱਕਾ ਲਗਜਾ ਗੇ ਹੋਲੀ ਹੋਲੀ ਬੰਦੇ ਨੂੰ ਪਤਾ ਵੀ ਨਹੀ ਲੱਗਦਾ ਕਦੋ ਇਹ ਸਵਾਦ ਸਵਾਦ ਲੇਂਦੇ ਲੇਂਦੇ ਨਸ਼ਾ ਕਦ ਮਜਬੂਰੀ ਬਣ ਜਾਂਦਾ ਬੰਦੇ ਦੀ

  • @nominationperson7039
    @nominationperson7039 ปีที่แล้ว

    Sab fudu bna rhe sale n
    Ehne passe kive aye

  • @user-be6ru6vv5q
    @user-be6ru6vv5q ปีที่แล้ว +1

    O bai europe ch vi apne bhut Punjabi drugs lende aa

  • @luckysingh3868
    @luckysingh3868 ปีที่แล้ว

    Munde da number de do koi plz

  • @moneykundra108
    @moneykundra108 ปีที่แล้ว +1

    Chitte di ahuruwaat sab di eko jagah toh hundi aa , jad bande di afeem dode , bhang, sheeshea , tramadol.ya hor nashe diya golia ,ya koi v nasha jehra banda karda hunda aa , jad ohdi capacity wadhan lag jandi aa , thoda bohot khaan nal banda nashe nhi hunda , fir tuhada koi yar dost tuhanu aa ke slah de dinda ke yar eh tah bht jyada khana peena penda aa fr set hunda banda ja ke and mehnga v bohot penda aa , ehde naalo na ah 500 rps di chitte di bitt laa lende aa , eh ah thode jehe naal hi banda set ho janda aa , naale 500 rps de vich hi sare din da time sarr janda aa , bar bar afeem,dode,sheeshia etc nhi lani pendi , eko war din ch panni upar paa ke 500 da chitta laa lo ,fir sara din nazare jo mrji kam dhande kro apne ya gedia maaro !!!
    Bas ji ah ek cheej jitho loki chitte upar lagg jande ne
    Banda ehi sochda ke yar baki nashe teh menu 1000 1500 kharchna penda aa and bar bar len jana penda aa nasha
    Ah chite wala kam wdia aa 500 ch sar jnda pure din da
    Par khrab kithe hunda aa kam
    Eh chitte di capacity baki nashea naalo v jyada jaldi wadh jandi hai
    500 to 5000 hajar tak pohunch jnda banda 1 , 2 months de vich !!

    • @ArpanjotVlogs
      @ArpanjotVlogs 5 หลายเดือนก่อน

      Had beeti aa meri mere yara dostan ne hi layac . Hun aap bahr set ho gye phone v ni chukde

  • @upkarbagri6365
    @upkarbagri6365 ปีที่แล้ว

    moth ha gaye death nahi punjabi da lavz shudh punjabi bolia karo kyo swad kharab karde ho ghal da

  • @ramverma5208
    @ramverma5208 10 หลายเดือนก่อน

    youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ